ਤਾਜਾ ਖ਼ਬਰਾਂ


ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  about 1 hour ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  about 1 hour ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  about 2 hours ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  about 3 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  about 3 hours ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  about 3 hours ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ ਫੌਜ...
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  about 4 hours ago
ਨਵੀਂ ਦਿੱਲੀ, 9 ਦਸੰਬਰ- ਫ਼ੀਸ ਵਾਧੇ ਦੇ ਵਿਵਾਦ ਨੂੰ ਲੈ ਕੇ ਰਾਸ਼ਟਰਪਤੀ ਭਵਨ ਵੱਲ ਮਾਰਚ ਕਰ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀਆਂ...
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  about 4 hours ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਮੱਤਾ ਦੇ ਲੋਕਾਂ ਨੇ ਮ੍ਰਿਤਕ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਜੈਤੋ-ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਅਜਿੱਤਗਿੱਲ ਵਿਖੇ ਰੱਖ ਕੇ ਪੁਲਿਸ ਪ੍ਰਸ਼ਾਸਨ...
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  about 4 hours ago
ਜਲੰਧਰ, 9 ਦਸੰਬਰ (ਚਿਰਾਗ਼)- ਜਲੰਧਰ ਦੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ ਤੋਂ ਬਾਅਦ ਸੁਨੀਲ ਜਾਖੜ ਜ਼ਿਲ੍ਹਾ ਕਾਂਗਰਸੀ...
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  about 4 hours ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  about 4 hours ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  about 5 hours ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  about 5 hours ago
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 27 ਕੱਤਕ ਸੰਮਤ 550

ਹਰਿਆਣਾ / ਹਿਮਾਚਲ

ਸੜਕ ਹਾਦਸੇ 'ਚ ਇਕ ਦੀ ਮੌਤ, 2 ਪੀ. ਜੀ. ਆਈ. ਰੈਫ਼ਰ

ਕੈਥਲ, 11 ਨਵੰਬਰ (ਅ.ਬ.)- ਗਰੁੱਪ-ਡੀ ਦਾ ਪੇਪਰ ਦੇਣ ਲਈ ਦਾਦਰੀ ਤੋਂ ਕੁਰੂਕਸ਼ੇਤਰ ਜਾ ਰਹੇ ਨੌਜਵਾਨਾਂ ਦੀ ਕਾਰ ਐਤਵਾਰ ਸਵੇਰੇ 3 ਵਜੇ ਜੀਂਦ ਰੋਡ ਪਿਓਦਾ ਗੇਟ ਦੇ ਨੇੜੇ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ | ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 2 ਨੌਜਵਾਨ ਗੰਭੀਰ ...

ਪੂਰੀ ਖ਼ਬਰ »

ਨੌਜਵਾਨ ਦਾ ਕਾਤਲ 5 ਦਿਨਾਂ ਦੇ ਰਿਮਾਂਡ 'ਤੇ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ ਵਾਸੀ ਗੁਰਪ੍ਰੀਤ ਹੱਤਿਆਕਾਂਡ ਦੇ ਦੋਸ਼ੀ ਰਵਿੰਦਰ ਉਰਫ਼ ਰਵੀ ਨੂੰ ਅਦਾਲਤ ਨੇ 5 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ | ਦੋਸ਼ੀ ਨੇ ਵਾਰਦਾਤ ਵਿਚ ਸ਼ਾਮਿਲ 6 ਲੋਕਾਂ ਦੇ ਨਾਵਾਂ ਦੀ ਪੁਸ਼ਟੀ ਕੀਤੀ ਹੈ ਅਤੇ ਪਿੰਡ ...

ਪੂਰੀ ਖ਼ਬਰ »

177ਵੀਂ ਸਾਈਕਲ ਚਲਾਓ ਵਾਤਾਵਰਨ ਬਚਾਓ ਜਾਗਰੂਕਤਾ ਰੈਲੀ ਕੱਢੀ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਕੁਦਰਤ 'ਚ 5 ਤੱਤ ਸਭ ਤੋਂ ਮਹੱਤਵਪੂਰਨ ਹਨ, ਜਿਨ੍ਹਾਂ ਦੀ ਸ਼ਾਸਤਰਾਂ 'ਚ ਪੂਜਾ ਕੀਤੀ ਜਾਂਦੀ ਹੈ | ਇਹ ਤੱਤ ਧਰਤੀ, ਜਲ, ਵਾਯੂ, ਆਕਾਸ਼ ਅਤੇ ਅਗਨੀ ਹੈ | ਅੱਜ ਮਨੁੱਖ ਜਾਣੇ-ਅਣਜਾਣੇ 'ਚ ਇਨ੍ਹਾਂ ਤੱਤਾਂ ਨੂੰ ਨੁਕਸਾਨ ਪਹੁੰਚਾ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

ਸਫੀਦੋਂ, 11 ਨਵੰਬਰ (ਅ.ਬ.)- ਪਿੰਡ ਹਾਟ ਵਿਚ ਕਰੰਟ ਲੱਗਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਹਾਟ ਦਾ ਕਿਸਾਨ ਬਲਵਾਨ (50) ਆਪਣੇ ਖੇਤ ਵਿਚ ਟਿਊਬਵੈੱਲ ਚਲਾਉਣ ਲਈ ਗਿਆ ਸੀ | ਟਿਊਬਵੈੱਲ ਚਲਾਉਂਦੇ ਸਮੇਂ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਉਸ ਦੀ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ 'ਚ 3 ਜ਼ਖ਼ਮੀ, 15 ਿਖ਼ਲਾਫ਼ ਮਾਮਲਾ ਦਰਜ

ਪਲਵਲ, 11 ਨਵੰਬਰ (ਅ.ਬ.)- ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਪੱਖ ਦੇ ਇਕ ਦਰਜਨ ਤੋਂ ਵੱਧ ਲੋਕਾਂ ਨੇ ਇਕ ਪਰਿਵਾਰ 'ਤੇ ਲਾਠੀ-ਡੰਡਾ ਅਤੇ ਕੁਲਹਾੜੀ ਨਾਲ ਹਮਲਾ ਕਰ ਦਿੱਤਾ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ | ਚਾਂਦਹਟ ਥਾਣਾ ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਦੇ ...

ਪੂਰੀ ਖ਼ਬਰ »

ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਨੇ ਮੈਰਾਥਨ ਦੌੜ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

ਝੱਜਰ, 11 ਨਵੰਬਰ (ਅ.ਬ.)- ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਖੇਡ ਅਤੇ ਖਿਡਾਰੀਆਂ ਦਾ ਸਨਮਾਨ ਸਾਡੇ ਲਈ ਸਭ ਤੋਂ ਉੱਪਰ ਹੈ | ਹਰਿਆਣਾ ਖਿਡਾਰੀਆਂ ਦੀ ਧਰਤੀ ਹੈ ਅਤੇ ਹਰਿਆਣਾ ਦੇ ਖਿਡਾਰੀ ਦੇਸ਼ ਤੇ ਸੂਬੇ 'ਚ ਝੱਜਰ ਦੇ ਖਿਡਾਰੀ ਤਗਮੇ ਜਿੱਤਣ ...

ਪੂਰੀ ਖ਼ਬਰ »

ਪਰਾਲੀ ਸਾੜਨ ਤੋਂ ਰੋਕਣ ਦੀ ਮੁਹਿੰਮ 'ਚ ਸਹਿਯੋਗ ਨਾ ਕਰਨ ਵਾਲੇ 2 ਪਿੰਡਾਂ ਦੇ ਸਰਪੰਚ ਤੇ ਇਕ ਪਿੰਡ ਦਾ ਨੰਬਰਦਾਰ ਹੋਵੇਗਾ ਮੁਅੱਤਲ

ਫਤਿਹਾਬਾਦ, 11 ਨਵੰਬਰ (ਅ.ਬ.)- ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਦੀ ਮੁਹਿੰਮ 'ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਨਾ ਕਰਨ ਸਬੰਧੀ ਹਜਰਾਵਾਂ ਕਲਾਂ, ਹਜਰਾਵਾਂ ਖੁਰਦ ਦੇ ਸਰਪੰਚ ਤੇ ਕਾਸ਼ੀਮਪੁਰ ਪਿੰਡ ਦੇ ਨੰਬਰਦਾਰ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ...

ਪੂਰੀ ਖ਼ਬਰ »

ਹੱਤਿਆ ਮਾਮਲੇ 'ਚ 2 ਗਿ੍ਫ਼ਤਾਰ

ਨਰਾਇਣਗੜ੍ਹ , 11 ਨਵੰਬਰ (ਪੀ.ਸਿੰਘ)- ਸੀ. ਆਈ. ਏ. ਪੁਲਿਸ ਨੇ ਕੁੱਕ ਡਬਲ ਸਿੰਘ ਹੱਤਿਆ ਮਾਮਲੇ 'ਚ 3 ਮੁਲਜ਼ਮਾਂ 'ਚੋਂਾ 2 ਨੂੰ ਗਿ੍ਫ਼ਤਾਰ ਕਰ ਲਿਆ ਹੈ | ਡੀ. ਐੱਸ. ਪੀ. ਅਮਿਤ ਭਾਟੀਆ ਨੇ ਦੱਸਿਆ ਕਿ ਲੋਟੋਂ ਚੁੰਗੀ ਨੇੇੜੇ ਸਥਿਤ ਇਕ ਹੋਟਲ 'ਚ ਇਹ ਕੁੱਕ ਵਜੋਂ ਕੰਮ ਕਰਦਾ ਸੀ, ਜਿਹੜਾ ...

ਪੂਰੀ ਖ਼ਬਰ »

220 ਕਿੱਲੋਮੀਟਰ ਦੂਰ ਰੱਖਿਆ ਪੇਪਰ

ਹਸਪਤਾਲ ਪੁੱਜੇ ਮਿ੍ਤਕ ਦੇ ਚਚੇਰੇ ਭਰਾ ਪ੍ਰਵੀਨ ਨੇ ਦੱਸਿਆ ਕਿ ਸੁਖਦਾਸ ਆਪਣੇ ਦੋਸਤਾਂ ਦੇ ਨਾਲ ਸ਼ਾਮ ਦੇ ਸਮੇਂ ਪਿੰਡ ਤੋਂ ਨਿਕਲਿਆ ਸੀ | ਗਰੁੱਪ-ਡੀ ਦਾ ਪੇਪਰ ਦੇਣ ਲਈ ਉਸ ਨੂੰ ਕੁਰੂਕਸ਼ੇਤਰ ਜਾਣਾ ਸੀ ਜੋ ਪਿੰਡ ਤੋਂ ਕਰੀਬ 220 ਕਿੱਲੋਮੀਟਰ ਦੂਰ ਪੈਂਦਾ ਹੈ ਅਤੇ ...

ਪੂਰੀ ਖ਼ਬਰ »

ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਅਸਲ੍ਹਾ ਲਾਇਸੰਸ ਰੱਦ ਕਰਨ ਦੇ ਹੁਕਮ

ਸਿਰਸਾ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਪਰਾਲੀ ਸਾੜਨ ਲਈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਸਖਤਾਈ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ | ਪਰਾਲੀ ਸਾੜਨ ਵਾਲੇ ਪਿੰਡਾਂ ਦੇ ਪੰਚ, ਸਰਪੰਚ ਤੇ ਨੰਬਰਦਾਰਾਂ ...

ਪੂਰੀ ਖ਼ਬਰ »

900 ਗ੍ਰਾਮ ਚਰਸ ਤੇ 80 ਗ੍ਰਾਮ ਅਫ਼ੀਮ ਸਮੇਤ 2 ਕਾਬੂ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਨਸ਼ੀਲੀਆਂ ਵਸਤੂਆਂ ਦੀ ਤਸਕਰੀ ਵਿਚ ਲੱਗੇ ਲੋਕਾਂ 'ਤੇ ਸ਼ਿਕੰਜਾ ਕੱਸਦੇ ਹੋਏ ਪੁਲਿਸ ਨੇ 2 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ 900 ਗ੍ਰਾਮ ਚਰਸ ਅਤੇ 80 ਗ੍ਰਾਮ ਅਫੀਮ ਬਰਾਮਦ ਕੀਤੀ ਹੈ | ਜ਼ਿਲ੍ਹਾ ਪੁਲਿਸ ...

ਪੂਰੀ ਖ਼ਬਰ »

ਨੌਕਰੀ ਲਗਵਾਉਣ ਦੇ ਨਾਂਅ 'ਤੇ ਹੜੱਪੇ 2.25 ਲੱਖ

ਨਰਵਾਨਾ, 11 ਨਵੰਬਰ (ਅ.ਬ.)- ਐੱਫ. ਸੀ. ਆਈ. 'ਚ ਨੌਕਰੀ ਲਗਵਾਉਣ ਦੇ ਨਾਂਅ 'ਤੇ 2 ਲੱਖ 25 ਹਜ਼ਾਰ ਰੁਪਏ ਹੜੱਪ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਰਾਜੇਸ਼ ਪੁੱਤਰ ਸੁਭਾਸ਼ ਵਾਸੀ ਗੋਹੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਦਿਨੇਸ਼ ਪੁੱਤਰ ਖਜ਼ਾਨਾ ਵਾਸੀ ਫੁਲੀਆ ...

ਪੂਰੀ ਖ਼ਬਰ »

ਨਾਬਾਲਗ ਲੜਕੀ ਦੀ ਹੱਤਿਆ ਦੇ ਦੋਸ਼ 'ਚ 2 ਕਾਬੂ

ਪਲਵਲ, 11 ਨਵੰਬਰ (ਅ.ਬ.)- ਨਾਬਾਲਿਗ ਲੜਕੀ ਨੂੰ ਆਪਣੇ ਪਿਆਰ ਦੇ ਜਾਲ਼ ਵਿਚ ਫਸਾ ਕੇ ਨੌਜਵਾਨ ਹਰਿਦੁਆਰ ਭਜਾ ਕੇ ਲੈ ਗਿਆ | ਲੜਕੀ ਨੂੰ ਅਗਵਾ ਕਰਨ 'ਚ ਦੋਸ਼ੀ ਦਾ ਸਹਿਯੋਗ ਕਰਨ ਵਾਲੇ ਇਕ ਹੋਰ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਜਦਕਿ ਇਕ ਹੋਰ ਦੋਸ਼ੀ ਫ਼ਰਾਰ ਹੈ | ...

ਪੂਰੀ ਖ਼ਬਰ »

ਲੁਟੇਰਿਆਂ ਨੇ ਗੈਸ ਏਜੰਸੀ ਦੇ ਕਰਿੰਦੇ ਤੋਂ 35 ਹਜ਼ਾਰ ਨਕਦੀ ਖੋਹੀ

ਲੁਧਿਆਣਾ, 11 ਨਵੰਬਰ (ਅਮਰੀਕ ਸਿੰਘ ਬੱਤਰਾ)-ਸਥਾਨਕ ਮਿੱਢਾ ਚੌਕ ਨਜ਼ਦੀਕ ਸਥਿਤ ਸਤਲੁਜ ਗੈਸ ਸਰਵਿਸ ਦੇ ਕਰਿੰਦੇ ਤੋਂ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਥਿਆਰਾਂ ਦਿਖਾ ਕੇ ਕਰੀਬ 35 ਹਜ਼ਾਰ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਏਜੰਸੀ ਦੇ ...

ਪੂਰੀ ਖ਼ਬਰ »

ਨੌਜਵਾਨ ਦੀ ਹੱਤਿਆ ਦੇ ਦੋਸ਼ 'ਚ 2 ਕਾਬੂ

ਰੋੜੀ, 11 ਨਵੰਬਰ (ਅ.ਬ.)- ਪਿੰਡ ਸੁਰਤੀਆਂ ਵਿਚ ਦਿਨ ਸਮੇਂ ਇਕ ਨੌਜਵਾਨ ਨੂੰ ਕੁਹਾੜੀਆਂ ਅਤੇ ਤਲਵਾਰਾਂ ਨਾਲ ਵਾਰ ਕਰਕੇ ਹੱਤਿਆ ਕਰਨ ਦੇ 2 ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ | ਥਾਣਾ ਇੰਚਾਰਜ ਸੱਤਿਆਵਾਨ ਸ਼ਰਮਾ ਨੇ ਦੱਸਿਆ ਕਿ ਸੁਰਤੀਆ ਵਾਸੀ ਜੀਵਨ ਸਿੰਘ ਹੱਤਿਆ ਤੋਂ ...

ਪੂਰੀ ਖ਼ਬਰ »

ਚਿੱਤਰਕਲਾ ਮੁਕਾਬਲੇ 'ਚ ਅਰਸ਼ਦੀਪ ਕੌਰ, ਗੁਰਸਿਮਰਨ ਕੌਰ ਅਤੇ ਤਰੁਨ ਨੇ ਮਾਰੀ ਬਾਜ਼ੀ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਪੈਨੋਰਮਾ ਅਤੇ ਵਿਗਿਆਨ ਕੇਂਦਰ 'ਚ ਵਿਸ਼ਵ ਵਿਗਿਆਨ ਦਿਵਸ ਅਤੇ ਵਿਸ਼ਵ ਵਿਗਿਆਨ ਕੇਂਦਰ ਤੇ ਵਿਗਿਆਨ ਮਿਊਜੀਅਮ ਦਿਵਸ ਮਨਾਏ ਗਏ | ਕੇਂਦਰ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਗਿਆਨ ਸੰਕਾਏ ਦੇ ਡੀਨ ਡਾ. ...

ਪੂਰੀ ਖ਼ਬਰ »

ਸਿੱਖ ਸੰਗਤ ਦੀ ਵਿਸ਼ੇੇਸ਼ ਮੀਟਿੰਗ 'ਚ ਅਹਿਮ ਮੁੱਦਿਆਂ 'ਤੇ ਹੋਈਆਂ ਵਿਚਾਰਾਂ

ਕਾਲਾਂਵਾਲੀ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਦੀ ਸਿੱਖ ਸੰਗਤ ਦੀ ਇਕ ਅਹਿਮ ਮੀਟਿੰਗ ਖੇਤਰ ਦੇ ਕਸਬਾ ਔਢਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ 'ਚ ਸਿੱਖ ਸੰਗਤ ਨੂੰ ਆ ਰਹੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਔਾਕੜਾ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਨਿਰਾਕਾਰ ਓਾਕਾਰ ਭਗਵਾਨ ਦੇਵੀ-ਦੇਵਤਿਆਂ ਦੀ ਅਰਾਧਿਆ ਸ਼ਕਤੀ-ਸਵਾਮੀ ਸ਼ਕਤੀਦੇਵ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਜੈ ਓਾਕਾਰ ਸ੍ਰੀ ਬ੍ਰਹਮਾ ਧਾਮ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ, ਜਿਸ 'ਚ ਭਾਰੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ | ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਦੇ ਸੰਸਥਾਪਕ ਸਵਾਮੀ ਸ਼ਕਤੀਦੇਵ ਮਹਾਰਾਜ ਨੇ ...

ਪੂਰੀ ਖ਼ਬਰ »

ਮਹਾਂਨਿਰਦੇਸ਼ਕ ਨੂੰ ਮੰਗ ਪੱਤਰ ਸੌ ਾਪੇਗੀ ਪਸ਼ੂ ਪਾਲਣ ਕਰਮਚਾਰੀ ਯੂਨੀਅਨ- ਭਾਨਖੜ

ਹਿਸਾਰ, 11 ਨਵੰਬਰ (ਰਾਜ ਪਰਾਸ਼ਰ)- ਹਰਿਆਣਾ ਕਰਮਚਾਰੀ ਮਹਾਂਸੰਘ ਸਬੰਧੀ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਕਰਮਚਾਰੀ ਯੂਨੀਅਨ ਦਾ ਵਫਦ 12 ਨਵੰਬਰ ਨੂੰ ਸੂਬਾਈ ਪ੍ਰਧਾਨ ਰਾਮ ਪ੍ਰਸਾਦ ਗਲਗਟ ਦੀ ਅਗਵਾਈ 'ਚ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਵਿਭਾਗ ਦੇ ...

ਪੂਰੀ ਖ਼ਬਰ »

ਸਰਵ ਭਾਰਤੀ ਸਵਾਮੀਨਾਥਨ ਸੰਘਰਸ਼ ਕਮੇਟੀ ਵਲੋਂ ਮੀਟਿੰਗ

ਏਲਨਾਬਾਦ, 11 ਨਵੰਬਰ (ਜਗਤਾਰ ਸਮਾਲਸਰ)- ਬਲਾਕ ਦੇ ਪਿੰਡ ਨਾਥੂਸਰੀ ਚੌਪਟਾ ਦੀ ਅਨਾਜ ਮੰਡੀ 'ਚ ਅੱਜ ਸਰਵ ਭਾਰਤੀ ਸਵਾਮੀਨਾਥਨ ਸੰਘਰਸ਼ ਕਮੇਟੀ ਦੇ ਕਿਸਾਨਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ, ਜਿਸ 'ਚ ਕਮੇਟੀ ਦੇ ਜ਼ਿਲ੍ਹੇ ਅਤੇ ਹਲਕਿਆਂ ਦੇ ਅਹੁਦੇਦਾਰਾਂ ਨੇ ...

ਪੂਰੀ ਖ਼ਬਰ »

ਗੂਹਲਾ-ਚੀਕਾ ਤੋਂ ਜੀਂਦ ਰੈਲੀ ਲਈ ਵੱਡੀ ਗਿਣਤੀ 'ਚ ਕਾਂਗਰਸੀ ਕਾਰਕੁੰਨ ਰਵਾਨਾ

ਗੂਹਲਾ ਚੀਕਾ, 11 ਨਵੰਬਰ (ਓ.ਪੀ. ਸੈਣੀ)- ਅੱਜ ਕਾਂਗਰਸ ਦੇ ਰਾਸ਼ਟਰੀ ਮੀਡੀਆ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਵਲੋਂ ਜੀਂਦ 'ਚ ਹੋਈ ਗਰੀਬ ਅਧਿਕਾਰ ਰੈਲੀ 'ਚ ਗੂਹਲਾ ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਕਾਰਕੁੰਨ ਰਵਾਨਾ ਹੋਏ | ਗਰੀਬ ਅਧਿਕਾਰ ਰੈਲੀ ਲਈ ਰਵਾਨਾ ਹੋਣ ਤੋਂ ...

ਪੂਰੀ ਖ਼ਬਰ »

ਦੱਰਾਖੇੜਾ ਪੰਚਾਇਤੀ ਧਰਮਸ਼ਾਲਾ 'ਚ ਸ੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ

ਥਾਨੇਸਰ, 11 ਨਵੰਬਰ (ਅ.ਬ.)- ਦੱਰਾਖੇੜਾ ਮੁਹੱਲਾ ਥਾਨੇਸਰ ਦੀ ਪੰਚਾਇਤੀ ਧਰਮਸ਼ਾਲਾ ਵਿਚ ਐਤਵਾਰ ਨੂੰ ਪਵਿੱਤਰ ਕੱਤਕ ਮਹੀਨੇ ਦੇ ਸਬੰਧ ਵਿਚ ਸੰਗੀਤਮਈ ਸ੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ ਕੀਤਾ ਗਿਆ | ਇਹ ਕਥਾ ਐਤਵਾਰ 18 ਨਵੰਬਰ ਤੱਕ ਰੋਜ਼ਾਨਾ ਦੁਪਹਿਰ 2 ਤੋਂ ਸ਼ਾਮ 5 ...

ਪੂਰੀ ਖ਼ਬਰ »

ਵਿਧਾਇਕ ਨੇ ਸੜਕ ਨਿਰਮਾਣ ਦਾ ਰੱਖਿਆ ਨੀਂਹ ਪੱਥਰ

ਯਮੁਨਾਨਗਰ, 11 ਨਵੰਬਰ (ਗੁਰਦਿਆਲ ਸਿੰਘ ਨਿਮਰ)- ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਲੋਕਾਂ ਦੀ ਪੁਰਜੋਰ ਅਪੀਲ ਨੂੰ ਨਿੱਜੀ ਤੌਰ 'ਤੇ ਦਿਲਚਸਪੀ ਲੈ ਕੇ ਇਕ ਬਹੁਤ ਹੀ ਜ਼ਰੂਰੀ ਸੜਕ ਦੇ ਨਿਰਮਾਣ ਦਾ ਫਤਿਹਗੜ੍ਹ ਵਿਖੇ ਨੀਂਹ ਪੱਥਰ ਰੱਖਿਆ | ਇਸ ਬਾਰੇ ਉਨ੍ਹਾਂ ਦੱਸਿਆ ਕਿ ਇਹ ...

ਪੂਰੀ ਖ਼ਬਰ »

ਸਾਂਈ ਪੀਰ ਬਾਬਾ ਬੁੱਢਣ ਸ਼ਾਹ ਦੇ ਸਾਲਾਨਾ ਉਰਸ ਮੁਬਾਰਕ ਸਬੰਧੀ ਪੁਜਾਰੀਆਂ ਦੀ ਮੀਟਿੰਗ

ਕੀਰਤਪੁਰ ਸਾਹਿਬ, 11 ਨਵੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਾਂਈ ਪੀਰ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਵਿਖੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਦਾ ਸਾਲਾਨਾ ਉਰਸ ਮੁਬਾਰਕ 12 ਨਵੰਬਰ ਨੂੰ ਬੜੀ ਸ਼ਰਧਾ ...

ਪੂਰੀ ਖ਼ਬਰ »

ਡਾ. ਨਾਗਪਾਲ ਤੀਜੀ ਵਾਰ ਫੋਰਮ ਦੇ ਪ੍ਰਧਾਨ ਬਣੇ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਡਾ. ਏ. ਸੀ. ਨਾਗਪਾਲ ਨੂੰ ਸੀਨੀਅਰ ਸਿਟੀਜਨ ਫੋਰਮ ਦਾ ਤੀਜੀ ਵਾਰ ਪ੍ਰਧਾਨ ਬਣਾਇਆ ਗਿਆ ਹੈ | ਸੈਕਟਰ-13 ਦੇ ਸੀਨੀਅਰ ਸਿਟੀਜਨ ਫੋਰਮ 'ਚ ਹੋਈ ਸਾਲਾਨਾ ਬੈਠਕ ਵਿਚ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ 'ਚ ਪ੍ਰਧਾਨ ਡਾ. ਨਾਗਪਾਲ ...

ਪੂਰੀ ਖ਼ਬਰ »

ਮਲਟੀ ਆਰਟ ਕਲਚਰਲ ਸੈਂਟਰ ਵਿਖੇ ਸੂਬਾ ਪੱਧਰੀ ਕਲਾ ਉਤਸਵ ਸ਼ੁਰੂ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਸਮਗਰ ਸਿੱਖਿਆ ਮੁਹਿੰਮ ਦਾ ਸੂਬਾਈ ਪੱਧਰੀ ਕਲਾ ਉਤਸਵ ਐਤਵਾਰ ਨੂੰ ਮਲਟੀ ਆਰਟ ਕਲਚਰਲ ਸੈਂਟਰ ਵਿਚ ਸ਼ੁਰੂ ਹੋਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ. ਸੀ. ਡਾ. ਐੱਸ. ਐੱਸ. ਫੁਲੀਆ ਨੇ ਕਲਾ ਉਤਸਵ ਦਾ ਸੱਭਿਆਚਾਰਕ ...

ਪੂਰੀ ਖ਼ਬਰ »

ਕੀਰਤਪੁਰ ਸਾਹਿਬ ਦੇ ਵਿਕਾਸ 'ਤੇ ਖ਼ਰਚੇ ਜਾ ਰਹੇ ਹਨ ਕਰੋੜਾਂ ਰੁਪਏ-ਰਾਣਾ ਕੇ.ਪੀ. ਸਿੰਘ

ਕੀਰਤਪੁਰ ਸਾਹਿਬ, 11 ਨਵੰਬਰ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਪੰਜਾਬ ਸਰਕਾਰ ਵੱਲੋਂ ਕੀਰਤਪੁਰ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਧਿਆਨ 'ਚ ਰੱਖ ਕੇ ਇਸ ਦੇ ਵਿਕਾਸ ਲਈ ਕਈ ਵਿਆਪਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਲਈ ਕਰੋੜਾਂ ਰੁਪਏ ਦੇ ...

ਪੂਰੀ ਖ਼ਬਰ »

ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਬਜ਼ੁਰਗ ਦੀ ਮੌਤ

ਰੂਪਨਗਰ, 11 ਨਵੰਬਰ (ਪੱਤਰ ਪ੍ਰੇਰਕ)-ਰੂਪਨਗਰ ਤੋਂ ਚੰਡੀਗੜ੍ਹ ਜਾਣ ਵਾਲੀ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਬਜ਼ੁਰਗ ਦੀ ਮੌਤ ਹੋ ਗਈ | ਰੇਲਵੇ ਪੁਲਿਸ ਰੂਪਨਗਰ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਤੋਂ ਗੱਡੀ ਨੰਬਰ 74992 ਚੰਡੀਗੜ੍ਹ ਨੂੰ ਜਾ ਰਹੀ ਸੀ ਕਿ ਗੁਰਦੁਆਰਾ ...

ਪੂਰੀ ਖ਼ਬਰ »

ਪਿੰਡ ਡੂਮਛੇੜੀ-ਸਾਦੀਪੁਰ ਸੜਕ 'ਤੇ ਪਏ ਪੱਥਰਾਂ ਕਾਰਨ ਰੋਜ਼ਾਨਾ ਵਾਪਰ ਰਹੇ ਹਨ ਹਾਦਸੇ, ਰਾਹਗੀਰ ਪੇ੍ਰਸ਼ਾਨ

ਮੋਰਿੰਡਾ, 11 ਨਵੰਬਰ (ਕੰਗ)-ਪੀ. ਡਬਲਿਯੂ. ਡੀ. ਵਿਭਾਗ ਵਲੋਂ ਡੂਮਛੇੜੀ-ਸਾਦੀਪੁਰ ਸੜਕ ਦੀ ਮੁਰੰਮਤ ਲਈ ਪਾਏ ਗਏ ਪੱਥਰ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ | ਇਸ ਸਬੰਧੀ ਰਾਹਗੀਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕ 'ਤੇ ਪਾਏ ਗਏ ਇਨ੍ਹਾਂ ਪੱਥਰਾਂ ਕਾਰਨ ਪਿਛਲੇ ...

ਪੂਰੀ ਖ਼ਬਰ »

ਏ.ਡੀ.ਜੀ.ਪੀ. ਜੇਲ੍ਹਾਂ ਨੇ ਕੀਤਾ ਰੂਪਨਗਰ ਜੇਲ੍ਹ ਦਾ ਦੌਰਾ

ਰੂਪਨਗਰ, 11 ਨਵੰਬਰ (ਪੱਤਰ ਪ੍ਰੇਰਕ)-ਰੂਪਨਗਰ ਜੇਲ੍ਹ 'ਚ ਅੱਜ ਅਚਾਨਕ ਏ.ਡੀ.ਜੀ.ਪੀ. ਜੇਲ੍ਹਾਂ ਰੋਹਿਤ ਚੌਧਰੀ ਨੇ ਦੌਰਾ ਕਰਕੇ ਅਚਨਚੇਤ ਚੈਕਿੰਗ ਕੀਤੀ | ਜੇਲ੍ਹ ਪ੍ਰਬੰਧਕਾਂ ਅਨੁਸਾਰ ਇਸ ਮੌਕੇ ਉਨ੍ਹਾਂ ਜੇਲ੍ਹ ਦੀਆਂ ਬੈਰਕਾਂ, ਹਸਪਤਾਲ, ਖਾਣਾ ਆਦਿ ਦਾ ਨਿਰੀਖਣ ਕੀਤਾ ਤੇ ...

ਪੂਰੀ ਖ਼ਬਰ »

ਦਾਣਾ ਮੰਡੀ ਮੋਰਿੰਡਾ 'ਚ ਜੀਰੀ ਦੀ ਆਮਦ ਹੋਈ ਸੁਸਤ

ਮੋਰਿੰਡਾ, 11 ਨਵੰਬਰ (ਕੰਗ)-ਦਾਣਾ ਮੰਡੀ ਮੋਰਿੰਡਾ 'ਚ ਜੀਰੀ ਦਾ ਸੀਜ਼ਨ ਲਗਭਗ ਖ਼ਤਮ ਹੋਣ ਵਾਲਾ ਹੈ ਤੇ ਮੰਡੀ 'ਚ ਜੀਰੀ ਦੀ ਆਮਦ 10 ਨਵੰਬਰ ਤੱਕ 3,58,831 ਕੁਇੰਟਲ ਹੋ ਚੁੱਕੀ ਹੈ ਜੋ ਕਿ ਪਿਛਲੇ ਸਾਲ ਦੀ ਕੁੱਲ ਆਮਦ ਨਾਲੋਂ 62 ਹਜ਼ਾਰ ਕੁਇੰਟਲ ਘੱਟ ਹੈ | ਅਨਾਜ ਮੰਡੀ ਮੋਰਿੰਡਾ 'ਚ ...

ਪੂਰੀ ਖ਼ਬਰ »

ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਤੇ ਸੀਨੀਅਰ ਸਿਟੀਜ਼ਨ ਇਕਾਈ ਮੋਰਿੰਡਾ ਦੀ ਇਕੱਤਰਤਾ

ਮੋਰਿੰਡਾ, 11 ਨਵੰਬਰ (ਕੰਗ)-ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਤੇ ਸੀਨੀਅਰ ਸਿਟੀਜ਼ਨ ਇਕਾਈ ਮੋਰਿੰਡਾ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਮਾਸਟਰ ਰਾਮੇਸ਼ਵਰ ਦਾਸ ਦੀ ਪ੍ਰਧਾਨਗੀ ਹੇਠ ਮੋਰਿੰਡਾ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਸਰੂਪ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੀ. ਜੀ. ਆਈ. ਮੁਫ਼ਤ ਬੱਸ ਸੇਵਾਵਾਂ ਲਈ ਟੇਢੇਵਾਲ ਵਾਸੀਆਂ ਵਲੋਂ ਰਾਸ਼ੀ ਭੇਟ

ਨੂਰਪੁਰ ਬੇਦੀ, 11 ਨਵੰਬਰ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਟੇਢੇਵਾਲ ਦੇ ਵਾਸੀਆਂ ਨੇ ਇਕੱਤਰ ਕਰਕੇ 15 ਹਜ਼ਾਰ 800 ਰੁਪਏ ਤੇ ਪਿੰਡ ਦੇ ਸਮਾਜ ਸੇਵੀ ਚੌਧਰੀ ਸ਼ਿੰਦਰਪਾਲ ਚੌਹਾਨ ਡੁਬਈ ਵਾਲੇ ਟਰਾਂਸਪੋਰਟਰ ਵਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਪੀ. ਜੀ. ਆਈ. ਚੰਡੀਗੜ੍ਹ ਦੇ ...

ਪੂਰੀ ਖ਼ਬਰ »

ਪਰਿਵਾਰਕ ਕਲੇਸ਼ ਨੇ ਇਨੈਲੋ ਨੂੰ ਹਰਿਆਣਾ ਦੀ ਰਾਜਨੀਤੀ 'ਚੋਂ ਮਨਫ਼ੀ ਕੀਤਾ-ਰਣਜੀਤ ਸਿੰਘ

ਏਲਨਾਬਾਦ, 11 ਨਵੰਬਰ (ਜਗਤਾਰ ਸਮਾਲਸਰ)- ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਲੋਕ ਵਿਰੋਧੀ ਫੈਸਲੇ ਲੈ ਕੇ ਭਾਜਪਾ ਸਰਕਾਰ ਨੇ ਦੇਸ਼ ਨੂੰ ਆਰਥਿਕਤਾ ਪੱਖੋਂ ਕਾਫੀ ਕਮਜ਼ੋਰ ਕਰ ਦਿੱਤਾ ਹੈ | ਅੱਜ ਦੇਸ਼ 'ਚ ਭਾਜਪਾ ਵਿਰੋਧੀ ਹਨੇਰੀ ਚੱਲ ਰਹੀ ਹੈ ਜੋ ਆਉਣ ਵਾਲੀਆਂ ਲੋਕ ਸਭਾ ...

ਪੂਰੀ ਖ਼ਬਰ »

ਵੋਟ ਮੰਗਣ ਆਉਣ 'ਤੇ ਵਿਧਾਇਕ ਅਤੇ ਕੌ ਾਸਲਰਾਂ ਤੋਂ ਮੰਗਿਆ ਜਾਵੇਗਾ ਹਿਸਾਬ-ਮਿੱਤਲ

ਜਗਾਧਰੀ, 11 ਨਵੰਬਰ (ਜਗਜੀਤ ਸਿੰਘ)- ਉਦਯੋਗ ਵਪਾਰ ਮੰਡਲ ਦੀ ਬੈਠਕ ਸੂਬਾਈ ਦਫਤਰ 'ਚ ਸ਼ਹਿਰੀ ਯੁਵਾ ਪ੍ਰਧਾਨ ਗੋਪਾਲ ਜੁਨੇਜਾ ਦੀ ਪ੍ਰਧਾਨਗੀ 'ਚ ਹੋਈ | ਬੈਠਕ 'ਚ ਟਰਾਂਸਪੋਰਟ ਜ਼ਿਲ੍ਹਾ ਪ੍ਰਧਾਨ ਤਾਰਾ ਚੰਦ ਸੈਣੀ, ਨਿਊ ਮਾਰਕੀਟ ਸਕੱਤਰ ਮੋਨੂੰ ਲਾਂਬਾ ਅਤੇ ਪ੍ਰਦੇਸ਼ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਘੂਆਣਾ 'ਚ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ 5 ਦਸੰਬਰ ਤੋਂ

ਕਾਲਾਂਵਾਲੀ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਰੁਘੂਆਣਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਹਰਿਆਣਾ ਸਟੇਟ ਭਾਰਤ ਸਕਾਊਟ ਅਤੇ ਗਾਈਡ ਵਲੋਂ ਆਉਣ ਵਾਲੇ 5 ਦਸੰਬਰ ਤੋਂ 9 ਦਸੰਬਰ ਤੱਕ 5 ਰੋਜ਼ਾ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਲਗਾਇਆ ਜਾਵੇਗਾ | ...

ਪੂਰੀ ਖ਼ਬਰ »

ਜੂੱਡੋ ਚੈਂਪੀਅਨਸ਼ਿਪ 'ਚ ਜੋਤੀ ਇੰਸਾ ਕਾਮਨਵੈਲਥ ਚੈਂਪੀਅਨ ਬਣੀ

ਸਿਰਸਾ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਿੱਖਿਆ ਤੇ ਖੇਡਾਂ ਦੇ ਖੇਤਰ 'ਚ ਅੱਗੇ ਰਹਿਣ ਵਾਲੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਨੇ ਖੇਡਾਂ ਦੇ ਖੇਤਰ 'ਚ ਇਕ ਹੋਰ ਪ੍ਰਾਪਤੀ ਆਪਣੇ ਨਾਂਅ ਕਰ ਲਈ ਹੈ | ਅਦਾਰੇ ਦੀ ਵਿਦਿਆਰਥਣ ਜੋਤੀ ਇੰਸਾ ਨੇ ਬੀਤੇ ਦਿਨੀਂ ਜੈਪੁਰ 'ਚ ...

ਪੂਰੀ ਖ਼ਬਰ »

ਕੈਂਪ ਦੌਰਾਨ 100 ਤੋਂ ਵੱਧ ਲੋਕਾਂ ਨੇ ਕੀਤਾ ਖ਼ੂਨਦਾਨ

ਝੱਜਰ, 11 ਨਵੰਬਰ (ਅ.ਬ.)- ਸਮਰਪਨ ਵੈੱਲਫ਼ੇਅਰ ਸੁਸਾਇਟੀ ਵਲੋਂ ਪੰਜਾਬੀ ਧਰਮਸ਼ਾਲਾ ਵਿਚ ਖੂਨਦਾਨ ਕੈਂਪ ਦੀ ਸ਼ੁਰੂਆਤ ਕਰਦੇ ਹੋਏ ਸੂਬੇ ਦੇ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਦੂਜਿਆਂ ਨੂੰ ਸਮਰਪਿਤ ਭਾਵ ਨਾਲ ਨਵੀਂ ਜ਼ਿੰਦਗੀ ਦੇਣਾ ਹੀ ...

ਪੂਰੀ ਖ਼ਬਰ »

ਡੀ. ਆਈ. ਪੀ. ਆਰ. ਓ. ਨੂੰ ਸਦਮਾ, ਪਿਤਾ ਦਾ ਦਿਹਾਂਤ

ਹਿਸਾਰ, 11 ਨਵੰਬਰ (ਰਾਜ ਪਰਾਸ਼ਰ)-ਜ਼ਿਲ੍ਹਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਪਾਰੂ ਲਤਾ ਦੇ ਪਿਤਾ ਵਿਨੇ ਕੁਮਾਰ ਕੇਸ਼ਵ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ 70 ਸਾਲ ਦੇ ਸਨ | ਵਿਨੇ ਕੁਮਾਰ ਕੇਸ਼ਵ ਬੈਂਕ ਪ੍ਰਬੰਧਕ ਦੇ ਅਹੁਦੇ ਤੋਂ ਸੇਵਾ-ਮੁਕਤ ...

ਪੂਰੀ ਖ਼ਬਰ »

ਸੂਬਾਈ ਪੱਧਰੀ ਰੈਲੀ 'ਚ ਕੇਂਦਰ ਅਤੇ ਸੂਬਾਈ ਸਰਕਾਰ 'ਤੇ ਗਰਜੇ ਸੇਵਾ-ਮੁਕਤ ਕਰਮਚਾਰੀ

ਹਿਸਾਰ, 11 ਨਵੰਬਰ (ਰਾਜ ਪਰਾਸ਼ਰ)- ਸੇਵਾ-ਮੁਕਤ ਕਰਮਚਾਰੀ ਸੰਘ ਦੀ ਸੂਬਾਈ ਪੱਧਰੀ ਰੈਲੀ ਪੁਰਾਣਾ ਸਰਕਾਰੀ ਕਾਲਜ ਗਰਾਊਾਡ ਵਿਚ ਹੋਈ, ਜਿਸ 'ਚ ਸੂਬੇ ਦੇ ਸਾਰੇ ਜ਼ਿਲਿ੍ਹਆਂ ਦੇ ਸੇਵਾ-ਮੁਕਤ ਕਰਮਚਾਰੀਆਂ ਨੇ ਹਿੱਸਾ ਲਿਆ | ਰੈਲੀ 'ਚ ਜਨਸੰਗਠਨਾਂ ਮਹਿਲਾ ਸਮਿਤੀ, ਸੀ. ਆਈ. ਟੀ. ...

ਪੂਰੀ ਖ਼ਬਰ »

ਪ੍ਰੀਖਿਆ ਕੇਂਦਰਾਂ 'ਤੇ ਮਹਿਲਾ ਪ੍ਰੀਖਿਆਰਥੀਆਂ ਨੂੰ ਜ਼ਲੀਲ ਕੀਤਾ ਗਿਆ-ਰੀਨਾ ਵਾਲਮੀਕਿ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਸਰਕਾਰ ਵਲੋਂ ਚੌਥਾ ਵਰਗ ਦੇ ਕਰਮਚਾਰੀਆਂ ਦੀ ਭਰਤੀਆਂ ਲਈ ਪੂਰੇ ਸੂਬੇ ਦੇ ਵੱਖ-ਵੱਖ ਸਕੂਲਾਂ ਵਿਚ ਕਰਵਾਈ ਜਾ ਰਹੀ ਲਿਖ਼ਤੀ ਪ੍ਰੀਖਿਆ ਦੇ ਤਰੀਕੇ 'ਤੇ ਆਲ ਇੰਡੀਆ ਅੰਬੇਡਕਰ ਮਹਾਸਭਾ ਨੇ ਚਿੰਤਾ ਜ਼ਾਹਿਰ ਕੀਤੀ ...

ਪੂਰੀ ਖ਼ਬਰ »

ਬਾਜ਼ਾਰ 'ਚ ਇਕ ਵਿਅਕਤੀ 'ਤੇ ਜਾਨਲੇਵਾ ਹਮਲਾ, ਹਮਲਾਵਰ ਫਰਾਰ

ਬਾਬੈਨ, 11 ਨਵੰਬਰ (ਡਾ. ਦੀਪਕ ਦੇਵਗਨ)- ਅਣਪਛਾਤੇ ਲੜਕਿਆਂ ਵਲੋਂ ਬਰਾੜਾ ਚੌਕ 'ਤੇ ਇਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਬਰਾੜਾ ਚੌਕ 'ਤੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦ ਕੁੱਝ ਲੜਕਿਆਂ ਨੇ ...

ਪੂਰੀ ਖ਼ਬਰ »

ਘਰ-ਘਰ ਕਾਂਗਰਸ ਮੁਹਿੰਮ ਨੂੰ ਮਿਲ ਰਹੀ ਹੈ ਮਜ਼ਬੂਤੀ-ਵਿਸ਼ਾਲ ਸਿੰਗਲਾ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਵਿਸ਼ਾਲ ਸਿੰਗਲਾ ਨੇ ਕਿਹਾ ਹੈ ਕਿ ਘਰ-ਘਰ ਕਾਂਗਰਸ ਮੁਹਿੰਮ ਸਬੰਧੀ ਲੋਕਾਂ 'ਚ ਜੋਸ਼ ਹੈ | ਮੁਹਿੰਮ ਤਹਿਤ ਵਰਕਰਾਂ ਵਲੋਂ ਪਿੰਡਾਂ ਵਿਚ ਜਾ ਕੇ ਡੋਰ-ਟੂ-ਡੋਰ ...

ਪੂਰੀ ਖ਼ਬਰ »

ਨੁੱਕੜ ਨਾਟਕ 'ਚ ਬੇਟੀ ਬਚਾਉਣ ਅਤੇ ਪੜ੍ਹਾਉਣ ਦਾ ਦਿੱਤਾ ਸੰਦੇਸ਼

ਕੁਰੂਕਸ਼ੇਤਰ/ਸ਼ਾਹਾਬਾਦ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਜੈ ਪਬਲਿਕ ਸਕੂਲ ਅਧੋਈ ਦਾ ਹਵਨ ਯੱਗ ਦੇ ਨਾਲ ਸ਼ੁੱਭ ਆਰੰਭ ਹੋਇਆ | ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ | ਪਿੰ੍ਰਸੀਪਲ ਚੇਸ਼ਟਾ ਸਲੂਜਾ ਦੀ ...

ਪੂਰੀ ਖ਼ਬਰ »

ਭਾਜਪਾ ਆਗੂ ਦਿਨੇਸ਼ ਕੌਸ਼ਿਕ ਨੇ ਪਹਿਲਵਾਨਾਂ ਨੂੰ ਕੀਤਾ ਪ੍ਰੋਤਸਾਹਿਤ

ਬਹਾਦੁਰਗੜ੍ਹ, 11 ਨਵੰਬਰ (ਅ.ਬ.)-ਪਿੰਡ ਬਰਾਹੀ ਵਿਚ ਹੋ ਰਹੇ ਕੁਸ਼ਤੀ ਦੰਗਲ ਵਿਚ ਵਿਧਾਇਕ ਨਰੇਸ਼ ਕੌਸ਼ਿਕ ਦੇ ਭਰਾ ਅਤੇ ਭਾਜਪਾ ਆਗੂ ਦਿਨੇਸ਼ ਕੌਸ਼ਿਕ ਨੇ ਪਹਿਲਵਾਨਾਂ ਦੀ ਹੌਾਸਲਾ ਅਫ਼ਜ਼ਾਈ ਕੀਤੀ | ਉਨ੍ਹਾਂ ਨੇ ਦੰਗਲ ਵਿਚ 31 ਹਜ਼ਾਰ ਰੁਪਏ ਦੀ ਇਨਾਮੀ ਰਕਮ ਜੇਤੂ ...

ਪੂਰੀ ਖ਼ਬਰ »

ਦੋ ਨਾਬਾਲਗ ਲੜਕੀਆਂ ਨੂੰ ਵਰਗਲਾਉਣ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਲੁਧਿਆਣਾ, 11 ਨਵੰਬਰ (ਅਮਰੀਕ ਸਿੰਘ ਬੱਤਰਾ)- ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਦੋ ਨਾਬਾਲਗ ਲੜਕੀਆਂ ਨੂੰ ਵਰਗਲਾਉਣ ਦੇ ਦੋ ਮਾਮਲੇ ਦਰਜ ਕਰਕੇ ਦੋਸ਼ੀਆਂ ਤੇ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ | ਜਾਂਚ ਅਧਿਕਾਰੀ ਹੌਲਦਾਰ ਹਰਮੇਸ਼ ਲਾਲ ਨੇ ਦੱਸਿਆ ...

ਪੂਰੀ ਖ਼ਬਰ »

ਸੂਬਾ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਉੱਚ ਪੱਧਰੀ ਸਿਹਤ ਸੇਵਾਵਾਂ-ਵਿਧਾਇਕ ਸੁਧਾ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਮੁਹੱਈਆ ਕਰਵਾ ਰਹੀ ਹੈ | ਇਸ ਸੂਬੇ 'ਚ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲ ਵੀ ਆਪਣਾ ਯੋਗਦਾਨ ਦੇ ਰਹੇ ...

ਪੂਰੀ ਖ਼ਬਰ »

ਸ਼ਹਿਰ ਦੀਆਂ ਸੜਕਾਂ 'ਤੇ ਖ਼ਰਚ ਕੀਤਾ ਜਾ ਰਿਹੈ ਕਰੋੜਾਂ ਦਾ ਬਜਟ-ਵਿਧਾਇਕ ਸੁਧਾ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸ਼ਹਿਰ ਦੇ ਵਾਰਡਾਂ ਅਤੇ ਸੈਕਟਰਾਂ ਦੀਆਂ ਸੜਕਾਂ ਅਤੇ ਗਲੀਆਂ ਦੇ ਕੰਮ 'ਤੇ ਕਰੋੜਾਂ ਰੁਪਏ ਦੀ ਰਕਮ ਖ਼ਰਚ ਕੀਤੀ ਜਾ ਰਹੀ ਹੈ | ਇਸ ਹਲਕੇ 'ਚ ਪਿੰਡਾਂ ਦੀਆਂ ਸੜਕਾਂ ਨੂੰ ਵੀ ਚਕਾਚਕ ...

ਪੂਰੀ ਖ਼ਬਰ »

ਦਿਵੇਸ਼ ਨੇ ਕਾਮਨਵੈਲਥ 'ਚ ਜਿੱਤਿਆ ਸੋਨ ਤਗਮਾ

ਨਰਵਾਨਾ, 11 ਨਵੰਬਰ (ਅ.ਬ.)- ਦਿਵੇਸ਼ ਉਝਾਨਾ ਦੇ ਰਾਜਸਥਾਨ ਦੇ ਜੈਪੁਰ ਵਿਚ ਹੋਈ ਕਾਮਨਵੈਲਥ ਚੈਂਪੀਅਨਸ਼ਿਪ ਵਿਚ 90 ਕਿੱਲੋ ਭਾਰ ਵਰਗ ਵਿਚ ਜੂੱਡੋ 'ਚ ਸੋਨ ਤਗਮਾ ਜਿੱਤਿਆ ਹੈ, ਜਿਸ ਨੂੰ ਲੈ ਕੇ ਪਰਿਵਾਰ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ | ਦਿਵੇਸ਼ ਪਿੰਡ ਉਝਾਨਾ ...

ਪੂਰੀ ਖ਼ਬਰ »

ਆਧਿਆਤਮਿਕਤਾ ਦੀ ਅਵਸਥਾ ਤੋਂ ਉੱਪਰ ਉੱਠਣਾ ਹੀ ਪ੍ਰਮਾਤਮਾ ਦਾ ਅਨੁਭਵ-ਹਰਨੇਕ ਸਿੰਘ

ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਸੰਤ ਸ਼ੋ੍ਰਮਣੀ ਨਾਮਦੇਵ ਛਿੰਬਾ ਸਮਾਜ ਸਭਾ ਵਲੋਂ ਪਾਰਵਤੀ ਵਿਹਾਰ ਸੰਤ ਨਾਮਦੇਵ ਮੰਦਿਰ 'ਚ 24ਵਾਂ ਸਾਲਾਨਾ ਮਹਾਂਉਤਸਵ ਧੂਮਧਾਮ ਨਾਲ ਮਨਾਇਆ ਗਿਆ | ਸੰਤ ਨਾਮਦੇਵ ਜੀ ਦੀ 748ਵੀਂ ਜੈਅੰਤੀ 'ਤੇ ਹਰਨੇਕ ਸਿੰਘ ਬਕਾਲੀ ਨੇ ...

ਪੂਰੀ ਖ਼ਬਰ »

ਪਿੰਡ ਬੜਾਮ 'ਚ 91 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ

ਕੁਰੂਕਸ਼ੇਤਰ/ਸ਼ਾਹਾਬਾਦ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਸੂਬਾਈ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਪਿੰਡ ਬੜਾਮ 'ਚ ਹੋਏ 91 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੇ | ਇਨ੍ਹਾਂ ਵਿਕਾਸ ਕਾਰਜ਼ਾਂ 'ਚ ਪਿੰਡ ਬੜਾਮ ਤੋਂ ਗੋਵਿੰਦ ਮਾਜਰਾ ਤੱਕ ਦੀ ਸੜਕ, ਪਿੰਡ ਦੀ ਫਿਰਨੀ, ਕਸ਼ਯਪ ਚੌਪਾਲ ਦੇ ਹਾਲ ਕਮਰੇ, ਸ਼ਮਸ਼ਾਨ ਘਾਟ ਦਾ ਰਸਤਾ ਅਤੇ ਬਰਾਮਦੇ ਤੇ ਬਾਜੀਗਰ ਬਸਤੀ ਦਾ ਰਸਤਾ ਅਤੇ ਪਿੰਡ ਬੜਾਮੀ ਦੇ ਸ਼ਮਸ਼ਾਨਘਾਟ ਦਾ ਸ਼ੈੱਡ, ਰਸਤਾ, ਫਿਰਨੀ ਅਤੇ ਗਲੀ ਦਾ ਉਦਘਾਟਨ ਸ਼ਾਮਿਲ ਹੈ | ਪਿੰਡ 'ਚ ਪੁੱਜਣ 'ਤੇ ਪਿੰਡ ਦੇ ਸਰਪੰਚ ਓਮ ਪ੍ਰਕਾਸ਼ ਮਲਿਕ ਨੇ ਸੂਬਾਈ ਮੰਤਰੀ ਦਾ ਪਗੜੀ ਅਤੇ ਸ਼ਾਲ ਨਾਲ ਸਵਾਗਤ ਕੀਤਾ ਅਤੇ ਪਿੰਡ ਦੇ ਵਿਕਾਸ ਲਈ ਮੰਗ ਪੱਤਰ ਸੂਬਾਈ ਮੰਤਰੀ ਨੂੰ ਦਿੱਤਾ | ਸੂਬਾਈ ਮੰਤਰੀ ਨੇ ਬਾਕੀ ਸਾਰੇ ਕੰਮ 31 ਮਾਰਚ ਤੱਕ ਪੂਰੇ ਕਰਵਾਉਣ ਦਾ ਭਰੋਸਾ ਦਿੱਤਾ | ਪਿੰਡ ਦੇ ਸਕੂਲ 'ਚ ਹੋਈ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੂਬਾਈ ਮੰਤਰੀ ਨੇ ਕਿਹਾ ਕਿ ਅੱਜ ਸੂਬੇ ਦੇ 2776 ਪਿੰਡਾਂ 'ਚ ਹਮਾਰਾ ਗਾਂਵ ਜਗਮਗ ਯੋਜਨਾ ਤਹਿਤ 24 ਘੰਟੇ ਬਿਜਲੀ ਮਿਲ ਰਹੀ ਹੈ | ਹਰਿਆਣਾ ਸਰਕਾਰ ਦੀ ਇਸ ਯੋਜਨਾ ਤਹਿਤ ਜਿਸ ਪਿੰਡ 'ਚ ਬਿਜਲੀ ਦਾ ਬਿੱਲ ਬਕਾਇਆ ਨਹੀਂ ਹੈ ਅਤੇ ਸਾਰੇ ਪਿੰਡ ਵਾਸੀ ਆਪਣੇ ਘਰ ਦਾ ਮੀਟਰ ਘਰ ਤੋਂ ਬਾਹਰ ਲਵਾਉਣ ਦਾ ਮਤਾ ਪਾਸ ਕਰਦੇ ਹਨ, ਉਸ ਪਿੰਡ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸੀ. ਐੱਮ. ਮਨੋਹਰ ਲਾਲ ਨੇ ਘਰੇਲੂ ਬਿਜਲੀ ਦੇ ਬਿੱਲ ਕਰੀਬ ਅੱਧੀ ਕੀਮਤ ਕਰ ਦਿੱਤੀ ਹੈ ਜੋ ਹਰਿਆਣਾ ਦੇ ਇਤਿਹਾਸ ਵਿਚ ਇਕ ਇਤਿਹਾਸਕ ਫੈਸਲਾ ਹੈ | ਇਸ ਮੌਕੇ ਭਾਜਪਾ ਆਗੂ ਕਰਣ ਰਾਜ ਸਿੰਘ ਤੂਰ, ਵਿਕਰਮ ਅਟਵਾਨ, ਮਾਰਕੀਟਿੰਗ ਬੋਰਡ ਦੇ ਕਾਰਜਕਾਰੀ ਅਧਿਕਾਰੀ ਭੁਪਿੰਦਰ ਸਿੰਘ, ਐੱਸ. ਡੀ. ਓ. ਅਨਿਲ ਸੈਣੀ, ਐੱਸ. ਡੀ. ਓ. ਸੁਰੇਂਦਰ ਸ਼ਰਮਾ, ਮੁਨੀਸ਼ ਕੁਮਾਰ, ਸਰਪੰਚ ਕਰਨੈਲ ਸੈਣੀ ਹਰਿਪੁਰ, ਰਾਮਕਰਣ ਸੈਣੀ ਯਾਰ, ਵਿਜੇ ਮਛਰੌਲੀ, ਸੁਰੇਂਦਰ ਸਿੰਘ, ਦਿਆਲਾ ਰਾਮ, ਨੰਬਰਦਾਰ ਰੁਲਦਾ ਰਾਮ, ਹੁਕਮ ਸਿੰਘ, ਨੰਬਰਦਾਰ ਮੰਗਾਰਾਮ, ਰਾਜਿੰਦਰ, ਪੰਚ ਕ੍ਰਿਸ਼ਨ ਲਾਲ, ਦਰੇਬ, ਲਾਡੀ, ਹਰਬੰਸ ਲਾਲ, ਸਤਪਾਲ ਪੰਡਿਤ, ਰਾਜਪਾਲ, ਸੁਰੇਂਦਰ ਸਿੰਘ, ਸਰਪੰਚ ਜੈਭਗਵਾਨ ਹਬਾਨਾ, ਨੰਬਰਦਾਰ ਭੁਪਿੰਦਰ ਸਿੰਘ ਹਬਾਨਾ, ਚੰਦਰਮਣੀ ਰਾਵਣ ਖੇੜੀ, ਓਮ ਪ੍ਰਕਾਸ਼ ਦਿਆਲ ਨਗਰ ਅਤੇ ਕੇਹਰ ਸਿੰਘ ਨਗਲਾ ਜਾਟਾਨ ਸਮੇਤ ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸੜਕ ਹਾਦਸੇ 'ਚ 1 ਦੀ ਮੌਤ, ਦੂਜਾ ਜ਼ਖ਼ਮੀ

ਪਲਵਲ, 11 ਨਵੰਬਰ (ਅ.ਬ.)- ਨੈਸ਼ਨਲ ਹਾਈਵੇਅ ਨੰਬਰ-2 'ਤੇ ਚੋਟੀ ਵਾਲੇ ਢਾਬੇ ਨੇੜੇ ਅਣਪਛਾਤੇ ਵਾਹਨ ਦੀ ਟੱਕਰ 'ਚ ਮੋਟਰਸਾਈਕਲ ਨਾਲੇ ਵਿਚ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦਾ ਦੂਜਾ ਸਾਥੀ ਜ਼ਖ਼ਮੀ ਹੋ ਗਿਆ | ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਦੀ ...

ਪੂਰੀ ਖ਼ਬਰ »

ਸੀਵਰੇਜ ਦਾ ਡੱਗ ਲੀਕ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ, ਵੱਡੀ ਇਮਾਰਤ ਨੂੰ ਵੀ ਪੁੱਜਾ ਨੁਕਸਾਨ

ਰਤੀਆ, 11 ਨਵੰਬਰ (ਬੇਅੰਤ ਮੰਡੇਰ)- ਸ਼ਹਿਰ ਦੇ ਵਾਰਡ-9 ਵਿਚ ਮੇਨ ਬਾਜ਼ਾਰ ਵਿਚ ਕੰਨਿਆ ਸਕੂਲ ਤੋਂ ਬੱਸ ਅੱਡੇ ਨੂੰ ਜਾਂਦੀ ਗਲੀ ਵਿਚ ਸੀਵਰੇਜ ਦਾ ਡੱਗ ਅੰਦਰ ਤੋਂ ਲੀਕ ਹੋਣ ਕਰਕੇ ਨਾਲ ਲੱਗਦੀ ਵੱਡੀ ਇਮਾਰਤ ਦੇ ਡਿੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ | ਪ੍ਰਭਾਵਿਤ ਇਮਾਰਤ ਦੇ ...

ਪੂਰੀ ਖ਼ਬਰ »

ਵਿਸ਼ਾਲ ਗੁਰਮਤਿ ਸਮਾਗਮ ਅੱਜ ਤੋਂ

ਰਤੀਆ, 11 ਨਵੰਬਰ (ਬੇਅੰਤ ਮੰਡੇਰ)- ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲੋਕਲ ਗੁਰਦੁਆਰਾ ਪ੍ਰਬੰਦਕ ਕਮੇਟੀ ਦੀ ਵਿਸ਼ੇਸ਼ ਬੈਠਕ ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਦੀ ਪ੍ਰਧਾਨਗੀ ਵਿਚ ਹੋਈ | ਇਸ ਬੈਠਕ 'ਚ 12 ਤੋਂ 14 ਨਵੰਬਰ ਤੱਕ ਹੋ ਰਹੇ ਵਿਸ਼ਾਲ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਜਨ ਸੰਪਰਕ ਮੁਹਿੰਮ ਨੂੰ ਲੈ ਕੇ ਕੀਤੀ ਬੈਠਕ

ਕੁਰੂਕਸ਼ੇਤਰ/ਸ਼ਾਹਾਬਾਦ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਕਾਂਗਰਸ ਪਾਰਟੀ ਦੀ ਜਨ ਸੰਪਰਕ ਮੁਹਿੰਮ ਨੂੰ ਲੈ ਕੇ ਬੈਠਕ ਹੋਈ | ਐਡਵੋਕੇਟ ਵਿਰੇਂਦਰ ਕੁਮਾਰ ਦੇ ਜੀ. ਟੀ. ਰੋਡ ਵਿਖੇ ਹੋਈ ਇਸ ਬੈਠਕ 'ਚ ਸ਼ਾਹਾਬਾਦ ਇੰਚਾਰਜ ਵਿਕਾਸ ਰਾਣਾ ਨੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ...

ਪੂਰੀ ਖ਼ਬਰ »

ਹਜ਼ੂਰ ਸਾਹਿਬ 'ਚ ਹਵਾਈ ਸੇਵਾ ਸ਼ੁਰੂ ਕਰਵਾਉਣ ਦਾ ਸਿਹਰਾ ਅਕਾਲੀ ਦਲ ਨੂੰ ਜਾਂਦੈ-ਚੰਦੂਮਾਜਰਾ

ਨਾਂਦੇੜ, 11 ਨਵੰਬਰ (ਰਵਿੰਦਰ ਮੋਦੀ)- ਹਜ਼ੂਰ ਸਾਹਿਬ ਨਾਂਦੇੜ 'ਚ 10 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂਤਾਗੱਦੀ ਸ਼ਤਾਬਦੀ ਸਮੇਂ ਹਵਾਈ ਅੱਡੇ ਦਾ ਵਿਕਾਸ ਕੀਤਾ ਗਿਆ ਪਰ ਬਾਅਦ 'ਚ ਇਹ ਕਈ ਸਾਲਾਂ ਤੱਕ ਬੰਦ ਅਵਸਥਾ 'ਚ ਰਿਹਾ | ਮੈਂ ਖੁਦ ਸੰਸਦ ਮੈਂਬਰ ਹੋਣ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX