ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਕਲਾਨੌਰ, 26 ਜੂਨ (ਪੁਰੇਵਾਲ)-ਕੋਟਾ ਤੋਂ ਰੇਲ ਗੱਡੀ ਰਾਹੀਂ ਛੁੱਟੀ ਲੈ ਕੇ ਵਾਪਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਂਬਾਦ ਵਿਖੇ ਪਰਤ ਰਹੇ 21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਜਿਸ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਕੋਟਕਪੂਰਾ, 26 ਜੂਨ (ਮੋਹਰ ਸਿੰਘ ਗਿੱਲ) - ਨਾਭੇ ਦੀ ਜੇਲ੍ਹ 'ਚ ਦੋ ਵਿਅਕਤੀਆਂ ਹੱਥੋਂ ਕਤਲ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ 45 ਮੈਂਬਰੀ ਕਮੇਟੀ ਮੈਂਬਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਿਸ ਦਾ...
ਵਿਸ਼ਵ ਕੱਪ ਤੋਂ ਬਾਅਦ ਭਾਰਤ ਖਿਲਾਫ ਟੈਸਟ ਤੇ ਇੱਕਦਿਨਾਂ ਮੈਚ ਖੇਡਣਾ ਚਾਹੁੰਦਾ ਹੈ ਕ੍ਰਿਸ ਗੇਲ
. . .  1 day ago
ਲੰਦਨ, 26 ਜੂਨ - ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਿਸ਼ਵ ਕੱਪ ਤੋਂ ਬਾਅਦ ਆਪਣੀ ਯੋਜਨਾ ਬਾਰੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਭਾਰਤ ਖਿਲਾਫ ਇੱਕ ਟੈਸਟ...
ਦੋ ਮਹਿਲਾਵਾਂ ਤੋਂ 10 ਕਰੋੜ ਦੇ ਪਾਲਿਸ਼ ਰਹਿਤ ਹੀਰੇ ਬਰਾਮਦ
. . .  1 day ago
ਗੁਹਾਟੀ, 26 ਜੂਨ - ਅਸਾਮ ਰਾਈਫ਼ਲਜ਼ ਨੇ ਹੈਲਾਕੰਡੀ ਵਿਖੇ ਦੋ ਮਹਿਲਾਵਾਂ ਤੋਂ 10 ਕਰੋੜ ਰੁਪਏ ਕੀਮਤ ਵਾਲੇ 1667 ਗ੍ਰਾਮ ਪਾਲਿਸ਼ ਰਹਿਤ ਹੀਰੇ ਬਰਾਮਦ ਕੀਤੇ...
ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ
. . .  1 day ago
ਸ੍ਰੀਨਗਰ, 26 ਜੂਨ - ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  1 day ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  1 day ago
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਮਾਘ ਸੰਮਤ 550

ਬਠਿੰਡਾ /ਮਾਨਸਾ

ਲੜਾਈ ਵਿਚ ਅਕਾਲੀ ਤੇ ਕਾਂਗਰਸੀ ਧਿਰਾਂ ਦੇ ਤਿੰਨ ਲੋਕ ਜ਼ਖ਼ਮੀ, ਸਾਬਕਾ ਅਕਾਲੀ ਸਰਪੰਚ ਨੇ ਹਮਲੇ ਦੇ ਦੋਸ਼ ਲਾਏ

ਤਲਵੰਡੀ ਸਾਬੋ, 10 ਫਰਵਰੀ (ਰਣਜੀਤ ਸਿੰਘ ਰਾਜੂ)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਚ ਦੋ ਧਿਰਾਂ ਵਿਚ ਹੋਈ ਲੜਾਈ ਦੌਰਾਨ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ | ਜ਼ਖ਼ਮੀਆਂ ਵਿਚ ਅਕਾਲੀ ਦਲ ਦਾ ਇੱਕ ਸਾਬਕਾ ਸਰਪੰਚ ਤੇ ਇੱਕ ਕਾਂਗਰਸੀ ਆਗੂ ਸ਼ਾਮਿਲ ਹੈ | ...

ਪੂਰੀ ਖ਼ਬਰ »

ਰਾਮਾਂ ਮੰਡੀ 'ਚ ਭੂਤਰੇ ਢੱਠੇ ਨੇ ਰੇਲਵੇ ਫਾਟਕ ਤੋੜਿਆ

ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਅੱਜ ਇੱਕ ਭੂਤਰੇ ਢੱਠੇ ਨੇ ਰਾਮਾਂ ਮੰਡੀ ਦੇ ਬਾਘਾ ਵਾਲੇ ਬੰਦ ਪਏ ਰੇਲਵੇ ਫਾਟਕ ਵਾਲੀਆਂ ਲੋਹੇ ਦੀਆਂ ਪਾਈਪਾਂ ਤੋੜ ਦਿੱਤੀਆਂ | ਅੱਜ ਉਸ ਸਮੇਂ ਇਥੇ ਇਕ ਵੱਡੀ ਘਟਨਾ ਵਾਪਰਦੀ ਵਾਪਰਦੀ ਬੱਚ ਗਈ ਜਿਸ ਸਮੇਂ ਸਿਰਸਾ-ਬਠਿੰਡਾ ...

ਪੂਰੀ ਖ਼ਬਰ »

ਗਲੋਬਲ ਡਿਸਕਵਰੀ ਸਕੂਲ 'ਚ ਡੈਜ਼ਲਿੰਗ ਸਟਾਰ ਕੰਪੀਟੀਸ਼ਨ

ਲਹਿਰਾ ਮੁਹੱਬਤ, 10 ਫਰਵਰੀ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਸ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੁਰਕੋਟ (ਰਾਮਪੁਰਾ) 'ਚ ਡੈਜ਼ਲਿੰਗ ਸਟਾਰ ਕੰਪੀਟੀਸ਼ਨ ਧੂਮ-ਧਾਮ ਨਾਲ ਮਨਾਇਆ | ਡੈਜ਼ਲਿੰਗ ਸਟਾਰ ਕੰਪੀਟੀਸ਼ਨ ਪਲੇਅਗਰੂਪ ਤੋਂ ਯੂ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਭਾਕਿਯੂ (ਉਗਰਾਹਾਂ) ਵਲੋਂ ਅਧੂਰੀ ਪਾਈਪ ਲਾਈਨ ਚਾਲੂ ਕਰਨ ਲਈ ਬਠਿੰਡਾ-ਮਾਨਸਾ ਸੜਕ ਜਾਮ

ਮੌੜ ਮੰਡੀ, ਕੋਟ ਫੱਤਾ 10 ਫਰਵਰੀ (ਲਖਵਿੰਦਰ ਸਿੰਘ ਮੌੜ, ਗੁਰਜੀਤ ਸਿੰਘ ਕਮਾਲੂ, ਰਣਜੀਤ ਸਿੰਘ ਬੁਟਰ)-ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਪਿੰਡ ਭਾਈ ਬਖਤੌਰ ਨਜ਼ਦੀਕ ਬਠਿੰਡਾ-ਮਾਨਸਾ ਸੜਕ 'ਤੇ ਧਰਨਾ ਲਗਾ ਕੇ ਹਾਈ ਵੇ ਰਸਤਾ ਜਾਮ ਕੀਤਾ ਗਿਆ | ਯੂਨੀਅਨ ਆਗੂਆਂ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਤਲਵੰਡੀ ਸਾਬੋ, 10 ਫਰਵਰੀ (ਰਣਜੀਤ ਸਿੰਘ ਰਾਜੂ)-ਪੁਲਿਸ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਨਗਰ ਵਿਚ ਬਸੰਤ ਪੰਚਮੀ ਦੇ ਮੌਕੇ ਅੱਜ ਖੁੱਲ ਕੇ ਵੇਚੀ ਗਈ 'ਚਾਈਨਾ ਡੋਰ' ਦੀ ਬਦੌਲਤ ਅੱਜ ਨੇੜਲੇ ਪਿੰਡ ਦਾ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ...

ਪੂਰੀ ਖ਼ਬਰ »

ਰਾਮਾਂ ਮੰਡੀ 'ਚ ਭੂਤਰੇ ਢੱਠੇ ਨੇ ਰੇਲਵੇ ਫਾਟਕ ਤੋੜਿਆ

ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਅੱਜ ਇੱਕ ਭੂਤਰੇ ਢੱਠੇ ਨੇ ਰਾਮਾਂ ਮੰਡੀ ਦੇ ਬਾਘਾ ਵਾਲੇ ਬੰਦ ਪਏ ਰੇਲਵੇ ਫਾਟਕ ਵਾਲੀਆਂ ਲੋਹੇ ਦੀਆਂ ਪਾਈਪਾਂ ਤੋੜ ਦਿੱਤੀਆਂ | ਅੱਜ ਉਸ ਸਮੇਂ ਇਥੇ ਇਕ ਵੱਡੀ ਘਟਨਾ ਵਾਪਰਦੀ ਵਾਪਰਦੀ ਬੱਚ ਗਈ ਜਿਸ ਸਮੇਂ ਸਿਰਸਾ-ਬਠਿੰਡਾ ...

ਪੂਰੀ ਖ਼ਬਰ »

ਪਿੰਡ ਬਹਿਮਣ ਜੱਸਾ ਸਿੰਘ ਵਾਸੀਆਂ ਨੇ ਨਹਿਰੀ ਪਾਣੀ ਦੀ ਘਾਟ ਤੇ ਰਜਵਾਹੇ ਵਿਚ ਨਾਜਾਇਜ਼ ਮੋਘਿਆਂ ਨੂੰ ਲੈ ਕੇ ਸਰਕਾਰ ਤੇ ਨਹਿਰੀ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ

ਸੀਂਗੋ ਮੰਡੀ, 10 ਫਰਵਰੀ (ਲੱਕਵਿੰਦਰ ਸ਼ਰਮਾ)-ਪਿੰਡ ਬਹਿਮਣ ਜੱਸਾ ਸਿੰਘ ਵਾਲਾ ਦੇ ਕਿਸਾਨਾਂ ਨੇ ਨਹਿਰੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਿਖ਼ਲਾਫ਼ ਰੋਸ ਪ੍ਰਦਰਸ਼ਨ ਕਰਕੇ ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਦੀ ਰਲੀਮਿਲੀ ਭੁਗਤ ਨਾਲ ...

ਪੂਰੀ ਖ਼ਬਰ »

ਬਿਜਲੀ ਦੇ ਕੱਟੇ ਕੁਨੈਕਸ਼ਨ ਬਕਾਏ ਮੁਆਫ਼ ਕਰ ਕੇ ਜੋੜੇ ਜਾਣ ਦੀ ਮੰਗ

ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਬੀਤੇ ਕੁੱਝ ਮਹੀਨੇ ਪਹਿਲਾ ਪਾਵਰਕਾਮ ਵਿਭਾਗ ਵੱਲੋਂ 40 ਦੇ ਕਰੀਬ ਖਪਤਕਾਰਾਂ ਵੱਲ 14 ਲੱਖ ਰੁਪਏ ਦੇ ਲੱਗਭੱਗ ਬਕਾਇਆ ਹੋਣ ਕਾਰਨ ਉਹਨਾਂ ਨੂੰ ਡਿਫਾਲਟਰ ਕਰਾਰ ਦੇ ਕੇ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਸਨ | ਸ਼ਹਿਰ ...

ਪੂਰੀ ਖ਼ਬਰ »

ਚਾਈਨਾ ਡੋਰ ਵੇਚਣ ਦੇ ਦੋਸ਼ ਹੇਠ ਦੋ ਨਾਮਜ਼ਦ

ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)- ਚਾਈਨਾਂ ਡੋਰ ਦੇ ਵੇਚਣ ਅਤੇ ਵਰਤੋਂ ਕਰਨ 'ਤੇ ਜਿਲ੍ਹਾ ਮੈਜਿਸਟਰੇਟ ਵਲੋਂ ਲਾਈ ਗਈ ਸਖਤ ਪਾਬੰਦੀ ਤਹਿਤ ਸੀਆਈਏ ਸਟਾਫ-1 ਦੇ ਐਸ .ਆਈ ਹਰਜੀਵਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਬਸੰਤ ਪੰਚਮੀਂ ਤੋਂ ਐਨ ਇੱਕ ਦਿਨ ...

ਪੂਰੀ ਖ਼ਬਰ »

5 ਗਰਾਮ ਚਿੱਟੇ ਸਮੇਤ ਇੱਕ ਕਾਬੂ

ਸੰਗਤ ਮੰਡੀ, 10 ਫਰਵਰੀ (ਅੰਮਿ੍ਤਪਾਲ ਸ਼ਰਮਾ/ ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਥਾਣਾ ਸੰਗਤ ਦੀ ਪੁਲਿਸ ਨੇ ਪਿੰਡ ਸੰਗਤ ਕਲਾਂ ਨੇੜੇ ਇੱਕ ਵਿਅਕਤੀ ਨੂੰ 5 ਗਰਾਮ ਚਿੱਟੇ ਸਮੇਤ ਕਾਬੂ ਕੀਤਾ ਹੈ | ਸਬ-ਇੰਸਪੈਕਟਰ ਬਲਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ...

ਪੂਰੀ ਖ਼ਬਰ »

ਬਠਿੰਡਾ ਜ਼ਿਲ੍ਹੇ 'ਚ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਪਤੰਗਬਾਜ਼ਾਂ ਨੇ ਖ਼ੂਬ ਉਡਾਏ ਪਤੰਗ

ਬਠਿੰਡਾ, 10 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਸੰਤ ਪੰਚਮੀ ਦੇ ਤਿਉਹਾਰ ਜ਼ਿਲੇ੍ਹ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ | ਦਿਨ ਚੜ੍ਹਦਿਆਂ ਹੀ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਪਤੰਗਬਾਜ਼ਾਂ ਨੇ ਘਰਾਂ ਦੀਆਂ ਛੱਤਾਂ, ਗਲੀਆਂ ਅਤੇ ਖ਼ਾਲੀ ਪਏ ...

ਪੂਰੀ ਖ਼ਬਰ »

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਰਾਮਪੁਰਾ ਫੂਲ, 10 ਫਰਵਰੀ (ਗੁਰਮੇਲ ਸਿੰਘ ਵਿਰਦੀ)-ਸ਼ਹਿਰ ਦੀ ਨਿਊ ਭਗਤ ਸਿੰਘ ਕਾਲੋਨੀ ਦੇ ਇਕ ਨੌਜਵਾਨ ਦੁਆਰਾ ਖ਼ੁਦਕੁਸ਼ੀ ਕਰ ਲਈ | ਪ੍ਰਾਪਤ ਜਾਣਕਾਰੀ ਤਹਿਤ ਪ੍ਰਦੀਪ ਕੁਮਾਰ 21 ਸਾਲ ਪੁੱਤਰ ਸੰਤ ਰਾਮ ਵਾਸੀ ਨਿਊ ਭਗਤ ਸਿੰਘ ਕਾਲੋਨੀ ਨੇ ਨਹਿਰੀ ਵਿਸ਼ਰਾਮ ਘਰ ਦੇ ਪਿਛਲੇ ...

ਪੂਰੀ ਖ਼ਬਰ »

ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸੀ ਟਿਕਟ ਲਈ ਨੌਜਵਾਨ ਅਮਨਦੀਪ ਸ਼ਰਮਾ ਨੇ ਪੇਸ਼ ਕੀਤੀ ਦਾਅਵੇਦਾਰੀ

ਤਲਵੰਡੀ ਸਾਬੋ, 10 ਫਰਵਰੀ (ਰਣਜੀਤ ਸਿੰਘ ਰਾਜੂ)-ਲੋਕ ਸਭਾ ਚੋਣਾਂ ਦੀ ਆਹਟ ਦੇ ਨਾਲ ਹੀ ਜਿੱਥੇ ਸਿਆਸੀ ਗਤੀਵਿਧੀਆਂ ਨੇ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ ਉੱਥੇ ਟਿਕਟਾਂ ਦੇ ਦਾਅਵੇਦਾਰਾਂ ਨੇ ਵੀ ਤਿਆਰੀਆਂ ਖਿੱਚ ਲਈਆਂ ਹਨ ਤੇ ਟਿਕਟਾਂ ਹਾਸਿਲ ਕਰਨ ਲਈ ਸਰਗਰਮ ਹੋ ਗਏ ...

ਪੂਰੀ ਖ਼ਬਰ »

ਪਿੰਡ ਮਾਨਸਾ ਕਲਾਂ ਵਿਚ ਲਗਾਏ ਅੱਖਾਂ ਦੇ ਫ਼੍ਰੀ ਜਾਂਚ ਕੈਂਪ ਵਿਚ 150 ਮਰੀਜ਼ਾਂ ਦੀ ਜਾਂਚ

ਮੌੜ ਮੰਡੀ, 10 ਫਰਵਰੀ (ਗੁਰਜੀਤ ਸਿੰਘ ਕਮਾਲੂ)-ਪਿੰਡ ਮਾਨਸਾ ਕਲਾਂ ਦਸਮੇਸ਼ ਸਪੋਰਟਸ ਕਲੱਬ ਵੱਲੋਂ ਫ਼ਰੀ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿਚ ਡਾ.ਅਜੈਪਾਲ ਸਿੰਘ ਮੱਲੀ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ | ਇਸ ਕੈਂਪ ਵਿਚ 150 ਦੇ ਕਰੀਬ ਅੱਖਾਂ ਨਾਲ ਸਬੰਧਿਤ ...

ਪੂਰੀ ਖ਼ਬਰ »

ਜੇਲ੍ਹ ਸਟਾਫ਼ ਤੇ ਬੰਦੀਆਂ ਨੂੰ ਮੁਢਲੀ ਸਹਾਇਤਾ ਬਾਰੇ ਮਹੱਤਵ ਪੂਰਨ ਜਾਣਕਾਰੀ ਦਿੱਤੀ

ਬਠਿੰਡਾ ਛਾਉਣੀ, 10 ਫਰਵਰੀ (ਪਰਵਿੰਦਰ ਸਿੰਘ ਜੌੜਾ)-ਗੋਬਿੰਦਪੁਰਾ ਵਿਖੇ ਸਥਿਤ ਕੇਂਦਰੀ ਸੁਧਾਰ ਘਰ ਬਠਿੰਡਾ ਵਲੋਂ ਜੇਲ੍ਹ ਸਟਾਫ਼ ਅਤੇ ਬੰਦੀਆਂ ਲਈ ਮੁੱਢਲੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਮੁੱਢਲੀ ...

ਪੂਰੀ ਖ਼ਬਰ »

ਕਾਕਾ ਗੁਰਪ੍ਰੀਤ ਸਿੰਘ (ਭਗਤਾ) ਨੂੰ ਦਿੱਤੀ ਅੰਤਿਮ ਸ਼ਰਧਾਂਜਲੀ

ਤਲਵੰਡੀ ਸਾਬੋ, 10 ਫਰਵਰੀ (ਰਣਜੀਤ ਸਿੰਘ ਰਾਜੂ)-ਸਥਾਨਕ ਨਗਰ ਦੇ ਮੁਹਤਬਰ ਸੁਖਦੇਵ ਸਿੰਘ (ਰਿਟਾ. ਕਾਨੂੰਗੋ) ਜਿਨ੍ਹਾਂ ਦੇ ਇਕਲੌਤੇ ਪੁੱਤਰ ਗੁਰਪ੍ਰੀਤ ਸਿੰਘ (ਭਗਤਾ) ਬੀਤੇ ਦਿਨ ਆਸਟ੍ਰੇਲੀਆ ਵਿਚ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਨਮਿਤ ਅੰਤਿਮ ਅਰਦਾਸ ਮੌਕੇ ਅੱਜ ਹਲਕੇ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਭਾਈ ਬਹਿਲੋ ਸਕੂਲ ਦਾ 27ਵਾਂ ਇਨਾਮ ਵੰਡ ਸਮਾਰੋਹ

ਭਗਤਾ ਭਾਈਕਾ, 10 ਫਰਵਰੀ (ਸੁਖਪਾਲ ਸਿੰਘ ਸੋਨੀ)-ਇਲਾਕੇ ਦੀ ਪੁਰਾਣੀ ਤੇ ਨਾਮਵਰ ਵਿੱਦਿਅਕ ਸੰਸਥਾ ਭਾਈ ਬਹਿਲੋ ਪਬਲਿਕ ਸਕੂਲ ਵਿਖੇ 27ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ | ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਕਾਂਗੜ ਬਿਜਲੀ ਮੰਤਰੀ ਵਲੋਂ ਬਤੌਰ ...

ਪੂਰੀ ਖ਼ਬਰ »

ਨਗਰ ਪੰਚਾਇਤ ਵਲੋਂ ਟੈਕਸ ਵਸੂਲੀ ਲਈ ਭੇਜੇ ਜਾ ਰਹੇ ਨੋਟਿਸਾਂ ਦਾ ਲਹਿਰਾ ਮੁਹੱਬਤ ਵਾਸੀਆਂ ਵਲੋਂ ਵਿਰੋਧ

ਲਹਿਰਾ ਮੁਹੱਬਤ, 10 ਫਰਵਰੀ (ਭੀਮ ਸੈਨ ਹਦਵਾਰੀਆ)-ਨਗਰ ਪੰਚਾਇਤ ਦਫ਼ਤਰ ਲਹਿਰਾ ਮੁਹੱਬਤ ਵਲੋਂ ਨਗਰ ਵਿਚੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਭੇਜੇ ਜਾ ਰਹੇ ਨੋਟਿਸਾਂ ਦੇ ਵਿਰੋਧ ਵਿਚ ਅੱਜ ਨਗਰ ਵਾਸੀਆਂ ਦਾ ਭਰਵਾਂ ਇਕੱਠ ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਅੱਗੇ ...

ਪੂਰੀ ਖ਼ਬਰ »

ਫਿੱਕੀ ਰਹੀ ਬਸੰਤ ਪੰਚਮੀ, ਆਸਮਾਨ 'ਚ ਬਿਰਲੇ ਪਤੰਗ ਹੀ ਉੱਡਦੇ ਵਿਖਾਈ ਦਿੱਤੇ

ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਜਿਲ੍ਹਾ ਪ੍ਰਸਾਸ਼ਨ ਵਲੋਂ ਚਾਈਨਾਂ ਡੋਰ 'ਤੇ ਲਾਈ ਗਈ ਸਖਤ ਪਾਬੰਦੀ ਕਾਰਨ ਇਲਾਕੇ ਅੰਦਰ ਬਸੰਤ ਪੰਚਮੀ ਦਾ ਤਿਉਂਹਾਰ ਫਿੱਕਾ ਰਿਹਾ | ਪ੍ਰਾਪਤ ਜਾਨਕਾਰੀ ਅਨੁਸਾਰ ਜਿੱਥੇ ਆਮਸਾਨ 'ਚ ਬਿਰਲੇ ਪਤੰਗ ਹੀ ਉਡਦੇ ਵਿਖਾਈ ਦਿੱਤੇ ਉੱਥੇ ...

ਪੂਰੀ ਖ਼ਬਰ »

ਡਾ: ਜੱਖੂ ਨੂੰ ਪੀ. ਏ. ਸੀ. ਮੈਂਬਰ ਬਣਾਉਣ ਦਾ ਸਵਾਗਤ

ਨਥਾਣਾ, 10 ਫਰਵਰੀ (ਗੁਰਦਰਸ਼ਨ ਲੁੱਧੜ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਲਿਤ ਆਗੂ ਡਾ: ਹਰਜਿੰਦਰ ਸਿੰਘ ਜੱਖੂ ਨੂੰ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਲਏ ਜਾਣ 'ਤੇ ਪਾਰਟੀ ਵਰਕਰਾਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ | ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਰਿਫਾਈਨਰੀ ਨੇ 130 ਅਪਾਹਜ ਵਿਅਕਤੀਆਂ ਨੂੰ ਮੁਫ਼ਤ ਬਨਾਵਟੀ ਅੰਗ ਲਗਾਏ

ਰਾਮਾਂ ਮੰਡੀ, 10 ਫਰਵਰੀ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਸਥਾਨਕ ਮੰਡੀ ਦੇ ਨਜ਼ਦੀਕ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਲੋਂ ਅੱਜ ਪਿੰਡ ਫੁਲੋਖਾਰੀ ਵਿਖੇ ਇਕ ਵਿਸ਼ੇਸ਼ ਮੁਫਤ ਬਨਾਵਟੀ ਅੰਗ ਲਗਾਉਣ ਦਾ ਕੈਂਪ ਲਗਾ ਕੇ 130 ਅਪਾਹਜ ਵਿਅਕਤੀਆਂ ਨੂੰ ਮੁਫ਼ਤ ...

ਪੂਰੀ ਖ਼ਬਰ »

ਸੰਘਰਸ਼ੀ ਸਫ਼ਰ ਨੂੰ ਅਲਵਿਦਾ ਆਖ ਗਏ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਖ਼ੁਰਦ ਦਾ ਸ਼ਰਧਾਂਜਲੀ ਸਮਾਗਮ 14 ਨੂੰ

ਬਠਿੰਡਾ ਛਾਉਣੀ, 10 ਫਰਵਰੀ (ਪਰਵਿੰਦਰ ਸਿੰਘ ਜੌੜਾ)-ਸੰਘਰਸ਼ੀ ਸਫ਼ਰ ਨੂੰ ਅਲਵਿਦਾ ਆਖ ਗਏ ਕਿਸਾਨੀ ਸੰਘਰਸ਼ਾਂ ਦੇ ਯੋਧੇ ਮਨਜੀਤ ਸਿੰਘ ਭੁੱਚੋ ਖ਼ੁਰਦ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 14 ਫਰਵਰੀ ਨੂੰ ਪਿੰਡ ਭੁੱਚੋ ਖ਼ੁਰਦ ਦੇ ਗੁਰੂ ਘਰ ਵਿਖੇ ਹੋਵੇਗਾ | ਜ਼ਿੰਦਗੀ ਦੇ 19 ...

ਪੂਰੀ ਖ਼ਬਰ »

ਭਾਕਿਯੂ ਉਗਰਾਹਾਂ ਵਲੋਂ 18 ਦੇ ਲੁਧਿਆਣਾ ਧਰਨੇ ਸਬੰਧੀ ਪਿੰਡਾਂ 'ਚ ਤਿਆਰੀ ਰੈਲੀਆਂ

ਚਾਉਕੇ, 10 ਫਰਵਰੀ (ਮਨਜੀਤ ਸਿੰਘ ਘੜੈਲੀ)-7 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 18 ਫਰਵਰੀ ਨੂੰ ਲੁਧਿਆਣਾ ਦੀ ਲੀਡ ਬੈਂਕ ਦੇ ਘਿਰਾਓ ਦੀਆਂ ਤਿਆਰੀਆਂ ਸਬੰਧੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਭਾਕਿਯੂ ਏਕਤਾ ਉਗਰਾਹਾਂ ਵਲੋਂ ਬਲਾਕ ਰਾਮਪੁਰਾ ਦੇ ਪਿੰਡਾਂ ...

ਪੂਰੀ ਖ਼ਬਰ »

'ਆਪ' ਨੇ ਗੁਰਦਾਸ ਨੂੰ ਬਣਾਇਆ ਯੂਥ ਵਿੰਗ ਮਾਲਵਾ ਜ਼ੋਨ-1 ਦਾ ਮੀਤ ਪ੍ਰਧਾਨ

ਬਠਿੰਡਾ ਛਾਉਣੀ, 10 ਫਰਵਰੀ (ਪਰਵਿੰਦਰ ਸਿੰਘ ਜੌੜਾ)-ਆਮ ਆਦਮੀ ਪਾਰਟੀ ਨੇ ਇਲਾਕੇ ਦੇ ਮਿਹਨਤੀ ਨੌਜਵਾਨ ਬਿਕਰਮਜੀਤ ਸਿੰਘ ਉਰਫ਼ ਗੁਰਦਾਸ ਚੱਕ ਬਖ਼ਤੂ ਨੂੰ ਯੂਥ ਵਿੰਗ ਮਾਲਵਾ ਜ਼ੋਨ-1 ਦਾ ਮੀਤ ਪ੍ਰਧਾਨ ਬਣਾਇਆ ਹੈ | ਇਸ ਦੇ ਨਾਲ ਹੀ ਇਲਾਕੇ ਦੇ ਨੌਜਵਾਨ ਵਰਗ ਵਿਚ ਕਾਫ਼ੀ ...

ਪੂਰੀ ਖ਼ਬਰ »

ਪਿੰਡਾਂ ਵਿਚ ਵੀ ਧੂਮ-ਧਾਮ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਸੀਂਗੋ ਮੰਡੀ, 10 ਫਰਵਰੀ (ਪਿ੍ੰਸ ਸੌਰਭ ਗਰਗ)-ਸਰਦ ਰੁੱਤ ਦੇ ਅੰਤਲੇ ਪੜਾਅ 'ਤੇ ਮੰਨਿਆ ਜਾਂਦਾ ਬਸੰਤ ਪੰਚਮੀ ਦਾ ਸ਼ੁੱਭ ਦਿਹਾੜਾ ਪਿੰਡਾਂ ਵਿਚ ਬੜੇ ਜੋਸ਼ੋ ਖਰੋਸ਼ ਨਾਲ ਮਨਾਈ | ਬੱਚਿਆਂ ਵਲੋਂ ਜਿੱਥੇ ਸਵੇਰ ਤੋਂ ਦੁਕਾਨਦਾਰਾਂ ਤੋਂ ਪਤੰਗ ਖ਼ਰੀਦਣ ਤੇ ਪਤੰਗ ਉਡਾਉਣ ਦਾ ...

ਪੂਰੀ ਖ਼ਬਰ »

ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 55ਵਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ

ਤਲਵੰਡੀ ਸਾਬੋ, 10 ਫਰਵਰੀ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸ਼ੁਰੂ ਕੀਤੀ ਗਈ ਗੁਰਮਤਿ ...

ਪੂਰੀ ਖ਼ਬਰ »

'ਆਪ' ਨੇ ਗੁਰਦਾਸ ਨੂੰ ਬਣਾਇਆ ਯੂਥ ਵਿੰਗ ਮਾਲਵਾ ਜ਼ੋਨ-1 ਦਾ ਮੀਤ ਪ੍ਰਧਾਨ

ਬਠਿੰਡਾ ਛਾਉਣੀ, 10 ਫਰਵਰੀ (ਪਰਵਿੰਦਰ ਸਿੰਘ ਜੌੜਾ)-ਆਮ ਆਦਮੀ ਪਾਰਟੀ ਨੇ ਇਲਾਕੇ ਦੇ ਮਿਹਨਤੀ ਨੌਜਵਾਨ ਬਿਕਰਮਜੀਤ ਸਿੰਘ ਉਰਫ਼ ਗੁਰਦਾਸ ਚੱਕ ਬਖ਼ਤੂ ਨੂੰ ਯੂਥ ਵਿੰਗ ਮਾਲਵਾ ਜ਼ੋਨ-1 ਦਾ ਮੀਤ ਪ੍ਰਧਾਨ ਬਣਾਇਆ ਹੈ | ਇਸ ਦੇ ਨਾਲ ਹੀ ਇਲਾਕੇ ਦੇ ਨੌਜਵਾਨ ਵਰਗ ਵਿਚ ਕਾਫ਼ੀ ...

ਪੂਰੀ ਖ਼ਬਰ »

ਫ਼੍ਰੀ ਲੀਗਲ ਏਡ ਕੈਂਪ ਦੌਰਾਨ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਸਬੰਧੀ ਕੀਤਾ ਜਾਗਰੂਕ

ਤਲਵੰਡੀ ਸਾਬੋ, 10 ਫਰਵਰੀ (ਰਣਜੀਤ ਸਿੰਘ ਰਾਜੂ)-ਏ.ਡੀ.ਆਰ. ਸੈਂਟਰ ਬਠਿੰਡਾ ਵਲੋਂ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਸਬੰਧੀ ਜਾਗਰੂਕ ਕਰਨ ਲਈ ਫ਼ਰੀ ਲੀਗਲ ਏਡ ਕਾੈਪ ਲਗਾਏ ਜਾ ਰਹੇ ਹਨ | ਫ਼ਰੀ ਲੀਗਲ ਏਡ ...

ਪੂਰੀ ਖ਼ਬਰ »

ਬਸੰਤ ਮੌਕੇ ਧੜੱਲੇ ਨਾਲ ਵਿਕੀ ਪਲਾਸਟਿਕ ਦੀ ਬਣੀ ਪਾਬੰਦੀਸ਼ੁਦਾ ਚਾਈਨਾ ਡੋਰ

ਬਠਿੰਡਾ ਛਾਉਣੀ, 10 ਫਰਵਰੀ (ਪਰਵਿੰਦਰ ਸਿੰਘ ਜੌੜਾ)-ਖੁਸ਼ਗਵਾਰ ਤੇ ਸੁਹਾਵਣੇ ਮੌਸਮ ਦੇ ਪ੍ਰਤੀਕ ਤਿਉਹਾਰ ਬਸੰਤ ਮੌਕੇ ਗੰਦੇ-ਮੰਦੇ ਪਲਾਸਟਿਕ ਦੀ ਬਣੀ ਚਾਈਨਾ ਡੋਰ ਧੜੱਲੇ ਨਾਲ ਵਿਕੀ | ਐਨਾ ਹੀ ਨਹੀਂ, ਸਗੋਂ ਪਲਾਸਟਿਕ ਦੇ ਕਾਗ਼ਜ਼ਾਂ ਦੀਆਂ ਬਣੀਆਂ 'ਗੁੱਡੀਆਂ' ਵੀ ਆਸਮਾਨ 'ਚ ਪੂਰਾ ਦਿਨ 'ਉੱਡੀਆਂ' | ਪਤੰਗਬਾਜ਼ਾਂ ਨੇ ਪ੍ਰਸ਼ਾਸਨਿਕ ਹੁਕਮਾਂ ਨੂੰ ਨਾਦਾਰਦ ਕਰਦਿਆਂ ਵਾਤਾਵਰਨ ਸਮੇਤ ਮਨੁੱਖੀ ਤੇ ਪੰਛੀਆਂ ਦੀ ਸਿਹਤ ਨਾਲ ਰੱਜ ਕੇ ਖਿਲਵਾੜ ਕੀਤਾ | ਗੁਆਂਢੀ ਮੁਲਕ ਪਾਕਿਸਤਾਨ 'ਚ ਪਤੰਗਬਾਜ਼ੀ 'ਤੇ ਪਾਬੰਦੀ ਲਾਉਂਦਿਆਂ 50 ਦੇ ਕਰੀਬ ਲੋਕਾਂ ਨੂੰ ਉਲੰਘਣਾ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਆਪਣੇ ਮੁਲਕ ਵਿਚ ਭਾਵੇਂ ਪਤੰਗਬਾਜ਼ੀ 'ਤੇ ਪਾਬੰਦੀ ਤਾਂ ਨਹੀਂ ਹੈ, ਪ੍ਰੰਤੂ ਪਲਾਸਟਿਕ ਤੋਂ ਬਣੀ ਚਾਈਨਾ ਡੋਰ, ਜੋ ਕਿ ਵਾਤਾਵਰਨ ਸਮੇਤ ਮਨੁੱਖੀ ਅਤੇ ਜੀਵ-ਜੰਤੂਆਂ ਦੀ ਜ਼ਿੰਦਗੀ ਲਈ ਬੇਹੱਦ ਘਾਤਕ ਹੈ, ਉੱਤੇ ਲਾਈ ਗਈ ਪਾਬੰਦੀ ਵੀ ਪ੍ਰਸ਼ਾਸਨਿਕ ਨਾਅਹਿਲੀਅਤ ਕਾਰਨ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀ | ਰਵਾਇਤੀ ਡੋਰ ਸੂਤ ਦੇ ਧਾਗੇ ਨੂੰ ਸੁਰੇਸ਼ ਤੇ ਕੱਚ ਦਾ ਸੂਤਾ ਲਾ ਕੇ ਬਣਾਈ ਜਾਂਦੀ ਹੈ | ਭਾਵੇਂ ਸੂਤੇ ਵਿਚ ਕੱਚ ਦਾ ਚੂਰਾ ਲੱਗਾ ਹੋਣ ਕਰਕੇ ਇਹ ਡੋਰ ਵੀ ਖ਼ਤਰਨਾਕ ਹੋ ਜਾਂਦੀ ਹੈ ਤੇ ਮਨੁੱਖੀ ਤੇ ਪੰਛੀਆਂ ਦੇ ਸਰੀਰ ਵਿਚ ਫਿਰਨ 'ਤੇ ਡੂੰਘੇ ਜ਼ਖ਼ਮ ਕਰ ਸਕਦੀ ਹੈ, ਪ੍ਰੰਤੂ ਫਿਰ ਵੀ ਕਿਤੇ ਨਾ ਕਿਤੇ ਇਹ ਡੋਰ ਵਾਤਾਵਰਨ ਲਈ ਓਨੀ ਘਾਤਕ ਨਹੀਂ ਹੈ | ਕਿਉਂਕਿ ਇੱਕ ਤਾਂ ਇਹ ਡੋਰ ਜਲਦੀ ਟੁੱਟ ਜਾਂਦੀ ਹੈ ਤੇ ਦੂਜਾ ਇਹ ਡੋਰ ਸਮਾਂ ਪੈਣ 'ਤੇ ਗ਼ਲ ਜਾਂਦੀ ਹੈ | ਦੂਜੇ ਪਾਸੇ ਚਾਈਨਾ ਡੋਰ ਪਲਾਸਟਿਕ ਤੋਂ ਬਣੀ ਹੁੰਦੀ ਹੈ | ਇਹ ਪਲਾਸਟਿਕ ਪਹਿਲਾਂ ਤੋਂ ਬਣੀਆਂ ਪਲਾਸਟਿਕ ਦੀਆਂ ਵਸਤਾਂ ਜੋ ਕਿ ਖ਼ਰਾਬ ਹੋ ਜਾਂਦੀਆਂ ਹਨ, ਨੂੰ ਦੁਬਾਰਾ ਪਿਘਲਾ (ਰੀਸਾਈਕਲਿੰਗ) ਕੇ ਬਣਾਈ ਜਾਂਦੀ ਹੈ | ਪਲਾਸਟਿਕ ਦੀ ਇਹ ਡੋਰ ਜਲਦੀ ਨਹੀਂ ਟੁੱਟਦੀ | ਇਸੇ ਕਰਕੇ ਇਹ ਪਤੰਗਬਾਜ਼ਾਂ ਨੂੰ ਜ਼ਿਆਦਾ ਆਕਰਸ਼ਿਤ ਕਰਦੀ ਹੈ | ਇਸ ਦਾ ਜਲਦੀ ਨਾ ਟੁੱਟਣਾ ਹੀ ਮਨੁੱਖੀ ਅਤੇ ਜੀਵ-ਜੰਤੂਆਂ ਦੀ ਸਿਹਤ ਲਈ ਘਾਤਕ ਹੋ ਨਿੱਬੜਦਾ ਹੈ | ਰਾਹ ਜਾਂਦੇ ਬੇਕਸੂਰ ਰਾਹੀਆਂ ਦੇ ਗਲੇ ਵਿਚ ਫਿਰਨ 'ਤੇ ਇਹ ਜਾਨਲੇਵਾ ਵੀ ਸਾਬਿਤ ਹੁੰਦੀ ਹੈ | ਇਸੇ ਤਰ੍ਹਾਂ ਮਾਸੂਮ ਪੰਛੀਆਂ ਨੂੰ ਵੀ ਜ਼ਖ਼ਮ ਤੇ ਮੌਤ ਵੰਡਦੀ ਹੈ | ਦੂਜੇ ਪਾਸੇ ਇਹ ਡੋਰ ਪਲਾਸਟਿਕ ਦੀ ਬਣੀ ਹੋਣ ਕਰਕੇ ਗ਼ਲਦੀ ਨਹੀਂ ਹੈ ਅਤੇ ਇਸ ਦੇ ਗੁੱਛੇ ਲੰਮੇ ਸਮੇਂ ਤੱਕ ਗਲੀਆਂ, ਨਾਲੀਆਂ ਤੇ ਦਰਖ਼ਤਾਂ 'ਤੇ ਰੁਲਦੇ ਰਹਿੰਦੇ ਹਨ | ਇਹ ਡੋਰ ਉਲਝਦੀ ਵੀ ਜ਼ਿਆਦਾ ਹੈ ਤੇ ਪਲਾਸਟਿਕ ਦੀ ਬਣੀ ਹੋਣ ਕਰਕੇ ਹੀ ਇਸ ਦੀਆਂ ਗੁੰਝਲਾਂ ਸੁਲਝਾਉਣੀਆਂ ਬੇਹੱਦ ਔਖੀਆਂ ਹੀ ਨਹੀਂ, ਸਗੋਂ ਅਸੰਭਵ ਦੇ ਬਰਾਬਰ ਹਨ | ਉਲਝੀਆਂ ਡੋਰਾਂ ਦੇ ਇਹ ਗੁੱਛੇ ਸੀਵਰੇਜ ਪ੍ਰਬੰਧ ਨੂੰ ਵੀ ਪ੍ਰਭਾਵਿਤ ਕਰਦੇ ਹਨ | ਇਸੇ ਤਰ੍ਹਾਂ ਪਲਾਸਟਿਕੀ ਕਾਗ਼ਜ਼ ਦੇ ਪਤੰਗ ਵੀ ਵੱਡੀ ਪੱਧਰ 'ਤੇ ਬਣਨ ਲੱਗੇ ਹਨ | ਇਹ ਪਤੰਗ ਵੀ ਜਲਦੀ ਨਹੀਂ ਫਟਦੇ ਤੇ ਪਲਾਸਟਿਕ ਦੀ ਡੋਰ ਵਾਂਗ ਹੀ ਲੰਮੇ ਸਮੇਂ ਤੱਕ ਦਰਖ਼ਤਾਂ ਤੇ ਗਲੀਆਂ-ਨਾਲੀਆਂ ਵਿਚ ਰੁਲਦੇ ਹੋਏ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ | ਜਦਕਿ ਰਵਾਇਤੀ ਪਤੰਗ ਸਧਾਰਨ ਕਾਗ਼ਜ਼ ਤੋਂ ਬਣੇ ਹੋਣ ਕਰਕੇ ਥੋੜ੍ਹੇ ਸਮੇਂ ਵਿਚ ਗ਼ਲ ਕੇ ਨਸ਼ਟ ਹੋ ਜਾਂਦੇ ਹਨ | ਪਲਾਸਟਿਕੀ ਕਾਗ਼ਜ਼ ਦੇ ਪਤੰਗਾਂ 'ਤੇ ਜ਼ਿਆਦਾਤਰ ਕਾਰਟੂਨਾਂ ਅਤੇ ਹੋਰ ਰੰਗ-ਬਿਰੰਗੀਆਂ ਆਕਰਸ਼ਿਤ ਤਸਵੀਰਾਂ ਛਪੀਆਂ ਹੋਣ ਕਰਕੇ ਵੱਡਿਆਂ ਸਮੇਤ ਬੱਚੇ ਇਨ੍ਹਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ | ਇਸੇ ਮਾਨਸਿਕਤਾ ਨੂੰ ਭਾਂਪਦਿਆਂ ਪਤੰਗ ਬਣਾਉਣ ਵਾਲੇ ਕਾਰੀਗਰ ਵਾਤਾਵਰਨ ਜਾਂ ਮਨੁੱਖੀ ਸਿਹਤ ਦਾ ਿਖ਼ਆਲ ਨਾ ਰੱਖਦਿਆਂ ਵੱਡੀ ਤਾਦਾਦ ਵਿਚ ਪਲਾਸਟਿਕ ਦੇ ਪਤੰਗ ਬਣਾ ਕੇ ਵੇਚਣ ਲੱਗੇ ਹਨ | ਇਸ ਵਾਰ ਬਸੰਤ ਪੰਚਮੀ ਐਤਵਾਰ ਨੂੰ ਹੋਣ ਤੇ ਮੌਸਮ ਸਾਫ਼ ਹੋਣ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਤੰਗਬਾਜ਼ੀ ਦਾ ਲੁਤਫ਼ ਉਠਾਇਆ | ਬਠਿੰਡਾ ਪ੍ਰਸ਼ਾਸਨ ਨੇ ਚਾਈਨਾ ਡੋਰ ਵੇਚਣ ਤੇ ਵਰਤਣ 'ਤੇ ਪਾਬੰਦੀ ਦੇ ਮੈਜਿਸਟ੍ਰੇਟੀ ਹੁਕਮ ਜਾਰੀ ਕੀਤੇ ਹਨ, ਪ੍ਰੰਤੂ ਇਨ੍ਹਾਂ ਹੁਕਮਾਂ 'ਤੇ ਨਾ ਤਾਂ ਦੁਕਾਨਦਾਰਾਂ ਨੇ 'ਫੁੱਲ' ਚੜ੍ਹਾਏ ਅਤੇ ਨਾ ਹੀ ਪਤੰਗਬਾਜ਼ਾਂ ਨੇ ਤਾਮੀਲ ਕੀਤੀ | ਬਸੰਤ ਤੋਂ ਪਹਿਲਾਂ ਬਠਿੰਡਾ ਪੁਲਿਸ ਦੇ ਡੀ. ਐਸ. ਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਜ਼ਰੂਰ ਚਾਈਨਾ ਡੋਰ ਿਖ਼ਲਾਫ਼ ਸਖ਼ਤੀ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਨਜ਼ਰ ਆਏ, ਪ੍ਰੰਤੂ ਇਹ ਕੋਸ਼ਿਸ਼ਾਂ ਸਮੁੱਚੇ ਵਰਤਾਰੇ ਅੱਗੇ ਨਾਕਾਫ਼ੀ ਹੋ ਨਿੱਬੜੀਆਂ |


ਖ਼ਬਰ ਸ਼ੇਅਰ ਕਰੋ

ਪਿੰਡ ਰਾਈਆ ਦੇ 2 ਰੋਜ਼ਾ ਕਬੱਡੀ ਖੇਡ ਮੇਲੇ ਦਾ ਓਪਨ ਕਬੱਡੀ ਦਾ ਇਨਾਮ ਜੰਗੀਆਣਾ ਦੀ ਝੋਲੀ ਪਿਆ

ਭਾਈਰੂਪਾ, 10 ਫਰਵਰੀ (ਵਰਿੰਦਰ ਲੱਕੀ)-ਨੇੜਲੇ ਪਿੰਡ ਰਾਈਆ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਈਆ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 2 ਰੋਜ਼ਾ ਕਬੱਡੀ ਖੇਡ ਮੇਲਾ ਸਕੂਲ ਦੇ ਖੇਡ ਮੈਦਾਨ 'ਚ ਕਰਵਾਇਆ ਗਿਆ ਜਿਸ 'ਚ ਕਬੱਡੀ ਓਪਨ, ਕਬੱਡੀ 62 ਕਿੱਲੋ ਤੇ ਕਬੱਡੀ 75 ...

ਪੂਰੀ ਖ਼ਬਰ »

ਬਠਿੰਡਾ ਵਿਚ 15 ਕਰੋੜ 64 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਬਠਿੰਡਾ, 10 ਫਰਵਰੀ (ਸੁਖਵਿੰਦਰ ਸਿੰਘ ਸੁੱਖਾ)-ਵਿੱਤ ਤੇ ਯੋਜਨਾਬੰਦੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਜਾਰੀ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਜਾਰੀ ਗਰਾਂਟ 15 ਕਰੋੜ 64 ਲੱਖ ਰੁਪਏ ਦੇ ਵਿਕਾਸ ਕਾਰਜਾਂ ਲਈ ਅੱਜ ਸੀਨੀਅਰ ਕਾਂਗਰਸੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ...

ਪੂਰੀ ਖ਼ਬਰ »

ਪੰਜਾਬੀ ਅਕਾਦਮੀ ਵਲੋਂ ਕਰਵਾਏ 'ਲੋਕ ਕਲਾ ਮੇਲੇ' 'ਚੋਂ ਪੁਰਾਤਨ ਸੱਭਿਆਚਾਰ ਝਲਕਿਆ

ਲਹਿਰਾ ਮੁਹੱਬਤ, 10 ਫਰਵਰੀ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਧੂਰਕੋਟ ਵਿਖੇ ਪੰਜਾਬੀ ਸੰਗੀਤ ਅਕਾਦਮੀ ਦੇ ਪੰਜਾਬ ਕਲਾ ਪਰਿਸ਼ਦ ਵਲੋਂ ਸਮੂਹ ਨਗਰ ਪੰਚਾਇਤ ਤੇ ਯੁਵਕ ਭਲਾਈ ਕਲੱਬ ਦੇ ਸਹਿਯੋਗ ਨਾਲ ਪੁਰਾਤਨ ਪੰਜਾਬੀ ਸੱਭਿਆਚਾਰ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬੁੱਗਰਾਂ 'ਚ ਬੱਚਿਆਂ ਨੂੰ ਕਾਪੀਆਂ ਤੇ ਪੈੱਨ ਵੰਡੇ

ਚਾਉਕੇ, 10 ਫਰਵਰੀ (ਮਨਜੀਤ ਸਿੰਘ ਘੜੈਲੀ)-ਪਿੰਡ ਬੁੱਗਰਾਂ ਵਿਖੇ ਸਰਕਾਰੀ ਸਕੂਲ ਦੇ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਮਾਜ ਸੇਵੀ ਮਿੰਟੂ ਸਿੰਘ ਭੈਣੀ, ਸੁੱਖ ਅੰਸਾਰੀ ਤਪਾ, ਗੁਰਾਦਿੱਤਾ ਵਰਮਾ, ਮਿਸਤਰੀ ਜਗਜੀਤ ਸਿੰਘ ਜੱਗੀ ਦੇ ਵਿਸ਼ੇਸ਼ ਸਹਿਯੋਗ ਨਾਲ ...

ਪੂਰੀ ਖ਼ਬਰ »

ਕੋਟਫੱਤਾ ਕਬੱਡੀ ਕੱਪ 'ਤੇ ਪਹਿਲੀ ਵਾਰ ਕਬੱਡੀ ਨੈਸ਼ਨਲ ਸਟਾਇਲ ਦੇ ਹੋਣਗੇ ਮੁਕਾਬਲੇ

ਬਠਿੰਡਾ, 10 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਭਾਈ ਰਾਮ ਸਿੰਘ ਸਪੋਰਟਸ ਕਲੱਬ ਕੋਟਫੱਤਾ (ਬਠਿੰਡਾ) ਵਲੋਂ ਪ੍ਰਵਾਸੀ ਪੰਜਾਬੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ 22ਵੇਂ ਕਬੱਡੀ ਕੱਪ 'ਤੇ ਪਹਿਲੀ ਦਫ਼ਾ ਕਬੱਡੀ ਨੈਸ਼ਨਲ ਸਟਾਇਲ ਦੇ ...

ਪੂਰੀ ਖ਼ਬਰ »

ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਬਸੰਤ ਪੰਚਮੀ ਮਨਾਈ

ਚਾਉਕੇ, 10 ਫਰਵਰੀ (ਮਨਜੀਤ ਸਿੰਘ ਘੜੈਲੀ)-ਸ਼ਿਵਾਲਿਕ ਹਿੱਲਜ਼ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ ¢ ਇਸ ਮੌਕੇ ਜਿੱਥੇ ਬੱਚਿਆਾ ਨੂੰ ਬਸੰਤ ਪੰਚਮੀ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ, ਉਥੇ ਵਿਦਿਆਰਥੀਆਾ ਵਲੋਂ ਰੰਗ-ਬਿਰੰਗੇ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਵਲੋਂ ਤਰਕਹੀਣ ਅਦਾਲਤੀ ਫ਼ੈਸਲਿਆਂ ਦਾ ਵਿਰੋਧ ਕਰਨ ਦੀ ਅਪੀਲ

ਬਠਿੰਡਾ, 10 ਫਰਵਰੀ (ਸੁਖਵਿੰਦਰ ਸਿੰਘ ਸੁੱਖਾ)-ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੀ ਇਕ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਮਹਿਜ਼ ਕਿਤਾਬਾਂ ਤੇ ਕੁਝ ਤਸਵੀਰਾਂ ਦੇ ਆਧਾਰ 'ਤੇ ਰਾਜ ਵਿਰੁੱਧ ਜੰਗ ਛੇੜਨ ਦੇ ਦੋਸ਼ਾਂ ਤਹਿਤ ਸਜਾ ਸੁਣਾਉਣ ਨੂੰ ਇਕ ਖ਼ਤਰਨਾਕ ...

ਪੂਰੀ ਖ਼ਬਰ »

ਕਤਲ ਦੇ ਮਾਮਲੇ 'ਚ ਦੋਸ਼ੀ ਵਿਜੇ ਕੁਮਾਰ ਨੂੰ ਉਮਰਕੈਦ ਤੇ 20,000 ਰੁਪਏ ਜੁਰਮਾਨਾ

ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਕਰੀਬ ਸਵਾ ਚਾਰ ਸਾਲ ਪਹਿਲਾਂ ਰਾਮਾਂ ਮੰਡੀ 'ਚ ਇਕ ਰੰਜਿਸ਼ ਤਹਿਤ ਸ਼ਹਿਰ ਦੇ ਇੱਕ ਨੌਜਵਾਨ ਕਰਿਆਣਾ ਦੁਕਾਨਦਾਰ ਪੂਨੀਤ ਸਿੰਗਲਾ ਦਾ ਕਤਲ ਕਰਨ ਵਾਲੇ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਵਿਜੇ ਕੁਮਾਰ ਪੁੱਤਰ ਪਾਲ ਸਿੰਘ ਵਾਸੀ ...

ਪੂਰੀ ਖ਼ਬਰ »

ਕਬੱਡੀ ਕੱਪ ਦੀਆਂ ਤਿਆਰੀਆਂ ਲਈ ਸਰਪੰਚਾਂ ਤੇ ਪੰਚਾਂ ਨੇ ਕੀਤੀ ਮੀਟਿੰਗ

ਮਹਿਰਾਜ 10 ਫਰਵਰੀ (ਸੁਖਪਾਲ ਮਹਿਰਾਜ)-ਜਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਬੱਡੀ ਕੱਪ ਕਰਵਾਏ ਜਾ ਰਹੇ ਹਨ | ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਫੂਲ ਵਿਖੇ ਕਬੱਡੀ ਕੱਪ ਦੀਆਂ ਤਿਆਰੀਆਂ ਸਬੰਧੀ ਬੀ ਡੀ ਪੀ ੳ ਧਰਮਪਾਲ ਸ਼ਰਮਾ ਨੇ ਬਲਾਕ ...

ਪੂਰੀ ਖ਼ਬਰ »

ਬਸੰਤ ਪੰਚਮੀ ਦੇ ਤਿਉਹਾਰ ਮੌਕੇ ਬੱਚਿਆਂ ਨੇ ਪਤੰਗਬਾਜ਼ੀ ਦਾ ਅਨੰਦ ਮਾਣਿਆ

ਭਾਗੀਵਾਂਦਰ, 10 ਫਰਵਰੀ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਵਿਖੇ ਮਾਘ ਮਹੀਨੇ ਦੀ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਛੋਟੇ-ਛੋਟੇ ਬੱਚਿਆਂ ਨੇ ਅਸਮਾਨ 'ਚ ਪਤੰਗ ਉਡਾ ਕੇ ਬਸੰਤ ਪੰਚਮੀ ਦੇ ਤਿਉਹਾਰ ਦਾ ਅਨੰਦ ਮਾਣਿਆ | ਇਸ ਮੌਕੇ ਬੱਚਿਆਂ ਵਲੋਂ ਬਸੰਤ ਪੰਚਮੀ ਦੇ ...

ਪੂਰੀ ਖ਼ਬਰ »

ਯੂਨੀਵਰਸਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ

ਤਲਵੰਡੀ ਸਾਬੋ, 10 ਫਰਵਰੀ (ਰਵਜੋਤ ਸਿੰਘ ਰਾਹੀ)-ਡਾ.ਹਰੀ ਨਰਾਇਣ ਸਿੰਘ ਸਿਵਲ ਸਰਜਨ ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ.ਦਰਸ਼ਨ ਕੌਰ ਦੀ ਅਗਵਾਈ ਵਿਚ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਵਲੋਂ ਡੈਂਟਲ ਪੰਦ੍ਹਰਵਾੜੇ ...

ਪੂਰੀ ਖ਼ਬਰ »

ਗਲਪਕਾਰ ਭਜਨ ਸਿੰਘ ਸਿੱਧੂ ਦਾ ਨਾਵਲ 'ਦਰਿਆਵਾਂ ਦੇ ਵਗਦੇ ਪਾਣੀ' ਜਾਰੀ

ਮਾਨਸਾ, 10 ਫਰਵਰੀ (ਰਾਵਿੰਦਰ ਸਿੰਘ ਰਵੀ)-ਅਦਬ ਲੋਕ ਮਾਨਸਾ ਵਲੋਂ ਗਲਪਕਾਰ ਤੇ ਪੰਚਾਇਤ ਵਿਭਾਗ ਦੇ ਸੇਵਾ ਮੁਕਤ ਉਚ ਅਧਿਕਾਰੀ ਭਜਨ ਸਿੰਘ ਸਿੱਧੂ ਦਾ ਨਵਾਂ ਨਾਵਲ 'ਦਰਿਆਵਾਂ ਦੇ ਵਗਦੇ ਪਾਣੀ' ਅੱਜ ਇੱਥੇ ਲਗਾਤਾਰ ਰੂ-ਬਰੂ ਪੋ੍ਰਗਰਾਮ ਬੈਠਕ ਦੌਰਾਨ ਜਾਰੀ ਕੀਤਾ ਗਿਆ | ਨਾਵਲ ...

ਪੂਰੀ ਖ਼ਬਰ »

ਭਗਤ ਧੰਨਾ ਜੱਟ ਸਮਾਧ 'ਤੇ ਗਿਆਨ ਯੱਗ ਪ੍ਰਕਾਸ਼ 17 ਤੋਂ

ਸਰਦੂਲਗੜ੍ਹ, 10 ਫਰਵਰੀ (ਨਿ.ਪ.ਪ)-ਸਥਾਨਕ ਸ਼ਹਿਰ ਦੇ ਨਜ਼ਦੀਕ ਫੱਟਿਆਂ ਵਾਲੇ ਪੁਲ ਭੂੰਦੜ ਰੋਡ 'ਤੇ ਬਣੇ ਸ਼ਿਵ ਮੰਦਰ ਭਗਤ ਧੰਨਾ ਜੱਟ ਸਮਾਧ ਤੇ ਸ੍ਰੀਮਦ ਭਗਵਤ ਗਿਆਨ ਯੱਗ ਕਥਾ ਦਾ ਪ੍ਰਕਾਸ਼ 17 ਫਰਵਰੀ ਤੋਂ 24 ਫਰਵਰੀ ਤੱਕ ਹੋਵੇਗਾ | ਪੁਜਾਰੀ ਬਾਬਾ ਪਰਮਜੀਤ ਸਿੰਘ ਪੰਮਾ ਤੇ ...

ਪੂਰੀ ਖ਼ਬਰ »

ਸੰਤ ਫ਼ਤਹਿ ਸਿੰਘ ਪਬਲਿਕ ਸਕੂਲ 'ਚ ਸਾਲਾਨਾ ਅਥਲੈਟਿਕ ਮੀਟ ਯਾਦਗਾਰੀ ਹੋ ਨਿੱਬੜੀ

ਚਾਉਕੇ, 10 ਫਰਵਰੀ (ਮਨਜੀਤ ਸਿੰਘ ਘੜੈਲੀ)-ਸੰਤ ਬਾਬਾ ਫ਼ਤਿਹ ਸਿੰਘ ਪਬਲਿਕ ਸਕੂਲ ਬੱਲ੍ਹੋ-ਬਦਿਆਲਾ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੇਜਰ ਸਿੰਘ ਢਿੱਲੋਂ, ਜਥੇਦਾਰ ਗੁਰਤੇਜ ਸਿੰਘ ਢੱਡੇ ਨੇ ...

ਪੂਰੀ ਖ਼ਬਰ »

ਲੋੜਵੰਦ ਲੜਕੀਆਂ ਦੇ ਵਿਆਹ ਸਮੇਂ ਸਹਾਇਤਾ ਦੇਣੀ ਸ਼ੁਰੂ

ਜੋਗਾ, 10 ਫਰਵਰੀ (ਅਕਲੀਆ)-ਪਿੰਡ ਮਾਖਾ ਚਹਿਲਾਂ ਵਿਖੇ ਪੰਚਾਇਤੀ ਚੋਣਾਂ ਵੇਲੇ ਸਰਪੰਚ ਦੇ ਉਮੀਦਵਾਰ ਰਣਵਿੰਦਰ ਸਿੰਘ ਵੱਲੋਂ ਗਰੀਬ ਲੜਕੀਆਂ ਦੇ ਵਿਆਹ ਮੌਕੇ 11 ਹਜ਼ਾਰ ਸ਼ਗਨ ਦੇਣ ਦਾ ਕੀਤਾ ਵਾਅਦਾ ਸੀ, ਚੋਣ ਹਾਰਨ ਦੇ ਬਾਵਜੂਦ ਵੀ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ...

ਪੂਰੀ ਖ਼ਬਰ »

13 ਫਰਵਰੀ ਦੇ ਰੋਸ ਮਾਰਚ ਸਬੰਧੀ ਪਿੰਡਾਂ 'ਚ ਤਿਆਰੀ ਮੀਟਿੰਗਾਂ

ਮਾਨਸਾ, 10 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਕਿਸਾਨ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਮਾਨਸਾ ਵਿਖੇ ਕੀਤੇ ਜਾ ਰਹੇ ਰੋਸ ਮਾਰਚ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | ...

ਪੂਰੀ ਖ਼ਬਰ »

ਕੌਮੀ ਜੀਵ-ਜੰਤੂ ਕਲਿਆਣ ਦਿਵਸ ਮਨਾਇਆ

ਮਾਨਸਾ, 10 ਫਰਵਰੀ (ਵਿ.ਪ੍ਰਤੀ.)-ਵਣ ਮੰਡਲ ਮਾਨਸਾ ਤੇ ਪਸ਼ੂ ਪਾਲਣ ਵਿਭਾਗ ਵਲੋਂ ਕੌਮੀ ਜੀਵ-ਜੰਤੂ ਕਲਿਆਣ ਦਿਵਸ ਮਨਾਇਆ ਗਿਆ | ਡਾ: ਰਵੀ ਭੂਸ਼ਣ ਨੇ ਕਿਹਾ ਕਿ ਜੀਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ | ਉਨ੍ਹਾਂ ਦੀ ਸਹਾਇਤਾ ਕਰਨਾ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ | ਇਸ ਮੌਕੇ ...

ਪੂਰੀ ਖ਼ਬਰ »

ਬੇਟੀ ਪੜ੍ਹਾਓ, ਬੇਟੀ ਬਚਾਓ ਸਬੰਧੀ ਸਮਾਗਮ

ਬੋਹਾ, 10 ਫਰਵਰੀ (ਤਾਂਗੜੀ)-ਨਜ਼ਦੀਕੀ ਪਿੰਡ ਮੱਲ ਸਿੰਘ ਵਾਲਾ ਵਿਖੇ ਬੇਟੀ ਪੜ੍ਹਾਓ, ਬੇਟੀ ਬਚਾਓ ਸਬੰਧੀ ਸਮਾਗਮ ਕਰਵਾਇਆ ਗਿਆ | ਸਰਪੰਚ ਰਾਜਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਸਾਡੇ ਸਮਾਜ ਦੀ ਸ਼ਾਨ ਹਨ | ਪਰਿਵਾਰਾਂ ਦੇ ਦੁੱਖ-ਸੁੱਖ ਵੰਡਾਉਣ ਕਰ ਕੇ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ ਦੀ ਕਾਵਿ ਪਰੰਪਰਾ ਅਮੀਰ, ਵਿਲੱਖਣ ਤੇ ਹਰੇਕ ਰੰਗ 'ਚ ਗੜੁੱਚ

ਮਾਨਸਾ, 10 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਬੱਚਤ ਭਵਨ ਵਿਖੇ ਕਾਵਿ ਪੁਸਤਕ 'ਟੂਣ-ਚੁਰਸਤਾ' (ਮਾਨਸਾ ਦੀ ਕਵਿਤਾ) ਲੋਕ ਅਰਪਣ ਕੀਤੀ ਗਈ | ਇਸ ਪੁਸਤਕ ਵਿਚ ਜ਼ਿਲ੍ਹੇ ਦੇ 52 ਸ਼ਾਇਰਾਂ ਦੀਆਂ ਰਚਨਾਵਾਂ ਸ਼ਾਮਿਲ ਹਨ | ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਜਾਰੀ ...

ਪੂਰੀ ਖ਼ਬਰ »

ਪਿੰਡ ਬਾਜੇਵਾਲਾ ਵਿਖੇ ਛੱਪੜ ਦੀ ਕੀਤੀ ਸਫ਼ਾਈ

ਝੁਨੀਰ, 10 ਫਰਵਰੀ (ਸੰਧੂ)-ਨੇੜਲੇ ਪਿੰਡ ਬਾਜੇਵਾਲਾ ਵਿਖੇ ਮਨਰੇਗਾ ਮਜ਼ਦੂਰਾਾ ਨੇ ਛੱਪੜ ਦੀ ਸਫ਼ਾਈ ਕੀਤੀ | ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ ਨੇ ਦੱਸਿਆ ਕਿ ਉਕਤ ਛੱਪੜ ਜੋ ਸੜਕ ਦੇ ਕਿਨਾਰੇ 'ਤੇ ਸਥਿਤ ਹੈ, ਦੀ ਸਫ਼ਾਈ ਕਈ ਸਾਲਾਂ ਤੋਂ ਨਹੀਂ ਹੋਈ ਸੀ, ਜਿਸ ਕਰਕੇ ਇਸ ...

ਪੂਰੀ ਖ਼ਬਰ »

ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ

ਸਰਦੂਲਗੜ੍ਹ, 10 ਫਰਵਰੀ (ਅਰੋੜਾ)-ਸਪੈਸ਼ਲ ਟਾਸਕ ਵਹੀਕਲ ਅਾੈਟੀ ਡਰੱਗਜ਼ ਟੀਮ ਵਲੋਂ ਥਾਣੇਦਾਰ ਇਕਬਾਲ ਸਿੰਘ ਦੀ ਅਗਵਾਈ ਵਿਚ ਐਫ.ਸੀ.ਆਈ. ਸਰਦੂਲਗੜ੍ਹ ਵਿਖੇ ਮਜ਼ਦੂਰਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਨਸ਼ਿਆਂ ਪ੍ਰਤੀ ਇਸ਼ਤਿਹਾਰ ਵੰਡੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX