ਤਾਜਾ ਖ਼ਬਰਾਂ


ਅਨੰਤਨਾਗ ਤੋਂ ਲੜਾਂਗੀ ਚੋਣ - ਮਹਿਬੂਬਾ ਮੁਫ਼ਤੀ
. . .  51 minutes ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਉਹ ਅਨੰਤਨਾਗ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ।
ਆਈ.ਪੀ.ਐਲ 2019 : ਰਾਇਲ ਚੈਲੇਂਜਰਜ਼ ਬੈਂਗਲੋਰ ਦੀ ਪੂਰੀ ਟੀਮ 70 ਦੌੜਾਂ ਬਣਾ ਕੇ ਆਊਟ
. . .  about 1 hour ago
ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  about 2 hours ago
ਚੌਕ ਮਹਿਤਾ, 23 ਮਾਰਚ (ਧਰਮਿੰਦਰ ਸਿੰਘ ਸਦਾਰੰਗ)- ਨਜ਼ਦੀਕੀ ਪਿੰਡ ਘਨ ਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 3 hours ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 3 hours ago
ਭਾਈ ਰੂਪਾ (ਬਠਿੰਡਾ), 23 ਮਾਰਚ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਨੌਜਵਾਨ ਲੜਕੇ ਅਤੇ ਲੜਕੀ ਨੇ ਦਰਖਤ ਨਾਲ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  about 3 hours ago
ਮੋਗਾਦਿਸ਼ੂ, 23 ਮਾਰਚ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਖੇ ਰੋਜ਼ਗਾਰ ਮੰਤਰਾਲੇ ਤੇ ਜਨਤਕ ਕਾਰਜਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ 'ਚ 6 ਲੋਕਾਂ ਦੀ ਮੌਤ...
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਪੋਰਟ ਬਲੇਅਰ, 23 ਮਾਰਚ - ਅੰਡੇਮਾਨ ਟਾਪੂ ਇਲਾਕੇ 'ਚ ਅੱਜ ਸ਼ਾਮ 5 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ...
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  about 4 hours ago
ਹੰਬੜਾਂ, 23 ਮਾਰਚ (ਜਗਦੀਸ਼ ਸਿੰਘ ਗਿੱਲ) - ਹੰਬੜਾਂ-ਲੁਧਿਆਣਾ ਸੜਕ 'ਤੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਤੇਜ ਰਫ਼ਤਾਰ ਟਰੱਕ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਇਕ ਔਰਤ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 23 ਮਾਰਚ - ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਖੇ ਸ਼ਾਮ 5.30 ਵਜੇ ਦੇ ਕਰੀਬ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ ਦਿੱਤਾ...
ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ - ਪ੍ਰਕਾਸ਼ ਸਿੰਘ ਬਾਦਲ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਣਜੀਤ ਸਿੰਘ ਢਿੱਲੋਂ) - ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ ਹੈ। ਇਸੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...
ਭਾਜਪਾ 'ਚ ਸ਼ਾਮਲ ਹੋਏ ਮੇਜਰ ਸੁਰਿੰਦਰ ਪੂਨੀਆ
. . .  about 5 hours ago
ਨਵੀਂ ਦਿੱਲੀ, 23 ਮਾਰਚ- ਮੇਜਰ ਸੁਰਿੰਦਰ ਪੂਨੀਆ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਸੀਨੀਅਰ ਭਾਜਪਾ ਨੇਤਾਵਾਂ ਜੇ. ਪੀ. ਨੱਡਾ ਅਤੇ ਰਾਮਲਾਲ ਦੀ ਮੌਜੂਦਗੀ 'ਚ...
10ਵੀਂ ਜਮਾਤ ਦੇ ਗਣਿਤ ਦੇ ਪੇਪਰ 'ਚ ਅਣਛਪੇ ਪ੍ਰਸ਼ਨ ਬਦਲੇ ਵਿਦਿਆਰਥੀਆਂ ਨੂੰ ਮਿਲਣਗੇ ਗ੍ਰੇਸ ਅੰਕ
. . .  about 5 hours ago
ਐੱਸ. ਏ. ਐੱਸ. ਨਗਰ, 23 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ ਮੈਟ੍ਰਿਕ ਪੱਧਰੀ ਗਣਿਤ ਦੇ ਪੇਪਰ 'ਚ ਸੀ-ਸੈੱਟ ਵਾਲਾ ਪੇਪਰ ਹੱਲ ਕਰਨ ਵਾਲੇ ਅੰਗਰੇਜ਼ੀ ਮਾਧਿਅਮ ਦੇ ਪ੍ਰੀਖਿਆਰਥੀਆਂ ਨੂੰ ਗ੍ਰੇਸ ਦੇ ਚਾਰ ਅੰਕ ਦੇਣ ਦਾ...
ਦਿੱਲੀ 'ਚ ਪੇਪਰ ਫੈਕਟਰੀ 'ਚ ਲੱਗੀ ਅੱਗ
. . .  about 5 hours ago
ਨਵੀਂ ਦਿੱਲੀ, 23 ਮਾਰਚ- ਦਿੱਲੀ ਦੇ ਦਿਲਸ਼ਾਦ ਗਾਰਡਨ ਇਲਾਕੇ 'ਚ ਅੱਜ ਇੱਕ ਪੇਪਰ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ, ਫੈਕਟਰੀ ਦੇ ਬੇਸਮੈਂਟ 'ਚ ਦੁਪਹਿਰ ਕਰੀਬ ਦੋ ਵਜੇ ਲੱਗੀ। ਘਟਨਾ ਦੀ ਸੂਚਨਾ ਮਿਲਣ ਤੋਂ...
ਲੋਕ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  about 5 hours ago
ਨਵੀਂ ਦਿੱਲੀ, 23 ਮਾਰਚ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਭਾਜਪਾ ਨੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਵਲੋਂ ਜਾਰੀ ਕੀਤੀ ਗਈ ਇਸ ਸੂਚੀ 'ਚ 11 ਉਮੀਦਵਾਰਾਂ ਦੇ ਨਾਵਾਂ 'ਤੇ ਮੋਹਰ ਲਾਈ ਗਈ ਹੈ। ਇਨ੍ਹਾਂ 11 ਉਮੀਦਵਾਰਾਂ 'ਚ 6 ਤੇਲੰਗਾਨਾ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਔਰਤ ਦੀ ਮੌਤ
. . .  about 5 hours ago
ਡੋਡਿਆਂ ਦੀ ਖੇਤੀ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ
. . .  about 6 hours ago
ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਦਿੱਤੀ ਚੁਣੌਤੀ
. . .  about 6 hours ago
ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸਿਜਦਾ
. . .  about 6 hours ago
ਝਾਰਖੰਡ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਤਿੰਨ ਦੀ ਮੌਤ, 18 ਜ਼ਖ਼ਮੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਮਾਘ ਸੰਮਤ 550
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਹਰਿਆਣਾ ਹਿਮਾਚਲ

ਕੌਮਾਂਤਰੀ ਸਰਸਵਤੀ ਮਹਾਂਉਤਸਵ ਦੀ ਤੀਜੀ ਸੱਭਿਆਚਾਰਕ ਸ਼ਾਮ 'ਚ ਕਲਾਕਾਰਾਂ ਨੇ ਬੰਨਿ੍ਹਆ ਰੰਗ

ਕੁਰੂਕਸ਼ੇਤਰ/ਪਿਹੋਵਾ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਸਰਸਵਤੀ ਮਹਾਂਉਤਸਵ ਦੇ ਤੀਜੇ ਦਿਨ ਸ਼ਾਮ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਪਿਹੋਵਾ ਦੇ ਐਸ. ਡੀ. ਐਮ. ਨਿਰਮਲ ਨਾਗਰ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਸੂਫੀ ਗਇਕ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਜੀਂਦ, 10 ਫਰਵਰੀ (ਅਜੀਤ ਬਿਊਰੋ)-ਪਿੰਡ ਮਾਲਵੀ 'ਚ ਸ਼ਹੀਦ ਭੀਮ ਸਿੰਘ ਦੀ ਮੂਰਤੀ ਦੀ ਘੁੰਡ ਚੁਕਾਈ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਕੀਤੀ ਅਤੇ ਸ਼ਹੀਦ ਦੀ ਯਾਦ 'ਚ ਯੁਵਾ ਸੰਗਠਨ ਬੁੜਾ ਖੇੜਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਲਗਾਏ ਕੈਂਪ 'ਚ 86 ...

ਪੂਰੀ ਖ਼ਬਰ »

ਬਾਇਓਮੈਟਿ੍ਕ ਦਾ ਗ਼ਲਤ ਇਸਤੇਮਾਲ ਕਰਨ ਦੇ ਮਾਮਲੇ 'ਚ ਇਕ ਗਿ੍ਫ਼ਤਾਰ

ਨਰਵਾਨਾ, 10 ਫਰਵਰੀ (ਅਜੀਤ ਬਿਊਰੋ)-ਥਾਣਾ ਪੁਲਿਸ ਉਚਾਨਾ ਨੇ ਬਾਇਓਮੈਟਿ੍ਕ ਮਸ਼ੀਨ ਦਾ ਗਲਤ ਇਸਤੇਮਾਲ ਕਰਕੇ ਰੁਪਏ ਕੱਢੇ ਜਾਣ ਦੇ ਮਾਮਲੇ Ýਚ 2 ਨੌਜਵਾਨਾਂ ਿਖ਼ਲਾਫ਼ ਆਈ. ਟੀ., ਆਧਾਰ ਐਕਟ ਦੇ ਨਾਲ-ਨਾਲ ਧੋਖਾਧੜੀ ਦਾ ਮਾਮਲਾ ਦਰਜ ਕੀਤਾ | ਪੁਲਿਸ ਨੇ ਇਸ ਮਾਮਲੇ 'ਚ ਪਿੰਡ ...

ਪੂਰੀ ਖ਼ਬਰ »

ਬਸੰਤ ਪੰਚਮੀ ਤੇ ਲੋਕਾਂ ਨੇ ਕੀਤੀ ਪਤੰਗਬਾਜ਼ੀ, ਕਈ ਪੰਛੀ ਹੋਏ ਜ਼ਖ਼ਮੀ

ਕਰਨਾਲ, 10 ਫਰਵਰੀ (ਗੁਰਮੀਤ ਸਿੰਘ ਸੱਗੂ)-ਬਸੰਤ ਪੰਚਮੀ ਮੌਕੇ ਲੋਕਾਂ ਨੇ ਪਤੰਗਬਾਜ਼ੀ ਦਾ ਜੰਮ ਕੇ ਮਜਾ ਲਿਆ ਉਥੇ ਹੀ ਡੋਰ ਨਾਲ ਕਈ ਪੰਛੀਆਂ ਨੂੰ ਲਹੂ ਲੁਹਾਨ ਹੋਣਾ ਪਿਆ | ਸਵੇਰ ਤੋਂ ਹੀ ਜਿਥੇ ਬੱਚੇ ਤੇ ਨੌਜਵਾਨ ਪਤੰਗਬਾਜ਼ੀ ਕਰਨ ਲਈ ਘਰਾਂ ਤੇ ਹੋਰਨਾਂ ਅਧਾਰਿਆਂ ਦੀਆਂ ...

ਪੂਰੀ ਖ਼ਬਰ »

ਛੱਤ ਤੋਂ ਲੜਕਾ-ਲੜਕੀ ਦੀ ਲਾਸ਼ ਬਰਾਮਦ

ਯਮੁਨਾਨਗਰ, 10 ਫਰਵਰੀ (ਅਜੀਤ ਬਿਊਰੋ)-ਸ਼ਿਵ ਨਗਰ ਦੇ ਇਕ ਮਕਾਨ ਦੀ ਛੱਤ ਤੋਂ ਲੜਕਾ-ਲੜਕੀ ਦੀ ਲਾਸ਼ ਬਰਾਮਦ ਹੋਈ ਹੈ | ਸ਼ੁਰੂਆਤੀ ਜਾਂਚ 'ਚ ਪੁਲਿਸ ਦੋਵਾਂ ਦੀ ਮੌਤ ਕਰੰਟ ਲੱਗਣ ਨਾਲ ਦੱਸ ਰਹੀ ਹੈ, ਕਿਉਂਕਿ ਜਿਥੇ ਲਾਸ਼ਾਂ ਪਈਆਂ ਸਨ, ਉਥੇ ਉਨ੍ਹਾਂ ਦੇ ਉੱਪਰ ਤੋਂ ਬਿਜਲੀ ...

ਪੂਰੀ ਖ਼ਬਰ »

ਬੁਟਾਨਾ ਨਹਿਰ ਤੋਂ ਔਰਤ ਦੀ ਲਾਸ਼ ਬਰਾਮਦ

ਸਫੀਦੋਂ, 10 ਫਰਵਰੀ (ਅਜੀਤ ਬਿਊਰੋ)-ਪਾਣੀਪਤ ਰੋਡ ਸਥਿਤ ਬੁਟਾਨਾ ਨਹਿਰ 'ਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ | ਜਾਣਕਾਰੀ ਮੁਤਾਬਿਕ ਬੁਟਾਨਾ ਬਰਾਂਚ ਨਹਿਰ ਦੇ ਨੇੜੇ ਤੋਂ ਲੰਘ ਰਹੇ ਕਿਸੇ ਰਾਹਗੀਰ ਨੇ ਵੇਖਿਆ ਕਿ ਨਹਿਰ 'ਚ ਲਾਸ਼ ਪਈ ਹੈ | ਲਾਸ਼ ਮਿਲਣ ਦੀ ਗੱਲ ਦਾ ਪਤਾ ਚਲਦੇ ...

ਪੂਰੀ ਖ਼ਬਰ »

ਕੈਂਪ 'ਚ 397 ਲੋਕਾਂ ਨੇ ਕੀਤਾ ਖ਼ੂਨ ਦਾਨ

ਕੁਰੂਕਸ਼ੇਤਰ/ਸ਼ਾਹਾਬਾਦ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਹੈਲਪਰਜ਼ ਸੁਸਾਇਟੀ ਵਲੋਂ ਦੇਵੀ ਮੰਦਰ 'ਚ 24ਵਾਂ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ | ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ...

ਪੂਰੀ ਖ਼ਬਰ »

ਰਾਹਗੀਰੀ ਪ੍ਰੋਗਰਾਮ 'ਚ ਇਕਸੁਰਤਾ ਦਾ ਪਾਠ ਪੜ੍ਹਾਇਆ

ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਇਥੋਂ ਦੀ ਬਰਨਾਲਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਰਾਹਗਿਰੀ ਪ੍ਰੋਗਰਾਮ ਕਰਵਾਇਆ ਗਿਆ | ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਤੇ ਵਧੀਕ ਡਿਪਟੀ ਕਮਿਸ਼ਨਰ ਆਮਨਾ ਤਸਨੀਮ ਨੇ ਮਾਂ ਸਰਸਵਤੀ ਦੇ ਚਿੱਤਰ ਦੇ ਸਾਹਮਣੇ ...

ਪੂਰੀ ਖ਼ਬਰ »

ਐਨ. ਐਚ. ਐਮ. ਕਰਮਚਾਰੀਆਂ ਵਲੋਂ ਹੜਤਾਲ ਜਾਰੀ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਐਨ. ਐਚ. ਐਮ. ਕਰਮਚਾਰੀਆਂ ਨੇ 6ਵੇਂ ਦਿਨ ਵੀ ਹੜਤਾਲ ਜਾਰੀ ਰੱਖ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਅੰਦੋਲਨ ਦੇ ਚਲਦੇ ਐਨ. ਐਚ. ਐਮ. ਕਰਮਚਾਰੀ ਰੋਸ ਵਜੋਂ ਭੁੱਖ ਹੜਤਾਲ 'ਤੇ ਬੈਠੇ | ਭੁੱਖ ਹੜਤਾਲ 'ਚ ਬੈਠਣ ਵਾਲਿਆਂ 'ਚ ...

ਪੂਰੀ ਖ਼ਬਰ »

ਸੰਭਾਵਿਤ ਸਵਾਈਨ ਫਲੂ ਮਰੀਜ਼ ਦੀ ਹਿਸਾਰ 'ਚ ਮੌਤ

ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਦੇ ਪਿੰਡ ਮੱਲੇਵਾਲਾ ਦੇ ਇਕ ਸੰਭਾਵਿਤ ਸਵਾਇਨ ਫਲੂ ਮਰੀਜ਼ ਦੀ ਹਿਸਾਰ ਦੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 35 ਸਾਲਾ ਵਿਅਕਤੀ ਦੀ ਲੰਘੀ 5 ਫਰਵਰੀ ਨੂੰ ਹਾਲਤ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ 2 ਦੀ ਮੌਤ

ਟੋਹਾਣਾ, 10 ਫਰਵਰੀ (ਗੁਰਦੀਪ ਸਿੰਘ ਭੱਟੀ)-ਹਲਕੇ 'ਚ ਵਾਪਰੇ 2 ਸੜਕ ਹਾਦਸਿਆਂ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਉਪਮੰਡਲ ਦੇ ਪਿੰਡ ਦਸਕੌਰਾ ਦਾ 35 ਸਾਲਾ ਗੁਰਬਾਜ਼ ਸਿੰਘ ਆਪਣੇ ਸਹੁਰੇ ਪਰਿਵਾਰ ਪਿੰਡ ਭੂਰਥਲੀ ਢਾਣੀ ਤੋਂ ...

ਪੂਰੀ ਖ਼ਬਰ »

ਨਵੀਂ ਪੰਚਾਇਤ ਨੂਰਪੁਰ ਬੇਦੀ ਦੇ ਵਿਕਾਸ ਲਈ ਪਹਿਲ ਦੇ ਆਧਾਰ 'ਤੇ ਕੰਮ ਕਰੇ-ਡਾ: ਚੀਮਾ

ਨੂਰਪੁਰ ਬੇਦੀ, 10 ਫਰਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੇਲੇ ਨੂਰਪੁਰ ਬੇਦੀ ਸ਼ਹਿਰ ਨੂੰ ਜਾਰੀ ਕੀਤੇ ਗਏ 1.5 ਕਰੋੜ ਰੁਪਏ ਨੂੰ ਕਾਂਗਰਸ ਸਰਕਾਰ ਨੇ 2 ਸਾਲ ਬੀਤ ਜਾਣ ...

ਪੂਰੀ ਖ਼ਬਰ »

ਬੇਕਾਬੂ ਹੋ ਕੇ ਕਾਰ ਪਲਟੀ, ਲੜਕੀ ਜ਼ਖ਼ਮੀ

ਮੋਰਿੰਡਾ, 10 ਫਰਵਰੀ (ਕੰਗ)- ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਸੜਕ 'ਤੇ ਪੈਂਦੇ ਪਿੰਡ ਕਲਾਰਾਂ ਲਾਗੇ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਲੜ੍ਹਕੀ ਜ਼ਖ਼ਮੀ ਹੋ ਗਈ | ਜਾਣਕਾਰੀ ਮੁਤਾਬਿਕ ਹਾਦਸਾ ਉਦੋਂ ਵਾਪਰਿਆ ਜਦੋਂ ਕਾਰ (ਐਕਸੈਲੋ) ਸ੍ਰੀ ਚਮਕੌਰ ਸਾਹਿਬ ਤੋਂ ਮੋਰਿੰਡਾ ਵੱਲ ...

ਪੂਰੀ ਖ਼ਬਰ »

20 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਰੂਪਨਗਰ, 10 ਫਰਵਰੀ (ਸੱਤੀ, ਚੱਕਲ)-ਜ਼ਿਲ੍ਹੇ ਵਿਚ ਨਸ਼ਿਆਂ 'ਤੇ ਲਗਾਮ ਕਸਦੇ ਹੋਏ ਰੂਪਨਗਰ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਰੂਪਨਗਰ ਦੇ ਥਾਣਾ ਸਿੰਘ ਭਗਵੰਤਪੁਰ ਵਲੋਂ ਕੌਮੀ ...

ਪੂਰੀ ਖ਼ਬਰ »

ਬੱਚਿਆਂ ਨੂੰ ਅੰਕੁਸ਼ਪਾਲ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ-ਓਮਨਾਥ

ਬਾਬੈਨ, 10 ਫਰਵਰੀ (ਡਾ: ਦੀਪਕ ਦੇਵਗਨ)-ਭਾਰਤ ਪਬਲਿਕ ਸਕੂਲ ਬਾਬੈਨ ਦੇ 12ਵੀਂ ਜਮਾਤ ਦੇ ਵਿਦਿਆਰਥੀ ਅੰਕੁਸ਼ਪਾਲ ਨੇ ਚੌਥੀ ਕੌਮਾਂਤਰੀ ਮਾਨਵਤਾ ਓਲੰਪਿਆਰਡ 'ਚ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਚੇਅਰਮੈਨ ਓਮਨਾਥ ਸੈਣੀ ਨੇ ਕਿਹਾ ਕਿ ਅੰਕੁਸ਼ਪਾਲ ਦੀ ਇਸ ਜਿੱਤ ਨਾਲ ਸਕੂਲ 'ਚ ...

ਪੂਰੀ ਖ਼ਬਰ »

ਜਾਟ ਧਰਮਸ਼ਾਲਾ 'ਚ ਸਰ ਛੋਟੂਰਾਮ ਜੈਅੰਤੀ ਮਨਾਈ

ਕੁਰੂਕਸ਼ੇਤਰ, 10 ਫਰਵਰੀ (ਦੁੱਗਲ)-ਜਾਟ ਧਰਮਸ਼ਾਲਾ ਕੁਰੂਕਸ਼ੇਤਰ 'ਚ ਸਰ ਛੋਟੂ ਰਾਮ ਦੀ ਜੈਅੰਤੀ ਮਨਾਈ ਗਈ | ਪ੍ਰੋਗਰਾਮ 'ਚ ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ, ਕਰਨਾਲ ਦੇ ਉਪਮੰਡਲ ਅਧਿਕਾਰੀ ਨਰਿੰਦਰ ਮਲਿਕ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਕੰਪਲੈਕਸ 'ਚ ਸਥਾਪਤ ਸਰ ...

ਪੂਰੀ ਖ਼ਬਰ »

ਨੈਸ਼ਨਲ ਮਾਸਟਰ ਅਥਲੈਟਿਕਸ 'ਚ ਗੁਰਮੀਤ ਸਿੰਘ ਮਹਿਮੜਾ ਦੀ ਝੰਡੀ

ਰਤੀਆ, 10 ਫਰਵਰੀ (ਬੇਅੰਤ ਮੰਡੇਰ)-ਸਬ-ਡਵੀਜਨ ਦੇ ਪਿੰਡ ਮਹਿਮੜਾ ਵਾਸੀ ਗੁਰਮੀਤ ਸਿੰਘ ਮਹਿਮੜਾ ਨੇ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ 6 ਸੋਨ ਤੇ ਇਕ ਚਾਂਦੀ ਦਾ ਤਗਮਾ ਹਾਸਲ ਕਰਕੇ ਹਰਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ | ਰਾਜਸਥਾਨ ਦੇ ਜੈਪੁਰ ਤੇ ਅਲਬਰ 'ਚ ਹੋਈ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇ ਸਵੱਛ ਸ਼ਕਤੀ ਪ੍ਰੋਗਰਾਮ ਲਈ 25 ਅਧਿਕਾਰੀ ਡਿਊਟੀ ਮੈਜਿਸਟ੍ਰੇਟ ਨਿਯੁਕਤ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ ਨੇ ਜਾਰੀ ਆਦੇਸ਼ਾਂ 'ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਲੈ ਕੇ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ 25 ਅਧਿਕਾਰੀਆਂ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਹੈ | ਡਿਪਟੀ ...

ਪੂਰੀ ਖ਼ਬਰ »

ਕੈਂਪ 'ਚ 192 ਮਰੀਜ਼ਾਂ ਦੀ ਜਾਂਚ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਇਕ ਕਦਮ ਸੇਵਾਮੁਕਤ ਬੈਂਕਰਜ਼ ਸੰਸਥਾ ਵਲੋਂ ਸ੍ਰੀਕ੍ਰਿਸ਼ਨਾ ਆਯੁਰਵੈਦਿਕ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਸ਼ਾਸਤਰੀ ਨਗਰ 'ਚ ਲਗਾਇਆ ਗਿਆ | ਕੈਂਪ ਵਿਚ ਡਾ: ਸੁਮਨ ਲਤਾ, ਡਾ: ਮੀਨਾ ਤੇ ਡਾ: ਕੁਮਾਰ ...

ਪੂਰੀ ਖ਼ਬਰ »

ਹਰਿਆਣਾ ਵਪਾਰ ਮੰਡਲ ਦੇ ਅਹੁਦੇਦਾਰਾਂ ਦੀ ਚੋਣ 3 ਨੂੰ

ਟੋਹਾਣਾ, 10 ਫਰਵਰੀ (ਗੁਰਦੀਪ ਸਿੰਘ ਭੱਟੀ)-ਹਰਿਆਣਾ ਵਪਾਰ ਮੰਡਲ ਦੇ ਅਹੁਦੇਦਾਰਾਂ ਦੀ ਟਰਮ ਪੂਰੀ ਹੋਣ 'ਤੇ ਨਵੀਂ ਕਾਰਜਕਾਰਨੀ ਦੀ ਚੋਣ 'ਤੇ ਸਰਬਸੰਮਤੀ ਲਈ ਸਹਿਮਤੀ ਨਾਲ ਬਣਨ 'ਤੇ ਵਪਾਰੀਆਂ ਨੇ 3 ਮਾਰਚ ਨੂੰ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ | ਚੋਣਾਂ ਵਾਸਤੇ ਇਥੋਂ ਦੀ ...

ਪੂਰੀ ਖ਼ਬਰ »

ਰਾਸ਼ਟਰੀ ਜਨ ਸ਼ਕਤੀ ਦੀ ਨਸ਼ੇ ਿਖ਼ਲਾਫ਼ ਜੰਗ ਜਾਰੀ-ਜੈ ਪ੍ਰਕਾਸ਼

ਗੂਹਲਾ ਚੀਕਾ, 10 ਫਰਵਰੀ (ਓ. ਪੀ. ਸੈਣੀ)-ਹਲਕਾ ਗੂਹਲਾ ਚੀਕਾ ਵਿਖੇ ਰਾਸ਼ਟਰੀ ਜਨ ਸ਼ਕਤੀ ਮੰਚ ਦੀ ਨਸ਼ੇ ਿਖ਼ਲਾਫ਼ ਜੰਗ ਲਗਾਤਾਰ ਜਾਰੀ ਹੈ | ਇਹ ਵਿਚਾਰ ਰਾਸ਼ਟਰੀ ਜਨ ਸ਼ਕਤੀ ਮੰਚ ਦੇ ਸੰਸਥਾਪਕ ਮੈਂਬਰ ਐਡਵੋਕੇਟ ਜੈ ਪ੍ਰਕਾਸ਼ ਬਲਬਹੇੜਾ ਨੇ ਇਕ ਪੱਤਰਕਾਰ ਮਿਲਣੀ 'ਚ ਪ੍ਰਗਟ ...

ਪੂਰੀ ਖ਼ਬਰ »

ਬਿਜੀ ਬੀਜ ਸਕੂਲ 'ਚ ਜਾਂਚ ਕੈਂਪ ਲਗਾਇਆ

ਕੁਰੂਕਸ਼ੇਤਰ/ਸ਼ਾਹਾਬਾਦ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਬਿਜੀ ਬੀਜ ਪਲੇਅ ਵੇਅ ਸਕੂਲ 'ਚ ਸਤਿਯੁੱਗ ਦਰਸ਼ਨ ਚੈਰੀਟੇਬਲ ਡਿਸਪੈਂਸਰੀ ਤੇ ਲੈਬ ਵਲੋਂ ਅੱਖਾਂ ਅਤੇ ਦੰਦਾਂ ਦਾ ਜਾਂਚ ਕੈਂਪ ਲਾਇਆ ਗਿਆ | ਜਿਸ 'ਚ ਡਾ: ਰਾਧਿਕਾ ਬਖਸ਼ੀ ਨੇ 128 ਬੱਚਿਆਂ ਤੇ ਮਾਪਿਆਂ ਦੇ ਦੰਦਾਂ ...

ਪੂਰੀ ਖ਼ਬਰ »

ਮੈਕ 'ਚ ਨਾਟਕ 'ਆਜ ਕੇ ਪਟੇਲ' ਦਾ ਮੰਚਨ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ ਵਲੋਂ ਕੀਤੀ ਜਾਣ ਵਾਲੀ ਹਫ਼ਤਾਵਾਰੀ ਸ਼ਾਮ 'ਚ ਰਿਵਾੜੀ ਦੀ ਲਾਵਣਿਆ ਫਾਊਾਡੇਸ਼ਨ ਦੇ ਕਲਾਕਾਰਾਂ ਨੇ ਸਰਦਾਰ ਵਲੱਭ ਭਾਈ ਪਟੇਲ 'ਤੇ ਆਧਾਰਤ ਨਾਟਕ 'ਆਜ ਕੇ ਪਟੇਲ' ਦਾ ਮੰਚਨ ...

ਪੂਰੀ ਖ਼ਬਰ »

ਲਾਈ-ਡਿਟੈਕਟ ਟੈਸਟ ਦੀ ਮੰਗ ਨੂੰ ਲੈ ਕੇ ਐਡਵੋਕੇਟ ਬਰਾੜ ਵਲੋਂ ਨਵੀਂ ਮੁਹਿੰਮ ਦੀ ਸ਼ੁਰੂਆਤ

ਏਲਨਾਬਾਦ, 10 ਫਰਵਰੀ (ਜਗਤਾਰ ਸਮਾਲਸਰ)-ਦੇਸ਼ 'ਚ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਮੁੱਦਿਆਂ 'ਤੇ ਚੱਲ ਰਹੀ ਬਹਿਸ 'ਚ ਸੱਚ ਸਾਬਤ ਕਰਨ ਲਈ ਇਨ੍ਹਾਂ ਮੁੱਦਿਆਂ ਨਾਲ ਜੁੜੇ ਰਾਜਨੀਤਕ ਲੋਕਾਂ ਦਾ ਲਾਈ-ਡਿਟੈਕਟ ਟੈਸਟ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ 5 ਮਹੀਨੇ ਤੋਂ ...

ਪੂਰੀ ਖ਼ਬਰ »

ਹਥਿਆਰਬੰਦ ਨੌਜਵਾਨਾਂ ਨੇ ਪਿਸਤੌਲ ਦੇ ਜ਼ੋਰ 'ਤੇ 12 ਲੱਖ ਲੁੱਟੇ

ਕੈਥਲ, 10 ਫਰਵਰੀ (ਅਜੀਤ ਬਿਊਰੋ)-ਬੀਤੀ 8 ਫਰਵਰੀ ਦੀ ਰਾਤ ਨੂੰ ਹਥਿਆਰਬੰਦ ਕੁੱਝ ਲੋਕਾਂ ਵਲੋਂ ਪਿੰਡ ਬੰਦਰਾਨਾ 'ਚ ਪਿਸਤੌਲ ਦੇ ਜ਼ੋਰ 'ਤੇ ਗੱਡੀ ਚਾਲਕ ਤੋਂ 12 ਲੱਖ ਰੁਪਏ ਲੁੱਟ ਲਏ | ਪੀੜਤ ਕਾਰ ਚਾਲਕ ਵਿਪਿਨ ਗੁੱਜਰ ਵਾਸੀ ਢਾਂਡ ਨੇ ਮਾਮਲੇ ਦੀ ਸ਼ਿਕਾਇਤ ਢਾਂਡ ਥਾਣੇ 'ਚ ...

ਪੂਰੀ ਖ਼ਬਰ »

ਸੂਰਜਭਾਨ ਕਟਾਰੀਆ ਅੰਬੇਡਕਰ ਫਾਊਾਡੇਸ਼ਨ ਦੇ ਮੈਂਬਰ ਬਣੇ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਭਾਜਪਾ ਅਨੁਸੂਚਿਤ ਮੋਰਚਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਸੂਰਜਭਾਨ ਕਟਾਰੀਆ ਨੂੰ ਭਾਰਤ ਸਰਕਾਰ ਦੇ ਸਮਾਜਿਕ ਨਿਆ ਤੇ ਅਧਿਕਾਰਤਾ ਮੰਤਰਾਲਾ ਤਹਿਤ ਆਉਣ ਵਾਲੇ ਡਾ: ਅੰਬੇਡਕਰ ਫਾਊਾਡੇਸ਼ਨ ਦਾ ਮੈਂਬਰ ਬਣਾਇਆ ਗਿਆ ਹੈ | ...

ਪੂਰੀ ਖ਼ਬਰ »

ਕਸ਼ਯਪ ਮਹਾਂਸਭਾ ਦੇ ਅਹੁਦੇਦਾਰਾਂ ਵਲੋਂ ਸੰਸਦ ਮੈਂਬਰ ਸੈਣੀ ਦਾ ਸਨਮਾਨ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਲੋਕ ਸਭਾ ਤੋਂ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦਾ ਕਸ਼ਯਪ ਰਾਜਪੂਤ ਧਰਮਸ਼ਾਲਾ 'ਚ ਸਨਮਾਨ ਕੀਤਾ ਗਿਆ | ਪ੍ਰੋਗਰਾਮ 'ਚ ਕਸ਼ਯਪ ਮਹਾਸਭਾ ਦੇ ਸੂਬਾਈ ਪ੍ਰਧਾਨ ਦੇਸਰਾਜ ਕਸ਼ਯਪ, ਕਸ਼ਯਪ ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਜਾਟ ਮਹਾਂਸਭਾ ਵਲੋਂ ਦੀਨਬੰਧੂ ਸਰ ਛੋਟੂਰਾਮ ਨੂੰ ਸ਼ਰਧਾ ਦੇ ਫੁੱਲ ਭੇਟ

ਕਰਨਾਲ, 10 ਫਰਵਰੀ (ਗੁਰਮੀਤ ਸਿੰਘ ਸੱਗੂ)-ਜਾਟ ਮਹਾਸਭਾ ਨੇ ਦੀਨਬੰਧੂ ਸਰ ਛੋਟੂਰਾਮ ਦੀ ਜੈਅੰਤੀ ਮੌਕੇ ਉਨ੍ਹਾਂ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਬੁੱਤ 'ਤੇ ਫੁਲ ਭੇਟ ਕਰਨ ਮੌਕੇ ਸਰ ਛੋਟੂਰਾਮ ਅਮਰ ਰਹੇ ਦੇ ਨਾਅਰੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਨੂੰ ਲੈ ਕੇ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਕੰਮ, ਕੀਤੀ ਬੈਠਕ

ਕਰਨਾਲ, 10 ਫਰਵਰੀ (ਗੁਰਮੀਤ ਸਿੰਘ ਸੱਗੂ)-ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬੜੀ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਸਾਰੇ ਢੁੱਕਦੇ ਕਿਸਾਨਾਂ ਨੂੰ ਇਸ ਸਕੀਮ ਦੀ ਪਹਿਲੀ ਕਿਸ਼ਤ ਜਲਦ ਤੋਂ ਜਲਦ ...

ਪੂਰੀ ਖ਼ਬਰ »

ਦੇਸ਼ ਪ੍ਰਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗੀ 17 ਨੂੰ ਹੋਣ ਵਾਲੀ ਅਕਾਲੀ ਦਲ ਦੀ ਰੈਲੀ-ਮਹਿਤਾ

ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਵੀਰਭਾਨ ਮਹਿਤਾ ਨੇ ਕਿਹਾ ਕਿ ਆਉਣ ਵਾਲੀ 17 ਫਰਵਰੀ ਨੂੰ ਸਿਰਸਾ ਦੀ ਅਨਾਜ ਮੰਡੀ 'ਚ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਪ੍ਰਦੇਸ਼ ਤੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ...

ਪੂਰੀ ਖ਼ਬਰ »

ਗੰਦਾ ਪਾਣੀ ਪੀਣ ਲਈ ਮਜਬੂਰ ਪਿੰਡ ਕਿਸ਼ਨਪੁਰਾ ਦੇ ਲੋਕ

ਏਲਨਾਬਾਦ, 10 ਫਰਵਰੀ (ਜਗਤਾਰ ਸਮਾਲਸਰ)-ਪਿੰਡ ਕਿਸ਼ਨਪੁਰਾ ਦੇ ਜਲ ਘਰ ਦੀ ਡਿਗੀ 'ਚ ਭਰੀ ਗੰਦਗੀ ਤੋਂ ਪਿੰਡ ਵਾਸੀ ਪ੍ਰੇਸ਼ਾਨ ਹਨ | ਪਿੰਡ ਵਾਸੀਆਂ ਧੋਲੂ ਰਾਮ, ਅਮਰ ਸਿੰਘ, ਜਗਦੀਸ ਭਾਰਤੀ, ਬਨਵਾਰੀ ਲਾਲ, ਪ੍ਰੇਮਰਾਜ, ਰਾਜੇਸ਼ ਪੂਨੀਆ, ਕਾਂਸੀ ਸਹਾਰਨ ਆਦਿ ਨੇ ਦੱਸਿਆ ਕਿ ਜਲ ...

ਪੂਰੀ ਖ਼ਬਰ »

ਭਗਵਾਨ ਕਾਮਿਆਕੇਸ਼ਵਰ ਮਹਾਦੇਵ ਦੁੱਖ ਦੂਰ ਕਰਨ ਵਾਲੇ-ਅੰਕਿਤ ਗੁਪਤਾ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਸ਼ਟ ਨਿਵਾਰਣ ਸੰਮਤੀ ਦੇ ਸਾਬਕਾ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਨੇ ਕਿਹਾ ਕਿ ਭਗਵਾਨ ਕਾਮਿਆਕੇਸ਼ਵਰ ਮਹਾਂਦੇਵ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ ਤੇ ਉਨ੍ਹਾਂ ਦੀ ਪੂਜਾ ਨਾਲ ਸਾਰੀਆਂ ਇੱਛਾਵਾਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਗਿਰੀ ਪ੍ਰੋਗਰਾਮ ਕਰਵਾਇਆ

ਫਤਿਹਾਬਾਦ, 10 ਫਰਵਰੀ (ਹਰਬੰਸ ਮੰਡੇਰ)-ਸਮਾਜਿਕ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਤੇ ਤਣਾਅਪੂਰਨ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਦੇ ਨਿਰਦੇਸ਼ਾਂ ਮੁਤਾਬਕਕ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਗੀਰੀ ਪ੍ਰੋਗਰਾਮ ਕੀਤਾ | ਐਸ. ਪੀ. ਦੀਪਕ ਸਹਾਰਣ ਨੇ ਲੋਕਾਂ ...

ਪੂਰੀ ਖ਼ਬਰ »

ਔਰਤਾਂ ਹਰ ਖੇਤਰ 'ਚ ਅੱਗੇ-ਰੇਣੂ ਸ਼ਰਮਾ

ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਦੀ ਸਾਬਕਾ ਸੂਬਾ ਪ੍ਰਧਾਨ ਰੇਣੂ ਸ਼ਰਮਾ ਨੇ ਕਿਹਾ ਕਿ ਅੱਜ ਔਰਤਾਂ ਫੌਜ ਤੋਂ ਲੈ ਕੇ ਜਹਾਜ਼ ਉਡਾਉਣ ਦਾ ਕੰਮ ਕਰ ਰਹੀਆਂ ਹਨ | ਉਹ ਪਰਿਵਾਰ ਤੋਂ ਲੈ ਕੇ ਦੇਸ਼ ਦੁਨੀਆ ਦੀ ਫ਼ਿਕਰ ਰੱਖਦੀਆਂ ...

ਪੂਰੀ ਖ਼ਬਰ »

ਕੈਂਪ 'ਚ 158 ਲੋਕਾਂ ਨੇ ਅੱਖਾਂ ਚੈੱਕ ਕਰਵਾਈਆਂ

ਫਤਿਹਾਬਾਦ, 10 ਫਰਵਰੀ (ਹਰਬੰਸ ਮੰਡੇਰ)-ਮੇਨ ਬਾਜ਼ਾਰ ਸਥਿਤ ਗੁਰਦੁਆਰਾ ਸਿੰਘ ਸਭਾ 'ਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ ਨਾਗਰਿਕ ਹਸਪਤਾਲ ਦੇ ਡਾ: ਵਿਨੋਦ ਸ਼ਰਮਾ ਤੇ ਉਨ੍ਹਾਂ ਦੇ ਸਹਿਯੋਗੀ ਟੀਮ ਨੇ ਸੇਵਾ ਨਿਭਾਈ | ਕੈਂਪ 'ਚ ਅੱਖਾਂ ਦੀ ਜਾਂਚ ਤੋਂ ਬਾਅਦ ...

ਪੂਰੀ ਖ਼ਬਰ »

5 ਸਾਲ ਲੰਘ ਜਾਣ 'ਤੇ ਵੀ ਭਾਜਪਾ ਰਾਮ ਮੰਦਰ ਨਾ ਬਣਵਾ ਸਕੀ-ਕਵਾਤਰਾ

ਕੁਰੂਕਸ਼ੇਤਰ/ਸ਼ਾਹਾਬਾਦ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਨਗਰ ਪਾਲਿਕਾ ਵਾਈਸ ਚੇਅਰਮੈਨ ਤੇ ਸੀਨੀਅਰ ਕਾਂਗਰਸ ਆਗੂ ਗੁਲਸ਼ਨ ਕਵਾਤਰਾ ਨੇ ਕਿਹਾ ਕਿ ਭਾਜਪਾ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਸੱਤਾ 'ਚ ਆਈ ਸੀ ਅਤੇ ਬਹੁਤ ਦੁੱਖ ਦੀ ਗੱਲ ਹੈ ਕਿ ਤਕਰੀਬਨ 5 ਸਾਲ ਲੰਘ ਜਾਣ ...

ਪੂਰੀ ਖ਼ਬਰ »

ਬਾਬਾ ਰਾਮਦੇਵ ਿਖ਼ਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬ੍ਰਾਹਮਣ ਸਮਾਜ ਹੋਇਆ ਲਾਮਬੰਦ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਬ੍ਰਾਹਮਣ ਧਰਮਸ਼ਾਲਾ ਤੇ ਹੋਸਟਲ 'ਚ ਬ੍ਰਾਹਮਣ ਸਮਾਜ ਦੀ ਬੈਠਕ ਹੋਈ | ਪ੍ਰਧਾਨਗੀ ਹਰਿਆਣਾ ਬ੍ਰਾਹਮਣ ਧਰਮਸ਼ਾਲਾ ਦੇ ਸੂਬਾਈ ਪ੍ਰਧਾਨ ਪਵਨ ਸ਼ਰਮਾ ਪਹਿਲਵਾਨ ਨੇ ਕੀਤੀ | ਬੈਠਕ 'ਚ ਪਤੰਜਲੀ ਯੋਗਪੀਠ ਦੇ ਪ੍ਰਧਾਨ ...

ਪੂਰੀ ਖ਼ਬਰ »

ਨਿਰੰਕਾਰੀ ਸਤਿਸੰਗ ਭਵਨ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਮਹਾਤਮਾ ਰਣਜੀਤ ਸਿੰਘ ਨੇ ਕਿਹਾ ਕਿ ਮਨੁੱਖ ਨੂੰ ਹਮੇਸ਼ਾਂ ਆਪਣੇ ਗੁਰੂ ਪ੍ਰਤੀ ਸਮਰਪਤ ਰਹਿਣਾ ਚਾਹੀਦਾ ਹੈ | ਮਨੱੁਖੀ ਜ਼ਿੰਦਗੀ 'ਚ ਸਤਿਗੁਰੂ ਕਿਰਪਾ ਨਾਲ ਹੀ ਗਿਆਨ ਦੀ ਰੌਸ਼ਨੀ ਮਿਲਦੀ ਹੈ | ਉਹ ਸੰਤ ਨਿਰੰਕਾਰੀ ...

ਪੂਰੀ ਖ਼ਬਰ »

ਸ਼ਾਹਾਬਾਦ ਦੀਆਂ 40 ਕੌਮਾਂਤਰੀ ਮਹਿਲਾ ਹਾਕੀ ਖਿਡਾਰਣਾਂ ਹਰਿਆਣਾ ਦੀ ਸ਼ਾਨ ਬਣੀਆਂ-ਬੇਦੀ

ਕੁਰੂਕਸ਼ੇਤਰ/ਸ਼ਾਹਾਬਾਦ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਜ਼ਿਲ੍ਹੇ ਦੇ ਜੀ. ਟੀ. ਰੋਡ 'ਤੇ ਸਥਿਤ ਸ਼ਾਹਾਬਾਦ ਸਬ ਡਵੀਜਨ ਦੇ ਹਾਕੀ ਐਸਟਰੋਟਰਫ਼ ਮੈਦਾਨ ਤੋਂ 40 ਤੋਂ ਵੱਧ ਕੌਮਾਂਤਰੀ ਮਹਿਲਾ ਹਾਕੀ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਚੁੱਕਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੰਬੋਡੀਆ ਦਾ ਵੀਜ਼ਾ ਲਗਵਾਇਆ

ਲੁਧਿਆਣਾ, 10 ਫਰਵਰੀ (ਅਮਰੀਕ ਸਿੰਘ ਬੱਤਰਾ)-ਥਾਣਾ ਦੁੱਗਰੀ ਪੁਲਿਸ ਵਲੋਂ ਤਨਵੀਰ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਹੁਸ਼ਿਆਰਪੁਰ ਦੀ ਸ਼ਿਕਾਇਤ 'ਤੇ ਜਤਿਨਪਾਲ ਸਿੰਘ ਵਾਸੀ ਭਾਈ ਰਣਧੀਰ ਸਿੰਘ ਨਗਰ ਵਿਰੁੱਧ ਧਾਰਾ 420 (ਆਈ.ਪੀ.ਸੀ) ਅਤੇ 24 ਇਮੀਗ੍ਰਸ਼ਨ ਐਕਟ ਅਧੀਨ ਕੇਸ ਦਰਜ ...

ਪੂਰੀ ਖ਼ਬਰ »

ਬਿੱਟੂ ਵਲੋਂ ਡਾਕਟਰੀ ਜਾਂਚ ਕੈਂਪ ਦਾ ਉਦਘਾਟਨ

ਲੁਧਿਆਣਾ, 10 ਫਰਵਰੀ (ਕਵਿਤਾ ਖੁੱਲਰ)-ਆਤਮ ਨਗਰ ਹਲਕੇ ਦੇ ਵਾਰਡ ਨੰ. 48 ਵਿਚ ਪੈਂਦੇ ਸਲੱਮ ਏਰੀਆ ਡਾ. ਅੰਬੇਦਕਰ ਨਗਰ ਵਿਖੇ ਬਾਲ ਭਲਾਈ ਮਾਡਲ ਸਕੂਲ ਵਿਚ ਤੰਦਰੁਸਤ ਪੰਜਾਬ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਮੁਫਤ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮੈਂਬਰ ...

ਪੂਰੀ ਖ਼ਬਰ »

ਜੇਲ੍ਹਾਂ ਵਿਚ ਸਹਿਕਾਰਤਾ ਅਦਾਰਿਆਂ ਦੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ-ਜੇਲ੍ਹ ਮੰਤਰੀ

ਲੁਧਿਆਣਾ, 10 ਫਰਵਰੀ (ਅਮਰੀਕ ਸਿੰਘ ਬੱਤਰਾ)-ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਪੈਂਦੀਆਂ ਸਾਰੀਆਂ ਕੇਂਦਰੀ ਜੇਲ੍ਹਾਂ ਵਿਚ ਜਲਦ ਹੀ ਮਾਰਕਫੈੱਡ ਸਮੇਤ ਹੋਰ ਸਹਿਕਾਰਤਾ ...

ਪੂਰੀ ਖ਼ਬਰ »

ਖੰਡ ਮਿੱਲ ਦਾ ਨਵੀਨੀਕਰਨ ਤੇ ਨਵੀਂ ਲਗਾਏ ਜਾਣ ਦਾ ਦਾਅਵਾ ਕਰਨ ਵਾਲੇ ਸਾਹਮਣੇ ਆਉਣ- ਰਤਨ ਮਾਨ

ਕਰਨਾਲ, 10 ਫਰਵਰੀ (ਗੁਰਮੀਤ ਸਿੰਘ ਸੱਗੂ)-ਸਹਿਕਾਰੀ ਖੰਡ ਮਿੱਲ ਦੇ ਨਵੀਨੀਕਰਨ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਧਰਨੇ 'ਤੇ ਡਟੇ ਕਿਸਾਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਸੁਬਾਈ ਪ੍ਰਧਾਨ ਰਤਨਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਭਾਜਪਾ ਦੇ ਆਗੂ ਆਪਣੀ ਛਾਤੀ ...

ਪੂਰੀ ਖ਼ਬਰ »

ਸ੍ਰੀ ਵਿਸ਼ਵਕਰਮਾ ਪਾਂਚਾਲ ਸਮਾਜ ਸੁਧਾਰ ਸਭਾ ਦੀ ਬੈਠਕ

ਕੁਰੂਕਸ਼ੇਤਰ, 10 ਫਰਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਵਿਸ਼ਵਕਰਮਾ ਪਾਂਚਾਲ ਸਮਾਜ ਸੁਧਾਰ ਸਭਾ ਥਾਨੇਸਰ ਦੀ ਬੈਠਕ ਪਾਂਚਾਲ ਧਰਮਸ਼ਾਲਾ 'ਚ ਹੋਈ | ਬੈਠਕ ਵਿਚ ਸਭ ਤੋਂ ਪਹਿਲਾਂ ਧਰਮਸ਼ਾਲਾ 'ਚ ਬਸੰਤ ਪੰਚਮੀ ਦੇ ਸਬੰਧ 'ਚ ਹਵਨ ਯੱਗ ਕਰਵਾਇਆ ਗਿਆ, ਜਿਸ 'ਚ ਸਾਰੇ 11 ਮੈਂਬਰੀ ...

ਪੂਰੀ ਖ਼ਬਰ »

ਕਿਸਾਨਾਂ ਦਾ ਧਰਨਾ 21ਵੇਂ ਦਿਨ ਵੀ ਰਿਹਾ ਜਾਰੀ

ਸਿਰਸਾ, 10 ਫਰਵਰੀ (ਭੁਪਿੰਦਰ ਪੰਨੀਵਾਲੀਆ)-ਕੁਲ ਹਿੰਦ ਸਵਾਮੀਨਾਥਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਮਿੰਨੀ ਸਕੱਤਰੇਤ 'ਚ ਕਿਸਾਨਾਂ ਵਲੋਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਧਰਨਾ 21ਵੇਂ ਦਿਨ ਜਾਰੀ ਰਿਹਾ | ਧਰਨੇ ਦੀ ਪ੍ਰਧਾਨਗੀ ਰਾਮ ਸਿੰਘ ਬਰਾਲਾ ਨੇ ਕੀਤੀ | ਧਰਨਾ ਦੇ ਰਹੇ ...

ਪੂਰੀ ਖ਼ਬਰ »

ਸਰਕਾਰ ਚੌਥਾ ਵਰਗ ਕਰਮਚਾਰੀਆਂ ਨਾਲ ਕਰ ਰਹੀ ਖਿਲਵਾੜ-ਇੰਦਰ ਸਿੰਘ

ਸਫੀਦੋਂ, 10 ਫਰਵਰੀ (ਅਜੀਤ ਬਿਊਰੋ)-ਹਰਿਆਣਾ ਕਰਮਚਾਰੀ ਚੌਥਾ ਵਰਗ ਯੂਨੀਅਨ ਦੀ ਬੈਠਕ ਸ਼ਹਿਰ ਦੇ ਸੰਜੇ ਪਾਰਕ 'ਚ ਹੋਈ | ਬੈਠਕ 'ਚ ਬਲਾਕ ਸਫੀਦੋਂ ਤੇ ਪਿੱਲੂਖੇੜਾ ਦੇ ਚੌਥਾ ਵਰਗ ਕਰਮਚਾਰੀਆਂ ਅਤੇ ਮਿਡ-ਡੇ-ਮੀਲ ਵਰਕਰਾਂ ਨੇ ਹਿੱਸਾ ਲਿਆ | ਬੈਠਕ ਦੀ ਪ੍ਰਧਾਨਗੀ ਯੂਨੀਅਨ ...

ਪੂਰੀ ਖ਼ਬਰ »

ਜੀਵਨ ਸ਼ੈਲੀ 'ਚ ਬਦਲਾਅ ਕਰਕੇ ਸ਼ੂਗਰ ਕੰਟਰੋਲ ਹੋ ਸਕਦੀ-ਡਾ: ਨਾਇਰ

ਨਰਵਾਨਾ, 10 ਫਰਵਰੀ (ਅਜੀਤ ਬਿਊਰੋ)-ਜੀਵਨ ਸ਼ੈਲੀ 'ਚ ਬਦਲਾਅ ਤੋਂ ਸਾਈਲੈਂਟ ਕਿੱਲਰ ਦੇ ਨਾਂਅ ਤੋਂ ਮਸ਼ਹੂਰ ਡਾਈਬਿਟੀਜ 'ਤੇ ਕਾਬੂ ਕੀਤਾ ਜਾ ਸਕਦਾ ਹੈ | ਘਬਰਾਉਣ ਤੇ ਡਰਨ ਦੇ ਬਜਾਏ ਇਸ ਬਾਰੇ ਸਹੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤੇ ਖਾਨਪਾਨ ਵਿਚ ਉਸਾਰੂ ਬਦਲਾਓ ਕਰਕੇ ਸ਼ੂਗਰ ਰੋਗੀ ਖੁਸ਼ਹਾਲ ਜ਼ਿੰਦਗੀ ਜੀਅ ਸਕਦੇ ਹਨ | ਇਹ ਵਿਚਾਰ ਦੇਸ਼ ਭਰ 'ਚ 100 ਤੋਂ ਵੱਧ ਸਫ਼ਲ ਸ਼ੂਗਰ ਕੈਂਪ ਲਗਾਉਣ ਵਾਲੇ ਡਾ: ਵਲਸਲਨ ਲਾਇਰ ਨੇ ਓਮ ਸ਼ਾਂਤੀ ਕਾਲੋਨੀ ਸਥਿਤ ਬ੍ਰਹਮਾਕੁਮਾਰੀਜ਼ ਸੈਂਟਰ 'ਤੇ ਲਗਾਏ 4 ਰੋਜ਼ਾ ਅਰੱਧ ਰਿਹਾਇਸ਼ੀ ਮਧੁਰ ਸ਼ੂਗਰ ਕੈਂਪ 'ਚ ਬਤੌਰ 'ਤੇ ਮੁੱਖ ਬੁਲਾਰੇ ਵਜੋਂ ਸਾਂਝੇ ਕੀਤੇ | ਕੈਂਪ 'ਚ ਸਾਰੇ ਪ੍ਰਤੀਯੋਗੀ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਬ੍ਰਹਮਾਕੁਮਾਰੀਜ਼ ਸੈਂਟਰ ਦੇ ਹਾਲ 'ਚ ਕਲਾਸ ਅਟੈਂਡ ਕਰਦੇ ਹਨ | ਜਿਥੇ ਡਾਇਬਿਟੀਜ ਬਾਰੇ ਬਹੁਤ ਜ਼ਰੂਰੀ ਜਾਣਕਾਰੀਆਂ ਇਸ ਦੇ ਕਾਰਨ, ਨਿਵਾਰਣ, ਪ੍ਰਹੇਜ, ਖਾਣ ਪੀਣ, ਅਫ਼ਵਾਹਾਂ ਤੇ ਗਲਤ ਫਹਿਮੀਆਂ ਬਾਰੇ ਦੱਸਣ ਦੇ ਨਾਲ-ਨਾਲ ਬਰੇਕਫਾਸਟ, ਫਲ, ਦੁਪਹਿਰ ਦਾ ਖਾਣਾ ਤੇ ਸੂਪ ਆਦਿ ਪਰੋਸਿਆ ਜਾ ਰਿਹਾ ਹੈ, ਜਦ ਕਿ ਪ੍ਰਾਈਵੇਟ ਲੈਬੋਰੇਟਰੀ ਸੰਚਾਲਕ ਵਲੋਂ ਨਿਰਪੱਖ ਤੌਰ 'ਤੇ ਸਵੇਰ ਤੇ ਸ਼ਾਮ ਦੋਵੇਂ ਸਮੇਂ ਸਾਰੇ ਸ਼ੂਗਰ ਦੇ ਮਰੀਜ਼ਾਂ ਦੀ ਸ਼ੂਗਰ ਟੈਸਟ ਕੀਤੀ ਜਾ ਰਹੀ ਹੈ | ਕੁਝ ਪ੍ਰਤੀਯੋਗੀ ਕੈਂਪ 'ਚ ਹਿੱਸਾ ਲੈਣ ਲਈ ਖ਼ਾਸ ਤੌਰ 'ਤੇ ਪਿੰਡਾਂ ਤੋਂ ਅਤੇ ਦੂਜੇ ਸ਼ਹਿਰਾਂ ਤੋਂ ਆ ਰਹੇ ਹਨ |


ਖ਼ਬਰ ਸ਼ੇਅਰ ਕਰੋ

ਭੰਗਾਣੀ ਸਾਹਿਬ ਤੋਂ ਪਾਉਂਟਾ ਸਾਹਿਬ ਨਗਰ ਕੀਰਤਨ 'ਫ਼ਤਹਿ-ਮਾਰਚ' ਸਜਾਏ

ਪਾਉਂਟਾ ਸਾਹਿਬ, 10 ਫਰਵਰੀ (ਹਰਬਖਸ਼ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਧਰਮ-ਯੁੱਧ ਭੰਗਾਣੀ ਸਾਹਿਬ ਦੇ ਮੈਦਾਨ ਵਿਚ ਬਾਈਧਾਰ ਦੇ ਰਾਜਿਆਂ ਵਿਰੁੱਧ ਫ਼ਤਹਿ ਹੋਂਦ ਨੂੰ ਸਮਰਪਿਤ ਅਤੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ...

ਪੂਰੀ ਖ਼ਬਰ »

ਗੁਰਦੁਆਰਾ ਕਿ੍ਪਾਲ ਸ਼ਿਲਾ ਵਿਖੇ ਬਸੰਤ ਪੰਚਮੀ ਸਮਾਗਮ ਸਜਾਏ

ਪਾਉਂਟਾ ਸਾਹਿਬ, 10 ਫਰਵਰੀ (ਹਰਬਖ਼ਸ਼ ਸਿੰਘ)-ਸ੍ਰੀ ਪਾਉਂਟਾ ਸਾਹਿਬ ਵਿਖੇ ਗੁਰਦੁਆਰਾ ਕ੍ਰਿਪਾਲ ਸ਼ਿਲਾ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਸਜਾਏ ਗਏ ਜਿਸ ਵਿਚ 8 ਫਰਵਰੀ ਨੂੰ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ...

ਪੂਰੀ ਖ਼ਬਰ »

ਸਵਾਮੀ ਸੰਦੀਪ ਉਂਕਾਰ ਨੇ ਸਰਕਾਰੀ ਯੋਜਨਾਵਾਂ ਦੀ ਦਿੱਤੀ ਜਾਣਕਾਰੀ

ਪਿਹੋਵਾ, 10 ਫਰਵਰੀ (ਅਜੀਤ ਬਿਊਰੋ)-ਭਾਜਪਾ ਦੇ ਸੀਨੀਅਰ ਆਗੂ ਤੇ ਪਿਹੋਵਾ ਵਿਧਾਨ ਸਭਾ ਦੇ ਸੰਭਾਵਿਤ ਉਮੀਦਵਾਰ ਸਵਾਮੀ ਸੰਦੀਪ ਉਂਕਾਰ ਆਪਣੀ ਜਨਸੰਪਰਕ ਮੁਹਿੰਮ ਦੌਰਾਨ ਪੰਚੌਲੀ ਮੁਹੱਲਾ, ਪੁਰਾਣਾ ਬਾਜ਼ਾਰ, ਚੱਕਰਪਾਣੀ ਮੁਹੱਲਾ 'ਚ ਆਮ ਲੋਕ ਨਾਲ ਰੂਬਰੂ ਹੋਏ | ਆਮ ਲੋਕਾਂ ...

ਪੂਰੀ ਖ਼ਬਰ »

ਘਰਾਂ 'ਚ ਵੜਿਆ ਓਵਰਫ਼ਲੋਅ ਛੱਪੜ ਦਾ ਪਾਣੀ

ਕੈਥਲ, 10 ਫਰਵਰੀ (ਅਜੀਤ ਬਿਊਰੋ)-ਪਿੰਡ ਗਿਓਾਗ 'ਚ ਛੱਪੜ ਦਾ ਓਵਰ ਫ਼ਲੋਅ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਨ ਲੱਗਾ ਹੈ, ਪਰ ਪੰਚਾਇਤ ਤੇ ਪ੍ਰਸ਼ਾਸਨ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਤੋਂ ਦੁਖੀ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX