ਹੁਸ਼ਿਆਰਪੁਰ , 17 ਦਸੰਬਰ (ਬਲਜਿੰਦਰਪਾਲ ਸਿੰਘ)- ਜੋ ਕੰਮ ਸਰਕਾਰ ਨੂੰ ਕਰਣਾ ਚਾਹੀਦਾ ਹੈ ਉਹ ਕੰਮ ਆਮ ਲੋਕਾਾ ਨੂੰ ਕਰਣਾ ਪੈ ਰਿਹਾ ਹੈ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਨੀਤੀ ਨੂੰ ਅਲਵਿਦਾ ਕਰ ਚੁੱਕੇ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ ਦੇ ਨਿਰਦੇਸ਼ਾਂ ਤਹਿਤ ਗਲਤ ਅਨਸਰਾਂ ਿਖ਼ਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮਾਡਲ ਟਾਊਨ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 3 ਕਥਿਤ ਦੋਸ਼ੀਆਂ ...
ਮੁਕੇਰੀਆਂ, 17 ਦਸੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮੁਕੇਰੀਆਂ ਵਿਖੇ ਸ੍ਰੀ ਅਨੰਤ ਰਾਮ ਦੀ ਅਗਵਾਈ ਹੇਠ ਬਹੁਤ ਉਤਸ਼ਾਹ ਨਾਲ ਭਾਰੀ ਗਿਣਤੀ ਵਿਚ ਪੈਨਸ਼ਨਰਾਂ ਨੇ ਇਕੱਠੇ ਹੋ ਕੇ ...
ਹੁਸ਼ਿਆਰਪੁਰ, 17 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸਾਹਿਬਜ਼ਾਦਾ ਅਜੀਤ ਸਿੰਘ ਸਪੋਰਟਸ ਕਲੱਬ ਪਿੱਪਲਾਂਵਾਲਾ ਵਲੋਂ ਸੈਵਨ ਸਾਈਡ ਬਲਦੇਵ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਪੀ.ਐਸ.ਪੀ.ਸੀ.ਐਲ. ਫੁੱਟਬਾਲ ਗਰਾਉਂਡ ਜਲੰਧਰ ਰੋਡ ਹੁਸ਼ਿਆਰਪੁਰ 'ਚ ਸ਼ਾਨੋ-ਸ਼ੌਕਤ ਨਾਲ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)- ਅੱਜ ਸਵੇਰੇ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਟਰੈਕਟਰ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ 2 ਐਕਟਿਵਾ ਸਵਾਰਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਰਤਨ ...
ਦਸੂਹਾ, 17 ਦਸੰਬਰ (ਕੌਸ਼ਲ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਮਾਨਯੋਗ ਦਿੱਲੀ ਹਾਈ ਕੋਰਟ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਬੀਬੀ ਜਤਿੰਦਰ ਕੌਰ ਠੁਕਰਾਲ ਨੇ ਸਵਾਗਤ ਕੀਤਾ ਹੈ | ਬੀਬੀ ਠੁਕਰਾਲ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਸਮੇਂ ਅਨੁਸਾਰ ਹੀ ਸਕੂਲਾਂ ਨੂੰ ਖੋਲ੍ਹਣ | ਉਨ੍ਹਾਂ ਕਿਹਾ ...
ਦਸੂਹਾ, 17 ਦਸੰਬਰ (ਭੁੱਲਰ)- ਪਿੰਡ ਭੱਟੀਆਂ ਵਿਖੇ ਦਲਜੀਤ ਸਿੰਘ ਰੀਹਲ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਚੁਣੇ ਗਏ | ਇਸ ਮੌਕੇ ਅਮਰੀਕ ਸਿੰਘ, ਸੁਰਜੀਤ ਸਿੰਘ, ਅਵਨਿੰਦਰ ਸਿੰਘ, ਸੁਨੀਤਾ ਦੇਵੀ, ਅਰਵਿੰਦਰ ਕੌਰ ਸਰਬਸੰਮਤੀ ਨਾਲ ਪੰਚ ਚੁਣੇ ਗਏ | ਇਸ ਮੌਕੇ ਹਰਵਿੰਦਰ ਕੌਰ ...
ਟਾਂਡਾ ਉੜਮੁੜ, 17 ਦਸੰਬਰ (ਭਗਵਾਨ ਸਿੰਘ ਸੈਣੀ)-ਬਲਾਕ ਟਾਂਡਾ ਅਧੀਨ ਪੈਂਦੇ 118 ਸਰਪੰਚਾਂ ਅਤੇ 700 ਪੰਚਾਂ ਦੀ ਚੋਣ ਲਈ ਨਾਮਜ਼ਦਗੀ ਕਾਗ਼ਜ਼ ਦਾਖਿਲ ਕਰਨ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ | ਵੱਖ-ਵੱਖ ਪਿੰਡਾਂ ਵਲੋਂ ਸਰਪੰਚ ਦੀ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਵਿਚੋਂ 23 ...
ਮਿਆਣੀ, 17 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)- ਮੈਰੀਲੈਂਡ ਇੰਟਰਨੈਸ਼ਨਲ ਸਕੂਲ ਆਲਮਪੁਰ ਦਾ 2 ਦਿਨਾਂ ਖੇਡ ਮੇਲਾ ਸਫਲਤਾਪੂਰਵਕ ਸਮਾਪਤ ਹੋ ਗਿਆ | ਸੀ. ਈ. ਓ. ਕਮਲ ਘੋਤੜਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪਿ੍ੰਸੀਪਲ ਸ਼ਵਿੰਦਰ ਕੌਰ ਦੀ ਅਗਵਾਈ ਵਿਚ ਹੋਏ ਖੇਡ ਮੇਲੇ 'ਚ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ 702 ਔਰਤਾਂ ਸਰਪੰਚ ਬਣਨਗੀਆਂ, ਜਦਕਿ 3313 ਪੰਚ ਬਣਨਗੀਆਂ | ਜ਼ਿਲ੍ਹੇ ਦੇ 10 ਬਲਾਕਾਂ ਵਿੱਚ ਸਰਪੰਚੀ ਦੇ ਉਮੀਦਵਾਰ ਲਈ ਐਸ.ਸੀ. (ਮਹਿਲਾਵਾਂ) ...
ਰਾਮਗੜ੍ਹ ਸੀਕਰੀ, 17 ਦਸੰਬਰ (ਕਟੋਚ)-ਪੰਚਾਇਤੀ ਚੋਣਾਂ ਲਈ ਪੰਚਾਂ-ਸਰਪੰਚਾਂ ਦੀ ਚੋਣ ਲੜਨ ਦੇ ਇੱਛੁਕ ਉਮੀਦਵਾਰ ਅਜੇ ਤੱਕ ਕਾਗ਼ਜ਼ ਪੱਤਰ ਪੂਰੇ ਕਰਨ ਵਿਚ ਰੁੱਝੇ ਹੋਏ ਹਨ, ਜਿਸ ਦੇ ਨਤੀਜੇ ਵਜੋਂ ਇਲਾਕੇ ਵਿਚ ਅਜੇ ਤੱਕ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੀ ਪ੍ਰਕਿਰਿਆ ਨੇ ...
ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)-30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦਾ ਕੰਮ ਅੱਜ ਦੂਜੇ ਦਿਨ ਪੂਰੇ ਜੋਬਨ 'ਤੇ ਦੇਖਣ ਨੂੰ ਮਿਲਿਆ | ਪੰਚਾਇਤੀ ਚੋਣਾਂ 'ਚ ਸਰਪੰਚ ਤੇ ਪੰਚਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦਾ ਚਾਹਵਾਨ ...
ਮਾਹਿਲਪੁਰ, 17 ਦਸੰਬਰ (ਦੀਪਕ ਅਗਨੀਹੋਤਰੀ)-30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾ ਲਈ ਭਰੇ ਜਾ ਰਹੇ ਨਾਮਜ਼ਦਗੀ ਕਾਗ਼ਜ਼ਾਂ ਵਿਚ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਨਾਮਜ਼ਦਗੀ ਲਈ ਆਈਆਂ ਵੱਡੇ ਪੱਧਰ 'ਤੇ ਔਰਤਾਂ ਚੋਣਾਂ ਦੌਰਾਨ ਅਤੇ ਚੋਣਾਂ ਤੋਂ ਪਹਿਲਾਂ ...
ਹੁਸ਼ਿਆਰਪੁਰ, 17 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ 'ਗਲਵੱਕੜੀ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪਰਿਵਾਰ ਲਹਿਰ ਤਹਿਤ 5 ਦਿਨਾਂ ਮਾਤਾ ਗੁਜਰ ਕੌਰ ਅਤੇ ਚਾਰ ...
ਪੱਸੀ ਕੰਢੀ, 17 ਦਸੰਬਰ (ਜਗਤਾਰ ਸਿੰਘ ਰਜਪਾਲਮਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨਵਾਂ ਵਿਖੇ ਮਾਸਟਰ ਸੁਰਜੀਤ ਸਿੰਘ ਅਤੇ ਸ੍ਰੀਮਤੀ ਬਲਜਿੰਦਰ ਕੌਰ ਵਾਸੀ ਪੰਨਵਾਂ ਨੇ ਆਪਣੀ ਪੋਤਰੀ ਜੋ ਕਿ ਇਸ ਸਮੇਂ ਅਸਟ੍ਰੇਲੀਆ ਵਿਚ ਹੈ ਦਾ ਜਨਮ ਦਿਨ ਨੂੰ ਸਕੂਲ ਦੇ ਬੱਚਿਆਂ ...
ਤਲਵਾੜਾ, 17 ਦਸੰਬਰ (ਮਹਿਤਾ)-ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਨੂੰ ਮਿਲੀ ਇਤਿਹਾਸਕ ਜਿੱਤ ਦਾ ਸਿਹਰਾ ਪ੍ਰਧਾਨ ਆਲ ਇੰਡੀਆ ਕਾਂਗਰਸ ਕਮੇਟੀ ਸ੍ਰੀ ਰਾਹੁਲ ਗਾਂਧੀ ਨੂੰ ਜਾਂਦਾ ਹੈ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਜੋਗਿੰਦਰਪਾਲ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਪਟੇਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਡਾ: ਮੁਕੇਸ਼ ਕੰਡਾ ਦੀ ਅਗਵਾਈ 'ਚ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਡਾ: ਅਜੇਦੀਪ ਸਿੰਘ ਨੇ ਗੋਡਿਆਂ ਅਤੇ ਕੁੱਲੇ੍ਹ ਦੇ ਜੋੜਾਂ ਨੂੰ ਬਦਲਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਔਰਤ ਰੋਗਾਂ ਦੀ ਮਾਹਿਰ ਡਾ: ਈਸ਼ਾ ਚੇਰਾਇਆ ਨੇ ਔਰਤਾਂ ਨੂੰ ਗਰਭ ਅਵਸਥਾ ਸਮੇਂ ਹੋਣ ਵਾਲੀ ਖੂਨ ਦੀ ਕਮੀ, ਬਿਮਾਰੀਆਂ ਅਤੇ ਇਨ੍ਹਾਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਅਤੁਲ ਸੂਦ, ਡਾ: ਸੰਦੀਪ ਸੂਦ, ਡਾ: ਸ਼ਸ਼ੀ ਪੁਰੀ, ਡਾ: ਸੁਭਾਸ਼, ਡਾ: ਕਪਿਲ ਸ਼ਰਮਾ, ਡਾ: ਸੁਰਿੰਦਰ ਪਾਠਕ, ਡਾ: ਅਮਰਜੀਤ ਸਿੰਘ, ਡਾ: ਰਮਨ ਕੁਮਾਰ, ਡਾ: ਇੰਦਰਪਾਲ ਸਿੰਘ, ਡਾ: ਰਾਜਿੰਦਰ ਗੁਪਤਾ, ਡਾ: ਦੀਪਕ ਸ਼ਰਮਾ, ਡਾ: ਜਗਜੀਤ ਕੁਮਾਰ, ਡਾ: ਬੀ.ਬੀ. ਸੂਦ, ਡਾ: ਸੰਜੀਵ ਸ਼ਰਮਾ, ਡਾ: ਵਿਕਾਸ ਚੌਧਰੀ, ਡਾ: ਸੀ.ਐਸ. ਬਹਿਲ, ਡਾ: ਨਰਿੰਦਰ ਚੌਧਰੀ ਆਦਿ ਹਾਜ਼ਰ ਸਨ |
ਐਮਾਂ ਮਾਂਗਟ, 17 ਦਸੰਬਰ (ਗੁਰਾਇਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਣ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੈੱਲਫੇਅਰ ਸੁਸਾਇਟੀ ਗੇਰਾ ਟੇਰਕਿਆਣਾ ਦੇ ਸਤਿਕਾਰਯੋਗ ਮੈਂਬਰ ਪਰਲੋਕ ਸਿੰਘ ਟੇਰਕਿਆਣਾ, ਬਲਵਿੰਦਰ ਸਿੰਘ ਗੇਰਾ ਅਤੇ ਗੋਲਡੀ ਟੇਰਕਿਆਣਾ ਵਲੋਂ ਲੋੜਵੰਦ ...
ਮੁਕੇਰੀਆਂ, 17 ਦਸੰਬਰ (ਸਰਵਜੀਤ ਸਿੰਘ)-ਦਸਮੇਸ਼ ਸਪੋਰਟਸ ਕਲੱਬ ਅਤੇ ਗਰਾਮ ਪੰਚਾਇਤ ਘਸੀਟਪੁਰ ਵਲੋਂ ਕਰਵਾਏ ਜਾ ਰਹੇ ਦੋ ਦਿਨਾਂ ਕਬੱਡੀ ਕੱਪ ਦਾ ਪੋਸਟਰ ਅੱਜ ਰਿਲੀਜ਼ ਕਰ ਦਿੱਤਾ ਗਿਆ | ਸਰਪੰਚ ਨਿਸ਼ਾਨ ਸਿੰਘ ਨੇ ਦੱਸਿਆ ਕਿ 24 ਅਤੇ 25 ਦਸੰਬਰ ਨੂੰ ਕਰਵਾਏ ਜਾ ਰਹੇ ਇਸ ...
ਬੁੱਲ੍ਹੋਵਾਲ, 17 ਦਸੰਬਰ (ਰਵਿੰਦਰਪਾਲ ਸਿੰਘ ਲੁਗਾਣਾ)-ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਨੰਦਾਚੌਰ ਵਿਖੇ ਪਿ੍ੰ: ਹਰਕੀਰਤ ਕੌਰ ਦੀ ਅਗਵਾਈ ਵਿਚ ਮੈਂਬਰ ਇੰਚਾਰਜ ਦੇ ਸਹਿਯੋਗ ਸਦਕਾ ਸਾਲਾਨਾ ਖੇਡ ਮੇਲਾ ਆਯੋਜਿਤ ਕੀਤਾ ਗਿਆ | ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ...
ਬੁੱਲ੍ਹੋਵਾਲ, 17 ਦਸੰਬਰ (ਜਸਵੰਤ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਜੀਵ ਕੁਮਾਰ ਗੌਤਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਰਮਜੀਤ ਕੌਰ ਬੀ.ਪੀ.ਈ.ਓ. ਬੁੱਲ੍ਹੋਵਾਲ ਦੀ ਅਗਵਾਈ ਹੇਠ 18 ਦਸੰਬਰ ਤੋਂ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ...
ਦਸੂਹਾ, 17 ਦਸੰਬਰ (ਭੁੱਲਰ)-ਸੀ.ਬੀ.ਐੱਸ.ਈ. ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ 'ਤੇ ਦਰਸ਼ਨ ਅਕਾਦਮੀ ਸੀ. ਬੀ. ਐੱਸ. ਈ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵੱਲੋਂ 'ਸਾਇੰਸ ਪ੍ਰੋਜੈਕਟ ਵੀਕ' ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਵਲੋਂ ਪੂਰੇ ਹਫ਼ਤੇ ਵਿਚ ਸਾਇੰਸ ਦੇ ਵਿਸ਼ੇ ਨਾਲ ...
ਦਸੂਹਾ, 17 ਦਸੰਬਰ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ ਵਿਖੇ ਪਿ੍ੰਸੀਪਲ ਮੈਡਮ ਪੂਨਮ ਪਾਂਧੀ ਦੀ ਅਗਵਾਈ ਹੇਠ ਟਰੈਫ਼ਿਕ ਅਤੇ ਨਸ਼ਿਆਂ ਦੇ ਸਬੰਧ ਵਿਚ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਟਰੈਫ਼ਿਕ ਇੰਚਾਰਜ ਦਸੂਹਾ ਅਜਮੇਰ ਸਿੰਘ ਨੇ ਟਰੈਫ਼ਿਕ ਦੇ ...
ਸੈਲਾ ਖ਼ੁਰਦ, 17 ਦਸੰਬਰ (ਹਰਵਿੰਦਰ ਸਿੰਘ ਬੰਗਾ)-ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਅਹੁਦੇਦਾਰਾਂ ਦੀ ਮੀਟਿੰਗ ਰਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪੰਜਾਬ ਰੋਡਵੇਜ਼ ਦੇ ਸਾਰੇ 20 ਡੀਪੂਆਂ ਦੇ ਪ੍ਰਤੀਨਿਧਾਂ ...
ਕੋਟਫ਼ਤੂਹੀ, 17 ਦਸੰਬਰ (ਅਟਵਾਲ)-ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਬਰਾਂਚ ਦਿਹਾਣਾ ਵਲੋਂ ਪਿੰਡ ਕੂਕੋਵਾਲ ਵਿਖੇ ਵਿੱਤੀ ਸਾਖਰਤਾ ਕੈਂਪ ਐਮ. ਡੀ. ਅਮਨਦੀਪ ਸਿੰਘ ਬਰਾੜ ਤੇ ਜ਼ਿਲ੍ਹਾ ਮੈਨੇਜਰ ਰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੈਨੇਜਰ ਹਰਦੇਵ ...
ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)-ਇੱਥੇ ਬੰਗਾ ਰੋਡ 'ਤੇ ਸਥਿਤ ਕੇ.ਸੀ. ਗਲਬੋਲ ਸਕੂਲ ਡਘਾਮ ਵਿਖੇ ਪੰਜਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੇ.ਸੀ. ਗਰੁੱਪ ਦੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ ਨੇ ਮੁੱਖ ਮਹਿਮਾਨ ਵਜੋਂ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਨਸ਼ਾ ਮੁਕਤ ਪੰਜਾਬ ਵੱਲ ਵਧਦੇ ਕਦਮ ਆਈ.ਈ.ਸੀ. ਵੈਨ ਨੂੰ ਹੁਸ਼ਿਆਰਪੁਰ ਤੋਂ ਸਿਵਲ ਸਰਜਨ ਡਾ: ਰੇਨੂੰ ਸੂਦ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ¢ ਇਸ ਮੌਕੇ ਡਾ: ਸੂਦ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਬ੍ਰਹਮ ...
ਮਿਆਣੀ, 17 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਅਲਾਵਲਈਸ਼ਾ ਵਿਖੇ ਸੰਤ ਬਾਬਾ ਅਜੀਤ ਸਿੰਘ ਦੀ 30ਵੀਂ ਸਲਾਨਾ ਬਰਸੀ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਸੰਤ ਬਾਬਾ ਹੀਰਾ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਮਨਾਈ ਗਈ | ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਦਿੱਲੀ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਐਕਸਿਸ ਬੈਂਕ ਵਲੋਂ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬੱਚਿਆਂ ਨੇ ਭਾਰੀ ਉਤਸ਼ਾਹ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ | ਇਸ ਮੌਕੇ ਜੇਤੂ ਰਹਿਣ ਵਾਲੇ ਬੱਚਿਆਂ ਨੂੰ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਵਾਸ਼ਲ ਐਜੂਕੇਸ਼ਨ ਗਰੁੱਪ ਅਧੀਨ ਚੱਲ ਰਹੇ ਜੈਂਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ 'ਚ 'ਇੰਗਲਿਸ਼ ਬਿ੍ਟਿਸ਼ ਕੌਾਸਲ' ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ 'ਚ ਗ੍ਰੇਡ 7 ਤੋਂ ਗ੍ਰੇਡ 11 ਤੱਕ ਦੇ ...
ਦਸੂਹਾ, 17 ਦਸੰਬਰ (ਚੰਦਨ ਕੌਸ਼ਲ, ਭੁੱਲਰ)-ਰੋਟਰੀ ਕਲੱਬ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਜੋਨੀ ਵਿਰਕ ਦੀ ਮਾਤਾ ਸਰਦਾਰਨੀ ਸੁਰਜੀਤ ਕੌਰ ਵਿਰਕ ਜੋ ਅਕਾਲਾ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਦਸੂਹਾ ਦੇ ਸ਼ਮਸ਼ਾਨਘਾਟ ਵਿਖੇ ਹੋਇਆ | ਉਨ੍ਹਾਂ ਦੀ ਅੰਤਿਮ ...
ਕੋਟਫ਼ਤੂਹੀ, 17 ਦਸੰਬਰ (ਅਟਵਾਲ)-ਸਥਾਨਕ ਕਿਸ਼ੋਰ ਕੁਮਾਰ ਫੈਨ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਸੰਸਥਾਨ ਦਿਵਸ ਨੂੰ ਸਮਰਪਿਤ ਸਮਾਗਮ ਅੱਡਾ ਕੋਟ ਫ਼ਤੂਹੀ ਵਿਖੇ ਕਰਵਾਇਆ ਗਿਆ,ਜਿਸ ਵਿਚ ਮੁੱਖ ਮਹਿਮਾਨ ਸ਼ੀਨੂੰ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਹੁਸ਼ਿਆਰਪੁਰ ਵਲੋਂ ਜ਼ਿਲ੍ਹੇ 'ਚੋਂ ਨਵ-ਨਿਯੁਕਤ ਜੱਜ ਕਵਿਤਾ ਸ਼ਰਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਜੱਜ ਕਵਿਤਾ ਸ਼ਰਮਾ ਐਡਵੋਕੇਟ ਨਵਰੋਜ ...
ਹਰਿਆਣਾ, 17 ਦਸੰਬਰ (ਹਰਮੇਲ ਸਿੰਘ ਖੱਖ)-ਕੱਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੁਰਮੀਤ ਸਿੰਘ ਆਦੋਵਾਲ ਗੜ੍ਹੀ ਅਤੇ ਸ਼ਿਵਰਾਜ ਕੌਰ ਦੇ ਪਰਿਵਾਰ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਜਰਸੀਆਂ ਵੰਡੀਆਂ ਗਈਆਂ | ਇਸ ...
ਟਾਂਡਾ ਉੜਮੁੜ, 17 ਦਸੰਬਰ (ਦੀਪਕ ਬਹਿਲ)- ਵਿਧਾਨ ਸਭਾ ਹਲਕਾ ਉੜਮੁੜ ਤੋ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ. ਅਰਵਿੰਦਰ ਸਿੰਘ ਰਸੂਲਪੁਰ ਦੇ ਪਿਤਾ ਸਵਰਗੀ ਸ. ਚੰਨਣ ਸਿੰਘ ਦੇ ਬੀਤੀ ਰਾਤ ਹੋਏ ਅਚਾਨਕ ਦਿਹਾਂਤ ਮਗਰੋਂ ਅੱਜ ਹਜ਼ਾਰਾਂ ਹੀ ਸੇਜਲ ਅੱਖਾਂ ਨਾਲ ਪਿੰਡ ...
ਐਮਾਂ ਮਾਂਗਟ, 17 ਦਸੰਬਰ (ਗੁਰਾਇਆ)-ਸੂਬੇਦਾਰ ਬਖ਼ਸ਼ੀਸ਼ ਸਿੰਘ ਦੀ ਯਾਦ ਵਿਚ 'ਤੇ ਬਾਬਾ ਫ਼ਕੀਰ ਸਿੰਘ ਸਪੋਰਟਸ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਲਤੀਫ਼ਪੁਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਵੇਰੇ ਰੱਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ...
ਹੁਸ਼ਿਆਰਪੁਰ, 17 ਦਸੰਬਰ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਮੁੱਖਲਿਆਣਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ | ਇਸ ਮੌਕੇ ਸ੍ਰੀ ਅਖੰਡ ...
ਸੈਲਾ ਖ਼ੁਰਦ, 17 ਦਸੰਬਰ (ਹਰਵਿੰਦਰ ਸਿੰਘ ਬੰਗਾ)-ਨੌਜਵਾਨ ਸਭਾ ਸੈਲਾ ਕਲਾਂ ਵਲੋਂ ਸਮੁੱਚੇ ਪਿੰਡ ਦੀਆਂ ਗਲੀਆਂ ਸਮੇਤ ਸੰਪਰਕ ਸੜਕਾਂ 'ਚ ਪਏ ਡੂੰਘੇ ਟੋਇਆਂ ਨੂੰ ਪੂਰਿਆ ਤੇ ਸਫ਼ਾਈ ਕੀਤੀ ਅਤੇ ਜਨਤਕ ਥਾਵਾਂ 'ਤੇ ਫੁੱਲਦਾਰ ਬੂਟੇ ਲਗਾਏ | ਇਸ ਤੋਂ ਇਲਾਵਾ ਲੋਕਾਂ ਦੇ ਬੈਠਣ ...
ਮਿਆਣੀ, 17 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ (ਲਖਿੰਦਰ) ਮਿਆਣੀ ਦੇ ਹੋਣਹਾਰ ਵਿਦਿਆਰਥੀ ਨੇ 64ਵੀਂ ਸਟੇਟ ਵੋਸ਼ੋ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ | ਪਿ੍ੰਸੀਪਲ ਕੁਲਦੀਪ ਰਾਜ ਦੀ ਅਗਵਾਈ ਵਿਚ ...
ਮੁਕੇਰੀਆਂ, 17 ਦਸੰਬਰ (ਸਰਵਜੀਤ ਸਿੰਘ)-ਆਈ.ਐੱਸ.ਏ.ਕੇ. ਵਲੋਂ ਤਲਵਾੜਾ ਦੇ ਸਰਬ ਹਿਤਕਾਰੀ ਵਿੱਦਿਆ ਮੰਦਰ ਵਿਖੇ ਕਰਵਾਈ ਗਈ ਓਪਨ ਨਾਰਥ ਇੰਡੀਅਨ ਕਰਾਟੇ ਡੂ ਚੈਂਪੀਅਨਸ਼ਿਪ ਵਿਚ ਮੁਕੇਰੀਆਂ ਦੀ ਇੰਡੀਅਨ ਮਾਰਸ਼ਲ ਆਰਟ ਅਕੈਡਮੀ ਦੇ ਖਿਡਾਰੀਆਂ ਨੇ ਆਪਣੇ-ਆਪਣੇ ਭਾਰ ਵਰਗ ...
ਪੱਸੀ ਕੰਢੀ, 17 ਦਸੰਬਰ (ਜਗਤਾਰ ਸਿੰਘ ਰਜਪਾਲਮਾ)- ਸਵ: ਸਤਪਾਲ ਸਿੰਘ ਭੁੱਟਾ ਪਿੰਡ ਮੰਡ ਨੂੰ ਸਮਰਪਿਤ ਪਹਿਲਾ 2 ਰੋਜ਼ਾ ਵਿਸ਼ਾਲ ਕਬੱਡੀ ਕੱਪ ਟੂਰਨਾਮੈਂਟ ਜੋ ਕਿ ਸਮੂਹ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਅੱਜ ਧੂਮ-ਧੜੱਕੇ ਨਾਲ ਸਮਾਪਤ ...
ਹੁਸ਼ਿਆਰਪੁਰ, 17 ਦਸੰਬਰ (ਨਰਿੰਦਰ ਸਿੰਘ ਬੱਡਲਾ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕ ਆਪਣੇ ਯਾਦਗਾਰ ਦਿਨ 'ਬੁੱਕ-ਏ-ਡੇਅ' ਯੋਜਨਾ ਅਧੀਨ ਪਹਿਲੇ ਤੋਂ ਹੀ ਬੁੱਕ ਕਰਵਾ ਲੈਣ ਅਤੇ ਇਨ੍ਹਾਂ ਯਾਦਗਾਰੀ ਪਲਾਂ ...
ਮਾਹਿਲਪੁਰ, 17 ਦਸੰਬਰ (ਦੀਪਕ ਅਗਨੀਹੋਤਰੀ)-ਭਗਵਾਨ ਵਾਲਮੀਕ ਸਭਾ ਮਾਹਿਲਪੁਰ ਦਾ ਆਮ ਇਜਲਾਸ ਹਿੰਮਤ ਕੁਮਾਰ ਲਾਰਾ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਭਾਰੀ ਗਿਣਤੀ ਵਿਚ ਭਾਗ ਲਿਆ | ਇਸ ਇਜਲਾਸ ਵਿਚ ਪਿਛਲੀ ਕਮੇਟੀ ਭੰਗ ਕਰਕੇ ...
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਆਗੂਆਂ ਨੇ ਸਰਕਾਰ ਵਲੋਂ ਸੂਬੇ ਦੇ ਸਾਰੇ ਵਿਧਾਇਕਾਂ ਦੀਆਂ ...
ਨਵਾਂਸ਼ਹਿਰ, 17 ਦਸੰਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਆਲ ਇੰਡੀਆ ਬੀ. ਐੱਸ. ਐਨ. ਐਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਨਵਾਂਸ਼ਹਿਰ ਇਕਾਈ ਵੱਲੋਂ ਕਾਮਰੇਡ ਮਲਕੀਤ ਚੰਦ ਮੇਹਲੀ ਭਵਨ ਪੈਨਸ਼ਨਰਜ਼ ਦਿਹਾੜਾ-2018 ਕਾਮਰੇਡ ਬਚਨ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ...
ਮੇਹਲੀ, 17 ਦਸੰਬਰ (ਸੰਦੀਪ ਸਿੰਘ) -'ਦੀ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿ.' ਮੇਹਲੀ ਵਿਖੇ ਬ੍ਰਾਂਚ ਮੈਨੇਜਰ ਭਗਤ ਰਾਮ ਦੀ ਅਗਵਾਈ 'ਚ ਵਿਤੀ ਸਾਖ਼ਰਤਾ ਕੈਂਪ ਲਗਾਇਆ ਗਿਆ | ਇਸ ਮੌਕੇ ਨਾਬਾਰਡ ਦੇ ਨੁਮਾਇੰਦੇ ਬਲਵਿੰਦਰ ਕੁਮਾਰ (ਐਫ.ਐਲ.ਸੀ.) ਨੇ ਗ੍ਰਾਹਕਾਂ ਨੂੰ ...
ਮਜਾਰੀ/ਸਾਹਿਬਾ, 17 ਦਸੰਬਰ (ਨਿਰਮਲਜੀਤ ਸਿੰਘ ਚਾਹਲ)- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜ਼ਰ ਕੌਰ ਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ 21 ਦਸੰਬਰ ਦਿਨ ਸ਼ੁੱਕਰਵਾਰ ਨੂੰ ਗੁਰਦਵਾਰਾ ...
ਨਵਾਂਸ਼ਹਿਰ, 17 ਦਸੰਬਰ (ਗੁਰਬਖਸ਼ ਸਿੰਘ ਮਹੇ)- ਗਾਰਡੀਅਨਜ਼ ਆਫ਼ ਗਵਰਨੈਂਸ ਦੀ ਕਾਰਗੁਜ਼ਾਰੀ ਪੱਖੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਸੂਬੇ 'ਚੋਂ ਸਰਵੋਤਮ ਰਿਹਾ ਹੈ | ਅੱਜ ਜੀ.ਓ.ਜੀਜ਼. ਦੀ ਮਾਸਿਕ ਸਮੀਖਿਆ ਦੌਰਾਨ ਜੀ ਓ ਜੀਜ਼ ਦੇ ਜ਼ਿਲ੍ਹਾ ਮੁਖੀ ਕਰਨਲ (ਸੇਵਾਮੁਕਤ) ...
ਬਲਾਚੌਰ, 17 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿੱਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗੜ੍ਹੀ ਕਾਨੂੰਗੋਅ ਦੇ ਸਰਬਪੱਖੀ ਵਿਕਾਸ ਹਿੱਤ ਸੁਹਿੱਰਦਤਾ ਨਾਲ ਆਵਾਜ਼ ਉਠਾਵਾਂਗਾ | ਜਦੋਂ ਵੀ ਜ਼ਿਲ੍ਹਾ ਪ੍ਰੀਸ਼ਦ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX