ਰੈਲਮਾਜਰਾ, 10 ਫਰਵਰੀ (ਰਾਕੇਸ਼ ਰੋਮੀ/ਬਲਦੇਵ ਪਨੇਸਰ)- ਰੋਪੜ ਬਲਾਚੌਰ ਰਾਜ ਮਾਰਗ 'ਤੇ ਸਥਿਤ ਪਿੰਡ ਕਮਾਲਪੁਰ ਨਜ਼ਦੀਕ ਇਕ ਬੱਸ, ਜੀਪ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਕਾਰਨ ਮੋਟਰ ਸਾਈਕਲ ਸਵਾਰ, ਜੀਪ ਤੇ ਚਾਲਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ...
ਬਹਿਰਾਮ, 10 ਫਰਵਰੀ (ਨਛੱਤਰ ਸਿੰਘ ਬਹਿਰਾਮ) - ਦਿੱਲੀ ਦੀ ਤਰਜ 'ਤੇ ਪੰਜਾਬ ਵਿਚ ਵੀ ਬਿਜਲੀ ਦੇ ਰੇਟ ਘੱਟਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਪਾਸਿਓਾ ਤਾਂ ਸੁੱਖ ਦਾ ਸਾਹ ਆ ਸਕੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ...
ਨਵਾਂਸ਼ਹਿਰ, 10 ਫਰਵਰੀ (ਹਰਵਿੰਦਰ ਸਿੰਘ)- ਸ੍ਰੀ ਸ੍ਰੀ 108 ਮਾਂ ਸਰਸਵਤੀ ਪੂਜਾ ਸਮਿਤੀ ਦਸਮੇਸ਼ ਨਗਰ ਬੰਗਾ ਰੋਡ ਨਵਾਂਸ਼ਹਿਰ ਦੇ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ, ਸਕੱਤਰ ਹਰੇ ਰਾਮ ਸਿੰਘ ਦੀ ਅਗਵਾਈ ਹੇਠ ਬਸੰਤ ਪੰਚਮੀ ਦੇ ਤਿਉਹਾਰ ਮੌਕੇ 8ਵਾਂ ਮਾਂ ਸਰਸਵਤੀ ਵਿਸ਼ਾਲ ...
ਨਵਾਂਸ਼ਹਿਰ, 10 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵਲੋਂ ਮੋਦੀ ਸਰਕਾਰ ਵਲੋਂ ਦੇਸ਼ ਦੇ ਵਿਕਾਸ ਲਈ ਪਾਏ ਯੋਗਦਾਨ ਤੇ ਉਨ੍ਹਾਂ ਵਲੋਂ ਚਲਾਈਆਂ ਸਕੀਮਾਂ ਨੂੰ ਘਰ-ਘਰ ਪਹੰੁਚਾਉਣ ਲਈ ਮੈਰਾਥਨ ਦੌੜ 11 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ...
ਨਵਾਂਸ਼ਹਿਰ, 10 ਫ਼ਰਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਨਰਸਿੰਗ ਦਾ ਡਿਪਲੋਮਾ ਕਰਨ ਬਾਅਦ ਸੁਨਹਿਰੇ ਭਵਿੱਖ ਦੀ ਆਸ 'ਚ ਆਸਟੇ੍ਰਲੀਆ ਗਏ ਨੌਜਵਾਨ ਡਾਲੀ (ਬਦਲਿਆ ਨਾਂਅ) ਲਈ ਹੁਸੀਨ ਸੁਫ਼ਨਿਆਂ ਦੀ ਧਰਤੀ ਨਸ਼ਿਆਂ 'ਚ ਡੁੱਬਣ ਦਾ ਕਾਰਨ ਬਣ ਗਈ | ਸਾਢੇ ਪੰਜ ਸਾਲ ...
ਨਵਾਂਸ਼ਹਿਰ, 10 ਫਰਵਰੀ (ਹਰਵਿੰਦਰ ਸਿੰਘ)- ਨਵਾਂਸ਼ਹਿਰ ਦੇ ਮੁਹੱਲਾ ਗੁਰੂ ਤੇਗ਼ ਬਹਾਦਰ ਨਗਰ ਵਿਚ ਮੀਂਹ ਪੈਣ ਤੇ ਪ੍ਰੈਸ਼ਰ ਨਾਲ ਸੀਵਰੇਜ ਦੇ ਢੱਕਣ ਖੁੱਲ ਜਾਂਦੇ ਹਨ ਅਤੇ ਸੀਵਰੇਜ ਦਾ ਪਾਣੀ ਗਲੀਆਂ ਨਾਲੀਆਂ ਚੋਂ ਹੁੰਦਾ ਹੋਇਆ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ...
ਉੜਾਪੜ/ਲਸਾੜਾ, 10 ਫਰਵਰੀ (ਲਖਵੀਰ ਸਿੰਘ ਖੁਰਦ) - ਸਵੇਰੇ 9.30 ਵਜੇ ਦੇ ਕਰੀਬ ਪਿੰਡ ਉੜਾਪੜ ਵਿਖੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਜ਼ਦੀਕ ਦੋ ਕਾਰਾਂ ਵਿਚ ਆਹਮਣੇ ਸਾਹਮਣੇ ਭਿਆਨਕ ਟੱਕਰ ਹੋ ਗਈ ਜਿਸ ਵਿਚ ਇਕ ਵਿਅਕਤੀ ਜਖ਼ਮੀ ਹੋ ਗਿਆ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ...
ਪੱਲੀ ਝਿੱਕੀ, 10 ਫਰਵਰੀ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਝਿੱਕੀ 'ਚ 24 ਜਨਵਰੀ ਨੂੰ ਭੈਣ-ਭਰਾ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਬੰਗਾ ਪੁਲਿਸ ਵਲੋਂ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਗਿਆ | ਹਮਲੇ ਵਿਚ ਗੰਭੀਰ ਜ਼ਖ਼ਮੀ ਹੋਏ ਸੰਜੀਵ ਕੁਮਾਰ ਦੀ ਮਾਤਾ ...
ਮਜਾਰੀ/ਸਾਹਿਬਾ, 10 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਸ਼ਹੀਦ ਭਗਤ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਪਿੰਡ ਰੱਕੜਾਂ ਢਾਹਾਂ ਵਲੋਂ ਸਾਲਾਨਾ ਕਬੱਡੀ ਟੂਰਨਾਮੈਂਟ 12-13 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਿੰਡ ਪੱਧਰੀ 40 ਕਿੱਲੋ ਗਰਾਮ, 70 ਕਿੱਲੋ ਗਰਾਮ ਅਤੇ ...
ਨਵਾਂਸ਼ਹਿਰ, 10 ਫਰਵਰੀ (ਗੁਰਬਖਸ਼ ਸਿੰਘ ਮਹੇ)- ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਵਲੋਂ ਪਿਛਲੇ ਦਿਨੀਂ ਤਿੰਨ ਸਿੱਖ ...
ਸਮੁੰਦੜਾ, 10 ਫਰਵਰੀ (ਤੀਰਥ ਸਿੰਘ ਰੱਕੜ)- ਪਿੰਡ ਚੱਕ ਫੱੁਲੂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਵ. ਸਤਨਾਮ ਸਿੰਘ ਯੂ.ਐੱਸ.ਏ. ਦੀ ਯਾਦ 'ਚ ਪਰਿਵਾਰਿਕ ਮੈਂਬਰਾਂ ਵਲੋਂ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ...
ਨਵਾਂਸ਼ਹਿਰ, 10 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਵਲੋਂ ਬਸੰਤ ਪੰਚਮੀ ਦੇ ਸ਼ੁੱਭ ਮੌਕੇ ਸਰਸਵਤੀ ਪੂਜਣ ਦਾ ਸਮਾਗਮ ਪ੍ਰਧਾਨ ਹਰਦੇਵ ਚਾਹਲ, ਚੇਅਰਮੈਨ ਲਖਵਿੰਦਰ ਸਿੰਘ ਸੂਰਾਪੁਰੀਆ, ਵਿਜੇ ਜਯੋਤੀ ਦੀ ਅਗਵਾਈ ਵਿਚ ਕੱਚਾ ਟੋਬਾ ਮੰਦਰ ...
ਬੰਗਾ, 10 ਫਰਵਰੀ (ਜਸਬੀਰ ਸਿੰਘ ਨੂਰਪੁਰ) - ਹੋਲੇ ਮਹੱਲੇ ਦੇ ਲੰਗਰਾਂ ਦੀ ਸੇਵਾ ਸਬੰਧੀ ਕਲਗੀਧਰ ਸੇਵਕ ਜਥਾ ਦੋਆਬਾ ਵਲੋਂ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਬੰਗਾ ਵਿਖੇ ਸ: ਸੰਤੋਖ ਸਿੰਘ ਤਲਵੰਡੀ ਫੱਤੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਉਨ੍ਹਾਂ ਦੱਸਿਆ 19 ਤੋਂ 21 ...
ਮਜਾਰੀ/ਸਾਹਿਬਾ, 10 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਪ੍ਰਾਊਡ ਰਵੀਦਾਸੀਆ ਗਲੋਬਲ ਆਰਗੇਨਾਈਜ਼ੇਸ਼ਨ ਸੁਸਾਇਟੀ ਵਲੋਂ ਸਵ: ਦੌਲਤ ਰਾਮ ਅਤੇ ਮਾਤਾ ਗੁਰਮੀਤ ਕੌਰ ਦੀ ਨਿੱਘੀ ਯਾਦ ਵਿਚ ਪਿੰਡ ਸਿੰਬਲ ਮਜਾਰਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ...
ਮੁਕੰਦਪੁਰ, 10 ਫਰਵਰੀ (ਅਮਰੀਕ ਸਿੰਘ ਢੀਂਡਸਾ) - ਸ: ਸਾਧੂ ਸਿੰਘ ਸ਼ੇਰ ਗਿੱਲ ਅਕੈਡਮੀ ਅਤੇ ਮੈਪਲ ਬੀਅਰ ਕੈਨੇਡੀਅਨ ਸਕੂਲ ਮੁਕੰਦਪੁਰ ਵਿਖੇ ਬਸੰਤ ਦਾ ਤਿਉਹਾਰ ਮਨਾਇਆ ਗਿਆ | ਪਿ੍ੰਸੀਪਲ ਮੈਡਮ ਸਨੇਹ ਅਗਨੀਹੋਤਰੀ ਨੇ ਦੱਸਿਆ ਕਿ ਪਤਝੜ ਮਗਰੋਂ ਬਹਾਰ ਦੀ ਰੁੱਤ ਆਉਣ ਦੀ ...
ਨਵਾਂਸ਼ਹਿਰ, 10 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਪਿੰਡ ਲੰਗੜੋਆ ਦੇ ਸਾਬਕਾ ਸਰਪੰਚ ਸੁਰਿੰਦਰ ਝੱਲੀ ਚੇਅਰਮੈਨ ਵਾਟਰ ਸਪਲਾਈ ਨੇ ਨਵੇਂ ਚੁਣੇ ਸਰਪੰਚ ਗੁਰਦੇਵ ਸਿੰਘ ਪਾਬਲਾ ਨੂੰ ਅਹੁਦੇ ਦਾ ਚਾਰਜ ਦਿੱਤਾ | ਇਸ ਮੌਕੇ ਸਾਬਕਾ ਸਰਪੰਚ ਝੱਲੀ ਨੇ ਪਿਛਲੇ 6 ਸਾਲਾ ਤੋਂ ਪਿੰਡ ...
ਮੁਕੰਦਪੁਰ, 10 ਫਰਵਰੀ (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਸਿੰਘ ਸ਼ੇਰਗਿੱਲ ਕਾਲਜ ਮੁਕੰਦਪੁਰ ਵਿਖੇ ਪੂਰੇ ਦੇਸ਼ ਵਿਚ ਚਲਾਈ ਜਾ ਰਹੀ 30ਵੇਂ ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਅਤੇ ਸੁਰੱਖਿਆ ਸਬੰਧੀ ਚੇਤਨਾ ਪੈਦਾ ਕਰਨ ਹਿੱਤ ਸਾਂਝ ਕੇਂਦਰ ਥਾਣਾ ਮੁਕੰਦਪੁਰ ...
ਸੰਧਵਾਂ, 10 ਫਰਵਰੀ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 18 ਫਰਵਰੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਦੀਆਂ ਗੁਰੂ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ...
ਨਵਾਂਸ਼ਹਿਰ, 10 ਫਰਵਰੀ (ਹਰਵਿੰਦਰ ਸਿੰਘ)- ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਹਲਕਾ ਵਿਧਾਇਕ ਅੰਗਦ ਸਿੰਘ ਨੂੰ ਚੋਣਾਂ ਤੋਂ ਪਹਿਲਾ ਕੀਤੇ ਵਾਅਦੇ ਯਾਦ ਕਰਾਉਣ ਲਈ ਇਕ ਯਾਦ ਪੱਤਰ ਦਿੱਤਾ ਗਿਆ ਤੇ ਚੇਤਨਾ ਮਾਰਚ ਵੀ ਕੱਢਿਆ ...
ਬੰਗਾ, 10 ਫਰਵਰੀ (ਕਰਮ ਲਧਾਣਾ) - ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ ਦੇ ਆਏ ਨਤੀਜੇ ਮੁਤਾਬਿਕ ਲਵਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਠਲਾਵਾ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕਰਕੇ ਜਿਕਰਯੋਗ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸਕੂਲ ...
ਬਹਿਰਾਮ, 10 ਫਰਵਰੀ (ਨਛੱਤਰ ਸਿੰਘ ਬਹਿਰਾਮ) - ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ. ਐਮ. ਓ ਡਾ: ਹਰਬੰਸ ਸਿੰਘ ਦੀ ਅਗਵਾਈ ਵਿਚ ਪਿੰਡ ਬਹਿਰਾਮ ਵਿਖੇ ਜਾਗਰੂਕਤਾ ਵੈਨ ਰਾਹੀਂ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ | ਪਿੰਡ ਦੇ ...
ਬੰਗਾ, 10 ਫਰਵਰੀ (ਕਰਮ ਲਧਾਣਾ) - ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਜੰਮਪਲ ਉੱਘੇ ਪੰਜਾਬੀ ਲੇਖਕ ਸੋਹਣ ਲਾਲ ਖਟਕੜ ਆਪਣੀ ਸਫ਼ਲ ਵਿਦੇਸ਼ ਫੇਰੀ ਤੋਂ ਬਾਅਦ ਪੰਜਾਬ ਪਰਤ ਆਏ ਹਨ | ਇਸ ਵਿਸ਼ੇਸ਼ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਇੰਗਲੈਂਡ ਅਤੇ ...
ਬਹਿਰਾਮ, 10 ਫਰਵਰੀ (ਸਰਬਜੀਤ ਸਿੰਘ ਚੱਕਰਾਮੰੂ) - ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਚੱਕ ਗੁਰੂ ਵਿਖੇ ਸਥਾਨਕ ਪ੍ਰਬੰਧਕ ਕਮੇਟੀ ਵਲੋਂ ਹੋਲਾ-ਮਹੱਲਾ ...
ਸੰਧਵਾਂ, 10 ਫਰਵਰੀ (ਪ੍ਰੇਮੀ ਸੰਧਵਾਂ) - ਸੂੰਢ ਬੱਸ ਅੱਡੇ ਦੇ ਬਿਲਕੁਲ ਨੇੜੇ ਰਹਿੰਦੇ ਦੋ ਗੁੱਜਰ ਪਰਿਵਾਰ ਨਰਕ ਭਰੀ ਜਿੰਦਗੀ ਜਿਊਣ ਲਈ ਮਜ਼ਬੂਰ ਹੋ ਚੁੱਕੇ ਹਨ | ਕਿਉਂਕਿ ਜਦੋਂ ਵੀ ਭਾਰੀ ਮੀਂਹ ਪਵੇ ਤਾਂ ਉਨ੍ਹਾਂ ਵਲੋਂ ਬਣਾਏ ਕੱਖਾਂ-ਕਾਨਿਆਂ ਦੇ ਛੱਪਰ ਚੋਣ ਲੱਗ ਪੈਂਦੇ ...
ਨਵਾਂਸ਼ਹਿਰ, 10 ਫਰਵਰੀ (ਗੁਰਬਖਸ਼ ਸਿੰਘ ਮਹੇ)- ਵਿਸ਼ਵਾਸ ਸੇਵਾ ਸੁਸਾਇਟੀ ਵਲੋਂ 21ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਨਹਿਰੂ ਗੇਟ ਸਥਿਤ ਸ਼ਿਵ ਧਾਮ ਮੰਦਰ ਵਿਖੇ ਕਰਵਾਇਆ ਗਿਆ ਜਿਸ ਵਿਚ 15 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਸਮਾਗਮ ਵਿਚ ਪੀ.ਆਰ.ਓ. ਸੋਨੀਆ ...
ਬੰਗਾ, 10 ਫਰਵਰੀ (ਕਰਮ ਲਧਾਣਾ) - ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਾਡ ਕਲਚਰਲ ਸੁਸਾਇਟੀ ਪੰਜਾਬ ਵਲੋਂ ਦਾਤਾ ਮੀਆਂ ਸਾਹਿਬ ਦੇ ਅਸਥਾਨ ਪਿੰਡ ਕਰਨਾਣਾ ਵਿਖੇ ਇਸ ਅਸਥਾਨ ਦੇ ਐਨ. ਆਰ. ਆਈ. ਸੇਵਕਾਂ ਦੀ ਸਹਾਇਤਾ ਨਾਲ ਗਰੀਬੀ ਦੀ ਰੇਖਾ ਤੋਂ ਹੇਠਾਂ ਵਸਦੇ ਪਰਿਵਾਰਾਂ ਦੇ ...
ਸੜੋਆ, 10 ਫਰਵਰੀ (ਨਾਨੋਵਾਲੀਆ)- ਪੰਜਾਬ ਪ੍ਰਦੇਸ਼ ਕਾਂਗਰਸ ਹਾਈ ਕਮਾਂਡ ਵਲੋਂ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਮੀਡੀਆ ਪ੍ਰਚਾਰ ਕਮੇਟੀ ਦੇ ਮੈਂਬਰ ਨਾਮਜ਼ਦ ਕਰਨ 'ਤੇ ਹਲਕੇ ਦੇ ਕਾਂਗਰਸੀ ਆਗੂਆਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ | ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਚੌਧਰੀ ਤਰਸੇਮ ਖੇਪੜ ਸਾਬਕਾ ਚੇਅਰਮੈਨ, ਪ੍ਰੇਮ ਚੰਦ ਭੀਮਾ ਜ਼ਿਲ੍ਹਾ ਪ੍ਰਧਾਨ, ਮਾ: ਮਹਿੰਦਰ ਚੰਦ ਪੋਜੇਵਾਲ ਪ੍ਰਧਾਨ ਬਲਾਕ ਸੜੋਆ, ਜਸਪਾਲ ਟੱਪਰੀਆਂ ਸਾਬਕਾ ਸਰਪੰਚ, ਚੌਧਰੀ ਹਰਦਿਆਲ ਚੰਦਿਆਣੀ ਨੇ ਕਿਹਾ ਕਿ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਪਾਰਟੀ ਪ੍ਰਤੀ ਦਿਖਾਈ ਇਮਾਨਦਾਰੀ ਤੇ ਮਿਹਨਤ ਦਾ ਸਿੱਟਾ ਹੀ ਉਨ੍ਹਾਂ ਨੂੰ ਹਾਈ ਕਮਾਂਡ ਨੇ ਇਹ ਮਾਣ ਬਖ਼ਸ਼ਿਆ ਹੈ | ਹਾਈ ਕਮਾਂਡ ਦਾ ਧੰਨਵਾਦ ਕਰਨ ਵਾਲਿਆਂ ਵਿਚ ਚੌਧਰੀ ਸੁਰਜੀਤ ਭੂੰਬਲਾ ਸਰਪੰਚ, ਰਾਜ ਕੁਮਾਰ ਸੰਮਤੀ ਮੈਂਬਰ, ਤੀਰਥ ਰਾਮ ਭੂੰਬਲਾ, ਗੁਰਬਿੰਦਰ ਸਿੰਘ ਸਰਪੰਚ ਅਟਾਲ ਮਜਾਰਾ, ਪਰਮਜੀਤ ਸਰਪੰਚ ਕਟਵਾਰਾ, ਓਾਕਾਰ ਨਾਥ ਸਾਬਕਾ ਸਰਪੰਚ, ਜਸਵੀਰ ਰਾਣਾ ਸਰਪੰਚ ਸੜੋਆ, ਤਿਲਕ ਰਾਜ ਸੁਦ ਸਰਪੰਚ ਆਲੋਵਾਲ, ਰਛਪਾਲ ਮੰਡੇਰ ਬਕਾਪੁਰ, ਰਵੀ ਕੁਮਾਰ ਸਰਪੰਚ ਨਾਨੋਵਾਲ ਆਦਿ ਵੀ ਸ਼ਾਮਲ ਸਨ |
ਮੁਕੰਦਪੁਰ, 10 ਫਰਵਰੀ (ਅਮਰੀਕ ਸਿੰਘ ਢੀਂਡਸਾ) - ਕੈਂਸਰ ਦੀ ਭਿਆਨਕ ਬਿਮਾਰੀ ਜੋ ਹਰ ਥਾਂ, ਇਲਾਕੇ ਤੇ ਬਨਸਪਤੀ ਦੇ ਹਰ ਪ੍ਰਾਣੀ ਦੀ ਸ਼੍ਰੇਣੀ ਨੂੰ ਆਪਣੀ ਲਪੇਟ ਵਿਚ ਲਈ ਜਾ ਰਹੀ ਹੈ, ਬਾਰੇ ਵਿਸ਼ਵ ਪੱਧਰ 'ਤੇ ਜਾਗਰੂਕ ਕੀਤੇ ਜਾਣ ਦੇ ਸਬੰਧ ਵਿਚ ਸਿਵਲ ਹਸਪਤਾਲ ਮੁਕੰਦਪੁਰ ...
ਬੰਗਾ, 10 ਫਰਵਰੀ (ਕਰਮ ਲਧਾਣਾ) - ਉੱਘੇ ਸਮਾਜ ਸੇਵੀ ਅਤੇ ਐਨ. ਆਰ. ਆਈ. ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਨਿਰਮਲ ਕੁਟੀਆ ਹੱਪੋਵਾਲ ਰੋਡ ਪਿੰਡ ਖਟਕੜ ਖੁਰਦ ਵਿਖੇ ਡਾ: ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ 6ਵੇਂ ਸਾਲਾਨਾ ਅੱਖਾਂ ਦੇ ...
ਸੰਧਵਾਂ, 10 ਫਰਵਰੀ (ਪ੍ਰੇਮੀ ਸੰਧਵਾਂ) - ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਫਰਾਲਾ ਵਿਖੇ ਹੈੱਡ ਟੀਚਰ ਮੈਡਮ ਸਤਵੰਤ ਕੌਰ ਕਟਾਰੀਆਂ ਦੀ ਅਗਵਾਈ ਹੇਠ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ 'ਚ ਉਚੇਚੇ ਤੌਰ 'ਤੇ ਪਹੁੰਚੇ ...
ਬਹਿਰਾਮ, 10 ਫਰਵਰੀ (ਸਰਬਜੀਤ ਸਿੰਘ ਚੱਕਰਾਮੰੂ) - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਪੰਜਾਬ ਨੂੰ ਮੁੜ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਜਿਸ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਚਾਇਤਾਂ ਨੂੰ ਗ੍ਰਾਂਟਾਂ ...
ਬੰਗਾ, 10 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬਹੁਜਨ ਸੱਭਿਆਚਾਰਕ ਸੰਸਥਾ ਪੰਜਾਬ ਦੇ 12 ਕਲਾਕਾਰਾਂ ਵਲੋਂ ਖੁਸ਼ਵਿੰਦਰ ਬਿੱਲਾ ਯੂ. ਕੇ. ਵਲੋਂ ਲਿਖਿਆ ਇਕ ਇਤਿਹਾਸਕ ਗੀਤ ਰਿਕਾਰਡ ਕਰਵਾਇਆ ਗਿਆ ਤੇ ਜਾਰੀ ਕੀਤਾ ਗਿਆ | ਇਸ ਗੀਤ ਨੂੰ ਐਮ. ਟ੍ਰੈਕ ਕੰਪਨੀ ਵਲੋਂ ਜਾਰੀ ਕੀਤਾ ਗਿਆ ...
ਭੱਦੀ, 10 ਫਰਵਰੀ (ਨਰੇਸ਼ ਧੌਲ)- ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਐਾਡ ਯੂਥ ਵੈੱਲਫੇਅਰ ਕਲੱਬ ਅਤੇ ਸਮੂਹ ਪਿੰਡ ਮੌਜੋਵਾਲ ਮਜਾਰਾ ਦੇ ਸਹਿਯੋਗ ਨਾਲ ਦੋ ਦਿਨਾਂ ਕਬੱਡੀ ਟੂਰਨਾਮੈਂਟ ਉਤਸ਼ਾਹ ਪੂਰਵਕ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ ਵੱਖ-ਵੱਖ ਭਾਰ ਵਰਗ ਦੀਆਂ ...
ਨਵਾਂਸ਼ਹਿਰ, 10 ਫਰਵਰੀ (ਗੁਰਬਖਸ਼ ਸਿੰਘ ਮਹੇ)- ਸਰਕਾਰੀ ਐਲੀਮੈਂਟਰੀ ਸਕੂਲ ਚੂਹੜਪੁਰ ਵਿਖੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਨਿਭਾਅ ਰਹੇ ਮਾ: ਰਾਮ ਲਾਲ ਦਾ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਕੂਲ ਦੀ ਮੈਨੇਜਮੈਂਟ ਕਮੇਟੀ ਤੇ ਪੰਚਾਇਤ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ...
ਉਸਮਾਨਪੁਰ, 10 ਫਰਵਰੀ (ਮਝੂਰ)- ਮੱੁਢਲਾ ਸਿਹਤ ਕੇਂਦਰ ਮੁਜੱਫਰਪੁਰ ਵਲੋਂ ਪਿੰਡ ਚਰਾਣ ਵਿਖੇ ਸਿਹਤ ਜਾਗਰੂਕਤਾ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਡਾ: ਨਰਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਡਾ: ਮਦਨ ਲਾਲ ਚੀਫ਼ ਫਾਰਮਾਸਿਸਟ ਅਤੇ ਮਨਿੰਦਰ ਬਾਜਵਾ ਨੇ ...
ਨਵਾਂਸ਼ਹਿਰ, 10 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਵਿਦਾਇਗੀ ਪਾਰਟੀ ਕੀਤੀ ਗਈ ਜਿਸ ਵਿਚ 9 ਵੀਂ ਕਲਾਸ ਨੇ 10 ਵੀਂ ਕਲਾਸ ਅਤੇ 11 ਵੀਂ ਕਲਾਸ ਨੇ 12 ਵੀਂ ਕਲਾਸ ਨੂੰ ਵਿਦਾਇਗੀ ਪਾਰਟੀ ...
ਜਾਡਲਾ, 9 ਫਰਵਰੀ (ਬੱਲੀ)- ਇਸ ਇਲਾਕੇ ਦੇ 4 ਧਾਰਮਿਕ ਡੇਰਿਆਂ ਦੇ ਮੁਖੀ ਸੰਤਾਂ ਵਲੋਂ ਲਾਗਲੇ ਪਿੰਡ ਮਹਿਤਪੁਰ ਉਲੱਦਣੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਲੋੜੀਂਦਾ ਸਾਮਾਨ ਭੇਟ ਕਰਕੇ ਵਿੱਦਿਅਕ ਅਦਾਰਿਆਂ ਦੀ ਮਦਦ ਕਰਨ ਦੀ ਗੱਲ ਨੂੰ ਅੱਗੇ ਤੋਰਿਆ ਹੈ | ਡੇਰਾ ...
ਮੁਕੰਦਪੁਰ, 10 ਫਰਵਰੀ (ਦੇਸ ਰਾਜ ਬੰਗਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਵਿਖੇ ਸਪਾਈਸ ਮੈਕੇਈ ਅਤੇ ਐਚ. ਆਰ. ਡੀ. ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਭਰ ਦੇ 128 ਸਕੂਲਾਂ ਵਿਚ ਕੁੱਚੀਪੁੜੀ ਨਿ੍ਤ ਬੱਚਿਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX