ਟਾਇਟਲਰ ਸਮੇਤ ਬਾਕੀ ਦੋਸ਼ੀਆਂ ਨੂੰ ਵੀ ਮਿਲੇ ਸਖ਼ਤ ਸਜ਼ਾ - ਸਲਾਰੀਆ
ਬਟਾਲਾ, 17 ਦਸੰਬਰ (ਕਾਹਲੋਂ)-ਸੱਜਣ ਕੁਮਾਰ ਉਮਰ ਕੈਦ ਦਾ ਨਹੀਂ, ਸਗੋਂ ਫਾਂਸੀ ਦੀ ਸਜ਼ਾ ਦਾ ਹੱਕਦਾਰ ਸੀ, ਪ੍ਰੰਤੂ ਨਿਆਂਪਾਲਿਕਾ ਵਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਉਸ ਦੇ ਗੁਨਾਹਾਂ ਨੂੰ ...
ਬਟਾਲਾ, 17 ਦਸੰਬਰ (ਹਰਦੇਵ ਸਿੰਘ ਸੰਧੂ)-ਅੱਜ ਸਵੇਰੇ ਸੰਘਣੀ ਧੁੰਦ ਪੈਣ ਕਾਰਨ ਗੁਰਦਾਸਪੁਰ ਰੋਡ 'ਤੇ ਵਾਹਨ ਟਕਰਾਉਣ ਨਾਲ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਜ਼ੂਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ...
ਬਟਾਲਾ, 17 ਦਸੰਬਰ (ਕਾਹਲੋਂ)-ਐਸ.ਐਸ. ਬਾਜਵਾ ਸਕੂਲ ਦੇ ਜੂਨੀਅਰ ਵਿੰਗ ਵਿਚ ਓਲੰਪਿਕ ਪ੍ਰਤੀਯੋਗਤਾ ਕਰਵਾਈ ਗਈ ਸੀ, ਜਿਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਪ੍ਰਤੀਯੋਗਤਾ ਵਿਚ 14 ਵਿਦਿਆਰਥੀਆਂ ਨੇ ਸਵਰਨ ਪਦ ਹਾਸਲ ਕੀਤੇ | ਇਸ ਮੌਕੇ ਸਕੂਲ ਦੇ ਡਾਇਰੈਕਟਰ (ਨੈਸ਼ਨਲ ...
ਗੁਰਦਾਸਪੁਰ, 17 ਦਸੰਬਰ (ਸੁਖਵੀਰ ਸਿੰਘ ਸੈਣੀ)-ਗੁਰੂ ਨਾਨਕ ਪਾਰਕ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਨੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਨਾਨੋਵਾਲੀਆ ਅਤੇ ਬਰਾਂਚ ਪ੍ਰਧਾਨ ਮਨਦੀਪ ...
ਬਟਾਲਾ, 17 ਦਸੰਬਰ (ਕਾਹਲੋਂ)-ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਇੰਦਰਜੀਤ ਸਿੰਘ ਰੰਧਾਵਾ, ਜੋ ਹੁਣ ਅਕਾਲੀ ਦਲ ਵਿਚ ਸ਼ਾਮਿਲ ਹੋ ਚੁੱਕੇ ਹਨ, ਵਲੋਂ ਬਟਾਲਾ ਕਲੱਬ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਨਵੀਂ ਵਾਰਡਬੰਦੀ ਅਤੇ ਵੋਟਾਂ ...
ਬਟਾਲਾ, 17 ਦਸੰਬਰ (ਬੁੱਟਰ)-ਨਜ਼ਦੀਕੀ ਪਿੰਡ ਪੰਜਗਰਾਈਆਂ ਦੇ ਇਕ ਨਿੱਜੀ ਹਸਪਤਾਲ 'ਚ ਛਾਪੇਮਾਰੀ ਕਰਕੇ ਸਿਹਤ ਵਿਭਾਗ ਦੀ ਟੀਮ ਨੇ ਸਪੀਡ ਸਰਚ ਐਾਡ ਸਕਿਓਰਟੀ ਨੈੱਟਵਰਕ ਦੇ ਫੀਲਡ ਅਫ਼ਸਰ ਸੁਮਿਤ ਕੁਮਾਰ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਗੈਰ ਕਾਨੂੰਨੀ ਿਲੰਗ ਨਿਰਧਾਰਤ ...
ਬਟਾਲਾ, 17 ਦਸੰਬਰ (ਕਾਹਲੋਂ)-ਅੱਜ ਪੁਲਿਸ ਜ਼ਿਲ੍ਹਾ ਬਟਾਲਾ ਵਲੋ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 13 ਅਕਤੂਬਰ 18 ਨੂੰ ਟੋਇਟਾ ਏਜੰਸੀ, ਅੰਮਿ੍ਤਸਰ ਤੋਂ 4 ਨੌਜਵਾਨਾਂ ਵਲੋਂ ਨਵੀਂ ਇਨੋਵਾ ਕਿ੍ਸਟਾ ਕਾਰ ਏਜੰਸੀ ਦੇ ਕਰਿੰਦਿਆਂ ਪਾਸੋਂ ਪਿਸਤੌਲ ਦੀ ਨੋਕ 'ਤੇ ...
ਹਰਚੋਵਾਲ, 17 ਦਸੰਬਰ (ਰਣਜੋਧ ਸਿੰਘ ਭਾਮ)-ਬੀਤੀ ਰਾਤ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਦੇਵ ਸਿੰਘ ਭੱੁਟੋ ਪੁੱਤਰ ਬੀਰ ਸਿੰਘ ਵਾਸੀ ਭਾਮ ਆਪਣੇ ਮੋਟਰਸਾਈਕਲ ...
ਕਾਹਨੂੰਵਾਨ, 17 ਦਸੰਬਰ (ਹਰਜਿੰਦਰ ਸਿੰਘ ਜੱਜ)-ਅਕਾਲੀ-ਭਾਜਪਾ ਗਠਜੋੜ ਦੀ ਸਾਂਝੀ ਸਰਕਾਰ ਵੇਲੇ ਮਸੀਹ ਭਾਈਚਾਰੇ ਦੇ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਬੰਦ ਕਰਕੇ ਮਾਜੂਦਾ ਕਾਂਗਰਸ ਦੀ ਸਰਕਾਰ ਨੇ ਮਸੀਹ ਭਾਈਚਾਰੇ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ | ਇਨ੍ਹਾਂ ...
ਪੁਰਾਣਾ ਸ਼ਾਲਾ, 17 ਦਸੰਬਰ (ਗੁਰਵਿੰਦਰ ਸਿੰਘ ਗੁਰਾਇਆ)-ਇੱਥੋਂ ਨੇੜਲੇ ਪਿੰਡ ਡੱਲਾ ਕੋਹਲੀਆਂ ਵਿਖੇ ਸਥਿਤ ਵਾਟਰ ਸਪਲਾਈ ਟੈਂਕੀ ਅਧੀਨ ਆਉਂਦੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਘਰਾਂ ਦਾ ਵਾਟਰ ਸਪਲਾਈ ਦਾ ਪਾਣੀ ਪਿਛਲੇ ਦੋ ਹਫ਼ਤੇ ਤੋਂ ਬੰਦ ਹੋ ਜਾਣ ਕਾਰਨ ਇਲਾਕਾ ...
ਕਲਾਨੌਰ, 17 ਦਸੰਬਰ(ਪੁਰੇਵਾਲ)-30 ਦਸੰਬਰ ਨੂੰ ਹੋਣ ਜਾ ਰਹੀਆਂ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਦਾ ਸੂਬੇ ਭਰ 'ਚ ਹਰ ਪਾਸੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ | ਕਲਾਨੌਰ ਦੀਆਂ 6 ਪੰਚਾਇਤਾਂ ਦੀਆਂ ਚੋਣਾਂ ਨਾ ਹੋਣ ਕਾਰਨ ਜਿਥੇ ਕਲਾਨੌਰ ਦੀ ਸਿਆਸਤ ਪੂਰੀ ਤਰ੍ਹਾਂ ...
ਪੁਰਾਣਾ ਸ਼ਾਲਾ, 17 ਦਸੰਬਰ (ਅਸ਼ੋਕ ਸ਼ਰਮਾ)-ਪਿੰਡ ਚਾਵਾ ਦੀ ਪੰਚਾਇਤੀ ਚੋਣ ਦੀ ਸਰਪੰਚੀ ਸੀਟ ਲਈ ਡਾ: ਜੋਗਿੰਦਰ ਸਿੰਘ ਕੰਡਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ ਅਤੇ ਲੋਕਾਂ ਵਲੋਂ ਵੀ ਉਨ੍ਹਾਂ ਨੰੂ ਪੂਰਨ ਹੁੰਗਾਰਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਪ੍ਰਭਜੋਤ ਕੌਰ ਵੀ ਪਹਿਲਾਂ ਸਰਪੰਚ ਰਹਿ ਚੁੱਕੇ ਹਨ ਜੋ ਲੋਕਾਂ ਦੇ ਹੁਣ ਤੱਕ ਕੰਮਾਂ ਨੰੂ ਤਰਜੀਹ ਦਿੰਦੇ ਆ ਰਹੇ ਹਨ | ਡਾ: ਕੰਡਾ ਨੇ ਕਿਹਾ ਕਿ ਇਹ ਸੀਟ ਜਿੱਤ ਕੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਹਲਕਾ ਦੀਨਾਨਗਰ ਦੀ ਵਿਧਾਇਕਾ ਸ੍ਰੀਮਤੀ ਅਰੁਣਾ ਚੌਧਰੀ ਦੀ ਝੋਲੀ ਪਾਈ ਜਾਵੇਗੀ |
ਦੀਨਾਨਗਰ, 17 ਦਸੰਬਰ (ਸੋਢੀ/ਸ਼ਰਮਾ)-ਪੰਚਾਇਤ ਚੋਣਾਂ ਲਈ ਵੱਖ-ਵੱਖ ਪੰਚਾਇਤਾਂ ਲਈ ਨੌਮੀਨੇਸ਼ਨ ਦਾ ਦੌਰ ਜਾਰੀ ਹੈ | ਦੀਨਾਨਗਰ ਬਲਾਕ ਵਿਚ ਕੁੱਲ 142 ਪਿੰਡ ਹਨ | ਜਿਨ੍ਹਾਂ ਵਿਚ ਪੰਚਾਇਤਾਂ ਦੀ ਸੰਖਿਆ 119 ਹੈ | ਜਿਨ੍ਹਾਂ ਵਿਚ 24 ਪੰਚਾਇਤਾਂ ਜਨਰਲ ਕੈਟਾਗਰੀ ਲਈ ਰਾਖਵੀਆਂ ਹਨ, ...
ਪੁਰਾਣਾ ਸ਼ਾਲਾ, 17 ਦਸੰਬਰ (ਅਸ਼ੋਕ ਸ਼ਰਮਾ)-ਭਾਵੇਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ 30 ਦਸੰਬਰ ਨੰੂ ਕਰਵਾਉਣ ਦਾ ਐਲਾਨ ਕੀਤਾ ਹੈ, ਪਰ ਬਹੁਤੇ ਪਿੰਡਾਂ ਅੰਦਰ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ | ਇਸੇ ਤਹਿਤ ਹੀ ਪਿੰਡ ਬਹਾਦਰ ਅੰਦਰ ਵੀ ਸਰਬਸੰਮਤੀ ...
ਬਮਿਆਲ, 17 ਦਸੰਬਰ (ਰਾਕੇਸ਼ ਸ਼ਰਮਾ)-ਸੂਬੇ 'ਚ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਚੱਲਦੇ ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਦੇ ਅਧੀਨ ਆਉਂਦੇ ਪਿੰਡ ਅਖਵਾੜਾ ਦੇ ਵਾਰਡ ਨੰਬਰ-2 'ਚ ਇਕ ਵੀ ਵੋਟ ਅਨੁਸੂਚਿਤ ਜਾਤੀ ਦਾ ਨਾ ਹੋਣ ਦੇ ਬਾਵਜੂਦ ਵੀ ਚੋਣ ਕਮਿਸ਼ਨ ਵਲੋਂ ਇਸ ਵਾਰਡ ਦੀ ...
ਗੁਰਦਾਸਪੁਰ, 17 ਦਸੰਬਰ (ਆਰਿਫ਼)-ਪੰਚਾਇਤੀ ਚੋਣਾਂ ਦੇ ਚੱਲਦਿਆਂ ਪਿੰਡਾਂ ਅੰਦਰ ਚੋਣ ਮੈਦਾਨ ਭਖਿਆ ਹੋਇਆ ਹੈ ਅਤੇ ਆਪਣੇ ਆਪਣੇ ਹਲਕਿਆਂ ਅੰਦਰ ਨਾਮਜ਼ਦਗੀਆਂ ਭਰਨ ਲਈ ਸਰਪੰਚਾਂ/ਪੰਚਾਂ ਦਾ ਮੇਲਾ ਲੱਗਿਆ ਹੋਇਆ ਹੈ | ਨਾਮਜ਼ਦਗੀਆਂ ਭਰਨ ਦੇ ਅੱਜ ਤੀਜੇ ਦਿਨ ਹੁਣ ਤੱਕ ...
ਗੁਰਦਾਸਪੁਰ, 17 ਦਸੰਬਰ (ਸੁਖਵੀਰ ਸਿੰਘ ਸੈਣੀ)-ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪੰਜਾਬ ਅੰਦਰ ਸਰਪੰਚ/ਪੰਚ ਬਣਨ ਦੇ ਇਛੁੱਕ ਉਮੀਦਵਾਰਾਂ ਵਲੋਂ ਆਪਣੀ-ਆਪਣੀ ਨਾਮਜ਼ਦਗੀਆਂ ਭਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਪਰ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ...
ਫਤਹਿਗੜ੍ਹ ਚੂੜੀਆਂ, 17 ਦਸੰਬਰ (ਧਰਮਿੰਦਰ ਸਿੰਘ ਬਾਠ)-ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਸ: ਰਵੀਕਰਨ ਸਿੰਘ ਕਾਹਲੋਂ ਵਲੋਂ ਪਿੰਡ ਦਾਦੂਯੋਦ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਪੂਰੀ ਤਰਾਂ ਤੇਜ ਕੀਤੀਆਂ ਹੋਈਆਂ ਹਨ ਅਤੇ ਅੱਜ ਸਰਪੰਚਾਂ-ਪੰਚਾਂ ਦੇ ...
ਫਤਹਿਗੜ੍ਹ ਚੂੜੀਆਂ, 17 ਦਸੰਬਰ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ 'ਚ ਮਸੀਹ ਭਾਈਚਾਰਾ ਅਕਾਲੀ ਦਲ ਦਾ ਸਾਥ ਦੇਵੇਗਾ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ 'ਚ ਆਪਣੀ ਅਹਿਮ ਭੂਮਿਕਾ ਨਿਭਾਏਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਮਸੀਹ ...
ਕੋਟਲੀ ਸੂਰਤ ਮੱਲ੍ਹੀ, 17 ਦਸੰਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਫੱਤੂਪੁਰ 'ਚ ਪਿੰਡ ਦੇ ਲੋਕਾਂ ਵਲੋਂ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦਾ ਗਠਿਨ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਮੁਹਤਬਰ ਸਰਬਜੀਤ ...
ਕਾਹਨੂੰਵਾਨ, 17 ਦਸੰਬਰ (ਹਰਜਿੰਦਰ ਸਿੰਘ ਜੱਜ)-ਗੁਰਦੁਆਰਾ ਛੋਟਾ ਘੱਲੂਘਾਰਾ ਛੰਭ ਸਾਹਿਬ ਕਾਹਨੂੰਵਾਨ ਵਿਖੇ ਕਰਵਾਏ ਗਏ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਉਤਸਵ ਅਤੇ ਛੋਟਾ ਘੱਲੂਘਾਰਾ ਕਾਹਨੂੰਵਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤਿੰਨ ...
ਵਰਸੋਲਾ, 17 ਦਸੰਬਰ (ਵਰਿੰਦਰ ਸਹੋਤਾ)-ਆਲ ਇੰਡੀਆ ਕ੍ਰਿਸਚੀਅਨ ਦਲਿਤ ਫ਼ਰੰਟ ਦੇ ਪ੍ਰਧਾਨ ਅਤੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਨੇ ਪਿੰਡ ਖੋਖਰ ਵਿਖੇ ਇਸਾਈ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ 19 ਦਸੰਬਰ ਨੂੰ ...
ਗੁਰਦਾਸਪੁਰ, 17 ਦਸੰਬਰ (ਆਲਮਬੀਰ ਸਿੰਘ)-ਪਿੰਡ ਮੁਗਰਾਲਾ ਦੇ ਵਾਸੀ ਪਿਆਰਾ ਸਿੰਘ ਨੰਬਰਦਾਰ ਵਲੋਂ ਐਸ.ਐਸ.ਪੀ.ਨੰੂ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਸ ਦਾ ਭਤੀਜਾ ਮੁਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਗਰਾਲਾ ਜਿਸ ਦਾ ਕਤਲ 7-11-18 ਨੰੂ ਦੀਵਾਲੀ ਵਾਲੀ ਰਾਤ ...
ਪੁਰਾਣਾ ਸ਼ਾਲਾ, 17 ਦਸੰਬਰ (ਅਸ਼ੋਕ ਸ਼ਰਮਾ)-ਦਰਿਆ ਬਿਆਸ ਗੁਰਦਾਸਪੁਰ ਦੇ ਰਕਬੇ ਅੰਦਰ ਪੈਂਦੀ ਜੰਗਲਾਤ ਵਿਭਾਗ ਦੀ ਹਜ਼ਾਰਾਂ ਏਕੜ ਜ਼ਮੀਨ 'ਤੇ ਕਿਸਾਨਾਂ ਵਲੋਂ ਲੰਬੇ ਸਮੇਂ ਤੋਂ ਨਜਾਇਜ਼ ਕਬਜ਼ੇ ਕੀਤੇ ਹੋਏ ਸਨ | ਜਿਸ ਨਾਲ ਸਰਕਾਰ ਨੰੂ ਲੱਖਾਂ-ਕਰੋੜਾਂ ਰੁਪਏ ਦਾ ਚੂਨਾ ...
ਗੁਰਦਾਸਪੁਰ, 17 ਦਸੰਬਰ (ਆਰਿਫ਼)-ਗੁਰਦਾਸਪੁਰ ਦੀ ਅਮਤੋਜ ਕੌਰ ਨੇ ਆਪਣਾ 18ਵਾਂ ਜਨਮ ਦਿਨ ਖ਼ੂਨਦਾਨ ਕਰਕੇ ਮਨਾਇਆ ਹੈ | ਗੁਰਦਾਸਪੁਰ ਦੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਖੇਲ ਸਿੰਘ ਕਲਸੀ ਦੀ ਧੀ ਅਮਤੋਜ ਸਮਾਜ ਸੇਵਾ ਅਤੇ ਖ਼ੂਨਦਾਨ ਕਰਨ ਵਰਗੇ ਕੰਮ ਪਿਛਲੇ ਕਈ ...
ਦੀਨਾਨਗਰ, 17 ਦਸੰਬਰ (ਸੰਧੂ/ ਸੋਢੀ/ ਸ਼ਰਮਾ)-ਸਵਾਮੀ ਵਿਵੇਕਾਨੰਦ ਹਾਈ ਸਕੂਲ ਦੇ ਪ੍ਰਾਇਮਰੀ ਵਿੰਗ ਦਾ ਸਲਾਨਾ ਇਨਾਮ ਵੰਡ ਸਮਾਗਮ ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਜੀ.ਆਰ ਮਹਾਜਨ ਦੀ ਪ੍ਰਧਾਨਗੀ 'ਚ ਹੋਇਆ, ਜਿਸ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿ੍ਸ਼ਟੀ ਪਾਲ ਮਹਾਜਨ ...
ਵਰਸੋਲਾ, 17 ਦਸੰਬਰ (ਵਰਿੰਦਰ ਸਹੋਤਾ)-ਆਲ ਇੰਡੀਆ ਕਿ੍ਸਚਨ ਦਲਿਤ ਫ਼ਰੰਟ ਵਲੋਂ 19 ਦਸੰਬਰ ਨੂੰ ਗੁਰਦਾਸਪੁਰ ਦੇ ਲੀਓ ਪੈਲੇਸ ਪੰਡੋਰੀ ਰੋਡ ਵਿਖੇ ਸੂਬਾ ਪੱਧਰੀ ਕ੍ਰਿਸਮਸ ਸਮਾਗਮ ਕਰਵਾਇਆ ਜਾਵੇਗਾ | ਇਹ ਸਮਾਗਮ ਨਿਰੋਲ ਧਾਰਮਿਕ ਹੋਵੇਗਾ, ਜਿਸ ਵਿਚ ਪੰਜਾਬ ਦੇ ਵੱਖ-ਵੱਖ ...
ਬਟਾਲਾ, 17 ਦਸੰਬਰ (ਕਾਹਲੋਂ)-ਹਲਕਾ ਕਾਦੀਆਂ ਦੇ ਪਿੰਡ ਧੰਦਲ ਵਾਸੀਆਂ ਨੇ ਆਪਣੀ ਸਮਝਦਾਰੀ ਦਾ ਸਬੂਤ ਦਿੰਦਿਆਂ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣ ਲਈ ਹੈ | ਪਿੰਡ ਧੰਦਲ ਦੇ ਗੁਰਦੁਆਰਾ ਸਾਹਿਬ ਵਿਖੇ ਸਾਬਕਾ ਚੇਅਰਮੈਨ ਮੋਹਨ ਸਿੰਘ ਧੰਦਲ ਸਮੇਤ ਸਾਰੇ ਮੁਹਤਬਰ ...
ਡੇਰਾ ਬਾਬਾ ਨਾਨਕ, 17 ਦਸਬੰਰ (ਹੀਰਾ ਸਿੰਘ ਮਾਂਗਟ)-ਸਹਿਕਾਰਤਾ ਤੇ ਜੇਲ੍ਹ ਮੰਤਰੀ ਪੰਜਾਬ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਸਰਬਸੰਮਤੀ ਨਾਲ ਗ੍ਰਾਮ ਪੰਚਾਇਤਾਂ ਦਾ ਗਠਨ ਕਰਨਾ ਸ਼ਲਾਘਾਯੋਗ ਕਦਮ ਹੈ | ਇਨ੍ਹਾਂ ਵਿਚਾਰਾਂ ...
ਬਟਾਲਾ, 17 ਦਸੰਬਰ (ਹਰਦੇਵ ਸਿੰਘ ਸੰਧੂ)-ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਟਕਸਾਲੀ ਅਕਾਲੀ ਤੇ ਸਾਬਕਾ ਚੇਅਰਮੈਨ ਪੰਜਾਬ ਮਹੰਤ ਗੁਰਦਿਆਲ ਸਿੰਘ ਦੇ ਪਰਿਵਾਰਕ ਮੈਂਬਰਾਂ ਸਰਬਜੀਤ ਸਿੰਘ ਟੋਨੀ ਤੇ ਸੁਖਦੇਵ ਸਿੰਘ ਭੋਲਾ ਨਾਲ ਅਫ਼ਸੋਸ ਪ੍ਰਗਟ ਕਰਨ ਵਾਸਤੇ ...
ਗੁਰਦਾਸਪੁਰ, 17 ਦਸੰਬਰ (ਆਰਿਫ਼)-ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰਨ ਵਾਸਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵਲੋਂ ਸ਼ੁਰੂ ਕੀਤੇ ਸਮਰਪਣ ਪ੍ਰੋਜੈਕਟ ਤਹਿਤ ਅੱਜ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੀ ਟੀਮ ਵਲੋਂ 50 ਹਜ਼ਾਰ ਰੁਪਏ ਦਾ ਚੈੱਕ ਸਰਕਾਰੀ ਸਕੂਲਾਂ ...
ਪੁਰਾਣਾ ਸ਼ਾਲਾ, 17 ਦਸੰਬਰ (ਅਸ਼ੋਕ ਸ਼ਰਮਾ)-ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨਵਾਂ ਪਿੰਡ ਬਹਾਦਰ ਜ਼ਿਲ੍ਹਾ ਗੁਰਦਾਸਪੁਰ ਦੇ ਕਾਜਵੇ ਪੁਲ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ ਅਤੇ ਭਾਰੀ ਵਹੀਕਲ ਬੰਦ ਹੋਣ ਨਾਲ ਲੋਕਾਂ ਨੰੂ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ...
ਗੁਰਦਾਸਪੁਰ, 17 ਦਸੰਬਰ (ਆਰਿਫ਼)-ਫਿਲਊਇਟ ਗਰਿੱਡ ਅਧੀਨ ਕੰਮ ਕਰਦੇ ਸਮੂਹ ਮੀਟਰ ਰੀਡਰਾਂ ਦੀ ਮੀਟਿੰਗ ਗੁਰੂ ਨਾਨਕ ਪਾਰਕ ਵਿਖੇ ਸੁਰਿੰਦਰ ਪੱਪੂ ਵਿੱਤ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੀਟਰ ਰੀਡਰਾਂ ਨੰੂ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ...
ਗੁਰਦਾਸਪੁਰ, 17 ਦਸੰਬਰ (ਆਰਿਫ਼)-ਅਕਾਲ ਸਹਾਇ ਪਬਲਿਕ ਹਾਈ ਸਕੂਲ ਅੱਬੁਲਖੈਰ ਦੇ ਚੇਅਰਮੈਨ ਅਜੀਤ ਸਿੰਘ ਬਾਠ ਐਡਵੋਕੇਟ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਕੂਲ ਦੀ ਚੜ੍ਹਦੀ ਕਲਾ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੰੂ ਸਮਰਪਿਤ ਗੁਰਮਤਿ ਸਮਾਗਮ ਤੇ ਸਾਲਾਨਾ ਇਨਾਮ ਵੰਡ ...
ਧਾਰੀਵਾਲ, 17 ਦਸੰਬਰ (ਸਵਰਨ ਸਿੰਘ)-ਸਿੱਖਿਆ ਵਿਭਾਗ ਵਲੋਂ ਅਯੋਜਿਤ ਪੰਜਾਬੀ ਸੁੰਦਰ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਲੇਹਲ ਨੇ ਮੱਲ੍ਹਾਂ ਮਾਰੀਆਂ ਹਨ | ਇਸ ਸਬੰਧ ਵਿਚ ਮੁੱਖ ਅਧਿਆਪਕ ਅਰਜਨ ਦੇਵ ਨੇ ਦੱਸਿਆ ਕਿ ਸੈਕੰਡਰੀ ਮੁਕਾਬਲਿਆਂ ਵਿਚ ਉਨ੍ਹਾਂ ਦੇ ਸਕੂਲ ਦੀ ...
ਗੁਰਦਾਸਪੁਰ, 17 ਦਸੰਬਰ (ਆਰਿਫ਼)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਗੁਰੂ ਨਾਨਕ ਪਾਰਕ ਵਿਖੇ ਪੈਨਸ਼ਨਰਜ਼ ਡੇਅ ਨੰੂ ਰੋਸ ਦਿਵਸ ਵਜੋਂ ਮਨਾਇਆ, ਜਿਸ ਦੀ ਪ੍ਰਧਾਨਗੀ ਦੇਵ ਰਾਜ ਸ਼ਰਮਾ, ਮੋਹਣ ਸਿੰਘ, ਜੋਗਿੰਦਰ ਸਿੰਘ, ਰਮੇਸ਼ ਕੁਮਾਰ ਸੇਵਾ ਮੁਕਤ ਪਿ੍ੰਸੀਪਲ, ...
ਗੁਰਦਾਸਪੁਰ, 17 ਦਸੰਬਰ (ਆਰਿਫ਼)-ਸਿਵਲ ਸਰਜਨ ਡਾ: ਕਿਸ਼ਨ ਚੰਦ ਵਲੋਂ 'ਐਕਟਿਵ ਕੇਸ ਫਾਈਡਿੰਗ' ਮੁਹਿੰਮ ਤਹਿਤ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ: ਰਮੇਸ਼ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਹਰਸਿਮਰਤ ਸਿੰਘ ਵੜੈਚ, ...
ਗੁਰਦਾਸਪੁਰ, 17 ਦਸੰਬਰ (ਆਰਿਫ਼)-ਭਾਜਪਾ ਆਗੂਆਂ ਦੀ ਮੀਟਿੰਗ ਮੰਡਲ ਪ੍ਰਧਾਨ ਪਵਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਬਾਲ ਕਿਸ਼ਨ ਮਿੱਤਲ ਵਲੋਂ ਮੰਡਲ ਨੰੂ ਸੁਚਾਰੂ ਢੰਗ ਨਾਲ ਚਲਾਉਣ ਲਈ ਹੈਪੀ ਗੁਰਦਾਸਪੁਰੀਆ ...
ਧਾਰੀਵਾਲ, 17 ਦਸੰਬਰ (ਸਵਰਨ ਸਿੰਘ)-ਪਨਬਸ ਕੰਟਰੈਕਟ ਯੂਨੀਅਨ ਪੰਜਾਬ ਦੀ ਇੱਕ ਮੀਟਿੰਗ ਡਾਇਰੈਕਟਰ ਸਟੇਟ ਟਰਾਂਸਪੋਰਟ ਨਾਲ ਚੇਅਰਮੈਨ ਸਲਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਰਿੰਕੂ ਦੀ ਪ੍ਰਧਾਨਗੀ ਹੇਠ ਹੋਈੇ, ਜਿਸ ਵਿਚ ਡਾਇਰੈਕਟਰ ਨੇ ਯੂਨੀਅਨ ਆਗੂਆਂ ਨੂੰ ਭਰੋਸਾ ...
ਪੁਰਾਣਾ ਸ਼ਾਲਾ, 17 ਦਸੰਬਰ (ਗੁਰਵਿੰਦਰ ਸਿੰਘ ਗੁਰਾਇਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਰਮਵੀਰ ਸਿੰਘ ਲਾਡੀ ਨੂੰ ਕੋਰ ਕਮੇਟੀ ਮੈਂਬਰ ਚੁਣੇ ਜਾਣ ਤੋਂ ਬਾਅਦ ਲਾਡੀ ਵਲੋਂ ਕੋਰ ਕਮੇਟੀ ਮੈਂਬਰ ਸੋਨੂੰ ਲੰਗਾਹ, ਯੂਥ ਕੋਰ ਕਮੇਟੀ ਮੈਂਬਰ ...
ਗੁਰਦਾਸਪੁਰ, 17 ਦਸੰਬਰ (ਸੁਖਵੀਰ ਸਿੰਘ ਸੈਣੀ)-ਭਾਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੰਘਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਾਧੂ ਸਿੰਘ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਅਤੇ ...
ਪੁਰਾਣਾ ਸ਼ਾਲਾ, 17 ਦਸੰਬਰ (ਗੁਰਵਿੰਦਰ ਸਿੰਘ ਗੁਰਾਇਆ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਭੂ ਯਸੂ ਮਸੀਹ ਦੇ ਜਨਮ ਦਿਹਾੜੇ ਮੌਕੇ ਪਿੰਡ ਚੰਦਰਭਾਨ ਦੇ ਕਿ੍ਸਚਨ ਭਾਈਚਾਰੇ ਵਲੋਂ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ | ਜਿਸ ਸਬੰਧੀ ਮੁੱਖ ਪ੍ਰਬੰਧਕ ਦਾਨੀਅਲ ਰਾਜਾ ਮਸੀਹ, ...
ਗੁਰਦਾਸਪੁਰ, 17 ਦਸੰਬਰ (ਸੁਖਵੀਰ ਸਿੰਘ ਸੈਣੀ)-ਪੰਚਾਇਤੀ ਚੋਣਾਂ ਵਿਚ ਸਰਪੰਚਾਂ ਅਤੇ ਪੰਚਾਂ ਵਲੋਂ ਨਾਮਜ਼ਦਗੀਆਂ ਭਰਨ ਲਈ ਚੁੱਲ੍ਹਾ ਟੈਕਸ ਰਸੀਦ ਨਾ ਮਿਲਣ 'ਤੇ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਨਾਮਜ਼ਦਗੀਆਂ ਭਰਨ ਤੋਂ ਵਾਂਝੇ ਰਹਿ ਰਹੇ ਹਨ | ਇਸ ਸਬੰਧੀ ...
ਕਾਹਨੂੰਵਾਨ, 17 ਦਸੰਬਰ (ਹਰਜਿੰਦਰ ਸਿੰਘ ਜੱਜ)-ਪੰਚਾਇਤੀ ਚੋਣਾਂ ਲਈ ਪਿੰਡ ਪੱਧਰ 'ਤੇ ਅਕਾਲੀ ਪਾਰਟੀ ਨਾਲ ਸਬੰਧਿਤ ਚਾਹਵਾਨ ਵਰਕਰਾਂ ਦੇ ਸਰਪੰਚੀ ਤੇ ਮੈਂਬਰ ਲਈ ਚੋਣ ਲੜਨ ਲਈ ਭਰੇ ਜਾਣ ਵਾਲੇ ਕਾਗਜ਼ਾਂ ਨੂੰ ਪੂਰਾ ਕਰਨ ਲਈ ਬਲਾਕ ਕਾਹਨੂੰਵਾਨ ਦਫ਼ਤਰ ਤੋਂ ਚੱੁਲਾ ਟੈਕਸ ...
ਘੁਮਾਣ, 17 ਦਸੰਬਰ (ਬੰਮਰਾਹ)-ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾ ਸਦਕਾ ਵਿਧਾਇਕ ਸਭਾ 'ਚ ਇਤਿਹਾਸਕ ਫ਼ੈਸਲਾ ਹੋਇਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਘੁਮਾਣ ਤੋਂ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਸਾਬੀ ਨੇ ਕੀਤਾ | ਉਨ੍ਹਾਂ ਕਿਹਾ ਕਿ ਛੇਵੇਂ ਗੁਰੂ ਸਾਹਿਬ ...
ਗੁਰਦਾਸਪੁਰ, (ਆਰਿਫ਼)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਾਲ ਕਿਸ਼ਨ ਮਿੱਤਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ 1984 ਦੇ ਦੋਸ਼ੀਆਂ ਨੰੂ ਸਜਾ ਬਹੁਤ ਚਿਰ ਪਹਿਲਾਂ ਹੀ ਮਿਲ ਜਾਣੀ ਚਾਹੀਦੀ ਸੀ | ਇਹ ਫ਼ੈਸਲਾ ਦੇਰੀ ਨਾਲ ਆਇਆ ਹੈ | ਜਿਸ ਦੀ ਜ਼ਿੰਮੇਵਾਰ ਕਾਂਗਰਸ ...
ਅਲੀਵਾਲ, 17 ਦਸੰਬਰ (ਅਵਤਾਰ ਸਿੰਘ ਰੰਧਾਵਾ)-ਪਿਛਲੇ ਕੁਝ ਮਹੀਨਿਆਂ ਅੰਦਰ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਲਗਾਏ ਜਾਂਦੇ ਰਹੇ ਡੈਪੋ ਕੈਂਪ ਸਿਰਫ਼ ਵਿਖਾਵਾ ਹੀ ਹੋ ਕੇ ਰਹਿ ਗਏ, ਕਿਉਂਕਿ ਕੁਝ ਦਿਨਾਂ ਤੋਂ ਪੰਚਾਇਤੀ ਚੋਣਾਂ ਦੀਆਂ ਚੱਲ ਰਹੀਆਂ ਸਰਗਰਮੀਆਂ ...
ਨੌਸ਼ਹਿਰਾ ਮੱਝਾ ਸਿੰਘ, 17 ਦਸੰਬਰ (ਤਰਸੇਮ ਸਿੰਘ ਤਰਾਨਾ)-ਗ੍ਰਾਮ ਪੰਚਾਇਤ ਚੋਣ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਪਿੰਡਾਂ ਅੰਦਰ ਸਰਪੰਚੀ ਤੇ ਮੈਂਬਰ ਪੰਚਾਇਤ ਬਣਨ ਲਈ ਧੜੇਬੰਦੀਆਂ 'ਚ ਉਭਾਰ ਜੱਗ ਜਾਹਿਰ ਹੋ ਰਿਹਾ ਹੈ ਅਤੇ ਵੋਟਰਾਂ ਨੂੰ ਆਪੋ-ਆਪਣੇ ਹੱਕ 'ਚ ਭੁਗਤਾਉਣ ਲਈ ...
ਪਠਾਨਕੋਟ, 17 ਦਸੰਬਰ (ਸੰਧੂ/ਆਰ. ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਵਲੋਂ ਪੈਨਲ ਲਾਉਅਰ ਨੂੰ ਟਰੇਨ ਕਰਨ ਲਈ ਅੱਜ 17 ਦਸੰਬਰ ਟਰੇਨਿੰਗ ਪ੍ਰੋਗਰਾਮ ਰੱਖਿਆ ਗਿਆ | ਇਸ ਟਰੇਨਿੰਗ ਪ੍ਰੋਗਰਾਮ ਵਿਚ ਡਾ: ਤੇਜਿੰਦਰ ਸਿੰਘ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ...
ਪਠਾਨਕੋਟ, 17 ਦਸੰਬਰ (ਸੰਧੂ)-ਸਿਵਲ ਸਰਜਨ ਪਠਾਨਕੋਟ ਡਾ: ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਪਠਾਨਕੋਟ ਵਲੋਂ 10 ਦਸੰਬਰ ਤੋਂ ਚਲਾਈ ਗਈ 10 ਰੋਜ਼ਾ ਐਚ.ਆਈ.ਵੀ/ਏਡਜ਼ ਜਨ ਜਾਗਰੂਕਤਾ ਮੁਹਿੰਮ ਨੇ ਅੱਜ ਬਲਾਕ ਬੰੁਗਲ ...
ਨਰੋਟ ਜੈਮਲ ਸਿੰਘ, 17 ਦਸੰਬਰ (ਗੁਰਮੀਤ ਸਿੰਘ)-ਸੂਬੇ 'ਚ ਹੋਣ ਜਾ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਕਰਕੇ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ | ਸਰਪੰਚ ਅਤੇ ਪੰਚ ਅਹੁਦੇ ਦੇ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਕਾਗ਼ਜ਼ੀ ...
ਪਠਾਨਕੋਟ, 17 ਦਸੰਬਰ (ਚੌਹਾਨ)-ਸਿਵਲ ਸਰਜਨ ਡਾ: ਨੈਨਾ ਸਲਾਥੀਆ ਤੇ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਸਿਹਤ ਵਿਭਾਗ ਦੀ ਟੀਮ ਵਲੋਂ ਸ਼ਾਹਪੁਰ ਚੌਕ, ਜੁਗਿਆਲ ਰੋਡ, ਮਾਧੋਪੁਰ ਰੋਡ, ਸੁਜਾਨਪੁਰ ਰੋਡ, ਪਠਾਨਕੋਟ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 13 ਲੋਕਾਂ ਦੇ ਚਲਾਨ ਕੱਟ ਕੇ ...
ਪਠਾਨਕੋਟ, 17 ਦਸੰਬਰ (ਚੌਹਾਨ)-ਪਠਾਨਕੋਟ ਸੈਂਟਰਲ ਬ੍ਰਾਹਮਣ ਸਭਾ ਸ਼ਾਹਪੁਰ ਚੌਕ ਵਿਖੇ ਇਕ ਸਮਾਗਮ 'ਚ ਸੇਵਾ ਮੁਕਤ ਪਿ੍ੰਸੀਪਲ ਕ੍ਰਿਸ਼ਨ ਗੋਪਾਲ ਸ਼ਰਮਾ ਨੇ ਆਪਣੇ ਪੁੱਤਰ ਅਨਿਲ ਸ਼ਰਮਾ ਦੀ ਯਾਦ 'ਚ ਦੋ ਲੱਖ ਰੁਪਏ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੰੂ ਦਿੱਤੀ | ...
ਪਠਾਨਕੋਟ, 17 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰੋਜ਼ਾਨਾ ਦੀ ਸੁਣਵਾਈ ਅਧੀਨ ਚੱਲ ਰਹੇ ਬਹੁਚਰਚਿਤ ਕਠੂਆ ਜਬਰ ਜਨਾਹ ਅਤੇ ਕਤਲ ਕੇਸ ਦੇ ਮਾਮਲੇ ਦੀ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ ਵਿਚ ਬੰਦ ਕਮਰੇ ...
ਪਠਾਨਕੋਟ, 17 ਦਸੰਬਰ (ਚੌਹਾਨ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਸੰਖਿਆ 'ਚ ਹਰ ਸਾਲ ਆ ਰਹੀ ਗਿਰਾਵਟ ਤੋਂ ਉਭਾਰਨ ਲਈ ਸਿੱਖਿਆ ਵਿਭਾਗ ਵਲੋਂ ਕਈ ਪ੍ਰਕਾਰ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜਿਸ ਦਾ ਅਸਰ ਵੀ ਦੇਖਣ ਨੰੂ ਮਿਲ ਰਿਹਾ ਹੈ | ਹੁਣ ਸਿੱਖਿਆ ...
ਡਮਟਾਲ, 17 ਦਸੰਬਰ (ਰਾਕੇਸ਼ ਕੁਮਾਰ)-ਪੁਲਿਸ ਚੌਕੀ ਠਾਕੁਰਦੁਆਰਾ ਦੇ ਅਧੀਨ ਪੈਂਦੇ ਪਿੰਡ ਬੇਲਾ ਇੰਦੌਰਾ ਵਿਚ ਜ਼ਮੀਨ ਦੀ ਸਰਹੱਦ ਬੰਦੀ ਦੀ ਸਮੱਸਿਆ ਕਾਰਨ ਦੇਰ ਰਾਤ ਇਕ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਪ੍ਰਾਪਤ ਜਾਣਕਾਰੀ ...
ਸੁਜਾਨਪੁਰ, 17 ਦਸੰਬਰ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਥਾਣਾ ਮੁਖੀ ਪ੍ਰੇਮ ਕੁਮਾਰ ਦੀ ਅਗਵਾਈ 'ਚ ਇਕ ਔਰਤ ਨੰੂ 6 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਜਾਣ ਖ਼ਬਰ ਪ੍ਰਾਪਤ ਹੋਈ ਹੈ, ਜਿਸ ਦੀ ਪਹਿਚਾਣ ਗੁਰਮੇਸ਼ੀ ਉਰਫ਼ ਭੋਲੀ ਪਤਨੀ ਅਸ਼ੋਕ ਕੁਮਾਰ ਵਾਸੀ ਛੰਨੀ ...
ਪਠਾਨਕੋਟ, 17 ਦਸੰਬਰ (ਸੰਧੂ)-ਪਠਾਨਕੋਟ ਦੇ ਨੇੜੇ ਪੈਂਦੇ ਪਿੰਡ ਨਾਰਾਇਣਪੁਰ ਵਿਖੇ ਬੀਤੀ ਦੇਰ ਸ਼ਾਮ ਨੂੰ ਘਰੇਲੂ ਵਿਵਾਦ ਨੂੰ ਲੈ ਕੇ ਦਿਉਰ ਤੇ ਭਰਜਾਈ ਦੇ ਵਿਚ ਹੋਏ ਝਗੜੇ ਵਿਚ ਭਰਜਾਈ ਜਖਮੀ ਹੋ ਗਈ | ਝਗੜੇ ਨੂੰ ਛਡਵਾਉਣ ਦੀ ਕੋਸ਼ਿਸ਼ ਕਰਨ ਤੇ ਬੇਟੀ ਵੀ ਜ਼ਖਮੀ ਹੋ ਗਈ | ...
ਸਰਨਾ, 17 ਦਸੰਬਰ (ਬਲਵੀਰ ਰਾਜ)-ਅੱਜ ਦਿਨ ਦਿਹਾੜੇ ਕਰੀਬ 4 ਵਜੇ ਤਿੰਨ ਲੁਟੇਰਿਆਂ ਵਲੋਂ ਸਕੂਲ ਤੋਂ ਵਾਪਸ ਆ ਰਹੇ ਵਿਦਿਅਰਥੀ ਕੋਲੋਂ ਸਕੂਟਰੀ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੰਸ਼ੁਲ ਪੁੱਤਰ ਅਮਰਨਾਥ ਸਰਕਾਰੀ ਸਕੂਲ ...
ਪਠਾਨਕੋਟ, 17 ਦਸੰਬਰ (ਸੰਧੂ)-ਰਾਮਾ ਡਰਾਮਾਟਿਕ ਕਲੱਬ ਤਲਾਬ ਕਾਲੀ ਮਾਤਾ ਮੰਦਿਰ ਵਲੋਂ ਪ੍ਰਧਾਨ ਰਾਜੀਵ ਗੁਪਤਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੰਸਥਾ ਦਾ ਸਾਲਨਾ ਬਜਟ ਪੇਸ਼ ਕੀਤਾ ਗਿਆ | ਸਮਾਗਮ ਵਿਚ ਸਰਪ੍ਰਸਤ ਅਨਿਲ ਵਿਜ, ਸਾਬਕਾ ਮੰਤਰੀ ਮਾਸਟਰ ...
ਸਰਨਾ, 17 ਦਸੰਬਰ (ਬਲਵੀਰ ਰਾਜ)-ਸਰਨਾ ਪਾਵਰ ਕਾਮ ਦੇ ਦਫ਼ਤਰ 'ਚ ਬਣਾਏ ਰਿਟਰਨਿੰਗ ਅਫ਼ਸਰ ਮਨਮੋਹਨ ਲਾਲ ਭਗਤ ਦੇ ਦਫ਼ਤਰ ਵਿਚ ਅੱਜ ਦੂਸਰੇ ਦਿਨ ਦੋ ਨਾਮਜ਼ਦਗੀਆਂ ਭਰੀਆਂ ਗਈਆਂ | ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਮਾਨਪੁਰ ਤੋਂ ਰਾਜੇਸ਼ਵਰ ਮਹਿਤਾ ਨੇ ਸਰਪੰਚ ਅਤੇ ਨੀਲਮ ...
ਪਠਾਨਕੋਟ, 17 ਦਸੰਬਰ (ਸੰਧੂ)-ਯੁਵਾ ਏਕਤਾ ਵੈੱਲਫੇਅਰ ਸੁਸਾਇਟੀ ਵਲੋਂ ਮੁਨੀਸ਼ ਸਭੱਰਵਾਲ , ਸਵਤੰਤਰ ਵਾਲੀਆ ਤੇ ਸ਼ਿਵਦੀਪ ਸਿੰਘ ਸਲਾਰੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਸੁਸਾਇਟੀ ਵਲੋਂ ਕਰਵਾਏ ਜਾਣ ਵਾਲੇ ਤੀਜੇ ਸਾਲਾਨਾ ਸ਼ਿਵ ਵਿਆਹ ਤੇ ਭੰਡਾਰੇ ਦੇ ...
ਪਠਾਨਕੋਟ, 17 ਦਸੰਬਰ (ਚੌਹਾਨ)-ਸਟੇਟ ਪੈਨਸ਼ਨਰਜ਼ ਜੁਆਇੰਟ ਫਰੰਟ ਜ਼ਿਲ੍ਹਾ ਪਠਾਨਕੋਟ ਵਲੋਂ 17 ਦਸੰਬਰ ਪੈਨਸ਼ਨਰਜ਼ ਦਿਵਸ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਦੁਰਗਾ ਜੋਤੀ ਭਵਨ ਵਿਖੇ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਏ.ਡੀ.ਸੀ. ਸ. ਕੁਲਵੰਤ ਸਿੰਘ ਅਤੇ ...
ਪਠਾਨਕੋਟ, 17 ਦਸੰਬਰ (ਸੰਧੂ)-ਨਗਰ ਨਿਗਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਠਾਨਕੋਟ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਦੇਸ਼ ਬੰਧੂ ਗੁਪਤਾ ਤੇ ਚੇਅਰਮੈਨ ਬੀ.ਆਰ ਗੁਪਤਾ ਦੀ ਪ੍ਰਧਾਨਗੀ ਹੇਠ ਸਥਾਨਕ ਮੀਰਪੁਰ ਕਾਲੋਨੀ ਸਥਿਤ ਰਘੁਨਾਥ ਮੰਦਿਰ ਵਿਖੇ ਪੈਨਸ਼ਨਰਜ਼ ਦਿਵਸ ...
ਪਠਾਨਕੋਟ, 17 ਦਸੰਬਰ (ਚੌਹਾਨ)-ਪੰਚਾਇਤੀ ਚੋਣਾਂ ਲਈ ਭਰੇ ਜਾ ਰਹੇ ਨਾਮਜ਼ਦਗੀ ਪੱਤਰਾਂ ਦੇ ਦੂਸਰੇ ਦਿਨ ਪਠਾਨਕੋਟ ਦੀਆਂ 53 ਪੰਚਾਇਤਾਂ ਲਈ ਬੀ.ਡੀ.ਪੀ.ਓ. ਦਫ਼ਤਰ ਬਲਾਕ ਪਠਾਨਕੋਟ ਵਿਚ 5 ਸਰਪੰਚਾਂ ਅਤੇ 6 ਪੰਚਾਂ ਲਈ ਦਰਖਾਸਤਾਂ ਦਾਖ਼ਲ ਕੀਤੀਆਂ ਗਈਆਂ | ਯਾਦ ਰਹੇ ਕਿ 53 ...
ਪਠਾਨਕੋਟ, 17 ਦਸੰਬਰ (ਸੰਧੂ)-ਥਾਣਾ ਨਰੋਟ ਜੈਮਲ ਸਿੰਘ ਵਿਖੇ ਬੀਤੀ 27 ਨਵੰਬਰ ਨੂੰ ਨਾਬਾਲਗ ਲੜਕੀ ਨੂੰ ਵਿਆਹ ਕਰਵਾਉਣ ਦੀ ਨੀਅਤ ਨਾਲ ਭਜਾਉਣ ਦੇ ਮਾਮਲੇ ਵਿਚ ਪੁਲਿਸ ਵਲੋਂ ਭੋਲਾ ਸਿੰਘ ਨਿਵਾਸੀ ਇੰਦਰ ਨਗਰ ਸੂਰਤ ਨਗਰ ਜ਼ਿਲ੍ਹਾ ਖੋਰੀ ਉੱਤਰ ਪ੍ਰਦੇਸ਼ ਦੇ ਿਖ਼ਲਾਫ਼ ...
ਪਠਾਨਕੋਟ, 17 ਦਸੰਬਰ (ਸੰਧੂ/ਆਰ. ਸਿੰਘ)-ਜ਼ਿਲ੍ਹਾ ਰੁਜ਼ਗਾਰ ਬਿਊਰੋ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਕੂਲੀ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਸ੍ਰੀ ਆਰ.ਸੀ. ਖੁੱਲਰ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਅਤੇ ਸ੍ਰੀ ਪ੍ਰਦੀਪ ਬੈਂਸ ਬਲਾਕ ...
ਪਠਾਨਕੋਟ, 17 ਦਸੰਬਰ (ਚੌਹਾਨ)-ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹੋਈ ਜਿੱਤ ਦੀ ਖ਼ੁਸ਼ੀ ਵਿਚ ਅੱਜ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਕੇਕ ਕੱਟਿਆ | ਵਿਧਾਇਕ ਜੋਗਿੰਦਰਪਾਲ ਨੇ ਨਿਵਾਸ ਸਥਾਨ 'ਤੇ ...
ਗੁਰਦਾਸਪੁਰ, 17 ਦਸੰਬਰ (ਸੁਖਵੀਰ ਸਿੰਘ ਸੈਣੀ)-ਪੰਚਾਇਤੀ ਚੋਣਾਂ ਵਿਚ ਸਰਪੰਚਾਂ ਅਤੇ ਪੰਚਾਂ ਵਲੋਂ ਨਾਮਜ਼ਦਗੀਆਂ ਭਰਨ ਲਈ ਚੁੱਲ੍ਹਾ ਟੈਕਸ ਰਸੀਦ ਨਾ ਮਿਲਣ 'ਤੇ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਨਾਮਜ਼ਦਗੀਆਂ ਭਰਨ ਤੋਂ ਵਾਂਝੇ ਰਹਿ ਰਹੇ ਹਨ | ਇਸ ਸਬੰਧੀ ...
ਕਲਾਨੌਰ, 17 ਦਸੰਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸਾਹਿਬਜ਼ਾਦਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਦੇ ਸਹਿਯੋਗ ਅਤੇ ਪਿ੍ੰਸੀਪਲ ਡਾ. ਗੁਰਿੰਦਰ ਕੌਰ ਮਾਨ ਦੀ ਅਗਵਾਈ 'ਚ ਛੋਟੇ ਸਾਹਿਬਜ਼ਾਦਿਆਂ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX