ਤਾਜਾ ਖ਼ਬਰਾਂ


ਮੈਚ ਦੇਖਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਪੁੱਜੇ
. . .  13 minutes ago
ਕੋਲਕਾਤਾ, 22 ਨਵੰਬਰ - ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਦੇ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ ਵਿਖੇ ਪਹੁੰਚ ਗਏ ਹਨ। ਅੱਜ ਈਡਨ ਗਾਰਡਨ ਵਿਚ ਭਾਰਤ ਬੰਗਲਾਦੇਸ਼ ਵਿਚਾਲੇ ਦਿਨ ਰਾਤ ਵਾਲਾ ਟੈੱਸਟ ਮੈਚ ਗੁਲਾਬੀ ਗੇਂਦ ਨਾਲ ਖੇਡਿਆ...
ਸ਼ਰਾਰਤੀ ਅਨਸਰ ਨੇ ਫਲਾਂ ਵਾਲੇ ਖੋਖਿਆਂ ਨੂੰ ਲਗਾਈ ਅੱਗ, ਕਰੋੜਾਂ ਦਾ ਨੁਕਸਾਨ
. . .  16 minutes ago
ਅੰਮ੍ਰਿਤਸਰ, 22 ਨਵੰਬਰ (ਹਰਮਿੰਦਰ ਸਿੰਘ) - ਸਥਾਨਕ ਹਾਲ ਬਜ਼ਾਰ ਦੇ ਨੇੜੇ ਸਥਿਤ ਪੁਰਾਣਾ ਸਬਜ਼ੀ ਮੰਡੀ ਵਿਚ 28 ਖੋਖਿਆਂ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਜਿਸ ਸਬੰਧੀ ਖੋਖਾ ਮਾਲਕ ਜਤਿੰਦਰ ਭੰਡਾਰੀ ਨੇ ਦੱਸਿਆ...
ਕਿਸਾਨਾਂ ਦਾ ਦਿਨ-ਰਾਤ ਦਾ ਧਰਨਾ ਤੀਸਰੇ ਦਿਨ 'ਚ ਦਾਖਲ
. . .  40 minutes ago
ਸ੍ਰੀ ਹਰਗੋਬਿੰਦਪੁਰ, 22 ਨਵੰਬਰ (ਕੰਵਲਜੀਤ ਚੀਮਾ) - ਗੰਨੇ ਦੀ ਬਕਾਇਆ ਅਦਾਇਗੀ ਜਾਰੀ ਨਾ ਹੋਣ ਕਾਰਨ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਸ੍ਰੀ ਹਰਗੋਬਿੰਦਪੁਰ-ਟਾਂਡਾ ਮਾਰਗ 'ਤੇ ਦਿਨ ਰਾਤ ਦਾ ਦਿੱਤਾ ਜਾ ਰਿਹਾ ਧਰਨਾ ਅੱਜ ਤੀਸਰੇ ਦਿਨ 'ਚ...
5 ਸਾਲ ਲਈ ਹੋਵੇਗਾ ਸਾਡਾ ਮੁੱਖ ਮੰਤਰੀ - ਸ਼ਿਵ ਸੈਨਾ
. . .  57 minutes ago
ਮੁੰਬਈ, 22 ਨਵੰਬਰ - ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜ ਸਾਲ ਲਈ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ। ਐਨ.ਸੀ.ਪੀ. ਤੇ ਕਾਂਗਰਸ ਇਸ ਲਈ ਰਾਜ਼ੀ ਹੋ ਗਏ ਹਨ। ਇਸ ਦੇ ਨਾਲ ਹੀ ਭਾਜਪਾ ਨਾਲ ਸਰਕਾਰ ਬਣਾਉਣ ਦੀ ਗੱਲ 'ਤੇ ਉਨ੍ਹਾਂ...
ਕੁੱਝ ਰਿਸ਼ਤਿਆਂ ਤੋਂ ਬਾਹਰ ਆਉਣਾ ਚੰਗਾ ਹੁੰਦਾ ਹੈ - ਸ਼ਿਵ ਸੈਨਾ
. . .  about 1 hour ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦਾ ਰਸਤਾ ਅੱਜ ਸਾਫ਼ ਹੋ ਸਕਦਾ ਹੈ। ਸ਼ਿਵ ਸੈਨਾ ਕਾਂਗਰਸ ਤੇ ਐਨ.ਸੀ.ਪੀ. ਮੁੰਬਈ ਵਿਚ ਸਰਕਾਰ ਦੇ ਗਠਨ ਲਈ ਵੱਡਾ ਐਲਾਨ ਕਰ ਸਕਦੇ ਹਨ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ...
ਅਪਰਾਧੀ ਨਾਲ ਪਾਰਟੀ ਕਰਨ ਵਾਲੇ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਇੱਕ ਅਪਰਾਧੀ ਨਾਲ ਪਾਰਟੀ ਕਰਨ ਦੇ ਦੋਸ਼ 'ਚ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ ਹਨ। ਮੁਅੱਤਲ ਮੁਲਾਜ਼ਮਾਂ ਖ਼ਿਲਾਫ਼...
ਪਸ਼ੂ ਚੋਰੀ ਦੇ ਸ਼ੱਕ 'ਚ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 2 hours ago
ਕੋਲਕਾਤਾ, 22 ਨਵੰਬਰ - ਪੱਛਮੀ ਬੰਗਾਲ ਦੇ ਕੂਚਵਿਹਾਰ ਵਿਖੇ ਪਸ਼ੂ ਚੋਰੀ ਦੇ ਸ਼ੱਕ ਵਿਚ ਭੀੜ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਐਨ.ਸੀ.ਪੀ ਅਤੇ ਕਾਂਗਰਸ ਵੱਲੋਂ ਸ਼ਿਵ ਸੈਨਾ ਨਾਲ ਮੀਟਿੰਗ ਅੱਜ
. . .  about 2 hours ago
ਮੁੰਬਈ, 22 ਨਵੰਬਰ - ਐਨ.ਸੀ.ਪੀ ਅਤੇ ਕਾਂਗਰਸ ਵੱਲੋਂ ਸ਼ਿਵ ਸੈਨਾ ਨਾਲ ਅੱਜ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੌਰਾਨ ਸਰਕਾਰ ਦੇ ਗਠਨ ਅਤੇ ਮੰਤਰਾਲਿਆਂ ਨੂੰ ਲੈ ਕੇ ਚਰਚਾ ਦੀ...
ਅੱਖਾਂ 'ਚ ਮਿਰਚਾਂ ਪਾ ਕੇ ਖੋਹਿਆ ਮੋਟਰਸਾਈਕਲ
. . .  about 2 hours ago
ਗੁਰੂ ਹਰਸਹਾਏ, 22 ਨਵੰਬਰ (ਕਪਿਲ ਕੰਧਾਰੀ) - ਗੁਰੂ ਹਰਸਹਾਏ ਸ਼ਹਿਰ ਵਿਚ ਆਏ ਦਿਨ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਵਿਚ ਸਹਿਮ...
ਆਰ.ਓ ਕੰਪਨੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਦਿੱਲੀ ਦੇ ਪਾਣੀ ਦੇ ਸੈਂਪਲ ਦਾ ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚ ਚੁੱਕਾ ਹੈ। ਇਸ ਨੂੰ ਲੈ ਕੇ ਆਰ.ਓ ਕੰਪਨੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਅੱਜ...
ਲੋਕ ਸਭਾ 'ਚ ਅੱਜ ਫਿਰ ਗੂੰਜੇਗਾ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਦਾ
. . .  about 2 hours ago
ਨਵੀਂ ਦਿੱਲੀ 22 ਨਵੰਬਰ - ਲੋਕ ਸਭਾ 'ਚ ਅੱਜ ਫਿਰ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਦਾ ਗੂੰਜੇਗਾ। ਵਾਤਾਵਰਨ, ਜੰਗਲਾਤ ਅਤੇ ਮੌਸਮੀ ਤਬਦੀਲੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਸਦਨ...
ਭਾਰਤ-ਬੰਗਲਾਦੇਸ਼ ਵਿਚਕਾਰ ਗੁਲਾਬੀ ਗੇਂਦ ਨਾਲ ਪਹਿਲਾ ਇਤਿਹਾਸਿਕ ਟੈਸਟ ਮੈਚ ਅੱਜ
. . .  about 3 hours ago
ਕੋਲਕਾਤਾ, 22 ਨਵੰਬਰ - ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਗੁਲਾਬੀ ਗੇਂਦ ਨਾਲ ਪਹਿਲਾ ਇਤਿਹਾਸਿਕ ਅਤੇ ਲੜੀ ਦਾ ਦੂਸਰਾ ਟੈਸਟ ਮੈਚ ਈਡਨ ਗਾਰਡਨ 'ਚ ਅੱਜ ਤੋਂ ਖੇਡਿਆ ਜਾਵੇਗਾ। 2 ਮੈਚਾਂ ਦੀ ਲੜੀ...
ਬਠਿੰਡਾ ਦੇ ਸਰਕਾਰੀ ਸਕੂਲ ਦੀਆਂ ਗ਼ਾਇਬ ਹੋਈਆਂ 3 ਨਾਬਾਲਗ ਲੜਕੀਆਂ ਮਿਲੀਆਂ
. . .  about 3 hours ago
ਬਠਿੰਡਾ, 22 ਨਵੰਬਰ (ਨਾਇਬ ਸਿੱਧੂ) - ਪਿਛਲੇ ਦਿਨੀਂ ਭੇਦ ਭਰੇ ਹਾਲਾਤਾਂ ਬਠਿੰਡਾ ਦੇ ਸਰਕਾਰੀ ਸਕੂਲ ਦੀਆਂ ਗ਼ਾਇਬ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲਣ ਦੀ ਖ਼ਬਰ ਮਿਲੀ ਹੈ। ਪੁਲਿਸ ਦੁਆਰਾ...
ਅੱਜ ਦਾ ਵਿਚਾਰ
. . .  about 3 hours ago
ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  1 day ago
ਠੱਠੀ ਭਾਈ, 21 ਨਵੰਬਰ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਭਗਵੰਤ ਮਾਨ 22 ਨਵੰਬਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ...
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  1 day ago
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  1 day ago
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  1 day ago
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  1 day ago
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 25 ਮੱਘਰ ਸੰਮਤ 550

ਜਲੰਧਰ

ਡਿਜੀਟਲ ਅਦਾਇਗੀ 'ਚ ਸਮਾਰਟ ਸ਼ਹਿਰਾਂ ਵਿਚੋਂ ਜਲੰਧਰ 10ਵੇਂ ਸਥਾਨ 'ਤੇ

ਜਲੰਧਰ, 9 ਦਸੰਬਰ (ਸ਼ਿਵ ਸ਼ਰਮਾ)- ਸਫ਼ਾਈ ਦੇ ਮਾਮਲਿਆਂ 'ਚ ਪੰਜਾਬ ਦੇ ਸ਼ਹਿਰ ਸਮਾਰਟ ਸਿਟੀ ਵਿਚ ਕਾਫ਼ੀ ਪਛੜਦੇ ਰਹੇ ਹਨ ਪਰ ਜਲੰਧਰ ਨਿਗਮ ਨੇ ਇਸ ਵਾਰ ਡਿਜੀਟਲ ਅਦਾਇਗੀ ਕਰਵਾਉਣ ਵਿਚ ਦੇਸ਼ ਭਰ ਦੇ 100 ਸ਼ਹਿਰਾਂ 'ਚੋਂ 10ਵਾਂ ਸਥਾਨ ਹਾਸਲ ਕੀਤਾ ਹੈ | ਡਿਜੀਟਲ ਅਦਾਇਗੀ ਨੂੰ ...

ਪੂਰੀ ਖ਼ਬਰ »

ਲਾਟਰੀ ਦੀ ਆੜ 'ਚ ਦੜਾ-ਸੱਟਾ ਲਾਉਂਦਾ ਨਗਦੀ ਸਮੇਤ ਕਾਬੂ-ਮਾਮਲਾ ਦਰਜ

ਜਲੰਧਰ ਛਾਉਣੀ, 9 ਦਸੰਬਰ (ਪਵਨ ਖਰਬੰਦਾ)-ਪਰਾਗਪੁਰ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਦੇ ਹੋਏ ਇਕ ਵਿਅਕਤੀ ਨੂੰ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਨਗਦੀ ਸਮੇਤ ਕਾਬੂ ਕੀਤਾ ਹੈ, ਜਿਸ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਪੁਲਿਸ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 9 ਦਸੰਬਰ (ਸ਼ੈਲੀ)- ਡਿਪਟੀ ਕਮਿਸ਼ਨਰ ਪੁਲਿਸ ਪਰਮਬੀਰ ਸਿੰਘ ਪਰਮਾਰ ਵਲੋਂ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮਾਂ ਜਾਂ ਵਿਆਹ ਸ਼ਾਦੀ ਵਿਚ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ ਲਗਾਈ ਹੈ | ਉਨ੍ਹਾਂ ਨੇ ਸ਼ਹਿਰੀ ਪੁਲਿਸ ਦੀ ਹੱਦ ਵਿਚ ਮੈਰਿਜ ਪੈਲਸਾਂ ਤੇ ਹੋਟਲ ...

ਪੂਰੀ ਖ਼ਬਰ »

ਡਰਾਈਵਿੰਗ ਟਰੈਕ ਛਾਪੇ ਮਾਮਲੇ ਦੀ ਵਿਜੀਲੈਂਸ ਜਾਂਚ ਅੱਜ ਤੋਂ

ਜਲੰਧਰ, 9 ਦਸੰਬਰ (ਸ਼ਿਵ)- ਡਰਾਈਵਿੰਗ ਟਰੈਕ 'ਤੇ ਛਾਪਾ ਮਾਰਨ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਆਰ.ਟੀ.ਏ. ਦੇ ਇਕ ਕਲਰਕ ਸਮੇਤ ਤਿੰਨ ਵਿਅਕਤੀਆਂ ਨੂੰ ਸੋਮਵਾਰ ਨੂੰ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਹੈ ਪਰ ਦੂਜੇ ਪਾਸੇ ਜਾਂਚ ਅਫ਼ਸਰ ਦੇ ਹੁਸ਼ਿਆਰਪੁਰ ਹੋਣ ਕਰਕੇ ਇਸ ...

ਪੂਰੀ ਖ਼ਬਰ »

ਮਿਰਗੀ ਦਾ ਦੌਰਾ ਪੈਣ ਨਾਲ ਮਜ਼ਦੂਰ ਦੀ ਮੌਤ

ਮਕਸੂਦਾਂ, 9 ਦਸੰਬਰ (ਲਖਵਿੰਦਰ ਪਾਠਕ)-ਦੁਆਬਾ ਚੌਕ 'ਚ ਲੇਬਰ ਲਈ ਇਕੱਠਾ ਹੋਣ ਵਾਲੇ ਮਜ਼ਦੂਰਾਂ ਦੇ ਅੱਡੇ ਉੱਤੇ ਖੜੇ ਇਕ ਮਜ਼ਦੂਰ ਨੂੰ ਅਚਾਨਕ ਮਿਰਗੀ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਪੱਕੀ ਪਹਿਚਾਣ ਨਹੀਂ ਹੋ ਪਾਈ ਜਿਸ ਲਈ ਉਸ ਦੀ ...

ਪੂਰੀ ਖ਼ਬਰ »

ਦੜਾ ਸੱਟਾ ਲਗਾਉਂਦਾ 1 ਕਾਬੂ

ਜਲੰਧਰ, 9 ਦਸੰਬਰ (ਸ਼ੈਲੀ)- ਥਾਣਾ ਨੰਬਰ-6 ਦੀ ਪੁਲਿਸ ਨੇ ਦੜਾ ਸੱਟਾ ਲਗਾਉਂਦੇ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਰਾਕੇਸ਼ ਕੁਮਾਰ ਨਿਵਾਸੀ ਨਿਊ ਦਸਮੇਸ਼ ਨਗਰ ਦੇ ਰੂਪ 'ਚ ਹੋਈ ਹੈ | ਜਾਣਕਾਰੀ ਦਿੰਦੇ ਹੋਏ ਥਾਣਾ-6 ਦੇ ਮੁਖੀ ਇੰ. ...

ਪੂਰੀ ਖ਼ਬਰ »

ਫੈਕਟਰੀਆਂ ਤੋਂ ਨਿਕਲਦੇ ਪਾਣੀਆਂ ਦੀ ਜਾਂਚ ਕਰੇਗੀ ਐਨ. ਜੀ. ਟੀ. ਦੀ ਟੀਮ

ਜਲੰਧਰ, 9 ਦਸੰਬਰ (ਸ਼ਿਵ)-ਐਨ.ਜੀ.ਟੀ. (ਨੈਸ਼ਨਲ ਗਰੀਨ ਟਿ੍ਬਿਊਨਲ) ਦੀ ਟੀਮ ਜਲੰਧਰ ਆ ਕੇ ਸਨਅਤੀ ਇਕਾਈਆਂ ਦੀ ਜਾਂਚ ਕਰਨ ਦੀ ਸੰਭਾਵਨਾ ਨਾਲ ਸਨਅਤੀ ਖੇਤਰ 'ਚ ਕਾਫ਼ੀ ਹਲਚਲ ਦੇਖੀ ਜਾ ਰਹੀ ਹੈ | ਐਨ.ਜੀ.ਟੀ. ਪੰਜਾਬ ਵਿਚ ਪ੍ਰਦੂਸ਼ਣ ਨੰੂ ਲੈ ਕੇ ਪਹਿਲਾਂ ਹੀ 50 ਕਰੋੜ ਦਾ ਜੁਰਮਾਨਾ ...

ਪੂਰੀ ਖ਼ਬਰ »

ਨਿਗਮ ਨੇ ਸਫ਼ਾਈ ਸਰਵੇਖਣ ਲਈ ਕੇਂਦਰ ਨੂੰ ਭੇਜੀ ਜਾਣਕਾਰੀ

ਜਲੰਧਰ, 9 ਦਸੰਬਰ (ਸ਼ਿਵ)- 4 ਤੋਂ 31 ਜਨਵਰੀ ਤੱਕ ਹੋਣ ਜਾ ਰਹੇ ਸਵੱਛ ਸਰਵੇਖਣ ਲਈ ਜਲੰਧਰ ਨਿਗਮ ਨੇ ਸ਼ਹਿਰ ਬਾਰੇ ਸਾਰੀ ਰਿਪੋਰਟ ਕੇਂਦਰ ਕੋਲ ਦਾਖ਼ਲ ਕਰਵਾ ਦਿੱਤੀ ਹੈ | ਇਹ ਰਿਪੋਰਟ ਬੀਤੀ ਸ਼ਾਮ ਨੂੰ ਹੀ ਨਿਗਮ ਦੇ ਹੈਲਥ ਬਰਾਂਚ ਨੇ ਕਈ ਦਿਨਾਂ ਦੀ ਮਿਹਨਤ ਤੋਂ ਤਿਆਰ ਕਰਨ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਦੀ ਢਿੱਲੀ ਕਾਰਗੁਜਾਰੀ ਪੀ.ਏ.ਪੀ. ਤੋਂ ਰਾਮਾ ਮੰਡੀ ਚੌਕ ਤੱਕ ਦਾ ਸਫ਼ਰ ਤੈਅ ਕਰਨ 'ਚ ਵਾਹਨ ਚਾਲਕਾਂ ਨੂੰ ਲੱਗ ਰਿਹੈ ਕਰੀਬ ਅੱਧੇ ਘੰਟੇ ਦਾ ਸਮਾਂ

ਜਲੰਧਰ ਛਾਉਣੀ, 9 ਦਸੰਬਰ (ਪਵਨ ਖਰਬੰਦਾ)-ਟ੍ਰੈਫ਼ਿਕ ਸੁਚਾਰੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੁਲਿਸ ਕਮਿਸ਼ਨਰੇਟ ਦੇ ਅਧੀਨ ਆਉਂਦੀ ਟ੍ਰੈਫ਼ਿਕ ਪੁਲਿਸ ਤੇ ਪੀ.ਸੀ.ਆਰ. ਕਰਮਚਾਰੀਆਂ ਦੀ ਢਿੱਲੀ ਕਾਰਗੁਜਾਰੀ ਕਾਰਨ ਅੱਜ ਐਤਵਾਰ ਵਾਲੇ ਦਿਨ ਦੂਰੋਂ-ਦੂਰੋਂ ਆਉਣ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲ ਤੇ ਟੀਕਿਆਂ ਸਮੇਤ 2 ਕਾਬੂ

ਜਲੰਧਰ 9 ਦਸੰਬਰ (ਸ਼ੈਲੀ)-ਥਾਣਾ ਬਾਰਾਂਦਰੀ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ਨਸ਼ੀਲੇ ਟੀਕੇ ਤੇ ਕੈਪਸੂਲਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਦੋਸ਼ੀਆਂ ਦੀ ਪਹਿਚਾਣ ਸੁਖਦੇਵ ਕੁਮਾਰ ਨਿਵਾਸੀ ਬਾਈਪਾਸ ਪਠਾਨਕੋਟ ਨੂਰਪੁਰ ਕਲੋਨੀ ਤੇ ਸੁਸ਼ੀਲ ਕੁਮਾਰ ਉਰਫ ਆਸ਼ੂ ਨਿਵਾਸੀ ...

ਪੂਰੀ ਖ਼ਬਰ »

ਜਲੰਧਰ ਆਏ ਇਕ ਡਰਾਈਵਰ ਦੀ ਅਣਪਛਾਤੇ ਵਾਹਨ ਵਲੋਂ ਟੱਕਰ ਵੱਜਣ ਨਾਲ ਮੌਤ

ਜਲੰਧਰ, 9 ਦਸੰਬਰ (ਸ਼ੈਲੀ)- ਸਨਿਚਰਵਾਰ ਦੀ ਦੇਰ ਰਾਤ ਬੀ.ਐਮ.ਸੀ. ਚੌਕ ਵਿਖੇ ਇਕ ਆਣਪਛਾਤੇ ਵਾਹਨ ਵਲੋਂ ਟਕੱਰ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਲਲਿਤ ਕੁਮਾਰ ਪੁੱਤਰ ਗੁਲਾਬ ਚੰਦ ਨਿਵਾਸੀ ਮਜੀਠਾ ਰੋੜ, ਅੰਮਿ੍ਤਸਰ ਵਜੋਂ ਹੋਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਪੁਲਿਸ ਨੇ ਛਾਉਣੀ ਦੇ ਵੱਖ-ਵੱਖ ਖੇਤਰਾਂ 'ਚ ਕੀਤੀ ਜਾਂਚ

ਜਲੰਧਰ ਛਾਉਣੀ, 9 ਦਸੰਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਅੱਜ ਥਾਣਾ ਛਾਉਣੀ ਦੇ ਮੁਖੀ ਸੁਖਦੇਵ ਸਿੰਘ ਦੀ ਅਗਵਾਈ 'ਚ ਓ.ਐਸ.ਜੀ. ਟੀਮ ਦੇ ਨਾਲ ਥਾਣਾ ਛਾਉਣੀ ਦੇ ਅਧੀਨ ਆਉਂਦੇ ਮੁਹੱਲਾ ਨੰਬਰ 30 ਤੇ 32 ਵਿਖੇ ਕਈ ਸ਼ੱਕੀ ਘਰਾਂ ਦੀ ਜਾਂਚ ਕਰਦੇ ਹੋਏ ਨਸ਼ਾ ਤਸਕਰਾਂ ...

ਪੂਰੀ ਖ਼ਬਰ »

ਆਲੂਆਂ ਨੂੰ ਖੇਤੀਬਾੜੀ ਐਕਸਪੋਰਟ ਯੋਜਨਾ 'ਚ ਸ਼ਾਮਿਲ ਕੀਤਾ ਜਾਵੇ-ਚੌਧਰੀ ਸੰਤੋਖ ਸਿੰਘ

ਜਲੰਧਰ, 9 ਦਸੰਬਰ (ਜਸਪਾਲ ਸਿੰਘ)-ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਮੰਗ ਕੀਤੀ ਹੈ ਕਿ ਆਲੂਆਂ ਨੂੰ ਨਵੀਂ ਐਲਾਨ ਕੀਤੀ ਗਈ ਖੇਤੀਬਾੜੀ ਐਕਸਪੋਰਟ ਯੋਜਨਾ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਆਲੂ ਉਤਪਾਦਕਾਂ ਨੂੰ ਲਗਾਤਾਰ ਹੋ ਰਹੇ ਨੁਕਸਾਨ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ 4221 ਕੇਸਾਂ ਵਿਚੋਂ 1059 ਦਾ ਮੌਕੇ 'ਤੇ ਕੀਤਾ ਨਿਪਟਾਰਾ

ਜਲੰਧਰ, 9 ਦਸੰਬਰ (ਚੰਦੀਪ ਭੱਲਾ)-ਸ੍ਰੀ ਸੰਜੀਵ ਕੁਮਾਰ ਗਰਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੀ ਰਹਿਨੁਮਾਈ ਹੇਠ ਅੱਜ ਕੌਮੀ ਲੋਕ ਅਦਾਲਤ ਜੁਡੀਸ਼ੀਅਲ ਅਦਾਲਤਾਂ ਵਿਚ ਲੰਬਿਤ ਸਿਵਲ ਤੇ ਅਪਰਾਧਿਕ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਸ਼ਹਾਦਤ ਦੇ ਦਿਨਾਂ 'ਚ ਕਰਵਾਉਣਾ ਗਲਤ-ਸਿੱਖ ਤਾਲਮੇਲ ਕਮੇਟੀ

ਜਲੰਧਰ, 9 ਦਸੰਬਰ (ਐਮ. ਐੱਸ. ਲੋਹੀਆ)-ਦਸੰਬਰ 15 ਤੋਂ ਲੈ ਕੇ 30 ਤੱਕ ਉਹ ਦਿਨ ਹਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਛੱਡ ਸਰਸਾ ਨਦੀ 'ਤੇ ਪਰਿਵਾਰ ਦਾ ਵਿਛੋੜਾ ਫਿਰ ਦੋ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ ...

ਪੂਰੀ ਖ਼ਬਰ »

ਪ੍ਰੇਮ ਕੁਮਾਰ ਪੰਜਵੀਂ ਵਾਰ ਜਨਰਲ ਸਕੱਤਰ ਚੁਣੇ

ਜਲੰਧਰ, 9 ਦਸੰਬਰ (ਸ਼ਿਵ)- ਯੂਨੀਅਨ ਬੈਂਕ ਐਸ.ਸੀ./ਐਸ.ਟੀ. ਇੰਪਲਾਈਜ਼ ਐਸੋਸੀਏਸ਼ਨ (ਪੰਜਾਬ ਤੇ ਜੰਮੂ ਕਸ਼ਮੀਰ) ਯੂਨਿਟ ਦੀ 13ਵੀਂ ਕਾਨਫ਼ਰੰਸ 'ਚ ਹੋਈ ਚੋਣ ਵਿਚ ਪ੍ਰੇਮ ਕੁਮਾਰ ਨੂੰ ਜਥੇਬੰਦੀ ਦਾ ਪੰਜਵੀਂ ਬਾਰ ਜਨਰਲ ਸਕੱਤਰ ਚੁਣ ਲਿਆ ਗਿਆ ਹੈ | ਕਾਨਫ਼ਰੰਸ ਦਾ ਉਦਘਾਟਨ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਦੀ ਜੰਡੂਸਿੰਘਾ ਵਿਖੇ ਬੈਠਕ

ਚੁਗਿੱਟੀ/ਜੰਡੂਸਿਘਾ, 9 ਦਸੰਬਰ (ਨਰਿੰਦਰ ਲਾਗੂ)-ਕੈਂਟ ਮੰਡਲ ਕਮਰਸ਼ੀਅਲ ਮੰਡਲ ਦੀ ਪੈਨਸ਼ਨਰ ਐਸੋਸੀਏਸ਼ਨ ਦੀ ਇਕ ਮੀਟਿੰਗ ਜੰਡੂਸਿੰਘਾ ਵਿਖੇ ਡਵੀਜ਼ਨ ਪ੍ਰਧਾਨ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜਥੇਬੰਦੀ ਵਲੋਂ ਪਹਿਲਾਂ ਕੀਤੇ ਸੰਘਰਸ਼ਾਂ 'ਤੇ ...

ਪੂਰੀ ਖ਼ਬਰ »

ਪਾਵਰਕਾਮ ਐਾਡ ਟਰਾਾਸਕੋ ਠੇਕਾ ਮੁਲਾਜ਼ਮਾਂ ਵਲੋਂ ਧਰਨਾ 13 ਨੂੰ

ਜਲੰਧਰ. 9 ਦਸੰਬਰ (ਸ਼ਿਵ)- ਪਾਵਰਕਾਮ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਿਵੀਜ਼ਨ ਸਰਕਲ ਜਲੰਧਰ ਦੀ ਅੱਜ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਗਈ ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਸਰਕਲ ਪ੍ਰਧਾਨ ਤੇ ਡਵੀਜ਼ਨਾਂ ਦੇ ਪ੍ਰਧਾਨ ਕੁਮਾਰ ...

ਪੂਰੀ ਖ਼ਬਰ »

ਖ਼ੂਨਦਾਨ ਕਰਨਾ ਸਭ ਤੋਂ ਵੱਡੀ ਸੇਵਾ-ਡੀ.ਸੀ.

ਜਲੰਧਰ, 9 ਦਸੰਬਰ (ਸ਼ਿਵ)- ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਖੂਨਦਾਨ ਕਰਨਾ ਸਭ ਤੋਂ ਵੱਡੀ ਸੇਵਾ ਹੈ ਤੇ ਇਸ ਲਈ ਲੋੜਵੰਦਾਂ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ | ਉਹ ਐਚਡੀਐਫਸੀ ਬੈਂਕ ਵਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ...

ਪੂਰੀ ਖ਼ਬਰ »

ਦਕੋਹਾ 'ਚ ਬਣਨ ਵਾਲੇ ਕੂੜੇ ਦੇ ਡੰਪ ਦਾ ਲੋਕਾਂ ਵਲੋਂ ਵਿਰੋਧ

ਜਲੰਧਰ ਛਾਉਣੀ, 9 ਦਸੰਬਰ (ਪਵਨ ਖਰਬੰਦਾ)-ਜੇਕਰ ਪੰਜਾਬ ਸਰਕਾਰ ਵਲੋਂ ਦਕੋਹਾ ਤੇ ਆਸਪਾਸ ਦੇ ਖੇਤਰਾਂ 'ਚ ਰਹਿਣ ਵਾਲੇ ਵਾਸੀਆਂ ਨਾਲ ਧੱਕਾ ਕਰਦੇ ਹੋਏ ਦਕੋਹਾ ਵਿਖੇ ਸਥਿਤ ਸ਼ਿਵਪੁਰੀ ਨੇੜੇ ਸਥਿਤ ਸਰਕਾਰੀ ਥਾਂ 'ਤੇ ਕੂੜੇ ਦਾ ਡੰਪ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੂਹ ...

ਪੂਰੀ ਖ਼ਬਰ »

ਸੁਰਜੀਤ ਅਕੈਡਮੀ ਬਣੀ 20ਵੇਂ ਆਲ ਇੰਡੀਆ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦੀ ਚੈਂਪੀਅਨ

ਜਲੰਧਰ, 9 ਦਸੰਬਰ (ਜਤਿੰਦਰ ਸਾਬੀ)-ਸਥਾਨਕ ਪੀ.ਏ.ਪੀ. ਐਸਟਰੋਟਰਫ ਹਾਕੀ ਮੈਦਾਨ 'ਚ ਕਰਵਾਏ ਗਏ 20ਵੇਂ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚੋਂ ਸੁਰਜੀਤ ਹਾਕੀ ਅਕੈਡਮੀ ਨੇ ਐਸ.ਜੀ.ਪੀ.ਸੀ. ਨੂੰ ਹਰਾਕੇ ਚੈਂਪੀਅਨ ਬਣਨ ਦਾ ...

ਪੂਰੀ ਖ਼ਬਰ »

ਸਾਰਿਆਂ ਨੂੰ ਸਮਾਨ ਅਧਿਕਾਰ ਪ੍ਰਦਾਨ ਕਰਦਾ ਹੈ ਅੰਤਰਰਾਸ਼ਟਰੀ ਮਨੁੱਖੀ ਦਿਵਸ-ਰਾਣਾ

ਜਲੰਧਰ,. 9 ਦਸੰਬਰ (ਸ਼ਿਵ)- ਮਨੁੱਖੀ ਅਧਿਕਾਰ ਸੰਗਠਨ ਦੇ ਕਾਨੂੰਨੀ ਸਲਾਹਕਾਰ ਵਿਕਰਾਂਤ ਰਾਣਾ ਨੇ ਕਿਹਾ ਹੈ ਕਿ 10 ਦਸੰਬਰ ਨੂੰ ਮਨੁੱਖੀ ਅਧਿਕਾਰ ਸੰਗਠਨ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਇਸ ਦਿਨ ਦੀ ਕਾਫ਼ੀ ਖ਼ਾਸੀਅਤ ਹੈ ਕਿਉਂਕਿ ਸਾਬਕਾ ਚੀਫ਼ ਜਸਟਿਸ ...

ਪੂਰੀ ਖ਼ਬਰ »

ਸੋਨੀਆ ਗਾਂਧੀ ਦੇ 71ਵੇਂ ਜਨਮ ਦਿਨ 'ਤੇ ਕੱਟਿਆ 71 ਕਿੱਲੋ ਦਾ ਕੇਕ

ਚੰਡੀਗੜ੍ਹ, 9 ਦਸੰਬਰ (ਮਨਜੋਤ ਸਿੰਘ ਜੋਤ)-ਪ੍ਰਦੇਸ਼ ਦੇ ਕਾਂਗਰਸ ਕਮੇਟੀ ਦੇ ਮੈਂਬਰ ਅਨੁਮਿਤ ਹੀਰਾ ਸੋਢੀ ਨੇ ਸੋਨੀਆ ਗਾਂਧੀ ਦੇ ਜਨਮ ਦਿਨ ਮੌਕੇ 71 ਕਿੱਲੋ ਦਾ ਕੇਕ ਕੱਟ ਕੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਾਬਕਾ ਪ੍ਰਧਾਨ ਨੂੰ ਵਧਾਈ ਦਿੱਤੀ | ਪੰਜਾਬ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਗੁਰੂ ਨਾਨਕਪੁਰਾ ਮਾਰਕੀਟ ਵਿਖੇ ਕਰਵਾਏ ਕੀਰਤਨ ਦੌਰਾਨ ਵੱਡੀ ਗਿਣਤੀ 'ਚ ਪਹੁੰਚੀ ਸੰਗਤ

ਚੁਗਿੱਟੀ/ਜੰਡੂਸਿੰਘਾ, 9 ਦਸੰਬਰ (ਨਰਿੰਦਰ ਲਾਗੂ)-ਪਹਿਲੀ ਪਾਤਿਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 20ਵਾਂ ਕੀਰਤਨ ਦਰਬਾਰ ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਵਿਖੇ ਕੀਰਤਨ ਦਰਬਾਰ ਸੇਵਾ ਸੁਸਾਇਟੀ ਵਲੋਂ ਬੜੀ ਸ਼ਰਧਾ ...

ਪੂਰੀ ਖ਼ਬਰ »

ਐੱਨ.ਐੱਚ.ਐੱਸ. ਹਸਪਤਾਲ 'ਚ ਖੇਡਾਂ ਦੀਆਂ ਸੱਟਾਂ ਦੀ ਜਾਂਚ ਦਾ ਮੁਫ਼ਤ ਕੈਂਪ ਅੱਜ ਤੋਂ

ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)-ਕਪੂਰਥਲਾ ਰੋਡ 'ਤੇ ਸਪੋਰਟਸ ਕਾਲਜ ਨੇੜੇ ਚੱਲ ਰਹੇ ਐੱਨ.ਐੱਚ.ਐੱਸ. 'ਚ ਖੇਡਾਂ ਦੌਰਾਨ ਲੱਗੀਆਂ ਸੱਟਾਂ ਦੀ ਜਾਂਚ ਦਾ ਮੁਫ਼ਤ ਕੈਂਪ ਅੱਜ 10 ਦਸੰਬਰ 2018 ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ 16 ਦਸੰਬਰ ਤੱਕ ਚੱਲੇਗਾ | ਇਸ ਕੈਂਪ ਦੌਰਾਨ ਰੋਜ਼ਾਨਾ ...

ਪੂਰੀ ਖ਼ਬਰ »

2 ਕਿਲੋ 500 ਗ੍ਰਾਮ ਗਾਂਜੇ ਸਮੇਤ ਦੋ ਕਾਬੂ

ਜਲੰਧਰ, 9 ਦਸੰਬਰ (ਸ਼ੈਲੀ)- ਚੌਕੀ ਬਸ ਸਟੈਂਡ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ 2 ਕਿਲੋ 500 ਗਰਾਮ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਦੋਸ਼ੀਆਂ ਦੀ ਪਹਿਚਾਣ ਪਵਨ ਕੁਮਾਰ ਮਿਸ਼ਰਾ ਪੁਤੱਰ ਮੁਕਤੀ ਨਾਥ ਨਿਵਾਸੀ ਸੂਜਾ ਪੁਰ ਕਟਿਹਾਰ, ਬਿਹਾਰ ਤੇ ਮਿੰਟੂ ਯਾਦਵ ਪੁੱਤਰ ਬਰਿਟੀ ...

ਪੂਰੀ ਖ਼ਬਰ »

ਜਮਸ਼ੇਰ ਪੀ.ਐੱਚ.ਸੀ. ਅਧੀਨ 44 ਵਿਅਕਤੀਆਂ ਦੀ ਹੋਈ ਨਸਬੰਦੀ

ਜਮਸ਼ੇਰ ਖਾਸ, 9 ਦਸੰਬਰ (ਜਸਬੀਰ ਸਿੰਘ ਸੰਧੂ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਪਰਿਵਾਰ ਨਿਯੋਜਨ ਸਬੰਧੀ ਵਿੱਢੀ ਪੰਦ੍ਹਰਵਾੜਾ ਮੁਹਿੰਮ ਤਹਿਤ ਪੀ.ਐੱਚ.ਸੀ. ਜਮਸ਼ੇਰ ਖਾਸ ਅਧੀਨ ਆਉਂਦੇ ਪਿੰਡਾਂ ਦੇ 44 ਮਰਦਾਂ ਨੇ ਨਸਬੰਦੀ ਆਪ੍ਰੇਸ਼ਨ ਕਰਵਾਏ | ਇਸ ਬਲਾਕ ਦੇ ਡਾਕਟਰ ...

ਪੂਰੀ ਖ਼ਬਰ »

ਕਪੂਰ ਹਾਕੀ ਟੂਰਨਾਮੈਂਟ 6 ਤੋਂ-ਹਰਭਜਨ ਸਿੰਘ ਕਪੂਰ

ਜਲੰਧਰ, 9 ਦਸੰਬਰ (ਜਤਿੰਦਰ ਸਾਬੀ)- 15ਵਾਂ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 19 ਸਾਲ ਸਕੂਲੀ ਲੜਕੇ) 6 ਜਨਵਰੀ ਤੋਂ 13 ਜਨਵਰੀ 2019 ਤੱਕ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੰਤ ਸਿੰਘ ਕਪੂਰ ...

ਪੂਰੀ ਖ਼ਬਰ »

ਜਿਮਖਾਨਾ ਕਲੱਬ 'ਚ ਮਾਡਲਾਂ ਨੇ ਬਿਖੇਰੇ ਜਲਵੇ ਤੇ ਗਾਇਕ ਜੱਸ ਮਾਣਕ ਨੇ ਬੰਨਿ੍ਹਆ ਰੰਗ

ਜਲੰਧਰ, 9 ਦਸੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਕਰਵਾਏ ਗਏ ਫੈਸ਼ਨ ਸ਼ੋਅ 'ਚ ਪ੍ਰਸਿੱਧ ਮਾਡਲਾਂ ਨੇ ਆਕਰਸ਼ਕ ਪੁਸ਼ਾਕਾਂ ਦਾ ਪ੍ਰਦਰਸ਼ਨ ਕਰਦੇ ਹੋਏ ਖੂਬ ਜਲਵੇ ਬਿਖੇਰੇ | ਇਸ ਮੌਕੇ ਮਾਡਲਾਂ ਨੇ ਨਾਮਵਰ ਡਿਜਾਈਨਰਾਂ ਵਲੋਂ ਤਿਆਰ ਕੀਤੀਆਂ ਗਈਆਂ ਪੁਸ਼ਾਕਾਂ ਦਾ ...

ਪੂਰੀ ਖ਼ਬਰ »

ਦੋਆਬਾ ਕਾਲਜ ਦੀਆਂ ਲੜਕੀਆਂ ਦੀ ਕ੍ਰਿਕੇਟ ਟੀਮ ਜੀ.ਐਨ.ਡੀ.ਯੂ. 'ਚੋਂ ਦੂਜੇ ਸਥਾਨ 'ਤੇ

ਜਲੰਧਰ, 9 ਦਸੰਬਰ (ਜਤਿੰਦਰ ਸਾਬੀ)- ਦੋਆਬਾ ਕਾਲਜ ਦੀਆਂ ਲੜਕੀਆਂ ਦੀ ਕ੍ਰਿਕੇਟ ਟੀਮ ਨੇ ਬੀਤੇ ਦਿਨੀ ਜੀ.ਐਨ.ਡੀ.ਯੂ ਵਿਖੇ ਕਰਵਾੲਾ ਗਈ ਅੰਤਰ ਕਾਲਜ ਕ੍ਰਿਕੇਟ ਟੂਰਨਾਂਮੈਂਟ ਵਿੱਚੋ ਐਸ.ਐਲ.ਐਸ.ਡੀ ਕਾਲਜ ਦੀ ਟੀਮ ਨੂੰ 14 ਦੌੜਾਂ ਤੇ ਐਸ.ਡੀ.ਏ.ਐਸ.ਪੀ. ਕਾਲਜ ਰੱਈਆ ਨੂੰ 10 ...

ਪੂਰੀ ਖ਼ਬਰ »

ਏ. ਪੀ. ਜੀ. ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ

ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)-ਏ.ਪੀ.ਜੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ਼ ਰੋਡ ਜਲੰਧਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਲਾਇਨਜ਼ ਕਲੱਬ ਵਿਖੇ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਸੁਸ਼ੀਲ ਰਿੰਕੂ ਤੇ ...

ਪੂਰੀ ਖ਼ਬਰ »

ਧਰਮ ਸੰਮੇਲਨ 'ਚ ਰਾਮ ਮੰਦਰ ਲਈ ਸੰਤ ਸਮਾਜ ਵਲੋਂ ਇਕਮੁੱਠ ਹੋਣ ਦਾ ਸੱਦਾ

ਜਲੰਧਰ, 9 ਦਸੰਬਰ (ਸ਼ਿਵ)- ਅਯੁੱਧਿਆ 'ਚ ਸ੍ਰੀ ਰਾਮ ਮੰਦਿਰ ਬਣਾਉਣ ਲਈ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਸ੍ਰੀ ਦੇਵੀ ਤਲਾਬ ਮੰਦਰ ਦੇ ਕੰਪਲੈਕਸਾਂ 'ਚ ਹੋਈ ਧਰਮ ਸੰਮੇਲਨ ਵਿਚ ਹਿੰਦੂ ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ ਦਿੰਦੇ ਹੋਏ ਇਸ ਲਈ ਜਾਗਰੂਕ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ ਤੇ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਸ੍ਰੀ ਰਾਮ ਮੰਦਰ ਬਣਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ | ਨਾਮਧਾਰੀ ਸਮਾਜ ਦੇ ਸਤਿਗੁਰੂ ਦਲੀਪ ਸਿੰਘ ਜੀ ਮਹਾਰਾਜ ਵਲੋਂ ਭੇਜੇ ਗਏ ਸੰਦੇਸ਼ ਨੂੰ ਸੰਤ ਪਲਵਿੰਦਰ ਸਿੰਘ ਨੇ ਪੜਿ੍ਹਆ | ਮਹਾਂਮੰਡਲੇਸ਼ਵਰ ਰਾਮੇਸ਼ਵਰ ਦਾਸ ਨੇ ਕਿਹਾ ਕਿ ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਉਨ੍ਹਾਂ ਦੀ ਭਾਰਤੀ ਸਭਿਆਚਾਰ ਦਾ ਗੌਰਵ ਹੈ ਤੇ ਭਾਰਤ 'ਚ ਹੀ ਉਕਤ ਮੰਦਰ ਨਾ ਬਣਨਾ ਕਾਫ਼ੀ ਮੰਦਭਾਗਾ ਹੈ | ਇਸ ਮੌਕੇ ਪ੍ਰਮੁੱਖ ਰਾਕੇਸ਼ ਕੁਮਾਰ, ਸਵਾਮੀ ਸੱਚਿਦਾਨੰਦ ਮਹਾਂਮੰਡਲੇਸ਼ਵਰ 1008 ਮਹੰਤ ਗੰਗਾ ਦਾਸ, ਮਹੰਤ ਰਾਮਦਾਸ, ਸੰਤ ਸਮਾਜ ਤੇ ਵਿਦਵਾਨਾਂ ਨੇ ਆਏ ਸਾਰੇ ਸ਼ਰਧਾਲੂਆਂ ਨੂੰ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਦੇ ਅਰਚਕਮੰਡਲ ਦੇ ਪ੍ਰਧਾਨ ਪੰਡਿਤ ਐਸ. ਕੇ. ਸ਼ਾਸਤਰੀ, ਰਾਜ ਗੁਰੂ ਪੰਡਿਤ ਅਸ਼ੋਕ ਮੋਦਗਿਲ, ਮਹੰਤ ਮਥਰਾ ਦਾਸ, ਮਹੰਤ ਰਾਜ ਕਿਸ਼ੋਰ, ਮਹੰਤ ਕਮਲੇਸ਼, ਸਵਾਮੀ ਸਜਨਾਨੰਦ, ਸਵਾਮੀ ਹਰੀਵਲਭਾ ਨੰਦ, ਸਵਾਮੀ ਨਰੇਸ਼ਾਨੰਦ, ਦੀਨ ਦਿਆਲ ਸ਼ਾਸਤਰੀ, ਮਹੰਤ ਬਲੀਰਾਮ ਦਾਸ, ਮਹੰਤ ਸਿਆ ਸ਼ਰਨ ਦਾਸ, ਮਹੰਤ ਕਮਲੇਸ਼ ਦਾਸ, ਮਹੰਤ ਕੇਸ਼ਵ ਦਾਸ, ਮਹੰਤ ਪਵਨ ਦਾਸ, ਮਹੰਤ ਪਰਮੇਸ਼ਰ ਦਾਸ, ਮਹੰਤ ਸਰਵਣ ਦਾਸ, ਮਹੰਤ ਬਲ ਰਾਮਦਾਸ, ਸਵਾਮੀ ਧਰਮ ਵਿਵੇਕ,ਮਹੰਤ ਅਸ਼ੋਕ ਕੁਮਾਰ, ਸਵਾਮੀ ਦਿਆਲ ਦਾਸ, ਸੰਤ ਬਿਹਾਰੀ ਦਾਸ, ਸੰਤ ਗੋਪਾਲ ਦਾਸ, ਸੰਤ ਸੱਤਿਆ ਨਰਾਇਣ, ਬਾਬਾ ਪਾਲ, ਨਾਮਧਾਰੀ ਦਯਾ ਸਿੰਘ, ਸੰਤ ਦਰਸ਼ਨ ਸਿੰਘ, ਸੰਤ ਅਮਰੀਕ ਸਿੰਘ, ਸੰਤ ਤਜਿੰਦਰ ਸਿੰਘ, ਸੰਤ ਪਲਵਿੰਦਰ ਸਿੰਘ, ਸੰਤ ਗੁਰਮੁਖ ਸਿੰਘ, ਸੰਤ ਦਰਸ਼ਨ ਸਿੰਘ, ਸੰਤ ਰਣਬੀਰ ਸਿੰਘ, ਸੰਤ ਗੁਰਮੀਤ ਸਿੰਘ, ਸੰਤ ਸੇਵਾ ਰਾਮ ਤੋਂ ਇਲਾਵਾ ਯੋਗੇਸ਼ ਧੀਰ, ਵਿਧਾਇਕ ਸੋਮ ਪ੍ਰਕਾਸ਼, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਮਹਿੰਦਰ ਭਗਤ, ਰਾਕੇਸ਼ ਰਾਠੌਰ, ਭਾਜਯੂਮੋ ਪ੍ਰਧਾਨ ਸੰਨ੍ਹੀ ਸ਼ਰਮਾ, ਰਾਕੇਸ਼ ਸ਼ਾਂਤੀ ਦੂਤ, ਅਮਰਜੀਤ ਸਿੰਘ ਅਮਰੀ, ਅਮਿੱਤ ਭਾਟੀਆ, ਅਸ਼ੋਕ ਸਰੀਨ ਹਿੱਕੀ, ਹਨੀ ਕੰਬੋਜ ਸਮੇਤ ਵੱਡੀ ਗਿਣਤੀ 'ਚ ਭਾਜਪਾ ਦੇ ਵਰਕਰ, ਆਗੂ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਮੇਅਰ ਵਰਲਡ ਸਕੂਲ 'ਚ ਕਾਰਨੀਵਾਲ ਦੌਰਾਨ ਵਿਦਿਆਰਥੀਆਂ ਨੇ ਕੀਤੀ ਖ਼ੂਬ ਮਸਤੀ

ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)-ਮੇਅਰ ਵਰਲਡ ਸਕੂਲ ਵਲੋਂ ਪਹਿਲੀ ਵਾਰ ਸ਼ਹਿਰ 'ਚ ਸ਼ਾਮ ਦੇ ਸਮੇਂ 'ਅਰਾਊਾਡ ਦਾ ਵਰਲਡ' ਥੀਮ 'ਤੇ ਆਧਾਰਿਤ ਕਾਰਨੀਵਾਲ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਰਾਤ ਦੇ ਵੇਲੇ ਹਰ ਪਾਸੇ ਬੱਚਿਆਂ ਦੀਆਂ ਕਿਲਕਾਰੀਆਂ ਤੇ ਹਾਸਿਆਂ ਦੀ ਗੰੂਜ, ...

ਪੂਰੀ ਖ਼ਬਰ »

ਡਾ: ਹਰਵਿੰਦਰ ਸਿੰਘ ਸਹੋਤਾ ਨੇ 60 ਸਾਲਾਂ ਬਾਅਦ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ 'ਚ ਤਾਜ਼ਾ ਕੀਤੀਆਂ ਪੁਰਾਣੀਆਂ ਯਾਦਾਂ

ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਦੇ ਖੇਤਰ 'ਚ ਨਾਮਵਰ ਸੰਸਥਾ ਡੀ.ਏ.ਵੀ. ਕਾਲਜ ਜਲੰਧਰ ਵਿਖੇ 2013 ਤੱਕ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਕਰਵਾਈ ਗਈ ਜਿਸ 'ਚ ਡੀ.ਏ.ਵੀ. ਸੰਸਥਾ ਦੇ ਪੁਰਾਣੇ ਵਿਦਿਆਰਥੀ ਡਾ. ਹਰਵਿੰਦਰ ਸਿੰਘ ਸਹੋਤਾ ਜੋ ਕਿ ਦਿਲ ਦੀਆਂ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ 9ਵਾਂ ਪੰਜ ਰੋਜ਼ਾ ਜਾਗਰੂਕਤਾ ਕੈਂਪ ਸਫਲਤਾਪੂਰਵਕ ਸਮਾਪਤ

ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਵਿਖੇ ਡੀ.ਐੱਸ.ਟੀ, ਭਾਰਤ ਸਰਕਾਰ ਵਲੋਂ 9ਵਾਂ ਪੰਜ ਰੋਜ਼ਾ ਜਾਗਰੂਕਤਾ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ | ਇਸ ਕੈਂਪ ਵਿਚ 14 ਸਕੂਲਾਂ ਤੋਂ ਆਏ ...

ਪੂਰੀ ਖ਼ਬਰ »

ਮੇਅਰ ਵਰਲਡ ਸਕੂਲ 'ਚ ਕਾਰਨੀਵਾਲ ਦੌਰਾਨ ਵਿਦਿਆਰਥੀਆਂ ਨੇ ਕੀਤੀ ਖ਼ੂਬ ਮਸਤੀ

ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)-ਮੇਅਰ ਵਰਲਡ ਸਕੂਲ ਵਲੋਂ ਪਹਿਲੀ ਵਾਰ ਸ਼ਹਿਰ 'ਚ ਸ਼ਾਮ ਦੇ ਸਮੇਂ 'ਅਰਾਊਾਡ ਦਾ ਵਰਲਡ' ਥੀਮ 'ਤੇ ਆਧਾਰਿਤ ਕਾਰਨੀਵਾਲ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਰਾਤ ਦੇ ਵੇਲੇ ਹਰ ਪਾਸੇ ਬੱਚਿਆਂ ਦੀਆਂ ਕਿਲਕਾਰੀਆਂ ਤੇ ਹਾਸਿਆਂ ਦੀ ਗੰੂਜ, ...

ਪੂਰੀ ਖ਼ਬਰ »

ਡੀ.ਸੀ. ਜਲੰਧਰ ਵਲੋਂ ਜ਼ਿਲ੍ਹਾ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਭੰਗ

ਜਲੰਧਰ, 9 ਦਸੰਬਰ (ਜਤਿੰਦਰ ਸਾਬੀ)- ਜ਼ਿਲ੍ਹਾ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਨੂੰ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਭੰਗ ਕਰ ਦਿੱਤਾ ਹੈ ਤੇ ਇਸ ਦੀਆਂ ਚੋਣ 31 ਮਾਰਚ ਤੱਕ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਹੁਣ ਇਸ ਐਸੋਸੀਏਸ਼ਨ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਵਡਾਲਾ ਚੌਕ ਵਲੋਂ ਕੀਰਤਨ ਸਮਾਗਮ 15 ਨੂੰ

ਜਲੰਧਰ, 9 ਦਸੰਬਰ (ਹਰਵਿੰਦਰ ਸਿੰਘ ਫੁੱਲ)-ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਵਡਾਲਾ ਚੌਕ ਜਲੰਧਰ ਵਲੋਂ ਕੀਰਤਨ ਕੀਰਤਨ ਦਰਬਾਰ 15 ਦਸੰਬਰ ਦਿਨ ਸ਼ਨੀਚਰਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 11 ਵਜੇ ਵਡਾਲਾ ...

ਪੂਰੀ ਖ਼ਬਰ »

ਬਸਪਾ ਨੇ ਮਨਾਇਆ ਪ੍ਰੀਨਿਰਵਾਣ ਦਿਵਸ

ਜਲੰਧਰ, 9 ਦਸੰਬਰ (ਮੇਜਰ ਸਿੰਘ)-ਡਾ: ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਸਾਹਿਬ ਕਾਂਸੀ ਰਾਮ ਭਵਨ ਜਲੰਧਰ ਵਿਚ ਜਗਦੀਸ਼ ਰਾਣਾ ਪ੍ਰਧਾਨ ਜਲੰਧਰ ਦਿਹਾਤੀ ਕੁਲਦੀਪ ਬੰਗੜ ਸ਼ਹਿਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਹੁਜਨ ਸਮਾਜ ਪਾਰਟੀ ਵਲੋਂ ਮਨਾਇਆ ਗਿਆ | ਇਸ ਮੌਕੇ ਸ: ...

ਪੂਰੀ ਖ਼ਬਰ »

ਖੇਲੋ ਇੰਡੀਆ ਲਈ ਪੰਜਾਬ ਅੰਡਰ 21 ਹਾਕੀ ਟੀਮਾਂ ਦੇ ਚੋਣ ਟਰਾਇਲ ਸਮਾਪਤ

ਜਲੰਧਰ 9 ਦਸੰਬਰ (ਜਤਿੰਦਰ ਸਾਬੀ)-ਭਾਰਤ ਸਰਕਾਰ ਵਲੋਂ ਪੂਨੇ ਵਿਖੇ ਜਨਵਰੀ 2019 ਵਿਚ ਕਰਵਾਏ ਜਾ ਰਹੇ ਖੇਲੋ ਇੰਡੀਆ ਮੁਕਾਬਲਿਆਂ 'ਚ ਭਾਗ ਲੈਣ ਵਾਲੀਆਂ ਪੰਜਾਬ ਦੀਆਂ ਅੰਡਰ 21 ਲੜਕੇ ਤੇ ਲੜਕੀਆਂ ਦੀਆਂ ਹਾਕੀ ਟੀਮਾਂ ਦੇ ਚੋਣ ਟਰਾਇਲ ਸਥਾਨਕ ਉਲੰਪੀਅਨ ਸੁਰਜੀਤ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਲੰਧਰ, 9 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ਼ ਬਹਾਦਰ ਨਗਰ ਦੀ ਗੁਰਦੁਆਰਾ ਪ੍ਰਬੰਧੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਵਿਸ਼ਾਲ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੈਂਟਰਲ ਵਿਖੇ ਕਰਵਾਇਆ ਕਵੀ ਦਰਬਾਰ

ਜਲੰਧਰ, 9 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਗਲੀ ਨੰ-7 ਵਿਖੇ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਕਵੀ ਦਰਵਾਰ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਤੀਜੀ ਲਾਲੀ ਮੋਟਰਜ਼ ਪ੍ਰੀਮੀਅਰ ਯੂਥ ਫੁੱਟਬਾਲ ਲੀਗ 2018 ਧੀਣਾ, ਏ.ਪੀ.ਜੇ ਤੇ ਪੁਲਿਸ ਡੀ.ਏ.ਵੀ. ਵਲੋਂ ਜਿੱਤਾਂ ਦਰਜ

ਜਲੰਧਰ, 9 ਦਸੰਬਰ (ਜਤਿੰਦਰ ਸਾਬੀ)-ਫੁੱਟਬਾਲ ਕਿੱਕਰਜ ਅਕੈਡਮੀ ਵਲੋਂ ਪਿਮਸ ਦੇ ਖੇਡ ਮੈਦਾਨ 'ਚ ਕਰਵਾਈ ਜਾ ਰਹੀ ਤੀਜੀ ਲਾਲੀ ਮੋਟਰਜ਼ ਪ੍ਰੀਮੀਅਰ ਯੂੂਥ ਫੁੱਟਬਾਲ ਲੀਗ ਦੇ ਵਿਚ 14 ਮੈਚ ਖੇਡੇ ਗਏ ਤੇ 400 ਖਿਡਾਰੀਆਂ ਨੇ ਹਿੱਸਾ ਲਿਆ | ਇਸ ਮੌਕੇ 'ਤੇ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਪਿੰਡ ਕੰਨੀਆਂ ਖੁਰਦ ਵਿਖੇ ਗੁਰਦੁਆਰਾ ਸਾਹਿਬ ਦੇ ਹਾਲ ਦਾ ਸ਼ੁੱਭ ਆਰੰਭ

ਸ਼ਾਹਕੋਟ, 9 ਦਸੰਬਰ (ਬਾਂਸਲ)-ਨਜ਼ਦੀਕੀ ਪਿੰਡ ਕੰਨੀਆਂ ਖੁਰਦ ਵਿਖੇ ਗੁਰਦੁਆਰਾ ਸਾਹਿਬ ਦੇ ਹਾਲ ਦੀ ਉਸਾਰੀ ਦਾ ਸ਼ੁੱਭ ਆਰੰਭ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਅਰਦਾਸ ਕਰ ਕੇ ਕੀਤਾ ਗਿਆ | ਡਾ: ਜਗਤਾਰ ਸਿੰਘ ਚੰਦੀ ਵਲੋਂ ...

ਪੂਰੀ ਖ਼ਬਰ »

ਡਾ: ਜਗਤਾਰ ਸਿੰਘ ਚੰਦੀ ਵਲੋਂ ਸ਼ੁਕਰਾਨੇ ਵਜੋਂ ਕੀਤੀ ਸੇਵਾ ਪਿੰਡ ਕੰਨੀਆਂ ਖੁਰਦ ਵਿਖੇ ਗੁਰਦੁਆਰਾ ਸਾਹਿਬ ਦੇ ਹਾਲ ਦਾ ਸ਼ੁੱਭ ਆਰੰਭ

ਸ਼ਾਹਕੋਟ, 9 ਦਸੰਬਰ (ਬਾਂਸਲ)-ਨਜ਼ਦੀਕੀ ਪਿੰਡ ਕੰਨੀਆਂ ਖੁਰਦ ਵਿਖੇ ਗੁਰਦੁਆਰਾ ਸਾਹਿਬ ਦੇ ਹਾਲ ਦੀ ਉਸਾਰੀ ਦਾ ਸ਼ੁੱਭ ਆਰੰਭ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਅਰਦਾਸ ਕਰ ਕੇ ਕੀਤਾ ਗਿਆ | ਡਾ: ਜਗਤਾਰ ਸਿੰਘ ਚੰਦੀ ਵਲੋਂ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਨਸ਼ਿਆਂ ਿਖ਼ਲਾਫ਼ ਚਲਾਈ ਜਾਂਦੀ ਜਾਗਰੂਕਤਾ ਵੈਨ ਪ੍ਰਾਇਮਰੀ ਹੈਲਥ ਸੈਂਟਰ ਰਾਏਪੁਰ ਰਸੂਲਪੁਰ ਪੁੱਜੀ

ਕਿਸ਼ਨਗੜ੍ਹ, 9 ਦਸੰਬਰ (ਹਰਬੰਸ ਸਿੰਘ ਹੋਠੀ)-ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਅੱਗੇ ਵਧਉਂਦਿਆਂ ਹੋਇਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਵੈਨ ...

ਪੂਰੀ ਖ਼ਬਰ »

ਲੋਕ ਗੀਤ ਮੁਕਾਬਲੇ ਵਿਚ ਰੋਹਨ ਪਿ੍ੰਸ ਅੱਵਲ

ਕਰਤਾਰਪੁਰ, 9 ਦਸੰਬਰ (ਜਸਵੰਤ ਵਰਮਾ, ਧੀਰਪੁਰ)-ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਬੀਤੇ ਦਿਨੀਂ ਅੰਤਰ ਸਕੂਲ ਮੁਕਾਬਲਿਆਂ ਵਿਚ ਲੋਕ ਗੀਤਾਂ ਦਾ ਕੈਟਗਰੀ 'ਚ ਡੀ.ਏ.ਵੀ. ਕਾਲਜ ਜਲੰਧਰ ਦਾ +2 ਦਾ ਵਿਦਿਆਰਥੀ ਅਤੇ ਮਿਕਡੋਜ਼ ਮਿਊਜ਼ਿਕ ਅਕੈਡਮੀ ਕਰਤਾਰਪੁਰ ਦਾ ...

ਪੂਰੀ ਖ਼ਬਰ »

ਅੱਟੀ ਸਕੂਲ 'ਚ ਆਵਾਜਾਈ ਨਿਯਮਾਂ ਦੀ ਜਾਣਕਾਰੀ ਸਬੰਧੀ ਸੈਮੀਨਾਰ

ਫਿਲੌਰ, 9 ਦਸੰਬਰ ( ਸੁਰਜੀਤ ਸਿੰਘ ਬਰਨਾਲਾ )-ਸ੍ਰੀ ਗੁਰੂ ਨਾਨਕ ਦੇਵ ਦੀ ਦੇ 550 ਸਾਲਾ ਜਨਮ ਦਿਵਸ ਨੂੰ ਸਮਰਪਿਤ ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸ੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ ਆਵਾਜਾਈ ਨਿਯਮਾਂ ਦੀ ਜਾਣਕਾਰੀ ਸਬੰਧੀ ਇਕ ...

ਪੂਰੀ ਖ਼ਬਰ »

ਨਹਿਰੀ ਵਿਭਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਆਦਮਪੁਰ , 9 ਦਸੰਬਰ (ਹਰਪ੍ਰੀਤ ਸਿੰਘ)-ਇਥੋਂ ਦੇ ਸਰਕਾਰੀ ਨਹਿਰੀ ਰੈੱਸਟ ਹਾਉਸ ਵਿਚ ਨਹਿਰੀ ਵਿਭਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ | ਜਿਸ 'ਚ ਐਸ.ਡੀ.ਓ. ਗੁਰਦਾਸ ਤੇ ਜੋਗਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸ੍ਰੀ ਗੁਰੂ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਸ਼ੁਰੂ

ਡਰੋਲੀ ਕਲਾਂ, 9 ਦਸੰਬਰ (ਸੰਤੋਖ ਸਿੰਘ )- ਨਸ਼ਾ ਮੁਕਤ ਪੰਜਾਬ ਬਣਾਉਣ ਲਈ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਵਲੋਂ ਚਲਾਈ ਗਈ ਵੈਨ ਅੱਜ ਐਸ.ਐਮ.ਓ. ਡਾ. ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਵਿਚ ਡਰੋਲੀ ਕਲਾਂ ਇਲਾਕੇ 'ਚ ਪੁੱਜੀ | ਜਿਸ ਦੌਰਾਨ ਡਾ. ਨੇਹਾ ਬਜਾਜ ...

ਪੂਰੀ ਖ਼ਬਰ »

ਜਮਸ਼ੇਰ ਖਾਸ, ਚੌਲਾਂਗ, ਕਾਦੀਆਂਵਾਲੀ ਸਰਪੰਚੀ ਲਈ ਜਨਰਲ ਵਰਗ

ਜਮਸ਼ੇਰ ਖਾਸ, 9 ਦਸੰਬਰ (ਜਸਬੀਰ ਸਿੰਘ ਸੰਧੂ)-ਪੰਜਾਬ ਸਰਕਾਰ ਗਜ਼ਟਿਡ ਦੀ ਤਾਜ਼ਾ ਨੋਟੀਫਿਕੇਸ਼ਨ ਤਹਿਤ ਜਮਸ਼ੇਰ ਖਾਸ ਇਲਾਕੇ ਦੇ ਪਿੰਡਾਂ ਨੂੰ ਸਰਪੰਚੀ ਦੀ ਚੋਣ ਵਾਸਤੇ ਕੈਟਾਗਰੀਵਾਈਜ਼ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਜਮਸ਼ੇਰ ਖਾਸ, ਕਾਦੀਆਂਵਾਲੀ ਚੌਲਾਂਗ (ਜਨਰਲ), ...

ਪੂਰੀ ਖ਼ਬਰ »

ਭਜਨ ਗਾਇਕ ਵੈਬਵ ਮਲਹੋਤਰਾ ਦਾ ਵਿਸ਼ੇਸ਼ ਸਨਮਾਨ

ਸ਼ਾਹਕੋਟ, 9 ਦਸੰਬਰ (ਸਚਦੇਵਾ)- ਹਿਊਮਨ ਰਾਈਟਸ ਪ੍ਰੈੱਸ ਕਲੱਬ ਸਾਹਕੋਟ ਵਲੋਂ ਭਜਨ ਗਾਇਕ ਵੈਬਵ ਮਲਹੋਤਰਾ ਦਾ ਡੈਬਿਊ ਟਰੈਕ 'ਸੁੱਖ-ਦੁੱਖ' ਰਿਲੀਜ਼ ਹੋਣ 'ਤੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਨੇ ਵੈਬਵ ਮਲਹੋਤਰਾ ਨੂੰ ਫੁੱਲਾਂ ਦਾ ...

ਪੂਰੀ ਖ਼ਬਰ »

ਪਿੰਡ ਸੂਰਜਾ ਵਿਖੇ ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਗੁਰਾਇਆ, 9 ਦਸੰਬਰ (ਬਲਵਿੰਦਰ ਸਿੰਘ)-ਪਿੰਡ ਸੂਰਜਾ ਵਿਖੇ ਡਾ: ਭੀਮ ਰਾਉ ਵੈੱਲਫੇਅਰ ਸੁਸਾਇਟੀ ਰਜਿ: ਵਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਬੀ ਆਰ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ | ਬਾਬਾ ਸਾਹਿਬ ਦੇ ਬੁੱਤ ਨੂੰ ਫ਼ੁਲ ਮਲਾਵਾਂ ਭੇਟ ਕੀਤੀਆਂ | ਇਸ ...

ਪੂਰੀ ਖ਼ਬਰ »

ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਮੂਰਤੀ ਸਥਾਪਨਾ ਸਬੰਧੀ ਨੀਂਹ ਪੱਥਰ ਰੱਖਿਆ

ਫਿਲੌਰ, 9 ਦਸੰਬਰ ( ਸੁਰਜੀਤ ਸਿੰਘ ਬਰਨਾਲਾ )-ਜਗਤ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਦੇ ਰਚਾਇਤਾਂ ਪੰਡਿਤ ਸ਼ਰਧਾ ਰਾਮ ਫਿਲੌਰੀ ਜਿਨ੍ਹਾਂ ਦਾ ਜਨਮ ਫਿਲੌਰ ਵਿਖੇ ਹੋਇਆ ਸੀ | ਜਿਨ੍ਹਾਂ ਦਾ ਜਨਮ ਦਿਵਸ ਪੰਡਿਤ ਸ਼ਰਧਾ ਰਾਮ ਚੈਰੀਟੇਬਲ ਟਰੱਸਟ ਵਲੋਂ ਹਰ ਸਾਲ ਸ਼ਰਧਾ ਨਾਲ ...

ਪੂਰੀ ਖ਼ਬਰ »

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਮਾਣ ਦਿਵਸ ਮਨਾਇਆ

ਰੁੜਕਾ ਕਲਾਂ, 9 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਨਜਦੀਕੀ ਪਿੰਡ ਬੀੜ ਬੰਸੀਆਂ ਵਿਖੇ ਡਾ. ਬੀ.ਆਰ. ਅੰਬੇਡਕਰ ਯੂਥ ਕਲੱਬ ਬੀੜ ਬੰਸੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX