ਤਾਜਾ ਖ਼ਬਰਾਂ


ਗੈਰ ਮਿਆਰੀ ਬੀਜ ਘੋਟਾਲਾ ਦੀ ਜਾਂਚ ਲਈ ਭਾਜਪਾਈਆਂ ਨੇ ਦਿੱਤਾ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ 'ਤੇ ਡੀ.ਸੀ. ਨੂੰ ਮੰਗ ਪੱਤਰ
. . .  11 minutes ago
ਫ਼ਿਰੋਜ਼ਪੁਰ, 29 ਮਈ (ਜਸਵਿੰਦਰ ਸਿੰਘ ਸੰਧੂ)- ਉਜਾਗਰ ਹੋਏ ਬਹੁ ਕਰੋੜੀ ਗੈਰ ਮਿਆਰੀ ਬੀਜ ਘੋਟਾਲੇ ਦੀ ਤਹਿ ਤੱਕ ਜਾ ਕੇ ਇਸ ਪਿੱਛੇ ਛਿਪੇ ਸਿਆਸੀ, ਸਰਕਾਰੀ ਆਦਿ ਨਾਮਵਰ ਚਿਹਰਿਆਂ ਨੂੰ ਉਜਾਗਰ ਕਰਕੇ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ...
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਹੋਇਆ ਦਿਹਾਂਤ
. . .  33 minutes ago
ਨਵੀਂ ਦਿੱਲੀ, 29 ਮਈ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ...
ਪੁਲਿਸ ਪਾਰਟੀ ਨੇ ਘਰ ਜਾ ਕਿ ਮਨਾਇਆ ਬੱਚਿਆਂ ਦਾ ਜਨਮ ਦਿਨ
. . .  44 minutes ago
ਖਮਾਣੋਂ, 29 ਮਈ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੀ ਪੁਲਿਸ ਪਾਰਟੀ ਨੇ ਪਿੰਡ ਬਰਵਾਲੀ ਕਲਾਂ ਵਿਖੇ ਸ੍ਰੀ ਸੁਚਿੰਦਰ...
ਬਾਬਾ ਬਕਾਲਾ ਸਾਹਿਬ 'ਚ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ 5 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  50 minutes ago
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਸਬ ਡਵੀਜ਼ਨ...
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਲਾਇਆ ਸਬ ਡਿਵੀਜ਼ਨ ਅੱਗੇ ਧਰਨਾ
. . .  59 minutes ago
ਬਿਜਲੀ ਸਪਲਾਈ ਠੱਪ, ਖਪਤਕਾਰ 'ਚ ਮੱਚੀ ਹਾਹਾਕਾਰ
. . .  about 1 hour ago
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਲਾਇਆ ਧਰਨਾ
. . .  about 1 hour ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਗੁਰੂ ਹਰਸਹਾਏ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਏਕਤਾ) ਵੱਲੋਂ ਕੀਤਾ ਗਿਆ ਅਰਥੀ ਫ਼ੂਕ ਮੁਜ਼ਾਹਰਾ
. . .  about 1 hour ago
ਨਾਭਾ, 29 ਮਈ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਏਕਤਾ) ਬਲਾਕ ਨਾਭਾ ਵੱਲੋਂ ਬਲਾਕ ਪ੍ਰਧਾਨ ...
ਪਠਾਨਕੋਟ 'ਚ ਸਿਹਤਯਾਬ ਹੋਏ ਕੋਰੋਨਾ ਦੇ ਦੋ ਮਰੀਜ਼
. . .  about 1 hour ago
ਪਠਾਨਕੋਟ, 29 ਮਈ (ਸੰਧੂ) - ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ...
ਸਿਰਸਾ ਨੇ ਐਮਾਜ਼ਾਨ ਅਤੇ ਡਾਇਰੈਕਟਰਾਂ ਨੂੰ ਜਾਰੀ ਕੀਤਾ ਕਾਨੂੰਨੀ ਨੋਟਿਸ
. . .  about 1 hour ago
ਨਵੀਂ ਦਿੱਲੀ, 29 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਮਾਜ਼ਾਨ ਅਤੇ...
2 ਜੂਨ ਤੱਕ ਪੁਲਿਸ ਰਿਮਾਂਡ 'ਤੇ ਹੈਰੋਇਨ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਚੀਤਾ
. . .  about 1 hour ago
ਐੱਸ.ਏ.ਐੱਸ. ਨਗਰ, 29 ਮਈ (ਕੇ.ਐੱਸ. ਰਾਣਾ)- ਸਰਹੱਦੋਂ ਪਾਰ ਲਿਆਂਦੀ ਗਈ 532 ਕਿੱਲੋ ਹੈਰੋਇਨ ਤਸਕਰੀ ਮਾਮਲੇ...
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 2 hours ago
ਅੰਮ੍ਰਿਤਸਰ, 29 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 5 ਮਾਨਾਂਵਾਲਾ ਬਲਾਕ, 5 ਬਾਬਾ ਬਕਾਲਾ, ਇੱਕ ਸ਼ਹਿਰੀ ਖੇਤਰ ਤੇ ਇੱਕ ਨਿੱਜੀ...
ਜਲੰਧਰ 'ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 2 hours ago
ਜਲੰਧਰ, 29 ਮਈ (ਐਮ.ਐੱਸ ਲੋਹੀਆ) - ਜਲੰਧਰ 'ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 246 ਹੋ ਗਈ ਹੈ। ਇਨ੍ਹਾਂ 'ਚ ਜਲੰਧਰ ਹਾਈਟ ਦੇ ਰਹਿਣ ਵਾਲੇ 35-35 ਸਾਲ ਦੇ ਔਰਤ ਅਤੇ ਮਰਦ, ਨਿਊ ਮਾਡਲ ਹਾਊਸ ਦੀ ਰਹਿਣ ਵਾਲੀ 35 ਸਾਲ ਦੀ ਔਰਤ, ਨਿਊ ਜਵਾਹਰ ਨਗਰ ਦੀ ਰਹਿਣ ਵਾਲੀ 31 ਸਾਲ ਦੀ ਔਰਤ...
ਰਜਵਾਹੇ ਦੇ ਓਵਰ ਫਲੋ ਹੋਣ ਕਾਰਨ ਬਠਿੰਡਾ-ਫਿਰੋਜ਼ਪੁਰ ਰੇਲਵੇ ਟਰੈਕ 'ਤੇ ਚੜਿਆ ਪਾਣੀ
. . .  about 2 hours ago
ਬਠਿੰਡਾ, 29 ਮਈ(ਨਾਇਬ ਸਿੱਧੂ)- ਬਠਿੰਡਾ ਦੇ ਐਨ.ਐਫ.ਐਲ ਫ਼ੈਕਟਰੀ ਕੋਲ ਰਜਵਾਹੇ ਦੇ ਪੁਲ 'ਚ ਝੱਖੜ ਕਾਰਨ ਦਰਖਤ ਟੁੱਟ ...
ਸੀ.ਪੀ.ਆਈ ਐਮ ਐਲ ਨਿਊ ਡੈਮੋਕਰੇਸੀ ਵੱਲੋਂ ਅਰਥੀ ਫੂਕ ਮੁਜ਼ਾਹਰਾ
. . .  about 2 hours ago
ਬਲਾਚੌਰ, 29 ਮਈ (ਦੀਦਾਰ ਸਿੰਘ ਬਲਾਚੌਰੀਆ)- ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ...
ਦੋਰਾਹਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਸ਼ਹਿਰ 'ਚ ਸਹਿਮ ਦਾ ਮਾਹੌਲ
. . .  about 2 hours ago
ਦੋਰਾਹਾ, 29 ਮਈ (ਜਸਵੀਰ ਝੱਜ)- ਡੀ.ਐੱਸ.ਪੀ. ਪਾਇਲ ਹਰਦੀਪ ਸਿੰਘ ਚੀਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਤੇਜ ਹਨੇਰੀ ਨਾਲ ਬਨੇਰਾ ਟੁੱਟ ਕੇ ਡਿੱਗਣ ਕਾਰਨ ਗਲੀ 'ਚ ਸਾਈਕਲ ਚਲਾ ਰਹੇ ਲੜਕੇ ਦੀ ਮੌਤ
. . .  about 2 hours ago
ਬਰਨਾਲਾ, 29 ਮਈ (ਧਰਮਪਾਲ ਸਿੰਘ)- ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਵਿਖੇ ਲੰਘੀ ਰਾਤ ਹੋਈ ਬਰਸਾਤ ਤੇ...
ਸਹੁਰੇ ਨੇ ਨੂੰਹ ਨੂੰ ਮਾਲੀ ਗੋਲੀ, ਮੌਕੇ 'ਤੇ ਹੋਈ ਮੌਤ
. . .  about 3 hours ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਪਠਾਣਾਂ ਵਾਲੇ ਝੁੱਗੇ ਵਿਖੇ ਅੱਜ ਇਕ ਸਹੁਰੇ ਵੱਲੋਂ ਆਪਣੀ ਨੂੰਹ...
ਬਠਿੰਡਾ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਬਠਿੰਡਾ, 29 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰੈੱਸ ਨੋਟ ਜਾਰੀ
. . .  about 3 hours ago
ਅੰਮ੍ਰਿਤਸਰ, 29 ਮਈ (ਰਾਜੇਸ਼ ਸੰਧੂ)- ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈੱਸ ਨੋਟ ...
ਟਿੱਡੀ ਦਲ 'ਤੇ ਮਾਤ ਪਾਉਣ ਲਈ ਸਰਹੱਦੀ ਪਿੰਡਾਂ 'ਚ ਪ੍ਰਸ਼ਾਸਨ ਵੱਲੋਂ ਡੇਮੋਨਸਟ੍ਰੇਸ਼ਨ ਡਰਿਲਿੰਗ ਸ਼ੁਰੂ
. . .  about 3 hours ago
ਮੰਡੀ ਕਿਲਿਆਂਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)- ਰਾਜਸਥਾਨੀ ਟਿੱਡੀ ਦਲ ਨੂੰ ਸੰਭਾਵੀ ਆਮਦ ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ...
ਪੁਲਵਾਮਾ 'ਚ ਬਾਰੂਦੀ ਕਾਰ ਦੇ ਮਾਲਕ ਦੀ ਹੋਈ ਪਹਿਚਾਣ
. . .  about 3 hours ago
ਸ੍ਰੀਨਗਰ, 29 ਮਈ- ਜੰਮੂ-ਕਸ਼ਮੀਰ ਦੇ ਪੁਲਵਾਮਾ'ਚ ਜਿਸ ਕਾਰ 'ਚ ਬਾਰੂਦ ਪਿਆ ਗਿਆ ਸੀ ਉਸ ਦੇ ਮਾਲਕ ...
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪੰਜਾਬ ਗ੍ਰਾਮੀਣ ਬੈਂਕ ਨੂੰ ਲੱਗੀ ਅੱਗ
. . .  about 3 hours ago
ਝਬਾਲ, 29 ਮਈ (ਸੁਖਦੇਵ ਸਿੰਘ)- ਝਬਾਲ ਵਿਖੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਬਰਾਂਚ 'ਚ ਬਿਜਲੀ ਦੇ ਸ਼ਾਰਟ ਸਰਕਟ ...
ਖੇਤੀਬਾੜੀ ਮੋਟਰਾਂ ਦੇ ਬਿਜਲੀ ਦੇ ਬਿੱਲਾਂ ਨੂੰ ਲਾਗੂ ਕਰਨ ਦੇ ਪ੍ਰਸਤਾਵ ਦੇ ਵਿਰੋਧ 'ਚ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ
. . .  about 4 hours ago
ਨੂਰਪੁਰ ਬੇਦੀ, 29 ਮਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਕੈਬਨਿਟ ਵੱਲੋਂ ਪੰਜਾਬ 'ਚ ਅਗਲੇ ਬਿਜਲੀ ਵਰ੍ਹੇ ਤੋਂ ਖੇਤੀਬਾੜੀ ਮੋਟਰਾਂ ...
ਗੋਆ ਨੇ ਕੇਂਦਰ ਸਰਕਾਰ ਤੋਂ 15 ਦਿਨ ਹੋਰ ਲਾਕਡਾਊਨ ਵਧਾਉਣ ਦੀ ਕੀਤੀ ਮੰਗ
. . .  about 4 hours ago
ਪਣਜੀ, 29 ਮਈ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਫ਼ੋਨ 'ਤੇ ਗੱਲ ਹੋਈ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਪੋਹ ਸੰਮਤ 550

ਹਰਿਆਣਾ / ਹਿਮਾਚਲ

ਕੁਰੂਕਸ਼ੇਤਰ ਯੂਨੀਵਰਸਿਟੀ ਜਿਹੀ ਸੰਸਥਾਵਾਂ ਬਣਨ 'ਚ ਸਾਲ ਨਹੀਂ, ਦਹਾਕੇ ਲਗਦੇ-ਨਾਇਬ ਸਿੰਘ ਸੈਣੀ

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਜਿਹੀ ਸੰਸਥਾਵਾਂ ਬਣਨ ਲਈ ਸਾਲ ਨਹੀਂ ਦਹਾਕੇ ਲੱਗਦੇ ਹਨ | ਕੁਰੂਕਸ਼ੇਤਰ ਯੂਨੀਵਰਸਿਟੀ ਦੀ ਸੰਸਕ੍ਰਿਤੀ ...

ਪੂਰੀ ਖ਼ਬਰ »

100 ਤੋਂ ਜ਼ਿਆਦਾ ਵਾਹਨਾਂ 'ਤੇ ਲਾਈ ਰਿਫਲੈਕਟਰ ਟੇਪ

ਕੁਰੂਕਸ਼ੇਤਰ/ਸ਼ਾਹਾਬਾਦ, 11 ਜਨਵਰੀ (ਦੁੱਗਲ)-ਆਰ. ਟੀ. ਏ. ਵਲੋਂ ਰੋਡ ਸੇਫ਼ਟੀ ਗਤੀਵਿਧੀਆਂ ਤਹਿਤ ਸ਼ਾਹਾਬਾਦ ਸ਼ੂਗਰ ਮਿੱਲ 'ਚ 100 ਤੋਂ ਜ਼ਿਆਦਾ ਵਾਹਨਾਂ 'ਤੇ ਰਿਫਲੈਕਟਰ ਟੇਪ ਲਾਈ ਗਈ ਹੈ | ਆਰ. ਟੀ. ਏ. ਵਿਭਾਗ ਦੇ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਏ. ਡੀ. ਸੀ. ਯਾਦਵ ਦੇ ...

ਪੂਰੀ ਖ਼ਬਰ »

ਏ. ਟੀ. ਐਮ. ਚੋਰ ਗਰੋਹ ਦਾ ਇਕ ਮੈਂਬਰ ਗਿ੍ਫ਼ਤਾਰ

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਪੁਲਿਸ ਨੇ ਏ. ਟੀ. ਐਮ. ਚੋਰ ਗਰੋਹ ਦੇ ਇਕ ਮੈਂਬਰ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਪੁਲਿਸ ਮੁਖੀ ਸੁਰੇਂਦਰ ਪਾਲ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ 8 ਜਨਵਰੀ 2019 ਨੂੰ ਥਾਣਾ ਸ਼ਾਹਾਬਾਦ 'ਚ ਏ. ਟੀ. ਐਮ. ਦੇ ਪੈਸੇ ...

ਪੂਰੀ ਖ਼ਬਰ »

ਐਚ. ਏ. ਯੂ. ਸਫ਼ਾਈ ਕਰਮਚਾਰੀ ਯੂਨੀਅਨ ਦੀ ਬੈਠਕ 15 ਨੂੰ

ਹਿਸਾਰ, 11 ਜਨਵਰੀ (ਅਜੀਤ ਬਿਊਰੋ)-ਐਚ. ਏ. ਯੂ. ਸਫ਼ਾਈ ਕਰਮਚਾਰੀ ਯੂਨੀਅਨ ਦੀ ਬੈਠਕ ਪ੍ਰਧਾਨ ਸੁਰੇਂਦਰ ਸਿੰਘ ਕਾਗੜਾ ਦੀ ਪ੍ਰਧਾਨਗੀ 'ਚ ਕੀਤੀ ਗਈ | ਯੂਨੀਅਨ ਦੇ ਜਨਰਲ ਸਕੱਤਰ ਛਤਰਪਾਲ ਅਠਵਾਲ ਨੇ ਦੱਸਿਆ ਕਿ ਬੈਠਕ 'ਚ ਸਫ਼ਾਈ ਕਰਮਚਾਰੀ ਯੂਨੀਅਨ ਨੇ ਪੱਕੇ ਤੇ ਕੱਚੇ ...

ਪੂਰੀ ਖ਼ਬਰ »

30 ਬੋਤਲ ਮਾਲਟਾ ਦੇਸ਼ੀ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਗੂਹਲਾ ਚੀਕਾ, 11 ਜਨਵਰੀ (ਓ.ਪੀ. ਸੈਣੀ)-ਗੂਹਲਾ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 30 ਬੋਤਲ ਮਾਲਟਾ ਦੇਸ਼ੀ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੂਹਲਾ ਪੁਲਿਸ ਪਿੰਡ ਸਲੇਮਪੁਰ ਨੇੜੇ ਗਸ਼ਤ ਕਰ ਰਹੀ ਸੀ | ਇਸ ਦੌਰਾਨ ਇਕ ...

ਪੂਰੀ ਖ਼ਬਰ »

ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਅੱਗ ਕਾਰਨ ਘਰ ਸੜਿਆ

ਘਰੌਾਡਾ, 11 ਜਨਵਰੀ (ਅਜੀਤ ਬਿਊਰੋ)-ਕਲਹੇੜੀ ਪਿੰਡ 'ਚ ਅੱਡੀ ਰਾਤ ਨੂੰ ਗੈਸ ਦਾ ਸਿਲੰਡਰ ਲੀਕ ਹੋਣ ਕਾਰਨ ਮਕਾਨ 'ਚ ਅੱਗ ਲੱਗ ਗਈ, ਜਿਸ 'ਚ ਮਕਾਨ ਮਾਲਕ ਰਾਮਮੇਹਰ ਵੁਰਫ ਮੇਹਰੂ ਬੁਰੀ ਤਰ੍ਹਾਂ ਝੁਲਸ ਗਿਆ | ਅੱਗ ਲੱਗਣ ਨਾਲ ਪੂਰਾ ਮਕਾਨ ਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ...

ਪੂਰੀ ਖ਼ਬਰ »

ਠੰਢ ਨਾਲ ਬਜ਼ੁਰਗ ਦੀ ਮੌਤ

ਟੋਹਾਣਾ, 11 ਜਨਵਰੀ (ਗੁਰਦੀਪ ਸਿੰਘ ਭੱਟੀ)-ਫਤਿਹਾਬਾਦ ਸ਼ਹਿਰ ਦੇ ਗੁਰੂ ਨਾਨਕਪੂਰਾ ਮਹੁੱਲਾ 'ਚ ਦਇਆਰਾਮ ਬਜੁਰਗ ਦੀ ਠੰਢ ਦੇ ਚਲਦੇ ਮੌਤ ਹੋ ਗਈ | ਮਹੁੱਲੇ 'ਚੋਂ ਮਿਲੀ ਜਾਣਕਾਰੀ ਮੁਤਾਬਿਕ ਦਇਆਰਾਮ ਇਕੱਲਾ ਹੀ ਆਪਣੇ ਮਕਾਨ 'ਚ ਰਹਿੰਦਾ ਸੀ | ਠੰਢ ਕਾਰਨ ਉਸ ਨੂੰ ਬੁਖਾਰ ਹੋ ...

ਪੂਰੀ ਖ਼ਬਰ »

ਨਿਰਮਲ ਸਿੰਘ ਮਲੜ੍ਹੀ ਜਨਨਾਇਕ ਜਨਤਾ ਪਾਰਟੀ 'ਚ ਸ਼ਾਮਿਲ

ਕਾਲਾਂਵਾਲੀ, 11 ਜਨਵਰੀ (ਭੁਪਿੰਦਰ ਪੰਨੀਵਾਲੀਆ)-ਹਲਕਾ ਕਾਲਾਂਵਾਲੀ ਤੋਂ ਹਰਿਆਣਾ ਲੋਕਹਿਤ ਪਾਰਟੀ ਦੇ ਪ੍ਰਤੀਨਿਧੀ ਨਿਰਮਲ ਸਿੰਘ ਮਲੜ੍ਹੀ ਨੇ ਪਿੰਡ ਮਲੜ੍ਹੀ ਵਿਖੇ ਜਨਨਾਇਕ ਜਨਤਾ ਪਾਰਟੀ ਦੇ ਬਾਨੀ ਡਾ: ਅਜੈ ਸਿਘ ਚੌਟਾਲਾ ਦੀ ਹਾਜ਼ਰੀ 'ਚ ਉਨ੍ਹਾਂ ਦੀ ਪਾਰਟੀ 'ਚ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ 2 ਲੜਕਿਆਂ ਦੀ ਮੌਤ

ਨਰਵਾਨਾ, 11 ਜਨਵਰੀ (ਅਜੀਤ ਬਿਊਰੋ)-ਹਿਸਾਰ-ਚੰਡੀਗੜ੍ਹ ਹਾਈਵੇ 'ਤੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ | ਪੁਲਿਸ ਮੁਤਾਬਿਕ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਮਿਤ ਪੁੱਤਰ ਸਤਪਾਲ ਵਾਸੀ ਦਨੌਦਾ ਖੁਰਦ ਤੇ ਉਸ ਦੀ ਭੂਆ ਦਾ ...

ਪੂਰੀ ਖ਼ਬਰ »

ਖੇਡ ਨਕਸ਼ੇ 'ਤੇ ਉਭਰਿਆ ਹਰਿਆਣਾ-ਪੀ. ਕੇ. ਦਾਸ

ਹਿਸਾਰ, 11 ਜਨਵਰੀ (ਅਜੀਤ ਬਿਊਰੋ)-ਸਿੱਖਿਆ ਵਿਭਾਗ ਦੇ ਅਡੀਸ਼ਨਲ ਮੁੱਖ ਸਕੱਤਰ ਪੀ. ਕੇ. ਦਾਸ ਨੇ ਕਿਹਾ ਕਿ ਖੇਡ ਦੇ ਖੇਤਰ 'ਚ ਹਰਿਆਣਾ ਦੇ ਯੁਵਾਵਾਂ ਨੇ ਕੌਮਾਂਤਰੀ ਪੱਧਰ 'ਤੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ, ਜਿਸ ਨਾਲ ਖੇਡ ਨਕਸ਼ੇ 'ਤੇ ਸੂਬਾ ਵਿਸ਼ੇਸ਼ ਤੌਰ 'ਤੇ ਉਭਰਿਆ ਹੈ | ...

ਪੂਰੀ ਖ਼ਬਰ »

ਹਰਿਆਣਾ ਸ਼ਹਿਰੀ ਵਿਕਾਸ ਵਿਭਾਗ ਦੇ ਸੈਕਟਰ-4 'ਚ ਬਣੇਗਾ ਭਾਜਪਾ ਦਾ ਦਫ਼ਤਰ

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕੁਰੂਕਸ਼ੇਤਰ ਦਾ ਹੁਣ ਆਪਣਾ ਆਜ਼ਾਦ ਦਫ਼ਤਰ ਹੋਵੇਗਾ | ਭਾਜਪਾ ਦਾ ਨਵਾਂ ਦਫ਼ਤਰ ਹਰਿਆਣਾ ਸ਼ਹਿਰੀ ਵਿਕਾਸ ਵਿਭਾਗ ਦੇ ਸੈਕਟਰ-4 'ਚ ਬਣੇਗਾ | ਨਵੇਂ ਸਾਲ 'ਚ ਭਾਜਪਾ ਨੂੰ ਨਵੇਂ ਦਫ਼ਤਰ ਲਈ ...

ਪੂਰੀ ਖ਼ਬਰ »

ਏ. ਡੀ. ਸੀ. ਵਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਬੈਠਕ

ਕੈਥਲ, 11 ਜਨਵਰੀ (ਅਜੀਤ ਬਿਊਰੋ)-26 ਜਨਵਰੀ ਗਣਤੰਤਰ ਦਿਵਸ ਪ੍ਰੋਗਰਾਮ ਨੂੰ ਕੌਮੀ ਪੁਰਬ ਦੀ ਗਰਿਮਾ ਮੁਤਾਬਿਕ ਮਨਾਇਆ ਜਾਵੇ ਤੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਕੌਮੀ ਪ੍ਰੋਗਰਾਮ 'ਚ ਪਰਿਵਾਰ ਸਮੇਤ ਹਿੱਸਾ ਲੈਣ | ਪੁਲਿਸ ਲਾਈਨ ਮੈਦਾਨ 'ਚ ਹੋਣ ਵਾਲੇ ਪ੍ਰੋਗਰਾਮ ਲਈ ਸਾਰੇ ...

ਪੂਰੀ ਖ਼ਬਰ »

ਭਾਗਵਤ ਕਥਾ ਕਰਵਾਈ

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਮਹੇਸ਼ਵਰ ਹਨੂੰਮਾਨ ਮੰਦਰ ਸੈਕਟਰ-13 'ਚ ਲੋਹੜੀ ਤੇ ਮਕਰ ਸਗਰਾਂਦ ਦੇ ਸਬੰਧ 'ਚ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ 'ਚ ਕਥਾਵਾਚਕ ਪੰਡਿਤ ਪਵਨ ਭਾਰਦਵਾਜ ਨੇ ਜੜ ਭਰਤ ਅਤੇ ਭਗਵਾਨ ਵਾਮਨ ਅਵਤਾਰ ਪ੍ਰਸੰਗ ਸੁਣਾਇਆ | ਇਸ ...

ਪੂਰੀ ਖ਼ਬਰ »

ਡੀ. ਸੀ. ਨੂੰ ਭੂਨਾ ਮਿੱਲ ਚਾਲੂ ਕਰਨ ਲਈ 15 ਨੂੰ ਦਿੱਤਾ ਜਾਵੇਗਾ ਮੰਗ-ਪੱਤਰ

ਟੋਹਾਣਾ, 11 ਜਨਵਰੀ (ਗੁਰਦੀਪ ਸਿੰਘ ਭੱਟੀ)-ਪਿਛਲੇ 10 ਸਾਲਾਂ ਤੋਂ ਬੰਦ ਪਈ ਭੂਨਾ ਖੰਡ ਮਿੱਲ ਦੀ ਬਹਾਲੀ ਲਈ ਜ਼ਿਲ੍ਹੇ ਦੇ ਕਿਸਾਨਾਂ ਨੇ ਬੰਦ ਮਿੱਲ ਦੇ ਗੇਟ 'ਤੇ ਪੰਚਾਇਤ ਕਰਕੇ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ 15 ਜਨਵਰੀ ਨੂੰ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਡੀ. ਸੀ. ਨੂੰ ...

ਪੂਰੀ ਖ਼ਬਰ »

ਲੈਕਚਰਾਰ ਭਾਵਨਾ ਨੇ 99.80 ਫ਼ੀਸਦੀ ਨਾਲ ਕੀਤਾ ਐਨ. ਟੀ. ਏ. ਨੈੱਟ ਜੇ. ਆਰ. ਐਫ. ਕੁਆਲੀਫਾਈ

ਕੈਥਲ, 11 ਜਨਵਰੀ (ਅਜੀਤ ਬਿਊਰੋ)-ਇੰਦਰਾ ਗਾਂਧੀ ਮਹਿਲਾ ਕਾਲਜ ਦੀ ਕਾਮਰਸ ਵਿਭਾਗ ਦੀ ਲੈਕਚਰਾਰ ਭਾਵਨਾ ਚੁਘ ਨੇ ਹਾਲ ਹੀ 'ਚ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਕੀਤੇ ਕੌਮੀ ਪਾਤਰਤਾ ਪ੍ਰੀਖਿਆ (ਨੈਟ) 'ਚ 99.80 ਫ਼ੀਸਦੀ ਨੰਬਰਾਂ ਨਾਲ ਜੇ. ਆਰ. ਐਫ. ਕੁਆਲੀਫਾਈ ਕੀਤਾ ਅਤੇ ਕਾਲਜ ਦਾ ...

ਪੂਰੀ ਖ਼ਬਰ »

ਕਰੀਬ 1500 ਅਧਿਆਪਕਾਂ ਦੀ ਤਨਖ਼ਾਹ ਰੁਕੀ

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਤਾਇਨਾਤ ਤਕਰੀਬਨ 1500 ਅਧਿਆਪਕਾਂ ਦੀ ਦਸੰਬਰ ਮਹੀਨੇ ਤਨਖ਼ਾਹ ਬਕਾਇਆ ਹੈ | ਕਰੀਬ 10 ਦਿਨ ਲੰਘ ਜਾਣ ਤੋਂ ਬਾਅਦ ਵੀ ਅਧਿਆਪਕਾਂ ਨੂੰ ਦਸੰਬਰ ਮਹੀਨੇ ਦੀ ਤਨਖ਼ਾਹ ਨਹੀਂ ਮਿਲ ...

ਪੂਰੀ ਖ਼ਬਰ »

ਨਿਸਿੰਗ ਦੀ ਪੁਰਾਣੀ ਦਾਣਾ ਮੰਡੀ 'ਚ ਛੇਤੀ ਬਾਜ਼ਾਰ ਸਜਣ ਨਾਲ ਪਰਤੇਗੀ ਸਥਾਈ ਰੌਣਕ

ਨਿਸਿੰਗ, 11 ਜਨਵਰੀ (ਅਜੀਤ ਬਿਊਰੋ)-ਬੀਤੇ ਦੋ ਸਾਲਾਂ ਤੋਂ ਸਰਕਾਰੀ ਦਾਣਾ ਮੰਡੀ 'ਚ ਦੁਕਾਨਾਂ ਸਥਾਨਾਂਤਰਿਤ ਹੋਣ ਨਾਲ ਆਪਣੀ ਚਹਿਲ-ਪਹਿਲ ਗੁਆਚਣ ਵਾਲੀ ਨਿਸਿੰਗ ਦੀ ਨਿੱਜੀ ਪੁਰਾਣੀ ਦਾਣਾ ਮੰਡੀ ਬਾਜ਼ਾਰ ਦੇ ਰੂਪ 'ਚ ਉਭਰ ਰਹੀ ਹੈ | ਜਿਸ ਨਾਲ ਸੁੰਨਸਾਨ ਦਿਖਾਈ ਦੇਣ ਵਾਲੀ ...

ਪੂਰੀ ਖ਼ਬਰ »

ਕਿਸਾਨ ਵੈੱਲਫੇਅਰ ਕਲੱਬ ਨੇ ਕਿਸਾਨ ਵਿਗਿਆਨ ਸੈਮੀਨਾਰ ਕਰਵਾਇਆ

ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਕਿਸਾਨ ਵੈੱਲਫੇਅਰ ਕਲੱਬ ਵਲੋਂ ਡੀ. ਡੀ. ਏ. ਦਫ਼ਤਰ ਵਿਖੇ ਕਿਸਾਨ ਵਿਗਿਆਨ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਇਲਮ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਕਲੱਬ ਦੇ ਸੂਬਾਈ ਜਨਰਲ ਸਕੱਤਰ ਵਿਜੇ ਕਪੂਰ ਨੇ ...

ਪੂਰੀ ਖ਼ਬਰ »

ਆਰਿਆ ਸਮਾਜ ਵਲੋਂ ਮਕਰ ਸੰਗਰਾਂਦ ਤੇ ਲੋਹੜੀ ਮੌਕੇ ਕੀਤਾ ਜਾਵੇਗਾ ਪ੍ਰੋਗਰਾਮ

ਨਰਵਾਨਾ, 11 ਜਨਵਰੀ (ਅਜੀਤ ਬਿਊਰੋ)-ਆਰਿਆ ਸਮਾਜ ਨਰਵਾਨਾ ਮਕਰ ਸੰਗਰਾਂਦ ਦੀ ਪਹਿਲੀ ਸ਼ਾਮ ਨੂੰ ਲੋਹੜੀ ਦੇ ਪਵਿੱਤਰ ਪੁਰਬ 'ਤੇ ਹਰ ਸਾਲ ਵਾਂਗ ਇਸ ਸਾਲ ਵੀ ਪ੍ਰੋਗਰਾਮ ਕਰ ਰਿਹਾ ਹੈ | ਆਰਿਆ ਸਮਾਜ ਦੇ ਪ੍ਰਧਾਨ ਇੰਦਰਜੀਤ, ਮੰਤਰੀ ਵਿਜੇ ਕੁਮਾਰ, ਖਜਾਨਚੀ ਅਸ਼ਵਨੀ ਆਰਿਆ ਨੇ ...

ਪੂਰੀ ਖ਼ਬਰ »

ਡਾ: ਵਿਰਕ 'ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ' 'ਚ ਖੋਜ ਪੱਤਰ ਪੜ੍ਹਨ ਵਾਲੇ ਹਰਿਆਣਾ ਦੇ ਪਹਿਲੇ ਪਿ੍ੰਸੀਪਲ ਬਣੇ

ਏਲਨਾਬਾਦ, 11 ਜਨਵਰੀ (ਜਗਤਾਰ ਸਮਾਲਸਰ)-ਪੰਜਾਬੀ ਸਾਹਿਤ ਅਧਿਅਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 'ਪਰਵਾਸੀ ਪੰਜਾਬੀ ਸਾਹਿਤ ਪ੍ਰਾਪਤੀਆਂ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਕਰਵਾਈ ਗਈ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' 'ਚ ਏਲਨਾਬਾਦ ਦੇ ਸੀ. ਆਰ. ਡੀ. ਏ. ਵੀ. ਕੰਨਿਆ ਕਾਲਜ ਦੇ ਪਿ੍ੰਸੀਪਲ ਡਾ: ਬੂਟਾ ਸਿੰਘ ਵਿਰਕ ਨੂੰ ਇਸ ਕਾਨਫਰੰਸ 'ਚ ਪਰਚਾ ਪੜ੍ਹਨ ਵਾਲੇ ਹਰਿਆਣਾ ਦੇ ਪਹਿਲੇ ਪਿੰ੍ਰਸੀਪਲ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਕਾਨਫਰੰਸ ਦੇ ਦੂਜੇ ਅਕਾਦਮਿਕ ਸ਼ੈਸਨ 'ਚ 'ਪ੍ਰਮੁੱਖ ਪ੍ਰਵਾਸੀ ਪੰਜਾਬੀ ਸਵੈ ਜੀਵਨੀਕਾਰ' ਸਿਰਲੇਖ 'ਤੇ ਆਪਣਾ ਖੋਜ ਪੱਤਰ ਪੱਤਰ ਪੜਿ੍ਹਆ | ਇਸ ਸੈਸ਼ਨ ਦੀ ਪ੍ਰਧਾਨਗੀ ਉੱਘੇ ਪੰਜਾਬੀ ਸਾਹਿਤਕਾਰ ਤੇ ਚਿੰਤਕ ਪ੍ਰੋਫੈਸਰ ਕਿਰਪਾਲ ਕਜ਼ਾਕ ਨੇ ਕੀਤੀ ਅਤੇ ਉੱਘੇ ਰੰਗਕਰਮੀ ਪ੍ਰੋਫੈਸਰ ਕਮਲੇਸ਼ ਉੱਪਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਉਨ੍ਹਾਂ ਦੱਸਿਆ ਕਿ ਕਾਨਫਰੰਸ 'ਚ ਪ੍ਰਵਾਸੀ ਪੰਜਾਬੀ ਸਾਹਿਤ, ਪ੍ਰਵਾਸੀ ਪੰਜਾਬੀ ਕਵਿਤਾ, ਪ੍ਰਵਾਸੀ ਪੰਜਾਬੀ ਕਹਾਣੀ, ਪ੍ਰਵਾਸੀ ਪੰਜਾਬੀ ਨਾਵਲ, ਪ੍ਰਵਾਸੀ ਪੰਜਾਬੀ ਸਫ਼ਰਨਾਮੇ, ਪ੍ਰਵਾਸੀ ਪੰਜਾਬੀ ਨਾਟਕ, ਪ੍ਰਵਾਸੀ ਪੰਜਾਬੀ ਰੰਗਮੰਚ, ਪ੍ਰਵਾਸੀ ਪੰਜਾਬੀ ਵਾਰਤਕ, ਪ੍ਰਵਾਸੀ ਪੰਜਾਬੀ ਆਲੋਚਨਾ, ਪ੍ਰਵਾਸੀ ਪੰਜਾਬੀ ਪੱਤਰਕਾਰੀ, ਪ੍ਰਵਾਸੀ ਪੰਜਾਬੀ ਜੀਵਨੀ, ਪ੍ਰਵਾਸੀ ਪੰਜਾਬੀ ਸਵੈ-ਜੀਵਨੀ, ਪ੍ਰਵਾਸੀ ਪੰਜਾਬੀ ਮਿੰਨੀ ਕਹਾਣੀ, ਪ੍ਰਵਾਸੀ ਸੰਪਾਦਿਤ ਸਾਹਿਤ, ਗਦਰ ਪਹਿਰ ਦਾ ਪੰਜਾਬੀ ਸਾਹਿਤ, ਪ੍ਰਵਾਸੀ ਪੰਜਾਬੀ ਮੀਡੀਆ ਤੇ ਪਾਕਿਸਤਾਨੀ ਪੰਜਾਬੀ ਸਾਹਿਤ 'ਤੇ ਦੁਨੀਆਂ ਭਰ ਤੋਂ ਪਹੁੰਚੇ ਪੰਜਾਬੀ ਲੇਖਕਾਂ, ਸਾਹਿਤਕਾਰਾਂ ਤੇ ਵਿਦਵਾਨਾਂ ਨੇ ਖੋਜ ਪੱਤਰ ਪੜ੍ਹ ਕੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ | ਏਲਨਾਬਾਦ ਪਹੁੰਚਣ 'ਤੇ ਪਿੰ੍ਰਸੀਪਲ ਡਾਕਟਰ ਬੂਟਾ ਸਿੰਘ ਦਾ ਸਾਹਿਤਕਾਰਾਂ ਤੇ ਬੁੱਧੀਜੀਵੀ ਲੋਕਾਂ ਵਲੋਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ |


ਖ਼ਬਰ ਸ਼ੇਅਰ ਕਰੋ

ਪੌਣੇ 5 ਕਰੋੜ ਦੀ ਪੇਮੈਂਟ ਨਾ ਦੇਣ ਦਾ ਲਾਇਆ ਦੋਸ਼

ਸਮਾਲਖਾ, 11 ਜਨਵਰੀ (ਅਜੀਤ ਬਿਊਰੋ)-ਨਵੀਂ ਦਾਣਾ ਮੰਡੀ ਸਮਾਲਖਾ ਦੇ ਇਕ ਆੜ੍ਹਤੀ ਨੇ ਰਾਈ ਦੀ ਇਕ ਫਰਮ 'ਤੇ ਵੇਚੀ ਗਈ ਝੋਨੇ ਦੀ ਪੇਮੈਂਟ ਨਾ ਕਰਨ ਦਾ ਦੋਸ਼ ਲਾਇਆ ਹੈ | ਪੀੜਤ ਆੜ੍ਹਤੀ ਦਾ ਕਹਿਣਾ ਹੈ ਕਿ ਕਰੀਬ 4 ਕਰੋੜ 85 ਲੱਖ ਰੁਪਏ ਦੀ ਪੇਮੈਂਟ ਫਰਮ ਦੇ ਮਾਲਕ ਦੇਣ ਤੋਂ ਆਨਾਕਾਨੀ ...

ਪੂਰੀ ਖ਼ਬਰ »

ਗਊਸ਼ਾਲਾਵਾਂ 'ਚ ਲਾਏ ਜਾਣਗੇ ਬਾਇਓ-ਸੀ.ਐਨ.ਜੀ. ਪਲਾਂਟ

ਫਤਿਹਾਬਾਦ, 11 ਜਨਵਰੀ (ਹਰਬੰਸ ਮੰਡੇਰ)-ਹਰਿਆਣਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਭਾਨੀ ਰਾਮ ਮੰਗਲਾ ਨੇ ਕਿਹਾ ਕਿ ਗਊਸ਼ਾਲਾਵਾਂ 'ਚ ਬਾਇਓ-ਸੀ.ਐਨ.ਜੀ. ਪਲਾਂਟ ਲਾਏ ਜਾਣਗੇ | ਪਾਇਲਟ ਪ੍ਰੋਜੈਕਟ ਦੇ ਰੂਪ 'ਚ ਗੁਰੂਗਰਾਮ ਦੀ ਗਊਸ਼ਾਲਾਵਾ 'ਚ ਇਹ ਪਲਾਂਟ ਲਾਏ ਗਏ ਹਨ | ਇਸ ਤੋਂ ...

ਪੂਰੀ ਖ਼ਬਰ »

ਟੈਕਸ ਚੋਰੀ ਲਈ ਫ਼ਰਜ਼ੀ ਕੰਪਨੀਆਂ ਬਣਾਉਣ ਦੀ ਜਾਂਚ

ਟੋਹਾਣਾ, 11 ਜਨਵਰੀ (ਗੁਰਦੀਪ ਸਿੰਘ ਭੱਟੀ)-ਟੈਕਸ ਚੋਰੀ ਕਰਨ ਬਣਾਈਆਂ ਗਈਆਂ 11 ਫ਼ਰਜ਼ੀ ਕੰਪਨੀਆਂ ਦਾ ਖ਼ੁਲਾਸਾ ਸੇਲਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਫਤਿਹਾਬਾਦ 'ਚ ਕੀਤਾ ਹੈ | ਸੇਲ ਟੈਕਸ ਅਧਿਕਾਰੀਆਂ ਨੇ 4 ਫ਼ਰਜ਼ੀ ਕੰਪਨੀਆਂ ਵਿਰੁੱਧ ਧੋਖਾਧੜੀ ਦੇ ਮਾਮਲੇ ...

ਪੂਰੀ ਖ਼ਬਰ »

ਖਾਕੀ ਰਾਸ਼ਨ ਕਾਰਡ ਧਾਰਕਾਂ ਨੂੰ ਵੀ ਓ.ਪੀ.ਐਚ. ਸਕੀਮ 'ਚ ਕੀਤਾ ਸ਼ਾਮਿਲ-ਡੀ.ਸੀ.

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸਾਰੇ ਪਰਿਵਾਰਾਂ ਨੂੰ ਐਲ. ਪੀ.ਜੀ. ਗੈਸ ਕੁਨੈਕਸ਼ਨ ਦੇਣ ਦੀ ਪ੍ਰਧਾਨ ਮੰਤਰੀ ਉਜਵਲਾ ਸਕੀਮ ਨੂੰ ਹੋਰ ਵਿਆਪਕ ਬਣਾਉਂਦੇ ਹੋਏ ਹਰਿਆਣਾ ਸਰਕਾਰ ਨੇ ਬੀ. ਪੀ. ਐਲ. ਪਰਿਵਾਰਾਂ ਨਾਲ ਹੁਣ ਓ. ਪੀ. ਐਚ. (ਅਦਰ ਪ੍ਰਾਯਰਟੀ ਹਾਊਸ ...

ਪੂਰੀ ਖ਼ਬਰ »

ਸ਼ਿਰੜੀ ਸਾੲੀਂ ਮੰਦਰ 'ਚ ਭਗਤਾਂ ਨੇ ਕੀਤੇ ਦਰਸ਼ਨ

ਥਾਨੇਸਰ, 11 ਜਨਵਰੀ (ਅਜੀਤ ਬਿਊਰੋ)-ਸ੍ਰੀ ਸ਼ਿਰੜੀ ਸਾੲੀਂ ਸੇਵਾ ਸੰਘ ਵਲੋਂ ਸੰਚਾਲਿਤ ਸਾੲੀਂ ਮੰਦਰਾਂ 'ਚ ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂਆਂ ਨੇ ਆਰਤੀ 'ਚ ਹਿੱਸਾ ਲਿਆ | ਜਿਨ੍ਹਾਂ ਭਗਤਾਂ ਦੀ ਮੁਰਾਦ ਪੂਰੀ ਹੋਈ, ਉਨ੍ਹਾਂ ਪ੍ਰਸਾਦ ਵੰਡਿਆ | ਸੰਘ ਦੇ ਪ੍ਰਧਾਨ ਡਾ: ਵਿਜੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮਰਪਿਤ ਨਗਰ ਕੀਰਤਨ ਸਜਾਇਆ

ਰਤੀਆ, 11 ਜਨਵਰੀ (ਬੇਅੰਤ ਮੰਡੇਰ)-ਗੁਰਦੁਆਰਾ ਸ੍ਰੀ ਗੰੁਮਟਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਖੇਤਰ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸਰਬੱਤ ਦੇ ...

ਪੂਰੀ ਖ਼ਬਰ »

ਸੂਬਾ ਖੇੜਾ 'ਚ ਪੰਜ ਪਿਆਰਿਆਂ ਨੇ ਰੱਖਿਆ ਨਵੇਂ ਦਰਬਾਰ ਸਾਹਿਬ ਦਾ ਨੀਂਹ ਪੱਥਰ

ਕਾਲਾਂਵਾਲੀ, 11 ਜਨਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਸੂਬਾ ਖੇੜਾ 'ਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਣਾਏ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਦਾ ਨੀਂਹ ਪੱਥਰ ਗੁਰੂ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਨੇ ਸਿੰਘ ਸਹਿਬਾਨਾਂ ਦੀ ਹਾਜ਼ਰੀ 'ਚ ...

ਪੂਰੀ ਖ਼ਬਰ »

ਖਾਕੀ ਰਾਸ਼ਨ ਕਾਰਡ ਧਾਰਕਾਂ ਨੂੰ ਵੀ ਓ.ਪੀ.ਐਚ. ਸਕੀਮ 'ਚ ਕੀਤਾ ਸ਼ਾਮਿਲ-ਡੀ.ਸੀ.

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸਾਰੇ ਪਰਿਵਾਰਾਂ ਨੂੰ ਐਲ. ਪੀ.ਜੀ. ਗੈਸ ਕੁਨੈਕਸ਼ਨ ਦੇਣ ਦੀ ਪ੍ਰਧਾਨ ਮੰਤਰੀ ਉਜਵਲਾ ਸਕੀਮ ਨੂੰ ਹੋਰ ਵਿਆਪਕ ਬਣਾਉਂਦੇ ਹੋਏ ਹਰਿਆਣਾ ਸਰਕਾਰ ਨੇ ਬੀ. ਪੀ. ਐਲ. ਪਰਿਵਾਰਾਂ ਨਾਲ ਹੁਣ ਓ. ਪੀ. ਐਚ. (ਅਦਰ ਪ੍ਰਾਯਰਟੀ ਹਾਊਸ ...

ਪੂਰੀ ਖ਼ਬਰ »

ਬਕਾਇਆ ਬਿ ੱਲ ਮੁਆਫ਼ੀ ਯੋਜਨਾ ਦਾ ਖਪਤਕਾਰ ਹੁਣ 31 ਤੱਕ ਲੈ ਸਕਦੇ ਹਨ ਲਾਭ

ਅਸੰਧ, 11 ਜਨਵਰੀ (ਅਜੀਤ ਬਿਊਰੋ)-ਸੂਬਾਈ ਸਰਕਾਰ ਨੇ ਬਿਜਲੀ ਵਿਭਾਗ ਵਲੋਂ ਉੱਤਰ ਹਰਿਆਣਾ ਬਿਜਲੀ ਸਪਲਾਈ ਨਿਗਮ ਨੇ ਬਕਾਇਆ ਬਿੱਲ ਮੁਆਫ਼ੀ ਯੋਜਨਾ ਮੁਹਿੰਮ ਚਲਾਈ ਹੋਈ ਹੈ | ਇਹ ਬਕਾਇਆ ਬਿੱਲ ਮੁਆਫੀ ਯੋਜਨਾ ਦਾ ਖਪਤਕਾਰ ਅਗਲੀ 31 ਜਨਵਰੀ ਤੱਕ ਲਾਭ ਲੈ ਸਕਦੇ ਹਨ | ਇਸ ਤੋਂ ...

ਪੂਰੀ ਖ਼ਬਰ »

ਦਲੇ ਰਾਮ ਮੇਹਲਾ ਬਣੇ ਕਾਲਾਂਵਾਲੀ ਦੇ ਨਵੇਂ ਥਾਣਾ ਮੁਖੀ

ਕਾਲਾਂਵਾਲੀ, 11 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸੀ. ਆਈ. ਏ. ਸਿਰਸਾ ਦੇ ਇੰਚਾਰਜ ਰਹੇ ਦਲੇ ਰਾਮ ਮਹਲਾ ਨੂੰ ਕਾਲਾਂਵਾਲੀ ਦਾ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਹੈ | ਦਲੇ ਰਾਮ ਮਹਲਾ ਨੇ ਕਾਲਾਂਵਾਲੀ ਥਾਣਾ ਦਾ ਕੰਮਕਾਜ ਸੰਭਾਲ ਲਿਆ ਹੈ | ਦਲੇ ਰਾਮ ਮਹਲਾ ਇਸ ਤੋਂ ਪਹਿਲਾਂ ਵੀ 2 ...

ਪੂਰੀ ਖ਼ਬਰ »

ਮੁੱਢਲੇ ਇਲਾਜ ਨਾਲ ਕੀਮਤੀ ਜੀਵਨ ਬਚ ਸਕਦਾ ਹੈ-ਕਾਜਲ

ਗੂਹਲਾ ਚੀਕਾ, 11 ਜਨਵਰੀ (ਓ.ਪੀ. ਸੈਣੀ)-ਸਰਕਾਰੀ ਸਕੂਲ ਖਰੌਦੀ ਵਿਖੇ ਚੱਲ ਰਿਹਾ 7 ਰੋਜ਼ਾ ਐਨ. ਐਸ. ਐਸ. ਕੈਂਪ 5ਵੇਂ ਦਿਨ ਵੀ ਜਾਰੀ ਰਿਹਾ | ਬਤੌਰ ਮੁੱਖ ਮਹਿਮਾਨ ਰਾਮ ਮੇਹਰ ਕਾਜਲ (ਰੈੱਡ ਕਰਾਸ) ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ 'ਚ ਲੋਕਾਂ ਨੂੰ ਕਿਹਾ ਕਿ ...

ਪੂਰੀ ਖ਼ਬਰ »

52 ਵਿਭਾਗਾਂ ਦੀਆਂ 4 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਰੱਖਿਆ ਪਿੰਡ ਵਾਸੀਆਂ ਦੇ ਸਾਹਮਣੇ

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸੂਬਾਈ ਸਰਕਾਰ ਦੀ 4 ਸਾਲਾਂ ਦੀਆਂ ਪ੍ਰਾਪਤੀਆਂ ਤੇ 52 ਤੋਂ ਜ਼ਿਆਦਾ ਵਿਭਾਗਾਂ ਦੀ ਜਨਕਲਿਆਣਕਾਰੀ ਨੀਤੀਆਂ ਤੇ ਯੋਜਨਾਵਾਂ ਨੂੰ ਗੀਤਾਂ, ਲਘੂ ਫ਼ਿਲਮਾਂ ਤੇ ਨਾਟਕ ਰਾਹੀਂ ਪਿੰਡ ਵਾਸੀਆਂ ਸਾਹਮਣੇ ਰੱਖਣ ਦਾ ਕੰਮ ਜ਼ਿਲ੍ਹਾ ...

ਪੂਰੀ ਖ਼ਬਰ »

ਸਾਲ ਪਹਿਲਾਂ ਬਣੇ ਜਨਤਕ ਪਖਾਨਿਆਂ ਦੀ ਹਾਲਤ ਖ਼ਰਾਬ

ਕੁਲਾਂ, 11 ਜਨਵਰੀ (ਅਜੀਤ ਬਿਊਰੋ)-ਆਮ ਜਨਤਾ ਦੀ ਸਹੂਲਤ ਲਈ ਇਕ ਸਾਲ ਪਹਿਲਾਂ ਪਿੰਡ ਦੀ ਪੰਚਾਇਤ ਵਲੋਂ ਸਥਾਨਕ ਬੱਸ ਅੱਡੇ ਦੇ ਨੇੜੇ ਪੁਰਸ਼ਾਂ ਤੇ ਔਰਤਾਂ ਲਈ ਵਖੋਂ-ਵੱਖਰੇ ਪਖਾਨੇ ਬਣਾਏ ਸਨ | ਇਨ੍ਹਾਂ ਜਨਤਕ ਪਖਾਨਿਆਂ ਦੀ ਉਸਾਰੀ ਤੋਂ ਬਾਅਦ ਬੇਸ਼ੱਕ ਲੋਕਾਂ ਨੂੰ ਵੱਡੀ ...

ਪੂਰੀ ਖ਼ਬਰ »

ਸ਼ਾਹਾਬਾਦ ਤਹਿਸੀਲ 'ਚ ਐਡਵੋਕੇਟਾਂ ਦੇ ਚੈਂਬਰ ਭੰਨਣ ਪੁੱਜੇ ਵਿਭਾਗ ਦੇ ਅਧਿਕਾਰੀ

ਕੁਰੂਕਸ਼ੇਤਰ/ਸ਼ਾਹਾਬਾਦ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸਬ ਡਵੀਜਨਲ ਕੋਰਟ ਦੇ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਉਸ ਸਮੇਂ ਖਫਾ ਹੋ ਗਏ, ਜਦ ਪੀ. ਡਬਲਿਊ. ਡੀ. ਵਿਭਾਗ ਦੇ ਅਧਿਕਾਰੀ ਅਮਲੇ ਨਾਲ ਐਡਵੋਕੇਟਾਂ ਦੇ ਚੈਂਬਰ ਭੰਨਣ ਪੁੱਜ ਗਏ | ਜਿਸ 'ਤੇ ਸ਼ਾਹਾਬਾਦ ਬਾਰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ

ਕੁਰੂਕਸ਼ੇਤਰ/ਸ਼ਾਹਾਬਾਦ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ 'ਚ ...

ਪੂਰੀ ਖ਼ਬਰ »

ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਮਚਾਈ ਧੂਮ

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਮੈਕ 'ਚ 3 ਰੋਜ਼ਾ ਲੋਹੜੀ ਤੇ ਸੰਗਰਾਂਦ ਉਤਸਵ ਸਬੰਧੀ ਹਰਿਆਣਵੀ ਲੋਕ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸੋਨੀਪਤ ਹਰਿਆਣਾ ਦੇ ਸੁਰੇਂਦਰ ਤੰਵਰ ਤੇ ਉਨ੍ਹਾਂ ਦੀ ਟੀਮ ਵਲੋਂ ਪੇਸ਼ ਕੀਤੇ ਹਰਿਆਣਵੀ ਸੱਭਿਆਚਾਰਕ ਪ੍ਰੋਗਰਾਮ ...

ਪੂਰੀ ਖ਼ਬਰ »

ਲਾਅ ਕਾਲਜ ਨੇ ਵਿਦਿਆਰਥੀ ਦੇ ਦਿਹਾਂਤ 'ਤੇ ਜਤਾਇਆ ਸੋਗ

ਹਿਸਾਰ, 11 ਜਨਵਰੀ (ਅਜੀਤ ਬਿਊਰੋ)-ਰਾਜਗੜ੍ਹ ਰੋਡ ਵਿਖੇ ਲਾਅ ਕਾਲਜ ਦੇ ਹਿਸਾਰ ਵਾਸੀ 30 ਸਾਲਾ ਵਿਦਿਆਰਥੀ ਸਚਿਨ ਸੈਣੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਲਾਅ ਕਾਲਜ 'ਚ ਦਿਹਾਂਤ ਨੂੰ ਲੈ ਕੇ ਵਿਦਿਆਰਥੀ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ | ...

ਪੂਰੀ ਖ਼ਬਰ »

ਵਿਧਾਇਕ ਨੇ ਐਸ. ਡੀ. ਐਮ. ਨਾਲ ਵਿਕਾਸ ਸਬੰਧੀ ਕੀਤੀ ਚਰਚਾ

ਅਸੰਧ, 11 ਜਨਵਰੀ (ਅਜੀਤ ਬਿਊਰੋ)-ਸ਼ਹਿਰ 'ਚ ਚਾਰੋ ਪਾਸੇ ਚੱਲ ਰਹੇ ਵਿਕਾਸ ਨੂੰ ਲੈ ਕੇ ਵਿਧਾਇਕ ਬਖ਼ਸ਼ੀਸ਼ ਸਿੰਘ ਨੇ ਉਪਮੰਡਲ ਅਧਿਕਾਰੀ ਅਨੁਰਾਗ ਢਾਲੀਆ ਨਾਲ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਚਾਰੋ ਪਾਸੇ ਵਿਕਾਸ ਕੰਮ ਚਲ ਰਹੇ ਹਨ, ਜਿਸ ਨੂੰ ਲੈ ਕੇ ਅਧਿਕਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਸੰਘ ਨੇ ਲੋਹੜੀ ਤੇ ਮਾਘੀ ਸੰਗਰਾਂਦ ਦਾ ਤਿਉਹਾਰ ਮਨਾਇਆ

ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਬਾਰ ਸੰਘ ਵਲੋਂ ਲੋਹੜੀ ਤੇ ਮਕਰ ਸੰਗਰਾਂਦ ਦਾ ਤਿਉਹਾਰ ਮਨਾਇਆ ਗਿਆ | ਜੱਜਾਂ ਤੇ ਵਕੀਲਾਂ ਨੇ ਇਕ ਦੂਜੇ ਨੂੰ ਲੋਹੜੀ ਦੀ ਵਧਾਈ ਦਿੱਤੀ | ਜ਼ਿਲ੍ਹਾ ਸੈਸ਼ਨ ਜੱਜ ਜਗਦੀਪ ਜੈਨ ਵਲੋਂ ਲੱਕੜ ਨੂੰ ਅੱਗ ਦੇ ਕੇ ਲੋਹੜੀ ਸਾੜੀ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੀ ਏਲਨਾਬਾਦ 'ਚ ਨਿਕਲੀ ਹਵਾ

ਏਲਨਾਬਾਦ, 11 ਜਨਵਰੀ (ਜਗਤਾਰ ਸਮਾਲਸਰ)-ਦੇਸ਼ ਦੇ ਗਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਆਯੂਸ਼ਮਾਨ ਭਾਰਤ ਯੋਜਨਾ ਤੋਂ ਏਲਨਾਬਾਦ ਦੇ ਇਸ ਯੋਜਨਾ ਦਾ ਲਾਭ ਹਾਸਲ ਕਰਨ ਦੇ ਅਸਲੀ ਹੱਕਦਾਰ ਜ਼ਿਆਦਾਤਰ ਲੋਕ ਵਾਂਝੇ ...

ਪੂਰੀ ਖ਼ਬਰ »

ਸਵੱਛਤਾ ਪ੍ਰਤੀ ਜਾਗਰੂਕ ਹੋਣ ਦੀ ਲੋੜ-ਸਰਪੰਚ

ਬਾਬੈਨ, 11 ਜਨਵਰੀ (ਡਾ: ਦੀਪਕ ਦੇਵਗਨ)-ਸਰਪੰਚ ਸੂਰਿਆ ਸੈਣੀ ਨੇ ਥਾਣਾ ਕੰਪਲੈਕਸ 'ਚ ਸਵੱਛਤਾ ਮੁਹਿੰਮ ਚਲਾਈ | ਸੂਰਿਆ ਸੈਣੀ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਲੋਕਾਂ ਨੂੰ ਜਲ ਬਚਾਉਣ, ਸਵੱਛਤਾ ਅਪਨਾਉਣ, ਬੂਟੇ ਲਾਉਣ ਪ੍ਰਤੀ ਜਾਗਰੁਕ ਹੋਣ ਦੀ ਲੋੜ ਹੈ | ਜੇਕਰ ਵਾਤਾਵਰਨ ਨੂੰ ...

ਪੂਰੀ ਖ਼ਬਰ »

ਕੌਮਾਂਤਰੀ ਪੱਧਰ ਦਾ ਹੋਵੇਗਾ ਕਰਨਾਲ ਦਾ ਡਰਾਈਵਿੰਗ ਟ੍ਰੇਨਿੰਗ ਤੇ ਖੋਜ ਸੰਸਥਾਨ-ਏ. ਸੀ. ਐਸ. ਧਨਪਤ ਸਿੰਘ

ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਹਰਿਆਣਾ ਟਰਾਂਸਪੋਰਟ ਨਿਗਮ ਦੇ ਵਧੀਕ ਪ੍ਰਧਾਨ ਸਕੱਤਰ ਧਨਪਤ ਸਿੰਘ ਨੇ ਕਿਹਾ ਕਿ ਕਰਨਾਲ ਵਿਖੇ ਡਰਾਈਵਿੰਡ ਟ੍ਰੇਨਿੰਗ ਤੇ ਖੋਜ ਸੰਸਥਾਨ ਕੋਮਾਂਤਰੀ ਪੱਧਰ ਦਾ ਬਣਾਇਆ ਜਾੲੈਗਾ | ਇਸ ਸੰਸਥਾਨ 'ਚ ਉਹ ਸਾਰੀਆਂ ਸਹੂਲਤਾਂ ...

ਪੂਰੀ ਖ਼ਬਰ »

ਰਿਹਾਇਸ਼ੀ ਮਕਾਨ ਅਤੇ ਗਊਸ਼ਾਲਾ ਸੜੀ

ਪਾਉਂਟਾ ਸਾਹਿਬ, 11 ਜਨਵਰੀ (ਹਰਬਖ਼ਸ਼ ਸਿੰਘ)-ਗ੍ਰਾਮ ਪੰਚਾਇਤ ਹਰੀਪੁਰ ਖੋਲ ਦੇ ਅੰਤਰਗਤ ਪਿੰਡ ਲੋਹਗੜ੍ਹ ਵਿਖੇ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ, ਜਿਸ ਵਿਚ ਰਿਹਾਇਸ਼ੀ ਮਕਾਨ ਸਮੇਤ ਗਊਸ਼ਾਲਾ ਸੜ ਕੇ ਸੁਆਹ ਹੋ ਗਈ | ਪਿੰਡ ਲੋਹਗੜ੍ਹ ਨਿਵਾਸੀ ਯਾਮੀਨ ਦਾ ...

ਪੂਰੀ ਖ਼ਬਰ »

ਸੁਣਵਾਈ ਨਾ ਹੋਣ 'ਤੇ ਡੀ.ਸੀ. ਨੂੰ ਦਿੱਤੀ ਸ਼ਿਕਾਇਤ

ਪਾਉਂਟਾ ਸਾਹਿਬ, 11 ਜਨਵਰੀ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਤਹਿਸੀਲ ਦਫ਼ਤਰ ਵਿਚ ਪਿੰਡ ਵਾਸੀਆਂ ਦੀਆਂ ਜ਼ਮੀਨਾਂ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਨਾ ਹੋਣ 'ਤੇ ਪਿੰਡ ਗੋਰਖੂਵਾਲਾ (ਪਾਉਂਟਾ ਸਾਹਿਬ) ਦੇ ਵਸਨੀਕ ਜਿਸ ਵਿਚ ਸੰਤ ਰਾਮ ਪੁੱਤਰ ਚੂਹੜ ਸਿੰਘ, ਸੁਖ ਰਾਮ, ...

ਪੂਰੀ ਖ਼ਬਰ »

ਗੰਨੇ ਦੀ ਟਰਾਲੀ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਜਲੰਧਰ ਛਾਉਣੀ, 11 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਦੇ ਨਾਲ ਬਣੀ ਹੋਈ ਲਿੰਕ ਰੋਡ 'ਤੇ ਅੱਜ ਸ਼ਾਮ ਸਮੇਂ ਇਕ ਗੰਨੇ ਨਾਲ ਲੱਦੀ ਹੋਈ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ...

ਪੂਰੀ ਖ਼ਬਰ »

ਬੰਬੀਆਂਵਾਲ 'ਚ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਕੋਟੀਆਂ ਵੰਡੀਆਂ

ਜਲੰਧਰ, 11 ਜਨਵਰੀ (ਜਸਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੰਬੀਆਂਵਾਲ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ | ਇਹ ਕੋਟੀਆਂ ਬੱਚਿਆਂ ਨੂੰ ਪਿੰਡ ਦੇ ਸਾਬਕਾ ਸਰਪੰਚ ਸਰਜੀਵਨ ਸਿੰਘ, ਹਰਬੰਸ ਸਿੰਘ ਅਤੇ ਮਨਜਿੰਦਰ ਸਿੰਘ ਵਲੋਂ ਦਿੱਤੀਆਂ ਗਈਆਂ | ਇਸ ਮੌਕੇ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, 1 ਜ਼ਖ਼ਮੀ

ਜਲੰਧਰ, 11 ਜਨਵਰੀ (ਐੱਮ.ਐੱਸ. ਲੋਹੀਆ)- ਸਥਾਨਕ ਅਰਬਨ ਅਸਟੇਟ-2 ਦੇ ਖੇਤਰ 'ਚ ਪੈਂਦੀ 66 ਫੁੱਟੀ ਰੋਡ 'ਤੇ ਰੇਲਵੇ ਫਾਟਕਾਂ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਮੋਟਰਸਾਈਕਲ 'ਤੇ ਸਵਾਰ 2 ਵਿਅਕਤੀ ...

ਪੂਰੀ ਖ਼ਬਰ »

ਭੀਮਾ ਪਹਿਲਵਾਨ ਸਰਬਸੰਮਤੀ ਨਾਲ ਪੰਜਾਬ ਕੁਸ਼ਤੀ ਕਮੇਟੀ ਦੇ ਸੂਬਾ ਪ੍ਰਧਾਨ ਬਣੇ

ਸ਼ਾਹਕੋਟ, 11 ਜਨਵਰੀ (ਸਚਦੇਵਾ)- ਪੰਜਾਬ ਦੇ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਦੀ ਮੀਟਿੰਗ ਦੌਰਾਨ ਵੱਡੀ ਗਿਣਤੀ 'ਚ ਪਹਿਲਵਾਨ ਤੇ ਕੋਚ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਪੰਜਾਬ ਕੁਸ਼ਤੀ ਕਮੇਟੀ ਦੀ ਚੋਣ ਕੀਤੀ ਗਈ, ਜਿਸ 'ਚ ...

ਪੂਰੀ ਖ਼ਬਰ »

1 ਵਿਅਕਤੀ 100 ਨਸ਼ੀਲੇ ਕੈਪਸੂਲਾਂ ਸਮੇਤ ਤੇ ਇਕ ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ

ਜਲੰਧਰ, 11 ਜਨਵਰੀ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ਼ ਭੁੱਕੀ ਉਰਫ਼ ਕੇਸ਼ਾ ਪੁੱਤਰ ਰਾਮ ਲਾਲ ਵਾਸੀ ਅਬਾਦਪੁਰਾ, ਜਲੰਧਰ ਅਤੇ ...

ਪੂਰੀ ਖ਼ਬਰ »

ਸੇਵਾ-ਮੁਕਤ ਕਰਮਚਾਰੀਆਂ ਨੇ ਦਿੱਤਾ ਧਰਨਾ

ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਸੇਵਾ-ਮੁਕਤ ਕਰਮਚਾਰੀ ਸੰਘ ਦੇ ਬੈਨਰ ਹੇਠ ਸੇਵਾ-ਮੁਕਤ ਕਰਮਚਾਰੀਆਂ ਨੇ ਨਗਰ ਨਿਗਮ ਦਫ਼ਤਰ ਸਾਹਮਣੇ ਧਰਨਾ ਦਿੰਦੇ ਹੋਏ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਨਗਰ ਨਿਗਮ ਕਮਿਸ਼ਨਰ ਨੂੰ ਮੰਗਾਂ ਪ੍ਰਤੀ ...

ਪੂਰੀ ਖ਼ਬਰ »

ਡਾ: ਅਸ਼ੋਕ ਵਰਮਾ ਹਿੰਦੁਸਤਾਨ ਰਤਨ ਨਾਲ ਸਨਮਾਨਿਤ

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸੀਨ ਆਫ਼ ਕ੍ਰਾਈਮ ਮਾਹਿਰ ਡਾ: ਅਸ਼ੋਕ ਕੁਮਾਰ ਨੂੰ ਯੁਵਾ ਨਾਰੀ ਸ਼ਕਤੀ ਜਾਗਿ੍ਤੀ ਟਰੱਸਟ ਦਿੱਲੀ ਵਲੋਂ ਸਨਮਾਨਿਤ ਕੀਤਾ ਗਿਆ ਹੈ | ਅੱਜ ਉਨ੍ਹਾਂ ਦਿੱਲੀ ਦੇ ਵਿਕਾਸ ਨਗਰ 'ਚ ਸਮਰ ਵਾਟੀਕਾ 'ਚ ਹੋਏ ਰਾਸ਼ਟਰ ਪੱਧਰੀ ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਵਾਈਸ ਮੀਤ ਪ੍ਰਧਾਨ ਸੁਭਾਸ਼ ਚੰਦਰ ਵਲੋਂ ਕਈ ਥਾਵਾਂ ਦਾ ਨਿਰੀਖਣ

ਕਰਨਾਲ, 11 ਜਨਵਰੀ (ਗੁਰਮੀਤ ਸਿੰਘ ਸੱਗੂ)-ਕਰਨਾਲ ਨੂੰ ਗੰਦਗੀ ਤੋਂ ਮੁਕਤੀ ਦਿਵਾਉਣ ਲਈ ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਕਾਰਜਕਾਰੀ ਮੀਤ ਪ੍ਰਧਾਨ ਸੁਭਾਸ਼ ਚੰਦਰ ਨੇ ਸ਼ਹਿਰ ਦੇ ਕਈ ਹਿੱਸਿਆਂ ਦਾ ਦੌਰਾ ਕੀਤਾ ਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ | ਸਭ ਤੋਂ ਪਹਿਲਾਂ ...

ਪੂਰੀ ਖ਼ਬਰ »

ਪ੍ਰਭਾਤਫੇਰੀ 'ਚ ਸੰਗਤ ਨੂੰ ਜੋੜਿਆ ਗੁਰੂ ਇਤਿਹਾਸ ਨਾਲ

ਕੁਰੂਕਸ਼ੇਤਰ, 11 ਜਨਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੀ ਜਾ ਰਹੀ ਪ੍ਰਭਾਤ ਫੇਰੀਆਂ ਦੀ ਲੜੀ 'ਚ ਸ਼ੁੱਕਰਵਾਰ ਦੀ ਪ੍ਰਭਾਤ ਫੇਰੀ ਸੈਕਟਰ-7 ਪੁੱਜੀ | ਆਯੋਜਕ ਪਰਿਵਾਰ ਕੁਲਵੰਤ ਸਿੰਘ ਨੇ ਸੰਗਤ ਨਾਲ ਮਿਲ ਕੇ ...

ਪੂਰੀ ਖ਼ਬਰ »

ਸਰਬ ਸਮਾਜ ਸਭਾ ਦੀ ਵਿਸ਼ੇਸ਼ ਬੈਠਕ

ਰਤੀਆ, 11 ਜਨਵਰੀ (ਬੇਅੰਤ ਮੰਡੇਰ)-ਸਰਬ ਸਮਾਜ ਸਬਾ ਦੀ ਵਿਸ਼ੇਸ਼ ਬੈਠਕ ਰਣਧੀਰ ਸਿੰਘ ਦੇ ਸੰਸਥਾਨ 'ਤੇ ਹੋਈ | ਬੈਠਕ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਨੇ ਕੀਤੀ | ਬੈਠਕ 'ਚ ਸ਼ਹਿਰ ਵਿਚ ਲੱਗ ਰਹੇ ਜਾਮ ਦੀ ਸਥਿਤੀ 'ਤੇ ਖਾਸਕਰ ਚਰਚਾ ਕਰਦਿਆਂ ਸ਼ਹਿਰ ਥਾਣਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX