ਤਾਜਾ ਖ਼ਬਰਾਂ


ਸ਼ਾਮ ਹੁੰਦੇ ਹੀ ਬੂਥਾਂ ਤੋਂ ਗ਼ਾਇਬ ਹੋਏ ਵਲੰਟੀਅਰ, ਬਜ਼ੁਰਗ ਪ੍ਰੇਸ਼ਾਨ
. . .  0 minutes ago
ਡੇਰਾਬਸੀ, 19 ਮਈ (ਗੁਰਮੀਤ ਸਿੰਘ)- ਬਜ਼ੁਰਗ ਲੋਕਾਂ ਨੂੰ ਵੋਟ ਪਾਉਣ ਜਾਂਦੇ ਹੋਏ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਚੱਲਦੇ ਚੋਣ ਕਮਿਸ਼ਨ ਨੇ ਬੂਥਾਂ 'ਤੇ ਵਿਹਲ ਚੇਅਰ ਅਤੇ ਵਲੰਟੀਅਰ ਤਾਇਨਾਤ ਜਾਣ ਦਾ ਦਾਅਵਾ ਕੀਤਾ ਸੀ। ਡੇਰਾਬਸੀ ਦੀ ....
ਗੜ੍ਹਸ਼ੰਕਰ ਦੇ ਪਿੰਡ ਮੋਰਾਂ ਵਾਲੀ ਵਿਖੇ 108 ਸਾਲੀ ਡੋਗਰ ਸਿੰਘ ਨੇ ਪਾਈ ਵੋਟ
. . .  11 minutes ago
ਗੜ੍ਹਸ਼ੰਕਰ ਦੇ ਪਿੰਡ ਮੋਰਾਂ ਵਾਲੀ ਵਿਖੇ 108 ਸਾਲੀ ਡੋਗਰ ਸਿੰਘ ਨੇ ਪਾਈ ਵੋਟ
ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਹਰਪ੍ਰੀਤ ਬਰਾੜ ਨੇ ਜ਼ੀਰਕਪੁਰ 'ਚ ਪਾਈ ਵੋਟ
. . .  11 minutes ago
ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਹਰਪ੍ਰੀਤ ਬਰਾੜ ਨੇ ਜ਼ੀਰਕਪੁਰ 'ਚ ਪਾਈ ਵੋਟ...............
ਮੱਤੇਵਾਲ ਦੇ ਪਿੰਡਾਂ 'ਚ 'ਆਪ' ਅਤੇ ਪੀ. ਡੀ. ਏ. ਦਾ ਨਹੀਂ ਲੱਗਾ ਕੋਈ ਬੂਥ
. . .  16 minutes ago
ਮੱਤੇਵਾਲ, 19 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)- ਹਲਕਾ ਮਜੀਠਾ ਨਾਲ ਸੰਬੰਧਿਤ ਸਰਕਲ ਮੱਤੇਵਾਲ ਦੇ ਕਰੀਬ 32 ਪਿੰਡਾਂ 'ਚ ਅੱਜ ਆਮ ਆਦਮੀ ਪਾਰਟੀ ਅਤੇ ਜਮਹੂਰੀ ਗਠਜੋੜ ਦਾ ਇੱਕ ਵੀ ਬੂਥ ਨਹੀਂ ਲੱਗਾ। ਉੱਥੇ ਹੀ ਪਿੰਡਾਂ ਵਿਚਲੀ ਧੜੇਬੰਦੀ ਦੇ ਚੱਲਦਿਆਂ ਕਈ ਥਾਈਂ...
ਸ਼ੇਰਗੜ੍ਹ ਵਿਖੇ 100 ਸਾਲ ਦੀ ਬਜ਼ੁਰਗ ਵੋਟਰ ਭਾਨ ਕੌਰ ਨੇ ਪਾਈ ਵੋਟ
. . .  16 minutes ago
ਮੰਡਵੀ, 19 ਮਈ (ਰਣਜੀਤ ਸਿੰਘ ਧਾਲੀਵਾਲ)- ਸ਼ੇਰਗੜ੍ਹ ਵਿਖੇ 100 ਸਾਲ ਦੀ ਬਜ਼ੁਰਗ ਵੋਟਰ ਭਾਨ ਕੌਰ ਨੇ ਵੋਟ....
ਨੈਣ ਕਲਾਂ ਹਲਕਾ ਸਨੌਰ ਬੂਥ 146 'ਤੇ ਸਵਾ ਚਾਰ ਵਜੇ ਤੱਕ 950 ਵੋਟਾਂ 'ਚੋਂ 680 ਵੋਟਾਂ ਪੋਲ
. . .  23 minutes ago
ਹੁਣ ਤੱਕ ਜੰਡਿਆਲਾ ਗੁਰੂ ਹਲਕੇ 'ਚ 48 ਫ਼ੀਸਦੀ ਵੋਟਿੰਗ
. . .  29 minutes ago
ਪਿੰਡ ਪੱਡੇ ਦੇ ਪੋਲਿੰਗ ਬੂਥ 'ਚ ਵੀ.ਵੀ. ਪੈਟ ਮਸ਼ੀਨ ਖ਼ਰਾਬ ਹੋਣ ਕਾਰਨ ਡੇਢ ਘੰਟਾ ਪੋਲਿੰਗ ਰਹੀ ਬੰਦ
. . .  31 minutes ago
ਘੁਮਾਣ, 19 ਮਈ (ਬੰਮਰਾਹ)- ਘੁਮਾਣ ਦੇ ਨਜ਼ਦੀਕੀ ਪਿੰਡ ਪੱਡੇ 'ਚ ਸਰਕਾਰੀ ਪ੍ਰਾਇਮਰੀ ਸਕੂਲ 'ਚ ਬਣੇ ਬੂਥ ਨੰਬਰ 143 'ਚ ਦੁਪਹਿਰ 2 ਵਜੇ ਵੀ.ਵੀ.ਪੈਟ ਮਸ਼ੀਨ ਖ਼ਰਾਬ ਹੋਣ ਨਾਲ ਕਰੀਬ ਡੇਢ ਘੰਟਾ ਪੋਲਿੰਗ ਬੰਦ ਰਹੀ। ਜਾਣਕਾਰੀ ਮੁਤਾਬਿਕ .....
ਸੁਲਤਾਨਪੁਰ ਲੋਧੀ 'ਚ ਸ਼ਾਮੀਂ 4 ਵਜੇ ਤੱਕ 50 ਫ਼ੀਸਦੀ ਵੋਟਿੰਗ
. . .  34 minutes ago
ਕੋਟਸ਼ਮੀਰ 'ਚ ਸ਼ਾਮ 4 ਵਜੇ ਤੱਕ 60 ਫ਼ੀਸਦੀ ਹੋਈ ਵੋਟ ਪੋਲ
. . .  34 minutes ago
ਮਰਦਾਂ ਮੁਕਾਬਲੇ ਔਰਤ ਵੋਟਰਾਂ ਨੇ ਦਿਖਾਇਆ ਉਤਸ਼ਾਹ
. . .  36 minutes ago
ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)- ਇਲਾਕੇ ਦੇ ਕਈ ਪਿੰਡਾਂ 'ਚ ਮਰਦਾਂ ਮੁਕਾਬਲੇ ਔਰਤ ਵੋਟਰਾਂ ਵੱਲੋਂ ਦਿਖਾਏ ਉਤਸ਼ਾਹ ਤੋਂ ਬਾਅਦ ਰਾਜਨੀਤਕ ਹਲਕੇ ਹੈਰਾਨ ਹਨ। ਭਾਵੇਂ ਕਿ ਲੋਕ ਸਭਾ ਹਲਕਾ ਜਲੰਧਰ ਤੋਂ ਕੋਈ ਵੀ ਔਰਤ ਉਮੀਦਵਾਰ ਨਹੀਂ ਸੀ, .....
ਦਿੜ੍ਹਬਾ ਹਲਕੇ 'ਚ 3 ਵਜੇ ਤੱਕ 55 ਫ਼ੀਸਦੀ ਵੋਟਿੰਗ
. . .  36 minutes ago
ਲੋਪੋਕੇ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਸ਼ਾਮੀਂ 4 ਵਜੇ ਤੱਕ 55 ਫ਼ੀਸਦੀ ਵੋਟਿੰਗ
. . .  39 minutes ago
ਲੁਧਿਆਣਾ 'ਚ ਸ਼ਾਮੀਂ ਚਾਰ ਵਜੇ ਤੱਕ 46 ਫ਼ੀਸਦੀ ਵੋਟਿੰਗ
. . .  42 minutes ago
ਪੋਲਿੰਗ ਬੂਥ 'ਤੇ ਵੀਡੀਓਗ੍ਰਾਫੀ ਕਰਦਾ ਰਵਨੀਤ ਬਿੱਟੂ ਦਾ ਏਜੰਟ ਕਾਬੂ
. . .  49 minutes ago
ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਅਹੂਜਾ) - ਪੋਲਿੰਗ ਬੂਥ 'ਤੇ ਵੀਡੀਓਗ੍ਰਾਫੀ ਕਰਦੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਏਜੰਟ ਮਨਪ੍ਰੀਤ ਸਿੰਘ ਨੂੰ ਅਧਿਕਾਰੀਆਂ ਵੱਲੋਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਸਲੇਮ ਟਾਬਰੀ ਦੇ ਪੋਲਿੰਗ...
ਗੜ੍ਹਸ਼ੰਕਰ 'ਚ ਦੁਪਹਿਰ 4 ਵਜੇ ਤੱਕ 52 ਫ਼ੀਸਦੀ ਵੋਟਿੰਗ
. . .  49 minutes ago
ਹਲਕਾ ਖੇਮਕਰਨ 'ਚ ਦੁਪਹਿਰ 3.30 ਵਜੇ ਤੱਕ 47.05 ਫ਼ੀਸਦੀ ਵੋਟਿੰਗ
. . .  51 minutes ago
ਖਡੂਰ ਸਾਹਿਬ ਲੋਕ ਸਭਾ ਹਲਕੇ 'ਚ ਹੁਣ ਤੱਕ 49 ਫ਼ੀਸਦੀ ਹੋਈ ਪੋਲਿੰਗ
. . .  52 minutes ago
ਸੁਜਾਨਪੁਰ 54.14 ਫੀਸਦੀ, ਭੋਆ ਵਿਚ 51 ਫੀਸਦੀ ਤੇ ਪਠਾਨਕੋਟ 43.40 ਫੀਸਦੀ
. . .  56 minutes ago
ਫ਼ਤਿਹਗੜ੍ਹ ਸਾਹਿਬ ਵਿਚ3.30 ਤੱਕ 48.76 ਫ਼ੀਸਦੀ ਪੋਲਿੰਗ
. . .  58 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਪੰਜਾਬ / ਜਨਰਲ

ਮਿਜ਼ੋਰਮ ਦਾ ਟੈਕਸੀ ਚਾਲਕ 3 ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ

ਜਲੰਧਰ, 10 ਜਨਵਰੀ (ਐੱਮ.ਐੱਸ. ਲੋਹੀਆ)–ਮਿਜ਼ੋਰਮ ਦੇ ਆਈਜ਼ਾਲ ਵਿਖੇ ਦੋਪਹੀਆ ਟੈਕਸੀ ਚਲਾਉਣ ਦਾ ਕੰਮ ਕਰਨ ਵਾਲੇ ਨੌਜਵਾਨ ਇਬਰਾਹਿਮ ਲਾਲਰਿੰਘੇਟਾ (23) ਪੁੱਤਰ ਐੱਚ. ਪੀ. ਲਾਲਰੇਮਾਵੀਆ ਵਾਸੀ ਖੁੋਲਗਚੇਰਾ, ਆਈਜ਼ਾਲ, ਮਿਜ਼ੋਰਮ ਨੂੰ ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ...

ਪੂਰੀ ਖ਼ਬਰ »

ਪੰਜਾਬ ਦਾ ਬਜਟ ਇਜਲਾਸ ਫਰਵਰੀ ਦੇ ਪਹਿਲੇ ਹਫ਼ਤੇ ਸੰਭਵ

ਚੰਡੀਗੜ੍ਹ, 10 ਜਨਵਰੀ (ਹਰਕਵਲਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦਾ ਬਜਟ ਇਜਲਾਸ ਫਰਵਰੀ ਦੇ ਪਹਿਲੇ ਹਫ਼ਤੇ 'ਚ ਹੀ ਬੁਲਾਏ ਜਾਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਆਉਂਦੇ ਵਿੱਤੀ ਸਾਲ ਲਈ ਲੋੜੀਂਦੀਆਂ ਵਿੱਤੀ ਗਰਾਟਾਂ ਜਾਂ ਸਮੁੱਚੇ ਬਜਟ ਨੂੰ ਪਾਸ ...

ਪੂਰੀ ਖ਼ਬਰ »

ਸਰਹਿੰਦ ਦੀ ਭਾਖੜਾ ਨਹਿਰ 'ਚੋਂ ਮਿਲੇ 5 ਬੰਬ

ਫ਼ਤਹਿਗੜ੍ਹ ਸਾਹਿਬ, 10 ਜਨਵਰੀ (ਭੂਸ਼ਨ ਸੂਦ)-ਸਰਹਿੰਦ ਭਾਖੜਾ ਨਹਿਰ ਵਿਚ ਪਿੰਡ ਤਰਖਾਣ ਮਾਜਰਾ ਨਜ਼ਦੀਕ ਅੱਜ ਦੁਪਹਿਰ 3 ਵਜੇ ਦੇ ਕਰੀਬ ਗੋਤੇਖ਼ੋਰਾਂ ਨੂੰ 5 ਦੇ ਕਰੀਬ ਕਥਿਤ ਰੂਪ ਵਿਚ ਬੰਬ ਮਿਲਣ ਤੋਂ ਬਾਅਦ ਇਲਾਕੇ ਵਿਚ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਸੂਬੇ ਅੰਦਰ ਹੋ ਰਹੀ ਗ਼ੈਰ-ਕਾਨੰੂਨੀ ਰੇਤ ਮਾਈਨਿੰਗ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ

ਚੰਡੀਗੜ੍ਹ, 10 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਇਸ ਗੱਲ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਵਲੋਂ ਦਿੱਤੇ ਨਿਰਦੇਸ਼ਾਂ ਦੇ ਬਾਵਜੂਦ ਰੇਤ ਮਾਫ਼ੀਆ ਿਖ਼ਲਾਫ਼ ਕੋਈ ਕਾਰਵਾਈ ਕਿਉਂ ਨਹੀਂ ...

ਪੂਰੀ ਖ਼ਬਰ »

ਜਾਗੋ ਸਮਾਗਮ 'ਤੇ ਗੋਲੀ ਚੱਲਣ ਨਾਲ ਫ਼ੋਟੋਗ੍ਰਾਫ਼ਰ ਦੀ ਮੌਤ

ਦਸੂਹਾ 10 ਜਨਵਰੀ (ਕੌਸ਼ਲ)- ਦਸੂਹਾ ਦੇ ਪਿੰਡ ਹਰਦੋਥਲਾ ਵਿਖੇ ਜਾਗੋ ਦੌਰਾਨ ਜਸ਼ਨ ਮਨਾਉਂਦੇ ਇਕ ਆਦਮੀ ਦੇ ਗੋਲੀ ਚਲਾਉਣ 'ਤੇ ਇਕ ਫੋਟੋਗ੍ਰਾਫਰ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਕ ਜਸਪਾਲ ਸਿੰਘ ਉਰਫ਼ ਜੱਸੀ ਪੁੱਤਰ ਕਮਲਜੀਤ ਸਿੰਘ ਵਾਸੀ ਮਨਸੂਰਪੁਰ ਜੋ ਕਿ ਪਿੰਡ ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ ਨਿਗਰਾਨ ਇੰਜੀਨੀਅਰ ਦਵਿੰਦਰ ਸਿੰਘ ਹਵਾਈ ਅੱਡੇ ਤੋਂ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 10 ਜਨਵਰੀ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਵਲੋਂ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਤੇ ਠੇਕੇਦਾਰ ਸਮੇਤ ਕਈ ਮੁਲਜ਼ਮਾਂ ਿਖ਼ਲਾਫ਼ ਸ਼ਾਹਪੁਰ ਕੰਡੀ ਨਹਿਰ ਦੀ ਮੁਰੰਮਤ ਦੇ ਕੰਮ ਦੌਰਾਨ ਕਰੋੜਾਂ ਰੁਪਏ ਦੇ ਘਪਲੇ ਸਬੰਧੀ ਦਰਜ ਕੀਤੇ ਗਏ ਮਾਮਲੇ 'ਚ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਇਕ ਸਾਲ 'ਚ ਚੋਣ ਪੰਚਾਇਤ ਪਟੀਸ਼ਨਾਂ ਨਿਪਟਾਉਣ ਦਾ ਹੁਕਮ

ਚੰਡੀਗੜ੍ਹ, 10 ਜਨਵਰੀ (ਸੁਰਜੀਤ ਸਿੰਘ ਸੱਤੀ)- ਪੰਚਾਇਤੀ ਚੋਣਾਂ 'ਚ ਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਹੋਈਆਂ ਕਥਿਤ ਬੇਨਿਯਮੀਆਂ ਦਾ ਦੋਸ਼ ਲਗਾਉਂਦਿਆਂ ਪੰਜ ਸੌ ਤੋਂ ਵੱਧ ਉਮੀਦਵਾਰ ਹਾਈਕੋਰਟ ਪੁੱਜ ਗਏ ਹਨ | ਇਨ੍ਹਾਂ 'ਚੋਂ 70 ਪਟੀਸ਼ਨਾਂ ਬੁੱਧਵਾਰ ਨੂੰ ਇਕੱਠੀਆਂ ਹੀ ਇਕ ...

ਪੂਰੀ ਖ਼ਬਰ »

ਪਾਕਿ ਫ਼ੌਜ ਨੇ ਕਰਾਈ ਫਾਟਾ ਦੇ ਗੁਰਦੁਆਰੇ ਦੀ ਸੇਵਾ

ਅੰਮਿ੍ਤਸਰ, 10 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੀ ਹਜ਼ਾਰਾ ਡਿਵੀਜ਼ਨ ਦੀ ਕੁਰਮ ਏਜੰਸੀ ਦੇ ਸ਼ਹਿਰ ਇਬਰਾਹੀਮ ਜ਼ਈ (ਪੁਰਾਣਾ ਨਾਂ ਬ੍ਰਹਮ ਜ਼ਈ) 'ਚ ਮੌਜੂਦ ਗੁਰਦੁਆਰਾ ਤਲ੍ਹਾ ਸਾਹਿਬ ਨੂੰ ਜਾਂਦੀ ਮੁੱਖ ਸੜਕ ਨੂੰ ਪੱਕਾ ਬਣਾਉਣ ਦੇ ...

ਪੂਰੀ ਖ਼ਬਰ »

'84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸ੍ਰੀ ਅਕਾਲ ਤਖ਼ਤ ਸਮੇਤ ਗੁਰੂ ਘਰਾਂ 'ਚ ਅਰਦਾਸ

ਅੰਮਿ੍ਤਸਰ, 10 ਜਨਵਰੀ (ਜਸਵੰਤ ਸਿੰਘ ਜੱਸ)¸ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌ ਾਗੋਵਾਲ ਵਲੋਂ ਸਿੱਖ ਜਗਤ ਨੂੰ ਕੀਤੀ ਗਈ ਅਪੀਲ ਦੇ ਸਬੰਧ 'ਚ ਸਾਲ 1984 ਦੇ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ...

ਪੂਰੀ ਖ਼ਬਰ »

ਦਿੱਲੀ ਗੁੁਰਦੁਆਰਾ ਕਮੇਟੀ ਪ੍ਰਬੰਧ 'ਚ ਭਿ੍ਸ਼ਟਾਚਾਰ ਸਬੰਧੀ ਮਾਮਲਾ ਦਰਜ

ਨਵੀਂ ਦਿੱਲੀ, 10 ਜਨਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਬੰਧ 'ਚ ਕਥਿਤ ਬੇਨਿਯਮੀਆਂ ਤੇ ਭਿ੍ਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ | ਬੀਤੇ ਕੱਲ੍ਹ ਸੈਸ਼ਨ ਕੋਰਟ ਨੇ ਦਿੱਲੀ ...

ਪੂਰੀ ਖ਼ਬਰ »

ਆਬਕਾਰੀ ਇੰਸਪੈਕਟਰ ਨੂੰ ਕਾਂਗਰਸ ਨੇ ਬਣਾਇਆ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ

ਬਟਾਲਾ, 10 ਜਨਵਰੀ (ਅਜੀਤ ਬਿਊੁਰੋ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵਲੋਂ ਪੰਜਾਬ ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ 'ਚ ਜ਼ਿਲ੍ਹਾ ਗੁਰਦਾਸਪੁਰ ਤੋਂ ਗੁਲਜਾਰ ਮਸੀਹ ਨੂੰ ਪ੍ਰਧਾਨ ਐਲਾਨਿਆ ਗਿਆ ਹੈ | ...

ਪੂਰੀ ਖ਼ਬਰ »

ਮੈਂ ਆਪਣੇ ਸੂਬੇ ਤੇ ਪਾਰਟੀ ਦਾ ਵਫ਼ਾਦਾਰ ਹਾਂ-ਕੈਪਟਨ

ਚੰਡੀਗੜ੍ਹ, 10 ਜਨਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਉਨ੍ਹਾਂ ਦੀ ਵਫ਼ਾਦਾਰੀ 'ਤੇ ਚੁੱਕੇ ਸਵਾਲ ਦੀ ਸਖ਼ਤ ਆਲੋਚਨਾ ਕਰਦਿਆਂ ਆਖਿਆ ਕਿ ਉਹ ਆਪਣੇ ਸੂਬੇ ਅਤੇ ਆਪਣੀ ਪਾਰਟੀ ਦੇ ਵਫ਼ਾਦਾਰ ਹਨ ਜਦਕਿ ...

ਪੂਰੀ ਖ਼ਬਰ »

ਬਰਗਾੜੀ ਕਾਂਡ ਸਿੱਖ ਪੀੜਤਾਂ ਦਾ ਦਰਦ

ਪੁਲਿਸ ਨੇ ਪਰਿਵਾਰਾਂ ਸਮੇਤ ਸਾਡੇ 'ਤੇ ਢਾਹਿਆ ਅੰਨ੍ਹਾ ਤਸ਼ੱਦਦ

ਜਲੰਧਰ, 10 ਜਨਵਰੀ (ਮੇਜਰ ਸਿੰਘ)-ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘਾਂ ਨੇ ਅੱਜ ਇਥੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਹਾਜ਼ਰੀ ਵਿਚ ਪੱਤਰਕਾਰਾਂ ਸਾਹਮਣੇ ਗੱਲਬਾਤ ...

ਪੂਰੀ ਖ਼ਬਰ »

ਪਗੜੀਧਾਰੀ ਦਾ ਹੈਲਮਟ ਪਹਿਨਣਾ ਸਿੱਖ ਸਿਧਾਂਤਾਂ ਦੇ ਉਲਟ-ਮਹਿੰਦਰਪਾਲ ਸਿੰਘ

ਅੰਮਿ੍ਤਸਰ, 10 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸੁਪਰੀਮ ਕੋਰਟ ਵਲੋਂ ਟਰੈਫ਼ਿਕ ਸੇਫ਼ਟੀ ਐਕਟ ਦੇ ਅਧੀਨ ਦੋ ਪਹੀਆ ਵਾਹਨ ਚਲਾਉਣ ਸਮੇਂ ਪਾਕਿ ਸਿੱਖਾਂ ਲਈ ਹੈਲਮਟ ਪਾਉਣਾ ਲਾਜ਼ਮੀ ਕੀਤੇ ਜਾਣ ਦੇ ਵਿਰੋਧ 'ਚ ਅੱਜ ਸੂਬਾ ਪੰਜਾਬ ਅਸੈਂਬਲੀ 'ਚ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਐੱਮ. ਪੀ. ਏ. ਸ: ਮਹਿੰਦਰਪਾਲ ਸਿੰਘ ਨੇ ਆਪਣਾ ਪੱਖ ਰੱਖਿਆ | ਉਨ੍ਹਾਂ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਲਾਜ਼ਮੀ ਕੀਤੇ ਜਾਣ ਨੂੰ ਸਿੱਖ ਸਿਧਾਂਤਾਂ ਦੇ ਉਲਟ ਕਰਾਰ ਦਿੰਦਿਆਂ ਦੱਸਿਆ ਕਿ ਸਿੱਖ ਰਹਿਤ ਮਰਿਆਦਾ ਮੁਤਾਬਿਕ ਕਿਸੇ ਵੀ ਕੇਸਧਾਰੀ ਸਿੱਖ ਲਈ ਹੈਲਮਟ ਪਹਿਨਣਾ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਪਾਕਿ ਸਿੱਖ ਉਕਤ ਅਦਾਲਤੀ ਹੁਕਮਾਂ ਤੋਂ ਇਨਕਾਰੀ ਨਹੀਂ ਹਨ, ਪਰ ਪਗੜੀ ਦੇ ਉੱਪਰ ਹੋਰ ਕੋਈ ਚੀਜ਼ ਪਹਿਨਣੀ ਸਿੱਖਾਂ ਨੂੰ ਮਨਜ਼ੂਰ ਨਹੀਂ ਹੈ | ਉਨ੍ਹਾਂ ਅਸੈਂਬਲੀ 'ਚ ਦੱਸਿਆ ਕਿ ਭਾਰਤ ਸਮੇਤ ਉਹ ਸਾਰੇ ਦੇਸ਼ ਜਿੱਥੇ ਵੀ ਸਿੱਖ ਭਾਈਚਾਰੇ ਦੇ ਲੋਕ ਰਹਿ ਰਹੇ ਹਨ, ਉੱਥੇ ਹੀ ਦਸਤਾਰਧਾਰੀ ਸਿੱਖਾਂ ਨੂੰ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਹੈ | ਜਿਸ ਲਈ ਪਾਕਿਸਤਾਨ ਸਰਕਾਰ ਨੂੰ ਵੀ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇਣੀ ਚਾਹੀਦੀ ਹੈ | ਪਿਸ਼ਾਵਰ ਦੇ ਐੱਸ. ਐੱਸ. ਪੀ. ਟਰੈਫ਼ਿਕ ਕਾਸ਼ਿਫ਼ ਜ਼ੁਲਫਿਕਾਰ ਨੇ ਭਰੋਸਾ ਦਿੱਤਾ ਕਿ ਸਿੱਖਾਂ ਨੂੰ ਅਦਾਲਤ ਵਲੋਂ ਨਵੇਂ ਹੁਕਮਾਂ ਦੇ ਆਉਣ ਤੱਕ ਵਾਹਨ ਚਲਾਉਣ ਸਮੇਂ ਹੈਲਮਟ ਪਾਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ 'ਚ ਉਨ੍ਹਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ |


ਖ਼ਬਰ ਸ਼ੇਅਰ ਕਰੋ

ਭਾਰਤੀ ਰਾਜਦੂਤ ਬਿਸਾਰਿਆ ਵਲੋਂ ਜਿਹਲਮ ਦੇ ਗੁਰਦੁਆਰਿਆਂ ਦਾ ਦੌਰਾ

ਅੰਮਿ੍ਤਸਰ, 10 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਇਸਲਾਮਾਬਾਦ ਸਥਿਤ ਭਾਰਤੀ ਰਾਜਦੂਤ ਸ੍ਰੀ ਅਜੇ ਬਿਸਾਰਿਆ ਨੇ ਹਾਈ ਕਮਿਸ਼ਨ ਦੇ ਹੋਰਨਾਂ ਅਧਿਕਾਰੀਆਂ ਸਮੇਤ ਜ਼ਿਲ੍ਹਾ ਜਿਹਲਮ ਦੇ ਗੁਰਦੁਆਰਾ ਚੋਆ ਸਾਹਿਬ, ਜਨਮ ਅਸਥਾਨ ਮਾਤਾ ਸਾਹਿਬ ਕੌਰ ਅਤੇ ਚੱਕਵਾਲ ਸਥਿਤ ...

ਪੂਰੀ ਖ਼ਬਰ »

ਰਾਮਪਾਲ ਦੇ ਜੁਰਮਾਨੇ 'ਤੇ ਲੱਗੀ ਰੋਕ, ਸਜ਼ਾ ਵਿਰੁੱਧ ਅਪੀਲ ਸੁਣਵਾਈ ਲਈ ਪ੍ਰਵਾਨ

ਚੰਡੀਗੜ੍ਹ, 10 ਜਨਵਰੀ (ਸੁਰਜੀਤ ਸਿੰਘ ਸੱਤੀ)- ਸਤਲੋਕ ਆਸ਼ਰਮ ਮੁਖੀ ਕਥਿਤ ਸੰਤ ਰਾਮਪਾਲ ਵਲੋਂ ਹੱਤਿਆ ਦੇ ਕੇਸ 'ਚ ਹਿਸਾਰ ਅਦਾਲਤ ਵਲੋਂ ਦਿੱਤੀ ਉਮਰ ਕੈਦ ਦੀ ਸਜ਼ਾ ਨੂੰ ਚੁਣੌਤੀ ਦਿੰਦੀ ਅਪੀਲ ਅਤੇ ਉਸ ਦੀਆਂ ਅਜਿਹੀਆਂ ਹੋਰ ਅਪੀਲਾਂ 'ਤੇ ਹਾਈਕੋਰਟ ਨੇ ਜੁਰਮਾਨੇ 'ਤੇ ਰੋਕ ...

ਪੂਰੀ ਖ਼ਬਰ »

ਖਹਿਰਾ ਵਲੋਂ ਪੰਜਾਬੀ ਏਕਤਾ ਪਾਰਟੀ ਦੇ 31 ਐਡਹਾਕ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਜਲੰਧਰ, 10 ਜਨਵਰੀ (ਜਸਪਾਲ ਸਿੰਘ)-ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸੂਬੇ ਦੀ ਸਿਆਸਤ 'ਚ ਤੇਜ਼ੀ ਨਾਲ ਆਪਣੇ ਪੈਰ ਜਮਾਉਣ ਲਈ ਪਾਰਟੀ ਗਠਨ ਦੇ ਦੋ ਦਿਨ ਬਾਅਦ ਹੀ 31 ਐਡਹਾਕ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ | ਜ਼ਿਲ੍ਹਾ ਪ੍ਰਧਾਨਾਂ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ

ਐੱਸ. ਏ. ਐੱਸ. ਨਗਰ, 10 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਵਲੋਂ ਪਟਿਆਲਾ ਵਿਖੇ ਧਰਨੇ ਦੌਰਾਨ ਮੰਨੀਆਂ ਗਈਆਂ ਮੰਗਾਂ ਤੋਂ ਕਿਨਾਰਾ ਵੱਟ ਕੇ ਵਾਅਦਾ ਿਖ਼ਲਾਫ਼ੀ ਕਰਦਿਆਂ ਅਧਿਆਪਕਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਬਿਹਾਰ ਪੁਲਿਸ ਵਲੋਂ ਲੁਧਿਆਣਾ ਤੋਂ ਇਕ ਵਿਅਕਤੀ ਗਿ੍ਫ਼ਤਾਰ

ਲੁਧਿਆਣਾ, 10 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਨਕਸਲਵਾਦੀਆਂ ਨਾਲ ਮਿਲ ਕੇ ਬਿਹਾਰ ਵਿਚ ਕਈ ਸੰਗੀਨ ਵਾਰਦਾਤਾਂ ਨੂੰ ਅੰਜ਼ਾਮ ਦੇ ਚੱੁਕੇ ਇਕ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਪਾਲ ਸਿੰਘ ...

ਪੂਰੀ ਖ਼ਬਰ »

ਚੰਡੀਗੜ੍ਹ ਦੀ ਸਫ਼ਾਈ ਆਪਣੇ ਆਪ 'ਚ ਕਾਬਲੇ-ਤਾਰੀਫ਼ ਹੈ - ਰਾਜੂ ਸ੍ਰੀਵਾਸਤਵ

ਚੰਡੀਗੜ੍ਹ, 10 ਜਨਵਰੀ (ਅ.ਬ.)- ਦੇਸ਼ ਦੇ ਪ੍ਰਸਿੱਧ ਹਾਸਰਸ ਕਲਾਕਾਰ ਤੇ ਪੇਟ ਸਫਾ ਦੇ ਬ੍ਰਾਂਡ ਅੰਬੈਸਡਰ ਰਾਜੂ ਸ੍ਰੀਵਾਸਤਵ ਦੇ ਅੱਜ ਚੰਡੀਗੜ੍ਹ ਆਉਣ 'ਤੇ ਕੰਪਨੀ ਦੇ ਸੀ.ਐਮ.ਡੀ. ਸੰਜੀਵ ਜੁਨੇਜਾ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਦੇ ਸਭ ਸਟਾਫ ਮੈਂਬਰਾਂ ਨਾਲ ਮਿਲਾਇਆ | ...

ਪੂਰੀ ਖ਼ਬਰ »

ਫ਼ਰੀਦਕੋਟ ਰਾਜੇ ਦੀ ਵਿਵਾਦਤ ਵਸੀਅਤ ਮਾਮਲੇ ਦੀ ਹਾਈਕੋਰਟ 'ਚ ਰੋਜ਼ਾਨਾ ਸੁਣਵਾਈ ਸ਼ੁਰੂ

ਫ਼ਰੀਦਕੋਟ, 10 ਜਨਵਰੀ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਵਲੋਂ ਆਪਣੀ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਦੀ ਸਾਂਭ ਸੰਭਾਲ ਲਈ ਆਪਣੀ ਵਸੀਅਤ ਦੇ ਅਧਾਰ 'ਤੇ ਬਣਾਏ ਟਰੱਸਟ ਦੀ ਕਾਨੂੰਨੀ ਹੋਂਦ ਬਾਰੇ ਅੱਜ ...

ਪੂਰੀ ਖ਼ਬਰ »

ਮਜੀਠੀਆ ਤੇ ਲੋਧੀਨੰਗਲ ਵਲੋਂ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਦਾ ਸਨਮਾਨ

ਬਟਾਲਾ, 10 ਜਨਵਰੀ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਲੋਂ ਯੂਥ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ (ਦਿਹਾਤੀ) ਦੇ ਲਗਾਤਾਰ ਦੂਜੀ ਵਾਰ ਬਣਾਏ ਗਏ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੂੰ ਅੱਜ ਬਿਕਰਮ ਸਿੰਘ ...

ਪੂਰੀ ਖ਼ਬਰ »

ਦਿੱਲੀ ਚੋਣਾਂ ਤੋਂ ਬਾਅਦ ਭਾਰਤ-ਪਾਕਿ ਸਬੰਧਾਂ 'ਚ ਨਵਾਂ ਮੋੜ ਆਉਣ ਦੀ ਸੰਭਾਵਨਾ- ਕਸੂਰੀ

ਅੰਮਿ੍ਤਸਰ, 10 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਨੇ ਕਿਹਾ ਹੈ ਕਿ ਪਾਕਿਸਤਾਨ-ਭਾਰਤ ਸੰਬੰਧ ਸਥਿਰ ਨਹੀਂ ਹਨ ਅਤੇ ਦੋਵਾਂ ਦੇਸ਼ਾਂ ਦੇ ਸੰਬੰਧਾਂ 'ਚ ਭਾਰਤ 'ਚ ਹੋਣ ਵਾਲੀਆਂ ਆਮ ਚੋਣ ਦੇ ਬਾਅਦ ਇਕ ਨਵਾਂ ਮੋੜ ਆਉਣ ...

ਪੂਰੀ ਖ਼ਬਰ »

ਸ਼ੋ੍ਰਮਣੀ ਭਗਤ ਨਾਮਦੇਵ ਦਾ 669ਵਾਂ ਪ੍ਰਲੋਕ ਗਮਨ ਦਿਵਸ 15 ਨੂੰ

ਘੁਮਾਣ, 10 ਜਨਵਰੀ (ਬੰਮਰਾਹ)-ਭਗਤ ਨਾਮਦੇਵ ਦਾ 669ਵਾਂ ਪ੍ਰਲੋਕ ਗਮਨ ਦਿਵਸ ਤੇ ਸਾਲਾਨਾ ਜੋ ਮੇਲਾ ਭਗਤ ਨਾਮਦੇਵ ਨਗਰ ਘੁਮਾਣ (ਗੁਰਦਾਸਪੁਰ) ਵਿਖੇ 12 ਤੋਂ 17 ਜਨਵਰੀ ਤੱਕ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ, ...

ਪੂਰੀ ਖ਼ਬਰ »

ਕੈਨੇਡਾ/ਆਸਟ੍ਰੇਲੀਆ ਸਟੱਡੀ ਵੀਜ਼ੇ ਲਈ ਮਿਲੋ ਪਿਰਾਮਿਡ ਦੇ ਮਾਹਿਰਾਂ ਨੂੰ

ਜਲੰਧਰ, 10 ਜਨਵਰੀ (ਅ.ਬ.)- ਇਕ ਸੁਨਹਿਰੇ ਭਵਿੱਖ ਦੀ ਕਾਮਨਾ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਅਸੀਂ ਚੰਗੀ ਸਿੱਖਿਆ ਪ੍ਰਾਪਤ ਕੀਤੀ ਹੋਵੇ | ਪਿਰਾਮਿਡ ਈ ਸਰਵਿਸਿਜ਼ ਪਿਛਲੇ 15 ਸਾਲਾ ਤੋਂ ਹੋਣਹਾਰ ਵਿਦਿਆਰਥੀਆਂ ਦਾ ਭਵਿੱਖ ਬਣਾਉਣ 'ਚ ਮੋਹਰੀ ਚੱਲ ਰਿਹਾ ਹੈ | ਇਸ ਦੇ ਚਲਦਿਆਂ ...

ਪੂਰੀ ਖ਼ਬਰ »

ਪ੍ਰੋ. ਪ੍ਰੀਤਮ ਸਿੰਘ ਯਾਦਗਾਰੀ ਭਾਸ਼ਣ ਅੱਜ

ਜਲੰਧਰ, 10 ਜਨਵਰੀ (ਜਸਪਾਲ ਸਿੰਘ)-ਪੰਜਾਬ ਕਲਾ ਪ੍ਰੀਸ਼ਦ ਵਲੋਂ ਪ੍ਰੋ. ਪ੍ਰੀਤਮ ਸਿੰਘ ਦੀ ਯਾਦ 'ਚ ਇਕ ਸਮਾਗਮ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ 11 ਜਨਵਰੀ ਨੂੰ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ...

ਪੂਰੀ ਖ਼ਬਰ »

ਖਹਿਰਾ ਵਿਰੁੱਧ ਸਪੀਕਰ ਕੋਲ ਪਟੀਸ਼ਨ, ਆਯੋਗ ਕਰਾਰ ਦੇਣ ਦੀ ਮੰਗ

ਚੰਡੀਗੜ੍ਹ, 10 ਜਨਵਰੀ (ਐਨ.ਐਸ. ਪਰਵਾਨਾ)-ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਕੱਲ੍ਹ ਆਮ ਆਦਮੀ ਪਾਰਟੀ ਵਿਰੁੱਧ ਬਗਾਵਤ ਕਰਕੇ ਪੰਜਾਬੀ ਏਕਤਾ ਪਾਰਟੀ ਬਨਾਉਣ ਦਾ ਐਲਾਨ ਕੀਤਾ ਸੀ, ਵਿਰੁੱਧ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਹਰਸਿਮਰਨ ਸਿੰਘ ਨੇ ...

ਪੂਰੀ ਖ਼ਬਰ »

ਫ਼ੂਲਕਾ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨ ਠੰਢੇ ਬਸਤੇ 'ਚ

ਅੰਮਿ੍ਤਸਰ, 10 ਜਨਵਰੀ (ਜਵਸੰਤ ਸਿੰਘ ਜੱਸ)¸ਸੰਨ੍ਹ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਸਮੇਤ ਹੋਰਨਾਂ ਨੂੰ ਸਜ਼ਾਵਾਂ ਦਿਵਾਉਣ ਲਈ ਲੰਬੀ ਜਦੋ-ਜਹਿਦ ਕਰਨ ਵਾਲੇ ਆਪ ਦੇ ਸਾਬਕਾ ਆਗੂ, ਸੁਪਰੀਮ ਕੋਰਟ ਦੇ ਉੱਘੇ ਸਿੱਖ ਵਕੀਲ ਤੇ ਹੁਣ ਸ਼ੋ੍ਰਮਣੀ ਕਮੇਟੀ ਤੋਂ ...

ਪੂਰੀ ਖ਼ਬਰ »

ਰਾਈਟ ਵੇ ਏਅਰਿਲੰਕਸ ਵਲੋਂ ਮੋਗਾ ਵਿਖੇ ਸੈਮੀਨਾਰ ਅੱਜ

ਮੋਗਾ, 10 ਜਨਵਰੀ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਇਮੀਗ੍ਰੇਸ਼ਨ ਅਤੇ ਆਈਲਟਸ ਦੀ ਉੱਘੀ ਸੰਸਥਾ ਰਾਈਟ ਵੇ ਏਅਰਿਲੰਕਸ ਮੋਗਾ ਵਲੋਂ ਆਸਟ੍ਰੇਲੀਆ ਜਾਣ ਵਾਲੇ ਨੌਜਵਾਨਾਂ ਅਤੇ ਲੋਕਾਂ ਨੂੰ ਨਵੇਂ ਨਿਯਮਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਮੀਨਾਰ ਅੱਜ 11 ਜਨਵਰੀ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਲਈ ਰਾਖਵਾਂਕਰਨ ਇਕ ਅਰਥਹੀਣ ਤੇ ਧੋਖੇ ਭਰਿਆ ਚੋਣ ਜੁਮਲਾ : ਆਰ.ਐਮ.ਪੀ.ਆਈ.

ਜਲੰਧਰ, 10 ਜਨਵਰੀ (ਅ.ਬ.) ਸਰਕਾਰੀ ਨੌਕਰੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ 'ਚ ਦਾਖਲੇ ਲਈ ਜਨਰਲ ਕੈਟਾਗਰੀ ਵਾਸਤੇ ਆਰਥਿਕ ਪਛੜੇਵੇਂ ਦੇ ਆਧਾਰ 'ਤੇ 10 ਫ਼ੀਸਦੀ ਰਾਖਵੇਂਕਰਨ ਦੀ ਵਿਵਸਥਾ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਪਹਿਲਕਦਮੀ ਇਕ ਅਰਥਹੀਣ ਅਤੇ ਧੋਖੇ ਭਰੇ ਚੋਣ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ 'ਚ ਸੀਤ ਲਹਿਰ ਜਾਰੀ

ਚੰਡੀਗੜ੍ਹ, 10 ਜਨਵਰੀ (ਏਜੰਸੀ)-ਪੰਜਾਬ ਅਤੇ ਹਰਿਆਣਾ ਵਿਚ ਸੀਤ ਲਹਿਰ ਲਗਾਤਾਰ ਜਾਰੀ ਹੈ | ਪੰਜਾਬ ਵਿਚ ਆਦਮਪੁਰ 1.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ | ਦੋਵਾਂ ਸੂਬਿਆਂ ਦੇ ਲੁਧਿਆਣਾ ਤੇ ਹਿਸਾਰ ਸਮੇਤ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਪਈ ਜਿਸ ਕਾਰਨ ...

ਪੂਰੀ ਖ਼ਬਰ »

ਬਾਦਲ ਵਲੋਂ ਖੇਤੀ ਸੰਕਟ ਹੱਲ ਕਰਨ ਲਈ ਪ੍ਰਧਾਨ ਮੰਤਰੀ ਨੰੂ ਚਿੱਠੀ

ਚੰਡੀਗੜ੍ਹ, 10 ਜਨਵਰੀ (ਅਜੀਤ ਬਿਊਰੋ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੰੂ ਦੇਸ਼ ਅੰਦਰ ਵਧ ਰਹੇ ਖੇਤੀ ਸੰਕਟ ਨੂੰ ਹੱਲ ਕਰਨ ਲਈ ਮੁੱਢਲੇ ਕਦਮਾਂ ਵਜੋਂ ਘੱਟੋ ਘੱਟ ਸਮਰਥਨ ਮੁੱਲ 'ਤੇ ਫ਼ਸਲਾਂ ਦੀ ਖ਼ਰੀਦ ਯਕੀਨੀ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਤਾਲਿਬਾਨੀ ਹਮਲਿਆਂ 'ਚ 21 ਪੁਲਿਸ ਜਵਾਨ ਹਲਾਕ

ਕਾਬੁਲ, 10 ਜਨਵਰੀ (ਏਜੰਸੀ)-ਪੱਛਮੀ ਅਤੇ ਉੱਤਰੀ ਅਫ਼ਗਾਨਿਸਤਾਨ 'ਚ ਪਿਛਲੇ ਦਿਨਾਂ ਦੌਰਾਨ ਹੋਏ ਤਾਲਿਬਾਨੀ ਹਮਲਿਆਂ 'ਚ 21 ਪੁਲਿਸਕਰਮੀ ਮਾਰੇ ਗਏ | ਪੱਛਮੀ ਬਦਗਿਸ ਸੂਬੇ ਦੇ ਗਵਰਨਰ ਦੇ ਬੁਲਾਰੇ ਜਮਸ਼ੇਦ ਸ਼ਾਹਬੀ ਨੇ ਦੱਸਿਆ ਕਿ ਤਾਲਿਬਾਨੀਆਂ ਵਲੋਂ ਪੁਲਿਸ ਚੌਕੀਆਂ 'ਤੇ ...

ਪੂਰੀ ਖ਼ਬਰ »

ਸਰਕਾਰ ਨੇ ਸਾਜ਼ਿਸ ਤਹਿਤ 'ਰਸ ਨਿਚੋੜਆ ਤੇ ਕੰਮਬੰਦੀ' ਕਰ ਦਿੱਤੀ

ਨਵੀਂ ਦਿੱਲੀ, 10 ਜਨਵਰੀ (ਏਜੰਸੀ)- ਰੱਖਿਆ ਸ਼ਾਜੋ-ਸਾਮਾਨ ਬਣਾਉਣ ਵਾਲੀ ਜਨਤਕ ਖੇਤਰ ਦੀ ਕੰਪਨੀ ਹਿੰਦੋਸਤਾਨ ਅਰਨੋਟਿਕਸ ਲਿ: (ਐਚ. ਏ. ਐਲ.) ਦੇ ਮੁਲਾਜ਼ਮਾਂ ਦੇ ਇਕ ਗਰੁੱਪ ਨੇ ਅੱਜ ਐਨ.ਡੀ.ਏ. ਸਰਕਾਰ 'ਤੇ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਨੇ ਸਾਜ਼ਿਸ ਤਹਿਤ ਕੰਪਨੀ ਦਾ 'ਰਸ ...

ਪੂਰੀ ਖ਼ਬਰ »

ਅਮਰੀਕਾ 'ਚ ਅੜਿੱਕੇ ਕਾਰਨ ਸ਼ਟਡਾਊਨ ਜਾਰੀ

ਵਾਸ਼ਿੰਗਟਨ, 10 ਜਨਵਰੀ (ਪੀ. ਟੀ. ਆਈ.)-ਅਮਰੀਕਾ 'ਚ ਚਲ ਰਿਹਾ ਅੰਸ਼ਿਕ ਸਰਕਾਰੀ ਸ਼ਟਡਾਊਨ ਖਤਮ ਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਵਿਚਕਾਰ ਗੱਲਬਾਤ ਕਿਸੇ ਸਿਰੇ ਨਾ ਲੱਗੀ ਜਿਸ ਕਾਰਨ ਰਾਸ਼ਟਰਪਤੀ ਟਰੰਪ ਵਾਈਟ ਹਾਊਸ ਵਿਖੇ ਹੋਈ ...

ਪੂਰੀ ਖ਼ਬਰ »

ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ 'ਚ 47 ਤੇ ਰਾਜ ਸਭਾ 'ਚ 27 ਫ਼ੀਸਦੀ ਕੰਮਕਾਜ ਹੋਇਆ-ਤੋਮਰ

ਨਵੀਂ ਦਿੱਲੀ, 10 ਜਨਵਰੀ (ਏਜੰਸੀ)-ਸੰਸਦੀ ਕਾਰਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਕਿ ਹਾਲ ਹੀ 'ਚ ਖਤਮ ਹੋਏ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ 'ਚ ਕਰੀਬ 47 ਫ਼ੀਸਦੀ ਅਤੇ ਰਾਜ ਸਭਾ 'ਚ 27 ਫ਼ੀਸਦੀ ਕੰਮਕਾਰ ਹੋਇਆ | ਪੀ. ਆਰ. ਐਸ. ਲੈਜਿਸਲੇਟਿਵ ...

ਪੂਰੀ ਖ਼ਬਰ »

ਭਾਜਪਾ ਦੀ ਦੋ ਦਿਨਾ ਕੌਮੀ ਪ੍ਰੀਸ਼ਦ ਦੀ ਬੈਠਕ ਅੱਜ ਤੋਂ

ਨਵੀਂ ਦਿੱਲੀ, 10 ਜਨਵਰੀ (ਏਜੰਸੀ)-ਸ਼ੁੱਕਰਵਾਰ 11 ਜਨਰਵੀ ਨੂੰ ਸ਼ੁਰੂ ਹੋਣ ਵਾਲੀ ਭਾਜਪਾ ਦੀ ਦੋ ਦਿਨਾ ਕੌਮੀ ਪ੍ਰੀਸ਼ਦ ਮੀਟਿੰਗ 'ਚ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਨਰਿੰਦਰ ਮੋਦੀ ਸਰਕਾਰ ਦੀ ਪਹੁੰਚ ਪ੍ਰਮੁੱਖ ਵਿਸ਼ਾ ਹੋਵੇਗਾ | ਇਸ ਵੱਡੇ ਪੱਧਰ ਦੀ ਕੀਤੀ ਜਾ ਰਹੀ ...

ਪੂਰੀ ਖ਼ਬਰ »

ਸਰਕਾਰ ਨੇ ਵਜ਼ੀਫੇ ਦੇ ਜਾਰੀ ਰਕਮ ਦੀਆਂ ਆਡਿਟ ਰਿਪੋਰਟਾਂ ਨਹੀਂ ਭੇਜੀਆਂ-ਸਾਂਪਲਾ

ਜਲੰਧਰ, 10 ਜਨਵਰੀ (ਸ਼ਿਵ ਸ਼ਰਮਾ)- ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਦਲਿਤ ਵਿਦਿਆਰਥੀਆਂ ਲਈ ਕੇਂਦਰ ਵਲੋਂ ਜਾਰੀ ਫ਼ੰਡ ਦੇ ਮਾਮਲੇ ਵਿਚ ਪੰਜਾਬ ਸਰਕਾਰ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਦਲਿਤ ਵਿਦਿਆਰਥੀਆਂ ਲਈ ਜਿਹੜਾ ਫ਼ੰਡ ...

ਪੂਰੀ ਖ਼ਬਰ »

ਘੁਸਪੈਠ ਵਿਰੁੱਧ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਲਈ ਫ਼ੌਜ ਕੋਲ ਕਈ ਵਿਕਲਪ-ਲੈਫ਼. ਜਨਰਲ ਰਣਬੀਰ ਸਿੰਘ

ਸ੍ਰੀਨਗਰ, 10 ਜਨਵਰੀ (ਏਜੰਸੀ)-ਫ਼ੌਜ ਦੇ ਇਕ ਸੀਨੀਅਰ ਕਮਾਂਡਰ ਨੇ ਅੱਜ ਕਿਹਾ ਕਿ ਫ਼ੌਜ ਜੰਮੂ-ਕਸ਼ਮੀਰ 'ਚ ਸਰਹੱਦ ਪਾਰੋਂ ਜਾਰੀ ਘੁਸਪੈਠ ਵਿਰੁੱਧ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇਣ ਲਈ ਫ਼ੌਜ ਕੋਲ ਕਈ ਵਿਕਲਪ ਮੌਜੂਦ ਹਨ | ਫ਼ੌਜੀ ਕਮਾਂਡਰ, ਉੱਤਰੀ ਕਮਾਂਡ, ਲੈਫ਼. ਜਨਰਲ ...

ਪੂਰੀ ਖ਼ਬਰ »

ਬੁਲੰਦਸ਼ਹਿਰ ਹਿੰਸਾ ਮਾਮਲੇ 'ਚ ਭਾਰਤੀ ਜਨਤਾ ਯੁਵਾ ਮੋਰਚਾ ਦਾ ਆਗੂ ਸ਼ਿਖਰ ਅਗਰਵਾਲ ਗਿ੍ਫ਼ਤਾਰ

ਮੇਰਠ, 10 ਜਨਵਰੀ (ਏਜੰਸੀ)-ਬੀਤੇ ਮਹੀਨੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇਕ ਪੁਲਿਸ ਇੰਸਪੈਕਟਰ ਤੇ ਇਕ ਨਾਗਰਿਕ ਦੀ ਹੱਤਿਆ ਮਾਮਲੇ 'ਚ ਪੁਲਿਸ ਨੇ ਅੱਜ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਦੇ ਸਥਾਨਕ ਨੇਤਾ ਸ਼ਿਖਰ ਅਗਰਵਾਲ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਮਾਮਲਾ

ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਹਿਰੇਨ ਗੋਹਿਨ ਸਮੇਤ ਤਿੰਨ ਿਖ਼ਲਾਫ਼ ਦੇਸ਼-ਧ੍ਰੋਹ ਦਾ ਮਾਮਲਾ ਦਰਜ

ਗੁਹਾਟੀ, 10 ਜਨਵਰੀ (ਏਜੰਸੀ)-ਆਸਾਮ ਪੁਲਿਸ ਵਲੋਂ ਅੱਜ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਹਿਰੇਨ ਗੋਹਿਨ, ਸੀਨੀਅਰ ਪੱਤਰਕਾਰ ਮਨਜੀਤ ਮਹੰਤਾ ਤੇ ਕੇ.ਐਮ.ਐਸ.ਐਸ. ਨੇਤਾ ਅਖਿਲ ਗੋਗੋਈ ਿਖ਼ਲਾਫ਼ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਸੂਬੇ 'ਚ ਨਾਗਰਿਕਤਾ ...

ਪੂਰੀ ਖ਼ਬਰ »

ਸੀਤਾਰਮਨ ਿਖ਼ਲਾਫ਼ ਟਿੱਪਣੀ ਲਈ ਰਾਹੁਲ ਨੂੰ ਕੌਮੀ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ

ਨਵੀਂ ਦਿੱਲੀ, 10 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਲੈ ਕੇ ਕੀਤੀ ਟਿੱਪਣੀ ਕਾਰਨ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ ਹੈ | ਬੁੱਧਵਾਰ ਨੂੰ ਰਾਜਸਥਾਨ ਦੇ ਜੈਪੁਰ 'ਚ ਇਕ ਰੈਲੀ ਦੌਰਾਨ ...

ਪੂਰੀ ਖ਼ਬਰ »

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ 18 ਅਣਐਲਾਨੇ ਬੈਂਕ ਖਾਤੇ ਹੋਣ ਦਾ ਖੁਲਾਸਾ

ਇਸਲਾਮਾਬਾਦ, 10 ਜਨਵਰੀ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਦੇਸ਼ 'ਚ ਘੱਟੋ-ਘੱਟ 10 ਅਣਐਲਾਨੇ ਬੈਂਕ ਖਾਤੇ ਹੋਣ ਦਾ ਖ਼ੁਲਾਸਾ ਹੋਇਆ ਹੈ | ਡਾਨ ਦੀ ਰਿਪੋਰਟ ਅਨੁਸਾਰ ਸਟੇਟ ਬੈਂਕ ਆਫ਼ ਪਾਕਿਸਤਾਨ ਵਲੋਂ ਪਾਕਿਸਤਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX