ਕੈਥਲ, 13 ਨਵੰਬਰ (ਅ.ਬ.)- ਠੇਕਾ ਸ਼ਰਾਬ ਦੀ ਨਾਜਾਇਜ਼ ਤਸਕਰੀ ਦਾ ਧੰਦਾ ਕਰਨ ਵਾਲੇ ਦੋਸ਼ੀਆਂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ 3 ਮਾਮਲਿਆਂ ਵਿਚ ਤਸਕਰਾਂ ਦੇ ਕਬਜ਼ੇ ਤੋਂ 3035 ਬੋਤਲ, 300 ਅੱਧੇ, 300 ਪਉਏ ਠੇਕਾ ਸ਼ਰਾਬ ਦੇਸੀ ਸਮੇਤ 303 ਪੇਟੀਆਂ ਤੋਂ ਕੁੱਲ 3260 ਬੋਤਲ ...
ਨਰਵਾਨਾ, 13 ਨਵੰਬਰ (ਅ.ਬ.)- ਐੱਸ. ਡੀ. ਐੱਮ. ਡਾ. ਕਿਰਨ ਸਿੰਘ ਦੀ ਪ੍ਰਧਾਨਗੀ 'ਚ ਮਿੰਨੀ ਸਕੱਤਰੇਤ ਦੇ ਸਭਾਗਾਰ 'ਚ ਇਕ ਬੈਠਕ ਕੀਤੀ ਗਈ। ਇਸ ਬੈਠਕ 'ਚ ਨਰਵਾਨਾ ਉਪ ਮੰਡਲ ਦੇ ਅਧੀਨ ਆਉਣ ਵਾਲੇ ਸਾਰੇ ਪਟਵਾਰੀਆਂ, ਪਿੰਡ ਸਕੱਤਰਾਂ ਅਤੇ ਸਾਰੇ ਥਾਣਾ ਇੰਚਾਰਜ਼ ਹਾਜ਼ਰ ਸਨ। ਇਸ ਬੈਠਕ 'ਚ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਕ੍ਰਿਸ਼ਨਾ ਆਯੂਸ਼ ਯੂਨੀਵਰਸਿਟੀ ਵਲੋਂ ਸੈਸ਼ਨ 2018-19 ਲਈ ਸੂਬੇ ਦੇ ਵੱਖ-ਵੱਖ ਕਾਲਜਾਂ ਵਿਚ ਬੀ. ਏ. ਐੱਮ. ਐੱਸ. ਅਤੇ ਬੀ. ਐੱਚ. ਐੱਮ. ਐੱਸ. ਵਿਸ਼ੇ ਦੀਆਂ ਖਾਲੀ ਆਸਾਮੀਆਂ 'ਤੇ ਕੌਮੀ ਪਾਤਰਤਾ ਦਾਖ਼ਲਾ ਪ੍ਰੀਖਿਆ ...
ਰਿਵਾੜੀ, 13 ਨਵੰਬਰ (ਅ.ਬ.)- ਹਰਿਆਣਾ ਪੁਲਿਸ ਵਲੋਂ ਮੋਬਾਈਲ ਟਾਵਰ, ਖੜੇ੍ਹ ਵਾਹਨਾਂ ਅਤੇ ਹੋਰ ਥਾਵਾਂ ਤੋਂ ਬੈਟਰੀ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਦੇ 10 ਮੈਂਬਰਾਂ ਨੂੰ ਜ਼ਿਲ੍ਹਾ ਰਿਵਾੜੀ ਤੋਂ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਬੈਟਰੀ ...
ਸਮਾਲਖਾ, 13 ਨਵੰਬਰ (ਅ.ਬ.)-ਐੱਚ. ਐੱਸ. ਐੱਸ. ਸੀ. ਦੀ ਗਰੁੱਪ ਡੀ ਦੀ ਪ੍ਰੀਖਿਆ ਦੇਣ ਆਏ ਇਕ ਨੌਜਵਾਨ ਨੂੰ ਜ਼ਬਰਦਸਤੀ ਮਰੂਤੀ ਵੈਨ 'ਚ ਸੁੱਟ ਕੇ ਅਗਵਾ ਕਰ ਲਿਆ ਗਿਆ | ਪੁਲਿਸ ਨੇ ਸਾਈਬਰ ਸੈੱਲ ਦੇ ਏ. ਐੱਸ. ਆਈ. ਪ੍ਰਵੀਨ ਦੀ ਸ਼ਿਕਾਇਤ 'ਤੇ ਇਕ ਔਰਤ ਸਮੇਤ ਕਰੀਬ ਅੱਧਾ ਦਰਜਨ ...
ਪਲਵਲ, 13 ਨਵੰਬਰ (ਅ.ਬ.)- ਕਿਠਵਾੜੀ ਰੋਡ ਸਥਿਤ ਸ਼ੇਖਪੁਰਾ ਮੁਹੱਲੇ ਵਿਚ ਦੁਕਾਨ ਦੀ ਛੱਤ ਦੇ ਉੱਪਰੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ 22 ਸਾਲਾ ਨੌਜਵਾਨ ਸਚਿਨ ਬੁਰੀ ਤਰ੍ਹਾਂ ਝੁਲਸ ਗਿਆ | ਮਿ੍ਤਕ ਸਚਿਨ ਦੇ ਚਾਚਾ ਵੇਦ ਪ੍ਰਕਾਸ਼ ਨੇ ਜ਼ਿਲ੍ਹਾ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਜ਼ਿਲ੍ਹੇ 'ਚ ਜਿਸ-ਜਿਸ ਖੇਤਰ ਅਤੇ ਪਿੰਡ 'ਚ ਿਲੰਗ ਅਨੁਪਾਤ ਦੇ ਹਾਲਾਤ ਚੰਗੇ ਹਨ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ...
ਝੱਜਰ , 13 ਨਵੰਬਰ (ਅ.ਬ.)- ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੇਵਰਖਾਨਾ (ਝੱਜਰ) ਵਿਚ ਯੋਗ ਤੇ ਕੁਦਰਤੀ ਮੈਡੀਕਲ ਸੰਸਥਾਨ ਦਾ ਨਿਰਮਾਣ ਤੇਜੀ ਨਾਲ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੋ ਕੰਮ ਬਾਕੀ ਬਚਿਆ ਹੈ, ਉਹ ਇਸ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਇਸ ...
ਏਲਨਾਬਾਦ, 13 ਨਵੰਬਰ (ਜਗਤਾਰ ਸਮਾਲਸਰ)- ਪਿੰਡ ਵਣੀ ਕੋਲ ਬੀਤੀ ਰਾਤ 2 ਬੱਸਾਂ ਦੀ ਹੋਈ ਆਹਮੋ-ਸਾਹਮਣੇ ਦੀ ਟੱਕਰ 'ਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ 12 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਹੈ | ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਮੁੱਖ ਮੰਤਰੀ ਮਨੋਹਰ ਲਾਲ ਨੇ ਦੱਸਿਆ ਕਿ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ਼ ਹਰਿਆਣਾ, ਸਗੋਂ ਕੌਮੀ ਰਾਜਧਾਨੀ ਖੇਤਰ ਦੇ ਵਿਕਾਸ ਦੀ ਧੁਰੀ ਸਾਬਿਤ ਹੋਣ ਵਾਲੇ ਕੇ. ਐੱਮ. ਪੀ. ਐਕਸਪ੍ਰੈੱਸ ਵੇਅ ਨੂੰ ...
ਏਲਨਾਬਾਦ, 13 ਨਵੰਬਰ (ਜਗਤਾਰ ਸਮਾਲਸਰ)- ਨਾਥੂਸਰੀ ਚੌਪਟਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 2 ਮੋਟਰਸਾਈਕਲਾਂ 'ਤੇ ਸਵਾਰ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 28 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਮੋਹਨ ਲਾਲ ਪੁੱਤਰ ਇੰਦਰ ...
ਥਾਨੇਸਰ, 13 ਨਵੰਬਰ (ਅ.ਬ.)- ਦੱਰਾਖੇੜਾ ਮੁਹੱਲਾ ਥਾਨੇਸਰ ਦੀ ਪੰਚਾਇਤੀ ਧਰਮਸ਼ਾਲਾ ਵਿਚ ਹੋਈ ਸ੍ਰੀਮਦ ਭਾਗਵਤ ਕਥਾ ਵਿਚ ਕਥਾਵਾਚਕ ਪੰਡਿਤ ਪਵਨ ਭਾਰਦਵਾਜ ਨੇ ਜੜਭਰਤ ਅਤੇ ਵਾਮਨ ਅਵਤਾਰ ਪ੍ਰਸੰਗ ਸੁਣਾਇਆ | ਇਸ ਮੌਕੇ ਰੇਲਵੇ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਗਨ ...
ਕੁਰੂਕਸ਼ੇਤਰ/ਸ਼ਾਹਾਬਾਦ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਸੂਬਾਈ ਕਾਂਗਰਸ ਕਮੇਟੀ ਆਈ. ਟੀ. ਸੈੱਲ ਦੀ ਇਕ ਬੈਠਕ ਪਿੰਡ ਮਦਨਪੁਰ 'ਚ ਹੋਈ, ਜਿਸ 'ਚ ਆਈ. ਟੀ. ਸੈੱਲ ਦੇ ਸੂਬਾਈ ਸਕੱਤਰ ਸੁਰੇਂਦਰ ਸਿੰਘ ਨੇ ਵਰਕਰਾਂ ਨੂੰ ਸੋਸ਼ਲ ਮੀਡੀਏ ਰਾਹੀਂ ਪਾਰਟੀ ਦੀਆਂ ਨੀਤੀਆਂ ...
ਥਾਨੇਸਰ, 13 ਨਵੰਬਰ (ਅ.ਬ.)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਸਮੇਂ 'ਤੇ ਪੂਰੇ ਕਰਨ ਦਾ ਅਧਿਕਾਰੀ ਹਰ ਸੰਭਵ ਯਤਨ ਕਰਨ, ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ | ਡੀ. ਸੀ. ਡਾ. ਐੱਸ. ਐੱਸ. ਫੁਲੀਆ ...
ਪਲਵਲ, 13 ਨਵੰਬਰ (ਅ.ਬ.)- ਸਹਿਕਾਰਤਾ ਵਿਭਾਗ ਦੀ ਐਡੀਸ਼ਨਲ ਮੁੱਖ ਸਕੱਤਰ ਜੋਤੀ ਅਰੋੜਾ ਨੇ ਪਲਵਲ ਸ਼ੂਗਰ ਮਿੱਲ ਦੇ ਕੰਪਲੈਕਸ 'ਚ ਖੰਡ ਮਿੱਲ ਦੇ ਪਿੜਾਈ ਸੈਸ਼ਨ 2018-19 ਦਾ ਹਵਨ-ਪੂਜਾ ਕਰਕੇ ਅਤੇ ਕੇਨ ਕਰੀਅਰ 'ਚ ਗੰਨੇ ਦੀ ਪੂਲੀ ਸੁੱਟ ਕੇ ਸ਼ੁਰੂਆਤ ਕੀਤੀ | ਖੰਡ ਮਿੱਲ ਦੇ ਪਿੜਾਈ ...
ਏਲਨਾਬਾਦ, 13 ਨਵੰਬਰ (ਜਗਤਾਰ ਸਮਾਲਸਰ)- ਆਪਣੀ ਮਾਤਾ ਅਤੇ ਡੱਬਵਾਲੀ ਤੋਂ ਵਿਧਾਇਕਾ ਨੈਨਾ ਸਿੰਘ ਚੌਟਾਲਾ ਦੀ ਅਗਵਾਈ 'ਚ ਪੂਰੇ ਸੂਬੇ 'ਚ ਚਲਾਈ ਜਾ ਰਹੀ 'ਹਰੀ ਚੁਨਰੀ ਚੌਪਾਲ' ਪ੍ਰੋਗਰਾਮ ਤਹਿਤ ਅੱਜ ਅਜੇ ਸਿੰਘ ਚੌਟਾਲਾ ਦੇ ਪੁੱਤਰ ਦਿੱਗਵਿਜੇ ਸਿੰਘ ਚੌਟਾਲਾ ਨੇ 16 ਨਵੰਬਰ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਥਾਨੇਸਰ ਵਿਧਾਨ ਸਭਾ ਲਈ ਤਾਲ ਠੋਕ ਚੁੱਕੇ ਜੈਭਗਵਾਨ ਸ਼ਰਮਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਉੱਤਰੀ ਹਰਿਆਣਾ ਦੇ ਲੋਕਾਂ ਦੀ ਅਣਦੇਖੀ ਨਹੀਂ ਹੋਣ ਦੇਣਗੇ | ਅੱਜ ਤੱਕ ਸਾਰੇ ਮੁੱਖ ਮੰਤਰੀਆਂ ਨੇ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਸੂਬਾ ਸਰਕਾਰ ਨੇ ਚੇਰੀ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਰਾਜ ਦੀ ਤਕਨੀਕੀ ਯੂਨੀਵਰਸਿਟੀਆਂ ਦੇ ਵਿੱਦਿਅਕ ਸਟਾਫ਼ ਅਤੇ ਬਰਾਬਰ ਕਾਡਰ ਨੂੰ 7ਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਦਾ ਫ਼ੈਸਲਾ ਕੀਤਾ ਹੈ | ਮੁੱਖ ਮੰਤਰੀ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਵਧੀਕ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਕਿਹਾ ਕਿ ਸੀ. ਐੱਮ. ਵਿੰਡੋ 'ਤੇ ਆਈਆਂ ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕਰਨਾ ਜ਼ਰੂਰੀ ਹੈ ਅਤੇ ਜਿਹੜਾ ਅਧਿਕਾਰੀ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ...
ਫਤਿਹਾਬਾਦ, 13 ਨਵੰਬਰ (ਹਰਬੰਸ ਮੰਡੇਰ)- ਪਿੰਡ ਧੌਲੂ ਨੇੜੇ ਇਕ ਵਿਅਕਤੀ ਤੋਂ ਲਿਫ਼ਟ ਦੇ ਕੇ 4250 ਰੁਪਏ ਲੁੱਟਣ ਦਾ ਮਾਮਲਾ ਸਾਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਧਰਮਪਾਲ ਸਿੰਘ ਵਾਸੀ ...
ਫਤਿਹਾਬਾਦ, 13 ਨਵੰਬਰ (ਹਰਬੰਸ ਮੰਡੇਰ)- ਭੱਟੂਕਲਾਂ 'ਚ ਝੁੱਗੀ ਝੌਾਪੜੀ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਅਪਣੇ ਗੁਆਂਢੀ 'ਤੇ ਉਸ ਦੀ ਝੌਾਪੜੀ 'ਚੋਂ ਡੇਢ ਲੱਖ ਰੁਪਏ ਅਤੇ ਅੱਧਾ ਕਿੱਲੋ ਚਾਂਦੀ ਚੋਰੀ ਕਰਨ ਅਤੇ ਉਸ ਦੀ ਝੌਾਪੜੀ ਨੂੰ ਅੱਗ ਲਾਉਣ ਦਾ ਦੋਸ਼ ਲਗਾਇਆ ਹੈ | ਪੁਲਿਸ ...
ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)- ਰਸੋਈ ਗੈਸ ਸਿਲੰਡਰ ਦਾ ਭਾਅ ਵਧਾਏ ਜਾਣ 'ਤੇ ਕਾਂਗਰਸੀਆਂ ਨੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਇਕੱਠੇ ਹੋਏ ਕਾਂਗਰਸੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸੂਬਾਈ ਬੁਲਾਰੇ ਹੁਸ਼ਿਅਰੀ ਲਾਲ ਸ਼ਰਮਾ ...
ਡੱਬਵਾਲੀ, 13 ਨਵੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਜੋਗੇਵਾਲਾ ਨੇੜੇ ਮਾਈਨਰ 'ਚ ਪਾੜ ਪੈਣ ਕਰਕੇ 300 ਏਕੜ ਖੇਤਾਂ ਵਿਚ ਪਾਣੀ ਭਰ ਗਿਆ | ਮਾਈਨਰ 'ਚ ਪਾੜ ਪੈਣ ਕਰਕੇ ਕਣਕ ਦੀ ਤਾਜ਼ਾ ਬੀਜਾਂਦ ਤਹਿਸ-ਨਹਿਸੋ ਹੋ ਗਈ ਅਤੇ ਨਰਮੇ ਦੀਆਂ ਫ਼ਸਲਾਂ 'ਚ ਪਾਣੀ ਭਰ ਗਿਆ | ਸਿੰਚਾਈ ਵਿਭਾਗ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਦਿਆਲ ਸੁਨਹੇੜੀ ਨੇ ਕਿਹਾ ਕਿ ਜ਼ਿਲ੍ਰਾ ਪ੍ਰੀਸ਼ਦ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦੀ ਅਧਿਕਾਰੀ ਸਮੇਂ-ਸਮੇਂ 'ਤੇ ਸਮੀਖਿਆ ਕਰਨ ਅਤੇ ਸਬੰਧਿਤ ਥਾਵਾਂ ਦਾ ਨਿਰੀਖ਼ਣ ਕਰਨ, ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)- ਪ੍ਰਤੀਯੋਗੀ ਪ੍ਰੀਖਿਆਵਾਂ 'ਚ ਅੰਮਿ੍ਤਧਾਰੀ ਸਿੱਖ ਪ੍ਰੀਖਿਆਰਥੀਆਂ ਦੇ ਧਾਰਮਿਕ ਚਿੰਨ੍ਹ (ਕਕਾਰ) ਉਤਰਵਾਉਣ ਦੇ ਵਿਰੋਧ ਵਿਚ ਸਿੱਖ ਵਫ਼ਦ ਡੀ. ਸੀ. ਡਾ. ਐੱਸ. ਐੱਸ. ਫੁਲੀਆ ਨੂੰ ਮਿਲਿਆ ਅਤੇ ਹਰਿਆਣਾ ਸਰਕਾਰ ਦੇ ਨਾਂਅ ਇਕ ਮੰਗ ਪੱਤਰ ਵੀ ਸੌਾਪਿਆ | ਮੰਗ ਪੱਤਰ ਸੌਾਪਣ ਵਾਲਿਆਂ 'ਚ ਅੰਗਰੇਜ ਸਿੰਘ ਐਡਵੋਕੇਟ, ਅਕਾਲ ਉਸਤਤ ਟਰੱਸਟ ਦੇ ਚੇਅਰਮੈਨ ਭਾਈ ਤੇਜਪਾਲ ਸਿੰਘ, ਗੁਰਦੁਆਰਾ ਬੈਕੁੰਠ ਧਾਮ ਸੇਵਾ ਟਰੱਸਟ ਦੇ ਚੇਅਰਮੈਨ ਲਖਵਿੰਦਰ ਸਿੰਘ ਸੰਧੂ, ਅਮੀਰ ਸਿੰਘ, ਕੈ. ਪਰਮਜੀਤ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ, ਕਰਨੈਲ ਸਿੰਘ ਸ਼ਾਮਿਲ ਸਨ | ਅੰਗਰੇਜ ਸਿੰਘ ਐਡਵੋਕੇਟ ਨੇ ਕਿਹਾ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਅੰਮਿ੍ਤਧਾਰੀ ਸਿੱਖਾਂ ਦੇ ਕਕਾਰ ਉਤਰਵਾਉਣਾ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਧਾਰੀ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨਾਲ ਛੇੜਖਾਨੀ ਕਰਨਾ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਪ੍ਰੀਖਿਆ ਦੌਰਾਨ ਪ੍ਰਸ਼ਾਸਨ ਵਲੋਂ ਧਾਰਾ-144 ਲਗਾਈ ਜਾਂਦੀ ਹੈ ਤਾਂ ਫਿਰ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਪ੍ਰੀਖਿਆ ਡਿਊਟੀ ਦੇਣ ਵਾਲੇ ਅਧਿਕਾਰੀਆਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨਾਲ ਛੇੜਖਾਨੀ ਨਾ ਕਰਨ ਦੇ ਆਦੇਸ਼ ਵੀ ਦੇਣੇ ਚਾਹੀਦੇ ਹਨ | ਭਾਈ ਤੇਜਪਾਲ ਸਿੰਘ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਦੇਸ਼ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਅੱਜ ਸਿੱਖਾਂ ਦੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ | ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਇਸ ਸਬੰਧ ਵਿਚ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਸਿੱਖ ਵਰਗ ਸੜਕਾਂ 'ਤੇ ਆਉਣ ਲਈ ਮਜਬੂਰ ਹੋਵੇਗਾ |
ਕਾਲਾਂਵਾਲੀ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਭੀਵਾਂ 'ਚ ਬੀਤੀ 11 ਨਵੰਬਰ ਨੂੰ ਪਿੰਡ ਦੇ ਵਾਸੀ ਅਤੇ ਕਿਸਾਨ ਹਰਬੰਸ ਸਿੰਘ ਦੇ ਖੇਤਾਂ 'ਚ ਨਰਮਾ ਦੀ ਚੁਗਾਈ ਕਰਨ ਲਈ ਆਏ ਇਕ ਮਜ਼ਦੂਰ ਧਮਿੰਦਰ ਸਿੰਘ ਦਾ ਮੋਬਾਈਲ ਫੋਨ ਪਿੰਡ ਦੇ ਹੀ ਵਿਅਕਤੀ ਕੁਲਦੀਪ ਸਿੰਘ ...
ਕਰਨਾਲ, 13 ਨਵੰਬਰ (ਗੁਰਮੀਤ ਸਿੰਘ ਸੱਗੂ)- ਸਰਵ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ 'ਤੇ ਜ਼ਿਲ੍ਹੇ ਦੇ ਕਰਮਚਾਰੀਆਂ ਨੇ ਸੀ.ਐੱਮ. ਸਿਟੀ ਵਿਖੇ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਦਿੱਤਾ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸੰਘ ਦੇ ਜ਼ਿਲ੍ਹਾ ...
ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਮਹਾਰਾਜ ਜੀ ਦਾ ਜਨਮ ਦਿਹਾੜਾ ਘੁਮਾਣ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਪ੍ਰਤੀ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਨਾਨਕ ਸਾਈਾ ਫਾਊਾਡੇਸ਼ਨ ਦੀ ਅਗਵਾਈ ਵਿਚ ਭਗਤ ...
ਡੱਬਵਾਲੀ, 13 ਨਵੰਬਰ (ਇਕਬਾਲ ਸਿੰਘ ਸ਼ਾਂਤ)- ਦਿੱਲੀ ਵਿਖੇ ਅਦਾਲਤ 'ਚ ਪੇਸ਼ੀ ਕਾਰਨ ਇਨੈਲੋ ਦੇ ਮੁੱਖ ਸਕੱਤਰ ਜਨਰਲ ਡਾ. ਅਜੈ ਸਿੰਘ ਚੌਟਾਲਾ ਦਾ ਪਿੰਡ ਬਨਵਾਲਾ ਦੌਰਾ 15 ਨਵੰਬਰ ਦੀ ਬਜਾਇ ਹੁਣ 18 ਨਵੰਬਰ ਨੂੰ ਹੋਵੇਗਾ | ਡੱਬਵਾਲੀ ਹਲਕੇ ਦੇ ਪਿੰਡ ਬਨਵਾਲਾ ਵਿਖੇ ਸ੍ਰੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX