ਬੰਗਾ/ਮੁਕੰਦਪੁਰ, 10 ਜਨਵਰੀ (ਜਸਬੀਰ ਸਿੰਘ ਨੂਰਪੁਰ, ਦੇਸ ਰਾਜ ਬੰਗਾ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਪਿੰਡ ਖਾਨਪੁਰ ਵਿਖੇ ਪੰਚਾਇਤੀ ਰਾਜ ਸਪੋਰਟਸ ਕਲੱਬ ਤੇ ਪ੍ਰਵਾਸੀ ਭਾਰਤੀਆਂ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ 'ਤੇ ਕਰਵਾਏ ਜਾਗਰੂਕਤਾ ਸਮਾਗਮ ਨੂੰ ...
ਔੜ, 10 ਜਨਵਰੀ (ਜਰਨੈਲ ਸਿੰਘ ਖ਼ੁਰਦ)- ਬਲਾਕ ਪੱਧਰੀ ਲੋਹੜੀ ਸਮਾਗਮ ਸਰਪੰਚ ਜਸਵਿੰਦਰ ਸਿੰਘ ਥਾਂਦੀ ਅਤੇ ਸਮੂਹ ਪੰਚਾਂ ਦੇ ਸਹਿਯੋਗ ਨਾਲ ਆਂਗਣਵਾੜੀ ਸੈਂਟਰ ਪਿੰਡ ਗੜਪਧਾਣਾ ਵਿਖੇ ਕੀਤਾ ਗਿਆ, ਜਿਸ 'ਚ ਬਤੌਰ ਮੁੱਖ ਮਹਿਮਾਨ ਵਜੋਂ ਸੀ.ਡੀ.ਪੀ.ਓ. ਔੜ ਸ੍ਰੀਮਤੀ ਸਵਿਤਾ ...
ਕਾਠਗੜ੍ਹ, 10 ਜਨਵਰੀ (ਬਲਦੇਵ ਸਿੰਘ ਪਨੇਸਰ)- ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਸਰਬਣ ਦਾਸ ਦੇ ਤਪ ਅਸਥਾਨ ਡੇਰਾ ਬਾਉੜੀ ਸਾਹਿਬ ਵਿਖੇ ਹਰਿਆਣਾ ਰਾਜ ਦੇ ਡੀ. ਜੀ. ਪੀ. ਡਾ: ਕੇ. ਪੀ. ਸਿੰਘ ਤੇ ਬਿ੍ਗੇਡੀਅਰ ਰਾਜ ਕੁਮਾਰ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਡੇਰਾ ...
ਨਵਾਂਸ਼ਹਿਰ/ਬਲਾਚੌਰ, 10 ਜਨਵਰੀ (ਗੁਰਬਖਸ਼ ਸਿੰਘ ਮਹੇ, ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਡੀਆ ਪੈਨਲੇਸਟ ਚੌਧਰੀ ਪ੍ਰੇਮ ਚੰਦ ਭੀਮਾ ਜਿਨ੍ਹਾਂ ਨੂੰ ਕੁੱਲ ਹਿੰਦ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ...
ਮੁਕੰਦਪੁਰ, 10 ਜਨਵਰੀ (ਅਮਰੀਕ ਸਿੰਘ ਢੀਂਡਸਾ)- ਮੁਕੰਦਪੁਰ-ਫਗਵਾੜਾ ਸੜਕ ਦੀ ਬੁਰੀ ਤੇ ਤਰਸਯੋਗ ਹਾਲਤ ਨੂੰ ਵੇਖਦੇ ਹੋਏ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਸਰ ਹਕੀਮਪੁਰ ਵਿਖੇ ...
ਨਵਾਂਸ਼ਹਿਰ, 10 ਜਨਵਰੀ (ਗੁਰਬਖਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 466 ਪਿੰਡਾਂ 'ਚ 2.54 ਲੱਖ ਬੂਟੇ ਲਾਏ ਜਾਣ ਦੀ ਤਿਆਰੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਬੂਟੇ ਲਾਉਣ ...
ਨਵਾਂਸ਼ਹਿਰ, 10 ਜਨਵਰੀ (ਗੁਰਬਖਸ ਸਿੰਘ ਮਹੇ)- ਡਾ: ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਐੱਲ.ਐੱਚ.ਵੀਜ਼ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਮਹੀਨਾ ਦਸੰਬਰ ਦੇ ਕੌਮੀ ਸਿਹਤ ...
ਨਵਾਂਸ਼ਹਿਰ, 10 ਜਨਵਰੀ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਸ਼ਹੀਦ ਭਗਤ ਸਿੰਘ ਨਗਰ ਵਲੋਂ ਜੇ.ਐੱਸ. ਐੱਫ. ਐੱਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਬਾਲ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ ਜ਼ਿਲ੍ਹਾ ਬਾਲ ਭਲਾਈ ਕਮੇਟੀ ...
ਨਵਾਂਸ਼ਹਿਰ, 10 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਤਹਿਤ ਰੋਗੀ ਕਲਿਆਣ ਸੰਮਤੀ ਵੱਲੋਂ ਮਰੀਜ਼ਾਂ ਨੂੰ ਘੱਟ ਰੇਟ 'ਤੇ ਦਵਾਈਆਂ ਦੇਣ ਲਈ ਜਨ ਔਸ਼ਧੀ ਦਵਾਈਆਂ ਦੀ ਦੁਕਾਨ ਖੋਲੀ ਗਈ ਸੀ, ਪਰ ਪਿਛਲੇ ਲੰਮੇ ...
ਰੈਲਮਾਜਰਾ, 10 ਜਨਵਰੀ (ਸੁਭਾਸ਼ ਟੌਾਸਾ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਐਮ. ਬੀ. ਬੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੱੁਤੋਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੌੜ 100 ਮੀਟਰ ਵਰਗ 19 ਵਿਚ ਮਨੀਸ਼ ...
ਔੜ/ਝਿੰਗੜਾਂ, 10 ਜਨਵਰੀ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ਸੋਢੀ ਸਿੰਘ ਸ਼ੇਰਗਿੱਲ ਨੂੰ ਪ੍ਰਧਾਨ, ਬਲਵੀਰ ਸਿੰਘ ਬੀਰੂ ਅਤੇ ...
ਘੁੰਮਣਾਂ, 10 ਜਨਵਰੀ (ਮਹਿੰਦਰ ਪਾਲ ਸਿੰਘ) - ਪਿੰਡ ਘੁੰਮਣਾਂ 'ਚ ਕੁਲਵਿੰਦਰ ਸਿੰਘ ਘੁੰਮਣ ਵਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸ਼ੁਕਰਾਨੇ ਵਜੋ ਅਖੰਡ ਪਾਠ ਦੇ ਭੋਗ ਉਪਰੰਤ ਢਾਡੀ ਦਰਬਾਰ ਸਜਾਇਆ ਗਿਆ, ਜਿਸ ਵਿਚ ਢਾਡੀ ਗੱਜਣ ਸਿੰਘ ਗੜਗੱਜ ਦੇ ...
ਜਾਡਲਾ, 10 ਜਨਵਰੀ (ਬੱਲੀ)- ਪਿੰਡ ਗਰਲੇ ਢਾਹਾਂ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮਹਿਕਮੇ ਵਲੋਂ ਸਰਕਲ ਸੁਪਰਵਾਈਜ਼ਰ ਬਲਵੀਰ ਕੌਰ ਦੀ ਦੇਖ-ਰੇਖ ਹੇਠ ਸਰਕਲ ਪੱਧਰ ਤੇ 11 ਨਵਜੰਮੀਆਂ ਧੀਆਂ ਦੀ ਲੋਹੜੀ ਦਾ ਸਮਾਗਮ ਕਰਵਾਇਆ ਗਿਆ, ਜਿਸ ਨੰੂ ਸੰਬੋਧਨ ਕਰਦਿਆਂ ...
ਬਲਾਚੌਰ, 10 ਜਨਵਰੀ (ਗੁਰਦੇਵ ਸਿੰਘ ਗਹੂੰਣ)- ਲਾਲਾ ਰਾਮ ਪ੍ਰਕਾਸ਼ ਮਰਵਾਹਾ ਸਰਕਾਰੀ ਹਾਈ ਸਕੂਲ ਉਲੱਦਣੀ ਨੂੰ ਐਨ.ਆਰ.ਆਈ ਗੁਰਚਰਨ ਸਿੰਘ ਸਪੁੱਤਰ ਮਹਾਂ ਸਿੰਘ ਵਲੋਂ ਆਪਣੇ ਪਿਤਾ ਸਵਰਗੀ ਮਹਾਂ ਸਿੰਘ ਦੀ ਯਾਦ ਵਿਚ ਦੋ ਕੰਪਿਊਟਰ ਦਾਨ ਵਜੋਂ ਭੇਟ ਕੀਤੇ ਗਏ | ਇਸ ਸਬੰਧੀ ...
ਬਲਾਚੌਰ, 10 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਬਲਾਚੌਰ ਇਲਾਕੇ ਨਾਲ ਸਬੰਧਿਤ ਧਾਰਮਿਕ ਅਸਥਾਨਾਂ ਦੇ ਮੁੱਖ ਸੇਵਾਦਾਰਾਂ ਜਿਨ੍ਹਾਂ ਵਿਚ ਨਾਨਕ ਨਿਰਵੈਰ ਸੱਚਖੰਡ ਧਾਮ ਰੋਲ਼ੂ ਕਾਲੋਨੀ ਬਲਾਚੌਰ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਬਰਾੜ, ਗੁਰਦੁਆਰਾ ਕਰਤਾਰ ...
ਚੰਦਿਆਣੀ ਖ਼ੁਰਦ, 10 ਜਨਵਰੀ (ਰਮਨ ਭਾਟੀਆ)- ਪਿੰਡ ਚੰਦਿਆਣੀ ਖ਼ੁਰਦ ਵਿਖੇ ਸਥਿਤ ਸਤਿਗੁਰ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਭੂਰੀਵਾਲੇ ਆਸ਼ਰਮ ਵਿਖੇ ਨਗਰ ਦੀਆ ਸਮੂਹ ਸੰਗਤਾਂ ਵਲੋਂ ਸੰਪਰਦਾਇ ਦੇ ਵਰਤਮਾਨ ਗੱਦੀਨਸ਼ੀਨ ਸਵਾਮੀ ਚੇਤਨਾ ਨੰਦ ...
ਬੰਗਾ, 10 ਜਨਵਰੀ (ਜਸਬੀਰ ਸਿੰਘ ਨੂਰਪੁਰ) - ਦੁੱਧ ਉਤਪਾਦਕ ਸੁਸਾਇਟੀ ਨੂਰਪੁਰ ਵਿਖੇ 11ਵਾਂ ਮੁਨਾਫਾ ਵੰਡ ਸਮਾਗਮ ਕਰਵਾਇਆ | ਮੁਨਾਫਾ ਵੰਡ ਦੀ ਸ਼ੁਰੂਆਤ ਅਜੇ ਕੁਮਾਰ ਸੁਪਰਵਾਈਜ਼ਰ ਨੇ ਕੀਤੀ | ਦੁੱਧ ਉਤਪਾਦਕਾਂ ਨੂੰ ਪ੍ਰਧਾਨ ਜੁਝਾਰ ਸਿੰਘ, ਦਵਿੰਦਰ ਸਿੰਘ ਸਕੱਤਰ, ...
ਸੰਧਵਾਂ, 10 ਜਨਵਰੀ (ਪ੍ਰੇਮੀ ਸੰਧਵਾਂ) - ਇਤਿਹਾਸਕ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਸੰਧਵਾਂ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਤੇ ਗੁਰੂ ਸਾਹਿਬ ਜੀ ਦੀ ਯਾਦ 'ਚ ਪੇਂਡੂ ਖੇਡ ਮੇਲਾ ਕਰਵਾਉਣ ਸਬੰਧੀ ਇਕ ਜਰੂਰੀ ਮੀਟਿੰਗ 20 ਜਨਵਰੀ ਨੂੰ ...
ਰੈਲਮਾਜਰਾ, 10 ਜਨਵਰੀ (ਰਾਕੇਸ਼ ਰੋਮੀ, ਸੁਭਾਸ਼ ਟੌਾਸਾ)- ਰਿਆਤ ਕਾਲਜ ਆਫ਼ ਐਜੂਕੇਸ਼ਨ ਰੈਲਮਾਜਰਾ ਦੇ ਐਨ.ਐੱਸ.ਐੱਸ. ਵਲੰਟੀਅਰਜ਼ ਵਲੋਂ ਐਨ.ਐੱਸ.ਐੱਸ. ਕੈਂਪ ਦੌਰਾਨ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਕਾਲਜ ਕੈਂਪਸ ਤੋਂ ਸ਼ੁਰੂ ਹੋ ਕੇ ਪਿੰਡ ...
ਨਵਾਂਸ਼ਹਿਰ, 10 ਜਨਵਰੀ (ਗੁਰਬਖਸ਼ ਸਿੰਘ ਮਹੇ)- ਜੇ.ਐੱਸ.ਐੱਫ.ਐੱਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੰਮ ਕਰ ਰਹੇ ਮੁਲਾਜ਼ਮ ਦਰਜਾ ਚਾਰ ਰਾਮ ਆਸਰਾ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ ਗਈ | ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਰਾਮ ਆਸਰਾ ...
ਘੁੰਮਣਾਂ, 10 ਜਨਵਰੀ (ਮਹਿੰਦਰ ਪਾਲ ਸਿੰਘ) - ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਕਮਲ ਚੋਪੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਇੰਸ ਸੁਪਰਵਾਈਜਰ ਡਾ: ਸੁਰਿੰਦਰ ਪਾਲ ਅਗਨੀ ਹੋਤਰੀ ਅਤੇ ਸਮੁੱਚੀ ਸੁਧਾਰ ਕਮੇਟੀ ਦੀ ਦੇਖ ਰੇਖ ਹੇਠ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 550 ਵੇਂ ...
ਨਵਾਂਸ਼ਹਿਰ, 10 ਜਨਵਰੀ (ਹਰਵਿੰਦਰ ਸਿੰਘ)- ਦੋਆਬਾ ਗਰੁੱਪ ਆਫ਼ ਕਾਲਜ ਕੈਂਪਸ 3 ਰਾਹੋਂ ਵਿਚ ਨੈਸ਼ਨਲ ਸੀਨੀਅਰ ਸੈਕੰਡਰੀ ਗੜੀ ਮਟੋ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਦਾ ਦੌਰਾ ਕਰਵਾਇਆ ਗਿਆ | ਇਹ ਪ੍ਰੋਗਰਾਮ ਡਾਇਰੈਕਟਰ ਡਾ: ਰਾਜੇਸ਼ਵਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ...
ਬੰਗਾ, 10 ਜਨਵਰੀ (ਲਾਲੀ ਬੰਗਾ) - ਰਵਿੰਦਰ ਹਰਬਲ ਬੰਗਾ ਵਲੋਂ ਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਆਯੂਰਵੈਦਿਕ ਤੇ ਐਕਯੂਪ੍ਰੈਸ਼ਰ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਹਲਕਾ ਬੰਗਾ ਦੇ ਵਿਧਾਇਕ ਡਾ: ...
ਪੱਲੀ ਝਿੱਕੀ, 10 ਜਨਵਰੀ (ਕੁਲਦੀਪ ਸਿੰਘ ਪਾਬਲਾ) - ਧੰਨ ਬਾਬਾ ਬੁੱਢਾ ਜੀ ਤੋਂ ਲੈ ਕੇ ਹੁਣ ਤੱਕ ਸਮੂਹ ਗੁਰ ਸੇਵਕਾਂ ਦੀ ਯਾਦ 'ਚ ਅਤੇ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਯਾਦ 'ਚ 20 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਲੋਹ ...
ਸੰਧਵਾਂ, 10 ਜਨਵਰੀ (ਪ੍ਰੇਮੀ ਸੰਧਵਾਂ) - ਬਹਿਰਾਮ-ਮਾਹਿਲਪੁਰ ਮੁੱਖ ਮਾਰਗ ਦੀ ਹਾਲਤ ਪਹਿਲਾਂ ਹੀ ਏਨੀ ਭਿਆਨਕ ਬਣ ਹੋਈ ਹੈ ਕਿ ਰਾਹਗੀਰਾਂ ਦਾ ਲੰਘਣਾ ਵੀ ਕਿਸੇ ਭਿਆਨਕ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ | ਹੁਣ ਓਵਰਲੋਡ ਟਿੱਪਰ-ਟਰਾਲਿਆਂ 'ਚੋਂ ਸੜਕ 'ਤੇ ਰੇਹੜੀਆਂ ਦੇ ਹਿਸਾਬ ...
ਸੰਧਵਾਂ, 10 ਜਨਵਰੀ (ਪ੍ਰੇਮੀ ਸੰਧਵਾਂ) - ਡਾ: ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਵਿਖੇ ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਮ. ਐਸ. ਪਰਮਾਰ ਮਾਹਿਲਪੁਰ ਦੀ ਅਗਵਾਈ ਹੇਠ ਮਾਣ-ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ...
ਨਵਾਂਸ਼ਹਿਰ, 10 ਜਨਵਰੀ (ਗੁਰਬਖਸ਼ ਸਿੰਘ ਮਹੇ)- ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗ਼ਬਾਨੀ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਿੰਡ ਅਮਰਗੜ੍ਹ ਵਿਖੇ ਢੀਂਗਰੀ (ਖੁੰਬ) ਦੀ ਕਾਸ਼ਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ 40 ਜ਼ਿਮੀਂਦਾਰਾਂ ਨੂੰ ਖੁੰਬਾਂ ਦੀ ...
ਕਾਠਗੜ੍ਹ, 10 ਜਨਵਰੀ (ਬਲਦੇਵ ਸਿੰਘ ਪਨੇਸਰ)- ਅੱਜ ਬੀ. ਪੀ. ਈ. ਓ. ਬਲਾਚੌਰ-1 ਕੁਲਵਿੰਦਰ ਕੌਰ ਅਤੇ ਸੈਂਟਰ ਹੈੱਡ ਟੀਚਰ ਅਦੀਸ਼ ਕੁਮਾਰ ਵਲੋਂ ਸੈਂਟਰ ਕਾਠਗੜ੍ਹ ਅਧੀਨ ਆਉਂਦੇ ਸਕੂਲਾਂ ਸ. ਪ੍ਰਾ. ਸ. ਟੁੰਡੇਵਾਲ, ਸ. ਪ੍ਰਾ. ਸ. ਨਿੱਘੀ, ਸ. ਪ੍ਰਾ. ਸ. ਬਾਲੇਵਾਲ, ਸ. ਪ੍ਰਾ. ਸ. ...
ਬਲਾਚੌਰ, 10 ਜਨਵਰੀ (ਗੁਰਦੇਵ ਸਿੰਘ ਗਹੂੰਣ)- ਅਜੋਕੇ ਪ੍ਰਦੂਸ਼ਿਤ ਹੋਏ ਚੌਗਿਰਦੇ ਅਤੇ ਖਾਣ-ਪੀਣ ਦੀਆਂ ਚੀਜ਼ਾਂ 'ਚ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਕਾਰਨ ਕੋਈ ਵੀ ਵਿਅਕਤੀ ਤੰਦਰੁਸਤ ਨਹੀਂ ਰਿਹਾ | ਭਿਆਨਕ ਬਿਮਾਰੀਆਂ ਦਾ ਇਲਾਜ ਭਾਵੇਂ ਸੰਭਵ ਤਾਂ ਹੈ, ਪ੍ਰੰਤੂ ਕਾਫ਼ੀ ...
ਬਹਿਰਾਮ, 10 ਜਨਵਰੀ (ਨਛੱਤਰ ਸਿੰਘ ਬਹਿਰਾਮ)- ਪਿੰਡ ਚੱਕ ਗੁਰੂ ਦੀ ਨਵੀਂ ਬਣੀ ਪੰਚਾਇਤ ਗੁਰਦੁਆਰਾ ਗੁਰੂ ਰਵਿਦਾਸ ਵਿਖੇ ਨਤਮਸਤਕ ਹੋਈ | ਪ੍ਰਬੰਧਕ ਕਮੇਟੀ ਵਲੋਂ ਨਵੀਂ ਬਣੀ ਪੰਚਾਇਤ ਜਿਸ 'ਚ ਸਰਪੰਚ ਮਨਜੀਤ ਕੌਰ, ਸੁਰਿੰਦਰ ਕੁਮਾਰ ਸਰੋਆ, ਜਗਦੀਸ਼ ਕੁਮਾਰ, ਬੀਬੀ ਬਖਸ਼ੋ, ...
ਨਵਾਂਸ਼ਹਿਰ, 10 ਜਨਵਰੀ (ਹਰਵਿੰਦਰ ਸਿੰਘ)- ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਦੇਸ ਵਿਆਪੀ 2 ਰੋਜ਼ਾ ਹੜਤਾਲ ਨੂੰ ਸਫਲ ਬਣਾਉਣ ਲਈ ਪਾਏ ਯੋਗਦਾਨ ਤੇ ਜ਼ਿਲੇ੍ਹ ਦੀਆਂ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਨੂੰ ਇਨਕਲਾਬੀ ਵਧਾਈ ਦਿੰਦਿਆਂ ...
ਨਵਾਂਸ਼ਹਿਰ, 10 ਜਨਵਰੀ (ਹਰਮਿੰਦਰ )- ਸਿੰਘ ਪਿੰਟੂਅੱਜ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰੀ ਸਿੰਘ ਬਾਵਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੁਰਿੰਦਰ ਸਿੰਘ ਸੋਇਤਾ ਅਤੇ ਅਜੀਤ ਸਿੰਘ ਬਰਨਾਲਾ ਨੇ ਦੱਸਿਆ ਕਿ ਸਰਕਾਰ ਨੇ ...
ਨਵਾਂਸ਼ਹਿਰ, 10 ਜਨਵਰੀ (ਹਰਵਿੰਦਰ ਸਿੰਘ)- ਯੂਥ ਅਕਾਲੀ ਦਲ ਵਿਚ ਜਲਦੀ ਹੀ ਨੌਜਵਾਨਾਂ ਦੀ ਭਰਤੀ ਕਰਕੇ ਚੰਗੀ ਸੋਚ ਵਾਲੇ ਵਰਕਰਾਂ ਨੂੰ ਜ਼ਿਲ੍ਹਾ ਪੱਧਰੀ ਅਗਵਾਈ ਦਿੱਤੀ ਜਾਵੇਗੀ | ਇਹ ਵਿਚਾਰ ਦੋਆਬਾ ਜ਼ੋਨ ਯੂਥ ਅਕਾਲੀ ਦਲ ਦੇ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਨੇ ਸਵ: ...
ਨਵਾਂਸ਼ਹਿਰ, 10 ਜਨਵਰੀ (ਗੁਰਬਖਸ਼ ਸਿੰਘ ਮਹੇ)- ਪੰਜਾਬ ਦੇ ਸਮਾਜਿਕ ਅਤੇ ਆਰ. ਟੀ. ਆਈ. ਕਾਰਕੁਨਾਂ ਨੇ 8 ਦਸੰਬਰ 2017 ਨੂੰ ਪੂਰੇ ਪੰਜਾਬ 'ਚ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਧਰਨੇ ਦੇ ਕੇ ਆਵਾਜਾਈ ਜਾਮ ਕਰਨ ਵਾਲੇ ਆਗੂਆਂ ਨੂੰ ਗਿ੍ਫ਼ਤਾਰ ਕਰਕੇ ਅਦਾਲਤਾਂ ਦੇ ਹੁਕਮਾਂ ਮੁਤਾਬਕ ...
ਬਲਾਚੌਰ, 10 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਸਥਾਨਕ ਗਹੂੰਣ ਰੋਡ ਸਥਿਤ ਮੁੱਖ ਬਾਜ਼ਾਰ ਵਿਖੇ ਰਾਮਾ ਕਿ੍ਸ਼ਨਾ ਜਵੈਲਰ ਸ਼ੋਅ ਰੂਮ (ਰਮਨ ਦੀ ਦੁਕਾਨ) ਵਿਖੇ ਬੀਤੀ ਰਾਤ ਲੱਖਾਂ ਰੁਪਏ ਦੇ ਚਾਂਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਦੁਕਾਨ ਦੇ ਮਾਲਕ ...
ਨਵਾਂਸ਼ਹਿਰ, 10 ਜਨਵਰੀ (ਗੁਰਬਖਸ ਸਿੰਘ ਮਹੇ)- ਡਾ: ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਐੱਲ.ਐੱਚ.ਵੀਜ਼ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਮਹੀਨਾ ਦਸੰਬਰ ਦੇ ਕੌਮੀ ਸਿਹਤ ...
ਬਲਾਚੌਰ, 10 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਸੰਤ ਸ਼੍ਰੋਮਣੀ ਬਾਬਾ ਨਾਮਦੇਵ ਦੀ ਯਾਦ ਨੂੰ ਸਮਰਪਿਤ ਬਾਬਾ ਨਾਮਦੇਵ ਸਭਾ ਰਜਿ: ਬਲਾਚੌਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੁੱਜੋਵਾਲ ਸੰਪਰਕ ਸੜਕ ਬਲਾਚੌਰ ਵਿਖੇ 14 ਜਨਵਰੀ ਨੂੰ ਸਮਾਗਮ ਕਰਾਇਆ ਜਾ ਰਿਹਾ ਹੈ | ਪ੍ਰਧਾਨ ...
ਬੰਗਾ, 10 ਜਨਵਰੀ (ਕਰਮ ਲਧਾਣਾ, ਪਾਬਲਾ)- ਸਮਾਜ ਦਾ ਧੀਆਂ ਪ੍ਰਤੀ ਨਜ਼ਰੀਆ ਬਦਲਣ ਦੇ ਮਕਸਦ ਨਾਲ 'ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ' ਵਲੋਂ ਜ਼ਿਲ੍ਹੇ ਦੇ ਪਿੰਡ ਸੂਰਾਪੁਰ ਵਿਖੇ 'ਧੀਆਂ ਦੀ ਲੋਹੜੀ' ਸਮਾਗਮ ਕਰਾਇਆ ਗਿਆ | ਇਸ ਮੌਕੇ ਨਵਜਨਮੀਆਂ ਧੀਆਂ ਦੇ ਮਾਪਿਆਂ ਨੂੰ ...
ਨਵਾਂਸ਼ਹਿਰ, 10 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਸਰਕਾਰੀ ਹਾਈ ਸਕੂਲ ਮਹਾਲੋਂ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਚੋਪੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਜੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੰੁਚੇ | ...
ਨਵਾਂਸ਼ਹਿਰ, 10 ਜਨਵਰੀ (ਹਰਵਿੰਦਰ ਸਿੰਘ)- ਆਰ.ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਚ ਚੱਲ ਰਹੇ ਸੱਤ ਦਿਨਾਂ ਐਨ.ਐੱਸ.ਐੱਸ ਕੈਂਪ ਦਾ ਸੱਤਵਾਂ ਅਤੇ ਆਖ਼ਰੀ ਦਿਨ ਬੜਾ ਸ਼ਾਨਦਾਰ ਰਿਹਾ | ਅੱਜ ਸਵੇਰੇ ਬੱਚਿਆਂ ਨੇ ਕਾਲਜ ਦੇ ਪਾਰਕ ਦੀ ਸਫ਼ਾਈ ਕੀਤੀ ਅਤੇ ਸਮਾਜਿਕ ਬੁਰਾਈਆਂ ...
ਨਵਾਂਸ਼ਹਿਰ, 10 ਜਨਵਰੀ (ਗੁਰਬਖਸ਼ ਸਿੰਘ ਮਹੇ)- ਪ੍ਰਮੁੱਖ ਸਮਾਜ ਸੇਵਕ ਬਾਬਾ ਨੌਬਤ ਰਾਏ ਵੱਲੋਂ ਸਥਾਪਿਤ ਦੋਆਬਾ ਸੇਵਾ ਸੰਮਤੀ ਵਲੋਂ ਸਲੱਮ ਖੇਤਰ ਵਿਚ ਚਲਾਏ ਜਾ ਰਹੇ ਪ੍ਰਸਿੰਨੀ ਦੇਵੀ ਜੈਨ ਮਾਡਲ ਸਕੂਲ ਵਿਖੇ ਲੋਹੜੀ ਮਨਾਉਣ ਲਈ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ...
ਬੰਗਾ, 10 ਜਨਵਰੀ (ਜਸਬੀਰ ਸਿੰਘ ਨੂਰਪੁਰ) - ਲਾਇਨਜ਼ ਕਲੱਬ ਬੰਗਾ ਵਲੋਂ ਅਸ਼ੋਕ ਸ਼ਰਮਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਮਹਿੰਦਰਾ ਹਸਪਤਾਲ ਬੰਗਾ ਵਿਖੇ ਲਗਾਏ ਕੈਂਪ ਦੌਰਾਨ ਡਾ: ਉਂਕਾਰ ਸਿੰਘ ਨੇ ਮਰੀਜਾਂ ਦੀ ਸਿਹਤ ਜਾਂਚ ਕੀਤੀ | ...
ਬਲਾਚੌਰ, 10 ਜਨਵਰੀ (ਗੁਰਦੇਵ ਸਿੰਘ ਗਹੂੰਣ)- ਬਲਾਚੌਰ ਬਲਾਕ ਦੇ ਪਿੰਡ ਨੀਲ੍ਹੇਵਾੜੇ ਦੀ ਨਵੀਂ ਚੁਣੀ ਗਈ ਪੰਚਾਇਤ ਦਾ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਬਲਾਚੌਰ ਵਿਖੇ ਸਨਮਾਨ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ | ਇਸ ਮੌਕੇ ਚੌਧਰੀ ਦਰਸ਼ਨ ਲਾਲ ...
ਔੜ/ਝਿੰਗੜਾਂ, 10 ਜਨਵਰੀ (ਕੁਲਦੀਪ ਸਿੰਘ ਝਿੰਗੜ)- ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਦੋ ਦਿਨਾ ਸਪੋਰਟਸ ਮੀਟ ਪਿ੍ੰ: ਤਰਜੀਵਨ ਸਿੰਘ ਗਰਚਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਰਜਿੰਦਰ ਸਿੰਘ ਮਾਹਲ ਨੇ ਖੇਡ ਮਸਾਲ ਨੂੰ ਉੱਜਵਲ ਕਰਕੇ ਹੈੱਡ ...
ਨਵਾਾਸ਼ਹਿਰ, 10 ਜਨਵਰੀ (ਹਰਵਿੰਦਰ ਸਿੰਘ)-ਪਿੰਡ ਜੇਠੂ ਮਜਾਰਾ ਮੰਦਿਰ ਜੰਡ ਸਾਹਿਬ ਧੰਨ-ਧੰਨ ਬਾਬਾ ਕੌਲ ਨਾਥ ਵਿਖੇ ਸਾਲਾਨਾ ਭੰਡਾਰਾ 20 ਜਨਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਦਾ ਪੋਸਟਰ ਜਾਰੀ ਕਰਦਿਆਂ ਮੰਦਿਰ ਦੇ ਮੁੱਖ ਸੇਵਾਦਾਰ ਜਸਪਾਲ ਸਿੰਘ ਨੇ ...
ਰੱਤੇਵਾਲ, 10 ਜਨਵਰੀ (ਜੋਨੀ ਭਾਟੀਆ)- ਰੱਤੇਵਾਲ ਖ਼ੁਰਦ (ਕਿਸਾਣਾ ਬਸਤੀ) ਵਿਖੇ ਨੌਜਵਾਨਾਂ ਦੀ ਇਕ ਬੈਠਕ ਹੋਈ ਜਿਸ ਵਿਚ ਇਕ ਕਲੱਬ ਦਾ ਗਠਨ ਕੀਤਾ ਗਿਆ ਜਿਸ ਦਾ ਨਾਂਅ ਜੇ. ਪੀ. ਕਿਸਾਣਾ ਵੈੱਲਫੇਅਰ ਕਲੱਬ ਰੱਖਿਆ ਗਿਆ | ਕਮੇਟੀ ਵਲੋਂ ਕਲੱਬ ਦਾ ਪ੍ਰਧਾਨ ਮੰਗਤ ਰਾਮ ਨੂੰ ...
ਕਾਠਗੜ੍ਹ, 10 ਜਨਵਰੀ (ਬਲਦੇਵ ਸਿੰਘ ਪਨੇਸਰ) - ਬੀਤੇ ਦਿਨ ਕਾਠਗੜ੍ਹ ਵਿਖੇ ਆਵਾਜ਼ ਵੈੱਲਫੇਅਰ ਸੁਸਾਇਟੀ ਵਲੋਂ ਬਲਾਚੌਰ ਵਿਖੇ ਹੋਣ ਵਾਲੇ ਸਿੱਖਿਆ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਸਤਨਾਮ ਸਿੰਘ ਚੇਚੀ, ਵਰਿੰਦਰ ਬਜਾੜ ਅਤੇ ਮੁੱਖ ਅਧਿਆਪਕ ਰਾਕੇਸ਼ ਕੁਮਾਰ ਭੂੰਬਲਾ ਨੇ ਦੱਸਿਆ ਕਿ ਅਕਤੂਬਰ 2018 ਵਿੱਚ ਆਵਾਜ਼ ਸੁਸਾਇਟੀ ਵਲੋਂ ਪਹਿਲਾ ਮਿੰਨੀ ਉਲੰਪਿਕ ਉਧਨਵਾਲ ਵਿਖੇ ਕਰਵਾਇਆ ਗਿਆ ਸੀ ਜਿਸ ਵਿੱਚ ਬਲਾਚੌਰ ਤਹਿਸੀਲ ਦੇ ਪਿੰਡਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ ਸਨ | ਹੁਣ ਆਵਾਜ਼ ਸੁਸਾਇਟੀ ਵਲੋਂ 11 ਤੇ 12 ਜਨਵਰੀ ਨੂੰ ਬਲਾਚੌਰ ਵਿਖੇ ਬਲਾਚੌਰ ਤਹਿਸੀਲ ਦੇ ਸਕੂਲਾਂ ਦੇ 6ਵੀਂ ਤੋਂ 8ਵੀ, 9ਵੀ ਤੋਂ 10ਵੀਂ ਅਤੇ 11ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਆਮ ਗਿਆਨ, ਗਣਿਤ ਅਤੇ ਵਿਗਿਆਨ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਫ਼ੋਨ ਨੰਬਰ 95019-70003 'ਤੇ 8 ਜਨਵਰੀ ਤੱਕ ਐਾਟਰੀ ਦੇ ਸਕਦੇ ਹਨ | ਇਸ ਮੌਕੇ ਸਟੇਟ ਅਵਾਰਡੀ ਅਧਿਆਪਕ ਰਾਜ ਭਾਟੀਆ, ਬਲਜਿੰਦਰ ਸਿੰਘ ਵਿਰਕ, ਰਾਕੇਸ਼ ਰੌੜੀ, ਹਰਜੀਤ ਸਿੰਘ ਸਹੋਤਾ, ਚਰਨਜੀਤ ਸਿੰਘ ਸਿਆਣ, ਇਕਬਾਲ ਚੌਧਰੀ, ਤਵਨੀਤ ਕੁਮਾਰ ਸਰਧਾਨਾ, ਸੁਭਾਸ਼ ਭੂੰਬਲਾ ਆਦਿ ਹਾਜ਼ਰ ਸਨ |
ਬੰਗਾ, 10 ਜਨਵਰੀ (ਕਰਮ ਲਧਾਣਾ) - ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਉਘੇ ਸਮਾਜ ਸੇਵੀ ਅਤੇ ਪੰਜਾਬੀ ਲੋਕ-ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਐਮ.ਸੀ. ਕਲੋਨੀ ਬੰਗਾ ਦੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਤੇ ਮਦਦ ਕਰਨ ਹਿੱਤ ਅਮਰੀਕਾ ਤੋਂ ਲੋੜੀਂਦੀ ...
ਬੰਗਾ/ਪੱਲੀ ਝਿੱਕੀ, 10 ਜਨਵਰੀ (ਕਰਮ ਲਧਾਣਾ, ਪਾਬਲਾ)-ਸਿਹਤ ਵਿਭਾਗ ਵਲੋਂ ਅਰੰਭੇ ਲੋਕ-ਭਲਾਈ ਦੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਵਲੋਂ ਦਿੱਤੀਆਂ ਹਦਾਇਤਾਂ ਅਤੇ ਮੁੱਢਲਾ ਸਿਹਤ ਕੇਂਦਰ ਸੁੱਜੋਂ ਦੇ ...
ਬੰਗਾ, 10 ਜਨਵਰੀ (ਕਰਮ ਲਧਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਦੇ ਜੂਨੀਅਰ ਫੁੱਟਬਾਲ ਟੀਮ ਦੇ ਖਿਡਾਰੀ ਜਿਨ੍ਹਾਂ ਨੇ ਸਕੂਲਾਂ ਦੇ ਵੱਖ-ਵੱਖ ਫੁੱਟਬਾਲ ਮੈਚਾਂ 'ਚ ਸ਼ਾਨਦਾਰ ਜਿੱਤਾਂ ਦਰਜ ਕਰਨ ਦੇ ਨਾਲ-ਨਾਲ ਪੇਂਡੂ ਖੇਡ ਟੂਰਨਾਮੈਂਟ 'ਚ ਸ਼ਾਨਦਾਰ ਖੇਡ ...
ਸਾਹਲੋਂ, 10 ਜਨਵਰੀ (ਜਰਨੈਲ ਸਿੰਘ ਨਿੱਘ੍ਹਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਦੀ ਗੁਰਵਿੰਦਰ ਕੌਰ ਪੁੱਤਰੀ ਤਿਲਕ ਰਾਜ ਵਾਸੀ ਸਕੋਹਪੁਰ ਨੰੂ ਪੰਜਾਬ ਦੀ ਕਿ੍ਕਟ ਲੜਕੀਆਂ ਦੀ ਟੀਮ ਲਈ ਚੁਣਿਆ ਗਿਆ ਹੈ | ਪਿ੍ੰ: ਅਲਕਾ ਰਾਣੀ ਨੇ ਦੱਸਿਆ ਕਿ ਖਿਡਾਰਨ ਦਾ 1 ਜਨਵਰੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX