ਲਾਸ ਏਾਜਲਸ, 11 ਫਰਵਰੀ (ਏਜੰਸੀ)-ਇਸ ਵਾਰ ਗ੍ਰੈਮੀ ਐਵਾਰਡਜ਼ ਔਰਤਾਂ ਦੇ ਨਾਂਅ ਰਹੇ ਅਤੇ ਉਨ੍ਹਾਂ ਨੇ ਮਰਦਾਂ ਨੂੰ ਪਿੱਛੇ ਛੱਡਦੇ ਹੋਏ ਅਹਿਮ ਪੁਰਸਕਾਰਾਂ ਆਪਣੇ ਨਾਂਅ ਕੀਤੇ | ਇਸ ਦੌਰਾਨ ਕੇਸੀ ਮੁਸਗਰੇਵਸ, ਕਾਰਡੀ ਬੀ ਅਤੇ ਲੇਡੀ ਗਾਗਾ ਵਰਗੀਆਂ ਮਹਿਲਾ ਹਸਤੀਆਂ ਨੇ ਇਸ ...
ਜੂਬਾ, 11 ਫਰਵਰੀ (ਏਜੰਸੀ)-ਇਥੋਪੀਆ ਦੀ ਸੈਨਾ ਦਾ ਹੈਲੀਕਾਪਟਰ ਸੂਡਾਨ ਅਤੇ ਦੱਖਣੀ ਸੂਡਾਨ ਵਿਚਕਾਰ ਵਿਵਾਦਿਤ ਅਬਯੇਈ ਖੇਤਰ 'ਚ ਸੰਯੁਕਤ ਰਾਸ਼ਟਰ ਕੰਪਲੈਕਸ ਅੰਦਰ ਦੁਰਘਟਨਾ ਗ੍ਰਸਤ ਹੋ ਗਿਆ | ਸੰਯੁਕਤ ਰਾਸ਼ਟਰ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਹੈਲੀਕਾਪਟਰ ਅਬਯੇਈ ...
ਲੰਡਨ, 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਿੰਨ ਦਹਾਕੇ ਮੌਤ ਦੇ ਫਤਵੇ ਦੇ ਸਾਏ ਵਿਚ ਰਹਿਣ ਵਾਲੇ ਉੱਘੇ ਲੇਖਕ ਸਲਮਾਨ ਰਸ਼ਦੀ ਨੇ ਕਿਹਾ ਹੈ ਕਿ ਉਹ ਹੁਣ ਲੁਕ ਕੇ ਰਹਿਣਾ ਨਹੀਂ ਚਾਹੁੰਦਾ | ਨਾਵਲਕਾਰ ਰਸ਼ਦੀ ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਸੀ ਜਦੋਂ 14 ਫਰਵਰੀ 1989 ਨੂੰ ...
ਵਾਸ਼ਿੰਗਟਨ, 11 ਫਰਵਰੀ (ਏਜੰਸੀ)-ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਦੂਤਘਰ ਵਿਚ ਮਾਰ ਦਿੱਤੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਬਾਰੇ ਸਾਊਦੀ ਅਰਬ ਨੂੰ ਕੋਈ ਜਾਣਕਾਰੀ ਨਹੀਂ ਹੈ | ਸਾਊਦੀ ਅਰਬ ਦੇ ਅਧਿਕਾਰੀਆਂ ਦੇ ਇਕ ਦਲ ਵਲੋਂ ਖਸ਼ੋਗੀ ਦੀ ਹੱਤਿਆ ਦੀ ਪੁਸ਼ਟੀ ਹੋਣ ...
ਲੰਡਨ 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦਾ ਯੂਰਪੀ ਸੰਘ ਤੋਂ ਵੱਖ ਹੋਣ ਦਾ ਮੁੱਦਾ ਵਿਸ਼ਵ ਭਰ ਵਿਚ ਚਰਚਾ ਦਾ ਵਿਸ਼ਾ ਅਤੇ ਯੂ. ਕੇ. ਦੀ ਸਿਆਸਤ ਲਈ ਵੱਡਾ ਸਿਰਦਰਦੀ ਬਣਦਾ ਜਾ ਰਿਹਾ ਹੈ | ਪ੍ਰਧਾਨ ਮੰਤਰੀ ਥੈਰੀਸਾ ਮੇਅ ਵਲੋਂ ਸੰਸਦ ਨੂੰ ਇਕ ਹੋਰ ਮੌਕਾ ...
ਕਾਬੁਲ, 11 ਫਰਵਰੀ (ਏਜੰਸੀ)-ਪੇਂਟਾਗਨ ਦੇ ਉੱਚ ਅਧਿਕਾਰੀ ਪੈਟ ਸ਼ਨਾਹਾਨ ਅਮਰੀਕੀ ਕਮਾਂਡਰਾਂ ਅਤੇ ਅਫ਼ਗਾਨਿਸਤਾਨੀ ਨੇਤਾਵਾਂ ਨਾਲ ਮੁਲਾਕਾਤ ਕਰਨ ਅਚਾਨਕ ਸੋਮਵਾਰ ਨੂੰ ਅਫ਼ਗਾਨਿਸਤਾਨ ਪੁੱਜੇ | ਇਹ ਦੌਰਾ ਇਸੇ ਸਮੇਂ ਦੌਰਾਨ ਹੋ ਰਿਹਾ ਹੈ ਜਦੋਂ ਤਾਲਿਬਾਨ ਨਾਲ ...
ਵਾਸ਼ਿੰਗਟਨ, 11 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕੰਮਕਾਰ ਦਿਨਾਂ ਵਿਚ 60 ਫ਼ੀਸਦੀ ਹਿੱਸਾ 'ਐਗਜ਼ੀਕਿਊਟਿਵ ਟਾਇਮ' ਦੇ ਤੌਰ 'ਤੇ ਬਿਤਾਉਣ ਨੂੰ ਲੈ ਕੇ ਸਫ਼ਾਈ ਦਿੱਤੀ ਹੈ | ਐਨਾ ਸਮਾਂ ਆਰਾਮ ਨੂੰ ਦੇਣ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ...
ਏਥਨਜ਼, 11 ਫਰਵਰੀ (ਏਜੰਸੀ)-ਭਾਰਤ ਤੋਂ ਪੁੱਜੇ ਕੁਝ ਲਿਫਾਫਿਆਂ ਕਾਰਨ ਗ੍ਰੀਸ ਵਿਚ ਹੰਗਾਮਾ ਹੋ ਗਿਆ | ਪਿਛਲੇ ਮਹੀਨੇ ਭਾਰਤ ਤੋਂ ਕਈ ਦਰਜਨ ਲਿਫਾਫੇ ਏਥਨਜ਼ ਪੁੱਜੇ ਅਤੇ ਉੱਥੇ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਇਨ੍ਹਾਂ ਲਿਫਾਫਿਆਂ ਨੂੰ ਸ਼ੱਕੀ ਮੰਨ ਕੇ ਜਾਂਚ ਸ਼ੁਰੂ ਕਰ ...
ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਵਾਰਾਨਸੀ ਅਤੇ ਦਿੱਲੀ ਵਿਚਕਾਰ ਚੱਲਣ ਵਾਲੀ ਵੰਦੇ-ਭਾਰਤ ਐਕਸਪ੍ਰੈੱਸ ਭਾਵ ਟਰੇਨ-18 'ਚ ਏ.ਸੀ. ਚੇਅਰ ਕਾਰ ਦਾ ਕਿਰਾਇਆ 1850 ਰੁਪਏ ਹੋਵੇਗਾ | ਸੂਤਰਾਂ ਅਨੁਸਾਰ ਇਸੇ ਦੂਰੀ ਤੱਕ ਚੱਲਣ ਵਾਲੀ ਸ਼ਤਾਬਦੀ ਰੇਲ ਗੱਡੀਆਂ ਦੇ ਮੁਕਾਬਲੇ ਟਰੇਨ-18 ਦਾ ...
ਜਕਾਰਤਾ, 11 ਫਰਵਰੀ (ਏਜੰਸੀ)-ਇੰਡੋਨੇਸ਼ੀਆ ਦੀ ਪੁਲਿਸ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਉਸ ਨੇ ਪਾਪੁਆ ਸੂਬੇ ਵਿਚ ਹਿਰਾਸਤ ਵਿਚ ਲਏ ਗਏ ਇਕ ਵਿਅਕਤੀ ਨੂੰ ਡਰਾਉਣ ਲਈ ਪੁੱਛਗਿੱਛ ਦੌਰਾਨ ਸੱਪ ਦੀ ਵਰਤੋਂ ਕੀਤੀ ਸੀ | ਸੋਸ਼ਲ ਮੀਡੀਏ 'ਤੇ ਇਸ ਸਬੰਧੀ ਵਾਇਰਲ ਹੋਈ ਵੀਡੀਓ ...
ਫਰੈਂਕਫਰਟ, 11 ਫਰਵਰੀ (ਸੰਦੀਪ ਕੌਰ ਮਿਆਣੀ)-ਡੈਨੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ | ਭਾਈ ਗੁਰਮੀਤ ਸਿੰਘ ਨੇ ਬਾਬਾ ਦੀਪ ...
ਲੰਡਨ 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੇ ਸਰਕਾਰੀ ਅੰਕੜਿਆਂ ਅਨੁਸਾਰ 2018 ਵਿਚ ਦੇਸ਼ ਦਾ ਆਰਥਿਕ ਵਿਕਾਸ ਬੀਤੇ 6 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਰਿਹਾ | ਰਾਸ਼ਟਰੀ ਅੰਕੜਾ ਵਿਭਾਗ ਓ. ਐਨ. ਐਸ. ਅਨੁਸਾਰ 2012 'ਚ ਇਹ 1.8 ਫ਼ੀਸਦੀ ਸੀ ਜੋ 2018 'ਚ ਘਟ ਕੇ 1.4 ਫ਼ੀਸਦੀ ...
ਲੰਡਨ 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਮ ਆਦਮੀ ਪਾਰਟੀ ਨੂੰ ਯੂ. ਕੇ. 'ਚ ਵੱਡਾ ਝਟਕਾ ਲੱਗਿਆ | ਆਪ ਨਾਲ ਜੁੜੇ ਵੱਡੀ ਗਿਣਤੀ ਵਿਚ ਕਾਰਕੁੰਨ ਹੁਣ ਸੁਖਪਾਲ ਸਿੰਘ ਖਹਿਰਾ ਨਾਲ ਆ ਖੜ੍ਹੇ ਹਨ | ਕੱਲ੍ਹ ਸਾਊਥਾਲ ਵਿਖੇ ਹੋਈ ਬੈਠਕ 'ਚ ਪੰਜਾਬੀ ਏਕਤਾ ਪਾਰਟੀ ਦੀ ਲੰਡਨ ...
ਯਰੂਸ਼ਲਮ, 11 ਫਰਵਰੀ (ਏਜੰਸੀ)-ਇਜ਼ਰਾਇਲ ਦੀ ਇਕ ਲੜਕੀ 'ਤੇ ਘਾਤਕ ਫਿਲਸਤੀਨੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਿਨਯਾਹੂ ਨੇ ਕਾਫੀ ਸਖ਼ਤ ਕਦਮ ਚੁੱਕਿਆ ਹੈ | ਨੇਤਿਨਯਾਹੂ ਨੇ ਇਜ਼ਰਾਇਲ ਵਲੋਂ ਫਿਲਸਤੀਨੀ ਅਥਾਰਟੀ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਰੋਕਣ ...
ਟੋਰਾਂਟੋ 11 ਫਰਵਰੀ (ਹਰਜੀਤ ਬਾਜਵਾ)-ਪੈਨੋਰਾਮਾ ਇੰਡੀਆ ਸੰਸਥਾ ਵਲੋਂ ਭਾਰਤੀ ਸਫਾਰਤਖਾਨਾ ਟੋਰਾਂਟੋਂ ਦੇ ਸਹਿਯੋਗ ਨਾਲ ਭਾਰਤ ਦੇ ਗਣਤੰਤਰਤਾ ਦਿਵਸ ਸਬੰਧੀ ਲੋਕਾਂ ਲਈ ਖੁੱਲ੍ਹਾ ਸਮਾਗਮ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਗਿਆ | ਭਾਵੇਂ ਕਿ 26 ਜਨਵਰੀ ਨੂੰ ਸਫਾਰਤਖਾਨੇ ਦੇ ਟੋਰਾਂਟੋਂ ਵਿਚਲੇ ਦਫ਼ਤਰ ਅਤੇ ਬਰੈਂਪਟਨ ਸਿਟੀ ਵਲੋਂ ਮੇਅਰ ਮਿ: ਪੈਟਰਿਕ ਬਰਾਊਨ ਦੀ ਅਗਵਾਈ ਹੇਠ ਇਹ ਸਮਾਗਮ ਕਰਵਾਇਆ ਗਿਆ ਪ੍ਰੰਤੂ ਹਰ ਸਾਲ ਦੀ ਤਰ੍ਹਾਂ ਬੀਤੇ ਕੱਲ੍ਹ ਪੈਨੋਰਾਮਾ ਇੰਡੀਆ ਸੰਸਥਾ ਵਲੋਂ ਕਰਵਾਏ ਸਮਾਗਮ ਦੌਰਾਨ ਜਿੱਥੇ ਕੌਾਸਲੇਟ ਜਨਰਲ ਟੋਰਾਂਟੋ ਸ੍ਰੀ ਦਿਨੇਸ਼ ਭਾਟੀਆ ਤੋਂ ਇਲਾਵਾ ਬਰੈਂਪਟਨ ਦੇ ਮੇਅਰ ਮਿ: ਪੈਟਰਿਕ ਬਰਾਊਨ ਵਿਸ਼ੇਸ਼ ਤੌਰ 'ਤੇ ਪਹੁੰਚੇ ਉੱਥੇ ਹੀ ਮੈਂਬਰ-ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ, ਐਮ. ਪੀ. ਪੀ. ਦੀਪਕ ਅਨੰਦ, ਅਮਰਜੀਤ ਸਿੰਘ ਸੰਧੂ, ਬਰੈਂਪਟਨ ਦੇ ਰੀਜ਼ਨਲ ਕੌਾਸਲਰ ਗੁਰਪ੍ਰੀਤ ਸਿੰਘ ਢਿੱਲੋਂ, ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਔਲਖ ਤੋਂ ਇਲਾਵਾ ਵੱਖ-ਵੱਖ ਸਿਆਸੀ ਅਤੇ ਗ਼ੈਰ-ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ | ਇਸ ਮੌਕੇ ਜਿੱਥੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਲੋਕ ਨਾਚ ਸਭਨਾਂ ਦੀ ਖਿੱਚ ਦਾ ਕੇਂਦਰ ਬਣੇ, ਉੱਥੇ ਹੀ ਭਾਰਤੀ ਖਾਣਿਆਂ ਅਤੇ ਭਾਰਤੀ ਸਾਮਾਨ ਨਾਲ ਸਬੰਧ ਲੱਗੇ ਹੋਏ ਸਟਾਲਾਂ 'ਤੇ ਵੀ ਲੋਕਾਂ ਦੀਆਂ ਭੀੜਾਂ ਵੇਖਣ ਨੂੰ ਮਿਲੀਆਂ |
ਫਰੈਂਕਫਰਟ, 11 ਫਰਵਰੀ (ਸੰਦੀਪ ਕੌਰ ਮਿਆਣੀ)-ਜਰਮਨੀ ਦੀ ਸੰਗਤ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਲਈ ਅਤੇ ਨਵੇਂ ਮੈਂਬਰਾਂ ਨੂੰ ਸ਼ਾਮਿਲ ਕਰਨ ਲਈ ਰੱਖੀ ਜਰਮਨ ਇਕੱਤਰਤਾ ਸਫ਼ਲਤਾ ਪੂਰਵਕ ਸਮਾਪਤ ਹੋਈ | ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ...
ਲੈਸਟਰ (ਇੰਗਲੈਂਡ),11 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਯੂਨੈਸਕੋ ਵਲੋਂ ਮਾਨਤਾ ਪ੍ਰਪਾਤ 21 ਫਰਵਰੀ ਨੂੰ ਆ ਰਹੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਪੰਜਾਬੀ ਭਾਸ਼ਾ ਚੇਤਨਾ ਮੁਹਿੰਮ ਕੌਮਾਂਤਰੀ ਦੇ ਲੇਖਾ-ਜੋਖਾ ਦਿਵਸ ਵਜੋਂ ਮਨਾਉਣ ਦੀ ਅਪੀਲ ਕਰਦਿਆਂ ਪੰਜਾਬੀ ...
ਐਡੀਲੇਡ, 11 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੱਖਣੀ ਆਸਟ੍ਰੇਲੀਆ 'ਚ ਸੰਸਥਾ ਸਾਹਿਤ ਸੁਮੇਲ ਦੇ ਮੁਖੀ ਸੁਰਿੰਦਰ ਸਿੱਦਕ, ਗੁਰਪ੍ਰੀਤ ਭੰਗੂ ਤੇ ਨਵਨੀਤ ਢਿੱਲੋਂ ਦੀ ਅਗਵਾਈ 'ਚ ਐਗਲ ਪਾਰਕ ਸਪੋਰਟਸ ਸੈਂਟਰ 'ਚ ਕਰਵਾਏ ਸਾਹਿਤਕ ਸਮਾਗਮ 'ਚ ਪੰਜਾਬ ਭਵਨ ਸਰੀ ਕੈਨੇਡਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX