ਅੰਮਿ੍ਤਸਰ, 15 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਲਾਸਾਨੀ ਸ਼ਹਾਦਤ ਦੇਣ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਚਾਟੀਵਿੰਡ ਚੌਕ ਵਿਖੇ ਸੇਵਕ ਜਥਾ ਕੜਾਹ ਪ੍ਰਸ਼ਾਦ ਤੇ ...
ਅੰਮਿ੍ਤਸਰ, 15 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਪੁਤਲੀਘਰ ਸਥਿਤ ਉੱਤਰੀ ਰੇਲਵੇ ਮਕੈਨਿਕਲ ਵਰਕਸ਼ਾਪ 'ਚੋਂ ਅਕਸਰ 'ਫਰਲੋ' 'ਤੇ ਰਹਿਣ ਵਾਲੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਉੱਚ ਅਧਿਕਾਰੀਆਂ ਵਲੋਂ ਰਜਿਸਟਰ 'ਤੇ ਹਾਜ਼ਰੀਆਂ ਲਗਾਉਣ ਦੀ ਬਜਾਏ ਬਾਇਓਮੀਟਿ੍ਕ ...
ਅੰਮਿ੍ਤਸਰ, 15 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਂਗਣਵਾੜੀ ਇੰਪਲਾਇਜ਼ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ 'ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬਾ ਜਨਰਲ ਸਕੱਤਰ ਦਲਜਿੰਦਰ ਕੌਰ ਉਦੋਨੰਗਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ...
ਅੰਮਿ੍ਤਸਰ, 15 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਭੂਮੀ ਵਿਭਾਗ ਵਲੋਂ ਸ਼ਹਿਰ 'ਚੋਂ ਨਾਜਾਇਜ਼ ਕਬਜ਼ੇ ਹਟਾਉਂਦਿਆ ਨਾਜਾਇਜ਼ ਤੌਰ 'ਤੇ ਲੱਗੇ 2 ਖੋਖੇ ਤੋੜੇ ਤੇ ਵੱਖ-ਵੱਖ ਸਥਾਨਾਂ 'ਤੇ ਸਰਕਾਰੀ ਜਗ੍ਹਾ 'ਤੇ ਸਾਮਾਨ ਜ਼ਬਤ ਕਰਕੇ ਨਾਜਾਇਜ਼ ਕਬਜੇ ਛੁਡਾਏ | ਇਸ ਸਬੰਧੀ ...
ਅੰਮਿ੍ਤਸਰ, 15 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਪੁਤਲੀਘਰ ਸਥਿਤ ਉੱਤਰੀ ਰੇਲਵੇ ਮਕੈਨਿਕਲ ਵਰਕਸ਼ਾਪ 'ਚੋਂ ਅਕਸਰ 'ਫਰਲੋ' 'ਤੇ ਰਹਿਣ ਵਾਲੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਉੱਚ ਅਧਿਕਾਰੀਆਂ ਵਲੋਂ ਰਜਿਸਟਰ 'ਤੇ ਹਾਜ਼ਰੀਆਂ ਲਗਾਉਣ ਦੀ ਬਜਾਏ ਬਾਇਓਮੀਟਿ੍ਕ ...
ਹਰਸਾ ਛੀਨਾ, 15 ਨਵੰਬਰ (ਕੜਿਆਲ)-ਸਹਿਕਾਰਤਾ ਤੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 100 ਕਰੋੜ ਰੁਪਏ ਦੀ ਰਾਸ਼ੀ ਨਾਲ 'ਦੀ ਅਜਨਾਲਾ ਸਹਿਕਾਰੀ ਖੰਡ ਮਿਲ ਭਲਾ ਪਿੰਡ' ਦੇ ਨਵੀਨੀਕਰਨ ਕਰਦਿਆਂ ਮਿੱਲ ਦੀ ਗੰਨਾ ਪੀੜਣ ਸਮਰੱਥਾ 'ਚ ਵਾਧਾ ਕੀਤਾ ਜਾਵੇਗਾ | ਸ. ਰੰਧਾਵਾ ਖੰਡ ਮਿਲ ਭਲਾ ਪਿੰਡ ਦੇ ਵਿਹੜੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਏ 28ਵੇਂ ਪਿੜਾਈ ਸੀਜ਼ਨ ਦੇ ਉਦਘਾਟਨ ਸਮਾਰੋਹ ਦੌਰਾਨ ਹਾਜ਼ਰ ਗੰਨਾਂ ਕਾਸ਼ਤਕਾਰਾਂ, ਮਿੱਲ ਕਾਮਿਆਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ | ਇਸ ਸਮੇਂ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਕੀਤੀ ਮੰਗ ਨੂੰ ਤੁਰੰਤ ਪ੍ਰਵਾਨ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਕਿ ਖੰਡ ਮਿੱਲ ਭਲਾ ਪਿੰਡ ਦੇ ਗੰਨਾ ਪੀੜਨ ਸਮਰੱਥਾ ਨੂੰ 2500 ਮੀ: ਟਨ ਤੋਂ ਵਧਾ ਕੇ 3000 ਮੀ: ਟਨ ਪ੍ਰਤੀ ਦਿਨ ਕਰਨ, ਮਿੱਲ ਦੇ ਨਵੀਨੀਕਰਨ ਤੇ ਮਿੱਲ 'ਚ ਕੋ-ਜਨਰੇਸ਼ਨ ਪਲਾਂਟ ਲਗਾ ਕੇ ਬਿਜਲੀ ਪੈਦਾ ਕਰਨ ਦੇ ਪ੍ਰੋਜੈਕਟ 'ਤੇ 100 ਕਰੋੜ ਰੁਪਏ ਖਰਚੇ ਜਾਣਗੇ | ਇਸ ਸਮੇਂ ਸ. ਰੰਧਾਵਾ ਨੇ ਕਿਹਾ ਕਿ ਖੰਡ ਮਿੱਲ ਬਟਾਲਾ ਤੇ ਗੁਰਦਾਸਪੁਰ ਦੇ ਅਧੁਨਿਕੀਕਰਨ ਤੇ ਕ੍ਰਮਵਾਰ 250 ਤੇ 350 ਕਰੋੜ ਰੁਪਏ ਖਰਚੇ ਜਾਣਗੇ | ਇਸ ਸਮੇਂ ਸ. ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਸਮੇਂ ਸਹਿਕਾਰੀ ਮਿਲਾਂ ਨੂੰ ਬਿਲਕੁਲ ਬੰਦ ਕਰਕੇ ਨਿੱਜੀ ਹੱਥਾਂ 'ਚ ਦੇਣ ਦੀ ਤਿਆਰੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਇਨ੍ਹਾਂ ਮਿੱਲਾਂ ਨੂੰ ਘਾਟੇ 'ਚੋਂ ਕੱਢ ਕੇ ਮੁਨਾਫੇ 'ਚ ਲਿਆੳੇਣ ਦੀ ਨੀਤੀ 'ਤੇ ਕੰਮ ਕੀਤਾ ਜਾ ਰਿਹਾ ਹੈ | ਇਸ ਸਮੇਂ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਖੰਡ ਮਿੱਲ ਭਲਾ ਪਿੰਡ ਤੇ ਗੰਨਾਂ ਕਾਸ਼ਤਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਮੰਗਾਂ ਸਬੰਧੀ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਜਿਨ੍ਹਾਂ ਨੂੰ ਸਹਿਕਾਰਤਾ ਮੰਤਰੀ ਵਲੋਂ ਮੌਕੇ 'ਤੇ ਮਨਜ਼ੂਰ ਕਰਕੇ ਗੰਨਾਂ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ 'ਚੋਂ 8 ਕਰੋੜ ਰੁਪਏ ਦੀ ਰਾਸ਼ੀ ਪੰਜ ਦਿਨਾਂ ਦੇ 'ਚ ਮਿਲ ਨੂੰ ਜਾਰੀ ਕਰਨ ਦਾ ਐਲਾਨ ਕੀਤਾ | ਇਸ ਤੋਂ ਪਹਿਲਾਂ ਮਿੱਲ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਸਮੇਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਰਾਜ ਸਿੰਘ ਸਰਕਾਰੀਆ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮਿ੍ਤਸਰ, ਕੰਵਰਪ੍ਰਤਾਪ ਸਿੰਘ ਅਜਨਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਸ਼ਮੀਰ ਸਿੰਘ ਖਿਆਲਾ, ਜਨਰਲ ਮੈਨੇਜਰ ਸ਼ਿਵਰਾਜਪਾਲ ਸਿੰਘ ਧਾਲੀਵਾਲ ਵਲੋਂ ਪਹਿਲੇ ਪੰਜ ਗੰਨਾਂ ਕਿਸਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਦਵਿੰਦਰ ਸਿੰਘ ਐਮ. ਡੀ. ਸੂਗਰਫੈਡ, ਭੁਪਿੰਦਰ ਸਿੰਘ ਵਾਲੀਆ ਜੁਆਇੰਟ ਰਜਿਸਟਰਾਰ, ਸੁਖਾ ਸਿੰਘ ਪ੍ਰਸਾਸ਼ਨਿਕ ਖੰਡ ਮਿੱਲ, ਗੁਰਇਕਬਾਲ ਸਿੰਘ ਮੈਂਬਰ ਸਲਾਹਕਾਰ, ਮੁਖ ਗੰਨਾ ਵਿਕਾਸ ਅਫਸਰ ਬਿਕਰਮਜੀਤ ਸਿੰਘ ਖਹਿਰਾ, ਆਰ. ਪੀ. ਸਿੰਘ ਚਾਵਲਾ, ਨਵਲ ਖੰਨਾ, ਬਲਦੇਵ ਸਿੰਘ ਸਿਰਸਾ, ਬਲਵਿੰਦਰ ਸਿੰਘ ਢਾਂਡਾ. ਐਸ. ਐਚ. ਓ. ਸੁਖਜਿੰਦਰ ਸਿੰਘ ਖਹਿਰਾ, ਡਾ: ਇੰਦਰਜੀਤ ਸਿੰਘ ਮਹਿਲਾਂਵਾਲਾ, ਰਜਿੰਦਰ ਸ਼ਰਮਾ ਭਲਾਈ ਅਫਸਰ, ਕਮਲ ਸਰਕਾਰੀਆ, ਪਲਵਿੰਦਰ ਸਿੰਘ ਸੰਗਤਪੁਰਾ, , ਡਾ: ਦਵਿੰਦਰ ਸਿੰਘ ਛੀਨਾ, ਸਤਿੰਦਰਜੀਤ ਸਿੰਘ ਮਜੀਠਾ, ਕਾਬਲ ਸਿੰਘ ਛੀਨਾ, ਬਲਵਿੰਦਰ ਸਿੰਘ ਔਲਖ, ਜਗਰੂਪ ਸਿੰਘ ਰੂਪੋਵਾਲੀ, ਬਲਜੀਤ ਸਿੰਘ ਸਲੇਮਪੁਰਾ, ਪਲਵਿੰਦਰ ਸੰਗਤਪੁਰਾ, ਕੁਲਵੰਤ ਸਿੰਘ ਸੁਪਰਡੈਂਟ, ਡਾ: ਹਰਪ੍ਰੀਤ ਸਿੰਘ ਮਹਿਲਾਂਵਾਲਾ, ਕਰਮਜੀਤ ਸਿੰਘ ਅਜਨਾਲਾ, ਸਰਵਨ ਸਿੰਘ ਨਿਜਾਮਪੁਰਾ, ਮਨਜਿੰਦਰ ਸੈਦੋਗਾਜੀ, ਨਿੰਦਰਜੀਤ ਜੌਾਸ, ਡਾ: ਦਵਿੰਦਰ ਛੀਨਾ, ਜਗਬੀਰ ਭਲਾ ਪਿੰਡ, ਬਲਬੀਰ ਸਿੰਘ ਆੜਤੀ, ਕਿ੍ਪਾਲ ਛੀਨਾ, ਨਿਸ਼ਾਨ ਭਲਾ ਪਿੰਡ ਸਮੇਤ ਹੋਰ ਕਿਸਾਨ ਤੇ ਮਿੱਲ ਕਰਮਚਾਰੀ ਹਾਜ਼ਰ ਸਨ |
ਅੰਮਿ੍ਤਸਰ, 15 ਨਵੰਬਰ (ਸ਼ੈਲੀ)- ਜੀ. ਐਨ. ਡੀ. ਯੂ. ਵਲੋਂ ਇਸੇ ਸਾਲ ਨਵੰਬਰ-ਦਸੰਬਰ 'ਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ 'ਚ ਬੈਠਣ ਵਾਲੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ 'ਵਰਸਿਟੀ ਦੇ ਵੈਬ ਪੋਰਟਲ 'ਤੇ ਉਪਲਬੱਧ ਹਨ | ਇਸ ਬਾਰੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ: ਮਨੋਜ਼ ...
ਅੰਮਿ੍ਤਸਰ, 15 ਨਵੰਬਰ (ਗਗਨਦੀਪ ਸ਼ਰਮਾ)-ਰਣਜੀਤ ਐਵੀਨਿਊ ਖੇਤਰ 'ਚ ਵਾਹਨ ਚੋਰ ਸਰਗਰਮ ਹਨ ਜਿਹੜੇ ਰੋਜ਼ਾਨਾ ਕਿਧਰੇ ਨਾ ਕਿਧਰੇ ਆਪਣੇ ਇਰਾਦਿਆਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ | ਬੀਤੇ ਦਿਨੀਂ ਇਸ ਖੇਤਰ 'ਚੋਂ 2 ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਪਹਿਲਾ ...
ਅਜਨਾਲਾ, 15 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਭੋਏਵਾਲ ਦੀ ਰਹਿਣ ਵਾਲੀ ਦਸਵੀਂ ਜਮਾਤ 'ਚ ਪੜ੍ਹਦੀ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਅਜਨਾਲਾ ਦੇ ਐਸ. ਐਚ. ਓ. ...
ਅੰਮਿ੍ਤਸਰ, 15 ਨਵੰਬਰ (ਗਗਨਦੀਪ ਸ਼ਰਮਾ)-ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਚਾਲਕ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ | ਮਿ੍ਤਕ ਦੀ ਪਛਾਣ ਸੰਜੇ ਕੁਮਾਰ ਵਜੋਂ ਦੱਸੀ ਗਈ ਹੈ | ਪੀੜਤ ਵਿਜੈ ਕੁਮਾਰ ਵਰਮਾ ਨੇ ਦੱਸਿਆ ਕਿ ...
ਅਜਨਾਲਾ, 15 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਕਰਨ ਵਾਲੇ ਦੋ ਟਰੱਕ ਚਾਲਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਥਾਣਾ ਅਜਨਾਲਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਸਹਾਇਕ ...
ਅੰਮਿ੍ਤਸਰ, 15 ਨਵੰਬਰ (ਜਸਵੰਤ ਸਿੰਘ ਜੱਸ)-ਚੀਫ਼ ਖਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਪ੍ਰਮੁੱਖ ਵਿੱਦਿਅਕ ਅਦਾਰੇ ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਵਿਖੇ 19ਵੇਂ ਰਾਜ ਪੱਧਰੀ ਸੀ. ਕੇ. ਡੀ. ਖੇਡ ਟੂਰਨਾਮੈਂਟ ਦਾ ਉਦਘਾਟਨ ਮੁੱਖ ...
ਵੇਰਕਾ, 15 ਨਵੰਬਰ (ਪਰਮਜੀਤ ਸਿੰਘ ਬੱਗਾ)-ਪਸ਼ੂ ਪਾਲਣ ਵਿਭਾਗ ਅੰਮਿ੍ਤਸਰ ਵਲੋਂ ਪਸ਼ੂ ਡਿਸਪੈਂਸਰੀ ਵੇਰਕਾ ਵਿਖੇ ਕਰਵਾਏ ਬਲਾਕ ਪੱਧਰੀ ਦੁੱਧ ਚੁਆਈ ਦੇ ਮੁਕਾਬਲੇ ਜਿਸ ਦਾ ਰਸਮੀ ਉਦਘਾਟਨ ਇਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ: ...
ਨਵਾਂ ਪਿੰਡ, 15 ਨਵੰਬਰ (ਜਸਪਾਲ ਸਿੰਘ)-ਕਿਸਾਨੀ ਨਾਲ ਸਬੰਧਤ 7 ਪਿੰਡਾਂ ਦੀ ਸਾਂਝੀ ਖੇਤੀ ਸੰਸਥਾ 'ਦੀ ਬਹੁਮੰਤਵੀ ਸਹਿਕਾਰੀ ਸਭਾ ਨਵਾਂ ਪਿੰਡ' ਜਿਸ ਦੀ ਕਿ ਦੋ ਸਾਲ ਪਹਿਲਾਂ ਚੋਣ ਕਰਵਾਈ ਜਾਣੀ ਸੀ, ਉਸ ਸਮੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਹਲਕਾ ਵਿਧਾਇਕ ਦੁਆਰਾ ਕਿਸੇ ...
ਅੰਮਿ੍ਤਸਰ, 15 ਨਵੰਬਰ (ਅ. ਬ.)-ਦਿ ਮੈਡੀਸਿਟੀ ਸੁਪਰ ਸਪੇਸ਼ਲਿਟੀ ਹਸਪਤਾਲ (ਗੁੜਗਾੳਾ) ਜੋ ਕਿ ਅਦਲੱਖਾ ਹਸਪਤਾਲ, ਬਸੰਤ ਐਵੇਨਿਊ, ਅੰਮਿ੍ਤਸਰ ਦੇ ਨਾਲ ਮਿਲ ਕੇ ਦਿਮਾਗ ਅਤੇ ਰੀੜ ਦੇ ਰੋਗਾਂ ਦੇ ਮਾਹਿਰ ਡਾਕਟਰ ਕਰਨਜੀਤ ਸਿੰਘ ਨਾਰੰਗ ਅਤੇ ਕੈਂਸਰ ਦੇ ਰੋਗਾਂ ਦੇ ਮਾਹਿਰ ਡਾ: ...
ਅੰਮਿ੍ਤਸਰ, 15 ਨਵੰਬਰ (ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਵਲੋਂ ਬਾਲ ਦਿਵਸ ਮੌਕੇ ਪਾਣੀ ਦੀ ਕਮੀ ਤੇ ਪ੍ਰਦੂਸ਼ਨ ਦੀ ਸਮੱਸਿਆਵਾਂ ਨੂੰ ਉਜਾਗਰ ਕਰਦੇ ਹੋਏ 'ਨਦੀ- ਲਾਈਫ਼ ਲਾਈਨ' ਨਾਮਕ ਪ੍ਰਭਾਵਸ਼ਾਲੀ ਨਾਟਕ ਦਾ ਭਾਵਪੂਰਨ ਮੰਚਨ ਕੀਤਾ | ਜਿਸ 'ਚ ਸਾਬਕਾ ...
ਚੇਤਨਪੁਰਾ, 15 ਨਵੰਬਰ (ਮਹਾਂਬੀਰ ਸਿੰਘ ਗਿੱਲ)-ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਪੰਧੇਰ ਵਿਖੇ ਦੂਜਾ ਇੰਟਰਨੈਸ਼ਨਲ ਸੈਮੀਨਾਰ ਕਾਲਜ ਕੈਪਸ ਅੰਦਰ 17 ਨਵੰਬਰ ਨੂੰ ਸੈਮੀਨਾਰ ਹਾਲ 'ਚ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਸ੍ਰੀਮਤੀ ਹਰਜਿੰਦਰਪਾਲ ਕੌਰ ਕੰਗ ...
ਅਜਨਾਲਾ, 15 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਅਜਨਾਲਾ 2 ਦੇ ਨਵੇਂ ਆਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੈਡਮ ਵਿਦਿਆ ਵਲੋਂ ਸਰਹੱਦੀ ਖੇਤਰ ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦਾ ਨਿਰੀਖਣ ਕਰਕੇ ਸਕੂਲਾਂ ਵਿਚ 'ਪੜ੍ਹੋ ਪੰਜਾਬ ਪ੍ਰੋਜੈਕਟ', ਪ੍ਰੀ ਪ੍ਰਾਇਮਰੀ ...
ਚੌਕ ਮਹਿਤਾ, 15 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਬੀਤੇ ਦਿਨੀਂ ਪਿ੍ੰਸੀਪਲ ਬਲਜਿੰਦਰ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤੇ ਹਲਕਾ ਦੱਖਣੀ (ਅੰਮਿ੍ਤਸਰ) ਦੇ ਮੌਜੂਦਾ ਇੰਚਾਰਜ ਤਲਬੀਰ ਸਿੰਘ ਗਿੱਲ, ...
ਮਜੀਠਾ, 15 ਨਵੰਬਰ (ਸਹਿਮੀ)-ਜਿਜੇਆਣੀ ਵਿਖੇ ਪਿੰਡ ਦੀ ਸੰਗਤ ਵਲੋਂ ਕਰਵਾਏ ਸਤਿਸੰਗ ਸਮਾਗਮ 'ਚ ਡੇਰਾ ਬਾਬਾ ਤੇਜਾ ਸਿੰਘ ਸੈਦਪੁਰ (ਰਾਧਾ ਸੁਆਮੀ) ਦੇ ਗੱਦੀਨਸ਼ੀਨ ਸੰਤ ਸੁਭਾਸ਼ ਚੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸੰਤ ਸੁਭਾਸ਼ ਚੰਦਰ ਸਿੰਘ ਨੇ ਆਪਣੇ ...
ਸਠਿਆਲਾ, 15 ਨਵੰਬਰ (ਜਗੀਰ ਸਿੰਘ ਸਫਰੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ 41 ਇਤਿਹਾਸਕ ਅਸਥਾਨਾ ਦੀ ਪੰਜਾਬ 'ਚੋਂ ਚਰਨ ਛੋਹ ਪਿੰਡਾਂ ਦੀ ਚੋਣ ਹੋਈ ਹੈ | ਪੰਜਾਬ ਸਰਕਾਰ ਵਲੋਂ 41 ਪਿੰਡਾਂ 'ਚ ਵਿਸ਼ੇਸ਼ ਵਿਕਾਸ ਪ੍ਰੋਜੈਕਟ ...
ਅੰਮਿ੍ਤਸਰ, 15 ਨਵੰਬਰ (ਸ਼ੈਲੀ)-ਜੀ. ਐਨ. ਡੀ. ਯੂ. ਵਲੋਂ ਇਸੇ ਸਾਲ ਨਵੰਬਰ-ਦਸੰਬਰ 'ਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ 'ਚ ਬੈਠਣ ਵਾਲੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ 'ਵਰਸਿਟੀ ਦੇ ਵੈਬ ਪੋਰਟਲ 'ਤੇ ਉਪਲਬੱਧ ਹਨ | ਇਸ ਬਾਰੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ: ਮਨੋਜ਼ ...
ਲੋਪੋਕੇ, 15 ਨਵੰਬਰ (ਕਲਸੀ)-ਦਰਗਾਹ ਪੀਰ ਬਾਬਾ ਦਸਤਗੀਰ ਪਿੰਡ ਲੋਪੋਕੇ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ 18 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਦਰਗਾਹ ਦੇ ਮੁਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ 18 ਨਵੰਬਰ ਨੂੰ ਸਵੇਰੇ 10 ਵਜੇ ਦਰਗਾਹ 'ਤੇ ...
ਅੰਮਿ੍ਤਸਰ, 15 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫ਼ਾਰਮਾਸਿਊਟੀਕਲ ਸਾਇੰਸ ਵਿਭਾਗ ਦੇ ਪੀ. ਐਚ. ਡੀ. ਕਰ ਰਹੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਵਲੋਂ '21ਵੀਂ ਸਦੀ ਡਰਗ ਡਿਸਕਵਰੀ ਤੇ ਡਿਵੈਲਪਮੈਂਟ ਫਾਰ ਗਲੋਬਲ ਹੈਲਥ' ਨਾਮਕ ਕਾਨਫ਼ਰੰਸ ...
ਸਠਿਆਲਾ, 15 ਨਵੰਬਰ (ਜਗੀਰ ਸਿੰਘ ਸਫਰੀ)-ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਤੇ ਸਿੱਖਿਆ ਸਕੱਤਰ ਸ੍ਰੀ ਕਿ੍ਸ਼ਨ ਕੁਮਾਰ ਦੇ ਆਦੇਸ਼ਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ ਵਲੋਂ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ | ਸਰਕਾਰੀ ...
ਬਹੋੜੂ, 15 ਨਵੰਬਰ (ਬਲਕਾਰ ਸਿੰਘ ਬਹੋੜੂ)-ਜੇਲ੍ਹ 'ਚ ਬੰਦ ਸੱਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਦੇ ਹੱਕ 'ਚ ਪ੍ਰਚਾਰ ਕਰ ਰਹੇ ਕੁਝ ਲੋਕਾਂ ਨੂੰ ਸਥਾਨਕ ਕਸਬੇ 'ਚ ਗੁਰੂ ਨਾਨਕ ਖ਼ਾਲਸਾ ਮਿਸ਼ਨ ਪੰਚਾਇਤ ਦੇ ਮੈਂਬਰਾਂ ਨੇ ਗਲਤ ਪ੍ਰਚਾਰ ਕਰਦਿਆਂ ਕਾਬੂ ਕੀਤਾ ਹੈ | ਪੰਚਾਇਤ ਦੇ ...
ਚੌਕ ਮਹਿਤਾ, 15 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਇਥੇ ਵਿੱਦਿਅਕ ਸੰਸਥਾ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ 64ਵੀਂ ਪੰਜਾਬ ਪੱਧਰੀ ਹਾਕੀ ਚੈਂਪੀਅਨਸ਼ਿਪ (ਲੜਕੀਆਂ ਅੰਡਰ-19) ਦੀ ਸ਼ਾਨਦਾਰ ਸ਼ੁਰੂਆਤ ਕੀਤੀ ...
ਚੌਕ ਮਹਿਤਾ, 15 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸਾਲ 2017 ਦੇ ਜੁਲਾਈ ਮਹੀਨੇ ਦੀ 1 ਤਰੀਕ ਨੂੰ ਸਥਾਨਕ ਕਸਬਾ ਚੌਕ ਮਹਿਤਾ ਤੋਂ ਰਵਾਨਾ ਹੋਏ 8 ਸ਼ਰਧਾਲੂਆਂ ਨਾਲ ਉਤਰਾਖੰਡ 'ਚ ਭਿਆਨਕ ਹਾਦਸਾ ਵਾਪਰਿਆ ਸੀ ਜਿਸ 'ਚ ਸਾਰੇ ਸ਼ਰਧਾਲੂਆਂ ...
ਅੰਮਿ੍ਤਸਰ, 15 ਨਵੰਬਰ (ਸੁਰਿੰਦਰ ਕੋਛੜ)-ਅੰਮਿ੍ਤਸਰ ਦੇ ਹਾਥੀ ਦਰਵਾਜ਼ੇ ਦੇ ਬਾਹਰ ਸਥਾਪਤ ਸ੍ਰੀ ਦੁਰਗਿਆਣਾ ਮੰਦਰ ਦੇ ਚੱਲ ਰਹੇ ਸੁੰਦਰੀਕਰਨ ਦੇ ਦੂਜੇ ਪੜਾਅ ਦਾ ਕੰਮ ਮਾਰਚ 2018 ਤੱਕ ਮੁਕੰਮਲ ਕਰ ਲਿਆ ਜਾਵੇਗਾ | ਇਹ ਨਵਨਿਰਮਾਣ ਕਰਵਾ ਰਹੀ ਸਿ੍ਸ਼ਟੀ ਕੰਸਟਰੱਕਸ਼ਨ ...
ਅਜਨਾਲਾ, 15 ਨਵੰਬਰ (ਐਸ. ਪ੍ਰਸ਼ੋਤਮ)-ਸਥਾਨਕ ਸਿਵਲ ਪਸ਼ੂ ਹਸਪਤਾਲ ਵਿਖੇ ਦੁੱਧ ਚੁਆਈ ਮੁਕਾਬਲਿਆਂ ਨੂੰ ਬੂਰ ਪਇਆ ਅਤੇ 34 ਦੁਧਾਰੂ ਪਸ਼ੂਆਂ ਦੀ ਮੁਕਾਬਲਿਆਂ 'ਚ ਪੇਸ਼ਕਾਰੀ ਹੋਈ | ਉਕਤ ਜਾਣਕਾਰੀ ਅੱਜ ਪਸ਼ੂ ਸਿਵਲ ਹਸਪਤਾਲ ਅਜਨਾਲਾ ਵਿਖੇ 3 ਰੋਜ਼ਾ ਬਲਾਕ ਪੱਧਰੀ ਚੁਆਈ ...
ਅੰਮਿ੍ਤਸਰ, 15 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਵਿਖੇ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਗਿਆ | ਇਸ ਦੌਰਾਨ ਪਿ੍ੰ: ਨੀਰਾ ਸ਼ਰਮਾ ਨੇ ਕਿਹਾ ਪੰਡਿਤ ...
ਮਜੀਠਾ, 15 ਨਵੰਬਰ (ਸਹਿਮੀ)-ਪਿੰਡ ਕਲੇਰ ਮਾਂਗਟ ਦੇ ਗੁਰਦੁਆਰਾ ਸੰਤ ਬਾਬਾ ਸੋਹਣ ਸਿੰਘ ਚੜ੍ਹਦੀ ਪੱਤੀ ਕਲੇਰ ਵਿਖੇ ਸੰਤ ਸੋਹਣ ਸਿੰਘ ਦੀ ਸਾਲਾਨਾ ਬਰਸੀ ਪਿੰਡ ਵਾਸੀਆਂ ਤੇ ਸਮੂਹ ਸੰਗਤਾਂ ਵਲੋਂ 16 ਨਵੰਬਰ ਨੂੰ ਮਨਾਈ ਜਾ ਰਹੀ ਹੈ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ...
ਇਕ ਤਹਿਸੀਲ ਅਜਨਾਲਾ ਤੇ ਦੂਜਾ ਜਲੰਧਰ ਜ਼ਿਲੇ੍ਹ ਦਾ ਅਜਨਾਲਾ, 15 ਨਵੰਬਰ (ਐਸ. ਪ੍ਰਸ਼ੋਤਮ)-ਭਾਰਤ ਸਰਕਾਰ ਦੇ ਮਾਨਵ ਸਰੋਤ ਵਿਕਾਸ ਮੰਤਰਾਲੇ ਦੇ ਐਨ. ਸੀ. ਈ. ਆਰ. ਟੀ. ਵਲੋਂ ਸਾਲ 2017 ਲਈ ਕੌਮੀ ਪੱਧਰ 'ਤੇ ਆਈ. ਸੀ. ਟੀ. ਪੁਰਸਕਾਰਾਂ ਦੀ ਕੀਤੀ ਘੋਸ਼ਣਾ 'ਚ ਪੰਜਾਬ ਤੋਂ 2 ਅਧਿਆਪਕਾਂ ...
ਅੰਮਿ੍ਤਸਰ, 15 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਸਰਹੱਦੀ ਖੇਤਰ ਦੇ ਖਸਤਾ ਹਾਲਤ ਪੁਲਾਂ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਨ ਲਈ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਆਰਮੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ...
ਤਰਸਿੱਕਾ, 15 ਨਵੰਬਰ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਵਲੋਂ ਸਬ ਇੰਸਪੈਕਟਰ ਐਸ. ਐਚ. ਓ. ਬਿਕਰਮਜੀਤ ਸਿੰਘ ਦੀ ਅਗਵਾਈ 'ਚ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਇਕ ਵਿਅਕਤੀ ਪਾਸੋਂ 55 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਸ: ਹਰਜੀਤ ...
ਅੰਮਿ੍ਤਸਰ, 15 ਨਵੰਬਰ (ਹਰਮਿੰਦਰ ਸਿੰਘ)-ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਧੜੱਲੇ ਨਾਲ ਨਾਜਾਇਜ਼ ਹੋਟਲਾਂ ਦੀ ਉਸਾਰੀ ਹੋਣ ਸਬੰਧੀ ਪੰਜਾਬ ਹਰਿਆਣਾ ਹਾਈਕੋਰਟ 'ਚ ਚੱਲ ਰਹੇ ਮਾਮਲੇ ਤੋਂ ਬਾਅਦ ਅਦਾਲਤ ਵਲੋਂ ਅੰਮਿ੍ਤਸਰ ਦੇ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ...
ਅੰਮਿ੍ਤਸਰ, 15 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਬੱਸ ਅੱਡੇ ਨੇੜੇ ਸਥਿਤ ਹਾਈਡ ਮਾਰਕਿਟ ਵਿਖੇ ਇਕ ਕਥਿਤ ਤੌਰ 'ਤੇ ਨਾਜਾਇਜ਼ ਬਣੀ ਇਮਾਰਤ ਨੂੰ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਦੀਆਂ ਹਦਾਇਤਾਂ 'ਤੇ ਸੀਲ ਕਰਨ ਲਈ ਗਈ ਨਿਗਮ ਦੇ ਐਮ. ਟੀ. ਪੀ. ਵਿਭਾਗ ਦੀ ਟੀਮ ਨੂੰ ਉਸ ...
ਅੰਮਿ੍ਤਸਰ, 15 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਨਵੀਂ ਦਿੱਲੀ ਤੋਂ ਅੰਮਿ੍ਤਸਰ ਪਹੁੰਚੀ ਰੇਲਵੇ ਦੀ ਵਿਜੀਲੈਂਸ ਦੀ ਟੀਮ ਨੇ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਆਰ. ਪੀ. ਐਫ. ਦੇ ਅਧਿਕਾਰੀਆਂ ਨਾਲ ਚਲਾਏ ਇਕ ਸਾਂਝੇ ਅਭਿਆਨ ਤਹਿਤ ਸਟੇਸ਼ਨ ਦੇ ਆਸ-ਪਾਸ ਫਰਜ਼ੀ ਰੇਲ ਟਿਕਟ ...
ਬਹੋੜੂ, 15 ਨਵੰਬਰ (ਬਲਕਾਰ ਸਿੰਘ ਬਹੋੜੂ)-ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਦੀ ਪਾਰਟੀ 'ਚੋਂ ਮੁਅੱਤਲੀ ਦੇ ਵਿਰੁੱਧ ਤੇ ਕੇਜਰੀਵਾਲ ਦੀਆਂ ਤਾਨਾਸ਼ਾਹੀ ਨੀਤੀਆਂ ਿਖ਼ਲਾਫ਼ 'ਆਪ' ਵਲੰਟੀਅਰਾਂ ਵਲੋਂ ਇਕ ਰੋਹ ਭਰਪੂਰ ਮੁਜ਼ਾਹਰਾ ...
ਅੰਮਿ੍ਤਸਰ, 15 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਪਤਨੀ ਦਾ ਕਤਲ ਕਰਨ ਮਗਰੋਂ ਪੁਲਿਸ ਨੂੰ ਗੰੁਮਰਾਹ ਕਰਨ ਵਾਲੇ ਦੋਸ਼ੀ ਪਤੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਦੋਸ਼ੀ ਵਿਅਕਤੀ ਨੂੰ ਉਮਰ ਕੈਦ ਦੇ ਨਾਲ-ਨਾਲ ਜੁਰਮਾਨਾ ਵੀ ਕੀਤਾ ਹੈ ਤੇ ਜੁਰਮਾਨਾ ...
ਅੰਮਿ੍ਤਸਰ, 15 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਐਮ. ਟੀ. ਪੀ. ਵਿਭਾਗ ਨੇ ਸ਼ਹਿਰ 'ਚ 2 ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਕੇ ਨਾਜਾਇਜ਼ ਹੋਈਆਂ ਉਸਾਰੀਆਂ ਨੂੰ ਤੋੜਿਆ ਹੈ | ਏ. ਟੀ. ਪੀ. ਲਖਬੀਰ ਸਿੰਘ ਦੀ ਅਗਵਾਈ ਹੇਠ ਨਿਗਮ ਦੀ ਟੀਮ ਜਿਸ 'ਚ ਬਿਲਡਿੰਗ ਇੰਸਪੈਕਟਰ ਅੰਗਤ ...
ਜਲੰਧਰ, 15 ਨਵੰਬਰ (ਜਤਿੰਦਰ ਸਾਬੀ)-64ਵੀਆਂ ਪੰਜਾਬ ਸਕੂਲ ਅੰਤਰ ਸਕੂਲ ਖੇਡਾਂ ਦੇ ਹਾਕੀ ਅੰਡਰ 17 ਸਾਲ ਵਰਗ ਦੇ ਲੜਕੇ ਵਰਗ ਦੇ ਮੁਕਾਬਲੇ ਜੋ ਬੀਤੇ ਦਿਨੀ ਬਠਿੰਡਾ ਵਿਖੇ ਕਰਵਾਏ ਗਏ | ਚੈਂਪੀਅਨਸ਼ਿਪ 'ਚੋਂ ਐਸ. ਜੀ. ਪੀ. ਸੀ. ਦੀ ਹਾਕੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਇਹ ਹਾਕੀ ...
ਅਟਾਰੀ, 15 ਨਵੰਬਰ (ਰੁਪਿੰਦਰਜੀਤ ਸਿੰਘ ਭਕਨਾ)-ਕਾਰ ਸੇਵਾ ਸੰਪਰਦਾ ਗੁਰੂ ਕਾ ਬਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬਾਲ ਲੀਲਾ ਸਾਹਿਬ (ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ) ਪਾਕਿਸਤਾਨ ਵਿਖੇ ਲੰਗਰ ਲਗਾਉਣ ਲਈ ਅਟਾਰੀ-ਵਾਹਗਾ ...
ਟਾਂਗਰਾ, 15 ਨਵੰਬਰ (ਹਰਜਿੰਦਰ ਸਿੰਘ ਕਲੇਰ)-ਰੇਵਲੇ ਸਟੇਸ਼ਨ ਟਾਂਗਰਾ ਤੋਂ ਜੰਡਿਆਲਾ ਗੁਰੂ ਵਾਲੇ ਪਾਸੇ ਇਕ ਔਰਤ ਦੀ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ | ਜੀ. ਆਰ. ਪੀ. ਪੁਲਿਸ ਚੌਕੀ ਟਾਂਗਰਾ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਕਿਲੋਮੀਟਰ ਨੰਬਰ 489 /2426 ...
ਅੰਮਿ੍ਤਸਰ, 15 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਕੰਪਨੀ ਬਾਗ 'ਚ ਸਥਿਤ ਸਰਵਿਸ ਕਲੱਬ ਦੀ 25 ਨਵੰਬਰ ਨੂੰ ਹੋਣ ਵਾਲੀ ਚੋਣ ਲਈ ਮੌਜੂਦਾ ਧੜੇ ਨੂੰ ਟੱਕਰ ਦੇਣ ਲਈ ਅਦਲੱਖਾ ਗਰੁੱਪ ਵਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਇਸ ਬਾਰੇ ਸਰਵਿਸ ਕਲੱਬ ਦੇ ਸਾਬਕਾ ...
ਚੌਾਕ ਮਹਿਤਾ, 15 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਚਲ ਰਹੀ ਵਿੱਦਿਅਕ ਸੰਸਥਾ 'ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਕਾਲਜ' ਮਹਿਤਾ ਚੌਾਕ ਦੇ ਸਭਿਆਚਾਰਕ ਅਤੇ ਵਿੱਦਿਅਕ ...
ਅੰਮਿ੍ਤਸਰ, 15 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਕੰਪਨੀ ਬਾਗ 'ਚ ਸਥਿਤ ਸਰਵਿਸ ਕਲੱਬ ਦੀ 25 ਨਵੰਬਰ ਨੂੰ ਹੋਣ ਵਾਲੀ ਚੋਣ ਲਈ ਮੌਜੂਦਾ ਧੜੇ ਨੂੰ ਟੱਕਰ ਦੇਣ ਲਈ ਅਦਲੱਖਾ ਗਰੁੱਪ ਵਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਇਸ ਬਾਰੇ ਸਰਵਿਸ ਕਲੱਬ ਦੇ ਸਾਬਕਾ ...
ਰਾਮ ਤੀਰਥ, 15 ਨਵੰਬਰ (ਪੱਤਰ ਪ੍ਰੇਕਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ ਦੀ ਮੈਨੇਜਮੈਂਟ ਕਮੇਟੀ ਦੀ ਸਰਵਸੰਮਤੀ ਨਾਲ ਕੀਤੀ ਗਈ ਚੋਣ ਵਿਚ ਚੇਅਰਮੈਨ ਸਮਸ਼ੇਰ ਸਿੰਘ ਸ਼ੇਰੀ, ਉਪ ਚੇਅਰਮੈਨ ਬਲਵਿੰਦਰ ਸਿੰਘ ਕਾਲਾ, ਸਕੱਤਰ ਪਿੰ੍ਰ: ਸੁਖਵਿੰਦਰ ਸਿੰਘ, ਅਧਿਆਪਕ ...
ਅਜਨਾਲਾ, 15 ਨਵੰਬਰ (ਸੁੱਖ ਮਾਹਲ, ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਜਨਾਲਾ 2 ਵਜੋਂ ਮੈਡਮ ਵਿਦਿਆ ਨੇ ਸਟਾਫ਼ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ ਨਿਯੁੱਕਤ ਬਲਾਕ ਸਿੱਖਿਆ ਅਫ਼ਸਰ ਨੇ ...
ਸੁਲਤਾਨਵਿੰਡ, 15 ਨਵੰਬਰ (ਗੁਰਨਾਮ ਸਿੰਘ ਬੁੱਟਰ)¸ਜਥਾ ਸਿਰਲੱਥ ਖ਼ਾਲਸਾ ਵਲੋਂ ਹਰਮਨ ਪਬਲਿਕ ਹਾਈ ਸਕੂਲ ਸੁਲਤਾਨਵਿੰਡ ਵਿਖੇ ਸਿੱਖ ਸੱਭਿਅਕ ਨਸੈਸਟੀ ਗੁਰਮਿਤ ਕੈਂਪ ਲਾਇਆ ਗਿਆ | ਇਸ ਗੁਰਮਿਤ ਕੈਂਪ ਦੌਰਾਨ ਸਕੂਲੀ ਬੱਚਿਆਂ ਅਤੇ ਸਕੂਲ ਸਟਾਫ ਨੂੰ ਸੰਬੋਧਨ ਕਰਦਿਆਂ ...
ਚੇਤਨਪੁਰਾ, 15 ਨਵੰਬਰ (ਮਹਾਂਬੀ ਸਿੰਘ ਗਿੱਲ)-ਬਲੀਵਰਸ ਈਸਟਨ ਚਰਚ ਬੱਲ ਖੁਰਦ ਵਿਖੇ ਦੋ ਰੋਜ਼ਾ ਸਲਾਨਾ ਧਾਰਮਿਕ ਮਸੀਹ ਸੰਮੇਲਨ ਮੁੱਖ ਸੇਵਾਦਾਰ ਫਾਦਰ ਲਾਲੂ ਅੰਮਿ੍ਤਸਰ ਦੀ ਅਗਵਾਈ ਹੇਠ ਪਿੰਡ ਬੱਲ ਖੁਰਦ ਅੰਮਿ੍ਤਸਰ ਰੋਡ 'ਤੇ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ...
ਬਿਆਸ, 15 ਨਵੰਬਰ (ਰੱਖੜਾ)-ਮੇਨ ਬਾਜ਼ਾਰ ਬਿਆਸ ਦੇ ਸਾਲਾਨਾ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪਿੰਡ ਬੁੱਢਾ ਥੇਹ ਦੇ ਗੁਰਦੁਆਰਾ ਧੰਨ-ਧੰਨ ਬਾਬਾ ਲੰਗਾਹ ਸਿੰਘ ਸ਼ਹੀਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਲਿਆਂਦਾ ...
ਚੱਬਾ, 15 ਨਵੰਬਰ (ਜੱਸਾ ਅਨਜਾਣ)-ਨਾਮ ਸਿਮਰਨ ਤੋਂ ਬਿਨ੍ਹਾਂ ਮਨੁੱਖੀ ਜੀਵਨ ਬਿਲਕੁਲ ਵਿਅਰਥ ਹੈ, ਇਸ ਲਈ ਮਨਮਤਿ ਦਾ ਤਿਆਗ ਕਰਕੇ ਹਰ ਮਨੁੱਖ ਨੂੰ ਖੰਡੇ ਬਾਟੇ ਦਾ ਅੰਮਿ੍ਤਪਾਨ ਕਰਕੇ ਬਾਣੀ ਤੇ ਬਾਣੇ ਦਾ ਧਾਰਨੀ ਹੋਕੇ ਗੁਰੂ ਨੂੰ ਸਮਰਪਿਤ ਹੋਣਾਂ ਚਾਹੀਦਾ ਹੈ | ਇਨ੍ਹਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX