ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)- ਲੋਕ ਸਭਾ 2019 ਚੋਣ ਨੂੰ ਲੈ ਕੇ Ñ'ਆਪ' ਦੀ ਚੰਡੀਗੜ੍ਹ ਇਕਾਈ ਵਿਚ ਕੁਝ ਚੰਗਾ ਨਹੀਂ ਚੱਲ ਰਿਹਾ, ਅੱਜ ਚੋਣ ਪ੍ਰਚਾਰ ਕਮੇਟੀ ਮੈਂਬਰਾਂ ਸਮੇਤ 6 ਨੇ ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਅਰਵਿੰਦ ਕੁਮਾਰ ਕੇਜਰੀਵਾਲ ਨੂੰ ਆਪਣੇ ਅਸਤੀਫ਼ੇ ...
ਖਰੜ, 14 ਮਾਰਚ (ਜੰਡਪੁਰੀ)-ਅੱਜ ਸਵੇਰੇ ਗਿਲਕੋ ਵੈਲੀ ਦੀਆਂ ਦੁਕਾਨਾਂ ਦੇ ਪਿੱਛੇ ਖਾਲੀ ਪਈ ਥਾਂ 'ਚ ਇਕ ਨਵ-ਵਿਆਹੁਤਾ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲਣ ਕਾਰਨ ਸਨਸੰਨੀ ਫੈਲ ਗਈ | ਮਿ੍ਤਕਾ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ, ਜਿਸ ਦਾ ਕਿ ਕਤਲ ਕੀਤਾ ਗਿਆ ਹੈ | ਇਸ ਅੰਨ੍ਹੇ ...
ਚੰਡੀਗੜ੍ਹ, 14 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋ ਨਾਜਾਇਜ਼ ਦੇਸੀ ਸ਼ਰਾਬ ਸਮੇਤ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪਹਿਲੇ ਮਾਮਲੇ 'ਚ ਪੁਲਿਸ ਨੇ ਕਾਲੋਨੀ ਨੰਬਰ ਚਾਰ ਦੇ ਬੂਗਲੀ ਨੰੂ ਸਬਜ਼ੀ ਮੰਡੀ ਕਾਲੋਨੀ ...
ਚੰਡੀਗੜ੍ਹ, 14 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਇੰਡਸਟਰੀਅਲ ਏਰੀਆ ਫ਼ੇਜ਼-2 ਵਿਚ ਪੈਂਦੀ ਇਕ ਫ਼ੈਕਟਰੀ 'ਚੋਂ ਚੋਰ ਲੱਖਾਂ ਦੀ ਕਾਪਰ ਤਾਰ ਅਤੇ ਮਸ਼ੀਨੀ ਪੁਰਜ਼ੇ ਚੋਰੀ ਕਰਕੇ ਫ਼ਰਾਰ ਹੋ ਗਏ | ਪੁਲਿਸ ਨੇ ਸ਼ਿਕਾਇਤ 'ਤੇ ਸਬੰਧਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ...
ਚੰਡੀਗੜ੍ਹ, 14 ਮਾਰਚ (ਅ.ਬ.)-ਵੀਜ਼ਾ ਪਲੈਨੇਟ, ਜਿਨ੍ਹਾਂ ਦਾ ਦਫ਼ਤਰ ਐਸ.ਸੀ.ਓ. 664, ਲੇਵਲ 1, ਸੈਕਟਰ 70 ਵਿਚ ਹੈ, ਨੇ 9 ਮਾਰਚ ਨੂੰ ਵੀਜ਼ਾ ਸੈਮੀਨਾਰ ਅਤੇ ਲੱਗੇ ਵੀਜ਼ਾ ਬੰਧਨ ਦਾ ਪ੍ਰੋਗਰਾਮ ਕੀਤਾ | ਇਹ ਪ੍ਰੋਗਰਾਮ ਹੋਟਲ ਸਨਸ਼ਾਈਨ, ਐਸ.ਸੀ.ਓ. 519-520, ਸੈਕਟਰ 70, ਮੋਹਾਲੀ ਵਿਖੇ ਰੱਖਿਆ ...
ਚੰਡੀਗੜ੍ਹ, 14 ਮਾਰਚ (ਅਜਾਇਬ ਸਿੰਘ ਔਜਲਾ) - ਪੰਜਾਬ ਦੇ ਵਾਤਾਵਰਨ ਤੇ ਹਵਾ ਨੂੰ ਸਾਫ਼ ਸੁਥਰਾ ਬਣਾਉਣ ਲਈ ਈਕੋ ਸਿੱਖ ਸੰਸਥਾ ਵਲੋਂ ਇਕ ਜਾਗਰੂਕਤਾ ਮੁਹਿੰਮ ਹੁਣ ਜ਼ੋਰਾਂ 'ਤੇ ਆਰੰਭੀ ਗਈ ਹੈ | ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਈਕੋ ਸਿੱਖ ਪ੍ਰਾਜੈਕਟ ਨਾਲ ਜੁੜੇ ਚਰਨ ...
ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)-ਅੱਜ ਜ਼ਿਲ੍ਹਾ ਮੀਡੀਆ ਪ੍ਰਮਾਣੀਕਰਨ ਤੇ ਨਿਗਰਾਨ ਕਮੇਟੀ ਦੀ ਬੈਠਕ ਮਨਦੀਪ ਸਿੰਘ ਬਰਾੜ ਵਧੀਕ ਮੁੱਖ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਚੰਡੀਗੜ੍ਹ ਦੀ ਅਗਵਾਈ ਵਿਚ ਹੋਈ | ਜ਼ਿਲ੍ਹਾ ਮੀਡੀਆ ਪ੍ਰਮਾਣੀਕਰਨ ਅਤੇ ਨਿਗਰਾਨ ਕਮੇਟੀ ...
ਚੰਡੀਗੜ੍ਹ, 14 ਮਾਰਚ (ਰਣਜੀਤ ਸਿੰਘ)- 600 ਕਰੋੜ ਰੁਪਏ ਦੇ ਪੂੰਜੀ ਘਪਲੇ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਚੰਡੀਗੜ੍ਹ ਦੇ ਦੋ ਲੋਕਾਂ ਨੂੰ ਅਗਾੳਾੂ ਜ਼ਮਾਨਤ ਦੇ ਦਿੱਤੀ ਹੈ | ਜ਼ਿਲ੍ਹਾ ਸੈਸ਼ਨ ਜੱਜ ਬਲਬੀਰ ਸਿੰਘ ਦੀ ਅਦਾਲਤ ਨੇ ਸੈਕਟਰ-38 ਦੇ ਰਹਿਣ ਵਾਲੇ ਗੁਰਨਾਮ ਸਿੰਘ ਅਤੇ ਉਸ ਦੀ ਪਤਨੀ ਦਲੀਪ ਕੌਰ ਨੂੰ ਜ਼ਮਾਨਤ ਦਿੱਤੀ ਹੈ | ਗੁਰਨਾਮ ਸਿੰਘ ਸਾਲ 2012 ਤੋਂ 2017 ਤੱਕ ਈ.ਡੀ. ਵਿਚ ਤਾਇਨਾਤ ਸੀ | ਦੋਸ਼ਾਂ ਅਨੁਸਾਰ ਦੋਵੇਂ ਮੁਲਜ਼ਮਾਂ ਨੇ ਇਸ ਪੂਰੇ ਮਾਮਲੇ 'ਚ ਸਭ ਜਾਣਦੇ ਹੋਏ ਹੋਰ ਮੁਲਜ਼ਮਾਂ ਨੂੰ ਫ਼ਾਇਦਾ ਪਹੁੰਚਾਇਆ ਸੀ | ਜ਼ਮਾਨਤ ਅਰਜ਼ੀ ਵਿਚ ਦੋਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਸ ਘਪਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਜਦਕਿ ਇਸ ਮਾਮਲੇ 'ਚ ਪੈਸੇ ਲਗਾਉਣ ਵਾਲੇ ਲੋਕਾਂ ਨਾਲ 600 ਕਰੋੜ ਤੋਂ ਵੀ ਵੱਧ ਦਾ ਘਪਲਾ ਹੋਣ ਦਾ ਮਾਮਲਾ ਈ.ਡੀ. ਨੇ ਦਰਜ ਕੀਤਾ ਸੀ |
ਚੰਡੀਗੜ੍ਹ, 14 ਮਾਰਚ (ਸੁਰਜੀਤ ਸਿੰਘ ਸੱਤੀ)- ਚੰਡੀਗੜ੍ਹ ਵਿਚ ਆਵਾਜ਼ ਪ੍ਰਦੂਸ਼ਣ ਰੋਕਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲਾਂ ਦੀ ਇਕ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ¢ ਜਿਸ ਦੀ ਅਗਵਾਈ ਐਡਵੋਕੇਟ ਐਮ.ਐਲ. ਸਰੀਨ ਕਰਨਗੇ¢ ਇਹ ਕਮੇਟੀ ਹਾਈਕੋਰਟ ...
ਚੰਡੀਗੜ੍ਹ, 14 ਮਾਰਚ (ਸੁਰਜੀਤ ਸਿੰਘ ਸੱਤੀ)- ਮੋਰਨੀ ਵਿਖੇ ਇੱਕ ਗੈਸਟ ਹਾਊਸ ਵਿਚ ਇਕ ਮਹਿਲਾ ਨੂੰ ਕਥਿਤ ਤੌਰ 'ਤੇ ਕਈ ਦਿਨਾਂ ਤੱਕ ਕਈ ਵਿਅਕਤੀਆਂ ਵਲੋਂ ਹਵਸ਼ ਦਾ ਸ਼ਿਕਾਰ ਬਣਾਉਣ ਦੇ ਮਾਮਲੇ ਦੀ ਜਾਂਚ ਲਈ ਹਰਿਆਣਾ ਪੁਲਿਸ ਨੇ ਨਵੀਂ ਐਸ.ਆਈ.ਟੀ. ਬਣਾ ਦਿੱਤੀ ਹੈ¢ ਇਹ ...
ਪੰਚਕੂਲਾ, 14 ਮਾਰਚ (ਕਪਿਲ)-ਅੰਬਾਲਾ ਤੋਂ ਭਾਜਪਾ ਸਾਂਸਦ ਰਤਨ ਲਾਲ ਕਟਾਰੀਆ ਵਲੋਂ ਅੱਜ ਪੰਚਕੂਲਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੂਥ ਪੱਧਰ ਤੱਕ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਇਸ ਸਬੰਧੀ ਪੰਚਕੂਲਾ ...
ਕੁਰਾਲੀ, 14 ਮਾਰਚ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਰੋਡਮਾਜਰਾ ਚੱਕਲਾਂ ਵਿਖੇ ਬਾਬਾ ਗਾਜੀਦਾਸ ਕਲੱਬ ਵਲੋਂ ਹਰ ਸਾਲ ਕਰਵਾਏ ਜਾਂਦੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੇਲੇ ਦੌਰਾਨ ਪਿੰਡ ਪਡਿਆਲਾ ਦੇ ਪ੍ਰਭ ਆਸਰਾ ਸੰਸਥਾ ਵਿਚ ਰਹਿ ਰਹੀਆਂ ਲਾਵਾਰਸ ਅਤੇ ਮੰਦਬੁੱਧੀ ...
ਕੁਰਾਲੀ, 14 ਮਾਰਚ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਮੁਗਲਮਾਜਰੀ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਸੇਵਾ ਮਿਸ਼ਨ ਟਰੱਸਟ ਵਲੋਂ ਗੁਰਦੁਆਰਾ ਢਾਂਗ ਸਾਹਿਬ ਸੀਹੋਂਮਾਜਰਾ ਵਿਖੇ ਸੰਤ ਬਾਬਾ ਗੁਰਮੁੱਖ ਸਿੰਘ ਜੀ ਦੀ 19ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਬਰਸੀ ਅਤੇ ਸੰਤ ...
ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਤੇ ਪਲੇਸਮੈਂਟ ਸੈੱਲ ਵਲੋਂ ਰਾਸ਼ਟਰੀ ਮੈਨੇਜਮੈਂਟ ਸੰਮੇਲਨ-2019 ਦੌਰਾਨ 'ਇਮਰਜਿੰਗ ਚੈਲੰਜਿਜ਼ ਇੰਨ ਫਰੈਸ਼ਰ ਟੈਂਲੰਟ ਐਕਈਜ਼ੀਸ਼ਨ ਫਾਰ ਗਲੋਬਲ ...
ਜ਼ੀਰਕਪੁਰ, 14 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਪਿੰਡ ਨਗਲਾ ਵਿਖੇ ਇਕ ਸ਼ਿਕਾਇਤ ਦਾ ਨਿਪਟਾਰਾ ਕਰਨ ਗਏ ਪੁਲਿਸ ਮੁਲਾਜ਼ਮ ਦੀ ਵਰਦੀ ਫਾੜ੍ਹਨ ਅਤੇ ਉਸ ਨਾਲ ਮਾਰਕੁੱਟ ਕਰਨ ਦੇ ਦੋਸ਼ ਹੇਠ 2 ਔਰਤਾਂ ਸਮੇਤ ਅੱਧੀ ਦਰਜਨ ਤੋਂ ਵੀ ਵੱਧ ਵਿਅਕਤੀਆਂ ਿਖ਼ਲਾਫ਼ ਮਾਮਲਾ ...
ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਗੁਰੂ ਤੇਗ਼ ਬਹਾਦੁਰ ਨੈਸ਼ਨਲ ਕਾਲਜ ਦਾਖਾ ਲੁਧਿਆਣਾ ਵਿਖੇ ਮੈਨ ਅਤੇ ਵੂਮੈਨ ਕੈਟਾਗਰੀ ਹੇਠ ਜ਼ੋਨਲ ਅਤੇ ਇੰਟਰ ਜ਼ੋਨਲ ਪੱਧਰ ਦੀ ਆਈ. ਕੇ. ਜੀ. ਪੀ. ਟੀ. ਯੂ. ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਹਿੱਸਾ ਲੈਂਦੇ ਹੋਏ ਸੀ. ਜੀ. ਸੀ. ...
ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਖਾਣ-ਪੀਣ ਦੀਆਂ ਚੀਜ਼ਾਂ ਦੇ ਮਿਆਰ ਨੂੰ ਯਕੀਨੀ ਬਣਾਉਣ ਹਿਤ ਕਾਰੋਬਾਰੀਆਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜਿਥੇ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ ਹੈ, ...
ਮੁੱਲਾਂਪੁਰ ਗਰੀਬਦਾਸ, 14 ਮਾਰਚ (ਦਿਲਬਰ ਸਿੰਘ ਖੈਰਪੁਰ)-ਬਲਾਕ ਮਾਜਰੀ ਦੇ ਪਿੰਡ ਖਿਜ਼ਰਾਬਾਦ ਵਿਖੇ ਸ਼ਾਮਲਾਤ ਜ਼ਮੀਨ 'ਚੋਂ ਰੇਤ ਮਾਫ਼ੀਆ ਵਲੋਂ ਸਾਰੇ ਕਾਨੂੰਨ ਛਿੱਕੇ ਟੰਗ ਕੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਨਾਜਾਇਜ਼ ਮਾਈਨਿੰਗ 'ਤੇ ਪੂਰਨ ਪਾਬੰਦੀ ਲੱਗੀ ...
ਐੱਸ. ਏ. ਐੱਸ. ਨਗਰ, 14 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਆਫ਼ ਡਾਇਰੈਕਟਰ ਵਲੋਂ ਬੋਰਡ ਦਫ਼ਤਰ ਵਿਚ ਕੰਮ ਕਰਦੇ ਦਿਹਾੜੀਦਾਰ ਅਮਲੇ ਨੂੰ ਈ. ਐੱਸ. ਆਈ. ਦੀ ਸੁਵਿਧਾ ਦੇਣ ਵਾਲੀ ਮੰਗ ਨੂੰ ਪ੍ਰਵਾਨ ਕਰਨ ਅਤੇ ਡੇਲੀਵੇਜ਼ ਮੁਲਾਜ਼ਮਾਂ ਵਲੋਂ ...
ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਪ੍ਰਸਿੱਧ ਪੰਜਾਬੀ ਗਾਇਕ ਤੇ ਫ਼ਿਲਮੀ ਅਦਾਕਾਰ ਹਰਭਜਨ ਮਾਨ ਸ਼ੁਰੂ ਤੋਂ ਹੀ ਆਪਣੀਆਂ ਫ਼ਿਲਮਾਂ ਰਾਹੀਂ ਐੱਨ. ਆਰ. ਆਈ. ਪਰਿਵਾਰਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਨੂੰ ਉਜਾਗਰ ਕਰਦੇ ਆ ਰਹੇ ਹਨ | ਇਸੇ ਲੜੀ ਤਹਿਤ ਵਿਦੇਸ਼ੀ ...
ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਸਨਅਤੀ ਖੇਤਰ ਫੇਜ਼-1 ਵਿਚਲੀ ਗਊਸ਼ਾਲਾ ਵਿਖੇ ਵੱਡੀ ਗਿਣਤੀ ਪਸ਼ੂਆਂ ਦੀ ਹੋਈ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਇਸ ਦੌਰਾਨ ਜਿਸ ਦੀ ਵੀ ਅਣਗਹਿਲੀ ਸਾਹਮਣੇ ਆਈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ | ਇਹ ...
ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਯੁਵਕ ਸੇਵਾਵਾਂ ਵਿਭਾਗ ਐੱਸ. ਏ. ਐੱਸ. ਨਗਰ ਵਲੋਂ 2 ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ 19 ਤੇ 20 ਮਾਰਚ ਨੂੰ ਗਿਆਨ ਜੋਤੀ ਗਰੁੱਪ ਆਫ ਇੰਸਟੀਚਿਊਟ ਫੇਜ਼-2 ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸਹਾਇਕ ...
ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)- ਅੱਜ ਪੀ.ਜੀ.ਆਈ. ਵਿਚ ਵਿਸ਼ਵ ਕਿਡਨੀ ਦਿਵਸ ਜਾਗਰੂਕਤਾ ਨੂੰ ਸਮਰਪਿਤ ਕਰਕੇ ਮਨਾਇਆ ਗਿਆ | ਵਿਸ਼ਵ ਕਿਡਨੀ ਦਿਵਸ ਪ੍ਰੋਗਰਾਮ ਦਾ ਉਦਘਾਟਨ ਨਿਰਦੇਸ਼ਕ ਪੀ.ਜੀ.ਆਈ ਪ੍ਰੋਫੈਸਰ ਜਗਤ ਰਾਮ ਨੇ ਕੀਤਾ ਅਤੇ ਪੀ.ਜੀ.ਆਈ.ਐਮ.ਈ.ਆਰ. ਵਿਚ ਗੁਰਦੇ ...
ਚੰਡੀਗੜ੍ਹ, 14 ਮਾਰਚ (ਸੁਰਜੀਤ ਸਿੰਘ ਸੱਤੀ)- ਮੁਹਾਲੀ ਦੇ ਨਿਉ ਚੰਡੀਗੜ੍ਹ ਖੇਤਰ ਵਿਚ ਪੈਂਦੇ ਪਿੰਡ ਸਲਾਮਤਪੁਰ ਦੀ ਜ਼ਮੀਨ ਦੇ ਸਬੰਧ ਵਿਚ ਰਾਹਤ ਮਿਲਣ ਉਪਰੰਤ ਹੁਣ ਪਿੰਡ ਭੜੌਾਜੀਆਂ ਦੇ 19 ਵਿਅਕਤੀਆਂ ਨੇ ਖੇਤਾਂ ਨੂੰ ਜਾਂਦੇ ਰਸਤੇ ਵਿਚ ਔਕੜ ਲਗਾਏ ਜਾਣ ਦਾ ਦੋਸ਼ ...
ਚੰਡੀਗੜ੍ਹ 14 ਮਾਰਚ (ਆਰ.ਐਸ.ਲਿਬਰੇਟ)-ਭਾਜਪਾ ਇਕਾਈ ਚੰਡੀਗੜ੍ਹ ਵਲੋਂ ਚੋਣ ਸੰਚਾਲਨ ਕਮੇਟੀ ਦਾ ਗਠਨ ਕਰ ਦਿੱਤਾ ਹੈ | ਇਹ ਗਠਨ ਪਾਰਟੀ ਦਫ਼ਤਰ ਕਮਲਮ ਵਿਚ ਸਥਾਨਕ ਪ੍ਰਧਾਨ ਸੰਜੈ ਟੰਡਨ ਦੀ ਅਗਵਾਈ 'ਚ ਹੋਈ ਬੈਠਕ ਦੌਰਾਨ ਸੰਗਠਨ ਮੰਤਰੀ ਦਿਨੇਸ਼ ਸ਼ਰਮਾ ਦੀ ਸਹਿਮਤੀ ਨਾਲ ...
ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)- ਗੋਆ ਦੀ ਇਕ ਕੌਮੀ ਕਾਨਫ਼ਰੰਸ 'ਚ ਪੀ.ਜੀ.ਆਈ ਦੇ ਡਾਕਟਰ ਨੇ ਪੁਰਸਕਾਰ ਜਿੱਤਿਆ ਹੈ | ਇਹ ਪੁਰਸਕਾਰ ਵਿਦਿਆਰਥੀ ਪ੍ਰਤੀਨਿਧੀ ਭਾਸ਼ਣਾਂ ਅਤੇ ਪ੍ਰਤੀ ਭਾਸ਼ਣਾਂ ਦੇ ਫੀਡਬੈਕ ਫਾਰਮਾਂ ਦੇ ਮੁਲਾਂਕਣ 'ਤੇ ਆਧਾਰਤ ਸੀ | ਪੀ.ਜੀ.ਆਈ ਦੇ ...
ਚੰਡੀਗੜ੍ਹ, 14 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ 'ਚ ਹੋਈਆਂ ਵਾਰਦਾਤਾਂ ਅਤੇ ਅਣਸੁਲਝੇ ਮਾਮਲਿਆਂ ਨੂੰ ਜਲਦ ਸੁਲਝਾਉਣ ਲਈ ਡੀ.ਜੀ.ਪੀ ਸੰਜੇ ਬੈਨੀਵਾਲ ਨੇ ਸਾਊਥ ਡਵੀਜ਼ਨ ਦੇ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸਨ | ਬੀਤੇ ਦਿਨਾਂ ਵਿਚ ਸਾਊਥ ...
ਲਾਲੜੂ, 14 ਮਾਰਚ (ਰਾਜਬੀਰ ਸਿੰਘ)-ਕਾਰਗਿੱਲ ਸ਼ਹੀਦ ਸੂਬੇਦਾਰ ਬਲਵੀਰ ਸਿੰਘ ਦੀ ਯਾਦ ਵਿਚ ਪਿੰਡ ਦੱਪਰ ਵਿਖੇ ਦੂਸਰਾ ਕਬੱਡੀ ਕੱਪ 24 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਅੱਜ ਪੋਸਟਰ ਸ਼ਹੀਦ ਬਲਵੀਰ ਸਿੰਘ ਦੀ ਪਤਨੀ ਅਵਤਾਰ ਕੌਰ ਦੀ ਅਗਵਾਈ ਹੇਠ ਬਣੀ ਕਬੱਡੀ ਕੱਪ ਦੀ ...
ਚੰਡੀਗੜ੍ਹ, 14 ਮਾਰਚ (ਅ.ਬ)- ਪਾਰਸ ਹਸਪਤਾਲ ਪੰਚਕੁਲਾ ਕਰੀਬ ਨਾਡਾ ਸਾਹਿਬ ਦੇ ਸਹਿਯੋਗੀ ਡਾਇਰੈਕਟਰ ਤੇ ਐਮ.ਡੀ. ਮੈਡੀਸਨ (ਪੀ.ਜੀ.ਆਈ.), ਡੀ.ਐਮ. ਨੇਫ਼ਰੋਲੋਜੀ (ਪੀ.ਜੀ.ਆਈ) ਡਾ: ਨਵਜੀਤ ਸਿੰਘ ਸੰਧੂ ਨੇ ਦੱਸਿਆ ਕਿ ਗੁਰਦੇ ਦੀ ਪੁਰਾਣੀ ਬਿਮਾਰੀ ਸਬੰਧੀ ਸਮਾਜ 'ਚ ਚਿੰਤਾ ਆਮ ਹੈ | ...
ਚੰਡੀਗੜ੍ਹ, 14 ਮਾਰਚ (ਅਜਾਇਬ ਸਿੰਘ ਔਜਲਾ) - ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਨਿ੍ਤ ਅਤੇ ਸੰਗੀਤ ਸੰਮੇਲਨ ਤਹਿਤ ਅੱਜ ਬੰਸਰੀ ਵਾਦਕ ਅਜੇ ਪ੍ਰਸੰਨਾ ਵਲੋਂ ਆਪਣੀ ਪੇਸ਼ਕਾਰੀ ਦਿੱਤੀ ਗਈ | ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਇਸ ...
ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)- ਕਮਿਊਨਿਟੀ ਸੈਂਟਰ 'ਚ ਰਾਜਨੀਤਕ ਪ੍ਰੋਗਰਾਮ ਕਰਾਉਣ ਦੇ ਮਾਮਲੇ ਵਿਚ ਭਾਜਪਾ ਨੂੰ ਘੇਰਨ ਲਈ ਚੰਡੀਗੜ੍ਹ ਕਾਂਗਰਸ ਨੇ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀਆਂ ਮੰਗ ਲਈਆਂ ਹਨ | ਸਥਾਨਕ ਕਾਂਗਰਸ ਦੇ ਆਰ.ਟੀ.ਆਈ. ਸੈੱਲ ਨੇ ਨਿਗਮ ਵਿਚ ...
ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)- ਬੱਬੀ ਬਾਦਲ ਦੇ ਅੱਜ ਆਪਣੀ ਮਾਂ ਸਮਾਨ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਿਲ ਹੋਣ 'ਤੇ ਤੰਜ ਕਸਦਿਆਂ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਤੇ ਕੌਾਸਲਰ ਪਰਮਿੰਦਰ ...
ਐੱਸ. ਏ. ਐੱਸ. ਨਗਰ, 14 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ 77 'ਚ ਸਥਿਤ ਗੋਲਡਨ ਬੈਲਜ਼ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਲਈ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਦੇ ਡਾਇਰੈਕਟਰ ਗੁਰਜੀਤ ਬਾਵਾ ਅਤੇ ਸੇਵਾ ਮੁਕਤ ...
ਜ਼ੀਰਕਪੁਰ, 14 ਮਾਰਚ (ਹੈਪੀ ਪੰਡਵਾਲਾ)-ਇਨਕਮ ਟੈਕਸ ਸਬੰਧੀ ਲੋਕਾਂ ਨੂੰ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨ ਲਈ ਵਿਭਾਗ ਵਲੋਂ ਅੱਜ 15 ਮਾਰਚ ਨੂੰ ਜ਼ੀਰਕਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਮ ਟੈਕਸ ਵਿਭਾਗ ਦੇ ...
ਖਿਜ਼ਰਾਬਾਦ, 14 ਮਾਰਚ (ਰੋਹਿਤ ਗੁਪਤਾ)-ਸਥਾਨਕ ਕਸਬੇ ਵਿਖੇ ਸਾਲਾਨਾ ਹੋਲਾ-ਮਹੱਲਾ ਸਮਾਗਮਾਂ ਦੀ ਆਰੰਭਤਾ ਅੱਜ ਵਿਸ਼ਾਲ ਨਗਰ ਕੀਰਤਨ ਨਾਲ ਹੋਈ | ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਅਤੇ ਗੁਰਦੁਆਰਾ ਦਮਦਮਾ ਸਾਹਿਬ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ...
ਐੱਸ. ਏ. ਐੱਸ. ਨਗਰ, 14 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਦੀ ਪੁਲਿਸ ਨੇ ਜੁਝਾਰ ਨਗਰ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ 1 ਨੌਜਵਾਨ ਨੂੰ 3 ਕਿੱਲੋ 25 ਗ੍ਰਾਮ ਗਾਂਜੇ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਨੌਜਵਾਨ ਦੀ ਪਛਾਣ ਹੈਪੀ ਵਾਸੀ ਜੁਝਾਰ ਨਗਰ ...
ਪੰਚਕੂਲਾ, 14 ਮਾਰਚ (ਕਪਿਲ)-ਪਾਣੀਪਤ ਦੇ ਸਮਝੌਤਾ ਬਲਾਸਟ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਬਾਰ ਐਸੋਸੀਏਸ਼ਨ ਦੀ ਹੜਤਾਲ ਕਰਕੇ ਨਹੀਂ ਹੋ ਸਕੀ | ਇਸ ਲਈ ਹੁਣ ਮਾਮਲੇ ਦੀ ਅਗਲੀ ਸੁਣਵਾਈ 18 ਮਾਰਚ ਨੂੰ ਹੋਵੇਗੀ | ਹੁਣ ਸੋਮਵਾਰ ਨੂੰ ਇਹ ਤੈਅ ਹੋਵੇਗਾ ਕਿ ਅਦਾਲਤ ਪਾਕਿਸਤਾਨੀ ...
ਐੱਸ. ਏ. ਐੱਸ. ਨਗਰ, 14 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਮੁਹਾਲੀ ਪਿੰਡ 'ਚ ਸਥਿਤ ਮੋਟਰ ਮਾਰਕੀਟ ਦੇ ਮਕੈਨਿਕਾਂ ਵਲੋਂ ਗਮਾਡਾ ਦੇ ਫੇਜ਼-8 ਸਥਿਤ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਪ੍ਰਧਾਨ ਅਮਨਦੀਪ ਸਿੰਘ ਅਬਿਆਣਾ ਨੇ ਕਿਹਾ ਕਿ ਸੋਮਵਾਰ ਨੂੰ ਗਮਾਡਾ ਦੇ ਦਫ਼ਤਰ ਅੱਗੇ ਮਰਨ ...
ਖਰੜ, 14 ਮਾਰਚ (ਜੰਡਪੁਰੀ)-ਖਰੜ ਦੇ ਸੀ. ਆਈ. ਏ. ਸਟਾਫ਼ ਵਲੋਂ ਇਕ ਚੈਨਲ ਦੇ ਤਿੰਨ ਵਿਅਕਤੀਆਂ ਵਿਜੇ ਜਿੰਦਲ, ਸ਼ਿਵਮ ਪੱਤਰਕਾਰ ਅਤੇ ਮਰੀਅਮ ਕੁਮਾਰੀ ਉਰਫ਼ ਸੋਨੂੰ ਨਾਮਕ ਲੜਕੀ ਦੇ ਿਖ਼ਲਾਫ਼ ਇਕ ਕੰਪਨੀ ਮਾਲਕ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ 50 ...
ਕੁਰਾਲੀ, 14 ਮਾਰਚ (ਹਰਪ੍ਰੀਤ ਸਿੰਘ)-ਜ਼ਿਲ੍ਹਾ ਪੁਲਿਸ ਵਲੋਂ ਅੱਜ ਭਾਰੀ ਗਿਣਤੀ 'ਚ ਪੁਲਿਸ ਬਲ ਲੈ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੀ ਘੇਰਾਬੰਦੀ ਕਰਕੇ ਜਾਂਚ ਕੀਤੀ ਗਈ | ਇਸ ਦੌਰਾਨ ਪੁਲਿਸ ਨੇ ਕਈ ਕਾਲੋਨੀਆਂ ਦੇ ਘਰਾਂ ਵਿਚ ਜਾ ਕੇ ਜਿਥੇ ਜਾਂਚ ਕੀਤੀ, ਉਥੇ ਹੀ ਸ਼ੱਕੀ ...
ਖਰੜ, 14 ਮਾਰਚ (ਜੰਡਪੁਰੀ)-ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਉਦੇਸ਼ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ | ਇਸ ਕਾਰਵਾਈ ਦੀ ਅਗਵਾਈ ਅਜਿੰਦਰ ...
ਜ਼ੀਰਕਪੁਰ, 14 ਮਾਰਚ (ਅਵਤਾਰ ਸਿੰਘ)-ਬਲਟਾਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਉਸ ਦੇ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਹਾਸਲ ਜਾਣਕਾਰੀ ...
ਐੱਸ. ਏ. ਐੱਸ. ਨਗਰ, 14 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਕਿਰਤ ਵਿਭਾਗ ਦੇ ਅਧਿਕਾਰੀਆਂ ਵਲੋਂ ਉਸਾਰੀ ਮਜ਼ਦੂਰਾਂ ਨੂੰ ਕਾਨੂੰਨ ਅਨੁਸਾਰ ਮਿਲਣ ਵਾਲੀਆਂ ਵੱਖ-ਵੱਖ ਪ੍ਰਕਾਰ ਦੀਆਂ ਵਿੱਤੀ ਸਹੂਲਤਾਂ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ | ਮਨਰੇਗਾ ਮਜ਼ਦੂਰਾਂ ਦੀਆਂ ...
ਐੱਸ. ਏ. ਐੱਸ. ਨਗਰ, 14 ਮਾਰਚ (ਜਸਬੀਰ ਸਿੰਘ ਜੱਸੀ)-ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਮੁਹਾਲੀ ਦੀ ਇਕ ਅਦਾਲਤ ਨੇ ਕੈਦ ਦੀ ਸਜ਼ਾ ਸੁਣਾਈ ਹੈ | ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਦੀ ਅਦਾਲਤ ਨੇ ਦੋਸ਼ੀ ਦੀਪਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX