ਲੰਡਨ, 10 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੰਸਦ ਮੈਂਬਰ ਏਮਾ ਹਾਰਡੀ ਦੀ ਅਗਵਾਈ 'ਚ ਇਕ ਵਫ਼ਦ ਨੇ ਅਫ਼ਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਸ਼ਰਨਾਰਥੀਆਂ ਨੂੰ ਯੂ. ਕੇ. 'ਚ ਸ਼ਰਨ ਦੇਣ ਬਾਰੇ ਇੰਮੀਗ੍ਰੇਸ਼ਨ ਮੰਤਰੀ ਕਰੋਲਿਨ ਨੋਕਸ ਨਾਲ ਇਕ ਅਹਿਮ ਮੀਟਿੰਗ ਕੀਤੀ | ਇਹ ...
ਲੰਡਨ, 10 ਜਨਵਰੀ (ਏਜੰਸੀ)-ਆਈਸਲੈਂਡ 'ਚ ਹੋਏ ਇਕ ਭਿਆਨਕ ਸੜਕ ਹਾਦਸੇ 'ਚ ਬਰਤਾਨੀਆ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਅਤੇ 4 ਵਿਅਕਤੀ ਜ਼ਖ਼ਮੀ ਹੋਏ ਹਨ | ਜਾਣਕਾਰੀ ਅਨੁਸਾਰ ਮਿ੍ਤਕਾਂ 'ਚ 2 ਔਰਤਾਂ ਅਤੇ 1 ਬੱਚੀ ਸ਼ਾਮਿਲ ਹੈ | ਸਾਰੇ ...
ਲੰਡਨ, 10 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਆਪਣੀ ਯੂ. ਕੇ. ਫੇਰੀ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ ਅਤੇ ਸਿੱਖ ਭਾਈਚਾਰੇ ਨਾਲ ਅਹਿਮ ਮੁਲਾਕਾਤ ਕੀਤੀ ¢ ਇਸ ਮੌਕੇ ਸਭਾ ਦੇ ...
ਲੰਡਨ, 10 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਦੀ ਮਸ਼ਹੂਰ ਕਾਰਾਂ ਬਣਾਉਣ ਵਾਲੀ ਕੰਪਨੀ ਜੈਗੂਅਰ ਲੈਂਡ ਰੋਵਰ (ਜੇ. ਐਲ. ਆਰ.) ਵਲੋਂ 5000 ਲੋਕਾਂ ਦੀ ਨੌਕਰੀ ਤੋਂ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ | ਅਜਿਹਾ ਕਰਨ ਨਾਲ ਘਾਟੇ 'ਚ ਜਾ ਰਹੀ ਕੰਪਨੀ 2.5 ਬਿਲੀਅਨ ਪੌਾਡ ...
ਲੰਡਨ, 10 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਾਕਿਸਤਾਨ 'ਚ ਤਾਲਿਬਾਨੀ ਅੱਤਵਾਦੀਆਂ ਵਲੋਂ ਕੀਤੇ ਹਮਲੇ ਦਾ ਸ਼ਿਕਾਰ ਬਣੀ ਅਤੇ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਸ਼ਾਂਤੀ ਬਹਾਲ ਕਰਨ ਲਈ ...
ਮੈਲਬੌਰਨ, 10 ਜਨਵਰੀ (ਪੀ. ਟੀ. ਆਈ.)-ਆਸਟ੍ਰੇਲੀਆ 'ਚ ਭਾਰਤ ਸਣੇ ਕਈ ਦੇਸ਼ਾਂ ਦੇ ਦੂਤਘਰਾਂ 'ਚ ਸ਼ੱਕੀ ਪਾਊਡਰ ਦੇ ਪੈਕਟ ਸੁੱਟਣ ਦੇ ਸਬੰਧ 'ਚ ਇੱਥੋਂ ਦੀ ਪੁਲਿਸ ਨੇ ਇਕ 48 ਸਾਲਾ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਬੀਤੇ ਦਿਨ ਭਾਰਤ ਸਣੇ ਕਰੀਬ 10 ਦੇਸ਼ਾਂ ਦੇ ਦੂਤਘਰਾਂ 'ਚ ਸ਼ੱਕੀ ਪਾਊਡਰ ਦੇ ਪੈਕਟ ਸੁੱਟਣ ਤੋਂ ਕੁਝ ਘੰਟੇ ਬਾਅਦ ਹੀ ਸਾਵਾਸ ਅਵਾਨ ਨਾਂਅ ਦੇ ਵਿਅਕਤੀ ਨੂੰ ਉਸ ਦੇ ਘਰੋਂ ਗਿ੍ਫ਼ਤਾਰ ਕੀਤਾ ਗਿਆ ਹੈ | ਫ਼ਿਲਹਾਲ ਅਧਿਕਾਰੀਆਂ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਦੂਤਘਰਾਂ 'ਚੋਂ ਬਰਾਮਦ ਕੀਤੇ ਗਏ ਪੈਕਟਾਂ 'ਚ ਕੀ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੈਕਟਾਂ 'ਚ 'ਐਸਬੈਸਟੋਸ' ਸੀ | ਆਸਟ੍ਰੇਲੀਆਈ ਸੰਘੀ ਪੁਲਿਸ ਅਤੇ ਵਿਕਟੋਰੀਆ ਸੂਬੇ ਦੀ ਪੁਲਿਸ ਨੇ ਇਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਉਕਤ ਵਿਅਕਤੀ 'ਤੇ ਦੋਸ਼ ਹਨ ਕਿ ਉਸ ਨੇ ਡਾਕ ਰਾਹੀਂ ਦੂਤਾਘਰਾਂ 'ਚ ਇਤਰਾਜ਼ਯੋਗ ਚੀਜ਼ਾਂ ਭੇਜੀਆਂ ਹਨ, ਜਿਸ ਲਈ ਉਸ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ | ਮੈਲਬੌਰਨ ਮੈਜਿਸਟ੍ਰੇਟ ਅਦਾਲਤ 'ਚ ਅੱਜ ਹੋਈ ਸੁਣਵਾਈ ਦੌਰਾਨ ਉਸ ਨੂੰ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ | ਉਸ ਨੂੰ ਦੁਬਾਰਾ 4 ਮਾਰਚ ਨੂੰ ਅਦਾਲਤ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ | ਅਜਿਹੇ ਦੋਸ਼ਾਂ ਕਾਰਨ ਉਹ ਜ਼ਮਾਨਤ ਲਈ ਅਰਜ਼ੀ ਨਹੀਂ ਦੇ ਸਕਦਾ ਹੈ | ਪੁਲਿਸ ਨੇ ਦੱਸਿਆ ਕਿ ਅਜਿਹੇ 29 ਪੈਕਟ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੀ ਫੌਰਾਂਸਿਕ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਜਲਦ ਹੀ ਸਾਰੇ ਮਸਲੇ ਨੂੰ ਸੁਲਝਾ ਲਵੇਗੀ ਅਤੇ ਇਸ ਤੋਂ ਆਮ ਜਨਤਾ ਨੂੰ ਕੋਈ ਵੀ ਖ਼ਤਰਾ ਨਹੀਂ ਹੈ |
ਸੰਯੁਕਤ ਰਾਸ਼ਟਰ, 10 ਜਨਵਰੀ (ਏਜੰਸੀ)-ਮਲਾਲਾ ਯੂਸਫ਼ਜ਼ਈ ਦੀ ਜੀਵਨੀ 'ਤੇ ਬਣਾਈ ਫ਼ਿਲਮ ਗੁਲ ਮਕਾਈ ਨੂੰ 25 ਜਨਵਰੀ ਵਾਲੇ ਦਿਨ ਲੰਡਨ 'ਚ ਸੰਯੁਕਤ ਰਾਸ਼ਟਰ ਵਲੋਂ ਵਿਸ਼ੇਸ਼ ਤੌਰ 'ਤੇ ਦਿਖਾਇਆ ਜਾਵੇਗਾ | ਮੀਡੀਆ ਰਿਪੋਰਟਾਂ ਅਨੁਸਾਰ ਦੀ ਵਿਸ਼ੇਸ਼ ਸਕਰੀਨਿੰਗ ਦੌਰਾਨ ...
ਫਰੀਮੋਂਟ (ਕੈਲੀਫੋਰਨੀਆ), 10 ਜਨਵਰੀ (ਹੁਸਨ ਲੜੋਆ ਬੰਗਾ)-ਉੱਤਰੀ ਅਮਰੀਕਾ 'ਚ ਆਪਣੀ ਵਿਸੇਸ਼ ਥਾਂ ਰੱਖਣ ਵਾਲੇ ਗੁਰਦੁਆਰਾ ਸਾਹਿਬ ਫਰੀਮੋਂਟ ਵਿਖੇ ਸ਼ਹੀਦ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਗੁਰਦੇਵ ਸਿੰਘ ਕਾਓਾਕੇੇ ਦੀ ਸਲਾਨਾ ਬਰਸੀ ਮਨਾਈ ਗਈ | ਬੀਤੇ ...
ਕੈਲਗਰੀ, 10 ਜਨਵਰੀ (ਹਰਭਜਨ ਸਿੰਘ ਢਿੱਲੋਂ)-ਉੱਤਰੀ-ਪੱਛਮੀ ਕੈਲਗਰੀ ਵਿਖੇ ਇਕ ਘਰ 'ਚ ਇਕ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਮਗਰੋਂ ਕੈਲਗਰੀ ਪੁਲਿਸ ਦੀ ਹੋਮੀਸਾਈਡ ਯੂਨਿਟ ਵਲੋਂ ਜਾਾਚ ਸ਼ੁਰੂ ਕਰ ਦਿੱਤੀ ਗਈ ਹੈ¢ ਲੰਘੇ ਕੱਲ੍ਹ ਬਾਅਦ ਦੁਪਹਿਰ ਸਵਾ ਦੋ ਵਜੇ ਦੇ ...
ਕੈਲਗਰੀ, 10 ਜਨਵਰੀ (ਹਰਭਜਨ ਸਿੰਘ ਢਿੱਲੋਂ)-ਬੀਤੇ ਸਾਲ ਗੁਆਂਢੀ ਕਸਬੇ ਏਅਰਡਰੀ 'ਚ ਹੋਈ ਹਿੰਸਕ ਲੁੱਟਮਾਰ ਦੀ ਇਕ ਵਾਰਦਾਤ ਦੇ ਸਬੰਧ 'ਚ ਇਕ ਨੌਜਵਾਨ ਨੂੰ ਗਿਫ਼ਤਾਰ ਕਰ ਲਿਆ ਗਿਆ ਹੈ | ਆਰ. ਸੀ. ਐਮ. ਪੀ. ਤੋਂ ਹਾਸਲ ਜਾਣਕਾਰੀ ਅਨੁਸਾਰ ਏਅਰਡਰੀ ਦੇ ਕੂਪਰਜ਼ ਟਾਊਨ ...
ਕੈਲਗਰੀ, 10 ਜਨਵਰੀ (ਹਰਭਜਨ ਸਿੰਘ ਢਿੱਲੋਂ)-ਐਲਬਰਟਾ ਦੇ ਕੁਝ ਡ੍ਰਾਈਵਿੰਗ ਪ੍ਰੀਖਿਅਕਾਂ ਨੇ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਜੇ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਹੜਤਾਲ 'ਤੇ ਜਾਣ ਲਈ ਮਜ਼ਬੂਰ ਹੋ ਜਾਣਗੇ ¢ ...
ਕੈਲਗਰੀ, 10 ਜਨਵਰੀ (ਹਰਭਜਨ ਸਿੰਘ ਢਿੱਲੋਂ)-ਲੈੱਥਬਰਿਜ 'ਚ ਇਕ ਪੁਲਿਸ ਅਧਿਕਾਰੀ ਵਲੋਂ ਜ਼ਖ਼ਮੀ ਹਿਰਨ ਉੱਪਰ ਆਪਣੀ ਗੱਡੀ ਵਾਰ ਵਾਰ ਚੜ੍ਹਾ ਕੇ ਉਸ ਨੂੰ ਮਾਰ ਦੇਣ ਦੇ ਮਾਮਲੇ 'ਚ ਲੋਕਾਾ ਦਾ ਗੁਸਾ ਵਧਦਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਪੁਲਿਸ ਅਧਿਕਾਰੀ ...
ਸਿਡਨੀ, 10 ਜਨਵਰੀ (ਹਰਕੀਰਤ ਸਿੰਘ ਸੰਧਰ)-ਸਿਮਰਨ ਕੌਰ ਦੀ ਆਸਟ੍ਰੇਲੀਆ ਹਵਾਈ ਫ਼ੌਜ 'ਚ ਸਿੱਧੇ ਤੌਰ 'ਤੇ ਹੋਈ ਚੋਣ ਨੇ ਇਕ ਵਾਰ ਫਿਰ ਸਿੱਖਾਂ ਦਾ ਨਾਂਅ ਰੌਸ਼ਨ ਕੀਤਾ ਹੈ | ਸਿਮਰਨ ਕੌਰ ਦੇ ਪਿਤਾ ਸ: ਅਮਰਜੀਤ ਸਿੰਘ ਨੇ ਦੱ ਸਿਆ ਕਿ ਉਸ ਦੀ ਪੜ੍ਹਾਈ ਉੱਚ ਦਰਜੇ ਦੀ ਹੋਣ ਕਰਕੇ ...
ਕੈਲਗਰੀ, 10 ਜਨਵਰੀ (ਹਰਭਜਨ ਸਿੰਘ ਢਿੱਲੋਂ)-ਸੂਬੇ ਦੀ ਮੰਦੀ ਆਰਥਿਕ ਸਥਿਤੀ ਦਰਮਿਆਨ ਐਲਬਰਟਾ 'ਚ ਦੀਵਾਲੀਆ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ¢ ਡੀਲੋਇਟ ਨਾਂਅ ਦੇ ਗਰੁੱਪ ਵਲੋਂ ਜਾਰੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ 30 ਸਾਲਾਂ 'ਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX