ਤਾਜਾ ਖ਼ਬਰਾਂ


ਦਿੱਲੀ ਹਿੰਸਾ : ਹੁਣ ਤੱਕ 106 ਗ੍ਰਿਫ਼ਤਾਰੀਆਂ
. . .  about 1 hour ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਪੁਲਿਸ ਦੇ ਪੀ.ਆਰ.ਓ. ਐਮ. ਐਸ. ਰੰਧਾਵਾ ਨੇ ਕਿਹਾ ਕਿ ਉਤਰ ਪੂਰਬੀ ਦਿੱਲੀ ਵਿਚ ਹਿੰਸਾ ਦੀਆਂ ਜੋ ਘਟਨਾਵਾਂ ਹੋਈਆਂ ਹਨ। ਇਸ ਨਾਲ ਸਬੰਧਿਤ 18 ਮਾਮਲੇ ਦਰਜ ਕੀਤੇ ਗਏ ਹਨ। ਅਜੇ ਤੱਕ 106 ਲੋਕਾਂ ਨੂੰ ਗ੍ਰਿਫ਼ਤਾਰ...
ਲੌਂਗੋਵਾਲ ਵਿਖੇ ਵੈਨ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਬਾਦਲ
. . .  about 1 hour ago
ਲੌਂਗੋਵਾਲ, 26 ਫਰਵਰੀ (ਸ.ਸ.ਖੰਨਾ,ਵਿਨੋਦ) - ਪਿਛਲੇ ਦਿਨੀਂ ਲੌਂਗੋਵਾਲ 'ਚ ਵਾਪਰੇ ਭਿਆਨਕ ਵੈਨ ਹਾਦਸੇ ਦੌਰਾਨ ਸੁਖਜੀਤ ਕੌਰ, ਨਵਜੋਤ ਕੌਰ, ਅਰਾਧਿਆ,ਸਿਮਰਜੀਤ ਸਿੰਘ ਦੇ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ...
ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਹਦਾਇਤਾਂ
. . .  about 1 hour ago
ਅਜਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਐਸਿ) ਪੰਜਾਬ ਐਸ.ਏ.ਐਸ. ਨਗਰ ਵਲੋਂ ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਅੰਮ੍ਰਿਤਸਰ, ਸੰਗਰੂਰ, ਮੋਗਾ ਤੇ ਮੁਕਤਸਰ ਜਿਲ੍ਹਿਆਂ ਦੇ ਸਿੱਖਿਆ...
ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਇਕ ਮੈਂਬਰ ਨੂੰ ਨੌਕਰੀ
. . .  about 2 hours ago
ਨਵੀਂ ਦਿੱਲੀ, 26 ਫਰਵਰੀ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿਚ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਸ਼ਹੀਦ ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ...
ਸ਼ਿਵ ਸੈਨਾ ਯੂਥ ਆਗੂ 'ਤੇ ਜਾਨਲੇਵਾ ਹਮਲੇ ਦੇ ਸਬੰਧ ਵਿਚ ਉੱਚ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ
. . .  about 2 hours ago
ਕਪਿਲ ਮਿਸ਼ਰਾ ਖਿਲਾਫ ਮਾਮਲਾ ਦਰਜ ਕਰੇ ਦਿੱਲੀ ਪੁਲਿਸ - ਹਾਈਕੋਰਟ
. . .  about 2 hours ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਾਈਕੋਰਟ ਨੇ ਉਤਰ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਮਾਮਲੇ 'ਚ ਸੁਣਵਾਈ ਕਰਦੇ ਹੋਏ ਦਿੱਲੀ ਪੁਲਿਸ ਦੀ ਕਾਰਜਸ਼ੈਲੀ 'ਤੇ ਬੇਹੱਦ ਸਖ਼ਤ ਟਿੱਪਣੀ ਕੀਤੀ। ਕੋਰਟ ਨੇ ਕਿਹਾ ਕਿ ਭਾਜਪਾ ਨੇਤਾ ਕਪਿਲ ਮਿਸ਼ਰਾ ਖਿਲਾਫ ਭੜਕਾਓ ਭਾਸ਼ਣ ਦੇਣ ਲਈ...
19ਵੇਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਪੰਜਾਬ ਪੁਲਿਸ ਜਲੰਧਰ ਨੇ ਜਿੱਤਿਆ
. . .  about 2 hours ago
ਗੜ੍ਹਸ਼ੰਕਰ, 26 ਫਰਵਰੀ (ਧਾਲੀਵਾਲ)-ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਸਥਾਨਕ ਖ਼ਾਲਸਾ ਕਾਲਜ ਵਿਖੇ ਕਰਵਾਇਆ ਗਿਆ 5 ਦਿਨਾਂ 19ਵਾਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪਹੁੰਚਣ ’ਤੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਤੱਕ ਕੱਢੇ ਜਾ ਰਹੇ 15 ਦਿਨਾਂ ਨਗਰ ਕੀਰਤਨ ਦਾ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪਹੁੰਚਣ ’ਤੇ ਸੰਗਤ ਵਲੋਂ ਭਰਵਾਂ...
ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਬਣੀ ਕੈਪਟਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ - ਸੁਖਬੀਰ ਬਾਦਲ
. . .  about 2 hours ago
ਛਾਹੜ, 26 ਫਰਵਰੀ (ਜਸਵੀਰ ਸਿੰਘ ਔਜਲਾ) - ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਬਣੀ ਕੈਪਟਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਹੋ ਚੁੱਕੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਭਾਈ ਕੀ ਪਸੋਰ ਵਿਖੇ ਪ੍ਰੀਤ...
ਸੀ. ਬੀ. ਐੱਸ. ਈ. ਨੇ ਉੱਤਰੀ-ਪੂਰਬੀ ਦਿੱਲੀ 'ਚ ਭਲਕੇ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਕੀਤਾ ਮੁਲਤਵੀ
. . .  about 3 hours ago
ਨਵੀਂ ਦਿੱਲੀ, 26 ਫਰਵਰੀ- ਸੀ. ਬੀ. ਐੱਸ. ਈ. ਨੇ ਉੱਤਰੀ-ਪੂਰਬੀ ਦਿੱਲੀ 'ਚ ਭਲਕੇ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਬਾਕੀ ਦਿੱਲੀ 'ਚ ਪਹਿਲਾਂ ਵਾਂਗ...
ਦਿੱਲੀ ਹਿੰਸਾ : ਹਾਈਕੋਰਟ 'ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ
. . .  about 3 hours ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਹਿੰਸਾ ਮਾਮਲੇ 'ਚ ਹਾਈਕੋਰਟ 'ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ ਹੋ ਗਈ ਹੈ। ਅਦਾਲਤ ਨੇ ਕਿਹਾ ਹੈ ਕਿ...
ਕੋਰੋਨਾ ਵਾਇਰਸ ਕਾਰਨ ਹੋ ਰਹੀ ਹੈ ਸਮਾਰਟ ਫੋਨ ਵੰਡਣ 'ਚ ਦੇਰੀ- ਕੈਪਟਨ
. . .  about 3 hours ago
ਚੰਡੀਗੜ੍ਹ, 26 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ 'ਚ ਹੋ ਰਹੀ ਦੇਰੀ 'ਤੇ ਅੱਜ ਪੰਜਾਬ ਵਿਧਾਨ ਸਭਾ 'ਚ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਕੋਰੋਨਾ...
ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਸਣੇ ਨੌਜਵਾਨ ਕਾਬੂ
. . .  about 4 hours ago
ਭਿੰਡੀ ਸੈਦਾਂ, 26 ਫਰਵਰੀ (ਪ੍ਰਿਤਪਾਲ ਸਿੰਘ ਸੂਫ਼ੀ)- ਪੁਲਿਸ ਥਾਣਾ ਭਿੰਡੀ ਸੈਦਾਂ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਹੋਰ ਸਫਲਤਾ ਹਾਸਲ ਕਰਦਿਆਂ ਸੱਕੀ ਨਾਲੇ ਵਾਲੇ ਪੁਲ 'ਤੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ...
ਦਿੱਲੀ ਹਿੰਸਾ ਨੂੰ ਲੈ ਕੇ ਕਿਸਾਨਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
. . .  about 4 hours ago
ਨਾਭਾ, 26 ਫਰਵਰੀ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਬਲਾਕ ਨਾਭਾ ਵਲੋਂ ਬਲਾਕ ਪ੍ਰਧਾਨ ਹਰਦੇਵ ਸਿੰਘ ਤੁੰਗਾਂ ਦੀ ਅਗਵਾਈ ਹੇਠ ਨਾਭਾ ਸ਼ਹਿਰ ਦੇ ਬੜਾ ਗੇਟ ਵਿਖੇ ਨਰਿੰਦਰ ਮੋਦੀ...
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਕਤਲ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਨਾਜਾਇਜ਼ ਸੰਬੰਧਾਂ ਕਾਰਨ ਬੀਤੀ ਰਾਤ ਸੁਨਾਮ ਦੀ ਸਾਈਂ ਕਾਲੋਨੀ 'ਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ...
ਉੱਤਰੀ-ਪੂਰਬੀ ਦਿੱਲੀ ਦੇ ਡੀ. ਸੀ. ਪੀ. ਦਫ਼ਤਰ 'ਚ ਪਹੁੰਚੇ ਅਜੀਤ ਡੋਭਾਲ
. . .  about 4 hours ago
ਨੌਜਵਾਨਾਂ ਨੂੰ ਨੌਕਰੀਆਂ ਦੇਣ ਸੰਬੰਧੀ ਬੋਲੇ ਝੂਠ ਦਾ ਸੱਚ ਸਰਕਾਰ ਦੇ ਕਾਗ਼ਜ਼ਾਂ ਨੇ ਕੀਤਾ ਸਾਫ਼- ਮਜੀਠੀਆ
. . .  about 4 hours ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਮੁੜ ਜਾਂਚ ਵਾਲੀ ਅਰਜ਼ੀ 'ਤੇ ਅਦਾਲਤ 'ਚ ਹੋਈ ਸੁਣਵਾਈ
. . .  about 5 hours ago
ਦਿੱਲੀ ਹਿੰਸਾ : ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 22
. . .  about 5 hours ago
ਪਤਨੀ ਅਤੇ ਬੇਟੇ ਸਣੇ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੂੰ ਭੇਜਿਆ ਜੇਲ੍ਹ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਮਾਘ ਸੰਮਤ 550

ਹਰਿਆਣਾ / ਹਿਮਾਚਲ

ਪਰਿਵਾਰ ਦੇ ਅਣਸੁਲਝੇ ਪਹਿਲੂ ਵਿਖਾ ਗਿਆ ਨਾਟਕ 'ਮੌਤ ਕਿਉਂ ਰਾਤ ਪਰ ਨਹੀਂ ਆਤੀ'

ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ 'ਚ ਲਗਾਤਾਰ ਸੱਭਿਆਚਾਰਕ ਗਤੀਵਿਧੀਆਂ ਦੇ ਜ਼ਰੀਏ ਕਲਾ ਨੂੰ ਬੜਾਵਾ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਮੈਕ ਵਲੋਂ ਵੱਖ-ਵੱਖ ਨਾਟਕਾਂ, ਡਾਂਸ, ਗਾਇਨ ਤੇ ਵਾਦਨ ...

ਪੂਰੀ ਖ਼ਬਰ »

ਰਜਨੀ ਸੋਨੀ ਮਹਿਲਾ ਪ੍ਰਧਾਨ ਤੇ ਵਰੁਣ ਬੱਤਰਾ ਬਣੇ ਯੁਵਾ ਸੂਬਾਈ ਪ੍ਰਧਾਨ

ਜਗਾਧਰੀ, 20 ਜਨਵਰੀ (ਜਗਜੀਤ ਸਿੰਘ)-ਅਖਿਲ ਭਾਰਤੀ ਖਤਰੀ ਯੁਵਾ ਮਹਾਂਸਭਾ ਦੀ ਮੀਟਿੰਗ ਜਗਾਧਰੀ ਪੀ. ਡਬਲਿਊ. ਰੈਸਟ ਹਾਊਸ 'ਚ ਸਭਾ ਦੇ ਰਾਸ਼ਟਰੀ ਮੀਤ ਪ੍ਰਧਾਨ ਪ੍ਰਭਜੀਤ ਸਿੰਘ (ਲੱਕੀ) ਅਰੋੜਾ ਦੀ ਪ੍ਰਧਾਨਗੀ 'ਚ ਹੋਈ ¢ ਜਾਣਕਾਰੀ ਦਿੰਦਿਆਂ ਲੱਕੀ ਅਰੋੜਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਐਕਸ ਸਰਵਿਸ ਸੰਗਠਨ ਨੇ ਸ਼ਹੀਦੀ ਦਿਵਸ ਮਨਾਇਆ

ਪਾਉਂਟਾ ਸਾਹਿਬ, 20 ਜਨਵਰੀ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਵਿਖੇ ਐਕਸ-ਸਰਵਿਸ ਸੰਗਠਨ ਨੇ ਸੁਨੋਗ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਰਵਿੰਦਰ ਚੌਹਾਨ ਦਾ ਸ਼ਹੀਦੀ ਦਿਵਸ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਵੇਦ ਪ੍ਰਕਾਸ਼ ਅਗਨੀਹੋਤਰੀ ਤਹਿਸੀਲਦਾਰ ਪਾਉਂਟਾ ਸਾਹਿਬ ...

ਪੂਰੀ ਖ਼ਬਰ »

ਚੈੱਕ ਬਾਊਾਸ ਮਾਮਲੇ 'ਚ ਇਕ ਸਾਲ ਦੀ ਕੈਦ ਤੇ ਜੁਰਮਾਨਾ

ਟੋਹਾਣਾ, 20 ਜਨਵਰੀ (ਗੁਰਦੀਪ ਸਿੰਘ ਭੱਟੀ)-ਚੈਂਕ ਬਾਊਾਸ ਮਾਮਲੇ 'ਚ ਵਿਕਾਸ ਗੁਪਤਾ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਪਿੰਡ ਚਬਲਾ ਮੋਰੀ ਦੇ ਜਵਾਹਰ ਲਾਲ ਨੂੰ ਦੋਸ਼ੀ ਕਰਾਰ ਦਿੱਤਾ | ਅਦਾਲਤ ਨੇ ਦੋਸ਼ੀ ਨੂੰ ਇਕ ਸਾਲ ਕੈਦ ਤੇ 2 ਲੱਖ 75 ਹਜ਼ਾਰ ਰੁਪਏ ਜੁਰਮਾਨੇ ਦੀ ...

ਪੂਰੀ ਖ਼ਬਰ »

ਚਰਸ ਸਮੇਤ 2 ਕਾਬੂ • ਇਕ ਦੇਹਰਾਦੂਨ ਅਤੇ ਦੂਜਾ ਪਾਉਂਟਾ ਸਾਹਿਬ ਦਾ ਨਿਵਾਸੀ

ਪਾਉਂਟਾ ਸਾਹਿਬ, 20 ਜਨਵਰੀ (ਹਰਬਖ਼ਸ਼ ਸਿੰਘ)-ਜ਼ਿਲ੍ਹਾ ਸਿਰਮੌਰ ਐਸ. ਆਈ. ਯੂ. ਟੀਮ ਨੇ ਪਾਉਂਟਾ ਸਾਹਿਬ ਵਿਖੇ ਰਾਤ ਦੀ ਗਸ਼ਤ ਸਮੇਂ ਚਰਸ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ 125 ਗ੍ਰਾਮ ਚਰਸ ਬਰਾਮਦ ਹੋਈ | ਕੱਲ੍ਹ ਸ਼ਾਮੀਂ ਦੇਰ ਰਾਤ ਐਸ. ...

ਪੂਰੀ ਖ਼ਬਰ »

ਬਾਜ਼ਾਰ 'ਚ ਖਰੀਦਦਾਰੀ ਲਈ ਆਏ ਵਿਅਕਤੀ ਦੀ ਜੇਬ ਕੱਟੀ

ਸਿਰਸਾ, 20 ਜਨਵਰੀ (ਭੁਪਿੰਦਰ ਪੰਨੀਵਾਲੀਆ)-ਰੋੜੀ ਬਾਜ਼ਾਰ 'ਚ ਖ਼ਰੀਦਦਾਰੀ ਲਈ ਆਏ ਇਕ ਵਿਅਕਤੀ ਦੀ ਜੇਬ ਕੱਟ ਲਈ ਗਈ | ਜੇਬ 'ਚ ਕਰੀਬ 2 ਹਜ਼ਾਰ ਰੁਪਏ ਦੀ ਨਗਦੀ, ਇਕ ਜੋੜੀ ਸੋਨੇ ਦੀਆਂ ਕੰਨਾਂ ਦੀਆਂ ਵਾਲੀਆਂ ਤੇ ਇਕ ਮੋਬਾਈਲ ਸੀ | ਉਸ ਨੇ ਪਹਿਲਾਂ ਆਸ-ਪਾਸ ਦੇ ਲੋਕਾਂ ਤੋਂ ...

ਪੂਰੀ ਖ਼ਬਰ »

ਵੋਟਰਾਂ ਨੂੰ ਜਾਗਰੂਕ ਕਰਨ ਲਈ ਫੋਰਮ ਦਾ ਗਠਨ ਹੋਵੇਗਾ-ਡੀ. ਸੀ.

ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ ਨੇ ਕਿਹਾ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਐਸ. ਡੀ. ਐਮ. ਦਫ਼ਤਰ ਵਿਚ ਵੋਟਰ ਜਾਗਰੂਕ ਫੋਰਮ ਦਾ ਗਠਨ ਕੀਤਾ ਗਿਆ ਹੈ | ਇਸ ਫੋਰਮ ਦੇ ਜ਼ਰੀਏ ਕਰਮਚਾਰੀਆਂ ...

ਪੂਰੀ ਖ਼ਬਰ »

ਵਿਧਾਇਕ ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ

ਕੁਰੂਕਸ਼ੇਤਰ/ਪਿਹੋਵਾ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਪਿੰਡ ਗੁਮਥਲਾਗੜੂ 'ਚ ਵਿਧਾਇਕ ਜਸਵਿੰਦਰ ਸਿੰਘ ਸੰਧੂ ਦੇ ਅੰਤਮ ਦਰਸ਼ਨਾਂ ਲਈ ਸੂਬਾਈ ਸਰਕਾਰ ਦੇ ਕਈ ਮੰਤਰੀ, ਵਿਧਾਇਕ, ਰਾਜ ਸਭਾ ਮੈਂਬਰ, ਵਿਰੋਧੀ ਪੱਖ ਦੇ ਆਗੂ, ਸ਼ੋ੍ਰਮਣੀ ਅਕਾਲੀ ਦਲ ਦੇ ਆਗੂ, ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਕਿਸਾਨਾਂ ਨੇ ਮਸ਼ਰੂਮ ਪੈਦਾ ਕਰਨ ਦੇ ਗੁਰ ਸਿੱਖੇ

ਪਾਉਂਟਾ ਸਾਹਿਬ, 20 ਜਨਵਰੀ (ਹਰਬਖ਼ਸ਼ ਸਿੰਘ)-ਖੇਤੀਬਾੜੀ ਵਿਗਿਆਨ ਕੇਂਦਰ ਧੋਲਾਕੂਆਂ ਵਲੋਂ ਆਯੋਜਿਤ ਮਸ਼ਰੂਮ ਪੈਦਾ ਕਰਨ ਲਈ 25 ਦਿਨਾਂ ਦੇ ਸਿਖਲਾਈ ਕੈਂਪ ਦੀ ਸਮਾਪਤੀ 19 ਜਨਵਰੀ ਨੂੰ ਕੀਤੀ ਗਈ, ਜਿਸ ਵਿਚ 20 ਕਿਸਾਨਾਂ ਨੇ ਮਸ਼ਰੂਮ ਪੈਦਾ ਕਰਨ ਦੀਆਂ ਆਧੁਨਿਕ ਤਕਨੀਕਾਂ ਦੀ ...

ਪੂਰੀ ਖ਼ਬਰ »

ਔਰਤ ਤੋਂ ਮੋਬਾਈਲ ਖੋਹਣ ਦੇ ਮਾਮਲੇ 'ਚ 2 ਕਾਬੂ

ਕੈਥਲ, 20 ਜਨਵਰੀ (ਅਜੀਤ ਬਿਊਰੋ)-ਪਿੰਡ ਮਾਨਸ ਵਾਸੀ ਔਰਤ ਤੋਂ ਬੀਤੇ ਦਿਨੀਂ ਸ਼ਾਮ ਨੂੰ ਮਾਤਾ ਮੰਦਰ ਦੇ ਨੇੜੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵਲੋਂ ਮੋਬਾਈਲ ਫੋਨ ਝਪਟਣ ਦੇ ਮਾਮਲੇ 'ਚ ਸ਼ਹਿਰ ਪੁਲਿਸ ਵਲੋਂ ਦੋਵੇਂ ਦੋਸ਼ੀ ਕਾਬੂ ਕਰ ਲਏ ਗਏ | ਜਿਨ੍ਹਾਂ ਕਬਜ਼ੇ ...

ਪੂਰੀ ਖ਼ਬਰ »

ਸਰਕਾਰ ਦੇ 4 ਸਾਲ ਪੂਰੇੇ ਹੋਣ 'ਤੇ ਵਿਸ਼ੇਸ਼ ਪ੍ਰਚਾਰ ਮੁਹਿੰਮ ਅੱਜ ਤੋਂ

ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਸਬੰਧ 'ਚ ਸੂਚਨਾ ਜਨਸੰਪਰਕ ਤੇ ਭਾਸ਼ਾ ਵਿਭਾਗ ਵਲੋਂ 21 ਜਨਵਰੀ ਤੋਂ ਲੈ ਕੇ 21 ਫਰਵਰੀ ਤੱਕ ਵਿਸ਼ੇਸ਼ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ | ਜਿਸ ਤਹਿਤ ਸਰਕਾਰ ਦੀਆਂ ਪ੍ਰਾਪਤੀਆਂ, ਲੋਕ ...

ਪੂਰੀ ਖ਼ਬਰ »

ਨੌਕਰੀ ਲਗਵਾਉਣ ਦੇ ਨਾਂਅ 'ਤੇ ਨੌਜਵਾਨ ਨਾਲ 12 ਲੱਖ ਦੀ ਧੋਖਾਧੜੀ

ਸਿਰਸਾ, 20 ਜਨਵਰੀ (ਭੁਪਿੰਦਰ ਪੰਨੀਵਾਲੀਆ)-ਐਚ. ਸੀ. ਐਸ. ਦੀ ਆਸਾਮੀ 'ਤੇ ਨੌਕਰੀ ਲਗਵਾਉਣ ਦੇ ਨਾਂਅ 'ਤੇ ਹਿਸਾਰ ਰੋਡ ਸਥਿਤ ਖੈਰਪੁਰ ਵਾਸੀ ਇਕ ਨੌਜਵਾਨ ਨਾਲ 12 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ...

ਪੂਰੀ ਖ਼ਬਰ »

ਗੰਨੇ ਨਾਲ ਲੋਡ ਟਰੱਕ ਸੰਤੁਲਨ ਵਿਗੜਣ ਕਾਰਨ ਪਲਟਿਆ, ਵੱਡਾ ਹਾਦਸਾ ਟਲਿਆ

ਬਾਬੈਨ, 20 ਜਨਵਰੀ (ਡਾ. ਦੀਪਕ ਦੇਵਗਨ)-ਗੰਨੇ ਨਾਲ ਓਵਰਲੋਡ ਇਕ ਟਰੱਕ ਸੰੰਤੁਨਲ ਵਿਗੜਣ ਕਾਰਨ ਪਲਟ ਗਿਆ | ਬਾਬੈਨ ਦੇ ਮੁੱਖ ਚੌਕ 'ਤੇ ਵਾਪਰੇ ਇਸ ਹਾਦਸੇ 'ਚ ਕਿਸੇ ਵੀ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ | ਹਾਲਾਂਕਿ ਟਰੱਕ ਦੇ ਹੇਠਾਂ 4 ਮੋਟਰਸਾਈਕਲ ਜ਼ਰੂਰ ਦੱਬ ਜਾਣ ਦਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਹਿਲਾ ਕਾਂਸਟੇਬਲ ਦੀ ਮੌਤ, ਪਤੀ ਜ਼ਖ਼ਮੀ

ਫਤਿਹਾਬਾਦ, 20 ਜਨਵਰੀ (ਅਜੀਤ ਬਿਊਰੋ)-ਨੈਸ਼ਨਲ ਹਾਈਵੇ 'ਤੇ ਦੇਰ ਰਾਤ ਵਾਪਰੇ ਸੜਕ ਹਾਦਸੇ 'ਚ ਮਹਿਲਾ ਕਾਂਸਟੇਬਲ ਦੀ ਮੌਤ ਹੋ ਗਈ, ਜਦ ਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ | ਘਟਨਾ ਦੀ ਸੂਚਨਾ ਮਿਲਦੇ 'ਤੇ ਪੁਲਿਸ ਟੀਮ ਮੌਕੇ 'ਤੇ ਪੁੱਜੀ ਤੇ ਲਾਸ਼ ਕਬਜ਼ੇ 'ਚ ਲੈ ਕੇ ...

ਪੂਰੀ ਖ਼ਬਰ »

ਸ਼ਿਆਮ ਸੰਕੀਰਤਨ ਤੇ ਭੰਡਾਰਾ ਕਰਵਾਇਆ

ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਸਮਸਤ ਸ਼ਿਆਮ ਪ੍ਰੇਮੀ ਪਰਿਵਾਰ ਕੁਰੂਕਸ਼ੇਤਰ ਵਲੋਂ ਸ਼ਾਸਤਰੀ ਨਗਰ ਪਾਰਕ 'ਚ 45ਵਾਂ ਸ੍ਰੀ ਸ਼ਿਆਮ ਸੰਕੀਰਤਨ ਤੇ ਭੰਡਾਰਾ ਕਰਵਾਇਆ ਗਿਆ | ਸ਼ਿਆਮ ਪ੍ਰੇਮੀ ਅਜੇ ਗੋਇਲ ਅਤੇ ਦਿਨੇਸ਼ ਗੋਇਲ ਨੇ ਦੱਸਿਆ ਕਿ ਪ੍ਰੋਗਰਾਮ 'ਚ ਆਯੋਜਕ ਬਹਾਦੁਰ ...

ਪੂਰੀ ਖ਼ਬਰ »

ਮੋਬਾਈਲ ਫੋਨ ਖੋਹਣ ਦੇ ਮਾਮਲੇ 'ਚ 2 ਕਾਬੂ

ਏਲਨਾਬਾਦ, 20 ਜਨਵਰੀ (ਜਗਤਾਰ ਸਮਾਲਸਰ)-ਕਿ੍ਸ਼ਨ ਪੁੱਤਰ ਗੰਗਾਧਰ ਵਾਸੀ ਤਲਵਾੜਾ ਖੁਰਦ ਕੋਲੋਂ ਪੁਲਿਸ ਨੇ ਮੁੱਖ ਬਾਜ਼ਾਰ 'ਚ ਮੋਬਾਈਲ ਫੋਨ ਖੋਹੇ ਜਾਣ ਦੀ ਘਟਨਾ 'ਚ ਸ਼ਾਮਿਲ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਰੋਹਤਾਸ ਪੁੱਤਰ ...

ਪੂਰੀ ਖ਼ਬਰ »

ਮੋਟਰਸਾਈਕਲ ਨੂੰ ਅੱਗ ਲਗਾ ਕੇ ਸ਼ਰਾਰਤੀ ਅਨਸਰ ਫ਼ਰਾਰ

ਸਮਾਲਖਾ, 20 ਜਨਵਰੀ (ਅਜੀਤ ਬਿਊਰੋ)-ਚੁਲਕਾਨਾ ਰੋਡ 'ਤੇ ਇਕ ਮੋਟਰਸਾਈਕਲ ਮੈਕੇਨਿਕ ਦੀ ਦੁਕਾਨ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਪਿੰਡ ਚੁਲਕਾਨਾ ਦੇ ਕੁਝ ਨੌਜਵਾਨਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ | ਸੂਚਨਾ ਮਿਲਦ 'ਤੇ ਪੁੱਜੀ ਪੁਲਿਸ ਨੇ ...

ਪੂਰੀ ਖ਼ਬਰ »

ਸ਼ਰਧਾਲੂਆਂ ਨੇ ਖਾਟੂਸ਼ਿਆਮ ਦਾ ਕੀਤਾ ਗੁਣਗਾਨ

ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਸ੍ਰੀ ਖਾਟੂਸ਼ਿਆਮ ਪਰਿਵਾਰ ਟਰੱਸਟ ਦੀ ਅਗਵਾਈ 'ਚ ਬ੍ਰਹਮਸਰੋਵਰ ਦੇ ਦੋ੍ਰਪਦੀ ਕੂਪ 'ਤੇ 171ਵਾਂ ਇਕਾਦਸ਼ੀ ਸੰਕੀਰਤਨ ਤੇ ਭੰਡਾਰਾ ਕਰਵਾਇਆ ਗਿਆ | ਸ਼ਾਹਾਬਾਦ ਦੇ ਗਾਇਕ ਸ਼ਰਵਣਰਾਜ ਨੇ ਮਧੁਰ ਭਜਨ ਸੁਣਾ ਕੇ ਸਮਾਂ ਬੰਨ੍ਹ ਦਿੱਤਾ | ਟਰੱਸਟ ...

ਪੂਰੀ ਖ਼ਬਰ »

ਪੈਨੋਰਮਾ ਦੀ ਤਰਜ਼ 'ਤੇ ਵਾਟਿਕਾ 'ਚ ਬਣੀ ਵਿਗਿਆਨ ਲੈਬ ਤੋਂ ਬੱਚੇ ਲੈ ਰਹੇ ਹਨ ਗਿਆਨ

ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਵਿਦਿਆਰਥੀ ਹੁਣ ਖੁੱਲ੍ਹੇ ਅਸਮਾਨ ਹੇਠਾਂ ਵਾਟੀਕਾ 'ਚ ਬਣੀ ਵਿਗਿਆਨ ਲੈਬ ਤੋਂ ਗਣਿਤ ਤੇ ਵਿਗਿਆਨ ਦੇ ਪ੍ਰਯੋਗ ਆਸਾਨੀ ਨਾਲ ਸਿੱਖ ਸਕਣਗੇ | ਕਲਾਲਮਾਜਰਾ ਦੇ ਗੌਰਮਿੰਟ ਪ੍ਰਾਇਮਰੀ ਸਕੂਲ 'ਚ ਬਣੀ ਇਹ ਲੈਬ ਜ਼ਿਲ੍ਹੇ ਦੀ ...

ਪੂਰੀ ਖ਼ਬਰ »

'ਸਾਡੀ ਮਰਜ਼ੀ' ਫ਼ਿਲਮ ਦੀ ਪ੍ਰਮੋਸ਼ਨ ਲਈ ਕਲਾਕਾਰ ਯੋਗਰਾਜ ਸਿੰਘ ਸਿਰਸਾ ਪੁੱਜੇ

ਸਿਰਸਾ, 20 ਜਨਵਰੀ (ਭੁਪਿੰਦਰ ਪੰਨੀਵਾਲੀਆ)-25 ਜਨਵਰੀ ਨੂੰ ਰਿਲੀਜ਼ ਹੋਈ ਵਾਲੀ ਫ਼ਿਲਮ 'ਸਾਡੀ ਮਰਜ਼ੀ' ਦੀ ਪ੍ਰਮੋਸ਼ਨ ਲਈ ਕਲਾਕਾਰ ਯੋਗਰਾਮ ਸਿੰਘ ਆਪਣੀ ਟੀਮ ਨਾਲ ਸਿਰਸਾ ਪਹੁੰਚੇ ਤੇ ਸ਼ਹਿਰ 'ਚ ਰੋਡ ਸ਼ੋਅ ਕੀਤਾ | ਇਸ ਮੌਕੇ ਯੋਗਰਾਜ ਨਾਲ ਉਨ੍ਹਾਂ ਦੀ ਪਤਨੀ ਨੀਨਾ ...

ਪੂਰੀ ਖ਼ਬਰ »

ਓਵਰ ਆਲ ਰਨਿੰਗ ਟਰਾਫ਼ੀ 'ਤੇ ਐਸ.ਡੀ. ਗਰਲਜ਼ ਕਾਲਜ ਦਾ ਕਬਜ਼ਾ

ਨਰਵਾਨਾ, 20 ਜਨਵਰੀ (ਅਜੀਤ ਬਿਊਰੋ)-ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ 'ਚ ਚੱਲ ਰਹੇ 3 ਰੋਜ਼ਾ ਯੂਥ ਫੈਸਟੀਵਲ ਸਮਾਪਤ ਹੋ ਗਿਆ, ਜਿਸ 'ਚ ਐਸ. ਡੀ. ਗਰਲਜ਼ ਕਾਲਜ ਨਰਵਾਨਾ ਦੀ ਟੀਮ ਜੇਤੂ ਬਣੀ ਤੇ ਓਵਰ ਆਲ ਰਨਿੰਗ ਟਰਾਫ਼ੀ ਆਪਣੇ ਨਾਂਅ ਕੀਤੀ | ਹਰਿਆਣਾ ਗਰੁੱਪ ਡਾਂਸ, ...

ਪੂਰੀ ਖ਼ਬਰ »

ਲੜਕੀਆਂ ਹੀ ਅੰਧ-ਵਿਸ਼ਵਾਸ ਨੂੰ ਖ਼ਤਮ ਕਰ ਸਕਦੀਆਂ ਹਨ-ਐਡਵੋਕੇਟ ਭਾਦੂ

ਏਲਨਾਬਾਦ, 20 ਜਨਵਰੀ (ਜਗਤਾਰ ਸਮਾਲਸਰ)-ਅਜੋਕੇ ਵਿਗਿਆਨਕ ਯੁੱਗ 'ਚ ਵੀ ਬਹੁਤੇ ਲੋਕ ਤਾਂਤਰਿਕ ਕਿਸਮ ਦੇ ਲੋਕਾਂ 'ਚ ਵਿਸ਼ਵਾਸ ਰੱਖਦੇ ਹਨ | ਅਜਿਹੇ ਲੋਕ ਇਨ੍ਹਾਂ ਤਾਂਤਰਿਕਾਂ ਦੇ ਚੱਕਰ 'ਚ ਫਸ ਕੇ ਆਪਣਾ ਧਨ ਤੇ ਇੱਜ਼ਤ ਦਾਅ 'ਤੇ ਲਗਾ ਦਿੰਦੇ ਹਨ ਜੋ ਨਿੰਦਣਯੋਗ ਹੈ | ਇਹ ਸ਼ਬਦ ...

ਪੂਰੀ ਖ਼ਬਰ »

ਨਿਰੰਕਾਰੀ ਸਤਿਸੰਗ ਭਵਨ ਵਿਚ ਸਮਾਗਮ ਕਰਵਾਇਆ

ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਸੰਤ ਨਿਰੰਕਾਰੀ ਸਤਿਸੰਗ ਭਵਨ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ | ਸਤਿਸੰਗ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਮੁਸਤਫ਼ਾਬਾਦ ਦੇ ਕਨਵੀਨਰ ਮਹਾਤਮਾ ਕਲਿਆਣ ਦਾਸ ਦੀ ਹਜੂਰੀ 'ਚ ਹੋਇਆ | ਸਤਿਸੰਗ 'ਚ ਉਨ੍ਹਾਂ ਹਾਜ਼ਰ ਸੰਗਤ ...

ਪੂਰੀ ਖ਼ਬਰ »

ਸ਼ਿਮਲਾ ਦੇ ਗੁ: ਬਾਲੂਗੰਜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਸ਼ਿਮਲਾ, 20 ਜਨਵਰੀ (ਹਰਮਿੰਦਰ ਸਿੰਘ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਬਾਲੂਗੰਜ ਸ਼ਿਮਲਾ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਬਾਲੂਗੰਜ ਸ਼ਿਮਲਾ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ...

ਪੂਰੀ ਖ਼ਬਰ »

ਮੈਡੀਕਲ ਕੈਂਪ 'ਚ 352 ਲੋਕਾਂ ਨੇ ਕਰਵਾਈ ਸਿਹਤ ਜਾਂਚ

ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਉਡਾਨ ਡੀ ਰਾਕ ਤੇ ਸੋਸ਼ਲ ਵੈਲਫ਼ੇਅਰ ਗਰੁੱਪ ਤੇ ਹਿਊਮਨ ਰਾਈਟਸ ਐਾਡ ਐਾਟੀਕਰਪਸ਼ਨ ਫਰੰਟ ਵਲੋਂ ਮੁਫ਼ਤ ਮੈਡੀਕਲ ਹੈਲਥ ਚੈੱਕਅਪ ਕੈਂਪ ਪਿੰਡ ਬਿਸ਼ਨਗੜ੍ਹ ਦੇ ਪੰਚਾਇਤ ਭਵਨ 'ਚ ਲਗਾਇਆ ਗਿਆ | ਗਰੱੁਪ ਦੇ ਮੁੱਖ ਨਿਰਦੇਸ਼ਕ ...

ਪੂਰੀ ਖ਼ਬਰ »

ਝੂਲੇਲਾਲ ਮੰਦਰ 'ਚ ਸੁਣਾਈ ਅਮਰਕਥਾ

ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਗਊਸ਼ਾਲਾ ਬਾਜ਼ਾਰ ਦੇ ਸ੍ਰੀ ਝੂਲੇਲਾਲ ਮੰਦਰ 'ਚ ਹਫ਼ਤਾਵਰੀ ਝੂਲੇਲਾਲ ਅਮਰਕਥਾ ਸੁਣਾਈ ਗਈ | ਵਿਵਸਥਾਪਕ ਰਾਮਲਾਲ ਠਾਕੁਰ ਨੇ ਪਿਛਲੀ ਕਥਾ ਤੋਂ ਅੱਗੇ ਦਾ ਜ਼ਿਕਰ ਕੀਤਾ | ਕਥਾ ਤੋਂ ਬਾਅਦ ਮਹਿਲਾ ਸ਼ਰਧਾਲੂਆਂ ਵਲੋਂ ਕੀਰਤਨ ਕੀਤਾ ਗਿਆ | ...

ਪੂਰੀ ਖ਼ਬਰ »

ਭਗਤਾਂ ਨੇ 40 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ

ਕੁਰੂਕਸ਼ੇਤਰ/ਸ਼ਾਹਾਬਾਦ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਮਾਂ ਭਗਵਤੀ ਸ਼ਾਕੁੰਭਰੀ ਦੇਵੀ ਦੇ ਭਗਤਾਂ ਨੇ 40 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡ ਕੇ ਜੈਅੰਤੀ ਮਨਾਈ | ਮੰਦਰ ਕੰਪਲੈਕਸ 'ਚ ਹਵਨ ਵੀ ਕਰਵਾਇਆ ਗਿਆ, ਜਿਸ 'ਚ ਮੋਹਿਤ ਅੱਗਰਵਾਲ, ਸੰਜੀਵ ਅਗਰਵਾਲ ਤੇ ਮਯੰਕ ...

ਪੂਰੀ ਖ਼ਬਰ »

ਲੋੜਵੰਦਾਂ 'ਚ ਸੰਮਤੀ ਨੇ ਕੱਪੜੇ ਵੰਡੇ

ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਪ੍ਰਗਤੀ ਪਰਿਵਾਰ ਸੰਮਤੀ ਵਲੋਂ ਮਥਾਨਾ ਵਿਚ ਲੋੜਵੰਦ ਲੋਕਾਂ ਨੂੰ ਕੱਪੜੇ ਵੰਡੇ ਗਏ | ਪ੍ਰਗਤੀ ਪਰਿਵਾਰ ਸੰਮਤੀ ਦੇ ਪ੍ਰਧਾਨ ਵਿਸ਼ਵਦੀਪ ਸ਼ਰਮਾ ਤੇ ਮੀਤ ਪ੍ਰਧਾਨ ਨਿਧੀ ਸ਼ਰਮਾ ਨੇ ਕੱਪੜੇ ਵੰਡ ਕੇ ਹੋਰ ਲੋਕਾਂ ਨੂੰ ਵੀ ...

ਪੂਰੀ ਖ਼ਬਰ »

2 ਰੋਜ਼ਾ ਕੈਂਪ 'ਚ ਕੀਤਾ ਜਾਵੇਗਾ ਅਹਿਮ ਮੁੱਦਿਆਂ 'ਤੇ ਵਿਚਾਰ

ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਸਰਕਾਰੀ ਅਧਿਆਪਕਾਂ ਦੇ ਸਭ ਤੋਂ ਵੱਡੇ ਸਮੂਹ ਨਵੋਦਿਆ ਕਰਾਂਤੀ ਪਰਿਵਾਰ ਵਲੋਂ ਸਰਕਾਰੀ ਆਦਰਸ਼ ਸੀ. ਸੈ. ਸਕੂਲ ਦੇ ਆਡੀਟੋਰੀਅਮ 'ਚ 2 ਤੇ 3 ਫਰਵਰੀ ਨੂੰ ਪ੍ਰੋਗਰਾਮ ਕਰਵਾਇਆ ਜਾਵੇਗਾ | ਕੌਮੀ ਸਿੱਖਿਆ ਕੈਂਪ ਤੇ ਸਨਮਾਨ ...

ਪੂਰੀ ਖ਼ਬਰ »

ਖ਼ਾਲਸਾਈ ਖੇਡ ਉਤਸਵ 'ਚ ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਕਾਲਾਂਵਾਲੀ 20 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਸਾਬੋ ਵਿਖੇ ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਲਸਾਈ ਖੇਡ ਉਤਸਵ (ਸਕੂਲ) 2018-19 ...

ਪੂਰੀ ਖ਼ਬਰ »

ਸਰਵ ਸਮਾਜ ਦੇ ਸਹਿਯੋਗ ਨਾਲ ਭੈਣ ਮਾਇਆਵਤੀ ਦੇ ਪੱਖ 'ਚ ਬਣ ਰਿਹਾ ਮਾਹੌਲ-ਗਰੋਵਰ

ਨੀਲੋਖੇੜੀ, 20 ਜਨਵਰੀ (ਆਹੂੂਜਾ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਨੀਲੋਖੇੜੀ ਦੀ ਮਹੀਨਾਵਾਰ ਕਾਰਜਕਾਰਨੀ ਦੀ ਬੈਠਕ ਸੈਕਟਰ ਪ੍ਰਧਾਨ ਕਰਨੈਲ ਸਿੰਘ ਰਾਮਗੜ੍ਹੀਆ ਦੀ ਰਹਾਹਿਸ਼ 'ਤੇ ਹੋਈ | ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਜਨਰਲ ਸਕੱਤਰ ਜਗਮੋਹਨ ਰੰਗਾ ਨੇ ਸ਼ਿਰਕਤ ...

ਪੂਰੀ ਖ਼ਬਰ »

ਰਾਜਪਾਲ ਨੇ ਸਾਬਕਾ ਸਰਪੰਚ ਦੇ ਪਰਿਵਾਰ ਨੂੰ ਦਿੱਤਾ ਹੌ ਾਸਲਾ

ਕੁਰੂਕਸ਼ੇਤਰ/ਸ਼ਾਹਾਬਾਦ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰਿਆ ਦੇਵਵਰਤ ਪਿੰਡ ਚੜੂਨੀ ਜਾਟਾਨ ਪੁੱਜੇ ਤੇ ਸਾਬਕਾ ਸਰਪੰਚ ਗਿਆਨ ਸਿੰਘ ਦੇ ਛੋਟੇ ਭਰਾ ਗੁਰਨਾਮ ਸਿੰਘ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ | ਰਾਜਪਾਲ ਨੇ ਕਿਹਾ ਕਿ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਜਰਸੀਆਂ ਤੇ ਬੂਟ ਵੰਡੇ

ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਮਹਾਰਾਜਾ ਅਗਰਸੈਨ ਸੀ. ਸੈ. ਪਬਲਿਕ ਸਕੂਲ ਮੋਤੀ ਚੌਕ ਤੇ ਮਹਾਰਾਜਾ ਅਗਰਸੈਨ ਸੀ. ਸੈ. ਪਬਲਿਕ ਸਕੂਲ ਦਬਖੇੜੀ ਦੇ ਲੋੜਵੰਦ ਪਰਿਵਾਰਾਂ 'ਚ ਬੂਟ ਅਤੇ ਜਰਸੀਆਂ ਵੰਡੀਆਂ | ਸ੍ਰੀ ਵੈਸ਼ ਅਗਰਵਾਲ ਪੰਚਾਇਤ ਦੇ ਪ੍ਰਧਾਨ ਚੰਦਰਭਾਨ ਗੁਪਤਾ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਦੇ ਨਵੇਂ ਦਰਬਾਰ ਸਾਹਿਬ ਦੀ ਸ਼ੁਰੂਆਤ

ਕਾਲਾਂਵਾਲੀ, 20 ਜਨਵਰੀ (ਭੁਪਿੰਦਰ ਪੰਨੀਵਾਲੀਆ)-ਗੁਰਦੁਆਰਾ ਸਿੰਘ ਸਭਾ ਕਾਲਾਂਵਾਲੀ ਦੇ ਨਵੇਂ ਦਰਬਾਰ ਸਾਹਿਬ ਦੀ ਸ਼ੁਰੂਆਤ ਕੀਤੀ ਗਈ | ਨਵੇਂ ਦਰਬਾਰ ਸਾਹਿਬ 'ਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ | ਭੋਗ ਉਪਰੰਤ ...

ਪੂਰੀ ਖ਼ਬਰ »

ਮੁਕਤੀ ਵਾਹਨ ਲਈ ਕਰਵਾਈ ਸ਼ੈੱਡ ਦੀ ਉਸਾਰੀ

ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਜੇ. ਸੀ. ਆਈ. ਕਲੱਬ ਵਲੋਂ ਸੈਕਟਰ-5 ਦੇ ਸ਼ਮਸ਼ਾਨਘਾਟ 'ਚ ਮੁਕਤੀ ਵਾਹਨ ਲਈ ਸ਼ੈੱਡ ਦੀ ਉਸਾਰੀ ਕਰਵਾਈ ਗਈ | ਸੰਸਥਾ ਦੇ ਮੈਂਬਰਾ ਨੇ ਰਾਜਨ ਗੁਪਤਾ ਤੇ ਦੀਪਕ ਬੰਸਲ ਦੀ ਅਗਵਾਈ 'ਚ ਇਸ ਨੂੰ ਲੋਕਾਂ ਨੂੰ ਸਮਰਪਤ ਕੀਤਾ | ਕਲੱਬ ਦੇ ਪ੍ਰਧਾਨ ਦੀਪਕ ...

ਪੂਰੀ ਖ਼ਬਰ »

ਔਰਤਾਂ 'ਤੇ ਵਧ ਰਹੇ ਅੱਤਿਆਚਾਰ ਰੋਕਣ 'ਚ ਭਾਜਪਾ ਨਾਕਾਮ-ਸੁਨੀਤਾ ਨੇਹਰਾ

ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬਾਈ ਮਹਿਲਾ ਕਾਂਗਰਸ ਦੀ ਸੀਨੀਅਰ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਮੀਤ ਪ੍ਰਧਾਨ ਸੁੀਤਾ ਨੇਹਰਾ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ 'ਚ ਦੇਸ਼ 'ਚ ਔਰਤਾਂ 'ਤੇ ਅੱਤਿਆਚਾਰ ਵੱਧ ਰਹੇ ਹਨ | ਬੇਟੀ ...

ਪੂਰੀ ਖ਼ਬਰ »

ਫਿਨੀਕਸ ਕਲੱਬ ਨੇ ਬੱਚਿਆਂ ਨੂੰ ਸਵੈਟਰ ਤੇ ਜੁਰਾਬਾਂ ਵੰਡੀਆਂ

ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਫਿਨੀਕਸ ਕਲੱਬ ਵਲੋਂ ਪੁਰਬੀਆ ਫਾਰਮ ਤੇ ਖਾਨਪੁਰ ਕੋਲੀਆਂ ਦੇ ਸਰਕਾਰੀ ਮਿਡਲ ਸਕੂਲ 'ਚ ਸਵੈਟਰ ਤੇ ਜੁਰਾਬਾਂ ਵੰਡੀਆਂ ਗਈਆਂ | ਕਲੱਬ ਦੇ ਪ੍ਰਧਾਨ ਵਿਸ਼ਾਲ ਮਦਾਨ ਨੇ ਦੱਸਿਆ ਕਿ ਕਲੱਬ ਵਲੋਂ ਰਤਖਾਨਪੁਰ ਕੋਲੀਆਂ ਪਿੰਡ 'ਚ ਸਥਿਤ ਸਰਕਾਰੀ ...

ਪੂਰੀ ਖ਼ਬਰ »

ਖੂਨ ਦਾਨ ਕਰਕੇ ਹਜ਼ਾਰਾਂ ਜਾਨਾਂ ਬਚ ਸਕਦੀਆਂ-ਸੁਰਿੰਦਰ ਕਮਾਂਡੋ

ਬਾਬੈਨ, 20 ਜਨਵਰੀ (ਅਜੀਤ ਬਿਊਰੋ)-ਸ਼ਹਿਰ ਦੀ ਸੰਸਥਾ ਵਲੋਂ ਡਾ: ਦੀਪਕ ਦੇਵਗਨ ਹਸਪਤਾਲ 'ਚ 21ਵਾਂ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਡਾ: ਦੀਪਕ ਦੇਵਗਨ ਵਲੋਂ ਲਗਾਇਆ ਗਿਆ | ਕੈਂਪ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਰਿੰਦਰ ਕਮਾਂਡੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ...

ਪੂਰੀ ਖ਼ਬਰ »

ਵਾਤਾਵਾਰਨ ਸੰਭਾਲ ਨੂੰ ਪ੍ਰੇਰਿਤ ਕਰਦੇ ਹੋਏ ਸਾਈਕਲ ਰੈਲੀ ਕੱਢੀ

ਅੰਬਾਲਾ, 20 ਜਨਵਰੀ (ਅਜੀਤ ਬਿਊਰੋ)-ਏ. ਐਸ. ਪੀ. ਚੰਦਰਮੋਹਨ ਨੇ ਕਿਹਾ ਕਿ ਆਦਰਸ਼ ਨਾਗਰਿਕ ਹੋਣ ਦੇ ਨਾਤੇ ਸਾਨੂੰ ਪੈਟਰੋਲੀਅਮ ਪਦਾਰਥਾਂ ਦੇ ਬੇਕਾਰ ਇਸਤੇਮਾਲ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅਸੀਂ ਸਾਰੇ ਮਿਲ ਕੇ ਆਉਣ ਵਾਲੀ ਪੀੜ੍ਹੀ ਲਈ ਇਕ ਬਿਹਤਰ ...

ਪੂਰੀ ਖ਼ਬਰ »

ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ-ਸਿੱਧੂ

ਪੁਰਖਾਲੀ, 20 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)- ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਸਵੇਰੇ ਕੁਦਸਪੁਰ ਬੜੀ ਵਿਖੇ ਸਥਿਤ ਭੰਗੂ ਡੇਅਰੀ ਫਾਰਮ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਵਲੋਂ ਡੇਅਰੀ ਫਾਰਮ ਤੇ ਬੀ. ਐਮ. ਸੀ. ਦਾ ਨਿਰੀਖਣ ਕੀਤਾ ਗਿਆ ਅਤੇ ਡੇਅਰੀ ਵਿਚ ਰੱਖੀਆਂ ਗਊਆਂ ਦੀ ਨਸਲ ਅਤੇ ਹੋਰ ਜਾਣਕਾਰੀ ਹਾਸਲ ਕੀਤੀ | ਡੇਅਰੀ ਫਾਰਮ ਦੇ ਮਾਲਕ ਚਰਨਜੀਤ ਸਿੰਘ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਡੇਅਰੀ ਫਾਰਮ ਵਿਚ 125 ਦੇ ਕਰੀਬ ਗਊਆਂ ਰੱਖੀਆਂ ਹੋਈਆਂ ਹਨ ਤੇ ਫਾਰਮ 'ਚੋਂ ਹਰ ਰੋਜ਼ ਕਰੀਬ 10 ਕੁਇੰਟਲ ਦੁੱਧ ਇਕੱਤਰ ਕੀਤਾ ਜਾਂਦਾ ਹੈ | ਇਸ ਮੌਕੇ ਕੈਬਨਿਟ ਮੰਤਰੀ ਸ: ਸਿੱਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ ਤੇ ਦੁੱਧ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਖ਼ਾਸਕਰ ਨੌਜਵਾਨ ਵਰਗ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਵਾਰਾ ਪਸ਼ੂਆਂ ਦੀ ਮਾਰ ਤੋਂ ਬਚਾਉਣ ਲਈ ਨਵੇਂ ਸੀਮਨ ਲਿਆਂਦੇ ਜਾ ਰਹੇ ਹਨ ਜਿਸ ਨਾਲ ਚੰਗੀ ਨਸਲ ਦੀਆਂ ਵੱਛੀਆਂ ਪੈਦਾ ਹੋਣਗੀਆਂ ਜੋ ਕਿ ਦੁੱਧ ਪੱਖੋਂ ਦੁੱਧ ਉਤਪਾਦਕਾਂ ਨੂੰ ਵਰਦਾਨ ਸਾਬਿਤ ਹੋਣਗੀਆਂ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੀ ਦੇਖ-ਰੇਖ ਕਰਨ, ਦੁੱਧ ਚੁਆਈ ਅਤੇ ਦੁੱਧ ਦੀ ਸੰਭਾਲ ਆਦਿ ਸਬੰਧੀ ਆਧੁਨਿਕ ਤਕਨੀਕਾਂ ਵਾਲੀਆਂ ਮਸ਼ੀਨਾਂ ਨੂੰ ਅਪਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ |
ਇਸ ਮੌਕੇ ਡਾਇਰੈਕਟਰ ਡਾ: ਇੰਦਰਜੀਤ ਸਿੰਘ, ਪੀ. ਏ. ਹਰਕੇਸ਼ ਚੰਦ ਸ਼ਰਮਾ, ਗੁਰਿੰਦਰਪਾਲ ਸਿੰਘ ਕਾਹਲੋਂ ਕਾਰਜਕਾਰੀ ਅਫ਼ਸਰ, ਮੋਹਣ ਸਿੰਘ ਬੜੀ, ਪਿਆਰਾ ਸਿੰਘ ਬੜੀ, ਚੌਕੀ ਇੰਚਾਰਜ ਦੀਪਕ ਸ਼ਰਮਾ, ਏ. ਐਸ. ਆਈ. ਬਹਾਦਰ ਸਿੰਘ ਮਾਦਪੁਰ ਤੇ ਹੋਰ ਲੋਕ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਗਾਜੀਪੁਰ 'ਚ ਕਈ ਪਿੰਡਾਂ ਦੀਆਂ ਪੰਚਾਇਤਾਂ ਦਾ ਆਮ ਇਜਲਾਸ

ਭਰਤਗੜ੍ਹ, 20 ਜਨਵਰੀ (ਜਸਬੀਰ ਸਿੰਘ ਬਾਵਾ)- ਰਾਜ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਅਭਿਆਨ ਤਹਿਤ ਗਾਜੀਪੁਰ ਦੇ ਕਮਿਊਨਟੀ ਕੇਂਦਰ ਵਿਚ ਅੱਜ ਸਬੰਧਤ ਅਧਿਕਾਰੀਆਂ ਨੇ ਕਈ ਪਿੰਡਾਂ ਦੀਆਂ ਨਵੀਆਂ ਪੰਚਾਇਤਾਂ ਦਾ ਆਮ ਇਜਲਾਸ ਸੱਦਿਆ | ਇਸ ਦੌਰਾਨ ਕਲੱਸਟਰ ...

ਪੂਰੀ ਖ਼ਬਰ »

ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸਿਜ਼ ਐਸੋਸੀਏਸ਼ਨ (ਗੈਸਾ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 20 ਜਨਵਰੀ (ਜਗਮੋਹਣ ਸਿੰਘ ਨਾਰੰਗ)- ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਦੇ ਪਿ੍ੰਸੀਪਲਾਂ ਦੀ ਜਥੇਬੰਦੀ ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸਿਜ਼ ਐਸੋਸੀਏਸ਼ਨ (ਗੈਸਾ) ਦੇ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲੋਕੇਸ਼ ਮੋਹਨ ਸ਼ਰਮਾ ਦੀ ...

ਪੂਰੀ ਖ਼ਬਰ »

ਕਾਂਗਰਸੀ ਆਗੂ ਅਤੇ ਨਗਰ ਨਿਗਮ ਤੋਂ ਤੰਗ ਹੋ ਕੇ ਭੁੱਖ ਹੜਤਾਲ 'ਤੇ ਬੈਠੇ ਵਿਅਕਤੀ ਦੇ ਹੱਕ ਵਿਚ ਆਇਆ ਯੂਥ ਅਕਾਲੀ ਦਲ

ਲੁਧਿਆਣਾ, 20 ਜਨਵਰੀ (ਕਵਿਤਾ ਖੁੱਲਰ)-ਕਾਂਗਰਸੀ ਆਗੂ ਅਤੇ ਨਗਰ ਨਿਗਮ ਅਫ਼ਸਰਾਂ ਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਬੈਠੇ ਵਿਅਕਤੀ ਦੀ ਯੂਥ ਅਕਾਲੀ ਦਲ ਵਲੋਂ ਹਮਾਇਤ ਕੀਤੀ ਗਈ | ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਮੀਤਪਾਲ ਸਿੰਘ ਦੁੱਗਰੀ ਨੇ ਭੁੱਖ ਹੜਤਾਲ 'ਤੇ ਬੈਠੇ ...

ਪੂਰੀ ਖ਼ਬਰ »

ਰੇਲ ਗੱਡੀਆਂ ਵਿਚ ਜੁਰਮਾਨਾ ਵਸੂਲੀ ਟਿਕਟ ਚੈੱਕਰਾਂ ਨੂੰ ਆਧੁਨਿਕ ਮਸ਼ੀਨਾਂ ਦਿੱਤੀਆਂ ਜਾਣਗੀਆਂ-ਮੀਨਾ ਅਨੰਦ

ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਉਤਰੀ ਰੇਲਵੇ ਦੀ ਪਿ੍ੰਸੀਪਲ ਕਮਰਸ਼ੀਅਲ ਅਧਿਕਾਰੀ ਮੈਡਮ ਮੀਨਾ ਅਨੰਦ ਨੇ ਕਿਹਾ ਹੈ ਕਿ ਟਿਕਟਾਂ ਚੈਕਰਾਂ ਨੂੰ ਜ਼ੁਰਮਾਨਾ ਵਸੂਲਣ ਲਈ 1 ਹਜ਼ਾਰ ਆਧੁਨਿਕ ਮਸ਼ੀਨਾਂ ਦਿੱਤੀਆਂ ਜਾਣਗੀਆਂ | ਸ੍ਰੀਮਤੀ ਅਨੰਦ ਅੱਜ ਰੇਲਵੇ ...

ਪੂਰੀ ਖ਼ਬਰ »

ਸ਼ੱਕੀ ਹਾਲਾਤ ਵਿਚ ਬੰਦੀ ਦੀ ਮੌਤ

ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਸ਼ੱਕੀ ਹਾਲਾਤ ਵਿਚ ਬੰਦੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖ਼ਤ ਹਜ਼ਾਰਾ ਸਿੰਘ ਵਜੋਂ ਕੀਤੀ ਗਈ ਹੈ | ਉਹ ਕਤਲ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਸੀ | ਅੱਜ ਸਵੇਰੇ ਉਸ ਦੀ ਅਚਾਨਕ ਹਾਲਤ ਵਿਗੜ ...

ਪੂਰੀ ਖ਼ਬਰ »

ਦੁਕਾਨਦਾਰਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਤਕਰਾਰ ਕਾਰਨ ਸਥਿਤੀ ਬਣੀ ਤਣਾਅਪੂਰਨ

ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਈ ਰਣਧੀਰ ਸਿੰਘ ਨਗਰ ਦੇ ਈ ਬਲਾਕ ਵਿਚ ਸੜਕ 'ਤੇ ਖੜ੍ਹੀ ਕਾਰ ਨੂੰ ਕਬਜ਼ੇ ਵਿਚ ਲੈਣ ਸਮੇਂ ਦੁਕਾਨਦਾਰਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਤਕਰਾਰ ਕਾਰਨ ਸਥਿਤੀ ਤਣਾਅਪੂਰਨ ਬਣ ਗਈ | ਘਟਨਾ ਅੱਜ ਦੇਰ ਸ਼ਾਮ ਉਸ ...

ਪੂਰੀ ਖ਼ਬਰ »

ਦਾਜ ਖ਼ਾਤਰ ਵਿਆਹੁਤਾ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਪਤੀ ਸਮੇਤ 5 ਿਖ਼ਲਾਫ਼ ਕੇਸ ਦਰਜ

ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰੀਤਮ ਨਗਰ ਵਿਚ ਦਾਜ ਖ਼ਾਤਿਰ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ 5 ਮੈਂਬਰਾਂ ਿਖ਼ਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਮੋਟਰਸਾਈਕਲ ਅਤੇ ਟੈਂਪੂ ਦੀ ਟੱਕਰ ਤੋਂ ਬਾਅਦ ਦੋ ਧਿਰਾਂ ਵਿਚਾਲੇ ਲੜਾਈ ਵਿਚ 4 ਜ਼ਖਮੀ

ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲੁਹਾਰਾ ਨੇੜੇ ਬੀਤੀ ਦੇਰ ਰਾਤ ਮੋਟਰਸਾਈਕਲ ਅਤੇ ਟੈਂਪੂ ਵਿਚਾਲੇ ਹੋਈ ਟੱਕਰ ਤੋਂ ਬਾਅਦ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿਚ ਪਿਓ-ਪੁੱਤਰ ਸਮੇਤ 4 ਵਿਅਕਤੀ ਜ਼ਖਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ...

ਪੂਰੀ ਖ਼ਬਰ »

ਅੱਧਾ ਕਿੱਲੋ ਅਫੀਮ ਸਮੇਤ ਕਾਬੂ

ਟੋਹਾਣਾ, 20 ਜਨਵਰੀ (ਗੁਰਦੀਪ ਸਿੰਘ ਭੱਟੀ)-ਸੀ. ਆਈ. ਏ. ਸਟਾਫ਼ ਪੁਲਿਸ ਨੇ ਸ਼ਹਿਰ ਦੇ ਵਾਲਮੀਕਿ ਚੌਕ ਤੋਂ ਇਕ ਨੌਜਵਾਨ ਨੂੰ ਅਫ਼ੀਮ ਤਸਕਰੀ ਕਰਨ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਥੈਲੇ 'ਚ ਪੜਤਾਲ ਕਰਨ 'ਤੇ ਉਸ ...

ਪੂਰੀ ਖ਼ਬਰ »

ਬਿਮਾਰੀ ਤੋਂ ਦੁਖੀ ਵਿਅਕਤੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦਸ਼ਮੇਸ਼ ਨਗਰ ਵਿਚ ਅੱਜ ਦੇਰ ਸ਼ਾਮ ਬਿਮਾਰੀ ਤੋਂ ਦੁਖੀ ਹੋ ਕੇ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖ਼ਤ ਧਰਮਿੰਦਰ (42) ਵਜੋਂ ਕੀਤੀ ...

ਪੂਰੀ ਖ਼ਬਰ »

ਦਾਜ ਖ਼ਾਤਰ ਵਿਆਹੁਤਾ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਪਤੀ ਸਮੇਤ 5 ਿਖ਼ਲਾਫ਼ ਕੇਸ ਦਰਜ

ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰੀਤਮ ਨਗਰ ਵਿਚ ਦਾਜ ਖ਼ਾਤਿਰ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ 5 ਮੈਂਬਰਾਂ ਿਖ਼ਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ

ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜਨ ਨੰਬਰ 7 ਦੇ ਘੇਰੇ ਅੰਦਰ ਪੈਂਦੇ ਇਲਾਕੇ ਇੰਦਰਾਪੁਰੀ ਵਿਚ ਬੀਤੀ ਰਾਤ ਚੋਰ ਇਕ ਘਰ ਦੇ ਤਾਲੇ ਤੋੜ ਕੇ 5 ਲੱਖ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ | ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਧਰਮਪਾਲ ਦੇ ...

ਪੂਰੀ ਖ਼ਬਰ »

ਮੈਰਿਜ ਪੈਲੇਸ ਵਿਚ ਲਾੜੇ ਦੇ ਪਿਤਾ ਦਾ ਬੈਗ ਖੋਹ ਕੇ ਭੱਜ ਰਿਹਾ ਬੱਚਾ ਕਾਬੂ

ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਲੇਮਟਾਬਰੀ ਨੇੜੇ ਸਥਿਤ ਅਮਰ ਮੈਰਿਜ ਪੈਲੇਸ ਵਿਚ ਲਾੜੇ ਦੇ ਪਿਤਾ ਦਾ ਬੈਗ ਖੋਹ ਕੇ ਭੱਜ ਰਹੇ ਇਕ 15 ਸਾਲ ਦੇ ਬੱਚੇ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਇਸ ਸਬੰਧੀ ਰਜਿੰਦਰ ਕਾਲੀਆ ਵਾਸੀ ਚੰਦਰ ਨਗਰ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਨਸ਼ੇ ਦੀਆਂ ਗੋਲੀਆਂ ਸਮੇਤ 2 ਕਾਬੂ

ਟੋਹਾਣਾ, 20 ਜਨਵਰੀ (ਗੁਰਦੀਪ ਸਿੰਘ ਭੱਟੀ)-ਨਸ਼ੇ ਦੀਆਂ ਗੋਲੀਆਂ ਦੀ ਤਸਕਰੀ ਕਰਦੇ ਪੁਲਿਸ ਨੇ ਬੱਸ ਅੱਡਾ ਟੋਹਾਣਾ ਤੋਂ 2 ਲੋਕਾਂ ਨੂੰ ਕਾਬੂ ਕੀਤਾ | ਦੋਸ਼ੀਆਂ ਦੀ ਤਲਾਸ਼ੀ ਲੈਣ 'ਤੇ ਥੈਲੇ 'ਚੋਂ 1140 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਐਸ. ਐਚ. ਓ. ਅਰੂਣਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ 11 ਲੋਕਾਂ ਨੂੰ ਸਵਾਈਨ ਫ਼ਲੂ ਦੀ ਪੁਸ਼ਟੀ

ਟੋਹਾਣਾ, 20 ਜਨਵਰੀ (ਗੁਰਦੀਪ ਸਿੰਘ ਭੱਟੀ)-ਉਪ-ਮੰਡਲ ਦੇ ਪਿੰਡ ਫਤਿਹਪੁਰੀ 'ਚ ਇਕ ਵਿਅਕਤੀ ਦੀ ਮੌਤ ਸਵਾਈਨ ਫਲੂ ਨਾਲ ਹੋਣ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ | ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ ਤੇ ਸਿਹਤ ਵਿਭਾਗ ਨੇ 11 ਵਿਅਕਤੀਆਂ ਨੂੰ ਬਿਮਾਰੀ ...

ਪੂਰੀ ਖ਼ਬਰ »

ਸ਼ਿਵ ਸੈਨਾ ਪੰਜਾਬ ਨੇ ਵਰਕਸ਼ਾਪ ਵਿਚ ਕਬਾੜ ਹੋ ਰਹੀਆਂ ਸਿਟੀ ਬੱਸਾਂ ਚਲਾਉਣ ਦੀ ਕੀਤੀ ਮੰਗ

ਲੁਧਿਆਣਾ, 20 ਜਨਵਰੀ (ਅਮਰੀਕ ਸਿੰਘ ਬੱਤਰਾ)-ਸ਼ਿਵ ਸੈਨਾ ਪੰਜਾਬ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਾਜਪੁਰ ਰੋਡ ਅਤੇ ਹੰਬੜਾਂ ਰੋਡ ਵਰਕਸ਼ਾਪ ਵਿਚ ਕਬਾੜ ਹੋ ਰਹੀਆਂ ਕਰੋੜਾਂ ਰੁਪਏ ਮੁੱਲ ਦੀਆਂ ਬੱਸਾਂ ਦੀ ਮੁਰੰਮਤ ਕਰਾ ਕੇ ਰੂਟਾਂ ਤੇ ਚਲਾਇਆ ਜਾਵੇ ਤਾਂ ਜੋ ...

ਪੂਰੀ ਖ਼ਬਰ »

ਪਿੰਡ ਦੀਆਂ ਬੀਬੀਆਂ ਨੇ ਖ਼ੁਦ ਚਲਾਈ ਸਫਾਈ ਮੁਹਿੰਮ

ਚੱਬੇਵਾਲ, 20 ਜਨਵਰੀ (ਸਖ਼ੀਆ)- ਕਸਬਾ ਚੱਬੇਵਾਲ ਵਿਖੇ ਨਵੀਂ ਬਣੀ ਮੈਂਬਰ ਪੰਚਾਇਤ ਗੁਰਦੇਵ ਕੌਰ ਦੇ ਪਿੰਡ ਦੀਆਂ ਬੀਬੀਆਂ ਨਾਲ ਸਫਾਈ ਮੁਹਿੰਮ ਦਾ ਅਗਾਜ਼ ਕਰਦਿਆਂ ਸੰਪਰਕ ਸੜਕਾਂ ਤੇ ਗਲੀਆਂ ਦੀ ਸਫਾਈ ਕੀਤੀ | ਇਸ ਮੌਕੇ ਬੀਬੀਆਂ ਵਲੋਂ ਪੱਤੀ ਮੋਮਲਾ ਤੋਂ ਅੱਡਾ ਚੱਬੇਵਾਲ ...

ਪੂਰੀ ਖ਼ਬਰ »

ਅਰੋੜਾ ਵਲੋਂ ਸ੍ਰੀ ਰਾਮ ਚਰਿਤ ਮਾਨਸ ਨੂੰ ਵਾਹਨ ਭੇਟ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਸ੍ਰੀ ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਵਲੋਂ ਚਲਾਏ ਜਾਂਦੇ ਸ੍ਰੀ ਰਾਮ ਭਵਨ ਚਾਂਦ ਨਗਰ ਬਹਾਦਰਪੁਰ ਲਈ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਨਵੇਂ ਵਾਹਨ ਦੀ ਚਾਬੀ ਚਾਲਕ ਅਸ਼ੋਕ ਕੁਮਾਰ ਨੁੂੰ ਸੌਾਪੀ ਗਈ | ...

ਪੂਰੀ ਖ਼ਬਰ »

ਹਸਪਤਾਲ ਦੇ ਮਰੀਜ਼ਾਂ ਲਈ ਕੰਬਲ ਭੇਟ

ਟਾਂਡਾ ਉੜਮੁੜ, 20 ਜਨਵਰੀ (ਭਗਵਾਨ ਸਿੰਘ ਸੈਣੀ)- ਸਿਵਲ ਹਸਪਤਾਲ ਟਾਂਡਾ ਵਿਖੇ ਪਿੰਡ ਜਾਜਾ ਵਾਸੀ ਰਾਮ ਦਾਸ ਦੇ ਪਰਿਵਾਰ ਵਲੋਂ ਭੇਜੇ ਗਏ ਕੰਬਲ ਐਸ. ਐਮ. ਓ. ਡਾ. ਕੇਵਲ ਸਿੰਘ ਦੀ ਹਾਜ਼ਰੀ ਵਿਚ ਮਰੀਜ਼ਾਂ ਲਈ ਭੇਟ ਕੀਤੇ ਗਏ | ਕੰਬਲ ਭੇਟ ਕਰਨ ਵਾਲੇ ਪਰਿਵਾਰ ਦੇ ਮੈਂਬਰ ਸਟਾਫ਼ ...

ਪੂਰੀ ਖ਼ਬਰ »

ਡੀ. ਏ. ਵੀ. ਮਾਡਲ ਸਕੂਲ ਹਰਿਆਣਾ 'ਚ ਇਨਾਮ ਵੰਡ ਸਮਾਗਮ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਡੀ. ਏ. ਵੀ. ਮਾਡਲ ਸਕੂਲ ਹਰਿਆਣਾ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਗਮ ਦੀ ਪ੍ਰਧਾਨਗੀ ਡੀ. ਏ. ਵੀ. ਕਾਲਜ ਮੈਨੇਜਿੰਗ ...

ਪੂਰੀ ਖ਼ਬਰ »

ਆਸ਼ਾ ਰਾਣੀ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ

ਮੁਕੇਰੀਆਂ, 20 ਜਨਵਰੀ (ਰਾਮਗੜ੍ਹੀਆ)- ਆਸ਼ਾਦੀਪ ਗਰੁੱਪ ਆਫ਼ ਐਜੂਕੇਸ਼ਨ ਤੇ ਰਾਜਿੰਦਰਾ ਅਕੈਡਮੀ ਦੇ ਚੇਅਰਮੈਨ ਲਾਲਾ ਰਾਜਿੰਦਰ ਪ੍ਰਸ਼ਾਦ ਦੀ ਪਤਨੀ ਆਸ਼ਾ ਰਾਣੀ ਨਮਿਤ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਵਿਛੜੀ ...

ਪੂਰੀ ਖ਼ਬਰ »

ਐਨ. ਆਰ. ਆਈ. ਬਲਵਿੰਦਰ ਸਿੰਘ ਵਲੋਂ ਲਾਂਬੜਾ ਸਕੂਲ ਨੂੰ 51000 ਰੁਪਏ ਦਾਨ

ਬੁੱਲ੍ਹੋਵਾਲ, 20 ਜਨਵਰੀ (ਜਸਵੰਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਤੋਂ ਪੜ੍ਹ ਕੇ ਅਮਰੀਕਾ ਗਏ ਬਲਵਿੰਦਰ ਸਿੰਘ ਵਲੋਂ ਸਕੂਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰ ਸਿੰਘ ਸੈਕਟਰੀ ਲਾਂਬੜਾ ਕਾਂਗੜੀ ਬਹੁਮੰਤਵੀ ਸੁਸਾਇਟੀ, ਚੰਦਰ ਦੇਵ ...

ਪੂਰੀ ਖ਼ਬਰ »

ਸੋਨੀਆ ਸੈਣੀ ਨੇ ਨਗਰ ਕੌਾਸਲ ਪ੍ਰਧਾਨ ਦਾ ਅਹੁਦਾ ਸੰਭਾਲਿਆ

ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)-ਨਗਰ ਕੌਾਸਲ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ ਵਲੋਂ ਵਿਦੇਸ਼ ਜਾਣ ਕਾਰਨ ਨਗਰ ਕੌਾਸਲ ਪ੍ਰਧਾਨ ਚਾਰਜ ਸੀਨੀਅਰ ਵਾਈਸ ਪ੍ਰਧਾਨ ਸੋਨੀਆਂ ਸੈਣੀ ਵਲੋਂ ਕਾਰਜ ਸਾਧਕ ਅਫਸਰ ਆਦਰਸ਼ ਕੁਮਾਰ ਸ਼ਰਮਾ ਦੀ ਹਾਜ਼ਰੀ 'ਚ ਅਹੁਦਾ ਸੰਭਾਲਿਆ ਗਿਆ | ...

ਪੂਰੀ ਖ਼ਬਰ »

ਜਥੇ: ਲਖਵਿੰਦਰ ਸਿੰਘ ਟਿੰਮੀ ਨੂੰ ਸਰਕਲ ਪ੍ਰਧਾਨ ਬਣਾਉਣ 'ਤੇ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ

ਹਾਜੀਪੁਰ, 20 ਜਨਵਰੀ (ਪੁਨੀਤ ਭਾਰਦਵਾਜ)- ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਦਾਰ ਲਖਵਿੰਦਰ ਸਿੰਘ ਟਿੰਮੀ ਨੂੰ ਫਿਰ ਤੋਂ ਸਰਕਲ ਪ੍ਰਧਾਨ ਬਣਾਉਣ ਨਾਲ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਲਾਕੇ ਦੇ ਸ਼ੋ੍ਰਮਣੀ ਅਕਾਲੀ ਦਲ ਵਰਕਰਾਂ ਦਾ ਕਹਿਣਾ ਹੈ ਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX