ਕੁਰੂਕਸ਼ੇਤਰ/ਪਿਹੋਵਾ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਸਰਸਵਤੀ ਮਹਾਂਉਤਸਵ ਦੇ ਤੀਜੇ ਦਿਨ ਸ਼ਾਮ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਪਿਹੋਵਾ ਦੇ ਐਸ. ਡੀ. ਐਮ. ਨਿਰਮਲ ਨਾਗਰ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਸੂਫੀ ਗਇਕ ...
ਜੀਂਦ, 10 ਫਰਵਰੀ (ਅਜੀਤ ਬਿਊਰੋ)-ਪਿੰਡ ਮਾਲਵੀ 'ਚ ਸ਼ਹੀਦ ਭੀਮ ਸਿੰਘ ਦੀ ਮੂਰਤੀ ਦੀ ਘੁੰਡ ਚੁਕਾਈ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਕੀਤੀ ਅਤੇ ਸ਼ਹੀਦ ਦੀ ਯਾਦ 'ਚ ਯੁਵਾ ਸੰਗਠਨ ਬੁੜਾ ਖੇੜਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਲਗਾਏ ਕੈਂਪ 'ਚ 86 ...
ਨਰਵਾਨਾ, 10 ਫਰਵਰੀ (ਅਜੀਤ ਬਿਊਰੋ)-ਥਾਣਾ ਪੁਲਿਸ ਉਚਾਨਾ ਨੇ ਬਾਇਓਮੈਟਿ੍ਕ ਮਸ਼ੀਨ ਦਾ ਗਲਤ ਇਸਤੇਮਾਲ ਕਰਕੇ ਰੁਪਏ ਕੱਢੇ ਜਾਣ ਦੇ ਮਾਮਲੇ Ýਚ 2 ਨੌਜਵਾਨਾਂ ਿਖ਼ਲਾਫ਼ ਆਈ. ਟੀ., ਆਧਾਰ ਐਕਟ ਦੇ ਨਾਲ-ਨਾਲ ਧੋਖਾਧੜੀ ਦਾ ਮਾਮਲਾ ਦਰਜ ਕੀਤਾ | ਪੁਲਿਸ ਨੇ ਇਸ ਮਾਮਲੇ 'ਚ ਪਿੰਡ ...
ਕਰਨਾਲ, 10 ਫਰਵਰੀ (ਗੁਰਮੀਤ ਸਿੰਘ ਸੱਗੂ)-ਬਸੰਤ ਪੰਚਮੀ ਮੌਕੇ ਲੋਕਾਂ ਨੇ ਪਤੰਗਬਾਜ਼ੀ ਦਾ ਜੰਮ ਕੇ ਮਜਾ ਲਿਆ ਉਥੇ ਹੀ ਡੋਰ ਨਾਲ ਕਈ ਪੰਛੀਆਂ ਨੂੰ ਲਹੂ ਲੁਹਾਨ ਹੋਣਾ ਪਿਆ | ਸਵੇਰ ਤੋਂ ਹੀ ਜਿਥੇ ਬੱਚੇ ਤੇ ਨੌਜਵਾਨ ਪਤੰਗਬਾਜ਼ੀ ਕਰਨ ਲਈ ਘਰਾਂ ਤੇ ਹੋਰਨਾਂ ਅਧਾਰਿਆਂ ਦੀਆਂ ...
ਯਮੁਨਾਨਗਰ, 10 ਫਰਵਰੀ (ਅਜੀਤ ਬਿਊਰੋ)-ਸ਼ਿਵ ਨਗਰ ਦੇ ਇਕ ਮਕਾਨ ਦੀ ਛੱਤ ਤੋਂ ਲੜਕਾ-ਲੜਕੀ ਦੀ ਲਾਸ਼ ਬਰਾਮਦ ਹੋਈ ਹੈ | ਸ਼ੁਰੂਆਤੀ ਜਾਂਚ 'ਚ ਪੁਲਿਸ ਦੋਵਾਂ ਦੀ ਮੌਤ ਕਰੰਟ ਲੱਗਣ ਨਾਲ ਦੱਸ ਰਹੀ ਹੈ, ਕਿਉਂਕਿ ਜਿਥੇ ਲਾਸ਼ਾਂ ਪਈਆਂ ਸਨ, ਉਥੇ ਉਨ੍ਹਾਂ ਦੇ ਉੱਪਰ ਤੋਂ ਬਿਜਲੀ ...
ਸਫੀਦੋਂ, 10 ਫਰਵਰੀ (ਅਜੀਤ ਬਿਊਰੋ)-ਪਾਣੀਪਤ ਰੋਡ ਸਥਿਤ ਬੁਟਾਨਾ ਨਹਿਰ 'ਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ | ਜਾਣਕਾਰੀ ਮੁਤਾਬਿਕ ਬੁਟਾਨਾ ਬਰਾਂਚ ਨਹਿਰ ਦੇ ਨੇੜੇ ਤੋਂ ਲੰਘ ਰਹੇ ਕਿਸੇ ਰਾਹਗੀਰ ਨੇ ਵੇਖਿਆ ਕਿ ਨਹਿਰ 'ਚ ਲਾਸ਼ ਪਈ ਹੈ | ਲਾਸ਼ ਮਿਲਣ ਦੀ ਗੱਲ ਦਾ ਪਤਾ ਚਲਦੇ ...
ਕੁਰੂਕਸ਼ੇਤਰ/ਸ਼ਾਹਾਬਾਦ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਹੈਲਪਰਜ਼ ਸੁਸਾਇਟੀ ਵਲੋਂ ਦੇਵੀ ਮੰਦਰ 'ਚ 24ਵਾਂ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ | ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ...
ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਇਥੋਂ ਦੀ ਬਰਨਾਲਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਰਾਹਗਿਰੀ ਪ੍ਰੋਗਰਾਮ ਕਰਵਾਇਆ ਗਿਆ | ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਤੇ ਵਧੀਕ ਡਿਪਟੀ ਕਮਿਸ਼ਨਰ ਆਮਨਾ ਤਸਨੀਮ ਨੇ ਮਾਂ ਸਰਸਵਤੀ ਦੇ ਚਿੱਤਰ ਦੇ ਸਾਹਮਣੇ ...
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਐਨ. ਐਚ. ਐਮ. ਕਰਮਚਾਰੀਆਂ ਨੇ 6ਵੇਂ ਦਿਨ ਵੀ ਹੜਤਾਲ ਜਾਰੀ ਰੱਖ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਅੰਦੋਲਨ ਦੇ ਚਲਦੇ ਐਨ. ਐਚ. ਐਮ. ਕਰਮਚਾਰੀ ਰੋਸ ਵਜੋਂ ਭੁੱਖ ਹੜਤਾਲ 'ਤੇ ਬੈਠੇ | ਭੁੱਖ ਹੜਤਾਲ 'ਚ ਬੈਠਣ ਵਾਲਿਆਂ 'ਚ ...
ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਦੇ ਪਿੰਡ ਮੱਲੇਵਾਲਾ ਦੇ ਇਕ ਸੰਭਾਵਿਤ ਸਵਾਇਨ ਫਲੂ ਮਰੀਜ਼ ਦੀ ਹਿਸਾਰ ਦੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 35 ਸਾਲਾ ਵਿਅਕਤੀ ਦੀ ਲੰਘੀ 5 ਫਰਵਰੀ ਨੂੰ ਹਾਲਤ ...
ਟੋਹਾਣਾ, 10 ਫਰਵਰੀ (ਗੁਰਦੀਪ ਸਿੰਘ ਭੱਟੀ)-ਹਲਕੇ 'ਚ ਵਾਪਰੇ 2 ਸੜਕ ਹਾਦਸਿਆਂ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਉਪਮੰਡਲ ਦੇ ਪਿੰਡ ਦਸਕੌਰਾ ਦਾ 35 ਸਾਲਾ ਗੁਰਬਾਜ਼ ਸਿੰਘ ਆਪਣੇ ਸਹੁਰੇ ਪਰਿਵਾਰ ਪਿੰਡ ਭੂਰਥਲੀ ਢਾਣੀ ਤੋਂ ...
ਨੂਰਪੁਰ ਬੇਦੀ, 10 ਫਰਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੇਲੇ ਨੂਰਪੁਰ ਬੇਦੀ ਸ਼ਹਿਰ ਨੂੰ ਜਾਰੀ ਕੀਤੇ ਗਏ 1.5 ਕਰੋੜ ਰੁਪਏ ਨੂੰ ਕਾਂਗਰਸ ਸਰਕਾਰ ਨੇ 2 ਸਾਲ ਬੀਤ ਜਾਣ ...
ਮੋਰਿੰਡਾ, 10 ਫਰਵਰੀ (ਕੰਗ)- ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਸੜਕ 'ਤੇ ਪੈਂਦੇ ਪਿੰਡ ਕਲਾਰਾਂ ਲਾਗੇ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਲੜ੍ਹਕੀ ਜ਼ਖ਼ਮੀ ਹੋ ਗਈ | ਜਾਣਕਾਰੀ ਮੁਤਾਬਿਕ ਹਾਦਸਾ ਉਦੋਂ ਵਾਪਰਿਆ ਜਦੋਂ ਕਾਰ (ਐਕਸੈਲੋ) ਸ੍ਰੀ ਚਮਕੌਰ ਸਾਹਿਬ ਤੋਂ ਮੋਰਿੰਡਾ ਵੱਲ ...
ਰੂਪਨਗਰ, 10 ਫਰਵਰੀ (ਸੱਤੀ, ਚੱਕਲ)-ਜ਼ਿਲ੍ਹੇ ਵਿਚ ਨਸ਼ਿਆਂ 'ਤੇ ਲਗਾਮ ਕਸਦੇ ਹੋਏ ਰੂਪਨਗਰ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਰੂਪਨਗਰ ਦੇ ਥਾਣਾ ਸਿੰਘ ਭਗਵੰਤਪੁਰ ਵਲੋਂ ਕੌਮੀ ...
ਬਾਬੈਨ, 10 ਫਰਵਰੀ (ਡਾ: ਦੀਪਕ ਦੇਵਗਨ)-ਭਾਰਤ ਪਬਲਿਕ ਸਕੂਲ ਬਾਬੈਨ ਦੇ 12ਵੀਂ ਜਮਾਤ ਦੇ ਵਿਦਿਆਰਥੀ ਅੰਕੁਸ਼ਪਾਲ ਨੇ ਚੌਥੀ ਕੌਮਾਂਤਰੀ ਮਾਨਵਤਾ ਓਲੰਪਿਆਰਡ 'ਚ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਚੇਅਰਮੈਨ ਓਮਨਾਥ ਸੈਣੀ ਨੇ ਕਿਹਾ ਕਿ ਅੰਕੁਸ਼ਪਾਲ ਦੀ ਇਸ ਜਿੱਤ ਨਾਲ ਸਕੂਲ 'ਚ ...
ਕੁਰੂਕਸ਼ੇਤਰ, 10 ਫਰਵਰੀ (ਦੁੱਗਲ)-ਜਾਟ ਧਰਮਸ਼ਾਲਾ ਕੁਰੂਕਸ਼ੇਤਰ 'ਚ ਸਰ ਛੋਟੂ ਰਾਮ ਦੀ ਜੈਅੰਤੀ ਮਨਾਈ ਗਈ | ਪ੍ਰੋਗਰਾਮ 'ਚ ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ, ਕਰਨਾਲ ਦੇ ਉਪਮੰਡਲ ਅਧਿਕਾਰੀ ਨਰਿੰਦਰ ਮਲਿਕ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਕੰਪਲੈਕਸ 'ਚ ਸਥਾਪਤ ਸਰ ...
ਰਤੀਆ, 10 ਫਰਵਰੀ (ਬੇਅੰਤ ਮੰਡੇਰ)-ਸਬ-ਡਵੀਜਨ ਦੇ ਪਿੰਡ ਮਹਿਮੜਾ ਵਾਸੀ ਗੁਰਮੀਤ ਸਿੰਘ ਮਹਿਮੜਾ ਨੇ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ 6 ਸੋਨ ਤੇ ਇਕ ਚਾਂਦੀ ਦਾ ਤਗਮਾ ਹਾਸਲ ਕਰਕੇ ਹਰਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ | ਰਾਜਸਥਾਨ ਦੇ ਜੈਪੁਰ ਤੇ ਅਲਬਰ 'ਚ ਹੋਈ ਇਸ ਚੈਂਪੀਅਨਸ਼ਿਪ 'ਚ ਸੋਨ ਤਗਮਾ ਹਾਸਲ ਕਰਕੇ ਰਤੀਆ ਪਹੁੰਚੇ ਗੁਰਮੀਤ ਸਿੰਘ ਮਹਿਮੜਾ ਦਾ ਲੋਕ ਚੇਤਨਾ ਮੰਚ ਵਲੋਂ ਭਰਵਾਂ ਸਵਾਗਤ ਕੀਤਾ | ਪਿੰਡ ਮਹਿਮੜਾ ਦੇ ਸਰਪੰਚ ਰੰਗਾ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹੌਸਲਾ ਅਫ਼ਜਾਈ ਕੀਤੀ | ਗੁਰਮੀਤ ਸਿੰਘ ਮਹਿਮੜਾ ਨੇ ਜਿੱਤੇ ਹੋਏ ਸੋਨ ਤਗਮਾ ਦਿਖਾਉਂਦਿਆਂ ਦੱਸਿਆ ਕਿ ਚੈਪੀਂਅਨਸ਼ਿਪ ਜੈਪੁਰ 'ਚ ਇਕ ਤੋਂ 4 ਫਰਵਰੀ ਨੂੰ ਹੋਈ, ਜਿਥੇ ਉਸ ਨੇ ਰਿਲੇਅ ਦੌੜ ਵਿਚ ਸੋਨ ਤਗਮਾ ਹਾਸਲ ਕੀਤਾ |
ਇਸੇ ਤਰ੍ਹਾਂ 6 ਤੇ 7 ਫਰਵਰੀ ਨੂੰ ਅਲਬਰ 'ਚ ਕੌਮੀ ਸਵ: ਯੁਵਰਾਣੀ ਮਹਾਰਾਣੀ ਮਹਿੰਦਰ ਕੁਮਾਰ (ਸਾਬਕਾ ਸੰਸਦ ਮੈਂਬਰ) ਯਾਦਗਾਰ ਅਥਲੈਟਿਕਸ ਮੁਕਾਬਲੇ 'ਚ ਡਿਸਕਸ ਥ੍ਰੋਅ 'ਚ ਸੋਨ ਤਗਮਾ, ਹੈਮਰ ਥ੍ਰੋਅ 'ਚ ਸੋਨ ਤਗਮਾ, 1600 ਮੀਟਰ ਰਿਲੇਅ ਦੌੜ ਵਿਚ ਸੋਨ, 400 ਮੀਟਰ ਰਿਲੇਅ ਦੌੜ ਵਿਚ ਸੋਨ ਤੇ 5 ਕਿਲੋਮੀਟਰ ਵਾਕ 'ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਹਾਸਲ ਕੀਤਾ ਹੈ | ਗੁਰਮੀਤ ਸਿੰਘ ਮਹਿਮੜਾ ਨੇ ਪਿੰਡ ਵਾਸੀਆਂ, ਲੋਕ ਚੇਤਨਾ ਮੰਚ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ |
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ ਨੇ ਜਾਰੀ ਆਦੇਸ਼ਾਂ 'ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਲੈ ਕੇ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ 25 ਅਧਿਕਾਰੀਆਂ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਹੈ | ਡਿਪਟੀ ...
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਇਕ ਕਦਮ ਸੇਵਾਮੁਕਤ ਬੈਂਕਰਜ਼ ਸੰਸਥਾ ਵਲੋਂ ਸ੍ਰੀਕ੍ਰਿਸ਼ਨਾ ਆਯੁਰਵੈਦਿਕ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਸ਼ਾਸਤਰੀ ਨਗਰ 'ਚ ਲਗਾਇਆ ਗਿਆ | ਕੈਂਪ ਵਿਚ ਡਾ: ਸੁਮਨ ਲਤਾ, ਡਾ: ਮੀਨਾ ਤੇ ਡਾ: ਕੁਮਾਰ ...
ਟੋਹਾਣਾ, 10 ਫਰਵਰੀ (ਗੁਰਦੀਪ ਸਿੰਘ ਭੱਟੀ)-ਹਰਿਆਣਾ ਵਪਾਰ ਮੰਡਲ ਦੇ ਅਹੁਦੇਦਾਰਾਂ ਦੀ ਟਰਮ ਪੂਰੀ ਹੋਣ 'ਤੇ ਨਵੀਂ ਕਾਰਜਕਾਰਨੀ ਦੀ ਚੋਣ 'ਤੇ ਸਰਬਸੰਮਤੀ ਲਈ ਸਹਿਮਤੀ ਨਾਲ ਬਣਨ 'ਤੇ ਵਪਾਰੀਆਂ ਨੇ 3 ਮਾਰਚ ਨੂੰ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ | ਚੋਣਾਂ ਵਾਸਤੇ ਇਥੋਂ ਦੀ ...
ਗੂਹਲਾ ਚੀਕਾ, 10 ਫਰਵਰੀ (ਓ. ਪੀ. ਸੈਣੀ)-ਹਲਕਾ ਗੂਹਲਾ ਚੀਕਾ ਵਿਖੇ ਰਾਸ਼ਟਰੀ ਜਨ ਸ਼ਕਤੀ ਮੰਚ ਦੀ ਨਸ਼ੇ ਿਖ਼ਲਾਫ਼ ਜੰਗ ਲਗਾਤਾਰ ਜਾਰੀ ਹੈ | ਇਹ ਵਿਚਾਰ ਰਾਸ਼ਟਰੀ ਜਨ ਸ਼ਕਤੀ ਮੰਚ ਦੇ ਸੰਸਥਾਪਕ ਮੈਂਬਰ ਐਡਵੋਕੇਟ ਜੈ ਪ੍ਰਕਾਸ਼ ਬਲਬਹੇੜਾ ਨੇ ਇਕ ਪੱਤਰਕਾਰ ਮਿਲਣੀ 'ਚ ਪ੍ਰਗਟ ...
ਕੁਰੂਕਸ਼ੇਤਰ/ਸ਼ਾਹਾਬਾਦ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਬਿਜੀ ਬੀਜ ਪਲੇਅ ਵੇਅ ਸਕੂਲ 'ਚ ਸਤਿਯੁੱਗ ਦਰਸ਼ਨ ਚੈਰੀਟੇਬਲ ਡਿਸਪੈਂਸਰੀ ਤੇ ਲੈਬ ਵਲੋਂ ਅੱਖਾਂ ਅਤੇ ਦੰਦਾਂ ਦਾ ਜਾਂਚ ਕੈਂਪ ਲਾਇਆ ਗਿਆ | ਜਿਸ 'ਚ ਡਾ: ਰਾਧਿਕਾ ਬਖਸ਼ੀ ਨੇ 128 ਬੱਚਿਆਂ ਤੇ ਮਾਪਿਆਂ ਦੇ ਦੰਦਾਂ ...
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ ਵਲੋਂ ਕੀਤੀ ਜਾਣ ਵਾਲੀ ਹਫ਼ਤਾਵਾਰੀ ਸ਼ਾਮ 'ਚ ਰਿਵਾੜੀ ਦੀ ਲਾਵਣਿਆ ਫਾਊਾਡੇਸ਼ਨ ਦੇ ਕਲਾਕਾਰਾਂ ਨੇ ਸਰਦਾਰ ਵਲੱਭ ਭਾਈ ਪਟੇਲ 'ਤੇ ਆਧਾਰਤ ਨਾਟਕ 'ਆਜ ਕੇ ਪਟੇਲ' ਦਾ ਮੰਚਨ ...
ਏਲਨਾਬਾਦ, 10 ਫਰਵਰੀ (ਜਗਤਾਰ ਸਮਾਲਸਰ)-ਦੇਸ਼ 'ਚ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਮੁੱਦਿਆਂ 'ਤੇ ਚੱਲ ਰਹੀ ਬਹਿਸ 'ਚ ਸੱਚ ਸਾਬਤ ਕਰਨ ਲਈ ਇਨ੍ਹਾਂ ਮੁੱਦਿਆਂ ਨਾਲ ਜੁੜੇ ਰਾਜਨੀਤਕ ਲੋਕਾਂ ਦਾ ਲਾਈ-ਡਿਟੈਕਟ ਟੈਸਟ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ 5 ਮਹੀਨੇ ਤੋਂ ...
ਕੈਥਲ, 10 ਫਰਵਰੀ (ਅਜੀਤ ਬਿਊਰੋ)-ਬੀਤੀ 8 ਫਰਵਰੀ ਦੀ ਰਾਤ ਨੂੰ ਹਥਿਆਰਬੰਦ ਕੁੱਝ ਲੋਕਾਂ ਵਲੋਂ ਪਿੰਡ ਬੰਦਰਾਨਾ 'ਚ ਪਿਸਤੌਲ ਦੇ ਜ਼ੋਰ 'ਤੇ ਗੱਡੀ ਚਾਲਕ ਤੋਂ 12 ਲੱਖ ਰੁਪਏ ਲੁੱਟ ਲਏ | ਪੀੜਤ ਕਾਰ ਚਾਲਕ ਵਿਪਿਨ ਗੁੱਜਰ ਵਾਸੀ ਢਾਂਡ ਨੇ ਮਾਮਲੇ ਦੀ ਸ਼ਿਕਾਇਤ ਢਾਂਡ ਥਾਣੇ 'ਚ ...
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਭਾਜਪਾ ਅਨੁਸੂਚਿਤ ਮੋਰਚਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਸੂਰਜਭਾਨ ਕਟਾਰੀਆ ਨੂੰ ਭਾਰਤ ਸਰਕਾਰ ਦੇ ਸਮਾਜਿਕ ਨਿਆ ਤੇ ਅਧਿਕਾਰਤਾ ਮੰਤਰਾਲਾ ਤਹਿਤ ਆਉਣ ਵਾਲੇ ਡਾ: ਅੰਬੇਡਕਰ ਫਾਊਾਡੇਸ਼ਨ ਦਾ ਮੈਂਬਰ ਬਣਾਇਆ ਗਿਆ ਹੈ | ...
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਲੋਕ ਸਭਾ ਤੋਂ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦਾ ਕਸ਼ਯਪ ਰਾਜਪੂਤ ਧਰਮਸ਼ਾਲਾ 'ਚ ਸਨਮਾਨ ਕੀਤਾ ਗਿਆ | ਪ੍ਰੋਗਰਾਮ 'ਚ ਕਸ਼ਯਪ ਮਹਾਸਭਾ ਦੇ ਸੂਬਾਈ ਪ੍ਰਧਾਨ ਦੇਸਰਾਜ ਕਸ਼ਯਪ, ਕਸ਼ਯਪ ਸਭਾ ਦੇ ਪ੍ਰਧਾਨ ...
ਕਰਨਾਲ, 10 ਫਰਵਰੀ (ਗੁਰਮੀਤ ਸਿੰਘ ਸੱਗੂ)-ਜਾਟ ਮਹਾਸਭਾ ਨੇ ਦੀਨਬੰਧੂ ਸਰ ਛੋਟੂਰਾਮ ਦੀ ਜੈਅੰਤੀ ਮੌਕੇ ਉਨ੍ਹਾਂ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਬੁੱਤ 'ਤੇ ਫੁਲ ਭੇਟ ਕਰਨ ਮੌਕੇ ਸਰ ਛੋਟੂਰਾਮ ਅਮਰ ਰਹੇ ਦੇ ਨਾਅਰੇ ...
ਕਰਨਾਲ, 10 ਫਰਵਰੀ (ਗੁਰਮੀਤ ਸਿੰਘ ਸੱਗੂ)-ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬੜੀ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਸਾਰੇ ਢੁੱਕਦੇ ਕਿਸਾਨਾਂ ਨੂੰ ਇਸ ਸਕੀਮ ਦੀ ਪਹਿਲੀ ਕਿਸ਼ਤ ਜਲਦ ਤੋਂ ਜਲਦ ...
ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਵੀਰਭਾਨ ਮਹਿਤਾ ਨੇ ਕਿਹਾ ਕਿ ਆਉਣ ਵਾਲੀ 17 ਫਰਵਰੀ ਨੂੰ ਸਿਰਸਾ ਦੀ ਅਨਾਜ ਮੰਡੀ 'ਚ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਪ੍ਰਦੇਸ਼ ਤੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ...
ਏਲਨਾਬਾਦ, 10 ਫਰਵਰੀ (ਜਗਤਾਰ ਸਮਾਲਸਰ)-ਪਿੰਡ ਕਿਸ਼ਨਪੁਰਾ ਦੇ ਜਲ ਘਰ ਦੀ ਡਿਗੀ 'ਚ ਭਰੀ ਗੰਦਗੀ ਤੋਂ ਪਿੰਡ ਵਾਸੀ ਪ੍ਰੇਸ਼ਾਨ ਹਨ | ਪਿੰਡ ਵਾਸੀਆਂ ਧੋਲੂ ਰਾਮ, ਅਮਰ ਸਿੰਘ, ਜਗਦੀਸ ਭਾਰਤੀ, ਬਨਵਾਰੀ ਲਾਲ, ਪ੍ਰੇਮਰਾਜ, ਰਾਜੇਸ਼ ਪੂਨੀਆ, ਕਾਂਸੀ ਸਹਾਰਨ ਆਦਿ ਨੇ ਦੱਸਿਆ ਕਿ ਜਲ ...
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਸ਼ਟ ਨਿਵਾਰਣ ਸੰਮਤੀ ਦੇ ਸਾਬਕਾ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਨੇ ਕਿਹਾ ਕਿ ਭਗਵਾਨ ਕਾਮਿਆਕੇਸ਼ਵਰ ਮਹਾਂਦੇਵ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ ਤੇ ਉਨ੍ਹਾਂ ਦੀ ਪੂਜਾ ਨਾਲ ਸਾਰੀਆਂ ਇੱਛਾਵਾਂ ...
ਫਤਿਹਾਬਾਦ, 10 ਫਰਵਰੀ (ਹਰਬੰਸ ਮੰਡੇਰ)-ਸਮਾਜਿਕ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਤੇ ਤਣਾਅਪੂਰਨ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਦੇ ਨਿਰਦੇਸ਼ਾਂ ਮੁਤਾਬਕਕ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਗੀਰੀ ਪ੍ਰੋਗਰਾਮ ਕੀਤਾ | ਐਸ. ਪੀ. ਦੀਪਕ ਸਹਾਰਣ ਨੇ ਲੋਕਾਂ ...
ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਦੀ ਸਾਬਕਾ ਸੂਬਾ ਪ੍ਰਧਾਨ ਰੇਣੂ ਸ਼ਰਮਾ ਨੇ ਕਿਹਾ ਕਿ ਅੱਜ ਔਰਤਾਂ ਫੌਜ ਤੋਂ ਲੈ ਕੇ ਜਹਾਜ਼ ਉਡਾਉਣ ਦਾ ਕੰਮ ਕਰ ਰਹੀਆਂ ਹਨ | ਉਹ ਪਰਿਵਾਰ ਤੋਂ ਲੈ ਕੇ ਦੇਸ਼ ਦੁਨੀਆ ਦੀ ਫ਼ਿਕਰ ਰੱਖਦੀਆਂ ...
ਫਤਿਹਾਬਾਦ, 10 ਫਰਵਰੀ (ਹਰਬੰਸ ਮੰਡੇਰ)-ਮੇਨ ਬਾਜ਼ਾਰ ਸਥਿਤ ਗੁਰਦੁਆਰਾ ਸਿੰਘ ਸਭਾ 'ਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ ਨਾਗਰਿਕ ਹਸਪਤਾਲ ਦੇ ਡਾ: ਵਿਨੋਦ ਸ਼ਰਮਾ ਤੇ ਉਨ੍ਹਾਂ ਦੇ ਸਹਿਯੋਗੀ ਟੀਮ ਨੇ ਸੇਵਾ ਨਿਭਾਈ | ਕੈਂਪ 'ਚ ਅੱਖਾਂ ਦੀ ਜਾਂਚ ਤੋਂ ਬਾਅਦ ...
ਕੁਰੂਕਸ਼ੇਤਰ/ਸ਼ਾਹਾਬਾਦ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਨਗਰ ਪਾਲਿਕਾ ਵਾਈਸ ਚੇਅਰਮੈਨ ਤੇ ਸੀਨੀਅਰ ਕਾਂਗਰਸ ਆਗੂ ਗੁਲਸ਼ਨ ਕਵਾਤਰਾ ਨੇ ਕਿਹਾ ਕਿ ਭਾਜਪਾ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਸੱਤਾ 'ਚ ਆਈ ਸੀ ਅਤੇ ਬਹੁਤ ਦੁੱਖ ਦੀ ਗੱਲ ਹੈ ਕਿ ਤਕਰੀਬਨ 5 ਸਾਲ ਲੰਘ ਜਾਣ ...
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਬ੍ਰਾਹਮਣ ਧਰਮਸ਼ਾਲਾ ਤੇ ਹੋਸਟਲ 'ਚ ਬ੍ਰਾਹਮਣ ਸਮਾਜ ਦੀ ਬੈਠਕ ਹੋਈ | ਪ੍ਰਧਾਨਗੀ ਹਰਿਆਣਾ ਬ੍ਰਾਹਮਣ ਧਰਮਸ਼ਾਲਾ ਦੇ ਸੂਬਾਈ ਪ੍ਰਧਾਨ ਪਵਨ ਸ਼ਰਮਾ ਪਹਿਲਵਾਨ ਨੇ ਕੀਤੀ | ਬੈਠਕ 'ਚ ਪਤੰਜਲੀ ਯੋਗਪੀਠ ਦੇ ਪ੍ਰਧਾਨ ...
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਮਹਾਤਮਾ ਰਣਜੀਤ ਸਿੰਘ ਨੇ ਕਿਹਾ ਕਿ ਮਨੁੱਖ ਨੂੰ ਹਮੇਸ਼ਾਂ ਆਪਣੇ ਗੁਰੂ ਪ੍ਰਤੀ ਸਮਰਪਤ ਰਹਿਣਾ ਚਾਹੀਦਾ ਹੈ | ਮਨੱੁਖੀ ਜ਼ਿੰਦਗੀ 'ਚ ਸਤਿਗੁਰੂ ਕਿਰਪਾ ਨਾਲ ਹੀ ਗਿਆਨ ਦੀ ਰੌਸ਼ਨੀ ਮਿਲਦੀ ਹੈ | ਉਹ ਸੰਤ ਨਿਰੰਕਾਰੀ ...
ਕੁਰੂਕਸ਼ੇਤਰ/ਸ਼ਾਹਾਬਾਦ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਜ਼ਿਲ੍ਹੇ ਦੇ ਜੀ. ਟੀ. ਰੋਡ 'ਤੇ ਸਥਿਤ ਸ਼ਾਹਾਬਾਦ ਸਬ ਡਵੀਜਨ ਦੇ ਹਾਕੀ ਐਸਟਰੋਟਰਫ਼ ਮੈਦਾਨ ਤੋਂ 40 ਤੋਂ ਵੱਧ ਕੌਮਾਂਤਰੀ ਮਹਿਲਾ ਹਾਕੀ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਚੁੱਕਾ ਹੈ | ਇਨ੍ਹਾਂ ...
ਲੁਧਿਆਣਾ, 10 ਫਰਵਰੀ (ਅਮਰੀਕ ਸਿੰਘ ਬੱਤਰਾ)-ਥਾਣਾ ਦੁੱਗਰੀ ਪੁਲਿਸ ਵਲੋਂ ਤਨਵੀਰ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਹੁਸ਼ਿਆਰਪੁਰ ਦੀ ਸ਼ਿਕਾਇਤ 'ਤੇ ਜਤਿਨਪਾਲ ਸਿੰਘ ਵਾਸੀ ਭਾਈ ਰਣਧੀਰ ਸਿੰਘ ਨਗਰ ਵਿਰੁੱਧ ਧਾਰਾ 420 (ਆਈ.ਪੀ.ਸੀ) ਅਤੇ 24 ਇਮੀਗ੍ਰਸ਼ਨ ਐਕਟ ਅਧੀਨ ਕੇਸ ਦਰਜ ...
ਲੁਧਿਆਣਾ, 10 ਫਰਵਰੀ (ਕਵਿਤਾ ਖੁੱਲਰ)-ਆਤਮ ਨਗਰ ਹਲਕੇ ਦੇ ਵਾਰਡ ਨੰ. 48 ਵਿਚ ਪੈਂਦੇ ਸਲੱਮ ਏਰੀਆ ਡਾ. ਅੰਬੇਦਕਰ ਨਗਰ ਵਿਖੇ ਬਾਲ ਭਲਾਈ ਮਾਡਲ ਸਕੂਲ ਵਿਚ ਤੰਦਰੁਸਤ ਪੰਜਾਬ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਮੁਫਤ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮੈਂਬਰ ...
ਲੁਧਿਆਣਾ, 10 ਫਰਵਰੀ (ਅਮਰੀਕ ਸਿੰਘ ਬੱਤਰਾ)-ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਪੈਂਦੀਆਂ ਸਾਰੀਆਂ ਕੇਂਦਰੀ ਜੇਲ੍ਹਾਂ ਵਿਚ ਜਲਦ ਹੀ ਮਾਰਕਫੈੱਡ ਸਮੇਤ ਹੋਰ ਸਹਿਕਾਰਤਾ ...
ਕਰਨਾਲ, 10 ਫਰਵਰੀ (ਗੁਰਮੀਤ ਸਿੰਘ ਸੱਗੂ)-ਸਹਿਕਾਰੀ ਖੰਡ ਮਿੱਲ ਦੇ ਨਵੀਨੀਕਰਨ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਧਰਨੇ 'ਤੇ ਡਟੇ ਕਿਸਾਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਸੁਬਾਈ ਪ੍ਰਧਾਨ ਰਤਨਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਭਾਜਪਾ ਦੇ ਆਗੂ ਆਪਣੀ ਛਾਤੀ ...
ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਵਿਸ਼ਵਕਰਮਾ ਪਾਂਚਾਲ ਸਮਾਜ ਸੁਧਾਰ ਸਭਾ ਥਾਨੇਸਰ ਦੀ ਬੈਠਕ ਪਾਂਚਾਲ ਧਰਮਸ਼ਾਲਾ 'ਚ ਹੋਈ | ਬੈਠਕ ਵਿਚ ਸਭ ਤੋਂ ਪਹਿਲਾਂ ਧਰਮਸ਼ਾਲਾ 'ਚ ਬਸੰਤ ਪੰਚਮੀ ਦੇ ਸਬੰਧ 'ਚ ਹਵਨ ਯੱਗ ਕਰਵਾਇਆ ਗਿਆ, ਜਿਸ 'ਚ ਸਾਰੇ 11 ਮੈਂਬਰੀ ...
ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਕੁਲ ਹਿੰਦ ਸਵਾਮੀਨਾਥਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਮਿੰਨੀ ਸਕੱਤਰੇਤ 'ਚ ਕਿਸਾਨਾਂ ਵਲੋਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਧਰਨਾ 21ਵੇਂ ਦਿਨ ਜਾਰੀ ਰਿਹਾ | ਧਰਨੇ ਦੀ ਪ੍ਰਧਾਨਗੀ ਰਾਮ ਸਿੰਘ ਬਰਾਲਾ ਨੇ ਕੀਤੀ | ਧਰਨਾ ਦੇ ਰਹੇ ...
ਸਫੀਦੋਂ, 10 ਫਰਵਰੀ (ਅਜੀਤ ਬਿਊਰੋ)-ਹਰਿਆਣਾ ਕਰਮਚਾਰੀ ਚੌਥਾ ਵਰਗ ਯੂਨੀਅਨ ਦੀ ਬੈਠਕ ਸ਼ਹਿਰ ਦੇ ਸੰਜੇ ਪਾਰਕ 'ਚ ਹੋਈ | ਬੈਠਕ 'ਚ ਬਲਾਕ ਸਫੀਦੋਂ ਤੇ ਪਿੱਲੂਖੇੜਾ ਦੇ ਚੌਥਾ ਵਰਗ ਕਰਮਚਾਰੀਆਂ ਅਤੇ ਮਿਡ-ਡੇ-ਮੀਲ ਵਰਕਰਾਂ ਨੇ ਹਿੱਸਾ ਲਿਆ | ਬੈਠਕ ਦੀ ਪ੍ਰਧਾਨਗੀ ਯੂਨੀਅਨ ...
ਨਰਵਾਨਾ, 10 ਫਰਵਰੀ (ਅਜੀਤ ਬਿਊਰੋ)-ਜੀਵਨ ਸ਼ੈਲੀ 'ਚ ਬਦਲਾਅ ਤੋਂ ਸਾਈਲੈਂਟ ਕਿੱਲਰ ਦੇ ਨਾਂਅ ਤੋਂ ਮਸ਼ਹੂਰ ਡਾਈਬਿਟੀਜ 'ਤੇ ਕਾਬੂ ਕੀਤਾ ਜਾ ਸਕਦਾ ਹੈ | ਘਬਰਾਉਣ ਤੇ ਡਰਨ ਦੇ ਬਜਾਏ ਇਸ ਬਾਰੇ ਸਹੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤੇ ਖਾਨਪਾਨ ਵਿਚ ਉਸਾਰੂ ਬਦਲਾਓ ਕਰਕੇ ...
ਪਾਉਂਟਾ ਸਾਹਿਬ, 10 ਫਰਵਰੀ (ਹਰਬਖਸ਼ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਧਰਮ-ਯੁੱਧ ਭੰਗਾਣੀ ਸਾਹਿਬ ਦੇ ਮੈਦਾਨ ਵਿਚ ਬਾਈਧਾਰ ਦੇ ਰਾਜਿਆਂ ਵਿਰੁੱਧ ਫ਼ਤਹਿ ਹੋਂਦ ਨੂੰ ਸਮਰਪਿਤ ਅਤੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ...
ਪਾਉਂਟਾ ਸਾਹਿਬ, 10 ਫਰਵਰੀ (ਹਰਬਖ਼ਸ਼ ਸਿੰਘ)-ਸ੍ਰੀ ਪਾਉਂਟਾ ਸਾਹਿਬ ਵਿਖੇ ਗੁਰਦੁਆਰਾ ਕ੍ਰਿਪਾਲ ਸ਼ਿਲਾ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਸਜਾਏ ਗਏ ਜਿਸ ਵਿਚ 8 ਫਰਵਰੀ ਨੂੰ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ...
ਪਿਹੋਵਾ, 10 ਫਰਵਰੀ (ਅਜੀਤ ਬਿਊਰੋ)-ਭਾਜਪਾ ਦੇ ਸੀਨੀਅਰ ਆਗੂ ਤੇ ਪਿਹੋਵਾ ਵਿਧਾਨ ਸਭਾ ਦੇ ਸੰਭਾਵਿਤ ਉਮੀਦਵਾਰ ਸਵਾਮੀ ਸੰਦੀਪ ਉਂਕਾਰ ਆਪਣੀ ਜਨਸੰਪਰਕ ਮੁਹਿੰਮ ਦੌਰਾਨ ਪੰਚੌਲੀ ਮੁਹੱਲਾ, ਪੁਰਾਣਾ ਬਾਜ਼ਾਰ, ਚੱਕਰਪਾਣੀ ਮੁਹੱਲਾ 'ਚ ਆਮ ਲੋਕ ਨਾਲ ਰੂਬਰੂ ਹੋਏ | ਆਮ ਲੋਕਾਂ ...
ਕੈਥਲ, 10 ਫਰਵਰੀ (ਅਜੀਤ ਬਿਊਰੋ)-ਪਿੰਡ ਗਿਓਾਗ 'ਚ ਛੱਪੜ ਦਾ ਓਵਰ ਫ਼ਲੋਅ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਨ ਲੱਗਾ ਹੈ, ਪਰ ਪੰਚਾਇਤ ਤੇ ਪ੍ਰਸ਼ਾਸਨ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਤੋਂ ਦੁਖੀ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX