ਤਾਜਾ ਖ਼ਬਰਾਂ


ਦਵਾਈਆਂ ਦੇ ਮਾਮਲੇ 'ਚ ਕੈਬਨਿਟ ਮੰਤਰੀ ਬਲਬੀਰ ਸਿੱਧੂ ਵਲੋਂ ਸਫ਼ਾਈ
. . .  4 minutes ago
ਚੰਡੀਗੜ੍ਹ, 26 ਫਰਵਰੀ (ਗੁਰਿੰਦਰ)- ਦਵਾਈਆਂ ਦੇ ਮਾਮਲੇ 'ਚ ਕੈਬਨਿਟ ਬਲਬੀਰ ਸਿੱਧੂ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਵਾਲੇ ਖ਼ੁਦ ਦਵਾਈਆਂ ਖ਼ਰੀਦਦੇ ਹਨ। ਉਨ੍ਹਾਂ ਕਿਹਾ ਕਿ...
ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਮੌਤ
. . .  9 minutes ago
ਜੈਪੁਰ, 26 ਫਰਵਰੀ- ਰਾਜਸਥਾਨ ਦੇ ਬੂੰਦੀ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੋਂ ਦੇ ਪਾਪੜੀ ਪਿੰਡ ਦੇ ਨੇੜੇ ਬਰਾਤੀਆਂ ਨਾਲ ਭਰੀ ਇੱਕ ਬੱਸ ਮੇਜ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ ਅਜੇ ਤੱਕ 24 ਲੋਕਾਂ...
ਸਾਲਾਨਾ ਪ੍ਰੀਖਿਆਵਾਂ 'ਚ ਨਕਲ ਰੋਕਣ ਸੰਬੰਧੀ ਐੱਸ. ਸੀ. ਈ. ਆਰ. ਟੀ. ਵਲੋਂ ਸਕੂਲ ਮੁਖੀਆਂ ਨਾਲ ਕੀਤੀ ਜਾਵੇਗੀ ਬੈਠਕ
. . .  33 minutes ago
ਅਜਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਐੱਸ. ਸੀ. ਈ. ਆਰ. ਟੀ. (ਪੰਜਾਬ) ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਦੇ ਮੁਖੀਆਂ ਨਾਲ ਅੱਜ ਦੁਪਹਿਰ...
ਸੁਪਰੀਮ ਕੋਰਟ 'ਚ ਸ਼ਾਹੀਨ ਬਾਗ ਮਾਮਲੇ 'ਤੇ ਸੁਣਵਾਈ 23 ਮਾਰਚ ਤੱਕ ਲਈ ਟਲੀ
. . .  52 minutes ago
ਨਵੀਂ ਦਿੱਲੀ, 26 ਫਰਵਰੀ- ਸੁਪਰੀਮ ਕੋਰਟ ਨੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਧਰਨੇ ਬੈਠੇ ਲੋਕਾਂ ਨੂੰ ਹਟਾਉਣ ਵਾਲੀ ਪਟੀਸ਼ਨ 'ਤੇ ਅੱਜ ਕਿਹਾ ਕਿ ਅਜੇ ਇਸ ਦੀ ਸੁਣਵਾਈ...
ਪੰਜਾਬ 'ਚ ਖੁੱਲ੍ਹ ਕੇ ਸ਼ਰਾਬ ਸਮਗਲਿੰਗ ਹੋ ਰਹੀ ਹੈ, ਸਪਲਾਈ ਵਧੇਰੇ ਅਰੁਣਾਚਲ ਪ੍ਰਦੇਸ਼ ਲਈ- ਅਮਨ ਅਰੋੜਾ
. . .  about 1 hour ago
ਬਜਟ ਇਜਲਾਸ : ਆਸ਼ੂ ਦੇ ਮਾਮਲੇ 'ਤੇ ਅਸੀਂ ਹਾਈਕੋਰਟ ਜਾਵਾਂਗੇ, ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਸੀਂ ਪਿੱਛੇ ਨਹੀਂ ਹਟਾਂਗੇ- ਹਰਪਾਲ ਚੀਮਾ
. . .  about 1 hour ago
ਜਲੰਧਰ 'ਚ ਪੰਜਾਬੀ ਜਾਗ੍ਰਿਤੀ ਮਾਰਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ
. . .  about 1 hour ago
ਜਲੰਧਰ, 26 ਫਰਵਰੀ (ਚਿਰਾਗ਼)- ਪੰਜਾਬੀ ਜਾਗ੍ਰਿਤੀ ਮਾਰਚ ਜਲੰਧਰ ਦੇ ਨਕੋਦਰ ਚੌਕ ਸਥਿਤ ਲਾਇਲਪੁਰ ਖ਼ਾਲਸਾ ਸਕੂਲ...
ਬਜਟ ਇਜਲਾਸ : ਸ਼ਰਾਬ ਕਾਰਪੋਰੇਸ਼ਨ ਦੇ ਪ੍ਰਾਈਵੇਟ ਮੈਂਬਰ ਬਿੱਲ ਨੂੰ ਰੱਦ ਕਰਨ ਵਿਰੁੱਧ 'ਆਪ' ਵਲੋਂ ਸਦਨ 'ਚ ਵਾਕ ਆਊਟ
. . .  about 1 hour ago
ਬਜਟ ਇਜਲਾਸ : ਵਿਰੋਧੀ ਧਿਰਾਂ ਨੇ ਫਿਰ ਕੈਪਟਨ ਸਰਕਾਰ ਖ਼ਿਲਾਫ਼ ਕੀਤਾ ਵਿਖਾਵਾ
. . .  about 1 hour ago
ਚੰਡੀਗੜ੍ਹ, 26 ਫਰਵਰੀ (ਸੁਰਿੰਦਰਪਾਲ ਸਿੰਘ)- ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੁੱਧ ਰੋਸ ਵਿਖਾਵਾ ਕੀਤਾ। ਵਿਧਾਨ ਸਭਾ...
ਬਜਟ ਇਜਲਾਸ : ਜਿਸ ਤਰ੍ਹਾਂ ਅਕਾਲੀ ਰਾਜ 'ਚ ਮਾਫ਼ੀਆ ਰਾਜ ਸੀ, ਓਹੀ ਮਾਫ਼ੀਆ ਰਾਜ ਹੁਣ ਵੀ ਹੈ- ਚੀਮਾ
. . .  about 1 hour ago
ਚੰਡੀਗੜ੍ਹ, 26 ਫਰਵਰੀ (ਗੁਰਿੰਦਰ)- ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ 'ਆਪ' ਵਿਧਾਇਕਾਂ ਵਲੋਂ ਸਦਨ 'ਚੋਂ ਵਾਕ ਆਊਟ ਕਰਨ ਤੋਂ ਬਾਅਦ ਵਿਧਾਨ ਸਭਾ ਲਾਬੀ 'ਚ ਪੱਤਰਕਾਰਾਂ ਨਾਲ ਗੱਲਬਾਤ...
ਬਜਟ ਇਜਲਾਸ : ਸਪੀਕਰ ਸਾਹਬ ਮੈਨੂੰ ਅਜੇ ਤੱਕ ਸਵਾਲ ਦਾ ਜਵਾਬ ਨਹੀਂ ਆਇਆ- ਵਿਧਾਇਕ ਨਾਭਾ
. . .  about 1 hour ago
ਚੰਡੀਗੜ੍ਹ, 26 ਫਰਵਰੀ (ਸੁਰਿੰਦਰ)- ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਦਾ ਸਵਾਲ ਆਇਆ ਤਾਂ ਨਾਭਾ ਨੇ ਕਿਹਾ ਕਿ ਸਪੀਕਰ ਸਾਹਬ ਮੈਨੂੰ ਅਜੇ ਤੱਕ ਸਵਾਲ...
ਮਜੀਠੀਆ ਵਲੋਂ ਨਸ਼ਾ ਛੁਡਾਊ ਕੇਂਦਰਾਂ 'ਚ ਦਵਾਈਆਂ ਦਾ ਘਪਲਾ ਕਰਨ 'ਤੇ ਬਲਬੀਰ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
. . .  about 1 hour ago
ਚੰਡੀਗੜ੍ਹ, 26 ਫਰਵਰੀ (ਗੁਰਿੰਦਰ)- ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅਕਾਲੀ-ਭਾਜਪਾ ਵਿਧਾਇਕਾਂ ਨੇ ਨਸ਼ਾ ਪੀੜਤਾਂ ਦੇ ਇਲਾਜ ਦੀਆਂ ਕਰੋੜਾਂ ਗੋਲੀਆਂ ਗ਼ਾਇਬ ਹੋਣ ਦੀ ਜਾਂਚ ਅਤੇ ਇਸ ਸੰਬੰਧੀ ਕੇਸ ਦਰਜ...
ਬਜਟ ਇਜਲਾਸ : ਅਕਾਲੀ-ਭਾਜਪਾ ਵਿਧਾਇਕਾਂ ਨੇ ਸਦਨ 'ਚੋਂ ਕੀਤਾ ਵਾਕ ਆਊਟ
. . .  about 1 hour ago
ਚੰਡੀਗੜ੍ਹ, 26 ਫਰਵਰੀ (ਹਰਕੰਵਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਅੱਜ ਦੀ ਕਾਰਵਾਈ ਦੌਰਾਨ ਅਕਾਲੀ-ਭਾਜਪਾ ਵਿਧਾਇਕਾਂ ਨੇ ਨਸ਼ਾ ਪੀੜਤਾਂ ਦੇ ਇਲਾਜ ਦੀਆਂ 5 ਕਰੋੜ ਗੋਲੀਆਂ...
ਦਿੱਲੀ ਹਿੰਸਾ 'ਤੇ ਬੋਲੇ ਕੇਜਰੀਵਾਲ- ਪੁਲਿਸ ਸ਼ਾਂਤੀ ਬਹਾਲੀ 'ਚ ਅਸਫਲ, ਫੌਜ ਨੂੰ ਬੁਲਾਉਣ ਦੀ ਲੋੜ
. . .  about 2 hours ago
ਨਵੀਂ ਦਿੱਲੀ, 26 ਫਰਵਰੀ- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) ਦੇ ਮੁੱਦੇ 'ਤੇ ਉੱਤਰੀ-ਪੂਰਬੀ ਦਿੱਲੀ ਦੇ ਜਾਫ਼ਰਾਬਾਦ ਸਮੇਤ ਹੋਰਨਾਂ ਇਲਾਕਿਆਂ 'ਚ ਹੋਈ...
ਪੁਲਵਾਮਾ 'ਚ ਅੱਤਵਾਦੀ ਫੰਡਿੰਗ ਮਾਮਲੇ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 2 hours ago
ਸ੍ਰੀਨਗਰ, 26 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕਰੀਮਾਬਾਦ 'ਚ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ 'ਚ ਕੌਮੀ ਜਾਂਚ ਏਜੰਸੀ...
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ
. . .  about 2 hours ago
ਸੀ. ਸੀ. ਐੱਸ. ਦੀ ਬੈਠਕ ਅੱਜ, ਐੱਨ. ਐੱਸ. ਏ. ਡੋਭਾਲ ਵੀ ਲੈਣਗੇ ਹਿੱਸਾ
. . .  about 3 hours ago
ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 18
. . .  about 3 hours ago
ਕਾਰ ਤੇ ਬੱਸ ਦੀ ਟੱਕਰ 'ਚ 5 ਮੌਤਾਂ
. . .  about 3 hours ago
ਦਿੱਲੀ ਹਿੰਸਾ 'ਚ ਮਰਨ ਵਾਲਿਆ ਦੀ ਗਿਣਤੀ ਹੋਈ 17
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਫੱਗਣ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਸਾਕਾ ਜਲਿ੍ਹਆਂਵਾਲਾ ਬਾਗ਼ ਸਬੰਧੀ ਬਰਤਾਨੀਆ ਦੀ ਸੰਸਦ 'ਚ ਬਹਿਸ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਨਾਵੀ ਰਾਜ ਮੌਕੇ 13 ਅਪ੍ਰੈਲ 1919 ਨੂੰ ਜੱਲਿ੍ਹਆਂ ਵਾਲਾ ਬਾਗ ਸ੍ਰੀ ਅੰਮਿ੍ਤਸਰ ਵਿਖੇ ਵਾਪਰੇ ਸਾਕੇ ਸਬੰਧੀ ਕੱਲ੍ਹ ਬਰਤਾਨਵੀ ਸੰਸਦ ਦੇ ਹਾਊਸ ਆਫ ਲਾਰਡ 'ਚ ਬਹਿਸ ਹੋਈ | ਇਸ ਮੌਕੇ ਸੰਕੇਤ ਦਿੱਤਾ ਗਿਆ ਕਿ ਸਰਕਾਰ ਹਮਲੇ ...

ਪੂਰੀ ਖ਼ਬਰ »

ਮੋਬਾਈਲ ਦੀ ਵਧੇਰੇ ਵਰਤੋਂ ਕਰਨ ਵਾਲੀ ਲੜਕੀ ਦੀਆਂ ਅੱਖਾਂ 'ਚ ਹੋਏ 500 ਛੇਦ

ਤਾਈਵਾਨ, 20 ਫਰਵਰੀ (ਏਜੰਸੀ)-ਰੋਜ਼ਾਨਾ ਹਰੇਕ ਵਿਅਕਤੀ ਮੋਬਾਈਲ ਫ਼ੋਨ ਦੀ ਵਰਤੋਂ ਕਰਦਾ ਹੈ | ਦਿਨੋਂ ਦਿਨ ਵਧਦੇ ਐਪਸ ਦੀ ਵਜ੍ਹਾ ਨਾਨ ਮੋਬਾਈਲ ਨਾਲ ਸਮਾਂ ਬਿਤਾਉਣ ਦਾ ਸਿਲਸਲਾ ਵੀ ਵਧਦਾ ਜਾ ਰਿਹਾ ਹੈ | ਕੋਈ ਸਮਾਂ ਸੀ ਜਦੋਂ ਸਿਰਫ 1 ਜਾਂ 2 ਘੰਟੇ ਹੀ ਮੋਬਾਈਲ ਦੀ ਵਰਤੋਂ ...

ਪੂਰੀ ਖ਼ਬਰ »

ਯੂ.ਕੇ. ਵਲੋਂ ਸ਼ਮੀਮਾ ਬੇਗਮ ਦੀ ਨਾਗਰਿਕਤਾ ਰੱਦ ਕਰਨ ਦੇ ਆਦੇਸ਼

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੱਤਵਾਦੀ ਸੰਗਠਨ ਆਈ.ਐਸ. 'ਚ ਸ਼ਾਮਿਲ ਹੋਣ ਲਈ 2015 'ਚ ਸੀਰੀਆ ਭੱਜੀ ਬੰਗਲਾਦੇਸ਼ੀ ਮੂਲ ਦੀ ਬਰਤਾਨਵੀ ਲੜਕੀ ਸ਼ਮੀਮਾ ਬੇਗਮ ਦੀ ਬਰਤਾਨੀਆ ਦੀ ਨਾਗਰਿਕਤਾ ਖੋਹ ਲਈ ਜਾਵੇਗੀ | ਇਹ ਜਾਣਕਾਰੀ ਅੱਜ ਉਸ ਦੇ ਪਰਿਵਾਰ ਦੇ ਵਕੀਲ ਨੇ ...

ਪੂਰੀ ਖ਼ਬਰ »

ਟਰੰਪ ਨੇ ਜੈਫ਼ਰੀ ਰੋਜਨ ਨੂੰ ਬਣਾਇਆ ਨਵਾਂ ਅਟਾਰਨੀ ਜਨਰਲ

ਵਾਸ਼ਿੰਗਟਨ, 20 ਫਰਵਰੀ (ਏਜੰਸੀ)-ਟਰੰਪ ਪ੍ਰਸ਼ਾਸਨ ਨੇ ਜੈਫਰੀ ਰੋਜਨ ਨੂੰ ਨਵਾਂ ਡਿਪਟੀ ਅਟਾਰਨੀ ਨਾਮਜ਼ਦ ਕਰਨ ਦੀ ਘੋਸ਼ਣਾ ਕੀਤੀ ਹੈ | ਉਹ ਜਨਰਲ ਰਾਡ ਰੋਸੇਨਸਟੀਨ ਦੀ ਥਾਂ ਲੈਣਗੇ | ਇਸ ਦੇ ਨਾਲ ਹੀ ਰੋਸੇਨਸਟੀਨ ਦੀ ਵਿਦਾਈ ਦੀ ਪੁਸ਼ਟੀ ਹੋ ਗਈ ਹੈ | ਉਹ ਅਮਰੀਕਾ ਦੇ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਲੈਸਟਰ 'ਚ ਸਮਾਗਮ 23 ਨੂੰ

ਲੈਸਟਰ (ਇੰਗਲੈਂਡ), 20 ਫਰਵਰੀ (ਸੁਖਜਿੰਦਰ ਸਿੰਘ ਢੱਡੇ)-21 ਫਰਵਰੀ ਨੂੰ ਦੁਨੀਆ ਭਰ 'ਚ ਮਨਾਏ ਜਾ ਰਹੇ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਮਾਂ ਬੋਲੀ ਪੰਜਾਬੀ ਲਈ ਪੰਜਾਬੀ ਆਰਟ ਐਾਡ ਲਿਟਰੇਰੀ ਅਕਾਦਮੀ ਯੂ. ਕੇ. ਅਤੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ. ਕੇ. ਦੇ ਸਾਂਝੇ ...

ਪੂਰੀ ਖ਼ਬਰ »

ਤਿੱਬਤੀ ਵਿਦਰੋਹ ਦੇ 60 ਸਾਲ ਪੂਰੇ ਹੋਣ 'ਤੇ ਤਿੱਬਤ 'ਚ ਵਿਦੇਸ਼ੀਆਂ ਦੇ ਦਾਖ਼ਲੇ 'ਤੇ ਪਾਬੰਦੀ

ਬੀਜਿੰਗ, 20 ਫਰਵਰੀ (ਏਜੰਸੀ)-ਚੀਨ ਨੇ ਚੀਨੀ ਹਕੂਮਤ ਿਖ਼ਲਾਫ਼ ਤਿੱਬਤ ਦੇ ਵਿਦਰੋਹ ਅਤੇ ਖ਼ੇਤਰੀ ਰਾਜਧਾਨੀ ਲਹਾਸਾ 'ਚ ਹੋਏ ਸਰਕਾਰ ਵਿਰੋਧੀ ਦੰਗਿਆਂ ਨੂੰ ਮਾਰਚ 'ਚ 60 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਤਿੱਬਤ 'ਚ ਵਿਦੇਸ਼ੀ ਸੈਲਾਨੀਆਂ ਦੇ ਪ੍ਰਵੇਸ਼ 'ਤੇ ਰੋਕ ਲਗਾ ਦਿੱਤੀ ਹੈ ...

ਪੂਰੀ ਖ਼ਬਰ »

ਜਾਪਾਨ 'ਚ ਅਦਾਲਤ ਵਲੋਂ ਫੁਕੁਸ਼ਿਮਾ ਪ੍ਰਮਾਣੂ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ

ਟੋਕੀਓ, 20 ਫਰਵਰੀ (ਏਜੰਸੀ)-ਜਾਪਾਨ ਦੀ ਇਕ ਅਦਾਲਤ ਨੇ 2011 'ਚ ਹੋਏ ਫੁਕੁਸ਼ਿਮਾ ਪ੍ਰਮਾਣੂ ਹਾਦਸੇ ਦੇ ਕਾਰਨ ਆਪਣੇ ਘਰ ਛੱਡ ਕੇ ਜਾਣ ਨੂੰ ਮਜ਼ਬੂਰ ਹੋਏ ਲੋਕਾਂ ਨੂੰ ਕਰੀਬ 40 ਲੱਖ ਡਾਲਰ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ | ਅਦਾਲਤ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਇੰਗਲੈਂਡ 'ਚ ਆਪਣਾ ਕਾਰਖਾਨਾ ਬੰਦ ਕਰੇਗਾ ਹੋਂਡਾ

ਟੋਕੀਓ, 20 ਫਰਵਰੀ (ਏਜੰਸੀ)-ਹੋਂਡਾ ਮੋਟਰ ਕੰਪਨੀ ਨੇ ਆਪਣੇ ਪੱਛਮੀ ਇੰਗਲੈਂਡ ਦੇ ਕਾਰਖਾਨੇ ਨੂੰ 2021 'ਚ ਬੰਦ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ | ਇਹ ਬਿ੍ਟੇਨ ਦੀ ਅਰਥਵਿਵਸਥਾ ਲਈ ਇਕ ਹੋਰ ਝਟਕਾ ਹੈ | ਬਰਤਾਨੀਆ ਨੇ 29 ਮਾਰਚ ਨੂੰ ਯੂਰਪੀ ਸੰਘ ਤੋਂ ਬਾਹਰ ਨਿਕਲਣਾ ਹੈ | ...

ਪੂਰੀ ਖ਼ਬਰ »

ਆਈਸਾ ਵਲੋਂ ਐਡੀਲੇਡ 'ਚ 27ਵਾਂ ਸਾਲਾਨਾ ਇੰਡੀਅਨ ਮੇਲਾ 22-23 ਨੂੰ

ਐਡੀਲੇਡ, 20 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ ਭਾਰਤੀ ਭਾਈਚਾਰੇ ਦੇ ਆਗੂ ਤ੍ਰੀਮਾਣ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਨਰਾਇਣ ਰਾਏ, ਅਮਰਜੀਤ ਗਰੇਵਾਲ, ਆਈਸਾ ਦੇ ਸਮੂਹ ...

ਪੂਰੀ ਖ਼ਬਰ »

ਲਾਰਡ ਸਵਰਾਜ ਪਾਲ ਵਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਅਤੇ ਉਦਯੋਗਪਤੀ ਲਾਰਡ ਸਵਰਾਜ ਪਾਲ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ...

ਪੂਰੀ ਖ਼ਬਰ »

ਬ੍ਰੈਗਜ਼ਿਟ ਵਿਵਾਦ

ਕੰਜ਼ਰਵੇਟਿਵ ਪਾਰਟੀ ਦੇ 3 ਅਤੇ ਲੇਬਰ ਪਾਰਟੀ ਦੇ 1 ਸੰਸਦ ਮੈਂਬਰ ਨੇ ਦਿੱਤਾ ਅਸਤੀਫ਼ਾ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਬ੍ਰੈਗਜ਼ਿਟ ਨੂੰ ਲੈ ਕੇ ਚੱਲ ਰਹੀ ਖਿਚੋਤਾਣ ਹੁਣ ਨਵਾਂ ਸਿਆਸੀ ਰੂਪ ਲੈਂਦੀ ਨਜ਼ਰ ਆ ਰਹੀ ਹੈ, ਅੱਜ ਕੰਜ਼ਰਵੇਟਿਵ ਪਾਰਟੀ ਦੇ 3 ਸੰਸਦ ਮੈਂਬਰਾਂ ਐਨਾ ਸੌਬਰੇ, ਹਈਦੀ ਐਲਨ, ਸਾਰਾਹ ਵੋਲਸਟਨ ਨੇ ਵੀ ਪਾਰਟੀ ਤੋਂ ...

ਪੂਰੀ ਖ਼ਬਰ »

ਬੰਗਾਲੀ ਗਾਇਕ ਪ੍ਰਤੀਕ ਚੌਧਰੀ ਨਹੀਂ ਰਹੇ

ਕੋਲਕਾਤਾ, 20 ਫਰਵਰੀ (ਏਜੰਸੀ)-ਬੰਗਾਲੀ ਗਾਇਕ ਪ੍ਰਤੀਕ ਚੌਧਰੀ ਦਾ ਅੱਜ ਸ਼ਹਿਰ ਦੇ ਇਕ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ | 55 ਸਾਲਾ ਚੌਧਰੀ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਇਕ ਬੇਟਾ ਹੈ | ਉਹ ...

ਪੂਰੀ ਖ਼ਬਰ »

ਨਿਊਜ਼ੀਲੈਂਡ ਦੀ ਸੰਸਦ 'ਚ ਪੁਲਵਾਮਾ ਹਮਲੇ ਿਖ਼ਲਾਫ਼ ਭਾਰਤ ਦੇ ਸਮਰਥਨ 'ਚ ਮਤਾ ਪਾਸ

ਆਕਲੈਂਡ, 20 ਫਰਵਰੀ (ਹਰਮਨਪ੍ਰੀਤ ਸਿੰਘ ਗੋਲੀਆ)-ਬੀਤੇ ਦਿਨੀਂ ਭਾਰਤ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਪੂਰੇ ਵਿਸ਼ਵ ਸਮੇਤ ਨਿਊਜ਼ੀਲੈਂਡ ਵਿਚ ਵੀ ਚੁਫੇਰਿਓ ਨਿੰਦਾ ਕੀਤੀ ਜਾ ਰਹੀ ਹੈ | ਇਸ ਸਬੰਧੀ ਜਿਥੇ ਆਕਲੈਡ ਦੇ ਔਟੀਆ ਸੈਂਟਰ 'ਚ ਭਾਰਤੀ ਭਾਈਚਾਰੇ ਨੇ ਇਕੱਠੇ ...

ਪੂਰੀ ਖ਼ਬਰ »

ਫ਼ਿਲਮ ਅਦਾਕਾਰ ਦੀਪ ਸਿੱਧੂ ਦਾ ਕੈਨੇਡਾ 'ਚ ਸਨਮਾਨ

ਟੋਰਾਂਟੋਂ, 20 ਫਰਵਰੀ (ਹਰਜੀਤ ਸਿੰਘ ਬਾਜਵਾ) ਪੰਜਾਬੀ ਦੀ ਹਿੱਟ ਫ਼ਿਲਮ ਜ਼ੋਰਾ ਦਸ ਨੰਬਰੀਆ ਸਮੇਤ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਮੁੱਖ ਯਾਦਗਾਰੀ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦਾ ਬੀਤੇ ਦਿਨੀਂ ਟੋਰਾਂਟੋਂ ਵਿਖੇ ਇਕ ਸਮਾਗਮ ਦੌਰਾਨ ਉਨ੍ਹਾਂ ਦਾ ...

ਪੂਰੀ ਖ਼ਬਰ »

ਹੇਜ਼ ਵਿਸਾਖੀ ਮੇਲੇ 'ਤੇ ਵਾਰਿਸ ਭਰਾ ਲੈ ਕੇ ਆਉਣਗੇ 'ਪੰਜਾਬੀ ਵਿਰਸਾ'

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵਲੋਂ 5 ਮਈ ਨੂੰ ਹੇਜ਼ ਵਿਖੇ ਸਾਲਾਨਾ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਵਾਰਿਸ ਭਰਾ ਪੰਜਾਬੀ ਵਿਰਸਾ ਲੈ ਕੇ ਹਾਜ਼ਿਰ ਹੋਣਗੇ | ਇਸ ਸਬੰਧੀ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ...

ਪੂਰੀ ਖ਼ਬਰ »

ਬਿ੍ਟਿਸ਼ ਇੰਡੀਅਨ ਕੌਾਸਲਰ ਐਸੋਸੀਏਸ਼ਨ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਦੀ ਨਿੰਦਾ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼ ਇੰਡੀਅਨ ਕੌਾਸਲਰ ਐਸੋਸੀਏਸ਼ਨ (ਬੀਕਾ) ਯੂ. ਕੇ. ਦੀ ਇਕ ਮੀਟਿੰਗ ਲੰਡਨ 'ਚ ਹੋਈ ਜਿਸ 'ਚ ਐਸੋਸੀਏਸ਼ਨ ਮੈਂਬਰਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਇਸ ਹਮਲੇ ਦੀ ...

ਪੂਰੀ ਖ਼ਬਰ »

ਸਿੱਖ ਮਿਸ਼ਨਰੀ ਸੁਸਾਇਟੀ ਯੂ.ਕੇ. ਵਲੋਂ ਸਿੱਖ ਅਤੇ ਮੀਡੀਆ ਸਬੰਧੀ ਸੈਮੀਨਾਰ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਮਿਸ਼ਨਰੀ ਸੁਸਾਇਟੀ ਯੂ. ਕੇ. ਵਲੋਂ ਸਾਊਥਾਲ ਵਿਖੇ ਸਿੱਖ ਅਤੇ ਮੀਡੀਆ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਮੌਕੇ ਲੀਡਜ਼ ਯੂਨੀਵਰਸਿਟੀ ਦੇ ਖੋਜਕਾਰ ਡਾ: ਜਸਜੀਤ ਸਿੰਘ ਨੇ ਸਿੱਖਾਂ ਦੀ ਮੁੱਖ ਮੀਡੀਆ 'ਚ ਯੋਗਦਾਨ, ਬਿ੍ਟਿਸ਼ ਮੀਡੀਆ 'ਚ ਸਿੱਖਾਂ ਦੀ ਨੁਮਾਇੰਦਗੀ ਦੀ ਲੋੜ ਵਿਸ਼ੇ 'ਤੇ ਵਿਚਾਰ ਚਰਚਾ ਕੀਤੀ | ਸਮਾਗਮ ਦੀ ਪ੍ਰਧਾਨਗੀ ਪਿ੍ੰ: ਗੁਰਮੁੱਖ ਸਿੰਘ, ਡਾ: ਗੁਰਨਾਮ ਸਿੰਘ ਅਤੇ ਸਿੱਖ ਮਿਸ਼ਨਰੀ ਸੁਸਾਇਟੀ ਦੇ ਸ: ਹਰਚਰਨ ਸਿੰਘ ਵਲੋਂ ਕੀਤੀ ਗਈ | ਡਾ: ਜਸਜੀਤ ਸਿੰਘ ਨੇ ਬਰਤਾਨੀਆ ਮੀਡੀਆ 'ਚ ਸਿੱਖਾਂ ਬਾਰੇ ਸਮੇਂ ਸਮੇਂ ਦਿੱਤੇ ਜਾਂਦੇ ਨਾ ਪੱਖੀ ਅਤੇ ਹਾਂ ਪੱਖੀ ਪੱਖਾਂ ਤੋਂ ਜਾਣੂ ਕਰਵਾਇਆ, ਉਨ੍ਹਾਂ ਦੱਸਿਆ ਕਿ 60ਵਿਆਂ 'ਚ ਪੰਜਾਬੀ ਮੀਡੀਆ ਦੀ ਵੱਡੀ ਸਰਗਰਮੀ ਵੇਖੀ ਗਈ | ਡਾ: ਗੁਰਨਾਮ ਸਿੰਘ ਨੇ ਬਿ੍ਟਿਸ਼ ਸਿੱਖ ਮੀਡੀਆ ਦੀ ਅਜੋਕੀ ਸਿਥਤੀ 'ਤੇ ਵਿਚਾਰ ਪੇਸ਼ ਕੀਤੇ ਜਦਕਿ ਮਨਪ੍ਰੀਤ ਸਿੰਘ ਬੱਧਨੀ ਕਲਾਂ ਨੇ ਯੂ. ਕੇ. ਦੀ ਪੰਜਾਬੀ ਪੱਤਰਕਾਰੀ ਅਤੇ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ, ਸਿੱਖ ਪ੍ਰੈਸ ਐਸੋਸੀਏਸ਼ਨ ਵਲੋਂ ਸੁੱਖ ਸਿੰਘ ਨੇ ਦੱਸਿਆ ਕਿ ਉਹ ਅੰਗਰੇਜ਼ੀ ਅਖ਼ਬਾਰਾਂ 'ਚ ਸਿੱਖਾਂ ਅਤੇ ਸਿੱਖ ਧਰਮ ਬਾਰੇ ਲਿਖੇ ਜਾਣ ਵਾਲੇ ਲੇਖਾਂ ਅਤੇ ਖ਼ਬਰਾਂ 'ਤੇ ਕਿਸ ਤਰ੍ਹਾਂ ਨਜ਼ਰ ਰੱਖਦੇ ਹਨ ਅਤੇ ਲੋੜ ਪੈਣ ਤੇ ਆਪਣੀ ਪ੍ਰਤੀਕਿਰਿਆ ਵੀ ਜ਼ਾਹਿਰ ਕਰਦੇ ਹਨ | ਜ਼ਿਕਰਯੋਗ ਹੈ ਕਿ ਡਾ: ਜਸਜੀਤ ਸਿੰਘ ਵਲੋਂ ਸਿੱਖ ਮਿਸ਼ਨਰੀ ਸੁਸਾਇਟੀ ਯੂ. ਕੇ. ਦੇ ਸਹਿਯੋਗ ਨਾਲ ਸਿੱਖ ਅਤੇ ਸਿੱਖ ਮੀਡੀਆ ਬਾਰੇ ਖੋਜ ਕੀਤੀ ਜਾ ਰਹੀ ਹੈ ਅਤੇ ਇਹ ਸੈਮੀਨਾਰ ਵੀ ਇਸ ਦਾ ਹਿੱਸਾ ਸੀ | ਇਸ ਮੌਕੇ ਡਾ: ਜਸਜੀਤ ਸਿੰਘ ਦਾ ਖੋਜ ਖੇਤਰ 'ਚ ਪਾਏ ਯੋਗਦਾਨ ਬਦਲੇ ਸਨਮਾਨ ਕੀਤਾ ਗਿਆ | ਇਸ ਮੌਕੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਸ: ਮਲਕੀਤ ਸਿੰਘ ਗਰੇਵਾਲ, ਬਾਰਕਿੰਗ ਦੇ ਸਾਬਕਾ ਅਤੇ ਪਹਿਲੇ ਸਿੱਖ ਮੇਅਰ ਇੰਦਰ ਸਿੰਘ ਜੰਮੂ, ਬਹਾਦਰ ਸਿੰਘ, ਹਰਬੰਸ ਸਿੰਘ ਕੁਲਾਰ, ਮਹਿੰਦਰ ਸਿੰਘ ਰਾਠੌਰ, ਮੰਗਲ ਸਿੰਘ, ਇੰਦਰ ਸਿੰਘ ਉੱਪਲ, ਸੁਰਿੰਦਰ ਸਿੰਘ ਜੰਡੂ, ਸਵਰਨ ਸਿੰਘ ਕੰਗ, ਮਨਜੀਤ ਕੌਰ, ਸੋਹਣ ਸਿੰਘ ਢੇਸੀ, ਅਮਰਜੀਤ ਸਿੰਘ ਖਾਲੜਾ ਆਦਿ ਹਾਜ਼ਿਰ ਸਨ |


ਖ਼ਬਰ ਸ਼ੇਅਰ ਕਰੋ

ਹਾਊਸ ਪਾਰਟੀ 'ਚੋਂ ਹਥਿਆਰ ਚੋਰੀ ਕਰਨ ਵਾਲੇ ਨੌਜਵਾਨ ਕਾਬੂ

ਕੈਲਗਰੀ, 20 ਫਰਵਰੀ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦੇ ਨਾਲ ਲੱਗਦੇ ਕਸਬੇ ਏਅਰਡਰੀ 'ਚ ਇਕ ਪਾਰਟੀ ਦੌਰਾਨ ਕਈ ਹਥਿਆਰ ਚੋਰੀ ਕਰਨ ਦੇ ਦੋਸ਼ 'ਚ 19 ਸਾਲਾ ਇਕ ਲੜਕੇ ਸਮੇਤ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ¢ ਬਾਕੀ ਤਿੰਨਾਂ ਦੀ ਉਮਰ 18 ਸਾਲ ਤੋਂ ਵੀ ਘੱਟ ਦੱਸੀ ਗਈ ...

ਪੂਰੀ ਖ਼ਬਰ »

ਕੈਲਗਰੀ ਦੇ ਸਾਬਕਾ ਐਲਡਰਮੈਨ ਬੈਰੀ ਅਰਸਕੀਨ ਦਾ ਦਿਹਾਂਤ

ਕੈਲਗਰੀ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦੇ ਸਾਬਕਾ ਐਲਡਰਮੈਨ ਬੈਰੀ ਅਰਸਕੀਨ ਦਾ ਦਿਹਾਂਤ ਹੋ ਗਿਆ ਹੈ¢ ਉਹ 73 ਵਰਿ੍ਹਆਂ ਦੇ ਸਨ¢ ਅਰਸਕੀਨ ਪਿਛਲੇ ਲੰਬੇ ਅਰਸੇ ਤੋਂ ਦਿਮਾਗ਼ ਨਾਲ ਸਬੰਧਿਤ ਕਿਸੇ ਬਿਮਾਰੀ ਨਾਲ ਜੂਝ ਰਹੇ ਸਨ¢ ਬ੍ਰਾਇਨ ਪਿਨਕੌਟ ਵਲੋਂ ਵਾਰਡ 11 ਦੀ ਕਮਾਨ ...

ਪੂਰੀ ਖ਼ਬਰ »

ਡ੍ਰਮਹੈਲਰ ਦੇ ਐਮ.ਐਲ.ਏ. ਵਲੋਂ ਅਗਲੀ ਚੋਣ ਆਜ਼ਾਦ ਲੜਣ ਦਾ ਐਲਾਨ

ਕੈਲਗਰੀ, 20 ਫਰਵਰੀ (ਹਰਭਜਨ ਸਿੰਘ ਢਿੱਲੋਂ)-ਡ੍ਰਮਹੈਲਰ-ਸਟੈਟਲਰ ਤੋਂ ਐਮ.ਐਲ.ਏ. ਰਿਕ ਸਟ੍ਰੈਂਕਮੈਨ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ¢ ਰਿਕ ਸਟ੍ਰੈਂਕਮੈਨ ਪਿਛਲੇ ਵਰ੍ਹੇ ਸਤੰਬਰ 'ਚ ਹੋਈ ਨੌਮੀਨੇਸ਼ਨ ਦੀ ਰੇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX