ਗੁਰਦਾਸਪੁਰ, 21 ਜਨਵਰੀ (ਆਰਿਫ਼)-ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਗੁਰਦਾਸਪੁਰ ਵਿਖੇ ਧੀਆਂ ਦੀ ਲੋਹੜੀ ਮਨਾਉਣ ਲਈ ਰਾਜ ਪੱਧਰੀ ਲੋਹੜੀ ਸਮਾਗਮ ਕਰਵਾਇਆ ਗਿਆ | ਜਿਸ 'ਚ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ...
ਧਾਰੀਵਾਲ, 21 ਜਨਵਰੀ (ਸਵਰਨ ਸਿੰਘ)-ਸਥਾਨਕ ਲੁਧਿਆਣਾ ਮੁਹੱਲਾ ਵਿਖੇ ਸਮਾਜ ਸੇਵੀ ਆਗੂੁਆਂ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮਾਸਟਰ ਜੋਸਫ਼ ਗੋਰਾ ਨੇ ਕੀਤੀ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਬ ਇੰਸਪੈਕਟਰ ਸਰਬਜੀਤ ਸਿੰਘ ਵਿਸ਼ੇਸ਼ ਤੌਰ 'ਤੇ ...
ਦੀਨਾਨਗਰ, 21 ਜਨਵਰੀ (ਸੰਧੂ/ਸੋਢੀ)-ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ੰਸੀਪਲ ਤੇ ਸਟਾਫ਼ ਮੈਂਬਰਾਂ ਵਲੋਂ ਦੀਨਾਨਗਰ ਦੇ ਆਪ ਬਣਾਏ ਯੂ ਟਿਊਬ ਚੈਨਲ ਦੇ ਇਕ ਪੱਤਰਕਾਰ ਵਲੋਂ ਬੇਵਜ੍ਹਾ ਪ੍ਰੇਸ਼ਾਨ ਕੀਤੇ ਜਾਣ ਦੇ ਰੋਸ ਵਜੋਂ ...
ਨਿੱਕੇ ਘੁੰਮਣ, 21 ਜਨਵਰੀ (ਸਤਬੀਰ ਸਿੰਘ ਘੁੰਮਣ)-ਨਜ਼ਦੀਕੀ ਪਿੰਡ ਦਾ ਇਕ ਦਲਿਤ ਪਰਿਵਾਰ ਸਮੇਤ ਰਿਸ਼ਤੇਦਾਰਾਂ ਨਾਲ ਸਥਾਨਕ ਕਸਬੇ ਵਿਖੇ ਆਪਣੀ ਲੜਕੀ ਦੀ ਸ਼ਾਦੀ ਲਈ ਇਕ ਮੈਰਿਜ ਪੈਲੇਸ 'ਚ ਆਇਆ ਹੋਇਆ ਸੀ | ਜਦ ਕਿ ਲੰਬਾ ਸਮਾਂ ਇੰਤਜਾਰ ਤੋਂ ਬਾਅਦ ਵੀ ਬਰਾਤ ਨਹੀਂ ਆਈ ਤੇ ...
ਸੇਖਵਾਂ, 21 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਮੀਰੀ-ਪੀਰੀ ਸਕੂਲ ਅੱਡਾ ਡੇਹਰੀਵਾਲ ਦਰੋਗਾ 'ਚ ਦਸਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਆਗਾਮੀ ਪ੍ਰੀਖਿਆਵਾਂ 'ਚ ਸਫ਼ਲਤਾ ਤੇ ਉੱਜਵਲ ਭਵਿੱਖ ਦੀ ਕਾਮਨਾ ਲਈ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਸ੍ਰੀ ਅਖੰਡ ...
ਧਾਰੀਵਾਲ, 21 ਜਨਵਰੀ (ਜੇਮਸ ਨਾਹਰ)-ਥਾਣਾ ਧਾਰੀਵਾਲ ਅਧੀਨ ਪੈਂਦੇ ਪੁਰਾਣਾ ਬੱਸ ਸਟੈਂਡ ਵਿਖੇ ਇਕ ਨੌਸਰਬਾਜ਼ ਵਲੋਂ ਲੜਕੀ ਕੋਲੋਂ ਪਰਸ ਖੋਹ ਕੇ ਰਫੂ ਚੱਕਰ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਕ ਪੀੜਤ ਲੜਕੀ ਸਵੀਟੀ ਵਾਸੀ ਲੋਧੀਪੁਰਸਰਸਪੁਰ ਨੇ ਦੱਸਿਆ ਕਿ ਉਹ ...
ਬਟਾਲਾ, 21 ਜਨਵਰੀ (ਕਾਹਲੋਂ)-ਦੇਸ਼ ਦੀ ਆਜ਼ਾਦੀ ਪਿੱਛੋਂ ਬਟਾਲਾ 'ਚ ਕਾਂਗਰਸ ਤੇ ਭਾਜਪਾ ਦਾ ਕਬਜ਼ਾ ਰਿਹਾ ਹੈ ਤੇ ਹੁਣ ਪੂਰੇ ਪੰਜਾਬ 'ਚ ਬਟਾਲਾ ਨਗਰ ਕੌਾਸਲ ਦੀ ਪਹਿਲੀ ਕਮੇਟੀ ਬਣੀ ਹੈ, ਜੋ ਕਾਂਗਰਸ ਤੇ ਭਾਜਪਾ ਦੀ ਸਹਿਮਤੀ ਨਾਲ ਬਣੀ ਹੈ, ਜਿਸ ਨੇ ਸ਼ਹਿਰ ਨੂੰ ਨਰਕ ਬਣਾ ਕੇ ...
ਬਟਾਲਾ, 21 ਜਨਵਰੀ (ਕਾਹਲੋਂ)-ਬਟਾਲਾ ਫੁੱਟਬਾਲ ਕਲੱਬ ਵਲੋਂ ਸਵ: ਅਵਤਾਰਬੀਰ ਸਿੰਘ ਰੰਧਾਵਾ ਪਹਿਲਾ ਯਾਦਗਾਰੀ ਫੁੱਟਬਾਲ ਕਰਵਾਇਆ ਗਿਆ, ਜਿਸ 'ਚ 46 ਫੁੱਟਬਾਲ ਟੀਮਾਂ ਨੇ ਹਿੱਸਾ ਲਿਆ | ਇਸ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਬਟਾਲਾ ਕਲੱਬ ਨੇ ਤੇਜਾ ਨੂੰ ਹਰਾ ਕੇ ਤੇ ...
ਦੀਨਾਨਗਰ, 21 ਜਨਵਰੀ (ਸੰਧੂ/ਸੋਢੀ)-ਦੀਨਾਨਗਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਿਖ਼ਲਾਫ਼ ਸ਼ੁਰੂ ਕੀਤੇ ਅਭਿਆਨ ਤਹਿਤ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਨਾਨਗਰ ਥਾਣੇ ਦੇ ਐਡੀਸ਼ਨਲ ਐਸ.ਐੱਚ.ਓ ...
ਧਾਰੀਵਾਲ, 21 ਜਨਵਰੀ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਬੱਲ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਚਾਰ ਸਕੱਤਰ ਧਰਮ ਪਾਲ ਦੇ ਪ੍ਰਬੰਧਾਂ ਹੇਠ ਹੋਈ, ਜਿਸ 'ਚ ਕੰਵਲਪ੍ਰੀਤ ਸਿੰਘ ਕਾਕੀ ਮੈਂਬਰ ਕੋਰ ਕਮੇਟੀ ਤੇ ਬਲਾਰਾ ਸ਼੍ਰੋਮਣੀ ...
ਸੇਖਵਾਂ, 21 ਜਨਵਰੀ (ਕੁਲਬੀਰ ਸਿੰਘ ਬੁੂਲੇਵਾਲ)-ਸਥਾਨਕ ਅੱਡਾ ਸੇਖਵਾਂ 'ਚ ਇਕ ਤੇਜ਼ ਰਫ਼ਤਾਰ ਗੱਡੀ ਵਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੇ ਜਾਣ ਕਾਰਨ 3 ਸਾਲਾ ਲੜਕੇ ਦੀ ਮੌਕੇ 'ਤੇ ਹੀ ਮੌਤ ਤੇ ਉਸ ਦੇ ਮਾਤਾ-ਪਿਤਾ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ...
ਬਟਾਲਾ, 21 ਜਨਵਰੀ (ਕਾਹਲੋਂ)-ਅੱਜ 'ਅਜੀਤ' ਉਪ ਦਫ਼ਤਰ ਆ ਕੇ ਇਕ ਔਰਤ ਨੇ ਕਲਾਨੌਰ ਪੁਲਿਸ 'ਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਰਾਜਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਅਲਾਵਲਪੁਰ ਨੇ ਆਪਣੇ ਪਿਤਾ ਸਮੇਤ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਘਰ 'ਚ ਆਪਣੇ ...
ਕਲਾਨੌਰ, 21 ਜਨਵਰੀ (ਪੁਰੇਵਾਲ)-ਰਾਸ਼ਟਰੀ ਯੁਵਾ ਹਫ਼ਤੇ ਤਹਿਤ ਜੈ ਹਿੰਦ ਸੇਵਾ ਕਲੱਬ ਦੇ ਪ੍ਰਧਾਨ ਨਰੇਸ਼ ਕਾਲੀਆ ਦੇ ਸਹਿਯੋਗ ਨਾਲ ਸਥਾਨਕ ਕਸਬੇ 'ਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਿਗਰੀ ਕਾਲਜ 'ਚ ਪਿੰ੍ਰ: ਡਾ: ਨੀਲਮ ਸੇਠੀ ਦੀ ਅਗਵਾਈ 'ਚ ਵੱਖ-ਵੱਖ ਸਕੂਲਾਂ ਦੇ ...
ਵਡਾਲਾ ਬਾਂਗਰ, 21 ਜਨਵਰੀ (ਭੁੰਬਲੀ)-ਇਸ ਇਲਾਕੇ ਦੇ ਪਿੰਡ ਬਜ਼ੁਰਗਵਾਲ ਤੋਂ ਹੋਈ ਸਰਪੰਚ ਦੀ ਚੋਣ 75 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਬੀਬੀ ਕੁਲਵਿੰਦਰ ਕੌਰ ਦੁਬਾਰਾ ਇਸ ਪਿੰਡ ਦੀ ਸਰਪੰਚ ਚੁਣੀ ਗਈ | ਜਿੱਤਣ ਉਪਰੰਤ ਬੀਬੀ ਕੁਲਵਿੰਦਰ ਕੌਰ ਨੇ ਹਲਕੇ ਦੇ ਕੈਬਨਿਟ ਮੰਤਰੀ ...
ਬਟਾਲਾ, 21 ਜਨਵਰੀ (ਕਾਹਲੋਂ)-ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਠਾਕੁਰ ਸਵਰਨ ਸਲਾਰੀਆ ਲੋਕ ਸਭਾ ਚੋਣ ਲਈ ਮਜ਼ਬੂਤ ਤੇ ਯੋਗ ਦਾਅਵੇਦਾਰ ਹਨ ਤੇ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਤਾਂ ਇਸਾਈ ...
ਬਟਾਲਾ, 21 ਜਨਵਰੀ (ਕਾਹਲੋਂ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਨੈਤਿਕ ਸਿੱਖਿਆ 'ਚੋਂ ਪੰਜਾਬ ਭਰ ਤੋਂ ਤੀਸਰਾ ਤੇ ਚੌਥਾ ਸਥਾਨ ਪ੍ਰਾਪਤ ਕਰਕੇ ਚੰਗਾ ਨਾਮਣਾ ਖੱਟਿਆ ਹੈ | ਇਸ ਸਬੰਧੀ ਜਾਣਕਾਰੀ ...
ਅੱਚਲ ਸਾਹਿਬ, 21 ਜਨਵਰੀ (ਗੁਰਚਰਨ ਸਿੰਘ)-ਨਜ਼ਦੀਕੀ ਪਿੰਡ ਵੈਰੋਨੰਗਲ (ਨਵਾਂ) 'ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਦੀ ਖੁਸ਼ੀ 'ਚ ਸਰਪੰਚ ਮੋਹਣ ਸਿੰਘ ਪੱਡਾ ਪਿੰਡ ਵੈਰੋਨੰਗਲ ਨੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ | ਅਰਦਾਸ ਬੇਨਤੀ ਉਪਰੰਤ ...
ਡੇਰਾ ਬਾਬਾ ਨਾਨਕ, 21 ਜਨਵਰੀ (ਵਿਜੇ ਕੁਮਾਰ ਸ਼ਰਮਾ)-ਪੰੁਨਿਆ ਦੇ ਪਾਵਨ ਦਿਹਾੜੇ 'ਤੇ ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਨਾਨਕ ਅਸਥਾਨ ਵਿਖੇ ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ...
ਕੋਟਲੀ ਸੂਰਤ ਮੱਲ੍ਹੀ, 21 ਜਨਵਰੀ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਦੇ ਵਿਦਿਆਰਥੀਆਂ ਨੇ ਗੋਲਡਨ ਕਾਰਨੀਵਲ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੀ ਰਨਅਪ ਟ੍ਰਾਫ਼ੀ 'ਤੇ ਕਬਜ਼ਾ ਕੀਤਾ ਹੈ | ਇਸ ...
ਨਿੱਕੇ ਘੁੰਮਣ, 21 ਜਨਵਰੀ (ਸਤਬੀਰ ਸਿੰਘ ਘੁੰਮਣ)-ਪਿੰਡ ਬਿਜਲੀਵਾਲ ਤੋਂ ਸਜਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਕਸਬਾ ਨਿੱਕੇ ਘੁੰਮਣ ਪਹੰੁਚਣ 'ਤੇ ਸ਼ਰਧਾਲੂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਨਗਰ ...
ਡੇਰਾ ਬਾਬਾ ਨਾਨਕ, 21 ਜਨਵਰੀ (ਵਤਨ)- ਡੇਰਾ ਬਾਬਾ ਨਾਨਕ ਦੇ ਵਾਰਡ ਨੰਬਰ 3 ਦੇ ਕੌਾਸਲਰ ਤੇ ਸੀਨੀਅਰ ਕਾਂਗਰਸੀ ਆਗੂ ਤਰਲੋਚਨ ਸਿੰਘ ਤੋਚੀ ਨੇ ਕਿਹਾ ਕਿ ਨਗਰ ਕੌਾਸਲ ਡੇਰਾ ਬਾਬਾ ਨਾਨਕ ਦੀ ਦਿੱਖ ਸੁਧਾਰਣ ਲਈ ਪੱਬਾਂਭਾਰ ਹੋਈ ਪਈ ਹੈ ਤਾਂ ਕਿ ਦੇਸ਼-ਵਿਦੇਸ਼ ਤੋਂ ਇਸ ਕਸਬੇ 'ਚ ...
ਕਲਾਨੌਰ, 21 ਜਨਵਰੀ (ਪੁਰੇਵਾਲ)-ਸਥਾਨਕ ਕਸਬੇ 'ਚ ਟੀ-ਪੁਆਇੰਟ ਪੰਜਾਬੀ ਪੈਲੇਸ ਦੇ ਨੇੜੇ ਸਥਿਤ ਕੈਨਬੇਰਾ ਐਜੂਕੇਸ਼ਨ ਹੱਬ 'ਚੋਂ ਆਈਲੈਟਸ ਕਰ ਰਹੇ ਲੜਕੇ ਵਲੋਂ 6.5 ਬੈਂਡ ਪ੍ਰਾਪਤ ਕੀਤੇ ਹਨ | ਇਸ ਸਬੰਧੀ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ...
ਡੇਰਾ ਬਾਬਾ ਨਾਨਕ, 21 ਜਨਵਰੀ (ਵਤਨ)-ਨਜ਼ਦੀਕੀ ਪਿੰਡ ਹਰੂਵਾਲ ਤੇ ਹਰੂਵਾਲ ਕਾਲੋਨੀ ਦੇ ਸਰਪੰਚਾਂ ਵਲੋਂ ਸਰਪੰਚ ਬਨਣ 'ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਤੇ ਇਸ ਮੌਕੇ ਪਿੰਡ ਪੱਧਰ ਦਾ ਸਮਾਗਮ ਵੀ ਕੀਤਾ ਗਿਆ, ਜਿਸ ਵਿਚ ਕਾਂਗਰਸੀ ਆਗੂ ਹਰਦੀਪ ਸਿੰਘ ਤਲਵੰਡੀ ...
ਕੋਟਲੀ ਸੂਰਤ ਮੱਲ੍ਹੀ, 21 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਬਗੈਰ ਕਿਸੇ ਵਿਤਕਰੇ ਦੇ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ ਤੇ ...
ਪੁਰਾਣਾ ਸ਼ਾਲਾ, 21 ਜਨਵਰੀ (ਗੁਰਵਿੰਦਰ ਸਿੰਘ ਗੁਰਾਇਆ)-ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਰਵਾਇਤੀ ਫ਼ਸਲਾਂ ਦੇ ਮੰਡੀਕਰਨ ਦੌਰਾਨ ਕਦੇ ਸਰਕਾਰਾਂ ਦੀ ਬੇਰੁਖ਼ੀ ਦੀ ਮਾਰ, ਕਦੇ ਕੁਦਰਤੀ ਆਫ਼ਤਾਂ ਦੀ ਮਾਰ ਨਾਲ ਜੂਝਣ ਕਾਰਨ ਮੰਡੀਕਰਨ ਦੀ ਖੱਜਲ ਖ਼ੁਆਰੀ ਤੋਂ ਅੱਕੇ ...
ਬਟਾਲਾ, 21 ਜਨਵਰੀ (ਹਰਦੇਵ ਸਿੰਘ ਸੰਧੂ)-ਨਜ਼ਦੀਕੀ ਪਿੰਡ ਰਿਆਲੀ ਕਲਾਂ ਵਿਖੇ ਗੁਰੂ ਰਾਮਦਾਸ ਅਕੈਡਮੀ ਦੇ ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਨਵੰਬਰ 2018 'ਚ ਕਰਵਾਈ ਗਈ ਧਾਰਮਿਕ ਪ੍ਰੀਖਿਆ 'ਚੋਂ ਹਰ ਸਾਲ ਦੀ ਤਰ੍ਹਾਂ ਸੂਬੇ ਭਰ 'ਚੋਂ ਪਹਿਲੇ ਦੂਸਰੇ ...
ਧਾਰੀਵਾਲ, 21 ਜਨਵਰੀ (ਜੇਮਸ ਨਾਹਰ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਜਥੇਦਾਰ ਡਾ: ਰਤਨ ਸਿੰਘ ਅਜਨਾਲਾ ਦੀ ਅਗਵਾਈ 'ਚ 27 ਜਨਵਰੀ ਨੂੰ ਗੁਰਦੁਆਰਾ ਬੁਰਜ ਸਾਹਿਬ ਸਕੂਲ ਦੀ ...
ਫਤਹਿਗੜ੍ਹ ਚੂੜੀਆਂ, 21 ਜਨਵਰੀ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡਾਂ ਦਾ ਕੈਬਨਿਟ ਮੰਤਰੀ ਸ: ਤਿ੍ਪਤਰਜਿੰਦਰ ਸਿੰਘ ਬਾਜਵਾ ਦੀ ਅਗਵਾਈ 'ਚ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਰਵਾਇਆ ਜਾਵੇਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ...
ਹਰਚੋਵਾਲ, 21 ਜਨਵਰੀ (ਰਣਜੋਧ ਸਿੰਘ ਭਾਮ)-ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀ ਅਗਵਾਈ ਹੇਠ ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ਜੀ.ਐਮ. ਪਿਆਰਾ ਸਿੰਘ ਨੂੰ ਇਕ ਮੰਗ ਪੱਤਰ ਸੌਾਪਿਆ ਗਿਆ | ...
ਬਟਾਲਾ, 21 ਜਨਵਰੀ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਲਜ ਪਿ੍ੰਸੀਪਲ ਡਾ: ਪ੍ਰੋ: ਐਡਵਰਡ ਮਸੀਹ ਦੀ ਰਹਿਨੁਮਾਈ ਹੇਠ ਚੱਲ ਰਹੇ ਪੋਸਟ ਗ੍ਰਜੈਏਸ਼ਨ ਪੰਜਾਬੀ ਵਿਭਾਗ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਕਰਵਾਈ ਗਈ | ਸਮਾਗਮ ਵਿਚ ਪੰਜਾਬੀ ...
ਬਟਾਲਾ, 21 ਜਨਵਰੀ (ਕਾਹਲੋਂ)-ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀ ਅਣਦੇਖੀ ਤੇ ਰਾਜਨੀਤਕ ਲੀਡਰਸ਼ਿਪ 'ਚ ਇੱਛਾ ਸ਼ਕਤੀ ਦੀ ਘਾਟ ਕਾਰਨ ਅੰਮਿ੍ਤਸਰ ਬਟਾਲਾ-ਪਠਾਨਕੋਟ ਰੇਲ ਮਾਰਗ 'ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ...
ਕੋਟਲੀ ਸੂਰਤ ਮੱਲ੍ਹੀ, 21 ਜਨਵਰੀ (ਕੁਲਦੀਪ ਸਿੰਘ ਨਾਗਰਾ)-ਕੇਂਦਰ ਤੇ ਪੰਜਾਬ ਸਰਕਾਰ ਦੀਆ ਲੋਕ ਮਾਰੂ ਤੇ ਰਾਸ਼ਟਰ ਵਿਰੋਧੀ ਆਰਥਿਕ ਨੀਤੀਆਂ ਵਿਰੁੱਧ ਤੇ ਫਿਰਕਾਪ੍ਰਸਤੀ ਤੇ ਭਿ੍ਸ਼ਟਾਚਾਰ ਦੇ ਖ਼ਾਤਮੇ ਲਈ 28 ਜਨਵਰੀ ਨੂੰ ਲੁਧਿਆਣਾ 'ਚ ਕਮਿਊਨਿਸਟ ਪਾਰਟੀ ਵਲੋਂ ਕੀਤੀ ਜਾ ...
ਧਾਰੀਵਾਲ, 21 ਜਨਵਰੀ (ਸਵਰਨ ਸਿੰਘ)-ਸਥਾਨਕ ਬਿਜਲੀ ਘਰ ਵਿਖੇ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਚੋਣ ਮੀਟਿੰਗ ਡਵੀਜ਼ਨ ਪ੍ਰਧਾਨ ਗੁਰਨਾਮ ਸਿੰਘ ਗਿੱਲ ਤੇ ਸਕੱਤਰ ਮੰਗਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਬਸਮੰਤੀ ਨਾਲ ਜਸਬੀਰ ਸਿੰਘ ਜਫਰਵਾਲ ...
ਵਡਾਲਾ ਬਾਂਗਰ, 21 ਜਨਵਰੀ (ਭੁੰਬਲੀ)-ਮਸਤਕੋਟ ਵਿਖੇ ਸੇਂਟ ਥੋਮਸ ਹਾਈ ਸਕੂਲ ਦੇ ਵਿਦਿਆਰਥੀ ਰੌਸ਼ਨ ਮਸੀਹ ਨੇ ਰਾਸ਼ਟਰੀ ਪੱਧਰ 'ਤੇ ਦੌੜ 'ਚੋਂ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਪੁੱਜਣ 'ਤੇ ਸਕੂਲ ਦੇ ਮੈਨੇਜਰ ਫਾਦਰ ਸੀਰੀਅਕ ਕਾਰਜ ਦੀ ਦੇਖ-ਰੇਖ ਹੇਠ ਸਕੂਲ ਦੇ ਪਿੰ੍ਰਸੀਪਲ ...
ਪੁਰਾਣਾ ਸ਼ਾਲਾ, 21 ਜਨਵਰੀ (ਅਸ਼ੋਕ ਸ਼ਰਮਾ)-ਮਹਿਰਮ ਸਾਹਿਤ ਸਭਾ ਵਲੋਂ ਐੱਨ.ਆਰ.ਆਈ ਲੇਖਕਾਂ ਦੇ ਸਹਿਯੋਗ ਨਾਲ ਕਵੀ ਦਰਬਾਰ ਦੀਵਾਨ ਸਿੰਘ ਮਹਿਰਮ ਕਮਿਊਨਿਟੀ ਹਾਲ ਨਵਾਂ ਸ਼ਾਲਾ ਵਿਖੇ ਕਰਵਾਇਆ ਗਿਆ | ਜਿਸ ਦੇ ਪ੍ਰਧਾਨਗੀ ਮੰਡਲ 'ਚ ਡਾ: ਮਲਕੀਤ ਸਿੰਘ ਸੁਹਲ, ਮੰਗਤ ਚੰਚਲ, ...
ਧਾਰੀਵਾਲ, 21 ਜਨਵਰੀ (ਜੇਮਸ ਨਾਹਰ)-ਚੋਣਾਂ ਸਮੇਂ ਕਾਂਗਰਸ ਜਮਾਤ ਦੀਆਂ ਰਟੀਆਂ-ਰਟਾਈਆਂ ਗੱਲਾਂ 'ਚ ਆ ਕੇ ਕਾਂਗਰਸ ਨੂੰ ਜਿੱਤ ਹਾਸਲ ਕਰਵਾਉਣ ਵਾਲੇ ਲੋਕ ਹੁਣ ਆਪਣੇ-ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰਨ ਲੱਗੇ ਹਨ | ਚੋਣਾਂ ਦੌਰਾਨ ਕਾਂਗਰਸ ਨੇ ਜੋ ਲੋਕਾਂ ਨਾਲ ਵਾਅਦੇ ...
ਗੁਰਦਾਸਪੁਰ, 21 ਜਨਵਰੀ (ਆਰਿਫ਼)-ਸਿੱਖਿਆ ਮੰਤਰੀ ਪੰਜਾਬ ਓ.ਪੀ.ਸੋਨੀ ਤੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਦੀ ਅਗਵਾਈ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸ੍ਰੀਮਤੀ ਰਾਕੇਸ਼ ਬਾਲਾ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਗੁਪਤਾ, ਗੁਰਨਾਮ ਸਿੰਘ ਤੇ ਜ਼ਿਲ੍ਹਾ ...
ਘਰੋਟਾ, 21 ਜਨਵਰੀ (ਸੰਜੀਵ ਗੁਪਤਾ)-ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਕੋਟਪਾ ਐਕਟ ਤਹਿਤ ਜੰਗਲ ਭਵਾਨੀ ਇਲਾਕੇ 'ਚ 15 ਚਲਾਨ ਕੱਟੇ ਗਏ | ਐਸ.ਐਮ.ਓ. ਡਾ: ਸਤੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ ਤਹਿਤ ਇੰਸਪੈਕਟਰ ਦਿਲਬਾਗ ਸਿੰਘ ਤੇ ਅਵਿਨਾਸ਼ ਕੁਮਾਰ ...
ਗੁਰਦਾਸਪੁਰ, 21 ਜਨਵਰੀ (ਸੁਖਵੀਰ ਸਿੰਘ ਸੈਣੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ ਜ਼ੋਨ ਦੀ ਮੀਟਿੰਗ ਜ਼ੋਨ ਪ੍ਰਧਾਨ ਰਘੁਬੀਰ ਸਿੰਘ ਡੁਗਰੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਦਰਜਨਾਂ ਕਿਸਾਨ ਆਗੂਆਂ ਨੇ ਭਾਗ ਲਿਆ | ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਵਲੋਂ ...
ਧਾਰੀਵਾਲ, 21 ਜਨਵਰੀ (ਸਵਰਨ ਸਿੰਘ, ਜੇਮਸ ਨਾਹਰ)-ਡਾ: ਅੰਬੇਡਕਰ ਮਿਸ਼ਨ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ 'ਘਰ ਘਰ ਫੂਲੇ ਅੰਬੇਡਕਰ' ਤਹਿਤ ਪਿਡ ਫੱਜੂਪੁਰ ਵਿਖੇ ਸਮਾਗਮ ਕਰਵਾਇਆ ਗਿਆ, ਜਿਸ 'ਚ ਯਸ਼ ਪਾਲ ਜੇ.ਈ. ਨੂੰ ਸਨਮਾਨਿਤ ਕੀਤਾ ਗਿਆ ਤੇ ਡਾ: ਅੰਬੇਡਕਰ ਸਬੰਧੀ ਕਿਤਾਬ ਵੀ ...
ਬਟਾਲਾ, 21 ਜਨਵਰੀ (ਕਾਹਲੋਂ)-ਕਸਬਾ ਅਲੀਵਾਲ ਵਿਖੇ ਹਰਪਿੰਦਰਪਾਲ ਸਿੰਘ ਸੰਧੂ ਪਿ੍ੰਸੀਪਲ ਮੈਰੀ ਗੋਲਡ ਪਬਲਿਕ ਸਕੂਲ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਵਿੰਦਰ ਸਿੰਘ ਬੱਲੂ ਸ਼ੰਕਰਪੁਰਾ ਦੀ ਪ੍ਰਧਾਨਗੀ ਹੇਠ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਨਵੇਂ ...
ਗੁਰਦਾਸਪੁਰ, 21 ਜਨਵਰੀ (ਆਰਿਫ਼)-ਪਿੰਡ ਸਿਧਵਾਂ ਜਮੀਤਾਂ ਦੀ ਬਣੀ ਪੰਚਾਇਤ ਨਾਲ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਨਵੀਂ ਪੰਚਾਇਤ ਨੰੂ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ...
ਗੁਰਦਾਸਪੁਰ, 21 ਜਨਵਰੀ (ਆਰਿਫ਼)-ਆਗਾਮੀ ਲੋਕ ਸਭਾ ਚੋਣਾਂ ਨੰੂ ਲੈ ਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਯੂਥ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਵਿਧਾਇਕ ਪਾਹੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਯੂਥ ਕਾਂਗਰਸ ਅਹਿਮ ਭੂਮਿਕਾ ਨਿਭਾਉਂਦੇ ਹੋਏ ...
ਪੁਰਾਣਾ ਸ਼ਾਲਾ, 21 ਜਨਵਰੀ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਸਾਬਕਾ ਫੌਜੀਆਂ ਤੇ ਮੰਤਰੀਆਂ ਦਾ ਟੋਲ ਪਲਾਜ਼ਾ ਟੈਕਸ ਮੁਆਫ਼ ਹੈ ਤੇ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਬਰਾਂ ਨੇ ਮੁੱਖ ਮੰਤਰੀ ਨੰੂ ਪੱਤਰ ਲਿਖ ਕੇ ਇਨ੍ਹਾਂ ਦਾ ਟੋਲ ਪਲਾਜ਼ਾ ਮੁਆਫ਼ ਕਰਨ ਦੀ ਮੰਗ ...
ਕਲਾਨੌਰ, 21 ਜਨਵਰੀ (ਪੁਰੇਵਾਲ/ ਕਾਹਲੋਂ)- ਸਥਾਨਕ ਸ਼ਹੀਦ ਕੁਲਦੀਪ ਰਾਏ ਤੁਲੀ ਉਦਯੋਗਿਕ ਸਿਖਲਾਈ ਸੰਸਥਾ 'ਚ ਰੈੱਡ ਰੀਬਨ ਕਲੱਬ, ਐਨ. ਐੱਸ. ਐੱਸ. ਸਕੀਮ ਅਧੀਨ ਕੋਆਰਡੀਨੇਟਰ ਸ੍ਰੀ ਪਿ੍ੰਸ ਭਾਰਤੀ ਅਤੇ ਪਿ੍ੰਸੀਪਲ ਸ੍ਰੀਮਤੀ ਨਿਮਰਤਾ ਦੇਵੀ ਦੀ ਰਹਿਨੁਮਾਈ ਹੇਠ ਸਵਾਮੀ ...
ਗੁਰਦਾਸਪੁਰ, 21 ਜਨਵਰੀ (ਆਲਮਬੀਰ ਸਿੰਘ)-ਅੱਜ ਹਾਲਾਤ ਇਹ ਹਨ ਕਿ ਲੋਕ ਹੀ ਨਹੀਂ, ਸਗੋਂ ਵਿਧਾਇਕ ਵੀ ਦੁਖੀ ਨਜ਼ਰ ਆ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨੈਸ਼ਨਲ ਕ੍ਰਿਸਚਨ ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਨੇ ਕਿਹਾ ਕਿ ਵਿਧਾਇਕ ਕੁਲਬੀਰ ਜ਼ੀਰਾ ਵਲੋਂ ਆਪਣੀ ਹੀ ...
ਬਟਾਲਾ, 21 ਜਨਵਰੀ (ਕਾਹਲੋਂ)-ਰੇਲਵੇ ਵਿਭਾਗ ਵਲੋਂ ਬਟਾਲਾ ਰੇਲਵੇ ਸਟੇਸ਼ਨ 'ਤੇ ਇਕ ਹੋਰ ਪਲੇਟਫਾਰਮ ਤੇ ਪੁਲ (ਫਲਾਈ ਓਵਰ ਬਿ੍ਜ) ਬਣਾਉਣ ਦਾ ਲਿਆ ਫ਼ੈਸਲਾ ਸ਼ਲਾਘਾਯੋਗ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ...
ਬਟਾਲਾ, 21 ਜਨਵਰੀ (ਸੁਖਦੇਵ ਸਿੰਘ)-ਸਿਹਤ ਸਿੱਖਿਆ ਦੇ ਖੇਤਰ 'ਚ ਅਹਿਮ ਯੋਗਦਾਨ ਪਾ ਰਹੇ ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ 'ਚ ਬੀ.ਐਸ.ਸੀ. ਨਰਸਿੰਗ, ਜੀ.ਐਨ.ਐਮ., ਏ.ਐਨ.ਐਮ. ਤੇ ਪੋਸਟ ਬੇਸਿਕ ਕੋਰਸਾਂ 'ਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦਿਆਂ ...
ਗੁਰਦਾਸਪੁਰ, 21 ਜਨਵਰੀ (ਆਰਿਫ਼)-ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਲਈ ਹਰ ਜ਼ਿਲੇ੍ਹ 'ਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸਥਾਪਿਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ...
ਘਰੋਟਾ, 21 ਜਨਵਰੀ (ਸੰਜੀਵ ਗੁਪਤਾ)-ਸੀਨੀਅਰ ਭਾਜਪਾ ਆਗੂ ਅਮਰੀਕ ਸਿੰਘ ਚੌਥੀ ਵਾਰ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਬਣੇ ਹਨ | ਜਦੋਂ ਕਿ ਨਿਰਮਲ ਸਿੰਘ ਭਾਜਪਾ ਜ਼ਿਲ੍ਹਾ ਸਕੱਤਰ ਬਣੇ ਹਨ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਪਾਰਟੀ ਵਰਕਰਾਂ ਅੰਦਰ ਖ਼ੁਸ਼ੀ ਪਾਈ ਜਾ ਰਹੀ ਹੈ | ...
ਘੁਮਾਣ, 21 ਜਨਵਰੀ (ਬੰਮਰਾਹ)- ਨਜ਼ਦੀਕ ਪਿੰਡ ਭੋਮਾ ਵਿਖੇ ਹੋਣ ਵਾਲੇ ਸਾਲਾਨਾ ਅੰਤਰਰਾਸ਼ਟਰੀ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਇਸ ਸਬੰਧੀ ਬਾਬਾ ਨਾਂਗਾ ਸੇਵਾ ਸੁਸਾਇਟੀ ਦੇ ਪ੍ਰਧਾਨ ਬਾਬਾ ਦਲਬੀਰ ਸਿੰਘ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਫੱਗਣ ਦੀ ਸੰਗਰਾਂਦ ...
ਬਟਾਲਾ, 21 ਜਨਵਰੀ (ਸੁਖਦੇਵ ਸਿੰਘ)-ਸਥਾਨਕ ਦਾਣਾ ਮੰਡੀ 'ਚ ਚੱਲ ਰਹੇ ਬਾਸਮਤੀ ਦੇ ਸੀਵਨ ਦੌਰਾਨ ਬਾਸਮਤੀ ਦੇ ਭੁਗਤਾਨ 'ਚ ਹੋ ਰਹੀ ਦੇਰੀ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਦੇਵ ਪ੍ਰਾਸ਼ਰ ਦੀ ਦੁਕਾਨ 'ਤੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ ...
ਧਾਰੀਵਾਲ, 21 ਜਨਵਰੀ (ਸਵਰਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਮੀਤ ਪ੍ਰਧਾਨ ਕੁਲਬੀਰ ਸਿੰਘ ਰਿਆੜ ਤੇ ਸਾਬਕਾ ਸਰਪੰਚ ਸੰਤੋਖ ਸਿੰਘ ਕੋਟ ਸੰਤੋਖ ਰਾਏ ਨੇ ਕੰਵਲਪ੍ਰੀਤ ਸਿੰਘ ਕਾਕੀ ਨੂੰ ਪਾਰਟੀ ਵਲੋਂ ਯੂਥ ਅਕਾਲੀ ਦਲ ਦਾ ਬੁਲਾਰਾ ਲਗਾਏ ਜਾਣ ਦੀ ...
ਗੁਰਦਾਸਪੁਰ, 21 ਜਨਵਰੀ (ਗੁਰਪ੍ਰਤਾਪ ਸਿੰਘ)-ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਵਿਖੇ ਸਿਹਤ ਸੰਭਾਲ ਬਾਰੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਸੈਮੀਨਾਰ 'ਚ ਜ਼ਿਲ੍ਹਾ ਯੋਜਨਾ ਬੋਰਡ ਦੀ ਸਾਬਕਾ ਚੇਅਰਪਰਸਨ ਨੀਲਮ ਮਹੰਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ...
ਗੁਰਦਾਸਪੁਰ, 21 ਜਨਵਰੀ (ਗੁਰਪ੍ਰਤਾਪ ਸਿੰਘ)-ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਇਜਲਾਸ ਕੀਤਾ ਗਿਆ | ਜਿਸ 'ਚ ਪੁਰਾਣੀ ਜ਼ਿਲ੍ਹਾ ਕਮੇਟੀ ਨੂੰ ਭੰਗ ਕਰਕੇ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਯੂਨੀਅਨ ...
ਪੁਰਾਣਾ ਸ਼ਾਲਾ, 21 ਜਨਵਰੀ (ਅਸ਼ੋਕ ਸ਼ਰਮਾ)-ਗੋਹਤ ਪੋਖਰ ਸਟੇਡੀਅਮ ਤੋਂ ਭੁੱਲੇਚੱਕ ਦੇ ਕੱਚੇ ਰਸਤੇ ਨੂੰ ਪੱਕੀ ਸੜਕ 'ਚ ਤਬਦੀਲ ਕਰਨ ਦੀ ਮੰਗ ਨੇ ਇਲਾਕੇ ਅੰਦਰ ਜ਼ੋਰ ਫੜਿਆ ਹੈ | ਇਹ ਸੜਕ ਬਣ ਜਾਣ ਨਾਲ 6 ਕਿੱਲੋਮੀਟਰ ਦੀ ਬਜਾਏ 2 ਕਿੱਲੋਮੀਟਰ ਦਾ ਸਫ਼ਰ ਰਹਿ ਜਾਵੇਗਾ | ਇਸ ...
ਪਠਾਨਕੋਟ, 21 ਜਨਵਰੀ (ਚੌਹਾਨ)-ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਸੁਰਿੰਦਰ ਕਾਕਾ ਦੀ ਹਾਜ਼ਰੀ 'ਚ ਚਾਰ ਮਰਲਾ ਕੁਆਰਟਰ ਵਿਖੇ ਬੁਲਾਈ ਵਰਕਰਾਂ ਤੇ ਆਗੂਆਂ ਦੀ ਮੀਟਿੰਗ 'ਚ ਲੋਕ ਸਭਾ ਚੋਣਾਂ ਲਈ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਟਿਕਟ ਲੋਕਲ ਉਮੀਦਵਾਰ ਨੰੂ ਦੇਣ ਦੀ ਮੰਗ ...
ਤਾਰਾਗੜ੍ਹ/ਨਰੋਟ ਮਹਿਰਾ, 21 ਜਨਵਰੀ (ਸੋਨੂੰ ਮਹਾਜਨ/ਰਾਜ ਕੁਮਾਰੀ)-2019 ਦੀਆਂ ਲੋਕ ਸਭਾ ਚੋਣਾਂ 'ਵਚ ਪੂਰੇ ਦੇਸ਼ ਦੇ ਲੋਕ ਦੇਸ਼ ਤੇ ਦੇਸ਼ ਦੀ ਜਨਤਾ ਦੇ ਸਰਵਪੱਖੀ ਵਿਕਾਸ ਲਈ ਮੋਦੀ ਦੀ ਅਗਵਾਈ ਹੇਠ ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਹੱਕ ਵਿਚ ਵੋਟਾਂ ਪਾ ਕੇ ...
ਪਠਾਨਕੋਟ, 21 ਜਨਵਰੀ (ਸੰਧੂ/ਆਰ. ਸਿੰਘ)-ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਕੀਤੇ ਜਾ ਰਹੇ 26 ਜਨਵਰੀ ਸਮਾਗਮ ਦੀ ਪਹਿਲੀ ਰਿਹਰਸਲ ਦਾ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਪਠਾਨਕੋਟ ਨੇ ਜਾਇਜ਼ਾ ਲਿਆ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ...
ਨਰੋਟ ਮਹਿਰਾ, 21 ਜਨਵਰੀ (ਰਾਜ ਕੁਮਾਰੀ)-ਕੋਟਲੀ ਸੁੰਦਰਚੱਕ ਸੰਪਰਕ ਸੜਕ ਪਿੰਡ ਭੋਆ ਦੇ ਨਜ਼ਦੀਕ ਇਕ ਸਾਈਕਲ ਸਵਾਰ ਦੇ ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ...
ਪਠਾਨਕੋਟ, 21 ਜਨਵਰੀ (ਸੰਧੂ)-ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਨਰੇਸ਼ ਮਹਾਜਨ ਸੁਪਰਡੈਂਟ ਇੰਜੀਨੀਅਰ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਸਵੀਪ ਦਫ਼ਤਰ ਨਗਰ ਸੁਧਾਰ ਟਰੱਸਟ ਵਿਖੇ ਜ਼ਿਲ੍ਹਾ ਸਵੀਪ ਟੀਮ ਨਾਲ ਮੀਟਿੰਗ ਕੀਤੀ ਗਈ | ਜਿਸ 'ਚ ਵਿਧਾਨ ਸਭਾ ਹਲਕਾ ਪਠਾਨਕੋਟ ...
ਸੁਜਾਨਪੁਰ, 21 ਜਨਵਰੀ (ਜਗਦੀਪ ਸਿੰਘ)-ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਦੌਲਤਪੁਰ ਜੱਟਾਂ ਦੇ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੰੂ ਸਮਰਪਿਤ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਦੀ ...
ਪਠਾਨਕੋਟ, 21 ਜਨਵਰੀ (ਸੰਧੂ)-ਸਥਾਨਕ ਸਵਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਵਿਖੇ ਸਥਿਤ ਆਡੀਟੋਰੀਅਮ ਵਿਖੇ ਯੁਵਾ ਏਕਤਾ ਮੰਚ ਵਲੋਂ ਮੰਚ ਦੇ ਚੇਅਰਮੈਨ ਰਾਜ ਕੁਮਾਰ ਗੁਪਤਾ ਅਤੇ ਪ੍ਰਧਾਨ ਸੰਜੀਵ ਸਹੋਤਾ ਦੀ ਪ੍ਰਧਾਨਗੀ ਹੇਠ ਸੱਭਿਆਚਾਰਕ ਪ੍ਰੋਗਰਾਮ ਸਟਾਰ ...
ਨਰੋਟ ਮਹਿਰਾ, 21 ਜਨਵਰੀ (ਸੁਰੇਸ਼ ਕੁਮਾਰ)-ਹਲਕਾ ਭੋਆ ਅਧੀਨ ਪੈਂਦੇ ਅੱਡਾ ਕੋਟਲੀ ਵਿਖੇ ਪੀ.ਪੀ.ਐੱਸ.ਓ ਪਠਾਨਕੋਟ ਦੇ ਮੈਂਬਰ ਪ੍ਰਧਾਨ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਸਿੱਖਿਆ ਮੰਤਰੀ ਓ.ਪੀ ਸੋਨੀ ਨੂੰ ਮਿਲੇ ਤੇ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | ਹਲਕਾ ...
ਪਠਾਨਕੋਟ, 21 ਜਨਵਰੀ (ਆਰ. ਸਿੰਘ)-ਮਹਾਜਨ ਯੁਵਾ ਵਿੰਗ ਪਠਾਨਕੋਟ ਦੀ ਮੀਟਿੰਗ ਸਥਾਨਕ ਹੋਟਲ ਵਿਖੇ ਅਜੇ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਆਲ ਇੰਡੀਆ ਮਹਾਜਨ ਸਭਾ ਦੇ ਪ੍ਰਧਾਨ ਭਾਰਤ ਮਹਾਜਨ, ਜ਼ਿਲ੍ਹਾ ਪ੍ਰਧਾਨ ਰਮਨ ਮਹਾਜਨ ਤੇ ਸ਼ਹਿਰੀ ਪ੍ਰਧਾਨ ਸੰਜੂ ਮਹਾਜਨ ...
ਡਮਟਾਲ, 21 ਜਨਵਰੀ (ਰਾਕੇਸ਼ ਕੁਮਾਰ)-ਸਰਕਾਰੀ ਪ੍ਰਾਇਮਰੀ ਸਕੂਲ ਬੇਲੀ ਚਾਂਗਾਂ ਬਲਾਕ ਪਠਾਨਕੋਟ-3 ਵਿਖੇ ਸਾਲਾਨਾ ਸਮਾਗਮ ਹੈੱਡ ਟੀਚਰ ਸਰੁਣਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਜਿਸ 'ਚ ਬੱਚਿਆਂ ਦੇ ਮਾਪੇ ਤੇ ਪਿੰਡ ਦੇ ਪਤਵੰਤੇ ਸ਼ਾਮਿਲ ਹੋਏ | ਹੈੱਡ ਟੀਚਰ ਨੇ ਸਕੂਲ ਦੀ ...
ਪਠਾਨਕੋਟ, 21 ਜਨਵਰੀ (ਆਰ. ਸਿੰਘ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਪਿ੍ੰਸੀਪਲ ਸੁਭਰਾ ਰਾਣੀ ਦੀ ਪ੍ਰਧਾਨਗੀ ਹੇਠ ਸਕੂਲ ਵਿਦਿਆਰਥੀਆਂ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਮਾਡਲ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ਰੋਟਰੀ ਕਲੱਬ ਦੇ ਜ਼ਿਲ੍ਹਾ ਪ੍ਰਧਾਨ ...
ਪਠਾਨਕੋਟ, 21 ਜਨਵਰੀ (ਚੌਹਾਨ)-ਮਹਾਰਾਣਾ ਪ੍ਰਤਾਪ ਦੇ 422ਵੇਂ ਬਲੀਦਾਨ ਦਿਵਸ 'ਤੇ ਰਾਜਪੂਤ ਮਹਾਂ ਸਭਾ ਵਲੋਂ ਬੱਸ ਅੱਡੇ 'ਤੇ ਮਹਾਰਾਣਾ ਪ੍ਰਤਾਪ ਦੀ ਯਾਦ 'ਚ ਬਣੇ ਸਮਾਰਕ 'ਤੇ ਜ਼ਿਲ੍ਹਾ ਪ੍ਰਧਾਨ ਠਾਕੁਰ ਸਾਹਿਬ ਸਿੰਘ ਸਾਬਾ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਸਮਾਗਮ ਕਰਵਾਇਆ ...
ਵਡਾਲਾ ਗ੍ਰੰਥੀਆਂ, 21 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਹਾਕੀ ਦੀ ਦੁਨੀਆਂ 'ਚ ਅਹਿਮ ਸਥਾਨ ਰੱਖਣ ਵਾਲੀ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਵਲੋਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਗੋਲਡ ਕੱਪ ਕਰਵਾਇਆ ਗਿਆ, ਜਿਸ 'ਚ ...
ਬਟਾਲਾ, 21 ਜਨਵਰੀ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਲਜ ਪਿ੍ੰਸੀਪਲ ਡਾ: ਪ੍ਰੋ: ਐਡਵਰਡ ਮਸੀਹ ਦੀ ਰਹਿਨੁਮਾਈ ਹੇਠ ਚੱਲ ਰਹੇ ਪੋਸਟ ਗ੍ਰਜੈਏਸ਼ਨ ਪੰਜਾਬੀ ਵਿਭਾਗ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਕਰਵਾਈ ਗਈ | ਸਮਾਗਮ ਵਿਚ ਪੰਜਾਬੀ ...
ਬਟਾਲਾ, 21 ਜਨਵਰੀ (ਕਾਹਲੋਂ)-ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀ ਅਣਦੇਖੀ ਤੇ ਰਾਜਨੀਤਕ ਲੀਡਰਸ਼ਿਪ 'ਚ ਇੱਛਾ ਸ਼ਕਤੀ ਦੀ ਘਾਟ ਕਾਰਨ ਅੰਮਿ੍ਤਸਰ ਬਟਾਲਾ-ਪਠਾਨਕੋਟ ਰੇਲ ਮਾਰਗ 'ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ...
ਨਰੋਟ ਮਹਿਰਾ, 21 ਜਨਵਰੀ (ਰਾਜ ਕੁਮਾਰੀ)-ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਆਉਂਦੇ ਪਿੰਡ ਮੁਰਾਦਪੁਰ 'ਚ ਮੀਟਿੰਗ ਕੀਤੀ ਗਈ | ਮੀਟਿੰਗ ਦੀ ਅਗਵਾਈ ਸਾਬਕਾ ਪੰਚ ਕਮਲ ਕੁਮਾਰ ਤੇ ਸਾਬਕਾ ਪੰਚ ਨਰਿੰਦਰ ਸਿੰਘ ਨੇ ਕੀਤੀ | ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਨਵੀਂ ਬਣੀ ਪੰਚਾਇਤ ਦੀ ਸਰਪੰਚ ਮਨਜੀਤ ਕੌਰ ਆਪਣੇ ਪੰਚਾਂ ਨਾਲ ਪਹੰੁਚੇ | ਸਾਬਕਾ ਪੰਚਾਂ ਅਤੇ ਸਰਪੰਚ ਨੇ ਨਵੀਂ ਪੰਚਾਇਤ ਬਣਨ 'ਤੇ ਵਧਾਈ ਦਿੱਤੀ | ਇਸ ਮੌਕੇ ਸਾਬਕਾ ਪੰਚਾਇਤ ਅਤੇ ਨਵੀਂ ਬਣੀ ਪੰਚਾਇਤ ਨੇ ਪਿੰਡ ਦੇ ਵਿਕਾਸ ਲਈ ਸੰਯੁਕਤ ਰੂਪ ਵਿਚ ਕੰਮ ਕਰਨ ਦਾ ਵਾਅਦਾ ਕੀਤਾ | ਸਰਪੰਚ ਮਨਜੀਤ ਕੌਰ ਨੇ ਹਲਕਾ ਵਿਧਾਇਕ ਜੋਗਿੰਦਰਪਾਲ ਦਾ ਮੀਟਿੰਗ ਵਿਚ ਪਹੰੁਚਣ 'ਤੇ ਧੰਨਵਾਦ ਕੀਤਾ | ਇਸ ਮੌਕੇ ਪੰਚ ਕੁਲਦੀਪ ਸਿੰਘ, ਪੰਚ ਰੇਖਾ ਰਾਣੀ, ਪੰਚ ਸ਼ੰਕੁਤਲਾ, ਪੰਚ ਭੋਲੀ, ਪੂਰਨ ਸਿੰਘ, ਅਸ਼ੋਕ ਕੁਮਾਰ, ਦਿਲਬਾਗ ਸਿੰਘ, ਦਲਜੀਤ ਕੌਰ, ਆਸ਼ਾ ਰਾਣੀ, ਅੰਜੂ ਬਾਲਾ, ਰੁਲਦੂ ਰਾਮ, ਦਰਸ਼ਨ ਕੁਮਾਰ, ਜਸਵਿੰਦਰ ਸਿੰਘ, ਆਸ਼ਾ ਰਾਣੀ, ਜਸਪ੍ਰੀਤ ਸਿੰਘ ਅਤੇ ਦੌਲਤ ਰਾਮ ਆਦਿ ਹਾਜਰ ਸਨ |
ਸੁਜਾਨਪੁਰ, 21 ਜਨਵਰੀ (ਜਗਦੀਪ ਸਿੰਘ)-ਸਰਵਹਿੱਤਕਾਰੀ ਜ਼ਿਲ੍ਹਾ ਅੰਗਹੀਣ ਵਿਕਾਸ ਐਸੋਸੀਏਸ਼ਨ ਪਠਾਨਕੋਟ ਦੀ ਮੀਟਿੰਗ ਕਬੀਰ ਮੰਦਰ ਸੁਜਾਨਪੁਰ ਵਿਖੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਕੁਮਾਰ ...
ਪਠਾਨਕੋਟ, 21 ਜਨਵਰੀ (ਆਸ਼ੀਸ਼ ਸ਼ਰਮਾ/ਚੌਹਾਨ)-ਫ਼ਿਲਮ 'ਜਨਤਾ ਪਾਵਰ' ਦੇ ਡਾਇਰੈਕਟਰ ਸੰਨੀ ਰਾਮਪਾਲ ਤੇ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਬੁਲਾਰੇ ਰਵੀ ਸ਼ਰਮਾ ਨੇ ਸਾਂਝੇ ਤੌਰ 'ਤੇ ਇਕ ਪੱਤਰਕਾਰ ਸੰਮੇਲਨ ਕੀਤਾ | ਜਿਸ ਵਿਚ ਉਨ੍ਹਾਂ ਸੰਨੀ ਰਾਮਪਾਲ ਦਾ ਪਠਾਨਕੋਟ ...
ਪਠਾਨਕੋਟ, 21 ਜਨਵਰੀ (ਆਸ਼ੀਸ਼ ਸ਼ਰਮਾ)-ਕਾਨੰੂਨੀ ਸੇਵਾ ਅਥਾਰਿਟੀ ਵਲੋਂ ਜ਼ਿਲ੍ਹਾ ਸਕੱਤਰ ਅਮਨਦੀਪ ਕੌਰ ਚਾਹਲ ਦੀ ਅਗਵਾਈ ਹੇਠ ਵਾਰਡ ਨੰਬਰ-23 ਭਦਰੋਆ ਵਿਖੇ ਸੈਮੀਨਾਰ ਲਗਾਇਆ ਗਿਆ | ਜਿਸ 'ਚ ਵਾਰਡ ਵਾਸੀਆਂ ਨੇ ਹਿੱਸਾ ਲਿਆ | ਸ੍ਰੀਮਤੀ ਅਮਨਦੀਪ ਕੌਰ ਚਾਹਲ ਸਕੱਤਰ ...
ਪਠਾਨਕੋਟ, 21 ਜਨਵਰੀ (ਸੰਧੂ)-ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਵਿਖੇ ਵਿਦਾਇਗੀ ਸਮਾਗਮ ਪਿ੍ੰਸੀਪਲ ਵਿਨੀਤਾ ਮਹਾਜਨ ਦੀ ਅਗਵਾਈ 'ਚ ਕੀਤਾ ਗਿਆ | ਜਿਸ 'ਚ ਸਕੂਲ ਦੀ ਚੇਅਰਪਰਸਨ ਸਨੇਹ ਕੁਠਿਆਲਾ ਮੁੱਖ ਮਹਿਮਾਨ ਤੌਰ 'ਤੇ ਸ਼ਾਮਿਲ ਹੋਈ | ਇਸ ਦੌਰਾਨ ਜੂਨੀਅਰ ਵਿਦਿਆਰਥੀਆਂ ਨੇ ...
ਪਠਾਨਕੋਟ, 21 ਜਨਵਰੀ (ਚੌਹਾਨ)-ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਸਿਆਲੀ ਰੋਡ ਸਥਿਤ ਸ਼ਿਵ ਸੈਨਾ ਦਫ਼ਤਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਉੱਤਰ-ਭਾਰਤ ਚੇਅਰਮੈਨ ਤੇ ਹਿਮਾਚਲ ਪ੍ਰਭਾਰੀ ਸਤੀਸ਼ ਮਹਾਜਨ ਨੇ ਕੀਤੀ | ਵੈਸ਼ਣੋ ਦੇਵੀ ਯਾਤਰਾ ਤੋਂ ਵਾਪਸ ਪਰਤ ਰਹੇ ਸ਼ਿਵ ਸੈਨਾ ...
ਪਠਾਨਕੋਟ, 21 ਜਨਵਰੀ (ਚੌਹਾਨ)-ਪਠਾਨਕੋਟ ਦੇ ਸਿਆਲੀ ਰੋਡ ਵਿਖੇ ਯੁਵਾ ਏਕਤਾ ਮੰਚ ਵਲੋਂ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੰੂ ਉਜਾਗਰ ਕਰਨ ਲਈ ਸਟਾਰ ਸੀਜ਼ਨ-1 ਮੁਕਾਬਲਿਆਂ 'ਚ ਕਈ ਬੱਚਿਆਂ ਦੇ ਮਾਡਿਲੰਗ, ਡਾਸਿੰਗ ਤੇ ਗਾਉਣ ਦੇ ਮੁਕਾਬਲੇ ਕਰਵਾਏ ਗਏ | ਸਮਾਗਮ ਦੇ ਮੁੱਖ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX