ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ)-ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ ਨੂੰ ਬਚਾਉਣ ਦੇ ਨਾਲ ਨਾਲ ਨਸ਼ਿਆਂ ਨਾਲ ਜ਼ਖਮੀ ਹੋਏ ਪੰਜਾਬ ਦੇ ਇਲਾਜ ਦਾ ਪ੍ਰਣ ਕਰਦਿਆਂ ਤਿੰਨ ਦਿਨਾਂ ਸੰਗਰੂਰ ਇੰਟਰਨੈਸ਼ਨਲ ਬੁੱਕ ਫ਼ੈਸਟੀਵਲ ਸੰਪੰਨ ਹੋ ਗਿਆ ਹੈ | ਪੁਸਤਕ ਮੇਲੇ ਦੇ ਅੰਤਿਮ ...
ਸ਼ੇਰਪੁਰ, 18 ਨਵੰਬਰ (ਸੁਰਿੰਦਰ ਚਹਿਲ) - ਸ਼ੇਰਪੁਰ ਦੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਰੱਖੇ ਸਮਾਨ ਅਤੇ ਮਸ਼ਹੂਰੀ ਬੋਰਡਾਂ ਕਾਰਨ ਪਹਿਲਾਂ ਤੋਂ ਹੀ ਆਵਾਜਾਈ ਦੀਆਂ ਦਿੱਕਤਾਂ ਨਾਲ ਜੂਝ ਰਹੇ ਰਾਹਗੀਰਾਂ ਲਈ ਭਾਰੀ ਵਾਹਨਾਂ ਨੇ ਵੱਡੀ ਸਮੱਸਿਆ ਪੈਦਾ ਕੀਤੀ ਹੈ | ...
ਅਹਿਮਦਗੜ੍ਹ, 18 ਨਵੰਬਰ (ਸੋਢੀ, ਪੁਰੀ) - ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆਂ ਗਿਆ | ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਦੇ ...
ਸੰਗਰੂਰ, 18 ਨਵੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ 'ਤੇ ਸੰਗਰੂਰ ਫੇਰੀ ਦੌਰਾਨ ਹੋਏ ਹਮਲੇ ਉਪਰੰਤ ਸੰਗਰੂਰ ਪੁਲਿਸ ਵਲੋਂ 5 ਪਛਾਤੇ ਅਤੇ 35 ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਮਾਮਲੇ ...
ਲਹਿਰਾਗਾਗਾ, 18 ਨਵੰਬਰ (ਅਸ਼ੋਕ ਗਰਗ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮੂਨਕ ਵਿਖੇ ਕਰਵਾਏ ਗਏ ਬਲਾਕ ਪੱਧਰੀ ਸਾਇੰਸ ਮੇਲਾ ਅਤੇ ਕੁਇਜ਼ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਕੋਟੜਾ ਲਹਿਲ ਦੀਆਂ ਵਿਦਿਆਰਥਣਾਂ ਸ਼ਵਨਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਮਨਪ੍ਰੀਤ ...
ਮਸਤੂਆਣਾ ਸਾਹਿਬ, 18 ਨਵੰਬਰ (ਦਮਦਮੀ) - ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਵਲੋਂ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਲੋਂ ਮਸਤੂਆਣਾ ਸਾਹਿਬ ਵਿਖੇ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ ਦੀ ਅਗਵਾਈ ਵਿਚ ਦੋ ਰੋਜ਼ਾ 39ਵੀਂ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ...
ਸੁਨਾਮ ਊਧਮ ਸਿੰਘ ਵਾਲਾ, 18 ਨਵੰਬਰ (ਧਾਲੀਵਾਲ, ਭੁੱਲਰ) - ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਕੁੱਕ ਵਰਕਰਾਂ ਦਾ ਇਕ ਵੱਡਾ ਕਾਫ਼ਲਾ ਆਪਣੀਆਂ ਮੰਗਾਂ ਨੂੰ ਲੈ ਕੇ ਪਾਰਲੀਮੈਂਟ ਅੱਗੇ ਰੋਸ ਮਾਰਚ ਕਰਨ ਲਈ ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਸੰਗਰੂਰ ਦੀ ...
ਜਾਖ਼ਲ, 18 ਨਵੰਬਰ (ਪ੍ਰਵੀਨ ਮਦਾਨ) - ਫਤਹਿਬਾਦ ਵਿਚ ਲਾਵਾਰਸ ਗੱਡੀ ਮਿਲਣ 'ਤੇ ਪੰਜਾਬ ਵਿਚ ਆਗਿਆਤ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਤੋਂ ਬਾਅਦ ਉਨ੍ਹਾਂ ਦੇ ਹਰਿਆਣਾ ਵਿਚ ਘੁਸਣ ਦੀ ਸ਼ੰਕਾ ਦੇ ਮੱਦੇਨਜ਼ਰ ਫਤਹਿਬਾਦ ਜ਼ਿਲ੍ਹੇ ਦੇ ਜੋ ਹੱਦ ਪੰਜਾਬ ਨਾਲ ਲੱਗਦੀ ਹੈ ਨੂੰ ...
ਜਾਖ਼ਲ, 18 ਨਵੰਬਰ (ਪ੍ਰਵੀਨ ਮਦਾਨ) - ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ. ਡਾ. ਸੰਦੀਪ ਗਰਗ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿਚ ਚਲਾਈ ਗਈ ਨਸ਼ੇ ਵਿਰੋਧੀ ਮੁਹਿੰਮ ਤਹਿਤ ਨਾਕਾਬੰਦੀ ਦੌਰਾਨ ਚੋਟੀਆਂ ਚੌਾਕੀ ਦੇ ਇੰਚਾਰਜ ਏ.ਐਸ.ਆਈ. ਗੁਲਜ਼ਾਰ ਸਿੰਘ ਨੇ ਦੱਸਿਆ ਕਿ ਨਾਕਾਬੰਦੀ ...
ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ) - ਸ਼੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਲੋਕ ਨਿਰਮਾਣ ਵਿਭਾਗ ਵਲੋਂ ਚੋਣਾਂ ਤੋਂ ਪਹਿਲਾਂ ਸੰਗਰੂਰ ਨਿਵਾਸੀਆਂ ਨਾਲ ਕੀਤੇ ਵਾਅਦਿਆਂ ਉਨ੍ਹਾਂ ਨੂੰ ਆਪਣੇ ਵਿਭਾਗ ਰਾਹੀਂ ਪੂਰਾ ਕਰਨ ਦਾ ਆਗਾਜ਼ ਕਰ ਦਿੱਤਾ ਗਿਆ ਹੈ | ਇਸ ...
ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ) - ਅੱਜ ਦੁਪਹਿਰ ਅੰਮਿ੍ਤਸਰ ਨੇੜੇ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ ਵਿਚ ਹੋਏ ਗਰਨੇਡ ਹਮਲੇ ਤੋਂ ਬਾਅਦ ਸੰਗਰੂਰ ਸਿਟੀ ਪੁਲਿਸ ਚੌਕਸ ਹੋ ਗਈ ਹੈ | ਸਿਟੀ ਪੁਲਿਸ ਪਾਰਟੀ ਨੇ ਥਾਣਾ ਸਿਟੀ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਦੀ ...
ਲਹਿਰਾਗਾਗਾ, 18 ਨਵੰਬਰ (ਅਸ਼ੋਕ ਗਰਗ) - ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਵਿਚ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਵਿਦਿਆਰਥੀਆਂ ਦੇ ਕਵਿਤਾ ਉਚਾਰਨ, ਸ਼ੁੱਧ ਅਤੇ ਸਾਫ਼ ਲਿਖਾਈ, ਲੇਖ-ਲੇਖਣੀ, ਪ੍ਰਸ਼ਨ-ਉੱਤਰ, ਪੇਂਟਿੰਗ ...
ਸ਼ੇਰਪੁਰ, 18 ਨਵੰਬਰ (ਸੁਰਿੰਦਰ ਚਹਿਲ) - ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਐਕਟ ਬਕਾਇਦਾ ਤੌਰ ਉੱਤੇ ਲਾਗੂ ਕਰ ਕੇ ਭਾਵੇਂ ਸਾਰਾ ਸਰਕਾਰੀ ਦਫਤਰੀ ਕੰਮਕਾਰ ਪੰਜਾਬ ਵਿਚ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ ਪਰ ਬਹੁਤੇ ਦਫ਼ਤਰਾਂ ਨੇ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ | ਮਿਸਾਲ ਵਜੋਂ ਪਾਵਰਕਾਮ ਮਹਿਕਮੇ ਵਲੋਂ ਆਪਣੇ ਖਪਤਕਾਰਾਂ ਨੂੰ ਬਿਜਲੀ ਬਿਲ ਅੰਗਰੇਜ਼ੀ ਵਿਚ ਭੇਜ ਕੇ ਪੰਜਾਬੀ ਭਾਸ਼ਾ ਐਕਟ ਦੀਆਂ ਧੱਜੀਆਂ ਉਡਾਰੀਆਂ ਜਾ ਰਹੀਆਂ ਹਨ | ਪਿਛਲੇ ਦਿਨੀਂ ਇਕ ਆਰ.ਟੀ.ਆਈ. ਖੁਲਾਸੇ ਤੋਂ ਪਤਾ ਲੱਗਿਆ ਹੈ ਕਿ ਸਰਕਾਰ ਵਲੋਂ 6 ਤਰ੍ਹਾਂ ਦੇ ਟੈਕਸ ਅਤੇ ਵੱਖ-ਵੱਖ ਸੈਸ ਲੋਕਾਂ ਤੋਂ ਵਸੂਲੇ ਜਾ ਰਹੇ ਹਨ ਜਿਨ੍ਹਾਂ ਦਾ ਬਿਲ ਭਰਨ ਵਾਲਿਆਂ ਨੂੰ ਉੱਕਾ ਹੀ ਇਲਮ ਨਹੀਂ | ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਵਲੋਂ ਵਸੂਲੇ ਜਾਂਦੇ ਟੈਕਸਾਂ ਅਤੇ ਕਰਾਂ ਦੀ ਸਹੀ ਵਰਤੋਂ ਵੀ ਨਹੀਂ ਕੀਤੀ ਜਾ ਰਹੀ | ਹਰਿਆਣਾ ਅਤੇ ਦਿੱਲੀ ਦੇ ਮੁਕਾਬਲੇ ਪੰਜਾਬ ਵਿਚ ਬਿਜਲੀ ਬਹੁਤ ਮਹਿੰਗੀ ਪੈ ਰਹੀ ਹੈ | ਗ਼ਰੀਬ ਲੋਕਾਂ ਨੂੰ ਹਜ਼ਾਰਾਂ ਰੁਪਏ ਦੇ ਨਜਾਇਜ਼ ਬਿਲ ਭਰਨੇ ਪੈ ਰਹੇ ਹਨ | ਕਈ ਖਪਤਕਾਰ ਤਾਂ ਬਿਲ ਨਾ ਭਰਨ ਦੀ ਵਜ੍ਹਾ ਕਰ ਕੇ ਆਪਣੇ ਕੁਨੈਕਸ਼ਨ ਵੀ ਕਟਵਾ ਚੁੱਕੇ ਹਨ | ਸਮਾਜ ਭਲਾਈ ਮੰਚ ਸ਼ੇਰਪੁਰ ਦੇ ਆਗੂ ਰਾਜਿੰਦਜੀਤ ਸਿੰਘ ਕਾਲਾਬੂਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਦੇ ਬਿਲ ਪੰਜਾਬੀ ਵਿਚ ਭੇਜੇ ਜਾਣ ਅਤੇ ਹਰਿਆਣਾ ਦਿੱਲੀ ਵਾਂਗ ਬਿਜਲੀ ਦਰਾਂ ਸਸਤੀਆਂ ਕੀਤੀਆਂ ਜਾਣ |
ਧੂਰੀ, 17 ਨਵੰਬਰ (ਨਰਿੰਦਰ ਸੇਠ) - ਪ੍ਰਾਇਮ ਇੰਟਰਨੈਸ਼ਨਲ ਕੰਸਲਟੈਂਸੀ ਬਰਾਂਚ ਧੂਰੀ ਦੇ ਐਮ.ਡੀ.ਸ: ਮਨਦੀਪ ਸਿੰਘ ਰਾਜੋਮਾਜਰਾ ਅਤੇ ਅੰਮਿ੍ਤਪਾਲ ਸਿੰਘ ਢੀਂਡਸਾ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸੰਸਥਾ ਵਲੋਂ ਪੰਕਜ ਕੁਮਾਰ, ਪਿ੍ਗਿਆ ਪਾਂਡੇ, ...
ਮਹਿਲਾਂ ਚੌਕ, 18 ਨਵੰਬਰ (ਬੜਿੰਗ) - ਸਿੱਖਿਆ ਵਿਭਾਗ ਵਲੋਂ ਵਾਰ-ਹੀਰੋ ਸਟੇਡੀਅਮ ਸੰਗਰੂਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ 'ਚ ਜਿਮਨਾਸਟਿਕ ਦੇ ਮੁਕਾਬਲਿਆਂ ਵਿਚ ਪੰਜਾਬ ਕਾਨਵੈਂਟ ਸਕੂਲ ਮਹਿਲਾਂ ਦੇ ਅੰਡਰ 14 ਅਤੇ 17 ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ...
ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਲਾਈਫ਼ ਗਾਰਡ ਸੰਸਥਾਵਾਂ ਵਲੋਂ ਮੱਘਰ ਦੀ ਦਸਵੀਂ ਦੇ ਅਵਸਰ ਉੱਪਰ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਪ੍ਰਕਾਸ਼ ਚੰਦ ਗਰਗ ...
ਅਮਰਗੜ੍ਹ, 18 ਨਵੰਬਰ (ਸੁਖਜਿੰਦਰ ਸਿੰਘ ਝੱਲ) - ਰਾਮ ਸਰੂਪ ਮੈਮੋਰੀਅਲ ਸਕੂਲ ਚੌਾਦਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਫ਼ਟਬਾਲ ਤੇ ਬੇਸਬਾਲ ਖੇਡ ਵਿਚ ਸੂਬਾ ਪੱਧਰੀ ਖੇਡਣ ਦਾ ਮਾਣ ਹਾਸਲ ਕੀਤਾ | ਜਿਨ੍ਹਾਂ 18 ਖਿਡਾਰੀਆਂ ਦੀ ਸੂਬਾ ...
ਮਲੇਰਕੋਟਲਾ, 18 ਨਵੰਬਰ (ਪਾਰਸ ਜੈਨ) - ਲਾਇਨਜ਼ ਕਲੱਬ ਗ੍ਰੇਟਰ ਮਲੇਰਕੋਟਲਾ ਵਲੋਂ ਡਾਂਡੀਆ ਨਾਈਟ ਕਰਵਾਈ ਗਈ | ਜਿਸ ਵਿਚ ਮੁੱਖ ਮਹਿਮਾਨ ਮੈਲਵਿਨ ਜੋਨਜ਼ ਫੈਲੋਸ਼ਿਪ (ਲਾਇਨਜ਼ ਕਲੱਬ ਇੰਟਰਨੈਸ਼ਨਲ ਐਵਾਰਡ) ਨਾਲ ਸਨਮਾਨਿਤ, ਲਾਇਨ ਪੀ.ਆਰ. ਜੈਰਥ ਅਤੇ ਵਿਸ਼ੇਸ਼ ਮਹਿਮਾਨ ...
ਮਲੇਰਕੋਟਲਾ, 18 ਨਵੰਬਰ (ਕੁਠਾਲਾ) - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੰਗਰੂਰ ਫੇਰੀ ਮੌਕੇ ਗੁਰਦੁਆਰਾ ਨਾਨਕੀਆਣਾ ਸਾਹਿਬ ਨੇੜੇ ਰੋਸ ਵਿਖਾਵਾ ਕਰਨ ਵਾਲੇ ਸਿੱਖ ਆਗੂਆਂ ਉੱਪਰ ਸੰਗਰੂਰ ਪੁਲਿਸ ਵਲੋਂ ਦਰਜ ਕੀਤੇ ...
ਮਲੇਰਕੋਟਲਾ, 18 ਨਵੰਬਰ (ਹਨੀਫ਼ ਥਿੰਦ) - ਵਿਸ਼ਵ ਭਰ ਵਿਚ ਮੁਸਲਿਮ ਭਾਈਚਾਰੇ 'ਚ ਕੰਮ ਕਰ ਰਹੀ ਤਬਲੀਗ਼ੀ ਜਮਾਅਤ ਮਰਕਜ਼ ਨਿਜ਼ਾਮੂਦੀਨ (ਬੰਗਲੇ ਵਾਲੀ) ਮਸਜਿਦ ਦਿੱਲੀ ਦੀਆਂ ਹਦਾਇਤਾਂ 'ਤੇ ਤਿੰਨ ਦਿਨਾਂ ਸਾਲਾਨਾ ਪੰਜਾਬ ਪੱਧਰੀ ਇਜਤਿਮਾਹ ਵੱਡੀ ਈਦਗਾਹ ਮਲੇਰਕੋਟਲਾ ...
ਲੌਾਗੋਵਾਲ, 18 ਨਵੰਬਰ (ਵਿਨੋਦ) - ਸਲਾਈਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਵਿਖੇ ਸਕੂਲੀ ਵਿਦਿਆਰਥੀਆਂ ਦੀ ਰਾਜ ਪੱਧਰੀ ਵਿਗਿਆਨ ਮਾਡਲ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਪੰਜਾਬ ਭਰ ਦੇ 70 ਤੋਂ ਵਧੇਰੇ ਸਕੂਲਾਂ ਨੇ ਭਾਗ ਲਿਆ ਅਤੇ ਸੌ ਤੋਂ ਵਧੇਰੇ ਮਾਡਲਾਂ ਦਾ ...
ਸੁਨਾਮ ਊਧਮ ਸਿੰਘ ਵਾਲਾ, 17 ਨਵੰਬਰ (ਸੱਗੂ, ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸੁਨਾਮ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾ ਵਾਲ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਵਿਖੇ ਹੋਈ ਅਤੇ ਇਸ ਮੌਕੇ ਗਰੀਨ ...
ਦਿੜ੍ਹਬਾ ਮੰਡੀ, 18 ਨਵੰਬਰ (ਪਰਵਿੰਦਰ ਸੋਨੂੰ) - 65ਵੇਂ ਸਰਬ-ਭਾਰਤੀ ਸਹਿਕਾਰੀ ਸਪਤਾਹ ਦੋਰਾਨ ਜਿਲ੍ਹਾ ਸੰਗਰੂਰ ਅੰਦਰ 14 ਨਵੰਬਰ ਤੋ 20 ਨਵੰਬਰ ਤੱਕ ਸਹਿਕਾਰਤਾ ਵਿਭਾਗ ਅਤੇ ਪਨਕੋਫੈਡ ਪੰਜਾਬ ਵਲੋਂ ਲਗਾਤਾਰ ਸਹਿਕਾਰੀ ਸਮਾਗਮ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ...
ਚੀਮਾਂ ਮੰਡੀ, 18 ਨਵੰਬਰ (ਜਸਵਿੰਦਰ ਸਿੰਘ ਸ਼ੇਰੋਂ) ¸ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਮਾਨਾਂ ਪੱਤੀ ਵਿਖੇ ਮੁੱਖ ਅਧਿਆਪਕ ਪਰਮਿੰਦਰ ਕੌਰ ਦੀ ਅਗਵਾਈ ਹੇਠ 'ਬਾਲ ਮੇਲਾ' ਲਾਇਆ ਗਿਆ | ਇਸ ਮੌਕੇ ਵੱਖ¸ਵੱਖ ਵਿਸ਼ਿਆਂ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ | ਵਿਦਿਆਰਥੀਆਂ ...
ਲੌਾਗੋਵਾਲ, 18 ਨਵੰਬਰ (ਵਿਨੋਦ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਮੁੱਚੀਆਂ ਧਿਰਾਂ ਨੂੰ ਸਾਂਝੇ ਤੌਰ 'ਤੇ ਮਨਾਉਣ ਦਾ ਸੱਦਾ ਦਿੱਤਾ ...
ਲੌਾਗੋਵਾਲ, 18 ਨਵੰਬਰ (ਵਿਨੋਦ) - ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਦੇ ਸਮੁੱਚੇ ਜੀਵਨ ਸੰਘਰਸ਼ ਨੂੰ ਸਮਰਪਿਤ ਦੇਸ਼ ਭਗਤ ਯਾਦਗਾਰ ਕਮੇਟੀ ਲੌਾਗੋਵਾਲ ਵਲੋਂ 14ਵਾਂ ਮੇਲਾ ਦੇਸ਼ ਭਗਤਾਂ ਦਾ ਦੇਸ਼ ਭਗਤ ਯਾਦਗਾਰ ਲੌਾਗੋਵਾਲ ਵਿਖੇ ਕਰਵਾਇਆ ਗਿਆ | ਕਮੇਟੀ ਦੇ ...
ਧਰਮਗੜ੍ਹ, 18 ਨਵੰਬਰ (ਗੁਰਜੀਤ ਸਿੰਘ ਚਹਿਲ) - ਕਿਸਾਨਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਕਾਂਗਰਸ ਸਰਕਾਰ ਵਲੋਂ ਬੀਜ, ਕੀਟਨਾਸ਼ਕ, ਨਦੀਨ ਨਾਸ਼ਕ, ਮਸ਼ੀਨਰੀ, ਮੁਰਗ਼ੀ ਫਾਰਮ, ਡੇਅਰੀ ਫਾਰਮ, ਮੱਛੀ ਫਾਰਮ ਆਦਿ ਦੇ ਕੰਮਾਂ ਉੱਪਰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ | ਇਹ ...
ਸੰਦੌੜ, 18 ਨਵੰਬਰ (ਜਗਪਾਲ ਸਿੰਘ ਸੰਧੂ) - ਨਵੀਂ ਸੋਚ ਨਵੀਂ ਉਮੀਦ ਵੈੱਲਫੇਅਰ ਕਲੱਬ ਚੱਕ ਸੇਖੂਪੁਰ ਕਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਗਿਆ | ਕਲੱਬ ਆਗੂ ਕਮਲਜੀਤ ਸਿੰਘ ਚੱਕ ਨੇ ਦੱਸਿਆ ਕਿ ਖੇਡ ਮੇਲੇ ਵਿਚ ਹੋਏ ਸਖ਼ਤ ਮੁਕਾਬਲਿਆਂ ...
ਲੌਾਗੋਵਾਲ, 18 ਨਵੰਬਰ (ਵਿਨੋਦ) - ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਲੌਾਗੋਵਾਲ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਲੌਾਗੋਵਾਲ ਵਿਖੇ ਹੋਈ | ਪ੍ਰਧਾਨ ਪਰਮਜੀਤ ਸਿੰਘ ਕਿਲ੍ਹਾ ਭਰੀਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਨੰਬਰਦਾਰਾਂ ਦਾ ...
ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ) - ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਨੰਬਰਦਾਰਾਂ ਦੀ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਦੌਰਾਨ ਨੰਬਰਦਾਰਾਂ ਨਾਲ ਕੀਤੇ ...
ਲਹਿਰਾਗਾਗਾ, 18 ਨਵੰਬਰ (ਸੂਰਜ ਭਾਨ ਗੋਇਲ) - ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਲਹਿਰਾਗਾਗਾ ਅਤੇ ਨੰਨੇ ਫ਼ਰਿਸ਼ਤੇ ਸਕੂਲ ਵਿਚ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਖੋ-ਖੋ, ਐਥਲੈਟਿਕਸ, ਰੁਮਾਲ ਛੂਹ, 200 ਮੀਟਰ ਰੇਸ਼ ਅਤੇ ਹੋਰ ਖੇਡਾਂ ਕਰਵਾਈਆਂ ਗਈਆਂ | ਇਸ ...
ਅਮਰਗੜ੍ਹ, 18 ਨਵੰਬਰ (ਸੁਖਜਿੰਦਰ ਸਿੰਘ ਝੱਲ) - ਮਨਦੀਪ ਸਿੰਘ ਚੰਦੂਰਾਈਆ ਦੇ ਪਿਤਾ ਸ: ਲਾਭ ਸਿੰਘ ਚੰਦੂਰਾਈਆ ਜੋ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਚੰਦੂਰਾਈਆ ਵਿਖੇ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ...
ਭਵਾਨੀਗੜ੍ਹ, 18 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਦਸਮੇਸ਼ ਨਗਰ ਵਿਖੇ ਡੇਂਗੂ ਦੇ ਕਾਰਨ ਹੋਈ ਇਕ ਔਰਤ ਦੀ ਹੋਈ ਮੌਤ ਦੇ ਕਾਰਨ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਇਸ ਨਗਰ ਵਿਖੇ ਘਰ-ਘਰ ਜਾ ਕੇ ਡੇਂਗੂ ਦੇ ਬੁਖ਼ਾਰ ਦੇ ਹੋਏ ਕਾਰਨਾਂ ਸਬੰਧੀ ਲੋਕਾਂ ਨੂੰ ...
ਅਮਰਗੜ੍ਹ, 18 ਨਵੰਬਰ (ਸੁਖਜਿੰਦਰ ਸਿੰਘ ਝੱਲ) - ਮੁੱਢਲਾ ਸਿਹਤ ਕੇਂਦਰ ਅਮਰਗੜ੍ਹ ਵਿਖੇ ਵਰਧਮਾਨ ਟੈਕਸਟਾਈਲ ਗਰੁੱਪ ਵਲੋਂ ਭੇਟ ਕੀਤੀ ਡਿਜੀਟਲ ਐਕਸਰੇ ਮਸ਼ੀਨ ਦਾ ਉਦਘਾਟਨ ਚੀਫ਼ ਐਗਜੈਕਟਿਵ ਕੁਲਦੀਪ ਜੈਨ ਅਰਿਹੰਤ ਸਪਿੰਨਗ ਮਿੱਲ ਮਲੇਰਕੋਟਲਾ ਨੇ ਕੀਤਾ | ਸੀਨੀਅਰ ...
ਧਰਮਗੜ੍ਹ, 18 ਨਵੰਬਰ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਵਲੋਂ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ ਨਿਸ਼ਕਾਮ ਮੈਡੀਕਲ ਕੇਅਰ ਸੁਸਾਇਟੀ ਪਟਿਆਲਾ ਅਤੇ ਗ੍ਰੰਥੀ, ਰਾਗੀ, ਪ੍ਰਚਾਰਕ ਸਿੰਘ ਸਭਾ ਦੇ ਵਿਸ਼ੇਸ਼ ...
ਜਾਖਲ, 18 ਨਵੰਬਰ (ਪ੍ਰਵੀਨ ਮਦਾਨ) - ਜਾਖਲ ਬਲਾਕ ਦੇ ਪਿੰਡ ਮੂਸਾ ਖੇੜਾ ਵਿਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਇਕ ਟੈਲੀਫ਼ੋਨ ਕੰਪਨੀ ਵਲੋਂ ਪਿੰਡ ਦੇ ਵਿਚਕਾਰ ਟਾਵਰ ਲਗਾਉਣਾ ਸ਼ੁਰੂ ਕਰ ਦਿੱਤਾ | ਪਿੰਡ ਵਾਸੀਆਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਅਤੇ ਕੰਮ ਬੰਦ ...
ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਵਿਖੇ 35ਵਾਂ ਅੰਤਰ ਪਬਲਿਕ ਸਕੂਲ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸੰਗਰੂਰ, ਲੁਧਿਆਣਾ, ਅਤੇ ਪਟਿਆਲਾ ਜ਼ਿਲਿ੍ਹਆਂ ਦੇ ਸਕੂਲਾਂ ਦੀਆਂ 7 ਟੀਮਾਂ ਨੇ ...
ਭਵਾਨੀਗੜ੍ਹ, 18 ਨਵੰਬਰ (ਜਰਨੈਲ ਸਿੰਘ ਮਾਝੀ) - ਪਿੰਡ ਸੰਤੋਖਪੁਰਾ ਦੇ ਸਮਾਜ ਸੇਵੀ ਸਰਪੰਚ ਧਰਮਿੰਦਰ ਸਿੰਘ ਆਪਣੀ ਕਮਾਈ 'ਚੋਂ ਪਿੰਡ ਦੀਆਂ ਲੋੜਵੰਦ ਬੱਚੀਆਂ ਨੰੂ ਉਨ੍ਹਾਂ ਦੇ ਵਿਆਹ 'ਤੇ 11 ਹਜ਼ਾਰ ਰੁਪਏ ਦਿੰਦੇ ਹਨ | ਅੱਜ ਫੇਰ ਉਨ੍ਹਾਂ ਨੇ ਪਿੰਡ ਦੀਆਂ ਲੋੜਵੰਦ ਦੋ ...
ਸ਼ੇਰਪੁਰ, 18 ਨਵਬੰਰ (ਦਰਸਨ ਸਿੰਘ ਖੇੜੀ) - ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖਸਪੁਰਾ ਵਿਖੇ ਸ੍ਰੀ ਰੌਸ਼ਨ ਲਾਲ ਗੋਇਲ ਚੈਰੀਟੇਬਲ ਟਰੱਸਟ ਨਵੀਂ ਦਿੱਲੀ ਵਲੋਂ ਕਰਵਾਏ ਗਏ ਵਜ਼ੀਫ਼ਾ ਵੰਡ ਸਮਾਗਮ ਦੌਰਾਨ ਬੱਚਿਆ ਵਲੋਂ ਤਿਆਰ ਕੀਤਾ ਗਿਆ ਹੱਥ ਲਿਖਤ ਮੈਗਜ਼ੀਨ ਨਵੀਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX