ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਨਾਵੀ ਰਾਜ ਮੌਕੇ 13 ਅਪ੍ਰੈਲ 1919 ਨੂੰ ਜੱਲਿ੍ਹਆਂ ਵਾਲਾ ਬਾਗ ਸ੍ਰੀ ਅੰਮਿ੍ਤਸਰ ਵਿਖੇ ਵਾਪਰੇ ਸਾਕੇ ਸਬੰਧੀ ਕੱਲ੍ਹ ਬਰਤਾਨਵੀ ਸੰਸਦ ਦੇ ਹਾਊਸ ਆਫ ਲਾਰਡ 'ਚ ਬਹਿਸ ਹੋਈ | ਇਸ ਮੌਕੇ ਸੰਕੇਤ ਦਿੱਤਾ ਗਿਆ ਕਿ ਸਰਕਾਰ ਹਮਲੇ ...
ਤਾਈਵਾਨ, 20 ਫਰਵਰੀ (ਏਜੰਸੀ)-ਰੋਜ਼ਾਨਾ ਹਰੇਕ ਵਿਅਕਤੀ ਮੋਬਾਈਲ ਫ਼ੋਨ ਦੀ ਵਰਤੋਂ ਕਰਦਾ ਹੈ | ਦਿਨੋਂ ਦਿਨ ਵਧਦੇ ਐਪਸ ਦੀ ਵਜ੍ਹਾ ਨਾਨ ਮੋਬਾਈਲ ਨਾਲ ਸਮਾਂ ਬਿਤਾਉਣ ਦਾ ਸਿਲਸਲਾ ਵੀ ਵਧਦਾ ਜਾ ਰਿਹਾ ਹੈ | ਕੋਈ ਸਮਾਂ ਸੀ ਜਦੋਂ ਸਿਰਫ 1 ਜਾਂ 2 ਘੰਟੇ ਹੀ ਮੋਬਾਈਲ ਦੀ ਵਰਤੋਂ ...
ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੱਤਵਾਦੀ ਸੰਗਠਨ ਆਈ.ਐਸ. 'ਚ ਸ਼ਾਮਿਲ ਹੋਣ ਲਈ 2015 'ਚ ਸੀਰੀਆ ਭੱਜੀ ਬੰਗਲਾਦੇਸ਼ੀ ਮੂਲ ਦੀ ਬਰਤਾਨਵੀ ਲੜਕੀ ਸ਼ਮੀਮਾ ਬੇਗਮ ਦੀ ਬਰਤਾਨੀਆ ਦੀ ਨਾਗਰਿਕਤਾ ਖੋਹ ਲਈ ਜਾਵੇਗੀ | ਇਹ ਜਾਣਕਾਰੀ ਅੱਜ ਉਸ ਦੇ ਪਰਿਵਾਰ ਦੇ ਵਕੀਲ ਨੇ ...
ਵਾਸ਼ਿੰਗਟਨ, 20 ਫਰਵਰੀ (ਏਜੰਸੀ)-ਟਰੰਪ ਪ੍ਰਸ਼ਾਸਨ ਨੇ ਜੈਫਰੀ ਰੋਜਨ ਨੂੰ ਨਵਾਂ ਡਿਪਟੀ ਅਟਾਰਨੀ ਨਾਮਜ਼ਦ ਕਰਨ ਦੀ ਘੋਸ਼ਣਾ ਕੀਤੀ ਹੈ | ਉਹ ਜਨਰਲ ਰਾਡ ਰੋਸੇਨਸਟੀਨ ਦੀ ਥਾਂ ਲੈਣਗੇ | ਇਸ ਦੇ ਨਾਲ ਹੀ ਰੋਸੇਨਸਟੀਨ ਦੀ ਵਿਦਾਈ ਦੀ ਪੁਸ਼ਟੀ ਹੋ ਗਈ ਹੈ | ਉਹ ਅਮਰੀਕਾ ਦੇ ...
ਲੈਸਟਰ (ਇੰਗਲੈਂਡ), 20 ਫਰਵਰੀ (ਸੁਖਜਿੰਦਰ ਸਿੰਘ ਢੱਡੇ)-21 ਫਰਵਰੀ ਨੂੰ ਦੁਨੀਆ ਭਰ 'ਚ ਮਨਾਏ ਜਾ ਰਹੇ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਮਾਂ ਬੋਲੀ ਪੰਜਾਬੀ ਲਈ ਪੰਜਾਬੀ ਆਰਟ ਐਾਡ ਲਿਟਰੇਰੀ ਅਕਾਦਮੀ ਯੂ. ਕੇ. ਅਤੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ. ਕੇ. ਦੇ ਸਾਂਝੇ ...
ਬੀਜਿੰਗ, 20 ਫਰਵਰੀ (ਏਜੰਸੀ)-ਚੀਨ ਨੇ ਚੀਨੀ ਹਕੂਮਤ ਿਖ਼ਲਾਫ਼ ਤਿੱਬਤ ਦੇ ਵਿਦਰੋਹ ਅਤੇ ਖ਼ੇਤਰੀ ਰਾਜਧਾਨੀ ਲਹਾਸਾ 'ਚ ਹੋਏ ਸਰਕਾਰ ਵਿਰੋਧੀ ਦੰਗਿਆਂ ਨੂੰ ਮਾਰਚ 'ਚ 60 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਤਿੱਬਤ 'ਚ ਵਿਦੇਸ਼ੀ ਸੈਲਾਨੀਆਂ ਦੇ ਪ੍ਰਵੇਸ਼ 'ਤੇ ਰੋਕ ਲਗਾ ਦਿੱਤੀ ਹੈ ...
ਟੋਕੀਓ, 20 ਫਰਵਰੀ (ਏਜੰਸੀ)-ਜਾਪਾਨ ਦੀ ਇਕ ਅਦਾਲਤ ਨੇ 2011 'ਚ ਹੋਏ ਫੁਕੁਸ਼ਿਮਾ ਪ੍ਰਮਾਣੂ ਹਾਦਸੇ ਦੇ ਕਾਰਨ ਆਪਣੇ ਘਰ ਛੱਡ ਕੇ ਜਾਣ ਨੂੰ ਮਜ਼ਬੂਰ ਹੋਏ ਲੋਕਾਂ ਨੂੰ ਕਰੀਬ 40 ਲੱਖ ਡਾਲਰ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ | ਅਦਾਲਤ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ...
ਟੋਕੀਓ, 20 ਫਰਵਰੀ (ਏਜੰਸੀ)-ਹੋਂਡਾ ਮੋਟਰ ਕੰਪਨੀ ਨੇ ਆਪਣੇ ਪੱਛਮੀ ਇੰਗਲੈਂਡ ਦੇ ਕਾਰਖਾਨੇ ਨੂੰ 2021 'ਚ ਬੰਦ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ | ਇਹ ਬਿ੍ਟੇਨ ਦੀ ਅਰਥਵਿਵਸਥਾ ਲਈ ਇਕ ਹੋਰ ਝਟਕਾ ਹੈ | ਬਰਤਾਨੀਆ ਨੇ 29 ਮਾਰਚ ਨੂੰ ਯੂਰਪੀ ਸੰਘ ਤੋਂ ਬਾਹਰ ਨਿਕਲਣਾ ਹੈ | ਜਾਪਾਨ ਦੀ ਵਾਹਨ ਕੰਪਨੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਇਸ ਯੋਜਨਾ ਦੀ ਘੋਸ਼ਣਾ ਕੀਤੀ | ਕੰਪਨੀ ਨੇ ਕਿਹਾ ਹੈ ਕਿ ਇਸ ਨਾਲ 3500 ਜਾਂ ਉਸ ਤੋਂ ਵਧੇਰੇ ਨੌਕਰੀਆਂ ਪ੍ਰਭਾਵਿਤ ਹੋਣਗੀਆਂ | ਹੋਂਡਾ ਦੇ ਮੁਖੀ ਅਤੇ ਸੀ.ਈ.ਓ. ਤਾਕਾਹਿਰੋ ਹਾਚਿਗੋ ਨੇ ਪੱਤਰਕਾਰਾਂ ਨਾਲ ਕਿਹਾ ਕਿ ਉਸ ਦੇ ਇਸ ਫ਼ੈਸਲੇ ਦਾ ਬੈ੍ਰਗਜ਼ਿਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਕੰਪਨੀ ਨੇ ਕਿਹਾ ਕਿ ਉਸ ਨੇ ਇਹ ਫ਼ੈਸਲਾ ਆਪਣੇ ਵਿਸ਼ਵ ਪੱਧਰੀ ਅਕਸ ਨੂੰ ਕਾਇਮ ਰੱਖਣ ਅਤੇ ਬਿਜਲਈ ਵਾਹਨਾਂ ਦਾ ਉਤਪਾਦਨ ਵਧਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ ਕੀਤਾ ਹੈ |
ਐਡੀਲੇਡ, 20 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ ਭਾਰਤੀ ਭਾਈਚਾਰੇ ਦੇ ਆਗੂ ਤ੍ਰੀਮਾਣ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਨਰਾਇਣ ਰਾਏ, ਅਮਰਜੀਤ ਗਰੇਵਾਲ, ਆਈਸਾ ਦੇ ਸਮੂਹ ...
ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਅਤੇ ਉਦਯੋਗਪਤੀ ਲਾਰਡ ਸਵਰਾਜ ਪਾਲ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ...
ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਬ੍ਰੈਗਜ਼ਿਟ ਨੂੰ ਲੈ ਕੇ ਚੱਲ ਰਹੀ ਖਿਚੋਤਾਣ ਹੁਣ ਨਵਾਂ ਸਿਆਸੀ ਰੂਪ ਲੈਂਦੀ ਨਜ਼ਰ ਆ ਰਹੀ ਹੈ, ਅੱਜ ਕੰਜ਼ਰਵੇਟਿਵ ਪਾਰਟੀ ਦੇ 3 ਸੰਸਦ ਮੈਂਬਰਾਂ ਐਨਾ ਸੌਬਰੇ, ਹਈਦੀ ਐਲਨ, ਸਾਰਾਹ ਵੋਲਸਟਨ ਨੇ ਵੀ ਪਾਰਟੀ ਤੋਂ ...
ਕੋਲਕਾਤਾ, 20 ਫਰਵਰੀ (ਏਜੰਸੀ)-ਬੰਗਾਲੀ ਗਾਇਕ ਪ੍ਰਤੀਕ ਚੌਧਰੀ ਦਾ ਅੱਜ ਸ਼ਹਿਰ ਦੇ ਇਕ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ | 55 ਸਾਲਾ ਚੌਧਰੀ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਇਕ ਬੇਟਾ ਹੈ | ਉਹ ...
ਆਕਲੈਂਡ, 20 ਫਰਵਰੀ (ਹਰਮਨਪ੍ਰੀਤ ਸਿੰਘ ਗੋਲੀਆ)-ਬੀਤੇ ਦਿਨੀਂ ਭਾਰਤ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਪੂਰੇ ਵਿਸ਼ਵ ਸਮੇਤ ਨਿਊਜ਼ੀਲੈਂਡ ਵਿਚ ਵੀ ਚੁਫੇਰਿਓ ਨਿੰਦਾ ਕੀਤੀ ਜਾ ਰਹੀ ਹੈ | ਇਸ ਸਬੰਧੀ ਜਿਥੇ ਆਕਲੈਡ ਦੇ ਔਟੀਆ ਸੈਂਟਰ 'ਚ ਭਾਰਤੀ ਭਾਈਚਾਰੇ ਨੇ ਇਕੱਠੇ ...
ਟੋਰਾਂਟੋਂ, 20 ਫਰਵਰੀ (ਹਰਜੀਤ ਸਿੰਘ ਬਾਜਵਾ) ਪੰਜਾਬੀ ਦੀ ਹਿੱਟ ਫ਼ਿਲਮ ਜ਼ੋਰਾ ਦਸ ਨੰਬਰੀਆ ਸਮੇਤ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਮੁੱਖ ਯਾਦਗਾਰੀ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦਾ ਬੀਤੇ ਦਿਨੀਂ ਟੋਰਾਂਟੋਂ ਵਿਖੇ ਇਕ ਸਮਾਗਮ ਦੌਰਾਨ ਉਨ੍ਹਾਂ ਦਾ ...
ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵਲੋਂ 5 ਮਈ ਨੂੰ ਹੇਜ਼ ਵਿਖੇ ਸਾਲਾਨਾ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਵਾਰਿਸ ਭਰਾ ਪੰਜਾਬੀ ਵਿਰਸਾ ਲੈ ਕੇ ਹਾਜ਼ਿਰ ਹੋਣਗੇ | ਇਸ ਸਬੰਧੀ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ...
ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼ ਇੰਡੀਅਨ ਕੌਾਸਲਰ ਐਸੋਸੀਏਸ਼ਨ (ਬੀਕਾ) ਯੂ. ਕੇ. ਦੀ ਇਕ ਮੀਟਿੰਗ ਲੰਡਨ 'ਚ ਹੋਈ ਜਿਸ 'ਚ ਐਸੋਸੀਏਸ਼ਨ ਮੈਂਬਰਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਇਸ ਹਮਲੇ ਦੀ ...
ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਮਿਸ਼ਨਰੀ ਸੁਸਾਇਟੀ ਯੂ. ਕੇ. ਵਲੋਂ ਸਾਊਥਾਲ ਵਿਖੇ ਸਿੱਖ ਅਤੇ ਮੀਡੀਆ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਮੌਕੇ ਲੀਡਜ਼ ਯੂਨੀਵਰਸਿਟੀ ਦੇ ਖੋਜਕਾਰ ਡਾ: ਜਸਜੀਤ ਸਿੰਘ ਨੇ ਸਿੱਖਾਂ ਦੀ ਮੁੱਖ ਮੀਡੀਆ 'ਚ ...
ਕੈਲਗਰੀ, 20 ਫਰਵਰੀ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦੇ ਨਾਲ ਲੱਗਦੇ ਕਸਬੇ ਏਅਰਡਰੀ 'ਚ ਇਕ ਪਾਰਟੀ ਦੌਰਾਨ ਕਈ ਹਥਿਆਰ ਚੋਰੀ ਕਰਨ ਦੇ ਦੋਸ਼ 'ਚ 19 ਸਾਲਾ ਇਕ ਲੜਕੇ ਸਮੇਤ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ¢ ਬਾਕੀ ਤਿੰਨਾਂ ਦੀ ਉਮਰ 18 ਸਾਲ ਤੋਂ ਵੀ ਘੱਟ ਦੱਸੀ ਗਈ ...
ਕੈਲਗਰੀ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦੇ ਸਾਬਕਾ ਐਲਡਰਮੈਨ ਬੈਰੀ ਅਰਸਕੀਨ ਦਾ ਦਿਹਾਂਤ ਹੋ ਗਿਆ ਹੈ¢ ਉਹ 73 ਵਰਿ੍ਹਆਂ ਦੇ ਸਨ¢ ਅਰਸਕੀਨ ਪਿਛਲੇ ਲੰਬੇ ਅਰਸੇ ਤੋਂ ਦਿਮਾਗ਼ ਨਾਲ ਸਬੰਧਿਤ ਕਿਸੇ ਬਿਮਾਰੀ ਨਾਲ ਜੂਝ ਰਹੇ ਸਨ¢ ਬ੍ਰਾਇਨ ਪਿਨਕੌਟ ਵਲੋਂ ਵਾਰਡ 11 ਦੀ ਕਮਾਨ ...
ਕੈਲਗਰੀ, 20 ਫਰਵਰੀ (ਹਰਭਜਨ ਸਿੰਘ ਢਿੱਲੋਂ)-ਡ੍ਰਮਹੈਲਰ-ਸਟੈਟਲਰ ਤੋਂ ਐਮ.ਐਲ.ਏ. ਰਿਕ ਸਟ੍ਰੈਂਕਮੈਨ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ¢ ਰਿਕ ਸਟ੍ਰੈਂਕਮੈਨ ਪਿਛਲੇ ਵਰ੍ਹੇ ਸਤੰਬਰ 'ਚ ਹੋਈ ਨੌਮੀਨੇਸ਼ਨ ਦੀ ਰੇਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX