ਅੰਮਿ੍ਤਸਰ, 17 ਦਸੰਬਰ (ਹਰਮਿੰਦਰ ਸਿੰਘ)-ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ, ਦਿਲਜੀਤ ਸਿੰਘ ਬੇਦੀ ਤੇ ਬਲਵਿੰਦਰ ਸਿੰਘ ਜੌੜਾਸਿੰਘਾ ਸਮੇਤ ਸ਼੍ਰੋਮਣੀ ਕਮੇਟੀ ਦੇ ਹੋਰ ਅਧਿਕਾਰੀਆਂ ਨੇ ਵੀ ਸੱਜਣ ...
ਅੰਮਿ੍ਤਸਰ, 17 ਦਸਬੰਰ (ਰੇਸ਼ਮ ਸਿੰਘ)-ਆਮ ਲੋਕਾਂ ਤੇ ਰਾਹਗੀਰਾਂ ਦੀ ਜਾਨ ਦਾ ਖੌਅ ਬਣੀ ਹੋਈ ਚਾਇਨਾ/ਸਿੰਥੈਟਿਕ ਡੋਰ ਵੇਚਣ ਵਾਲਿਆਂ ਿਖ਼ਲਾਫ਼ ਪੁਲਿਸ ਵਲੋਂ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਥਾਣਾ ਗੇਟ-ਹਕੀਮਾਂ ਅਧੀਨ ਪੈਂਦੀ ਚੌਕੀ ਪੁਤਲੀਘਰ ਦੇ ਇੰਚਾਰਜ ਏ. ਐਸ. ਆਈ. ...
ਅੰਮਿ੍ਤਸਰ, 17 ਦਸੰਬਰ (ਹਰਮਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ...
ਅੰਮਿ੍ਤਸਰ, 17 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ ਯੂਨੀਅਨ ਵਲੋਂ ਪ੍ਰਧਾਨ ਦਰਸ਼ਨ ਸਿੰਘ ਛੀਨਾ, ਜਨਰਲ ਸਕੱਤਰ ਸੱਤਿਆਪਾਲ ਗੁਪਤਾ, ਸਰਪ੍ਰਸਤ ਚਮਨ ਲਾਲ ਸ਼ਰਮਾ, ਜਸਵੰਤ ਸਿੰਘ, ਪ੍ਰੀਤਮ ਸਿੰਘ ਛੀਨਾ ਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰਪਾਲ ਕੌਰ ਦੀ ...
ਅੰਮਿ੍ਤਸਰ, 17 ਦਸੰਬਰ (ਹਰਮਿੰਦਰ ਸਿੰਘ)-ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ 'ਤੇ ਅਦਾਲਤ ਵਲੋਂ ਲਗਾਏ ਸਟੇਅ ਤੋਂ ਬਾਅਦ ਅੱਜ ਮਾਮਲੇ ਦੀ ਦੂਜੀ ਸੁਣਵਾਈ ਹੋਈ, ਜਿਸ ਦੌਰਾਨ ਇਸ ਮਾਮਲੇ ਦੀ ਅਗਲੀ ਸੁਣਵਾਈ 19 ਦਸੰਬਰ ਤੱਕ ਅੱਗੇ ਪਾ ਦਿੱਤੀ ਗਈ ਹੈ | ਇਸ ਸਬੰਧ 'ਚ ਦੀਵਾਨ ਦੇ ...
ਅੰਮਿ੍ਤਸਰ, 17 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਹਮੇਸ਼ਾਂ ਚਰਚਾਵਾਂ 'ਚ ਰਹਿਣ ਵਾਲੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਕਰੀਬ 40-50 ਸਮਰਥਕਾਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ 'ਚ ਉਪ ਕੁਲਪਤੀ ਦਫ਼ਤਰ 'ਚ ਪਹੁੰਚ ਗਏ | ਦੂਜੇ ਪਾਸੇ ਜਦੋਂ ...
ਬੁਤਾਲਾ, 17 ਦਸੰਬਰ (ਹਰਜੀਤ ਸਿੰਘ)-ਸਕੂਲ ਦੀ ਇਕ ਬੱਸ ਵਲੋਂ ਇਕ ਵਿਅਕਤੀ ਨੂੰ ਕੁਚਲ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਭੈਣੀ ਰਾਮ ਦਿਆਲ ਦੇ ਇਕ ਨੌਜਵਾਨ ਨੇ ਦੱਸਿਆ ਕਿ ਸੇਰੋਂਬਾਘਾ ਦੀ ਰਤਫ਼ੋ ਗਡਾਨਾ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਆ ਰਹੀ ਸੀ ...
ਅੰਮਿ੍ਤਸਰ /ਸੁਲਤਾਨਵਿੰਡ, 17 ਦਸੰਬਰ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਬੱਚਿਆਂ ਦੀਆਂ ਪਤੰਗਾਂ ਉਡਾਉਣ ਦੀ ਮਾਮੂਲੀ ਗੱਲ ਤੋਂ ਹੋਈ ਤਕਰਾਰ ਉਪਰਤ ਇਕ ਧਿਰ ਦੇ ਚਾਰ ਨੌਜਵਾਨਾਂ ਵਲੋਂ ਦੂਜੀ ਧਿਰ ਦੇ ਘਰ ਮੂਹਰੇ ਜਾ ਕੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਤੇ ...
ਚੋਗਾਵਾਂ, 17 ਦਸੰਬਰ (ਗੁਰਬਿੰਦਰ ਸਿੰਘ ਬਾਗੀ)-ਜ਼ਿਲ੍ਹਾ ਅੰਮਿ੍ਤਸਰ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਕੱਲ੍ਹ ਸਵੇਰੇ 8 ਵਜੇ ਅਣਪਛਾਤੇ ਕਾਰ ਸਵਾਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ 'ਚ ਜ਼ਖ਼ਮੀ ਹੋਏ ਨੌਜਵਾਨ ਸੁਖਰਾਜ ਸਿੰਘ ਉਰਫ਼ ਮੋਟੀ ਦੀ ...
ਅੰਮਿ੍ਤਸਰ, 17 ਦਸੰਬਰ (ਰੇਸ਼ਮ ਸਿੰਘ)-ਸ਼ਹਿਰ 'ਚ ਕੁੜੀਆਂ ਤੇ ਔਰਤਾਂ ਨਾਲ ਹੋ ਰਹੀਆਂ ਲੁੱਟਾਂ ਖੋਹਾਂ ਦੇ ਮੱਦੇਨਜ਼ਰ ਇਕ ਐਕਟਿਵਾ ਸਵਾਰ ਲੁਟੇਰੇ ਨੂੰ ਉਸ ਵੇਲੇ ਲੈਣੇ ਦੇ ਦੇਣੇ ਪੈ ਗਏ ਜਦ ਕਿ ਉਹ ਕੁੜੀ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਨ ਮੌਕੇ ਲੜਕੀ ਨੇ ਬਹਾਦਰੀ ...
ਅੰਮਿ੍ਤਸਰ, 17 ਦਸੰਬਰ (ਰੇਸ਼ਮ ਸਿੰਘ)-ਜ਼ਿਲ੍ਹੇ ਦੀ ਜੇਲ੍ਹ ਨਸ਼ਿਆਂ ਦਾ ਗੜ ਬਣੀ ਹੋਈ ਹੈ, ਜਿਥੇ ਪਹੁੰਚ ਤੇ ਅਸਰ ਰਸੂਖ ਵਾਲੇ ਵਿਅਕਤੀ ਸ਼ਰੇਆਮ ਨਸ਼ਿਆਂ ਦਾ ਸੇਵਨ ਤੇ ਵਿਕਰੀ ਕਰ ਰਹੇ ਹਨ | ਜੇਲ੍ਹ ਪੁਲਿਸ ਵਲੋਂ ਕੀਤੀ ਛਾਪੇਮਾਰੀ ਤੇ ਤਲਾਸ਼ੀ ਦੌਰਾਨ ਉਥੋਂ ਵੱਡੀ ਤਾਦਾਦ ...
ਭਿੰਡੀ ਸੈਦਾਂ, 17 ਦਸੰਬਰ (ਪਿ੍ਤਪਾਲ ਸਿੰਘ ਸੂਫ਼ੀ)-ਹਲਕਾ ਅਜਨਾਲਾ ਅਧੀਨ ਪੈਂਦੇ ਸਰਹੱਦੀ ਪਿੰਡ ਹਾਸ਼ਮਪੁਰਾ ਵਿਖੇ ਪੰਚਾਇਤੀ ਚੋਣਾਂ ਦੇ ਚੱਲਦਿਆਂ ਧੜੇਬੰਦੀ ਤੋਂ ਉਪਰ ਉੱਠਦਿਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਭਨਾਂ ਮੁਹਤਬਰਾਂ ਨੇ ਇਕੱਤਰ ਹੋ ਕੇ ਅਰਦਾਸ ...
ਜਗਦੇਵ ਕਲਾਂ, 17 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਪਿੰਡ ਘੁੱਕੇਵਾਲੀ ਤੋਂ ਸਰਪੰਚ ਦੀ ਚੋਣ ਲੜ ਰਹੇ ਬੀਬੀ ਦਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਰਾਜੂ ਨੇ ਸਮੁੱਚੇ ਪਿੰਡ ਘੁੱਕੇਵਾਲੀ ਦੇ ਸਹਿਯੋਗ ਸਦਕਾ ਆਪਣੀ ਚੋਣ ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਆਰੰਭ ਦਿੱਤੀ ਹੈ | ...
ਗੱਗੋਮਾਹਲ, 17 ਦਸੰਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਪਸ਼ੀਆਂ ਦੇ ਸਮੂਹ ਵਸਨੀਕਾਂ ਵਲੋਂ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਸਰਕਲ ਰਮਦਾਸ ਦੇ ਇੰਚਾ: ਗੁਰਪਾਲ ਸਿੰਘ ਸਿੰਧੀ ਦੇ ਪਿਤਾ ਕੁਲਵੰਤ ...
ਮਜੀਠਾ, 17 ਦਸੰਬਰ (ਸਹਿਮੀ)-ਪੰਚਾਇਤੀ ਚੋਣਾਂ ਦੌਰਾਨ ਹਲਕਾ ਮਜੀਠਾ ਦੇ ਅਹਿਮ ਪਿੰਡ ਭੰਗਾਲੀ ਕਲਾਂ 'ਚ ਅਕਾਲੀ ਦਲ ਨੂੰ ਉਸ ਵਕਤ ਤਕੜਾ ਹੁੰਗਾਰਾ ਮਿਲਿਆ ਜਦੋਂ ਕਿ ਹਲਕੇ ਦਾ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਚੌਹਾਨ ਭੰਗਾਲੀ ਕਲਾਂ ਨੇ ਕਾਂਗਰਸ ਨੂੰ ਛੱਡ ਕੇ ...
ਹਰਸਾ ਛੀਨਾ, 17 ਦਸੰਬਰ (ਕੜਿਆਲ)-ਪਿੰਡ ਕੜਿਆਲ ਵਿਖੇ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠਦਿਆਂ ਆ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਆਜ਼ਾਦੀ ਉਪਰੰਤ ਪਹਿਲੀ ਵਾਰ ਜਨਰਲ ਕੈਟੇਗਰੀ ਦੇ ਸਰਪੰਚ ਲਈ ਸਰਬਸੰਮਤੀ ਕਰਦਿਆਂ ਬੇਅੰਤ ਸਿੰਘ ਵਡਾਲੀ ਵਾਲਿਆਂ ...
ਅਜਨਾਲਾ, 17 ਦਸੰਬਰ (ਐਸ. ਪ੍ਰਸ਼ੋਤਮ)-ਬਲਾਕ ਅਜਨਾਲਾ ਦੀਆਂ ਗ੍ਰਾਮ ਪੰਚਾਇਤਾਂ ਲਈ ਚੋਣ ਮੈਦਾਨ 'ਚ ਨਿੱਤਰਣ ਲਈ ਪਹੁੰਚੇ ਉਮੀਦਵਾਰਾਂ 'ਚੋਂ ਗ੍ਰਾਮ ਪੰਚਾਇਤ ਨਿਸੋਕੇ ਦੇ ਸਰਪੰਚ ਸਮੇਤ 5 ਪੰਚਾਂ ਤੇ ਕਾਂਗਰਸ ਦੇ ਸੀਨੀਅਰ ਆਗੂ ਗੁਰਪਾਲ ਸਿੰਘ ਸਿੰਧੀ ਦੇ ਉੱਦਮ ਨਾਲ ਸਰਬ ...
ਵੇਰਕਾ, 17 ਦਸੰਬਰ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਉਤਰੀ ਅਧੀਨ ਆਉਂਦੀ ਗ੍ਰਾਮ ਪੰਚਾਇਤ ਰਾਮ ਨਗਰ ਤੋਂ ਹਲਕਾ ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਕਾਂਗਰਸ ਪਾਰਟੀ ਵਲੋਂ ਮਾਰਕੀਟ ਕਮੇਟੀ ਅੰਮਿ੍ਤਸਰ ਦੇ ਸਾਬਕਾ ਚੇਅਰਮੈਂਨ ਸ੍ਰੀ ਹਰੀਦੇਵ ਸ਼ਰਮਾ ਦੀ ਨੂੰ ਹ ...
ਹਰਸਾ ਛੀਨਾ, 17 ਦਸੰਬਰ (ਕੜਿਆਲ)-ਪਿੰਡ ਕੜਿਆਲ ਵਿਖੇ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠਦਿਆਂ ਆ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਆਜ਼ਾਦੀ ਉਪਰੰਤ ਪਹਿਲੀ ਵਾਰ ਜਨਰਲ ਕੈਟੇਗਰੀ ਦੇ ਸਰਪੰਚ ਲਈ ਸਰਬਸੰਮਤੀ ਕਰਦਿਆਂ ਬੇਅੰਤ ਸਿੰਘ ਵਡਾਲੀ ਵਾਲਿਆਂ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ | ਜਦ ਕਿ ਮੈਂਬਰ ਪੰਚਾਇਤ ਵਜੋਂ ਨਿਰਮਲ ਸਿੰਘ ਕੰਬੋਜ, ਕੁਲਦੀਪ ਕੌਰ ਮਾਤਾ ਹਰਮਨਦੀਪ ਸਿੰਘ ਜੱਗਾ ਸ਼ਾਹ, ਕੇਵਲ ਮਸੀਹ, ਠੇਕੇਦਾਰ ਜਾਰਜ ਮਸੀਹ, ਮਿੰਟੂ ਮਸੀਹ, ਲਖਵਿੰਦਰਡ ਕੌਰ ਪਤਨੀ ਗੁਰਨਾਮ ਸਿੰਘ, ਰਣਜੀਤ ਸਿੰਘ ਕਾਲੀ, ਸੁਰਜੀਤ ਸਿੰਘ ਦੋਧੀ ਨੂੰ ਚੁਣਿਆ ਗਿਆ | ਇਸ ਸਬੰਧੀ ਸਰਪੰਚੀ ਦੇ ਚਾਹਵਾਨ ਸੀਨੀਅਰ ਨੌਜਵਾਨ ਕਾਂਗਰਸੀ ਆਗੂ ਸਿਮਰਜੀਤ ਸਿੰਘ ਮਨਿਆਲੀਆਂ ਨੇ ਐਲਾਨ ਕੀਤਾ ਕਿ ਉਹ ਪਿੰਡ ਦੇ ਵਿਕਾਸ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਸਰਪੰਚੀ ਦੀ ਉਮੀਦਵਾਰੀ ਤੋਂ ਆਪਣਾ ਨਾਂਅ ਵਾਪਸ ਲੈਂਦੇ ਹਨ | ਇਸ ਸਮੇਂ ਸਿਮਰਜੀਤ ਸਿੰਘ ਮਨਿਆਲੀਆ, ਗੁਰਪ੍ਰੀਤ ਸਿੰਘ ਕੜਿਆਲ, ਆੜ੍ਹਤੀ ਸੁਰਜੀਤ ਸਿੰਘ ਸ਼ਾਹ, ਕਿਸਾਨ ਆਗੂ ਮੇਜਰ ਸਿੰਘ ਅਕਾਲੀਆ, ਮਸੀਹ ਭਾਈਚਾਰੇ ਵਲੋਂ ਠੇਕੇਦਾਰ ਜਾਰਜ ਮਸੀਹ, ਸਤਬੀਰ ਸਿੰਘ ਕਾਲਾ ਬਾਵਾਜਿੰਦਾ, ਬੱਲੀ ਸਿੰਘ ਸੰਗਤਪੁਰਾ, ਸਤਪਾਲ ਸਿੰਘ ਵਡਾਲੀ ਵਾਲੇ, ਕੁਲਵਿੰਦਰ ਸਿੰਘ ਭਲਵਾਨ ਵਲੋਂ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਵਾਲੇ ਬੇਅੰਤ ਸਿੰਘ ਵਡਾਲੀ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਗੁਰਜੰਟ ਸਿੰਘ, ਹਰਦੀਪ ਸਿੰਘ ਭੋਲਾ, ਗੁਰਮੁਖ ਸਿੰਘ ਮਨਿਆਲੀਆ, ਸੁਖਦੇਵ ਸਿੰਘ ਸੰਧੂ ਗੁੱਡਵਿਲ, ਮਿੰਟੂ ਮਸੀਹ, ਵਰਿਆਮ ਮਸੀਹ, ਗੁਲਾਬ ਮਸੀਹ, ਕੇਵਲ ਮਸੀਹ, ਸੁਰਜੀਤ ਸਿੰਘ ਵੇਰਕਾ, ਗੁਰਮੇਜ ਵਡਾਲੀ, ਕਿਸਾਨ ਆਗੂ ਪ੍ਰਗਟ ਸਿੰਘ ਧਰਮਕੋਟ, ਕੁਲਵਿੰਦਰ ਸਿੰਘ ਕਿੰਦਾ ਅਕਾਲੀਆ, ਰਾਣਾ ਬਾਵਾਜਿੰਦਾ, ਜਥੇਦਾਰ ਬਲਜੀਤ ਸਿੰਘ, ਕਸ਼ਮੀਰ ਮਸੀਹ, ਖਾਲਕ ਮਸੀਹ, ਕੁਲਦੀਪ ਸਿੰਘ ਸੱਕੀ ਵਾਲੇ, ਵਿਰਸਾ ਸਿੰਘ ਸੱਕੀ ਵਾਲੇ, ਕਵੀਸ਼ਰ ਸਰਵਨ ਸਿੰਘ, ਦੇਗ ਇੰਚਾਰਜ ਇੰਦਰਜੀਤ ਸਿੰਘ, ਬਖਸੀਸ਼ ਬਿੱਲੂ ਦੋਧੀ, ਰਣਜੀਤ ਕਾਲੀ, ਆੜਤੀ ਦਿਲਬਾਗ ਸ਼ਾਹ, ਬਖਸੀਸ਼ ਸਿੰਘ ਮੈਂਬਰ, ਕੁਲਵੰਤ ਸ਼ਾਹ, ਹਰਮਨਦੀਪ ਜੱਗਾ, ਨਿਰਮਲ ਕੰਬੋ, ਹਰਨਰਾਇਣ ਕੰਬੋ, ਅਰੂੜ ਸਿੰਘ, ਦਰਬਾਰਾ ਸਿੰਘ, ਕਸ਼ਮੀਰ ਸਿੰਘ, ਧਿਆਨ ਕੰਬੋ, ਪ੍ਰਕਾਸ਼ ਬਾਦਲ, ਲਖਵਿੰਦਰ ਸ਼ਾਹ, ਪ੍ਰੇਮ ਮਸੀਹ, ਦਲੀਪ ਸਿੰਘ ਮਿਸਤਰੀ, ਜੱਸਾ ਸਿੰਘ ਵਡਾਲੀ, ਜਰਨੈਲ ਸਿੰਘ ਜਥੇਦਾਰ ਆਦਿ ਹਾਜ਼ਰ ਸਨ |
ਬਾਬਾ ਬਕਾਲਾ ਸਾਹਿਬ, 17 ਦਸੰਬਰ (ਰਾਜਨ)-ਇਥੇ ਰਈਆ ਬਲਾਕ ਨਾਲ ਸਬੰਧਿਤ ਵੱਖ-ਵੱਖ ਪਿੰਡਾਂ 'ਚੋਂ 75 ਦੇ ਕਰੀਬ ਪੰਚੀ ਲਈ ਤੇ 25 ਦੇ ਕਰੀਬ ਸਰਪੰਚੀ ਲਈ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਡਾ: ਦੀਪਕ ਭਾਟੀਆ ਐਸ. ਡੀ. ਐਮ. ਬਾਬਾ ਬਕਾਲਾ ਸਾਹਿਬ ਕਮ ਚੋਣ ਅਧਿਕਾਰੀ ਪਾਸ ਦਾਖ਼ਲ ...
ਅੰਮਿ੍ਤਸਰ, 17 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਜਿਉਂ-ਜਿਉਂ ਪੰਚਾਇਤੀ ਚੋਣਾਂ 'ਚ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਤਰੀਕ ਨੇੜੇ ਆ ਰਹੀ ਹੈ ਤਿਉਂ-ਤਿਉਂ ਕਚਿਹਰੀਆਂ 'ਚ ਉਮੀਦਵਾਰਾਂ ਦੀ ਭੀੜ ਵਧਣੀ ਸ਼ੁਰੂ ਹੋ ਗਈ ਹੈ | ਜ਼ਿਲ੍ਹਾ ਕਚਿਹਰੀਆਂ 'ਚ ਮੌਜੂਦਾ ਵੇਲੇ ...
ਗੱਗੋਮਾਹਲ, 17 ਦਸੰਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਪਸ਼ੀਆਂ ਦੇ ਸਮੂਹ ਵਸਨੀਕਾਂ ਵਲੋਂ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਸਰਕਲ ਰਮਦਾਸ ਦੇ ਇੰਚਾ: ਗੁਰਪਾਲ ਸਿੰਘ ਸਿੰਧੀ ਦੇ ਪਿਤਾ ਕੁਲਵੰਤ ...
ਭਿੰਡੀ ਸੈਦਾਂ, 17 ਦਸੰਬਰ (ਪਿ੍ਤਪਾਲ ਸਿੰਘ ਸੂਫ਼ੀ)-ਹਲਕਾ ਅਜਨਾਲਾ ਅਧੀਨ ਪੈਂਦੇ ਸਰਹੱਦੀ ਪਿੰਡ ਹਾਸ਼ਮਪੁਰਾ ਵਿਖੇ ਪੰਚਾਇਤੀ ਚੋਣਾਂ ਦੇ ਚੱਲਦਿਆਂ ਧੜੇਬੰਦੀ ਤੋਂ ਉਪਰ ਉੱਠਦਿਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਭਨਾਂ ਮੁਹਤਬਰਾਂ ਨੇ ਇਕੱਤਰ ਹੋ ਕੇ ਅਰਦਾਸ ...
ਓਠੀਆਂ, 17 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਪਿੰਡ ਕੋਟਲੀ ਸੱਕਾ 'ਚ ਕਾਂਗਰਸ ਪਾਰਟੀ ਦੇ ਵਰਕਰ ਕਾਬਲ ਸਿੰਘ ਵਿਰਕ ਦੇ ਧੜੇ ਵਲੋਂ ਰਸਾਲ ਸਿੰਘ ਤੇ ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ 'ਚ ਪਾਰਟੀ ਵਰਕਰਾਂ ਦੀ ਸਹਿਮਤੀ ਨਾਲ ਬੀਬੀ ਕਸ਼ਮੀਰ ਕੌਰ ...
ਓਠੀਆਂ, 17 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਪਿੰਡ ਕੋਟਲੀ ਸੱਕਾ ਤੋਂ ਕਾਂਗਰਸ ਪਾਰਟੀ ਦੇ ਵੀਰ ਸਿੰਘ ਸੰਧੂ ਉਰਫ ਕਾਕਾ ਧੜੇ ਵਲੋਂ ਬਣਾਏ ਸਰਪੰਚੀ ਦੇ ਉਮੀਦਵਾਰ ਬੀਬੀ ਗੁਰਮੀਤ ਕੌਰ ਪਤਨੀ ਮਨੋਹਰ ਸਿੰਘ ਵਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਤੇ ਆਪਣਾ ਵਰਕਰਾਂ ...
ਅਜਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਦੂਜੇ ਦਿਨ ਬਲਾਕ ਅਜਨਾਲਾ ਅਧੀਨ ਆਉਂਦੀਆਂ ਵੱਖ-ਵੱਖ ਪੰਚਾਇਤਾਂ ਲਈ 10 ਸਰਪੰਚ ਤੇ 46 ਪੰਚ ਦੇ ਉਮੀਦਾਵਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ...
ਮਜੀਠਾ, 17 ਦਸੰਬਰ (ਜਗਤਾਰ ਸਿੰਘ ਸਹਿਮੀ)-ਸਾਬਕਾ ਪ੍ਰਧਾਨ ਪੰਜਾਬ ਰੋਡਵੇਜ਼ ਯੂਨੀਅਨ ਦਲਬੀਰ ਸਿੰਘ ਥਿੰਦ, ਸਾਬਕਾ ਪੰਚ ਜਸਪਾਲ ਸਿੰਘ ਥਿੰਦ ਤੇ ਨਗਰ ਨਿਗਮ ਟੈਕਨੀਕਲ ਯੂਨੀਅਨ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਥਿੰਦ ਦੇ ਪਿਤਾ ਸਵ: ਅਜੀਤ ਸਿੰਘ ਥਿੰਦ ਦੀ ਹੋਈ ਅਚਨਚੇਤ ...
ਛੇਹਰਟਾ, 17 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਗੋਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਪੈਨਸ਼ਨਰ ਦਿਵਸ ਦੇ ਸਬੰਧ 'ਚ ਇਕ ਭਾਰੀ ਇਕੱਠ ਪੁਤਲੀਘਰ ਸਥਿਤ ਸੀਟੂ ਦੇ ਦਫ਼ਤਰ ਦੇ ਨਜ਼ਦੀਕ ਰਾਇਲ ਪੈਲਸ ਸਾਥੀ ਦੀਨਾਨਾਥ ਚੌਹਾਨ ਦੀ ਪ੍ਰਧਾਨਗੀ ਹੇਠ ...
ਅੰਮਿ੍ਤਸਰ, 17 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਵਿਖੇ ਸਾਲਾਨਾ ਸਮਾਗਮ 'ਮੈਂ ਪੰਜਾਬ ਬੋਲਦਾ ਹਾਂ' ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਸ਼ਿਰਕਤ ਕਰਦਿਆਂ ਆਧੁਨਿਕ ਅਡੀਟੋਰੀਅਮ ਹਾਲ ...
ਅੰਮਿ੍ਤਸਰ, 17 ਦਸੰਬਰ (ਰੇਸ਼ਮ ਸਿੰਘ)-ਆਮ ਲੋਕਾਂ ਨੂੰ ਐਚ. ਆਈ. ਵੀ. ਏਡਜ਼ ਵਰਗੀ ਭਿਆਨਕ ਬੀਮਾਰੀ ਦੀ ਲਾਗ ਤੋਂ ਬਚਾਉਣ ਲਈ ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ ਵਲੋਂ ਐਚ. ਆਈ. ਵੀ. ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਸਿਵਲ ਸਰਜਨ ਡਾ: ਘਈ ਨੇ ...
ਅੰਮਿ੍ਤਸਰ, 17 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ...
ਅੰਮਿ੍ਤਸਰ, 17 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ 'ਚ 3 ਦਿਨਾ ਲੱਗਣ ਵਾਲੀ ਫੁੱਲਾਂ, ਬੂਟਿਆਂ ਤੇ ਰੰਗੋਲੀ ਦੀ ਪ੍ਰਦਰਸ਼ਨੀ 'ਚ ਗੁਲਦਾਉਦੀ ਦੀਆਂ ਛੋਟੀਆਂ ਤੇ ਵੱਡੀਆਂ 100 ਦੇ ਕਰੀਬ ਦੀਆਂ ਕਿਸਮਾਂ ਜਿਥੇ ...
ਅੰਮਿ੍ਤਸਰ, 17 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮਾਊਾਟ ਲਿਟਰਾ ਜ਼ੀ ਸਕੂਲ ਦੇ ਵਿਹੜੇ 'ਚ ਡਾਇਰੈਕਟਰ ਸ੍ਰੀਮਤੀ ਮਨਜੋਤ ਕੌਰ ਢਿੱਲੋਂ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿੱਖਿਆ ਮੰਤਰੀ ਓ. ਪੀ. ਸੋਨੀ ਨੇੇ ...
ਅੰਮਿ੍ਤਸਰ, 17 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਦੀ ਘਟੀਆ ਕਾਰਗੁਜਾਰੀ ਨੂੰ ਲੈ ਕੇ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਦੇ ਮਾਲ ਰੋਡ ਸਥਿਤ ਆਵਾਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਉਪਰੰਤ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ...
ਅੰਮਿ੍ਤਸਰ, 17 ਦਸਬੰਰ (ਹਰਮਿੰਦਰ ਸਿੰਘ)-ਕੈਨੇਡਾ 'ਚ ਰਹਿੰਦੇ ਪ੍ਰਵਾਸੀਆਂ ਦੇ ਅੰਦਰਲੇ ਸੱਚ ਦੀ ਬਾਤ ਪਾਉਂਦੀ ਬਲਜੀਤ ਰੰਧਾਵਾ ਦੀ ਪੁਸਤਕ 'ਲੇਖ ਨਹੀਂ ਜਾਣੇ ਨਾਲ' ਵਿਮੋਚਨ ਤੇ ਗੋਸ਼ਟੀ ਸਮਾਰੋਹ ਵਿਰਸਾ ਵਿਹਾਰ ਅੰਮਿ੍ਤਸਰ ਵਿਖੇ ਹੋਇਆ¢ ਵਿਰਸਾ ਵਿਹਾਰ ਸੁਸਾਇਟੀ ...
ਬਿਆਸ, 17 ਦਸੰਬਰ (ਪਰਮਜੀਤ ਸਿੰਘ ਰੱਖੜਾ)-ਕਸਬਾ ਬਿਆਸ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਗਰੋਂ ਉਨ੍ਹਾਂ ਦਾ ਪਾਵਨ ਸੀਸ ਦਿੱਲੀ ਚਾਂਦਨੀ ਚੌਕ ਤੋਂ ਅਨੰਦਪੁਰ ਸਾਹਿਬ ਪਹੁੰਚਣ ਵਜੋਂ ਸੀਸ ਭੇਟ ਦਿਵਸ ਮਨਾਇਆ ਗਿਆ | ਇਸੇ ...
ਬੁਤਾਲਾ, 17 ਦਸੰਬਰ (ਹਰਜੀਤ ਸਿੰਘ)-ਬੀਤੇ ਦਿਨ ਸਤਿਨਾਮ ਸਰਬ ਕਲਿਆਣ ਟਰੱਸਟ ਜ਼ੋਨ ਜਲੰਧਰ ਵਿਖੇ ਕਰਵਾਏ ਧਾਰਮਿਕ ਮੁਕਾਬਲਿਆਂ 'ਚ ਜ਼ਿਲ੍ਹੇ ਦੇ ਵੱਖ-ਵੱਖ 25 ਸਕੂਲਾਂ ਵਲੋਂ ਭਾਗ ਲਿਆ ਗਿਆ | ਮੁਕਾਬਲਿਆਂ 'ਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਦੇ ...
ਅੰਮਿ੍ਤਸਰ, 17 ਦਸੰਬਰ (ਰੇਸ਼ਮ ਸਿੰਘ)-ਕੇ. ਜੀ. ਐਨ. ਵੈਲਫੇਅਰ ਆਰਟ ਐਾਡ ਕਲਚਰ ਸੁਸਾਇਟੀ ਦੀ ਸੰਚਾਲਕਾ ਰੇਖਾ ਮਹਾਜਨ ਤੇ ਰੋਟਰੀ ਕਲੱਬ ਜਲੰਧਰ ਵਲੋਂ ਸਰਕਾਰੀ ਮਿਡਲ ਸਕੂਲ ਭਰਾੜੀਵਾਲ ਵਿਖੇ ਕਰਵਾਏ ਸਮਾਗਮ 'ਚ ਬੱਚਿਆਂ ਨੂੰ ਗਰਮ ਕੱਪੜੇ ਤੇ ਖਾਣ ਪੀਣ ਦੀਆਂ ਚੀਜ਼ਾਂ ...
ਅੰਮਿ੍ਤਸਰ, 17 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ. ਜੀ. ਸੀ.-ਮਨੁੱਖੀ ਸਰੋਤ ਵਿਕਾਸ ਕੇਂਦਰ 'ਚ ਸ਼ਹਿਰੀਕਰਨ, ਵਾਤਾਵਰਨ ਤੇ ਸਥਾਨਕ ਯੋਜਨਾ ਵਿਸ਼ੇ 'ਤੇ ਅੰਤਰ-ਅਨੁਸ਼ਾਸਨੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਫੈਕਲਟੀ ...
ਨਵਾਂ ਪਿੰਡ, 17 ਦਸੰਬਰ (ਜਸਪਾਲ ਸਿੰਘ)-ਪੰਚਾਇਤੀ ਚੋਣਾਂ ਨੂੰ ਨਸ਼ਾ ਰਹਿਤ ਕਰਵਾਉਣ ਦੇ ਮਕਸਦ ਨਾਲ ਦੌੜਾਕ ਗਗਨਦੀਪ ਸਿੰਘ ਹਹਾਇਤਪੁਰ ਦੀ ਅਗਵਾਈ 'ਚ ਪਿੰਡ ਮਹਿਤਾ ਤੋਂ ਨਸ਼ਾ ਵਿਰੋਧੀ ਇਕ ਵਫ਼ਦ ਦੀ ਦੌੜ ਆਰੰਭ ਹੋਈ, ਜਿਸ 'ਚ ਵਫ਼ਦ ਵਲੋਂ ਨਵਾਂ ਪਿੰਡ ਤੱਕ 27 ਕਿਲੋਮੀਟਰ ਦਾ ...
ਅੰਮਿ੍ਤਸਰ, 17 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਆਬਕਾਰੀ ਵਿਭਾਗ ਦੀ ਸਖ਼ਤਾਈ ਤੋਂ ਬਾਅਦ ਹੁਣ ਜ਼ਿਲੇ੍ਹ 'ਚ ਮੌਜੂਦ ਸ਼ਰਾਬ ਦੇ ਠੇਕਿਆਂ 'ਤੇ ਪਾਣੀ ਤੇ ਸੋਡੇ ਦੀਆਂ ਬੋਤਲਾਂ ਦੀ ਵਿਕਰੀ ਬੰਦ ਹੋ ਗਈ ਹੈ ਤੇ ਇਨ੍ਹਾਂ ਦੀ ਵਿਕਰੀ ਬੰਦ ਹੋਣ ਨਾਲ ਸ਼ਰਾਬ ਦੇ ਠੇਕਿਆਂ 'ਤੇ ਬੋਤਲ ...
ਤਰਸਿੱਕਾ, 17 ਦਸੰਬਰ (ਅਤਰ ਸਿੰਘ ਤਰਸਿੱਕਾ)-ਨਿੱਤ ਵਾਪਰਦੇ ਸੜਕ ਹਾਦਸਿਆਂ 'ਚ ਹੁੰਦੀਆਂ ਮੌਤਾਂ ਨੂੰ ਠੱਲ੍ਹ ਪਾਉਣ ਲਈ ਓ. ਵੀ. ਐਨ. ਖ਼ਾਲਸਾ ਪਬਲਿਕ ਸਕੂਲ ਪੁੱਲ ਨਹਿਰ ਤਰਸਿੱਕਾ 'ਚ ਸਾਂਝੇ ਕੇਂਦਰ ਥਾਣਾ ਤਰਸਿੱਕਾ ਦੇ ਸਹਿਯੋਗ ਨਾਲ ਟ੍ਰੈਫ਼ਿਕ ਜਾਗਰੂਕਤਾ ਕੈਂਪ ਲਾਇਆ ...
ਅੰਮਿ੍ਤਸਰ, 17 ਦਸੰਬਰ (ਸ. ਰ.)-ਭਾਈ ਗੁਰਇਕਬਾਲ ਸਿੰਘ ਦੀ ਅਗਵਾਈ 'ਚ ਚੱਲ ਰਹੇ ਵਿਦਿਅਕ ਅਦਾਰੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਬ੍ਰਾਂਚ-99) ਤਰਨ ਤਾਰਨ ਰੋਡ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀ ਪਰਮੀਤ ਸਿੰਘ ਸਕੂਲ ਦੇ ਹੈੱਡ ...
ਛੇਹਰਟਾ, 17 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਸਰਬ ਸਾਂਝੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਛੇਹਰਟਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਪਹਿਲਾ ਗੁਰਮਤਿ ਸਮਾਗਮ ਜਥੇਦਾਰ ...
ਰਾਮ ਤੀਰਥ, 17 ਦਸੰਬਰ (ਪੱਤਰ ਪ੍ਰੇਰਕ)-ਪੰਜਾਬੀ ਸਾਹਿਤ ਸਭਾ ਚੋਗਾਵਾਂ ਅੰਮਿ੍ਤਸਰ ਵਲੋਂ ਬਾਬਾ ਜਾਗੋ ਆਦਰਸ਼ ਸਕੂਲ ਕੋਹਾਲੀ ਵਿਖੇ 28ਵਾਂ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਨਿਰਮਲ ਅਰਪਣ, ਮੁਖਤਾਰ ਗਿੱਲ, ਕੇਂਦਰੀ ਸਭਾ ਦੇ ...
ਚੱਬਾ, 17 ਦਸੰਬਰ (ਜੱਸਾ ਅਨਜਾਣ)-ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ ਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਬਾਬਾ ਗੁਰਸੇਵਕ ਸਿੰਘ ਗੁਰੂਵਾਲੀ ਦੀ ਰਹਿਣ ਨੁਮਾਈ ...
ਅਜਨਾਲਾ, 17 ਦਸੰਬਰ (ਐਸ. ਪ੍ਰਸ਼ੋਤਮ)-ਹਲਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਨਰਲ ਸਕੱਤਰ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਹਲਕੇ 'ਚ ਆਗੂਆਂ ਦੇ ਸਰਬ ਸੰਮਤੀ ਨਾਲ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ-ਪੰਚਾਂ ਨੂੰ ਚੁਣਨ ਲਈ ਵਧੇ ਰੁਝਾਨ ਦਾ ਸਵਾਗਤ ਕਰਦਿਆਂ ...
ਅੰਮਿ੍ਤਸਰ, 17 ਦਸੰਬਰ (ਹਰਮਿੰਦਰ ਸਿੰਘ)-ਦੇਸ਼ ਦੇ ਲੋਕਾਂ ਨੂੰ ਬਹੁਤ ਜ਼ਹੀਨ ਕਿਸਮ ਦੀਆਂ ਫ਼ਿਲਮਾਂ ਬਣਾ ਕੇ ਦੇਣ ਵਾਲੀ ਵਿਸ਼ਵ ਪ੍ਰਸਿੱਧ ਐਕਟਰ ਨੰਦਿਤਾ ਦਾਸ ਵਲੋਂ ਪੰਜਾਬੀ ਲੇਖਕ ਤੇ ਪ੍ਰਸਿੱਧ ਕਹਾਣੀਕਾਰ ਸਆਦਤ ਹਸਨ ਮੰਟੋ ਤੇ 'ਮੰਟੋਂ' ਫਿਲਮ ਨੂੰ ਪਾਕਿਸਤਾਨ 'ਚ ...
ਵੇਰਕਾ, 17 ਦਸੰਬਰ (ਪਰਮਜੀਤ ਸਿੰਘ ਬੱਗਾ)-ਅਕਾਸ਼ਦੀਪ ਨਿਊਰੋਂ ਟਰੋਮਾ ਤੇ ਮਲਟੀਸ਼ਪੈਸ਼ਲਿਸਟ ਹਸਪਤਾਲ ਮਜੀਠਾ ਰੋਡ ਦੇ ਡਾਟਕਰਾਂ ਨੇ ਉਨ੍ਹਾਂ ਕੋਲ ਆਏ ਇਕ 50 ਸਾਲ ਬਜ਼ੁਰਗ ਦੇ ਦਿਮਾਗ਼ ਬਣੇ ਕਲੋਟ ਦਾ ਸਫ਼ਲ ਆਪ੍ਰੇਸ਼ਨ ਕਰਕੇ ਜੀਵਨ ਸੁਰੱਖਿਅਤ ਕਰਨ ਦਾ ਦਾਅਵਾ ਕੀਤਾ ਹੈ | ...
ਅੰਮਿ੍ਤਸਰ, 17 ਦਸਬੰਰ (ਹਰਮਿੰਦਰ ਸਿੰਘ)-ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਵਲੋਂ ਮਿਲ ਕੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਗਰ ਨਿਗਮ ਦੇ ਲਾਹੌਰੀ ਗੇਟ ਜ਼ੋਨ ਤੇ ਸੁਲਤਾਨਵਿੰਡ ਗੇਟ ਜ਼ੋਨ ਵਿਖੇ ਸਿਟੀਜਨ ਫਸੀਲੀਟੇਸ਼ਨ ਸੈਂਟਰ (ਸੀ. ਐਫ. ਸੀ.) ਦਾ ...
ਅਟਾਰੀ, 17 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)-ਪੰਚਾਇਤ ਚੋਣਾਂ 'ਚ ਸੱਤਾਧਾਰੀਆਂ ਦੇ ਇਸ਼ਾਰੇ 'ਤੇ ਬੀ. ਡੀ. ਪੀ. ਓ. ਅਟਾਰੀ ਵਲੋਂ ਅਕਾਲੀ ਦਲ ਦੇ ਸਰਪੰਚੀ ਤੇ ਪੰਚੀ ਦੀਆਂ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਨਾਮਜ਼ਦਗੀ ਪਰਚੇ ਭਰਨ ਲਈ ਲੋੜੀਂਦੇ ਚੁੱਲ੍ਹਾ ਟੈਕਸ ...
ਹਰਸਾ ਛੀਨਾ, 17 ਦਸੰਬਰ (ਕੜਿਆਲ)-ਗ੍ਰਾਮ ਪੰਚਾਇਤ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਦੂਜੇ ਦਿਨ ਸਥਾਨਕ ਬਲਾਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਲਈ ਸਰਪੰਚੀ ਅਹੁਦੇ ਲਈ 8 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ | ਇਸ ਸਬੰਧੀ ਬਲਾਕ ...
ਛੇਹਰਟਾ, 17 ਦਸੰਬਰ (ਵਡਾਲੀ)-ਇੰਡੀਆ ਗੇਟ ਬਾਈਪਾਸ ਛੇਹਰਟਾ ਤੋਂ ਵਣ ਵਿਭਾਗ ਨੂੰ ਇਕ ਹਿਰਨ ਮਿਲਨ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਸੜਕ 'ਤੇ ਜਾ ਰਹੇ ਰਾਹੀਗਰਾਂ ਨੇ ਇਕ ਜ਼ਖ਼ਮੀ ਹਾਲਤ 'ਚ ਹਿਰਨ ਨੂੰ ਵੇਖਿਆ ਜਿਸ ਦੇ ਪਿੱਛੇ ਅਵਾਰਾ ਕੁੱਤੇ ਲੱਗੇ ਹੋਏ ਸਨ ਤਾਂ ...
ਅਟਾਰੀ, 17 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)-1971 ਦੀ ਭਾਰਤ-ਪਾਕਿਸਤਾਨ ਲੜਾਈ ਦੌਰਾਨ ਪਾਕਿਸਤਾਨੀ ਫ਼ੌਜ ਵਲੋਂ ਪੁੱਲ ਕੰਜਰੀ (ਹੁਣ ਪੁੱਲ ਮੋਰਾਂ) ਦੇ ਸਥਾਨ 'ਤੇ ਕੀਤੇ ਕਬਜ਼ੇ ਤੋਂ ਇਸ ਸਰਹੱਦੀ ਚੌਕੀ ਨੂੰ ਆਜ਼ਾਦ ਕਰਵਾਉਣ ਲਈ ਅੱਜ ਦੇ ਦਿਨ ਭਾਰਤੀ ਫ਼ੌਜ ਦੀ ਸੈਕੰਡ ਸਿੱਖ ...
ਅੰਮਿ੍ਤਸਰ, 17 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਦਿੱਲੀ 'ਚ ਚੱਲ ਰਹੀਆਂ ਕੌਮੀ ਸਕੂਲ ਖੇਡਾਂ 'ਚ ਅੰਮਿ੍ਤਸਰ ਦੇ ਹਰਨੂਰ ਸਿੰਘ ਸੰਧੂ ਨੇ ਡਿਸਕਸ ਥ੍ਰੋ ਮੁਕਾਬਲੇ 'ਚ ਤਾਂਬੇ ਦਾ ਤਗਮਾ ਹਾਸਿਲ ਕੀਤਾ ਹੈ | ਹਰਨੂਰ ਸਿੰਘ ਸੰਧੂ ਇਸ ਵੇਲੇ ਸ੍ਰੀ ਗੁਰੂ ਹਰਕਿ੍ਸ਼ਨ ਸੀਨੀਅਰ ...
ਅੰਮਿ੍ਤਸਰ, 17 ਦਸੰਬਰ (ਹਰਮਿੰਦਰ ਸਿੰਘ)-ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਨੇ ਫੋਕਲ ਪੁਆਇੰਟ ਇੰਡਸਟ੍ਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਮਿਲਣ ਆਏ ਨੁਮਾਇੰਦਿਆਂ ਨਾਲ ਬੈਠਕ ਕੀਤੀ, ਜਿਸ 'ਚ ਐਸੋਸੀਏਸ਼ਨ ਪ੍ਰਧਾਨ ਸੰਦੀਪ ਖੋਸਲਾ, ਜਨਰਲ ਸਕੱਤਰ ...
ਅੰਮਿ੍ਤਸਰ, 17 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਬਲੋਸਮ ਸਕੂਲ ਵਿਖੇ ਸਾਲਾਨਾ ਸਮਾਗਮ 'ਕਾਰਨੀਵਲ-2018 ਦਾ ਜੰਗਲ ਜਿੰਗਲ' ਕਰਵਾਇਆ ਗਿਆ, ਜਿਸ ਦਾ ਉਦਘਾਟਨ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸੋਨਾਲੀ ਗਿਰੀ ਨੇ ਕੀਤਾ | ਜਿਸ 'ਚ ਜਾਨਵਰਾਂ ਦਾ ਝੂਲਨਾ, ਪੰਛੀਆਂ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX