ਬੰਗਾ, 13 ਨਵੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਸ਼ਹਿਰੀ ਪੁਲਿਸ ਨੇ ਪੂੰਨੀਆਂ ਲਾਗੇ ਨਾਕੇ ਤੋਂ ਤਿੰਨ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ | ਇਨ੍ਹਾਂ ਕਥਿਤ ਦੋਸ਼ੀਆਂ ਨੇ ਪੰਜ ਬੰਦ ਘਰਾਂ 'ਚ ਚੋਰੀਆਂ ਕੀਤੀਆਂ | ਇਸ ਸਬੰਧੀ ਦੀਪਕਾ ਸਿੰਘ ਡੀ. ਐਸ. ਪੀ ਬੰਗਾ ਨੇ ਇਥੇ ...
ਸੰਧਵਾਂ, 13 ਨਵੰਬਰ (ਪ੍ਰੇਮੀ ਸੰਧਵਾਂ) - ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਵਿਖੇ ਪੜ੍ਹਦੇ ਬੱਚਿਆਂ ਨੂੰ ਸਵੇਰ ਨੂੰ ਘਰੋਂ ਲਿਆਉਣ ਤੇ ਛੁੱਟੀ ਤੋਂ ਬਾਅਦ ਘਰ ਛੱਡਣ ਲਈ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪ੍ਰਬੰਧਕ ਕਮੇਟੀ ਤੇ ਐਨ. ਆਰ. ਆਈਜ਼ ਓਵਰਸੀਜ ਡਿਵੈਲਪਮੈਂਟ ...
ਜਾਡਲਾ, 13 ਨਵੰਬਰ (ਬੱਲੀ)- ਸੰਤ ਓਾਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਲੋਂ 15 ਨਵੰਬਰ ਨੂੰ ਵਿਸ਼ਵਕਰਮਾ ਮੰਦਿਰ ਜਾਡਲਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵਿਚ ਮਾਹਿਰ ਡਾਕਟਰਾਂ ਵਲੋਂ ਨੱਕ, ਕੰਨ, ਗਲੇ, ਦੰਦਾਂ, ਔਰਤ ...
ਰੈਲਮਾਜਰਾ, 13 ਨਵੰਬਰ (ਸੁਭਾਸ਼ ਟੌਾਸਾ)- ਜੈ ਮਾਤਾ ਨੈਣਾਂ ਦੇਵੀ ਜਾਗਰਣ ਵੈੱਲਫੇਅਰ ਕਮੇਟੀ ਟੌਾਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਦਾ 17ਵਾਂ ਜਗਰਾਤਾ ਦਾਣਾ ਮੰਡੀ ਫੋਕਲ ਪੁਆਇੰਟ ਟੌਾਸਾ ਵਿਖੇ 17 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਮਾਤਾ ਦੀ ਜੋਤੀ ...
ਨਵਾਂਸ਼ਹਿਰ, 13 ਨਵੰਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ 15 ਨਵੰਬਰ ਨੂੰ ਰਾਇਤ ਗਰੁੱਪ ਆਫ਼ ਇੰਸਟੀਚਿਊਟਸ ਰੈਲਮਾਜਰਾ (ਬਲਾਚੌਰ) ਵਿਖੇ ਲਗਾਏ ਜਾ ਰਹੇ ਮੈਗਾ ਰੁਜ਼ਗਾਰ ਮੇਲੇ 'ਚ ਉਮੀਦਵਾਰਾਂ/ ਉੱਦਮੀਆਂ ਦੀ ਸਹੂਲਤ ਲਈ ਜ਼ਿਲ੍ਹਾ ...
ਭੱਦੀ, 13 ਨਵੰਬਰ (ਨਰੇਸ਼ ਧੌਲ)- ਪਿੰਡ ਧਕਧਾਣਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁੱਖ ਸੜਕ ਦੀ ਹਾਲਤ ਬਦਤਰ ਹੋ ਚੁੱਕੀ ਹੈ ਜਿਸ ਕਰਕੇ ਬਜ਼ੁਰਗ ਤੇ ਵਿਦਿਆਰਥੀ ਹੋਰ ਰਾਹ ਬਦਲ ਕੇ ਆਪਣੀ ਮੰਜ਼ਿਲ ਤੱਕ ਪਹੰੁਚਣ ਲਈ ਮਜਬੂਰ ...
ਗੜ੍ਹਸ਼ੰਕਰ, 13 ਨਵੰਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਾਡ ਐਜੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੈਂਬਰ ਆਈ. ਸੀ. ਸੀ. ਆਰ. ਸੀ. ਅਵਤਾਰ ਸਿੰਘ ਅਰੋੜਾ ਅਤੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ...
ਨਵਾਂਸ਼ਹਿਰ, 13 ਨਵੰਬਰ (ਗੁਰਬਖਸ਼ ਸਿੰਘ ਮਹੇ)- ਭਾਰਤ ਸਰਕਾਰ ਨੇ ਪਾਣੀ ਦੀ ਸੰਭਾਲ ਸੰਬੰਧੀ ਸ਼ਲਾਘਾਯੋਗ ਉਪਰਾਲੇ ਕਰਨ ਵਾਲੀਆਂ ਸੰਸਥਾਵਾਂ, ਅਦਾਰਿਆਂ ਅਤੇ ਹੋਰ ਵਰਗਾਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਸਬੰਧੀ ਯੋਗ ...
ਨਵਾਂਸ਼ਹਿਰ, 13 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਅੱਜ ਜੈ ਸੰਧੂ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪਿੰਡ ਲੰਗੜੋਆ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਨਾਮ ਵੰਡ ਸਮਾਗਮ 'ਚ ਪੜ੍ਹਾਈ, ਖੇਡਾਂ, ਧਾਰਮਿਕ ਤੇ ...
ਔੜ/ਝਿੰਗੜਾਂ, 13 ਨਵੰਬਰ (ਕੁਲਦੀਪ ਸਿੰਘ ਝਿੰਗੜ)-ਔੜ ਤੋਂ ਮੱਲ੍ਹਾਂ ਬੇਦੀਆਂ ਰੋਡ 'ਤੇ ਸਥਿਤ ਅਸਥਾਨ ਲੱਧੜ ਗੋਤ ਜਠੇਰੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਲੱਧੜ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਪੁਰਖਿਆਂ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ ...
ਨਵਾਂਸ਼ਹਿਰ, 13 ਨਵੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਪਰਾਲੀ ਸਾੜੇ ਜਾਣ ਤੋਂ ਰੋਕਣ ਦੇ ਉਪਰਾਲਿਆਂ ਤਹਿਤ ਹੁਣ ਤੱਕ 7 ਮਾਮਲਿਆਂ 'ਚ ਢਾਈ-ਢਾਈ ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਜਾ ਚੁੱਕੇ ਹਨ ਜਦਕਿ 19 ਹੋਰਨਾਂ ...
ਨਵਾਂਸ਼ਹਿਰ, 13 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਅੱਜ ਕਲਾਕਾਰ ਸੰਗੀਤ ਸਭਾ ਵੱਲੋਂ ਪ੍ਰਧਾਨ ਹਰਦੇਵ ਚਾਹਲ ਤੇ ਚੇਅਰਮੈਨ ਲਖਵਿੰਦਰ ਸੂਰਾਪੁਰੀ ਵਲੋਂ ਉੱਘੇ ਗੀਤਕਾਰ ਰਾਮ ਸ਼ਰਨ ਜੋਸ਼ੀਲਾ ਦੀ ਚੰਗੀ ਸਿਹਤਯਾਬੀ ਦੀ ਅਰਦਾਸ ਕੀਤੀ ਗਈ ਤੇ ਸਭਾ ਵੱਲੋਂ ਮਾਇਕ ਸਹਾਇਤਾ ...
ਨਵਾਂਸ਼ਹਿਰ, 13 ਨਵੰਬਰ (ਗੁਰਬਖਸ਼ ਸਿੰਘ ਮਹੇ)- ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ-2019 ਦੌਰਾਨ ਵੋਟਿੰਗ ਮਸ਼ੀਨਾਂ ਨਾਲ ਲਗਾਏ ਜਾਣ ਵਾਲੇ ਵੀ ਵੀ ਪੈਟਸ ਦੀ ਪਹਿਲੇ ਪੜਾਅ ਦੀ ਚੈਕਿੰਗ ਦਾ ਕੰਮ ਬੀ ਈ ਐਲ ਕੰਪਨੀ ਦੇ ਇੰਜੀਨੀਅਰਾਂ ...
ਉਸਮਾਨਪੁਰ/ਜਾਡਲਾ, 13 ਨਵੰਬਰ (ਮਝੂਰ/ਬੱਲੀ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪਰਿੰਦਰ ਸਿੰਘ ਦੀ ਅਗਵਾਈ ਹੇਠ ਬੇਟ ਖੇਤਰ ਦੇ ਵੱਖ ਵੱਖ ਪਿੰਡਾ ਚਰਾਣ, ਆਲੋਵਾਲ, ਤਾਜੋਵਾਲ ਆਦਿ ਵਿਖੇ ਲੋਕਾਂ 'ਚ ਕਾਨੰੂਨੀ ਸਾਖਰਤਾ ਦੇਣ ...
ਔੜ/ਝਿੰਗੜਾਂ, 13 ਨਵੰਬਰ (ਕੁਲਦੀਪ ਸਿੰਘ ਝਿੰਗੜ)- ਲੋਕ ਗਾਇਕ ਸਵ: ਕਰਮਜੀਤ ਸਿੰਘ ਧੂਰੀ ਦੀ ਯਾਦ ਨੂੰ ਸਮਰਪਿਤ ਜਾਗਿ੍ਤੀ ਕਲਾ ਕੇਂਦਰ ਔੜ ਵਲੋਂ ਦੁਸਹਿਰਾ ਗਰਾਊਾਡ 'ਚ ਕਰਵਾਇਆ 28ਵਾਂ ਸੱਭਿਆਚਾਰਕ ਮੇਲਾ ਸਮਾਪਤ ਹੋ ਗਿਆ | ਜਿਸ ਦੀ ਪ੍ਰਧਾਨਗੀ ਡਾ: ਬਖ਼ਸ਼ੀਸ਼ ਸਿੰਘ ਬੰਗਾ ...
ਬੰਗਾ, 13 ਨਵੰਬਰ (ਲਾਲੀ ਬੰਗਾ) - ਬਾਬਾ ਸੰਗਤ ਸਿੰਘ ਕਾਲਜ ਬੰਗਾ ਵਿਖੇ ਹੋ ਰਹੀਆਂ ਰਾਜ ਪੱਧਰੀ ਕੁਸ਼ਤੀ ਖੇਡਾਂ ਦੇ ਦੂਜੇ ਦਿਨ ਸੈਮੀਫਾਈਨਲ ਦੇ ਵੱਖ-ਵੱਖ ਭਾਰ ਵਰਗਾਂ 'ਚ ਦਿਲਚਸਪ ਤੇ ਫਸਵੇਂ ਮੁਕਾਬਲੇ ਹੋਏ | ਮੁਕਾਬਲਿਆਂ ਦੀ ਸ਼ੁਰੂਆਤ ਕੋਮਲ ਚੋਪੜਾ ਜ਼ਿਲ੍ਹਾ ਸਿੱਖਿਆ ...
ਮਜਾਰੀ/ਸਾਹਿਬਾ, 13 ਨਵੰਬਰ (ਨਿਰਮਲਜੀਤ ਸਿੰਘ ਚਾਹਲ)- ਮਜਾਰੀ ਤੋਂ ਰੱਕੜਾਂ ਢਾਹਾਂ ਤੇ ਰੁੜਕੀ ਮੁਗ਼ਲਾਂ ਨੂੰ ਗਈ ਸੜਕ ਬਰਸਾਤ ਦੇ ਪਾਣੀ ਨਾਲ ਟੁੱਟ ਜਾਣ ਕਰਕੇ ਇਸ ਤੋਂ ਰਾਹਗੀਰਾਂ ਨੂੰ ਲੰਘਣਾਂ ਔਖਾ ਹੋਇਆ ਪਿਆ ਸੀ | ਇਸ ਜਗ੍ਹਾ 'ਤੇ ਉੱਪਰੋਂ ਜ਼ਿਆਦਾ ਪਾਣੀ ਆਉਣ ਕਰਕੇ ...
ਬਹਿਰਾਮ, 13 ਨਵੰਬਰ (ਨਛੱਤਰ ਸਿੰਘ ਬਹਿਰਾਮ) - ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਪੱਧਰੀ ਰੁਜ਼ਗਾਰ ਮੇਲਾ 12 ਤੋਂ 22 ਨਵੰਬਰ ਤੱਕ ਵੱਖ-ਵੱਖ ਜ਼ਿਲਿ੍ਹਆਂ 'ਚ ਲਗਾਇਆ ਜਾ ਰਿਹਾ ਹੈ | ਇਸ ...
ਬੰਗਾ, 13 ਨਵੰਬਰ (ਕਰਮ ਲਧਾਣਾ) - ਲੰਬੇ ਸਮੇਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਨਾਲ ਜੁੜੇ ਮੈਡਮ ਸਤਵੰਤ ਕੌਰ ਝਿੱਕਾ ਮੈਂਬਰ ਪੰਚਾਇਤ ਲਧਾਣਾ ਝਿੱਕਾ ਨੂੰ ਬੰਗਾ ਬਲਾਕ ਦੇ ਮਹਿਲਾ ਕਾਂਗਰਸ ਦੇ ਪ੍ਰਧਾਨ ਬਣਾਇਆ ਗਿਆ | ਉਨ੍ਹਾਂ ਇਸ ਵਾਸਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ...
ਬੰਗਾ, 13 ਨਵੰਬਰ (ਕਰਮ ਲਧਾਣਾ) -ਪੀ. ਡਬਲਿਯੂ. ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਬ੍ਰਾਂਚ ਨਵਾਂਸ਼ਹਿਰ ਦੀ ਮੀਟਿੰਗ ਜਲ ਘਰ ਪੂਨੀਆਂ ਵਿਖੇ ਪ੍ਰਧਾਨ ਧੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ 15 ਨਵੰਬਰ ਨੂੰ ਜਲ ਸਪਲਾਈ ਵਿਭਾਗ ਦੇ ਮੰਤਰੀ ਦੀ ਕੋਠੀ ...
ਬਲਾਚੌਰ, 13 ਨਵੰਬਰ (ਗੁਰਦੇਵ ਸਿੰਘ ਗਹੂੰਣ/ਦੀਦਾਰ ਸਿੰਘ ਬਲਾਚੌਰੀਆ)- ਜ਼ਿਲ੍ਹਾ ਪੁਲਿਸ ਵੱਲੋਂ ਐਸ.ਐੱਸ.ਪੀ. ਦੀਪਕ ਹਿਲੌਰੀ ਦੀ ਅਗਵਾਈ 'ਚ ਐੱਸ. ਪੀ. (ਐਚ) ਹਰੀਸ਼ ਦਿਆਮਾ ਦੀ ਪਹਿਲਕਦਮੀ 'ਤੇ ਜ਼ਿਲ੍ਹੇ 'ਚ ਸਾਂਝ ਕੇਂਦਰਾਂ ਰਾਹੀਂ 'ਔਰਤਾਂ ਦੀ ਸਵੈ-ਰੱਖਿਆ' ਲਈ ਚਲਾਈ ਗਈ ...
ਬੰਗਾ, 13 ਨਵੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਦੀ ਮੀਟਿੰਗ ਗੁਰਦਿਆਲ ਸਿੰਘ ਜਗਤਪੁਰ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਪ੍ਰਬੰਧਕੀ ਸਕੱਤਰ ਪਰਮਜੀਤ ਕਾਹਮਾ ਨੇ ...
ਨਵਾਂਸ਼ਹਿਰ, 13 ਨਵੰਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਖੰਡ ਮਿਲਜ਼ ਨਵਾਂਸ਼ਹਿਰ ਦਾ ਪ੍ਰਸ਼ਾਸਨਿਕ ਅਹੁਦਾ ਡੀ.ਆਰ. ਮੋਹਣ ਸਿੰਘ ਨੇ ਸੰਭਾਲ ਲਿਆ ਹੈ | ਇਸ ਮੌਕੇ ਮੋਹਣ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਜੋ ਸ਼ੂਗਰ ਮਿਲ ਦਾ ਪਿੜਾਈ ...
ਬੰਗਾ, 13 ਨਵੰਬਰ (ਕਰਮ ਲਧਾਣਾ) - ਲੰਬੇ ਸਮੇਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਨਾਲ ਜੁੜੇ ਮੈਡਮ ਸਤਵੰਤ ਕੌਰ ਝਿੱਕਾ ਮੈਂਬਰ ਪੰਚਾਇਤ ਲਧਾਣਾ ਝਿੱਕਾ ਨੂੰ ਬੰਗਾ ਬਲਾਕ ਦੇ ਮਹਿਲਾ ਕਾਂਗਰਸ ਦੇ ਪ੍ਰਧਾਨ ਬਣਾਇਆ ਗਿਆ | ਉਨ੍ਹਾਂ ਇਸ ਵਾਸਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ...
ਬਲਾਚੌਰ, 13 ਨਵੰਬਰ (ਗੁਰਦੇਵ ਸਿੰਘ ਗਹੂੰਣ/ਦੀਦਾਰ ਸਿੰਘ ਬਲਾਚੌਰੀਆ)- ਜ਼ਿਲ੍ਹਾ ਪੁਲਿਸ ਵੱਲੋਂ ਐਸ.ਐੱਸ.ਪੀ. ਦੀਪਕ ਹਿਲੌਰੀ ਦੀ ਅਗਵਾਈ 'ਚ ਐੱਸ. ਪੀ. (ਐਚ) ਹਰੀਸ਼ ਦਿਆਮਾ ਦੀ ਪਹਿਲਕਦਮੀ 'ਤੇ ਜ਼ਿਲ੍ਹੇ 'ਚ ਸਾਂਝ ਕੇਂਦਰਾਂ ਰਾਹੀਂ 'ਔਰਤਾਂ ਦੀ ਸਵੈ-ਰੱਖਿਆ' ਲਈ ਚਲਾਈ ਗਈ ...
ਬੰਗਾ, 13 ਨਵੰਬਰ (ਜਸਬੀਰ ਸਿੰਘ ਨੂਰਪੁਰ) - ਸ਼ੋ੍ਰਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਨੂਰਪੁਰ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਵਰਿੰਦਰ ਮਾਨ ਪ੍ਰਧਾਨ ਦਸ਼ਮੇਸ਼ ਕਲੱਬ ਤੇ ਪੰਚਾਇਤ ਮੈਂਬਰ ਨੇ ਕੀਤਾ | ਉਨ੍ਹਾਂ ਕਿਹਾ ਕਿ ਹਸਪਤਾਲ ਵਲੋਂ ਹਰ ...
ਨਵਾਂਸ਼ਹਿਰ, 13 ਨਵੰਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਖੰਡ ਮਿਲਜ਼ ਨਵਾਂਸ਼ਹਿਰ ਦਾ ਪ੍ਰਸ਼ਾਸਨਿਕ ਅਹੁਦਾ ਡੀ.ਆਰ. ਮੋਹਣ ਸਿੰਘ ਨੇ ਸੰਭਾਲ ਲਿਆ ਹੈ | ਇਸ ਮੌਕੇ ਮੋਹਣ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਜੋ ਸ਼ੂਗਰ ਮਿਲ ਦਾ ਪਿੜਾਈ ...
ਨਵਾਂਸ਼ਹਿਰ, 13 ਨਵੰਬਰ (ਹਰਵਿੰਦਰ ਸਿੰਘ)-ਅੱਜ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਸ਼ਮੀਰ ਸਿੰਘ ਢਿੱਲੋਂ ਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਪੰਜਾਬ ...
ਬਹਿਰਾਮ, 13 ਨਵੰਬਰ (ਨਛੱਤਰ ਸਿੰਘ ਬਹਿਰਾਮ)-ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਲੋਂ ਜੋ ਮੈਨੂੰ ਪਿੰਡ ਬਾਹੜਮਜਾਰਾ ਦੀ ਸੇਵਾ ਕਰਨ ਲਈ ਨੰਬਰਦਾਰ ਨਿਯੁਕਤ ਕੀਤਾ ਹੈ | ਉਹ ਮੈਂ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ | ਇਹ ਸ਼ਬਦ ਨਵ-ਨਿਯੁਕਤ ਪਿੰਡ ...
ਉਸਮਾਨਪੁਰ/ਜਾਡਲਾ, 13 ਨਵੰਬਰ (ਮਝੂਰ/ਬੱਲੀ)- ਪਿੰਡ ਮਝੂਰ ਵਿਖੇ ਸਥਿਤ ਰੋਜ਼ਾ ਮੁਬਾਰਕ ਸੱਯਦ ਆਜ਼ਮ ਬਾਬਾ ਜੰਡ ਵਾਲੀ ਸਰਕਾਰ ਦੇ ਸਥਾਨ 'ਤੇ ਸਾਲਾਨਾ ਜੋੜ ਮੇਲਾ ਪਿੰਡ ਮਝੂਰ ਤੇ ਸ਼ਾਹਪੁਰ ਪੱਟੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੱਦੀਨਸ਼ੀਨ ਬਾਬਾ ਸੰਜੀਵ ਕੁਮਾਰ ਦੀ ...
ਬੰਗਾ, 13 ਨਵੰਬਰ (ਲਾਲੀ ਬੰਗਾ) - ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਬਣਾਏ ਜਾ ਰਹੇ ਹਾਲ ਦੇ ਨਿਰਮਾਣ ਕਾਰਜਾਂ ਦਾ ਸਿਮਰਨਜੀਤ ਸਿੰਘ ਜੇ. ਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਜਾਇਜ਼ਾ ਲਿਆ ਗਿਆ | ਇਸ ...
ਬੰਗਾ, 13 ਨਵੰਬਰ (ਜਸਬੀਰ ਸਿੰਘ ਨੂਰਪੁਰ)-ਭਾਰਤ 'ਚ ਪੰਚਾਇਤਾਂ ਲੋਕਤੰਤਰ ਦੀ ਪਹਿਲੀ ਇਕਾਈ ਹੈ ਪਰ 1952 ਤੋਂ ਪੰਜਾਬ 'ਚ ਪੰਚਾਇਤਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੀਆਂ ਮੰਗਾਂ ਵੱਲ ਸਰਕਾਰ ਦਾ ਧਿਆਨ ਨਾ-ਮਾਤਰ ਹੈ | ਹੁਣ ਪੰਜ ਸਾਲ ਬਾਅਦ ਫਿਰ ਦਸੰਬਰ ਮਹੀਨੇ ਚੋਣਾਂ ਆ ...
ਬੰਗਾ, 13 ਨਵੰਬਰ (ਜਸਬੀਰ ਸਿੰਘ ਨੂਰਪੁਰ) - ਤਥਾਗਤ ਬੁੱਧ ਤੇ ਡਾਕਟਰ ਭੀਮ ਰਾਓ ਅੰਬੇਡਕਰ ਸਮੁੱਚੇ ਸਮਾਜ ਦਾ ਚਾਨਣ ਮੁਨਾਰਾ ਹਨ ਜਿਨ੍ਹਾਂ ਇਨਸਾਨ ਤੇ ਇਨਸਾਨੀਅਤ ਲਈ ਆਪਣਾ ਜੀਵਨ ਸਮਰਪਤ ਕੀਤਾ | ਇਹ ਵਿਚਾਰ ਡਾਕਟਰ ਅੰਬੇਡਕਰ ਬੁੱਧਿਸਟ ਰਿਸੋਰਟਸ ਸੈਂਟਰ ...
ਨਵਾਂਸ਼ਹਿਰ, 13 ਨਵੰਬਰ (ਹਰਵਿੰਦਰ ਸਿੰਘ)-ਪਿੰਡ ਮਹਿੰਦੀਪੁਰ ਦੇ ਪ੍ਰਾਇਮਰੀ ਤੇ ਐਲੀਮੈਂਟਰੀ ਸਕੂਲ 'ਚ ਪੜ੍ਹਦੇ ਬੱਚਿਆਂ ਨੂੰ ਸਰਦੀ ਤੋਂ ਬਚਣ ਲਈ ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ | 200 ਦੇ ਕਰੀਬ ਬੱਚਿਆਂ ਨੂੰ ਸਾਮਾਨ ਵੰਡਣ ਤੋਂ ਬਾਅਦ ਦਾਨੀ ਸੱਜਣ ਸਰਬਜੀਤ ਸਿੰਘ ...
ਨਵਾਂਸ਼ਹਿਰ, 13 ਨਵੰਬਰ (ਹਰਵਿੰਦਰ ਸਿੰਘ)- ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਕੀਤੀ ਜਾ ਰਹੀ ਲਗਾਤਾਰ ਚੈਕਿੰਗ ਦੌਰਾਨ 13 ਘਰਾਂ 'ਚੋਂ 15 ਥਾਵਾਂ 'ਤੇ ਡੇਂਗੂ ਦਾ ਲਾਰਵਾ ਮਿਲਿਆ | ਇਹ ਜਾਣਕਾਰੀ ਦਿੰਦਿਆਂ ਡਾ: ਜਗਦੀਪ ਸਿੰਘ ਨੇ ਦੱਸਿਆ ਕਿ ਅੱਜ ਦੀ ਚੈਕਿੰਗ ਲਈ 6 ਟੀਮਾਂ ਬਣਾਈਆਂ ...
ਬੰਗਾ, 13 ਨਵੰਬਰ (ਕਰਮ ਲਧਾਣਾ) -ਪਿੰਡ ਪੱਦੀ ਮੱਟਵਾਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਵਿਦਿਆਰਥਣ ਨੇ ਜਵਾਹਰ ਨਵੋਦਿਆ ਵਿਦਿਆਲਾ ਦੀ ਦਾਖਲਾ ਪ੍ਰੀਖਿਆ ਪਾਸ ਕਰਕੇ ਇਸ ਵਿਦਿਆਲਾ 'ਚ ਦਾਖਲ ਹੋਣ ਦਾ ਮਾਣ ਹਾਸਲ ਕੀਤਾ ਹੈ | ਹੋਣਹਾਰ ਵਿਦਿਆਰਥਣ ਸੰਜਨਾ ਪੁੱਤਰੀ ...
ਬੰਗਾ, 13 ਨਵੰਬਰ (ਕਰਮ ਲਧਾਣਾ) - ਉਂਜ ਤਾਂ ਇਸ ਇਲਾਕੇ ਦੀਆਂ ਬਹੁਤੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਕੇ ਲੋਕਾਂ ਨੂੰ ਮੂੰਹ ਚਿੜਾ ਰਹੀਆਂ ਹਨ ਪਰ ਇਸ ਵਕਤ ਪਿੰਡ ਲਧਾਣਾ ਝਿੱਕਾ ਵਾਇਆ ਲਧਾਣਾ ਉੱਚਾ ਹੋ ਕੇ ਪਿੰਡ ਪਠਲਾਵਾ ਨੂੰ ਜਾਂਦੀ ਸੜਕ ਆਪਣੇ ਡੂੰਘੇ ਟੋਇਆਂ ਕਰਕੇ ਲੋਕਾਂ ਲਈ ਜਾਨ ਦਾ ਖ਼ਤਰਾ ਬਣੀ ਹੋਈ ਹੈ | ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਜੇਕਰ ਇਸ ਇਲਾਕੇ ਦੇ ਲੋਕਾਂ ਨੂੰ ਭਿਆਨਕ ਹਾਦਸਿਆਂ ਤੋਂ ਬਚਾਉਂਣਾ ਹੈ ਤਾਂ ਇਹ ਸੜਕ ਤੁਰੰਤ ਬਣਾਉਣ ਦੀ ਜ਼ਰੂਰਤ ਹੈ | ਪਿੰਡ ਪਠਲਾਵਾ ਵਿਖੇ ਸਥਿਤ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਵਿਖੇ 16 ਨਵੰਬਰ ਨੂੰ ਸਾਲਾਨਾ ਜੋੜ ਮੇਲਾ ਹੋਣ ਕਰਕੇ ਇਸ ਸੜਕ ਤੋਂ ਸੰਗਤਾਂ ਨੇ ਭਾਰੀ ਗਿਣਤੀ 'ਚ ਲੰਘਣਾ ਹੈ | ਸੰਗਤਾਂ ਦੀ ਸਹੂਲਤ ਲਈ ਇਸ ਸੜਕ ਦਾ ਬਣਨਾ ਲਾਜ਼ਮੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਸੜਕ ਤੁਰੰਤ ਬਣਾਈ ਜਾਵੇ |
ਉਸਮਾਨਪੁਰ, 13 ਨਵੰਬਰ (ਸੰਦੀਪ ਮਝੂਰ)- ਪਿੰਡ ਉਸਮਾਨਪੁਰ ਵਾਸੀ ਪਿੰਡ ਵਿਚੋਂ ਲੰਘਣ ਵਾਲੇ ਟਿੱਪਰਾਂ ਕਾਰਨ ਟੱੁਟ ਰਹੀਆਂ ਸੜਕਾਂ ਤੋਂ ਡਾਢੇ ਪ੍ਰੇਸ਼ਾਨ ਹਨ | ਇਸ ਸਬੰਧੀ ਸਰਪੰਚ ਅਜੈਬ ਸਿੰਘ, ਕਿਰਪਾਲ ਸਿੰਘ, ਸਤਨਾਮ ਸਿੰਘ ਜਲਵਾਹਾ, ਗੁਰਨਾਮ ਚੰਦ, ਹਰਿੰਦਰ ਮਿੰਟਾ ਆਦਿ ...
ਉਸਮਾਨਪੁਰ/ਜਾਡਲਾ, 13 ਨਵੰਬਰ ((ਮਝੂਰ/ਬੱਲੀ)- ਮੱੁਢਲਾ ਸਿਹਤ ਕੇਂਦਰ ਮੁਜੱਫਰਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ | ਇਸ ਮੌਕੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ | 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ | ਇਸ ਸਬੰਧੀ ਮਨਿੰਦਰ ਸਿੰਘ ਬਾਜਵਾ ਨੇ ਦੱਸਿਆ ...
ਬਲਾਚੌਰ, 13 ਨਵੰਬਰ (ਗੁਰਦੇਵ ਸਿੰਘ ਗਹੂੰਣ)- ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੰਸਟੀਚਿਊਐਾਟ ਕਾਲਜ ਬਲਾਚੌਰ ਵਿਖੇ ਪ੍ਰੋ: ਰਮਨ ਨਾਹਰ ਤੇ ਸਰਕਾਰੀ ਕਾਲਜ ਪੋਜੇਵਾਲ ਦੇ ਪ੍ਰੋ: ਰਾਜੀਵ ਕੁਮਾਰ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸਕੂਲਾਂ ਤੇ ਕਾਲਜਾਂ 'ਚ ਨੌਜਵਾਨਾਂ ...
ਕਾਠਗੜ੍ਹ, 13 ਨਵੰਬਰ (ਬਲਦੇਵ ਸਿੰਘ ਪਨੇਸਰ)- ਕਸਬਾ ਕਾਠਗੜ੍ਹ ਦੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਡੈਪੋ ਪ੍ਰੋਗਰਾਮ ਦੀ ਇਕ ਦਿਨਾ ਟਰੇਨਿੰਗ ਲਗਾਈ ਗਈ | ਜਿਸ 'ਚ ਵੱਖ-ਵੱਖ ਪਿੰਡਾਂ ਦੀਆਂ ਨਸ਼ਾ ਰੋਕੂ ਕਮੇਟੀਆਂ ਤੇ ਡੈਪੋ ਨੇ ਹਿੱਸਾ ਲਿਆ | ਮਾਸਟਰ ਟਰੇਨਰ ਚਰਨਜੀਤ ...
ਬੰਗਾ, 13 ਨਵੰਬਰ (ਲਾਲੀ ਬੰਗਾ) - ਬਾਬਾ ਸੰਗਤ ਸਿੰਘ ਖਾਲਸਾ ਕਾਲਜ ਬੰਗਾ 'ਚ ਪਿਛਲੇ ਦਿਨਾਂ ਤੋਂ ਚਲ ਰਹੇ 64 ਵੇਂ ਕੁਸ਼ਤੀ ਮੁਕਾਬਲਿਆਂ ਦੇ ਤੀਜੇ ਦਿਨ ਹੋਏ 19 ਸਾਲਾ ਵਰਗ ਦੇ ਫਾਈਨਲ ਕੁਸ਼ਤੀ ਮੁਕਾਬਲਿਆਂ 'ਚ ਭਲਵਾਨਾਂ ਵਲੋਂ ਇਕ ਦੂਜੇ ਨੂੰ ਸਖ਼ਤ ਟੱਕਰ ਦਿੱਤੀ ਗਈ | ਉੱਘੇ ...
ਨਵਾਂਸ਼ਹਿਰ, 13 ਨਵੰਬਰ (ਗੁਰਬਖਸ਼ ਸਿੰਘ ਮਹੇ)-ਦੁਨੀਆ ਦਾ ਸਭ ਤੋਂ ਸੱਚਾ ਸਮਾਂ, ਦੁਨੀਆ ਦਾ ਸਭ ਤੋਂ ਚੰਗਾ ਦਿਨ, ਦੁਨੀਆ ਦਾ ਸਭ ਤੋਂ ਹਸੀਨ ਪਲ ਸਿਰਫ਼ ਬਚਪਨ 'ਚ ਹੀ ਮਿਲਦਾ ਹੈ | ਉਕਤ ਸਤਰਾਂ ਬਚਪਨ ਦੀ ਅਹਿਮੀਅਤ ਨੂੰ ਪ੍ਰਗਟ ਕਰਦੀਆਂ ਹਨ | ਭਾਰਤ 'ਚ ਬਾਲ ਦਿਵਸ ਦੇਸ਼ ਦੇ ...
ਨਵਾਂਸ਼ਹਿਰ, 13 ਨਵਾਂਸ਼ਹਿਰ (ਹਰਮਿੰਦਰ ਸਿੰਘ ਪਿੰਟੂ)-ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਡਿਪਟੀ ਡੀ.ਈ.ਓ. ਤਰਨਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਰਕਾਰੀ ਹਾਈ ਸਕੂਲ ਮਹਾਲੋਂ ਵਿਖੇ ਅਚਨਚੇਤ ਚੈਕਿੰਗ ਕੀਤੀ ਤੇ ਸਕੂਲ ਦਾ ਨਿਰੀਖਣ ਕੀਤਾ | ਇਸ ਮੌਕੇ ਤਰਨਜੀਤ ਸਿੰਘ ...
ਨਵਾਂਸ਼ਹਿਰ, 13 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਮਹਾਲੋਂ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਗੁਰਦੇਵ ਕੌਰ ਤੇ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ...
ਮਜਾਰੀ/ਸਾਹਿਬਾ, 13 ਨਵੰਬਰ (ਨਿਰਮਲਜੀਤ ਸਿੰਘ ਚਾਹਲ)- ਬਾਲ ਵਿਕਾਸ ਪ੍ਰਾਜੈਕਟ ਦਫ਼ਤਰ ਸੜੋਆ ਵੱਲੋਂ ਆਂਗਣਵਾੜੀ ਸੈਂਟਰ ਜੈਨਪੁਰ ਵਿਖੇ ਨਸ਼ਿਆਂ ਵਿਰੋਧੀ ਕੈਂਪ ਲਗਾਇਆ ਗਿਆ, ਜਿਸ 'ਚ ਪਿੰਡ ਦੇ ਪਤਵੰਤੇ ਹਾਜ਼ਰ ਹੋਏ | ਇਸ ਮੌਕੇ ਸੁਪਰਵਾਈਜ਼ਰ ਕਸ਼ਮੀਰ ਕੌਰ ਤੇ ਗੁਰਮੀਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX