ਬਟਾਲਾ, 10 ਜਨਵਰੀ (ਕਾਹਲੋਂ)-ਗੁਰਦਾਸਪੁਰ ਸੀਟ ਤੋਂ ਲੋਕ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਧਰਮਪੁਰਾ ਕਾਲੋਨੀ ਦੇ ਵਸਨੀਕਾਂ ਨੂੰ ਉਨ੍ਹਾਂ ਕੋਲ ਪੁਹੰਚ ਕੇ ਭਰੋਸਾ ਦਿੱਤਾ ਹੈ ਕਿ ਇਸ ਇਲਾਕੇ ਦੀ ਸੀਵਰੇਜ ਦੀ ਸਮੱਸਿਆ ਨੂੰ ਬਹੁਤ ...
ਬਟਾਲਾ, 10 ਜਨਵਰੀ (ਹਰਦੇਵ ਸਿੰਘ ਸੰਧੂ)-ਸਥਾਨਕ ਬਟਾਲਾ ਕਲੱਬ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਦੀ ਅਗਵਾਈ 'ਚ ਹੋਈ, ਜਿਸ ਵਿਚ ਉਨ੍ਹਾਂ ਕਿਹਾ ਕਿ ਸਾਲ 2018 ਮੁਲਾਜ਼ਮਾਂ ਨੂੰ ਬਹੁਤ ਹੀ ਸੰਘਰਸ਼ ...
ਗੁਰਦਾਸਪੁਰ, 10 ਜਨਵਰੀ (ਆਰਿਫ਼/ ਆਲਮਬੀਰ ਸਿੰਘ)-ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ਦੀ ਜ਼ਿਲ੍ਹੇ ਭਰ 'ਚ ਚਰਚਾ ਹੋ ਰਹੀ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਐ.) ਵਿਨੋਦ ਮੱਤਰੀ ਦੀ ਅਗਵਾਈ ਹੇਠ ਸਕੂਲ ਮੁਖੀ ਰਾਜਵਿੰਦਰ ਕੌਰ ਨੇ ਅਜਿਹੀ ਲਗਨ ...
ਬਟਾਲਾ, 10 ਜਨਵਰੀ (ਕਾਹਲੋਂ)-ਕਰੀਬ 10 ਦਿਨ ਪਹਿਲਾਂ ਪਿੰਡ ਸ਼ਾਹਬਾਦ ਦੇ ਸਾਬਕਾ ਸਰਪੰਚ ਦੇ ਘਰ ਗੋਲੀਆਂ ਚਲਾਉਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਢਿੱਲੀ ਪੁਲਿਸ ਗੁਜਾਰੀ 'ਤੇ ਰੋਸ ਪ੍ਰਗਟ ਕਰਦਿਆਂ ਪਿੰਡ ਸ਼ਾਹਬਾਦ ਵਾਸੀਆਂ ਨੇ ਐਸ.ਐਸ.ਪੀ. ਬਟਾਲਾ ਨੂੰ ਦਖ਼ਲ ਦੇ ਕੇ ...
ਵਡਾਲਾ ਗ੍ਰੰਥੀਆਂ, 10 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਬੀਤੀ ਰਾਤ ਇਥੋਂ ਨਜ਼ਦੀਕੀ ਪਿੰਡ ਧੰਨੇ 'ਚ ਚੋਰਾਂ ਨੇ ਬਿਜਲੀ ਲਾਈਨ ਦੇ 16 ਖੰਭਿਆਂ ਤੋਂ ਬਿਜਲੀ ਦੀਆਂ ਤਾਰਾਂ ਤੇ ਇਕ ਟਿਊਬਵੈਲ ਦੀ 3 ਹਾਰਸ ਪਾਵਰ ਦੀ ਮੋਟਰ ਚੋਰੀ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਬਟਾਲਾ, 10 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੌਧਰੀਵਾਲ 'ਚ ਅਕਾਲੀ ਆਗੂ ਅਰਜਿੰਦਰ ਸਿੰਘ ਰਾਜਾ ਪੰਚਾਇਤੀ ਚੋਣਾਂ 'ਚ ਇਸ ਵਾਰ ਵੀ ਸ਼ੋ੍ਰਮਣੀ ਅਕਾਲੀ ਦਲ ਦਾ ਝੰਡਾ ਲਹਿਰਾਉਣ ਵਿਚ ਕਾਮਯਾਬ ਰਹੇ | ਇਸ 'ਚ ਸਰਪੰਚ ਕਵਲਜੀਤ ਕੌਰ ਪਤਨੀ ਮੰਗਲ ...
ਗੁਰਦਾਸਪੁਰ, 10 ਜਨਵਰੀ (ਆਲਮਬੀਰ ਸਿੰਘ)-ਸਥਾਨਕ ਆਜ਼ਾਦ ਨਗਰ ਅਮਰ ਪੈਲੇਸ ਵਾਲੀ ਗਲੀ 'ਚ ਚੋਰ ਵਲੋਂ ਇਕ ਘਰ 'ਚੋਂ ਨਕਦੀ, ਗਹਿਣੇ ਚੋਰੀ ਕਰਕੇ ਫਰਾਰ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਦ ਕਿ ਇਕ ਚੋਰ ਨੰੂ ਘਰ ਦੇ ਮੈਂਬਰਾਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ...
ਪੁਰਾਣਾ ਸ਼ਾਲਾ, 10 ਜਨਵਰੀ (ਅਸ਼ੋਕ ਸ਼ਰਮਾ)-ਬੇਟ ਇਲਾਕੇ ਅੰਦਰ ਨਿੱਤ ਦਿਨ ਰਾਤ ਸਮੇਂ ਬਿਜਲੀ ਬੰਦ ਰਹਿਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ | ਪਰ ਵਿਭਾਗ ਦਾ ਇਸ ਪਾਸੇ ਧਿਆਨ ਨਹੀਂ ਹੈ | ਇਸ ਸਬੰਧੀ ਪਿੰਡ ਨਵਾਂ ਨੌਸ਼ਹਿਰਾ, ਪੁਲ ਤਿੱਬੜੀ, ਮੇਘੀਆਂ, ਨਰੈਣੀਪੁਰ ਦੇ ਲੋਕਾਂ ...
ਵਡਾਲਾ ਗ੍ਰੰਥੀਆਂ, 10 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਸਥਾਨਕ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਵਿਸ਼ੇ ਸਿਵਲ ਡਿਫੈਂਸ ਬਟਾਲਾ ਦੀ ਟੀਮ ਵਲੋਂ ਚਾਈਨਾ ਡੋਰ ਦੇ ਨਾ ਇਸਤੇਮਾਲ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ ਤੇ ਵਿਦਿਆਰਥੀਆਂ ਨੂੰ ਇਸ ਡੋਰ ਦੇ ਜਾਨਲੇਵਾ ...
ਕਾਲਾ ਅਫਗਾਨਾਂ, 10 ਜਨਵਰੀ (ਅਵਤਾਰ ਸਿੰਘ ਰੰਧਾਵਾ)-ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਵੱਡਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਨਗਰ ਵੀਲਾ ਤੇਜਾ ਨੂੰ ਆਲੀਸ਼ਾਨ ਬਣਾਉਣ ਲਈ ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਦੇ ਸੁਚੱਜੇ ਸਹਿਯੋਗ ਸਦਕਾ ...
ਵਡਾਲਾ ਬਾਂਗਰ, 10 ਜਨਵਰੀ (ਭੁੰਬਲੀ)-ਅੱਜ ਇਸ ਇਲਾਕੇ ਦੇ ਪ੍ਰਸਿੱਧ ਪਿੰਡ ਬਾਗੋਵਾਂਣੀ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਸੀਨੀ: ਐਡਵੋਕੇਟ ਬਲਜਿੰਦਰ ਸਿੰਘ ਬਾਗੋਵਾਂਣੀ ਤੇ ਸਰਪੰਚ ਸਰਦੂਲ ਸਿੰਘ ਬਾਗੋਵਾਂਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੀਨੀਅਰ ...
ਧਾਰੀਵਾਲ, 10 ਜਨਵਰੀ (ਸਵਰਨ ਸਿੰਘ)-ਸਥਾਨਕ ਮਿੱਲ ਗਰਾਉਂਡ ਵਿਖੇ ਪੀ.ਐਸ.ਈ.ਬੀ. ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਧਾਰੀਵਾਲ ਦੀ ਮੀਟਿੰਗ ਤਰੇਸਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੂਬਾ ਕਮੇਟੀ ਆਗੂ ਹਰਭਜਨ ਸਿੰਘ ਲੇਹਲ, ਸੁੱਚਾ ਸਿੰਘ ਕੰਗ, ਪਰਮਜੀਤ ਸਿੰਘ, ਪ੍ਰਚਾਰਕ ...
ਕਾਦੀਆਂ, 10 ਜਨਵਰੀ (ਕੁਲਵਿੰਦਰ ਸਿੰਘ)-ਮਾਰਕੀਟ ਕਮੇਟੀ ਕਾਦੀਆਂ ਦੇ ਨਵੇਂ ਸਕੱਤਰ ਸ੍ਰੀ ਓਮ ਪ੍ਰਕਾਸ਼ ਚੱਠਾ ਵਲੋਂ ਜ਼ਿਲ੍ਹਾ ਮੰਡੀ ਅਫ਼ਸਰ ਗੁਰਦਾਸਪੁਰ ਅਜੈਪਾਲ ਸਿੰਘ ਰੰਧਾਵਾ ਦੀ ਹਾਜ਼ਰੀ 'ਚ ਕਾਦੀਆਂ ਦਫ਼ਤਰ ਵਿਖੇ ਚਾਰਜ ਸੰਭਾਲਿਆ | ਇਸ ਮੌਕੇ ਦਫ਼ਤਰ ਸਟਾਫ਼ ਵਲੋਂ ...
ਗੁਰਦਾਸਪੁਰ, 10 ਜਨਵਰੀ (ਗੁਰਪ੍ਰਤਾਪ ਸਿੰਘ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਰਮੇਸ਼ ਚੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੋਲਦਿਆਂ ਰਮੇਸ਼ ਚੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਤੇ ਜੋਗਿੰਦਰ ਸਿੰਘ ਨੂੰ ...
ਕਾਹਨੂੰਵਾਨ, 10 ਜਨਵਰੀ (ਹਰਜਿੰਦਰ ਸਿੰਘ ਜੱਜ)-ਗੁਰਦੁਆਰਾ ਛੋਟਾ ਘੱਲੂਘਾਰਾ ਛੰਭ ਕਾਹਨੂੰਵਾਨ ਵਿਖੇ ਕਾਦੀਆਂ ਹਲਕੇ ਦੀਆਂ ਸਮੁੱਚੀਆਂ ਜੇਤੂ ਪੰਚਾਇਤਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਰੱਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ...
ਪੁਰਾਣਾ ਸ਼ਾਲਾ, 10 ਜਨਵਰੀ (ਗੁਰਵਿੰਦਰ ਸਿੰਘ ਗੁਰਾਇਆ)-2017-18 ਦੇ ਗੰਨਾ ਸੀਜ਼ਨ ਦੌਰਾਨ ਸੂਬੇ ਦੀਆਾ ਨਿੱਜੀ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਦੀ ਫਸੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਵੱਖ- ਵੱਖ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਸੰਘਰਸ਼ ਦੌਰਾਨ ...
ਡੇਰਾ ਬਾਬਾ ਨਾਨਕ, 10 ਜਨਵਰੀ (ਵਿਜੇ ਕੁਮਾਰ ਸ਼ਰਮਾ)-'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ 'ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਗੁਰਮਤਿ ਆਊਟ ਰੀਚ ਕੈਂਪ ਪ੍ਰਾਜੈਕਟ ਯੂ.ਕੇ.' ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਮਹੀਨਾਵਾਰ ਬਾਲ ...
ਕਲਾਨੌਰ, 10 ਜਨਵਰੀ (ਪੁਰੇਵਾਲ)-ਬੀਤੇ ਸਮੇਂ ਦੌਰਾਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਚੋਣਾਂ ਦੇ ਚੁਣੇ ਗਏ ਨੁਮਾਇੰਦਿਆਂ ਨੂੰ 'ਜੀ ਆਇਆਂ' ਕਹਿਣ ਲਈ ਸਥਾਨਕ ਬਾਬਾ ਕਾਰ ਜੀ ਸਟੇਡੀਅਮ ਵਿਖੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਰਕਰਾਂ ਦੀ ...
ਪੁਰਾਣਾ ਸ਼ਾਲਾ, 10 ਜਨਵਰੀ (ਅਸ਼ੋਕ ਸ਼ਰਮਾ)-ਪੰਜਾਬ ਹੋਮਗਾਰਡ ਦੇ ਇੰਸਪੈਕਟਰ ਦੇਵ ਰਾਜ ਸ਼ਰਮਾ ਦਾ ਬੀਤੀ 30 ਦਸੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਾਤ ਹੋ ਗਿਆ ਸੀ | ਅੱਜ ਉਨ੍ਹਾਾ ਦੀ ਰਸਮ ਕਿਰਿਆ ਪਿੰਡ ਡਾਲਾ ਭੋਲਾ ਵਿਖੇ ਉਨ੍ਹਾਾ ਦੇ ਗ੍ਰਹਿ ਵਿਖੇ ਹੋਈ | ਇਸ ...
ਕਾਦੀਆਂ, 10 ਜਨਵਰੀ (ਕੁਲਵਿੰਦਰ ਸਿੰਘ)-ਬਟਾਲਾ-ਕਾਦੀਆਂ ਰੋਡ 'ਤੇ ਇਕ ਪੈਟਰੋਲ ਪੰਪ ਤੋਂ ਗੱਡੀ ਚਾਲਕਾਂ ਵਲੋਂ ਤੇਲ ਪੁਆ ਕੇ ਪੈਸੇ ਨਾ ਦੇਣ 'ਤੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਿਵਾ ਫਿਿਲੰਗ ਸਟੇਸ਼ਨ ਤੋਂ ਦੁਪਹਿਰ ਸਮੇਂ ਕਰੀਬ 3:30 ਵਜੇ ਇਕ ...
ਊਧਨਵਾਲ, 10 ਜਨਵਰੀ (ਪਰਗਟ ਸਿੰਘ)-ਸਥਾਨਕ ਕਸਬਾ ਊਧਨਵਾਲ ਦੇ ਸਰਕਾਰੀ ਹਾਈ ਸਕੂਲ ਦੀ ਸਾਇੰਸ ਵਿਸ਼ੇ ਨੂੰ ਪੜ੍ਹਾਉਣ ਵਾਲੀ ਅਧਿਆਪਕਾ ਰਵਨੀਤ ਕੌਰ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਇਸ ਵਿਸ਼ੇ ਵਿਚੋਂ ਨਤੀਜਾ ਸੌ ਫ਼ੀਸਦੀ ...
ਫਤਹਿਗੜ੍ਹ ਚੂੜੀਆਂ, 10 ਜਨਵਰੀ (ਧਰਮਿੰਦਰ ਸਿੰਘ ਬਾਠ)-ਸਰਕਾਰੀ ਮਿਡਲ ਸਕੂਲ ਸਰਫ਼ਕੋਟ ਵਿਖੇ ਉਪਲ ਪਰਿਵਾਰ ਵਲੋਂ ਸਕੂਲੀ ਬੱਚਿਆਂ ਨੂੰ ਗਰਮ ਵਰਦੀਆਂ ਵੰਡੀਆਂ ਗਈਆਂ | ਇਸ ਸਬੰਧੀ ਲੈਕ: ਰਜੇਸ਼ ਉਪਲ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਅਨੀਰੋਧ ਉੱਪਲ, ਆਸਥਾ ਉੱਪਲ ਤੇ ...
ਸ੍ਰੀ ਹਰਿਗੋਬਿੰਦਪੁਰ, 10 ਜਨਵਰੀ (ਕੰਵਲਜੀਤ ਸਿੰਘ ਚੀਮਾ)-ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਜਥੇਦਾਰ ਸਵਿੰਦਰ ਸਿੰਘ ਠੱਠੀ ਖਾਰਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਸ੍ਰੀ ਹਰਿਗੋਬਿੰਦਪੁਰ ਮੂਹਰੇ ਆਉਣ ਵਾਲੇ ਦਿਨਾਂ 'ਚ ਅਣਮਿੱਥੇ ਸਮੇਂ ਲਈ ...
ਫਤਹਿਗੜ੍ਹ ਚੂੜੀਆਂ, 10 ਜਨਵਰੀ (ਧਰਮਿੰਦਰ ਸਿੰਘ ਬਾਠ)-ਬੀਤੇ ਦਿਨੀਂ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵਲੋਂ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦਾ ਸਰਕਲ ਫਤਹਿਗੜ੍ਹ ਚੂੜੀਆਂ ਦੇ ਅਕਾਲੀ ਦਲ ਦੇ ਆਗੂਆਂ ...
ਗੁਰਦਾਸਪੁਰ, 10 ਜਨਵਰੀ (ਆਰਿਫ਼)-ਪਿਛਲੇ 4 ਸਾਲਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਤੇ ਜ਼ਿਲ੍ਹਾ ਤਰਨਤਾਰਨ 'ਚ ਆਸਟ੍ਰੇਲੀਆ ਤੇ ਕੈਨੇਡਾ ਦੇ ਸਟੱਡੀ ਤੇ ਸਪਾਊਸ ਵੀਜ਼ੇ ਲਗਾਉਣ ਸਬੰਧੀ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਟੀਮ ਗਲੋਬਲ ਇਮੀਗਰੇਸ਼ਨ ਹੁਣ ਆਸਟ੍ਰੇਲੀਆ ਦੇ ...
ਸੇਖਵਾਂ, 10 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਪੰਚਾਇਤੀ ਚੋਣਾਂ 'ਚ ਨੌਜਵਾਨ ਕਾਂਗਰਸੀ ਆਗੂ ਜਤਿੰਦਰਪਾਲ ਸਿੰਘ ਜੋਤੀ ਪਿੰਡ ਹਰਸੀਆਂ ਦੇ ਸਰਪੰਚ ਬਣੇ ਹਨ | ਉਨ੍ਹਾਂ ਨਾਲ ਪਿੰਡ ਦੀ ਪੰਚਾਇਤ 'ਚ ਬਲਵਿੰਦਰ ਸਿੰਘ, ਸੁਖਵਿੰਦਰ ਕੌਰ, ਸੁਰਜੀਤ ਸਿੰਘ, ਕਸ਼ਮੀਰ ਸਿੰਘ ਨੱਤ ਤੇ ...
ਵਡਾਲਾ ਬਾਂਗਰ, 10 ਜਨਵਰੀ (ਭੁੰਬਲੀ)-ਇਸ ਇਲਾਕੇ ਦੇ ਚਰਚਿਤ ਪਿੰਡ ਦੂਲਾਨੰਗਲ ਤੋਂ 370 ਵੋਟਾਂ ਦੇ ਫ਼ਰਕ ਨਾਲ ਦੂਸਰੀ ਵਾਰ ਸਰਪੰਚੀ ਦੀ ਚੋਣ ਜਿੱਤ ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ ਨੇ ਆਪਣੇ ਸਮਰਥਕਾਂ ਦੀ ਹਾਜ਼ਰੀ 'ਚ ਆਖਿਆ ਕਿ ਉਹ ਸਮੂਹ ਪਿੰਡ ਵਾਸੀਆਂ ਤੇ ਹਲਕੇ ਦੇ ...
ਕਿਲ੍ਹਾ ਲਾਲ ਸਿੰਘ, 10 ਜਨਵਰੀ (ਬਲਬੀਰ ਸਿੰਘ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਯੋਗ ਅਗਵਾਈ ਹੇਠ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਜਿਸ ਤਰ੍ਹਾਂ ਸਮੁੱਚੀਆਂ ਬਹੁਗਿਣਤੀ ਪੰਚਾਇਤਾਂ ਕਾਂਗਰਸ ਦੀਆਂ ਬਣੀਆਂ ਹਨ | ਇਸ ਤਰ੍ਹਾਂ ਹੁਣ ਲੋਕ ਸਭਾ ਚੋਣਾਂ 2019 ...
ਕਿਲਾ ਲਾਲ ਸਿੰਘ, 10 ਜਨਵਰੀ (ਬਲਬੀਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਵਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਸਾਰਿਆਂ ਹੀ ਇਤਿਹਾਸਕ ਗੁਰਦੁਆਰਿਆਂ 'ਚ ਅਰਦਾਸ ਸਮਾਗਮ ਕਰਵਾਉਣ ਲਈ ਜੋ ...
ਸੇਖਵਾਂ, 10 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਤੇ ਸ: ਬਿਕਰਮ ਸਿੰਘ ਮਜੀਠੀਆ ਵਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਰਮਨਦੀਪ ਸਿੰਘ ਸੰਧੂ ਨੂੰ ਮੁੜ ਜ਼ਿਲ੍ਹਾ ਯੂਥ ਦਿਹਾਤੀ ਗੁਰਦਾਸਪੁਰ ਦਾ ਪ੍ਰਧਾਨ ...
ਅੱਚਲ ਸਾਹਿਬ, 10 ਜਨਵਰੀ (ਗੁਰਚਰਨ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਆਣਾ ਸਾਹਿਬ ਪਿੰਡ ਵੈਰੋਨੰਗਲ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਕੋਟਲੀ ਸੂਰਤ ਮੱਲ੍ਹੀ, 10 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਜੰਗੀ ਪੱਧਰ 'ਤੇ ਵਿਕਾਸ ਹੋਵੇਗਾ ਤੇ ਹਰ ਵਰਗ ਤੱਕ ਸਰਕਾਰੀ ਸਹੂਲਤਾਂ ਦਾ ...
ਗੁਰਦਾਸਪੁਰ, 10 ਜਨਵਰੀ (ਆਰਿਫ਼)-ਥਾਣਾ ਸਿਟੀ ਅਧੀਨ ਪੈਂਦੇ ਵਾਰਡ ਨੰਬਰ ਦੋ ਦਾ ਇਕ ਨੌਜਵਾਨ ਦੇ 1 ਜਨਵਰੀ ਨੰੂ ਲਾਪਤਾ ਹੋਣ ਕਰਕੇ ਉਸ ਦੇ ਮਾਪੇ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੇਮ ਕੁਮਾਰ ਪੁੱਤਰ ਵੀਰਪਾਲ ਨੇ ਦੱਸਿਆ ਕਿ ਉਸ ਦਾ ਭਰਾ ਗੋਲੂ (27) ...
ਕਾਲਾ ਅਫਗਾਨਾਂ, 10 ਜਨਵਰੀ (ਅਵਤਾਰ ਸਿੰਘ ਰੰਧਾਵਾ)-ਸਾਫ਼-ਸੁਥਰੇ ਅਕਸ ਦੇ ਮਾਲਕ ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਦੇ ਅਥਾਹ ਪਿਆਰ ਸਦਕਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਕਾਂਗਰਸੀ ਉਮੀਦਵਾਰਾਂ ਨੂੰ ਲੋਕਾਂ ਨੇ ਸਰਪੰਚੀ ਦੀ ਸੀਟ ਦੇ ਨਿਵਾਜਿਆ ਹੈ, ਜਿਸ ...
ਪਠਾਨਕੋਟ 10 ਜਨਵਰੀ (ਸੰਧੂ)-ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਵਲੋਂ ਪ੍ਰੀਸ਼ਦ ਦੇ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਮਿਡਲ ਸਕੂਲ ਮਿਸ਼ਨ ਰੋਡ ਵਿਖੇ ਨਸ਼ੇ ਦੇ ਿਖ਼ਲਾਫ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਜਿਸ 'ਚ ਮਨੋਵਿਗਿਆਨਿਕ ਮਾਹਿਰ ਡਾਕਟਰ ...
ਗੁਰਦਾਸਪੁਰ, 10 ਜਨਵਰੀ (ਆਰਿਫ਼)-ਅਨੰਦ ਮਾਡਰਨ ਸਕੂਲ ਵਿਖੇ ਸਵੱਛਤਾ ਅਭਿਆਨ ਤਹਿਤ ਸੈਮੀਨਾਰ ਲਗਾਇਆ ਗਿਆ | ਜਿਸ ਦੀ ਆਰੰਭਤਾ ਪਿ੍ੰਸੀਪਲ ਨਰਗਿਸ ਅਨੰਦ ਨੇ ਕੀਤੀ | ਸੈਮੀਨਾਰ ਦੌਰਾਨ ਲੈਕ: ਭੁਪਿੰਦਰ ਸਿੰਘ ਨੇ ਸਵੱਛਤਾ ਬਾਰੇ ਜਾਗਰੂਕ ਕਰਦਿਆਂ ਵਿਦਿਆਰਥੀਆਂ ਨੰੂ ...
ਹਰਚੋਵਾਲ, 10 ਜਨਵਰੀ (ਢਿੱਲੋਂ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਲ ਹਰਚੋਵਾਲ ਦੀ ਮੀਟਿੰਗ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਹਰਚੋਵਾਲ ਵਿਖੇ ਹੋਈ, ਜਿਸ 'ਚ ਸਮੂਹ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ...
ਸੇਖਵਾਂ, 10 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਸੂਬੇਦਾਰ ਮੇਜਰ ਪ੍ਰਤਾਪ ਸਿੰਘ ਤੱਤਲਾ ਤੇ ਕਾਂਗਰਸੀ ਆਗੂ ਜੋਗਿੰਦਰ ਸਿੰਘ ਤੱਤਲਾ ਨੇ ਪਿੰਡ ਤੱਤਲਾ ਦੇ ਨਵੇਂ ਬਣੇ ਪੰਚਾਂ ਦਾ ਸਨਮਾਨ ਕੀਤਾ | ਇਸ ਮੌਕੇ ਪੰਚ ਭਜਨ ...
ਡੇਰਾ ਬਾਬਾ ਨਾਨਕ, 10 ਜਨਵਰੀ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਵਰਕਰਾਂ ਵਲੋਂ ਪੰਚਾਇਤੀ ਚੋਣਾਂ 'ਚ ਕਾਂਗਰਸ ਨੂੰ ਹੂੰਝਾਫੇਰ ਜਿੱਤ ਦਿਵਾਉਣ ਤੋਂ ਬਾਅਦ ਹੁਣ ਆ ਰਹੀਆਂ ਲੋਕ ਸਭਾ ਚੋਣਾਂ ਲਈ ਵੀ ਲੰਗੋਟ ਕੱਸ ਲਿਆ ਹੈ | ਇਨ੍ਹਾਂ ...
ਕੋਟਲੀ ਸੂਰਤ ਮੱਲ੍ਹੀ, 10 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਪਿੰਡ ਕੋਟਲੀ ਭਿੱਟੇਵੱਢ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ ਤੇ ਲੋਕਾਂ ਦੇ ਘਰਾਂ ਤੱਕ ਸਰਕਾਰ ਦੀਆਂ ਸਹੂਲਤਾਂ ਦਾ ਲਾਭ ...
ਗੁਰਦਾਸਪੁਰ, 10 ਜਨਵਰੀ (ਆਰਿਫ਼)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਬੱਡੀ ਪ੍ਰੋਗਰਾਮ ਨੰੂ ਜ਼ਿਲ੍ਹਾ ਗੁਰਦਾਸਪੁਰ 'ਚ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ | ਜ਼ਿਲ੍ਹੇ ਵਿਚ ਕਰਵਾਈਆਂ ਜਾ ਰਹੀਆਂ ...
ਬਟਾਲਾ, 10 ਜਨਵਰੀ (ਬੁੱਟਰ)-ਪਿੰਡ ਡੁੱਲਟ ਦੇ ਨੌਜਵਾਨ ਸ਼ੁਭਪ੍ਰੀਤ ਸਿੰਘ (24) ਪੁੱਤਰ ਨਰਿੰਦਰ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਮਿ੍ਤਕ ਸ਼ੁਭਪ੍ਰੀਤ ਸਿੰਘ ਦੀ ਮਾਤਾ ਲਖਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਬਹੁਤ ਹੀ ਹੋਣਹਾਰ ਤੇ ਮਿਹਨਤੀ ਪੁੱਤਰ ਜੋ ...
ਦੀਨਾਨਗਰ, 10 ਜਨਵਰੀ (ਸ਼ਰਮਾ/ਸੰਧੂ/ਸੋਢੀ)-ਅੱਜ ਦੀਨਾਨਗਰ ਦੇ ਕਿ੍ਸ਼ਨਾ ਰਿਜ਼ਾਰਟ ਵਿਖੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸਮਿਤੀ ਮੈਂਬਰਾਂ ਤੇ ਪੰਚਾਂ, ਸਰਪੰਚਾਂ ਦਾ ਸਨਮਾਨ ਸਮਾਗਮ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਦੀ ਪ੍ਰਧਾਨਗੀ ...
ਪਠਾਨਕੋਟ, 10 ਜਨਵਰੀ (ਆਸ਼ੀਸ਼ ਸ਼ਰਮਾ)-ਗੰਦੇ ਪਾਣੀ ਦੀ ਨਿਕਾਸੀ ਤੇ ਪੀਣ ਵਾਲੇ ਪਾਣੀ ਦੀ ਗੰਦੀ ਸਪਲਾਈ ਕਾਰਨ ਮੁਹੱਲਾ ਰਾਮਪੁਰਾ ਦੇ ਵਾਰਡ ਨੰਬਰ-23 ਤੇ ਵਾਰਡ ਨੰਬਰ-24 ਦੇ ਮੁਹੱਲਾ ਵਾਸੀ ਸ਼ਿਵ ਸੈਨਾ ਪ੍ਰਧਾਨ ਰਜਿੰਦਰ ਕੁਮਾਰ ਜਿੰਦੀ ਦੀ ਅਗਵਾਈ ਹੇਠ ਨਗਰ ਨਿਗਮ ਦੇ ਮੇਅਰ ...
ਪਠਾਨਕੋਟ, 10 ਜਨਵਰੀ (ਆਰ. ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਜੀਵ ਬੈਂਸ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪਠਾਨਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਨਵ ...
ਪਠਾਨਕੋਟ, 10 ਜਨਵਰੀ (ਚੌਹਾਨ)-ਸ਼ਿਵ ਸੈਨਾ ਪੰਜਾਬ ਦੇ ਉੱਤਰ-ਭਾਰਤ ਚੇਅਰਮੈਨ ਸਤੀਸ਼ ਮਹਾਜਨ ਨੇ ਕੇਂਦਰ ਦੀ ਭਾਜਪਾ ਸਰਕਾਰ ਨੰੂ ਹਿੰਦੂਆਂ ਦੇ ਪੂਜਨੀ ਸ੍ਰੀ ਰਾਮ ਜੀ ਦੀ ਜਨਮ ਸਥਲ ਅਯੱੁਧਿਆ 'ਚ ਤੁਰੰਤ ਬਿੱਲ ਲਿਆ ਕੇ ਰਾਮ ਮੰਦਿਰ ਦਾ ਰਸਤਾ ਸਾਫ਼ ਕਰੇ ਤੇ ਆਉਣ ਵਾਲੀਆਂ ...
ਡੇਰਾ ਬਾਬਾ ਨਾਨਕ, 10 ਜਨਵਰੀ (ਹੀਰਾ ਸਿੰਘ ਮਾਂਗਟ)-ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਦੇ ਖੁੱਲੇ ਲਾਂਘੇ ਨੂੰ ਲੈ ਕਿ ਜਿੱਥੇ ਸਮੂਹ ਨਾਨਕ ਨਾਮ ਲੇਵਾਂ ਸੰਗਤਾਂ ਵਲੋਂ ਅਰਦਾਸਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਤੇ ਪਿਛਲੇ ਦਿਨੀ ਦੋਵਾਂ ਦੇਸ਼ਾਂ ...
ਪੁਰਾਣਾ ਸ਼ਾਲਾ, 10 ਜਨਵਰੀ (ਅਸ਼ੋਕ ਸ਼ਰਮਾ)- ਬੇਟ ਇਲਾਕੇ ਦੇ ਮੁੱਖ ਕਸਬਾ ਪੁਰਾਣਾ ਸ਼ਾਲਾ 'ਚ ਬੱਸ ਸਟੈਂਡ ਦੀ ਘਾਟ ਵੱਡੇ ਪੱਧਰ 'ਤੇ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਬੱਸਾਂ ਦੁਕਾਨਾਂ ਅੱਗੇ ਰੁਕਣ ਕਰਕੇ ਡਰਾਈਵਰਾਂ ਅਤੇ ਦੁਕਾਨਦਾਰਾਂ ਦੇ ਕਲੇਸ਼ ਵਿਚ ਵਾਧਾ ਹੋਇਆ ਹੈ, ...
ਪਠਾਨਕੋਟ, 10 ਜਨਵਰੀ (ਸੰਧੂ)-ਥਾਣਾ ਡਵੀਜ਼ਨ ਨੰਬਰ-2 ਵਿਖੇ ਪੁਲਿਸ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਹੁਸ਼ਿਆਰਪੁਰ ਨਿਵਾਸੀ ਵਿਅਕਤੀ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ | ਸਥਾਨਕ ਪਟੇਲ ਚੌਾਕ ਨਿਵਾਸੀ ਮਹਿਲਾ ਵਲੋਂ ਵੁਮੈਨ ਸੈੱਲ 'ਚ ਸ਼ਿਕਾਇਤ ਕੀਤੀ ...
ਪਠਾਨਕੋਟ, 10 ਜਨਵਰੀ (ਚੌਹਾਨ)-ਇੰਡਸਟਰੀ ਗਰੋਥ ਸੈਂਟਰ 'ਚ ਲਗਾਏ ਜਾ ਰਹੇ ਪੈਪਸੀਕੋ ਪਲਾਂਟ 'ਚ ਨੌਕਰੀ ਦੇਣ ਦੇ ਨਾਂਅ 'ਤੇ ਕੁਝ ਲੋਕਾਂ ਵਲੋਂ ਨੌਜਵਾਨਾਂ ਨੰੂ ਨੌਕਰੀ ਦਿਵਾਉਣ ਦੇ ਨਾਂਅ 'ਤੇ ਪੈਸੇ ਇਕੱਠੇ ਕਰਨ ਦੇ ਮਾਮਲੇ 'ਤੇ ਵਿਧਾਇਕ ਅਮਿਤ ਵਿਜ ਨੇ ਆਪਣੀ ਤਿੱਖੀ ...
ਪਠਾਨਕੋਟ, 10 ਜਨਵਰੀ (ਸੰਧੂ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕਲਗ਼ੀਧਰ ਭਦਰੋਆ ਵਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਦੀ ਦੇਖ ਰੇਖ ਹੇਠ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ...
ਪਠਾਨਕੋਟ, 10 ਜਨਵਰੀ (ਚੌਹਾਨ)-ਕਠੂਆ ਜਬਰ ਜਨਾਹ ਤੇ ਕਤਲ ਕੇਸ 'ਚ ਅੱਜ ਕਥਿਤ ਦੋਸ਼ੀ ਦੀਪਕ ਖਜੂਰੀਆ ਤੇ 25 ਹੋਰ ਸਵਾਲ ਸਰਕਾਰੀ ਵਕੀਲ ਵਲੋਂ ਕੀਤੇ ਗਏ | ਉਨ੍ਹਾਂ ਦਾ ਉਸ ਨੇ ਅਤੇ ਉਸ ਦੇ ਵਕੀਲਾਂ ਨੇ ਜਵਾਬ ਦਿੱਤਾ ਤੇ ਕਿਹਾ ਇਹ ਝੂਠੇ ਸਵਾਲ ਹਨ | ਇਸੇ ਤਰ੍ਹਾਂ ਸਾਰੇ 7 ਕਥਿਤ ...
ਨਰੋਟ ਜੈਮਲ ਸਿੰਘ, 10 ਜਨਵਰੀ (ਗੁਰਮੀਤ ਸਿੰਘ)-ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿਖੇ ਰਹਿੰਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਇਕੋ-ਇਕ ਕਮਿਊਨਿਟੀ ਹੈਲਥ ਸੈਂਟਰ ਡਾਕਟਰਾਂ ਤੇ ਦੂਜੇ ਸਟਾਫ਼ ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ | ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਜੇ.ਐਾਡ.ਕੇ. ਵਿਚ ਜਾਂ ਚਾਲੀ ਕਿੱਲੋਮੀਟਰ ਦੂਰ ਪਠਾਨਕੋਟ ਵਿਚ ਜਾ ਕੇ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ | ਇਸ ਨਾਲ ਜਿੱਥੇ ਉਨ੍ਹਾਂ ਦੀ ਜੇਬ 'ਤੇ ਆਰਥਿਕ ਤੌਰ 'ਤੇ ਬੋਝ ਪੈਂਦਾ ਹੈ, ਉੱਥੇ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਅਧੀਨ ਕਰੀਬ 80-90 ਪਿੰਡ ਪੈਂਦੇ ਹਨ ਤੇ ਇਨ੍ਹਾਂ ਪਿੰਡਾਂ ਦੇ ਲੋਕ ਮੁੱਢਲੇ ਇਲਾਜ ਲਈ ਨਰੋਟ ਜੈਮਲ ਸਿੰਘ ਵਿਖੇ ਸਥਿਤ ਹਸਪਤਾਲ 'ਤੇ ਨਿਰਭਰ ਰਹਿੰਦ ਹਨ | ਪਰ ਹਸਪਤਾਲ 'ਚ ਡਾਕਟਰਾਂ ਦੀ ਕਮੀ ਦੇ ਚੱਲਦੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਪਾ ਰਹੀਆਂ ਹਨ | ਡਾਕਟਰਾਂ ਦੀ ਕਮੀ ਕਾਰਨ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਇਸ ਪੱਖੋਂ ਭਾਰੀ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ | ਇਹ ਹਸਪਤਾਲ ਸਿਰਫ਼ ਇਕ ਡਾਕਟਰ ਤੇ ਸੀਨੀਅਰ ਮੈਡੀਕਲ ਅਫ਼ਸਰ ਦੇ ਸਹਾਰੇ ਚੱਲ ਰਿਹਾ ਹੈ | ਹਾਲਾਂਕਿ ਇਸ ਹਸਪਤਾਲ 'ਚ ਭਾਰੀ ਗਿਣਤੀ ਵਿਚ ਲੋਕ ਇਲਾਜ ਕਰਵਾਉਣ ਲਈ ਆਉਂਦੇ ਹਨ | ਪਰ ਬਿਨਾਂ ਡਾਕਟਰਾਂ ਤੇ ਲੋੜੀਂਦੇ ਸਟਾਫ਼ ਦੀ ਕਮੀ ਦੇ ਚੱਲਦੇ ਇਹ ਹਸਪਤਾਲ ਖ਼ੁਦ ਸਰਕਾਰ ਦੀ ਸਵੱਲੀ ਅੱਖ ਦਾ ਮੁਹਤਾਜ ਨਜ਼ਰ ਆ ਰਿਹਾ ਹੈ | ਸਰਹੱਦੀ ਤੇ ਪਿਛੜੇ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਬਣਾਏ ਗਏ ਇਸ ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਕਮੀ ਨੂੰ ਦੇਖਦੇ ਹੋਏ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਕਿਸੇ ਹੱਦ ਤੱਕ ਸਿਹਤ ਸਹੂਲਤਾਂ ਮਿਲ ਰਹੀਆਂ ਹਨ | ਧਿਆਨਯੋਗ ਗੱਲ ਹੈ ਕਿ ਬਾਅਦ ਦੁਪਹਿਰ ਇਸ ਹਸਪਤਾਲ ਵਿਚ ਕੋਈ ਵੀ ਡਾਕਟਰ ਨਹੀਂ ਹੋਣ ਕਰਕੇ ਐਮਰਜੈਂਸੀ ਇਲਾਜ ਲਈ ਆਏ ਹੋਏ ਮਰੀਜ਼ਾਂ ਨੂੰ ਖ਼ਾਸੇ ਤੌਰ 'ਤੇ ਪ੍ਰੇਸ਼ਾਨ ਹੁੰਦੇ ਹੋਏ ਪਠਾਨਕੋਟ ਵਿਖੇ ਸਥਿਤ ਹਸਪਤਾਲਾਂ ਦਾ ਰੱੁਖ਼ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ | ਹਸਪਤਾਲ 'ਚ ਡੈਂਟਿਸਟ, ਫਾਰਮਾਸਿਸਟ, ਏ.ਐਨ.ਐਮ., ਕਲੈਰੀਕਲ ਸਟਾਫ਼ ਤੇ ਹੋਰ ਦੂਜੇ ਕਰਮਚਾਰੀਆਂ ਦੇ ਅਹੁਦੇ ਪਿਛਲੇ ਲੰਬੇ ਸਮੇਂ ਤੋਂ ਖ਼ਾਲੀ ਪਏ ਹੋਏ ਹਨ | ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਰਕਾਰੀ ਹਸਪਤਾਲ ਵਿਚ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਨਹੀਂ ਮਿਲ ਪਾਉਂਦੀਆਂ | ਦੂਜੇ ਪਾਸੇ ਮਜ਼ਬੂਰੀ ਵੱਸ ਉਨ੍ਹਾਂ ਨੂੰ ਬਾਹਰੋਂ ਜਾ ਕੇ ਮਹਿੰਗੇ ਭਾਅ 'ਤੇ ਇਲਾਜ ਕਰਵਾਉਣਾ ਪੈਂਦਾ ਹੈ | ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਸਰਕਾਰ ਨੂੰ ਹਸਪਤਾਲ ਵਿਚ ਡਾਕਟਰਾਂ ਦੇ ਨਾਲ-ਨਾਲ ਦੂਜੇ ਕਰਮਚਾਰੀਆਂ ਦੀ ਘਾਟ ਨੂੰ ਵੀ ਜਲਦ ਪੂਰਾ ਕਰਨ ਦੀ ਦਿਸ਼ਾ ਵਿਚ ਕਾਰਜ ਕਰਨ ਦੀ ਲੋੜ ਹੈ | ਇਸ ਸਬੰਧੀ ਜਦੋਂ ਐੱਸ.ਐੱਮ.ਓ. ਡਾ: ਰਵੀਕਾਂਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਡਾਕਟਰਾਂ ਤੇ ਦੂਜੇ ਸਟਾਫ਼ ਦੀ ਕਮੀ ਹੈ ਅਤੇ ਇਸ ਬਾਰੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਮੇਂ-ਸਮੇਂ 'ਤੇ ਜਾਣਕਾਰੀ ਦਿੱਤੀ ਜਾਂਦੀ ਹੈ | ਇਹ ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ |
ਨਰੋਟ ਮਹਿਰਾ, 10 ਜਨਵਰੀ (ਸੁਰੇਸ਼ ਕੁਮਾਰ)-ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਇਤਿਹਾਸਕ ਗੁਰਦੁਆਰਾ ਬਾਰਠ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੰਮਿ੍ਤ ਵੇਲੇ ਸਰਬਸਾਂਝੀ ਅਰਦਾਸ ਕਰਵਾਈ ਗਈ | ਇਸ ਸਬੰਧੀ ਮੈਨੇਜਰ ਜਗਦੀਸ਼ ਸਿੰਘ ਬੁੱਟਰ ਨੇ ਦੱਸਿਆ ਹੈ ਕਿ ...
ਪਠਾਨਕੋਟ, 10 ਜਨਵਰੀ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰ ਦੇ ਅੰਦਰ ਆਉਂਦੀਆਂ ਦੋ ਪੰਚਾਇਤਾਂ ਪਿੰਡ ਭੰਗੂੜੀ ਤੇ ਪਿੰਡ ਰੋਘ ਦੇ ਲੋਕਾਂ ਵਲੋਂ ਪਿੰਡ ਨੰੂ ਜੋੜਦੀ ਸੰਪਰਕ ਸੜਕ ਦੀ ਖਸਤਾ ਹਾਲਤ ਨੰੂ ਲੈ ਕੇ ਦੋਵਾਂ ਪਿੰਡਾਂ ਦੇ ਸਰਪੰਚਾਂ ਦੀ ਸਾਂਝੀ ...
ਪਠਾਨਕੋਟ, 10 ਜਨਵਰੀ (ਚੌਹਾਨ)-ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਮੀਟਿੰਗ ਪਿ੍ੰਸੀਪਲ ਮੰਗਲ ਦਾਸ ਤੇ ਚਮਨ ਲਾਲ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਵੱਖ-ਵੱਖ ਵਿਭਾਗ ਦੇ ਪੈਨਸ਼ਨਰਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਪੰਜਾਬ ਪ੍ਰਧਾਨ ਨਰੇਸ਼ ...
ਪਠਾਨਕੋਟ, 10 ਜਨਵਰੀ (ਆਰ. ਸਿੰਘ)-ਭਾਰਤੀ ਸੇਵਾ ਦਲ ਦੀ ਮੀਟਿੰਗ ਪਾਰਟੀ ਦਫ਼ਤਰ ਸ਼ੈਲੀ ਰੋਡ ਪਠਾਨਕੋਟ ਵਿਖੇ ਦਲ ਦੇ ਪੰਜਾਬ ਚੇਅਰਮੈਨ ਬੂਆ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬ ਚੇਅਰਮੈਨ ਬੂਆ ਸਿੰਘ ਨੇ ਕਿਹਾ ਕਿ ਦੇਸ਼ ਵਿਚ ਵੱਧ ਰਹੀ ...
ਸ਼ਾਹਪੁਰ ਕੰਢੀ, 10 ਜਨਵਰੀ (ਰਣਜੀਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੰੂ ਸਮਰਪਿਤ ਸ਼ਾਹਪੁਰ ਕੰਢੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ...
ਪਠਾਨਕੋਟ, 10 ਜਨਵਰੀ (ਆਰ. ਸਿੰਘ)-ਬੇਰੁਜ਼ਗਾਰਾਂ ਨੂੰ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦੇਣ ਲਈ ਮਿੰਨੀ ਸਕੱਤਰੇਤ ਰੁਜ਼ਗਾਰ ਦਫ਼ਤਰ ਪਠਾਨਕੋਟ ਵਿਖੇ ਜ਼ਿਲ੍ਹਾ ਨੋਡਲ ਅਫ਼ਸਰ ਆਰ.ਸੀ. ਖੁੱਲਰ ਦੀ ਪ੍ਰਧਾਨਗੀ ਹੇਠ ਸੈਮੀਨਾਰ ਲਗਾਇਆ ਗਿਆ | ਸਾਹਿਲ ਕੁਮਾਰ ਨੇ ਵੱਖ-ਵੱਖ ...
ਪਠਾਨਕੋਟ, 10 ਜਨਵਰੀ (ਆਰ. ਸਿੰਘ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਪਠਾਨਕੋਟ ਵਲੋਂ ਸਥਾਨਕ ਇਕ ਪੈਲੇਸ ਵਿਖੇ ਪ੍ਰਧਾਨ ਵਿਜੇ ਪਾਸੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਜਿਸ 'ਚ ਸਮਾਜ ਸੇਵਕ ਹੈਲਪਿੰਗ ਸੋਸ਼ਲ ਕਲੱਬ ਦੇ ਪ੍ਰਧਾਨ ਤਰਲੋਕ ਨੰਦਾ ਵਿਸ਼ੇਸ਼ ਤੌਰ 'ਤੇ ਹਾਜ਼ਰ ...
ਪਠਾਨਕੋਟ, 10 ਜਨਵਰੀ (ਨਿ.ਪ.ਪ.)-ਪਠਾਨਕੋਟ ਜ਼ਿਲ੍ਹੇ ਦੇ ਪਿੰਡ ਭਾਦਨ ਜੋ ਧਾਰ ਬਲਾਕ 'ਚ ਪੈਂਦਾ ਹੈ ਤੇ ਵਸਨੀਕਾਂ ਨੰੂ ਅੱਜ ਵੀ ਖੂਹ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਸਬੰਧੀ ਪਿੰਡ ਦੀ ਵਸਨੀਕ ਰਾਧਾ ਦੇਵੀ, ਪੁਸ਼ਪਾ ਦੇਵੀ, ਨਿਸ਼ਾ, ਸ਼ਾਰਦਾ, ਬਿਮਲਾ ...
ਸਰਨਾ, 10 ਜਨਵਰੀ (ਬਲਵੀਰ ਰਾਜ)-ਸਰਨੇ ਦੇ ਨਾਲ ਲੱਗਦੇ ਬਾਬਾ ਮਸਤ ਚੌਕ ਮਲਿਕਪੁਰ ਵਿਚ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ | ਇਹ ਚੌਕ ਬਹੁਤ ਜ਼ਿਆਦਾ ਗੁਲਾਈ ਅਕਾਰ 'ਚ ਹੈ | ਇਸ ਚੌਕ ਵਿਚ ਲਾਈਟਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈ | ਰਾਤ ਸਮੇਂ ਜਲੰਧਰ ਤੋਂ ਆਉਂਦੀਆਂ ਗੱਡੀਆਂ ਕਈ ...
ਪਠਾਨਕੋਟ, 10 ਜਨਵਰੀ (ਚੌਹਾਨ)-ਕੇਂਦਰ ਸਰਕਾਰ ਨੇ ਜਨਰਲ ਵਰਗ ਨੰੂ 10 ਪ੍ਰਤੀਸ਼ਤ ਰਾਖਵਾਂਕਰਨ ਦੇ ਫੈਸਲੇ ਦੇ ਸਬੰਧ ਵਿਚ ਭਾਜਪਾ ਪਾਰਟੀ ਦੀ ਮੀਟਿੰਗ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਧਾਰ ਦੇ ਕਈ ਸਰਪੰਚਾਂ ਤੇ ਪੰਚਾਂ ਨੇ ਹਿੱਸਾ ਲਿਆ ...
ਪਠਾਨਕੋਟ, 10 ਜਨਵਰੀ (ਆਰ ਸਿੰਘ)-ਹਲਕਾ ਪਠਾਨਕੋਟ ਵਿਚ ਬੀਤੇ ਦਿਨੀਂ ਹੋਏ ਪੰਚ-ਸਰਪੰਚ ਤੇ ਬਲਾਕ ਕਮੇਟੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਦਾ ਸਵਾਗਤ ਕਰਨ ਲਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਨਿਲ ਵਿਜ ਦੀ ਪ੍ਰਧਾਨਗੀ ਹੇਠ ...
ਪਠਾਨਕੋਟ, 10 ਜਨਵਰੀ (ਸੰਧੂ)-ਪਠਾਨਕੋਟ ਸ਼ਹਿਰ ਦੇ ਮੁੱਖ ਮੁਹੱਲਿਆਂ ਮੁਹੱਲਾ ਗਾਂਧੀ ਮੁਹੱਲਾ, ਪ੍ਰੀਤ ਨਗਰ, ਕਾਲਜ ਰੋਡ, ਅੰਬੇਦਕਰ ਨਗਰ ਆਦਿ ਮੁਹੱਲਿਆਂ 'ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਸੇ ਲੋਕ ਇਨ੍ਹਾਂ ਮੁਹੱਲਿਆਂ 'ਚੋਂ ਗੁਜ਼ਰਨ ਵਾਲੀ ਮਾਲ ਰੇਲ ਗੱਡੀ ਤੇ ਰੇਲਵੇ ...
ਸੁਜਾਨਪੁਰ, 10 ਜਨਵਰੀ (ਜਗਦੀਪ ਸਿੰਘ)-ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਵਲੋਂ 2018-19 ਲਈ ਚੁਣੇ ਗਏ ਪ੍ਰਧਾਨ ਰੋਹਿਤ ਮਿੰਟਾ ਦਾ ਤਾਜ਼ਪੋਸ਼ੀ ਪ੍ਰੋਗਰਾਮ ਪੰਜਾਬੀ ਗਾਰਡਨ ਸੁਜਾਨਪੁਰ ਵਿਖੇ ਇੰਸਟਾਲੇਸ਼ਨ ਚੇਅਰਮੈਨ ਸੁਰੇਸ਼ ਮਹਾਜਨ ਰਾਜੂ ਦੀ ਪ੍ਰਧਾਨਗੀ ਹੇਠ ਹੋਇਆ | ਇਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX