ਨਵਾਂਸ਼ਹਿਰ, 11 ਫਰਵਰੀ (ਹਰਵਿੰਦਰ ਸਿੰਘ)- ਸਥਾਨਕ ਭੁੱਚਰਾਂ ਮੁਹੱਲਾ ਵਾਸੀ ਹਰੀ ਕਿਸ਼ਨ ਮੱਲ੍ਹੀ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਕ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮੁਹੱਲੇ ਤੇ ਟੀਚਰ ਕਾਲੋਨੀ ਵਿਚ ਘੁੰਮ ਰਹੇ ਸ਼ਰਾਰਤੀ ਅਨਸਰਾਂ ਵਲੋਂ ਕਾਰਾਂ ਦੀ ...
ਬੰਗਾ, 11 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਲੰਗੇਰੀ ਜਗੀਰਦਾਰਾਂ ਦੇ ਜੰਮਪਲ ਸੁਖਮਿੰਦਰ ਸਿੰਘ ਧਾਲੀਵਾਲ ਜੋ ਅਮਰੀਕਾ ਦੇ ਲੈਥਰੋਪ ਸ਼ਹਿਰ 'ਚ ਚੌਥੀ ਵਾਰ ਮੇਅਰ ਚੁਣੇ | ਸੁਖਮਿੰਦਰ ਸਿੰਘ ਧਾਲੀਵਾਲ ਪਹਿਲੇ ਪੰਜਾਬੀ ਹਨ ਜੋ ਅਮਰੀਕਾ 'ਚ ਚੌਥੀ ਵਾਰ ...
ਬੰਗਾ, 11 ਫਰਵਰੀ (ਕਰਮ ਲਧਾਣਾ) - ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀ. ਵਾਈ. ਐਫ਼. ਆਈ.) ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਮਝੋਟ ਅਤੇ ਲਖਵੀਰ ਲੱਕੀ ਨੇ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਜਥੇਬੰਦੀ ਦਾ ਡੈਲੀਗੇਟ ਅਜਲਾਸ 15 ਫਰਵਰੀ ਨੂੰ 10 ਵਜੇ ਮੰਢਾਲੀ ਭਵਨ ਬੰਗਾ ...
ਬੰਗਾ, 11 ਫਰਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਨੂਰਪੁਰ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨੀ ਸਮਾਗਮ 13 ਫਰਵਰੀ ਨੂੰ ਕੀਤਾ ਜਾ ਰਿਹਾ ਹੈ | ਕਲੱਬ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਮਾਨ ਨੇ ਦੱਸਿਆ ਕਿ ਅਮਰਜੀਤ ਸਿੰਘ ਧਾਲੀਵਾਲ ਕੈਨੇਡਾ ਵਲੋਂ ਪਿੰਡ 'ਚ ਦੌੜ ਟਰੈਕ, ...
ਰਾਹੋਂ, 11 ਫਰਵਰੀ (ਭਾਗੜਾ)- ਪਿੰਡ ਦੇ ਛੱਪੜ ਦਾ ਪਾਣੀ ਖੇਤਾਂ ਵਿਚ ਪੈਣ ਨਾਲ ਫ਼ਸਲ ਦੇ ਹੋਣ ਵਾਲੇ ਭਾਰੀ ਨੁਕਸਾਨ ਤੋਂ ਪੀੜਤ ਪਿੰਡ ਨੀਲੋਵਾਲ ਦੇ ਗ਼ਰੀਬ ਕਿਸਾਨ ਕਸ਼ਮੀਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਦੇ ਵਾਰ ਵਾਰ ਅਰਜੋਈਆਂ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਉਸ ...
ਨਵਾਂਸ਼ਹਿਰ, 11 ਫਰਵਰੀ (ਗੁਰਬਖਸ਼ ਸਿੰਘ ਮਹੇ)- ਡਾ: ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਜ਼ਿਲ੍ਹੇ ਦੇ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰ ਤੇ ਐਲ.ਐੱਚ.ਵੀਜ਼ ਦੀ ਮੀਟਿੰਗ ਹੋਈ | ਮੀਟਿੰਗ ਵਿਚ ਮਹੀਨਾ ਜਨਵਰੀ ...
ਮੁਕੰਦਪੁਰ, 11 ਫਰਵਰੀ (ਅਮਰੀਕ ਸਿੰਘ ਢੀਂਡਸਾ) - ਉੱਘੇ ਅੰਤਰਰਾਸ਼ਟਰੀ ਵੈਟਰਨ ਐਥਲੀਟ ਰਬਿੰਦਰ ਸਿੰਘ ਕਲੇਰ ਵਲੋਂ ਅਮਰੀਕਾ ਤੋਂ ਵਾਪਿਸ ਪਰਤਦਿਆਂ ਹੀ ਆਪਣੀਆਂ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਹੀ ਨਹੀਂ ਰੱਖਿਆ ਸਗੋਂ ਹੋਰ ਦਿ੍ੜਤਾ ਤੇ ਹੌਾਸਲੇ ਨਾਲ ਪ੍ਰਦਰਸ਼ਨ ਕਰਕੇ ...
ਨਵਾਂਸ਼ਹਿਰ, 11 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਬੀ.ਜੇ.ਪੀ. ਦੇ ਯੁਵਾ ਪ੍ਰਧਾਨ ਕਰਨ ਦੀਵਾਨ ਦੀ ਪ੍ਰਧਾਨਗੀ ਹੇਠ ਮੈਰਾਥਨ ਦੌੜ ਕਰਵਾਈ ਗਈ ਜਿਸ ਨੰੂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ ਨੇ ਰਵਾਨਾ ਕੀਤਾ | ਕਰਨ ਦੀਵਾਨ ਨੇ ਦੱਸਿਆ ਕਿ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)- ਸ਼ਹੀਦ ਭਗਤ ਸਿੰਘ ਨਗਰ ਸੈਸ਼ਨ ਅਦਾਲਤ ਵਲੋਂ ਸਾਲ 2016 ਦੇ ਮਾਮਲੇ 'ਚ ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਨੂੰ ਗੈਰ-ਕਾਨੂੰਨੀ, ਚਿੰਤਾਜਨਕ ਤੇ ਗਲਤ ਪਿਰਤ ਪਾਉਣ ਵਾਲਾ ...
ਮਜਾਰੀ/ਸਾਹਿਬਾ, 11 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਨੈਸ਼ਨਲ ਬੈਂਕ ਮਜਾਰੀ ਦੀ ਬਰਾਂਚ ਵਿੱਚ ਲੱਗੇ ਏ.ਟੀ.ਐਮ.ਦੇ ਬੰਦ ਰਹਿਣ ਕਾਰਨ ਗ੍ਰਾਹਕ ਕਾਫ਼ੀ ਸਮੇਂ ਤੋਂ ਖੱਜਲ ਖ਼ੁਆਰ ਹੋ ਰਹੇ ਹਨ ਜੋ ਲਗ-ਪਗ ਇਕ ਸਾਲ ਤੋਂ ਬੰਦ ਪਿਆ ਹੈ | ਔਖੇ ਵੇਲੇ ਅਤੇ ਬੈਂਕ ਵਿੱਚ ਛੁੱਟੀ ...
ਬਲਾਚੌਰ, 11 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਅੱਜ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਬਲਾਚੌਰ ਵਿਖੇ ਮਾਈ ਭਾਗੋ ਸਕੀਮ ਤਹਿਤ 331 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ | ਇਸ ਮੌਕੇ ਚੌਧਰੀ ਦਰਸ਼ਨ ਲਾਲ ...
ਸੰਧਵਾਂ, 11 ਫਰਵਰੀ (ਪ੍ਰੇਮੀ ਸੰਧਵਾਂ) - ਸਰਕਾਰੀ ਪ੍ਰਾਇਮਰੀ ਸਕੂਲ ਫਰਲਾ ਦੇ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਅਤੇ ਸਕੂਲ ਨੂੰ ਸਮਾਰਟ ਬਣਾਉਣ ਦੇ ਮਕਸਦ ਨਾਲ ਸਮਾਜ ਸੇਵੀ ਮਨਜੀਤ ਸਿੰਘ ਪੱੁਤਰ ਗੁਰਬਿੰਦਰ ਸਿੰਘ ਵਲੋਂ ਸਕੂਲ ਹੈੱਡ ਟੀਚਰ ਮੈਡਮ ਸਤਵੰਤ ਕੌਰ ਤੇ ...
ਨਵਾਂਸ਼ਹਿਰ, 11 ਫਰਵਰੀ (ਗੁਰਬਖਸ਼ ਸਿੰਘ ਮਹੇ)- ਘਾਹ ਮੰਡੀ ਸਥਿਤ ਸ਼ਿਵਾਲਾ ਪੰਡਿਤ ਜੈ ਦਿਆਲ ਟਰੱਸਟ ਸ਼ਿਵ ਮੰਦਰ ਵਿਖੇ ਮੰਦਿਰ ਟਰੱਸਟ ਕਮੇਟੀ ਤੇ ਰਾਮਾਇਣ ਪ੍ਰਚਾਰ ਕਮੇਟੀ ਮਹਿਲਾ ਸੰਕੀਰਤਨ ਮੰਡਲ ਵਲੋਂ 24ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਸਵੇਰੇ ਪੰਡਿਤ ...
ਨਵਾਂਸ਼ਹਿਰ, 11 ਫਰਵਰੀ (ਗੁਰਬਖਸ਼ ਸਿੰਘ ਮਹੇ)- ਸ੍ਰੀ ਰਾਮ ਸੰਕੀਰਤਨ ਸੇਵਾ ਸਮਿਤੀ ਨਵਾਂਸ਼ਹਿਰ ਦੀ ਮੀਟਿੰਗ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਭੁੱਚਰਾ ਮੁਹੱਲਾ ਨਵਾਂਸ਼ਹਿਰ ਵਿਖੇ ਪ੍ਰਧਾਨ ਰਮਾਕਾਂਤ ਖੰਨਾ ਦੀ ਅਗਵਾਈ ਹੇਠ ਹੋਈ | ਜਾਣਕਾਰੀ ਦਿੰਦੇ ਹੋਏ ਚੇਅਰਮੈਨ ...
ਬੰਗਾ, 11 ਫਰਵਰੀ (ਕਰਮ ਲਧਾਣਾ) - ਉੱਘੇ ਸਮਾਜ ਸੇਵੀ ਐਨ. ਆਰ. ਆਈ. ਜਸਵੰਤ ਸਿੰਘ ਯੂ. ਏ. ਈ. ਦੇ ਮਾਤਾ ਬਚਨ ਕੌਰ ਲਧਾਣਾ ਉੱਚਾ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਆਦਰਸ਼ ਨਗਰ ਵਿਖੇ ਪੈਣ ਉਪਰੰਤ ...
ਭੱਦੀ, 11 ਫਰਵਰੀ (ਨਰੇਸ਼ ਧੌਲ)- ਸਵ: ਸਰਪੰਚ ਸੁਰਿੰਦਰ ਸਿੰਘ ਰੱਕੜ ਅਤੇ ਮਹਿੰਦਰ ਸਿੰਘ ਭੱਠਲ ਡਾਇਰੈਕਟਰ ਮਿਲਕ ਪਲਾਂਟ ਦੀ ਯਾਦ ਨੂੰ ਸਮਰਪਿਤ ਸੰਤੋਸ਼ ਕੌਰ ਕੰਦੋਲਾ ਯੂ.ਕੇ. ਅਤੇ ਕੁਲਵਿੰਦਰ ਕੌਰ ਸੰਘਾ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਐਨ.ਆਰ.ਆਈ. ਕੁਲਵੰਤ ...
ਸੰਧਵਾਂ, 11 ਫਰਵਰੀ (ਪ੍ਰੇਮੀ ਸੰਧਵਾਂ) - ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪਿ੍ੰ: ਤਜਿੰਦਰ ਸ਼ਰਮਾ ਦੀ ਅਗਵਾਈ 'ਚ ਨਸ਼ਿਆਂ ਵਿਰੁੱਧ ਸਵੇਰ ਦੀ ਸਭਾ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਪਿੰ੍ਰ: ਤਜਿੰਦਰ ਸ਼ਰਮਾ, ...
ਭੱਦੀ, 11 ਫਰਵਰੀ (ਨਰੇਸ਼ ਧੌਲ)- ਕਸਬਾ ਭੱਦੀ ਵਿਖੇ ਨਵੇਂ ਉਸਾਰੇ ਗਏ ਮੰਦਿਰ ਵਿੱਚ ਭਗਵਾਨ ਸ੍ਰੀ ਵਿਸ਼ਵਕਰਮਾ ਦੀ ਮੂਰਤੀ ਸ਼ਰਧਾ ਪੂਰਵਕ ਸਥਾਪਿਤ ਕੀਤੀ ਗਈ | ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਹਵਨ ਪੂਜਾ ਕੀਤੀ ਗਈ ਅਤੇ ਵਿਸ਼ਾਲ ਸ਼ੋਭਾ ...
ਨਵਾਂਸ਼ਹਿਰ, 11 ਫਰਵਰੀ (ਹਰਵਿੰਦਰ ਸਿੰਘ)- ਸ੍ਰੀ ਰਾਮ ਸ਼ਰਣਮ ਆਸ਼ਰਮ ਟੀਚਰ ਕਾਲੋਨੀ ਵਿਖੇ ਪ੍ਰਭੂ ਕਿਰਪਾ ਨਾਲ 40 ਦਿਨਾਂ ਅਖੰਡ ਨਾਮ ਜਪ ਮਹਾਯਗ ਦੀ ਪੂਰਤੀ ਸਾਧਕ ਮਹੇਸ਼ ਦੀ ਪ੍ਰਧਾਨਗੀ ਹੇਠ ਵਿਨੋਦ ਸਤਿਸੰਗ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ | ਸ੍ਰੀ ਅੰਮਿ੍ਤਬਾਣੀ ਦਾ ...
ਬੰਗਾ, 11 ਫਰਵਰੀ (ਲਾਲੀ ਬੰਗਾ) - ਸ੍ਰੀ ਗੁਰੂ ਹਰਿਗੋਬਿੰਦ ਖਾਲਸਾ ਸਕੂਲ ਚਰਨ ਕੰਵਲ ਬੰਗਾ ਦਾ ਸਾਲਾਨਾ ਇਨਾਮ ਵੰਡ ਸਮਾਗਮ 12 ਫਰਵਰੀ ਨੂੰ ਕਰਾਇਆ ਜਾ ਰਿਹਾ ਹੈ | ਸਮੂਹ ਸਟਾਫ਼, ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਾਏ ਜਾ ਰਹੇ ਸਮਾਗਮ ਦੌਰਾਨ ਪੜ੍ਹਾਈ, ...
ਉੜਾਪੜ/ਲਸਾੜਾ, 11 ਫਰਵਰੀ (ਲਖਵੀਰ ਸਿੰਘ ਖੁਰਦ) - ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ ਹੈ | ਇਸ ਲਈ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਸਰਕਾਰ ਵਲੋਂ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ ਜਿਸ ਕਰਕੇ ਅੱਜ ਸਰਕਾਰੀ ...
ਪੋਜੇਵਾਲ ਸਰਾਂ, 11 ਫਰਵਰੀ (ਨਵਾਂਗਰਾਈਾ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਕਟਵਾਰਾ ਕਲਾਂ/ ਕਟਵਾਰਾ ਖ਼ੁਰਦ ਵਿਖੇ ਸਰਬ ਸੰਗਤ ਵਲੋਂ ਪਿੰਡ ਦੀ ਸੁੱਖ ਸ਼ਾਂਤੀ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ...
ਨਵਾਂਸ਼ਹਿਰ, 11 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਨਿਊ ਹਾਲੈਂਡ ਟਰੈਕਟਰ ਕੰਪਨੀ ਨੇ ਡੀਲਰ ਸਿੰਗਲਾ ਟਰੈਕਟਰ ਸਰਵਿਸ ਦੇ ਮਾਲਕ ਕੁਲਵਿੰਦਰ ਪਾਲ ਸਿੰਗਲਾ ਦੀ ਅਗਵਾਈ ਵਿਚ ਬੱਚਿਆਂ ਨੂੰ ਉੱਚ ਵਿੱਦਿਆ ਅਤੇ ਸਮਾਰਟ ਕਲਾਸਾਂ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ...
ਮੱਲਪੁਰ ਅੜਕਾਂ, 11 ਫਰਵਰੀ (ਮਨਜੀਤ ਸਿੰਘ ਜੱਬੋਵਾਲ) - ਕਾਂਗਰਸ ਸਰਕਾਰ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਉਹ ਸਰਕਾਰ ਪੂਰਾ ਕਰਨ ਵਿਚ ਖਰਾ ਉਤਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਮਿੰਦਰਜੀਤ ਕੌਰ ਕਾਹਮਾ ਸਰਪੰਚ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ...
ਬਲਾਚੌਰ, 11 ਫਰਵਰੀ (ਗੁਰਦੇਵ ਸਿੰਘ ਗਹੂੰਣ)- ਬੀ.ਐੱਸ. ਆਟੋਜ਼ ਵਲੋਂ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਸੜਕ ਸੁਰੱਖਿਆ ਪ੍ਰੋਗਰਾਮ ਕਰਵਾਇਆ ਗਿਆ | ਬੀ.ਐੱਸ.ਆਟੋਜ਼ ਬਲਾਚੌਰ ਦੇ ਮੈਨੇਜਿੰਗ ਡਾਇਰੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ...
ਬੰਗਾ, 11 ਫਰਵਰੀ (ਲਾਲੀ ਬੰਗਾ) - ਸਿੰਘ ਇੰਟਰਨੈਸ਼ਨਲ ਕਲਚਰਲ ਅਕੈਡਮੀ ਸ਼ਹੀਦ ਭਗਤ ਸਿੰਘ ਨਗਰ ਅਤੇ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਲੋਂ ਮਿਤੀ 16 ਫਰਵਰੀ ਨੂੰ ਕਾਲਜ ਕੈਂਪਸ ਵਿਚ 'ਭੰਗੜਾ ਅਨੰਤ' ਪ੍ਰੋਗਰਾਗ ਕਰਵਾਇਆ ਜਾ ਰਿਹਾ ਹੈ | ਕਾਲਜ ਪਿ੍ੰਸੀਪਲ ਡਾ: ਰਣਜੀਤ ...
ਬੰਗਾ, 11 ਫਰਵਰੀ (ਲਾਲੀ ਬੰਗਾ) - ਸਿੰਘ ਇੰਟਰਨੈਸ਼ਨਲ ਕਲਚਰਲ ਅਕੈਡਮੀ ਸ਼ਹੀਦ ਭਗਤ ਸਿੰਘ ਨਗਰ ਅਤੇ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਲੋਂ ਮਿਤੀ 16 ਫਰਵਰੀ ਨੂੰ ਕਾਲਜ ਕੈਂਪਸ ਵਿਚ 'ਭੰਗੜਾ ਅਨੰਤ' ਪ੍ਰੋਗਰਾਗ ਕਰਵਾਇਆ ਜਾ ਰਿਹਾ ਹੈ | ਕਾਲਜ ਪਿ੍ੰਸੀਪਲ ਡਾ: ਰਣਜੀਤ ਸਿੰਘ ਅਤੇ ਜੋਤਦੀਪ ਸਿੰਘ ਸੇਠੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪ੍ਰਸਿੱਧ ਲੋਕ ਗਾਇਕ ਪੰਮੀ ਬਾਈ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ | ਇਸ ਦਿਨ ਪੰਜਾਬ ਪੱਧਰ 'ਤੇ ਚੁਣੀਆਂ ਗਈਆਂ 10 ਭੰਗੜੇ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ | ਪਹਿਲੇ ਸਥਾਨ 'ਤੇ ਰਹਿਣ ਵਾਲੀ ਭੰਗੜਾ ਟੀਮ ਨੂੰ 51,000 ਹਜ਼ਾਰ ਰੁਪਏ, ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 31,000 ਰੁਪਏ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 21,000 ਰੁਪਏ ਦੇ ਇਨਾਮ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ | ਇਸ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਬਾਕੀ ਭੰਗੜਾ ਟੀਮਾਂ ਨੂੰ ਪ੍ਰਤੀ ਟੀਮ 4000 ਰੁਪਏ ਨਾਲ ਨਿਵਾਜਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਦੀਆਂ ਤਿੰਨ੍ਹਾਂ ਯੂਨੀਵਰਸਿਟੀਆਂ ਦੇ ਯੁਵਕ ਭਲਾਈ ਵਿਭਾਗਾਂ ਦੇ ਡਾਇਰੈਕਟਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹਿਣਗੇ | ਇਸ ਮੌਕੇ ਅੰਤਰ ਸਕੂਲ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਕਵੀਸ਼ਰੀ, ਕਵਿਤਾ ਉਚਾਰਨ, ਭਾਸ਼ਣ, ਦਸਤਾਰਬੰਦੀ, ਦੁਮਾਲਾ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਕਾਰਟੂਨਿੰਗ, ਰੰਗੋਲੀ, ਫੈਂਸੀ ਡਰੈਸ, ਪੇਟਿੰਗ, ਫੁਲਕਾਰੀ ਅਤੇ ਸੁੰਦਰ ਲਿਖਾਈ ਵਿਚ ਭਾਗ ਲੈ ਕੇ ਇਸ ਪ੍ਰੋਗਰਾਮ ਨੂੰ ਮਨੋਰੰਜਕ ਬਣਾਉਣਗੇ |
ਨਵਾਾਸ਼ਹਿਰ, 11 ਫਰਵਰੀ (ਗੁਰਬਖਸ਼ ਸਿੰਘ ਮਹੇ)- ਕੇ.ਸੀ. ਕਾਲਜ ਆਫ਼ ਐਜੂਕੇਸ਼ਨ 'ਚ ਕਾਰਜਕਾਰੀ ਪਿ੍ੰ: ਕੁਲਜਿੰਦਰ ਕੌਰ ਦੀ ਦੇਖ-ਰੇਖ 'ਚ ਬਸੰਤ ਪੰਚਮੀ ਨੂੰ ਸਮਰਪਿਤ ਸਟਾਫ਼ ਤੇ ਵਿਦਿਆਰਥਣਾਂ ਨੇ ਪਤੰਗਬਾਜ਼ੀ ਮੁਕਾਬਲੇ ਕਰਵਾਏ | ਪਿ੍ੰ: ਕੁਲਜਿੰਦਰ ਕੌਰ ਨੇ ਕਿਹਾ ਕਿ ਇਸ ਦਾ ...
ਬੰਗਾ, 11 ਫਰਵਰੀ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਕਾਲਜ ਫਾਰ ਵੂਮੈਨ, ਚਰਨ ਕੰਵਲ ਬੰਗਾ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਲਈ ਅਰਥ ਸ਼ਾਸਤਰ ਅਤੇ ਕਾਮਰਸ ਵਿਭਾਗ ਵਲੋਂ ਸਾਂਝਾ ਮੇਲਾ ਕਰਾਇਆ ਗਿਆ | ਆਰ. ਐਸ. ਸਲਾਰੀਆ ਮਾਹਿਰ ਕੰਪਿਊਟਰ ਪ੍ਰੋਗਰਾਮਿੰਗ ਮੁੱਖ ਮਹਿਮਾਨ ...
ਘੁੰਮਣਾਂ, 11 ਫਰਵਰੀ (ਮਹਿੰਦਰ ਪਾਲ ਸਿੰਘ) - ਇੰਗਲੈਂਡ ਦੀ ਧਰਤੀ 'ਤੇ ਨਾਮਣਾ ਖੱਟਣ ਵਾਲੇ ਸੁਰਿੰਦਰ ਸਿੰਘ ਮਾਣਕ ਯੂ. ਕੇ. ਤੇ ਰਾਜਵੀਰ ਸਿੰਘ ਮਾਣਕ ਯੂ. ਕੇ. ਜੋ ਮਾਣਕ ਭਰਾਵਾਂ ਨਾਲ ਜਾਣੇ ਜਾਂਦੇ ਹਨ, ਆਪਣੇ ਪਿਤਾ ਕਰਨੈਲ ਸਿੰਘ ਦੀ ਯਾਦ 'ਚ ਜੋ ਖੇਡ ਮੇਲਾ ਸ੍ਰੀ ਗੁਰੂ ਨਾਨਕ ...
ਮਜਾਰੀ/ਸਾਹਿਬਾ, 11 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਐਚ.ਵਨ.ਵਾਈ. ਇੰਟਰਟੇਨਮੈਂਟ ਕੰਪਨੀ ਵਲੋਂ ਗੁਰੂ ਰਵਿਦਾਸ ਨੂੰ ਸਮਰਪਿਤ ਢਾਡੀ ਵਾਰ ਦੇ ਸਿੰਗਲ ਟਰੈਕ 'ਨਾਅਰਾ ਇਨਕਲਾਬ' ਦੀ ਪਿੰਡ ਮਹਿੰਦਪੁਰ ਵਿਖੇ ਸ਼ੂਟਿੰਗ ਕੀਤੀ ਗਈ | ਲੇਖਕ ਹੰਣਸਾ ਚੱਕ ਗੁਰੂ ਵਲੋਂ ਲਿਖੀ ਇਸ ...
ਭੱਦੀ, 11 ਫਰਵਰੀ (ਨਰੇਸ਼ ਧੌਲ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਥੋਪੀਆ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਿੱਖਿਆ ਵਿਭਾਗ ਵਲੋਂ ਛੋਟੂ ਰਾਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸੁਖਜੀਤ ਸਿੰਘ ਪਿ੍ੰਸੀਪਲ ਸ.ਸ.ਸ.ਸ. ਮਹਿੰਦੀਪੁਰ ਨੇ ਵੀ ਉਚੇਚੇ ...
ਨਵਾਂਸ਼ਹਿਰ, 11 ਫਰਵਰੀ (ਗੁਰਬਖਸ਼ ਸਿੰਘ ਮਹੇ)- ਸਿੱਧ ਬਾਬਾ ਬਾਲਕ ਨਾਥ ਮੰਦਰ ਮੂਸਾਪੁਰ ਰੋਡ ਭੁੱਚਰਾਂ ਮੁਹੱਲਾ ਦੀ ਪ੍ਰਬੰਧਕ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਓਮ ਪ੍ਰਕਾਸ਼ ਉਰਫ਼ ਭਗਤ ਮਿਠੂਨ ਦਾਸ ਨੂੰ ਪ੍ਰਧਾਨ, ਧਰੁਵ ਕੁਮਾਰ ਨੰੂ ਵਾਈਸ ਪ੍ਰਧਾਨ, ...
ਨਵਾਂਸ਼ਹਿਰ, 11 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹਰੀ ਸਿੰਘ ਬਾਵਾ ਦੀ ਪ੍ਰਧਾਨਗੀ ਹੇਠ ਵਿਦਿਆਵਤੀ ਭਵਨ ਵਿਖੇ ਹੋਈ | ਮੀਟਿੰਗ ਵਿਚ ਸਤਨਾਮ ਸਿੰਘ ਇੰਸਪੈਕਟਰ ਕੁੱਕੜ ਮਜਾਰਾ ਦੀ ਮੌਤ 'ਤੇ ਦੋ ...
ਨਵਾਂਸ਼ਹਿਰ, 11 ਫਰਵਰੀ (ਗੁਰਬਖਸ਼ ਸਿੰਘ ਮਹੇ)- ਸਿੱਧ ਬਾਬਾ ਬਾਲਕ ਨਾਥ ਮੰਦਰ ਮੂਸਾਪੁਰ ਰੋਡ ਭੁੱਚਰਾਂ ਮੁਹੱਲਾ ਦੀ ਪ੍ਰਬੰਧਕ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਓਮ ਪ੍ਰਕਾਸ਼ ਉਰਫ਼ ਭਗਤ ਮਿਠੂਨ ਦਾਸ ਨੂੰ ਪ੍ਰਧਾਨ, ਧਰੁਵ ਕੁਮਾਰ ਨੰੂ ਵਾਈਸ ਪ੍ਰਧਾਨ, ...
ਨਵਾਂਸ਼ਹਿਰ, 11 ਫਰਵਰੀ (ਗੁਰਬਖਸ਼ ਸਿੰਘ ਮਹੇ)- ਸੇਵਕ ਜੋਗੀ ਦੇ ਕਲੱਬ ਨਵਾਂਸ਼ਹਿਰ ਦੀ ਮੀਟਿੰਗ ਫ਼ਤਿਹ ਨਗਰ ਨਵਾਂਸ਼ਹਿਰ ਵਿਖੇ ਹੋਈ ਜਿਸ ਵਿਚ ਸ੍ਰੀ ਸਿੱਧ ਬਾਬਾ ਬਾਲਕ ਨਾਥ ਦੀ ਪਹਿਲੀ ਵਿਸ਼ਾਲ ਚੌਕੀ ਦਾ ਪੋਸਟਰ ਜਾਰੀ ਕੀਤਾ ਗਿਆ | ਪ੍ਰੇਮ ਪਾਲ ਨੇ ਦੱਸਿਆ ਕਿ 4 ਮਾਰਚ ...
ਮੇਹਲੀ, 11 ਫਰਵਰੀ (ਸੰਦੀਪ ਸਿੰਘ) - ਪਿੰਡ ਮੇਹਲੀ ਵਿਖੇ ਕਾਂਗਰਸ ਪਾਰਟੀ ਦੇ ਨੌਜਵਾਨ ਵਰਕਰਾਂ ਵਲੋਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ 6000/- ਰੁਪਏ ਦੀ ਸਾਲਾਨਾ ਆਰਥਿਕ ...
ਬੰਗਾ, 11 ਫਰਵਰੀ (ਲਾਲੀ ਬੰਗਾ) - ਸਿੰਘ ਇੰਟਰਨੈਸ਼ਨਲ ਕਲਚਰਲ ਅਕੈਡਮੀ ਸ਼ਹੀਦ ਭਗਤ ਸਿੰਘ ਨਗਰ ਅਤੇ ਬਾਬਾ ਸੰਗਤ ਸਿੰਘ ਕਾਲਜ ਬੰਗਾ ਵਲੋਂ 16 ਫਰਵਰੀ ਨੂੰ ਕਾਲਜ ਵਿਚ ਕਰਵਾਏ ਜਾਣ ਵਾਲੇ ਭੰਗੜਾ ਮੁਕਾਬਲਿਆਂ ਦਾ ਪੋਸਟਰ ਪਿੰ੍ਰਸੀਪਲ ਡਾ: ਰਣਜੀਤ ਸਿੰਘ ਤੇ ਜੋਤਦੀਪ ਸਿੰਘ ...
ਬਹਿਰਾਮ, 11 ਫਰਵਰੀ (ਨਛੱਤਰ ਸਿੰਘ ਬਹਿਰਾਮ) - ਡੇਰਾ ਸੰਤ ਸਰਵਣ ਦਾਸ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਵਲੋਂ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਵਿਖੇ ਫੇਰੀ ਪਾਉਣ 'ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਸਮੂਹ ਸੰਤਾਂ ਮਹਾਪੁਰਸ਼ਾਂ, ...
ਮੱਲਪੁਰ ਅੜਕਾਂ, 11 ਫਰਵਰੀ (ਮਨਜੀਤ ਸਿੰਘ ਜੱਬੋਵਾਲ) - ਕਾਂਗਰਸ ਸਰਕਾਰ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਉਹ ਸਰਕਾਰ ਪੂਰਾ ਕਰਨ ਵਿਚ ਖਰਾ ਉਤਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਮਿੰਦਰਜੀਤ ਕੌਰ ਕਾਹਮਾ ਸਰਪੰਚ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ...
ਬੰਗਾ, 11 ਫਰਵਰੀ (ਜਸਬੀਰ ਸਿੰਘ ਨੂਰਪੁਰ, ਕਰਮ ਲਧਾਣਾ) - ਪਿੰਡ ਬੀਸਲਾ ਦੀ ਉੱਘੀ ਸਮਾਜ ਸੇਵੀ ਸੰਸਥਾ ਸ: ਮਲਕੀਤ ਸਿੰਘ ਅਤੇ ਮਾਤਾ ਤੇਜ਼ ਕੌਰ ਚੈਰੀਟੇਬਲ ਟਰੱਸਟ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਵਾਦੀ ਤੋਂ ਦੂਰ ਰੱਖਣ ਦੇ ਮਕਸਦ ਨਾਲ ਪਿੰਡ 'ਚ ਤੀਸਰਾ ਕਬੱਡੀ ਕੱਪ ...
ਕਟਾਰੀਆਂ, 11 ਫਰਵਰੀ (ਨਵਜੋਤ ਸਿੰਘ ਜੱਖੂ) - ਸੰਗੀਤ ਦੀ ਦੁਨੀਆ ਵਿੱਚ ਤੇਜ਼ੀ ਨਾਲ ਆਪਣਾ ਮੁਕਾਮ ਸਥਾਪਿਤ ਕਰ ਰਹੀਆਂ ਕੌਰ ਸਿਸਟਰਜ਼ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਨੰਨੀਆਂ ਮੁੰਨੀਆਂ ਗਾਇਕਾਵਾਂ ਦੇ ਨਵੇਂ ਸਿੰਗਲ ਟ੍ਰੈਕ 'ਮੈਂ ਗਲੀ-ਗਲੀ ਟੋਲਦੀ ਫਿਰਾਂ' ਦਾ ਪੋਸਟਰ ...
ਸਮੁੰਦੜਾ, 11 ਫਰਵਰੀ (ਤੀਰਥ ਸਿੰਘ ਰੱਕੜ)- ਪਿੰਡ ਚੱਕ ਸਿੰਘਾਂ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਵਿਖੇ 20 ਫਰਵਰੀ ਦਿਨ ਬੱੁਧਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਲਗਾਏ ਜਾ ...
ਬੰਗਾ, 11 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੀਤੇ ਦਿਨੀਂ ਜੀ. ਆਰ. ਡੀ. ਕਾਲਜ ਰੋਪੜ ਵਿਖੇ ਇਨਫੋਸਿਸ ਕੰਪਨੀ ਦੁਆਰਾ ਸੋਫਟਵੇਅਰ ਪ੍ਰੋਫੈਸ਼ਨਲਾਂ ਦੀ ਭਰਤੀ ਕੀਤੀ ਗਈ | ਇਸ ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ 6 ਵਿਦਿਆਰਥਣਾਂ ਨੇ ਟੈਸਟ ਤੇ ਇੰਟਰਵਿਊ ਵਿਚੋਂ ਸ਼ਾਨਦਾਰ ...
ਚੰਦਿਆਣੀ ਖ਼ੁਰਦ- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਹੁਰਾ ਪਰਿਵਾਰ ਤੇ ਪਿੰਡ ਮਾਹੀਪੁਰ ਦੇ ਸਾਬਕਾ ਸਰਪੰਚ ਠੇਕੇਦਾਰ ਲਛਮਣ ਦਾਸ 6 (ਨਾਭੇ ਵਾਲੇ) ਬਹੁਤ ਹੀ ਨੇਕ ਦਿਨ, ਮਿਲਣਸਾਰ, ਮਿੱਠਬੋਲੜੇ ਤੇ ਸਾਫ਼ ਅਕਸ ਵਾਲੇ ਇਨਸਾਨ ਸਨ | ਉਨ੍ਹਾਂ ਦਾ ਜਨਮ ਪਿਤਾ ...
ਚੰਦਿਆਣੀ ਖ਼ੁਰਦ- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਹੁਰਾ ਪਰਿਵਾਰ ਤੇ ਪਿੰਡ ਮਾਹੀਪੁਰ ਦੇ ਸਾਬਕਾ ਸਰਪੰਚ ਠੇਕੇਦਾਰ ਲਛਮਣ ਦਾਸ 6 (ਨਾਭੇ ਵਾਲੇ) ਬਹੁਤ ਹੀ ਨੇਕ ਦਿਨ, ਮਿਲਣਸਾਰ, ਮਿੱਠਬੋਲੜੇ ਤੇ ਸਾਫ਼ ਅਕਸ ਵਾਲੇ ਇਨਸਾਨ ਸਨ | ਉਨ੍ਹਾਂ ਦਾ ਜਨਮ ਪਿਤਾ ...
ਬਹਿਰਾਮ, 11 ਫਰਵਰੀ (ਸਰਬਜੀਤ ਸਿੰਘ ਚੱਕਰਾਮੰੂ)- ਗੁਰਮਤਿ ਪ੍ਰਚਾਰ ਕੇਂਦਰ ਸਰਹਾਲਾ ਰਾਣੰੂਆਂ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਸੇਵਾ ਸਿੰਘ ਖਾਲਸਾ ਮਾਡਲ ਸਕੂਲ ਚੱਕ ਗੁਰੂ ਵਿਖੇ ਪਹਿਲੀ ਧਾਰਮਿਕ ਪ੍ਰੀਖਿਆ ਕਰਵਾਈ ਗਈ ਜਿਸ ਵਿਚ 300 ਦੇ ...
ਮਜਾਰੀ/ਸਾਹਿਬਾ, 11 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਖੇਤੀਬਾੜੀ ਦਫ਼ਤਰ ਸੜੋਆ ਵਲੋਂ ਪਿੰਡ ਜੈਨਪੁਰ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ: ਕੁਲਭੂਸ਼ਨ ਚੰਦਰ ਸ਼ਾਰਦਾ ਦੀ ਅਗਵਾਈ 'ਚ ਕਿਸਾਨ ਪਰਮਜੀਤ ਸਿੰਘ ਦੇ ਖੇਤਾਂ ਵਿਚ ਇਕ ਰੋਜ਼ਾ 'ਫੀਲਡ ਡੇ' ਮਨਾਇਆ ਗਿਆ | ਇਸ ਮੌਕੇ ...
ਨਵਾਂਸ਼ਹਿਰ, 11 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿਚ ਕੀਤੀ ਗਈ ਜਿਸ ਵਿਚ ਪ੍ਰਧਾਨ ਹਰਵੰਤ ਸਿੰਘ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਮੰਗਾਂ ...
ਗੜ੍ਹਸ਼ੰਕਰ, 11 ਫਰਵਰੀ (ਧਾਲੀਵਾਲ/ਬਾਲੀ)-ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਇੱਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਆਲੀਸ਼ਾਨ ਫੁੱਟਬਾਲ ਸਟੇਡੀਅਮ 'ਚ ਪ੍ਰਧਾਨ ਮੁਖ਼ਤਿਆਰ ਸਿੰਘ ਹੈਪੀ ਦੀ ਅਗਵਾਈ ਹੇਠ ...
ਗੜ੍ਹਸ਼ੰਕਰ, 11 ਫਰਵਰੀ (ਧਾਲੀਵਾਲ/ਬਾਲੀ)-ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਇੱਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਆਲੀਸ਼ਾਨ ਫੁੱਟਬਾਲ ਸਟੇਡੀਅਮ 'ਚ ਪ੍ਰਧਾਨ ਮੁਖ਼ਤਿਆਰ ਸਿੰਘ ਹੈਪੀ ਦੀ ਅਗਵਾਈ ਹੇਠ ...
ਕਟਾਰੀਆਂ, 11 ਫਰਵਰੀ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ 'ਚ ਗੁਰੂ ਰਵਿਦਾਸ ਦੇ ਜਨਮ ਪੁਰਬ ਨੂੰ ਸਮਰਪਿਤ ਅਰੰਭੀਆਂ ਪ੍ਰਭਾਤ ਫੇਰੀਆਂ ਵੇਲੇ ਸੰਗਤ ਵਲੋਂ ਗੁਰੂ ਰਵਿਦਾਸ ਦੀ ਬਾਣੀ ਦੇ ਸ਼ਬਦਾਂ ਦਾ ਉਚਾਰਨ ਕਰਦਿਆਂ ਪੂਰੇ ਪਿੰਡ ਦੀ ਪ੍ਰਕਰਮਾ ਕੀਤੀ ਗਈ | ਉਪਰੰਤ ...
ਮੱਲਪੁਰ ਅੜਕਾਂ, 11 ਫਰਵਰੀ (ਮਨਜੀਤ ਸਿੰਘ ਜੱਬੋਵਾਲ) - ਪਿੰਡ ਕਰੀਹਾ ਵਿਖੇ ਸਮੂਹ ਪਿੰਡ ਵਾਸੀਆਂ ਐਨ. ਆਰ. ਆਈ. ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਸਰਵਣ ਸਿੰਘ ਸਪੋਰਟਸ ਕਲੱਬ ਵਲੋਂ ਪੇਂਡੂ ਖੇਡ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਬਾਬਾ ਜਸਦੀਪ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX