ਨਵੀਂ ਦਿੱਲੀ, 8 ਨਵੰਬਰ (ਬਲਵਿੰਦਰ ਸਿੰਘ ਸੋਢੀ)-ਕੇਂਦਰੀ ਪੰਜਾਬੀ ਸਾਹਿਤ ਸੰਮੇਲਨ ਦੀ ਸਾਹਿਤਕ ਇਕੱਤਰਤਾ 'ਚ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸ਼ਾਇਰਾਂ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨਿ੍ਹਆ | ਸੁਭਾਸ਼ ਗਰੋਵਰ ਇਕ ਇਕੱਤਰਤਾ ਵਿਚ ਮੁੱਖ ਮਹਿਮਾਨ ...
ਫਤਿਹਾਬਾਦ, 8 ਨਵੰਬਰ (ਹਰਬੰਸ ਮੰਡੇਰ)- ਪਰਾਲੀ ਸਾੜਨ ਵਾਲੇ ਕਿਸਾਨ ਕੁੱਝ ਰੁਪਏ ਬਚਾਉਣ ਦੇ ਚੱਕਰ ਵਿਚ ਆਪਣਾ ਅਤੇ ਸਮਾਜ ਦਾ ਨੁਕਸਾਨ ਕਰਦੇ ਹਨ | ਕਿਸਾਨ ਪਰਾਲੀ ਨੂੰ ਅੱਗ ਲਾ ਕੇ ਕੁੱਝ ਪੈਸੇ ਤਾਂ ਬਚਾ ਰਹੇ ਹਨ ਪਰ ਨਾਲ ਹੀ ਵਾਤਾਵਰਨ ਵਿਚ ਜ਼ਹਿਰ ਘੋਲ ਕੇ ਆਪਣੇ ਅਤੇ ਆਪਣੇ ...
ਗੂਹਲਾ ਚੀਕਾ, 8 ਨਵੰਬਰ (ਓ.ਪੀ. ਸੈਣੀ)- ਇੱਥੇ ਹਰ ਸਾਲ ਵਾਂਗ ਇਸ ਸਾਲ ਵੀ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਮਿੰਦਰਾਂ 'ਚ ਹਵਨ ਯੱਗ ਕੀਤੇ ਗਏ ਅਤੇ ਵਿਸ਼ਾਲ ਲੰਗਰ ਲਾਏ ਗਏ | ਵਿਸ਼ਾਲ ਲੰਗਰ 'ਚ ਵੱਡੀ ਗਿਣਤੀ ...
ਗੂਹਲਾ ਚੀਕਾ, 8 ਨਵੰਬਰ (ਓ.ਪੀ. ਸੈਣੀ)- ਡੀ. ਸੀ. ਕੈਥਲ ਧਰਮਵੀਰ ਸਿੰਘ ਨੂੰ ਤਹਿਸੀਲਦਾਰ ਗੂਹਲਾ ਜਗਦੀਸ਼ ਚੰਦਰ ਨੇ ਕੇਰਲ ਵਿਖੇ ਆਈ ਭਾਰੀ ਹੜ੍ਹ ਤ੍ਰਾਸਦੀ ਪੀੜਤਾਂ ਦੀ ਮਦਦ ਲਈ ਤਹਿਸੀਲਦਾਰ ਦਫ਼ਤਰ ਗੂਹਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਇਕੱਠੀ ਕੀਤੀ ਗਈ 40 ...
ਕੋਲਕਾਤਾ, 8 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)- ਦੇਸ਼-ਦੁਨੀਆਂ 'ਚ ਭਾਵੇਂ ਨਸ਼ਿਆਂ ਲਈ ਪੰਜਾਬ ਸਭ ਤੋਂ ਬਦਨਾਮ ਹੁੰਦਾ ਜਾ ਰਿਹਾ ਹੈ ਅਤੇ ਉਡਦਾ ਪੰਜਾਬ ਜਿਹੀਆਂ ਫਿਲਮਾਂ ਵੀ ਬਣਦੀਆਂ ਹਨ ਪਰ ਦੇਸ਼ ਦੇ ਹਰ ਰਾਜ 'ਚ ਸ਼ਰਾਬ ਦੀ ਖਪਤ 'ਚ ਭਾਰੀ ਵਾਧਾ ਹੋਇਆ ਹੈ ਅਤੇ ਪੱਛਮੀ ...
ਕੋਲਕਾਤਾ, 8 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)- ਦਾਰਜੀਲਿੰਗ ਫੁੱਟਬਾਲ ਗੋਲਡ ਕੱਪ ਸੁਭਾਸ਼ ਘੀਸਿੰਗ ਵਲੋਂ ਗੋਰਖਾਲੈਂਡ ਅੰਦੋਲਨ ਚਾਲੂ ਕੀਤੇ ਜਾਣ ਕਾਰਨ 1986 ਤੋਂ 2009 ਤੱਕ ਬੰਦ ਸੀ ਅਤੇ ਹੁਣ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕੋਸ਼ਿਸ਼ ਨਾਲ 2 ਦਸੰਬਰ ਤੋਂ ਸ਼ੁਰੂ ਹੋਣ ਜਾ ...
ਕੋਲਕਾਤਾ, 8 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ 'ਚ ਘੱਟ ਗਿਣਤੀ ਸਕਾਲਰਸ਼ਿਪ ਲਈ ਰਿਕਾਰਡ 37 ਲੱਖ 59 ਹਜ਼ਾਰ 823 ਅਰਜੀਆਂ ਜਮ੍ਹਾਂ ਹੋਈਆਂ ਹਨ ਜਦਕਿ ਬੀਤੇ ਸਾਲ ਦੇ ਮੁਕਾਬਲੇ ਇਹ ਤਕਰੀਬਨ 3 ਲੱਖ ਵੱਧ ਹਨ | ਪ੍ਰੀ-ਮੈਟਿ੍ਕ ਲਈ 29,88,681, ਪੋਸਟ ਮੈਟਿ੍ਕ ਲਈ 3,77,534, ਮੈਰਿਟ ...
ਨਵੀਂ ਦਿੱਲੀ, 8 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਦੀ ਗੋਲਕ 'ਚੋਂ ਖੁਰਦ-ਬੁਰਦ ਕੀਤੇ ਪੈਸਿਆਂ ਦੇ ਦੋਸ਼ਾਂ 'ਤੇ ਕਮੇਟੀ ਵਲੋਂ ਪਲਟਵਾਰ ਕਰਦਿਆਂ ਸਾਬਕਾ ਅਹੁਦੇਦਾਰਾਂ ਦੀਆਂ ਕਾਰਗੁਜ਼ਾਰੀਆਂ 'ਤੇ ਕਿੰਤੂ-ਪ੍ਰੰਤੂ ...
ਨਵੀਂ ਦਿੱਲੀ, 8 ਨਵੰਬਰ (ਬਲਵਿੰਦਰ ਸਿੰਘ ਸੋਢੀ)-ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਵੇਖਦੇ ਹੋਏ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ 5 ਅਕਤੂਬਰ ਤੋਂ ਪ੍ਰਦੂਸ਼ਣ ਫੈਲਾਉਣ ਅਤੇ ਉੱਵਰ ਲੋਡਿਡ ਗੱਡੀਆਂ ਦੇ ਚਲਾਨ ਕਰਨ ਲਈ ਇਕ ਮੁਹਿੰਮ ਚਲਾਈ ਹੋਈ ਹੈ ਜੋ ਕਿ 10 ...
ਨਵੀਂ ਦਿੱਲੀ, 8 ਨਵੰਬਰ (ਬਲਵਿੰਦਰ ਸਿੰਘ ਸੋਢੀ)-ਅਰਪਿਤਾ ਬਾਂਸਲ ਮੁਸਕਾਨ ਕੇ.ਕੇ. ਅਗਰਵਾਲ ਮੈਮੋਰੀਅਲ ਟਰੱਸਟ ਵਲੋਂ ਇਕ ਪੁਰਸਕਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਖੇਤਰਾਂ ਦੇ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸ਼ੀਅਤਾਂ ਨੂੰ ਸ਼ਾਈਨਿੰਗ ਪੁਰਸਕਾਰ ...
ਨਵੀਂ ਦਿੱਲੀ, 8 ਨਵੰਬਰ (ਬਲਵਿੰਦਰ ਸਿੰਘ ਸੋਢੀ)-ਕੋਰਟ ਵਲੋਂ ਪਟਾਕੇ ਚਲਾਉਣ ਦੀ ਮਨਾਹੀ ਦੇ ਬਾਅਦ ਵੀ ਲੋਕਾਂ ਨੇ ਜੰਮ ਕੇ ਪਟਾਕੇ ਚਲਾਏ ਅਤੇ ਰਾਤ 10 ਵਜੇ ਤੋਂ ਬਾਅਦ ਵੀ ਪਟਾਕੇ ਚਲਾਉਣੇ ਜਾਰੀ ਰੱਖੇ, ਜਿਸ ਨਾਲ ਸਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹ ਸੀ ਪਰ ਪੁਲਿਸ ...
ਨਵੀਂ ਦਿੱਲੀ, 8 ਨਵੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਥੇਦਾਰ ਰਛਪਾਲ ਸਿੰਘ ਤੇ ਯੂਥ ਵਿੰਗ ਮੁਖੀ ਜਸਵਿੰਦਰ ਸਿੰਘ ਹਨੀ ਨੇ ਸਿੱਖ ਸੰਸਥਾਵਾਂ 'ਚ 'ਸੇਵਾਦਾਰ' ਵਜੋਂ ਕੰਮ ਕਰਨ ਵਾਲਿਆਂ ਦੀ ਘੱਟ ਤਨਖਾਹ ਦੇ ਮੁੱਦੇ ਨੂੰ ਲੈ ਕੇ ਤਮਾਮ ...
ਕੋਲਕਾਤਾ, 8 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)- ਕਲਕੱਤਾ ਯੂਨੀਵਰਸਿਟੀ ਦੇ ਅੰਗਰੇਜੀ ਦੇ ਸਿਲੇਬਸ 'ਚ ਹੁਣ ਧਰਮਿੰਦਰ-ਅਮਿਤਾਭ ਬੱਚਨ ਦੀ ਸ਼ੋਅਲੇ ਦੇ ਨਾਲ ਬੰਗਲਾ ਫਿਲਮਾਂ ਦੇ ਵਰਿੰਦਰ ਰਹੇ ਉਤਮ ਕੁਮਾਰ-ਸੁਚਿੱਤਰਾ ਸੇਨ ਦੀ ਸਪੱਤਪਦੀ ਅਤੇ ਬਾਬ ਡਿਲਾਨ ਦੇ ਬਿਟਲਸ ਨੂੰ ...
ਮੋਰਿੰਡਾ, 8 ਨਵੰਬਰ (ਪਿ੍ਤਪਾਲ ਸਿੰਘ)-ਸੈਂਟਰਲ ਵਾਲਮੀਕਿ ਸਭਾ ਵਲੋਂ 11 ਨਵੰਬਰ ਨੂੰ ਸਰਬੱਤ ਦੇ ਭਲੇ ਲਈ ਨਗਰ ਖੇੜਾ ਮੋਰਿੰਡਾ ਵਿਖੇ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰਲ ਵਾਲਮੀਕਿ ਸਭਾ ਜ਼ਿਲ੍ਹਾ ਪ੍ਰਧਾਨ ਰਮਨ ਮੱਟੂ ਨੇ ...
ਨਰਵਾਨਾ, 8 ਨਵੰਬਰ (ਅ.ਬ.)- ਮਹਾਰਾਜਾ ਅਗਰਸੇਨ ਜਨਸੇਵਾ ਸੰਸਥਾਨ ਨਰਵਾਨਾ ਵਲੋਂ ਸਲਮ ਬਸਤੀ 'ਚ ਛੋਟੇ-ਛੋਟੇ ਬੱਚਿਆਂ ਅਤੇ ਲੋੜਵੰਦ ਪਰਿਵਾਰਾਂ ਨਾਲ ਮਿਲ ਕੇ ਦੀਵਾਲੀ ਮਨਾਈ ਗਈ ਅਤੇ ਉਨ੍ਹਾਂ ਨੂੰ ਕੱਪੜੇ ਤੇ ਮਠਿਆਈਆਂ ਵੰਡੀਆਂ | ਇਸ ਮੌਕੇ ਬੱਚਿਆਂ ਨੇ ਖੁਸ਼ੀ ਜ਼ਾਹਿਰ ...
ਊਨਾ , 8 ਨਵੰਬਰ (ਗੁਰਪ੍ਰੀਤ ਸਿੰਘ ਸੇਠੀ)- ਹਰੋਲੀ ਖੇਤਰ ਦੀ ਗਰਾਮ ਪੰਚਾਇਤ 'ਚ ਬਾਬਾ ਧੈਂਗੜ ਸੋਸ਼ਲ ਵਰਕਰ ਗਰੁੱਪ ਦੇ ਮੈਬਰਾਂ ਨੇ ਪਿੰਡ ਬੀਟਨ ਦੀ ਸਾਰੀਆਂ ਗਲੀਆਂ ਅਤੇ ਨਾਲੀਆਂ ਨੂੰ ਸਵੱਛ ਭਾਰਤ ਮੁਹਿੰਮ ਦੇ ਤਹਿਤ ਸਾਫ਼ ਸਫਾਈ ਕੀਤੀ¢ ਇਹ ਸੋਸ਼ਲ ਵਰਕਰ ਗਰੱਪ ਪਿਛਲੇ ...
ਹਿਸਾਰ, 8 ਨਵੰਬਰ (ਰਾਜ ਪਰਾਸ਼ਰ)- ਗੁਰੂ ਜੰਭੇਸ਼ਵਰ ਵਿਗਿਆਨ ਅਤੇ ਪ੍ਰੋਦਯੋਗਿਕੀ ਯੂਨੀਵਰਸਿਟੀ ਹਿਸਾਰ ਦੇ ਟੇ੍ਰਨਿੰਗ ਐਾਡ ਪਲੇਸਮੇਂਟ ਸੈੱਲ ਵਲੋਂ ਬੀ. ਐੱਸ. ਸੀ. (ਆਨਰਜ਼) ਫਿਜਿਕਸ ਦੇ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਲਈ ਉਦਯੋਗਿਕ ਦੌਰਾ ਕੀਤਾ ਗਿਆ | ਬੀ. ਐੱਸ. ਸੀ. ...
ਪਲਵਲ, 8 ਨਵੰਬਰ (ਅ.ਬ.)- ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ ਕੁਸ਼ਮੇਂਦਰ ਕੁਮਾਰ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਕਲਿਆਣ ਪ੍ਰੀਸ਼ਦ ਪਲਵਲ ਵਲੋਂ 14 ਨਵੰਬਰ ਨੂੰ ਸਥਾਨਕ ਮਹਾਤਮਾ ਕਾਂਧੀ ਜਨਤਕ ਕੇਂਦਰ ਅਤੇ ਪੰਚਾਇਤ ਭਵਨ ਪਲਵਲ 'ਚ ਬਾਲ ਦਿਵਸ ਪ੍ਰੋਗਰਾਮ ਕਰਵਾਇਅ ...
ਪਲਵਲ, 8 ਨਵੰਬਰ (ਅ.ਬ.)- ਡਿਪਟੀ ਕਮਿਸ਼ਨਰ ਡਾ. ਮਨੀਰਾਮ ਸ਼ਰਮਾ ਨੇ ਜ਼ਿਲ੍ਹਾ ਪਲਵਲ 'ਚ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵਲੋਂ ਗਰੁੱਪ-ਡੀ ਲਈ ਲਿਖਿਤ ਪ੍ਰੀਖਿਆ ਲਈ ਜ਼ਿਲ੍ਹੇ 'ਚ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ 'ਤੇ 10, 11, 17 ਤੇ 18 ਨਵੰਬਰ ਨੂੰ ਪਾਰਦਰਸ਼ੀ ਢੰਗ ਨਾਲ ...
ਹਜ਼ੂਰ ਸਾਹਿਬ/ਨਾਂਦੇੜ, 8 ਅਕਤੂਬਰ (ਰਵਿੰਦਰ ਸਿੰਘ ਮੋਦੀ)- ਤਖਤ ਸੱਚਖੰਡ ਸ੍ਰੀ ਹਜ਼ੂਰ ਸਹਿਬ ਵਿਖੇ ਦੀਵਾਲੀ, ਦਾਤਾ ਬੰਦੀਛੋੜ ਦਿਵਸ ਅਤੇ ਦੀਪਮਾਲਾ ਤਿਉਹਾਰ ਮਨਾਏ ਗਏ ਅਤੇ ਇਸ ਮੌਕੇ ਹਜ਼ਾਰਾਂ ਦੀ ਸੰਖਿਆ 'ਚ ਸ਼ਰਧਾਲੂ ਸ਼ਾਮਿਲ ਹੋਏ | ਸ਼ਾਮ ਸਮੇਂ ਸ਼ਰਧਾਲੂਆਂ ਵਲੋਂ ...
ਹਾਂਸੀ, 8 ਨਵੰਬਰ (ਅ. ਬ.)- ਹਰਿਆਣਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਦਿੱਲੀ ਵਰਗੇ ਸਕੂਲ, ਕਾਲਜ ਅਤੇ ਹਸਪਤਾਲ ਦਾ ਮਾਡਲ ਹਰਿਆਣਾ 'ਚ ਲਾਗੂ ਕੀਤਾ ਜਾਵੇਗਾ | ਇਹ ਸ਼ਬਦ ਹਿਸਾਰ ਲੋਕ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਕ੍ਰਾਂਤ ਗੋਇਤ ਨੇ ਜਾਰੀ ਬਿਆਨ 'ਚ ਕਹੇ | ਉਨ੍ਹਾਂ ...
ਬਾਬੈਨ, 8 ਨਵੰਬਰ (ਡਾ. ਦੀਪਕ ਦੇਵਗਨ)- ਪਿੰਡ ਭਗਵਾਨਪੁਰ 'ਚ ਦੀਵਿਆਂ ਦੇ ਇਸ ਪੁਰਬ 'ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਹਮੇਸ਼ਾ ਤਿਆਰ ਰਹਿਣ ਅਤੇ ਆਪਸ 'ਚ ਸਹਿਯੋਗੀ ਬਣ ਕੇ ਸਮਾਜ ਹਿੱਤ ਦੇ ਕੰਮ ਕਰਨ | ਇਹ ਸ਼ਬਦ ਸਮਾਜ ਸੇਵੀ ਬੱਬੂ ਭਗਵਾਨਪੁਰ ਨੇ ਆਪਣੇ ਪਿੰਡ 'ਚ ਮੁਸਲਿਮ ...
ਟੋਹਾਣਾ, 8 ਨਵੰਬਰ (ਗੁਰਦੀਪ ਸਿੰਘ ਭੱਟੀ)- ਸਥਾਨਕ ਰਤੀਆ ਰੋਡ 'ਤੇ ਹਰਿਆਣਾ ਸਰਕਾਰ ਨੇ 120 ਐੱਲ. ਈ. ਡੀ. ਲਾਈਟਾਂ ਲਾ ਕੇ ਸ਼ਹਿਰ ਤੋਂ ਦੁਰਗਾ ਮਹਿਲਾ ਕਾਲਜ ਸੜਕ 'ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਹੈ | ਇਨ੍ਹਾਂ ਲਾਈਟਾਂ ਦਾ ਉਦਘਾਟਨ ਦੀਵਾਲੀ ਵਾਲੀ ਰਾਤ ਨੂੰ ਵਿਧਾਇਕ ਸੁਭਾਸ਼ ...
ਹਿਸਾਰ, 8 ਨਵੰਬਰ (ਰਾਜ ਪਰਾਸ਼ਰ)- ਹਰਿਆਣਾ 'ਚ ਛੇਤੀ ਹੀ ਸੰਭਾਵਿਤ ਨਗਰ ਨਿਗਮਾਂ ਦੀ ਚੋਣ ਭਾਜਪਾ ਪਾਰਟੀ ਨਿਸ਼ਾਨ 'ਤੇ ਹੀ ਲੜੇਗੀ, ਇਸ ਲਈ ਪਾਰਟੀ ਦੇ ਆਗੂਆਂ ਨੇ ਕਮਰਕੱਸ ਲਈ ਹੈ | ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੀ ਭਾਲ ਅਤੇ ਤਿਆਰੀਆਂ ਦੇ ਮੱਦੇਨਜਰ ਬੀ. ਜੇ. ਪੀ. ਨਗਰ ...
ਹਾਂਸੀ, 8 ਨਵੰਬਰ (ਅ.ਬ.)- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸੋਫ਼ਟ ਡੋਟ ਸਕਿੱਲ ਡਿਵੈੱਲਪਮੈਂਟਸ ਤਹਿਤ ਹਾਂਸੀ ਦੇ ਤੋਸ਼ਾਮ ਚੁੰਗੀ ਮੰਦਿਰ ਕਾਲੀ ਦੇਵੀ ਰੋਡ ਵਿਖੇ ਸੈਂਟਰ 'ਚ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਸੈਂਟਰ ਪ੍ਰਬੰਧਕ ਚਰਣ ਸਿੰਘ ਨੇ ਦੱਸਿਆ ਕਿ ਮੁਕਾਬਲੇ ...
ਨਰਵਾਨਾ, 8 ਨਵੰਬਰ (ਅ.ਬ.)- ਪਟੇਲ ਨਗਰ ਵਿਖੇ ਚਿਰਾਗ ਪਬਲਿਕ ਸਕੂਲ ਨਰਵਾਨਾ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਇਸ ਮੌਕੇ ਸਕੂਲ 'ਚ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਨਰਸਰੀ ਤੋਂ ਯੂ. ਕੇ. ਜੀ. ਦੀਆਂ ਜਮਾਤਾਂ ਲਈ ਮੋਮਬੱਤੀਆਂ, ਦੀਵੇ ਅਤੇ ਗਣੇਸ਼ ਦੀ ਆਊਟ ਲਾਈਨ 'ਚ ...
ਕੈਥਲ, 8 ਨਵੰਬਰ (ਅ.ਬ.)- ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੇ ਸਕੱਤਰ ਅਤੇ ਮੁੱਖ ਨਿਆਂਇਕ ਦੰਡਅਧਿਕਾਰੀ ਮੈਨਪਾਲ ਰਾਮਾਵਤ ਨੇ ਦੱਸਿਆ ਕਿ ਵਿਭਾਗ ਵਲੋਂ 9 ਨਵੰਬਰ ਤੋਂ 18 ਨਵੰਬਰ ਤੱਕ 10 ਰੋਜ਼ਾ ਘਰ-ਘਰ ਜਾ ਕੇ ਲੋਕਾਂ ਨੂੰ ਕਾਨੂੰਨੀ ਜਾਣਕਾਰੀ ਦੇਣਗੇ | ਉਨ੍ਹਾਂ ਦੱਸਿਆ ਕਿ 9 ...
ਟੋਹਾਣਾ, 8 ਨਵੰਬਰ (ਗੁਰਦੀਪ ਸਿੰਘ ਭੱਟੀ)- ਸ਼ਹਿਰ ਦੇ ਰਵਿਦਾਸ ਮੁਹੱਲੇ ਦਾ 24 ਸਾਲਾ ਸੁਮਿਤ ਦੀ ਬੀਤੀ ਰਾਤ ਭੇਦਭਰੀ ਹਾਲਤ ਵਿਚ ਮੌਤ ਹੋ ਗਈ | ਪਰਿਵਾਰ ਮੁਤਾਬਿਕ ਜਦੋਂ ਸੁਮਿਤ ਸਵੇਰੇ ਨਹੀਂ ਉਠਿਆ ਤਾਂ ਪਰਿਵਾਰਕ ਮੈਂਬਰਾਂ ਨੇ ਵੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ | ...
ਕਰਨਾਲ, 8 ਨਵੰਬਰ (ਗੁਰਮੀਤ ਸਿੰਘ ਸੱਗੂ)- ਦੀਵਾਲੀ ਦੇ ਮੌਕੇ ਜਿੱਥੇ ਲੋਕ ਖੁਸ਼ੀਆਂ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ, ਉੱਥੇ ਸਥਾਨਕ ਸ਼ਿਵ ਕਾਲੋਨੀ ਵਿਖੇ ਹੋਏ ਇਕ ਦਰਦਨਾਕ ਹਾਦਸੇ ਵਿਚ ਪਾਈਪ ਵਿਚ ਬੰਬ ਨਾਲ ਪਟਾਕਾ ਵਜਾਉਣ ਲਈ ਇਕ ਘਰ ਦੀ ਛੱਤ 'ਤੇ ਪੋਟਾਸ਼ੀਅਮ ਅਤੇ ਹਰ ...
ਕੁਰੂਕਸ਼ੇਤਰ, 8 ਨਵੰਬਰ (ਜਸਬੀਰ ਸਿੰਘ ਦੁੱਗਲ)- ਸੂਬਾਈ ਕਾਂਗਰਸ ਕਮੇਟੀ ਪੱਛੜਾ ਸੈੱਲ ਦੇ ਮੀਤ ਪ੍ਰਧਾਨ ਰਾਕੇਸ਼ ਸੈਣੀ ਨੂੰ ਸੂਬਾਈ ਕਾਂਗਰਸ ਪ੍ਰਧਾਨ ਡਾ. ਅਸ਼ੋਕ ਤੰਵਰ ਨੇ ਲਾਡਵਾ ਹਲਕੇ ਦਾ ਜਨਸੰਪਰਕ ਮੁਹਿੰਮ ਇੰਚਾਰਜ ਨਿਯੁਕਤ ਕੀਤਾ ਹੈ | ਰਾਕੇਸ਼ ਸੈਣੀ ਨੇ ਲਾਡਵਾ ...
ਕਰਨਾਲ, 8 ਨਵੰਬਰ (ਗੁਰਮੀਤ ਸਿੰਘ ਸੱਗੂ)-ਹਾਂਸੀ ਰੋਡ ਦੀ ਸ਼ਾਲੀਮਾਰ ਕਾਲੋਨੀ 'ਚ ਇਲੈਕਟ੍ਰੋਨਿਕ ਸਾਮਾਨ ਦੇ ਗੋਦਾਮਾਂ ਵਿਚ ਲੱਗੀ ਅੱਗ ਕਾਰਨ ਕਰੋੜਾ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਆਗੂ ਕੁਲਵੰਤ ਸਿੰਘ ਕਲੇਰ ਨੇ ਸ਼ਾਲੀਮਾਰ ...
ਟੋਹਾਣਾ, 8 ਨਵੰਬਰ (ਗੁਰਦੀਪ ਸਿੰਘ ਭੱਟੀ)- ਦੀਵਾਲੀ ਵਾਲੀ ਰਾਤ ਸਥਾਨਕ ਭਾਟੀਆ ਨਗਰ ਕਾਲੋਨੀ ਵਾਸੀ 15 ਸਾਲਾ ਲੜਕੇ ਪ੍ਰਥਮ ਦੇ ਹੱਥ ਵਿਚ ਗੰਧਕ ਪੋਟਾਸ਼ ਦੀ ਭਰੀ ਬੋਤਲ ਫੱਟ ਜਾਣ ਨਾਲ ਲੜਕੇ ਦਾ ਸੱਜਾ ਹੱਥ ਉੱਡ ਗਿਆ ਅਤੇ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ | ਜ਼ਖ਼ਮੀ ਲੜਕੇ ...
ਹਿਸਾਰ, 8 ਨਵੰਬਰ (ਰਾਜ ਪਰਾਸ਼ਰ)- ਫ਼ਸਲ ਨਾੜ ਪ੍ਰਬੰਧਨ ਯੋਜਨਾ ਤਹਿਤ ਚੁਣੇ ਲਾਭਾਰਥੀਆਂ ਅਤੇ ਕਸਟਮ ਸੈਂਟਰ ਨੂੰ ਗ੍ਰਾਂਟ ਵੰਡ ਕਰਨ ਤੋਂ ਪਹਿਲਾਂ ਖੇਤੀ ਸੰਦਾਂ ਦਾ ਭੌਤਿਕ ਸੱਤਿਆਪਨ ਬਲਾਕ ਵਾਈਜ਼ 12 ਅਤੇ 13 ਨਵੰਬਰ ਨੂੰ ਕੀਤਾ ਜਾਵੇਗਾ | ਸਹਾਇਕ ਖੇਤੀ ਅਧਿਕਾਰੀ ਖੇਤੀ ...
ਸ੍ਰੀ ਚਮਕੌਰ ਸਾਹਿਬ, 8 ਨਵੰਬਰ (ਜਗਮੋਹਣ ਸਿੰਘ ਨਾਰੰਗ)-ਅੱਜ ਸਵੇਰੇ ਕਰੀਬ 6 ਵਜੇ ਸਥਾਨਕ ਸਰਹਿੰਦ ਨਹਿਰ ਦੇ ਪੁਲ ਨੇੜੇ ਚੌਕ 'ਚ ਕਾਰ ਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ਫੀਗੋ ਕਾਰ ਨੰਬਰ ਸੀ. ਐਚ.-01 ਏ. ਈ.-4171 ...
ਭਰਤਗੜ੍ਹ, 8 ਨਵੰਬਰ (ਜਸਬੀਰ ਸਿੰਘ ਬਾਵਾ)-ਸ਼੍ਰੋਮਣੀ ਕਮੇਟੀ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਤਿੰਦਰ ਸਿੰਘ ਸਿੱਧੂ ਤੇ ਡਿਪਟੀ ਡਾਇਰੈਕਟਰ ਸਤਵੰਤ ਕੌਰ ਦੀਆਂ ਹਦਾਇਤਾਂ ਮੁਤਾਬਿਕ ਅਕਾਦਮਿਕ ਕੈਲੰਡਰ ਤਹਿਤ ਪਰਿਵਾਰ ਵਿਛੋੜਾ ਪਬਲਿਕ ਹਾਈ ਸਕੂਲ ਨੰਗਲ ਸਰਸਾ 'ਚ ...
ਸ੍ਰੀ ਚਮਕੌਰ ਸਾਹਿਬ, 8 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਕਾਰਡ ਮੇਕਿੰਗ ਮੁਕਾਬਲੇ ਕਰਵਾਏ ਗਏ | ਦੀਵਾਲੀ ਵਿਸ਼ੇ 'ਤੇ ਬਣਾਏ ਗਏ ਇਨ੍ਹਾਂ ਕਾਰਡਾਂ ...
ਰੂਪਨਗਰ, 6 ਨਵੰਬਰ (ਪ. ਪ.)-ਰਾਜੀਵ ਕੁਮਾਰ ਗੁਪਤਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀ, ਮੀਡੀਆ ਤੇ ਰੈੱਡ ਕਰਾਸ ਦੇ ਮੈਂਬਰਾਂ ਨੇ ਮਿਲ ਕੇ ਸਥਾਨਕ ਆਪਣੀ ਰਸੋਈ ਵਿਖੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆ ਕੀਤੀਆਂ | ਇਸ ਮੌਕੇ ਜਸਪ੍ਰੀਤ ...
ਸ੍ਰੀ ਚਮਕੌਰ ਸਾਹਿਬ, 8 ਨਵੰਬਰ (ਜਗਮੋਹਣ ਸਿੰਘ ਨਾਰੰਗ)-ਐਕਸ ਸਰਵਿਸਮੈਨ (ਅਫ਼ਸਰ ਰੈਂਕ ਤੋਂ ਹੇਠਾਂ) ਐਸੋਸੀਏਸ਼ਨ ਬਲਾਕ ਸ੍ਰੀ ਚਮਕੌਰ ਸਾਹਿਬ ਦੀ 7 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਦੀਵਾਲੀ ਕਰ ਕੇ ਹੁਣ 8 ਨਵੰਬਰ ਨੂੰ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ...
ਸ੍ਰੀ ਅਨੰਦਪੁਰ ਸਾਹਿਬ, 8 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੀ. ਐਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਸੰਚਾਲਨ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਅੱਜ ਇਥੇ ਪ੍ਰਧਾਨ ਭਾਗ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਆਰਜ਼ੀ ਕਾਮਿਆਂ ਨੂੰ ਪਿਛਲੇ 4 ...
ਰੂਪਨਗਰ, 8 ਨਵੰਬਰ (ਪੱਤਰ ਪ੍ਰੇਰਕ)-ਰੂਪਨਗਰ ਵਿਖੇ ਜਿੱਥੇ ਮਠਿਆਈਆਂ ਤੇ ਗਿਫ਼ਟਾਂਨਾਲ ਬਾਜ਼ਾਰ ਸਜਿਆ ਹੋਇਆ ਹੈ ਉੱਥੇ ਹਰੀ ਦੀਵਾਲੀ ਮਨਾਉਣ ਦੇ ਸੰਦੇਸ਼ ਦਿੱਤੇ ਜਾ ਰਹੇ ਹਨ ਪਰ ਰੂਪਨਗਰ ਦੇ ਪ੍ਰਸ਼ਾਸਨ ਵਲੋਂ ਪਿਛਲੇ ਦਿਨੀਂ ਦੀਵਾਲੀ 'ਤੇ ਅਨੰਦਪੁਰ ਸਾਹਿਬ ਵਿਖੇ 6, ...
ਰੂਪਨਗਰ, 8 ਨਵੰਬਰ (ਸਤਨਾਮ ਸਿੰਘ ਸੱਤੀ)-ਨੇੜਲੇ ਪਿੰਡ ਮਾਜਰੀ ਜੱਟਾਂ ਦੇ ਜੰਮਪਲ ਤੇ ਆਸਟ੍ਰੇਲੀਆ ਦੇ ਪੱਕੇ ਨਿਵਾਸੀ ਹੈਬੀ ਗਿੱਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਜੱਟਾਂ ਨੂੰ ਪ੍ਰੋਜੈਕਟਰ ਭੇਟ ਕੀਤਾ ਗਿਆ | ਇਸ ਮੌਕੇ ਹੈਬੀ ਗਿੱਲ ਨੇ ਆਖਿਆ ਕਿ ਉਹ ਇਸ ਸਕੂਲ ਦੇ ...
ਨੂਰਪੁਰ ਬੇਦੀ, 8 ਨਵੰਬਰ (ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਨਾਬਾਰਡ ਦੇ ਸਹਿਯੋਗ ਨਾਲ ਚੱਲ ਰਹੇ ਵਿੱਤੀ ਸਾਖਰਤਾ ਕੇਂਦਰ ਨੂਰਪੁਰ ਬੇਦੀ ਵਲੋਂ ਪਿੰਡ ਖੱਡ ਰਾਜਗਿਰੀ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ | ਜਿਸ 'ਚ ਸ਼ਾਮਿਲ ਪਿੰਡ ਵਾਸੀਆਂ ਨੂੰ ਐਫ. ਐਲ. ਸੀ. ...
ਰੂਪਨਗਰ, 8 ਨਵੰਬਰ (ਪ. ਪ.)-ਅੱਜ ਰਣਜੀਤ ਸਿੰਘ ਬਾਗ ਵਿਖੇ ਭਰਤੀ ਪ੍ਰਕਿਰਿਆ 4/2016 ਕਲਰਕਾਂ ਦੀ ਭਰਤੀ ਅਧੀਨ ਬਿਨੈਕਾਰਾਂ ਤੇ ਮਾਪਿਆਂ ਦੀ ਮੀਟਿੰਗ ਹੋਈ | ਮੀਟਿੰਗ 'ਚ ਪੰਜਾਬ ਸੁਬਾਰਡੀਨੇਟ ਸਿਲੈਕਸ਼ਨ ਬੋਰਡ ਵਲੋਂ ਕੱਢੀ ਕਲਰਕਾਂ ਦੀ ਭਰਤੀ ਬਾਰੇ ਵਿਚਾਰ ਕੀਤਾ ਗਿਆ | ਇਹ ...
ਸੁਖਸਾਲ, 8 ਨਵੰਬਰ (ਧਰਮ ਪਾਲ)-ਆਦਰਸ਼ ਪਬਲਿਕ ਸਕੂਲ ਪੱਸੀਵਾਲ ਵਿਖੇ ਰੰਗੋਲੀ ਮੁਕਾਬਲਾ ਕਰਵਾਇਆ ਗਿਆ | ਇਸ ਵਿਚ ਸਕੂਲ ਦੇ ਜਲ, ਅਗਨੀ, ਵਾਯੂ ਤੇ ਆਕਾਸ਼ ਚਾਰੋ ਹਾਊਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਜਲ ਹਾਊਸ ਪਹਿਲੇ, ਅਗਨੀ, ਵਾਯੂ ਦੂਜੇ ਤੇ ਆਕਾਸ਼ ਹਾਊਸ ...
ਰੂਪਨਗਰ, 8 ਨਵੰਬਰ (ਹੁੰਦਲ)-ਰੋਟਰੀ ਕਲੱਬ ਰੂਪਨਗਰ ਵੱਲੋਂ ਵੀ.ਐਮ. ਯੂਨੀਕ ਸਕੂਲ ਜ਼ੈਲ ਸਿੰਘ ਨਗਰ ਰੋਪੜ ਵਿਖੇ ਬਣੇ ਨਵੇਂ 'ਅਰਲੀ ਐਕਟ ਕਲੱਬ' ਦੇ ਬੱਚਿਆਂ ਵਿਚਕਾਰ ਕਹਾਣੀ ਸੁਣਾਉਣ ਦੇ ਮੁਕਾਬਲੇ ਕਰਵਾਏ ਗਏ | ਜਿਸ ' ਪ੍ਰੀ ਨਰਸਰੀ, ਨਰਸਰੀ, ਕੇ.ਜੀ., ਪਹਿਲੀ ਜਮਾਤ, ਦੂਜੀ ...
ਨੂਰਪੁਰ ਬੇਦੀ, 8 ਨਵੰਬਰ (ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਢਾਹਾਂ ਵਲੋਂ ਬੋਨਸ ਵੰਡ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਡਾਇਰੈਕਟਰ ਹਰਕੇਤ ਸਿੰਘ ਕੌਲਾਪੁਰ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ...
ਕੈਥਲ, 8 ਨਵੰਬਰ (ਅ.ਬ.)- ਸੀ. ਆਈ. ਏ.-ਵਨ ਪੁਲਿਸ ਵਲੋਂ ਦੁਪਹਿਰ ਵੇਲੇ ਪਬਨਾਵਾ ਖੇਤਰ 'ਚ ਅੰਮਿ੍ਤਸਰੀਆ ਢਾਬਾ ਸੰਚਾਲਿਕ ਮਹਿਲਾ ਨੂੰ ਕਰੀਬ 25 ਹਜ਼ਾਰ ਰੁਪਏ ਕੀਮਤ ਦੀ 4 ਕਿੱਲੋ 500 ਗ੍ਰਾਮ ਚੂਰਾ ਪੋਸਤ ਸਮੇਤ ਕਾਬੂ ਕਰਦੇ ਹੋਏ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਔਰਤ ਨੂੰ ਅਦਾਲਤ ਦੇ ...
ਨਰਾਇਣਗੜ੍ਹ, 8 ਨਵੰਬਰ (ਪੀ. ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਸੰਗਤ ਵਲੋਂ ਅੱਜ ਪ੍ਰਭਾਤ ਫੇਰੀ ਸ਼ੁਰੂ ਕੀਤੀ ਗਈ | ਅੱਜ ਦੀ ਪ੍ਰਭਾਤ ਫੇਰੀ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਸ਼ਹਿਰ ...
ਨੀਲੋਖੇੜੀ, 8 ਨਵੰਬਰ (ਆਹੂਜਾ)- ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਨਗਰਪਾਲਿਕਾ ਦਫ਼ਤਰ 'ਚ ਵਿਸ਼ੇਸ਼ ਪ੍ਰੋਗਰਾਮ ਕਰ ਸਫ਼ਾਈ ਕਰਮਚਾਰੀਆਂ ਨੂੰ ਮਠਿਆਈਆਂ ਵੰਡਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ...
ਨੀਲੋਖੇੜੀ, 8 ਨਵੰਬਰ (ਆਹੂਜਾ)- ਵਿਸ਼ਵਕਰਮਾ ਭਵਨ 'ਚ ਭਗਵਾਨ ਵਿਸ਼ਵਕਰਮਾ ਦਾ ਜਨਮ ਦਿਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜਬੀਰ ਸ਼ਰਮਾ ਮੁੱਖ ਮਹਿਮਾਨ ਅਤੇ ਖਾਸ ਮਹਿਮਾਨ ਭਾਜਪਾ ਮੰਡਲ ਦੇ ਜਨਰਲ ਸਕੱਤਰ ਮਹਿੰਦਰ ...
ਹਿਸਾਰ, 8 ਨਵੰਬਰ (ਰਾਜ ਪਰਾਸ਼ਰ)- ਸੂਬੇ ਦੇ ਅਨੁਸੂਚਿਤ ਜਾਤੀ ਦੇ ਲੜਕਿਆਂ ਅਤੇ ਲੜਕੀਆਂ ਨੂੰ ਸਵੈ-ਰੁਜ਼ਗਾਰ ਲਈ ਸਮਰਥ ਬਣਾਉਣ ਦੇ ਯਤਨਾਂ 'ਚ ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਵਲੋਂ 29 ਨਵੰਬਰ ਤੋਂ ਸੰਤੁਲਿਤ ਖੁਰਾਕ ਅਤੇ ਖਣਿਜ ...
ਕੈਥਲ, 8 ਨਵੰਬਰ (ਅਜੀਤ ਬਿਊਰੋ)- ਡਿਪਟੀ ਕਮਿਸ਼ਨਰ ਧਰਮਵੀਰ ਸਿੰਘ ਨੇ ਦੱਸਿਆ ਕਿ ਮੌਜੂਦਾ ਝੋਨਾ ਸੀਜਨ ਦੌਰਾਨ ਬੀਤੇ ਦਿਨ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਅਤੇ ਖ਼ਰੀਦ ਕੇਂਦਰਾਂ 'ਚ 7 ਲੱਖ 32 ਹਜ਼ਾਰ 366 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ | ਬੀਤੇ ਸਾਲ ਇਸੇ ਸਮੇਂ ...
ਕੁਰੂਕਸ਼ੇਤਰ, 8 ਨਵੰਬਰ (ਜਸਬੀਰ ਸਿੰਘ ਦੁੱਗਲ)- ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਦੀਵਾਲੀ 'ਤੇ ਪਟਾਕੇ ਵਜਾਉਣ ਦੇ ਸਮੇਂ ਸਬੰਧੀ ਦਿੱਤੇ ਗਏ ਹੁਕਮਾਂ ਦਾ ਅਸਰ ਕਿਤੇ ਦਿਖਾਈ ਨਹੀਂ ਦਿੱਤਾ | ਦੀਵਾਲੀ ਦੀ ਰਾਤ ਨੂੰ ਤਾਂ ਛੱਡੋ, ਦਿਨੇ ਹੀ ਪਟਾਕਿਆਂ ਦਾ ਧੂੰਆਂ ਅਸਮਾਨ 'ਚ ...
ਕੁਰੂਕਸ਼ੇਤਰ/ਸ਼ਾਹਾਬਾਦ, 8 ਨਵੰਬਰ (ਜਸਬੀਰ ਸਿੰਘ ਦੁੱਗਲ)- ਸੂਬਾ ਮੰਤਰੀ ਕ੍ਰਿਸ਼ਨ ਬੇਦੀ ਨੇ ਗੁਰੂਵਾਰ ਨੂੰ ਸ੍ਰੀ ਵਿਸ਼ਵਕਰਮਾ ਮੰਦਿਰ 'ਚ ਹੋਏ ਇਕ ਪ੍ਰੋਗਰਾਮ 'ਚ ਕਿਹਾ ਕਿ ਵਿਸ਼ਵਕਰਮਾ ਜੀ ਵਿਸ਼ਵ ਦੇ ਸਭ ਤੋਂ ਵੱਡੇ ਸ਼ਿਲਪਕਾਰ ਸਨ | ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ...
ਗੂਹਲਾ ਚੀਕਾ, 8 ਨਵੰਬਰ (ਓ.ਪੀ. ਸੈਣੀ)- ਉਪ ਮੰਡਲ ਗੂਹਲਾ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਦੀਵਾਲੀ ਵਾਲੇ ਦਿਨ ਸਾਰੀਆਂ ਦੁਕਾਨਾਂ 'ਤੇ ਖੂਬ ਖ਼੍ਰੀਦਦਾਰੀ ਹੁੰਦੀ ਰਹੀ | ਲੋਕਾਂ ਨੇ ਆਪਣੇ ਘਰ ਅਤੇ ਦੁਕਾਨਾਂ ਸਜਾਈਆਂ ਹੋਈਆਂ ਸੀ | ਇਸ ਵਾਰ ਹਰ ਸਾਲ ...
ਟੋਹਾਣਾ, 8 ਨਵੰਬਰ (ਗੁਰਦੀਪ ਸਿੰਘ ਭੱਟੀ)- ਜੈਨ ਪਰਿਵਾਰ ਨੂੰ ਸਮਰਪਿਤ ਅਸ਼ੋਕ ਬੋਹਰਾ ਦਾ ਪੂਰਾ ਪਰਿਵਾਰ 11 ਨਵੰਬਰ ਨੂੰ ਭਗਵਤੀ ਦੀਕਸ਼ਾ ਗ੍ਰਹਿਣ ਕਰੇਗਾ | ਤੇਰਾਪੰਥ ਧਰਮ ਸੰਘ ਦੇ 11ਵੇਂ ਆਚਾਰੀਆ ਸ੍ਰੀ ਮਹਾਂਸ਼ਰਵਣ ਅਸ਼ੋਕ ਬੋਹਰਾ ਉਨ੍ਹਾਂ ਦੀ ਪਤਨੀ ਪੁਸ਼ਪ ਲਤਾ ਤੇ ...
ਐੱਸ. ਏ. ਐੱਸ. ਨਗਰ, 8 ਨਵੰਬਰ (ਜਸਬੀਰ ਸਿੰਘ ਜੱਸੀ)- ਬੀਤੀ ਦੇਰ ਰਾਤ ਲਾਂਡਰਾਂ ਸਥਿਤ ਮਾਰਬਲ ਦੀਆਂ ਦੁਕਾਨਾਂ ਨਜ਼ਦੀਕ ਖੜ੍ਹੇ 2 ਕੈਂਟਰਾਂ ਦੇ ਚੋਰਾਂ ਵਲੋਂ ਟਾਇਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰ ਕੈਂਟਰਾਂ ਨੂੰ ਲੱਕੜ ਦੇ ਗੁਟਕਿਆਂ ਸਹਾਰੇ ਖੜ੍ਹਾ ਕਰ ਟਾਇਰ ...
ਮੰਡੀ ਗੋਬਿੰਦਗੜ੍ਹ, 8 ਨਵੰਬਰ (ਬਲਜਿੰਦਰ ਸਿੰਘ)-ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਪ੍ਰਮੁੱਖ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਕਿਸਕੋ ਕਾਸਟਿੰਗ ਵਿਚ ਉੱਤਰੀ ਭਾਰਤ ਦਾ ਪਹਿਲਾ 425 ਕਿਲੋਗ੍ਰਾਮ ਦੀ ਸਮਰੱਥਾ ਵਾਲਾ ਐਲ.ਪੀ.ਜੀ. ਸਿਲੰਡਰ ਸਥਾਪਿਤ ਗਿਆ ਹੈ | ਇਸ ਸਬੰਧੀ ...
ਚੰਡੀਗੜ੍ਹ, 8 ਨਵੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਜਿਮਨਾਸਟਿਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਸ਼ਹਿਰ ਦੇ ਕਈ ਸਕੂਲਾਂ ਤੋਂ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਵਲੋਂ ਭਾਗ ਲਿਆ ਗਿਆ | ਇਸ ਮੌਕੇ ਅੱੈਸ.ਏ.ਆਈ. ਜਿਮਨਾਸਟਿਕ ਕੋਚ ਮਾਧਾਵੀ ...
ਚੰਡੀਗੜ੍ਹ, 8 ਨਵੰਬਰ (ਐਨ.ਐਸ.ਪਰਵਾਨਾ) - ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਵਿਧਾਇਕ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਨਵੰਬਰ ਨੂੰ ਗੁੜਗਾਓਾ ਆ ਰਹੇ ਹਨ, ਜਿੱਥੇ ਉਹ ਕੁੰਡਲੀਮਨੇਸਰ-ਪਲਵਲ ਐਕਸਪੈੱ੍ਰਸ ਦਾ ਉਦਘਾਟਨ ਕਰਨਗੇ | ਇਹ ਕਈ ਕਰੋੜ ਰੁਪਏ ...
ਚੰਡੀਗੜ੍ਹ, 8 ਨਵੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਕਾਰਜ ਕਰਦੇ ਹੋਏ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਨੇ ਜਲੂਸਾਂ, ਇਕੱਠਾਂ, ਵਿਖਾਵਿਆਂ, ਧਰਨਿਆਂ ਤੇ ਮਾਰਚਾਂ ਦੇ ਨਾਲ-ਨਾਲ ਤਿਉਹਾਰਾਂ ਦੌਰਾਨ ਵੱਡੀ ਪੱਧਰ 'ਤੇ ਲੋਕਾਂ ...
ਚੰਡੀਗੜ੍ਹ, 8 ਨਵੰਬਰ (ਅਜੀਤ ਬਿਊਰੋ)-ਪਾਰਲੀਮੈਂਟ ਸਟੈਂਡਿੰਗ ਕਮੇਟੀ ਗ੍ਰਹਿ ਮੰਤਰਾਲੇ ਦੀ ਹੋਈ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਏਜੰਡਾ ਆਈਟਮ 'ਚ ਦਰਜ ਕਰਵਾਇਆ ਕਿ ਜੇਲ੍ਹ 'ਚ ਚੱਲ ...
ਚੰਡੀਗੜ੍ਹ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਬਹੁ-ਉਦੇਸ਼ੀ ਸਿਹਤ ਕਾਰਜਕਰਤਾਵਾਂ (ਪੁਰਸ਼) ਨੂੰ 900 ਰੁਪਏ ਦਾ ਵਰਦੀ ਭੱਤਾ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਫ਼ੈਸਲੇ ਨਾਲ ਹੁਣ ਉਨ੍ਹਾਂ ਨੂੰ ਬਹੁ-ਉਦੇਸ਼ੀ ਸਿਹਤ ਕਾਰਜਕਰਤਾਵਾਂ (ਮਹਿਲਾਵਾਂ) ਦੇ ਬਰਾਬਰ ...
ਲੁਧਿਆਣਾ, 8 ਨਵੰਬਰ (ਪੁਨੀਤ ਬਾਵਾ)-ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨਰ (ਪੀ.ਐਸ.ਈ.ਆਰ.ਸੀ.) ਵਲੋਂ ਜਾਰੀ ਹੁਕਮ ਅਨੁਸਾਰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਲੋਂ ਵਿੱਤੀ ਸਾਲ 2018-2019 ਲਈ ਟੈਰਿਫ਼ ਪਲਾਨ ਜਾਰੀ ਕਰਦਿਆਂ ਜੋ ਟਾਈਮ ਆਫ਼ ਡੇਅ 'ਤੇ ਛੋਟ ਦੇਣ ਦੀ ਸਹੂਲਤ ...
ਜਲੰਧਰ, 8 ਨਵੰਬਰ (ਸ਼ਿਵ ਸ਼ਰਮਾ)-ਇਕ ਪਾਸੇ ਤਾਂ ਬਿਜਲੀ ਦੇ ਲਗਾਤਾਰ ਮਹਿੰਗੀ ਹੋਣ ਕਰਕੇ ਲੋਕਾਂ ਦਾ ਲੱਕ ਟੁੱਟਾ ਹੋਇਆ ਹੈ ਪਰ ਪਿਛਲੇ ਕੁਝ ਸਮੇਂ ਵਿਚ ਕਈ ਖਪਤਕਾਰਾਂ ਨੂੰ ਬਿਨਾਂ ਵਰਤੇ ਹੀ ਬਿਜਲੀ ਦੇ ਬਿੱਲਾਂ ਨਾਲ ਵਾਧੂ ਰਕਮਾਂ ਦੇਣੀਆਂ ਪੈ ਰਹੀਆਂ ਹਨ ਤੇ ਪਾਵਰਕਾਮ ...
ਜਲੰਧਰ, 8 ਨਵੰਬਰ (ਸ਼ਿਵ ਸ਼ਰਮਾ)-ਇਕ ਪਾਸੇ ਤਾਂ ਬਿਜਲੀ ਦੇ ਲਗਾਤਾਰ ਮਹਿੰਗੀ ਹੋਣ ਕਰਕੇ ਲੋਕਾਂ ਦਾ ਲੱਕ ਟੁੱਟਾ ਹੋਇਆ ਹੈ ਪਰ ਪਿਛਲੇ ਕੁਝ ਸਮੇਂ ਵਿਚ ਕਈ ਖਪਤਕਾਰਾਂ ਨੂੰ ਬਿਨਾਂ ਵਰਤੇ ਹੀ ਬਿਜਲੀ ਦੇ ਬਿੱਲਾਂ ਨਾਲ ਵਾਧੂ ਰਕਮਾਂ ਦੇਣੀਆਂ ਪੈ ਰਹੀਆਂ ਹਨ ਤੇ ਪਾਵਰਕਾਮ ...
ਪਟਿਆਲਾ, 8 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸਾਂਝੇ ਅਧਿਆਪਕ ਮੋਰਚੇ ਵਲੋਂ ਪੱਕੇ ਧਰਨੇ ਦੇ 33ਵੇਂ ਦਿਨ 'ਪੰਜਾਬ ਸਰਕਾਰ ਦਾ 'ਦੀਵਾਲੀਆ ਦਿਵਸ' ਮਨਾਇਆ ਗਿਆ | ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਕਰਨੈਲ ਸਿੰਘ ਫਿਲੌਰ, ਵਿਕਰਮ ਦੇਵ ਸਿੰਘ, ਨੀਰਜ ਯਾਦਵ, ਅਤਿੰਦਰਪਾਲ ਘੱਗਾ, ...
ਲੁਧਿਆਣਾ, 8 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਬਾਬਾ ਵਿਸ਼ਵਕਰਮਾ ਦੇ ਨਾਂਅ 'ਤੇ ਲੁਧਿਆਣਾ ਵਿਖੇ ਜਲਦ ਹੀ ਹੁਨਰ ਵਿਕਾਸ ਕੇਂਦਰ ਖੋਲਿ੍ਹਆ ਜਾਵੇਗਾ | ਸ੍ਰੀ ਆਸ਼ੂ ਅੱਜ ਵਿਸ਼ਵਕਰਮਾ ਦਿਵਸ ਮੌਕੇ ਵਿਸ਼ਵਕਰਮਾ ਭਵਨ ਮਿੱਲਰਗੰਜ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਇਸ ਕੇਂਦਰ ਦੇ ਖੁੱਲ੍ਹਣ ਨਾਲ ਨੌਜਵਾਨਾਂ ਨੂੰ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਨੌਜਵਾਨਾਂ ਨੂੰ ਆਪਣੇ ਪੈਰ੍ਹਾਂ 'ਤੇ ਖੜ੍ਹਾ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਸਿਖ਼ਲਾਈ 'ਤੇ ਦਿੱਤੇ ਜਾ ਰਹੇ ਜ਼ੋਰ ਨਾਲ ਨੌਜਵਾਨਾਂ ਦਾ ਭਵਿੱਖ ਸਵਾਰਿਆ ਜਾਵੇਗਾ, ਤਾਂ ਜੋ ਇਹ ਵਧੀਆ, ਇੱਜ਼ਤ ਵਾਲਾ ਅਤੇ ਸੁਰੱਖਿਅਤ ਜੀਵਨ ਮਾਣ ਸਕਣ | ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਬਾਬਾ ਵਿਸ਼ਵਕਰਮਾ ਵਲੋਂ ਦਰਸਾਏ ਹੋਏ ਰਸਤੇ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸੇ ਵੀ ਸੂਬੇ ਜਾਂ ਖਿੱਤੇ ਦਾ ਸਨਅਤੀ ਵਿਕਾਸ ਤਾਂ ਹੀ ਸੰਭਵ ਹੈ, ਜੇਕਰ ਉਥੇ ਸਨਅਤਾਂ ਨੂੰ ਵਿਕਸਤ ਕਰਨ ਲਈ ਬਾਬਾ ਵਿਸ਼ਵਕਰਮਾ ਦੀ ਸੋਚ ਨੂੰ ਲਾਗੂ ਕੀਤਾ ਜਾਵੇ ਅਤੇ ਸਨਅਤਾਂ ਵਿਚ ਕੰਮ ਕਰਦੇ ਕਾਮਿਆਂ ਨੂੰ ਬਣਦਾ ਸਤਿਕਾਰ ਅਤੇ ਮਿਹਨਤ ਦਾ ਮੁੱਲ ਮਿਲੇ | ਇਸ ਮੌਕੇ ਬਾਬਾ ਵਿਸ਼ਵਕਰਮਾ ਭਵਨ ਪ੍ਰਬੰਧਕੀ ਕਮੇਟੀ ਵਲੋਂ 14 ਸਨਅਤਕਾਰਾਂ ਦਾ ਵਿਸ਼ਵਕਰਮਾ ਪੁਰਸਕਾਰਾਂ ਨਾਲ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ ਗਈ | ਇਸ ਮੌਕੇ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਕੁਲਦੀਪ ਸਿੰਘ ਵੈਦ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ, ਗੁਰਿੰਦਰਪਾਲ ਸਿੰਘ ਬਿੱਲੂ, ਗੁਰਮੀਤ ਸਿੰਘ ਕੁਲਾਰ, ਜਰਨੈਲ ਸਿੰਘ ਸ਼ਿਮਲਾਪੁਰੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐ ੱਮ. ਲੁਧਿਆਣਾ (ਪੂਰਬੀ) ਅਮਰਜੀਤ ਸਿੰਘ ਬੈਂਸ, ਗੁਰਪ੍ਰੀਤ ਗੋਗੀ, ਗੁਰਦੇਵ ਸਿੰਘ ਲਾਪਰਾਂ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ, ਅਵਤਾਰ ਸਿੰਘ ਭੋਗਲ, ਮਨਮੋਹਨ ਸਿੰਘ ਉੱਭੀ, ਸੁਰਜੀਤ ਸਿੰਘ ਚੱਗਰ, ਇੰਦਰਜੀਤ ਸਿੰਘ ਨਵਯੁੱਗ ਆਦਿ ਹਾਜ਼ਰ ਸਨ |
ਐੱਸ. ਏ. ਐੱਸ. ਨਗਰ, 8 ਨਵੰਬਰ (ਕੇ. ਐੱਸ. ਰਾਣਾ)-ਇਸ ਵਾਰ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਦੀਵਾਲੀ ਇਸ ਕਾਰਨ ਫਿੱਕੀ ਰਹੀ, ਜਦੋਂ ਸਰਕਾਰ ਦੇ ਖ਼ਜ਼ਾਨਾ ਵਿਭਾਗ ਵਲੋਂ ਕਰਮਚਾਰੀਆਂ ਦੀਆਂ ਤਨਖਾਹਾਂ ਟਰਾਂਸਫਰ ਕਰਨ ਵਾਲੇ ਸਾਫਟਵੇਅਰ 'ਚ ਗੜਬੜੀ ਹੋਣ ਕਾਰਨ ਜ਼ਿਆਦਾਤਰ ...
ਅਟਾਰੀ, 8 ਨਵੰਬਰ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਵਿਚਕਾਰ ਮਠਿਆਈ ਦਾ ਆਦਾਨ-ਪ੍ਰਦਾਨ ਕੀਤਾ ਗਿਆ | ਇਸ ਮੌਕੇ ਸ਼ੁੱਭ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX