ਨਵਾਂਸ਼ਹਿਰ, 8 ਦਸੰਬਰ (ਗੁਰਬਖਸ਼ ਸਿੰਘ ਮਹੇ)- 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਨਵਾਂਸ਼ਹਿਰ ਦੇ ਐੱਸ.ਸੀ., ਔਰਤਾਂ ਲਈ ਐੱਸ.ਸੀ., ਔਰਤਾਂ ਲਈ ਅਤੇ ਜਨਰਲ ਵਰਗ ਲਈ ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵੱਲੋਂ ਸਰਪੰਚੀ ਦੇ ਅਹੁਦੇ ...
ਰਾਹੋਂ, 8 ਦਸੰਬਰ (ਭਾਗੜਾ)- ਜੇਜੋਂ ਨਵਾਂਸ਼ਹਿਰ ਰੇਲ ਲਾਈਨ 'ਤੇ ਕਈ ਫਾਟਕ ਹਨ ਤੇ ਉਨ੍ਹਾਂ 'ਤੇ ਕੋਈ ਕਰਮਚਾਰੀ ਨਾ ਹੋਣ ਕਾਰਨ ਅਕਸਰ ਸਵੇਰੇ ਰਾਹੋਂ 6:20 'ਤੇ ਆਉਣ ਵਾਲੀ ਪਹਿਲੀ ਗੱਡੀ ਦੋ ਘੰਟੇ ਲੇਟ ਪੁੱਜਦੀ ਹੈ | ਜਿਸ ਨਾਲ ਜਲੰਧਰ ਜਾਣ ਵਾਲੇ ਮੁਸਾਫ਼ਰਾਂ ਨੂੰ ਮੁਸ਼ਕਲਾਂ ...
ਜਲੰਧਰ, 8 ਦਸੰਬਰ (ਮੇਜਰ ਸਿੰਘ)-ਸਾਊਦੀ ਅਰਬ ਦੇ ਵੱਖ-ਵੱਖ ਸ਼ਹਿਰਾਂ 'ਚ ਇਕ ਕੰਪਨੀ 'ਚ ਫਸੇ ਹਜ਼ਾਰਾਂ ਭਾਰਤੀ ਦੀ ਮੁਕਤੀ ਲਈ ਅੱਜ ਇਥੇ ਕਈ ਦਰਜਨ ਪੰਜਾਬੀਆਂ ਦੇ ਪਰਿਵਾਰਾਂ ਨੇ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਕਰਕੇ ਕੇਂਦਰ ਸਰਕਾਰ ਕੋਲ ਮਾਮਲਾ ਉਠਾਉਣ ਦੀ ਪੁਕਾਰ ਕੀਤੀ | ...
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਡੰਡਾ ...
ਬਹਿਰਾਮ, 8 ਦਸੰਬਰ (ਨਛੱਤਰ ਸਿੰਘ ਬਹਿਰਾਮ) - ਸ਼ਿਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਵਿਖੇ ਸਕੂਲ ਦਾ ਇਨਾਮ ਵੰਡ ਸਮਾਗਮ ਪਿੰ੍ਰਸੀਪਲ ਵਿਕਰਾਂਤ ਠਾਕੁਰ ਦੀ ਅਗਵਾਈ 'ਚ ਕਰਾਇਆ ਗਿਆ | ਉਪਰੰਤ ਸਕੂਲ ਦੇ ਬੱਚਿਆਂ ਵਲੋਂ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਪੇਸ਼ ...
ਕਾਠਗੜ੍ਹ/ਰੈਲਮਾਜਰਾ, 8 ਦਸੰਬਰ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਾਸਾ)- ਪੰਜਾਬ ਦੇ ਸੂਬਾ ਚੋਣ ਕਮਿਸ਼ਨਰ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਉਪਰੰਤ ਪਿੰਡਾਂ 'ਚ ਪੰਚੀ-ਸਰਪੰਚੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਆਪੋ ਆਪਣੀ ਜਿੱਤ ...
ਨਵਾਂਸ਼ਹਿਰ, 8 ਦਸੰਬਰ (ਹਰਵਿੰਦਰ ਸਿੰਘ)-ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਜਾ ਰਹੀ ਲਗਾਤਾਰ ਚੈਕਿੰਗ ਦੌਰਾਨ ਅੱਜ ਰਵਿਦਾਸ ਮੁਹੱਲਾ ਤੇ ਆਸ ਪਾਸ ਦੇ ਇਲਾਕੇ 'ਚ ਜਾਂਚ ਕੀਤੀ ਗਈ ਅਤੇ ਡੇਂਗੂ ਦੇ ਬਚਾਅ ਲਈ ਪਰਚੇ ਵੀ ਵੰਡੇ ਗਏ | ਟੀਮ ਨੂੰ ਚੈਕਿੰਗ ਦੌਰਾਨ ਰਵਿਦਾਸ ...
ਕਾਠਗੜ੍ਹ/ਰੈਲਮਾਜਰਾ, 8 ਦਸੰਬਰ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਾਸਾ)- ਪੰਜਾਬ ਦੇ ਸੂਬਾ ਚੋਣ ਕਮਿਸ਼ਨਰ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਉਪਰੰਤ ਪਿੰਡਾਂ 'ਚ ਪੰਚੀ-ਸਰਪੰਚੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਆਪੋ ਆਪਣੀ ਜਿੱਤ ...
ਰਾਹੋਂ, 8 ਦਸੰਬਰ (ਭਾਗੜਾ)- ਜੁਆ, ਨਸ਼ਾ ਤੇ ਦੜੇ ਸੱਟੇ ਦੀਆਂ ਨਾਮੁਰਾਦ ਅਲਾਮਤਾਂ ਨੇ ਪ੍ਰਸ਼ਾਸਨ ਦੀ ਪਾਬੰਦੀ ਦੇ ਬਾਵਜੂਦ ਵੀ ਲੋਕਾਂ ਨੂੰ ਆਪਣੀ ਜਕੜ 'ਚ ਲਿਆ ਹੋਇਆ ਹੈ | ਜਾਣਕਾਰੀ ਅਨੁਸਾਰ ਰਾਹੋਂ 'ਚ ਅੱਜ ਕੱਲ੍ਹ ਦੜੇ ਸੱਟੇ ਦੀ ਬਿਮਾਰੀ ਦਿਨੋ-ਦਿਨ ਕੌੜੀ ਬੇਲ ਵਾਂਗ ...
ਰੈਲਮਾਜਰਾ/ਕਾਠਗੜ੍ਹ, 8 ਦਸੰਬਰ (ਸੁਭਾਸ਼ ਟੌਾਸਾ, ਬਲਦੇਵ ਸਿੰਘ ਪਨੇਸਰ)- ਪੰਜਾਬ ਸਰਕਾਰ ਵੱਲੋਂ ਵੈਟਰਨਰੀ ਅਫ਼ਸਰਾਂ ਰਾਹੀਂ ਡੇਅਰੀ ਫਾਰਮਾਂ 'ਤੇ ਜਾ ਕੇ ਪਸ਼ੂਆਂ ਦੇ ਦੁੱਧ ਦੀ ਚੁਆਈ ਕਰਵਾਈ ਗਈ | ਜਿਸ 'ਚ ਪਿੰਡ ਦੁਭਾਲੀ ਦੇ ਪਸ਼ੂ ਪਾਲਕ ਕਿਸਾਨ ਚੌਧਰੀ ਰਾਮ ਰਤਨ ਚੇਚੀ ...
ਭੱਦੀ, 8 ਦਸੰਬਰ (ਨਰੇਸ਼ ਧੌਲ)- ਕੰਢੀ ਇਲਾਕੇ ਦਾ ਕਿਸਾਨ ਵਰਗ ਜਿੱਥੇ ਪਹਿਲਾਂ ਹੀ ਵੱਡੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ, ਉੱਥੇ ਹੁਣ ਮਟਰਾਂ ਦੀ ਫ਼ਸਲ ਦਾ ਭਾਅ ਬਿਲਕੁਲ ਹੇਠਾਂ ਜਾਣ ਕਾਰਨ ਸਮੁੱਚੇ ਕਿਸਾਨਾਂ ਅੰਦਰ ਮਾਯੂਸੀ ਦਾ ਆਲਮ ਪਾਇਆ ਜਾ ਰਿਹਾ ਹੈ | ਇਲਾਕੇ ਦੇ ...
ਬੰਗਾ, 8 ਦਸੰਬਰ (ਜਸਬੀਰ ਸਿੰਘ ਨੂਰਪੁਰ) - 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਬੰਗਾ ਬਲਾਕ ਦੇ ਪਿੰਡਾਂ ਦੀ ਰਾਖਵਾਂ ਕਰਨ ਸੂਚੀ ਜਾਰੀ ਕੀਤੀ ਗਈ | ਜਿਸ ਦੌਰਾਨ ਐਸ. ਸੀ ਰਾਖਵਾਂਕਰਨ ਵਾਲੇ ਪਿੰਡਾਂ 'ਚ ਬਲਾਕੀਪੁਰ, ਭੂਖੜੀ, ਚੱਕਮਾਈਦਾਸ, ਘੁੰਮਣਾਂ, ...
ਨਵਾਂਸ਼ਹਿਰ, 8 ਦਸੰਬਰ (ਗੁਰਬਖਸ਼ ਸਿੰਘ ਮਹੇ)- ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਬੱਚਿਆਂ ਨੇ ਧਾਰਮਿਕ ਤੇ ਇਤਿਹਾਸਕ ਟੂਰ ਲਗਾਇਆ | ਟੂਰ 'ਚ ਸ਼ਾਮਿਲ ਗਿਆਰ੍ਹਵੀਂ ਤੇ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਅਤੇ ...
ਬਲਾਚੌਰ, 8 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਅੱਜ ਐੱਸ.ਆਈ ਪਵਨ ਕੁਮਾਰ ਇੰਚਾਰਜ ਸਾਂਝ ਕੇਂਦਰ ਬਲਾਚੌਰ ਦੀ ਅਗਵਾਈ ਹੇਠ ਨਵਜੋਤ ਪਬਲਿਕ ਹਾਈ ਸਕੂਲ ਬੂਲੇਵਾਲ ਰੋਡ ਬਲਾਚੌਰ ਅਤੇ ਸੈਂਟੀਨਲ ਕੈਂਬਰੇਜ ਇੰਟਰਨੈਸ਼ਨਲ ਪਬਲਿਕ ਸਕੂਲ ਬਲਾਚੌਰ ਵਿਖੇ ਵਿਦਿਆਰਥੀਆਂ ਦੇ ...
ਬਲਾਚੌਰ, 8 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਤੇ ਦੁਨੀਆ ਭਰ 'ਚ ਵੱਸਦੇ ਪੰਜਾਬੀ ਦਰਸ਼ਕ ਪੰਜਾਬੀ ਫ਼ਿਲਮਾਂ ਨੂੰ ਜ਼ਬਰਦਸਤ ਹੰੁਗਾਰਾ ਦੇ ਰਹੇ ਹਨ ਅਤੇ ਨਵੀਂ ਫ਼ਿਲਮ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਇਹ ਵਿਚਾਰ ਅਦਾਕਾਰਾ ਰੁਬੀਨਾ ਬਾਜਵਾ ਜੋ ਕਿ ...
ਨਵਾਂਸ਼ਹਿਰ, 8 ਦਸੰਬਰ (ਹਰਮਿੰਦਰ ਸਿੰਘ ਪਿੰਟੂ)-ਵਰਲਡ ਕੈਂਸਰ ਚੈਰੀਟੇਬਲ ਟਰੱਸਟ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਗੁੱਗਾ ਮਾੜੀ ਬਰਨਾਲਾ ਕਲਾਂ ਗੇਟ ਚੰਡੀਗੜ੍ਹ ਰੋਡ ਵਿਖੇ ਲਗਾਏ ਮੁਫ਼ਤ ਮੈਡੀਕਲ ਜਾਂਚ ਕੈਂਪ ਮੌਕੇ 320 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦ ...
ਰਾਹੋਂ, 8 ਦਸੰਬਰ (ਭਾਗੜਾ)- ਸ੍ਰੀ ਸਾੲੀਂ ਸ਼ਰਨਮ ਕਮੇਟੀ ਵੱਲੋਂ ਸਾੲੀਂ ਮੰਦਿਰ ਵੱਲੋਂ ਨੌਵੇਂ ਮੂਰਤੀ ਸਥਾਪਨਾ ਦਿਵਸ 11 ਤੇ 12 ਦਸੰਬਰ ਨੂੰ ਸਾੲੀਂ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਹਵਨ ਤੋਂ ਬਾਅਦ 12 ਦਸੰਬਰ 2018 ਨੂੰ ਝੰਡਾ ਚੜ੍ਹਾਉਣ, ਉਪਰੰਤ ਰਾਤ ਨੂੰ ...
ਬੰਗਾ, 8 ਦਸੰਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਹੀਉਂ ਵਿਖੇ ਸਾਂਝ ਕੇਂਦਰ ਸਬ ਡਵੀਜਨ ਬੰਗਾ ਵਲੋਂ ਦੀਪਕ ਹਿਲੋਰੀ ਜ਼ਿਲ੍ਹਾ ਪੁਲਿਸ ਮੁਖੀ, ਦਿਆਮਾ ਹਰੀਸ਼ ਓਮ ਪ੍ਰਕਾਸ਼ ਜਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਦੀ ਅਗਵਾਈ ਅਤੇ ਮਿਸ ਦੀਪੀਕਾ ਸਿੰਘ ਡੀ. ਐਸ. ਪੀ. ਬੰਗਾ ਦੀ ਪ੍ਰਧਾਨਗੀ ਹੇਠ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਅਤੇ ਉਨ੍ਹਾਂ ਦੇ ਬਚਾਓ ਸਬੰਧੀ ਜਾਗਰੂਕ ਕਰਨ ਲਈ ਸਮਾਗਮ ਕਰਵਾਇਆ ਗਿਆ | ਸਾਂਝ ਕਮੇਟੀ ਮੈਂਬਰ ਡਾ: ਰਾਜਵਿੰਦਰ ਕੌਰ ਨੇ ਕਿਹਾ ਕਿ ਜੇਕਰ ਕਿਸੇ ਔਰਤ 'ਤੇ ਕਿਸੇ ਪ੍ਰਕਾਰ ਦਾ ਤਸ਼ੱਦਦ ਹੋ ਰਿਹਾ ਹੋਵੇ ਤਾਂ ਉਹ ਵੋਮੈਨ ਹੈਲਪ ਲਾਈਨ 1091 'ਤੇ ਫੋਨ ਕਰ ਸਕਦੀ ਹੈ | ਉਨ੍ਹਾਂ ਨੇ ਔਰਤਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਨੂੰ ਰੋਕਣ ਸਬੰਧੀ ਕਾਨੂੰਨ 'ਚ ਹੋਈਆਂ ਸੋਧਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਏ. ਐਸ. ਪ੍ਰਹਲਾਦ ਸਿੰਘ ਇੰਚਾਰਜ ਸਬ-ਡਵੀਜਨ ਸਾਂਝ ਕੇਂਦਰ ਬੰਗਾ ਵਲੋਂ ਸਾਂਝ ਕੇਂਦਰ ਵਲੋਂ ਦਿੱਤੀਆਂ ਜਾਂਦੀਆਂ 43 ਸੇਵਾਵਾਂ ਤੇ ਮੋਬਾਇਲ ਫੋਨ 'ਤੇ ਸ਼ਕਤੀ ਐਪ ਡਾਊਨਲੋਡ ਕਰਨ ਅਤੇ ਇਸਦੀ ਵਰਤੋਂ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਫਰਜੀ ਟ੍ਰੈਵਲ ਏਜੰਟਾਂ ਦੇ ਝਾਂਸੇ ਵਿਚ ਨਾ ਆਉਣ ਦੀ ਅਪੀਲ ਕੀਤੀ | ਇਸ ਮੌਕੇ ਤਰਸੇਮ ਲਾਲ ਸਾਬਕਾ ਪੰਚ, ਮਲਕੀਤ ਸਿੰਘ ਪੰਚ, ਧਰਮਪਾਲ ਲੱਖਪੁਰੀ ਮੈਂਬਰ ਸਾਂਝ ਕਮੇਟੀ, ਮੁੱਖ ਸਿਪਾਹੀ ਰਾਜੀਨ ਕੁਮਾਰੀ, ਸਿਪਾਹੀ ਤਰਨਜੀਤ ਸਿੰਘ ਆਦਿ ਹਾਜਰ ਸਨ |
ਉੜਾਪੜ/ਲਸਾੜਾ, 8 ਦਸੰਬਰ (ਲਖਵੀਰ ਸਿੰਘ ਖੁਰਦ) - ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਚੱਕਦਾਨਾ ਵਲੋਂ ਗ੍ਰਾਮ ਪੰਚਾਇਤ, ਐਨ. ਆਰ. ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਹਾਕੀ ਟੂਰਨਾਮੈਂਟ ਬੜੀ ਧੂਮ-ਧਾਮ ਤੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਕਰਾਇਆ ...
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ) -ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜੇ ਦੱਬੇ ਕੁਚਲੇ ਲੋਕਾਂ ਨੂੰ ਮੁਕਤ ਕਰਾਉਣ ਤੇ ਬਰਾਬਰਤਾ ਦੇ ਹੱਕ ਦਿਵਾਉਣ ਲਈ ਡਾ: ਅੰਬੇਡਕਰ ਨੇ ਆਪਣਾ ਸਮੁੱਚਾ ਜੀਵਨ ਗੁਜਾਰ ਦਿੱਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ: ਅੰਬੇਡਕਰ ...
ਬੰਗਾ, 8 ਦਸੰਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਮੌਲੀ (ਨੇੜੇ ਫਗਵਾੜਾ) ਦੇ 63 ਸਾਲ ਦੇ ਬੀਬੀ ਕੁਲਵਿੰਦਰ ਕੌਰ ਪਤਨੀ ਰੇਸ਼ਮ ਸਿੰਘ ਦੇ ਖ਼ਰਾਬ ਗੋਡੇ ਨੂੰ ਬਦਲੀ ਕਰ ਕੇ ਜਰਮਨ ਤਕਨੀਕ ਵਾਲਾ ਨਵਾਂ ਗੋਲਡ ਪਲੇਟਡ ਸੱਤ ...
ਬਲਾਚੌਰ, 8 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਿਧਾਨ ਸਭਾ ਹਲਕਾ ਬਲਾਚੌਰ ਦੀ ਅਹਿਮ ਮੀਟਿੰਗ ਸਾਬਕਾ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਈ, ਜਿਸ 'ਚ ਸਾਬਕਾ ਚੇਅਰਮੈਨ ਵਿਮਲ ਕੁਮਾਰ ਚੌਧਰੀ, ਸਾਬਕਾ ਚੇਅਰਮੈਨ ...
ਬੰਗਾ, 8 ਦਸੰਬਰ (ਕਰਮ ਲਧਾਣਾ) - ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਤੇ ਸਕੱਤਰ ਗੁਰਮੇਸ਼ ਸਿੰਘ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੇ ਗਰੀਬਾਂ ਦੀਆਂ ਭਖਦੀਆਂ ਮੰਗਾਂ ਜਿਨ੍ਹਾਂ 'ਚ ਮਨਰੇਗਾ, ਕਰਜੇ ...
ਬੰਗਾ, 8 ਦਸੰਬਰ (ਜਸਬੀਰ ਸਿੰਘ ਨੂਰਪੁਰ) -ਪਿੰਡ ਗੋਸਲਾਂ ਵਿਖੇ ਹੌਲਦਾਰ ਬਲਵੀਰ ਸਿੰਘ ਗੋਸਲ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਭੋਗ ਉਪਰੰਤ ਭਾਈ ਸੁਖਦੇਵ ਸਿੰਘ ਖੋਜਕੀਪੁਰ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ...
ਬਲਾਚੌਰ, 8 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਸੰਵਿਧਾਨ ਨਿਰਮਾਤਾ ਡਾ:ਭੀਮ ਰਾਉ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ 'ਤੇ ਬਹੁਜਨ ਸਮਾਜ ਪਾਰਟੀ ਤੇ ਹੋਰ ਸੰਗਠਨਾ ਵੱਲੋਂ ਸਥਾਨਕ ਨਵਾਂਸ਼ਹਿਰ ਚੌਾਕ ਤੋਂ ਮੋਮਬੱਤੀ ਮਾਰਚ ਦੀ ਅਰੰਭਤਾ ਕੀਤੀ ਗਈ ਜੋ ਵੱਖ ਵੱਖ ਹਿੱਸਿਆਂ ...
ਬਲਾਚੌਰ, 8 ਦਸੰਬਰ (ਗੁਰਦੇਵ ਸਿੰਘ ਗਹੂੰਣ, ਦੀਦਾਰ ਬਲਾਚੌਰੀਆ)- ਸਕੂਲੀ ਵਿਦਿਆਰਥੀਆਂ 'ਚ ਵਿਗਿਆਨਕ ਸੋਚ ਤੇ ਵਿਗਿਆਨ ਵਿਸ਼ੇ 'ਚ ਰੁਚੀ ਪੈਦਾ ਕਰਨ ਹਿਤ ਸਿੱਖਿਆ ਵਿਭਾਗ ਪੰਜਾਬ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ ਸ਼ੁਰੂ ਕੀਤੇ ਵਿਸ਼ੇਸ਼ ਪ੍ਰੋਗਰਾਮ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX