ਮੈਲਬੌਰਨ, 22 ਅਕਤੂਬਰ (ਸਰਤਾਜ ਸਿੰਘ ਧੌਲ)-ਪਿਛਲੇ ਕਈ ਸਾਲਾਂ ਤੋਂ ਇਥੇ ਯਤੀਮ, ਲਾਵਾਰਸ ਬੱਚਿਆਂ ਨੂੰ ਸਾਂਭਣ ਵਾਲੀਆਂ ਧਾਰਮਿਕ ਸੰਸਥਾਵਾਂ, ਸਕੂਲਾਂ, ਹੋਸਟਲਾਂ ਆਦਿ 'ਚ ਉਥੋਂ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਜਦੋਂ ...
ਸਿਆਟਲ, 22 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਅਮਰੀਕਨ ਸਿੱਖ ਕਾਕੂਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਤੇ ਪਿ੍ਤਪਾਲ ਸਿੰਘ ਦੀ ਅਗਵਾਈ ਹੇਠ ਪੰਜਾਬੀ ਭਾਈਚਾਰੇ ਦਾ ਭਰਵਾਂ ਇਕੱਠ ਕਰਕੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸਮੈਨ ਐਡਮ ਸਮਿੱਥ ਨੂੰ ...
ਮੁੰਬਈ, 22 ਅਕਤੂਬਰ (ਏਜੰਸੀਆਂ)-ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮਿ੍ਤਾ ਫੜਨਵੀਸ ਦੀ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ | ਵੀਡੀਉ 'ਚ ਉਹ ਕਰੂਜ਼ ਸਮੁੰਦਰੀ ਜਹਾਜ਼ ਦੀ ਸੇਫ਼ਟੀ ਰੇਿਲੰਗ ਨੂੰ ਪਾਰ ਕਰ ਕੇ ਸੈਲਫੀ ਲੈਂਦੀ ...
ਮੁੰਬਈ, 22 ਅਕਤੂਬਰ (ਪੀ. ਟੀ. ਆਈ.)-ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਵਲੋਂ ਬਣਾਈ ਫ਼ਿਲਮ 'ਪਦਮਾਵਤ' ਨੂੰ ਅਧਿਕਾਰਕ ਤੌਰ 'ਤੇ ਤਾਈਪੇ ਗੋਲਡਨ ਹਾਰਸ ਫ਼ਿਲਮ ਫ਼ੈਸਟੀਵਲ ਲਈ ਚੁਣਿਆ ਗਿਆ ਹੈ | ਅਧਿਕਾਰੀਆਂ ਨੇ ਟਵਿੱਟਰ 'ਤੇ ਇਸ ਫ਼ਿਲਮ ਦੀ ਚੋਣ ਬਾਰੇ ਜਾਣਕਾਰੀ ਸਾਂਝੀ ...
ਵਾਸ਼ਿੰਗਟਨ, 22 ਅਕਤੂਬਰ (ਏਜੰਸੀ)- ਅਮਰੀਕਾ ਦੇ ਫਲੋਰਿਡਾ ਦੇ ਜੈਕਸਨਵਿਲ 'ਚ 6 ਲੋਕਾਂ ਨੂੰ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 3 ਦੀ ਹਾਲਤ ਨਾਜ਼ੁਕ ਹੈ | ਪੁਲਿਸ ਦੇ ਹਵਾਲੇ ਨਾਲ ਮਿਲੀ ਜਾਣਕਾਰੀ 'ਚ ਉਨ੍ਹਾਂ ਦੱਸਿਆ ਕਿ ਮਾਰੇ ਗਏ ਸਾਰੇ ਬਾਲਗ ਸਨ | ...
ਮੁੰਬਈ, 22 ਅਕਤੂਬਰ (ਏਜੰਸੀਆਂ)-ਨਾਮੀ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਅਤੇ ਪਿਰਾਮਲ ਗਰੁੱਪ ਦੇ ਮਾਲਕ ਅਜੈ ਪਿਰਾਮਲ ਦੇ ਬੇਟੇ ਆਨੰਦ ਪਿਰਾਮਲ ਦੀ ਮੰਗਣੀ ਇਕ ਮਹੀਨਾ ਪਹਿਲਾਂ ਇਟਲੀ 'ਚ ਹੋਈ ਸੀ | ਜਿਥੇ ਬਾਲੀਵੁੱਡ ਦੀ ਅਹਿਮ ਹਸਤੀਆਂ ਆਮਿਰ ਖ਼ਾਨ, ...
ਐਡੀਲੇਡ, 22 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ ਪੰਜਾਬੀ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਡਾ: ਕੁਲਦੀਪ ਸਿੰਘ ਚੁੱਘਾ, ਗੁਰਪਿੰਦਰ ਸਿੰਘ, ਰਾਜਵਿੰਦਰ ਸ਼ਰਮਾ, ਬਲਵਿੰਦਰ ਸਿੰਘ ਝਾਂਡੀ, ਮਨਮੋਹਣ ਸਿੰਘ ਵਿਰਦੀ, ਨਰਿੰਦਰ ਬੈਂਸ, ਅਵਤਾਰ ਸਿੰਘ ...
ਵੈਨਕੂਵਰ, 22 ਅਕਤੂਬਰ (ਏਜੰਸੀਆਂ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਤੱਟੀ ਇਲਾਕੇ ਅੱਜ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ | ਜਿਸ ਕਾਰਨ ਲੋਕਾਂ ਨੂੰ ਭਾਜੜਾਂ ਪੈ ਗਈਆਂ ¢ ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਰਿਐਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 6.7 ਮਾਪੀ ...
ਲੈਸਟਰ (ਇੰਗਲੈਂਡ), 22 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਪ੍ਰਮੁੱਖ ਗੁਰ ਘਰਾਂ 'ਚੋਂ ਮੋਹਰੀ ਗੁਰੂ ਘਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਲੈਸਟਰ ਦੀ ਨਵੀਂ ਚੁਣੀ ਗਈ 'ਤੀਰ ਗਰੁੱਪ' ਦੀ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ...
ਕੈਲਗਰੀ, 22 ਅਕਤੂਬਰ (ਜਸਜੀਤ ਸਿੰਘ ਧਾਮੀ)-ਉੱਤਰ-ਪੂਰਬ ਕੈਲਗਰੀ ਦੇ ਮਾਲਬਰੋਅ ਪਾਰਕ 'ਚ ਗੋਲੀ ਚੱਲਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਪੁਲਿਸ ਅਨੁਸਾਰ ਸਵੇਰੇ 4:30 ਵਜੇ ਦੇ ਕਰੀਬ ਉਨ੍ਹਾਂ ਨੂੰ ਇੱਕ ਘਰ 'ਚ ਗੋਲੀ ਚੱਲਣ ਦੀ ਸੂਚਨਾ ਮਿਲੀ | ਪੁਲਿਸ ਨੂੰ ਘਟਨਾ ਸਥਾਨ 'ਤੇ ਇੱਕ ਵਿਅਕਤੀ ਜ਼ਖ਼ਮੀ ਹਾਲਤ 'ਚ ਮਿਲਿਆ | ਉਸ ਦੇ ਸਰੀਰ 'ਤੇ ਗੋਲੀਆਂ ਵਜਣ ਦੇ ਨਿਸ਼ਾਨ ਸਨ | ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਪੁਲਿਸ ਵਲੋਂ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਮੌਕੇ ਦੇ ਗਵਾਹਾਂ ਦੀ ਮਦਦ ਲਈ ਜਾ ਰਹੀ ਹੈ | ਪੁਲਿਸ ਅਨੁਸਾਰ ਅਜੇ ਤੱਕ ਕਿਸੇ ਨੂੰ ਵੀ ਹਿਰਾਸਤ 'ਚ ਨਹੀਂ ਲਿਆ ਗਿਆ |
ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਪ੍ਰਸਿੱਧ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਦੀ ਵੀਹਲਚੇਅਰ, ਖੋਜ ਪੱਤਰ (ਥੀਸਿਸ) ਅਤੇ ਮੈਡਲਾਂ ਸਮੇਤ 22 ਚੀਜ਼ਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ | ਇਸ ਨਿਲਾਮੀ 'ਚ ਹਾਕਿੰਗ ਦੀ 1965 ਕੈਮਬਿ੍ਜ ਯੂਨੀਵਰਸਿਟੀ ਪੀ. ...
ਟੋਰਾਂਟੋ, 22 ਅਕਤੂਬਰ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਕਰਤਾਰਪੁਰ ਚੈਰੀਟੇਬਲ ਫ਼ੰਡ ਸੰਸਥਾ (ਕੈਨੇਡਾ) ਵਲੋਂ ਮਿਸੀਸਾਗਾ ਦੇ ਮੂਨਲਾਈਟ ਕਨਵੈਨਸ਼ਨ ਸੈਂਟਰ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ 'ਚ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਮਨੁੱਖਤਾ ਦੀ ਭਲਾਈ ...
ਸਿਆਟਲ, 22 ਅਕਤੂਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਮੁੱਖ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ...
ਬਰੇਸ਼ੀਆ (ਇਟਲੀ), 22 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਬਰੇਸ਼ੀਆ ਦੇ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ ਸਮੂਹ ਸੰਗਤਾਂ ਵਲੋਂ ਪੂਰਨ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਸ ਮੌਕੇ 'ਤੇ ਤਿੰਨ ...
ਮੈਲਬੌਰਨ, 22 ਅਕਤੂਬਰ (ਸਰਤਾਜ ਸਿੰਘ ਧੌਲ)-ਭਾਰਤੀ ਭਾਈਚਾਰੇ ਵਲੋਂ ਇਥੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਪੂਰੇ ਵਿਕਟੋਰੀਆ ਤੋਂ ਲੋਕਾਂ ਨੇ ਹਜ਼ਾਰਾਂ ਦੀ ਤਾਦਾਦ 'ਚ ਪਹੁੰਚ ਕੇ ਸੜਦੇ ਰਾਵਣ ਨੂੰ ਦੇਖਿਆ | ਦਿਨ ਦੇ ਸਮੇਂ ਤੋਂ ਹੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX