ਸਿਆਟਲ, 19 ਅਕਤੂਬਰ (ਹਰਮਨਪ੍ਰੀਤ ਸਿੰਘ)-ਅਮਰੀਕਾ 'ਚ ਸਿੱਖਾਂ ਦੀ ਪਛਾਣ ਨੂੰ ਲੈ ਕੇ ਵੱਡੇ ਪੱਧਰ 'ਤੇ ਟੀ. ਵੀ. ਤੇ ਸੋਸ਼ਲ ਮੀਡੀਏ ਜ਼ਰੀਏ ਅਮਰੀਕਨਾਂ ਨੂੰ ਸਿੱਖਾਂ ਦੀ ਪਛਾਣ ਬਾਰੇ ਦੱਸ ਚੁੱਕੀ 'ਨੈਸ਼ਨਲ ਸਿੱਖ ਕੰਪੇਨ' ਸੰਸਥਾ ਵਲੋਂ ਦੁਨੀਆ ਭਰ ਦੇ ਤੇ ਖ਼ਾਸ ਕਰ ਕੇ ...
ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਲੀਡਜ਼ ਕਰਾਊਨ ਕੋਰਟ ਨੇ ਅੱਜ ਮਾਸੂਮ ਬੱਚੀਆਂ ਨਾਲ ਜਬਰ ਜਨਾਹ, ਗੁੰਮਰਾਹ, ਨਸ਼ਾ ਆਦਿ ਦੇ ਦੋਸ਼ਾਂ ਤਹਿਤ 20 ਲੋਕਾਂ ਨੂੰ 221 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਸ ਗਰੋਹ ਵਿਚ ਦੋ ਪੰਜਾਬੀ ਵੀ ਸ਼ਾਮਿਲ ਹਨ | ਇਸ ...
ਸਿਆਟਲ, 19 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-1000 ਤੋਂ ਵੱਧ ਛੋਟੀਆਂ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਸੂਚਨਾ ਤਕਨਾਲੋਜੀ ਖ਼ੇਤਰ ਦੇ ਇਕ ਸਮੂਹ ਨੇ ਅਮਰੀਕਾ ਦੀ ਇੰਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ | ਇਹ ਮੁਕੱਦਮਾ ਤਿੰਨ ਸਾਲ ਤੋਂ ਘੱਟ ਮਿਆਦ ...
ਸਿਡਨੀ, 19 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸ਼ਾਹੀ ਖ਼ਾਨਦਾਨ ਤੋਂ ਰਾਜ ਕੁਮਾਰ ਹੈਰੀ ਅਤੇ ਉਸ ਦੀ ਪਤਨੀ ਮੇਗਨ ਇਨ੍ਹੀਂ ਦਿਨੀਂ ਸਿਡਨੀ ਵਿਚ ਹਨ | ਇਥੇ ਗੌਰਤਲਬ ਹੈ ਕਿ ਵਿਆਹ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਇਕੱਠਿਆਂ ਦੀ ਆਸਟ੍ਰੇਲੀਆ ਫੇਰੀ ਹੈ | 16 ਤਰੀਕ ਤੋਂ ਉਨ੍ਹਾਂ ...
ਵਾਸ਼ਿੰਗਟਨ, 19 ਅਕਤੂਬਰ (ਆਈ. ਏ. ਐਨ. ਐਸ.)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸਾਊਦੀ ਅਰਬ ਦਾ ਲਾਪਤਾ ਪੱਤਰਕਾਰ ਜਮਾਲ ਖਸ਼ੋਗੀ ਹੁਣ ਜਿਉਂਦਾ ਨਹੀਂ ਹੈ | ਖਸ਼ੋਗੀ 2 ਅਕਤੂਬਰ ਤੋਂ ਲਾਪਤਾ ਹੈ | ਟਰੰਪ ...
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ)-ਸਮਾਜਿਕ ਸੇਵਾਵਾਂ ਬਾਰੇ ਮੰਤਰੀ ਇਰਫਾਨ ਸਾਬੀਰ ਨੇ ਕਿਹਾ ਹੈ ਕਿ ਅਲਬਰਟਾ ਸਰਕਾਰ ਪਰਿਵਾਰਕ ਹਿੰਸਾ ਰੋਕਣ ਲਈ ਉਨ੍ਹਾਂ ਸੰਸਥਾਵਾਂ ਦੀ ਮਦਦ ਕਰ ਰਹੀ ਹੈ, ਜੋ ਪਰਿਵਾਰਕ ਹਿੰਸਾ ਦੇ ਕਾਰਨਾਂ ਨੂੰ ਦੂਰ ਕਰ ਕੇ ਮਸਲਿਆਂ ਦਾ ਹੱਲ ...
ਮਿਲਾਨ (ਇਟਲੀ), 19 ਅਕਤੂਬਰ (ਇੰਦਰਜੀਤ ਸਿੰਘ ਲੁਗਾਣਾ)-ਇਟਲੀ 'ਚ ਗੁਰਦੁਆਰਿਆਂ ਦੀ ਗਿਣਤੀ ਵਧਦੀ ਜਾ ਰਹੀ ਪਰ ਇਸ ਦੇ ਬਾਵਜੂਦ ਇਟਲੀ ਦੇ ਸਿੱਖ ਆਗੂ ਕਿਸੇ ਇਕ ਪਲੇਟਫ਼ਾਰਮ 'ਤੇ ਇਕੱਠੇ ਹੁੰਦੇ ਨਜ਼ਰ ਨਹੀਂ ਆ ਰਹੇ ਹਨ | ਇਨ੍ਹਾਂ ਆਗੂਆਂ ਦੀ ਖਹਿਬਾਜ਼ੀ ਦਾ ਨਤੀਜਾ ਇਟਲੀ ਦੀਆਂ ...
ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਅਮਰਦਾਸ ਗੁਰਦੁਆਰਾ ਲੈਸਟਰ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੂਡ ਬੈਂਕ ਲਈ ਸੇਵਾ ਕੀਤੀ ਗਈ | ਇਹ ਸੇਵਾ ਸਥਾਨਕ ਐਮ. ਪੀ. ਜੌਹਨ ਐਸ਼ਵਰਥ ਵਲੋਂ ਚਲਾਏ ਜਾ ਰਹੇ ਫੂਡ ਬੈਂਕ ਲਈ ਕੀਤੀ ਗਈ | ...
ਮੈਲਬੌਰਨ/ਸਿਡਨੀ, 19 ਅਕਤੂਬਰ (ਸਰਤਾਜ ਸਿੰਘ ਧੌਲ, ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਇੰਮੀਗ੍ਰੇਸ਼ਨ ਵਿਭਾਗ ਵਲੋਂ ਸਾਲ 2017-18 ਦੇ ਚਲਦਿਆਂ ਲਗਪਗ 57,440 ਹਜ਼ਾਰ ਵੱਖ-ਵੱਖ ਕੇਸਾਂ ਦੇ ਕਾਰਨ ਵੀਜ਼ੇ ਰੱਦ ਕੀਤੇ ਗਏ ਹਨ | 900 ਉਨ੍ਹਾਂ ਲੋਕਾਂ ਦੇ ਵੀਜ਼ੇ ਸਨ, ਜੋ ਚਰਿੱਤਰ ਦੇ ...
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ)-ਉੱਤਰ-ਪੂਰਬ ਕੈਲਗਰੀ 'ਚ ਲੰਡਨ ਟਾਊਨ ਸਕੂਏਅਰ ਵਿਖੇ ਸ਼ੱਕੀ ਬੰਬ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ | ਪੁਲਿਸ ਅਧਿਕਾਰੀ ਅੱਗ ਬੁਝਾਊ ਅਮਲੇ ਸਮੇਤ ਮੌਕੇ 'ਤੇ ਪੱੁਜੇ ਅਤੇ ਉਨ੍ਹਾਂ ਨੇ ਨਾਲ ਲੱਗਦੇ ਮਾਲ ਨੂੰ ਖਾਲੀ ਕਰਵਾ ਲਿਆ | ਇਹਤਿਆਤ ਵਜੋਂ ਪੀਟਰ ਲੌਘਹੀਡ ਹਸਪਤਾਲ ਦੇ ਉੱਤਰ ਵਾਲੇ ਪਾਸੇ ਖੁੱਲ੍ਹਦੇ ਦਰਵਾਜ਼ਿਆਂ ਵਾਲੇ ਕਮਰਿਆਂ 'ਚੋਂ ਮਰੀਜ਼ਾਂ ਨੂੰ ਹੋਰ ਕਮਰਿਆਂ 'ਚ ਤਬਦੀਲ ਕਰ ਦਿੱਤਾ ਗਿਆ | ਇਸ ਦਰਮਿਆਨ ਪੁਲਿਸ ਦੇ ਟੈਕਨੀਕਲ ਯੂਨਿਟ ਨੇ ਬੰਬ ਨੂੰ ਸੁਰੱਖਿਅਤ ਉਥੋਂ ਹਟਾ ਦਿੱਤਾ | ਸਮਝਿਆ ਜਾਂਦਾ ਹੈ ਕਿ ਇਹ ਨਕਾਰਾ ਬੰਬ ਸੀ ਪਰੰਤੂ ਇਸ ਨੂੰ ਇਥੇ ਰੱਖਣ ਪਿਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ |
ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰੈਡਿੰਗ ਕਰਾਨ ਕੋਰਟ ਨੇ 38 ਸਾਲਾ ਬੂਟਾ ਰਾਮ ਅਤੇ ਉਸ ਦੇ ਭਾਣਜੇ 30 ਸਾਲਾ ਗਗਨਦੀਪ ਨੂੰ ਫ਼ਰਜ਼ੀ ਕਾਰ ਦੁਰਘਟਨਾਵਾਂ ਰਾਹੀਂ 80 ਲੱਖ ਪੌਾਡ ਦਾ ਘਪਲਾ ਕਰਨ ਦੇ ਦੋਸ਼ਾਂ ਤਹਿਤ ਕ੍ਰਮਵਾਰ 9 ਸਾਲ ਅਤੇ 3 ਸਾਲ ਕੈਦ ਦੀ ਸਜ਼ਾ ...
ਹਿਊਸਟਨ, 19 ਅਕਤੂਬਰ (ਏਜੰਸੀਆਂ)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੂੰ ਹਿਊਸਟਨ 'ਚ ਮਨੁੱਖੀ ਤਸਕਰੀ ਨਾਲ ਲੜਨ 'ਚ ਵਿਸ਼ੇਸ਼ ਯੋਗਦਾਨ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਹਿਊਸਟਨ ਦੇ ਮੇਅਰ ਸਿਲਵੇਸਟਰ ...
ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੰਸਲੋ ਦੇ ਨੌਜਵਾਨ ਤਰਨਜੀਤ ਸਿੰਘ ਫੁੱਲ ਨੇ ਸਿੱਖਿਆ ਦੇ ਖੇਤਰ 'ਚ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਨਵਾਂ ਰਿਕਾਰਡ ਬਣਾਇਆ ਹੈ | ਫੁੱਲ ਨੇ ਅਕਾਊਾਟੈਂਸੀ ਬੀ. ਏ. ਆਨਰਜ਼ 'ਚੋਂ 92.8 ਫ਼ੀਸਦੀ ਨੰਬਰ ਪ੍ਰਾਪਤ ਕੀਤੇ ਹਨ, ਜੋ ...
ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਹਾਈ ਕਮਿਸ਼ਨਰ ਵਾਈ. ਕੇ. ਸਿਨਹਾ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਕੱਲ੍ਹ ਸ਼ਾਮੀ ਲੰਡਨ ਦੇ ਤਾਜ ਹੋਟਲ 'ਚ ਕੰਜ਼ਟਵੇਟਿਵ ਫਰੈਂਡਜ਼ ਆਫ਼ ਇੰਡੀਆ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਡਾ: ਰੰਮੀ ਰੇਂਜਰ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX