ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ 264 ਬੋਤਲਾਂ ਨਜਾਇਜ਼ ਸ਼ਰਾਬ ਠੇਕਾ ਅਤੇ 200 ਲੀਟਰ ਲਾਹਣ ਬਰਾਮਦ ਕਰ ਕੇ ਕਈ ਵਿਅਕਤੀਆਂ ਿਖ਼ਲਾਫ਼ ਕਾਰਵਾਈ ਕੀਤੀ ਹੈ | ਅਨਿਲ ਕੁਮਾਰ ਐਸ.ਪੀ. (ਡੀ) ਅਤੇ ...
ਬੋਹਾ, 22 ਅਕਤੂਬਰ (ਸਲੋਚਨਾ ਤਾਂਗੜੀ)- ਬੋਹਾ ਰਜਵਾਹੇ ਨਾਲ ਲੱਗਦੇ 40 ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਬੋਹਾ ਰਜਵਾਹੇ 'ਤੇ ਕੀਤੀ ਰੇਜਿੰਗ ਸੰਵਾਰੀ ਜਾਵੇ | ਕਿਸਾਨ ਗੁਰਦੀਪ ਸਿੰਘ ਜੋਈਆਂ, ਸਰਪੰਚ ਗੁਰਦੀਪ ਸਿੰਘ ਜੀਵਨ ...
ਮਾਨਸਾ, 22 ਅਕਤੂਬਰ (ਸ.ਰਿ.)-ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਕੋ-ਕਨਵੀਨਰ ਗੁਰਪਿਆਰ ਸਿੰਘ ਗੇਹਲੇ ਅਤੇ ਜ਼ਿਲ੍ਹਾ ਆਗੂ ਬਿੰਦਰ ਅਲਖ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਡੇ ਵਾਅਦੇ ਲੈ ਕੇ ਸੱਤਾ ਵਿਚ ਆਈ ਪਰ ਉਲਟਾ ਸਕੂਲਾਂ ਵਿਚ ਖ਼ਾਲੀ ਪਈਆਂ ਅਸਾਮੀਆਂ ਭਰਨ ਦੀ ...
ਮਾਨਸਾ, 22 ਅਕਤੂਬਰ (ਸ.ਰਿ.)-ਸਥਾਨਕ ਐਸ.ਡੀ.ਕੇ.ਐਲ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਐਨ.ਐਸ.ਐਸ. ਵਿਦਿਆਰਥੀਆਂ ਵਲੋਂ ਰੈਲੀ ਕੱਢੀ ਗਈ | ਐਨ.ਐਸ.ਐਸ.ਦੇ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਸਾਡਾ ਆਲਾ ਦੁਆਲਾ ਏਨਾ ਪ੍ਰਦੂਸ਼ਿਤ ਹੋ ਜਾਂਦਾ ਹੈ ...
ਭੀਖੀ, 22 ਅਕਤੂਬਰ (ਨਿ. ਪ. ਪ.)-ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸੋਸ਼ਲ ਮੀਡੀਆ ਨਾਲ ਸਬੰਧਿਤ ਸਮਾਗਮ ਕਰਵਾਇਆ ਗਿਆ | ਉਦਘਾਟਨ ਸਕੂਲ ਕਮੇਟੀ ਪ੍ਰਧਾਨ ਡਾ: ਯਸ਼ਪਾਲ ਸਿੰਗਲਾ ਨੇ ਕੀਤਾ | ਸੰਬੋਧਨ ਕਰਦਿਆਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੀਤੀ ਰਾਤ ਬਠਿੰਡਾ-ਸ੍ਰੀ ਅੰਮਿ੍ਤਸਰ ਸਾਹਿਬ ਨੈਸ਼ਨਲ ਹਾਈਵੇ 'ਤੇ ਇਕ ਬਲੈਰੋ ਗੱਡੀ ਦੇ ਡਿਵਾਈਡਰ ਨਾਲ ਟਕਰਾਉਣ ਦੇ ਕਾਰਨ ਗੱਡੀ ਚਾਲਕ ਦੀ ਮੌਤ ਹੋਣ ਦੀ ਦੁਖਦਾਇਕ ਖ਼ਬਰ ਮਿਲੀ ਹੈ | ਗੱਡੀ ਚਾਲਕ ਫਰੀਦਕੋਟ ਜ਼ਿਲ੍ਹੇ ...
ਜੋਗਾ, 22 ਅਕਤੂਬਰ (ਪ. ਪ.)-ਬਾਬਾ ਜੋਗੀ ਪੀਰ ਪਬਲਿਕ ਸਕੂਲ ਰੱਲਾ ਦੀ ਡਾਇਰੈਕਟਰ ਮੈਡਮ ਸੋਨਿਕਾ ਨੇ ਪੱਤਰਕਾਰ ਗੁਰਸੇਵਕ ਸਿੰਘ ਅਕਲੀਆ ਵਲੋਂ ਲਗਾਏ ਦੋਸ਼ਾਂ ਨੂੰ ਨਿਰਾਧਾਰ ਦੱਸਿਆ | ਉਨ੍ਹਾਂ ਸਕੂਲ ਿਖ਼ਲਾਫ਼ ਕੀਤੇ ਝੂਠੇ ਪ੍ਰਚਾਰ ਸਬੰਧੀ ਸਪਸ਼ਟ ਕਰਦਿਆਂ ਦੱਸਿਆ ਕਿ ...
ਝੁਨੀਰ, 22 ਅਕਤੂਬਰ (ਪ. ਪ.)-ਪੰਜਾਬ ਕਿਸਾਨ ਯੂਨੀਅਨ ਦੇ ਆਗੂ ਹਾਕਮ ਸਿੰਘ ਝੁਨੀਰ, ਬਲਾਕ ਪ੍ਰਧਾਨ ਅਮਰੀਕ ਸਿੰਘ ਕੋਟਧਰਮੂ, ਮੀਤ ਪ੍ਰਧਾਨ ਕਰਮਜੀਤ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਕਸਬਾ ਝੁਨੀਰ ਦੀ ਦਾਣਾ ਮੰਡੀ, ਮਲਕੋਂ, ਫ਼ਤਿਹਪੁਰ ਅਤੇ ਦਲੇਲਵਾਲਾ ਆਦਿ ਸਬ ਯਾਰਡਾਂ ਵਿਚ ...
ਸਰਦੂਲਗੜ੍ਹ, 22 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਥਾਨਕ ਸ਼ਹਿਰ ਤੇ ਇਲਾਕੇ ਅੰਦਰ ਬੁਖ਼ਾਰ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਿਹਤ ਵਿਭਾਗ ਸਰਦੂਲਗੜ੍ਹ ਨੇ ਡੇਂਗੂ ਦੇ ਲਾਰਵੇ ਦੀ ਜਾਂਚ ਲਈ 3 ਹੋਰ ਟੀਮਾਂ ਦਾ ਗਠਨ ਕੀਤਾ ਹੈ | ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਹਣ ਲਾਲ ...
ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਪੁਲਿਸ ਦੇ ਵੱਖ-ਵੱਖ ਅਹੁੱਦਿਆਂ 'ਤੇ ਤੈਨਾਤ ਪੁਲਿਸ ਅਧਿਕਾਰੀਆਂ ਨੂੰ ਵਧੀਆ ਸੇਵਾਵਾਂ ਨਿਭਾਉਣ ਬਦਲੇ ਪਦ-ਉਨਤ ਕੀਤਾ ਗਿਆ ਹੈ | ਇਸ ਤਹਿਤ ਐਸ.ਆਈ. ਜਸਵਿੰਦਰ ਕੌਰ ਨੂੰ ਇੰਸਪੈਕਟਰ , ਏ.ਐਸ.ਆਈ. ਦਲੇਰ ਸਿੰਘ ਨੂੰ ਸਬ ...
ਬਠਿੰਡਾ, 22 ਅਕਤੂਬਰ (ਸਟਾਫ਼ ਰਿਪੋਰਟਰ)-ਸਥਾਨਕ ਮੁਲਤਾਨੀਆ ਪੁੱਲ 'ਤੇ ਇਕ ਮੋਟਰ ਸਾਈਕਲ ਸਵਾਰ ਪਿੱਛੇ ਬੈਠੀ ਔਰਤ ਦੀ ਚੁੰਨੀ ਅਚਾਨਕ ਮੋਟਰ ਸਾਈਕਲ ਵਿਚ ਫਸ ਗਈ ਜਿਸ ਨਾਲ ਉਹ ਮੋਟਰ ਸਾਈਕਲ ਤੋਂ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਈ ਅਤੇ ਮੋਟਰ ਸਾਈਕਲ ਸਵਾਰ ਦਾ ਸੰਤੁਲਨ ...
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁੱਕਤ ਕੀਤੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਹੁਤ ਪੜੇ੍ਹ ਲਿਖੇ, ਵਿਦਵਾਨ ...
ਭੁੱਚੋ ਮੰਡੀ, 22 ਅਕਤੂਬਰ (ਬਿੱਕਰ ਸਿੰਘ ਸਿੱਧੂ)-ਪਰਾਲੀ ਨੂੰ ਅੱਗ ਹਵਾਲੇ ਕਰਨ ਨੂੰ ਕਿਸਾਨਾਂ ਦੀ ਮਜਬੂਰੀ ਦੱਸਦੇ ਹੋਏ ਪਿੰਡ ਭੁੱਚੋ ਕਲਾਂ ਦੇ ਸਮੂਹ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਦੀ ਅਗਵਾਈ ਵਿਚ ...
ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਇਸ ਤਿਉਹਾਰ ਦੇ ਮੌਸਮ ਵਿਚ ਰੰਗ ਭਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ 25 ਅਤੇ 26 ਅਕਤੂਬਰ ਨੂੰ ਡਿਊਾਸ ਕਲੱਬ ਬਠਿੰਡਾ ਵਿਖੇ ਸਰਕਾਰੀ ਆਈ.ਟੀ.ਆਈ. (ਲੜਕੀਆਂ) ਬਠਿੰਡਾ ਦੇ ਬੁਟੀਕ ਗਲੈਮਰ ਐਾਡ ਬਲੂਮ ਦੇ ਸਹਿਯੋਗ ਨਾਲ ...
ਕਾਲਾਂਵਾਲੀ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਪਿਪਲੀ ਦੋ ਕੋਲ ਅੱਜ ਸਵੇਰੇ ਇੱਕ ਸੜਕ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ | ਜ਼ਖ਼ਮੀ ਵਿਅਕਤੀ ਨੂੰ ਕਾਲਾਂਵਾਲੀ ਦੇ ਸਰਕਾਰੀ ਹਸਪਤਾਲ ਦੀ ਐਾਬੂਲੈਂਸ ਦੀ ਸਹਾਇਤਾ ਨਾਲ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਐਸ.ਐਸ.ਡੀ. ਵੂਮੈਨ ਇੰਸਟੀਚਿਊਟ ਆਫ਼ ਟੈਕਨਾਲੋਜੀ ਬਠਿੰਡਾ ਦੇ ਐਨ.ਐਸ.ਐਸ.ਅਤੇ ਆਰ.ਆਰ.ਸੀ. ਯੂਨਿਟ ਦੀਆਂ ਵਿਦਿਆਰਥਣਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਚਲਾਈ ਪਰਾਲੀ ਨਾ ਸਾੜਨ ਦੀ ਚੇਤਨਾ ਮੁਹਿੰਮ ਤਹਿਤ ...
ਬਠਿੰਡਾ 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਸਿਹਤ ਵਿਭਾਗ ਬਠਿੰਡਾ ਵੱਲੋਂ 30ਵਾਂ ਡੈਂਟਲ ਸਿਹਤ ਪੰਦਰਵਾੜਾ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਡੈਂਟਲ ਸਿਹਤ ਪੰਦਰਵਾੜਾ 3 ਅਕਤੂਬਰ ਤੋਂ 17 ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੇ ਆਰਟ ਕਲੱਬ ਵਲੋੋਂ ਅੰਤਰ ਵਿਭਾਗੀ ਰੰਗੋੋਲੀ ਮੁਕਾਬਲਾ ਕਰਵਾਇਆ ਗਿਆ | ਵਿਦਿਅਰਥੀ ਫੰਡ ਸਲਾਹਕਾਰ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਅਨੂਜਾ ਗੋੋਪਾਲ ਮੁਖੀ ਵਿਭਾਗ ਅਤੇ ...
ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)-ਬਾਬਾ ਭਾਈ ਰੂਪ ਚੰਦ ਬਾਕਸਿੰਗ ਸੈਂਟਰ ਭਾਈਰੂਪਾ ਦੇ ਖਿਡਾਰੀਆਂ ਨੇ ਅੰਡਰ 18 ਬਾਕਸਿੰਗ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਕੋਚ ਨਿਰਮਲ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਨੂੰ ...
ਰਾਮਪੁਰਾ ਫੂਲ, 22 ਅਕਤੂਬਰ (ਗੁਰਮੇਲ ਸਿੰਘ ਵਿਰਦੀ)-ਮਹੰਤ ਸ੍ਰੀ ਰਾਮ ਨਰਾਇਣ ਗਿਰੀ ਜੀ ਦੇ ਆਸ਼ੀਰਵਾਦ ਨਾਲ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਵਲੋਂ 27ਵਾਂ ਅੱਖਾਂ ਦਾ ਜਾਂਚ ਤੇ ਅਪ੍ਰੇਸ਼ਨ ਕੈਂਪ ਪੁਨਰਜੋਤੀ ਆਈ ਹਸਪਤਾਲ ਵਿਖੇ ਲਗਾਇਆ ਗਿਆ | ਬਾਂਸਲ ਪਰਿਵਾਰ ਵਲੋਂ ਇਹ ...
ਮੌੜ ਮੰਡੀ, 22 ਅਕਤੂਬਰ (ਲਖਵਿੰਦਰ ਸਿੰਘ ਮੌੜ)-ਸਥਾਨਕ ਡਾਕਟਰ ਅੰਬੇਦਕਰ ਇੰਸਟੀਚਿਉਟ ਆਫ਼ ਇੰਫਰਮੇਸ਼ਨ ਐਾਡ ਟੈਕਨਾਲੋਜੀ ਵਲੋਂ ਸਾਲਾਨਾ ਸਰਟੀਫਿਕੇਟ ਵੰਡ ਸਮਾਰੋਹ ਕਰਾਇਆ ਗਿਆ ਅਤੇ ਪਿਛਲੇ ਵਰ੍ਹੇ ਅਪਣਾ ਕੋਰਸ ਪੂਰਾ ਕਰ ਕੇ ਗਏ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ | ...
ਡੱਬਵਾਲੀ/ਮੰਡੀ ਕਿੱਲਿਆਂਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਪਿਛਲੇ ਸਾਢੇ ਗਿਆਰਾਂ ਸਾਲਾਂ 'ਚ ਸਰਕਾਰੀ ਨੌਕਰੀ ਨੂੰ ਉਡੀਕਦੇ-ਉਡੀਕਦੇ ਲਗਪਗ 38 ਹਜ਼ਾਰ ਤੋਂ ਵੱਧ ਪੰਜਾਬੀ ਨੌਜਵਾਨ ਉਮਰ ਦਰਾਜ ਹੋ ਗਏ | ਸਰਕਾਰੀ ਨੌਕਰੀ ਲਈ ਭਟਕਦੇ-ਭਟਕਦੇ ਪੜ੍ਹੇ ਲਿਖੇ ਨੌਜਵਾਨਾਂ ...
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਅੱਜ ਸਵੇਰੇ ਨੇੜਲੇ ਪਿੰਡ ਲੇਲੇਵਾਲਾ ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ 'ਪੰਜਾਬੀ ਟਿ੍ਬਿਊਨ'ਅਖ਼ਬਾਰ ਦੇ ਸਥਾਨਕ ਪੱਤਰਕਾਰ ਅਤੇ ਉਸ ਦੇ ਜ਼ਮੀਨ ਦੇ ਹਿੱਸੇਦਾਰ ਤੇ ਪਿੰਡ ਦੇ ਹੀ ਕੁਝ ਵਿਅਕਤੀਆਂ ...
ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਸਰਕਾਰ ਵਲੋਂ ਚਲਾਏ ਜਾ ਰਹੇ ਸਰਵ ਸਿੱਖਿਆ ਅਭਿਆਨ ਦਾ ਜਨਾਜ਼ਾ ਨਿਕਲ ਚੁੱਕਿਆ ਹੈ, ਕਿਉਂਕਿ ਸਰਕਾਰ ਲੋਕਾਂ ਨੂੰ ਸੱਭ ਤੋਂ ਵੱਡੀਆਂ ਮੁੱਢਲੀਆਂ ਜ਼ਰੂਰਤਾਂ ਵਿੱਦਿਆ ਅਤੇ ਰੁਜ਼ਗਾਰ ਦੇਣ 'ਚ ਬੁਰੀ ਤਰ੍ਹਾਂ ਅਸਫ਼ਲ ਹੋ ਰਹੀ ਹੈ, ...
ਤਲਵੰੰਡੀ ਸਾਬੋ, 22 ਅਕਤੂਬਰ (ਰਵਜੋਤ ਸਿੰਘ ਰਾਹੀ)-ਸਿਵਲ ਸਰਜਨ ਬਠਿੰਡਾ ਡਾ: ਐੱਚ. ਐੱਨ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਦਰਸ਼ਨ ਕੌਰ ਦੀ ਅਗਵਾਈ ਵਿਚ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਹਸਪਤਾਲ ਵਿਖੇ ਵਿਸ਼ਵ ਆਇਓਡੀਨ ਦਿਵਸ ਮਨਾਇਆ ਗਿਆ | ...
ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਭਗਵਾਨ ਵਾਲਮੀਕਿ ਪ੍ਰਗਟ ਉਤਸਵ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਵਲੋਂ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ 23 ਨੂੰ ਜਿਸ ਰੂਟ ਤੋਂ ...
ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਆਰਥਿਕ ਪੱਖੋਂ ਕਮਜ਼ੋਰੀ ਤੋਂ ਪ੍ਰੇਸ਼ਾਨ ਹੋ ਕੇ ਬੀਤੇ ਦਿਨੀਂ ਖੁਦਕੁਸ਼ੀ ਕਰਨ ਵਾਲੇ ਮੰਡੀ ਭਗਤਾ ਭਾਈ ਦੇ ਪਿੰਡ ਨਿਊਰ ਦੇ ਇਕ ਨੌਜਵਾਨ ਵਪਾਰੀ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਦੀ ਮੌਤ ਲਈ ਵਪਾਰ ਮੰਡਲ ਰਾਮਾਂ ਦੇ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੀ. ਏ. ਵੀ. ਕਾਲਜ, ਬਠਿੰਡਾ ਵਿਚ ਕਰਵਾਈ ਅਲੂਮਨੀ ਮੀਟ-2018 ਯਾਦਗਾਰੀ ਹੋ ਨਿੱਬੜੀ ਜਿਸ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ ¢ ਅਲੂਮਨੀ ਮੀਟ ਵਿਚ ਮੁੱਖ ਮਹਿਮਾਨ ਵਜੋਂ ਰਾਜਨ ਗੁਪਤਾ ...
ਨਥਾਣਾ, 22 ਅਕਤੂਬਰ (ਗੁਰਦਰਸ਼ਨ ਲੁੱਧੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਵਰ੍ਹੇ ਦੌਰਾਨ ਸ਼ਰਧਾਵਾਨ ਲੋਕਾਂ ਦੀਆਂ ਭਾਵਨਾਵਾਂ ਉਨ੍ਹਾਂ ਦੇ ਚਰਨਛੋਹ ਪ੍ਰਾਪਤ ਸਥਾਨਾਂ/ਮਾਰਗਾਂ ਦੀ ਸੇਵਾ ਸੰਭਾਲ 'ਤੇ ਕੇਂਦਰਿਤ ਹਨ | ਗੁਰੂ ਜੀ ਦੀ ਜਗਤ ਫੇਰੀ ...
ਤਲਵੰਡੀ ਸਾਬੋ, 22 ਅਕਤੂਬਰ (ਰਵਜੋਤ ਸਿੰਘ ਰਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਦਸ਼ਮੇਸ਼ ਰੇਂਜ ਤਲਵੰਡੀ ਸਾਬੋ ਵਿਖੇ ਸ਼ੂਟਿੰਗ ਦੇ ਇੰਟਰ ਕਾਲਜ ਮੁਕਾਬਲੇ ਕਰਵਾਏ ਗਏ | ਜਿੰਨ੍ਹਾਂ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਧ-ਚੜ੍ਹਕੇ ਹਿੱਸਾ ਲਿਆ | ...
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਵਿਦਿਆਰਥੀਆਂ ਦਾ ਚਾਰ ਰੋਜ਼ਾ ਵਿਰਸਾ ਕੈਂਪ ਲਾਇਆ ਗਿਆ | ਕੈਂਪ ਵਿਚ ਰਜਿਸਟ੍ਰੇਸ਼ਨ ਤੋਂ ਬਾਅਦ ਪਹਿਲਾ ਸੈਸ਼ਨ ਡਾ: ...
ਗੋਨਿਆਣਾ, 22 ਅਕਤੂਬਰ (ਲਛਮਣ ਦਾਸ ਗਰਗ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਬਠਿੰਡਾ ਵਿਖੇ ਬਡੀ ਪ੍ਰੋਗਰਾਮ ਦੇ ਤਹਿਤ ਨਸ਼ਾ ਮੁਹਿੰਮ ਤਹਿਤ 'ਨਸ਼ਾ ਵਿਰੋਧੀ ਸਹੁੰ ਚੁੱਕ' ਪ੍ਰੋਗਰਾਮ ਕਰਵਾਇਆ ਗਿਆ | ...
ਸੀਂਗੋ ਮੰਡੀ, 22 ਅਕਤੂਬਰ (ਪਿ੍ੰਸ ਸੌਰਭ ਗਰਗ)-ਪਿਛਲੇ ਦਿਨੀਂ ਤੰਦਰੁਸਤ ਮਿਸ਼ਨ ਤਹਿਤ ਬਠਿੰਡਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਐਥਲੈਟਿਕ ਖੇਡਾਂ ਵਿਚ ਗੁਰੂ ਗੋਬਿੰਦ ਸਿੰਘ ਸੀਨੀ: ਸੰਕੈ:ਸਕੂਲ ਜੋਗੇਵਾਲਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ | ਸਕੂਲ ਪਿ੍ੰਸੀਪਲ ...
ਰਾਮਾਂ ਮੰਡੀ, 22 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਬੰਗੀ ਰੋਡ 'ਤੇ ਸਥਿਤ ਆਰ.ਐਮ.ਐਮ.ਡੀ.ਏ.ਵੀ ਪਬਲਿਕ ਵਿਚ ਐਲ.ਆਈ.ਸੀ ਰਾਮਾਂ ਬਰਾਂਚ ਵਲੋਂ 'ਸਟੂਡੈਂਟ ਆਫ਼ ਦਾ ਈਅਰ' ਐਵਾਰਡ ਸਨਮਾਨ ਸਮਾਰੋਹ ਕਰਵਾਇਆ | ਜਿਸ ਵਿਚ ਸੰਜੇ ਸਹਿਗਲ ਐਲ. ਆਈ. ਸੀ. ਬਰਾਂਚ ਮੈਨੇਜਰ ...
ਬੋਹਾ, 22 ਅਕਤੂਬਰ (ਸਲੋਚਨਾ ਤਾਂਗੜੀ)-ਕਸਬਾ ਬੋਹਾ ਸਥਿਤ ਕਈ ਥਾਵਾਂ 'ਤੇ ਖਾਲੀ ਪਏ ਪਲਾਟ ਦੂਜੇ ਲੋਕਾਂ ਲਈ ਸਮੱਸਿਆ ਬਣੇ ਹੋਏ ਹਨ | ਜ਼ਿਕਰਯੋਗ ਹੈ ਕਿ ਇਕ ਦਹਾਕਾ ਪਹਿਲਾਂ ਕਸਬੇ ਦੇ ਅੰਦਰਲੇ ਮੁਹੱਲਿਆਂ ਵਿਚ ਵੱਸਦੇ ਲੋਕਾਂ ਨੂੰ ਗਾਦੜ ਪੱਤੀ ਵਾਲੇ ਪਾਸੇ ਵਿਹਲੀ ਪਈ ਥਾਂ ਖ਼ਰੀਦ ਕੇ ਆਪਣੇ ਨਵੇਂ ਮਕਾਨ ਤੇ ਕੋਠੀਆਂ ਬਣਾ ਲਈਆਂ | ਇਸ ਤਰ੍ਹਾਂ ਪਲਾਟ ਤੇ ਜ਼ਮੀਨ ਦੇ ਭਾਅ ਵਿਚ ਆਈ ਤੇਜ਼ੀ ਕਾਰਨ ਵਧੇਰੇ ਲੋਕਾਂ ਨੇ ਕਸਬੇ ਵਿਚ ਇੱਧਰ ਉੱਧਰ ਪਲਾਟ ਖ਼ਰੀਦ ਲਏ | ਇਸ ਮੌਕੇ ਸਰਗਰਮ ਰਹੇ ਦਲਾਲਾਂ ਨੇ ਇਕ ਪਲਾਟ ਨੂੰ ਬਾਹਰੋਂ ਬਾਹਰ 4,5 ਹੱਥਾਂ ਵਿਚ ਵਿਕਵਾ ਦਿੱਤਾ | ਇਸ ਦੌਰਾਨ ਬੋਹਾ ਵਿਚ ਮਾਡਲ ਟਾਊਨ ਅਤੇ ਕਈ ਹੋਰ ਬਸਤੀਆਂ ਨਵੀਆਂ ਬਣ ਗਈਆਂ | ਬੋਹਾ ਆਬਾਦੀ ਗਾਦੜਾਂ ਵੱਲ ਨਹਿਰ ਤੋਂ ਪਾਰ ਚੰਭਾ ਬਸਤੀ ਬੁਢਲਾਡਾ ਸੜਕ 'ਤੇ, ਨਵੀਂ ਬਸਤੀ ਮੱਲ ਸਿੰਘ ਵਾਲਾ ਸੜਕ 'ਤੇ, ਗਾਮੀਵਾਲਾ ਸੜਕ 'ਤੇ, ਟਿੱਬਾ ਬਸਤੀ ਉੱਡਤ ਸੜਕ, ਨਜ਼ੂਲ ਬਸਤੀ ਸ਼ੇਰਖ਼ਾ ਵਾਲਾ ਸੜਕ ਸਮੇਤ ਗਊਸ਼ਾਲਾ ਸੜਕ, ਕਾਸਮਪੁਰ ਛੀਨਾ ਸੜਕ ਆਦਿ ਸਾਰੇ ਥਾਵਾਂ 'ਤੇ ਵਸੋ ਹੋ ਗਈ | ਕਈ ਲੋਕਾਂ ਨੇ ਤਾਂ ਆਪਣੇ ਘਰ ਬਣਾ ਕੇ ਰਿਹਾਇਸ਼ ਕਰ ਲਈ ਅਤੇ ਜਿਨ੍ਹਾਂ ਲੋਕਾਂ ਨੇ ਮੁਨਾਫ਼ੇ ਲਈ ਪਲਾਟ ਖ਼ਰੀਦੇ ਸਨ, ਉਹ ਮੰਦਾ ਆ ਜਾਣ ਕਰ ਕੇ ਇਨ੍ਹਾਂ ਨੂੰ ਘੱਟ ਕੇ ਵੇਚਣ ਲਈ ਕੋਈ ਤਿਆਰ ਨਹੀ, ਜਿਸ ਕਰ ਕੇ ਇਨ੍ਹਾਂ ਥਾਵਾਂ ਵਿਚ ਕਈ ਪ੍ਰਕਾਰ ਦੇ ਨਦੀਨ, ਪਹਾੜੀ ਕਿੱਕਰਾਂ ਤੇ ਘਾਹ, ਫੂਸ ਵੱਡੀ ਮਾਤਰਾ ਵਿਚ ਪੈਦਾ ਹੋ ਗਿਆ ਹੈ | ਕੁਝ ਲੋਕ ਇੱਧਰਾੋ ਉਧਰੋਂ ਆਪਣੇ ਘਰਾਂ ਦਾ ਕੂੜਾ ਕਰਕਟ ਤੇ ਗੰਦਗੀ ਇਨ੍ਹਾਂ ਪਲਾਟਾਂ ਵਿਚ ਸੁੱਟ ਰਹੇ ਹਨ, ਜਿਸ ਨਾਲ ਆਸ-ਪਾਸ ਵੱਸਦੇ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ | ਘਾਹ, ਫੂਸ ਤੇ ਨਦੀਨਾਂ ਵਿਚ ਜ਼ਹਿਰੀਲੇ ਜਾਨਵਰ ਸੱਪ, ਕਿਰਲੇ ਆਦਿ ਨੇ ਆਪਣੇ ਘਰ ਬਣਾਏ ਹੋਏ ਹਨ | ਕਈ ਥਾਵਾਂ 'ਤੇ ਆਵਾਰਾ ਪਸ਼ੂ ਆ ਇਨ੍ਹਾਂ ਥਾਵਾਂ 'ਤੇ ਆ ਕੇ ਬੈਠਦੇ ਹਨ | ਸ਼ਹਿਰੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰੇ |
ਰਾਮਾਂ ਮੰਡੀ, 22 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਤਰਖਾਣਵਾਲਾ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜੈਨ ਕਾਲਜ ਰਾਮਾਂ ਮੰਡੀ ਦੀਆਂ ਵਿਦਿਆਰਥਣਾਂ ਨੇ ਜਾਗਰੂਕਤਾ ਰੈਲੀ ਕੱਢੀ ਗਈ | ਜਿਸ ਵਿਚ 150 ਦੇ ...
ਕਾਲਾਂਵਾਲੀ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਜਲਘਰ ਦੇ ਨਾਲ ਲੱਗਦੀ ਮਾਸਟਰ ਕਾਲੋਨੀ ਦੇ ਵਿਕਾਸ ਲਈ ਬਣਾਈ ਗਈ ਦੀ ਕਾਲਾਂਵਾਲੀ ਸਹਿਕਾਰੀ ਮਕਾਨ ਉਸਾਰੀ ਕਮੇਟੀ ਲਿਮਟਿਡ ਕਾਲਾਂਵਾਲੀ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ | ਜਿਸ ਵਿਚ ਬਿੱਕਰ ਸਿੰਘ ਨੂੰ ...
ਬਠਿੰਡਾ, 22 ਅਕਤੂਬਰ (ਸਟਾਫ਼ ਰਿਪੋਰਟਰ)-ਮਾਲਵਾ ਕਾਲਜ, ਬਠਿੰਡਾ ਦੇ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਦੇ 47 ਵਿਦਿਆਰਥੀਆਂ ਅਤੇ 3 ਅਧਿਆਪਕਾਂ ਮਨਜਿੰਦਰ ਕੌਰ, ਅਮਨਦੀਪ ਸਿੰਘ ਅਤੇ ਰਮਨਦੀਪ ਕੌਰ ਨੇ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਕੇਸਗੜ੍ਹ ਸਾਹਿਬ, ...
ਬਠਿੰਡਾ 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ ਅਤੇ ਸ਼ਹਿਰ ਨਿਵਾਸੀਆਂ ਵਲੋਂ ਬਠਿੰਡਾ ਵਿਖੇ ਸ੍ਰੀ ਅੰਮਿ੍ਤਸਰ ਸਾਹਿਬ ਵਿਚ ਦੁਸਹਿਰੇ ਮੌਕੇ ਹੋਏ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਧੋਬੀ ਬਾਜ਼ਾਰ ਬਠਿੰਡਾ ਵਿਚ ਕੈਂਡਲ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਬਠਿੰਡਾ ਵਲੋਂ ਉਪ ਮੰਡਲ ਇੰਜੀਨੀਅਰ ਦੇ ਦਫ਼ਤਰ ਅੱਗੇ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ ਤੇ ਨਾਅਰੇਬਾਜ਼ੀ ਕਰਕੇ ...
ਬੱਲੂਆਣਾ, 22 ਅਕਤੂਬਰ (ਗੁਰਨੈਬ ਸਾਜਨ)-ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਰਜਿਚੁੱਘੇ ਕਲਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁੱਘੇ ਕਲਾਂ ਦੇ ਗਰਾੳਾੂਡ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਇਕ Tਐਥਲੈਟਿਕ ਮੀਟ'' ਕਰਵਾਈ ਗਈ¢ ਜਿਸ ਵਿਚ 11 ...
ਬੁਢਲਾਡਾ (ਮਾਨਸਾ), 22 ਅਕਤੂਬਰ (ਧਾਲੀਵਾਲ)-ਜਪਾਨ ਸ਼ੋਟੋਕਨ ਕਨਿਨਜੂ ਕਰਾਟੇ ਸੰਸਥਾ ਵਲੋਂ ਬੀਤੇ ਦਿਨ ਧੂਰੀ ਵਿਖੇ ਕਰਵਾਈਆਂ ਗਈਆਂ ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ 'ਚ ਰੌਇਲ ਕਾਲਜ ਬੋੜਾਵਾਲ ਦੇ ਖਿਡਾਰੀਆਂ ਨੇ ਸੋਨ ਤੇ ਕਾਂਸੀ ਦੇ ਤਗਮੇ ਜਿੱਤੇ ਹਨ | ਪਿ੍ੰਸੀਪਲ ...
ਸਰਦੂਲਗੜ੍ਹ, 22 ਅਕਤੂਬਰ (ਨਿ. ਪ. ਪ.)-ਸਥਾਨਕ ਸ਼ਹਿਰ ਦੇ ਪੜ੍ਹਾਈ ਅਤੇ ਖੇਡਾਂ ਵਿਚ ਮੋਹਰੀ ਬਣਨੇ ਉੱਭਰ ਰਹੇ ਸਵੀਟ ਬਲੋਸਮ ਸਕੂਲ ਦੇ ਪਿ੍ੰਸੀਪਲ ਹਨੀ ਜੈਨ ਵਲੋਂ ਬੀਤੇ ਦਿਨੀਂ ਪੰਜਾਬ ਸਕੂਲ ਹੈਂਡਬਾਲ ਖੇਡਾਂ ਵਿਚ ਸੋਨਾ ਦਾ ਤਗਮਾ ਜਿੱਤ ਕੇ ਆਉਣ ਵਾਲੀ ਟੀਮ ਅਤੇ ਉਸ ਦੇ ...
ਬੁਢਲਾਡਾ (ਮਾਨਸਾ), 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਪੰਜ ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਵਿਭਾਗ ਦੇ ਐੱਮ.ਸੀ.ਏ. ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਵਰਕਸ਼ਾਪ ਵਿਚ ਸਕਾਈਕੋਨ ...
ਮਾਨਸਾ, 22 ਅਕਤੂਬਰ (ਸਟਾਫ਼ ਰਿਪੋਰਟਰ)-ਨੇਕੀ ਫਾਊਾਡੇਸ਼ਨ ਬੁਢਲਾਡਾ ਦੀ ਟੀਮ ਵਲੋਂ ਨੇਕੀ ਨਾਈਟ ਕਰਵਾਈ ਗਈ, ਜਿਸ ਦੌਰਾਨ ਫਾਊਾਡੇਸ਼ਨ ਦੇ ਕੰਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ | ਮਨਦੀਪ ਕੌਰ ਟਾਂਗਰਾ ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਭ ...
ਗੁਰਿੰਦਰ ਸਿੰਘ ਔਲਖ ਭੀਖੀ, 22 ਅਕਤੂਬਰ-ਸਥਾਨਕ ਕਸਬਾ ਵਿਕਾਸ ਕਰਦਾ-ਕਰਦਾ ਸ਼ਹਿਰ ਵੱਲ ਨੂੰ ਵਧ ਰਿਹਾ ਹੈ ਪਰ ਆਬਾਦੀ ਤੇ ਆਵਾਜਾਈ ਦੇ ਸਾਧਨ ਵਧਣ ਨਾਲ ਟਰੈਫ਼ਿਕ ਦੀ ਗੰਭੀਰ ਸਮੱਸਿਆ ਵੀ ਖੜ੍ਹੀ ਸਾਫ਼ ਨਜ਼ਰ ਆਉਂਦੀ ਹੈ | ਬਠਿੰਡਾ, ਪਟਿਆਲਾ ਮੁੱਖ ਮਾਰਗ ਬੇਸ਼ੱਕ ਪਹਿਲਾਂ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਦਿਆਲ ਸੋਢੀ ਨੂੰ ਆਲ ਇੰਡੀਆ ਰੇਲਵੇ ਬੋਰਡ ਦੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਦਿਆਲ ਸੋਢੀ ਰੇਲਵੇ ਬੋਰਡ ਕਮੇਟੀ ਦੇ ਮੈਂਬਰ ਬਣਨ ਵਾਲੇ ਪੰਜਾਬ ਦੇ ਇਕੋ ...
ਮਾਨਸਾ, 22 ਅਕਤੂਬਰ (ਸ.ਰਿ.)-ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤਿ੍ਪਾਠੀ ਵਲੋਂ ਪੁਲਿਸ ਅਤੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਸੰਬੋਧਨ ...
ਝੁਨੀਰ, 22 ਅਕਤੂਬਰ (ਪ. ਪ.)-ਪੰਜਾਬ ਟੈਕਨੀਕਲ ਐਾਡ ਮਕੈਨੀਕਲ ਯੂਨੀਅਨ ਬਰਾਂਚ ਮਾਨਸਾ ਦੇ ਪ੍ਰਧਾਨ ਬਹਾਲ ਸਿੰਘ ਜੋਈਆਂ, ਪ੍ਰੈੱਸ ਸਕੱਤਰ ਬਾਬੂ ਸਿੰਘ ਫ਼ਤਿਹਪੁਰ ਅਤੇ ਵਿੱਤ ਸਕੱਤਰ ਜਸਵੰਤ ਸਿੰਘ ਫ਼ਤਿਹਪੁਰ ਨੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਜਲ ਸਪਲਾਈ ਅਤੇ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਦਿਆਲ ਸੋਢੀ ਨੂੰ ਆਲ ਇੰਡੀਆ ਰੇਲਵੇ ਬੋਰਡ ਦੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਦਿਆਲ ਸੋਢੀ ਰੇਲਵੇ ਬੋਰਡ ਕਮੇਟੀ ਦੇ ਮੈਂਬਰ ਬਣਨ ਵਾਲੇ ਪੰਜਾਬ ਦੇ ਇਕੋ ...
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)-ਇੰਡੇਨ ਗੈਸ ਦੀ ਸਥਾਨਕ ਏਜੰਸੀ ਮਨਰੂਪ ਇੰਡੇਨ ਗੈਸ ਏਜੰਸੀ ਵਲੋਂ ਅੱਜ ਖਪਤਕਾਰਾਂ ਤੇ ਖ਼ਾਸ ਕਰਕੇ ਘਰੇਲੂ ਕੰਮ ਕਾਜ ਵਿਚ ਰੁਝਾਨ ਰੱਖਦੀ ਸੈਕੰਡਰੀ ਪੱਧਰ ਦੀਆਂ ਵਿਦਿਆਰਥਣਾਂ ਨੂੰ ਗੈਸ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ...
ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਸੇਂਟ ਜੇਵੀਅਰ ਸੀਨੀਅਰ ਸਕੈਂਡਰੀ ਸਕੂਲ ਬਠਿੰਡਾ ਵਿਖੇ ਚੱਲ ਰਿਹਾ 3 ਦਿਨਾਂ ਪ੍ਰੋਗਰਾਮ ਮਾਡਲ ਸੰਯੁਕਤ ਰਾਸ਼ਟਰ ਅੱਜ ਸਮਾਪਤ ਹੋ ਗਿਆ | ਅੱਜ ਦੇ ਸ਼ਾਨਦਾਰ ਸਮਾਪਤੀ ਸਮਾਰੋਹ ਦੌਰਾਨ ਬਠਿੰਡਾ ਛਾਉਣੀ ਤੋਂ ਕਰਨਲ ਰਾਜੇਸ਼ ...
ਭਗਤਾ ਭਾਈਕਾ, 22 ਅਕਤੂਬਰ (ਸੁਖਪਾਲ ਸਿੰਘ)-ਬਾਬਾ ਕੌਲ ਸਾਹਿਬ ਕਲੱਬ ਕੋਠਾ ਗੁਰੂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 20-21 ਅਤੇ 22 ਦਸੰਬਰ ਨੂੰ ਕਰਵਾਏ ਜਾਂ ਰਹੇ ਤਿੰਨ ਰੋਜ਼ਾ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਗੁਰੂ ...
ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)-ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਿਆਲਪੁਰਾ ਭਾਈਕਾ ਬੀੜ 'ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਪੰਜਾਬ ਦੇ ਹਰ ਵਰਗ ਦੀ ...
ਮੌੜ ਮੰਡੀ, 22 ਅਕਤੂਬਰ (ਲਖਵਿੰਦਰ ਸਿੰਘ ਮੌੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਦੇ ਪੰਜਾਬੀ ਲੈਕਚਰਾਰ ਮੈਡਮ ਗੁਰਪ੍ਰੀਤ ਕੌਰ ਨੇ 'ਅਜੀਤ' ਨੂੰ ਦੱਸਿਆ ਕਿ ਇਸ ਸਕੂਲ ਦੇ ਖਿਡਾਰੀਆਂ ਨੇ ਬੀਤੇ ਦਿਨੀਂ ਹੋਏ ਅੰਤਰ ਜ਼ੋਨ ਜ਼ਿਲ੍ਹਾ ਪੱਧਰੀ ਸਕੂਲ ਖੇਡ ...
ਭਗਤਾ ਭਾਈਕਾ, 22 ਅਕਤੂਬਰ (ਸੁਖਪਾਲ ਸਿੰਘ ਸੋਨੀ)-ਬਠਿੰਡਾ ਵਿਖੇ ਲੜਕੇ ਅਤੇ ਲੜਕੀਆਂ ਅੰਡਰ-18 ਦੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਦੀ ਫੁੱਟਬਾਲ ਅਤੇ ਹੈਂਡਬਾਲ ਦੀ ਟੀਮ ਦੀ ਬੱਲੇ ਬੱਲੇ ਰਹੀ | ਇਸ ਸਬੰਧੀ ...
ਭੁੱਚੋ ਮੰਡੀ, 22 ਅਕਤੂਬਰ (ਬਿੱਕਰ ਸਿੰਘ ਸਿੱਧੂ)-ਸਰਕਾਰੀ ਸੈਕੰਡਰੀ ਸਕੂਲ ਭੁੱਚੋ ਕਲਾਂ ਵਿਖੇ ਸਵੇਰ ਦੀ ਸਭਾ ਦੌਰਾਨ ਮਨੁੱਖੀ ਸਰੀਰ ਦੀ ਤੰਦਰੁਸਤੀ ਲਈ ਸਹੀ ਖ਼ੁਰਾਕ ਲੈਣ ਸਬੰਧੀ ਡਾਈਟੀਸ਼ੀਅਨ ਮਨਪਰਵੇਸ਼ ਸਿੰਘ ਚਹਿਲ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਵੱਖ-ਵੱਖ ...
ਸੀਂਗੋ ਮੰਡੀ, 22 ਅਕਤੂਬਰ (ਲੱਕਵਿੰਦਰ ਸ਼ਰਮਾ)-ਪਿੰਡ ਬੈਹਣੀਵਾਲ ਦੇ ਸਿਲਵਰ ਬੈਲਜ਼ ਸਕੂਲ 'ਚ ਅੰਤਰ ਸਕੂਲ ਮੁਕਾਬਲਿਆਂ ਦਾ ਮਿੰਨੀ ਟੂਰਨਾਮੈਂਟ ਕਰਵਾਇਆ ਗਿਆ | ਸਿਲਵਰ ਬੈਲਜ਼ ਸਕੂਲ ਬੈਹਣੀਵਾਲ ਦੇ ਪ੍ਰਬੰਧਕ ਬਲਵਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਆਪਣੇ ਸਕੂਲ ਵਿਚ ...
ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)-ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਮਹਾਂਦੇਵ ਰੈਡੀ ਤੋਂ ਸਿੱਖ ਸਜਿਆ ਭਾਈ ਅਮਨਦੀਪ ਸਿੰਘ ਖਾਲਸਾ ਨੂੰ ਪਿੰਡ ਢਪਾਲੀ ਵਿਖੇ ਪਹੁੰਚਣ 'ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਅਕਾਲਸਰ ਸਾਹਿਬ ਵਲੋਂ ਸਨਮਾਨਿਤ ਕੀਤਾ ਗਿਆ | ਪ੍ਰਸਿੱਧ ...
ਸੰਗਤ ਮੰਡੀ, 22 ਅਕਤੂਬਰ (ਸ਼ਾਮ ਸੁੰਦਰ ਜੋਸ਼ੀ)-ਵਿੱਤੀ ਸਾਖਰਤਾ ਕੇਂਦਰ ਸੰਗਤ ਵਲੋਂ ਅੱਜ ਪਿੰਡ ਜੱਸੀ ਬਾਗ਼ ਵਾਲੀ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਇਸ ਮੌਕੇ ਕਰਨੈਲ ਸਿੰਘ ਭੁੱਲਰ ਵਿੱਤੀ ਸਾਖਰਤਾ ਕੌਸ਼ਲਰ ਸੰਗਤ ਅਤੇ ਸਹਿਕਾਰੀ ਬੈਂਕ ਪਥਰਾਲਾ ਦੇ ਮੈਨੇਜਰ ਰਣਜੀਤ ...
ਬੁਢਲਾਡਾ (ਮਾਨਸਾ), 22 ਅਕਤੂਬਰ (ਧਾਲੀਵਾਲ)-ਜਪਾਨ ਸ਼ੋਟੋਕਨ ਕਨਿਨਜੂ ਕਰਾਟੇ ਸੰਸਥਾ ਵਲੋਂ ਬੀਤੇ ਦਿਨ ਧੂਰੀ ਵਿਖੇ ਕਰਵਾਈਆਂ ਗਈਆਂ ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ 'ਚ ਰੌਇਲ ਕਾਲਜ ਬੋੜਾਵਾਲ ਦੇ ਖਿਡਾਰੀਆਂ ਨੇ ਸੋਨ ਤੇ ਕਾਂਸੀ ਦੇ ਤਗਮੇ ਜਿੱਤੇ ਹਨ | ਪਿ੍ੰਸੀਪਲ ...
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਾਈਕਲ ਗਰੁੱਪ ਮਾਨਸਾ ਦੇ 3 ਮੈਂਬਰਾਂ ਨੇ ਸੁਪਰ ਰੈਂਡਨਰਜ਼ ਦਾ ਿਖ਼ਤਾਬ ਜਿੱਤਿਆ ਹੈ | ਗਰੁੱਪ ਦੇ ਮੈਂਬਰ ਤੇ ਨਗਰ ਕੌਾਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਦੀਪ ...
ਸਰਦੂਲਗੜ੍ਹ, 22 ਅਕਤੂਬਰ (ਨਿ. ਪ. ਪ.)-ਸਥਾਨਕ ਸ਼ਹਿਰ ਵਿਖੇ ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ, ਇੰਟਕ ਗੱਲਾ ਮਜ਼ਦੂਰ ਯੂਨੀਅਨ, ਆਜ਼ਾਦ ਮਜ਼ਦੂਰ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ ਦੀ ਸਾਂਝੀ ਮੀਟਿੰਗ ਡਿਪੂ ਸਰਦੂਲਗੜ੍ਹ ਵਿਖੇ ਮਾਸਟਰ ਤੇਲੂ ਰਾਮ ਦੀ ਪ੍ਰਧਾਨਗੀ ਹੇਠ ...
ਸਰਦੂਲਗੜ੍ਹ, 22 ਅਕਤੂਬਰ (ਨਿ. ਪ. ਪ.)-ਸਥਾਨਕ ਸ਼ਹਿਰ ਦੇ ਪੜ੍ਹਾਈ ਅਤੇ ਖੇਡਾਂ ਵਿਚ ਮੋਹਰੀ ਬਣਨੇ ਉੱਭਰ ਰਹੇ ਸਵੀਟ ਬਲੋਸਮ ਸਕੂਲ ਦੇ ਪਿ੍ੰਸੀਪਲ ਹਨੀ ਜੈਨ ਵਲੋਂ ਬੀਤੇ ਦਿਨੀਂ ਪੰਜਾਬ ਸਕੂਲ ਹੈਂਡਬਾਲ ਖੇਡਾਂ ਵਿਚ ਸੋਨਾ ਦਾ ਤਗਮਾ ਜਿੱਤ ਕੇ ਆਉਣ ਵਾਲੀ ਟੀਮ ਅਤੇ ਉਸ ਦੇ ...
ਝੁਨੀਰ, 22 ਅਕਤੂਬਰ (ਪ. ਪ.)-ਪਿੰਡ ਸਾਹਨੇਵਾਲੀ ਦੇ ਗੁਰੂ ਘਰ ਤੋਂ ਜਿਹੜਾ ਮੁੱਖ ਰਸਤਾ ਪਿੰਡ ਦੇ ਬੱਸ ਸਟੈਂਡ ਤੱਕ ਜਾਂਦਾ ਹੈ, ਉਸ ਦੇ ਵਿਚਕਾਰ ਬਣੀ ਸੀਵਰੇਜ ਦੀ ਪੁਲੀ ਟੁੱਟ ਜਾਣ ਕਾਰਨ ਇਸ ਰਸਤੇ 'ਤੇ ਦੂਰ-ਦੂਰ ਤੱਕ ਪਾਣੀ ਫੈਲਿਆ ਹੋਇਆ ਹੈ | ਕਿਸਾਨ ਆਗੂ ਦਰਸ਼ਨ ਸਿੰਘ ...
ਮਾਨਸਾ, 22 ਅਕਤੂਬਰ (ਸਟਾਫ਼ ਰਿਪੋਰਟਰ)-ਨੇਕੀ ਫਾਊਾਡੇਸ਼ਨ ਬੁਢਲਾਡਾ ਦੀ ਟੀਮ ਵਲੋਂ ਨੇਕੀ ਨਾਈਟ ਕਰਵਾਈ ਗਈ, ਜਿਸ ਦੌਰਾਨ ਫਾਊਾਡੇਸ਼ਨ ਦੇ ਕੰਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ | ਮਨਦੀਪ ਕੌਰ ਟਾਂਗਰਾ ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਭ ...
ਮਾਨਸਾ, 22 ਅਕਤੂਬਰ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵਲੋਂ ਸਰਕਾਰੀ ਹਾਈ ਸਕੂਲ ਮਾਖਾ ਵਿਖੇ ਬੱਚਿਆਂ ਦੀ ਸੁਰੱਖਿਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਵਿਚ ਬਾਲ ਭੀਖ ਮੰਗਣਾ, ਮਜ਼ਦੂਰੀ, ਛੇੜਛਾੜ ਜਿਹੀਆਂ ਅਲਾਮਤਾਂ ਤੋਂ ਬੱਚਿਆਂ ...
ਬੁਢਲਾਡਾ (ਮਾਨਸਾ), 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਪੰਜ ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਵਿਭਾਗ ਦੇ ਐੱਮ.ਸੀ.ਏ. ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਵਰਕਸ਼ਾਪ ਵਿਚ ਸਕਾਈਕੋਨ ...
ਮਾਨਸਾ, 22 ਅਕਤੂਬਰ (ਵਿ.ਪ੍ਰਤੀ.)-ਸਥਾਨਕ ਜਵਾਹਰਕੇ ਰੋਡ ਵਿਖੇ ਸਥਿਤ ਤੇਲ ਪੰਪ ਜਿਸ ਨੂੰ ਬੀਤੀ ਸ਼ਾਮ ਮੋਟਰਸਾਈਕਲ 'ਚ ਪੈਟਰੋਲ ਘੱਟ ਪਾਉਣ ਦੇ ਹੰਗਾਮੇ ਉਪਰੰਤ ਪੁਲਿਸ ਵਲੋਂ ਸੀਲ ਕਰ ਦਿੱਤਾ ਗਿਆ ਸੀ, ਦਾ ਅੱਜ ਕੰਪਨੀ, ਫੂਡ ਸਪਲਾਈ ਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ 'ਚ ...
ਮਾਨਸਾ, 22 ਅਕਤੂਬਰ (ਸਟਾਫ਼ ਰਿਪੋਰਟਰ)-ਆਇਓਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕੌਮੀ ਪ੍ਰੋਗਰਾਮ ਸਥਾਨਕ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ | ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਇਓਡੀਨ ਇਕ ਕੁਦਰਤੀ ...
ਮਾਨਸਾ, 22 ਅਕਤੂਬਰ (ਸ.ਰਿ.)-ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤਿ੍ਪਾਠੀ ਵਲੋਂ ਪੁਲਿਸ ਅਤੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਸੰਬੋਧਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX