ਤਾਜਾ ਖ਼ਬਰਾਂ


ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ 20000 ਵੋਟਾਂ ਨਾਲ ਜਿੱਤੇ
. . .  1 minute ago
ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ 20000 ਵੋਟਾਂ ਨਾਲ ਜਿੱਤੇ....................
ਮਨੀਸ਼ ਤਿਵਾੜੀ 46632 ਵੋਟਾਂ ਨਾਲ ਪ੍ਰੋ.ਚੰਦੂਮਾਜਰਾ ਤੋਂ ਅੱਗੇ
. . .  3 minutes ago
ਬਠਿੰਡਾ ਅਤੇ ਫ਼ਿਰੋਜ਼ਪੁਰ 'ਚ ਬਾਦਲ ਪਰਿਵਾਰ ਦੀ ਜਿੱਤ
. . .  4 minutes ago
ਬੰਗਾ 'ਚ 10ਵੇਂ ਰਾਊਂਡ 'ਚ ਵੀ ਬਸਪਾ ਅੱਗੇ
. . .  5 minutes ago
ਫ਼ਰੀਦਕੋਟ ਤੋਂ ਕਾਂਗਰਸ, ਅਕਾਲੀ ਦਲ ਨਾਲੋਂ 83411 ਵੋਟਾਂ 'ਤੇ ਅੱਗੇ
. . .  11 minutes ago
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ 20,380 ਵੋਟਾਂ ਨਾਲ ਕਰ ਰਹੀ ਹੈ ਲੀਡ
. . .  9 minutes ago
ਫ਼ਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ 195214 ਵੋਟਾਂ ਨਾਲ ਅੱਗੇ
. . .  12 minutes ago
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 5365 ਵੋਟਾਂ ਨਾਲ ਜਿੱਤੇ
. . .  14 minutes ago
ਫ਼ਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਅਕਾਲੀ-ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਤੋਂ 81104 ਵੋਟਾਂ ਨਾਲ ਅੱਗੇ
. . .  22 minutes ago
ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ 147317 ਵੋਟਾਂ ਨਾਲ ਅੱਗੇ
. . .  24 minutes ago
ਖਡੂਰ ਸਾਹਿਬ 'ਚ ਜਸਬੀਰ ਸਿੰਘ ਡਿੰਪਾ 'ਚ 135,887 ਵੋਟਾਂ ਨਾਲ ਅੱਗੇ
. . .  24 minutes ago
ਮੁਨੀਸ਼ ਤਿਵਾੜੀ 44,077 ਵੋਟਾਂ ਨਾਲ ਪ੍ਰੋ. ਚੰਦੂਮਾਜਰਾ ਤੋਂ ਅੱਗੇ
. . .  24 minutes ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਹਲਕੇ 'ਚ ਕਾਂਗਰਸ 80,498 ਵੋਟਾਂ ਨਾਲ ਅੱਗੇ
. . .  26 minutes ago
ਡੇਰਾਬਸੀ 'ਚ ਅਕਾਲੀ ਦਲ 17050 ਵੋਟਾਂ ਨਾਲ ਅੱਗੇ
. . .  27 minutes ago
ਸਮਰਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ 4761 ਵੋਟਾਂ ਨਾਲ ਅੱਗੇ
. . .  30 minutes ago
ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ 147317 ਵੋਟਾਂ ਨਾਲ ਅੱਗੇ
. . .  30 minutes ago
ਇੱਕ ਵਾਰ ਫਿਰ ਭਾਰਤ ਦੀ ਹੋਈ ਜਿੱਤ- ਪ੍ਰਧਾਨ ਮੰਤਰੀ ਮੋਦੀ
. . .  32 minutes ago
ਵਿਧਾਨ ਸਭਾ ਹਲਕਾ ਪੱਟੀ ਤੋਂ ਜਸਬੀਰ ਸਿੰਘ ਡਿੰਪਾ 5760 ਵੋਟਾਂ ਨਾਲ ਜਿੱਤੇ
. . .  13 minutes ago
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਜਸਵੀਰ ਸਿੰਘ ਡਿੰਪਾ 10866 ਵੋਟਾਂ ਨਾਲ ਜਿੱਤੇ
. . .  33 minutes ago
ਫ਼ਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ 193912 ਵੋਟਾਂ ਨਾਲ ਅੱਗੇ
. . .  34 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਜੰਮੂ-ਕਸ਼ਮੀਰ

ਸਾਂਝੀ ਵੱਖਵਾਦੀ ਲੀਡਰਸ਼ਿਪ ਵਲੋਂ ਤਰਾਲ ਵਿਖੇ ਸਿੱਖ ਨੌਜਵਾਨ ਦੇ ਕਤਲ ਦੀ ਨਿਖੇਧੀ

ਸ੍ਰੀਨਗਰ, 10 ਜਨਵਰੀ (ਮਨਜੀਤ ਸਿੰਘ)-ਸਾਂਝੀ ਵੱਖਵਾਦੀ ਲੀਡਰਸ਼ਿਪ (ਜੇ. ਆਰ. ਐਲ.) ਜਿਸ ਦੀ ਅਗਵਾਈ ਸਈਦ ਅਲੀ ਸ਼ਾਹ ਗਿਲਾਨੀ, ਮੀਰ ਵਾਇਜ਼ ਓਮਰ ਫਰੂਕ ਤੇ ਮੁਹੰਮਦ ਯਾਸੀਨ ਮਲਿਕ ਕਰਦੇ ਹਨ, ਵਲੋਂ ਜ਼ਿਲ੍ਹਾ ਪੁਲਵਾਮਾ ਦੇ ਤਰਾਲ ਦੇ ਖਾਸੀ ਪੋਰਾ ਪਿੰਡ ਵਿਖੇ ਪਿਛਲੇ ਹਫ਼ਤੇ ...

ਪੂਰੀ ਖ਼ਬਰ »

3 ਫਰਵਰੀ ਨੂੰ ਜ਼ਿਲ੍ਹੇ ਦੇ 56 ਹਜ਼ਾਰ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲਿਓ ਰੋਕੂ ਬੰੂਦਾਂ-ਡੀ. ਸੀ.

ਊਨਾ, 10 ਜਨਵਰੀ (ਹਰਪਾਲ ਸਿੰਘ ਕੋਟਲਾ)-ਡਿਪਟੀ ਕਮਿਸ਼ਨਰ ਊਨਾ ਰਾਕੇਸ਼ ਕੁਮਾਰ ਪ੍ਰਜਾਪਤੀ ਨੇ ਦੱਸਿਆ ਕਿ ਜ਼ਿਲ੍ਹਾ ਊਨਾ 'ਚ ਪਲਸ ਪੋਲਿਓ ਪ੍ਰੋਗਰਾਮ ਅਨੁਸਾਰ ਚਲਾਈ ਜਾ ਰਹੀ ਮੁਹਿੰਮ ਤਹਿਤ 3 ਫਰਵਰੀ ਨੂੰ 0-5 ਸਾਲ ਦੇ ਲਗਪਗ 56 ਹਜ਼ਾਰ ਬੱਚਿਆਂ ਨੂੰ ਪੋਲਿਓ ਬੰੂਦਾਂ ...

ਪੂਰੀ ਖ਼ਬਰ »

ਪ੍ਰਭਾਤ ਫੇਰੀਆਂ ਜਾਰੀ, ਨਗਰ ਕੀਰਤਨ 13 ਨੂੰ

ਊਨਾ, 10 ਜਨਵਰੀ (ਹਰਪਾਲ ਸਿੰਘ ਕੋਟਲਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦਾ ਦੌਰ ਜਾਰੀ ਹੈ ਜਦ ਕਿ ਇਸ ਸਬੰਧ 'ਚ ਨਗਰ ਕੀਰਤਨ ਤੇ ਮੁੱਖ ਸਮਾਗਮ 13 ਜਨਵਰੀ ਨੂੰ ਹੋਵੇਗਾ | ਸ਼ਰਧਾਲੂਆਂ ਦੁਆਰਾ ਅਮਿ੍ਤ ਵੇਲੇ ਸ਼ਬਦ ਕੀਰਤਨ ਕਰਦੇ ਹੋਏ ਊਨਾ ਨਗਰ ਦੀ ਪਰਿਕਰਮਾ ਕੀਤੀ ਜਾ ਰਹੀ ਹੈ | ਵੱਖ-ਵੱਖ ਸਥਾਨਾਂ 'ਤੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਪ੍ਰਕਾਰ ਦੇ ਪ੍ਰਸ਼ਾਦ ਵਰਤਾਏ ਜਾ ਰਹੇ ਹਨ | ਜਾਣਕਾਰੀ ਦਿੰਦੇ ਹੋਏ ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ 12 ਜਨਵਰੀ ਤੱਕ ਪ੍ਰਭਾਤ ਫੇਰੀਆਂ ਦਾ ਦੌਰ ਚੱਲੇਗਾ ਤੇ ਉਸ ਦੇ ਬਾਅਦ 13 ਜਨਵਰੀ ਨੂੰ ੰ ਸਵੇਰੇ 9 ਵਜੇ ਤੋਂ ਪਿੰਡ ਕੁਰਿਆਲਾ ਤੋਂ ਕਿਲ੍ਹਾ ਬਾਬਾ ਸਾਹਿਬ ਸਿੰਘ ਬੇਦੀ ਤੱਕ ਨਗਰ ਕੀਰਤਨ ਦਾ ਸਜਾਇਆ ਜਾਵੇਗਾ ਜੋ ਕਿ ਕੁਰਿਆਲਾ ਤੋਂ ਡੰਗੇੜਾ, ਬਰਨੋਹ, ਡੰਗੋਲੀ, ਕੋਟਲਾ ਕਲਾਂ, ਅਰਨਿਆਲਾ, ਨੰਗਲ ਰੋਡ, ਰੋਟਰੀ ਚੌਕ ਹੁੰਦਾ ਹੋਇਆ ਕਿਲ੍ਹਾ ਬਾਬਾ ਸਾਹਿਬ ਸਿੰਘ ਬੇਦੀ ਪਹੁੰਚ ਕੇ ਸਮਾਪਤ ਹੋਵੇਗਾ | ਉਨ੍ਹਾਂ ਨੇ ਦੱਸਿਆ ਇਸ ਮੌਕੇ ਕਿਲ੍ਹਾ ਬੇਦੀ ਸਾਹਿਬ 'ਚ ਸ਼ਬਦ ਕੀਰਤਨ ਹੋਵੇਗਾ ਤੇ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਬੇਦੀ ਸੰਗਤਾਂ ਨੂੰ ਪ੍ਰਵਚਨਾਂ ਦੁਆਰਾ ਨਿਹਾਲ ਕਰਨਗੇ | ਇਸ ਮੌਕੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ |


ਖ਼ਬਰ ਸ਼ੇਅਰ ਕਰੋ

ਸਰਦੀ 'ਚ ਕਸ਼ਮੀਰ ਦੇ ਕਈ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਜਾਰੀ

ਸ੍ਰੀਨਗਰ, 10 ਜਨਵਰੀ (ਮਨਜੀਤ ਸਿੰਘ)-ਫੌਜ ਵਲੋਂ ਕਸ਼ਮੀਰ ਦੇ ਕਈ ਸਥਾਨਾਂ 'ਤੇ ਕੰਬਦੀ ਸਰਦੀ 'ਚ ਤਰਾਲ ਦੇ ਅਮੀਰਾਬਾਦ, ਸ਼ੌਪੀਆ, ਬਾਂਦੀਪੋਰਾ, ਪੁਲਵਾਮਾ ਆਦਿ ਸਥਾਨਾਂ 'ਤੇ ਤਲਾਸ਼ੀ ਆਪ੍ਰੇਸ਼ਨ ਚਲਾਏ ਪਰ ਦੇਰ ਸ਼ਾਮ ਤੱਕ ਚਲੇ ਇਨ੍ਹਾਂ ਆਪ੍ਰੇਸ਼ਨਾਂ 'ਚ ਅੱਤਵਾਦੀਆਂ ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਊਧਮਪੁਰ ਵਿਖੇ ਪੁਲਿਸ ਨੇ ਨਸ਼ਾ ਤਸਕਰ ਫੜੇ

ਜੰਮੂ, 10 ਜਨਵਰੀ (ਮਹਿੰਦਰਪਾਲ ਸਿੰਘ)-ਨਸ਼ੇ ਿਖ਼ਲਾਫ਼ ਜੰਮੂ ਕਸ਼ਮੀਰ ਪੁਲਿਸ ਵਲੋਂ ਚਲਾਈ ਜਾ ਰਹੀ ਮੁਹਿੰਮ ਆਪ੍ਰੇਸ਼ਨ ਸੰਜੀਵਨੀ ਤਹਿਤ ਊਧਮਪੁਰ ਵਿਖੇ ਪੁਲਿਸ ਨੂੰ ਇਕ ਹੋਰ ਸਫ਼ਲਤਾ ਹੱਥ ਲੱਗੀ | ਜ਼ਿਲ੍ਹਾ ਊਧਮਪੁਰ ਐੱਸ.ਐੱਸ.ਪੀ. ਰਾਜੀਵ ਪਾਂਡੇ (ਆਈ.ਪੀ.ਐੱਸ.) ਦੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਗਾਂਧੀਨਗਰ ਵਰਕਰਾਂ ਦੀ ਮੀਟਿੰਗ

ਜੰਮੂ, 10 ਜਨਵਰੀ (ਮਹਿੰਦਰਪਾਲ ਸਿੰਘ)-ਜੰਮੂ-ਕਸ਼ਮੀਰ ਵਿਚ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜਨੀਤਕ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ | ਅੱਜ ਆਮ ਆਦਮੀ ਪਾਰਟੀ ਵਲੋਂ ਵੀ ਗਾਂਧੀਨਗਰ ਇੰਚਾਰਜ ਮਿਹਰ ਸਿੰਘ ਨੇ ਕੀਤੀ | ਗਾਂਧੀਨਗਰ ਦੇ ਗੋਲ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਦਿੱਤੀ ਜਾਵੇਗੀ ਮੁਫ਼ਤ ਟ੍ਰੇਨਿੰਗ- ਐੱਨ. ਕੇ. ਸ਼ਰਮਾ

ਜ਼ੀਰਕਪੁਰ, 10 ਜਨਵਰੀ (ਹੈਪੀ ਪੰਡਵਾਲਾ)-ਬੇਰੁਜ਼ਗਾਰ ਨੌਜਵਾਨ ਕੇਂਦਰ ਸਰਕਾਰ ਵਲੋਂ ਚਲਾਏ ਜਾ ਰਹੇ ਸਕਿੱਲ ਡਿਵੈਲਪਮੈਂਟ ਸੈਂਟਰਾਂ ਵਿਚ ਮੁਫ਼ਤ ਕੋਰਸ ਕਰਕੇ ਨੌਕਰੀ ਹਾਸਲ ਕਰ ਸਕਦੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਇੱਥੇ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ

ਐੱਸ. ਏ. ਐੱਸ. ਨਗਰ, 10 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਬੀਤੀ ਰਾਤ ਫੇਜ਼-11 ਦੇ ਇਕ ਘਰ ਵਿਚ ਅਚਾਨਕ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਫੇਜ਼-11 ਦੇ ਇਕ ਮਕਾਨ ਵਿਚ ਅਚਾਨਕ ਅੱਗ ਲੱਗ ਗਈ, ਜਿਸ ਦਾ ਆਂਢ-ਗੁਆਂਢ ਨੂੰ ਉਸ ਸਮੇਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX