ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਚੋਰੀ ਤੇ ਲੱੁਟ ਖੋਹ ਦੀਆਂ ਦਰਜਨਾ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 16 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਪਾਸੋਂ ਲੱਖਾਂ ਰੁਪਏ ਮੁੱਲ ਦਾ ...
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਦੁਸਹਿਰੇ ਮੌਕੇ ਸ਼ਹਿਰ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ | ਪੁਲਿਸ ਵਲੋਂ ਦੁਸਹਿਰਾ ਗਰਾਊਾਡ ਦੇ ਨੇੜੇ ਚੌਕਸੀ ਵਧਾ ਦਿੱਤੀ ਗਈ ਹੈ ਤੇ ਇਥੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ | ...
ਲੁਧਿਆਣਾ, 18 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੀ ਹੰਬੜਾਂ ਰੋਡ 'ਤੇ ਵੀਰਵਾਰ ਦੁਪਹਿਰ ਨੂੰ ਸਥਿਤੀ ਉਦੋਂ ਤਨਾਅਪੂਰਨ ਹੋ ਗਈ ਜਦੋਂ ਕੁਝ ਵਿਅਕਤੀਆਂ ਵਲੋਂ ਸੜਕ 'ਤੇ ਧਾਰਮਿਕ ਸਥਾਨ ਦੀ ਆੜ 'ਚ ਨਿਰਮਾਣ ਕੀਤੇ ਜਾਣ ਵਿਰੁੱਧ ਕਾਰਵਾਈ ਲਈ ...
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਐਸ. ਟੀ. ਐਫ਼. ਦੀ ਪੁਲਿਸ ਨੇ ਇਕ ਹੌਜ਼ਰੀ ਵਰਕਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਢਾਈ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਇਸ ਸਬੰਧੀ ਐਸ. ਟੀ. ਐਫ਼. ਦੇ ਜ਼ਿਲ੍ਹਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ...
ਲੁਧਿਆਣਾ, 18 ਅਕਤੂਬਰ (ਪਰਮੇਸ਼ਰ ਸਿੰਘ)-ਸਾਂਝਾ ਅਧਿਆਪਕ ਮੋਰਚਾ ਲੁਧਿਆਣਾ ਨੇ ਦੁਸਹਿਰੇ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਆਪਣਾ ਰੋਸ ਪ੍ਰਗਟ ਕਰਨ ਲਈ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਤਸਵੀਰਾਂ ਵਾਲਾ ਸਾਂਝਾ ...
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁਗਰੀ ਇਲਾਕੇ 'ਚ ਹਮਲਾਵਰਾਂ ਦੀ ਕੁੱਟਮਾਰ ਦਾ ਸ਼ਿਕਾਰ ਨੌਜਵਾਨ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਜ਼ਖ਼ਮੀ ਹਾਲਤ 'ਚ ਸਟੇਚਰ 'ਤੇ ਹੀ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਗਿਆ | ਜਾਣਕਾਰੀ ਅਨੁਸਾਰ 27 ...
ਲੁਧਿਆਣਾ, 18 ਅਕਤੂਬਰ (ਆਹੂਜਾ)-ਥਾਣਾ ਡਿਵੀਜਨ ਨੰ: 6 ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰਪਾਲ ਨਗਰ 'ਚ ਇਕ ਗੁਆਂਢੀ ਨੌਜਵਾਨ ਵਲੋਂ 11 ਸਾਲ ਦੀ ਬੱਚੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੀੜ੍ਹਤ ਲੜਕੀ ਦੀ ਮਾਂ ਹੌਜਰੀ 'ਚ ਨੌਕਰੀ ...
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਦੋ ਵਿਅਕਤੀਆਂ ਵਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਚੌਕੀ ਸ਼ੇਰਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਡਾਬਾ ਸੜਕ 'ਤੇ ਇਕ ਨੌਜਵਾਨ ਵਲੋਂ ਫਾਹਾ ਲਗਾ ...
ਲੁਧਿਆਣਾ, 18 ਅਕਤੂਬਰ (ਕਵਿਤਾ ਖੁੱਲਰ)-ਗੁਰੂ ਨਾਨਕ ਇੰਜ: ਕਾਲਜ ਲੁਧਿਆਣਾ ਦੇ ਕਮਿਊਨਿਟੀ ਰੇਡੀਓ ਵਲੋਂ 20 ਅਕਤੂਬਰ ਨੂੰ ਪ੍ਰੋ: ਮੋਹਨ ਸਿੰਘ ਦੇ 113ਵੇਂ ਜਨਮ ਦਿਨ 'ਤੇ ਯਾਦਗਾਰੀ ਕਵੀ ਦਰਬਾਰ ਪ੍ਰਸਾਰਿਤ ਕੀਤਾ ਜਾਵੇਗਾ | ਜਿਸ 'ਚ ਆਰੰਭਲੇ ਬੋਲ ਵਜੋਂ ਗੁਰਭਜਨ ਗਿੱਲ ਪ੍ਰੋ: ...
ਲੁਧਿਆਣਾ, 18 ਅਕਤੂਬਰ (ਬਸਰਾ)-ਦੁਸਹਿਰੇ ਮੌਕੇ 19 ਅਕਤੂਬਰ ਨੂੰ ਕਿਤਾਬ ਬਾਜ਼ਾਰ ਦੀਆਂ ਦੁਕਾਨਾਂ ਬੰਦ ਰਹਿਣਗੀਆ | ਇਸ ਸਬੰਧੀ ਕਿਤਾਬ ਬਾਜ਼ਾਰ ਜਥੇਬੰਦੀ ਦੇ ਪ੍ਰਧਾਨ ਜਸਪਾਲ ਸਿੰਘ ਬੰਟੀ ਨੇ ਕਿਹਾ ਕਿ ਇਸ ਤਿਉਹਾਰ ਨੂੰ ਪੂਰੀ ਖੁਸ਼ੀ ਦੇ ਉਤਸ਼ਾਹ ਨਾਲ ਆਪਣੇ ਪਰਿਵਾਰ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਤੇ ਹੁਕਮਾਂ ਦੇ ਬਾਵਜੂਦ ਪਰਾਲੀ ਸਾੜਨ ਵਾਲਿਆਂ ਿਖ਼ਲਾਫ਼ ਕਾਰਵਾਈ ਕਰਨ ਦੀ ਹਦਾਇਤ ਦੇਣ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਪਰਾਲੀ ਨੂੰ ਅੱਗ ਲਗਾਉਣ ...
ਲੁਧਿਆਣਾ, 18 ਅਕਤੂਬਰ (ਸਲੇਮਪੁਰੀ)-ਕਿ੍ਸ਼ਚੀਅਨ ਮੈਡੀਕਲ ਕਾਲਜ (ਸੀ. ਐਮ. ਸੀ.) ਤੇ ਹਸਪਤਾਲ ਦੇ ਆਰਥੋਪੈਡਿਕਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ: ਰਿਤੇਸ਼ ਪਾਂਡੇ ਨੇ ਬੀਜਿੰਗ, ਚੀਨ ਤੋਂ ਬੱਚਿਆਂ ਦੀਆਂ ਹੱਡੀਆਂ ਦੇ ਨੁਕਸ ਦੇ ਇਲਾਜ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ...
ਲੁਧਿਆਣਾ, 18 ਅਕਤੂਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਰੋਡਵੇਜ਼ ਵਿਭਾਗ ਦੇ ਵਿਚ ਤਾਇਨਾਤ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਤੇ ਮੰਗਾਂ ਦੀ ਪੂਰਤੀ ਲਈ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਸੂਬਾਈ ਸਾਂਝੀ ਐਕਸ਼ਨ ਕਮੇਟੀ ਗਠਿਤ ਕੀਤੀ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਯੂਨਾਈਟਿਡ ਸਾਈਕਲ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ. ਸੀ. ਪੀ. ਐਮ. ਏ.) ਦੇ ਪ੍ਰਬੰਧਕਾਂ 'ਤੇ ਸਨਅਤਕਾਰਾਂ ਵਲੋਂ ਐਟਲਸ ਦੇ ਸਿਰਫ਼ ਦੋ ਕਾਰਖ਼ਾਨਿਆਂ ਦੇ ਪ੍ਰਬੰਧਕਾਂ ਿਖ਼ਲਾਫ਼ ਕਾਰਵਾਈ ਕਰਨ ਤੋਂ ਇਲਾਵਾ ਜੋ ਸਾਹੀਬਾਦ ...
ਲੁਧਿਆਣਾ, 18 ਅਕਤੂਬਰ (ਕਵਿਤਾ ਖੁੱਲਰ)-ਪੰਜਾਬੀਆਂ 'ਚ ਅਕਸਰ ਹੀ ਆਪਣੀ ਮਾਂ ਬੋਲੀ ਦੇ ਲਈ ਜਜ਼ਬੇ ਦੀ ਘਾਟ ਦੇਖਣ ਨੂੰ ਮਿਲਦੀ ਹੈ ਪਰ ਇਸ ਦੁਖਦਾਈ ਪਹਿਲੂ ਤੋਂ ਰਾਹਤ ਦਿਵਾਉਣ ਵਾਲੇ ਕੁਝ ਪੰਜਾਬੀ ਸਪੂਤ ਵੀ ਹਨ ਜਿਹੜੇ ਕਿ ਆਪੋ ਆਪਣੇ ਤਰੀਕੇ ਨਾਲ ਇਸ ਦੀ ਸੇਵਾ 'ਚ ਯਤਨਸ਼ੀਲ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਪਿੰਡਾਂ 'ਚ ਕਰਵਾਏ ਜਾਣ ਵਾਲੇ ਖੇਡ ਮੇਲਿਆਂ ਦੌਰਾਨ ਬੈਲ ਗੱਡੀਆਂ ਤੇ ਕੁੱਤਿਆਂ ਦੀਆਂ ਦੌੜਾਂ ਸਬੰਧੀ ਜੋ ਸੁਪਰੀਮ ਕੋਰਟ ਵਲੋਂ ਹੁਕਮ ਜਾਰੀ ਕੀਤਾ ਗਿਆ ਹੈ ਅਤੇ ਜੋ ਨਿਯਮ ਬਣਾਏ ਗਏ ਹਨ, ਹਰ ਕਿਸੇ ਨੂੰ ਉਸ ਦੀ ਪਾਲਣਾ ਕਰਨਾ ਚਾਹੀਦੀ ...
ਲੁਧਿਆਣਾ, 18 ਅਕਤੂਬਰ (ਸਲੇਮਪੁਰੀ)-ਦਿਲ ਦੀ ਸਮੱਸਿਆ ਦੇ ਨਾਲ-ਨਾਲ ਗੁਰਦੇ ਫੇਲ੍ਹ ਤੇ ਸਿਰਫ 1.6 ਕਿਲੋਗ੍ਰਾਮ ਭਾਰ ਨਾਲ ਪੈਦਾ ਹੋਏ ਬੱਚੇ ਨੂੰ ਐਸ. ਪੀ. ਐਸ. ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਆਪਣੇ ਤਜ਼ਰਬੇ ਦੇ ਆਧਾਰਿਤ ਬਚਾ ਲਿਆ | 32 ਹਫ਼ਤੇ 5 ਦਿਨ ਦੇ ਇਸ ਬੱਚੇ ਨੂੰ ਬਚਾਉਣ ...
ਲੁਧਿਆਣਾ, 18 ਅਕਤੂਬਰ (ਬਸਰਾ)-ਦੁਸਹਿਰੇ ਮੌਕੇ 19 ਅਕਤੂਬਰ ਨੂੰ ਕਿਤਾਬ ਬਾਜ਼ਾਰ ਦੀਆਂ ਦੁਕਾਨਾਂ ਬੰਦ ਰਹਿਣਗੀਆ | ਇਸ ਸਬੰਧੀ ਕਿਤਾਬ ਬਾਜ਼ਾਰ ਜਥੇਬੰਦੀ ਦੇ ਪ੍ਰਧਾਨ ਜਸਪਾਲ ਸਿੰਘ ਬੰਟੀ ਨੇ ਕਿਹਾ ਕਿ ਇਸ ਤਿਉਹਾਰ ਨੂੰ ਪੂਰੀ ਖੁਸ਼ੀ ਦੇ ਉਤਸ਼ਾਹ ਨਾਲ ਆਪਣੇ ਪਰਿਵਾਰ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਤੇ ਹੁਕਮਾਂ ਦੇ ਬਾਵਜੂਦ ਪਰਾਲੀ ਸਾੜਨ ਵਾਲਿਆਂ ਿਖ਼ਲਾਫ਼ ਕਾਰਵਾਈ ਕਰਨ ਦੀ ਹਦਾਇਤ ਦੇਣ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਪਰਾਲੀ ਨੂੰ ਅੱਗ ਲਗਾਉਣ ...
ਫੁੱਲਾਂਵਾਲ, 18 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਭਾਈ ਹਿੰਮਤ ਸਿੰਘ ਨਗਰ ਦੀਆਂ ਬਣਾਈਆਂ ਜਾ ਰਹੀਆਂ ਗਲੀਆਂ ਅਜੇ ਪੂਰੀਆਂ ਨਹੀਂ ਬਣੀਆਂ, ਇਨ੍ਹਾਂ ਗਲੀਆਂ ਨੂੰ ਲੋਕਾਂ ਨੇ ਪੁੱਟਣਾ ਵੀ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਭਾਈ ਹਿੰਮਤ ਸਿੰਘ ਨਗਰ ਗਲੀ 'ਚ ਟਾਈਲਾਂ ...
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਸਥਿਤ ਏ. ਪੀ. ਕੁਲੈਕਸ਼ਨ ਦੇ ਮਾਲਕ ਮਨਿੰਦਰ ਸਿੰਘ ਦੀ ਸ਼ਿਕਾਇਤ 'ਤੇ ਕਮਲਜੀਤ ਕੌਰ ਪਤਨੀ ਕੁਲਦੀਪ ਸਿੰਘ ਤੇ ਸ਼੍ਰੀਆ ਵਾਸੀ ਬਸਤੀ ਅਬਦੁੱਲਾਪੁਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ...
ਇਆਲੀ/ਥਰੀਕੇ, 18 ਅਕਤੂਬਰ (ਰਾਜ ਜੋਸ਼ੀ)-ਅਗਰ ਨਗਰ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਦੁਸਹਿਰਾ 19 ਅਕਤੂਬਰ ਨੂੰ ਅਗਰ ਨਗਰ ਗਰਾਊਾਡ ਵਿਖੇ ਮਨਾਇਆ ਜਾ ਰਿਹਾ ਹੈ, ਜਿਸ 'ਚ ਕੈਬਨਿਟ ਮੰਤਰੀ ਸ੍ਰੀ ਭਾਰਤ ਭੁਸ਼ਨ ਆਸ਼ੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਇਸ ਸਬੰਧੀ ...
ਲੁਧਿਆਣਾ, 18 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਬ੍ਰਾਈਟਵੇਅ ਵੀਜ਼ਾ ਕੰਸਲਟੈਂਸੀ ਵਲੋਂ ਕੈਨੇਡਾ 'ਚ ਸਪਾਉਸ ਦੇ ਤੌਰ 'ਤੇ ਜਾਣ ਵਾਲਿਆਂ ਅਤੇ ਸਟੱਡੀ ਵੀਜ਼ੇ ਸੰਬਧੀ ਵਿਸ਼ੇਸ਼ ਸੈਮੀਨਾਰ ਕਰਵਾਏ ਜਾ ਰਹੇ ਹਨ | ਬ੍ਰਾਈਟਵੇਅ ਵੀਜ਼ਾ ਕੰਸਲਟੈਂਸੀ ਦੇ ਨਿਰਦੇਸ਼ਕ ਵਿਕਾਸ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਪੰਜਾਬ ਦੇ ਵੱਖ-ਵੱਖ ਟਰਾਂਸਪੋਰਟ ਵਿਭਾਗ ਦੇ ਦਫ਼ਤਰਾਂ 'ਚ ਡਰਾਈਵਿੰਗ ਲਾਇਸੰਸ ਬਣਵਾਉਣ ਜਾਂ ਪੰਜਾਬ ਦੇ ਬਾਹਰਲੇ ਰਾਜਾਂ ਦੇ ਜਾਅਲੀ ਡਰਾਈਵਿੰਗ ਲਾਇਸੰਸ ਬਣਾਉਣ ਵਾਲਿਆਂ ਦੀ ਦੁਸਹਿਰੇ ਤੋਂ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਉਨ੍ਹਾਂ ਨੂੰ ਕਰਜ਼ਾ ਮੁਆਫ਼ ਕਰਵਾਉਣ ਲਈ ਉਨ੍ਹਾਂ ਦੀ ਸਹਾਇਤਾ ਕਰਨ ਦੀ ਅਪੀਲ ...
ਲੁਧਿਆਣਾ, 18 ਅਕਤੂਬਰ (ਕਵਿਤਾ ਖੁੱਲਰ)-ਗੈਰ ਸਰਕਾਰੀ ਸੰਸਥਾ 'ਸੋਸਵਾ' ਦ ਸੋਸਾਇਟੀ ਫਾਰ ਸਰਵਿਸ ਟੂ ਵਲੰਟਰੀ ਏਜੰਸੀ, ਜੋ ਕਿ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਤੇ ਪੰਜਾਬ ਸਰਕਾਰ ਦਰਮਿਆਨ ਕੜੀ ਦਾ ਕੰਮ ਕਰਦੀ ਹੈ, ਦੇ ਨੁਮਾਇੰਦਿਆਂ ਵਲੋਂ ਲੁਧਿਆਣਾ ਆਧਾਰਿਤ ...
ਲੁਧਿਆਣਾ, 18 ਅਕਤੂਬਰ (ਅਮਰੀਕ ਸਿੰਘ ਬੱਤਰਾ)-ਤਿਉਹਾਰਾਂ ਦੇ ਸੀਜਨ ਦੌਰਾਨ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪ੍ਰਸ਼ਾਸਨ ਵਲੋਂ ਯੋਜਨਾ ਉਲੀਕੀ ਗਈ ਹੈ ਜਿਸ ਤਹਿਤ ਇਸ ਸਾਲ ਤਿਉਹਾਰਾਂ ਦੌਰਾਨ ਦੁਕਾਨਦਾਰਾਂ ਨੂੰ ਸੜਕਾਂ 'ਤੇ ...
ਮੁੱਲਾਂਪੁਰ-ਦਾਖਾ, 18 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਊਟ ਦੇ ਲੁਧਿਆਣਾ ਆਂਸਲ ਪਲਾਜ਼ਾ ਸੈਂਟਰ ਮੈਕਰੋ ਗਲੋਬਲ ਦੇ ਇੰਮੀਗ੍ਰੇਸ਼ਨ ਸ਼ੈਕਸ਼ਨ ਵਲੋਂ ਜਿਥੇ ਵਿਦਿਆਰਥੀਆਂ ਦੀਆਂ ਵਿਦੇਸ਼ ਪੜ੍ਹਾਈ ਲਈ ਅਪਲਾਈ ਫਾਈਲਾਂ ਦਾ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਲਵਜੀਤ ਕੌਰ ਕਲਸੀ ਨੇ ਇਕ ਚਿੱਠੀ ਲਿਖ ਕੇ ਬੀਤੇ ਦਿਨ ਆਟੋਮੈਟਿਡ ਡਰਾਈਵਿੰਗ ਟੈਸਟ ਟ੍ਰੈਕ 'ਤੇ 38 ਕਮਰਸ਼ੀਅਲ ਤੇ 8 ਲਰਨਿੰਗ ਲਾਇਸੰਸ ਦੀ ਗਲਤ ਦਸਤਾਵੇਜ਼ ਲਗਾ ਕੇ ...
ਡਾ: ਕਮਲਜੀਤ ਸਿੰਘ ਸੋਈ ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਲਵਜੀਤ ਕੌਰ ਕਲਸੀ ਨੇ ਇਕ ਚਿੱਠੀ ਲਿਖ ਕੇ ਬੀਤੇ ਦਿਨ ਆਟੋਮੈਟਿਡ ਡਰਾਈਵਿੰਗ ਟੈਸਟ ਟ੍ਰੈਕ 'ਤੇ 38 ਕਮਰਸ਼ੀਅਲ ਤੇ 8 ਲਰਨਿੰਗ ਲਾਇਸੰਸ ਦੀ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੋਟ ਮੰਗਲ ਸਿੰਘ ਨਗਰ ਸਿੰਘ ਲੁਧਿਆਣਾ ਨੇੜਲੇ ਪਿੰਡ ਲਲਤੋਂ ਕਲਾਂ ਦੇ 52 ਸਾਲਾਂ ਵਿਅਕਤੀ ਤੇ 42 ਦੇਸ਼ਾਂ 'ਚ ਬਾਡੀ ਬਿਲਡਿੰਗ ਮੁਕਾਬਲਿਆਂ ਦੌਰਾਨ 6ਵੇਂ ਸਥਾਨ ...
ਚੰਡੀਗੜ੍ਹ, 18 ਅਕਤੂਬਰ (ਸੁਰਜੀਤ ਸਿੰਘ ਸੱਤੀ)-ਹਾਈਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਦੀ ਡਿਵੀਜ਼ਨ ਬੈਂਚ ਨੇ ਰੇਲਵੇ ਦੇ ਉੱਤਰ ਖੇਤਰੀ ਚੀਫ਼ ਇੰਜੀਨੀਅਰ ਨੂੰ ਚੰਡੀਗੜ੍ਹ-ਲੁਧਿਆਣਾ ਰੇਲ ਮਾਰਗ 'ਤੇ ਭੜੀ ਤੋਂ ਖਮਾਣੋਂ ਨੂੰ ਜਾਂਦੀ ਸੜਕ ਲਈ ਲਾਂਘਾ ਦੇਣ ਬਾਰੇ ...
ਲੁਧਿਆਣਾ, 18 ਅਕਤੂਬਰ (ਕਵਿਤਾ ਖੁੱਲਰ)-ਪੰਜਾਬ ਪ੍ਰਦੇਸ਼ ਸਫ਼ਾਈ ਮਜ਼ਦੂਰ ਕਾਂਗਰਸ ਦੀ ਇਕ ਮੀਟਿੰਗ ਜਨਰਲ ਸਕੱਤਰ ਸਮੇ ਸਿੰਘ ਬਿਰਲਾ ਦੀ ਅਗਵਾਈ ਹੇਠ ਨਗਰ ਨਿਗਮ ਜ਼ੋਨ ਏ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ, ਜਿਸ 'ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਕੱਢੀ ...
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਸਥਿਤ ਏ. ਪੀ. ਕੁਲੈਕਸ਼ਨ ਦੇ ਮਾਲਕ ਮਨਿੰਦਰ ਸਿੰਘ ਦੀ ਸ਼ਿਕਾਇਤ 'ਤੇ ਕਮਲਜੀਤ ਕੌਰ ਪਤਨੀ ਕੁਲਦੀਪ ਸਿੰਘ ਤੇ ਸ਼੍ਰੀਆ ਵਾਸੀ ਬਸਤੀ ਅਬਦੁੱਲਾਪੁਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ...
ਲੁਧਿਆਣਾ, 18 ਅਕਤੂਬਰ (ਕਵਿਤਾ ਖੁੱਲਰ)-ਅੱਜ ਦੀ ਨੌਜਵਾਨ ਪੀੜ੍ਹੀ 'ਚ ਸਨਾਤਨ ਧਰਮ ਪ੍ਰਤੀ ਚੇਤਨਾ ਜਾਗਿ੍ਤ ਕਰਨ ਦੇ ਉਦੇਸ਼ ਨਾਲ ਤੇ ਸਨਾਤਨ ਧਰਮ ਦੇ ਪ੍ਰਚਾਰ ਲਈ ਹਰ ਸਾਲ ਹਿੰਦੂ ਨਿਆਂ ਪੀਠ ਤੇ ਹਿੰਦੂ ਸਿੱਖ ਜਾਗਿ੍ਤੀ ਸੈਨਾ ਵਲੋਂ ਮੁੱਖ ਬੁਲਾਰਾ ਪ੍ਰਵੀਨ ਡੰਗ ਦੀ ਅਗਵਾਈ ...
ਲੁਧਿਆਣਾ, 18 ਅਕਤੂਬਰ (ਬੱਤਰਾ)-ਪਿੰਡ ਜਸਪਾਲ ਬਾਂਗਰ 'ਚ ਇਕ ਫੈਕਟਰੀ ਦੀ ਮਸ਼ੀਨ ਨੂੰ ਅੱਗ ਲੱਗ ਜਾਣ ਕਾਰਨ ਮਾਮੂਲੀ ਨੁਕਸਾਨ ਹੋਇਆ ਅਤੇ ਸੰਗਲਾ ਸ਼ਿਵਾਲਾ ਰੋਡ 'ਤੇ ਇਕ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਹਫ਼ੜਾ ਦਫ਼ੜੀ ਮੱਚ ਗਈ | ਫਾਇਰ ਬਿ੍ਗੇਡ ਦੇ ਇਕ ...
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪ੍ਰੀਤ ਪੈਲੇਸ ਸਿਨੇਮਾ ਨੇੜੇ ਹੋਏ ਇਕ ਸੜਕ ਹਾਦਸੇ 'ਚ ਐਕਟਿਵਾ ਸਵਾਰ ਔਰਤ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਔਰਤ ਦੀ ਸ਼ਨਾਖਤ ਸੁਰਜੀਤਾ (25) ਵਾਸੀ ਕਰਤਾਰ ਨਗਰ ਵਜੋਂ ਕੀਤੀ ਗਈ ਹੈ | ਸੁਰਜੀਤਾ ਬੀਤੀ ...
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੰਟਰੋਲਰੂਮ ਦੀ ਇਮਾਰਤ 'ਚ ਰਹਿੰਦੇ ਡੀ. ਜੀ. ਪੀ. ਸ੍ਰੀ ਸਿਧਾਰਤ ਚਦੋਪਾਧਿਆ ਦੇ ਲੜਕੇ ਘਰ ਸ਼ੱਕੀ ਹਾਲਤ 'ਚ ਦਾਖਲ ਹੋਏ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ...
ਲੁਧਿਆਣਾ, 18 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਕਰਮਚਾਰੀਆਂ ਵਲੋਂ ਕਥਿਤ ਏਜੰਟਾਂ ਨਾਲ ਮਿਲੀਭੁਗਤ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਵਿਰੁੱਧ ਪ੍ਰਸਾਸਨ ਵਲੋਂ ਸਖ਼ਤ ਕਾਰਵਾਈ ਦਾ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਦੂਜੇ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਪ੍ਰਾਪਰਟੀ ਟੈਕਸ ਸ਼ਾਖਾ ਕਰਮਚਾਰੀਆਂ 'ਤੇ ਨਜ਼ਰ ਰੱਖਣ ਤੋਂ ਇਲਾਵਾ ਮੇਅਰ ਤੇ ਜ਼ੋਨਲ ਕਮਿਸ਼ਨਰ ਅਚਨਚੇਤੀ ਛਾਪੇਮਾਰੀ ਵੀ ਕਰਨਗੇ | ਵੀਰਵਾਰ ਨੂੰ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਾਉਣ ਲਈ ਜ਼ੋਨ-ਏ ਦਫ਼ਤਰ ਪੁੱਜੇ ਮੇਅਰ ਸ. ਬਲਕਾਰ ਸਿੰਘ ਸੰਧੂ ਕੋਲ ਸ਼ਿਕਾਇਤਾਂ ਪੁੱਜੀਆਂ ਸਨ ਕਿ ਜਾਇਦਾਦ ਮਾਲਕ ਦੀ ਮੌਤ ਹੋ ਜਾਣ 'ਤੇ ਵਾਰਸਾਂ ਦੇ ਨਾਂਅ ਜਾਇਦਾਦ ਤਬਦੀਲ ਕਰਨ ਤੇ ਟੀ. ਐਸ. ਵਨ ਨਕਲ ਲੈਣ ਲਈ ਸੇਵਾ ਅਧਿਕਾਰ ਐਕਟ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਨ੍ਹਾਂ ਵਿਅਕਤੀਆਂ ਵਲੋਂ ਕਥਿਤ ਏਜੰਟਾਂ ਰਾਹੀਂ ਕਰਮਚਾਰੀਆਂ ਤੱਕ ਪਹੁੰਚ ਕੀਤੀ ਜਾਂਦੀ ਹੈ ਦਾ ਕੰਮ ਚੰਦ ਦਿਨਾਂ 'ਚ ਹੋ ਜਾਂਦਾ ਹੈ ਤੇ ਆਮ ਲੋਕਾਂ ਨੂੰ ਮਹੀਨਿਆਂ ਬੱਧੀ ਗੇੜੇ ਮਾਰਨੇ ਪੈਂਦੇ ਹਨ | ਕੁਝ ਕੌਾਸਲਰਾਂ ਨੇ ਵੀ ਮੇਅਰ ਕੋਲ ਪ੍ਰਾਪਰਟੀ ਟੈਕਸ ਸ਼ਾਖਾ ਦੇ ਸਟਾਫ਼ ਦੇ ਿਖ਼ਲਾਫ਼ ਸ਼ਿਕਾਇਤ ਕੀਤੀ ਗਈ ਦੱਸੀ ਜਾ ਰਹੀ ਹੈ | ਮੇਅਰ ਸ. ਸੰਧੂ ਨੇ ਦੱਸਿਆ ਕਿ ਚਾਰਾਂ ਜ਼ੋਨਾਂ ਦੇ ਪ੍ਰਾਪਰਟੀ ਟੈਕਸ ਸ਼ਾਖਾ ਸਟਾਫ਼ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਕਥਿਤ ਏਜੰਟਾਂ ਰਾਹੀਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ, ਜਾਇਦਾਦ ਤਬਦੀਲੀ, ਟੀ. ਐਸ. ਵਨ ਨਕਲ ਲੈਣ ਲਈ ਸੁਵਿਧਾ ਕੇਂਦਰ 'ਚ ਅਰਜ਼ੀ ਦਾਖਿਲ ਕੀਤੀ ਜਾਂਦੀ ਹੈ ਜਿਥੋ ਅਰਜ਼ੀ ਸਬੰਧਿਤ ਬਲਾਕ ਦੇ ਕਲਰਕ ਕੋਲ ਪੁੱਜਦੀ ਹੈ | ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਚਾਰਾਂ ਜੋਨਾਂ ਸੁਵਿਧਾ ਕੇਂਦਰਾਂ 'ਚ 1 ਅਪ੍ਰੈਲ 2018 ਤੋਂ 15 ਅਕਤੂਬਰ ਤੱਕ ਦਾਖਲ ਹੋਈਆਂ ਅਰਜੀਆਂ ਦੇ ਰਿਕਾਰਡ ਦੀ ਜਾਂਚ ਕਰਨ ਲਈ ਜ਼ੋਨਲ ਕਮਿਸ਼ਨਰਾਂ ਨੂੰ ਹਦਾਇਤ ਦਿੱਤੀ ਜਾਵੇਗੀ ਜਿਸ ਤੋਂ ਪਤਾ ਚੱਲ ਸਕੇਗਾ ਕਿ ਅਰਜ਼ੀਆਂ ਦਾ ਨਿਪਟਾਰਾ ਕਿੰਨੇ ਦਿਨ 'ਚ ਹੋਇਆ ਹੈ ਜੇਕਰ ਕਿਸੇ ਅਰਜ਼ੀ ਦਾ ਨਿਪਟਾਰਾ ਕਰਨ 'ਚ ਦੇਰੀ ਹੋਈ ਹੈ ਤਾਂ ਉਸ ਦਾ ਕੀ ਕਾਰਨ ਸੀ | ਉਨ੍ਹਾਂ ਦੱਸਿਆ ਕਿ ਕੋਤਾਹੀ ਸਾਬਤ ਹੋਣ 'ਤੇ ਸਬੰਧਿਤ ਸਟਾਫ ਿਖ਼ਲਾਫ਼ ਅਨੁਸ਼ਾਸ਼ਨੀ ਕਾਰਵਾਈ ਲਈ ਕਮਿਸ਼ਨਰ ਨੂੰ ਸਿਫਾਰਸ਼ ਭੇਜੀ ਜਾਵੇਗੀ |
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੰਟਰੋਲਰੂਮ ਦੀ ਇਮਾਰਤ 'ਚ ਰਹਿੰਦੇ ਡੀ. ਜੀ. ਪੀ. ਸ੍ਰੀ ਸਿਧਾਰਤ ਚਦੋਪਾਧਿਆ ਦੇ ਲੜਕੇ ਘਰ ਸ਼ੱਕੀ ਹਾਲਤ 'ਚ ਦਾਖਲ ਹੋਏ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ...
ਲੁਧਿਆਣਾ, 18 ਅਕਤੂਬਰ (ਆਹੂਜਾ)-ਸਥਾਨਕ ਅਮਰਪੁਰਾ 'ਚ 4 ਮਹੀਨੇ ਪਹਿਲਾਂ ਕਤਲ ਕੀਤੇ ਭਾਜਪਾ ਵਰਕਰ ਰਿੰਕਲ ਖੇੜਾ ਦੇ ਕਤਲ ਕਰਨ ਦੇ ਮਾਮਲੇ 'ਚ ਕਾਂਗਰਸੀ ਕੌਾਸਲਰ ਗੁਰਦੀਪ ਸਿੰਘ ਨੀਟੂ ਦੀ ਗਿ੍ਫ਼ਤਾਰੀ ਨਾ ਹੋਣ ਕਾਰਨ ਰੋਹ 'ਚ ਆਏ ਪਰਿਵਾਰ ਵਲੋਂ ਕਾਂਗਰਸੀ ਆਗੂਆਂ ਦੇ ਪੁਤਲੇ ...
ਲੁਧਿਆਣਾ, 18 ਅਕਤੂਬਰ (ਆਹੂਜਾ)-ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਸਤੀ ਮਨੀ ਸਿੰਘ ਨਗਰ 'ਚ ਨਵ-ਵਿਆਹੁਤਾ 'ਤੇ ਅੰਨਾ ਤਸ਼ੱਦਦ ਕਰਨ ਦੇ ਮਾਮਲੇ 'ਚ ਪੁਲਿਸ ਨੇ ਪਤੀ ਸਮੇਤ 3 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਅਰਸ਼ਦੀਪ ਕੌਰ ਦੀ ...
ਲੁਧਿਆਣਾ, 18 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਪ੍ਰਤਾਪ ਬਾਜ਼ਾਰ ਵਿਖੇ ਵਪਾਰੀ ਆਗੂ ਤੇ ਖਪਤਕਾਰ ਸਭਾ ਦੇ ਪ੍ਰਧਾਨ ਸ: ਪਰਮਵੀਰ ਸਿੰਘ ਬਾਵਾ ਦੀ ਅਗਵਾਈ ਹੇਠ ਇਕ ਬੈਠਕ ਹੋਈ, ਜਿਸ 'ਚ ਅਨੇਕਾਂ ਹੀ ਦੁਕਾਨਦਾਰ ਸ਼ਾਮਿਲ ਹੋਏ | ਬੈਠਕ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ...
ਲੁਧਿਆਣਾ, 18 ਅਕਤੂਬਰ (ਪਰਮੇਸ਼ਰ ਸਿੰਘ)-ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਵਿਖੇ ਖੇਤੀ ਨਾਲ ਹੋਰ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪੋ੍ਰਗਰਾਮ ਉਲੀਕਿਆ ਗਿਆ ਹੈ | ਯੂਨੀਵਰਸਿਟੀ ਵਿਖੇ ਸੀ. ਏ. ਐਫ਼. ਟੀ ਪ੍ਰੋਗਰਾਮ ਤਹਿਤ ਸੂਰ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਮਹਾਂਨਗਰ ਲੁਧਿਆਣਾ 'ਚੋਂ ਲੰਘਣ ਵਾਲੇ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਕਰਨ ਦਾ ਯਤਨ ਕਰਨ ਦੇ ਮਕਸਦ ਨਾਲ 20 ਅਕਤੂਬਰ ਨੂੰ ਸ਼ਾਮ 4 ਵਜੇ ਤੋਂ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ 'ਜੀਵ ਪੰਜਾਬ' ਸੰਗੀਤਕ ਸਮਾਗਮ ਕਰਵਾਇਆ ਜਾ ਰਿਹਾ ਹੈ | ...
ਲੁਧਿਆਣਾ, 18 ਅਕਤੂਬਰ (ਕਵਿਤਾ ਖੁੱਲਰ)-ਮਿਊਾਸੀਪਲ ਕਰਮਚਾਰੀ ਦਲ ਦਾ ਇਕ ਵਫ਼ਦ ਯੂਨੀਅਨ ਦੇ ਪ੍ਰਧਾਨ ਚੌਧਰੀ ਯਸ਼ਪਾਲ ਦੀ ਅਗਵਾਈ ਵਿਚ ਨਗਰ ਨਿਗਮ ਕਮਿਸ਼ਨਰ ਕੰਵਲਜੀਤ ਕੌਰ ਬਰਾੜ ਨੂੰ ਮਿਲਿਆ ਅਤੇ ਕਰਮਚਾਰੀਆਂ ਦੀ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਵੀ ਨਿਗਮ ...
ਲੁਧਿਆਣਾ, 18 ਅਕਤੂਬਰ (ਕਵਿਤਾ ਖੁੱਲਰ)-ਮੁਹੱਲਾ ਸੁਧਾਰ ਕਮੇਟੀ ਅਰਜਨ ਨਗਰ, ਰਾਧਾ ਸਵਾਮੀ ਰੋਡ ਲੁਧਿਆਣਾ ਦੇ 19ਵੇਂ ਸਥਾਪਨਾ ਦਿਵਸ ਮੌਕੇ ਕਮੇਟੀ ਵਲੋਂ ਸ਼ੁਰੂ ਕੀਤੇ ਕੰਪਿਊਟਰ ਕੇਂਦਰ 'ਚ ਸਿਖਲਾਈ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਕੰਪਿਊਟਰ ਕੋਰਸ ਪੂਰਾ ਕਰਨ 'ਤੇ ...
ਲੁਧਿਆਣਾ, 18 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਕਰਾਏ ਸਰਵੇ ਦੌਰਾਨ 12 ਹਜ਼ਾਰ ਤੋਂ ਵਧੇਰੇ ਸਮਬਰਸੀਬਲ ਪੰਪਾਂ ਦੀ ਸ਼ਨਾਖਤ ਕਰਕੇ ਪਿਛਲੇ 10 ਸਾਲ ਦੇ ਡਿਸਪੋਜਲ ਚਾਰਜਿਜ ਵਸੂਲੇ ਜਾਣ ਕਾਰਨ ਹੁਣ ਤੱਕ ਕਰੀਬ 13 ਕਰੋੜ ਰਿਕਵਰੀ ਹੋ ਚੁੱਕੀ ਹੈ ਪਰ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਚੈਂਬਰ ਆਮ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦਾ ਪੰਜਵਾਂ ਟੀ-20 ਕਾਰਪੋਰੇਟ ਕਿ੍ਕਟ ਟੂਰਨਾਮੈਂਟ ਦੋ ਲੀਗ ਮੈਚਾਂ ਨਾਲ ਸ਼ੁਰੂ ਹੋ ਗਿਆ | ਕਿ੍ਕਟ ਟੂਰਨਾਮੈਂਟ 'ਚ 8 ਕਾਰਪੋਰੇਟ ਕੰਪਨੀਆਂ ਦੀਆਂ ਕਿ੍ਕਟ ਟੀਮਾਂ ...
ਲੁਧਿਆਣਾ, 18 ਅਕਤੂਬਰ (ਕਵਿਤਾ ਖੁੱਲਰ)-ਭਗਵਾਨ ਵਾਲਮੀਕਿ ਸਿੱਖਿਆ ਸੰਮਤੀ ਵਲੋਂ ਯੂਥ ਕਾਂਗਰਸ ਲੋਕ ਸਭਾ ਲੁਧਿਆਣਾ ਦੇ ਸਕੱਤਰ ਆਸ਼ੂ ਡਿਲੋਟ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ 'ਚ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ, ਕੌਾਸਲਰ ਅੰਮਿ੍ਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX