ਪਟਿਆਲਾ, 17 ਦਸੰਬਰ (ਅ.ਸ. ਆਹਲੂਵਾਲੀਆ)-ਦਿੱਲੀ ਹਾਈਕੋਰਟ ਵਲੋਂ 1984 ਸਿੱਖ ਦੰਗਿਆਂ ਦੇ ਦੋਸ਼ੀ ਤੇ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਉੱਤੇ ਜ਼ਿਲ੍ਹਾ ਭਾਜਪਾ ਸ਼ਹਿਰੀ ਨੇ ਅਦਾਲਤ ਦਾ ਧੰਨਵਾਦ ਕੀਤਾ ਹੈ | ਭਾਜਪਾ ਜ਼ਿਲ੍ਹਾ ...
ਦੇਵੀਗੜ੍ਹ, 17 ਦਸੰਬਰ (ਮੁਖਤਿਆਰ ਸਿੰਘ ਨੌਗਾਵਾਂ)-ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਖੇਤੀ ਬੇਹੱਦ ਘਾਟੇਬੰਦੀ ਹੋ ਗਈ ਹੈ, ਇਸ ਕਾਰਨ ਮੰਦਹਾਲੀ 'ਚ ਫਸੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ | ਪੰਜਾਬ ਵਿਚ ਕੈਪਟਨ ਦੀ ਸਰਕਾਰ ਨੇ ਵੀ ਚੋਣਾਂ ਸਮੇਂ ਕਿਸਾਨਾਂ ਦੇ ਹਰ ...
ਪਟਿਆਲਾ, 17 ਦਸੰਬਰ (ਮਨਦੀਪ ਸਿੰਘ ਖਰੋੜ)-ਸਥਾਨਕ ਪੁਲਿਸ ਨੇ ਗਸ਼ਤ ਦੌਰਾਨ ਤਿੰਨ ਵੱਖੋ ਵੱਖਰੀਆਂ ਥਾਵਾਂ ਤੋਂ 96 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਪੰਜ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਜਸਵੀਰ ...
ਪਟਿਆਲਾ, 17 ਦਸੰਬਰ (ਜ.ਸ. ਢਿੱਲੋਂ, ਅ.ਸ. ਆਹਲੂਵਾਲੀਆ)-ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਦਿਹਾਤੀ ਦੇ ਮੁਖੀ ਸਤਬੀਰ ਸਿੰਘ ਖੱਟੜਾ ਨੇ ਹਾਲ ਹੀ ਵਿਚ ਦਿੱਲੀ ਦੀ ਉੱਚ ਅਦਾਲਤ ਵਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੰੂ ਸੁਣਾਈ ਗਈ ਉਮਰ ਕੈਦ ਦੀ ਸਜਾ 'ਤੇ ਆਪਣਾ ਪ੍ਰਤੀਕਰਮ ...
ਪਟਿਆਲਾ, 17 ਦਸੰਬਰ (ਮਨਦੀਪ ਸਿੰਘ ਖਰੋੜ)-ਸ਼ਹਿਰ ਦੀਆਂ ਦੋ ਵੱਖ-ਵੱਖ ਥਾਵਾਂ ਤੋਂ ਦੋ ਕਾਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪਹਿਲੀ ਕਾਰ 16 ਦਸੰਬਰ ਨੂੰ ਮੋਦੀ ਮੰਦਰ ਦੇ ਬਾਹਰੋਂ ਕੋਈ ਚੋਰੀ ਕਰਕੇ ਲੈ ਗਿਆ, ਇਸ ਚੋਰੀ ਦੀ ਰਿਪੋਰਟ ਨਕੁਲ ਛਿੰਬਰ ਵਾਸੀ ਨਿਊ ...
ਡਕਾਲਾ, 17 ਦਸੰਬਰ (ਮਾਨ)-ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੱਜ ਮਾਣਯੋਗ ਅਦਾਲਤ ਵਲੋਂ 1984 ਦੇ ਸਿੱਖ ਕਤਲੇਆਮ ਲਈ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਿੱਖ ਸੰਗਤ ਵਲੋਂ ਸਵਾਗਤ ਕੀਤਾ ਗਿਆ ਹੈ | ਕਰਤਾਰਪੁਰ ਦੀ ਸੰਗਤ ਵਲੋਂ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਕਰਤਾਰਪੁਰ ਦੀ ਅਗਵਾਈ 'ਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਸੱਜਣ ਕੁਮਾਰ ਨੂੰ ਮਿਲੀ ਸਜ਼ਾ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਖ਼ੁਸ਼ੀ 'ਚ ਲੱਡੂ ਵੰਡੇ | ਜਥੇ. ਕਰਤਾਰਪੁਰ ਨੇ ਆਖਿਆ ਕਿ ਭਾਵੇਂ ਕੌਮ ਨੂੰ ਬਹੁਤ ਦੇਰ ਨਾਲ ਇਨਸਾਫ਼ ਮਿਲਿਆ ਹੈ ਪਰ ਇਹ ਫ਼ੈਸਲਾ ਸਿੱਖਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਣ ਵਾਲਾ ਹੈ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸਿੱਖਾਂ ਦਾ ਦੇਸ਼ ਦੇ ਕਾਨੂੰਨੀ ਢਾਂਚੇ ਵਿਚ ਵਿਸ਼ਵਾਸ ਬਹਾਲ ਹੋਵੇਗਾ ਤੇ ਦੇਸ਼ ਦੀ ਏਕਤਾ ਮਜ਼ਬੂਤ ਹੋਵੇਗੀ | ਇਸ ਮੌਕੇ ਪਿੰਡ ਦੇ ਕਾਂਗਰਸੀ ਆਗੂ ਬਲਵਿੰਦਰ ਸਿੰਘ ਕਰਤਾਰਪੁਰ ਵੀ ਹਾਜ਼ਰ ਰਹੇ ਅਤੇ ਉਨ੍ਹਾਂ ਵੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ |
ਬਨੂੜ, 17 ਦਸੰਬਰ (ਭੁਪਿੰਦਰ ਸਿੰਘ)-ਪੰਜਾਬ ਦੀ ਤਰਸਯੋਗ ਮਾਲੀ ਹਾਲਤ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਵਿਧਾਇਕਾਂ ਦੀ ਤਨਖ਼ਾਹ ਤੇ ਮਾਣ ਭੱਤੇ ਵਧਾਉਣ ਲਈ ਲਿਆਂਦੇ ਜਾ ਰਹੇ ਬਿੱਲ ਦੇ ਮੱਦੇਨਜ਼ਰ ਸ਼ਹਿਰ ਭਲਾਈ ਮੰਚ ਦੇ ਕਾਰਕੁਨਾਂ ਨੇ ਬਨੂੜ ਬੈਰੀਅਰ ਚੌਾਕ 'ਤੇ ਫ਼ੰਡ ...
ਪਟਿਆਲਾ, 17 ਦਸੰਬਰ (ਮਨਦੀਪ ਸਿੰਘ ਖਰੋੜ)-ਸਥਾਨਕ ਪੁਲਿਸ ਨੇ ਸ਼ਹਿਰ 'ਚ ਹੋਏ ਦੋ ਵੱਖੋ ਵੱਖਰੇ ਕੁੱਟਮਾਰ ਦੇ ਮਾਮਲਿਆਂ 'ਚ 21 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ਥਾਣਾ ਲਹੌਰੀ ਗੇਟ ਦੀ ਪੁਲਿਸ ਨੇ ਇਕ ਵਿਅਕਤੀ ਦੀ ਘੇਰ ਕੇ ਕੁੱਟਮਾਰ ਕਰਨ ਦੇ ਮਾਮਲੇ ...
ਨਾਭਾ, 17 ਦਸੰਬਰ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਇਕ ਵਿਸ਼ੇਸ਼ ਰੋਸ ਮਾਰਚ ਪੰਜਾਬ ਵਿਚ ਹੋਰਨਾਂ ਸੂਬਿਆਂ ਨਾਲੋਂ ਵਧੇ ਰੇਟ ਗੰਨੇ ਦੀ ਫ਼ਸਲ ਦਾ ਪਿਛਲਾ ਬਕਾਇਆ, ਕਰਜ਼ਾ ਮੁਾਫ਼ੀ ਤੇ ਆਵਾਰਾ ਪਸ਼ੂਆਂ ਨੂੰ ਫੜੇ ਜਾਣ ...
ਘਨੌਰ, 17 ਦਸੰਬਰ (ਜਾਦਵਿੰਦਰ ਸਿੰਘ ਜੋਗੀਪੁਰ, ਬਲਜਿੰਦਰ ਸਿੰਘ ਗਿੱਲ)-ਡੀਜ਼ਲ ਪੈਟਰੋਲ ਦੇ ਮੁੱਲ ਨੂੰ ਲੈ ਕੇ ਜਿੱਥੇ ਭਾਰਤ ਦੇਸ਼ ਦਾ ਹਰ ਵਿਅਕਤੀ ਚਿੰਤਾ 'ਚ ਹੈ, ਓਥੇ ਹੀ ਡੀਜ਼ਲ ਦੇ ਬਲ 'ਤੇ ਖੜ੍ਹੀ ਕਿਸਾਨੀ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ | ਕਸਬਾ ਘਨੌਰ ਵਿਖੇ ਭਾਰਤੀ ...
ਪਟਿਆਲਾ, 17 ਦਸੰਬਰ (ਅ.ਸ. ਆਹਲੂਵਾਲੀਆ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਜ਼ਿਲ੍ਹਾ ਪਟਿਆਲਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਗਿਆ | ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ 'ਚ ਸੁਸਾਇਟੀਆਂ, ਪ੍ਰੋਜੈਕਟਾਂ, ...
ਪਟਿਆਲਾ, 17 ਦਸੰਬਰ (ਮਨਦੀਪ ਸਿੰਘ ਖਰੋੜ)-ਥਾਣਾ ਪਸਿਆਣਾ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਕਾਰ 'ਚੋਂ 540 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਦੀਆਂ ਬਰਾਮਦ ਕਰਕੇ ਅਣਪਛਾਤੇ ਕਾਰ ਚਾਲਕ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਮੋਹਨ ਸਿੰਘ ਨੇ ...
ਰਾਜਪੁਰਾ, 17 ਦਸੰਬਰ (ਜੀ.ਪੀ. ਸਿੰਘ)-ਅੱਜ ਸਥਾਨਕ ਸ਼ਿਵਾ ਜੀ ਪਾਰਕ ਵਿਖੇ ਆਸ਼ਾ ਵਰਕਰਜ਼ ਤੇ ਆਸ਼ਾ ਫੈਸੀਲੀਟੇਟਰ ਬਲਾਕ ਰਾਜਪੁਰਾ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਬੈਠਕ ਬਲਾਕ ਪ੍ਰਧਾਨ ਕਰਮਜੀਤ ਕੌਰ, ਪੂਨਮਜੀਤ ਕੌਰ ਮਹਿਮਾ ਅਤੇ ਰੁਪਿੰਦਰ ਕੌਰ ਪਿਲਖਣੀ ਦੀ ਸਾਂਝੀ ...
ਸਮਾਣਾ, 17 ਦਸੰਬਰ (ਸਾਹਿਬ ਸਿੰਘ)-ਸਮਾਣਾ ਅਦਾਲਤ 'ਚ ਅੱਜ ਬਾਦਸ਼ਾਹਪੁਰ ਚੌਾਕੀ ਇੰਚਾਰਜ ਸਾਹਿਬ ਸਿੰਘ ਨੇ 10 ਗਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਨੌਜਵਾਨ ਬਲਜੀਤ ਸਿੰਘ ਵਾਸੀ ਨਾਮਧਾਰੀ ਕਾਲੋਨੀ ਸਮਾਣਾ ਨੂੰ ਅਦਾਲਤ 'ਚ ਪੇਸ਼ ਕੀਤਾ ਤੇ ਘੱਗਾ ਥਾਣਾ ਦੇ ਸਹਾਇਕ ...
ਭੁੱਨਰਹੇੜੀ, 17 ਦਸੰਬਰ (ਧਨਵੰਤ ਸਿੰਘ)-ਬੀ ਡੀ ਪੀ ਓ ਭੁੱਨਰਹੇੜੀ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਭੀੜ ਬਣੀ ਰਹੀ | ਬਲਾਕ ਭੁੱਨਰਹੇੜੀ ਨਾਲ ਸਬੰਧਿਤ 152 ਪਿੰਡਾਂ ਤੋਂ ਪੰਚ ਤੇ ਸਰਪੰਚ ਅਹੁਦੇ ਦੇ ਉਮੀਦਵਾਰ ਆਪੋ-ਆਪਣੇ ਸਾਥੀਆਂ ਨਾਲ ਪਹੁੰਚੇ ਸਨ | ...
ਪਟਿਆਲਾ, 17 ਦਸੰਬਰ (ਅ.ਸ. ਆਹਲੂਵਾਲੀਆ)-ਸਨੌਰ ਬਲਾਕ ਦੇ ਚੌਥੇ ਪਿੰਡ ਅਰਬਨ ਨਗਰ ਦੀ ਪੰਚਾਇਤ ਲਗਾਤਾਰ ਤੀਜੀ ਵਾਰ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਤੇ ਹੋਰ ਆਗੂਆਂ ਦੇ ਯਤਨਾਂ ਸਦਕਾ ਸਰਬਸੰਮਤੀ ਨਾਲ ਚੁਣੀ ਗਈ | ਤੀਜੀ ਵਾਰ ਸ. ਹਰਪਾਲਪੁਰ ਦੀ ...
ਪਟਿਆਲਾ, 17 ਦਸੰਬਰ (ਜ.ਸ. ਢਿੱਲੋਂ)-ਮੁੱਖ ਮੰਤਰੀ ਨਿਵਾਸੀ ਮੋਤੀ ਮਹਿਲ ਦੇ ਬਿਲਕੁਲ ਨੇੜੇ ਲੱਗਦੇ ਪਿੰਡ ਸੂਲਰ ਦੇ ਸਰਪੰਚ ਦੇ ਉਮੀਦਵਾਰ ਲਈ ਪ੍ਰਨੀਤ ਕੌਰ ਦੇ ਅਤਿ ਕਰੀਬੀ ਡੋਲੀ ਗਰਗ ਚੋਣ ਮੈਦਾਨ ਵਿਚ ਨਿੱਤਰ ਗਏ ਹਨ | ਸ੍ਰੀਮਤੀ ਪ੍ਰਨੀਤ ਕੌਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ...
ਸਮਾਣਾ, 17 ਦਸੰਬਰ (ਪ੍ਰੀਤਮ ਸਿੰਘ ਨਾਗੀ)-ਸਮਾਣਾ ਉਪਮੰਡਲ ਦੇ ਪਿੰਡ ਟੋਡਰਪੁਰ ਦੇ ਸਰਪੰਚੀ ਦੇ ਉਮੀਦਵਾਰ ਕੁਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਟੋਡਰਪੁਰ ਨੇ ਆਪਣੇ ਨਾਮਜ਼ਦਗੀ ਫਾਰਮ ਚੋਣ ਅਧਿਕਾਰੀ ਨੂੰ ਜਮ੍ਹਾਂ ਕਰਵਾਏ | ਇਸ ਮੌਕੇ 'ਤੇ ਹਰਦੀਪ ਸਿੰਘ, ਕਾਕਾ ਸਿੰਘ, ...
ਪਟਿਆਲਾ, 17 ਦਸੰਬਰ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਦੇ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 30 ਦਸੰਬਰ ਨੂੰ ਹੋਣ ਵਾਲੀਆਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ...
ਸਮਾਣਾ, 17 ਦਸੰਬਰ (ਟੋਨੀ)-ਸਮਾਣਾ ਬਲਾਕ ਦੇ ਪਿੰਡ ਭਗਤ ਸਿੰਘ ਨਗਰ (ਅਸਮਾਨਪੁਰ) ਦੀ ਪੰਚਾਇਤ ਸਰਵਸੰਮਤੀ ਨਾਲ ਚੁਣੀ ਗਈ | ਗੁਰਮੀਤ ਸਿੰਘ ਨੂੰ ਸਰਪੰਚ, ਜਸਪਾਲ ਸਿੰਘ ਮੈਂਬਰ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਕੌਰ ਮੈਂਬਰ ਚੁਣੇ ਗਏ |
...
ਪਟਿਆਲਾ, 17 ਦਸੰਬਰ (ਅਜੀਤ ਬਿਊਰੋ)ਬੀਜ ਵੰਡ ਪ੍ਰਣਾਲੀ 'ਚ ਯੋਗਦਾਨ ਪਾ ਰਹੇ ਨਿੱਜੀ ਖੇਤਰ ਦੇ ਬੀਜ ਵਿਕਰੇਤਾਵਾਂ ਵਲੋਂ ਕਿਸਾਨਾਂ ਨੰੂ ਸ਼ੁੱਧ ਤੇ ਮਿਆਰੀ ਬੀਜ ਮੁਹੱਈਆ ਕਰਨ ਲਈ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਭਾਰਤ ਸਰਕਾਰ ਦੇ ਖੇਤੀਬਾੜੀ ਤੇ ...
ਪਟਿਆਲਾ, 17 ਦਸੰਬਰ (ਮਨਦੀਪ ਸਿੰਘ ਖਰੋੜ)-ਇੰਡੋ ਤਿੱਬਤ ਬਾਰਡਰ ਪੁਲਿਸ 'ਵਚ ਹੈੱਡ ਕਾਂਸਟੇਬਲ (ਸੀ.ਐਮ) ਤੇ ਕਾਂਸਟੇਬਲ (ਟਰੇਡਜਮੈਨ) ਦੀ ਭਰਤੀ ਲਈ ਆਨ ਲਾਇਨ ਬਿਨੇ ਕਰਨ ਵਾਲੇ ਉਮੀਦਵਾਰਾਂ ਦੀ ਸਰੀਰਕ ਪੈਮਾਇਸ਼ ਤੇ ਸਰੀਰਕ ਫਿਟਨੈਸ ਟੈੱਸਟ ਆਈ.ਟੀ.ਬੀ.ਪੀ. ਦੀ ਪਟਿਆਲਾ ਸਥਿਤ ...
ਨਾਭਾ, 17 ਦਸੰਬਰ (ਅਮਨਦੀਪ ਸਿੰਘ ਲਵਲੀ)-ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਭੀਲੋਵਾਲ ਵਲੋਂ ਹਲਕਾ ਨਾਭਾ ਦੇ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ | ਨੌਜਵਾਨਾਂ ਨਾਲ ਬੈਠਕ ਉਪਰੰਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਦੀਪ ...
ਦੇਵੀਗੜ੍ਹ, 17 ਦਸੰਬਰ (ਮੁਖ਼ਤਿਆਰ ਸਿੰਘ ਨੌਗਾਵਾਂ/ਮੌਜੀ)-ਅੱਜ ਦੇਰ ਸ਼ਾਮ ਥਾਣਾ ਜੁਲਕਾਂ ਦੇ ਅਧੀਨ ਪੁਲਿਸ ਚੌਾਕੀ ਰੌਹੜ ਜਗੀਰ ਵਿਖੇ ਫਲਾਇੰਗ ਸਕੂਐਡ ਵਿਜੀਲੈਂਸ ਮੋਹਾਲੀ ਦੀ ਟੀਮ ਨੇ ਅਚਾਨਕ ਛਾਪਾ ਮਾਰ ਕੇ ਚੌਾਕੀ ਇੰਚਾਰਜ ਰੌਹੜ ਜਗੀਰ ਦੇ ਸਹਾਇਕ ਥਾਣੇਦਾਰ ਦਰਸ਼ਨ ...
ਪਟਿਆਲਾ, 17 ਦਸੰਬਰ (ਖਰੌੜ)-ਇਕ ਕਾਰ ਚਾਲਕ ਦੀ ਦੰਦਵ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਸਬ ਇੰਸ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਹਿਚਾਣ ਅਨੂਪ ਪੁੱਤਰ ਗਿਆਨ ਵਾਸੀ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ | ਉਨ੍ਹਾਂ ਦੱਸਿਆ ਕਿ ...
ਰਾਜਪੁਰਾ, 17 ਦਸੰਬਰ (ਜੀ.ਪੀ. ਸਿੰਘ)-ਪੁਰਾਣਾ ਰਾਜਪੁਰਾ ਸਥਿਤ ਸੇਸ਼ਠ ਭਵਨ 'ਚ ਰਾਜਪੁਰਾ ਪੈਨਸ਼ਨਰ ਐਸੋਸੀਏਸ਼ਨ ਵਲੋਂ ਪ੍ਰਧਾਨ ਨੰਦ ਕਿਸ਼ੋਰ ਵੋਹਰਾ ਤੇ ਪ੍ਰੈਸ ਸਕੱਤਰ ਪਰਵੇਸ ਕੁਮਾਰ ਸੱਭਰਵਾਲ ਦੀ ਸਾਂਝੀ ਅਗਵਾਈ ਹੇਠ ਕੌਮੀ ਪੈਨਸ਼ਨ ਦਿਵਸ ਮਨਾਇਆ ਗਿਆ | ਜਿਸ ਵਿਚ ...
ਨਾਭਾ, 17 ਦਸੰਬਰ (ਕਰਮਜੀਤ ਸਿੰਘ)-ਮੀਆਂਵਾਲੀ ਬਿਰਾਦਰੀ ਪ੍ਰਧਾਨ ਜਸਪਾਲ ਜੁਨੇਜਾ ਦੀ ਅਗਵਾਈ ਵਿਚ 20ਵਾਂ ਪਰਿਵਾਰ ਮਿਲਣ ਸਮਾਗਮ ਤਿ੍ਵੇਣੀ ਪੈਲੇਸ ਪਟਿਆਲਾ ਗੇਟ ਵਿਖੇ ਕੀਤਾ ਗਿਆ | ਇਸ ਸਮਾਗਮ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ 'ਚ ਰਾਜਿੰਦਰਾ ਹਸਪਤਾਲ ...
ਭਾਦਸੋਂ, 17 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭਾਦਸੋਂ ਵਿਚ ਪਿ੍ੰਸੀਪਲ ਜਸਪ੍ਰੀਤ ਕੌਰ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ¢ ਸਮਾਗਮ 'ਚ ਸਕੂਲ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਮਲਵਈ ਗਿੱਧਾ, ...
ਪਾਤੜਾਂ, 17 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਬਾਲ ਦਿਵਸ ਮਨਾਏ ਜਾਣ ਲਈ ਛੇਤੀ ਹੀ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ...
ਪਟਿਆਲਾ, 17 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ ਕਰਵਾਏ ਜਾਂਦੇ ਵਿੱਦਿਅਕ ਮੁਕਾਬਲੇ (2018-19) 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਨੇ ਪੰਜਾਬ 'ਚੋਂ ਓਵਰ ਆਲ ਟਰਾਫ਼ੀ ਜਿੱਤ ਕੇ ਮਾਣਮੱਤੀ ...
ਰਾਜਪੁਰਾ, 17 ਦਸੰਬਰ (ਰਣਜੀਤ ਸਿੰਘ)-ਪੰਜਾਬ ਸਰਕਾਰ ਨੇ ਆਪਣੇ ਵਿਧਾਇਕਾਂ ਦੀਆਂ ਤਨਖ਼ਾਹਾਂ 'ਚ ਬੇਹਿਸਾਬ ਵਾਧਾ ਕਰ ਦਿੱਤਾ ਹੈ ਪਰ ਕਿਸਾਨਾਂ ਦੇ ਗੰਨੇ ਦਾ ਬਕਾਇਆਂ ਮਿਲਾਂ ਵਾਲਿਆਂ ਕੋਲ ਖੜ੍ਹਾ ਹੈ ਜਦ ਕਿ ਸਰਕਾਰ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਢੌਾਗ ਰਚ ਰਹੀ ...
ਭਾਦਸੋਂ, 17 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਸ. ਹਰਦਮ ਸਿੰਘ ਪਬਲਿਕ ਸਕੂਲ, ਜਿੰਦਲਪੁਰ ਵਲੋਂ ਸਿੱਖ ਇਤਿਹਾਸ ਨਾਲ ਜਾਣੂ ਕਰਵਾਉਣ ਲਈ 'ਕੌਣ ਬਣੇਗਾ ਪਿਆਰੇ ਦਾ ਪਿਆਰਾ' ਪ੍ਰਤੀਯੋਗਤਾ ਕਰਵਾਈ ਗਈ | ਜਿਸ ਵਿਚ ਪਹਿਲਾਂ ਲਿਖਤੀ ਮੁਕਾਬਲੇ ਵਿਚ 90 ਵਿਦਿਆਰਥੀਆਂ ਨੇ ਭਾਗ ਲਿਆ | ...
ਅਰਨੋਂ/ਖਨੌਰੀ, 17 ਦਸੰਬਰ (ਦਰਸ਼ਨ ਸਿੰਘ ਪਰਮਾਰ, ਬਲਵਿੰਦਰ ਸਿੰਘ ਥਿੰਦ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੱਡਾ) ਵਿਖੇ ਕਰਵਾਏ ਗਏ ਸੂਬਾ ਪੱਧਰੀ ਬਾਲ ਮੇਲੇ 'ਚ ਸਰਕਾਰੀ ਪ੍ਰਾਇਮਰੀ ਸਕੂਲ ਬਹਿਰ ਜੱਛ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ...
ਬਹਾਦਰਗੜ੍ਹ, 17 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਨ ਵਰਮਾ ਦੀ ਦੇਖ-ਰੇਖ 'ਚ ਪਿੰਡ ਪੱਧਰ 'ਤੇ ਕੰਮ ਕਰਦੀਆਂ ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲੀਟੇਟਰ ਦੇ 6ਵੇਂ ਤੇ 7ਵੇਂ ਮਡਿਊਲ ਦੇ ਚੌਥੇ ਬੈਚ ਦਾ ...
ਨਾਭਾ, 17 ਦਸੰਬਰ (ਅਮਨਦੀਪ ਸਿੰਘ ਲਵਲੀ)-ਨਗਰ ਕੌਾਸਲ ਨਾਭਾ ਵਲੋਂ ਕੱਚੇ ਮਕਾਨਾਂ ਵਾਲੇ ਲੋੜਵੰਦ ਗ਼ਰੀਬ ਪਰਿਵਾਰਾਂ ਨੂੰ ਖ਼ਾਲੀ ਪਲਾਟਾਂ ਉੱਪਰ ਮਕਾਨ ਬਣਾਉਣਾ ਜਾਂ ਵਾਧੂ ਉਸਾਰੀ ਲਈ ਜਲਦ ਚੈੱਕ ਵੰਡੇ ਜਾਣਗੇ | ਕੇਂਦਰ ਸਰਕਾਰ ਵਲੋਂ ਆਏ ਇਸ ਪੈਸੇ ਲਈ 817 ਲੋੜਵੰਦ ...
ਪਟਿਆਲਾ, 17 ਦਸੰਬਰ (ਅ.ਸ. ਆਹਲੂਵਾਲੀਆ)-ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਪ੍ਰੇਸ਼ਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਪੈਟਰੋਲ ਪੰਪ ਐਸੋਸੀਏਸ਼ਨ ਵਲੋਂ ਸਾਂਝੇ ਤੌਰ 'ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਡਿਪਟੀ ਕਮਿਸ਼ਨਰ ...
ਪਟਿਆਲਾ, 17 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਹਮਣੇ ਜ਼ੀਰਕਪੁਰ ਬਠਿੰਡਾ ਨੈਸ਼ਨਲ ਹਾਈਵੇਅ ਉੱਪਰ ਬਣੇ ਓਵਰਬਿ੍ਜ ਕਾਰਨ ਇਕ ਪਾਸੇ ਪੰਜਾਬੀ ਯੂਨੀਵਰਸਿਟੀ ਦੀ ਦਿੱਖ ਖ਼ਰਾਬ ਹੋਈ ਹੈ, ਦੂਜੇ ਪਾਸੇ ਯੂਨੀਵਰਸਿਟੀ ਸਾਹਮਣੇ ਓਵਰਬਿ੍ਜ ...
ਪਟਿਆਲਾ, 17 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿਆਖਿਆ ਸ਼ਾਸਤਰ ਹਿਤ ਪਿਛਲੇ 15 ਦਿਨਾਂ ਤੋਂ ਚਲਾਈ ਜਾ ਰਹੀ ਵਰਕਸ਼ਾਪ ਅੱਜ ਗੁਰੂ ...
ਰਾਜਪੁਰਾ, 17 ਦਸੰਬਰ (ਰਣਜੀਤ ਸਿੰਘ)-ਸਥਾਨਿਕ ਸ਼ਹਿਰ 'ਚ ਅਮਨ ਪੰਚਾਇਤ ਦੀ ਜਨਰਲ ਮੀਟਿੰਗ ਚੇਅਰਮੈਨ ਅਸ਼ੋਕ ਪ੍ਰੇਮੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਰਬਸੰਮਤੀ ਨਾਲ ਸ੍ਰੀ ਚੰਦਰਸ਼ੇਖਰ ਕਪੂਰ ਨੰੂ ਪ੍ਰਧਾਨ ਚੁਣਿਆ ਗਿਆ ਹੈ | ਉਨ੍ਹਾਂ ਨੂੰ ਸਰਬਸੰਮਤੀ ਨਾਲ ...
ਪਟਿਆਲਾ, 17 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਲਗਾਤਾਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਦੇ ਮੁੱਖ ਦਫ਼ਤਰ ਦੇ ਸਾਹਮਣੇ ਦਿੱਤੇ ਜਾ ਰਹੇ ਧਰਨੇ ਦੇ 7ਵੇਂ ਦਿਨ ਸਤਪਾਲ ਭੈਣੀ, ਦਰਸ਼ਨ ਬੇਲੂਮਾਜਰਾ, ਹਰਪ੍ਰੀਤ ਗਰੇਵਾਲ ਦੀ ...
ਪਟਿਆਲਾ, 17 ਦਸੰਬਰ (ਜ.ਸ. ਢਿੱਲੋਂ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਵਲੋਂ ਪੈਨਸ਼ਨਰ ਘਰ ਵਿਖੇ ਪੈਨਸ਼ਨ ਦਿਵਸ ਜਗਜੀਤ ਸਿੰਘ ਦੂਆ ਦੀ ਪ੍ਰਧਾਨਗੀ 'ਚ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਡਾ. ਓ.ਪੀ. ਕਾਂਡੇ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ...
ਪਟਿਆਲਾ, 17 ਦਸੰਬਰ (ਗੁਰਵਿੰਦਰ ਸਿੰਘ ਔਲਖ)-ਗੁਰੂ ਤੇਗ਼ ਬਹਾਦਰ ਕਾਲਜ ਭਵਾਨੀਗੜ੍ਹ ਦੇ ਸਾਬਕਾ ਪੋ੍ਰਫੈਸਰਾਂ ਵਲੋਂ ਅੱਜ ਕਾਲਜ ਦੇ ਪਿੰ੍ਰਸੀਪਲ ਿਖ਼ਲਾਫ਼ ਮੋਰਚਾ ਖੋਲ ਦਿੱਤਾ | ਪਿਛਲੇ ਸਮੇਂ ਤੋਂ ਪਿ੍ੰਸੀਪਲ ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਸਬੰਧੀ ਕਾਲਜ ...
ਪਟਿਆਲਾ, 17 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਵਲੋਂ ਉਪ-ਕੁਲਪਤੀ ਦਫ਼ਤਰ ਵਿਖੇ ਇਕ ਮੰਗ ਪੱਤਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਅੱਜ ਬੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਦਾ ਧਰਮ ...
ਨਾਭਾ, 17 ਦਸੰਬਰ (ਅਮਨਦੀਪ ਸਿੰਘ ਲਵਲੀ)-ਸ੍ਰੀ ਸਿਰੜੀ ਸਾਂਈ ਸੇਵਾ ਸਮਿਤੀ ਵਲੋਂ ਅਗਰਵਾਲ ਸਭਾ ਪਟਿਆਲਾ ਗੇਟ ਵਿਖੇ 530 ਜ਼ਰੂਰਤਮੰਦਾਂ ਨੂੰ 10 ਰੁਪਏ 'ਚ ਗਰਮ ਕੱਪੜੇ ਵੰਡੇ ਗਏ | ਸਮਿਤੀ ਦੇ ਮੁੱਖ ਸੇਵਾਦਾਰ ਸੁਮਿਤ ਗੋਇਲ ਸ਼ੈਟੀ ਨੇ ਦੱਸਿਆ ਕਿ ਸਮਿਤੀ ਵਲੋਂ ਨਾਭਾ ਦੇ ਦਾਨੀ ...
ਪਟਿਆਲਾ, 17 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਨਗਰ ਨਿਗਮ ਪਟਿਆਲਾ ਵਲੋਂ ਸੜਕ ਬਣਾਉਣ ਲਈ ਪੁੱਟੀ ਗਲੀ ਇਲਾਕੇ ਦੇ ਲੋਕਾਂ ਲਈ ਨਰਕ ਬਣ ਗਈ ਹੈ, ਇਥੇ ਸੜਕ ਬਣਨਾ ਤਾਂ ਦੂਰ ਦੀ ਗੱਲ ਇੱਥੋਂ ਪੁੱਟੀ ਗਲੀ ਮੌਕੇ ਸੀਵਰ ਦੇ ਟੁੱਟੇ ਪਾਈਪ ਕਾਰਨ ਇੱਥੋਂ ਦੇ ਲੋਕਾਂ ਪੀਣ ਵਾਲਾ ਪਾਣੀ ...
ਪਟਿਆਲਾ, 17 ਦਸੰਬਰ (ਮਨਦੀਪ ਸਿੰਘ ਖਰੋੜ)-ਰਜਿੰਦਰਾ ਹਸਪਾਤਲ ਲਾਗੇ ਤੁਰ ਫਿਰ ਕੇ ਦੜਾ ਸੱਟਾ ਲਗਾਉਂਦਾ ਇਕ ਵਿਅਕਤੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦੜਾ ਸੱਟਾ ਦੇ 1230 ਰਪੁਏ ਸਮੇਤ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਉਨ੍ਹਾ ਨੂੰ ਇਤਲਾਹ ...
ਪਟਿਆਲਾ, 17 ਦਸੰਬਰ (ਅ.ਸ. ਆਹਲੂਵਾਲੀਆ)-ਅਖਿਲ ਭਾਰਤੀ ਬੈਂਕ ਅਧਿਕਾਰੀ ਕਨਫੈਡਰੇਸ਼ਨ ਵਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ 21 ਤੋਂ 26 ਦਸੰਬਰ ਨੂੰ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ | ਜਥੇਬੰਦੀ ਵਲੋਂ ਤਨਖ਼ਾਹ ਵਧਾਉਣ ਦੀ ਮੁੱਖ ਮੰਗ 'ਤੇ 3 ਲੱਖ 20 ...
ਪਟਿਆਲਾ, 17 ਦਸੰਬਰ (ਗੁਰਵਿੰਦਰ ਸਿੰਘ ਔਲਖ)-ਗਿਆਨਦੀਪ ਸਾਹਿਤ ਸਾਧਨਾ ਮੰਚ ਵਲੋਂ ਭਾਸ਼ਾ ਵਿਭਾਗ ਦੇ ਆਡੀਟੋਰੀਅਮ 'ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਸਰਬਜੀਤ ਸਿੰਘ ਗਿੱਲ ਰਿਟਾ. ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX