ਪੁਰਾਣਾ ਸ਼ਾਲਾ, 14 ਮਾਰਚ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ ਦੀ ਬੀਤੀ ਕਈ ਸਾਲਾਂ ਤੋਂ ਬਦਤਰ ਹਾਲਤ ਨੰੂ ਲੈ ਕੇ ਸਰਕਾਰ ਵਲੋਂ 2018 ਵਿਚ ਹਲਕੇ ਨਾਲ ਸਬੰਧਿਤ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਅਤੇ ਗੁਰਦਾਸਪੁਰ ਤੋਂ ...
ਬਹਿਰਾਮਪੁਰ, 14 ਮਾਰਚ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਬਾਹਮਣੀ ਵਿਖੇ ਬੀਤੀ ਸ਼ਾਮ ਸਕੂਟਰੀ ਤੇ ਟਿੱਪਰ ਦੀ ਹੋਈ ਟੱਕਰ ਵਿਚ ਇਕ ਮਹਿਲਾ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬਲਵੀਰ ਸਿੰਘ ਵਾਸੀ ਜਾਖਆ ਲਾੜੀ ਥਾਣਾ ਸੁਜਾਨਪੁਰ ਆਪਣੀ ਪਤਨੀ ...
ਗੁਰਦਾਸਪੁਰ, 14 ਮਾਰਚ (ਸੁਖਵੀਰ ਸਿੰਘ ਸੈਣੀ)-ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਅਣਦੇਖੀ ਕਾਰਨ ਪੰਜਾਬ ਸਰਕਾਰ ਿਖ਼ਲਾਫ਼ ਰੋਸ ਪ੍ਰਗਟ ਕਰਦਿਆਂ ਡਾਕਖ਼ਾਨਾ ਚੌਕ ਵਿਖੇ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ...
ਗੁਰਦਾਸਪੁਰ, 14 ਮਾਰਚ (ਆਰਿਫ਼)-ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਤੇਜਿੰਦਰਪਾਲ ਸਿੰਘ ਸੰਧੂ ਵਲੋਂ ਗੁਰਦਾਸਪੁਰ ਲੋਕ ਸਭਾ ਚੋਣ 2019 ਲਈ ਬਣਾਏ ਗਏ ਕਾਊਾਟਿੰਗ ਸੈਂਟਰਾਂ ਤੇ ਸਟਰਾਂਗ ਰੂਮਾਂ ਦੀ ਸੁਰੱਖਿਆ ਸਮੇਤ ਹੋਰ ਕੀਤੇ ਜਾਣ ਵਾਲੇ ਪ੍ਰਬੰਧਾਂ ...
ਬਟਾਲਾ, 14 ਮਾਰਚ (ਕਾਹਲੋਂ)-ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਪ੍ਰੋ: ਡਾ: ਐਡਵਰਡ ਮਸੀਹ ਦੀ ਰਹਿਨੁਮਾਈ ਅਤੇ ਯੂਥ ਕੋਆਰਡੀਨੇਟਰ ਪ੍ਰੋ: ਸੁਖਜਿੰਦਰ ਸਿੰਘ ਬਾਠ ਦੀ ਅਗਵਾਈ ਹੇਠ ਯੁਵਕ ਮੇਲਾ ...
ਧਿਆਨਪੁਰ, 14 ਮਾਰਚ (ਸਰਬਜੀਤ ਸਿੰਘ ਰਿਆੜ)-ਨੇੜਲੇ ਪਿੰਡ ਸ਼ਾਹਪੁਰ ਜਾਜਨ ਦੀ ਪੱਤੀ ਰਾਮਪੁਰ ਦੇ ਕੋਲ ਸ਼ੱਕੀ ਨਾਲੇ 'ਤੇ ਬਣਿਆ ਪੁਲ ਜੋ 1971 'ਚ ਤਿਆਰ ਕੀਤਾ ਗਿਆ, ਇਹ ਪੁਲ ਫਤਹਿਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਰੋਡ ਨੂੰ ਆਪਸ ਵਿਚ ਜੋੜਦਾ ਹੈ, ਜਿਸ ਕਾਰਨ ਹਾਲਤ ਖਸਤਾ ਹੋਈ ਪਈ ...
ਬਟਾਲਾ, 14 ਮਾਰਚ (ਕਾਹਲੋਂ)-ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਪ੍ਰੋ: ਡਾ: ਐਡਵਰਡ ਮਸੀਹ ਦੀ ਰਹਿਨੁਮਾਈ ਅਤੇ ਯੂਥ ਕੋਆਰਡੀਨੇਟਰ ਪ੍ਰੋ: ਸੁਖਜਿੰਦਰ ਸਿੰਘ ਬਾਠ ਦੀ ਅਗਵਾਈ ਹੇਠ ਯੁਵਕ ਮੇਲਾ ...
ਗੁਰਦਾਸਪੁਰ, 14 ਮਾਰਚ (ਆਰਿਫ਼)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਗਏ ਐਲਾਨ ਮੁਤਾਬਿਕ 16 ਮਾਰਚ ਨੂੰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਵਲੋਂ ਕਾਂਗਰਸ ਸਰਕਾਰ ਦੀ ਵਾਅਦਾ ਿਖ਼ਲਾਫ਼ੀ ਸਬੰਧੀ ਲੋਕਾਂ ਨੂੰ ਜਾਣੂ ...
ਘਰੋਟਾ, 14 ਮਾਰਚ (ਸੰਜੀਵ ਗੁਪਤਾ)-ਨਹਿਰ ਅਪਰਬਾਰੀ ਦੁਆਬ ਦੀ ਅਣਦੇਖੀ ਦੇ ਚੱਲਦਿਆਂ ਜਿੱਥੇ ਕਈ ਸਥਾਨਾਂ ਤੋਂ ਨਹਿਰ ਨੰੂ ਖੋਰਾ ਲੱਗਣ ਨਾਲ ਇੱਥੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ, ਉੱਥੇ ਟੋਲ ਬਚਾਉਣ ਦੇ ਚੱਕਰ ਵਿਚ ਇਸ ਰੂਟ ਤੋਂ ਨਿਕਲਦੇ ਓਵਰਲੋਡ ਵਾਹਨਾਂ ਨੇ ...
ਧਿਆਨਪੁਰ, 14 ਮਾਰਚ (ਸਰਬਜੀਤ ਸਿੰਘ ਰਿਆੜ)-ਨੇੜਲੇ ਪਿੰਡ ਸ਼ਾਹਪੁਰ ਜਾਜਨ ਦੀ ਪੱਤੀ ਰਾਮਪੁਰ ਦੇ ਕੋਲ ਸ਼ੱਕੀ ਨਾਲੇ 'ਤੇ ਬਣਿਆ ਪੁਲ ਜੋ 1971 'ਚ ਤਿਆਰ ਕੀਤਾ ਗਿਆ, ਇਹ ਪੁਲ ਫਤਹਿਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਰੋਡ ਨੂੰ ਆਪਸ ਵਿਚ ਜੋੜਦਾ ਹੈ, ਜਿਸ ਕਾਰਨ ਹਾਲਤ ਖਸਤਾ ਹੋਈ ਪਈ ...
ਡੇਰਾ ਬਾਬਾ ਨਾਨਕ,14 ਮਾਰਚ (ਵਿਜੇ ਕੁਮਾਰ ਸ਼ਰਮਾ)-ਮਨੱੁਖਤਾ ਦੀ ਨਿਸ਼ਕਾਮ ਸੇਵਾ ਕਰ ਰਹੀ ਸੰਸਥਾ ਤੇ ਸਰੱਬਤ ਦੇ ਭਲੇ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਦੇ ਪ੍ਰਬੰਧਾਂ ਹੇਠ ਪਿੰਡ ਸਠਿਆਲੀ ਵਿਖੇ ...
ਪੁਰਾਣਾ ਸ਼ਾਲਾ, 14 ਮਾਰਚ (ਅਸ਼ੋਕ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਵੱਖ-ਵੱਖ ਨਤੀਜਿਆਂ ਵਿਚੋਂ ਮਾਤਾ ਗੁਜਰੀ ਮੈਮੋਰੀਅਲ ਕਾਲਜ ਬਲਵੰਡਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਡਾਇਰੈਕਟਰ ਡਾ: ਵਿਨੋਦ ਮਹਾਜਨ ਨੇ ਦੱਸਿਆ ਕਿ ਬੀ.ਏ. ...
ਗੁਰਦਾਸਪੁਰ, 14 ਮਾਰਚ (ਸੁਖਵੀਰ ਸਿੰਘ ਸੈਣੀ)-ਲੋਕ ਸਭਾ ਚੋਣਾਂ ਨੰੂ ਲੈ ਕੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਪਿੰਡ ਬੱਬਰੀ ਨੰਗਲ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਚੇਅਰਮੈਨ ਲੇਬਰ ਸੈੱਲ ਪੰਜਾਬ ਗੁਰਮੀਤ ਸਿੰਘ ਪਾਹੜਾ, ਹਲਕਾ ਯੂਥ ...
ਹਰਚੋਵਾਲ, 14 ਮਾਰਚ (ਰਣਜੋਧ ਸਿੰਘ ਭਾਮ)-19 ਮਈ ਨੂੰ ਹੋ ਰਹੀਆਂ ਪਾਰਲੀਮੈਂਟ ਚੋਣਾਂ 'ਚ ਲੋਕਾਂ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵੋਟਰ ਉਸ ਉਮੀਦਵਾਰ ਨੂੰ ਵਿਧਾਇਕ ਬਲਵਿੰਦਰ ਸਿੰਘ ...
ਬਟਾਲਾ, 14 ਮਾਰਚ (ਕਾਹਲੋਂ)-ਪੰਜਾਬ ਪੁਲਿਸ ਦੇ ਹੌਲਦਾਰ ਸਤਨਾਮ ਸਿੰਘ ਸਪੁੱਤਰ ਪਿਆਰਾ ਸਿੰਘ ਵਾਸੀ ਸ਼ਿਕਾਰ ਮਾਛੀਆਂ ਜਿਨ੍ਹਾਂ ਦਾ ਬੀਤੇ ਦਿਨੀਂ ਡਿਊਟੀ ਦੌਰਾਨ ਐਕਸੀਡੈਂਟ 'ਚ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੇ ਪਰਿਵਾਰ ਨੂੰ ਵਿਭਾਗ ਵਲੋਂ 10 ਲੱਖ ਰੁਪਏ ਦੀ ਸਹਾਇਤਾ ...
ਊਧਨਵਾਲ, 14 ਮਾਰਚ (ਪਰਗਟ ਸਿੰਘ)-ਪਿੰਡ ਖੁਜਾਲਾ 'ਚ ਸ੍ਰੀ ਗੁਰੂ ਰਾਮਦਾਸ ਮਾਡਰਨ ਸਕੂਲ 'ਚ ਸਾਲਾਨਾ ਇਨਾਮ ਵੰਡ ਅਤੇ ਵੱਖ-ਵੱਖ ਖੇਤਰਾਂ ਵਿਚੋਂ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਕੂਲੀ ...
ਬਟਾਲਾ, 14 ਮਾਰਚ (ਕਾਹਲੋਂ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਭਾਰਤੀ ਘੱਟ-ਗਿਣਤੀ ਦਲਿਤ ਫਰੰਟ ਦੇ ਕੌਮੀ ਚੇਅਰਮੈਨ ਡ: ਸਤਿਨਾਮ ਸਿੰਘ ਬਾਜਵਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ | ਇਤਿਹਾਸਕ ਗੁਰਦੁਆਰਾ ਸਾਹਿਬ ...
ਕਲਾਨੌਰ, 14 ਮਾਰਚ (ਪੁਰੇਵਾਲ)-ਮਰਹੂਮ ਸੰਤੋਖ ਸਿੰਘ ਰੰਧਾਵਾ ਦੇ ਨਕਸ਼ੇਕਦਮਾਂ 'ਤੇ ਚੱਲਦਿਆਂ ਹੋਇਆਂ ਸਿਆਸਤ 'ਚ ਇਕ ਬੇਦਾਗ਼ ਸ਼ਖ਼ਸੀਅਤ ਵਜੋਂ ਵਿਚਰ ਰਹੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਤਹਿਤ ਆਪਣੀ ...
ਬਟਾਲਾ, 14 ਮਾਰਚ (ਕਾਹਲੋਂ)-ਭਾਰਤੀ ਜਨਤਾ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਕੇਸ਼ ਭਾਟੀਆ ਦੀ ਅਗਵਾਈ ਹੇਠ ਹੋਈ, ਜਿਸ ਵਿਚ ਅੱਜ 15 ਮਾਰਚ ਨੂੰ ਬਟਾਲਾ ਦੇ ਕਮਿਊਨਿਟੀ ਹਾਲ 'ਚ ਹੋਣ ਵਾਲੇ ਭਾਜਪਾ ਕਾਰਜਕਰਤਾ ਸੰਮੇਲਨ ਸਬੰਧੀ ਚਰਚਾ ਕਰਕੇ ਡਿਊਟੀਆਂ ...
ਕਲਾਨੌਰ, 14 ਮਾਰਚ (ਪੁਰੇਵਾਲ)-ਨੇੜਲੇ ਸਰਹੱਦੀ ਪਿੰਡ ਲੋਪਾ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਵਲੋਂ ਸਰਪੰਚ ਬੀਬੀ ਗੁਰਜੀਤ ਕੌਰ ਅਤੇ ਸਾ: ...
ਗੁਰਦਾਸਪੁਰ, 14 ਮਾਰਚ (ਸੁਖਵੀਰ ਸਿੰਘ ਸੈਣੀ)-ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਹਸਪਤਾਲ ਦੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਚੰਚਲ ਮਸੀਹ ਅਤੇ ਕੇਵਲ ਮਸੀਹ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ | ਜਿਸ ਵਿਚ ...
ਹਰਚੋਵਾਲ, 14 ਮਾਰਚ (ਰਣਜੋਧ ਸਿੰਘ ਭਾਮ)-ਪਿੰਡ ਹਰਚੋਵਾਲ ਦੀ ਨਵੀਂ ਬਣੀ ਪੰਚਾਇਤ ਵਲੋਂ ਸਰਪੰਚ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਸਬੰਧੀ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਪੰਚਾਇਤ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਭਾਗ ਲਿਆ ...
ਬਟਾਲਾ, 14 ਮਾਰਚ (ਕਾਹਲੋਂ)-ਭਾਰਤੀ ਜਨਤਾ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਕੇਸ਼ ਭਾਟੀਆ ਦੀ ਅਗਵਾਈ ਹੇਠ ਹੋਈ, ਜਿਸ ਵਿਚ ਅੱਜ 15 ਮਾਰਚ ਨੂੰ ਬਟਾਲਾ ਦੇ ਕਮਿਊਨਿਟੀ ਹਾਲ 'ਚ ਹੋਣ ਵਾਲੇ ਭਾਜਪਾ ਕਾਰਜਕਰਤਾ ਸੰਮੇਲਨ ਸਬੰਧੀ ਚਰਚਾ ਕਰਕੇ ਡਿਊਟੀਆਂ ...
ਕਲਾਨੌਰ, 14 ਮਾਰਚ (ਪੁਰੇਵਾਲ)-ਨੇੜਲੇ ਪਿੰਡ ਹਕੀਂਮਪੁਰ ਦੇ ਨੌਜਵਾਨ ਸਰਪੰਚ ਅਵਤਾਰ ਸਿੰਘ ਲਾਡੀ ਵਲੋਂ ਪਿੰਡ ਦੇ ਸਮਾਜ ਸੇਵਕ ਅਤੇ ਮੁਹਤਬਰਾਂ ਦੇ ਸਹਿਯੋਗ ਨਾਲ ਪਿੰਡ ਦੀ ਫਿਰਨੀ ਦੀ ਸਫ਼ਾਈ ਤੋਂ ਬਾਅਦ ਹਰਿਆਲੀ ਤੇ ਸਜਾਵਟ ਲਈ ਬੂਟੇ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਗਈ | ...
ਧਾਰੀਵਾਲ, 14 ਮਾਰਚ (ਸਵਰਨ ਸਿੰਘ)-ਇਥੋਂ ਨਜ਼ਦੀਕ ਲਿਟਲ ਫਲਾਵਰ ਕਾਂਨਵੈਂਟ ਸਕੂਲ (ਸੋਹਲ) ਧਾਰੀਵਾਲ ਵਿਖੇ ਡਾਇਰੈਕਟਰ ਫਾਦਰ ਜੋਸਫ ਮੈਥਿਊ ਦੀ ਅਗਵਾਈ ਵਿਚ ਨਵੇਂ ਸੈਸ਼ਨ ਲਈ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਭਗਵਤ ਗੀਤਾ ਅਤੇ ਪਵਿੱਤਰ ...
ਕਾਦੀਆਂ, 14 ਮਾਰਚ (ਕੁਲਵਿੰਦਰ ਸਿੰਘ)-ਸਥਾਨਕ ਸਰਕਾਰੀ ਉਪਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿਖੇ ਸਟੇਟ ਬਾਡੀ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ, ਜਨਰਲ ਸਕੱਤਰ ਸਰਬਜੀਤ ਸਿੰਘ, ਮੀਤ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਅਤੇ ਖਜਾਨਚੀ ਹਰਜੀਤ ਸਿੰਘ ਨੇ ...
ਬਟਾਲਾ, 14 ਮਾਰਚ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਐਲਾਨੇ ਗਏ ਬੀ.ਕਾਮ. ਸਮੈਸਟਰ ਤੀਜਾ ਦੇ ਨਤੀਜਿਆਂ ਵਿਚੋਂ ਐਸ.ਐਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਮਰਸ ਵਿਭਾਗ ਦੇ ਮੁਖੀ ਪ੍ਰੋ: ...
ਵਰਸੋਲਾ, 14 ਮਾਰਚ (ਵਰਿੰਦਰ ਸਹੋਤਾ)-ਸਮਾਜ ਸੇਵੀ ਆਗੂ ਤੇ ਵਾਤਾਵਰਨ ਪ੍ਰੇਮੀ ਡਾ: ਐਸ. ਯੂਸਫ਼ ਨੇ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਸਰਹੱਦੀ ਪਿੰਡ ਚੱਗੂਵਾਲ ਦੇ ਇਕ ਲੋੜਵੰਦ ਪਰਿਵਾਰ ਨੂੰ ਇਨਵਰਟਰ ਦਾਨ ਵਜੋਂ ਲੈ ਕੇ ਦਿੱਤਾ ਹੈ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ...
ਦੀਨਾਨਗਰ, 14 ਮਾਰਚ (ਸੋਢੀ/ਸੰਧੂ/ਸ਼ਰਮਾ)-ਦੀਨਾਨਗਰ ਵਰਗੇ ਪਛੜੇ ਖੇਤਰ 'ਚ ਪਿਛਲੇ ਦੋ ਦਹਾਕਿਆਂ ਤੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਹਜ਼ਾਰਾਂ ਬੱਚਿਆਂ ਨੂੰ ਸਿੱਖਿਆ ਦੇਣ ਵਾਲਾ ਸੀ.ਬੀ.ਐੱਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਗੋਬਿੰਦ ਪਬਲਿਕ ਸਕੂਲ ਸਿੱਖਿਆ ...
ਕਾਦੀਆਂ, 14 ਮਾਰਚ (ਮਕਬੂਲ ਅਹਿਮਦ)-ਨਜ਼ਦੀਕੀ ਪਿੰਡ ਸਰਕਾਰੀ ਹਾਈ ਸਕੂਲ ਕਾਹਲਵਾਂ ਵਿਖੇ ਤੰਦਰੁਸਤ ਕਿਸ਼ੋਰ ਦਿਵਸ ਮਨਾਇਆ ਗਿਆ, ਜਿਸ ਵਿਚ ਪੀ.ਆਰ. ਐਜੂਕੇਟਰ ਅਤੇ ਬੱਚਿਆਂ ਦੇ ਹਿਮੋਗਲੋਬਿਨ, ਭਾਰ ਅਤੇ ਲੰਬਾਈ ਚੈੱਕ ਕਰਦੇ ਹੋਏ ਆਰ.ਬੀ.ਐਮ. ਦੀ ਟੀਮ ਵਲੋਂ ਚੈਕਅੱਪ ਕੈਂਪ ...
ਸ੍ਰੀ ਹਰਿਗੋਬਿੰਦਪੁਰ, 14 ਮਾਰਚ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਾਸਲ ਪ੍ਰਧਾਨ ਬਾਬਾ ਹਰਜੀਤ ਸਿੰਘ ਭੱਲਾ, ਕੌਾਸਲਰ ਬਾਬਾ ਸੋਨੂੰ ਭੱਲਾ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਵਲੋਂ ਘੁਮਾਣ ਵਿਖੇ ਸੰਗਤ ਦੇ ਸਹਿਯੋਗ ਨਾਲ ...
ਕਾਹਨੂੰਵਾਨ, 14 ਮਾਰਚ (ਹਰਜਿੰਦਰ ਸਿੰਘ ਜੱਜ)-ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਜੋਗੀ ਚੀਮਾ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ ਦਿਵਸ ਮਨਾਇਆ ਗਿਆ, ਜਿਸ ਵਿਚ ਸਤਨਾਮ ਸਰਬ ਕਲਿਆਣ ਟਰੱਸਟ ਦੇ ਸਹਿਯੋਗ ਨਾਲ ਦਸਤਾਰ ...
ਬਟਾਲਾ, 14 ਮਾਰਚ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਲਈਆਂ ਗਈਆਂ ਸਮੈਸਟਰ ਪ੍ਰੀਖਿਆਵਾਂ ਵਿਚ ਆਰ.ਆਰ. ਬਾਵਾ ਗਰਲਜ਼ ਕਾਲਜ ਬਟਾਲਾ ਦੀ ਐਮ.ਏ. ਹਿੰਦੀ ਸਮੈਸਟਰ ਤੀਸਰਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ...
ਬਟਾਲਾ, 14 ਮਾਰਚ (ਕਾਹਲੋਂ)-ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦ ਭਾਈ ਲਛਮਣ ਸਿੰਘ (ਧਾਰੋਵਾਲੀ) ਅਤੇ ਸਾਥੀ ਸਿੰਘਾਂ ਦੀ ਪਵਿੱਤਰ ਯਾਦ ਵਿਚ ਪਿੰਡ ਗੋਧਰਪੁਰ ਵਿਖੇ ਕਰਵਾਇਆ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਅਨੇਕਾਂ ਯਾਦਾਂ ਬਿਖੇਰਦਾ ਹੋਇਆ ਸੰਪੰਨ ਹੋਇਆ | ...
ਬਟਾਲਾ, 14 ਮਾਰਚ (ਬੁੱਟਰ)-ਐਸ.ਐਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਵਿਖੇ ਸਥਾਨਕ ਕਮੇਟੀ ਚੇਅਰਮੈਨ ਜਗਦੀਸ਼ ਰਾਜ ਸਾਹਨੀ ਤੇ ਪਿ੍ੰਸੀਪਲ ਡਾ: ਵਰਿੰਦਰ ਭਾਟੀਆ ਦੀ ਅਗਵਾਈ 'ਚ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਖੇਡ ਵਿਭਾਗ ਦੇ ਕੋਆਰਡੀਨੇਟਰ ਤੇ ਮੁਖੀ ਪ੍ਰੋ: ਨਵਜੀਤ ਸਿੰਘ ਦੀ ...
ਬਹਿਰਾਮਪੁਰ, 14 ਮਾਰਚ (ਬਲਬੀਰ ਸਿੰਘ ਕੋਲਾ)-ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ 'ਤੇ ਥਾਣਾ ਬਹਿਰਾਮਪੁਰ ਮੁਖੀ ਸੋਨਮਦੀਪ ਕੌਰ ਨੇ ਇਲਾਕੇ ਦੇ ਅਸਲ੍ਹਾ ਧਾਰਕਾਂ ਨੰੂ ਆਪਣਾ ਅਸਲ੍ਹਾ ਸਬੰਧਿਤ ਥਾਣੇ ਜਾਂ ਅਸਲ੍ਹਾ ਡੀਲਰਾਂ ਨੰੂ ਜਮ੍ਹਾ ਕਰਵਾਉਣ ਦੀ ਸਖ਼ਤ ਹਦਾਇਤ ...
ਗੁਰਦਾਸਪੁਰ, 14 ਮਾਰਚ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਬਾਜੇਚੱਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਵੇਂ ਦਾਖ਼ਲੇ ਸਬੰਧੀ ਬਾਲ ਰੈਲੀ ਕੱਢੀ ਗਈ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਰਜਵਿੰਦਰਪਾਲ ਕੌਰ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ...
ਫਤਹਿਗੜ੍ਹ ਚੂੜੀਆਂ, 14 ਮਾਰਚ (ਜੇ.ਐਸ. ਮਾਨ)-ਡਾਇਸਿਸ ਆਫ਼ ਅੰਮਿ੍ਤਸਰ ਚਰਚ ਆਫ਼ ਨਾਰਥ ਇੰਡੀਆ ਵਲੋਂ ਚਲਾਏ ਜਾ ਰਹੇ ਐਜੂਕੇਸ਼ਨ ਪ੍ਰਾਜੈਕਟ ਤਹਿਤ ਪਿੰਡ ਡੋਗਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ 'ਚ ...
ਗੁਰਦਾਸਪੁਰ, 12 ਮਾਰਚ (ਆਲਮਬੀਰ ਸਿੰਘ)-ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੇਅੰਤ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਕੀਰਤਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਲਖਵਿੰਦਰ ਸਿੰਘ ...
ਬਟਾਲਾ, 14 ਮਾਰਚ (ਬੁੱਟਰ)-ਨਗਰ ਸੁਧਾਰ ਟਰੱਸਟ ਦੇ ਸੇਵਾ-ਮੁਕਤ ਐਸ.ਡੀ.ਓ. ਰਣਧੀਰ ਸਿੰਘ ਕਾਹਲੋਂ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਸ਼ਾਸਤਰੀ ਨਗਰ ਬਟਾਲਾ ਵਿਖੇ ਪਾਏ ਗਏ | ਉਪਰੰਤ ...
ਕਲਾਨੌਰ, 14 ਮਾਰਚ (ਪੁਰੇਵਾਲ)-ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਵੱਖ-ਵੱਖ ਪਿੰਡਾਂ 'ਚ ਜ਼ੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਆਪਣੇ ਵਾਅਦੇ ਤਹਿਤ ਪਿੰਡਾਂ 'ਚ ਕਰਵਾਏ ਜਾ ਰਹੇ ਵਿਕਾਸੀ ਕਾਰਜ ਸ਼ਲਾਘਾਯੋਗ ਹਨ | ...
ਬਟਾਲਾ, 14 ਮਾਰਚ (ਕਾਹਲੋਂ)-ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵਲੋਂ ਪੜ੍ਹੋਂ ਪੰਜਾਬ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਨਾਲ ਜੋੜਨ ਦੇ ਉਪਰਾਲੇ ਕਰਦਿਆਂ ਕਰਵਾਏ ਗਏ ਗੁਰਮਤਿ ਮੁਕਾਬਲੇ 2018 'ਚ ਗੁਰੂ ਰਾਮਦਾਸ ਅਕੈਡਮੀ ਰਿਆਲੀ ਕਲਾਂ ਦਾ ...
ਘੁਮਾਣ, 14 ਮਾਰਚ (ਬੰਮਰਾਹ)-ਘੁਮਾਣ ਦੇ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਸਰਕਾਰ ਕੋਲੋਂ ਮਨਜ਼ੂਰ ਕਰਵਾਈ 16.64 ਕਰੋੜ ਦੀ ਗ੍ਰਾਂਟ ਨੂੰ ਲੈ ਕੇ ਸ਼ਹੀਦ ਬਾਬਾ ਫਿਰਨਾ ਦੇ ਅਸਥਾਨ ਘੁਮਾਣ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਸ੍ਰੀ ...
ਧਾਰੀਵਾਲ, 14 ਮਾਰਚ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਆਲੋਵਾਲ ਵਿਖੇ ਸਮਾਜ ਸੇਵਾ ਲਈ 'ਧੰਨ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ' ਦਾ ਗਠਨ ਕੀਤਾ ਗਿਆ, ਜਿਸ ਵਿਚ ਮਹਾਂਬੀਰ ਸਿੰਘ ਢਿੱਲੋਂ ਪ੍ਰਧਾਨ, ਅਮਨਦੀਪ ਸਿੰਘ ਸਕੱਤਰ ਤੋਂ ਇਲਾਵਾ ਕਾਰਜਕਰਨੀ ਵਿਚ ਸਰਪੰਚ ...
ਗੁਰਦਾਸਪੁਰ, 14 ਮਾਰਚ (ਆਲਮਬੀਰ ਸਿੰਘ)-ਥਾਣਾ ਸਿਟੀ ਦੀ ਪੁਲਿਸ ਵਲੋਂ ਇਕ ਨਾਕੇ ਦੌਰਾਨ 12 ਬੋਤਲਾਂ ਸ਼ਰਾਬ ਸਮੇਤ ਇਕ ਨੌਜਵਾਨ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਏ.ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਜਹਾਜ਼ ਚੌਕ ਨੇੜੇ ਗਸ਼ਤ ਕਰ ਰਹੇ ਸਨ ਤਾਂ ਇਕ ...
ਦੋਰਾਂਗਲਾ/ਵਰਸੋਲਾ, 14 ਮਾਰਚ (ਲਖਵਿੰਦਰ ਸਿੰਘ ਚੱਕਰਾਜਾ, ਵਰਿੰਦਰ ਸਹੋਤਾ)-ਪੰਜਾਬ ਸਰਕਾਰ ਵਲੋਂ ਬਟਾਲਾ ਦੀ ਦਾਣਾ ਮੰਡੀ ਵਿਖੇ 14 ਤੋਂ 25 ਮਾਰਚ ਤੱਕ ਲਗਾਏ ਜਾ ਰਹੇ ਖੇਤਰੀ ਸਰਸ ਮੇਲੇ ਦੀਆਂ ਟਿਕਟਾਂ ਵੇਚਣ ਲਈ ਅਧਿਕਾਰੀਆਂ ਪੱਬਾਂ ਭਾਰ ਹੋਏ ਪਏ ਹਨ | ਇਸ ਦੇ ਚੱਲਦਿਆਂ ...
ਗੁਰਦਾਸਪੁਰ, 14 ਮਾਰਚ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਅਟਾਰੀ ਵਿਖੇ ਇਕ ਭਰਾ ਵਲੋਂ ਛੋਟੇ ਭਰਾ ਨੰੂ ਕਿਡਨੀ ਦੇ ਕੇ ਨਵਾਂ ਜੀਵਨ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਮਾਨ ਜੋ ਪਿਛਲੇ ਲੰਮੇ ਸਮੇਂ ਤੋਂ ਦੋਵੇਂ ਕਿਡਨੀਆਂ ਖ਼ਰਾਬ ਹੋਣ ਕਾਰਨ ਆਪਣੀ ਜਿੰਦਗੀ ...
ਫਤਹਿਗੜ੍ਹ ਚੂੜੀਆਂ, 14 ਮਾਰਚ (ਜੇ.ਐਸ. ਮਾਨ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆ ਰਹੀ ਅਤੇ ਹਰ ਪਾਸੇ ਵਿਕਾਸ ਵਾਲੇ ਕਾਰਜਾਂ ਦੀ ਹਨੇਰੀ ਝੱਲ ਰਹੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਤਿ੍ਪਤ ...
ਡੇਰਾ ਬਾਬਾ ਨਾਨਕ, 14 ਮਾਰਚ (ਵਿਜੇ ਕੁਮਾਰ ਸ਼ਰਮਾ)-ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਕੌਮੀ ਸੜਕ ਮੰਤਰਾਲੇ ਵਲੋਂ ਹਾਸਲ ਕੀਤੀ ਜ਼ਮੀਨ ਦੀ ਨਿਸ਼ਾਨਦੇਹੀ ਨਾਲ ਸਬੰਧਿਤ ਕੁਝ ਸ਼ਿਕਾਇਤਾਂ ਨੂੰ ਲੈ ਕੇ ਅੱਜ ਕਿਸਾਨਾਂ ਵਲੋਂ ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ ਨਾਲ ...
ਦੀਨਾਨਗਰ, 14 ਮਾਰਚ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਦੇ ਪਿੰਡ ਕੋਠੇ ਭਗਵਾਨਪੁਰ 'ਚ ਇਕ ਔਰਤ ਕੋਲੋਂ ਧੋਖੇ ਨਾਲ ਮੋਟਰਸਾਈਕਲ 'ਤੇ ਆਏ ਦੋ ਨੌਜਵਾਨ ਤੇ ਇਕ ਔਰਤ ਵਲੋਂ ਵਾਲੀਆਂ ਲੈ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ...
ਅੱਚਲ ਸਾਹਿਬ, 14 ਮਾਰਚ (ਗੁਰਚਰਨ ਸਿੰਘ)-ਲੋਕ ਸਭਾ ਚੋਣਾ ਵਿਚ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ੋਨ ਇੰਚਾਰਜ ਸ: ਮਨਜੀਤ ਸਿੰਘ ਚੀਮਾ ਨੇ ਪਿੰਡ ਜਾਹਦਪੁਰ ਵਿਖੇ ਕਾਂਗਰਸੀ ਆਗੂ ਸ: ਸਰਬਜੀਤ ...
ਗੁਰਦਾਸਪੁਰ, 14 ਮਾਰਚ (ਆਲਮਬੀਰ ਸਿੰਘ)-ਅੱਜ ਪਿੰਡ ਅੰਦਰ ਨਸ਼ੇ ਵੇਚਣ ਆਏ ਦੋ ਨੌਜਵਾਨਾਂ ਨੰੂ ਪਿੰਡ ਦੇ ਹੀ ਨੌਜਵਾਨਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ | ਜਿਨ੍ਹਾਂ ਕੋਲੋਂ ਕਰੀਬ 50 ਗਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਗੁਰਦਾਸਪੁਰ, 14 ਮਾਰਚ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ-ਪੰਡੋਰੀ 'ਤੇ ਹੋਏ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜ਼ਖ਼ਮੀਆਂ ਦੀ ਪਹਿਚਾਣ ਲਵਪ੍ਰੀਤ ਪੁੱਤਰ ਰਾਜ ਕੁਮਾਰ, ਬਾਬੀ ਪੁੱਤਰ ਜੋਹਨ ਅਤੇ ਸਮਰ ਕੁਮਾਰ ਪੁੱਤਰ ਹੀਰਾ ਲਾਲ ਸਾਰੇ ਨਿਵਾਸੀ ਮਾਨ ਕੌਰ ਸਿੰਘ ਦੇ ਰੂਪ ਵਜੋਂ ਹੋਈ ਹੈ | ਜ਼ਖ਼ਮੀ ਲਵਪ੍ਰੀਤ ਨੇ ਦੱਸਿਆ ਕਿ ਉਹ ਸ਼ਾਮ ਕਰੀਬ 4 ਵਜੇ ਤਿੰਨੋਂ ਮੋਟਰਸਾਈਕਲ 'ਤੇ ਗੁਰਦਾਸਪੁਰ ਸ਼ਹਿਰ ਕਿਸੇ ਕੰਮ ਲਈ ਜਾ ਰਹੇ ਸਨ ਕਿ ਜਦ ਪੰਡੋਰੀ ਰੋਡ 'ਤੇ ਸਥਿਤ ਚਰਚ ਕੋਲ ਪਹੰੁਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੰੂ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਤਿੰਨੋਂ ਜ਼ਖ਼ਮੀ ਹੋ ਗਏ | ਜਿਨ੍ਹਾਂ ਨੰੂ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਪਹੰੁਚਾਇਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੰੂ ਸੂਚਿਤ ਕੀਤਾ |
ਗੁਰਦਾਸਪੁਰ, 14 ਮਾਰਚ (ਸੁਖਵੀਰ ਸਿੰਘ ਸੈਣੀ)-ਔਜੀ ਹੱਬ ਸੰਸਥਾ ਨੇ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਔਜੀ ਹੱਬ ਸੰਸਥਾ ਦੇ ਵੀਜ਼ਾ ਮਾਹਿਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਜਸਮੀਨ ਕੌਰ ਵਾਸੀ ...
ਬਹਿਰਾਮਪੁਰ, 14 ਮਾਰਚ (ਬਲਬੀਰ ਸਿੰਘ ਕੋਲਾ)-ਐਸ.ਡੀ.ਐਮ. ਦੀਨਾਨਗਰ ਵਲੋਂ ਵਿਸ਼ੇਸ਼ ਤੌਰ 'ਤੇ ਕੀਤੀ ਗਈ ਚੈਕਿੰਗ ਦੌਰਾਨ ਵਪਾਰਕ ਤੌਰ 'ਤੇ ਵਰਤੀ ਜਾ ਰਹੀ ਟਰੈਕਟਰ ਟਰਾਲੀ ਨੰੂ ਚੈੱਕ ਕੀਤਾ ਗਿਆ | ਟਰੈਕਟਰ ਚਾਲਕ ਕੋਈ ਵੀ ਕਾਗ਼ਜ਼ ਨਹੀਂ ਦਿਖਾ ਸਕਿਆ ਤੇ ਕਾਰਵਾਈ ਕਰਦਿਆਂ ...
ਪੁਰਾਣਾ ਸ਼ਾਲਾ, 14 ਮਾਰਚ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਦਾਊਵਾਲ 'ਚ ਇਕ ਮੁਖਬਰ ਦੀ ਸੂਚਨਾ 'ਤੇ ਪੁਲਿਸ ਨੇ ਇਕ ਘਰ ਵਿਚੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਸ ਤੋਂ ਇਲਾਵਾ ਇਕ ਨਾਕੇ ਦੌਰਾਨ ਛੀਨਾ ਬੇਟ ਨੇੜਿਓਾ ਇਕ ...
ਕਲਾਨੌਰ, 14 ਮਾਰਚ (ਸਤਵੰਤ ਸਿੰਘ ਕਾਹਲੋਂ)-ਕਾਂਗਰਸ ਪਾਰਟੀ ਦੇ ਆਲ੍ਹਾ ਲੀਡਰਾਂ ਵਲੋਂ 'ਸਾਹਿਬ' ਤੇ 'ਜੀ' ਸ਼ਬਦਾਂ ਦੀ ਵਰਤੋਂ ਕਰਨੀ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ 'ਚ ਕਿਤਨਾ ਸਹਾਈ ਸਿੱਧ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ | ਇਨ੍ਹਾਂ ਸ਼ਬਦਾਂ ਦਾ ...
ਧਿਆਨਪੁਰ, 14 ਮਾਰਚ (ਸਰਬਜੀਤ ਸਿੰਘ ਰਿਆੜ)-ਕਸਬੇ ਦੇ ਨਾਲ ਲਗਦੇ ਕਈ ਪਿੰਡਾਂ 'ਚ ਪਸ਼ੂਆਂ 'ਚ ਮੂੰਹ ਖੁਰ ਬਿਮਾਰੀ ਦਾ ਹਮਲਾ ਹੋ ਚੁੱਕਾ ਹੈ, ਜਿਸ ਕਾਰਨ ਕਈ ਪਸ਼ੂ ਪਾਲਕਾਂ ਦੇ ਪਾਲਤੂ ਦੁਧਾਰੂ ਪਸ਼ੂ ਇਸ ਨਾਮੁਰਾਦ ਬਿਮਾਰੀ ਦੀ ਲਪੇਟ 'ਚ ਆਉਣ ਕਾਰਨ ਬਿਮਾਰ ਪਏ ਹੋਏ ਹਨ ਅਤੇ ...
ਪਠਾਨਕੋਟ, 14 ਮਾਰਚ (ਚੌਹਾਨ)-ਬੀਤੇ ਦਿਨੀਂ ਢਾਂਗੂ ਰੋਡ 'ਤੇ ਹੋਏ ਸੜਕ ਹਾਦਸੇ ਵਿਚ ਸ਼ਹਿਰ ਦਾ ਇਕ ਵਪਾਰੀ ਗੰਭੀਰ ਜ਼ਖ਼ਮੀ ਹੋ ਗਿਆ ਸੀ | ਜਿਸ ਦੀ ਮੌਤ ਹੋ ਗਈ ਹੈ | ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-1 ਦੇ ਏ.ਐਸ.ਆਈ. ਲੇਖਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਮਾਰਚ ਨੰੂ ...
ਪਠਾਨਕੋਟ, 14 ਮਾਰਚ (ਆਰ. ਸਿੰਘ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਪਠਾਨਕੋਟ ਦੇ ਇਤਿਹਾਸ ਵਿਭਾਗ ਦਾ ਐਮ.ਏ.ਪਹਿਲੇ ਅਤੇ ਐਮ.ਏ. ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਸਾਰੇ ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਉੱਪਰ ਨੰਬਰ ਲੈ ਕੇ ਆਪਣਾ ...
ਪਠਾਨਕੋਟ, 14 ਮਾਰਚ (ਆਰ.ਸਿੰਘ)-ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਪਠਾਨਕੋਟ ਵਿਖੇ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਅਗਵਾਈ ਹੇਠ ਨਾਨਕਸ਼ਾਹੀ ਸੰਮਤ 551 ਨਵੇਂ ਸਾਲ ਦੇ ਆਗਮਨ 'ਤੇ ਗੁਰਮਤਿ ਸਮਾਗਮ ਕਰਵਾਇਆ ਗਿਆ | ਸਭ ਤੋਂ ...
ਨਰੋਟ ਮਹਿਰਾ, 14 ਮਾਰਚ (ਸੁਰੇਸ਼ ਕੁਮਾਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸ਼ਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸ਼ਬਦ ਗੁਰੂ ਯਾਤਰਾ ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ 26, 27 ਨੰੂ ਪਠਾਨਕੋਟ ਵਿਖੇ ਪਹੰੁਚ ਰਹੀ ਹੈ | ਪਠਾਨਕੋਟ ਪਹੰੁਚਣ ...
ਪਠਾਨਕੋਟ, 14 ਮਾਰਚ (ਸੰਧੂ/ਆਸ਼ੀਸ਼ ਸ਼ਰਮਾ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਕਲੱਬ ਦੇ ਪ੍ਰਧਾਨ ਸੁਰਿੰਦਰ ਮਹਾਜਨ ਦੀ ਪ੍ਰਧਾਨਗੀ ਹੇਠ ਸਥਾਨਕ ਟਰਾਂਸਪੋਰਟ ਦਫ਼ਤਰ ਵਿਖੇ ਵਿਦਿਆਰਥੀਆਂ ਦੇ ਲਰਨਿੰਗ ਡਰਾਈਵਿੰਗ ਲਾਇਸੰਸ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ | ਜਿਸ ਵਿਚ ...
ਡਮਟਾਲ, 14 ਮਾਰਚ (ਰਾਕੇਸ਼ ਕੁਮਾਰ)-ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਥਾਣਾ ਨੰਗਲ ਦੇ ਮੁਖੀ ਮੁਖ਼ਤਿਆਰ ਸਿੰਘ ਨੇ ਆਪਣੇ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੰੂ ਅਪੀਲ ਕਰਦੇ ਹੋਏ ਕਿ ਆਪਣੇ ਨਿੱਜੀ ...
ਪਠਾਨਕੋਟ, 14 ਮਾਰਚ (ਚੌਹਾਨ)-ਸ੍ਰੀ ਗੁਰੂ ਨਾਭਾ ਦਾਸ ਮਹਾਸ਼ਾ ਸੇਵਾ ਸੰਮਤੀ ਵਲੋਂ ਸ੍ਰੀ ਗੁਰੂ ਨਾਭਾ ਦਾਸ ਮਹਾਸ਼ਾ ਚੇਤਨਾ ਮੰਚ ਦੀ ਸਾਂਝੀ ਮੀਟਿੰਗ ਪ੍ਰਦੇਸ਼ ਪ੍ਰਧਾਨ ਸੂਰਜ ਪ੍ਰਕਾਸ਼ ਅਤੇ ਚੇਅਰਮੈਨ ਅਮਰਨਾਥ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ ਵਿਚ ਮਹੰਤ ਸਾਂਵਰੀਆ ...
ਪਠਾਨਕੋਟ, 14 ਮਾਰਚ (ਚੌਹਾਨ)-ਮਹਾਂ ਸ਼ਿਵਰਾਤਰੀ ਦੇ ਸਬੰਧ 'ਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਟੋਰ ਆਈ.ਟੀ.ਆਈ. ਢਾਕੀ ਪਠਾਨਕੋਟ ਵਿਖੇ ਸਾਲਾਨਾ ਭੰਡਾਰਾ ਤੇ ਹਵਨ ਭਗਵਾਨ ਪਿਪਲੇ ਸਵਰ ਮਹਾਂਦੇਵ ਦੇ ਸਥਾਨ 'ਤੇ ਕਰਵਾਇਆ ਗਿਆ | ਜਿਸ ਵਿਚ ਪੰਡਿਤ ਗੁਰੂਦੇਵ ਸ਼ਾਸਤਰੀ ...
ਪਠਾਨਕੋਟ, 14 ਮਾਰਚ (ਚੌਹਾਨ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਗਠਨ ਕੀਤਾ ਹੈ ਤੇ 11 ਯੂਥ ਆਗੂਆਂ ਨੰੂ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਹੈ | ਇਨ੍ਹਾਂ 11 ਮੈਂਬਰਾਂ 'ਚੋਂ ਇਕ ...
ਪਠਾਨਕੋਟ, 14 ਮਾਰਚ (ਸੰਧੂ)-ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਸਰਬੱਤ ਖ਼ਾਲਸਾ ਸੰਸਥਾ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖ ਰੇਖ ਹੇਠ ਮੀਟਿੰਗ ਹੋਈ | ਮੀਟਿੰਗ ਵਿਚ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ, ਇੰਟਰਨੈਸ਼ਨਲ ਪੰਥਕ ...
ਪਠਾਨਕੋਟ, 14 ਮਾਰਚ (ਚੌਹਾਨ)-ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ | ਭਾਜਪਾ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ | ਭਾਜਪਾ ਦੇ ਜ਼ਿਲ੍ਹਾ ਪਠਾਨਕੋਟ ਤੋਂ ਪਹਿਲਾਂ ਹੀ ਦੋ ਵਾਰ ਉਮੀਦਵਾਰ ਚੋਣ ਮੈਦਾਨ ...
ਸ਼ਾਹਪੁਰ ਕੰਢੀ, 14 ਮਾਰਚ (ਰਣਜੀਤ ਸਿੰਘ)-ਕੰਢੀ ਇਲਾਕੇ ਦੇ ਪਿੰਡ ਬਲੇਵਾਂ, ਵਿਰਕੁਲੀ, ਦੁਰੱਗ ਕੋਠੀ ਦੇ ਵਸਨੀਕਾਂ ਜਿਨ੍ਹਾਂ ਨੇ ਪਿਛਲੇ ਸਾਲ 19 ਸਤੰਬਰ ਨੰੂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਬਾਈਕਾਟ ਕੀਤਾ ਸੀ | ਉਨ੍ਹਾਂ ਲੋਕਾਂ ਨੇ ਫਿਰ ...
ਪਠਾਨਕੋਟ, 14 ਮਾਰਚ (ਚੌਹਾਨ)-ਲੋਕ ਸਭਾ ਚੋਣਾਂ 'ਚ ਕਾਂਗਰਸ ਦੀਆਂ ਨੀਤੀਆਂ ਨੰੂ ਘਰ-ਘਰ ਪਹੰੁਚਾਉਣ ਲਈ ਕਾਂਗਰਸ ਘੱਟ ਗਿਣਤੀ ਸੈੱਲ ਨੇ ਕਮਰ ਕੱਸੇ ਕਰ ਲਏ ਹਨ ਤੇ ਪਿੰਡ-ਪਿੰਡ ਤੇ ਵਾਰਡ-ਵਾਰਡ 'ਚ ਸੈੱਲ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਹ ਗੱਲ ਸੈੱਲ ਦੇ ਜ਼ਿਲ੍ਹਾ ...
ਤਾਰਾਗੜ੍ਹ, 14 ਮਾਰਚ (ਸੋਨੂੰ ਮਹਾਜਨ)-ਸ਼ਹੀਦ ਲੈਫ਼ਟੀਨੈਂਟ ਗੁਰਦੀਪ ਸਿੰਘ ਸਲਾਰੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਵਿਚ ਕਰਵਾਏ ਗਏ 8ਵੇਂ ਲੱਕੀ ਸੈਣੀ ਯਾਦਗਾਰੀ ਵਾਲੀਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਤਾਰਾਗੜ੍ਹ ਦੀ ਟੀਮ ਨੇ ਮਾਹਲ ...
ਬਟਾਲਾ, 14 ਮਾਰਚ (ਬੁੱਟਰ)-ਨਗਰ ਸੁਧਾਰ ਟਰੱਸਟ ਦੇ ਸੇਵਾ-ਮੁਕਤ ਐਸ.ਡੀ.ਓ. ਰਣਧੀਰ ਸਿੰਘ ਕਾਹਲੋਂ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਸ਼ਾਸਤਰੀ ਨਗਰ ਬਟਾਲਾ ਵਿਖੇ ਪਾਏ ਗਏ | ਉਪਰੰਤ ...
ਘੁਮਾਣ, 14 ਮਾਰਚ (ਬੰਮਰਾਹ)-ਘੁਮਾਣ ਦੇ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਸਰਕਾਰ ਕੋਲੋਂ ਮਨਜ਼ੂਰ ਕਰਵਾਈ 16.64 ਕਰੋੜ ਦੀ ਗ੍ਰਾਂਟ ਨੂੰ ਲੈ ਕੇ ਸ਼ਹੀਦ ਬਾਬਾ ਫਿਰਨਾ ਦੇ ਅਸਥਾਨ ਘੁਮਾਣ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਸ੍ਰੀ ...
ਪਠਾਨਕੋਟ, 14 ਮਾਰਚ (ਸੰਧੂ)-ਜੰਮੂ-ਕਸ਼ਮੀਰ ਦੇ ਕਠੂਆ ਵਿਖੇ ਹੋਏ ਬਹੁਚਰਚਿਤ ਜਬਰ ਜਨਾਹ ਤੇ ਕਤਲ ਕਾਂਡ ਦੇ ਕੇਸ ਦੀ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਜ਼ਿਲ੍ਹਾ ਸੈਸ਼ਨ ਅਦਾਲਤ ਪਠਾਨਕੋਟ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੰਦ ਕਮਰਾ ਸੁਣਵਾਈ ਹੋਈ | ...
ਤਾਰਾਗੜ੍ਹ, 14 ਮਾਰਚ (ਸੋਨੂੰ ਮਹਾਜਨ)-ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਵਲੋਂ ਪਿੰਡ ਬੇਗੋਵਾਲ ਦੇ ਸਰਵਪੱਖੀ ਵਿਕਾਸ ਲਈ ਜਾਰੀ ਕੀਤੀ ਗਈ ਗਰਾਂਟ ਤਹਿਤ ਪਿੰਡ ਦੀ ਸਰਪੰਚ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਗਲੀਆਂ-ਨਾਲੀਆਂ ਦੇ ਨਿਰਮਾਣ ਕੰਮ ਦਾ ...
ਸੁਜਾਨਪੁਰ, 14 ਮਾਰਚ (ਜਗਦੀਪ ਸਿੰਘ)-ਗੁਰਦੁਆਰਾ ਸਿੰਘ ਸਭਾ ਰਾਣੀਪੁਰ ਮੁਹੱਲਾ ਸੰਧੂਆਂ ਵਿਖੇ ਸਾਲਾਨਾ ਗੁਰਮਤਿ ਸਮਾਗਮ ਸੇਵਾਦਾਰ ਕੁਲਦੀਪ ਸਿੰਘ ਸੰਧੂ ਦੀ ਦੇਖਰੇਖ ਹੇਠ ਕਰਵਾਇਆ ਗਿਆ | ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ...
ਪਠਾਨਕੋਟ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਸਿਵਲ ਹਸਪਤਾਲ ਪਠਾਨਕੋਟ ਵਿਚ ਸਵਾਈਨ ਫਲੂ ਬੀ-ਕੈਟੇਗਰੀ ਦੇ 24 ਮਰੀਜ਼ ਆਉਣ ਨਾਲ ਜ਼ਿਲੇ੍ਹ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ | ਇਨ੍ਹਾਂ ਮਰੀਜ਼ਾਂ 'ਚ ਜ਼ਿਆਦਾਤਰ ਮਰੀਜ਼ ਔਰਤਾਂ, ਬਜ਼ੁਰਗ ਅਤੇ ਬੱਚੇ ਹਨ ਜਿਨ੍ਹਾਂ ਦਾ ...
ਨਰੋਟ ਜੈਮਲ ਸਿੰਘ, 14 ਮਾਰਚ (ਗੁਰਮੀਤ ਸਿੰਘ)-ਨਰੋਟ ਜੈਮਲ ਸਿੰਘ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਵਿਸ਼ੇਸ਼ ਮੀਟਿੰਗ ਕਰਵਾਈ ਗਈ | ਜਿਸ ਵਿਚ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਸ਼ਿਰਕਤ ਕੀਤੀ | ਇਸ ਮੌਕੇ ਸਾਬਕਾ ਵਿਧਾਇਕਾ ਦੀ ਮੌਜੂਦਗੀ ਵਿਚ ਚਮਨ ਲਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX