ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਜਿਹੀ ਸੰਸਥਾਵਾਂ ਬਣਨ ਲਈ ਸਾਲ ਨਹੀਂ ਦਹਾਕੇ ਲੱਗਦੇ ਹਨ | ਕੁਰੂਕਸ਼ੇਤਰ ਯੂਨੀਵਰਸਿਟੀ ਦੀ ਸੰਸਕ੍ਰਿਤੀ ...
ਕੁਰੂਕਸ਼ੇਤਰ/ਸ਼ਾਹਾਬਾਦ, 11 ਜਨਵਰੀ (ਦੁੱਗਲ)-ਆਰ. ਟੀ. ਏ. ਵਲੋਂ ਰੋਡ ਸੇਫ਼ਟੀ ਗਤੀਵਿਧੀਆਂ ਤਹਿਤ ਸ਼ਾਹਾਬਾਦ ਸ਼ੂਗਰ ਮਿੱਲ 'ਚ 100 ਤੋਂ ਜ਼ਿਆਦਾ ਵਾਹਨਾਂ 'ਤੇ ਰਿਫਲੈਕਟਰ ਟੇਪ ਲਾਈ ਗਈ ਹੈ | ਆਰ. ਟੀ. ਏ. ਵਿਭਾਗ ਦੇ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਏ. ਡੀ. ਸੀ. ਯਾਦਵ ਦੇ ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਪੁਲਿਸ ਨੇ ਏ. ਟੀ. ਐਮ. ਚੋਰ ਗਰੋਹ ਦੇ ਇਕ ਮੈਂਬਰ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਪੁਲਿਸ ਮੁਖੀ ਸੁਰੇਂਦਰ ਪਾਲ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ 8 ਜਨਵਰੀ 2019 ਨੂੰ ਥਾਣਾ ਸ਼ਾਹਾਬਾਦ 'ਚ ਏ. ਟੀ. ਐਮ. ਦੇ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ | ਇਸ ਦੀ ਸ਼ਿਕਾਇਤ ਕੇਨਰਾ ਬੈਂਕ ਦੇ ਮੈਨੇਜਰ ਪ੍ਰਵੀਣ ਕੁਮਾਰ ਨੇ ਸ਼ਾਹਾਬਾਦ ਥਾਣੇ 'ਚ ਦਿੱਤੀ | ਸ਼ਿਕਾਇਤ 'ਚ ਕਿਹਾ ਗਿਆ ਸੀ ਕਿ 7 ਜਨਵਰੀ ਨੂੰ ਅਣਪਛਾਤੇ ਚੋਰਾਂ ਨੇ ਏ. ਟੀ. ਐਮ. 'ਚ ਭੰਨਤੋੜ ਕਰਦੇ ਹੋਏ ਉਥੋਂ ਪੈਸੇ ਕਢਵਾਉਣ ਦਾ ਯਤਨ ਕੀਤਾ ਹੈ | ਕੇਸ ਦਰਜ ਕਰਨ ਤੋਂ ਬਾਅਦ ਜਾਂਚ ਦੌਰਾਨ ਸਿਟੀ ਚੌਕੀ ਸ਼ਾਹਾਬਾਦ ਦੇ ਇੰਚਾਰਜ ਸੁਨੀਲ ਦੱਤ ਦੀ ਅਗਵਾਈ 'ਚ ਏ. ਐਸ. ਆਈ. ਮਹਿੰਦਰ ਸਿੰਘ, ਹਵਲਦਾਰ ਨਰੇਸ਼ ਕੁਮਾਰ ਦੀ ਟੀਮ ਰਾਮ ਦਰਬਾਰ ਚੰਡੀਗੜ੍ਹ 'ਚ ਦਬਿਸ਼ ਦੇ ਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਐਸ. ਆਈ. ਸੁਨੀਲ ਦੱਤ ਨੇ ਡਿਟੈਕਟਿਵ ਸਟਾਫ਼ ਦੀ ਮਦਦ ਨਾਲ ਦੋਸ਼ੀ ਨੂੰ ਰਾਮ ਦਰਬਾਰ ਚੰਡੀਗੜ੍ਹ ਤੋਂ ਕਾਬੂ ਕਰਕੇ ਉਸ ਤੋਂ ਪੁੱਛਗਿੱਛ ਵੀ ਕੀਤੀ | ਦੋਸ਼ੀ ਦੀ ਪਛਾਣ ਅਨਿਕੇਤ ਵਾਸੀ ਸੁਬਰੀ ਜ਼ਿਲ੍ਹਾ ਅੰਬਾਲਾ ਵਜੋਂ ਕੀਤੀ ਹੈ, ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਜੱਜ ਨੇ ਦੋਸ਼ੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ |
ਹਿਸਾਰ, 11 ਜਨਵਰੀ (ਅਜੀਤ ਬਿਊਰੋ)-ਐਚ. ਏ. ਯੂ. ਸਫ਼ਾਈ ਕਰਮਚਾਰੀ ਯੂਨੀਅਨ ਦੀ ਬੈਠਕ ਪ੍ਰਧਾਨ ਸੁਰੇਂਦਰ ਸਿੰਘ ਕਾਗੜਾ ਦੀ ਪ੍ਰਧਾਨਗੀ 'ਚ ਕੀਤੀ ਗਈ | ਯੂਨੀਅਨ ਦੇ ਜਨਰਲ ਸਕੱਤਰ ਛਤਰਪਾਲ ਅਠਵਾਲ ਨੇ ਦੱਸਿਆ ਕਿ ਬੈਠਕ 'ਚ ਸਫ਼ਾਈ ਕਰਮਚਾਰੀ ਯੂਨੀਅਨ ਨੇ ਪੱਕੇ ਤੇ ਕੱਚੇ ...
ਗੂਹਲਾ ਚੀਕਾ, 11 ਜਨਵਰੀ (ਓ.ਪੀ. ਸੈਣੀ)-ਗੂਹਲਾ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 30 ਬੋਤਲ ਮਾਲਟਾ ਦੇਸ਼ੀ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੂਹਲਾ ਪੁਲਿਸ ਪਿੰਡ ਸਲੇਮਪੁਰ ਨੇੜੇ ਗਸ਼ਤ ਕਰ ਰਹੀ ਸੀ | ਇਸ ਦੌਰਾਨ ਇਕ ...
ਘਰੌਾਡਾ, 11 ਜਨਵਰੀ (ਅਜੀਤ ਬਿਊਰੋ)-ਕਲਹੇੜੀ ਪਿੰਡ 'ਚ ਅੱਡੀ ਰਾਤ ਨੂੰ ਗੈਸ ਦਾ ਸਿਲੰਡਰ ਲੀਕ ਹੋਣ ਕਾਰਨ ਮਕਾਨ 'ਚ ਅੱਗ ਲੱਗ ਗਈ, ਜਿਸ 'ਚ ਮਕਾਨ ਮਾਲਕ ਰਾਮਮੇਹਰ ਵੁਰਫ ਮੇਹਰੂ ਬੁਰੀ ਤਰ੍ਹਾਂ ਝੁਲਸ ਗਿਆ | ਅੱਗ ਲੱਗਣ ਨਾਲ ਪੂਰਾ ਮਕਾਨ ਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ...
ਟੋਹਾਣਾ, 11 ਜਨਵਰੀ (ਗੁਰਦੀਪ ਸਿੰਘ ਭੱਟੀ)-ਫਤਿਹਾਬਾਦ ਸ਼ਹਿਰ ਦੇ ਗੁਰੂ ਨਾਨਕਪੂਰਾ ਮਹੁੱਲਾ 'ਚ ਦਇਆਰਾਮ ਬਜੁਰਗ ਦੀ ਠੰਢ ਦੇ ਚਲਦੇ ਮੌਤ ਹੋ ਗਈ | ਮਹੁੱਲੇ 'ਚੋਂ ਮਿਲੀ ਜਾਣਕਾਰੀ ਮੁਤਾਬਿਕ ਦਇਆਰਾਮ ਇਕੱਲਾ ਹੀ ਆਪਣੇ ਮਕਾਨ 'ਚ ਰਹਿੰਦਾ ਸੀ | ਠੰਢ ਕਾਰਨ ਉਸ ਨੂੰ ਬੁਖਾਰ ਹੋ ...
ਕਾਲਾਂਵਾਲੀ, 11 ਜਨਵਰੀ (ਭੁਪਿੰਦਰ ਪੰਨੀਵਾਲੀਆ)-ਹਲਕਾ ਕਾਲਾਂਵਾਲੀ ਤੋਂ ਹਰਿਆਣਾ ਲੋਕਹਿਤ ਪਾਰਟੀ ਦੇ ਪ੍ਰਤੀਨਿਧੀ ਨਿਰਮਲ ਸਿੰਘ ਮਲੜ੍ਹੀ ਨੇ ਪਿੰਡ ਮਲੜ੍ਹੀ ਵਿਖੇ ਜਨਨਾਇਕ ਜਨਤਾ ਪਾਰਟੀ ਦੇ ਬਾਨੀ ਡਾ: ਅਜੈ ਸਿਘ ਚੌਟਾਲਾ ਦੀ ਹਾਜ਼ਰੀ 'ਚ ਉਨ੍ਹਾਂ ਦੀ ਪਾਰਟੀ 'ਚ ...
ਨਰਵਾਨਾ, 11 ਜਨਵਰੀ (ਅਜੀਤ ਬਿਊਰੋ)-ਹਿਸਾਰ-ਚੰਡੀਗੜ੍ਹ ਹਾਈਵੇ 'ਤੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ | ਪੁਲਿਸ ਮੁਤਾਬਿਕ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਮਿਤ ਪੁੱਤਰ ਸਤਪਾਲ ਵਾਸੀ ਦਨੌਦਾ ਖੁਰਦ ਤੇ ਉਸ ਦੀ ਭੂਆ ਦਾ ...
ਹਿਸਾਰ, 11 ਜਨਵਰੀ (ਅਜੀਤ ਬਿਊਰੋ)-ਸਿੱਖਿਆ ਵਿਭਾਗ ਦੇ ਅਡੀਸ਼ਨਲ ਮੁੱਖ ਸਕੱਤਰ ਪੀ. ਕੇ. ਦਾਸ ਨੇ ਕਿਹਾ ਕਿ ਖੇਡ ਦੇ ਖੇਤਰ 'ਚ ਹਰਿਆਣਾ ਦੇ ਯੁਵਾਵਾਂ ਨੇ ਕੌਮਾਂਤਰੀ ਪੱਧਰ 'ਤੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ, ਜਿਸ ਨਾਲ ਖੇਡ ਨਕਸ਼ੇ 'ਤੇ ਸੂਬਾ ਵਿਸ਼ੇਸ਼ ਤੌਰ 'ਤੇ ਉਭਰਿਆ ਹੈ | ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕੁਰੂਕਸ਼ੇਤਰ ਦਾ ਹੁਣ ਆਪਣਾ ਆਜ਼ਾਦ ਦਫ਼ਤਰ ਹੋਵੇਗਾ | ਭਾਜਪਾ ਦਾ ਨਵਾਂ ਦਫ਼ਤਰ ਹਰਿਆਣਾ ਸ਼ਹਿਰੀ ਵਿਕਾਸ ਵਿਭਾਗ ਦੇ ਸੈਕਟਰ-4 'ਚ ਬਣੇਗਾ | ਨਵੇਂ ਸਾਲ 'ਚ ਭਾਜਪਾ ਨੂੰ ਨਵੇਂ ਦਫ਼ਤਰ ਲਈ ...
ਕੈਥਲ, 11 ਜਨਵਰੀ (ਅਜੀਤ ਬਿਊਰੋ)-26 ਜਨਵਰੀ ਗਣਤੰਤਰ ਦਿਵਸ ਪ੍ਰੋਗਰਾਮ ਨੂੰ ਕੌਮੀ ਪੁਰਬ ਦੀ ਗਰਿਮਾ ਮੁਤਾਬਿਕ ਮਨਾਇਆ ਜਾਵੇ ਤੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਕੌਮੀ ਪ੍ਰੋਗਰਾਮ 'ਚ ਪਰਿਵਾਰ ਸਮੇਤ ਹਿੱਸਾ ਲੈਣ | ਪੁਲਿਸ ਲਾਈਨ ਮੈਦਾਨ 'ਚ ਹੋਣ ਵਾਲੇ ਪ੍ਰੋਗਰਾਮ ਲਈ ਸਾਰੇ ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਮਹੇਸ਼ਵਰ ਹਨੂੰਮਾਨ ਮੰਦਰ ਸੈਕਟਰ-13 'ਚ ਲੋਹੜੀ ਤੇ ਮਕਰ ਸਗਰਾਂਦ ਦੇ ਸਬੰਧ 'ਚ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ 'ਚ ਕਥਾਵਾਚਕ ਪੰਡਿਤ ਪਵਨ ਭਾਰਦਵਾਜ ਨੇ ਜੜ ਭਰਤ ਅਤੇ ਭਗਵਾਨ ਵਾਮਨ ਅਵਤਾਰ ਪ੍ਰਸੰਗ ਸੁਣਾਇਆ | ਇਸ ...
ਟੋਹਾਣਾ, 11 ਜਨਵਰੀ (ਗੁਰਦੀਪ ਸਿੰਘ ਭੱਟੀ)-ਪਿਛਲੇ 10 ਸਾਲਾਂ ਤੋਂ ਬੰਦ ਪਈ ਭੂਨਾ ਖੰਡ ਮਿੱਲ ਦੀ ਬਹਾਲੀ ਲਈ ਜ਼ਿਲ੍ਹੇ ਦੇ ਕਿਸਾਨਾਂ ਨੇ ਬੰਦ ਮਿੱਲ ਦੇ ਗੇਟ 'ਤੇ ਪੰਚਾਇਤ ਕਰਕੇ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ 15 ਜਨਵਰੀ ਨੂੰ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਡੀ. ਸੀ. ਨੂੰ ...
ਕੈਥਲ, 11 ਜਨਵਰੀ (ਅਜੀਤ ਬਿਊਰੋ)-ਇੰਦਰਾ ਗਾਂਧੀ ਮਹਿਲਾ ਕਾਲਜ ਦੀ ਕਾਮਰਸ ਵਿਭਾਗ ਦੀ ਲੈਕਚਰਾਰ ਭਾਵਨਾ ਚੁਘ ਨੇ ਹਾਲ ਹੀ 'ਚ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਕੀਤੇ ਕੌਮੀ ਪਾਤਰਤਾ ਪ੍ਰੀਖਿਆ (ਨੈਟ) 'ਚ 99.80 ਫ਼ੀਸਦੀ ਨੰਬਰਾਂ ਨਾਲ ਜੇ. ਆਰ. ਐਫ. ਕੁਆਲੀਫਾਈ ਕੀਤਾ ਅਤੇ ਕਾਲਜ ਦਾ ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਤਾਇਨਾਤ ਤਕਰੀਬਨ 1500 ਅਧਿਆਪਕਾਂ ਦੀ ਦਸੰਬਰ ਮਹੀਨੇ ਤਨਖ਼ਾਹ ਬਕਾਇਆ ਹੈ | ਕਰੀਬ 10 ਦਿਨ ਲੰਘ ਜਾਣ ਤੋਂ ਬਾਅਦ ਵੀ ਅਧਿਆਪਕਾਂ ਨੂੰ ਦਸੰਬਰ ਮਹੀਨੇ ਦੀ ਤਨਖ਼ਾਹ ਨਹੀਂ ਮਿਲ ...
ਨਿਸਿੰਗ, 11 ਜਨਵਰੀ (ਅਜੀਤ ਬਿਊਰੋ)-ਬੀਤੇ ਦੋ ਸਾਲਾਂ ਤੋਂ ਸਰਕਾਰੀ ਦਾਣਾ ਮੰਡੀ 'ਚ ਦੁਕਾਨਾਂ ਸਥਾਨਾਂਤਰਿਤ ਹੋਣ ਨਾਲ ਆਪਣੀ ਚਹਿਲ-ਪਹਿਲ ਗੁਆਚਣ ਵਾਲੀ ਨਿਸਿੰਗ ਦੀ ਨਿੱਜੀ ਪੁਰਾਣੀ ਦਾਣਾ ਮੰਡੀ ਬਾਜ਼ਾਰ ਦੇ ਰੂਪ 'ਚ ਉਭਰ ਰਹੀ ਹੈ | ਜਿਸ ਨਾਲ ਸੁੰਨਸਾਨ ਦਿਖਾਈ ਦੇਣ ਵਾਲੀ ...
ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਕਿਸਾਨ ਵੈੱਲਫੇਅਰ ਕਲੱਬ ਵਲੋਂ ਡੀ. ਡੀ. ਏ. ਦਫ਼ਤਰ ਵਿਖੇ ਕਿਸਾਨ ਵਿਗਿਆਨ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਇਲਮ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਕਲੱਬ ਦੇ ਸੂਬਾਈ ਜਨਰਲ ਸਕੱਤਰ ਵਿਜੇ ਕਪੂਰ ਨੇ ...
ਨਰਵਾਨਾ, 11 ਜਨਵਰੀ (ਅਜੀਤ ਬਿਊਰੋ)-ਆਰਿਆ ਸਮਾਜ ਨਰਵਾਨਾ ਮਕਰ ਸੰਗਰਾਂਦ ਦੀ ਪਹਿਲੀ ਸ਼ਾਮ ਨੂੰ ਲੋਹੜੀ ਦੇ ਪਵਿੱਤਰ ਪੁਰਬ 'ਤੇ ਹਰ ਸਾਲ ਵਾਂਗ ਇਸ ਸਾਲ ਵੀ ਪ੍ਰੋਗਰਾਮ ਕਰ ਰਿਹਾ ਹੈ | ਆਰਿਆ ਸਮਾਜ ਦੇ ਪ੍ਰਧਾਨ ਇੰਦਰਜੀਤ, ਮੰਤਰੀ ਵਿਜੇ ਕੁਮਾਰ, ਖਜਾਨਚੀ ਅਸ਼ਵਨੀ ਆਰਿਆ ਨੇ ...
ਏਲਨਾਬਾਦ, 11 ਜਨਵਰੀ (ਜਗਤਾਰ ਸਮਾਲਸਰ)-ਪੰਜਾਬੀ ਸਾਹਿਤ ਅਧਿਅਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 'ਪਰਵਾਸੀ ਪੰਜਾਬੀ ਸਾਹਿਤ ਪ੍ਰਾਪਤੀਆਂ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਕਰਵਾਈ ਗਈ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' 'ਚ ਏਲਨਾਬਾਦ ਦੇ ਸੀ. ਆਰ. ਡੀ. ਏ. ਵੀ. ...
ਸਮਾਲਖਾ, 11 ਜਨਵਰੀ (ਅਜੀਤ ਬਿਊਰੋ)-ਨਵੀਂ ਦਾਣਾ ਮੰਡੀ ਸਮਾਲਖਾ ਦੇ ਇਕ ਆੜ੍ਹਤੀ ਨੇ ਰਾਈ ਦੀ ਇਕ ਫਰਮ 'ਤੇ ਵੇਚੀ ਗਈ ਝੋਨੇ ਦੀ ਪੇਮੈਂਟ ਨਾ ਕਰਨ ਦਾ ਦੋਸ਼ ਲਾਇਆ ਹੈ | ਪੀੜਤ ਆੜ੍ਹਤੀ ਦਾ ਕਹਿਣਾ ਹੈ ਕਿ ਕਰੀਬ 4 ਕਰੋੜ 85 ਲੱਖ ਰੁਪਏ ਦੀ ਪੇਮੈਂਟ ਫਰਮ ਦੇ ਮਾਲਕ ਦੇਣ ਤੋਂ ਆਨਾਕਾਨੀ ...
ਫਤਿਹਾਬਾਦ, 11 ਜਨਵਰੀ (ਹਰਬੰਸ ਮੰਡੇਰ)-ਹਰਿਆਣਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਭਾਨੀ ਰਾਮ ਮੰਗਲਾ ਨੇ ਕਿਹਾ ਕਿ ਗਊਸ਼ਾਲਾਵਾਂ 'ਚ ਬਾਇਓ-ਸੀ.ਐਨ.ਜੀ. ਪਲਾਂਟ ਲਾਏ ਜਾਣਗੇ | ਪਾਇਲਟ ਪ੍ਰੋਜੈਕਟ ਦੇ ਰੂਪ 'ਚ ਗੁਰੂਗਰਾਮ ਦੀ ਗਊਸ਼ਾਲਾਵਾ 'ਚ ਇਹ ਪਲਾਂਟ ਲਾਏ ਗਏ ਹਨ | ਇਸ ਤੋਂ ...
ਟੋਹਾਣਾ, 11 ਜਨਵਰੀ (ਗੁਰਦੀਪ ਸਿੰਘ ਭੱਟੀ)-ਟੈਕਸ ਚੋਰੀ ਕਰਨ ਬਣਾਈਆਂ ਗਈਆਂ 11 ਫ਼ਰਜ਼ੀ ਕੰਪਨੀਆਂ ਦਾ ਖ਼ੁਲਾਸਾ ਸੇਲਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਫਤਿਹਾਬਾਦ 'ਚ ਕੀਤਾ ਹੈ | ਸੇਲ ਟੈਕਸ ਅਧਿਕਾਰੀਆਂ ਨੇ 4 ਫ਼ਰਜ਼ੀ ਕੰਪਨੀਆਂ ਵਿਰੁੱਧ ਧੋਖਾਧੜੀ ਦੇ ਮਾਮਲੇ ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸਾਰੇ ਪਰਿਵਾਰਾਂ ਨੂੰ ਐਲ. ਪੀ.ਜੀ. ਗੈਸ ਕੁਨੈਕਸ਼ਨ ਦੇਣ ਦੀ ਪ੍ਰਧਾਨ ਮੰਤਰੀ ਉਜਵਲਾ ਸਕੀਮ ਨੂੰ ਹੋਰ ਵਿਆਪਕ ਬਣਾਉਂਦੇ ਹੋਏ ਹਰਿਆਣਾ ਸਰਕਾਰ ਨੇ ਬੀ. ਪੀ. ਐਲ. ਪਰਿਵਾਰਾਂ ਨਾਲ ਹੁਣ ਓ. ਪੀ. ਐਚ. (ਅਦਰ ਪ੍ਰਾਯਰਟੀ ਹਾਊਸ ...
ਥਾਨੇਸਰ, 11 ਜਨਵਰੀ (ਅਜੀਤ ਬਿਊਰੋ)-ਸ੍ਰੀ ਸ਼ਿਰੜੀ ਸਾੲੀਂ ਸੇਵਾ ਸੰਘ ਵਲੋਂ ਸੰਚਾਲਿਤ ਸਾੲੀਂ ਮੰਦਰਾਂ 'ਚ ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂਆਂ ਨੇ ਆਰਤੀ 'ਚ ਹਿੱਸਾ ਲਿਆ | ਜਿਨ੍ਹਾਂ ਭਗਤਾਂ ਦੀ ਮੁਰਾਦ ਪੂਰੀ ਹੋਈ, ਉਨ੍ਹਾਂ ਪ੍ਰਸਾਦ ਵੰਡਿਆ | ਸੰਘ ਦੇ ਪ੍ਰਧਾਨ ਡਾ: ਵਿਜੇ ...
ਰਤੀਆ, 11 ਜਨਵਰੀ (ਬੇਅੰਤ ਮੰਡੇਰ)-ਗੁਰਦੁਆਰਾ ਸ੍ਰੀ ਗੰੁਮਟਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਖੇਤਰ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸਰਬੱਤ ਦੇ ...
ਕਾਲਾਂਵਾਲੀ, 11 ਜਨਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਸੂਬਾ ਖੇੜਾ 'ਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਣਾਏ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਦਾ ਨੀਂਹ ਪੱਥਰ ਗੁਰੂ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਨੇ ਸਿੰਘ ਸਹਿਬਾਨਾਂ ਦੀ ਹਾਜ਼ਰੀ 'ਚ ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸਾਰੇ ਪਰਿਵਾਰਾਂ ਨੂੰ ਐਲ. ਪੀ.ਜੀ. ਗੈਸ ਕੁਨੈਕਸ਼ਨ ਦੇਣ ਦੀ ਪ੍ਰਧਾਨ ਮੰਤਰੀ ਉਜਵਲਾ ਸਕੀਮ ਨੂੰ ਹੋਰ ਵਿਆਪਕ ਬਣਾਉਂਦੇ ਹੋਏ ਹਰਿਆਣਾ ਸਰਕਾਰ ਨੇ ਬੀ. ਪੀ. ਐਲ. ਪਰਿਵਾਰਾਂ ਨਾਲ ਹੁਣ ਓ. ਪੀ. ਐਚ. (ਅਦਰ ਪ੍ਰਾਯਰਟੀ ਹਾਊਸ ...
ਅਸੰਧ, 11 ਜਨਵਰੀ (ਅਜੀਤ ਬਿਊਰੋ)-ਸੂਬਾਈ ਸਰਕਾਰ ਨੇ ਬਿਜਲੀ ਵਿਭਾਗ ਵਲੋਂ ਉੱਤਰ ਹਰਿਆਣਾ ਬਿਜਲੀ ਸਪਲਾਈ ਨਿਗਮ ਨੇ ਬਕਾਇਆ ਬਿੱਲ ਮੁਆਫ਼ੀ ਯੋਜਨਾ ਮੁਹਿੰਮ ਚਲਾਈ ਹੋਈ ਹੈ | ਇਹ ਬਕਾਇਆ ਬਿੱਲ ਮੁਆਫੀ ਯੋਜਨਾ ਦਾ ਖਪਤਕਾਰ ਅਗਲੀ 31 ਜਨਵਰੀ ਤੱਕ ਲਾਭ ਲੈ ਸਕਦੇ ਹਨ | ਇਸ ਤੋਂ ...
ਕਾਲਾਂਵਾਲੀ, 11 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸੀ. ਆਈ. ਏ. ਸਿਰਸਾ ਦੇ ਇੰਚਾਰਜ ਰਹੇ ਦਲੇ ਰਾਮ ਮਹਲਾ ਨੂੰ ਕਾਲਾਂਵਾਲੀ ਦਾ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਹੈ | ਦਲੇ ਰਾਮ ਮਹਲਾ ਨੇ ਕਾਲਾਂਵਾਲੀ ਥਾਣਾ ਦਾ ਕੰਮਕਾਜ ਸੰਭਾਲ ਲਿਆ ਹੈ | ਦਲੇ ਰਾਮ ਮਹਲਾ ਇਸ ਤੋਂ ਪਹਿਲਾਂ ਵੀ 2 ...
ਗੂਹਲਾ ਚੀਕਾ, 11 ਜਨਵਰੀ (ਓ.ਪੀ. ਸੈਣੀ)-ਸਰਕਾਰੀ ਸਕੂਲ ਖਰੌਦੀ ਵਿਖੇ ਚੱਲ ਰਿਹਾ 7 ਰੋਜ਼ਾ ਐਨ. ਐਸ. ਐਸ. ਕੈਂਪ 5ਵੇਂ ਦਿਨ ਵੀ ਜਾਰੀ ਰਿਹਾ | ਬਤੌਰ ਮੁੱਖ ਮਹਿਮਾਨ ਰਾਮ ਮੇਹਰ ਕਾਜਲ (ਰੈੱਡ ਕਰਾਸ) ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ 'ਚ ਲੋਕਾਂ ਨੂੰ ਕਿਹਾ ਕਿ ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸੂਬਾਈ ਸਰਕਾਰ ਦੀ 4 ਸਾਲਾਂ ਦੀਆਂ ਪ੍ਰਾਪਤੀਆਂ ਤੇ 52 ਤੋਂ ਜ਼ਿਆਦਾ ਵਿਭਾਗਾਂ ਦੀ ਜਨਕਲਿਆਣਕਾਰੀ ਨੀਤੀਆਂ ਤੇ ਯੋਜਨਾਵਾਂ ਨੂੰ ਗੀਤਾਂ, ਲਘੂ ਫ਼ਿਲਮਾਂ ਤੇ ਨਾਟਕ ਰਾਹੀਂ ਪਿੰਡ ਵਾਸੀਆਂ ਸਾਹਮਣੇ ਰੱਖਣ ਦਾ ਕੰਮ ਜ਼ਿਲ੍ਹਾ ...
ਕੁਲਾਂ, 11 ਜਨਵਰੀ (ਅਜੀਤ ਬਿਊਰੋ)-ਆਮ ਜਨਤਾ ਦੀ ਸਹੂਲਤ ਲਈ ਇਕ ਸਾਲ ਪਹਿਲਾਂ ਪਿੰਡ ਦੀ ਪੰਚਾਇਤ ਵਲੋਂ ਸਥਾਨਕ ਬੱਸ ਅੱਡੇ ਦੇ ਨੇੜੇ ਪੁਰਸ਼ਾਂ ਤੇ ਔਰਤਾਂ ਲਈ ਵਖੋਂ-ਵੱਖਰੇ ਪਖਾਨੇ ਬਣਾਏ ਸਨ | ਇਨ੍ਹਾਂ ਜਨਤਕ ਪਖਾਨਿਆਂ ਦੀ ਉਸਾਰੀ ਤੋਂ ਬਾਅਦ ਬੇਸ਼ੱਕ ਲੋਕਾਂ ਨੂੰ ਵੱਡੀ ...
ਕੁਰੂਕਸ਼ੇਤਰ/ਸ਼ਾਹਾਬਾਦ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸਬ ਡਵੀਜਨਲ ਕੋਰਟ ਦੇ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਉਸ ਸਮੇਂ ਖਫਾ ਹੋ ਗਏ, ਜਦ ਪੀ. ਡਬਲਿਊ. ਡੀ. ਵਿਭਾਗ ਦੇ ਅਧਿਕਾਰੀ ਅਮਲੇ ਨਾਲ ਐਡਵੋਕੇਟਾਂ ਦੇ ਚੈਂਬਰ ਭੰਨਣ ਪੁੱਜ ਗਏ | ਜਿਸ 'ਤੇ ਸ਼ਾਹਾਬਾਦ ਬਾਰ ...
ਕੁਰੂਕਸ਼ੇਤਰ/ਸ਼ਾਹਾਬਾਦ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ 'ਚ ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਮੈਕ 'ਚ 3 ਰੋਜ਼ਾ ਲੋਹੜੀ ਤੇ ਸੰਗਰਾਂਦ ਉਤਸਵ ਸਬੰਧੀ ਹਰਿਆਣਵੀ ਲੋਕ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸੋਨੀਪਤ ਹਰਿਆਣਾ ਦੇ ਸੁਰੇਂਦਰ ਤੰਵਰ ਤੇ ਉਨ੍ਹਾਂ ਦੀ ਟੀਮ ਵਲੋਂ ਪੇਸ਼ ਕੀਤੇ ਹਰਿਆਣਵੀ ਸੱਭਿਆਚਾਰਕ ਪ੍ਰੋਗਰਾਮ ...
ਹਿਸਾਰ, 11 ਜਨਵਰੀ (ਅਜੀਤ ਬਿਊਰੋ)-ਰਾਜਗੜ੍ਹ ਰੋਡ ਵਿਖੇ ਲਾਅ ਕਾਲਜ ਦੇ ਹਿਸਾਰ ਵਾਸੀ 30 ਸਾਲਾ ਵਿਦਿਆਰਥੀ ਸਚਿਨ ਸੈਣੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਲਾਅ ਕਾਲਜ 'ਚ ਦਿਹਾਂਤ ਨੂੰ ਲੈ ਕੇ ਵਿਦਿਆਰਥੀ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ | ...
ਅਸੰਧ, 11 ਜਨਵਰੀ (ਅਜੀਤ ਬਿਊਰੋ)-ਸ਼ਹਿਰ 'ਚ ਚਾਰੋ ਪਾਸੇ ਚੱਲ ਰਹੇ ਵਿਕਾਸ ਨੂੰ ਲੈ ਕੇ ਵਿਧਾਇਕ ਬਖ਼ਸ਼ੀਸ਼ ਸਿੰਘ ਨੇ ਉਪਮੰਡਲ ਅਧਿਕਾਰੀ ਅਨੁਰਾਗ ਢਾਲੀਆ ਨਾਲ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਚਾਰੋ ਪਾਸੇ ਵਿਕਾਸ ਕੰਮ ਚਲ ਰਹੇ ਹਨ, ਜਿਸ ਨੂੰ ਲੈ ਕੇ ਅਧਿਕਾਰੀ ...
ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਬਾਰ ਸੰਘ ਵਲੋਂ ਲੋਹੜੀ ਤੇ ਮਕਰ ਸੰਗਰਾਂਦ ਦਾ ਤਿਉਹਾਰ ਮਨਾਇਆ ਗਿਆ | ਜੱਜਾਂ ਤੇ ਵਕੀਲਾਂ ਨੇ ਇਕ ਦੂਜੇ ਨੂੰ ਲੋਹੜੀ ਦੀ ਵਧਾਈ ਦਿੱਤੀ | ਜ਼ਿਲ੍ਹਾ ਸੈਸ਼ਨ ਜੱਜ ਜਗਦੀਪ ਜੈਨ ਵਲੋਂ ਲੱਕੜ ਨੂੰ ਅੱਗ ਦੇ ਕੇ ਲੋਹੜੀ ਸਾੜੀ ...
ਏਲਨਾਬਾਦ, 11 ਜਨਵਰੀ (ਜਗਤਾਰ ਸਮਾਲਸਰ)-ਦੇਸ਼ ਦੇ ਗਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਆਯੂਸ਼ਮਾਨ ਭਾਰਤ ਯੋਜਨਾ ਤੋਂ ਏਲਨਾਬਾਦ ਦੇ ਇਸ ਯੋਜਨਾ ਦਾ ਲਾਭ ਹਾਸਲ ਕਰਨ ਦੇ ਅਸਲੀ ਹੱਕਦਾਰ ਜ਼ਿਆਦਾਤਰ ਲੋਕ ਵਾਂਝੇ ...
ਬਾਬੈਨ, 11 ਜਨਵਰੀ (ਡਾ: ਦੀਪਕ ਦੇਵਗਨ)-ਸਰਪੰਚ ਸੂਰਿਆ ਸੈਣੀ ਨੇ ਥਾਣਾ ਕੰਪਲੈਕਸ 'ਚ ਸਵੱਛਤਾ ਮੁਹਿੰਮ ਚਲਾਈ | ਸੂਰਿਆ ਸੈਣੀ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਲੋਕਾਂ ਨੂੰ ਜਲ ਬਚਾਉਣ, ਸਵੱਛਤਾ ਅਪਨਾਉਣ, ਬੂਟੇ ਲਾਉਣ ਪ੍ਰਤੀ ਜਾਗਰੁਕ ਹੋਣ ਦੀ ਲੋੜ ਹੈ | ਜੇਕਰ ਵਾਤਾਵਰਨ ਨੂੰ ...
ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਹਰਿਆਣਾ ਟਰਾਂਸਪੋਰਟ ਨਿਗਮ ਦੇ ਵਧੀਕ ਪ੍ਰਧਾਨ ਸਕੱਤਰ ਧਨਪਤ ਸਿੰਘ ਨੇ ਕਿਹਾ ਕਿ ਕਰਨਾਲ ਵਿਖੇ ਡਰਾਈਵਿੰਡ ਟ੍ਰੇਨਿੰਗ ਤੇ ਖੋਜ ਸੰਸਥਾਨ ਕੋਮਾਂਤਰੀ ਪੱਧਰ ਦਾ ਬਣਾਇਆ ਜਾੲੈਗਾ | ਇਸ ਸੰਸਥਾਨ 'ਚ ਉਹ ਸਾਰੀਆਂ ਸਹੂਲਤਾਂ ...
ਪਾਉਂਟਾ ਸਾਹਿਬ, 11 ਜਨਵਰੀ (ਹਰਬਖ਼ਸ਼ ਸਿੰਘ)-ਗ੍ਰਾਮ ਪੰਚਾਇਤ ਹਰੀਪੁਰ ਖੋਲ ਦੇ ਅੰਤਰਗਤ ਪਿੰਡ ਲੋਹਗੜ੍ਹ ਵਿਖੇ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ, ਜਿਸ ਵਿਚ ਰਿਹਾਇਸ਼ੀ ਮਕਾਨ ਸਮੇਤ ਗਊਸ਼ਾਲਾ ਸੜ ਕੇ ਸੁਆਹ ਹੋ ਗਈ | ਪਿੰਡ ਲੋਹਗੜ੍ਹ ਨਿਵਾਸੀ ਯਾਮੀਨ ਦਾ ...
ਪਾਉਂਟਾ ਸਾਹਿਬ, 11 ਜਨਵਰੀ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਤਹਿਸੀਲ ਦਫ਼ਤਰ ਵਿਚ ਪਿੰਡ ਵਾਸੀਆਂ ਦੀਆਂ ਜ਼ਮੀਨਾਂ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਨਾ ਹੋਣ 'ਤੇ ਪਿੰਡ ਗੋਰਖੂਵਾਲਾ (ਪਾਉਂਟਾ ਸਾਹਿਬ) ਦੇ ਵਸਨੀਕ ਜਿਸ ਵਿਚ ਸੰਤ ਰਾਮ ਪੁੱਤਰ ਚੂਹੜ ਸਿੰਘ, ਸੁਖ ਰਾਮ, ...
ਜਲੰਧਰ ਛਾਉਣੀ, 11 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਦੇ ਨਾਲ ਬਣੀ ਹੋਈ ਲਿੰਕ ਰੋਡ 'ਤੇ ਅੱਜ ਸ਼ਾਮ ਸਮੇਂ ਇਕ ਗੰਨੇ ਨਾਲ ਲੱਦੀ ਹੋਈ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ...
ਜਲੰਧਰ, 11 ਜਨਵਰੀ (ਜਸਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੰਬੀਆਂਵਾਲ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ | ਇਹ ਕੋਟੀਆਂ ਬੱਚਿਆਂ ਨੂੰ ਪਿੰਡ ਦੇ ਸਾਬਕਾ ਸਰਪੰਚ ਸਰਜੀਵਨ ਸਿੰਘ, ਹਰਬੰਸ ਸਿੰਘ ਅਤੇ ਮਨਜਿੰਦਰ ਸਿੰਘ ਵਲੋਂ ਦਿੱਤੀਆਂ ਗਈਆਂ | ਇਸ ਮੌਕੇ ...
ਜਲੰਧਰ, 11 ਜਨਵਰੀ (ਐੱਮ.ਐੱਸ. ਲੋਹੀਆ)- ਸਥਾਨਕ ਅਰਬਨ ਅਸਟੇਟ-2 ਦੇ ਖੇਤਰ 'ਚ ਪੈਂਦੀ 66 ਫੁੱਟੀ ਰੋਡ 'ਤੇ ਰੇਲਵੇ ਫਾਟਕਾਂ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਮੋਟਰਸਾਈਕਲ 'ਤੇ ਸਵਾਰ 2 ਵਿਅਕਤੀ ...
ਸ਼ਾਹਕੋਟ, 11 ਜਨਵਰੀ (ਸਚਦੇਵਾ)- ਪੰਜਾਬ ਦੇ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਦੀ ਮੀਟਿੰਗ ਦੌਰਾਨ ਵੱਡੀ ਗਿਣਤੀ 'ਚ ਪਹਿਲਵਾਨ ਤੇ ਕੋਚ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਪੰਜਾਬ ਕੁਸ਼ਤੀ ਕਮੇਟੀ ਦੀ ਚੋਣ ਕੀਤੀ ਗਈ, ਜਿਸ 'ਚ ...
ਜਲੰਧਰ, 11 ਜਨਵਰੀ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ਼ ਭੁੱਕੀ ਉਰਫ਼ ਕੇਸ਼ਾ ਪੁੱਤਰ ਰਾਮ ਲਾਲ ਵਾਸੀ ਅਬਾਦਪੁਰਾ, ਜਲੰਧਰ ਅਤੇ ...
ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਸੇਵਾ-ਮੁਕਤ ਕਰਮਚਾਰੀ ਸੰਘ ਦੇ ਬੈਨਰ ਹੇਠ ਸੇਵਾ-ਮੁਕਤ ਕਰਮਚਾਰੀਆਂ ਨੇ ਨਗਰ ਨਿਗਮ ਦਫ਼ਤਰ ਸਾਹਮਣੇ ਧਰਨਾ ਦਿੰਦੇ ਹੋਏ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਨਗਰ ਨਿਗਮ ਕਮਿਸ਼ਨਰ ਨੂੰ ਮੰਗਾਂ ਪ੍ਰਤੀ ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸੀਨ ਆਫ਼ ਕ੍ਰਾਈਮ ਮਾਹਿਰ ਡਾ: ਅਸ਼ੋਕ ਕੁਮਾਰ ਨੂੰ ਯੁਵਾ ਨਾਰੀ ਸ਼ਕਤੀ ਜਾਗਿ੍ਤੀ ਟਰੱਸਟ ਦਿੱਲੀ ਵਲੋਂ ਸਨਮਾਨਿਤ ਕੀਤਾ ਗਿਆ ਹੈ | ਅੱਜ ਉਨ੍ਹਾਂ ਦਿੱਲੀ ਦੇ ਵਿਕਾਸ ਨਗਰ 'ਚ ਸਮਰ ਵਾਟੀਕਾ 'ਚ ਹੋਏ ਰਾਸ਼ਟਰ ਪੱਧਰੀ ...
ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਕਰਨਾਲ ਨੂੰ ਗੰਦਗੀ ਤੋਂ ਮੁਕਤੀ ਦਿਵਾਉਣ ਲਈ ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਕਾਰਜਕਾਰੀ ਮੀਤ ਪ੍ਰਧਾਨ ਸੁਭਾਸ਼ ਚੰਦਰ ਨੇ ਸ਼ਹਿਰ ਦੇ ਕਈ ਹਿੱਸਿਆਂ ਦਾ ਦੌਰਾ ਕੀਤਾ ਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ | ਸਭ ਤੋਂ ਪਹਿਲਾਂ ...
ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੀ ਜਾ ਰਹੀ ਪ੍ਰਭਾਤ ਫੇਰੀਆਂ ਦੀ ਲੜੀ 'ਚ ਸ਼ੁੱਕਰਵਾਰ ਦੀ ਪ੍ਰਭਾਤ ਫੇਰੀ ਸੈਕਟਰ-7 ਪੁੱਜੀ | ਆਯੋਜਕ ਪਰਿਵਾਰ ਕੁਲਵੰਤ ਸਿੰਘ ਨੇ ਸੰਗਤ ਨਾਲ ਮਿਲ ਕੇ ...
ਰਤੀਆ, 11 ਜਨਵਰੀ (ਬੇਅੰਤ ਮੰਡੇਰ)-ਸਰਬ ਸਮਾਜ ਸਬਾ ਦੀ ਵਿਸ਼ੇਸ਼ ਬੈਠਕ ਰਣਧੀਰ ਸਿੰਘ ਦੇ ਸੰਸਥਾਨ 'ਤੇ ਹੋਈ | ਬੈਠਕ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਨੇ ਕੀਤੀ | ਬੈਠਕ 'ਚ ਸ਼ਹਿਰ ਵਿਚ ਲੱਗ ਰਹੇ ਜਾਮ ਦੀ ਸਥਿਤੀ 'ਤੇ ਖਾਸਕਰ ਚਰਚਾ ਕਰਦਿਆਂ ਸ਼ਹਿਰ ਥਾਣਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX