ਤਾਜਾ ਖ਼ਬਰਾਂ


ਇਸ ਬਿਮਾਰੀ ਨੇ ਬਿਮਾਰ ਵਿਅਕਤੀ ਨੂੰ ਇਕੱਲੇ ਕਰ ਦਿੱਤਾ- ਪ੍ਰਧਾਨ ਮੰਤਰੀ ਮੋਦੀ
. . .  2 minutes ago
ਕੋਰੋਨਾ ਬਿਮਾਰੀ ਨੇ ਮਾਂ ਤੋਂ ਬੱਚਿਆਂ ਨੂੰ ਕੀਤਾ ਦੂਰ- ਮੋਦੀ
. . .  2 minutes ago
ਭਾਰਤ ਦੀ ਟੀਕਾਕਰਨ ਮੁਹਿੰਮ ਬਹੁਤ ਵੱਡੀ ਹੈ- ਮੋਦੀ
. . .  4 minutes ago
ਵੈਕਸੀਨ ਤੋਂ ਬਾਅਦ ਵੀ ਦੂਰੀ ਅਤੇ ਮਾਸਕ ਜ਼ਰੂਰੀ- ਪ੍ਰਧਾਨ ਮੰਤਰੀ ਮੋਦੀ
. . .  4 minutes ago
ਵਿਦੇਸ਼ ਵੈਕਸੀਨ ਦੀ ਤੁਲਨਾ 'ਚ ਦੇਸੀ ਵੈਕਸੀਨ ਸਸਤੀ- ਮੋਦੀ
. . .  5 minutes ago
ਕੋਰੋਨਾ ਵੈਕਸੀਨ 'ਤੇ ਅਫ਼ਵਾਹਾਂ ਤੋਂ ਬਚਣ ਦੀ ਲੋੜ- ਪ੍ਰਧਾਨ ਮੰਤਰੀ ਮੋਦੀ
. . .  5 minutes ago
ਕੋਰੋਨਾ ਵੈਕਸੀਨ ਦੇ ਦੋ ਡੋਜ਼ ਜ਼ਰੂਰੀ, ਤਾਂ ਹੀ ਕਾਰਗਰ ਹੋਵੇਗਾ ਟੀਕਾ- ਪ੍ਰਧਾਨ ਮੰਤਰੀ ਮੋਦੀ
. . .  7 minutes ago
3 ਕਰੋੜ ਫਰੰਟਲਾਈਨ ਵਰਕਰਾਂ ਨੂੰ ਲੱਗੇਗਾ ਟੀਕਾ, ਭਾਰਤ ਸਰਕਾਰ ਚੁੱਕੇਗੀ ਖ਼ਰਚਾ- ਮੋਦੀ
. . .  7 minutes ago
ਜਿਨ੍ਹਾਂ ਲੋਕਾਂ ਨੂੰ ਵਾਇਰਸ ਦਾ ਵਧੇਰੇ ਖ਼ਤਰਾ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਲੱਗੇਗਾ ਇਹ ਟੀਕਾ- ਮੋਦੀ
. . .  10 minutes ago
ਇੰਨੇ ਘੱਟ ਸਮੇਂ 'ਚ ਦੋ 'ਮੇਡ ਇਨ ਇੰਡੀਆ' ਵੈਕਸੀਨ ਤਿਆਰ ਹੋਏ, ਇਹ ਸਾਡਾ ਹੁਨਰ ਦਿਖਾਉਂਦਾ ਹੈ- ਮੋਦੀ
. . .  10 minutes ago
ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਸ਼ੁਰੂ ਹੋ ਰਿਹਾ ਹੈ- ਪ੍ਰਧਾਨ ਮੰਤਰੀ ਮੋਦੀ
. . .  12 minutes ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ
. . .  13 minutes ago
ਕ੍ਰਿਕਟਰ ਕਰੂਨਾਲ ਅਤੇ ਹਾਰਦਿਕ ਪਾਂਡਿਆ ਦੇ ਪਿਤਾ ਦਾ ਦਿਹਾਂਤ
. . .  43 minutes ago
ਨਵੀਂ ਦਿੱਲੀ, 16 ਜਨਵਰੀ- ਟੀਮ ਇੰਡੀਆ ਦੇ ਸਟਾਰ ਆਲ ਰਾਊਂਡਰ ਹਾਰਦਿਕ ਪਾਂਡਿਆ ਅਤੇ ਕਰੂਨਾਲ ਪਾਂਡਿਆ ਦੇ ਪਿਤਾ ਦਾ ਦਿਹਾਂਤ ਹੋ ਗਿਆ। ਦੋਵੇਂ ਭਰਾ ਬੜੌਦਾ ਲਈ ਸੱਯਦ ਮੁਸ਼ਤਾਕ...
ਦਿੱਲੀ-ਐਨ. ਸੀ. ਆਰ. 'ਚ ਛਾਈ ਸੰਘਣੀ ਧੁੰਦ
. . .  58 minutes ago
ਨਵੀਂ ਦਿੱਲੀ, 16 ਜਨਵਰੀ- ਦਿੱਲੀ-ਐਨ. ਸੀ. ਆਰ. 'ਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੇ ਬੀਤੀ ਦੇਰ ਰਾਤ ਤੋਂ ਜਿਹੜੀ ਧੁੰਦ ਪੈਣੀ ਸ਼ੁਰੂ ਹੋਈ ਸੀ, ਉਹ ਸਵੇਰ ਵੇਲੇ...
ਭਾਰਤ-ਆਸਟ੍ਰੇਲਆ ਚੌਥਾ ਟੈਸਟ ਮੈਚ : ਭਾਰਤ 24/1, ਪਹਿਲੀ ਪਾਰੀ 'ਚ ਆਸਟ੍ਰੇਲੀਆ 369 ਦੌੜਾਂ 'ਤੇ ਆਲ ਆਊਟ
. . .  about 1 hour ago
ਸੰਘਣੀ ਧੁੰਦ ਕਾਰਨ ਵਾਪਰੇ ਰੂਹ ਕੰਬਾਊ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ
. . .  about 1 hour ago
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)- ਅੱਜ ਸਵੇਰੇ ਗੁਰੂ ਅਮਰਦਾਸ ਮਾਰਕੀਟ ਅੱਗੇ ਧਸੇ ਪੁਲ ਦੀ ਚੱਲ ਰਹੀ ਮੁਰੰਮਤ ਅਤੇ ਸੰਘਣੀ ਧੁੰਦ ਕਾਰਨ ਇਕ ਟਰੱਕ ਤੇ ਟੈਂਪੂ ਵਿਚਾਲੇ ਭਿਆਨਕ...
ਕੋਰੋਨਾ ਵੈਕਸੀਨ : ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ
. . .  about 2 hours ago
ਨਵੀਂ ਦਿੱਲੀ, 16 ਜਨਵਰੀ- ਭਾਰਤ 'ਚ ਅੱਜ ਦੁਨੀਆ ਦੀ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਨੂੰ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਝੰਡੀ ਦਿਖਾਉਣਗੇ। ਦੇਸ਼ ਭਰ...
ਅੱਜ ਦਾ ਵਿਚਾਰ
. . .  about 2 hours ago
ਮਹਿਲਾ ਪੀਪੀਐਸ ਅਧਿਕਾਰੀ ਪ੍ਰਭਜੋਤ ਕੌਰ ਹੋਣਗੇ ਬੁਢਲਾਡਾ ਦੇ ਨਵੇਂ ਡੀ.ਐਸ. ਪੀ.
. . .  1 day ago
ਬੁਢਲਾਡਾ ,15 ਜਨਵਰੀ (ਸਵਰਨ ਸਿੰਘ ਰਾਹੀ) - ਪੰਜਾਬ ਪੁਲਿਸ ਦੇ ਡੀ.ਐਸ. ਪੀ. ਪੱਧਰ ਦੇ 44 ਅਧਿਕਾਰੀਆਂ ਦੀਆਂ ਅੱਜ ਕੀਤੀਆਂ ਬਦਲੀਆਂ ‘ਚ ਮਹਿਲਾ ਪੀਪੀਐਸ ਅਧਿਕਾਰੀ ਪ੍ਰਭਜੋਤ ਕੌਰ ਨੂੰ ਡੀ.ਐਸ. ਪੀ. ਬੁਢਲਾਡਾ ਲਗਾਇਆ ਗਿਆ ...
ਰਿਹਾਈ ਤੋਂ ਬਾਅਦ ਔਜਲਾ, ਬਿੱਟੂ, ਜ਼ੀਰਾ ਤੇ ਹੋਰ ਮੈਂਬਰ ਜੰਤਰ ਮੰਤਰ ਧਰਨੇ ‘ਤੇ ਫਿਰ ਬੈਠੇ
. . .  1 day ago
ਫਿਰੋਜ਼ਪੁਰ ‘ਚ ਕੁੱਲਗੜ੍ਹੀ ਦੇ ਬੱਸ ਅੱਡੇ ‘ਤੇ ਚੱਲੀ ਗੋਲੀ
. . .  1 day ago
ਕੁੱਲਗੜ੍ਹੀ , 15 ਜਨਵਰੀ ( ਸੁਖਜਿੰਦਰ ਸਿੰਘ ਸੰਧੂ )- ਫਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜ੍ਹੀ ਦੇ ਬੱਸ ਅੱਡੇ ‘ਤੇ ਗੋਲੀ ਚੱਲਣ ਦੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਅੱਡੇ ਤੇ ਇਕ ਦੁਕਾਨ ...
ਪੰਜਾਬ ਸਰਕਾਰ ਵੱਲੋਂ 44 ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,15 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਅੱਜ ਪੁਲਸ ਵਿਭਾਗ ਵਿਚ ਵੱਡਾ ਫੇਰਬਦਲ ਕਰਦਿਆਂ 44 ਡੀ.ਐੱਸ.ਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ...
ਦੋ ਨਸ਼ਾ ਤਸਕਰ 30 ਕਿੱਲੋ ਤੋ ਵੱਧ ਅਫ਼ੀਮ ਸਮੇਤ ਗ੍ਰਿਫ਼ਤਾਰ, 8 ਲੱਖ ਰੁਪਏ ਵੀ ਬਰਾਮਦ
. . .  1 day ago
ਕਰਨਾਲ, 15 ਜਨਵਰੀ ( ਗੁਰਮੀਤ ਸਿੰਘ ਸੱਗੂ ) - ਐੱਸ.ਟੀ.ਐਫ. ਵਲੋ ਦੋ ਨਸ਼ਾ ਤਸਕਰਾਂ ਨੂੰ 30 ਕਿੱਲੋ 340 ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿਚੋਂ ਇਕ 18 ਟਾਇਰੀ ਟਰੱਕ ਅਤੇ 8 ਲੱਖ ...
ਪਿਸਤੌਲ ਦੀ ਨੋਕ 'ਤੇ ਮਨੀ ਚੇਂਜਰ ਤੋਂ ਲੁੱਟੇ 6 ਲੱਖ
. . .  1 day ago
ਜਲੰਧਰ , 15 ਜਨਵਰੀ { ਐਮ ਐੱਸ ਲੋਹੀਆ } -ਬੱਸ ਸਟੈਂਡ ਕੋਲ ਅਰੋੜਾ ਮਨੀ ਐਕਸਚੇਂਜਰ ਦੇ ਕੋਲੋਂ 2 ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ 6 ਲੱਖ ਲੁੱਟ ਲਏ। ਇਨ੍ਹਾਂ ਵਿਚ 3 ਲੱਖ ਭਾਰਤੀ ਤੇ 3 ਲੱਖ ਵਿਦੇਸ਼ੀ ...
ਕਿਸਾਨ ਸੰਘਰਸ਼ ਖਿਲਾਫ ਦਿੱਤੇ ਬਿਆਨ ਲਈ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਮੁਆਫੀ ਮੰਗਣ ਹਿੱਤ ਆਪ ਨੇ ਕੀਤਾ ਕੇਸ ਦਾਇਰ
. . .  1 day ago
ਅਜਨਾਲਾ, 15 ਜਨਵਰੀ (ਐਸ. ਪ੍ਰਸ਼ੋਤਮ)- ਅੱਜ ਸਥਾਨਕ ਸੀਨੀਅਰ ਡਵੀਜਨ ਜੁਡੀਸ਼ੀਅਲ ਮਜਿਸਟ੍ਰੇਟ ਮੈਡਮ ਰਾਧਿਕਾ ਪੁਰੀ ਦੀ ਅਦਾਲਤ ਵਿੱਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਸੂਬਾ ਉੱਪ ਪ੍ਰਧਾਨ ਕੁਲਦੀਪ ਸਿੰਘ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮੱਘਰ ਸੰਮਤ 550

ਪਟਿਆਲਾ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX