ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ 'ਚ ਲਗਾਤਾਰ ਸੱਭਿਆਚਾਰਕ ਗਤੀਵਿਧੀਆਂ ਦੇ ਜ਼ਰੀਏ ਕਲਾ ਨੂੰ ਬੜਾਵਾ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਮੈਕ ਵਲੋਂ ਵੱਖ-ਵੱਖ ਨਾਟਕਾਂ, ਡਾਂਸ, ਗਾਇਨ ਤੇ ਵਾਦਨ ...
ਜਗਾਧਰੀ, 20 ਜਨਵਰੀ (ਜਗਜੀਤ ਸਿੰਘ)-ਅਖਿਲ ਭਾਰਤੀ ਖਤਰੀ ਯੁਵਾ ਮਹਾਂਸਭਾ ਦੀ ਮੀਟਿੰਗ ਜਗਾਧਰੀ ਪੀ. ਡਬਲਿਊ. ਰੈਸਟ ਹਾਊਸ 'ਚ ਸਭਾ ਦੇ ਰਾਸ਼ਟਰੀ ਮੀਤ ਪ੍ਰਧਾਨ ਪ੍ਰਭਜੀਤ ਸਿੰਘ (ਲੱਕੀ) ਅਰੋੜਾ ਦੀ ਪ੍ਰਧਾਨਗੀ 'ਚ ਹੋਈ ¢ ਜਾਣਕਾਰੀ ਦਿੰਦਿਆਂ ਲੱਕੀ ਅਰੋੜਾ ਨੇ ਦੱਸਿਆ ਕਿ ...
ਪਾਉਂਟਾ ਸਾਹਿਬ, 20 ਜਨਵਰੀ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਵਿਖੇ ਐਕਸ-ਸਰਵਿਸ ਸੰਗਠਨ ਨੇ ਸੁਨੋਗ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਰਵਿੰਦਰ ਚੌਹਾਨ ਦਾ ਸ਼ਹੀਦੀ ਦਿਵਸ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਵੇਦ ਪ੍ਰਕਾਸ਼ ਅਗਨੀਹੋਤਰੀ ਤਹਿਸੀਲਦਾਰ ਪਾਉਂਟਾ ਸਾਹਿਬ ...
ਟੋਹਾਣਾ, 20 ਜਨਵਰੀ (ਗੁਰਦੀਪ ਸਿੰਘ ਭੱਟੀ)-ਚੈਂਕ ਬਾਊਾਸ ਮਾਮਲੇ 'ਚ ਵਿਕਾਸ ਗੁਪਤਾ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਪਿੰਡ ਚਬਲਾ ਮੋਰੀ ਦੇ ਜਵਾਹਰ ਲਾਲ ਨੂੰ ਦੋਸ਼ੀ ਕਰਾਰ ਦਿੱਤਾ | ਅਦਾਲਤ ਨੇ ਦੋਸ਼ੀ ਨੂੰ ਇਕ ਸਾਲ ਕੈਦ ਤੇ 2 ਲੱਖ 75 ਹਜ਼ਾਰ ਰੁਪਏ ਜੁਰਮਾਨੇ ਦੀ ...
ਪਾਉਂਟਾ ਸਾਹਿਬ, 20 ਜਨਵਰੀ (ਹਰਬਖ਼ਸ਼ ਸਿੰਘ)-ਜ਼ਿਲ੍ਹਾ ਸਿਰਮੌਰ ਐਸ. ਆਈ. ਯੂ. ਟੀਮ ਨੇ ਪਾਉਂਟਾ ਸਾਹਿਬ ਵਿਖੇ ਰਾਤ ਦੀ ਗਸ਼ਤ ਸਮੇਂ ਚਰਸ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ 125 ਗ੍ਰਾਮ ਚਰਸ ਬਰਾਮਦ ਹੋਈ | ਕੱਲ੍ਹ ਸ਼ਾਮੀਂ ਦੇਰ ਰਾਤ ਐਸ. ...
ਸਿਰਸਾ, 20 ਜਨਵਰੀ (ਭੁਪਿੰਦਰ ਪੰਨੀਵਾਲੀਆ)-ਰੋੜੀ ਬਾਜ਼ਾਰ 'ਚ ਖ਼ਰੀਦਦਾਰੀ ਲਈ ਆਏ ਇਕ ਵਿਅਕਤੀ ਦੀ ਜੇਬ ਕੱਟ ਲਈ ਗਈ | ਜੇਬ 'ਚ ਕਰੀਬ 2 ਹਜ਼ਾਰ ਰੁਪਏ ਦੀ ਨਗਦੀ, ਇਕ ਜੋੜੀ ਸੋਨੇ ਦੀਆਂ ਕੰਨਾਂ ਦੀਆਂ ਵਾਲੀਆਂ ਤੇ ਇਕ ਮੋਬਾਈਲ ਸੀ | ਉਸ ਨੇ ਪਹਿਲਾਂ ਆਸ-ਪਾਸ ਦੇ ਲੋਕਾਂ ਤੋਂ ...
ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ ਨੇ ਕਿਹਾ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਐਸ. ਡੀ. ਐਮ. ਦਫ਼ਤਰ ਵਿਚ ਵੋਟਰ ਜਾਗਰੂਕ ਫੋਰਮ ਦਾ ਗਠਨ ਕੀਤਾ ਗਿਆ ਹੈ | ਇਸ ਫੋਰਮ ਦੇ ਜ਼ਰੀਏ ਕਰਮਚਾਰੀਆਂ ...
ਕੁਰੂਕਸ਼ੇਤਰ/ਪਿਹੋਵਾ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਪਿੰਡ ਗੁਮਥਲਾਗੜੂ 'ਚ ਵਿਧਾਇਕ ਜਸਵਿੰਦਰ ਸਿੰਘ ਸੰਧੂ ਦੇ ਅੰਤਮ ਦਰਸ਼ਨਾਂ ਲਈ ਸੂਬਾਈ ਸਰਕਾਰ ਦੇ ਕਈ ਮੰਤਰੀ, ਵਿਧਾਇਕ, ਰਾਜ ਸਭਾ ਮੈਂਬਰ, ਵਿਰੋਧੀ ਪੱਖ ਦੇ ਆਗੂ, ਸ਼ੋ੍ਰਮਣੀ ਅਕਾਲੀ ਦਲ ਦੇ ਆਗੂ, ਸਾਬਕਾ ਵਿਧਾਇਕ ...
ਪਾਉਂਟਾ ਸਾਹਿਬ, 20 ਜਨਵਰੀ (ਹਰਬਖ਼ਸ਼ ਸਿੰਘ)-ਖੇਤੀਬਾੜੀ ਵਿਗਿਆਨ ਕੇਂਦਰ ਧੋਲਾਕੂਆਂ ਵਲੋਂ ਆਯੋਜਿਤ ਮਸ਼ਰੂਮ ਪੈਦਾ ਕਰਨ ਲਈ 25 ਦਿਨਾਂ ਦੇ ਸਿਖਲਾਈ ਕੈਂਪ ਦੀ ਸਮਾਪਤੀ 19 ਜਨਵਰੀ ਨੂੰ ਕੀਤੀ ਗਈ, ਜਿਸ ਵਿਚ 20 ਕਿਸਾਨਾਂ ਨੇ ਮਸ਼ਰੂਮ ਪੈਦਾ ਕਰਨ ਦੀਆਂ ਆਧੁਨਿਕ ਤਕਨੀਕਾਂ ਦੀ ...
ਕੈਥਲ, 20 ਜਨਵਰੀ (ਅਜੀਤ ਬਿਊਰੋ)-ਪਿੰਡ ਮਾਨਸ ਵਾਸੀ ਔਰਤ ਤੋਂ ਬੀਤੇ ਦਿਨੀਂ ਸ਼ਾਮ ਨੂੰ ਮਾਤਾ ਮੰਦਰ ਦੇ ਨੇੜੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵਲੋਂ ਮੋਬਾਈਲ ਫੋਨ ਝਪਟਣ ਦੇ ਮਾਮਲੇ 'ਚ ਸ਼ਹਿਰ ਪੁਲਿਸ ਵਲੋਂ ਦੋਵੇਂ ਦੋਸ਼ੀ ਕਾਬੂ ਕਰ ਲਏ ਗਏ | ਜਿਨ੍ਹਾਂ ਕਬਜ਼ੇ ...
ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਸਬੰਧ 'ਚ ਸੂਚਨਾ ਜਨਸੰਪਰਕ ਤੇ ਭਾਸ਼ਾ ਵਿਭਾਗ ਵਲੋਂ 21 ਜਨਵਰੀ ਤੋਂ ਲੈ ਕੇ 21 ਫਰਵਰੀ ਤੱਕ ਵਿਸ਼ੇਸ਼ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ | ਜਿਸ ਤਹਿਤ ਸਰਕਾਰ ਦੀਆਂ ਪ੍ਰਾਪਤੀਆਂ, ਲੋਕ ...
ਸਿਰਸਾ, 20 ਜਨਵਰੀ (ਭੁਪਿੰਦਰ ਪੰਨੀਵਾਲੀਆ)-ਐਚ. ਸੀ. ਐਸ. ਦੀ ਆਸਾਮੀ 'ਤੇ ਨੌਕਰੀ ਲਗਵਾਉਣ ਦੇ ਨਾਂਅ 'ਤੇ ਹਿਸਾਰ ਰੋਡ ਸਥਿਤ ਖੈਰਪੁਰ ਵਾਸੀ ਇਕ ਨੌਜਵਾਨ ਨਾਲ 12 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ...
ਬਾਬੈਨ, 20 ਜਨਵਰੀ (ਡਾ. ਦੀਪਕ ਦੇਵਗਨ)-ਗੰਨੇ ਨਾਲ ਓਵਰਲੋਡ ਇਕ ਟਰੱਕ ਸੰੰਤੁਨਲ ਵਿਗੜਣ ਕਾਰਨ ਪਲਟ ਗਿਆ | ਬਾਬੈਨ ਦੇ ਮੁੱਖ ਚੌਕ 'ਤੇ ਵਾਪਰੇ ਇਸ ਹਾਦਸੇ 'ਚ ਕਿਸੇ ਵੀ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ | ਹਾਲਾਂਕਿ ਟਰੱਕ ਦੇ ਹੇਠਾਂ 4 ਮੋਟਰਸਾਈਕਲ ਜ਼ਰੂਰ ਦੱਬ ਜਾਣ ਦਾ ...
ਫਤਿਹਾਬਾਦ, 20 ਜਨਵਰੀ (ਅਜੀਤ ਬਿਊਰੋ)-ਨੈਸ਼ਨਲ ਹਾਈਵੇ 'ਤੇ ਦੇਰ ਰਾਤ ਵਾਪਰੇ ਸੜਕ ਹਾਦਸੇ 'ਚ ਮਹਿਲਾ ਕਾਂਸਟੇਬਲ ਦੀ ਮੌਤ ਹੋ ਗਈ, ਜਦ ਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ | ਘਟਨਾ ਦੀ ਸੂਚਨਾ ਮਿਲਦੇ 'ਤੇ ਪੁਲਿਸ ਟੀਮ ਮੌਕੇ 'ਤੇ ਪੁੱਜੀ ਤੇ ਲਾਸ਼ ਕਬਜ਼ੇ 'ਚ ਲੈ ਕੇ ...
ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਸਮਸਤ ਸ਼ਿਆਮ ਪ੍ਰੇਮੀ ਪਰਿਵਾਰ ਕੁਰੂਕਸ਼ੇਤਰ ਵਲੋਂ ਸ਼ਾਸਤਰੀ ਨਗਰ ਪਾਰਕ 'ਚ 45ਵਾਂ ਸ੍ਰੀ ਸ਼ਿਆਮ ਸੰਕੀਰਤਨ ਤੇ ਭੰਡਾਰਾ ਕਰਵਾਇਆ ਗਿਆ | ਸ਼ਿਆਮ ਪ੍ਰੇਮੀ ਅਜੇ ਗੋਇਲ ਅਤੇ ਦਿਨੇਸ਼ ਗੋਇਲ ਨੇ ਦੱਸਿਆ ਕਿ ਪ੍ਰੋਗਰਾਮ 'ਚ ਆਯੋਜਕ ਬਹਾਦੁਰ ...
ਏਲਨਾਬਾਦ, 20 ਜਨਵਰੀ (ਜਗਤਾਰ ਸਮਾਲਸਰ)-ਕਿ੍ਸ਼ਨ ਪੁੱਤਰ ਗੰਗਾਧਰ ਵਾਸੀ ਤਲਵਾੜਾ ਖੁਰਦ ਕੋਲੋਂ ਪੁਲਿਸ ਨੇ ਮੁੱਖ ਬਾਜ਼ਾਰ 'ਚ ਮੋਬਾਈਲ ਫੋਨ ਖੋਹੇ ਜਾਣ ਦੀ ਘਟਨਾ 'ਚ ਸ਼ਾਮਿਲ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਰੋਹਤਾਸ ਪੁੱਤਰ ...
ਸਮਾਲਖਾ, 20 ਜਨਵਰੀ (ਅਜੀਤ ਬਿਊਰੋ)-ਚੁਲਕਾਨਾ ਰੋਡ 'ਤੇ ਇਕ ਮੋਟਰਸਾਈਕਲ ਮੈਕੇਨਿਕ ਦੀ ਦੁਕਾਨ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਪਿੰਡ ਚੁਲਕਾਨਾ ਦੇ ਕੁਝ ਨੌਜਵਾਨਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ | ਸੂਚਨਾ ਮਿਲਦ 'ਤੇ ਪੁੱਜੀ ਪੁਲਿਸ ਨੇ ...
ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਸ੍ਰੀ ਖਾਟੂਸ਼ਿਆਮ ਪਰਿਵਾਰ ਟਰੱਸਟ ਦੀ ਅਗਵਾਈ 'ਚ ਬ੍ਰਹਮਸਰੋਵਰ ਦੇ ਦੋ੍ਰਪਦੀ ਕੂਪ 'ਤੇ 171ਵਾਂ ਇਕਾਦਸ਼ੀ ਸੰਕੀਰਤਨ ਤੇ ਭੰਡਾਰਾ ਕਰਵਾਇਆ ਗਿਆ | ਸ਼ਾਹਾਬਾਦ ਦੇ ਗਾਇਕ ਸ਼ਰਵਣਰਾਜ ਨੇ ਮਧੁਰ ਭਜਨ ਸੁਣਾ ਕੇ ਸਮਾਂ ਬੰਨ੍ਹ ਦਿੱਤਾ | ਟਰੱਸਟ ...
ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਵਿਦਿਆਰਥੀ ਹੁਣ ਖੁੱਲ੍ਹੇ ਅਸਮਾਨ ਹੇਠਾਂ ਵਾਟੀਕਾ 'ਚ ਬਣੀ ਵਿਗਿਆਨ ਲੈਬ ਤੋਂ ਗਣਿਤ ਤੇ ਵਿਗਿਆਨ ਦੇ ਪ੍ਰਯੋਗ ਆਸਾਨੀ ਨਾਲ ਸਿੱਖ ਸਕਣਗੇ | ਕਲਾਲਮਾਜਰਾ ਦੇ ਗੌਰਮਿੰਟ ਪ੍ਰਾਇਮਰੀ ਸਕੂਲ 'ਚ ਬਣੀ ਇਹ ਲੈਬ ਜ਼ਿਲ੍ਹੇ ਦੀ ...
ਸਿਰਸਾ, 20 ਜਨਵਰੀ (ਭੁਪਿੰਦਰ ਪੰਨੀਵਾਲੀਆ)-25 ਜਨਵਰੀ ਨੂੰ ਰਿਲੀਜ਼ ਹੋਈ ਵਾਲੀ ਫ਼ਿਲਮ 'ਸਾਡੀ ਮਰਜ਼ੀ' ਦੀ ਪ੍ਰਮੋਸ਼ਨ ਲਈ ਕਲਾਕਾਰ ਯੋਗਰਾਮ ਸਿੰਘ ਆਪਣੀ ਟੀਮ ਨਾਲ ਸਿਰਸਾ ਪਹੁੰਚੇ ਤੇ ਸ਼ਹਿਰ 'ਚ ਰੋਡ ਸ਼ੋਅ ਕੀਤਾ | ਇਸ ਮੌਕੇ ਯੋਗਰਾਜ ਨਾਲ ਉਨ੍ਹਾਂ ਦੀ ਪਤਨੀ ਨੀਨਾ ...
ਨਰਵਾਨਾ, 20 ਜਨਵਰੀ (ਅਜੀਤ ਬਿਊਰੋ)-ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ 'ਚ ਚੱਲ ਰਹੇ 3 ਰੋਜ਼ਾ ਯੂਥ ਫੈਸਟੀਵਲ ਸਮਾਪਤ ਹੋ ਗਿਆ, ਜਿਸ 'ਚ ਐਸ. ਡੀ. ਗਰਲਜ਼ ਕਾਲਜ ਨਰਵਾਨਾ ਦੀ ਟੀਮ ਜੇਤੂ ਬਣੀ ਤੇ ਓਵਰ ਆਲ ਰਨਿੰਗ ਟਰਾਫ਼ੀ ਆਪਣੇ ਨਾਂਅ ਕੀਤੀ | ਹਰਿਆਣਾ ਗਰੁੱਪ ਡਾਂਸ, ...
ਏਲਨਾਬਾਦ, 20 ਜਨਵਰੀ (ਜਗਤਾਰ ਸਮਾਲਸਰ)-ਅਜੋਕੇ ਵਿਗਿਆਨਕ ਯੁੱਗ 'ਚ ਵੀ ਬਹੁਤੇ ਲੋਕ ਤਾਂਤਰਿਕ ਕਿਸਮ ਦੇ ਲੋਕਾਂ 'ਚ ਵਿਸ਼ਵਾਸ ਰੱਖਦੇ ਹਨ | ਅਜਿਹੇ ਲੋਕ ਇਨ੍ਹਾਂ ਤਾਂਤਰਿਕਾਂ ਦੇ ਚੱਕਰ 'ਚ ਫਸ ਕੇ ਆਪਣਾ ਧਨ ਤੇ ਇੱਜ਼ਤ ਦਾਅ 'ਤੇ ਲਗਾ ਦਿੰਦੇ ਹਨ ਜੋ ਨਿੰਦਣਯੋਗ ਹੈ | ਇਹ ਸ਼ਬਦ ...
ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਸੰਤ ਨਿਰੰਕਾਰੀ ਸਤਿਸੰਗ ਭਵਨ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ | ਸਤਿਸੰਗ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਮੁਸਤਫ਼ਾਬਾਦ ਦੇ ਕਨਵੀਨਰ ਮਹਾਤਮਾ ਕਲਿਆਣ ਦਾਸ ਦੀ ਹਜੂਰੀ 'ਚ ਹੋਇਆ | ਸਤਿਸੰਗ 'ਚ ਉਨ੍ਹਾਂ ਹਾਜ਼ਰ ਸੰਗਤ ...
ਸ਼ਿਮਲਾ, 20 ਜਨਵਰੀ (ਹਰਮਿੰਦਰ ਸਿੰਘ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਬਾਲੂਗੰਜ ਸ਼ਿਮਲਾ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਬਾਲੂਗੰਜ ਸ਼ਿਮਲਾ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ...
ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਉਡਾਨ ਡੀ ਰਾਕ ਤੇ ਸੋਸ਼ਲ ਵੈਲਫ਼ੇਅਰ ਗਰੁੱਪ ਤੇ ਹਿਊਮਨ ਰਾਈਟਸ ਐਾਡ ਐਾਟੀਕਰਪਸ਼ਨ ਫਰੰਟ ਵਲੋਂ ਮੁਫ਼ਤ ਮੈਡੀਕਲ ਹੈਲਥ ਚੈੱਕਅਪ ਕੈਂਪ ਪਿੰਡ ਬਿਸ਼ਨਗੜ੍ਹ ਦੇ ਪੰਚਾਇਤ ਭਵਨ 'ਚ ਲਗਾਇਆ ਗਿਆ | ਗਰੱੁਪ ਦੇ ਮੁੱਖ ਨਿਰਦੇਸ਼ਕ ...
ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਗਊਸ਼ਾਲਾ ਬਾਜ਼ਾਰ ਦੇ ਸ੍ਰੀ ਝੂਲੇਲਾਲ ਮੰਦਰ 'ਚ ਹਫ਼ਤਾਵਰੀ ਝੂਲੇਲਾਲ ਅਮਰਕਥਾ ਸੁਣਾਈ ਗਈ | ਵਿਵਸਥਾਪਕ ਰਾਮਲਾਲ ਠਾਕੁਰ ਨੇ ਪਿਛਲੀ ਕਥਾ ਤੋਂ ਅੱਗੇ ਦਾ ਜ਼ਿਕਰ ਕੀਤਾ | ਕਥਾ ਤੋਂ ਬਾਅਦ ਮਹਿਲਾ ਸ਼ਰਧਾਲੂਆਂ ਵਲੋਂ ਕੀਰਤਨ ਕੀਤਾ ਗਿਆ | ...
ਕੁਰੂਕਸ਼ੇਤਰ/ਸ਼ਾਹਾਬਾਦ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਮਾਂ ਭਗਵਤੀ ਸ਼ਾਕੁੰਭਰੀ ਦੇਵੀ ਦੇ ਭਗਤਾਂ ਨੇ 40 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡ ਕੇ ਜੈਅੰਤੀ ਮਨਾਈ | ਮੰਦਰ ਕੰਪਲੈਕਸ 'ਚ ਹਵਨ ਵੀ ਕਰਵਾਇਆ ਗਿਆ, ਜਿਸ 'ਚ ਮੋਹਿਤ ਅੱਗਰਵਾਲ, ਸੰਜੀਵ ਅਗਰਵਾਲ ਤੇ ਮਯੰਕ ...
ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਪ੍ਰਗਤੀ ਪਰਿਵਾਰ ਸੰਮਤੀ ਵਲੋਂ ਮਥਾਨਾ ਵਿਚ ਲੋੜਵੰਦ ਲੋਕਾਂ ਨੂੰ ਕੱਪੜੇ ਵੰਡੇ ਗਏ | ਪ੍ਰਗਤੀ ਪਰਿਵਾਰ ਸੰਮਤੀ ਦੇ ਪ੍ਰਧਾਨ ਵਿਸ਼ਵਦੀਪ ਸ਼ਰਮਾ ਤੇ ਮੀਤ ਪ੍ਰਧਾਨ ਨਿਧੀ ਸ਼ਰਮਾ ਨੇ ਕੱਪੜੇ ਵੰਡ ਕੇ ਹੋਰ ਲੋਕਾਂ ਨੂੰ ਵੀ ...
ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਸਰਕਾਰੀ ਅਧਿਆਪਕਾਂ ਦੇ ਸਭ ਤੋਂ ਵੱਡੇ ਸਮੂਹ ਨਵੋਦਿਆ ਕਰਾਂਤੀ ਪਰਿਵਾਰ ਵਲੋਂ ਸਰਕਾਰੀ ਆਦਰਸ਼ ਸੀ. ਸੈ. ਸਕੂਲ ਦੇ ਆਡੀਟੋਰੀਅਮ 'ਚ 2 ਤੇ 3 ਫਰਵਰੀ ਨੂੰ ਪ੍ਰੋਗਰਾਮ ਕਰਵਾਇਆ ਜਾਵੇਗਾ | ਕੌਮੀ ਸਿੱਖਿਆ ਕੈਂਪ ਤੇ ਸਨਮਾਨ ...
ਕਾਲਾਂਵਾਲੀ 20 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਸਾਬੋ ਵਿਖੇ ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਲਸਾਈ ਖੇਡ ਉਤਸਵ (ਸਕੂਲ) 2018-19 ...
ਨੀਲੋਖੇੜੀ, 20 ਜਨਵਰੀ (ਆਹੂੂਜਾ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਨੀਲੋਖੇੜੀ ਦੀ ਮਹੀਨਾਵਾਰ ਕਾਰਜਕਾਰਨੀ ਦੀ ਬੈਠਕ ਸੈਕਟਰ ਪ੍ਰਧਾਨ ਕਰਨੈਲ ਸਿੰਘ ਰਾਮਗੜ੍ਹੀਆ ਦੀ ਰਹਾਹਿਸ਼ 'ਤੇ ਹੋਈ | ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਜਨਰਲ ਸਕੱਤਰ ਜਗਮੋਹਨ ਰੰਗਾ ਨੇ ਸ਼ਿਰਕਤ ...
ਕੁਰੂਕਸ਼ੇਤਰ/ਸ਼ਾਹਾਬਾਦ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰਿਆ ਦੇਵਵਰਤ ਪਿੰਡ ਚੜੂਨੀ ਜਾਟਾਨ ਪੁੱਜੇ ਤੇ ਸਾਬਕਾ ਸਰਪੰਚ ਗਿਆਨ ਸਿੰਘ ਦੇ ਛੋਟੇ ਭਰਾ ਗੁਰਨਾਮ ਸਿੰਘ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ | ਰਾਜਪਾਲ ਨੇ ਕਿਹਾ ਕਿ ...
ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਮਹਾਰਾਜਾ ਅਗਰਸੈਨ ਸੀ. ਸੈ. ਪਬਲਿਕ ਸਕੂਲ ਮੋਤੀ ਚੌਕ ਤੇ ਮਹਾਰਾਜਾ ਅਗਰਸੈਨ ਸੀ. ਸੈ. ਪਬਲਿਕ ਸਕੂਲ ਦਬਖੇੜੀ ਦੇ ਲੋੜਵੰਦ ਪਰਿਵਾਰਾਂ 'ਚ ਬੂਟ ਅਤੇ ਜਰਸੀਆਂ ਵੰਡੀਆਂ | ਸ੍ਰੀ ਵੈਸ਼ ਅਗਰਵਾਲ ਪੰਚਾਇਤ ਦੇ ਪ੍ਰਧਾਨ ਚੰਦਰਭਾਨ ਗੁਪਤਾ ਨੇ ...
ਕਾਲਾਂਵਾਲੀ, 20 ਜਨਵਰੀ (ਭੁਪਿੰਦਰ ਪੰਨੀਵਾਲੀਆ)-ਗੁਰਦੁਆਰਾ ਸਿੰਘ ਸਭਾ ਕਾਲਾਂਵਾਲੀ ਦੇ ਨਵੇਂ ਦਰਬਾਰ ਸਾਹਿਬ ਦੀ ਸ਼ੁਰੂਆਤ ਕੀਤੀ ਗਈ | ਨਵੇਂ ਦਰਬਾਰ ਸਾਹਿਬ 'ਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ | ਭੋਗ ਉਪਰੰਤ ...
ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਜੇ. ਸੀ. ਆਈ. ਕਲੱਬ ਵਲੋਂ ਸੈਕਟਰ-5 ਦੇ ਸ਼ਮਸ਼ਾਨਘਾਟ 'ਚ ਮੁਕਤੀ ਵਾਹਨ ਲਈ ਸ਼ੈੱਡ ਦੀ ਉਸਾਰੀ ਕਰਵਾਈ ਗਈ | ਸੰਸਥਾ ਦੇ ਮੈਂਬਰਾ ਨੇ ਰਾਜਨ ਗੁਪਤਾ ਤੇ ਦੀਪਕ ਬੰਸਲ ਦੀ ਅਗਵਾਈ 'ਚ ਇਸ ਨੂੰ ਲੋਕਾਂ ਨੂੰ ਸਮਰਪਤ ਕੀਤਾ | ਕਲੱਬ ਦੇ ਪ੍ਰਧਾਨ ਦੀਪਕ ...
ਕੁਰੂਕਸ਼ੇਤਰ, 20 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬਾਈ ਮਹਿਲਾ ਕਾਂਗਰਸ ਦੀ ਸੀਨੀਅਰ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਮੀਤ ਪ੍ਰਧਾਨ ਸੁੀਤਾ ਨੇਹਰਾ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ 'ਚ ਦੇਸ਼ 'ਚ ਔਰਤਾਂ 'ਤੇ ਅੱਤਿਆਚਾਰ ਵੱਧ ਰਹੇ ਹਨ | ਬੇਟੀ ...
ਥਾਨੇਸਰ, 20 ਜਨਵਰੀ (ਅਜੀਤ ਬਿਊਰੋ)-ਫਿਨੀਕਸ ਕਲੱਬ ਵਲੋਂ ਪੁਰਬੀਆ ਫਾਰਮ ਤੇ ਖਾਨਪੁਰ ਕੋਲੀਆਂ ਦੇ ਸਰਕਾਰੀ ਮਿਡਲ ਸਕੂਲ 'ਚ ਸਵੈਟਰ ਤੇ ਜੁਰਾਬਾਂ ਵੰਡੀਆਂ ਗਈਆਂ | ਕਲੱਬ ਦੇ ਪ੍ਰਧਾਨ ਵਿਸ਼ਾਲ ਮਦਾਨ ਨੇ ਦੱਸਿਆ ਕਿ ਕਲੱਬ ਵਲੋਂ ਰਤਖਾਨਪੁਰ ਕੋਲੀਆਂ ਪਿੰਡ 'ਚ ਸਥਿਤ ਸਰਕਾਰੀ ...
ਬਾਬੈਨ, 20 ਜਨਵਰੀ (ਅਜੀਤ ਬਿਊਰੋ)-ਸ਼ਹਿਰ ਦੀ ਸੰਸਥਾ ਵਲੋਂ ਡਾ: ਦੀਪਕ ਦੇਵਗਨ ਹਸਪਤਾਲ 'ਚ 21ਵਾਂ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਡਾ: ਦੀਪਕ ਦੇਵਗਨ ਵਲੋਂ ਲਗਾਇਆ ਗਿਆ | ਕੈਂਪ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਰਿੰਦਰ ਕਮਾਂਡੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ...
ਅੰਬਾਲਾ, 20 ਜਨਵਰੀ (ਅਜੀਤ ਬਿਊਰੋ)-ਏ. ਐਸ. ਪੀ. ਚੰਦਰਮੋਹਨ ਨੇ ਕਿਹਾ ਕਿ ਆਦਰਸ਼ ਨਾਗਰਿਕ ਹੋਣ ਦੇ ਨਾਤੇ ਸਾਨੂੰ ਪੈਟਰੋਲੀਅਮ ਪਦਾਰਥਾਂ ਦੇ ਬੇਕਾਰ ਇਸਤੇਮਾਲ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅਸੀਂ ਸਾਰੇ ਮਿਲ ਕੇ ਆਉਣ ਵਾਲੀ ਪੀੜ੍ਹੀ ਲਈ ਇਕ ਬਿਹਤਰ ...
ਪੁਰਖਾਲੀ, 20 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)- ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਸਵੇਰੇ ਕੁਦਸਪੁਰ ਬੜੀ ਵਿਖੇ ਸਥਿਤ ਭੰਗੂ ਡੇਅਰੀ ਫਾਰਮ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਵਲੋਂ ਡੇਅਰੀ ਫਾਰਮ ਤੇ ਬੀ. ਐਮ. ਸੀ. ਦਾ ...
ਭਰਤਗੜ੍ਹ, 20 ਜਨਵਰੀ (ਜਸਬੀਰ ਸਿੰਘ ਬਾਵਾ)- ਰਾਜ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਅਭਿਆਨ ਤਹਿਤ ਗਾਜੀਪੁਰ ਦੇ ਕਮਿਊਨਟੀ ਕੇਂਦਰ ਵਿਚ ਅੱਜ ਸਬੰਧਤ ਅਧਿਕਾਰੀਆਂ ਨੇ ਕਈ ਪਿੰਡਾਂ ਦੀਆਂ ਨਵੀਆਂ ਪੰਚਾਇਤਾਂ ਦਾ ਆਮ ਇਜਲਾਸ ਸੱਦਿਆ | ਇਸ ਦੌਰਾਨ ਕਲੱਸਟਰ ...
ਸ੍ਰੀ ਚਮਕੌਰ ਸਾਹਿਬ, 20 ਜਨਵਰੀ (ਜਗਮੋਹਣ ਸਿੰਘ ਨਾਰੰਗ)- ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਦੇ ਪਿ੍ੰਸੀਪਲਾਂ ਦੀ ਜਥੇਬੰਦੀ ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸਿਜ਼ ਐਸੋਸੀਏਸ਼ਨ (ਗੈਸਾ) ਦੇ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲੋਕੇਸ਼ ਮੋਹਨ ਸ਼ਰਮਾ ਦੀ ...
ਲੁਧਿਆਣਾ, 20 ਜਨਵਰੀ (ਕਵਿਤਾ ਖੁੱਲਰ)-ਕਾਂਗਰਸੀ ਆਗੂ ਅਤੇ ਨਗਰ ਨਿਗਮ ਅਫ਼ਸਰਾਂ ਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਬੈਠੇ ਵਿਅਕਤੀ ਦੀ ਯੂਥ ਅਕਾਲੀ ਦਲ ਵਲੋਂ ਹਮਾਇਤ ਕੀਤੀ ਗਈ | ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਮੀਤਪਾਲ ਸਿੰਘ ਦੁੱਗਰੀ ਨੇ ਭੁੱਖ ਹੜਤਾਲ 'ਤੇ ਬੈਠੇ ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਉਤਰੀ ਰੇਲਵੇ ਦੀ ਪਿ੍ੰਸੀਪਲ ਕਮਰਸ਼ੀਅਲ ਅਧਿਕਾਰੀ ਮੈਡਮ ਮੀਨਾ ਅਨੰਦ ਨੇ ਕਿਹਾ ਹੈ ਕਿ ਟਿਕਟਾਂ ਚੈਕਰਾਂ ਨੂੰ ਜ਼ੁਰਮਾਨਾ ਵਸੂਲਣ ਲਈ 1 ਹਜ਼ਾਰ ਆਧੁਨਿਕ ਮਸ਼ੀਨਾਂ ਦਿੱਤੀਆਂ ਜਾਣਗੀਆਂ | ਸ੍ਰੀਮਤੀ ਅਨੰਦ ਅੱਜ ਰੇਲਵੇ ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਸ਼ੱਕੀ ਹਾਲਾਤ ਵਿਚ ਬੰਦੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖ਼ਤ ਹਜ਼ਾਰਾ ਸਿੰਘ ਵਜੋਂ ਕੀਤੀ ਗਈ ਹੈ | ਉਹ ਕਤਲ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਸੀ | ਅੱਜ ਸਵੇਰੇ ਉਸ ਦੀ ਅਚਾਨਕ ਹਾਲਤ ਵਿਗੜ ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਈ ਰਣਧੀਰ ਸਿੰਘ ਨਗਰ ਦੇ ਈ ਬਲਾਕ ਵਿਚ ਸੜਕ 'ਤੇ ਖੜ੍ਹੀ ਕਾਰ ਨੂੰ ਕਬਜ਼ੇ ਵਿਚ ਲੈਣ ਸਮੇਂ ਦੁਕਾਨਦਾਰਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਤਕਰਾਰ ਕਾਰਨ ਸਥਿਤੀ ਤਣਾਅਪੂਰਨ ਬਣ ਗਈ | ਘਟਨਾ ਅੱਜ ਦੇਰ ਸ਼ਾਮ ਉਸ ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰੀਤਮ ਨਗਰ ਵਿਚ ਦਾਜ ਖ਼ਾਤਿਰ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ 5 ਮੈਂਬਰਾਂ ਿਖ਼ਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲੁਹਾਰਾ ਨੇੜੇ ਬੀਤੀ ਦੇਰ ਰਾਤ ਮੋਟਰਸਾਈਕਲ ਅਤੇ ਟੈਂਪੂ ਵਿਚਾਲੇ ਹੋਈ ਟੱਕਰ ਤੋਂ ਬਾਅਦ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿਚ ਪਿਓ-ਪੁੱਤਰ ਸਮੇਤ 4 ਵਿਅਕਤੀ ਜ਼ਖਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ...
ਟੋਹਾਣਾ, 20 ਜਨਵਰੀ (ਗੁਰਦੀਪ ਸਿੰਘ ਭੱਟੀ)-ਸੀ. ਆਈ. ਏ. ਸਟਾਫ਼ ਪੁਲਿਸ ਨੇ ਸ਼ਹਿਰ ਦੇ ਵਾਲਮੀਕਿ ਚੌਕ ਤੋਂ ਇਕ ਨੌਜਵਾਨ ਨੂੰ ਅਫ਼ੀਮ ਤਸਕਰੀ ਕਰਨ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਥੈਲੇ 'ਚ ਪੜਤਾਲ ਕਰਨ 'ਤੇ ਉਸ ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦਸ਼ਮੇਸ਼ ਨਗਰ ਵਿਚ ਅੱਜ ਦੇਰ ਸ਼ਾਮ ਬਿਮਾਰੀ ਤੋਂ ਦੁਖੀ ਹੋ ਕੇ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖ਼ਤ ਧਰਮਿੰਦਰ (42) ਵਜੋਂ ਕੀਤੀ ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰੀਤਮ ਨਗਰ ਵਿਚ ਦਾਜ ਖ਼ਾਤਿਰ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ 5 ਮੈਂਬਰਾਂ ਿਖ਼ਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜਨ ਨੰਬਰ 7 ਦੇ ਘੇਰੇ ਅੰਦਰ ਪੈਂਦੇ ਇਲਾਕੇ ਇੰਦਰਾਪੁਰੀ ਵਿਚ ਬੀਤੀ ਰਾਤ ਚੋਰ ਇਕ ਘਰ ਦੇ ਤਾਲੇ ਤੋੜ ਕੇ 5 ਲੱਖ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ | ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਧਰਮਪਾਲ ਦੇ ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਲੇਮਟਾਬਰੀ ਨੇੜੇ ਸਥਿਤ ਅਮਰ ਮੈਰਿਜ ਪੈਲੇਸ ਵਿਚ ਲਾੜੇ ਦੇ ਪਿਤਾ ਦਾ ਬੈਗ ਖੋਹ ਕੇ ਭੱਜ ਰਹੇ ਇਕ 15 ਸਾਲ ਦੇ ਬੱਚੇ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਇਸ ਸਬੰਧੀ ਰਜਿੰਦਰ ਕਾਲੀਆ ਵਾਸੀ ਚੰਦਰ ਨਗਰ ਦੀ ਸ਼ਿਕਾਇਤ 'ਤੇ ...
ਟੋਹਾਣਾ, 20 ਜਨਵਰੀ (ਗੁਰਦੀਪ ਸਿੰਘ ਭੱਟੀ)-ਨਸ਼ੇ ਦੀਆਂ ਗੋਲੀਆਂ ਦੀ ਤਸਕਰੀ ਕਰਦੇ ਪੁਲਿਸ ਨੇ ਬੱਸ ਅੱਡਾ ਟੋਹਾਣਾ ਤੋਂ 2 ਲੋਕਾਂ ਨੂੰ ਕਾਬੂ ਕੀਤਾ | ਦੋਸ਼ੀਆਂ ਦੀ ਤਲਾਸ਼ੀ ਲੈਣ 'ਤੇ ਥੈਲੇ 'ਚੋਂ 1140 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਐਸ. ਐਚ. ਓ. ਅਰੂਣਾ ਨੇ ਦੱਸਿਆ ਕਿ ...
ਟੋਹਾਣਾ, 20 ਜਨਵਰੀ (ਗੁਰਦੀਪ ਸਿੰਘ ਭੱਟੀ)-ਉਪ-ਮੰਡਲ ਦੇ ਪਿੰਡ ਫਤਿਹਪੁਰੀ 'ਚ ਇਕ ਵਿਅਕਤੀ ਦੀ ਮੌਤ ਸਵਾਈਨ ਫਲੂ ਨਾਲ ਹੋਣ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ | ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ ਤੇ ਸਿਹਤ ਵਿਭਾਗ ਨੇ 11 ਵਿਅਕਤੀਆਂ ਨੂੰ ਬਿਮਾਰੀ ...
ਲੁਧਿਆਣਾ, 20 ਜਨਵਰੀ (ਅਮਰੀਕ ਸਿੰਘ ਬੱਤਰਾ)-ਸ਼ਿਵ ਸੈਨਾ ਪੰਜਾਬ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਾਜਪੁਰ ਰੋਡ ਅਤੇ ਹੰਬੜਾਂ ਰੋਡ ਵਰਕਸ਼ਾਪ ਵਿਚ ਕਬਾੜ ਹੋ ਰਹੀਆਂ ਕਰੋੜਾਂ ਰੁਪਏ ਮੁੱਲ ਦੀਆਂ ਬੱਸਾਂ ਦੀ ਮੁਰੰਮਤ ਕਰਾ ਕੇ ਰੂਟਾਂ ਤੇ ਚਲਾਇਆ ਜਾਵੇ ਤਾਂ ਜੋ ...
ਚੱਬੇਵਾਲ, 20 ਜਨਵਰੀ (ਸਖ਼ੀਆ)- ਕਸਬਾ ਚੱਬੇਵਾਲ ਵਿਖੇ ਨਵੀਂ ਬਣੀ ਮੈਂਬਰ ਪੰਚਾਇਤ ਗੁਰਦੇਵ ਕੌਰ ਦੇ ਪਿੰਡ ਦੀਆਂ ਬੀਬੀਆਂ ਨਾਲ ਸਫਾਈ ਮੁਹਿੰਮ ਦਾ ਅਗਾਜ਼ ਕਰਦਿਆਂ ਸੰਪਰਕ ਸੜਕਾਂ ਤੇ ਗਲੀਆਂ ਦੀ ਸਫਾਈ ਕੀਤੀ | ਇਸ ਮੌਕੇ ਬੀਬੀਆਂ ਵਲੋਂ ਪੱਤੀ ਮੋਮਲਾ ਤੋਂ ਅੱਡਾ ਚੱਬੇਵਾਲ ...
ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਸ੍ਰੀ ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਵਲੋਂ ਚਲਾਏ ਜਾਂਦੇ ਸ੍ਰੀ ਰਾਮ ਭਵਨ ਚਾਂਦ ਨਗਰ ਬਹਾਦਰਪੁਰ ਲਈ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਨਵੇਂ ਵਾਹਨ ਦੀ ਚਾਬੀ ਚਾਲਕ ਅਸ਼ੋਕ ਕੁਮਾਰ ਨੁੂੰ ਸੌਾਪੀ ਗਈ | ...
ਟਾਂਡਾ ਉੜਮੁੜ, 20 ਜਨਵਰੀ (ਭਗਵਾਨ ਸਿੰਘ ਸੈਣੀ)- ਸਿਵਲ ਹਸਪਤਾਲ ਟਾਂਡਾ ਵਿਖੇ ਪਿੰਡ ਜਾਜਾ ਵਾਸੀ ਰਾਮ ਦਾਸ ਦੇ ਪਰਿਵਾਰ ਵਲੋਂ ਭੇਜੇ ਗਏ ਕੰਬਲ ਐਸ. ਐਮ. ਓ. ਡਾ. ਕੇਵਲ ਸਿੰਘ ਦੀ ਹਾਜ਼ਰੀ ਵਿਚ ਮਰੀਜ਼ਾਂ ਲਈ ਭੇਟ ਕੀਤੇ ਗਏ | ਕੰਬਲ ਭੇਟ ਕਰਨ ਵਾਲੇ ਪਰਿਵਾਰ ਦੇ ਮੈਂਬਰ ਸਟਾਫ਼ ...
ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਡੀ. ਏ. ਵੀ. ਮਾਡਲ ਸਕੂਲ ਹਰਿਆਣਾ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਗਮ ਦੀ ਪ੍ਰਧਾਨਗੀ ਡੀ. ਏ. ਵੀ. ਕਾਲਜ ਮੈਨੇਜਿੰਗ ...
ਮੁਕੇਰੀਆਂ, 20 ਜਨਵਰੀ (ਰਾਮਗੜ੍ਹੀਆ)- ਆਸ਼ਾਦੀਪ ਗਰੁੱਪ ਆਫ਼ ਐਜੂਕੇਸ਼ਨ ਤੇ ਰਾਜਿੰਦਰਾ ਅਕੈਡਮੀ ਦੇ ਚੇਅਰਮੈਨ ਲਾਲਾ ਰਾਜਿੰਦਰ ਪ੍ਰਸ਼ਾਦ ਦੀ ਪਤਨੀ ਆਸ਼ਾ ਰਾਣੀ ਨਮਿਤ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ, ਅਕਾਲੀ ਦਲ ਦੇ ਸੂਬਾ ਸਕੱਤਰ ਸ. ਸਰਬਜੋਤ ਸਿੰਘ ਸਾਬੀ, ਸੰਤ ਜਾਗੀਰ ਸਿੰਘ, ਪਿ੍ੰਸੀਪਲ ਗੁਰਦਿਆਲ ਸਿੰਘ, ਮਾਸਟਰ ਰਮੇਸ਼ ਚੰਦਰ, ਪ੍ਰੋ. ਐੱਸ. ਐਮ. ਸ਼ਰਮਾ, ਐਡਵੋਕੇਟ ਨਰਿੰਦਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਸੀ. ਬੀ. ਸਿੰਘ, ਸੰਗਰਾਮ ਸਿੰਘ, ਦਿਨੇਸ਼ ਜੈਨ, ਨਗਰ ਕੌਾਸਲ ਪ੍ਰਧਾਨ ਸ੍ਰੀ ਦਵਿੰਦਰ ਰਾਮ, ਸੁਲੱਖਣ ਸਿੰਘ ਜੱਗੀ, ਗੱਜਣ ਸਿੰਘ ਮਹਿੰਦੀਪੁਰ, ਵਿਕਾਸ ਮਨਕੋਟਿਆ, ਸ੍ਰੀ ਬੰਟੀ ਸਾਹਨੀ ਕੌਾਸਲਰ, ਕੋਮਲ ਜੈਨ, ਚੀਫ ਨਿਰਮਲ ਸਿੰਘ, ਨੇਕ ਮਿਨਹਾਸ ਤੇ ਹੋਰ ਉਘੀਆਂ ਸ਼ਖ਼ਸੀਅਤਾਂ ਮੌਜੂਦ ਸਨ |
ਬੁੱਲ੍ਹੋਵਾਲ, 20 ਜਨਵਰੀ (ਜਸਵੰਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਤੋਂ ਪੜ੍ਹ ਕੇ ਅਮਰੀਕਾ ਗਏ ਬਲਵਿੰਦਰ ਸਿੰਘ ਵਲੋਂ ਸਕੂਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰ ਸਿੰਘ ਸੈਕਟਰੀ ਲਾਂਬੜਾ ਕਾਂਗੜੀ ਬਹੁਮੰਤਵੀ ਸੁਸਾਇਟੀ, ਚੰਦਰ ਦੇਵ ...
ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)-ਨਗਰ ਕੌਾਸਲ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ ਵਲੋਂ ਵਿਦੇਸ਼ ਜਾਣ ਕਾਰਨ ਨਗਰ ਕੌਾਸਲ ਪ੍ਰਧਾਨ ਚਾਰਜ ਸੀਨੀਅਰ ਵਾਈਸ ਪ੍ਰਧਾਨ ਸੋਨੀਆਂ ਸੈਣੀ ਵਲੋਂ ਕਾਰਜ ਸਾਧਕ ਅਫਸਰ ਆਦਰਸ਼ ਕੁਮਾਰ ਸ਼ਰਮਾ ਦੀ ਹਾਜ਼ਰੀ 'ਚ ਅਹੁਦਾ ਸੰਭਾਲਿਆ ਗਿਆ | ...
ਹਾਜੀਪੁਰ, 20 ਜਨਵਰੀ (ਪੁਨੀਤ ਭਾਰਦਵਾਜ)- ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਦਾਰ ਲਖਵਿੰਦਰ ਸਿੰਘ ਟਿੰਮੀ ਨੂੰ ਫਿਰ ਤੋਂ ਸਰਕਲ ਪ੍ਰਧਾਨ ਬਣਾਉਣ ਨਾਲ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਲਾਕੇ ਦੇ ਸ਼ੋ੍ਰਮਣੀ ਅਕਾਲੀ ਦਲ ਵਰਕਰਾਂ ਦਾ ਕਹਿਣਾ ਹੈ ਕਿ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX