ਹੈਮਿਲਟਨ, 10 ਫਰਵਰੀ (ਏਜੰਸੀ)- ਲਗਾਤਾਰ 10 ਵਾਰ ਤੋਂ ਅੰਤਰਰਾਸ਼ਟਰੀ ਲੜੀ ਤੋਂ ਚੱਲਿਆ ਆ ਰਿਹਾ ਭਾਰਤੀ ਟੀਮ ਦਾ ਜੇਤੂ ਸਫਰ ਐਤਵਾਰ ਨੂੰ ਖਤਮ ਹੋ ਗਿਆ | ਕੋਲਿਨ ਮੁਨਰੋ ਦੀ ਅਗਵਾਈ 'ਚ ਬੱਲੇਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ 'ਤੇ ਨਿਊਜ਼ੀਲੈਂਡ ਨੇ ਲੜੀ ਦੇ ਤੀਸਰੇ ਅਤੇ ਆਖਰੀ ...
ਇੰਦੌਰ, 10 ਫਰਵਰੀ (ਏਜੰਸੀ)- ਸਿਖਰ ਭਾਰਤੀ ਬਿਲੀਅਰਡਸ ਖਿਡਾਰੀ ਪੰਕਜ ਅਡਵਾਨੀ ਨੇ ਐਤਵਾਰ ਨੂੰ ਇੱਥੇ ਲਕਸ਼ਣ ਰਾਵਤ ਨੂੰ 6-0 ਨਾਲ ਹਰਾ ਕੇ 86ਵੇਂ ਸੀਨੀਅਰ ਸਨੂਕਰ ਰਾਸ਼ਟਰੀ ਪ੍ਰਤੀਯੋਗਤਾ ਦਾ ਿਖ਼ਤਾਬ ਆਪਣੇ ਨਾਂਅ ਕਰ ਲਿਆ | ਅਡਵਾਨੀ ਨੇ 70-36, 91-22, 66-06, 65-51, 77-49, 59-18 ਨਾਲ ਫ਼ਾਈਨਲ ...
ਹੈਮਿਲਟਨ, 10 ਫਰਵਰੀ (ਏਜੰਸੀ)- ਓਪਨਰ ਸਮਿ੍ਤੀ ਮੰਧਾਨਾ (86) ਦੀ ਦਮਦਾਰ ਪਾਰੀ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਨੂੰ ਐਤਵਾਰ ਨੂੰ ਨਿਊਜ਼ੀਲੈਂਡ ਟੀਮ ਦੇ ਿਖ਼ਲਾਫ਼ ਤੀਸਰੇ ਟੀ-20 ਮੈਚ 'ਚ ਕੇਵਲ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਹੈਮਿਲਟਨ 'ਚ ਲੜੀ ਦੇ ਅੰਤਿਮ ਟੀ-20 ...
ਗੋਰਖਪੁਰ, 10 ਫਰਵਰੀ (ਏਜੰਸੀ)- ਭਾਰਤ ਏ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਇਕ ਗੋਲ ਨਾਲ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਲੜੀ ਦੇ ਦੂਸਰੇ ਮੈਚ 'ਚ ਫਰਾਂਸ ਏ ਨੂੰ 3-2 ਨਾਲ ਮਾਤ ਦਿੱਤੀ | ਇੱਥੇ ਵੀਰ ਬਹਾਦਰ ਸਿੰਘ ਸਪੋਰਟਸ ਕਾਲਜ 'ਚ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ...
ਜਲੰਧਰ, 10 ਫਰਵਰੀ (ਜਤਿੰਦਰ ਸਾਬੀ)- 64ਵੀਂ ਨੈਸ਼ਨਲ ਸਕੂਲ ਅਥਲੈਟਿਕਸ ਚੈਂਪੀਅਨਸ਼ਿਪ ਜੋ ਅੰਡਰ-19 ਸਾਲ ਵਰਗ 'ਚ ਗੁਜਰਾਤ ਤੇ ਅੰਡਰ-14 ਸਾਲ ਵਰਗ 'ਚ ਰੋਹਤਕ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ 'ਚੋਂ ਪੰਜਾਬ ਦੇ ਸਕੂਲੀ ਿਖ਼ਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ...
ਜਲੰਧਰ, 10 ਫਰਵਰੀ (ਜਤਿੰਦਰ ਸਾਬੀ)- ਜਲੰਧਰ ਦੇ ਵਸਨੀਕ ਗੁਰਪ੍ਰਤਾਪ ਸਿੰਘ ਧਾਲੀਵਾਲ ਦੀ 12 ਤੋਂ 16 ਫਰਵਰੀ ਤੱਕ ਗੁਹਾਟੀ ਵਿਖੇ ਕਰਵਾਈ ਜਾ ਰਹੀ ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਲਈ ਪੰਜਾਬ ਟੀਮ 'ਚ ਚੋਣ ਹੋਈ ਹੈ | ਗੁਰਪ੍ਰਤਾਪ ਸਿੰਘ ਨੇ ਪੰਜਾਬ ਚੈਂਪੀਅਨ ਬਣਨ ...
ਜਲੰਧਰ, 10 ਫਰਵਰੀ (ਜਤਿੰਦਰ ਸਾਬੀ)- ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ 73ਵੀਂ ਐਨ.ਐਫ.ਸੀ. ਸੰਤੋਸ਼ ਟਰਾਫੀ ਲਈ ਪੰਜਾਬ ਫੁੱਟਬਾਲ ਟੀਮ ਦਾ ਐਲਾਨ ਕੀਤਾ ਗਿਆ ਹੈ | ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਬੁਲਾਰੇ ਦੇ ਦੱਸਿਆ ਕਿ ਟੀਮ 'ਚ ਗੋਲਕੀਪਰ ਸਤਬੀਰ ਸਿੰਘ, ਕਮਲਜੀਤ ਸਿੰਘ, ...
ਕਰਾਚੀ, 10 ਫਰਵਰੀ (ਏਜੰਸੀ)- ਆਸਟ੍ਰੇਲੀਆ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੇ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੋਵੇਂ ਦੇਸ਼ਾਂ ਦਰਮਿਆਨ ਆਗਾਮੀ ਇਕ ਦਿਨਾ ਅੰਤਰਰਾਸ਼ਟਰੀ ਦੇ ਸਾਰੇ ਮੈਚਾਂ ਦਾ ...
ਲੁਧਿਆਣਾ, 10 ਫ਼ਰਵਰੀ (ਪੁਨੀਤ ਬਾਵਾ)-ਲੁਧਿਆਣਾ ਦੇ ਯੂਨਾਈਟਿਡ ਸਾਈਕਲ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਹਾਲ ਵਿਖੇ ਕੌਮਾਂਤਰੀ ਯੋਗਾ ਮੁਕਾਬਲੇ ਦੌਰਾਨ ਬਟਾਲਾ ਦੇ ਵੁਡਸ ਸਟਾਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪਾਹੁਲਪ੍ਰੀਤ ਕੌਰ ਨੇ ...
ਨਵੀਂ ਦਿੱਲੀ, 10 ਫਰਵਰੀ (ਏਜੰਸੀ)- ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਆਪਣੇ ਨਾਂਅ ਇਕ ਹੋਰ ਉਪਲੱਬਧੀ ਦਰਜ ਕਰਵਾ ਲਈ ਹੈ | ਭਾਵੇਂ ਤੀਸਰੇ ਮੈਚ 'ਚ ਧੋਨੀ ਦਾ ਬੱਲਾ ਨਾ ਚੱਲ ਸਕਿਆ, ਪਰ ਨਿਊਜ਼ੀਲੈਂਡ ਦੇ ਿਖ਼ਲਾਫ਼ ਲੜੀ ਦੇ ਤੀਸਰੇ ਤੇ ਅਖਰੀ ਟੀ-20 ਅੰਤਰਰਾਸ਼ਟਰੀ ਮੈਚ 'ਚ ...
ਜਲੰਧਰ, 10 ਫਰਵਰੀ (ਜਤਿੰਦਰ ਸਾਬੀ)- ਆਲ ਇੰਡੀਆ ਸਿਵਲ ਸਰਵਸਿਜ਼ ਬੈਡਮਿੰਟਨ ਚੈਂਪੀਅਨਸ਼ਿਪ ਜੋ 14 ਤੋਂ 20 ਫਰਵਰੀ ਤੱਕ ਪੁਣੇ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਪੰਜਾਬ ਬੈਡਮਿੰਟਨ ਟੀਮ ਦੀ ਚੋਣ ਪੰਜਾਬ ਖੇਡ ਵਿਭਾਗ ਵਲੋਂ ਕੀਤੀ ਗਈ | ਇਸ ਟੀਮ 'ਚ ਵਰਿੰਦਰ ਸਿੰਘ, ਵਰੁਣ ਕੁਮਾਰ, ਅਕਾਸ਼ ਵਾਲੀਆ, ਰਾਜੇਸ਼ ਕੁਮਾਰ ਆਰੀਆ, ਹਰਮਿੰਦਰ ਪਾਲ ਸਿੰਘ, ਸੁਧੀਰ ਕੁਮਾਰ, ਵਿਵੇਕ ਪਾਹਵਾ, ਪ੍ਰਕਾਸ਼ ਚੰਦ, ਗੁਰਬਚਨ ਸਿੰਘ, ਗੋਪਾਲ ਕ੍ਰਿਸ਼ਨ, ਮਹਿਮਾ ਸੂਦਨ, ਵਿਸ਼ਾਲੀ ਸਪਰਾ, ਸੀਮਾ ਸੋਨੀ, ਸੁਸ਼ਮਾ ਸ਼ਰਮਾ ਦੀ ਚੋਣ ਕੀਤੀ ਗਈ ਹੈ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX