ਤਾਜਾ ਖ਼ਬਰਾਂ


ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  about 1 hour ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  about 1 hour ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  about 2 hours ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  about 3 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  about 3 hours ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  about 3 hours ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ ਫੌਜ...
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  about 4 hours ago
ਨਵੀਂ ਦਿੱਲੀ, 9 ਦਸੰਬਰ- ਫ਼ੀਸ ਵਾਧੇ ਦੇ ਵਿਵਾਦ ਨੂੰ ਲੈ ਕੇ ਰਾਸ਼ਟਰਪਤੀ ਭਵਨ ਵੱਲ ਮਾਰਚ ਕਰ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀਆਂ...
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  about 4 hours ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਮੱਤਾ ਦੇ ਲੋਕਾਂ ਨੇ ਮ੍ਰਿਤਕ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਜੈਤੋ-ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਅਜਿੱਤਗਿੱਲ ਵਿਖੇ ਰੱਖ ਕੇ ਪੁਲਿਸ ਪ੍ਰਸ਼ਾਸਨ...
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  about 4 hours ago
ਜਲੰਧਰ, 9 ਦਸੰਬਰ (ਚਿਰਾਗ਼)- ਜਲੰਧਰ ਦੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ ਤੋਂ ਬਾਅਦ ਸੁਨੀਲ ਜਾਖੜ ਜ਼ਿਲ੍ਹਾ ਕਾਂਗਰਸੀ...
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  about 4 hours ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  about 4 hours ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  about 5 hours ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  about 5 hours ago
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਗ੍ਰੈਮੀ ਐਵਾਰਡਜ਼ 'ਚ ਔਰਤਾਂ ਦਾ ਜਲਵਾ

ਲਾਸ ਏਾਜਲਸ, 11 ਫਰਵਰੀ (ਏਜੰਸੀ)-ਇਸ ਵਾਰ ਗ੍ਰੈਮੀ ਐਵਾਰਡਜ਼ ਔਰਤਾਂ ਦੇ ਨਾਂਅ ਰਹੇ ਅਤੇ ਉਨ੍ਹਾਂ ਨੇ ਮਰਦਾਂ ਨੂੰ ਪਿੱਛੇ ਛੱਡਦੇ ਹੋਏ ਅਹਿਮ ਪੁਰਸਕਾਰਾਂ ਆਪਣੇ ਨਾਂਅ ਕੀਤੇ | ਇਸ ਦੌਰਾਨ ਕੇਸੀ ਮੁਸਗਰੇਵਸ, ਕਾਰਡੀ ਬੀ ਅਤੇ ਲੇਡੀ ਗਾਗਾ ਵਰਗੀਆਂ ਮਹਿਲਾ ਹਸਤੀਆਂ ਨੇ ਇਸ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਦਾ ਹੈਲੀਕਾਪਟਰ ਹਾਦਸਾ ਗ੍ਰਸਤ- ਤਿੰਨ ਮੌਤਾਂ

ਜੂਬਾ, 11 ਫਰਵਰੀ (ਏਜੰਸੀ)-ਇਥੋਪੀਆ ਦੀ ਸੈਨਾ ਦਾ ਹੈਲੀਕਾਪਟਰ ਸੂਡਾਨ ਅਤੇ ਦੱਖਣੀ ਸੂਡਾਨ ਵਿਚਕਾਰ ਵਿਵਾਦਿਤ ਅਬਯੇਈ ਖੇਤਰ 'ਚ ਸੰਯੁਕਤ ਰਾਸ਼ਟਰ ਕੰਪਲੈਕਸ ਅੰਦਰ ਦੁਰਘਟਨਾ ਗ੍ਰਸਤ ਹੋ ਗਿਆ | ਸੰਯੁਕਤ ਰਾਸ਼ਟਰ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਹੈਲੀਕਾਪਟਰ ਅਬਯੇਈ ...

ਪੂਰੀ ਖ਼ਬਰ »

ਮੈਂ ਹੁਣ ਹੋਰ ਲੁਕਣਾ ਨਹੀਂ ਚਾਹੁੰਦਾ - ਰਸ਼ਦੀ

ਲੰਡਨ, 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਿੰਨ ਦਹਾਕੇ ਮੌਤ ਦੇ ਫਤਵੇ ਦੇ ਸਾਏ ਵਿਚ ਰਹਿਣ ਵਾਲੇ ਉੱਘੇ ਲੇਖਕ ਸਲਮਾਨ ਰਸ਼ਦੀ ਨੇ ਕਿਹਾ ਹੈ ਕਿ ਉਹ ਹੁਣ ਲੁਕ ਕੇ ਰਹਿਣਾ ਨਹੀਂ ਚਾਹੁੰਦਾ | ਨਾਵਲਕਾਰ ਰਸ਼ਦੀ ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਸੀ ਜਦੋਂ 14 ਫਰਵਰੀ 1989 ਨੂੰ ...

ਪੂਰੀ ਖ਼ਬਰ »

ਅਜੇ ਤੱਕ ਨਹੀਂ ਮਿਲੀ ਖਸ਼ੋਗੀ ਦੀ ਲਾਸ਼-ਸਾਊਦੀ ਅਧਿਕਾਰੀ

ਵਾਸ਼ਿੰਗਟਨ, 11 ਫਰਵਰੀ (ਏਜੰਸੀ)-ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਦੂਤਘਰ ਵਿਚ ਮਾਰ ਦਿੱਤੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਬਾਰੇ ਸਾਊਦੀ ਅਰਬ ਨੂੰ ਕੋਈ ਜਾਣਕਾਰੀ ਨਹੀਂ ਹੈ | ਸਾਊਦੀ ਅਰਬ ਦੇ ਅਧਿਕਾਰੀਆਂ ਦੇ ਇਕ ਦਲ ਵਲੋਂ ਖਸ਼ੋਗੀ ਦੀ ਹੱਤਿਆ ਦੀ ਪੁਸ਼ਟੀ ਹੋਣ ...

ਪੂਰੀ ਖ਼ਬਰ »

ਬ੍ਰੈਗਜ਼ਿਟ ਸਮਝੌਤੇ ਬਾਰੇ ਅਗਲੀ ਬਹਿਸ ਅਤੇ ਵੋਟਾਂ 27 ਨੂੰ

ਲੰਡਨ 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦਾ ਯੂਰਪੀ ਸੰਘ ਤੋਂ ਵੱਖ ਹੋਣ ਦਾ ਮੁੱਦਾ ਵਿਸ਼ਵ ਭਰ ਵਿਚ ਚਰਚਾ ਦਾ ਵਿਸ਼ਾ ਅਤੇ ਯੂ. ਕੇ. ਦੀ ਸਿਆਸਤ ਲਈ ਵੱਡਾ ਸਿਰਦਰਦੀ ਬਣਦਾ ਜਾ ਰਿਹਾ ਹੈ | ਪ੍ਰਧਾਨ ਮੰਤਰੀ ਥੈਰੀਸਾ ਮੇਅ ਵਲੋਂ ਸੰਸਦ ਨੂੰ ਇਕ ਹੋਰ ਮੌਕਾ ...

ਪੂਰੀ ਖ਼ਬਰ »

ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਦੇ ਯਤਨਾਂ ਦੌਰਾਨ ਅਫ਼ਗਾਨਿਸਤਾਨ ਪੁੱਜੇ ਅਮਰੀਕੀ ਉੱਚ ਅਧਿਕਾਰੀ

ਕਾਬੁਲ, 11 ਫਰਵਰੀ (ਏਜੰਸੀ)-ਪੇਂਟਾਗਨ ਦੇ ਉੱਚ ਅਧਿਕਾਰੀ ਪੈਟ ਸ਼ਨਾਹਾਨ ਅਮਰੀਕੀ ਕਮਾਂਡਰਾਂ ਅਤੇ ਅਫ਼ਗਾਨਿਸਤਾਨੀ ਨੇਤਾਵਾਂ ਨਾਲ ਮੁਲਾਕਾਤ ਕਰਨ ਅਚਾਨਕ ਸੋਮਵਾਰ ਨੂੰ ਅਫ਼ਗਾਨਿਸਤਾਨ ਪੁੱਜੇ | ਇਹ ਦੌਰਾ ਇਸੇ ਸਮੇਂ ਦੌਰਾਨ ਹੋ ਰਿਹਾ ਹੈ ਜਦੋਂ ਤਾਲਿਬਾਨ ਨਾਲ ...

ਪੂਰੀ ਖ਼ਬਰ »

--ਆਰਾਮ ਕਰਨ ਦੇ ਮਾਮਲੇ 'ਤੇ ਟਰੰਪ ਦੀ ਸਫ਼ਾਈ--

'ਦੂਜੇ ਰਾਸ਼ਟਰਪਤੀਆਂ ਨਾਲੋਂ ਜ਼ਿਆਦਾ ਕੰਮ ਕਰਦਾ ਹਾਂ'

ਵਾਸ਼ਿੰਗਟਨ, 11 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕੰਮਕਾਰ ਦਿਨਾਂ ਵਿਚ 60 ਫ਼ੀਸਦੀ ਹਿੱਸਾ 'ਐਗਜ਼ੀਕਿਊਟਿਵ ਟਾਇਮ' ਦੇ ਤੌਰ 'ਤੇ ਬਿਤਾਉਣ ਨੂੰ ਲੈ ਕੇ ਸਫ਼ਾਈ ਦਿੱਤੀ ਹੈ | ਐਨਾ ਸਮਾਂ ਆਰਾਮ ਨੂੰ ਦੇਣ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ...

ਪੂਰੀ ਖ਼ਬਰ »

ਭਾਰਤ ਤੋਂ ਪੁੱਜੇ ਸ਼ੱਕੀ ਲਿਫਾਫਿਆਂ ਕਾਰਨ ਗ੍ਰੀਸ 'ਚ ਹੰਗਾਮਾ, ਜਾਂਚ ਜਾਰੀ

ਏਥਨਜ਼, 11 ਫਰਵਰੀ (ਏਜੰਸੀ)-ਭਾਰਤ ਤੋਂ ਪੁੱਜੇ ਕੁਝ ਲਿਫਾਫਿਆਂ ਕਾਰਨ ਗ੍ਰੀਸ ਵਿਚ ਹੰਗਾਮਾ ਹੋ ਗਿਆ | ਪਿਛਲੇ ਮਹੀਨੇ ਭਾਰਤ ਤੋਂ ਕਈ ਦਰਜਨ ਲਿਫਾਫੇ ਏਥਨਜ਼ ਪੁੱਜੇ ਅਤੇ ਉੱਥੇ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਇਨ੍ਹਾਂ ਲਿਫਾਫਿਆਂ ਨੂੰ ਸ਼ੱਕੀ ਮੰਨ ਕੇ ਜਾਂਚ ਸ਼ੁਰੂ ਕਰ ...

ਪੂਰੀ ਖ਼ਬਰ »

ਵੰਦੇ ਭਾਰਤ ਐਕਸਪ੍ਰੈੱਸ 'ਚ ਏ.ਸੀ. ਚੇਅਰ ਕਾਰ ਦਾ ਕਿਰਾਇਆ ਸ਼ਤਾਬਦੀ ਤੋਂ ਡੇਢ ਗੁਣਾ ਜ਼ਿਆਦਾ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਵਾਰਾਨਸੀ ਅਤੇ ਦਿੱਲੀ ਵਿਚਕਾਰ ਚੱਲਣ ਵਾਲੀ ਵੰਦੇ-ਭਾਰਤ ਐਕਸਪ੍ਰੈੱਸ ਭਾਵ ਟਰੇਨ-18 'ਚ ਏ.ਸੀ. ਚੇਅਰ ਕਾਰ ਦਾ ਕਿਰਾਇਆ 1850 ਰੁਪਏ ਹੋਵੇਗਾ | ਸੂਤਰਾਂ ਅਨੁਸਾਰ ਇਸੇ ਦੂਰੀ ਤੱਕ ਚੱਲਣ ਵਾਲੀ ਸ਼ਤਾਬਦੀ ਰੇਲ ਗੱਡੀਆਂ ਦੇ ਮੁਕਾਬਲੇ ਟਰੇਨ-18 ਦਾ ...

ਪੂਰੀ ਖ਼ਬਰ »

ਇੰਡੋਨੇਸ਼ੀਆ 'ਚ ਪੁੱਛਗਿੱਛ ਦੌਰਾਨ ਕੈਦੀ ਨੂੰ ਸੱਪ ਤੋਂ ਡਰਾਇਆ

ਜਕਾਰਤਾ, 11 ਫਰਵਰੀ (ਏਜੰਸੀ)-ਇੰਡੋਨੇਸ਼ੀਆ ਦੀ ਪੁਲਿਸ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਉਸ ਨੇ ਪਾਪੁਆ ਸੂਬੇ ਵਿਚ ਹਿਰਾਸਤ ਵਿਚ ਲਏ ਗਏ ਇਕ ਵਿਅਕਤੀ ਨੂੰ ਡਰਾਉਣ ਲਈ ਪੁੱਛਗਿੱਛ ਦੌਰਾਨ ਸੱਪ ਦੀ ਵਰਤੋਂ ਕੀਤੀ ਸੀ | ਸੋਸ਼ਲ ਮੀਡੀਏ 'ਤੇ ਇਸ ਸਬੰਧੀ ਵਾਇਰਲ ਹੋਈ ਵੀਡੀਓ ...

ਪੂਰੀ ਖ਼ਬਰ »

ਸਵਿਟਜ਼ਰਲੈਂਡ 'ਚ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ

ਫਰੈਂਕਫਰਟ, 11 ਫਰਵਰੀ (ਸੰਦੀਪ ਕੌਰ ਮਿਆਣੀ)-ਡੈਨੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ | ਭਾਈ ਗੁਰਮੀਤ ਸਿੰਘ ਨੇ ਬਾਬਾ ਦੀਪ ...

ਪੂਰੀ ਖ਼ਬਰ »

2018 'ਚ ਯੂ. ਕੇ. ਦੀ ਆਰਥਿਕ ਵਿਕਾਸ ਬੀਤੇ 6 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਰਿਹਾ

ਲੰਡਨ 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੇ ਸਰਕਾਰੀ ਅੰਕੜਿਆਂ ਅਨੁਸਾਰ 2018 ਵਿਚ ਦੇਸ਼ ਦਾ ਆਰਥਿਕ ਵਿਕਾਸ ਬੀਤੇ 6 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਰਿਹਾ | ਰਾਸ਼ਟਰੀ ਅੰਕੜਾ ਵਿਭਾਗ ਓ. ਐਨ. ਐਸ. ਅਨੁਸਾਰ 2012 'ਚ ਇਹ 1.8 ਫ਼ੀਸਦੀ ਸੀ ਜੋ 2018 'ਚ ਘਟ ਕੇ 1.4 ਫ਼ੀਸਦੀ ...

ਪੂਰੀ ਖ਼ਬਰ »

ਪੰਜਾਬੀ ਏਕਤਾ ਪਾਰਟੀ ਦਾ ਯੂ. ਕੇ. 'ਚ ਗਠਨ

ਲੰਡਨ 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਮ ਆਦਮੀ ਪਾਰਟੀ ਨੂੰ ਯੂ. ਕੇ. 'ਚ ਵੱਡਾ ਝਟਕਾ ਲੱਗਿਆ | ਆਪ ਨਾਲ ਜੁੜੇ ਵੱਡੀ ਗਿਣਤੀ ਵਿਚ ਕਾਰਕੁੰਨ ਹੁਣ ਸੁਖਪਾਲ ਸਿੰਘ ਖਹਿਰਾ ਨਾਲ ਆ ਖੜ੍ਹੇ ਹਨ | ਕੱਲ੍ਹ ਸਾਊਥਾਲ ਵਿਖੇ ਹੋਈ ਬੈਠਕ 'ਚ ਪੰਜਾਬੀ ਏਕਤਾ ਪਾਰਟੀ ਦੀ ਲੰਡਨ ...

ਪੂਰੀ ਖ਼ਬਰ »

ਲੜਕੀ ਦੀ ਹੱਤਿਆ ਤੋਂ ਬਾਅਦ ਇਜ਼ਰਾਇਲ ਨੇ ਫਿਲਸਤੀਨ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਰੋਕੀ

ਯਰੂਸ਼ਲਮ, 11 ਫਰਵਰੀ (ਏਜੰਸੀ)-ਇਜ਼ਰਾਇਲ ਦੀ ਇਕ ਲੜਕੀ 'ਤੇ ਘਾਤਕ ਫਿਲਸਤੀਨੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਿਨਯਾਹੂ ਨੇ ਕਾਫੀ ਸਖ਼ਤ ਕਦਮ ਚੁੱਕਿਆ ਹੈ | ਨੇਤਿਨਯਾਹੂ ਨੇ ਇਜ਼ਰਾਇਲ ਵਲੋਂ ਫਿਲਸਤੀਨੀ ਅਥਾਰਟੀ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਰੋਕਣ ...

ਪੂਰੀ ਖ਼ਬਰ »

ਪੈਨੋਰਾਮਾ ਇੰਡੀਆ ਵਲੋਂ ਗਣਤੰਤਰਤਾ ਦਿਵਸ ਸਬੰਧੀ ਸਮਾਗਮ

ਟੋਰਾਂਟੋ 11 ਫਰਵਰੀ (ਹਰਜੀਤ ਬਾਜਵਾ)-ਪੈਨੋਰਾਮਾ ਇੰਡੀਆ ਸੰਸਥਾ ਵਲੋਂ ਭਾਰਤੀ ਸਫਾਰਤਖਾਨਾ ਟੋਰਾਂਟੋਂ ਦੇ ਸਹਿਯੋਗ ਨਾਲ ਭਾਰਤ ਦੇ ਗਣਤੰਤਰਤਾ ਦਿਵਸ ਸਬੰਧੀ ਲੋਕਾਂ ਲਈ ਖੁੱਲ੍ਹਾ ਸਮਾਗਮ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਗਿਆ | ਭਾਵੇਂ ਕਿ 26 ...

ਪੂਰੀ ਖ਼ਬਰ »

ਵਰਲਡ ਸਿੱਖ ਪਾਰਲੀਮੈਂਟ ਦੀ ਫਰੈਂਕਫਰਟ 'ਚ ਇਕੱਤਰਤਾ

ਫਰੈਂਕਫਰਟ, 11 ਫਰਵਰੀ (ਸੰਦੀਪ ਕੌਰ ਮਿਆਣੀ)-ਜਰਮਨੀ ਦੀ ਸੰਗਤ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਲਈ ਅਤੇ ਨਵੇਂ ਮੈਂਬਰਾਂ ਨੂੰ ਸ਼ਾਮਿਲ ਕਰਨ ਲਈ ਰੱਖੀ ਜਰਮਨ ਇਕੱਤਰਤਾ ਸਫ਼ਲਤਾ ਪੂਰਵਕ ਸਮਾਪਤ ਹੋਈ | ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ...

ਪੂਰੀ ਖ਼ਬਰ »

21 ਫਰਵਰੀ ਨੂੰ ਕੌਮਾਂਤਰੀ ਪੰਜਾਬੀ ਭਾਸ਼ਾ ਚੇਤਨਾ ਮੁਹਿੰਮ ਦੇ ਲੇਖਾ-ਜੋਖਾ ਦਿਵਸ ਵਜੋ ਮਨਾਇਆ ਜਾਵੇ-ਭਕਨਾ

ਲੈਸਟਰ (ਇੰਗਲੈਂਡ),11 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਯੂਨੈਸਕੋ ਵਲੋਂ ਮਾਨਤਾ ਪ੍ਰਪਾਤ 21 ਫਰਵਰੀ ਨੂੰ ਆ ਰਹੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਪੰਜਾਬੀ ਭਾਸ਼ਾ ਚੇਤਨਾ ਮੁਹਿੰਮ ਕੌਮਾਂਤਰੀ ਦੇ ਲੇਖਾ-ਜੋਖਾ ਦਿਵਸ ਵਜੋਂ ਮਨਾਉਣ ਦੀ ਅਪੀਲ ਕਰਦਿਆਂ ਪੰਜਾਬੀ ...

ਪੂਰੀ ਖ਼ਬਰ »

ਸਾਹਿਤਕ ਸੰਮੇਲਨ 'ਚ ਕਵੀ ਅਮਰੀਕ ਪਲਾਹੀ ਤੇ ਸੁੱਖੀ ਬਾਠ ਸਨਮਾਨਿਤ

ਐਡੀਲੇਡ, 11 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੱਖਣੀ ਆਸਟ੍ਰੇਲੀਆ 'ਚ ਸੰਸਥਾ ਸਾਹਿਤ ਸੁਮੇਲ ਦੇ ਮੁਖੀ ਸੁਰਿੰਦਰ ਸਿੱਦਕ, ਗੁਰਪ੍ਰੀਤ ਭੰਗੂ ਤੇ ਨਵਨੀਤ ਢਿੱਲੋਂ ਦੀ ਅਗਵਾਈ 'ਚ ਐਗਲ ਪਾਰਕ ਸਪੋਰਟਸ ਸੈਂਟਰ 'ਚ ਕਰਵਾਏ ਸਾਹਿਤਕ ਸਮਾਗਮ 'ਚ ਪੰਜਾਬ ਭਵਨ ਸਰੀ ਕੈਨੇਡਾ ਦੇ ਉਸਰੱਈਏ ਸੁੱਖੀ ਬਾਠ, ਮਸ਼ਹੂਰ ਕਵੀ ਅਮਰੀਕ ਪਲਾਹੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ 'ਚ ਬਲਵਿੰਦਰ ਸਿੰਘ ਝਾਂਡੀ, ਮਿੰਟੂ ਬਰਾੜ, ਰੌਬੀ ਬੈਨੀਪਾਲ, ਬਚਿੱਤਰ ਕੋਹਾੜ, ਦਲਜੀਤ ਬਖ਼ਸ਼ੀ, ਮਨਪ੍ਰੀਤ ਸਿੰਘ ਗਿੱਲ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਾਹਿਤ ਪ੍ਰੇਮੀਆਂ ਨੇ ਵੀ ਸ਼ਿਰਕਤ ਕੀਤੀ | ਸਟੇਜ ਸਕੱਤਰ ਦੀ ਭੂਮਿਕਾ ਰਿਸ਼ੀ ਗੁਲਾਟੀ ਨੇ ਬਾਖੂਬੀ ਨਿਭਾਈ ਤੇ ਗੁਰਪ੍ਰੀਤ ਭੰਗੂ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਪ੍ਰਧਾਨਗੀ ਮੰਡਲ 'ਚ ਪੰਜਾਬ ਭਵਨ ਦਾ ਮਾਣ ਸੁੱਖੀ ਬਾਠ ਸੁਸ਼ੋਭਿਤ ਹੋਏ | ਉਨ੍ਹਾਂ ਦੇ ਨਾਲ ਅਮਰੀਕ ਪਲਾਹੀ, ਆਸਟ੍ਰੇਲੀਆ ਵੱਸਦੇ ਲਹਿੰਦੇ ਪੰਜਾਬ ਤੋਂ ਡਾ: ਅਫਜ਼ਲ ਮਹਿਮੂਦ, ਸਿੰਘਾਪੁਰ ਤੋਂ ਬਹਾਲ ਸਿੰਘ ਗਿੱਲ ਅਤੇ ਭਾਰਤ ਤੋਂ ਰੰਗਕਰਮੀ ਮਹਿੰਗਾ ਸਿੰਘ ਸੰਗਰ ਨੇ ਸਾਥ ਦਿੱਤਾ | ਪ੍ਰੋਗਰਾਮ ਵਿਚ ਕਾਵਿ ਦੀਆਂ ਖ਼ੂਬਸੂਰਤ ਵੰਨਗੀਆਂ, ਗੀਤ, ਗਜ਼ਲ, ਕਵਿਤਾ ਆਦਿ ਸ਼ਾਮਿਲ ਸਨ, ਜਿਥੇ ਨਿਸ਼ਾਂਤ ਤਿਵਾੜੀ, ਜਗਜੀਤ ਸਿੰਘ ਜੱਗੀ, ਮਨਦੀਪ ਢੀਂਡਸਾ, ਸੁਖਪ੍ਰੀਤ ਸੈਣੀ, ਬੌਬੀ ਸੈਣੀ, ਨਵਨੀਤ ਢਿੱਲੋਂ, ਗੁਰਚਰਨ ਸਿੰਘ ਰੁਪਾਣਾ, ਗੁਰਪ੍ਰੀਤ ਭੰਗੂ, ਹਰਿੰਦਰ ਸਿੰਘ ਰਵੇਲ, ਸੁਰਿੰਦਰ ਸਿਦਕ, ਬਲਜੀਤ ਸਿੰਘ ਬੈਨੀਪਾਲ, ਬਲਜੀਤ ਕੌਰ ਮਲਹਾਂਸ, ਰਮਨਪ੍ਰੀਤ ਕੌਰ, ਸ਼ਮੀ ਜਲੰਧਰੀ, ਮੋਹਣ ਸਿੰਘ ਮਲਹਾਂਸ ਅਤੇ ਅਫਜ਼ਲ ਨੇ ਕਾਵਿਕ ਰੰਗ ਪੇਸ਼ ਕੀਤਾ, ਉਥੇ ਮਿੱਕੀ ਸਰੋਆ, ਮੋਇ ਪਾਸਾਨ, ਕੁਸਮ ਸ਼ਰਮਾ ਅਤੇ ਸਨੀ ਥਿੰਦ ਨੇ ਸੂਫ਼ੀਆਨਾ ਕਲਾਮ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ | ਇਥੇ ਹੀ ਬਸ ਨਹੀਂ, ਸਾਂਝ ਅਕੈਡਮੀ ਦੇ ਛੋਟੇ-ਛੋਟੇ ਬੱਚਿਆਂ ਨੇ ਅੰਮਿ੍ਤਾ ਪ੍ਰੀਤਮ ਨੂੰ ਆਪਣੀ ਪੇਸ਼ਕਾਰੀ ਰਾਹੀਂ ਸ਼ਰਧਾਂਜਲੀ ਦਿੱਤੀ, ਜਿਥੇ ਅੰਮਿ੍ਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਨੂੰ ਯਾਦ ਕੀਤਾ ਗਿਆ, ਉਥੇ ਹੀ ਸ਼ਤਾਬਦੀ ਜਲਿ੍ਹਆਂਵਾਲਾ ਬਾਗ ਦੇ ਸਾਕੇ ਦਾ ਦੁਖਾਂਤ ਸੁਰਿੰਦਰ ਸਿਦਕ ਦੁਆਰਾ ਕਵਿਤਾ ਦੇ ਰੂਪ ਵਿਚ ਪੇਸ਼ ਕੀਤਾ ਗਿਆ | ਨਵਨੀਤ ਢਿੱਲੋਂ ਵਲੋਂ ਪੜ੍ਹ ਕੇ ਆਏ ਮਹਿਮਾਨਾਂ ਨੂੰ ਸਨਮਾਨ ਪੱਤਰ ਤੇ ਯਾਦਗਾਰੀ ਚਿੰਨ੍ਹਾਂ ਨਾਲ ਨਿਵਾਜਿਆ ਗਿਆ | ਭਾਰਤ ਤੋਂ ਆਏ ਸਮਾਜ ਸੇਵੀ ਮੈਡਮ ਜਸਵਿੰਦਰਪਾਲ ਕੌਰ ਗਰੇਵਾਲ, ਬਲਜੀਤ ਸਿੰਘ ਬੈਨੀਪਾਲ ਅਤੇ ਫਰਾਂਸ ਤੋਂ ਆਏ ਕੁਲਵੰਤ ਕੌਰ ਚੰਨ ਦੇ ਨਾਲ-ਨਾਲ ਮੰਚ ਦਾ ਸੰਚਾਲਨ ਕਰ ਰਹੇ ਰਿਸ਼ੀ ਗੁਲਾਟੀ ਨੂੰ ਵੀ ਸਨਮਾਨ ਭੇਟ ਦਿੱਤੀ ਗਈ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX