ਬੋਹਾ, 10 ਫਰਵਰੀ (ਸਲੋਚਨਾ ਤਾਂਗੜੀ)-ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅੱਜ ਬੋਹਾ ਆਮਦ ਨੂੰ ਲੈ ਕੇ ਜਿੱਥੇ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਸਰਗਰਮ ਹੋ ਗਈਆਂ ਹਨ | ਉੱਥੇ ਅੱਜ ਛੁੱਟੀ ਦੇ ਬਾਵਜੂਦ ਪਿੰਡ ਹਾਕਮਵਾਲਾ ਦੇ ...
ਭੀਖੀ, 10 ਫਰਵਰੀ (ਸਿੱਧੂ)-ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉਂ ਵਿਖੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਵਲੋ 'ਰੁੱਤਾਂ ਦੀ ਰਾਣੀ' ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਸਰਸਵਤੀ ਅਰਾਧਨਾ ਉਪਰੰਤ ਪਤੰਗਬਾਜ਼ੀ ਪੀਲੀਆ ...
ਮਾਨਸਾ, 10 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਮੁਜ਼ਾਹਰਾ ਕਰ ਰਹੇ ਅਧਿਆਪਕਾਂ 'ਤੇ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਵਲੋਂ ਕੀਤੇ ਵਹਿਸ਼ੀ ਲਾਠੀਚਾਰਜ ਦੀ ਚੁਫੇਰਿਓਾ ਨਿੰਦਾ ਕੀਤੀ ਜਾ ਰਹੀ ਹੈ | ਆਮ ਆਦਮੀ ਪਾਰਟੀ ਕੋਰ ...
ਭੀਖੀ, 10 ਫਰਵਰੀ (ਸਿੱਧੂ)- ਖ਼ੁਰਾਕ ਤੇ ਸਪਲਾਈ ਵਿਭਾਗ ਦਫ਼ਤਰ ਭੀਖੀ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਜਨਤਕ ਵੰਡ ਪ੍ਰਣਾਲੀ ਦੇ ਡੀਪੂ ਹੋਲਡਰਾਂ ਦੀ ਮੀਟਿੰਗ ਬਲਾਕ ਪ੍ਰਧਾਨ ਬਹਾਦਰ ਖਾਨ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਮੰਗ ਕੀਤੀ ਕਿ ਡੀਪੂ ਹੋਲਡਰਾਂ ਦਾ ...
ਬੋਹਾ, 10 ਫਰਵਰੀ (ਪ.ਪ.)-ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਮੁਖੀ ਸੁਨੀਤਾ ਕਾਂਸਲ ਦੀ ਅਗਵਾਈ ਵਿਚ ਕਰਵਾਇਆ ਗਿਆ | ਸ਼ਮ੍ਹਾ ਰੌਸ਼ਨ ਦੀ ਰਸਮ ਸਕੂਲ ਕਮੇਟੀ ਦੇ ਪ੍ਰਧਾਨ ਪ੍ਰੇਮ ਮੰਗਲਾ ਨੇ ਨਿਭਾਈ | ਅਧਿਆਪਕਾ ਜਸਪਾਲ ਕੌਰ ਨੇ ਸਕੂਲ ਦੀ ...
ਜੋਗਾ, 10 ਫਰਵਰੀ (ਬਲਜੀਤ ਸਿੰਘ ਅਕਲੀਆ/ਮਨਜੀਤ ਸਿੰਘ ਘੜੈਲੀ)-ਸਮੇਂ ਦੇ ਨਾਲ-ਨਾਲ ਨੈਤਿਕਤਾ ਦਾ ਮੁਹਾਂਦਰਾ ਵੀ ਆਪਣੇ ਵਿੱਚ ਬਦਲਾਅ ਲੈ ਆਉਂਦਾ ਹੈ ਜਿਸ ਕਾਰਨ ਪੁਰਾਤਨ ਸਮੇਂ ਵਿੱਚ ਨੈਤਿਕਤਾ ਦੇ ਕੁੱਝ ਨਿਯਮ ਅੱਗੇ ਜਾ ਕੇ ਬਦਲ ਜਾਂਦੇ ਹਨ | ਇਹ ਪ੍ਰਗਟਾਵਾ ਮਾਈ ਭਾਗੋ ...
ਮਾਨਸਾ, 10 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਤਿੱਖਾ ਸੰਘਰਸ਼ ਕਰੇਗੀ | ਇਹ ਪ੍ਰਗਟਾਵਾ ਜਥੇਬੰਦੀ ਦੇ ਸੂਬਾ ...
ਬੁਢਲਾਡਾ, 10 ਫਰਵਰੀ (ਸਵਰਨ ਸਿੰਘ ਰਾਹੀ)-ਸਥਾਨਕ ਵਾਰਡ ਨੰ: 1 ਤੋਂ 6 ਤੱਕ ਚੱਲ ਰਹੇ ਸੀਵਰੇਜ ਪਾਉਣ ਅਤੇ ਗਲੀਆਂ-ਨਾਲੀਆਂ ਬਣਾਉਣ ਦੇ ਕੰਮ ਨੂੰ ਸਬੰਧਤ ਕੰਪਨੀ ਵੱਲੋਂ ਵਿਚਕਾਰ ਹੀ ਛੱਡ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ 'ਚੋਂ ਗੁਜ਼ਰਨਾ ਪੈ ਰਿਹਾ ਹੈ | ਵਾਰਡ ਨੰਬਰ 3 ...
ਬੁਢਲਾਡਾ, 10 ਫਰਵਰੀ (ਸਵਰਨ ਸਿੰਘ ਰਾਹੀ)-ਭਾਈ ਜੈਤਾ ਜੀ ਫਾਊਾਡੇਸ਼ਨ ਇੰਡੀਆ ਚੰਡੀਗੜ੍ਹ ਵਲੋਂ ਚੰਡੀਗੜ੍ਹ ਸਮੇਤ ਪੰਜਾਬ 'ਚ ਦਸ ਪ੍ਰੀਖਿਆ ਕੇਂਦਰਾਂ 'ਤੇ ਸਕਾਲਰਸ਼ਿਪ ਮੁਕਾਬਲਾ ਪ੍ਰੀਖਿਆ ਕਰਵਾਈ ਗਈ | ਜਾਣਕਾਰੀ ਦਿੰਦਿਆਂ ਪ੍ਰੋ: ਸਤਨਾਮ ਸਿੰਘ ਬੱਛੋਆਣਾ ਜ਼ਿਲ੍ਹਾ ...
ਬਰੇਟਾ, 10 ਫਰਵਰੀ (ਮੰਡੇਰ)-ਸਥਾਨਕ ਗੁਰਦੁਆਰਾ ਸਾਹਿਬ ਦੇ ਨਾਲ ਵਾਲੀ ਗਲੀ ਜੋ ਕਿ ਰੇਲਵੇ ਸਟੇਸ਼ਨ ਤੋਂ ਪੁਰਾਣੇ ਪੰਜਾਬ ਨੈਸ਼ਨਲ ਵੱਲ ਜਾਂਦੀ ਹੈ | ਇਸ ਗਲੀ ਉੱਪਰ ਕਈ ਥਾਵਾਂ 'ਤੇ ਕਾਫੀ ਉੱਚੀਆਂ ਉੱਚੀਆਂ (ਹੰਪ) ਰੁਕਾਵਟਾਂ ਆਮ ਲੋਕਾਂ ਲਈ ਸਿਰਦਰਦੀ ਬਣੀਆਂ ਹੋਈਆ ਹਨ ...
ਮਾਨਸਾ, 10 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਵਾਸੀ ਬੁਢਲਾਡਾ ਨੇ ਟਰੱਕ 16 ਲੱਖ 70 ਹਜ਼ਾਰ ਰੁਪਏ 'ਚ ਖ਼ਰੀਦ ਕੀਤਾ ਸੀ, ਜਿਸ ਲਈ ਉਸ ਨੇ ਸਬੰਧਿਤ ...
ਬਰੇਟਾ, 10 ਫਰਵਰੀ (ਜੀਵਨ ਸ਼ਰਮਾ)-ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਪਿੰਡਾਂ ਅੰਦਰ ਹੋਂਦ ਵਿੱਚ ਲਿਆਂਦੇ ਗਏ ਆਰ.ਓ. ਸਿਸਟਮ ਗਰੀਬ ਵਰਗ ਦੇ ਲੋਕਾਂ ਲਈ ਸਹਾਈ ਸਿੱਧ ਨਹੀਂ ਹੋ ਰਹੇ ਕਿਉਂਕਿ ਉਹ ਸਬੰ ਧਿਤ ਕੰਪਨੀ ਵਲੋਂ ਪਾਣੀ ਦੀ ...
ਬਰੇਟਾ, 10 ਫਰਵਰੀ (ਵਿ.ਪ੍ਰਤੀ.)-ਪਿੰਡ ਬਖਸ਼ੀਵਾਲਾ ਵਿਖੇ ਇਕ ਔਰਤ ਦੀ ਗ਼ਲਤ ਦਵਾਈ ਲੈਣ ਨਾਲ ਮੌਤ ਹੋ ਗਈ | ਤਫ਼ਤੀਸ਼ੀ ਅਫ਼ਸਰ ਮੇਵਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਕਮਲਾ ਦੇਵੀ (45) ਪਤਨੀ ਸਾਧੂ ਸਿੰਘ ਵਲੋਂ ਖਾਸੀ ਵਾਲੀ ਦਵਾਈ ਦੀ ਥਾਂ ਭੁਲੇਖੇ ਨਾਲ ਕੋਈ ਜ਼ਹਿਰੀਲੀ ...
ਮਾਨਸਾ, 10 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਵਾਸੀ ਬੁਢਲਾਡਾ ਨੇ ਟਰੱਕ 16 ਲੱਖ 70 ਹਜ਼ਾਰ ਰੁਪਏ 'ਚ ਖ਼ਰੀਦ ਕੀਤਾ ਸੀ, ਜਿਸ ਲਈ ਉਸ ਨੇ ਸਬੰਧਿਤ ...
ਚਾਉਕੇ, 10 ਫਰਵਰੀ (ਮਨਜੀਤ ਸਿੰਘ ਘੜੈਲੀ)-7 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 18 ਫਰਵਰੀ ਨੂੰ ਲੁਧਿਆਣਾ ਦੀ ਲੀਡ ਬੈਂਕ ਦੇ ਘਿਰਾਓ ਦੀਆਂ ਤਿਆਰੀਆਂ ਸਬੰਧੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਭਾਕਿਯੂ ਏਕਤਾ ਉਗਰਾਹਾਂ ਵਲੋਂ ਬਲਾਕ ਰਾਮਪੁਰਾ ਦੇ ਪਿੰਡਾਂ ...
ਬਠਿੰਡਾ ਛਾਉਣੀ, 10 ਫਰਵਰੀ (ਪਰਵਿੰਦਰ ਸਿੰਘ ਜੌੜਾ)-ਸੰਘਰਸ਼ੀ ਸਫ਼ਰ ਨੂੰ ਅਲਵਿਦਾ ਆਖ ਗਏ ਕਿਸਾਨੀ ਸੰਘਰਸ਼ਾਂ ਦੇ ਯੋਧੇ ਮਨਜੀਤ ਸਿੰਘ ਭੁੱਚੋ ਖ਼ੁਰਦ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 14 ਫਰਵਰੀ ਨੂੰ ਪਿੰਡ ਭੁੱਚੋ ਖ਼ੁਰਦ ਦੇ ਗੁਰੂ ਘਰ ਵਿਖੇ ਹੋਵੇਗਾ | ਜ਼ਿੰਦਗੀ ਦੇ 19 ...
ਰਾਮਾਂ ਮੰਡੀ, 10 ਫਰਵਰੀ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਸਥਾਨਕ ਮੰਡੀ ਦੇ ਨਜ਼ਦੀਕ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਲੋਂ ਅੱਜ ਪਿੰਡ ਫੁਲੋਖਾਰੀ ਵਿਖੇ ਇਕ ਵਿਸ਼ੇਸ਼ ਮੁਫਤ ਬਨਾਵਟੀ ਅੰਗ ਲਗਾਉਣ ਦਾ ਕੈਂਪ ਲਗਾ ਕੇ 130 ਅਪਾਹਜ ਵਿਅਕਤੀਆਂ ਨੂੰ ਮੁਫ਼ਤ ...
ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਜਿਲ੍ਹਾ ਪ੍ਰਸਾਸ਼ਨ ਵਲੋਂ ਚਾਈਨਾਂ ਡੋਰ 'ਤੇ ਲਾਈ ਗਈ ਸਖਤ ਪਾਬੰਦੀ ਕਾਰਨ ਇਲਾਕੇ ਅੰਦਰ ਬਸੰਤ ਪੰਚਮੀ ਦਾ ਤਿਉਂਹਾਰ ਫਿੱਕਾ ਰਿਹਾ | ਪ੍ਰਾਪਤ ਜਾਨਕਾਰੀ ਅਨੁਸਾਰ ਜਿੱਥੇ ਆਮਸਾਨ 'ਚ ਬਿਰਲੇ ਪਤੰਗ ਹੀ ਉਡਦੇ ਵਿਖਾਈ ਦਿੱਤੇ ਉੱਥੇ ...
ਨਥਾਣਾ, 10 ਫਰਵਰੀ (ਗੁਰਦਰਸ਼ਨ ਲੁੱਧੜ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਲਿਤ ਆਗੂ ਡਾ: ਹਰਜਿੰਦਰ ਸਿੰਘ ਜੱਖੂ ਨੂੰ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਲਏ ਜਾਣ 'ਤੇ ਪਾਰਟੀ ਵਰਕਰਾਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ | ...
ਲਹਿਰਾ ਮੁਹੱਬਤ, 10 ਫਰਵਰੀ (ਭੀਮ ਸੈਨ ਹਦਵਾਰੀਆ)-ਨਗਰ ਪੰਚਾਇਤ ਦਫ਼ਤਰ ਲਹਿਰਾ ਮੁਹੱਬਤ ਵਲੋਂ ਨਗਰ ਵਿਚੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਭੇਜੇ ਜਾ ਰਹੇ ਨੋਟਿਸਾਂ ਦੇ ਵਿਰੋਧ ਵਿਚ ਅੱਜ ਨਗਰ ਵਾਸੀਆਂ ਦਾ ਭਰਵਾਂ ਇਕੱਠ ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਅੱਗੇ ...
ਭਗਤਾ ਭਾਈਕਾ, 10 ਫਰਵਰੀ (ਸੁਖਪਾਲ ਸਿੰਘ ਸੋਨੀ)-ਇਲਾਕੇ ਦੀ ਪੁਰਾਣੀ ਤੇ ਨਾਮਵਰ ਵਿੱਦਿਅਕ ਸੰਸਥਾ ਭਾਈ ਬਹਿਲੋ ਪਬਲਿਕ ਸਕੂਲ ਵਿਖੇ 27ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ | ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਕਾਂਗੜ ਬਿਜਲੀ ਮੰਤਰੀ ਵਲੋਂ ਬਤੌਰ ...
ਤਲਵੰਡੀ ਸਾਬੋ, 10 ਫਰਵਰੀ (ਰਣਜੀਤ ਸਿੰਘ ਰਾਜੂ)-ਲੋਕ ਸਭਾ ਚੋਣਾਂ ਦੀ ਆਹਟ ਦੇ ਨਾਲ ਹੀ ਜਿੱਥੇ ਸਿਆਸੀ ਗਤੀਵਿਧੀਆਂ ਨੇ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ ਉੱਥੇ ਟਿਕਟਾਂ ਦੇ ਦਾਅਵੇਦਾਰਾਂ ਨੇ ਵੀ ਤਿਆਰੀਆਂ ਖਿੱਚ ਲਈਆਂ ਹਨ ਤੇ ਟਿਕਟਾਂ ਹਾਸਿਲ ਕਰਨ ਲਈ ਸਰਗਰਮ ਹੋ ਗਏ ...
ਮੌੜ ਮੰਡੀ, 10 ਫਰਵਰੀ (ਗੁਰਜੀਤ ਸਿੰਘ ਕਮਾਲੂ)-ਪਿੰਡ ਮਾਨਸਾ ਕਲਾਂ ਦਸਮੇਸ਼ ਸਪੋਰਟਸ ਕਲੱਬ ਵੱਲੋਂ ਫ਼ਰੀ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿਚ ਡਾ.ਅਜੈਪਾਲ ਸਿੰਘ ਮੱਲੀ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ | ਇਸ ਕੈਂਪ ਵਿਚ 150 ਦੇ ਕਰੀਬ ਅੱਖਾਂ ਨਾਲ ਸਬੰਧਿਤ ...
ਬਠਿੰਡਾ ਛਾਉਣੀ, 10 ਫਰਵਰੀ (ਪਰਵਿੰਦਰ ਸਿੰਘ ਜੌੜਾ)-ਗੋਬਿੰਦਪੁਰਾ ਵਿਖੇ ਸਥਿਤ ਕੇਂਦਰੀ ਸੁਧਾਰ ਘਰ ਬਠਿੰਡਾ ਵਲੋਂ ਜੇਲ੍ਹ ਸਟਾਫ਼ ਅਤੇ ਬੰਦੀਆਂ ਲਈ ਮੁੱਢਲੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਮੁੱਢਲੀ ...
ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਕਰੀਬ ਸਵਾ ਚਾਰ ਸਾਲ ਪਹਿਲਾਂ ਰਾਮਾਂ ਮੰਡੀ 'ਚ ਇਕ ਰੰਜਿਸ਼ ਤਹਿਤ ਸ਼ਹਿਰ ਦੇ ਇੱਕ ਨੌਜਵਾਨ ਕਰਿਆਣਾ ਦੁਕਾਨਦਾਰ ਪੂਨੀਤ ਸਿੰਗਲਾ ਦਾ ਕਤਲ ਕਰਨ ਵਾਲੇ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਵਿਜੇ ਕੁਮਾਰ ਪੁੱਤਰ ਪਾਲ ਸਿੰਘ ਵਾਸੀ ...
ਝੁਨੀਰ, 10 ਫਰਵਰੀ (ਸੰਧੂ)-ਨੇੜਲੇ ਪਿੰਡ ਬਾਜੇਵਾਲਾ ਵਿਖੇ ਮਨਰੇਗਾ ਮਜ਼ਦੂਰਾਾ ਨੇ ਛੱਪੜ ਦੀ ਸਫ਼ਾਈ ਕੀਤੀ | ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ ਨੇ ਦੱਸਿਆ ਕਿ ਉਕਤ ਛੱਪੜ ਜੋ ਸੜਕ ਦੇ ਕਿਨਾਰੇ 'ਤੇ ਸਥਿਤ ਹੈ, ਦੀ ਸਫ਼ਾਈ ਕਈ ਸਾਲਾਂ ਤੋਂ ਨਹੀਂ ਹੋਈ ਸੀ, ਜਿਸ ਕਰਕੇ ਇਸ ...
ਸਰਦੂਲਗੜ੍ਹ, 10 ਫਰਵਰੀ (ਅਰੋੜਾ)-ਸਪੈਸ਼ਲ ਟਾਸਕ ਵਹੀਕਲ ਅਾੈਟੀ ਡਰੱਗਜ਼ ਟੀਮ ਵਲੋਂ ਥਾਣੇਦਾਰ ਇਕਬਾਲ ਸਿੰਘ ਦੀ ਅਗਵਾਈ ਵਿਚ ਐਫ.ਸੀ.ਆਈ. ਸਰਦੂਲਗੜ੍ਹ ਵਿਖੇ ਮਜ਼ਦੂਰਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਨਸ਼ਿਆਂ ਪ੍ਰਤੀ ਇਸ਼ਤਿਹਾਰ ਵੰਡੇ ...
ਮਾਨਸਾ, 10 ਫਰਵਰੀ (ਵਿ.ਪ੍ਰਤੀ.)-ਵਣ ਮੰਡਲ ਮਾਨਸਾ ਤੇ ਪਸ਼ੂ ਪਾਲਣ ਵਿਭਾਗ ਵਲੋਂ ਕੌਮੀ ਜੀਵ-ਜੰਤੂ ਕਲਿਆਣ ਦਿਵਸ ਮਨਾਇਆ ਗਿਆ | ਡਾ: ਰਵੀ ਭੂਸ਼ਣ ਨੇ ਕਿਹਾ ਕਿ ਜੀਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ | ਉਨ੍ਹਾਂ ਦੀ ਸਹਾਇਤਾ ਕਰਨਾ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ | ਇਸ ਮੌਕੇ ...
ਬੋਹਾ, 10 ਫਰਵਰੀ (ਤਾਂਗੜੀ)-ਨਜ਼ਦੀਕੀ ਪਿੰਡ ਮੱਲ ਸਿੰਘ ਵਾਲਾ ਵਿਖੇ ਬੇਟੀ ਪੜ੍ਹਾਓ, ਬੇਟੀ ਬਚਾਓ ਸਬੰਧੀ ਸਮਾਗਮ ਕਰਵਾਇਆ ਗਿਆ | ਸਰਪੰਚ ਰਾਜਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਸਾਡੇ ਸਮਾਜ ਦੀ ਸ਼ਾਨ ਹਨ | ਪਰਿਵਾਰਾਂ ਦੇ ਦੁੱਖ-ਸੁੱਖ ਵੰਡਾਉਣ ਕਰ ਕੇ ...
ਮਾਨਸਾ, 10 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਬੱਚਤ ਭਵਨ ਵਿਖੇ ਕਾਵਿ ਪੁਸਤਕ 'ਟੂਣ-ਚੁਰਸਤਾ' (ਮਾਨਸਾ ਦੀ ਕਵਿਤਾ) ਲੋਕ ਅਰਪਣ ਕੀਤੀ ਗਈ | ਇਸ ਪੁਸਤਕ ਵਿਚ ਜ਼ਿਲ੍ਹੇ ਦੇ 52 ਸ਼ਾਇਰਾਂ ਦੀਆਂ ਰਚਨਾਵਾਂ ਸ਼ਾਮਿਲ ਹਨ | ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਜਾਰੀ ਕੀਤੇ ਗਏ ਇਸ ਕਾਵਿ ਸੰਗ੍ਰਹਿ ਦੇ ਮੁੱਖ ਸੰਪਾਦਕ ਅਕਾਦਮੀ ਦੇ ਪ੍ਰਧਾਨ ਡਾ: ਸਰਬਜੀਤ ਕੌਰ ਸੋਹਲ ਤੇ ਸ਼ਾਇਰ ਸਤਪਾਲ ਭੀਖੀ ਹਨ | ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ: ਸਰਬਜੀਤ ਸਿੰਘ ਨੇ ਪੁਸਤਕ 'ਤੇ ਚਰਚਾ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੀ ਕਾਵਿ ਪਰੰਪਰਾ ਅਮੀਰ ਵੀ ਹੈ ਤੇ ਵਿਲੱਖਣ ਵੀ ਹੈ | ਇਸ ਕਵਿਤਾ ਦਾ ਸਥਾਪਤੀ ਵਿਰੋਧੀ ਤੇ ਬਾਗੀ ਸੁਭਾਅ ਸਮੁੱਚੀ ਪੰਜਾਬੀ ਕਵਿਤਾ ਦੇ ਵਿਚ ਆਪਣੀ ਪ੍ਰਸੰਗਿਕਤਾ ਨੂੰ ਸਿੱਧ ਕਰਦਾ ਹੈ | ਡਾ: ਗੁਰਦੀਪ ਸਿੰਘ ਢਿੱਲੋਂ ਸਹਾਇਕ ਪ੍ਰੋਫ਼ੈਸਰ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਪੁਸਤਕ ਵਿਚਲੀਆਂ ਕਵਿਤਾਵਾਂ 'ਚ ਜ਼ਿੰਦਗੀ ਦਾ ਹਰੇਕ ਰੰਗ ਸਮੋਇਆ ਹੋਇਆ ਹੈ | ਉਨ੍ਹਾਂ ਦਾ ਮਤ ਸੀ ਕਿ ਇਹ ਕਵਿਤਾ ਹਾਸ਼ੀਆ ਗ੍ਰਸਤ ਧਿਰਾਂ ਦੀ ਗੱਲ ਕਰਦੀ ਹੈ | ਪ੍ਰੋਗਰਾਮ ਦੇ ਕਨਵੀਨਰ ਡਾ: ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਅਜਿਹੇ ਸਮਾਗਮ ਨਵੇਂ ਲੇਖਕਾਂ ਅੰਦਰ ਛੁਪੀ ਪ੍ਰਤਿਭਾ ਨੂੰ ਉਭਾਰਨ 'ਚ ਯੋਗਦਾਨ ਪਾਉਂਦੇ ਹਨ | ਪਹਿਲੇ ਸੈਸ਼ਨ 'ਚ ਧੰਨਵਾਦੀ ਸ਼ਬਦ ਬੋਲਦਿਆਂ ਸ਼ਾਇਰ ਬਲਵੰਤ ਭਾਟੀਆ ਨੇ ਕਿਹਾ ਕਿ ਅਕਾਦਮੀ ਦੀ ਅਜੋਕੀ ਟੀਮ ਨੇ ਪੰਜਾਬ ਦੇ ਕੋਨੇ ਕੋਨੇ 'ਚ ਪਹੁੰਚਾਇਆ | ਦੂਸਰੇ ਸੈਸ਼ਨ 'ਚ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ | ਇਸ ਮੌਕੇ ਸੇਵਾ ਸਿੰਘ ਭਾਸ਼ੋ, ਗੁਰਪ੍ਰੀਤ, ਹਰਿਭਜਨ ਸਿੱਧੂ ਮਾਨਸਾ, ਜਸਵੀਰ ਢੰਡ, ਗੁਰਚੇਤ ਸਿੰਘ ਫੱਤੇਵਾਲੀਆ, ਰਾਜ ਜੋਸ਼ੀ, ਦੀਪਕ ਧਲੇਵਾਂ, ਰਾਜਵਿੰਦਰ ਕੌਰ ਜਟਾਣਾ, ਸੁਖਚਰਨ ਸੱਦੇਵਾਲੀਆ, ਸੁਖਵਿੰਦਰ ਭੀਖੀ, ਹਰਵਿੰਦਰ ਭੀਖੀ, ਬਲਰਾਜ ਨੰਗਲ, ਰਜਿੰਦਰ ਜਾਫਰੀ, ਅਵਤਾਰ ਖਹਿਰਾ, ਅੰਮਿ੍ਤ ਸਮਿਤੋਜ, ਗੁਰਨੈਬ ਸਿੰਘ ਮੰਘਾਣੀਆਂ ਆਦਿ ਹਾਜ਼ਰ ਸਨ |
ਜੋਗਾ, 10 ਫਰਵਰੀ (ਅਕਲੀਆ)-ਪਿੰਡ ਮਾਖਾ ਚਹਿਲਾਂ ਵਿਖੇ ਪੰਚਾਇਤੀ ਚੋਣਾਂ ਵੇਲੇ ਸਰਪੰਚ ਦੇ ਉਮੀਦਵਾਰ ਰਣਵਿੰਦਰ ਸਿੰਘ ਵੱਲੋਂ ਗਰੀਬ ਲੜਕੀਆਂ ਦੇ ਵਿਆਹ ਮੌਕੇ 11 ਹਜ਼ਾਰ ਸ਼ਗਨ ਦੇਣ ਦਾ ਕੀਤਾ ਵਾਅਦਾ ਸੀ, ਚੋਣ ਹਾਰਨ ਦੇ ਬਾਵਜੂਦ ਵੀ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ...
ਮਾਨਸਾ, 10 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਕਿਸਾਨ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਮਾਨਸਾ ਵਿਖੇ ਕੀਤੇ ਜਾ ਰਹੇ ਰੋਸ ਮਾਰਚ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | ...
ਮਾਨਸਾ, 10 ਫਰਵਰੀ (ਰਾਵਿੰਦਰ ਸਿੰਘ ਰਵੀ)-ਅਦਬ ਲੋਕ ਮਾਨਸਾ ਵਲੋਂ ਗਲਪਕਾਰ ਤੇ ਪੰਚਾਇਤ ਵਿਭਾਗ ਦੇ ਸੇਵਾ ਮੁਕਤ ਉਚ ਅਧਿਕਾਰੀ ਭਜਨ ਸਿੰਘ ਸਿੱਧੂ ਦਾ ਨਵਾਂ ਨਾਵਲ 'ਦਰਿਆਵਾਂ ਦੇ ਵਗਦੇ ਪਾਣੀ' ਅੱਜ ਇੱਥੇ ਲਗਾਤਾਰ ਰੂ-ਬਰੂ ਪੋ੍ਰਗਰਾਮ ਬੈਠਕ ਦੌਰਾਨ ਜਾਰੀ ਕੀਤਾ ਗਿਆ | ਨਾਵਲ ...
ਸਰਦੂਲਗੜ੍ਹ, 10 ਫਰਵਰੀ (ਨਿ.ਪ.ਪ)-ਸਥਾਨਕ ਸ਼ਹਿਰ ਦੇ ਨਜ਼ਦੀਕ ਫੱਟਿਆਂ ਵਾਲੇ ਪੁਲ ਭੂੰਦੜ ਰੋਡ 'ਤੇ ਬਣੇ ਸ਼ਿਵ ਮੰਦਰ ਭਗਤ ਧੰਨਾ ਜੱਟ ਸਮਾਧ ਤੇ ਸ੍ਰੀਮਦ ਭਗਵਤ ਗਿਆਨ ਯੱਗ ਕਥਾ ਦਾ ਪ੍ਰਕਾਸ਼ 17 ਫਰਵਰੀ ਤੋਂ 24 ਫਰਵਰੀ ਤੱਕ ਹੋਵੇਗਾ | ਪੁਜਾਰੀ ਬਾਬਾ ਪਰਮਜੀਤ ਸਿੰਘ ਪੰਮਾ ਤੇ ...
ਚਾਉਕੇ, 10 ਫਰਵਰੀ (ਮਨਜੀਤ ਸਿੰਘ ਘੜੈਲੀ)-ਸੰਤ ਬਾਬਾ ਫ਼ਤਿਹ ਸਿੰਘ ਪਬਲਿਕ ਸਕੂਲ ਬੱਲ੍ਹੋ-ਬਦਿਆਲਾ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੇਜਰ ਸਿੰਘ ਢਿੱਲੋਂ, ਜਥੇਦਾਰ ਗੁਰਤੇਜ ਸਿੰਘ ਢੱਡੇ ਨੇ ...
ਤਲਵੰਡੀ ਸਾਬੋ, 10 ਫਰਵਰੀ (ਰਵਜੋਤ ਸਿੰਘ ਰਾਹੀ)-ਡਾ.ਹਰੀ ਨਰਾਇਣ ਸਿੰਘ ਸਿਵਲ ਸਰਜਨ ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ.ਦਰਸ਼ਨ ਕੌਰ ਦੀ ਅਗਵਾਈ ਵਿਚ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਵਲੋਂ ਡੈਂਟਲ ਪੰਦ੍ਹਰਵਾੜੇ ...
ਭਾਗੀਵਾਂਦਰ, 10 ਫਰਵਰੀ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਵਿਖੇ ਮਾਘ ਮਹੀਨੇ ਦੀ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਛੋਟੇ-ਛੋਟੇ ਬੱਚਿਆਂ ਨੇ ਅਸਮਾਨ 'ਚ ਪਤੰਗ ਉਡਾ ਕੇ ਬਸੰਤ ਪੰਚਮੀ ਦੇ ਤਿਉਹਾਰ ਦਾ ਅਨੰਦ ਮਾਣਿਆ | ਇਸ ਮੌਕੇ ਬੱਚਿਆਂ ਵਲੋਂ ਬਸੰਤ ਪੰਚਮੀ ਦੇ ...
ਮਹਿਰਾਜ 10 ਫਰਵਰੀ (ਸੁਖਪਾਲ ਮਹਿਰਾਜ)-ਜਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਬੱਡੀ ਕੱਪ ਕਰਵਾਏ ਜਾ ਰਹੇ ਹਨ | ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਫੂਲ ਵਿਖੇ ਕਬੱਡੀ ਕੱਪ ਦੀਆਂ ਤਿਆਰੀਆਂ ਸਬੰਧੀ ਬੀ ਡੀ ਪੀ ੳ ਧਰਮਪਾਲ ਸ਼ਰਮਾ ਨੇ ਬਲਾਕ ...
ਬਠਿੰਡਾ, 10 ਫਰਵਰੀ (ਸੁਖਵਿੰਦਰ ਸਿੰਘ ਸੁੱਖਾ)-ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੀ ਇਕ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਮਹਿਜ਼ ਕਿਤਾਬਾਂ ਤੇ ਕੁਝ ਤਸਵੀਰਾਂ ਦੇ ਆਧਾਰ 'ਤੇ ਰਾਜ ਵਿਰੁੱਧ ਜੰਗ ਛੇੜਨ ਦੇ ਦੋਸ਼ਾਂ ਤਹਿਤ ਸਜਾ ਸੁਣਾਉਣ ਨੂੰ ਇਕ ਖ਼ਤਰਨਾਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX