ਤਾਜਾ ਖ਼ਬਰਾਂ


ਪੁਲਸ ਥਾਣਾ ਸਿਟੀ ਦੇ ਬਾਹਰ ਅਣਪਛਾਤਿਆਂ ਨੇ ਮਾਰੀਆ ਡਿੰਪੀ ਪਾਸੀ ਦੇ ਗੋਲੀਆਂ
. . .  1 day ago
ਫ਼ਿਰੋਜ਼ਪੁਰ ,23 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) -ਪੁਲਿਸ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਨੌਜਵਾਨ ਡਿੰਪੀ ਪਾਸੀ ਦੇ ਉੱਪਰ ਜਾਨ ਲੇਵਾ ਹਮਲਾ ਕਰਦਿਆ ਸਿੱਧੀਆਂ ਗੋਲੀਆਂ ਮਾਰੀਆਂ ...
ਕਿਸਾਨ ਦੇ ਖੇਤ 'ਚ ਗੁੱਜਰਾਂ ਦੇ ਨਾੜ ਨੂੰ ਲੱਗੀ ਅੱਗ
. . .  1 day ago
ਖਲਵਾੜਾ ,23 ਅਕਤੂਬਰ { ਮਨਦੀਪ ਸਿੰਘ ਸੰਧੂ }- ਨਜ਼ਦੀਕੀ ਪਿੰਡ ਸੀਕਰੀ 'ਚ ਇਕ ਕਿਸਾਨ ਦੇ ਖੇਤ 'ਚ ਗੁੱਜਰਾਂ ਵੱਲੋਂ ਰੱਖੇ ਝੋਨੇ ਦੇ ਨਾੜ ਨੂੰ ਅੱਗ ਲੱਗ ਗਈ , ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ...
ਸੁਭਾਸ਼ ਚੋਪੜਾ ਬਣੇ ਦਿੱਲੀ ਕਾਂਗਰਸ ਦੇ ਪ੍ਰਧਾਨ, ਕਿਰਤੀ ਆਜ਼ਾਦ ਨੂੰ ਮਿਲੀ ਵੱਡੀ ਜ਼ਿੰਮੇਵਾਰੀ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਵਿਧਾਨ ਸਭਾ ਚੋਣਾਂ ਤੋਂ ਪਹਿਲਾ ਦਿੱਲੀ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸੁਭਾਸ਼ ਚੋਪੜਾ ਨੂੰ ਦਿੱਲੀ ਕਾਂਗਰਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੀਰਤੀ ਆਜ਼ਾਦ ਨੂੰ ਡੀ.ਪੀ.ਸੀ.ਸੀ. ਦੀ ਚੋਣ ਮੁਹਿੰਮ ਕਮੇਟੀ ਦਾ...
ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮੰਨੂੰ ਮਹਿਮਾਚੱਕ ਆਪਣੇ ਸਾਥੀ ਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਜਲੰਧਰ 23 ਅਕਤੂਬਰ (ਐਮ.ਐਸ. ਲੋਹੀਆਂ) - ਪੰਜਾਬ ਵਿਚੋਂ ਗੈਂਗਸਟਰ ਸਭਿਆਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਰਾਖੀ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਜੱਗੂ ਭਗਵਾਨਪੁਰ ਗਿਰੋਹ ਦੇ ਖਤਰਨਾਕ ਗੈਂਗਸਟਰ ਹਰਮਿੰਦਰ...
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਜ਼ਮੀਨਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ -ਲੌਂਗੋਵਾਲ
. . .  1 day ago
ਰੂੜੇਕੇ ਕਲਾਂ 23 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਮਲਕੀਅਤ ਵਾਲੀਆਂ ਜਾਂ ਕਮੇਟੀ ਦੇ ਪ੍ਰਬੰਧ ਹੇਠ ਜ਼ਮੀਨਾਂ ਜਿੱਥੇ ਵੀ ਮੌਜੂਦ ਹਨ। ਜਿਸ ਵਿਚ ਕਿ ਝੋਨੇ ਦੀ ਫ਼ਸਲ ਦੀ ਕਾਸ਼ਤ ਕੀਤੀ ਹੋਈ ਹੈ। ਝੋਨੇ ਦੀ ਪਰਾਲੀ ਨੂੰ ਅੱਗ...
ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਡਾ. ਓਬਰਾਏ ਵਲੋਂ ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਬਣਾਇਆ ਜਾਣ ਵਾਲਾ ੴ ਦਾ ਸ਼ਿਲਾਲੇਖ
. . .  1 day ago
ਪਟਿਆਲਾ, 23 ਅਕਤੂਬਰ (ਅਮਨਦੀਪ ਸਿੰਘ)- 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ-ਦਿਲੀ ਕਾਰਨ ਪੂਰੀ ਦੁਨੀਆ ਅੰਦਰ...
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
. . .  1 day ago
ਜਲੰਧਰ, 23 ਅਕਤੂਬਰ- ਥਾਣਾ ਫਿਲੌਰ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ ਪੰਜ ਮੈਂਬਰਾਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 3 ਪਿਸਤੌਲ, 5 ਰੋਂਦ, 2 ਮੈਗਜ਼ੀਨ ਅਤੇ...
ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  1 day ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  1 day ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  1 day ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  1 day ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  1 day ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  1 day ago
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  1 day ago
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  1 day ago
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  1 day ago
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਕੱਤਕ ਸੰਮਤ 550

ਹਰਿਆਣਾ ਹਿਮਾਚਲ

ਰੋਡਵਜ਼ ਦੀਆਂ ਬੱਸਾਂ ਦਾ ਦੂਜੇ ਦਿਨ ਵੀ ਰਿਹਾ ਚੱਕਾ ਜਾਮ

ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਨਿੱਜੀਕਰਨ ਦੇ ਵਿਰੁੱਧ ਹਰਿਆਣਾ ਰੋਡਵੇਜ ਕਰਮਚਾਰੀ ਜਥੇਬੰਦੀਆਂ ਵਲੋਂ ਦਿੱਤੇ ਗਏ ਚੱਕੇ ਜਾਮ ਨੂੰ ਅੱਜ ਦੂਜੇ ਦਿਨ ਵੀ ਭਰਵਾਂ ਹੁੰਗਾਰਾ ਮਿਲਿਆ ਸਿਰਸਾ ਜ਼ਿਲ੍ਹਾ ਦੀਆਂ 179 ਬੱਸਾਂ ਚੋਂ ਸਿਰਫ 20 ਬੱਸਾਂ ਹੀ ਛੋਟੇ ਰੂਟਾਂ ...

ਪੂਰੀ ਖ਼ਬਰ »

ਦੁਰਗਾ ਅਸ਼ਟਮੀ 'ਤੇ ਸਕੂਲ ਵਿਚ 141 ਬੱਚੀਆਂ ਦੀ ਕੀਤੀ ਪੂਜਾ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸੈਕਟਰ-3 ਦੇ ਕਿਡਜ਼ ਅਤੇ ਕਿਡਸ ਪਲੇ ਸਕੂੀ ਵਿਚ ਦੁਰਗਾ ਅਸ਼ਟਮੀ 'ਤੇ 141 ਬੱਚੀਆਂ ਨੂੰ 9 ਦੇਵੀਆਂ ਦਾ ਰੂਪ ਮੰਨ ਕੇ ਪੂਜਾ ਕੀਤੀ ਗਈ | ਸਕੂਲ ਦੇ ਨਿਰਦੇਸ਼ਕ ਪਰਮਿੰਦਰ ਸਿੰਘ, ਸਕੱਤਰ ਵਿਰੇਂਦਰ ਕੁਮਾਰ, ਕਿਡਜੀ ਕੋਆਰਡੀਨੇਟਰ ...

ਪੂਰੀ ਖ਼ਬਰ »

ਅਗਵਾ ਕਰਕੇ ਕੁੱਟਮਾਰ ਕੀਤੇ ਗਏ ਨੌਜਵਾਨਾਂ ਦੀ ਇਲਾਜ ਦੌਰਾਨ ਮੌਤ

ਟੋਹਾਣਾ, 17 ਅਕਤੂਬਰ (ਗੁਰਦੀਪ ਸਿੰਘ ਭੱਟੀ)-ਸ਼ਰਾਬ ਠੇਕੇਦਾਰ ਵਲੋਂ ਬੀਤੇ ਦਿਨੀਂ 2 ਨੌਜਵਾਨਾਂ ਨੂੰ ਅਗਵਾ ਕਰਕੇ ਕੁਟਾਪਾ ਚਾੜ੍ਹਨ ਦੇ 5 ਦਿਨਾਂ ਬਾਅਦ ਦੂਜੇ ਜ਼ਖ਼ਮੀ ਪਵਨ ਕੁਮਾਰ ਦੀ ਇਲਾਜ਼ ਦੌਰਾਨ ਮੌਤ ਹੋ ਗਈ | ਸਦਰ ਪੁਲਿਸ ਪਵਨ ਦੇ ਬਿਆਨ 'ਤੇ ਸ਼ਰਾਬ ਠੇਕੇਦਾਰ ਦੇ ...

ਪੂਰੀ ਖ਼ਬਰ »

ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਅੱਜ ਵੀ ਨਹੀਂ ਚੱਲੀਆਂ

ਨਰਵਾਨਾ, 17 ਅਕਤੂਬਰ (ਅਜੀਤ ਬਿਊਰੋ)-ਹਰਿਆਣਾ ਰੋਡਵੇਜ਼ ਯੂਨੀਅਨਾਂ ਦੀ ਸਾਂਝੀ ਅਪੀਲ 'ਤੇ ਵੀ ਰੋਡਵੇਜ਼ ਬੱਸਾਂ ਦਾ ਚੱਕਾ ਜਾਮ ਰਿਹਾ | ਕਰਮਚਾਰੀਆਂ ਨੇ ਬੱਸ ਸਟੈਂਡ 'ਤੇ ਸਰਕਾਰ ਿਖ਼ਲਾਫ਼ ਜਮ ਕੇ ਨਾਅਰੇਬਾਜੀ ਕੀਤੀ | ਪੁਲਿਸ ਪੂਰੀ ਤਰ੍ਹਾਂ ਅੱਜ ਵੀ ਸੁਚੇਤ ਰਹੀ | ...

ਪੂਰੀ ਖ਼ਬਰ »

ਦੀਪੂ ਬਣੇ ਚੌਧਰੀ ਮਨੀਰਾਮ ਝੋਰੜ ਕਾਲਜ ਏਲਨਾਬਾਦ ਦੇ ਵਿਦਿਆਰਥੀ ਸੰਘ ਦੇ ਪ੍ਰਧਾਨ

ਏਲਨਾਬਾਦ, 17 ਅਕਤੂਬਰ (ਜਗਤਾਰ ਸਮਾਲਸਰ)-ਸਥਾਨਕ ਕਾਲਜਾਂ 'ਚ ਅੱਜ ਵਿਦਿਆਰਥੀ ਚੋਣਾਂ ਸ਼ਾਤੀਪੂਰਨ ਢੰਗ ਨਾਲ ਸਮਾਪਤ ਹੋ ਗਈਆਂ | ਚੌਧਰੀ ਮਨੀ ਰਾਮ ਝੋਰੜ ਸਰਕਾਰੀ ਕਾਲਜ 'ਚ 6 ਸੀ.ਆਰ. ਚੁਣੇ ਜਾਣ ਤੋਂ ਬਾਅਦ ਆਪਸੀ ਸਹਿਮਤੀ ਨਾਲ ਦੀਪੂ ਨੂੰ ਪ੍ਰਧਾਨ ਚੁਣਿਆ ਗਿਆ | ਜਨਤਾ ਗਰਲਜ ...

ਪੂਰੀ ਖ਼ਬਰ »

ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਥੀਮ ਪਾਰਕ ਵਿਚ 19 ਅਕਤੂਬਰ ਨੂੰ ਮਨਾਇਆ ਜਾਵੇਗਾ | ਇਸ 'ਚ ਮੁੱਖ ਮਹਿਮਾਨ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਹੋਣਗੇ ਅਤੇ ਪ੍ਰਧਾਨਗੀ ਸਾਬਕਾ ...

ਪੂਰੀ ਖ਼ਬਰ »

ਵਣ ਮਜ਼ਦੂਰ ਯੂਨੀਅਨ ਵਲੋਂ ਰੋਡਵੇਜ਼ ਕਰਮਚਾਰੀਆਂ ਦਾ ਸਮਰਥਨ

ਕੈਥਲ, 17 ਅਕਤੂਬਰ (ਅਜੀਤ ਬਿਊਰੋ)-ਵਣ ਵਿਭਾਗ ਮਜ਼ਦੂਰ ਯੂਨੀਅਨ ਕੈਥਲ ਦਾ ਬੇਮਿਆਦੀ ਧਰਨਾ ਡੀ.ਐਫ.ਓ. ਦਫ਼ਤਰ 'ਤੇ 44ਵੇਂ ਦਿਨ ਵੀ ਜਾਰੀ ਰਿਹਾ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਅਤੇ ਸੂਬਾਈ ਪ੍ਰਧਾਨ ਵਿਜੈ ਸ਼ਰਮਾ ਨੇ ਕੀਤੀ ਅਤੇ ਮੰਚ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਨਰੇਸ਼ ...

ਪੂਰੀ ਖ਼ਬਰ »

100 ਗ੍ਰਾਮ ਅਫੀਮ ਸਮੇਤ ਇਕ ਔਰਤ ਸਮੇਤ 3 ਕਾਬੂ

ਨਰਵਾਨਾ, 17 ਅਕਤੂਬਰ (ਅਜੀਤ ਬਿਊਰੋ)-ਸੀ.ਆਈ.ਏ. ਨਰਵਾਨਾ ਦੀ ਟੀਮ ਨੇ ਗੁਪਤ ਸੂਚਨਾ ਮਿਲਣ 'ਤੇ ਪਿੰਡ ਗੜ੍ਹੀ ਵਾਸੀ ਤਾਰਾ ਦੇ ਘਰ ਤੋਂ 100 ਗ੍ਰਾਮ ਅਫੀਮ ਬਰਾਮਦ ਕੀਤੀ ਹੈ | ਪੁਲਿਸ ਨੇ ਮੌਕੇ ਤੋਂ ਤਾਰਾ ਸਿੰਘ ਦੇ ਬੇਟੇ ਦਰਸ਼ਨ ਸਿੰਘ ਪੁੱਤਰ ਤਾਰਾ ਸਿੰਘ, ਤਾਰਾ ਦੀ ਪਤਨੀ ਧਨਕੌਰ, ...

ਪੂਰੀ ਖ਼ਬਰ »

ਵਾਹਨਾਂ 'ਚੋਂ ਬੈਟਰੀਆਂ ਚੁਰਾਉਣ ਦਾ ਦੋਸ਼ੀ ਕਾਬੂ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪੁਲਿਸ ਦੀ ਅਪਰਾਧ ਸ਼ਾਖਾ-2 ਨੇ ਹਾਈਵੇ 'ਤੇ ਖੜੇ ਵਾਹਨਾਂ 'ਚੋਂ ਬੈਟਰੀਆਂ ਚੋਰੀ ਕਰਨ ਵਾਲੇ ਦੋਸ਼ੀਆਂ 'ਚੋਂ ਇਕ ਨੂੰ ਕਾਬੂ ਕੀਤਾ ਹੈ | ਜਾਣਕਾਰੀ ਮੁਤਾਬਕ ਪੁਲਿਸ ਟੀਮ ਨੇ ਗਸ਼ਤ ਦੌਰਾਨ ਉਮਰੀ ਚੌਕ 'ਤੇ ਇਕ ...

ਪੂਰੀ ਖ਼ਬਰ »

ਆਈ.ਬੀ.ਐਮ. 'ਚ 38 ਵਿਦਿਆਰਥੀ ਹੋਏ ਪਾਸ-ਪ੍ਰੋ: ਤਿ੍ਪਾਠੀ

ਥਾਨੇਸਰ, 17 ਅਕਤੂਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੂ.ਆਈ.ਈ.ਟੀ. ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਸੀ.ਸੀ. ਤਿ੍ਪਾਠੀ ਨੇ ਦੱਸਿਆ ਕਿ ਸੰਸਥਾਨ ਦਾ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਲਗਾਤਾਰ ਤਰੱਕੀ ਕਰ ਰਿਹਾ ਹੈ | ਯੂ.ਆਈ.ਈ.ਟੀ. ਸੰਸਥਾਨ ਦੇ ਟੈਕਨੀਕਲ ...

ਪੂਰੀ ਖ਼ਬਰ »

ਰੋਡਵੇਜ਼ ਚੱਕਾ ਜਾਮ ਕਾਰਨ ਨਿੱਜੀ ਵਾਹਨ ਚਾਲਕਾਂ ਦੀ ਬਣੀ ਚਾਂਦੀ

ਫਤਿਹਾਬਾਦ, 17 ਅਕਤੂਬਰ (ਹਰਬੰਸ ਮੰਡੇਰ)-ਰੋਡਵੇਜ਼ ਕਰਮਚਾਰੀਆਂ ਦੇ 2 ਦਿਨ ਦਾ ਚੱਕਾ ਜਾਮ ਦੇ ਪਹਿਲੇ ਦਿਨ ਜਾਮ ਪੂਰੀ ਤਰਾਂ ਸਫ਼ਲ ਰਿਹਾ | ਰੋਡਵੇਜ਼ ਦੇ ਚਾਲਕਾਂ ਅਤੇ ਕੰਡਟਰਾਂ ਦੇ ਬੱਸ ਸਟੈਂਡ 'ਤੇ ਨਾ ਆਉਣ ਕਾਰਨ ਬੱਸਾ ਪੂਰੀ ਤੱਰਾਂ ਬੰਦ ਰਹੀਆਂ | ਕਈ ਕਰਮਚਾਰੀਆਂ ਨੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ 2 ਕਾਬੂ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪੁਲਿਸ ਨੇ 2 ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ 'ਚੋਂ 100 ਗ੍ਰਾਮ ਅਫੀਮ ਬਰਾਮਦ ਕੀਤੀ ਹੈ | ਜਾਣਕਾਰੀ ਮੁਤਾਬਿਕ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਥ੍ਰੀ-ਵਹੀਲਰ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਹ ਪਿੱਛੇ ...

ਪੂਰੀ ਖ਼ਬਰ »

ਕਰਨਾਲ ਵਿਚ 100 ਏਕੜ ਵਿਚ ਫਰਮਾ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ-ਉਦਯੋਗ ਤੇ ਵਪਾਰ ਮੰਤਰੀ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਕਰਨਾਲ ਵਿਚ ਕਰੀਬ 100 ਏਕੜ ਵਿਚ ਫਰਮਾ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ | ਫਾਰਮਾਸਿਊਟੀਕਲ ਕੰਪਨੀਆਂ ਦੀ ਸਹੂਲਤ ਲਈ ਸੂਬੇ ਵਿਚ ਹਰਿਆਣਾ ਫਾਰਮਾਸੂਟਿਕਲ ਨੀਤੀ, 2018 ਬਣਾਈ ਜਾ ਰਹੀ ਹੈ | ਇਹ ਫੈਸਲਾ ਹਰਿਆਣਾ ਦੇ ਉਦਯੋਗ ਤੇ ਵਪਾਰ ਮੰਤਰੀ ਵਿਪੁਲ ਗੋਇਲ ਨੇ ਹਰਿਆਣਾ ਫਾਰਮਾਸੂਟਿਕਲ ਨੀਤੀ, 2018 ਦੇ ਨਿਰਮਾਣ ਲਈ ਸੁਝਾਅ ਲੈਣ ਲਈ ਦਵਾਈ ਬਣਾਉਣ ਵਾਲੀ ਕੰਪਨੀਆਂ ਦੇ ਨੁਮਾਇੰਦਿਆਂ ਦੀ ਚੰਡੀਗੜ੍ਹ 'ਚ ਹੋਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਲਿਆ | ਇਸ ਮੌਕੇ 'ਤੇ ਉਦਯੋਗ ਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਤੇ ਡਾਇਰੈਕਟਰ ਅਸ਼ੋਕ ਸਾਂਗਵਾਨ ਵੀ ਹਾਜਿਰ ਸਨ | ਹਰਿਆਣਾ ਦੇ ਉਦਯੋਗ ਤੇ ਵਪਾਰ ਵਿਭਾਗ ਵੱਲੋਂ ਆਯੋਜਿਤ ਇਸ ਮੀਟਿੰਗ ਵਿਚ ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ ਸਮੇਤ ਕਈ ਰਾਜਾਂ ਵਿਚ ਸਥਿਤੀ ਦਵਾਈ ਕੰਪਨੀਆਂ ਦੇ ਨਮੁਾਇੰਦੇ ਹਾਜ਼ਰ ਸਨ | ਸਾਰੇ ਨੁਮਾਇੰਦਿਆਂ ਨੇ ਹਰਿਆਣਾ ਸਰਕਾਰ ਵੱਲੋਂ ਦਵਾਈ ਕੰਪਨੀਆਂ ਦੇ ਹਿੱਤਾਂ ਲਈ ਬਣਾਈ ਜਾ ਰਹੀ ਨੀਤੀ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਦੇ ਯਤਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਵਾਈ ਕੰਪਨੀਆਂ ਨਾਲ ਸਲਾਹ ਕਰਕੇ ਫਾਰਮਾਸੂਟਿਕਲ ਨੀਤੀ ਬਣਾਈ ਜਾ ਰਹੀ ਹੈ | ਉਦਯੋਗ ਤੇ ਵਪਾਰ ਮੰਤਰੀ ਨੇ ਸਾਰੇ ਨੁਮਾਇੰਦਿਆਂ ਨੂੰ ਹਰਿਆਣਾ 'ਚ ਫਾਰਮਾਸਿਊਟੀਕਲ ਦੇ ਖੇਤਰ ਵਿਚ ਨਿਵੇਸ਼ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਵੱਲੋਂ ਹਰਿਆਣਾ ਦੇ ਕਰਨਾਲ 'ਚ ਕਰੀਬ 100 ਏਕੜ ਵਿਚ ਫਾਰਮਾ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਵਿਚ ਫਾਰਮਾਸੂਟਿਕਲ ਦੇ ਖੇਤਰ ਵਿਚ ਕੰਪਨੀਆਂ ਲਗਾਉਣ ਵਾਲੇ ਲੋਕਾਂ ਨੂੰ ਵਿਸ਼ੇਸ਼ ਰਿਆਇਤਾਂ ਅਤੇ ਸਹੂਲਤ ਦਿੱਤੀ ਜਾਵੇਗੀ | ਇਸ ਫਾਰਮਾ ਪਾਰਕ ਵਿਚ ਕਰੀਬ 3000 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਕਰੀਬ 33,000 ਲੋਕਾਂ ਨੂੰ ਰੁਜ਼ਗਾਰ ਮਿਲਣ ਦਾ ਅਨੁਮਾਨ ਹੈ | ਉਨ੍ਹਾਂ ਦਸਿਆ ਕਿ ਰਾਜ ਸਰਕਾਰ ਦਾ ਹਰਿਆਣਾ ਫਾਰਮਾਸੂਟਿਕਲ ਨੀਤੀ 2018 ਬਣਾਉਣ ਦਾ ਮੁੱਖ ਮੰਤਵ ਸਰਕਾਰ ਨਾਲ ਸਬੰਧਤ ਦਵਾਈ ਕੰਪਨੀਆਂ ਦੇ ਕੰਮ ਨੂੰ ਆਸਾਨ ਬਣਾਉਣ ਤੇ ਰਾਜ ਦੇ ਨੌਜੁਆਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣਾ ਹੈ | ਉਨ੍ਹਾਂ ਦਸਿਆ ਕਿ ਹਰਿਆਣਾ ਸਰਕਾਰ ਨੇ ਪਿਛਲੇ 4 ਸਾਲਾਂ ਵਿਚ ਉਦਯੋਗ ਤੇ ਵਪਾਰ ਵਿਭਾਗ ਵਿਚ ਕਈ ਅਹਿਮ ਸੁਧਾਰਾਤਮਕ ਕਦਮ ਚੁੱਕੇ ਹਨ | ਸੂਬੇ ਵਿਚ ਉਦਯੋਗਿਕ ਵਿਕਾਸ, ਸਨਅਤੀ ਇਕੋ ਸਿਸਟਮ ਨੂੰ ਵਿਕਸਿਤ ਕਰਨ ਅਤੇ ਨਿਵੇਸ਼ਕਾਂ ਨੂੰ ਸਹੂਲਤ ਦੇਣ ਦੇ ਮਾਮਲੇ ਵਿਚ ਹਰਿਆਣਾ ਮੋਹਰੀ ਹੈ | ਹਰਿਆਣਾ ਸਰਕਾਰ ਰਾਜ ਵਿਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਵਪਾਰੀਆਂ ਨੂੰ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਸਬੰਧ ਵਿਚ ਰਾਜ ਨੇ ਹਰਿਆਣਾ ਨੂੰ ਆਦਰਸ਼ ਨਿਵੇਸ਼ ਥਾਂ ਬਣਾਉਣ ਲਈ ਕਈ ਸਰਗਰਮ ਕਦਮ ਚੁੱਕੇ ਹਨ | ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਸ਼ੁਰੂ ਵਿਚ ਰਾਜ ਨੂੰ ਵਿਕਸ ਦੇ ਮੋਹਰੀ ਪੱਧਰ 'ਤੇ ਲੈ ਜਾਣ ਲਈ ਉਦਮ ਪ੍ਰੋਤਸਾਹਨ ਨੀਤੀ, 2015 ਦੀ ਸ਼ੁਰੂਆਤ ਕੀਤੀ | ਇਸ ਨੀਤੀ ਨੂੰ ਭਾਰਤ ਸਰਕਾਰ ਦੇ ਮੇਕ ਇੰਨ ਇੰਡਿਆ, ਡਿਜੀਟਲ ਇੰਡਿਆ ਅਤੇ ਸਕਿਲ ਇੰਡਿਆ ਮੁਹਿੰਮਾਂ ਨਾਲ ਜੋੜਿਆ ਗਿਆ ਹੈ | ਰਾਜ ਸਰਕਾਰ ਵੱਲੋਂ ਆਪਣੇ ਮੌਜ਼ੂਦਾ ਸਮੇਂ ਦੌਰਾਨ ਹਰਿਆਣਾ ਦੇ ਫੋਕਸ ਸੈਕਟਰਾਂ ਨੂੰ ਹੋਰ ਗਤੀ ਦੇਣ ਲਈ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ, ਟੈਕਸਟਾਇਲ, ਵੇਅਰ ਹਾਊਸਿੰਗ, ਲਾਜਿਸਟਿਕ ਆਦਿ ਨਾਲ ਸਬੰਧਤ ਨੀਤੀਆਂ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਿਆ ਹੈ | ਵੱਖ-ਵੱਖ ਵਿਭਾਗਾਂ ਤੋਂ ਪ੍ਰਵਾਨਗੀਆਂ ਲੈਣ ਦੀ ਪ੍ਰਕਿ੍ਆ ਨੂੰ ਆਸਾਨ ਕਰਨ ਲਈ ਸੂਬਾ ਸਰਕਾਰ ਨੇ ਉਦਯੋਗਿਕ ਸਬੰਧ ਸੇਵਾਵਾਂ ਨੂੰ ਐਚ.ਈ.ਪੀ.ਸੀ.-ਸਿੰਗਲ ਰੂਫ ਮੈਕੇਨਿਜਮ ਨਾਲ ਜੋੜ ਕੇ ਇਹ ਯਕੀਨੀ ਕੀਤਾ ਹੈ ਕਿ ਮੰਜ਼ੂਰੀਆਂ 45 ਦਿਨਾਂ ਵਿਚ ਪ੍ਰਦਾਨ ਕਰ ਦਿੱਤੀ ਗਈ ਹੈ, ਇਸ ਤੋਂ ਪਹਿਲਾਂ ਮੰਜ਼ੂਰੀਆਂ ਪ੍ਰਦਾਨ ਕਰਨ ਦੀ ਕੋਈ ਸਮੇਂ ਸੀਮਾ ਨਹੀਂ ਸੀ | ਗੋਇਲ ਨੇ ਦਸਿਆ ਕਿ ਸਾਲ 2015 ਵਿਚ, ਜਦੋਂ ਭਾਰਤ ਸਰਕਾਰ ਨੇ ਸੂਬੇ ਲਈ ਵਪਾਰ ਕਰਨ ਦੀ ਸਹੂਲਤ ਲਈ ਰੈਕਿੰਗ ਸ਼ੁਰੂ ਕੀਤੀ ਤਦ ਹਰਿਆਣਾ 14ਵੇਂ ਨੰਬਰ 'ਤੇ ਸੀ | ਸੂਬੇ ਵਿਚ ਵਪਾਰਕ ਸਥਿਤੀ ਤੰਤਰ 'ਚ ਮਹੱਤਵਪੂਰਨ ਸੁਧਾਰ ਲਿਆਉਣ ਲਈ ਮੁੱਖ ਨਿਯਾਮਕ ਸੁਧਾਰ ਕੀਤੇ, ਜਿਸ ਨਾਲ ਸੂਬਾ ਇਜ ਆਫ ਡੂਇੰਗ ਬਿਜਨੈਸ ਦੀ ਰੈਕਿੰਗ 'ਚ ਤੀਜੇ ਨੰਬਰ 'ਤੇ ਪੁੱਜ ਗਿਆ ਹੈ ਅਤੇ ਸਰਕਾਰ ਦਾ ਟੀਚਾ ਛੇਤੀ ਹੀ ਪਹਿਲੇ ਨੰਬਰ ਤੱਕ ਪਹੰੁਚਾਉਣ ਦਾ ਹੈ |


ਖ਼ਬਰ ਸ਼ੇਅਰ ਕਰੋ

ਹਰਿਓਮ ਆਸ਼ਰਮ 'ਚ ਸੂਫ਼ੀ ਭਜਨ ਸ਼ਾਮ ਅੱਜ

ਥਾਨੇਸਰ, 17 ਅਕਤੂਬਰ (ਅਜੀਤ ਬਿਊਰੋ)-ਹਰਿਓਮ ਆਸ਼ਰਮ ਕਲਿਆਣ ਨਗਰ ਵਿਚ ਸਵਾਮੀ ਸੱਤਿਆਪ੍ਰੇਮ ਗਿਰੀ ਜਿਗਿਆਸੂ ਮਹਾਰਾਜ ਦੀ ਅਗਵਾਈ ਵਿਚ 18 ਅਕਤੂਬਰ ਨੂੰ ਵਿਜੈ ਦਸਮੀ 'ਤੇ ਸ਼ਾਮ 6 ਤੋਂ 9 ਵਜੇ ਤੱਕ ਸੂਫੀ ਭਜਨ ਸ਼ਾਮ ਕਰਵਾਈ ਜਾਵੇਗੀ | ਪੰਜਾਬ ਨੈਸ਼ਨਲ ਬੈਂਕ ਤੋਂ ਸੇਵਾਮੁਕਤ ...

ਪੂਰੀ ਖ਼ਬਰ »

ਕੇ.ਯੂ. ਨੇ 11 ਪ੍ਰੀਖਿਆਵਾਂ ਦੇ ਨਤੀਜੇ ਕੀਤੇ ਐਲਾਨ

ਥਾਨੇਸਰ, 17 ਅਕਤੂਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ 11 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ | ਪ੍ਰੀਖਿਆ ਸ਼ਾਖਾ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਮਈ 2018 'ਚ ਹੋਈ ਐਮ.ਬੀ.ਏ. ਪਹਿਲੇ ਸਾਲ, ਐਮ.ਐਸ.ਸੀ. ਮੈਥੇਮੈਟਿਕਸ ...

ਪੂਰੀ ਖ਼ਬਰ »

ਮਜ਼ਦੂਰ ਯੂਨੀਅਨ ਦਾ ਧਰਨਾ ਸਮਾਪਤ

ਏਲਨਾਬਾਦ, 17 ਅਕਤੂਬਰ (ਜਗਤਾਰ ਸਮਾਲਸਰ)-ਰਾਣੀਆ ਦੀ ਤਹਿਸੀਲ ਕੰਪਲੈਕਸ ਸਾਹਮਣੇ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਬਾਬਾ ਵਿਸ਼ਵਕਰਮਾ ਕਾਮਗਾਰ ਯੂਨੀਅਨ ਦਾ ਚਲ ਰਿਹਾ ਧਰਨਾ ਅੱਜ ਸਮਾਪਤ ਹੋ ਗਿਆ | ਇਸ ਦੌਰਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਕਾਰ ਸਿੰਘ ਨੇ ਆਖਿਆ ਕਿ ...

ਪੂਰੀ ਖ਼ਬਰ »

ਪੋਸਟਰ ਮੇਕਿੰਗ ਤੇ ਸਲੋਗਨ ਲੇਖ ਮੁਕਾਬਲੇ ਕਰਵਾਏ

ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਿਖੇ ਖੂਨਦਾਨ ਪ੍ਰਤੀ ਜਾਗਰੂਕਤਾ ਲਿਆਉਣ ਲਈ ਪੋਸਟਰ ਮੇਕਿੰਗ ਤੇ ਸਲੋਗਨ ਲੇਖ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਡਾ. ਮਨਦੀਪ ਸਿੰਘ ਨੇ ਬਾਹਰ ਤੋਂ ਆਏ ਮਹਿਮਾਨਾਂ ਤੇ ਹਿੱਸਾ ਲੈਣ ...

ਪੂਰੀ ਖ਼ਬਰ »

ਕੰਨਿਆ ਪੂਜਾ ਕਰਕੇ ਮਾਂ ਦਾ ਆਸ਼ੀਰਵਾਦ ਲੈਣਾ ਚਾਹੀਦੈ-ਸਵਾਮੀ ਸ਼ਕਤੀਦੇਵ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪਿੰਡ ਸ਼ਾਂਤੀ ਨਗਰ ਕੁਰੜੀ ਵਿਚ ਚੱਲ ਰਹੇ ਨਰਾਤੇ ਮਹੋਤਸਵ ਦੀ ਸੰਪੂਰਨਤਾ ਕੰਨਿਆ ਪੂਜਾ ਕਰਕੇ ਭੰਡਾਰ ਨਾਲ ਕੀਤੀ ਗਈ | ਭਗਵਤੀ ਮਹਾਮਾਇਆ ਮਾਂ ਬਾਲਾ ਸੁੰਦਰੀ ਮੰਦਰ 'ਚ ਸਾਰੇ ਮੰਦਰ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ...

ਪੂਰੀ ਖ਼ਬਰ »

ਪਰਾਲੀ ਦੇ ਮਾਮਲੇ ਨੂੰ ਲੈ ਕੇ ਮਹਾਂ-ਪੰਚਾਇਤ ਅੱਜ

ਏਲਨਾਬਾਦ, 17 ਅਕਤੂਬਰ (ਜਗਤਾਰ ਸਮਾਲਸਰ)-ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਨਾ ਸਾੜੇ ਜਾਣ ਦੇ ਸਰਕਾਰੀ ਆਦੇਸ਼ ਤੋਂ ਤੰਗ ਆਏ ਘੱਗਰ ਬੈਲਟ ਦੇ ਕਿਸਾਨ ਵੀਰਵਾਰ ਨੂੰ ਜੀਵਨ ਨਗਰ ਦੀ ਅਨਾਜ ਮੰਡੀ 'ਚ ਇੱਕਠੇ ਹੋ ਕੇ ਆਪਣੀ ਨਵੀਂ ਰਣਨੀਤੀ ਤੈਅ ਕਰਨਗੇ | ਇਸ ਮਹਾਂ-ਪੰਚਾਇਤ 'ਚ ਘੱਗਰ ...

ਪੂਰੀ ਖ਼ਬਰ »

ਭੱਦਰਕਾਲੀ ਮੰਦਰ 'ਚ ਨਰਾਤਿਆਂ ਦੇ 7ਵੇਂ ਦਿਨ ਮਾਂ ਕਾਲਰਾਤਰੀ ਦੀ ਹੋਈ ਪੂਜਾ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਇਕੋਇਕ ਸ਼ਕਤੀਪੀਠ ਸ੍ਰੀ ਦੇਵੀਕੂਪ ਭੱਦਰਕਾਲੀ ਮੰਦਰ ਵਿਚ ਮੰਗਲਵਾਰ ਨੂੰ ਨਰਾਤਿਆਂ ਦੇ 7ਵੇਂ ਦਿਨ ਮਾਂ ਕਾਲਰਾਤਰੀ ਦੀ ਪੂਜਾ ਕੀਤੀ ਗਈ | ਵੱਡੀ ਗਿਣਤੀ ਵਿਚ ਪੁੱਜੇ ਸ਼ਰਧਾਲੂਆਂ ਨੇ ਲੰਮੀਆਂ ਲਾਈਨਾਂ ਵਿਚ ...

ਪੂਰੀ ਖ਼ਬਰ »

ਵਿਦਿਆਰਥਣਾਂ ਨੇ ਦੋਹਰੀ ਪ੍ਰਾਪਤੀ ਹਾਸਲ ਕਰਕੇ ਕਾਲਜ ਦਾ ਨਾਂਅ ਕੀਤਾ ਰੌਸ਼ਨ

ਨੀਲੋਖੇੜੀ, 17 ਅਕਤੂਬਰ (ਆਹੂਜਾ)-ਗੌਰਮਿੰਟ ਕੰਨਿਆ ਕਾਲਜ, ਜਿਸ ਦੀ ਬਿਲਡਿੰਗ ਤਰਾਵੜੀ 'ਚ ਉਸਾਰੀ ਅਧੀਨ ਹੈ ਅਤੇ ਇਸ ਕਾਲਜ ਦੀਆਂ ਜਮਾਤਾਂ ਅਸਥਾਈ ਤੌਰ 'ਤੇ ਸ਼ਹਿਰ ਦੇ ਲਲਿਤਾ ਸ਼ਾਸਤਰੀ ਸਕੂਲ 'ਚ ਚਲ ਰਹੀਆਂ ਹਨ, ਦੀਆਂ 2 ਵਿਦਿਆਰਥਣਾਂ ਨੇ ਦੋਹਰੀ ਪ੍ਰਾਪਤੀ ਹਾਸਲ ਕੀਤੀ ...

ਪੂਰੀ ਖ਼ਬਰ »

ਦੇਵਗਨ ਲਿਟਲ ਚੈਂਪਸ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਬਾਬੈਨ, 17 ਅਕਤੂਬਰ (ਅਜੀਤ ਬਿਊਰੋ)-ਡਾ. ਦੇਵਗਨ ਲਿਟਲ ਚੈਂਪਸ ਸਕੂਲ ਵਿਚ ਬੱਚਿਆਂ ਨੇ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਸਕੂਲ ਨਿਰਦੇਸ਼ਕ ਡਾ. ਜੈਸ੍ਰੀ ਦੇਵਗਨ ਨੇ ਬੱਚਿਆਂ ਨੂੰ ਦਸਹਿਰੇ ਦੇ ਮਹੱਤਵ ਤੋਂ ਜਾਣੂ ਕਰਵਾਇਆ | ਉਨ੍ਹਾਂ ਨੇ ਕਿਹਾ ਕਿ ਦਸਹਿਰਾ ਸਾਡੇ ...

ਪੂਰੀ ਖ਼ਬਰ »

ਇਲਾਜ ਲਈ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ

ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਮੁੱਖ ਮੰਤਰੀ ਰਾਹਤ ਕੋਸ਼ ਚੋਂ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਗੰਭੀਰ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਇਲਾਜ਼ ਲਈ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਹਨ | ਡਿਪਟੀ ਕਮਿਸ਼ਨਰ ਨੇ ਕੈਂਸਰ ਪੀੜਤ ਪਿੰਡ ਮਾਨਕ ...

ਪੂਰੀ ਖ਼ਬਰ »

ਗਰਾਮ ਸਭਾ ਦੀ ਬੈਠਕ 'ਚ ਅਧਿਕਾਰੀਆਂ ਦੇ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ 'ਚ ਰੋਸ

ਏਲਨਾਬਾਦ, 17 ਅਕਤੂਬਰ (ਜਗਤਾਰ ਸਮਾਲਸਰ)-ਸਰਕਾਰ ਦੇ ਆਦੇਸ਼ ਅਨੁਸਾਰ ਪਿੰਡ-ਪਿੰਡ ਹੋਣ ਵਾਲੀਆਂ ਗਰਾਮ ਸਭਾਵਾਂ ਅਤੇ ਇਨ੍ਹਾਂ ਸਭਾਵਾਂ 'ਚ ਹਰ ਵਿਭਾਗ ਦੇ ਅਧਿਕਾਰੀਆਂ ਵਲੋਂ ਆਮ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਦਿੱਤੀਆਂ ਜਾਣਕਾਰੀਆਂ ਦੇ ਆਦੇਸ਼ ਉਸ ਸਮੇਂ ਹਵਾ ...

ਪੂਰੀ ਖ਼ਬਰ »

ਕਬੱਡੀ ਮੁਕਾਬਲੇ ਵਿਚ ਭਗਵਾਨਪੁਰ ਨੇ ਖਰੀਂਡਵਾ ਨੂੰ ਹਰਾਇਆ

ਬਾਬੈਨ, 17 ਅਕਤੂਬਰ (ਡਾ. ਦੀਪਕ ਦੇਵਗਨ)-ਨੌਜਵਾਨਾਂ ਨੂੰ ਖੇਡਾਂ 'ਚ ਵੱਧ-ਚੜ੍ਹ ਕੇ ਆਪਣੇ ਹੁੰਨਰ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ, ਿਾੲਸ ਨਾਲ ਜਿੱਥੇ ਉਨ੍ਹਾਂ ਦੇ ਖੇਡ ਹੁੰਨਰ 'ਚ ਨਿਖਾਰ ਆਵੇਗਾ, ਉੱਥੇ ਉਨ੍ਹਾਂ ਦਾ ਮਾਨਸਿਕ, ਸਰੀਰਕ ਅਤੇ ਦਿਮਾਗੀ ਵਿਕਾਸ ਵੀ ਹੋਵੇਗਾ | ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਦਾ ਦੂਜੇ ਦਿਨ ਵੀ ਰਿਹਾ ਚੱਕਾ ਜਾਮ

ਨਰਾਇਣਗੜ੍ਹ, 17 ਅਕਤੂਬਰ (ਪੀ.ਸਿੰਘ)-ਕਰਮਚਾਰੀ ਬੱਸ ਅੱਡੇ ਦੇ ਗੇਟ ਮੁਹਰੇ ਬੈਠ ਕੇ ਨਾਅਰੇਬਾਜੀ ਕਰਦੇ ਰਹੇ ਅਤੇ ਰੋਡਵੇਜ਼ ਦਾ ਅੱਜ ਦੂਜੇ ਦਿਨ ਵੀ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਰਿਹਾ | ਨੌਕਰੀਪੇਸ਼ਾ ਲੋਕਾਂ ਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਦੂਜੇ ਦਿਨ ਵੀ ...

ਪੂਰੀ ਖ਼ਬਰ »

ਅਸ਼ਟਮੀ ਮੌਕੇ ਹੋਈ ਕੰਨਿਆ ਪੂਜਾ

ਨਰਾਇਣਗੜ੍ਹ, 17 ਅਕਤੂਬਰ (ਪੀ.ਸਿੰਘ)-ਖੇਤਰ ਵਿਚ ਅਸ਼ਟਮੀ ਮੌਕੇ ਮੁਹੱਲੇ ਦੇ ਲੋਕਾਂ ਨੇ ਛੋਟੀ ਛੋਟੀ ਕੰਨਿਆਵਾਂ ਲਈ ਕੰਜਕ ਪੂਜਾ ਦਾ ਪ੍ਰੋਗਰਾਮ ਰੱਖਿਆ | ਵੱਡੀ ਗਿਣਤੀ 'ਚ ਲੋਕਾਂ ਨੇ ਲੜਕੀਆਂ ਨੂੰ ਆਪਣੇ ਘਰਾਂ 'ਚ ਸੱਦ ਕੇ ਉਨ੍ਹਾਂ ਦੀ ਪੂਜਾ ਕੀਤੀ, ਉਨ੍ਹਾਂ ਦੇ ਪੈਰ ਧੋਏ ...

ਪੂਰੀ ਖ਼ਬਰ »

ਰੰਗਮੰਚ ਚੈਰੀਟੇਬਲ ਟਰੱਸਟ ਨੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਰੰਗਮੰਚ ਚੈਰੀਟੇਬਲ ਟਰੱਸਟ ਵਲੋਂ 'ਦਰਖ਼ਤ ਏਕ ਲਾਭ ਅਨੇਕ' ਮੁਹਿੰਮ ਤਹਿਤ ਜਨਤਾ ਸੀਨੀਅਰ ਸੈਕੰਡਰੀ ਸਕੂਲ ਵਿਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ 125 ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ...

ਪੂਰੀ ਖ਼ਬਰ »

ਅਸਿੱਧੀ ਵਿਦਿਆਰਥੀ ਸੰੰਘ ਚੋਣਾਂ ਦਾ ਵਿਦਿਆਰਥੀ ਸੰਗਠਨਾਂ ਨੇ ਕੀਤਾ ਬਾਈਕਾਟ

ਨਰਵਾਨਾ, 17 ਅਕਤੂਬਰ (ਅਜੀਤ ਬਿਊਰੋ)-ਕੇ.ਐਮ. ਕਾਲਜ 'ਚ ਅਸਿੱਧੀ ਵਿਦਿਆਰਥੀ ਸੰਘ ਚੋਣਾਂ ਦੇ ਵਿਰੋਧ 'ਚ ਪ੍ਰਤੱਖ ਚੋਣ ਵਿਦਿਆਰਥੀ ਸੰਘਰਸ਼ ਸਮਿਤੀ ਨੇ ਬਾਈਕਾਟ ਕੀਤਾ ਅਤੇ ਜਿਸ 'ਚ ਇਨਸੋ, ਐਸ.ਐਫ.ਆਈ., ਐਨ.ਐਸ.ਯੂ.ਆਈ. ਆਦਿ ਸਮੇਤ ਹੋਰ ਵਿਦਿਆਰਥੀ ਸੰਗਠਨਾਂ ਨੇ ਮਿਲ ਕੇ ਵਿਰੋਧ ...

ਪੂਰੀ ਖ਼ਬਰ »

ਵਾਈ.ਐਮ.ਸੀ.ਏ. ਯੂਨੀਵਰਸਿਟੀ 'ਚ ਸ਼ਾਂਤੀ ਮਾਹੌਲ 'ਚ ਹੋਈ ਵੋਟਿੰਗ

ਫਰੀਦਾਬਾਦ, 17 ਅਕਤੂਬਰ (ਅਜੀਤ ਬਿਊਰੋ)-22 ਸਾਲ ਬਾਅਦ ਹਰਿਆਣਾ ਵਿਚ ਹੋ ਰਹੀਆਂ ਵਿਦਿਆਰਥੀ ਸੰਘ ਚੋਣਾਂ ਨੂੰ ਲੈ ਕੇ ਫਰੀਦਾਬਾਦ ਵਿਚ ਸਰਗਰਮੀ ਵੇਖੀ ਗਈ | ਬਾਈਕਾਟ ਕਰਨ ਵਾਲੇ ਵਿਦਿਆਰਥੀ ਸੰਗਠਨਾਂ ਦੀ ਚਿਤਾਵਨੀ ਨੂੰ ਵੇਖਦੇ ਹੋਏ ਵਾਈ.ਐਮ.ਸੀ.ਏ. ਯੂਨੀਵਰਸਿਟੀ ਵਿਚ ...

ਪੂਰੀ ਖ਼ਬਰ »

ਮਹਿੰਦੀ ਮੁਕਾਬਲੇ ਵਿਚ ਲੱਕੀ ਰਿਹਾ ਅੱਵਲ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਖਾਨੇਵਾਲ ਖ਼ਾਲਸਾ ਸੀ.ਸੈ. ਸਕੂਲ ਵਿਚ ਮਹਿੰਦੀ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ ਵਿਦਿਆਰਥਣਾਂ ਨੇ ਆਪਣੇ ਹੁੰਨਰ ਦਾ ਬਖੂਬੀ ਵਿਖਾਵਾ ਕੀਤਾ | ਮੁਕਾਬਲੇ ਦੇ ਸੀਨੀਅਰ ਗਰੁੱਪ ਵਿਚ ਲੱਕੀ ਨੇ ਪਹਿਲਾ, ਪਰਾਚੀ ਨੇ ...

ਪੂਰੀ ਖ਼ਬਰ »

ਸ਼ਾਹ ਸਤਨਾਮ ਕਾਲਜ 'ਚ ਬਿਨਾਂ ਮੁਕਾਬਲਾ ਚੁਣੇ ਗਏ ਆਹੁਦੇਦਾਰ

ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸ਼ਾਹ ਸਤਨਾਮ ਬੁਆਇਜ ਤੇ ਗਰਲਜ਼ ਕਾਲਜ 'ਚ ਵਿਦਿਆਰਥੀ ਯੂਨੀਅਨ ਦੀਆਂ ਹੋਈਆਂ ਚੋਣਾਂ 'ਚ ਸਾਰੇ ਆਹੁਦਿਆਂ ਲਈ ਨਿਰਵਿਰੋਧ ਉਮੀਦਵਾਰ ਚੁਣੇ ਗਏ ਹਨ | ਬੁਆਇਜ ਕਾਲਜ 'ਚ ਕਪਿਲ ਢਾਕਾ ਅਤੇ ਗਰਲਜ ਕਾਲਜ 'ਚ ਜੋਤੀ ਨੂੰ ...

ਪੂਰੀ ਖ਼ਬਰ »

ਐਮ.ਕਾਮ. ਅੰਤਿਮ ਸਾਲ ਦੀ ਵਿਦਿਆਰਥਣ ਮਧੂ ਸਰਬਸੰਮਤੀ ਨਾਲ ਬਣਾਈ ਪ੍ਰਧਾਨ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਭਗਵਾਨ ਪਰਸ਼ੁਰਾਮ ਕਾਲਜ 'ਚ ਵਿਦਿਆਰਥੀ ਸੰਘ ਦੀ ਚੋਣ ਸ਼ਾਤੀਪੂਰਨ ਢੰਗ ਨਾਲ ਸੰਪਨ ਹੋਈ | ਚੋਣ ਅਧਿਕਾਰੀ ਅਤੇ ਕਾਲਜ ਦੇ ਪਿ੍ੰਸੀਪਲ ਡਾ. ਯੋਗੇਸ਼ਵਰ ਜੋਸ਼ੀ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਿਦਿਆਰਥੀ ...

ਪੂਰੀ ਖ਼ਬਰ »

ਭੱਦਰਕਾਲੀ ਮੰਦਰ 'ਚ ਨਰਾਤਿਆਂ ਦੇ 8ਵੇਂ ਦਿਨ ਹੋਈ ਮਾਂ ਮਹਾਗੌਰੀ ਅਤੇ ਸਿੱਧੀਦਾਤਰੀ ਦੀ ਪੂਜਾ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਇਕੋੋਇਕ ਸ਼ਕਤੀ ਪੀਠ ਸ੍ਰੀ ਦੇਵੀਕੂਪ ਭੱਦਰਕਾਲੀ ਮੰਦਰ 'ਚ ਬੁੱਧਵਾਰ ਨੂੰ ਦੁਰਗਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸ਼ਰਧਾਲੂਆਂ ਨੇ ਹਵਨ 'ਚ ਅਹੂਤੀਆਂ ਦੇ ਕੇ ਮਹਾਗੌਰੀ ਅਤੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਚੀਕਾ ਦੀ ਚੋਣ ਸ਼ਾਂਤੀ ਨਾਲ ਸਮਾਪਤ-ਅਨੂ ਰਾਣਾ ਬਣੀ ਸਰਬਸੰਮਤੀ ਨਾਲ ਪ੍ਰਧਾਨ

ਗੂਹਲਾ ਚੀਕਾ, 17 ਅਕਤੂਬਰ (ਓ.ਪੀ. ਸੈਣੀ)-ਅੱਜ ਇਥੇ ਡੀ.ਏ.ਵੀ. ਕਾਲਜ ਚੀਕਾ ਦੀ ਵਿਦਿਆਰਥੀ ਯੂਨੀਅਨ ਦੀ ਚੋਣ ਸ਼ਾਂਤੀ ਨਾਲ ਸੰਪਨ ਹੋ ਗਈ ਹੈ | ਅਨੂ ਰਾਣਾ ਸਹਿਮਤੀ ਨਾਲ ਵਿਦਿਆਰਥੀ ਯੂਨੀਅਨ ਦੀ ਪ੍ਰੇਜੀਡੇਂਟ ਚੁਣੀ ਗਈ | ਜਾਣਕਾਰੀ ਦਿੰਦਿਆਂ ਚੋਣ ਅਧਿਕਾਰੀ ਪ੍ਰੋ. ਸੁਭਾਸ਼ ...

ਪੂਰੀ ਖ਼ਬਰ »

ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ 'ਚ ਸ਼ਾਂਤੀਪੂਰਨ ਢੰਗ ਨਾਲ ਹੋਈ ਵਿਦਿਆਰਥੀ ਸੰਘ ਚੋਣ

ਜਗਾਧਰੀ, 17 ਅਕਤੂਬਰ (ਜਗਜੀਤ ਸਿੰਘ)-ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ 'ਚ ਵਿਦਿਆਰਥੀ ਸੰਘ ਚੋਣ ਭਾਰੀ ਸੁਰੱਖਿਆ ਅਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਹੋਈ | ਜਿਸ 'ਚ ਸਾਕਸ਼ੀ ਪ੍ਰਧਾਨ, ਨਵਨੀਤ ਕੌਰ ਮੀਤ ਪ੍ਰਧਾਨ, ਵੈਸ਼ਾਲੀ ਸਕੱਤਰ ਅਤੇ ਸਪਨਾ ਸ਼ਰਮਾ ਮੀਤ ਸਕੱਤਰ ਚੁਣੀ ...

ਪੂਰੀ ਖ਼ਬਰ »

ਪਰਾਲੀ ਨਾ ਸਾੜਣ ਦੇ ਮਾਮਲੇ 'ਚ ਸਰਪੰਚਾਂ ਦੀ ਲਈ ਜਾਵੇਗੀ ਮਦਦ

ਕਾਲਾਂਵਾਲੀ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਥਾਣਾ ਰੋੜੀ 'ਚ ਥਾਣਾ ਮੁਖੀ ਵਜ਼ੀਰ ਸਿੰਘ ਨੇ ਅੱਜ ਸਰਪੰਚਾਂ ਅਤੇ ਪੰਚਾਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ 'ਚ ਖੇਤਰ ਦੇ ਪਿੰਡ ਸੂਰਤੀਆ, ਮੱਤੜ, ਲਹਿੰਗੇਵਾਲਾ, ਰੋਹਣ, ਭੀਵਾਂ, ਫੱਗੂ, ਦੇਸੂ ਖੁਰਦ ਤੇ ਕੁਰਗਾਂਵਾਲੀ ਸਮੇਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX