ਹਜ਼ੂਰ ਸਾਹਿਬ ਨਾਂਦੇੜ, 21 ਅਕਤੂਬਰ (ਰਵਿੰਦਰ ਸਿੰਘ ਮੋਦੀ)-ਧੰਨ-ਧੰਨ ਮਾਤਾ ਸਾਹਿਬ ਦੇਵਾਜੀ ਦੇ 336ਵੇਂ ਤਿੰਨ ਦਿਨਾ ਜਨਮ ਉਤਸਵ ਪ੍ਰੋਗਰਾਮ ਦੀ ਸ਼ੁਰੂਆਤ ਸ਼ਰਧਾ ਭਾਵਨਾ ਨਾਲ ਹੋਈ | ਇਸ ਮੌਕੇ ਗੁਰਦੁਆਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਹਾਇਕ ਜਥੇਦਾਰ ਬਾਬਾ ...
ਥਾਨੇਸਰ, 21 ਅਕਤੂਬਰ (ਅਜੀਤ ਬਿਊਰੋ)-ਜੇ.ਸੀ.ਆਈ. ਦੀ ਮਹਿਲਾ ਵਿੰਗ ਜੇਸਰਿਟ ਵਲੋਂ ਸ਼ਿਵ ਮੰਦਰ 'ਚ ਸੁਹਾਗਨ ਔਰਤਾਂ ਨੂੰ ਕਰਵਾਚੌਥ ਵ੍ਰਤ ਨੂੰ ਲੈ ਕੇ ਤੋਹਫੇ ਭੇਟ ਕੀਤੇ ਗਏ | ਜੇਸਰਿਟ ਦੀ ਚੇਅਰਪਰਸਨ ਡਾ. ਮਾਧਵਿਕਾ ਮਦਾਨ ਨੇ ਦੱਸਿਆ ਕਿ ਔਰਤਾਂ ਦੇ ਜੀਵਨ 'ਚ ਕਰਵਾਚੌਥ ਦਾ ...
ਫ਼ਰੀਦਾਬਾਦ, 21 ਅਕਤੂਬਰ (ਅਜੀਤ ਬਿਊਰੋ)-ਸਪਾ ਸੈਂਟਰ ਦੀ ਆੜ ਵਿਚ ਜਿਸਮ ਫ਼ਰੋਸ਼ੀ ਦਾ ਧੰਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਾਮਲੇ ਵਿਚ 4 ਲੜਕੀਆਂ ਅਤੇ ਇਕ ਲੜਕੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਐਸ.ਐਚ.ਓ. ਕੋਤਵਾਲੀ ਭਾਰਤ ਭੂਸ਼ਨ ਮੁਤਾਬਿਕ ਜਿਵੇਂ ਹੀ ਉਨ੍ਹਾਂ ਨੂੰ ...
ਤਰਾਵੜੀ, 21 ਅਕਤੂਬਰ (ਅਜੀਤ ਬਿਊਰੋ)-ਸ਼ੇਖਨਪੁਰ ਰੋਡ 'ਤੇ ਇਕ ਰਾਈਸ ਮਿਲ 'ਚ ਬਿਜਲੀ ਦਾ ਕਰੰਟ ਲੱਗਣ ਨਾਲ 23 ਸਾਲਾ ਇੰਦਰਜੀਤ ਦੀ ਮੌਤ ਹੋ ਗਈ | ਦੇਰ ਸ਼ਾਮ ਇੰਦਰਜੀਤ ਰਾਈਸ ਮਿਲ 'ਚ ਬਿਜਲੀ ਮੁਰੰਮਤ ਦਾ ਕੰਮ ਕਰ ਰਿਹਾ ਸੀ, ਤਾਂ ਇਸੇ ਦੌਰਾਨ ਉਸ ਨੂੰ ਬਿਜਲੀ ਦਾ ਜੋਰਦਾਰ ਕਰੰਟ ...
ਕੁਰੂਕਸ਼ੇਤਰ, 21 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸਰਕਾਰੀ ਨੀਤੀਆਂ ਅਤੇ ਆਧਾਰਭੂਤ ਸਰੰਚਨਾ ਦੇ ਸਹਿਯੋਗ ਦੀ ਬਦੌਲਤ ਦੇਸ਼ ਦੇ ਤੇਜ਼ੀ ਨਾਲ ਉੱਭਰਦੇ ਅਤੇ ਅੱਗੇ ਵਧਦੇ ਸੂਬਿਆਂ 'ਚ ਹਰਿਆਣਾ ਸ਼ਾਮਿਲ ਹੋ ਗਿਆ ਹੈ | ਹਰਿਆਣਾ ਨੇ ਐਸ.ਸੀ.ਵੀ. ਵਿਵਸਾਏ ਲਈ ਵਿੱਤੀ ਸਾਲ 2019 ਦੀ ...
ਨਰਵਾਨਾ, 21 ਅਕਤੂਬਰ (ਅਜੀਤ ਬਿਊਰੋ)-ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਦੇ 6ਵੇਂ ਦਿਨ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਪ੍ਰਭਾ ਮਾûਰ ਦੀ ਅਗਵਾਈ ਵਿਚ ਹੜਤਾਲ ਦਾ ਸਮਰਥਨ ਕੀਤਾ | ਜ਼ਿਕਰਯੋਗ ਹੈ ਕਿ ਵੱਖ-ਵੱਖ ਸੰਘ, ਕਰਮਚਾਰੀ ਸੰਘ, ਯੁਵਾ ਦਸਤੇ ਰੋਡਵੇਜ਼ ਕਰਮਚਾਰੀਆਂ ਦੇ ...
ਕੋਲਕਾਤਾ, 21 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਬਾਂਗਲਾ ਨਾਮ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਬੰਗਲਾਦੇਸ਼ ਨਾਲ ਨਾਮ ਦਾ ਕੁਛ ਮੇਲ ਵਿਖਾਈ ਦਿੰਦਾ ਹੈ | ਇਹ ਇਤਰਾਜ਼ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ ਹੈ | ਹੁਣ ਇਹ ...
ਕੋਲਕਾਤਾ, 21 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਦਾ ਕਹਿਣਾ ਹੈ ਕਿ ਦੇਸ਼ 'ਚ ਮੌਜੂਦਾ ਸਰਕਾਰ ਨੂੰ ਹਟਾਉਣ ਲਈ ਗਠਜੋੜ ਦੀ ਲੋੜ ਹੈ ਅਤੇ ਭਾਜਪਾ ਦਾ ਜਾਣਾ ਜ਼ਰੂਰੀ ਹੈ | ਇਸ ਲਈ ਅਸੀਂ ਹਰ ਤਰਾਂ ਦੀ ਕੁਰਬਾਨੀ ਅਤੇ ਸਮਝੌਤੇ ਲਈ ...
ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-'ਹੈਲਪਿੰਗ ਹੈਂਡ ਚੈਰੀਟੇਬਲ ਟਰੱਸਟ' ਸੰਸਥਾ ਵਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬੇਰੁਜ਼ਗਾਰ ਸਿੱਖ ਨੌਜਵਾਨਾਂ ਦੀ ਮਦਦ ਵਾਸਤੇ 'ਜਾਬ ਫਾਰ ਸਿੱਖਸ' ਪ੍ਰਾਜੈਕਟ ਤਹਿਤ 'ਰੁਜ਼ਗਾਰ ਜਾਗਰੂਕਤਾ ਕੈਂਪ' ...
ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਉਪਦੇਸ਼ ਦਾ ਰਸਤਾ ਵਿਖਾਇਆ ਸੀ ਪ੍ਰੰਤੂ ਅਸੀਂ ਉਸ ਰਸਤੇ ਤੋਂ ਹੀ ਭਟਕ ਕੇ ਦੂਜੇ ਰਸਤਿਆਂ 'ਤੇ ਤੁਰ ਪਏ ਹਾਂ ਅਤੇ ਇਸ ਮਸਲੇ ਪ੍ਰਤੀ ਸਾਰਿਆਂ ਨੂੰ ਗੰਭੀਰਤਾ ਨਾਲ ਚਿੰਤਨ ਕਰਨ ...
ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-ਪੱਛਮੀ ਦਿੱਲੀ ਦੀ ਸੰਸਥਾ ਸੰਸਥਾ ਯੂਨਾਈਟਿਡ ਸਿੱਖ ਐਸੋਸੀਏਸ਼ਨ ਵੱਲੋਂ ਗਰੀਬ ਤੇ ਲੋੜਵੰਦ ਸਿੱਖ ਬੱਚਿਆਂ ਦੇ ਲਈ ਮੁਫ਼ਤ ਕੰਪਿਊਟਰ ਸਿੱਖਿਆ ਦਾ ਪ੍ਰਬੰਧ ਕਰਨ ਲਈ ਕੁਝ ਮਹੀਨੇ ਪਹਿਲਾਂ ਪੱਛਮੀ ਦਿੱਲੀ ਦੇ ਅਸ਼ੋਕ ਨਗਰ ਵਿਖੇ ...
ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜੱਥੇ. ਰਛਪਾਲ ਸਿੰਘ ਤੇ ਯੂਥ ਵਿੰਗ ਮੁਖੀ ਜਸਵਿੰਦਰ ਸਿੰਘ ਹਨੀ ਨੇ, ਦੁਸਹਿਰੇ ਵਾਲੇ ਦਿਨ ਪੰਜਾਬ ਵਿਚ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਹਮਦਰਦੀ ...
ਕੁਰੂਕਸ਼ੇਤਰ, 21 ਅਕਤੂਬਰ (ਜਸਬੀਰ ਸਿੰਘ ਦੁੱਗਲ)-ਅੰਮਿ੍ਤਸਰ ਵਿਚ ਦੁਸਹਿਰਾ ਉਤਸਵ ਦੌਰਾਨ ਰੇਲ ਹਾਦਸੇ 'ਚ ਮਿ੍ਤਕ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਐਤਵਾਰ ਨੂੰ ਪੰਚਾਇਤ ਭਵਨ ਵਿਚ ਸ਼ਰਧਾਂਜਲੀ ਸਭਾ ਕੀਤੀ ਗਈ | ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅਤੇ ਪ੍ਰਦੂਸ਼ਣ ...
ਕੁਰੂਕਸ਼ੇਤਰ, 21 ਅਕਤੂਬਰ (ਜਸਬੀਰ ਸਿੰਘ ਦੁੱਗਲ)-ਆਪਣਾ ਫ਼ਰਜ਼ ਨਿਭਾਉਂਦੇ ਹੋਏ ਜਾਨਾਂ ਕੁਰਬਾਨ ਕਰਨ ਵਾਲਿਆਂ ਕਾਰਨ ਹੀ ਅੱਜ ਅਸੀਂ ਚੈਨ ਦਾ ਸਾਹ ਲੈ ਰਹੇ ਹਾਂ | ਇਹ ਵਿਚਾਰ ਸ਼ਹੀਦਾਂ ਨੂੰ ਸਲਾਮੀ ਦੇਣ ਤੋਂ ਬਾਅਦ ਪੁਲਿਸ ਮੁਖੀ ਸੁਰਿੰਦਰਪਾਲ ਸਿੰਘ ਨੇ ਪੁਲਿਸ ਲਾਈਲ ...
ਕੁਰੂਕਸ਼ੇਤਰ, 21 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬਾਈ ਬਿਜਲੀ ਬੋਰਡ ਯੂਨੀਅਨ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ | ਇਸ ਵਾਰ ਯੂਨੀਅਨ ਨੇ ਆਰਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ | ਐਚ. ਐਸ. ਈ. ਬੀ. ਯੂਨੀਅਨ ਪ੍ਰਧਾਨ ਰਵਿੰਦਰ ਸੈਣੀ ਨੇ ਐਲਾਨ ਕੀਤਾ ਹੈ ਕਿ 22 ...
ਪਿਹੋਵਾ, 21 ਅਕਤੂਬਰ (ਅਜੀਤ ਬਿਊਰੋ)-ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ 'ਚ ਪੁਲਿਸ ਨੇ ਇਕ ਦੋਸ਼ੀ ਨੂੰ 13 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਟਰੋਲ ਪੰਪ ਇਸਮਾਈਲਾਬਾਦ 'ਤੇ ਖੜੇ ਰਵੀ ਕੁਮਾਰ ਵਾਸੀ ਪੰਜਾਬੀ ...
ਸਿਰਾਸਾ, 21 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਐਮ.ਐਸ.ਜੀ. ਭਾਰਤੀ ਖੇਡ ਪਿੰਡ 'ਚ ਚਲ ਰਹੀ 2 ਰੋਜ਼ਾ ਪਹਿਲੀ ਹੈਾਡਬਾਲ ਲੀਗ ਐਤਵਾਰ ਨੂੰ ਸਮਾਪਤ ਹੋ ਗਈ | ਲੀਗ ਦੇ ਸਮਾਪਤੀ ਪ੍ਰੋਗਰਾਮ 'ਤੇ ਮੁੱਖ ਮਹਿਮਾਨ ਵਜੋਂ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਦੇ ਪ੍ਰਧਾਨ ਜਸਮੀਤ ...
ਜਲੰਧਰ, 21 ਅਕਤੂਬਰ (ਸ਼ਿਵ ਸ਼ਰਮਾ)-ਪੰਜਾਬ 'ਚ ਦੁਬਾਰਾ 50 ਹਜ਼ਾਰ ਤੋਂ ਜ਼ਿਆਦਾ ਮੁੱਲ ਦਾ ਸਾਮਾਨ ਭੇਜਣ ਦਾ ਫ਼ੈਸਲਾ ਲਾਗੂ ਹੋਣ ਤੋਂ ਬਾਅਦ ਸਨਅਤੀ ਖੇਤਰ ਵੀ ਹੁਣ ਪੇ੍ਰਸ਼ਾਨੀ ਮਹਿਸੂਸ ਕਰਨ ਲੱਗੇ ਪਏ ਹਨ | ਸਰਕਾਰ ਨੇ ਕੁਝ ਮਹੀਨੇ ਪਹਿਲਾਂ ਇਹ ਹੱਦ 50 ਹਜ਼ਾਰ ਤੋਂ ਵਧਾ ਕੇ 1 ...
ਪਟਿਆਲਾ, 21 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਚੱਲ ਰਹੇ ਪੱਕੇ ਮੋਰਚੇ ਤੇ ਮਰਨ ਵਰਤ 'ਤੇ ਅੱਜ 15ਵੇਂ ਦਿਨ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਮੋਤੀ ਮਹਿਲ ਘੇਰਨ ਲਈ ਰੈਲੀ ਦੇ ਰੂਪ 'ਚ ਹਜ਼ਾਰਾਂ ਦੀ ਗਿਣਤੀ 'ਚ ਅਧਿਆਪਕ ਧਰਨੇ ਵਾਲੀ ਥਾਂ ਤੋਂ ਰਵਾਨਾ ਹੋਏ | ਇਸ ਤੋਂ ਪਹਿਲਾਂ ਕਾਫ਼ਲਿਆਂ ਦੇ ਰੂਪ 'ਚ ਪਹੁੰਚੇ ਅਧਿਆਪਕਾਂ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਵੀ ਕੀਤਾ | ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਏ ਰੇਲ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੋਕ ਮਤਾ ਵੀ ਪਾਸ ਕੀਤਾ ਗਿਆ, 2 ਵਜੇ ਰੈਲੀ ਦੇ ਰੂਪ ਵਿਚ ਅਧਿਆਪਕਾਂ ਵਲੋਂ ਰੋਸ ਮਾਰਚ ਸ਼ੁਰੂ ਕੀਤਾ ਗਿਆ, ਜਿਸ ਨੂੰ ਪੁਲਿਸ ਨੇ ਫੁਹਾਰਾਂ ਚੌਕ ਤੋਂ ਪਹਿਲਾਂ ਹੀ ਲਾਏ ਬੈਰੀਗੇਟਾਂ 'ਤੇ ਰੋਕ ਲਿਆ | ਭਾਵੇਂ ਕਿ ਪਿਛਲੇ ਕਈ ਦਿਨਾਂ ਤੋਂ ਅੱਜ ਦੀ ਰੈਲੀ ਲਈ ਅਧਿਆਪਕਾਂ ਵਲੋਂ ਕੀਤੀ ਜਾ ਰਹੀ ਲਾਮਬੰਦੀ ਕਾਰਨ ਜਿੱਥੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਸੀ ਤੇ ਸ਼ਾਹੀ ਸ਼ਹਿਰ ਨੂੰ ਪੁਲਿਸ ਛਾਉਣੀ ਦੇ ਰੂਪ ਵਿਚ ਤਬਦੀਲ ਕੀਤਾ ਹੋਇਆ ਸੀ ਉੱਥੇ ਹੀ ਰੈਲੀ ਨੂੰ ਪੁਲਿਸ ਵਲੋਂ ਲਾਏ ਪਹਿਲੇ ਬੈਰੀਗੇਟ 'ਤੇ ਹੀ ਰੋਕੇ ਜਾਣ ਤੋਂ ਬਾਅਦ ਧਰਨਾਕਾਰੀਆਂ ਨੇ ਬਿਨਾਂ ਕੋਈ ਵਿਰੋਧ ਕੀਤੇ ਹੀ ਉੱਥੇ ਹੀ ਟੈਂਟ ਲਗਾ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਿਸ ਨੂੰ ਅਧਿਆਪਕਾ ਤੇ ਹੋਰਨਾਂ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ | ਸਾਂਝਾ ਅਧਿਆਪਕ ਮੋਰਚਾ ਦੇ ਸੂਬਾਈ ਕਨਵੀਨਰਾਂ ਹਰਜੀਤ ਸਿੰਘ ਬਸੋਤਾ, ਬਾਜ਼ ਸਿੰਘ ਖਹਿਰਾ, ਬਲਕਾਰ ਸਿੰਘ ਵਲਟੋਹਾ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ ਅਤੇ ਸੂਬਾਈ ਕੋ-ਕਨਵੀਨਰਾਂ ਗੁਰਜਿੰਦਰ ਪਾਲ, ਦੀਦਾਰ ਸਿੰਘ ਮੁਦਕੀ, ਹਰਦੀਪ ਟੋਡਰਪੁਰ, ਡਾ. ਅੰਮਿ੍ਤਪਾਲ ਸਿੱਧੂ, ਜਸਵਿੰਦਰ ਔਜਲਾ, ਵਿਨੀਤ ਕੁਮਾਰ, ਸੁਖਰਾਜ ਕਾਹਲੋਂ, ਜਸਵੰਤ ਪੰਨੂ, ਸੁਖਰਾਜ ਸਿੰਘ, ਗੁਰਵਿੰਦਰ ਸਿੰਘ ਤਰਨਤਾਰਨ, ਸੁਖਜਿੰਦਰ ਹਰੀਕਾ, ਹਾਕਮ ਸਿੰਘ, ਹਰਵਿੰਦਰ ਬਿਲਗਾ, ਜਗਸੀਰ ਸਹੋਤਾ, ਪ੍ਰਦੀਪ ਮਲੂਕਾ, ਸਤਨਾਮ ਸ਼ੇਰੋਂ, ਸੰਜੀਵ ਕੁਮਾਰ, ਵੀਰਪਾਲ ਕੌਰ ਅਤੇ ਜਗਮੀਤ ਸਿੰਘ ਨੇ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਨਿੱਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਤਹਿਤ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਤਹਿਸ ਨਹਿਸ ਕਰਨ ਲੱਗੀ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਜਬਰ ਨਾਲ ਸੰਘਰਸ਼ਾਂ ਨੂੰ ਦਬਾਉਣ ਦੇ ਰਾਹ ਪੈ ਰਹੀ ਹੈ ਅਤੇ ਸਰਕਾਰ ਨੂੰ ਲਾਜ਼ਮੀ ਤੌਰ 'ਤੇ ਇਸ ਦੀ ਵੱਡੀ ਸਿਆਸੀ ਕੀਮਤ ਦੇਣੀ ਪਏਗੀ | ਇਸ ਮੌਕੇ ਵੱਖ-ਵੱਖ
ਪਟਿਆਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸੂਬੇ ਦੇ 136 ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਦੇ ਨਿਊ ਗਰਾਂਟ ਇੰਨ ਏਡ ਸਕੀਮ ਤਹਿਤ ਭਰਤੀ ਕੀਤੇ 1925 ਅਧਿਆਪਕਾਂ ਨੇ ਅੱਜ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਸਿੱਖਿਆ ਮੰਤਰੀ ਨਾਲ ਮੰਗਾਂ ਦੇ ਮਾਮਲੇ ਨੂੰ ਹੱਲ ...
ਖੇਮਕਰਨ, 21 ਅਕਤੂਬਰ (ਰਾਕੇਸ਼ ਬਿੱਲਾ)-ਅਕਾਲੀ ਦਲ ਤੋਂ ਬਾਗੀ ਹੋਏ ਧੜੇ ਦੇ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਜਸਟਿਸ ਰਣਜੀਤ ਸਿੰਘ ਵਲੋਂ ਤਿਆਰ ਕੀਤੀ ਰਿਪੋਰਟ ਬਿਲਕੁਲ ਸਹੀ ...
ਅੰਮਿ੍ਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)-ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਤਲਬ ਕਰਨ ਦਾ ਆਦੇਸ਼ ਦੇਣ ਵਾਲੇ ਬਰਖ਼ਾਸਤ ਪੰਜ ਪਿਆਰੇ ਸਿੰਘਾਂ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾਂ ...
ਪਟਿਆਲਾ, 21 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਚੱਲ ਰਹੇ ਪੱਕੇ ਮੋਰਚੇ ਤੇ ਮਰਨ ਵਰਤ 'ਤੇ ਅੱਜ 15ਵੇਂ ਦਿਨ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਮੋਤੀ ਮਹਿਲ ਘੇਰਨ ਲਈ ਰੈਲੀ ਦੇ ਰੂਪ 'ਚ ਹਜ਼ਾਰਾਂ ਦੀ ਗਿਣਤੀ 'ਚ ਅਧਿਆਪਕ ਧਰਨੇ ਵਾਲੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX