ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਨੀ ਅਲਿਜ਼ਾਬੈਥ-2 ਦੇ ਪਤੀ ਪਿ੍ੰਸ ਫਿਲੀਪ (97) ਨੇ ਬੀਤੇ ਮਹੀਨੇ 'ਚ ਹੋਏ ਕਾਰ ਹਾਦਸੇ ਤੋਂ ਬਾਅਦ ਆਪਣਾ ਡ੍ਰਾਈਵਿੰਗ ਲਾਈਸੰਸ ਸਬੰਧਤ ਅਥਾਰਟੀ ਨੂੰ ਸੌ ਾਪ ਦਿੱਤਾ ਹੈ | ਦੱਸਣਯੋਗ ਹੈ ਕਿ ਪਿ੍ੰਸ ਫਿਲਿਪ ਦੇ ਕਾਰ ਹਾਦਸੇ ...
ਸਿਆਟਲ, 10 ਫਰਵਰੀ (ਹਰਮਨਪ੍ਰੀਤ ਸਿੰਘ)-ਸਿਆਟਲ ਅਤੇ ਇਸ ਦੇ ਨਾਲ ਲੱਗਦੇ ਸੂਬੇ ਓਰੀਗਨ ਅਤੇ ਹੋਰ ਕਈ ਇਲਾਕਿਆਂ 'ਚ ਕੱਲ੍ਹ ਦੂਜੀ ਵਾਰ ਭਾਰੀ ਬਰਫ਼ਬਾਰੀ ਹੋਈ, ਜੋ ਤਕਰੀਬਨ 8 ਇੰਚ ਤੱਕ ਮਾਪੀ ਗਈ | ਬਰਫ਼ਬਾਰੀ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਦੋ ਦਿਨ ...
ਦੁਬਈ, 10 ਫਰਵਰੀ (ਪੀ. ਟੀ. ਆਈ.)-ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਭਾਰਤੀ ਮੂਲ ਦੇ ਇਕ 97 ਸਾਲਾ ਵਿਅਕਤੀ ਨੇ ਆਪਣਾ ਡ੍ਰਾਈਵਿੰਗ ਲਾਈਸੰਸ ਰੀਨਿਊ (ਨਵਿਆਇਆ) ਕਰਵਾਇਆ ਹੈ, ਜਿਸ ਨਾਲ ਉਸ ਦੇ ਲਾਈਸੰਸ ਨੂੰ ਚਾਰ ਸਾਲ ਹੋਰ ਦੀ ਮਿਆਦ ਮਿਲ ਗਈ ਹੈ | ਮੀਡੀਆ ਰਿਪੋਰਟਾਂ ਅਨੁਸਾਰ 1922 'ਚ ...
ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਰਹਿਣ ਵਾਲੀ 55 ਸਾਲ ਦੀ ਡੇਬਰਾ ਗੋਡਾਰਡ ਨੇ 33 ਸਾਲ ਪਹਿਲਾਂ ਇਕ ਸੇਲ 'ਚ 10 ਪੌਾਡ ਦੀ ਇਕ ਮੁੰਦਰੀ ਖਰੀਦੀ ਸੀ ਜਿਸ ਨੂੰ ਉਹ ਕਦੇ-ਕਦੇ ਹੀ ਪਹਿਨਦੀ ਸੀ | ਪੈਸਿਆਂ ਦੀ ਲੋੜ ਹੋਣ ਤੇ ਡੇਬਰਾ ਨੇ ਮੁੰਦਰੀ ਵੇਚਣ ਲਈ ਇਕ ...
ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਰਹਿਣ ਅਤੇ ਕੰਮ ਕਰਨ ਵਾਲੇ ਭਾਰਤੀ ਡਾਕਟਰਾਂ ਅਤੇ ਸਿਹਤ ਸੇਵਾ ਪੇਸ਼ੇਵਰਾਂ ਨੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਯੂਰਪੀ ਯੂਨੀਅਨ ਦੇ ਬਾਹਰ ਦੇ ਨਾਗਰਿਕਾਂ 'ਤੇ ਲੱਗਣ ਵਾਲੇ ਸਿਹਤ ਟੈਕਸ ਵਿਚ 'ਅਣਉਚਿਤ' ...
ਜੇਰੂਸਲੇਮ, 10 ਫਰਵਰੀ (ਪੀ. ਟੀ. ਆਈ.)-ਪ੍ਰਸਿੱਧ ਭਾਰਤੀ ਇਤਿਹਾਸਕਾਰ ਸੰਜੇ ਸੁਬਰਾਮਨਿਅਮ ਨੂੰ ਆਰੰਭਿਕ ਆਧੁਨਿਕ ਕਾਲ ਦੌਰਾਨ ਏਸ਼ੀਆਈ, ਯੂਰਪੀ ਅਤੇ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਲੋਕਾਂ ਦਰਮਿਆਨ ਸਾਂਝਾ 'ਤੇ ਕੰਮ ਕਰਨ ਲਈ ਇਸ ਸਾਲ ਲਈ ਇਜ਼ਰਾਈਲ ਦਾ ਇਕ ਸਰਬੋਤਮ ਡੈਨ ...
ਨਵੀਂ ਦਿੱਲੀ, 10 ਫਰਵਰੀ (ਪੀ. ਟੀ. ਆਈ.)-ਮੁੰਬਈ ਫ਼ਿਲਮ ਸਟੂਡੀਓ 'ਚ ਇਕ ਪ੍ਰੋਗਰਾਮ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਮੀਨਾ ਕੁਮਾਰੀ ਦੀ ਪਹਿਚਾਣ ਕਰਨ 'ਚ ਅਸਫ਼ਲ ਰਹੇ ਸਨ, ਜਦੋਂ ਮੀਨਾ ਨੇ ਉਨ੍ਹਾਂ ਦਾ ਸੁਆਗਤ ਕਰਦਿਆਂ ਉਨ੍ਹਾਂ ਦੇ ਗਲ 'ਚ ਹਾਰ ਪਾਇਆ ...
ਵਾਸ਼ਿੰਗਟਨ, 10 ਫਰਵਰੀ (ਏਜੰਸੀ)-ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਦੀ ਟੀਮ ਨੇ ਅਜਿਹਾ ਕੱਪੜਾ ਬਣਾਇਆ ਹੈ ਜੋ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਕਰਨ 'ਚ ਮਦਦ ਕਰੇਗਾ | ਇਹ ਕੱਪੜਾ ਦੇਖਣ 'ਚ ਉਨ ਦੇ ਸਾਧਾਰਨ ਕੱਪੜੇ ਦੀ ਤਰ੍ਹਾਂ ਲੱਗਦਾ ਹੈ ਪਰ ਇਸ 'ਚ ਨੈਨੋਟਿਊਬ ਲੱਗੇ ...
ਬੀਜਿੰਗ, 10 ਫਰਵਰੀ (ਏਜੰਸੀ)-ਚੀਨ ਦੇ ਕੇਂਦਰੀ ਹਿੱਸੇ 'ਚ ਬਰਫ਼ ਕਾਰਨ ਸੜਕਾਂ 'ਤੇ ਗੱਡੀਆਂ ਤਿਲਕਣ ਕਾਰਨ ਹੋਏ ਹਾਦਸਿਆਂ 'ਚ ਕਰੀਬ 13 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਦਰਜਨਾਂ ਜ਼ਖ਼ਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 5 ਵਜੇ ਅਨਹੂਈ ਸੂਬੇ ਦੇ ਅਨਕਿੰਗ ...
ਕੈਲੀਫੋਰਨੀਆ, 10 ਫਰਵਰੀ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਅਮਰੀਕੀ ਰੋਬਿੰਦਰ ਸਿੰਘ ਰੌਬਿਨ ਉਰਫ਼ ਭੂਰਜੀ ਦੀ ਸੈਨਹੋਜੇ ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਉਪਰੰਤ ਸਨ ਫਰਾਂਸਿਸਕੋ ਬੇਅ ਖੇਤਰ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ | ...
ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਸਰਪ੍ਰਸਤ ਸ: ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਦੀ ਇਕ ਮੀਟਿੰਗ ਮਿਡਲੈਂਡ ਵਿਖੇ ਹੋਈ, ਜਿਸ 'ਚ ਇਕਬਾਲ ਸਿੰਘ ਬਾਲਾ, ਪਿੰਦੂ ਜੌਹਲ, ਸੁਖਬੀਰ ਸਿੰਘ ਮੰਡੇਰ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX