ਬਟਾਲਾ, 11 ਫਰਵਰੀ (ਕਾਹਲੋਂ)-ਸੀਵਰੇਜ ਬੋਰਡ ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ ਨੇ ਅੱਜ ਉਚੇਚੇ ਤੌਰ 'ਤੇ ਬਟਾਲਾ ਸ਼ਹਿਰ ਪਹੁੰਚ ਕੇ ਸੀਵਰੇਜ ਦੀ ਮੰਦਹਾਲੀ ਦਾ ਜਾਇਜ਼ਾ ਲਿਆ ਤੇ ਇਸ ਦੇ ਹੱਲ ਲਈ ਨਾਲ ਆਏ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ | ਸ੍ਰੀ ਅਜੋਏ ਸ਼ਰਮਾ ਨੇ ...
ਡੇਰਾ ਬਾਬਾ ਨਾਨਕ, 11 ਫਰਵਰੀ (ਵਿਜੇ ਕੁਮਾਰ ਸ਼ਰਮਾ)-ਇਸ ਸਰਹੱਦੀ ਖੇਤਰ 'ਚੋਂ ਲੰਘਣ ਵਾਲੇ ਦਰਿਆ-ਰਾਵੀ ਅੰਦਰ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਵਲੋਂ ਆਰਜ਼ੀ ਤੌਰ 'ਤੇ ਬਣਾਏ ਪਲਟੂਨ ਪੁਲ ਦਾ ਅਗਲਾ ਹਿੱਸਾ ਪਾਣੀ 'ਚ ਰੁੜ ਗਿਆ ਹੈ, ਜਿਸ ਕਾਰਨ ਦਰਿਆ-ਰਾਵੀ ਤੋਂ ਪਾਰ ...
ਕਾਲਾ ਅਫਗਾਨਾ/ਫਤਹਿਗੜ੍ਹ ਚੂੜੀਆਂ, 11 ਫਰਵਰੀ (ਰੰਧਾਵਾ, ਬਾਠ)-ਥਾਣਾ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਚੰਦੂਸੂਜਾ ਵਾਲੀ ਨਹਿਰ ਦੇ ਕੰਢੇ ਤੋਂ ਕਿਸੇ ਅਣਪਛਾਤੇ 45-46 ਸਾਲਾ ਵਿਅਕਤੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲਣ ਦੀ ਖ਼ਬਰ ਹੈ | ਇਸ ਸਬੰਧੀ ਐਸ.ਐਚ.ਓ. ਹਰਜੀਤ ...
ਗੁਰਦਾਸਪੁਰ, 11 ਫਰਵਰੀ (ਆਲਮਬੀਰ ਸਿੰਘ)-ਤਿੱਬੜੀ ਕੈਂਟ ਦੇ ਐਮ.ਈ.ਐਸ.'ਚ ਨੌਕਰੀ ਦਿਵਾਉਣ ਦੇ ਨਾਂਅ 'ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਰੀਟਾ ਪਤਨੀ ਰਵੀ ਕੁਮਾਰ ਵਾਸੀ ਗੀਤਾ ਭਵਨ ਰੋਡ ਨੇ 3 ...
ਫਤਹਿਗੜ ਚੂੜੀਆਂ, 11 ਫਰਵਰੀ (ਧਰਮਿੰਦਰ ਸਿੰਘ ਬਾਠ)-ਬੀਤੇ ਦਿਨ ਫਤਹਿਗੜ੍ਹ ਚੂੜੀਆਂ 'ਚ ਗੁਰੂ ਨਾਨਕ ਅਲਟਰਾ ਸਾਉਂਡ ਵਿਖੇ ਚਲ ਰਹੇ ਗੈਰ ਕਾਨੂੰਨੀ ਿਲੰਗ ਨਿਰਧਾਰਿਤ ਟੈਸਟ ਵਿਰੁੱਧ ਚੰਡੀਗੜ੍ਹ ਤੋਂ ਆਈ ਸਿਹਤ ਵਿਭਾਗ ਦੀ ਟੀਮ ਵਲੋਂ ਸਿਵਲ ਸਰਜਨ ਗੁਰਦਾਸਪੁਰ ਡਾ: ਕਿਸ਼ਨ ...
ਗੁਰਦਾਸਪੁਰ, 11 ਫਰਵਰੀ (ਆਰਿਫ਼)-ਕੈਪਟਨ ਸਰਕਾਰ ਵਲੋਂ ਲੜਕੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਤੇ ਲੜਕੀਆਂ ਨੂੰ ਸਕੂਲ ਆਉਣ-ਜਾਣ ਲਈ ਸਾਈਕਲ ਦਿੱਤੇ ਜਾ ਰਹੇ ਹਨ | ਜਿਸ ਤਹਿਤ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ...
ਬਟਾਲਾ, 11 ਫਰਵਰੀ (ਕਾਹਲੋਂ)-ਅੱਜ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਪੰਜਾਬ ਸੰਗਠਨ ਮੰਤਰੀ ਰਾਜਾ ਵਾਲੀਆ ਦੀ ਅਗਵਾਈ ਹੇਠ ਐਸ.ਐਸ.ਪੀ. ਬਟਾਲਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਇਸ ਮੌਕੇ ਪੁਲਿਸ ਤੇ ਇਕ ਹੋਟਲ ਮਾਲਕ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ...
ਦੋਰਾਂਗਲਾ, 11 ਫਰਵਰੀ (ਲਖਵਿੰਦਰ ਸਿੰਘ ਚੱਕਰਾਜਾ)-ਬੀਤੇ ਦਿਨੀਂ ਪਏ ਭਾਰੀ ਮੀਂਹ ਤੇ ਹੋਈ ਗੜੇਮਾਰੀ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਕਣਕ ਦੀ ਫ਼ਸਲ ਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਸੀ | ਪਰ ਅੱਜ ਤੱਕ ਵੀ ਮੀਂਹ ਦੀ ਮਾਰ ਹੇਠ ਆਈਆਂ ਫ਼ਸਲਾਂ ਦੀ ਸਾਰ ਲੈਣ ...
ਗੁਰਦਾਸਪੁਰ, 11 ਫਰਵਰੀ (ਆਲਮਬੀਰ ਸਿੰਘ)-ਪੰਜਾਬ ਦੀਆਂ ਮੁੱਖ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ. ਪੀ. ਆਈ. (ਐਮ), ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ, ਆਰ.ਐਮ.ਪੀ.ਆਈ ਤੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਸਥਾਨਕ ਨਹਿਰੂ ਪਾਰਕ ਵਿਖੇ ਇਕੱਠੇ ...
ਫਤਹਿਗੜ੍ਹ ਚੂੜੀਆਂ, 11 ਫਰਵਰੀ (ਬਾਠ, ਫੁੱਲ)-ਵਿਕਟਰੀ ਇਲੈਕਟ੍ਰੀਕਲ ਕੰਪਨੀ ਵਲੋਂ ਕੂੜਾ-ਕਰਕਟ ਸੁੱਟਣ ਲਈ ਤਿਆਰ ਕੀਤੇ ਗਏ ਈਕੋ ਰਿਕਸ਼ਾ ਨੂੰ ਨਗਰ ਕੌਾਸਲ ਦਫ਼ਤਰ ਫਤਹਿਗੜ੍ਹ ਚੂੜੀਆਂ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ, ਕੰਪਨੀ ਦੇ ...
ਸੇਖਵਾਂ, 11 ਫਰਵਰੀ (ਕੁਲਬੀਰ ਸਿੰਘ ਬੂਲੇਵਾਲ)-ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੂੰ ਅਕਾਲੀ ਦਲ ਦਾ ਪੀ.ਏ.ਸੀ. ਮੈਂਬਰ, ਸ਼ੂਗਰਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ...
ਕਲਾਨੌਰ, 11 ਫਰਵਰੀ (ਪੁਰੇਵਾਲ)-ਬੀਤੇ ਦਿਨ 'ਹਮਿੰਗਬਰਡ ਸਪੈਲ ਬੀ ਓਲੰਪਿਡ' ਵਲੋਂ ਕਰਵਾਈ ਗਈ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ 'ਚੋਂ ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਬੱਚਿਆਂ ਵਲੋਂ 28 ਤਗਮੇ ਪ੍ਰਾਪਤ ਕੀਤੇ ਹਨ | ...
ਧਾਰੀਵਾਲ, 11 ਫਰਵਰੀ (ਸਵਰਨ ਸਿੰਘ)-ਆਲ ਕੇਡਰਜ਼ ਪੈਨਸ਼ਨਰ ਐਸੋਸੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ ਵਰਿਆਮ ਮਸੀਹ ਸੋਹਲ ਦੀ ਪ੍ਰਧਾਨਗੀ 'ਚ ਹੋਈ, ਜਿਸ ਵਿਚ ਬੁਲਾਰਿਆਂ ਨੇ ਸੰਬੋਧਨ ਕਰਦਿਆਂ 16 ਪ੍ਰਤੀਸ਼ਤ ਮਹਿੰਗਾਈ ਭੱਤੇ ਦੀ ਜਗ੍ਹਾ 6 ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ...
ਹਰਚੋਵਾਲ, 11 ਫਰਵਰੀ (ਰਣਜੋਧ ਸਿੰਘ ਭਾਮ)-ਇਲਾਕੇ ਵਿਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ 'ਚ ਅਹਿਮ ਰੋਲ ਨਿਭਾਅ ਰਹੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਦੇ ਬਣ ਰਹੇ ਦੂਜੇ ਬਲਾਕ ਦਾ ਅੱਜ ਲੈਂਟਰ ਪਾਇਆ ਗਿਆ | ਇਸ ਮੌਕੇ ...
ਨੌਸ਼ਹਿਰਾ ਮੱਝਾ ਸਿੰਘ, 11 ਫਰਵਰੀ (ਤਰਸੇਮ ਸਿੰਘ ਤਰਾਨਾ)-ਬਿਜਲੀ ਬੋਰਡ ਕਾਮਿਆਂ ਦੀ ਜਥੇਬੰਦੀ ਪੀ.ਐਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ (ਏਟਕ) ਇਕਾਈ ਨੌਸ਼ਹਿਰਾ ਮੱਝਾ ਸਿੰਘ ਉਪ ਮੰਡਲ ਦਫ਼ਤਰ ਵਿਖੇ ਡਵੀਜ਼ਨ ਪ੍ਰਧਾਨ ਗੁਰਨਾਮ ਸਿੰਘ ਗਿੱਲ ਤੇ ਸਕੱਤਰ ਮੰਗਲ ਸਿੰਘ ਦੀ ...
ਸੇਖਵਾਂ, 11 ਫਰਵਰੀ (ਕੁਲਬੀਰ ਸਿੰਘ ਬੂਲੇਵਾਲ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਗੁਰਵਿੰਦਰ ਸਿੰਘ ਸ਼ਾਮਪੁਰਾ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕਰਨ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਮੁਹਤਬਰਾਂ ਨੇ ਸ: ਸ਼ਾਮਪੁਰਾ ਨੂੰ ਮਿਲ ਕੇ ...
ਗੁਰਦਾਸਪੁਰ, 11 ਫਰਵਰੀ (ਆਰਿਫ਼)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ੇ ਦੇ ਜਾਲ 'ਚੋਂ ਮੁਕਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਜੋ ਲੋਕ ਕਿਸੇ ਕਾਰਨ ਨਸ਼ਿਆਂ ਦੀ ਦਲਦਲ ਵਿਚ ਫਸ ਗਏ ਸਨ, ਉਨ੍ਹਾਂ ਦੇ ਮੁੜ ...
ਪੁਰਾਣਾ ਸ਼ਾਲਾ, 11 ਫਰਵਰੀ (ਅਸ਼ੋਕ ਸ਼ਰਮਾ)-ਪਿਛਲੇ ਦਿਨੀਂ ਪਏ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਬੇਟ ਇਲਾਕੇ ਅੰਦਰ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ | ਪਿੰਡ ਗੁੰਝੀਆਂ ਬੇਟ ਤੇ ਮੁੰਨਣ ਖ਼ੁਰਦ ਦੀ 100 ਏਕੜ ਕਣਕ ਦੀ ਫ਼ਸਲ ਪਾਣੀ 'ਚ ਡੁੱਬੀ ਪਈ ਹੈ | ਜਿਸ ਕਾਰਨ ਕਿਸਾਨ ...
ਪੁਰਾਣਾ ਸ਼ਾਲਾ, 11 ਫਰਵਰੀ (ਗੁਰਵਿੰਦਰ ਸਿੰਘ ਗੁਰਾਇਆ)-ਵੱਖ-ਵੱਖ ਖੰਡ ਮਿੱਲਾਂ ਵੱਲ 2017-18 ਗੰਨਾ ਸੀਜ਼ਨ ਦੌਰਾਨ ਗੰਨਾ ਕਾਸ਼ਤਕਾਰਾਂ ਦੀ ਫਸੀ ਪਿਛਲੀ ਕਰੋੜਾਾ ਰੁਪਏ ਦੀ ਬਕਾਇਆ ਰਾਸ਼ੀ ਤੇ ਚਾਲੂ ਗੰਨਾ ਪੜ੍ਹਾਈ ਸੀਜ਼ਨ ਦੀ ਬਕਾਇਆ ਰਾਸ਼ੀ ਸਮੇਂ ਸਿਰ ਨਾ ਮਿਲਣ ਕਾਰਨ ...
ਪੁਰਾਣਾ ਸ਼ਾਲਾ, 11 ਫਰਵਰੀ (ਗੁਰਵਿੰਦਰ ਸਿੰਘ ਗੁਰਾਇਆ)-ਬੀਤੇ ਦਿਨ ਪਟਿਆਲਾ ਵਿਖੇ ਆਪਣੀਆਾ ਹੱਕੀ ਮੰਗਾਾ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕ ਵਰਗ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਲਾਠੀਚਾਰਜ ਨੂੰ ਲੈ ਕੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ 'ਚ ਸਰਕਾਰ ਿਖ਼ਲਾਫ਼ ...
ਬਟਾਲਾ, 11 ਫਰਵਰੀ (ਕਾਹਲੋਂ)-ਜਿੱਥੇ ਸਮੁੱਚੇ ਬਟਾਲਾ ਸ਼ਹਿਰ 'ਚ ਸੀਵਰੇਜ ਤੇ ਸੜਕਾਂ ਦਾ ਮੰਦੜਾ ਹਾਲ ਹੈ ਤੇ ਟੋਇਆਂ ਦੀ ਭਰਮਾਰ ਹੈ, ਉੱਥੇ ਸ਼ਹਿਰ ਦੇ ਵਾਰਡ ਨੰ: 23 'ਚ ਸੀਵਰੇਜ ਪ੍ਰਣਾਲੀ ਦਾ ਬੁਰਾ ਹਾਲ ਹੋਣ ਦੇ ਨਾਲ-ਨਾਲ ਇੱਥੇ ਪਿਆ ਇਕ ਡੂੰਘਾ ਟੋਇਆ ਲੋਕਾਂ ਲਈ ਪ੍ਰੇਸ਼ਾਨੀ ...
ਬਟਾਲਾ, 11 ਫਰਵਰੀ (ਕਾਹਲੋਂ)-ਅੱਜ ਪੰਜਾਬ ਦੇ 3 ਲੱਖ ਪੈਨਸ਼ਨਰ ਚੰਡੀਗੜ੍ਹ 'ਚ ਪੰਜਾਬ ਵਿਧਾਨ ਸਭਾ 'ਚ ਸਰਕਾਰ ਨੂੰ ਘੇਰਨਗੇ ਤੇ ਇਸ ਘਿਰਾਓ ਵਿਚ ਜ਼ਿਲ੍ਹਾ ਗੁਰਦਾਸਪੁਰ ਤੋਂ ਸੇਵਾ ਮੁਕਤ ਕਰਮਚਾਰੀ, ਪੈਨਸ਼ਨਰ ਵੱਡੀ ਗਿਣਤੀ 'ਚ ਸ਼ਾਮਿਲ ਹੋੋਣਗੇ | ਇਨ੍ਹਾਂ ਸ਼ਬਦਾਂ ਦਾ ...
ਬਟਾਲਾ, 11 ਫਰਵਰੀ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਾਬਕਾ ਵਿਧਾਇਕ ਦੇਸ ਰਾਜ ਸਿੱਘ ਧੁੱਗਾ ਨੂੰ ਪੀ.ਏ.ਸੀ. ਮੈਂਬਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਹਲਕੇ ਦੇ ...
ਕੋਟਲੀ ਸੂਰਤ ਮੱਲ੍ਹੀ, 11 ਫਰਵਰੀ (ਕੁਲਦੀਪ ਸਿੰਘ ਨਾਗਰਾ)-ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ ਵਿਖੇ ਸਕੂਲ ਦੇ ਪ੍ਰਬੰਧਕ ਫਾਦਰ ਜਿਨੇਸ ਤੇ ਪਿ੍ੰਸੀਪਲ ਸਰਿਥਾ ਦੀ ਦੇਖ-ਰੇਖ ਹੇਠ ਵਾਹਨ ਆਵਾਜਾਈ ਸਬੰਧੀ ਜਾਣਕਾਰੀ ਦੇਣ ਲਈ ਸਮਾਗਮ ਕਰਵਾਇਆ ਗਿਆ | ...
ਸ੍ਰੀ ਹਰਗੋਬਿੰਦਪੁਰ, 11 ਫਰਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਗੋਬਿੰਦਪੁਰ ਨਜ਼ਦੀਕ ਬਟਾਲਾ ਰੋਡ 'ਤੇ ਸਥਿਤ ਭੱਠੇ ਨਜ਼ਦੀਕ ਚੌਕ 'ਚ ਬੁਲਟ ਮੋਟਰਾਸਾਈਕਲ 'ਤੇ ਸਵਾਰ ਫ਼ੌਜੀ ਜਵਾਨ ਦੀ ਟਿੱਪਰ ਨਾਲ ਟਕਰਾਉਣ ਕਾਰਨ ਲੱਤ ਟੁੱਟਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ...
ਬਟਾਲਾ, 11 ਫਰਵਰੀ (ਕਾਹਲੋਂ)-ਪਟਿਆਲਾ 'ਚ ਅਧਿਆਪਕਾਂ 'ਤੇ ਲਾਠੀਚਾਰਜ ਕਰਨ ਤੇ ਮਹਿਲਾ ਅਧਿਆਪਕਾਂ ਦੀ ਖਿੱਚ-ਧੂਹ ਕੀਤੇ ਜਾਣ ਦੀ ਵੱਖ-ਵੱਖ ਜਥੇੇਬੰਦੀਆਂ, ਰਾਜਸੀ ਲੀਡਰਾਂ ਨੇ ਨਿਖ਼ੇਧੀ ਕਰਦਿਆਂ ਕਿਹਾ ਕਿ ਹੁਣ ਪੰਜਾਬ ਸਰਕਾਰ ਲੋਕ ਸਭਾ ਚੋਣਾਂ 'ਚ ਇਸ ਦਾ ਖਮਿਆਜ਼ਾ ਭੁਗਤਣ ...
ਬਟਾਲਾ, 11 ਫਰਵਰੀ (ਕਾਹਲੋਂ)-ਬੇਰਿੰਗ ਸਕੂਲ ਬਟਾਲਾ ਵਿਖੇ ਡਾ: ਪ੍ਰੋ: ਡੈਰਿਕ ਇੰਗਲਜ (ਸੈਕਟਰੀ ਬੁੱਕਾ) ਦੀ ਰਹਿਨੁਮਾਈ ਤੇ ਪਿ੍ੰ: ਐਚ.ਐਲ. ਪੀਟਰ ਦੀ ਅਗਵਾਈ ਹੇਠ ਬਾਰਵੀਂ ਕਲਾਸ (ਆਰਟਸ, ਕਮਰਸ, ਮੈਡੀਕਲ, ਨਾਨ-ਮੈਡੀਕਲ) ਨੂੰ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ...
ਕਿਲ੍ਹਾ ਲਾਲ ਸਿੰਘ, 11 ਫਰਵਰੀ (ਬਲਬੀਰ ਸਿੰਘ)-ਭਾਗੋਵਾਲ ਦੀ ਸਿਆਸਤ 'ਚ ਅਹਿਮ ਮੁਕਾਮ ਰੱਖਣ ਵਾਲੇ ਪਾਲ ਸਿੰਘ ਸ਼ਾਹ, ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਮਗਰੋਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...
ਕਾਹਨੂੰਵਾਨ, 11 ਫਰਵਰੀ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਦੇ ਪਿੰਡ ਚੱਕ ਯਾਕੂਬ ਵਿਖੇ ਹਰ ਸਾਲ ਦੀ ਤਰ੍ਹਾਂ 6ਵਾਂ ਗੁਰੂ ਮਾਨਿਓ ਗ੍ਰੰਥ ਗੁਰਮਤਿ ਰੂਹਾਨੀ ਕੀਰਤਨ ਦਰਬਾਰ 16 ਤੇ 17 ਫਰਵਰੀ ਨੂੰ ਕਰਵਾਇਆ ਜਾ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਭਾਈ ...
ਬਟਾਲਾ, 11 ਫਰਵਰੀ (ਕਾਹਲੋਂ)-ਬੇਰਿੰਗ ਕਾਲਜ ਬਟਾਲਾ ਵਿਖੇ ਕਾਮਰਸ ਵਿਭਾਗ ਵਲੋਂ ਸੱਭਿਆਚਾਰਕ ਮੇਲਾ ''ਜਸ਼ਨ-ਏ-ਕੌਮ'' ਕਰਵਾਇਆ ਗਿਆ | ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਪਿ੍ੰ: ਪ੍ਰੋ: ਡਾ:ਐਡਵਰਡ ਮਸੀਹ, ਬੇਰਿੰਗ ਸਕੂਲ ਦੇ ਪਿ੍ੰ: ਮਿ: ਪੀਟਰ, ਕਾਮਰਸ ਵਿਭਾਗ ਦੇ ਮੁਖੀ ਡਾ: ...
ਗੁਰਦਾਸਪੁਰ, 11 ਫਰਵਰੀ (ਆਲਮਬੀਰ ਸਿੰਘ)-ਰਾਸ਼ਟਰੀ ਪਰਸ਼ੂਰਾਮ ਸੈਨਾ ਯੁਵਾ ਵਾਹਿਨੀ ਦੀ ਮੀਟਿੰਗ ਵਿਕਰਮ ਸ਼ਰਮਾ ਪੰਜਾਬ ਵਾਈਸ ਪ੍ਰਧਾਨ ਦੀ ਅਗਵਾਈ ਹੇਠ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਰਾਸ਼ਟਰੀ ਪਰਸ਼ੂ ਰਾਮ ਸੈਨਾ ਯੁਵਾ ਵਾਹਿਨੀ ਦੇ ਪੰਜਾਬ ...
ਗੁਰਦਾਸਪੁਰ, 11 ਫਰਵਰੀ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਸਰਕਲ ਦਫ਼ਤਰ ਗੁਰਦਾਸਪੁਰ ਵਿਖੇ ਸਰਕਲ ਪ੍ਰਧਾਨ ਰਮੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਆਗੂਆਂ ਨੇ ਯੂ.ਟੀ ਤੇ ਪੰਜਾਬ ਸੰਘਰਸ਼ ਕਮੇਟੀ ਦੇ ਸੱਦੇ 'ਤੇ 13 ...
ਬਟਾਲਾ, 11 ਫਰਵਰੀ (ਕਾਹਲੋਂ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾਂ ਵਾਲੇ ਤੇ ਸੰਤ ਬਾਪੂ ਸੰਪੂਰਨ ਸਿੰਘ ਜੀ ਮਲਕਪੁਰ ਵਾਲਿਆਂ ਦੀ ਸਾਲਾਨਾ ਮਿੱਠੀ ਯਾਦ 'ਚ ਗੁਰਦੁਆਰਾ ਤਪ ਅਸਥਾਨ ਮਲਕਪੁਰ (ਬਟਾਲਾ) ਵਿਖੇ 14 ਤੇ 15 ਫਰਵਰੀ ਨੂੰ ਕਰਵਾਏ ਜਾ ਰਹੇ ...
ਸ੍ਰੀ ਹਰਗੋਬਿੰਦਪੁਰ, 11 ਫਰਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਗੋਬਿੰਦਪੁਰ ਨਗਰ ਕੌਾਸਲ ਪ੍ਰਧਾਨ ਬਾਬਾ ਹਰਜੀਤ ਸਿੰਘ ਭੱਲਾ ਨੇ ਕਿਹਾ ਕਿ ਬਹੁਤ ਹੀ ਲੰਬੇ ਸਮੇਂ ਤੋਂ ਸਥਾਨਕ ਵਾਸੀਆਂ ਦੀ ਸ਼ਹਿਰ 'ਚ ਬੱਸ ਅੱਡਾ ਬਣਾਉਣ ਦੀ ਮੰਗ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਸ: ...
ਵਰਸੋਲਾ, 11 ਫਰਵਰੀ (ਵਰਿੰਦਰ ਸਹੋਤਾ)-ਪਿੰਡ ਵਰਸੋਲਾ ਦੀ ਪੰਚਾਇਤ ਵਲੋਂ ਇੱਕ ਵਿਸ਼ਾਲ ਧੰਨਵਾਦੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਹਾਜ਼ਰ ...
ਸੇਖਵਾਂ, 11 ਫਰਵਰੀ (ਕੁਲਬੀਰ ਸਿੰਘ ਬੂਲੇਵਾਲ)-ਸੂਬੇ ਅੰਦਰ ਰਿਵਾਇਤੀ ਪਾਰਟੀਆਂ ਦੀ ਉੱਤਰ ਕਾਂਟੋ ਮੈਂ ਚੜ੍ਹਾਂ ਦੀ ਖੇਡ ਨਾਲ ਸੂਬੇ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਹਨ, ਜੋ ਪੰਜਾਬ 'ਚ ਤੀਜੇ ਬਦਲ ਦੀ ਹੋਂਦ ਨਾਲ ਹੀ ਸੁਧਰ ਸਕਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਧਾਰੀਵਾਲ, 11 ਫਰਵਰੀ (ਸਵਰਨ ਸਿੰਘ)-ਸਥਾਨਕ ਦਾਣਾ ਮੰਡੀ ਧਾਰੀਵਾਲ ਵਾਸੀ ਕੰਵਰਪ੍ਰਤਾਪ ਸਿੰਘ ਗਿੱਲ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਕਾਂਗਰਸ ਸੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧ ਵਿਚ ਕਾਂਗਰਸ ਸੋਸ਼ਲ ਮੀਡੀਆ ਸੂਬਾ ਕਨਵੀਨਰ ਸਮਰਾਟ ਡੀਂਗਰਾ ...
ਬਟਾਲਾ, 11 ਫਰਵਰੀ (ਕਾਹਲੋਂ)-ਆਲ ਇੰਡੀਆ ਘੱਟ ਗਿਣਤੀ ਤੇ ਦਲਿਤ ਸਾਂਝਾ ਫਰੰਟ ਦੇ ਪ੍ਰਧਾਨ ਤੇ ਭਾਜਪਾ ਘੱਟ ਗਿਣਤੀ ਵਿਭਾਗ ਦੇ ਪ੍ਰਭਾਰੀ ਸ੍ਰੀ ਵਾਰਿਸ ਮਸੀਹ ਰਹੀਮਾਬਾਦ ਵਲੋਂ ਭਾਜਪਾ ਕਾਰਜਕਾਰਨੀ ਮੈਂਬਰ ਸ੍ਰੀ ਸਵਰਨ ਸਲਾਰੀਆ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਸਬੰਧੀ ...
ਕਿਲਾ ਲਾਲ ਸਿੰਘ, 11 ਫਰਵਰੀ (ਬਲਬੀਰ ਸਿੰਘ)-ਇਥੋਂ ਨਜ਼ਦੀਕ ਅੱਡਾ ਦਾਲਮ 'ਚ ਐਚ.ਡੀ.ਐਫ.ਸੀ. ਬੈਂਕ ਦੀ ਸ਼ਾਖਾ 'ਚ ਚੋਰਾਂ ਵਲੋਂ ਚੋਰੀ ਦੀ ਨਾਕਾਮ ਕੋਸ਼ਿਸ਼ ਕਰਨ ਦੀ ਖ਼ਬਰ ਹੈ | ਇਸ ਸਬੰਧੀ ਕਿਲਾ ਲਾਲ ਸਿੰਘ ਦੀ ਪੁਲਿਸ ਵਲੋਂ ਮੌਕਾ ਵੇਖਿਆ ਗਿਆ ਹੈ | ਪੁਲਿਸ ਥਾਣਾ ਕਿਲਾ ਲਾਲ ...
ਕਾਹਨੂੰਵਾਨ, 11 ਫਰਵਰੀ (ਹਰਜਿੰਦਰ ਸਿੰਘ ਜੱਜ)-ਤੁੱਗਲਵਾਲ ਨੇੜਿਓ ਗੁਜਰਦੀ ਨਹਿਰ ਦੇ ਪੁਲ ਤੋਂ ਲੰਗਦੇ ਸਮੇਂ ਗੰਨਿਆਂ ਦੀ ਟਰਾਲੀ ਟਰੈਕਟਰ ਸਮੇਤ ਨਹਿਰ 'ਚ ਡਿੱਗ ਗਈ ਜਿਸ ਕਾਰਨ ਟਰੈਕਟਰ ਚਾਲਕ ਦੀ ਹੇਠਾਂ ਆਉਣ ਕਰਨ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ...
ਕਾਹਨੂੰਵਾਨ, 11 ਫਰਵਰੀ (ਹਰਜਿੰਦਰ ਸਿੰਘ ਜੱਜ)-ਪੁਲਿਸ ਚੌਾਕੀ ਤੁੱਗਲਵਾਲ ਦੇ ਖੇਤਰ 'ਚ 3 ਨੌਜਵਾਨ ਲੁਟੇਰਿਆਂ ਵਲੋਂ ਸ਼ਾਮ ਵੇਲੇ ਫਾਇਨਾਂਸ ਦੀ ਰਕਮ ਇਕੱਠੀ ਕਰਨ ਵਾਲੇ ਮੋਟਰਸਾਈਕਲ ਸਵਾਰ ਕੋਲੋਂ ਲੱਖਾਂ ਰੁਪਏ ਦੀ ਨਕਦੀ ਲੁੱਟਣ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਖ਼ਬਰ ...
ਗੁਰਦਾਸਪੁਰ, 11 ਫਰਵਰੀ (ਸੁਖਵੀਰ ਸਿੰਘ ਸੈਣੀ)-ਪਿੰਡ ਅੱਬੁਲਖੈਰ ਵਿਖੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੈਨਸ਼ਨਜ਼ ਐਸੋਸੀਏਸ਼ਨ ਦੀ ਮੀਟਿੰਗ ਡਾ: ਐਸ.ਐਸ. ਪਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ...
ਜਲੰਧਰ, 11 ਫਰਵਰੀ (ਫੁੱਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜਆਇੰਟ ਫਰੰਟ ਦੇ ਚੇਅਰਮੈਨ ਮਹਿੰਦਰ ਸਿੰਘ ਪਰਵਾਨਾ ਅਨੁਸਾਰ ਪੰਜਾਬ ਸਰਕਾਰ ਨੇ ਫਰਵਰੀ 2019 ਤੋਂ 6% ਡੀ.ਏ. ਦੀ ਕਿਸ਼ਤ ਦੇ ਕੇ ਕੇਂਦਰ ਨਾਲੋਂ ਡੀ.ਏ.ਡੀ.-ਲਿੰਕ ਕਰਨ ਦੀ ਕੋਝੀ ਚਾਲ ਚੱਲੀ ਹੈ | ਪੰਜਾਬ ਸਰਕਾਰ ਨੇ ਜਨਵਰੀ ...
ਕਲਾਨੌਰ, 11 ਫਰਵਰੀ (ਪੁਰੇਵਾਲ)-ਕਲਾਨੌਰ ਤੋਂ ਸਾਲ੍ਹੇਚੱਕ-ਜੀਓਜੁਲਾਈ ਨੂੰ ਜਾਣ ਵਾਲੇ ਮਾਰਗ 'ਤੇ ਸਥਿਤ ਜ਼ਮੀਨਾਂ 'ਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਕਾਸ਼ਤ ਕੀਤੀ ਗਈ ਕਣਕ ਦੀ ਫ਼ਸਲ ਮੀਂਹ ਦੇ ਪਾਣੀ 'ਚ ਡੁੱਬਣ ਉਪਰੰਤ ਫ਼ਸਲ ਦੇ ਖ਼ਰਾਬ ਹੋਣ ਦੇ ਖ਼ਦਸ਼ੇ ਕਾਰਨ ...
ਡੇਰਾ ਬਾਬਾ ਨਾਨਕ, 11 ਫਰਵਰੀ (ਵਿਜੇ ਕੁਮਾਰ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ ਸਰਬਤ ਦੇ ਭਲੇ ਨੂੰ ਸਮਰਪਿਤ 22ਵੇਂ ਲੋਕ ਭਲਾਈ ਤੇ ਕੰਨਿਆਦਾਨ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ...
ਡੇਰਾ ਬਾਬਾ ਨਾਨਕ, 11 ਫਰਵਰੀ (ਵਿਜੇ ਕੁਮਾਰ ਸ਼ਰਮਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜੀਆਂ ਜਾਣ ਵਾਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਆਪਣਾ ਰਵਾਇਤੀ ਇਤਿਹਾਸ ਦੁਹਰਾੳਾਦਿਆਂ ਹੂੰਝਾਫੇਰ ਜਿੱਤ ਹਾਸਲ ਕਰੇਗੀ | ਇਨ੍ਹਾਂ ਗੱਲਾਂ ਦਾ ...
ਕਲਾਨੌਰ, 11 ਫਰਵਰੀ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਚਲਾਈ ਜਾ ਰਹੀ ਸਿਹਤ ਮੁਹਿੰਮ ਤਹਿਤ ਪਿੰਡ ਔਜਲਾ 'ਚ ਸਰਪੰਚ ਕੁਲਵੰਤ ਕੌਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ...
ਡੇਰਾ ਬਾਬਾ ਨਾਨਕ, 11 ਫਰਵਰੀ (ਵਿਜੇ ਕੁਮਾਰ ਸ਼ਰਮਾ)-ਆਉਂਦੀਆਂ ਲੋਕ ਸਭਾ ਚੋਣਾਂ 'ਚ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜੋ ਵੀ ਜ਼ਿੰਮੇਵਾਰੀਆਂ ਸੌਾਪੀਆਂ ਜਾਣਗੀਆਂ, ਹਲਕੇ ਦੇ ਪਾਰਟੀ ਵਰਕਰ ਉਨ੍ਹਾਂ 'ਤੇ ਤਨਦੇਹੀ ਨਾਲ ਪਹਿਰਾ ਦੇਣਗੇ | ...
ਦੋਰਾਂਗਲਾ, 11 ਫਰਵਰੀ (ਲਖਵਿੰਦਰ ਸਿੰਘ ਚੱਕਰਾਜਾ)-ਪੀ.ਐੱਚ.ਸੀ ਦੋਰਾਂਗਲਾ ਤੋਂ ਇਕ ਸਿਹਤ ਜਾਗਰੂਕਤਾ ਗੱਡੀ ਨੰੂ ਸੀਨੀਅਰ ਮੈਡੀਕਲ ਅਫ਼ਸਰ ਡਾ: ਗੋਪਾਲ ਰਾਜ ਤੇ ਵਰਿੰਦਰ ਕੁਮਾਰ ਸਰਪੰਚ ਦੋਰਾਂਗਲਾ ਵਲੋਂ ਪਿੰਡਾਂ ਲਈ ਰਵਾਨਾ ਕੀਤਾ ਗਿਆ | ਇਸ ਸਬੰਧੀ ਡਾ: ਗੋਪਾਲ ਰਾਜ ਨੇ ...
ਡੇਰਾ ਬਾਬਾ ਨਾਨਕ, 11 ਫਰਵਰੀ (ਵਤਨ)-ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਖੋਦੇਬੇਟ ਦੇ ਸਰਪੰਚ ਸੁਖਜਿੰਦਰ ਸਿੰਘ ਖੋਦੇਬੇਟ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਲਈ ਸਸਤੇ ਅਨਾਜ ਮੁਹੱਈਆ ਕਰਵਾਉਣ ਲਈ ਕਾਰਡ ਬਨਾਉਣ ਦੀ ਪ੍ਰਕਿਰਿਆ ਚੱਲ ...
ਗੁਰਦਾਸਪੁਰ, 11 ਫਰਵਰੀ (ਆਰਿਫ਼)-ਬੀਤੇ ਦਿਨੀਂ ਪਏ ਭਾਰੀ ਮੀਂਹ ਤੇ ਹੋਈ ਗੜੇਮਾਰੀ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਅੰਦਰ ਕਿਸਾਨਾਂ ਦੀ ਹਜ਼ਾਰਾਂ ਏਕੜ ਬਰਬਾਦ ਹੋਈ ਕਣਕ ਦੀ ਫ਼ਸਲ ਜਿਸ ਦੀ ਅਜੇ ਤੱਕ ਸਰਕਾਰ ਵਲੋਂ ਸਾਰ ਨਾ ਲਏ ਜਾਣਾ ਅਤਿ ਨਿੰਦਣਯੋਗ ਹੈ | ...
ਦੋਰਾਂਗਲਾ, 11 ਫਰਵਰੀ (ਲਖਵਿੰਦਰ ਸਿੰਘ ਚੱਕਰਾਜਾ)-ਪਿਛਲੇ ਦਿਨੀਂ ਪਏ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਸਰਹੱਦੀ ਖੇਤਰ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਬਰਬਾਦ ਹੋਣ ਦੇ ਬਾਵਜੂਦ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਸਾਰ ਨਾ ਲਏ ਜਾਣ ਕਾਰਨ ...
ਬਟਾਲਾ, 11 ਫਰਵਰੀ (ਕਾਹਲੋਂ)-ਆਗਾਮੀ ਲੋਕ ਸਭਾ ਚੋਣਾਂ 'ਚ ਐਸ.ਸੀ. ਵਿੰਗ ਦੀ ਅਹਿਮ ਭੂਮਿਕਾ ਹੋਵੇਗੀ ਤੇ ਪਾਰਟੀ ਵਲੋਂ ਲਗਾਈ ਹਰ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਸੀ. ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਦੇਸਾ ਸਿੰਘ ...
ਡੇਰਾ ਬਾਬਾ ਨਾਨਕ, 11 ਫਰਵਰੀ (ਵਤਨ)-ਇਲਾਕੇ ਦੇ ਪੰਥਕ ਨੇਤਾ ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਦੱਸਿਆ ਕਿ ਕਸਬੇ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਦੂਸਰੀ ਮੰਜ਼ਿਲ ਦਾ ਲੈਂਟਰ 17 ਫਰਵਰੀ ਨੂੰ ਪਾਇਆ ...
ਧਾਰੀਵਾਲ, 11 ਫਰਵਰੀ (ਸਵਰਨ ਸਿੰਘ)-ਕਮਿਊਨਟੀ ਸਿਹਤ ਕੇਂਦਰ ਧਾਰੀਵਾਲ ਦੇ ਐਸ.ਐਮ.ਓ. ਡਾ. ਬਿੰਦੂ ਗੁਪਤਾ ਦੇ ਪ੍ਰਬੰਧਾਂ ਹੇਠ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਅਧੀਨ ਦਿਵਿਆਂਗ ਦੇ ਸਰਟੀਫਿਕੇਟ ਬਣਾਉਣ ਲਈ ਵਿਸ਼ੇਸ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ...
ਸੇਖਵਾਂ, 11 ਫਰਵਰੀ (ਕੁਲਬੀਰ ਸਿੰਘ ਬੂਲੇਵਾਲ)-ਨਜ਼ਦੀਕੀ ਪਿੰਡ ਰਜਾਦਾ ਵਿਖੇ ਲੋਕ ਮੁਸ਼ਕਿਲਾਂ ਦੇ ਹੱਲ ਲਈ ਪਿੰਡ ਦੀ ਪੰਚਾਇਤ ਵਲੋਂ ਬੱਸ ਅੱਡੇ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਡਾ: ਪਲਵਿੰਦਰ ਸਿੰਘ ਨੇ ਦੱਸਿਆ ਕਿ ਕਾਦੀਆਂ ਤੋਂ ਧਾਰੀਵਾਲ ਜਾਣ ਵਾਲੇ ...
ਬਟਾਲਾ, 11 ਫਰਵਰੀ (ਕਾਹਲੋਂ)-ਪੰਜਾਬੀ ਏਕਤਾ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੈਨੇਜਰ ਅਤਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਪਟਿਆਲਾ ਵਿਖੇ ਸੰਘਰਸ਼ ਕਰ ਰਹੇ ਅਧਿਆਪਕਾਂ ਉੱਪਰ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਇਸ ਮੌਕੇ ਮੈਨੇਜਰ ਅਤਰ ...
ਬਮਿਆਲ, 11 ਫਰਵਰੀ (ਰਾਕੇਸ਼ ਸ਼ਰਮਾ)-ਸਰਹੱਦੀ ਕਸਬਾ ਜਨਿਆਲ ਦੇ ਰਿਹਾਇਸ਼ੀ ਇਲਾਕੇ 'ਚ ਉਸ ਸਮੇਂ ਅਫਰਾ-ਤਫ਼ਰੀ ਮੱਚ ਗਈ ਜਦੋਂ ਇਕ ਬਾਰਾਸਿੰਗਾ ਹਿਰਨ ਜੰਗਲਾਤ ਇਲਾਕੇ 'ਚੋਂ ਭੱਜਦਾ ਹੋਇਆ ਪਿੰਡ ਜਨਿਆਲ ਨਿਵਾਸੀ ਮਹਿੰਦਰ ਪਾਲ ਸਪੁੱਤਰ ਸ੍ਰੀ ਪ੍ਰਭਦਿਆਲ ਦੇ ਘਰ ਵੜ ਗਿਆ | ...
ਪਠਾਨਕੋਟ, 11 ਫਰਵਰੀ (ਚੌਹਾਨ)-ਭਾਜਪਾ ਪਾਰਟੀ ਜ਼ਿਲ੍ਹਾ ਪਠਾਨਕੋਟ ਵਲੋਂ ਆ ਰਹੀਆਂ ਲੋਕ ਸਭਾ ਚੋਣਾਂ ਨੰੂ ਮੁੱਖ ਰੱਖਦਿਆਂ ਹੋਇਆਂ ਅਗਰਵਾਲ ਭਵਨ ਵਿਖੇ ਸ਼ਕਤੀ ਕੇਂਦਰ ਤੇ ਬੂਥ ਵਰਕਰ ਸੰਮੇਲਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਜਪਾ ਪ੍ਰਦੇਸ਼ ਪ੍ਰਧਾਨ ਤੇ ਸਾਂਸਦ ...
ਪਠਾਨਕੋਟ, 11 ਫਰਵਰੀ (ਸੰਧੂ)-ਗੋਪਾਲ ਧਾਮ ਗਊਸ਼ਾਲਾ ਵਿਖੇ ਗਊ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਸਮਗਾਮ ਦੌਰਾਨ ਸਮਿਤੀ ਮੈਂਬਰਾਂ ਵਲੋਂ ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦੀ ਜਨਰਲ ਸਕੱਤਰ ਤੇ ਜ਼ਿਲ੍ਹਾ ...
ਪਠਾਨਕੋਟ, 11 ਫਰਵਰੀ (ਸੰਧੂ/ਆਰ. ਸਿੰਘ)-ਡਾ: ਹਰਤਰਨ ਪਾਲ ਸਿੰਘ ਸੈਣੀ ਨੇ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਦਾ ਅਹੁਦਾ ਸੰਭਾਲਿਆ ਲਿਆ ਹੈ | ਇਸ ਮੌਕੇ ਡਾ: ਹਰਤਰਨ ਪਾਲ ਸਿੰਘ ਸੈਣੀ ਨੇ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ...
ਸਰਨਾ, 11 ਫਰਵਰੀ (ਬਲਵੀਰ ਰਾਜ)-ਅੱਜ ਅੱਡਾ ਸਰਨਾ 'ਚ ਸਥਿਤ ਪਾਈਪ ਫੈਕਟਰੀ ਦੇ ਬਾਹਰ ਲੱਗੇ ਬਿਜਲੀ ਦੇ ਟਰਾਂਸਫਾਰਮਰ 'ਚੋਂ ਚੋਰਾਂ ਵਲੋਂ ਤੇਲ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਤੇਲ ਚੋਰੀ ਹੋਣ ਨਾਲ ਟਰਾਂਸਫਾਰਮਰ ਸੜ ਗਿਆ ਹੈ ਤੇ ਬਿਜਲੀ ਬੰਦ ਹੋ ਗਈ | ਸਰਨਾ ਪਾਵਰਕਾਮ ...
ਸੁਜਾਨਪੁਰ, 11 ਫਰਵਰੀ (ਜਗਦੀਪ ਸਿੰਘ)-ਸੁਜਾਨਪੁਰ-ਪਠਾਨਕੋਟ ਸੜਕ 'ਤੇ ਪੈਂਦੇ ਕ੍ਰਾਇਸਟ ਦਾ ਕਿੰਗ ਕਾਨਵੈਂਟ ਸਕੂਲ ਵਲੋਂ ਹਰ ਸਾਲ ਫੀਸਾਂ ਤੇ ਹੋਰ ਫੰਡਾਂ 'ਚ 8 ਪ੍ਰਤੀਸ਼ਤ ਕੀਤੇ ਜਾ ਰਹੇ ਵਾਧੇ ਦੇ ਰੋਸ ਵਜੋਂ ਦੂਸਰੀ ਵਾਰ ਸਕੂਲ ਪ੍ਰਸ਼ਾਸਨ ਿਖ਼ਲਾਫ਼ ਜੰਮ ਕੇ ਰੋਸ ...
ਪਠਾਨਕੋਟ, 11 ਫਰਵਰੀ (ਆਰ. ਸਿੰਘ)-ਧੀਰਾ ਮੋੜ ਪਠਾਨਕੋਟ ਵਿਖੇ ਆਟੋ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਸੇਵਾਮੁਕਤ ਫ਼ੌਜੀ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਰਜਿੰਦਰ ਕੁਮਾਰ 57 ਵਾਸੀ ਵੱਡਾ ਦੌਲਤਪੁਰ ਪਠਾਨਕੋਟ ਦੇ ਰੂਪ ਵਜੋਂ ਹੋਈ | ਮਿ੍ਤਕ ਦੇ ਭਰਾ ਸਤਪਾਲ ਸ਼ਰਮਾ ਨੇ ...
ਪਠਾਨਕੋਟ, 11 ਫਰਵਰੀ (ਆਰ.ਸਿੰਘ )-ਪੰਜਾਬ ਸਰਕਾਰ ਜ਼ਿਲ੍ਹਾ ਪਠਾਨਕੋਟ ਵਿਖੇ ਬੇਰੁਜ਼ਗਾਰ ਤੇ ਨੌਕਰੀ ਦੇ ਇੱਛੁਕ ਨੌਜਵਾਨਾਂ ਨੂੰ ਨੌਕਰੀ ਪ੍ਰਾਪਤੀ ਲਈ ਸੁਨਹਿਰੀ ਮੌਕਾ ਦੇਣ ਜਾ ਰਹੀ ਹੈ | ਜਿਸ ਤਹਿਤ ਪੰਜਾਬ ਸਰਕਾਰ ਵਲੋਂ ਸਰਕਾਰੀ ਆਈ.ਟੀ.ਆਈ. ਪਠਾਨਕੋਟ ਵਿਖੇ 13 ਤੇ 14 ...
ਪਠਾਨਕੋਟ, 11 ਫਰਵਰੀ (ਚੌਹਾਨ)-ਐਡਵੋਕੇਟ ਸਿਮਰਨਜੀਤ ਕੌਰ ਜਿਨ੍ਹਾਂ ਨੇ ਛੋਟੀ ਉਮਰੇ ਹੀ ਬਹੁਤ ਵੱਡੀਆਂ ਮੱਲ੍ਹਾਂ ਮਾਰੀਆਂ ਹਨ, ਨੇ ਪਹਿਲਾਂ ਆਮ ਆਦਮੀ ਪਾਰਟੀ 'ਚ ਪ੍ਰਦੇਸ਼ ਪੱਧਰ 'ਤੇ ਕੰਮ ਕੀਤਾ ਤੇ ਹੁਣ ਉਨ੍ਹਾਂ ਨੰੂ ਪੰਜਾਬੀ ਏਕਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ...
ਪਠਾਨਕੋਟ, 11 ਫਰਵਰੀ (ਚੌਹਾਨ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਮੀਟਿੰਗ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ 'ਚ ਹੋਈ | ਇਸ ਮੌਕੇ ਸਾਈਾ ਯੂਨੀਵਰਸਿਟੀ ਦੇ ਚਾਂਸਲਰ ਐਸ.ਕੇ. ਪੁੰਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਬੰਧੀ ਪ੍ਰੈਸ ...
ਪਠਾਨਕੋਟ, 11 ਫਰਵਰੀ (ਆਸ਼ੀਸ਼ ਸ਼ਰਮਾ)-ਫੋਰਸ ਯੂਥ ਕਲੱਬ ਵਲੋਂ ਪ੍ਰਧਾਨ ਰਾਜੇਸ਼ ਟਿੰਕੂ ਤੇ ਚੇਅਰਮੈਨ ਪੰਕਜ ਭਗਤ ਦੀ ਪ੍ਰਧਾਨਗੀ ਹੇਠ ਖਾਨਪੁਰ ਵਿਖੇ ਤੀਸਰਾ ਸਾਲਾਨਾ ਭੰਡਾਰਾ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਕਾਂਗਰਸ ਦੇ ਬੁਲਾਰੇ ਰੋਹਿਤ ਕੋਹਲੀ ਨੇ ਸ਼ਿਰਕਤ ਕੀਤੀ | ਭੰਡਾਰੇ ਦੀ ਸ਼ੁਰੂਆਤ ਕੰਜਕ ਪੂਜਨ ਕਰਕੇ ਕੀਤੀ ਗਈ | ਇਸ ਮੌਕੇ ਰੋਹਿਤ ਕੋਹਲੀ ਨੇ ਫੋਰਸ ਯੂਥ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਹਿੱਤ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ ਤੇ ਕਲੱਬ ਦੇ ਮੈਂਬਰਾਂ ਨੰੂ ਵਧਾਈ ਦਿੱਤੀ | ਇਸ ਮੌਕੇ ਅਸ਼ੋਕ ਭਗਤ, ਸੰਯਮ, ਨੀਰਜ, ਵਿਕਰਮਜੀਤ, ਦੀਪਕ, ਵਿਜੇ, ਪਵਨ, ਹੈਪੀ ਆਦਿ ਹਾਜਰ ਸਨ |
ਪਠਾਨਕੋਟ, 11 ਫਰਵਰੀ (ਚੌਹਾਨ)-ਕਾਂਗਰਸ ਕਮੇਟੀ ਧਾਰ-2 ਵਲੋਂ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਕੁਲਵੀਰ ਪਠਾਨੀਆ ਦੀ ਪ੍ਰਧਾਨਗੀ ਹੇਠ ਪਿੰਡ ਬੁੰਗਲ ਵਿਖੇ ਕੀਤੀ ਗਈ | ਮੀਟਿੰਗ 'ਚ ਪਠਾਨੀਆ ਨੇ ਕਿਹਾ ਪਾਰਟੀ ਪੁਰਾਣੇ ਤੇ ਟਕਸਾਲੀ ਕਾਂਗਰਸੀ ਵਰਕਰਾਂ, ਆਗੂਆਂ ਨੰੂ ਹੀ ...
ਪਠਾਨਕੋਟ, 11 ਫਰਵਰੀ (ਸੰਧੂ)-ਜ਼ਿਲ੍ਹਾ ਪੁਲਿਸ ਵਲੋਂ ਮਨਾਏ ਜਾ ਰਹੇ 30ਵੇਂ ਸੜਕ ਸੁਰੱਖਿਆ ਹਫ਼ਤੇ ਤਹਿਤ ਜਾਗਰੂਕਤਾ ਰੈਲੀ ਕੱਢ ਕੇ ਵਾਹਨ ਚਾਲਕਾਂ ਨੰੂ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ | ਜਾਗਰੂਕਤਾ ਰੈਲੀ ਨੰੂ ਐੱਸ.ਪੀ. ਹੈੱਡ ਕੁਆਟਰ ਹੇਮ ਪੁਸ਼ਪ ਨੇ ਹਰੀ ...
ਮਾਧੋਪੁਰ, 11 ਫਰਵਰੀ (ਨਰੇਸ਼ ਮਹਿਰਾ)-ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਲਈ ਪੰਜਾਬ ਦੇ ਲੋਕਾਂ ਨਾਲ ਕਈ ਵੱਡੇ-ਵੱਡੇ ਵਾਅਦੇ ਕੀਤੇ ਸਨ | ਜਿਨ੍ਹਾਂ 'ਚ ਕੁਝ ਅਹਿਮ ਵਾਅਦੇ ਤੇ ਮੱੁਦੇ ਸਨ | ਜਿਵੇਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਬੇਰੁਜ਼ਗਾਰੀ ਦੂਰ ਕਰਨਾ, ...
ਸ਼ਾਹਪੁਰ ਕੰਢੀ, 11 ਫਰਵਰੀ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ੳੱੁਪਰ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਬਣਾਈ ਸਾਂਝੀ ਸੰਘਰਸ਼ ਕਮੇਟੀ ਦੀ ਮੀਟਿੰਗ ਸਥਾਨਕ ਸਟਾਫ਼ ਕਲੱਬ ਵਿਖੇ ਹੋਈ | ਜਿਸ 'ਚ ਪੰਜਾਬ ਸਰਕਾਰ ਵਲੋਂ ਆਪਣੇ ਮੁਲਾਜ਼ਮਾਂ ...
ਪਠਾਨਕੋਟ, 11 ਫਰਵਰੀ (ਚੌਹਾਨ)-ਸ੍ਰੀ ਸਾਈਾ ਗਰੁੱਪ ਤੇ ਪੁੰਜ ਫਾਊਾਡੇਸ਼ਨ ਨੇ ਉਨ੍ਹਾਂ ਗੁਰੂਆਂ ਦਾ ਸਨਮਾਨ ਕੀਤਾ ਹੈ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਨਵੀਂ ਪੀੜ੍ਹੀ ਨੰੂ ਤਰਾਸ਼ਨ 'ਚ ਲਾ ਦਿੱਤੀ ਤੇ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ | ਚੱਕੀ ਦੇ ਇਕ ਰਿਜਾਰਟ 'ਚ ...
ਪਠਾਨਕੋਟ, 11 ਫਰਵਰੀ (ਆਰ. ਸਿੰਘ)-ਸਿਵਲ ਹਸਪਤਾਲ ਪਠਾਨਕੋਟ ਵਿਚ ਚਲਾਈ ਜਾ ਰਹੀ ਸਸਤੀ ਰਸੋਈ ਦੇ ਲਈ ਅਰੋੜ ਵੰਸ਼ ਸਭਾ ਪਠਾਨਕੋਟ ਵਲੋਂ ਵੰਸ਼ ਦੇ ਚੇਅਰਮੈਨ ਠੇਕੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਅਗਵਾਈ ਹੇਠ ਰਾਸ਼ਨ ਦਿੱਤਾ ਗਿਆ | ਇਸ ਮੌਕੇ ਮੰਚ ਦੇ ਚੇਅਰਮੈਨ ਨਰਿੰਦਰ ...
ਪਠਾਨਕੋਟ, 11 ਫਰਵਰੀ (ਆਰ. ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਸਟੇਟ ਲੈਵਲ ਮਾਸਟਰ ਟਰੇਨਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਆਗਾਮੀ ਲੋਕ ਸਭਾ ਦੀਆਂ ਆਮ ਚੋਣਾਂ-2019 ਸਬੰਧੀ ਜ਼ਿਲ੍ਹਾ ਮਾਸਟਰ ...
ਪਠਾਨਕੋਟ, 11 ਫਰਵਰੀ (ਆਰ. ਸਿੰਘ)-ਐੱਸ.ਐਮ.ਡੀ.ਆਰ.ਐੱਸ.ਡੀ. ਕਾਲਜ ਵਿਖੇ ਡਾਇਮੰਡ ਸਪੋਰਟਸ ਕਰਾਟੇ ਐਸੋ. ਵਲੋਂ ਅੱਠਵੀਂ ਓਪਨ ਨਾਰਥ ਜ਼ੋਨ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ | ਇਸ 'ਚ ਮੁੱਖ ਤੌਰ 'ਤੇ ਸੁਸ਼ੀਲ ਸੈਣੀ ਤੇ ਕਾਲਜ ਪ੍ਰਬੰਧਨ ਦੇ ਪ੍ਰਧਾਨ ਡਾ: ਚੌਧਰੀ ਰਾਜੇਸ਼ਵਰ ...
ਪਠਾਨਕੋਟ, 11 ਫਰਵਰੀ (ਸੰਧੂ)-ਪੋਸਟਲ ਵਿਭਾਗ ਵਲੋਂ ਢਾਈ ਅਕਸ਼ਰ ਕੈਪੇਂਨ ਦੇ ਤਹਿਤ ਅੰਡਰ-18 ਵਰਗ ਦੇ ਸੁਲੇਖ ਮੁਕਾਬਲੇ ਕਰਵਾਏ ਗਏ | ਜਿਸ 'ਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ 14000 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ 'ਚ ਮੋਨਟੈਂਸਨਰੀ ਕੈਂਬਿ੍ਜ ਸਕੂਲ ਡਿਫੈਂਸ ਰੋਡ ਦੀ ...
ਡਮਟਾਲ, 11 ਫਰਵਰੀ (ਰਾਕੇਸ਼ ਕੁਮਾਰ)-ਇੰਦੌਰਾ ਪੁਲਿਸ ਵਲੋਂ ਨਸ਼ੇ 'ਤੇ ਲਗਾਮ ਲਗਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਦੇਰ ਸ਼ਾਮ ਪੁਲਿਸ ਨੇ ਦੋ ਨੌਜਵਾਨਾਂ ਕੋਲੋਂ 4.44 ਗਰਾਮ ਚਿੱਟਾ ਫੜਨ 'ਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇੰਦੌਰਾ ਥਾਣਾ ਦੇ ਮੁਖੀ ...
ਪਠਾਨਕੋਟ, 11 ਫਰਵਰੀ (ਸੰਧੂ)-ਜ਼ਿਲ੍ਹਾ ਪੁਲਿਸ ਵਲੋਂ ਮਨਾਏ ਜਾ ਰਹੇ 30ਵੇਂ ਸੜਕ ਸੁਰੱਖਿਆ ਹਫ਼ਤੇ ਤਹਿਤ ਸਥਾਨਕ ਮਿਸ਼ਨ ਰੋਡ ਵਿਖੇ ਮਨੁੱਖੀ ਲੜੀ ਬਣਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਮਨੁੱਖੀ ਲੜੀ 'ਚ ਡਰਾਈਵਰ, ਟ੍ਰੈਫਿਕ ਪੁਲਿਸ ...
ਪਠਾਨਕੋਟ, 11 ਫਰਵਰੀ (ਸੰਧੂ)-ਗੋਪਾਲ ਧਾਮ ਗਊਸ਼ਾਲਾ ਵਿਖੇ ਗਊ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਫ਼ਾਈ ਅਭਿਆਨ ਚਲਾਇਆ ਗਿਆ | ਜਿਸ 'ਚ ਕਲੱਬ ਦੇ ਰੀਜਨ ਚੇਅਰਮੈਨ ਅਜੇ ਮਹਾਜਨ ਦੀ ਅਗਵਾਈ 'ਚ ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਹਿੱਸਾ ...
ਪਠਾਨਕੋਟ, 11 ਫਰਵਰੀ (ਚੌਹਾਨ)-ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਮੰਗਲ ਦਾਸ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਰਕਾਰ ਵਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੰੂ ਜਾਰੀ 6 ਫ਼ੀਸਦੀ ਮਹਿੰਗਾਈ ਭੱਤੇ ਦੀ ...
ਧਾਰ ਕਲਾਂ, 11 ਫਰਵਰੀ (ਨਰੇਸ਼ ਪਠਾਨੀਆ)-ਸਰਕਾਰੀ ਹਾਈ ਸਕੂਲ ਭੱਟਵਾਂ ਵਿਖੇ ਪਸ਼ੂਆਂ ਦੀਆਂ ਬਿਮਾਰੀਆਂ ਸਬੰਧੀ ਮੈਡੀਕਲ ਜਾਗਰੂਕਤਾ ਕੈਂਪ ਗਰਾਮ ਪੰਚਾਇਤ ਭਮਲਾਦਾ ਦੀ ਸਰਪੰਚ ਸੁਮਨ ਬਾਲਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ | ਜਿਸ 'ਚ ਵੈਟਰਨਰੀ ਡਾ: ਵਿਜੇ ਕੁਮਾਰ, ਡਾ: ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX