ਰੂਪਨਗਰ, 14 ਮਾਰਚ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਰੂਪਨਗਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨੰਗਲ ਵਿਚ 17 ਮਾਰਚ ਨੂੰ ਸਾਈਕਲੋਥੋਨ ਅਤੇ ਮੈਰਾਥੋਨ ਕਰਵਾਈ ਜਾ ਰਹੀ ਹੈ | ਇਸ ਦੌੜ ਵਿਚ ਹਜ਼ਾਰਾਂ ਅਥਲੀਟ ਭਾਗ ਲੈ ਰਹੇ ਹਨ | ਇਸ ਮੌਕੇ ...
ਸ੍ਰੀ ਚਮਕੌਰ ਸਾਹਿਬ, 14 ਮਾਰਚ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਵਲੋਂ ਇੱਥੇ ਬਣਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਵਾਲੀ ਥਾਂ ਦਾ ਮੁੜ ਵਿਵਾਦ ਖੜ੍ਹਾ ਹੋ ਗਿਆ ਹੈ | ਬੀਤੀ ਰਾਤ ਰਾਜਪੂਤ ਭਾਈਚਾਰੇ ਦੀ ਇਕ ਹੋਈ ਮੀਟਿੰਗ ਵਿਚ ਫ਼ੈਸਲਾ ਲਿਆ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੱਖਣ ਕਾਲਸ ਬਰਾਂਚ ਪ੍ਰਧਾਨ ਅਨੰਦਪੁਰ ਸਾਹਿਬ, ਜਸਪਾਲ ਸਿੰਘ ਬੱਬਾ ਬਰਾਂਚ ਪ੍ਰਧਾਨ ਨੂਰਪੁਰ ...
ਰੂਪਨਗਰ, 14 ਮਾਰਚ (ਸਟਾਫ਼ ਰਿਪੋਰਟਰ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਵਿਅਕਤੀ 50 ਹਜ਼ਾਰ ਰੁਪਏ ਤੱਕ ਦੀ ਰਕਮ ਬਿਨਾਂ ਦਸਤਾਵੇਜ਼/ ਸਬੂਤ ਦੇ ਆਪਣੇ ਨਾਲ ਲੈ ਕੇ ਚੱਲ ਸਕਦਾ ਹੈ ਅਤੇ 50 ਹਜ਼ਾਰ ਤੋਂ 10 ਲੱਖ ਰੁਪਏ ਤੱਕ ਦੀ ਰਕਮ ਨਾਲ ਲੈ ਕੇ ਚੱਲਣ ਲਈ ...
ਨੂਰਪੁਰ ਬੇਦੀ, 14 ਮਾਰਚ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਨੇ ਨਾਲ ਲੱਗਦੇ ਪਿੰਡ ਸੈਣੀਮਾਜਰਾ ਦੇ ਕਰੀਬ ਇਕ ਦਰਜਨ ਕਿਸਾਨਾਂ ਦੀ 10 ਏਕੜ ਉਪਜਾਊ ਜ਼ਮੀਨ ਨੂੰ ਟੋਭਾ ਬਣਾ ਕੇ ਰੱਖ ਦਿੱਤਾ ਹੈ। ਜਿਸ ਕਰ ਕੇ ਕਿਸਾਨਾਂ ਦੀ ਕਰੀਬ 10 ਏਕੜ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸੇ ਦੇ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦਾ ਰਵਾਇਤੀ ਅਤੇ ਖ਼ਾਲਸੇ ਦੀ ਆਨ-ਸ਼ਾਨ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਬੜੀ ...
ਨੂਰਪੁਰ ਬੇਦੀ, 14 ਮਾਰਚ (ਵਿੰਦਪਰਾਲ ਝਾਂਡੀਆਂ)-ਦੀ ਰੋਪੜ ਸੈਂਟਰਲ ਕੋਆਪ੍ਰੇਟਿਵ ਬੈਂਕ ਬਰਾਂਚ ਤਖ਼ਤਗੜ੍ਹ ਵਲੋਂ ਨਾਬਾਰਡ ਦੇ ਸਹਿਯੋਗ ਨਾਲ ਅਰੰਭੇ ਪ੍ਰੋਗਰਾਮ ਤਹਿਤ ਪਿੰਡ ਖੇੜੀ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਜਿਸ ਵਿਚ ਸ਼ਾਮਲ ਪਿੰਡ ਵਾਸੀਆਂ ਨੂੰ ...
ਨੰਗਲ, 14 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਨਗਰ ਕੌਾਸਲ ਕੋਲ 100 ਕਰੋੜ ਦਾ ਵੱਡਾ ਬਜਟ ਹੈ ਅਤੇ ਹਾਊਸ ਲੋਕਾਂ ਦੀ ਸਿਹਤ ਲਈ ਚਾਰ ਡਾਕਟਰਾਂ ਦੀ ਤਨਖ਼ਾਹ ਸਰਬਸੰਮਤੀ ਨਾਲ ਪਾਸ ਕਰ ਦੇਵੇਗਾ' ਇਹ ਵਿਚਾਰ ਕੌਾਸਲਰ ਸ਼ਿਵਾਨੀ ਠਾਕੁਰ ਨੇ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਲਾਕੇ ਦੀ ਇਕ ਸਦੀ ਤੋਂ ਵੀ ਵੱਧ ਪੁਰਾਤਨ ਅਤੇ ਨਾਮਵਰ ਵਿੱਦਿਅਕ ਸੰਸਥਾ ਐਸ. ਜੀ. ਐਸ. ਖ਼ਾਲਸਾ ਸੀ: ਸੈ: ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ 125ਵਾਂ ਸਥਾਪਨਾ ਦਿਵਸ ਪੁਰਾਤਨ ਵਿਦਿਆਰਥੀਆਂ, ਸੇਵਾਮੁਕਤ ...
ਪੁਰਖਾਲੀ, 14 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਲੋਂ ਘਾੜ ਇਲਾਕੇ 'ਚ ਬਲਾਕ ਸੰਮਤੀ ਦੇ ਵੱਖ-ਵੱਖ ਜ਼ੋਨਾਂ ਦੇ ਪਿੰਡਾਂ 'ਚ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ | ਇਸ ਦੌਰਾਨ ...
ਨੰਗਲ, 14 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਦੇ ਨਾਗਰਿਕਾਂ ਨੇ ਭਾਖੜਾ ਬਿਆਸ ਪ੍ਰਬੰਧ ਬੋਰਡ ਹਸਪਤਾਲ 'ਚ ਐਮਰਜੈਂਸੀ ਵਿਭਾਗ ਬੰਦ ਕਰਨ ਦੇ ਫ਼ੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਨਾਗਰਿਕਾਂ ਨੇ ਮੌਕੇ 'ਤੇ ਗਏ ਪੱਤਰਕਾਰਾਂ ਨੂੰ ਦੱਸਿਆ ਕਿ ਜੇ ਇਹ ਵਿਭਾਗ ਬੰਦ ...
ਢੇਰ, 14 ਮਾਰਚ (ਸ਼ਿਵ ਕੁਮਾਰ ਕਾਲੀਆ)-ਪਿੰਡ ਮਹੈਣ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਸੰਮਤੀ ਮੈਂਬਰ ਬੀਬੀ ਫਰੀਦਾ ਬੇਗ਼ਮ ਅਤੇ ਸਰਪੰਚ ਕਰਨੈਲ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਬੀ ਫਰੀਦਾ ...
ਨੂਰਪੁਰ ਬੇਦੀ, 14 ਮਾਰਚ (ਵਿੰਦਪਰਾਲ ਝਾਂਡੀਆਂ)-ਇਲਾਕੇ ਦੇ ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਸੰਸਥਾ ਦੂਣ ਗੁੱਜਰ ਵੈੱਲਫੇਅਰ ਸਭਾ ਨੂਰਪੁਰ ਬੇਦੀ ਦੇ ਨੁਮਾਇੰਦਿਆਂ ਨੇ ਨੂਰਪੁਰ ਬੇਦੀ ਵਿਖੇ ਨਵ ਨਿਯੁਕਤ ਹੋਏ ਐਸ. ਐਚ. ਓ. ਚੌਧਰੀ ਰਾਜੀਵ ਕੁਮਾਰ ਨਾਲ ਸਭਾ ਦੇ ਚੇਅਰਮੈਨ ...
ਸੁਖਸਾਲ, 14 ਮਾਰਚ (ਧਰਮ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਖਸਾਲ ਵਿਖੇ ਗਣਿਤ ਅਧਿਆਪਕ ਸੋਹਣ ਸਿੰਘ ਚਾਹਲ ਨੇ ਪਾਈ ਦਿਵਸ ਮੌਕੇ ਵਿਦਿਆਰਥੀਆਂ ਨੂੰ ਗਣਿਤ ਦੇ ਸਥਿਰ ਅੰਕ ਪਾਈ (ਚੱਕਰ ਦਾ ਘੇਰਾ) ਦੇ ਮੁੱਲ ਬਾਰੇ ਵਿਸਥਾਰ ਨਾਲ ਦੱਸਿਆ | ਇਸ ਬਾਰੇ ਜਾਣਕਾਰੀ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ. ਐਸ. ਨਿੱਕੁੂਵਾਲ, ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵਲੋਂ ਬੀ. ਐਸ. ਸੀ. ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਦੇ ਵਿਦਿਆਰਥੀਆਂ ਦੀ ਸਿਖਲਾਈ ਲਈ ਖੇਤੀਬਾੜੀ ਦੇ ਉਤਪਾਦਾਂ ਦੀ ...
ਕੀਰਤਪੁਰ ਸਾਹਿਬ, 14 ਮਾਰਚ (ਬੀਰਅੰਮਿ੍ਤਪਾਲ ਸਿੰਘ ਸੰਨੀ)-ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਜਿਨ੍ਹਾਂ 17 ਇੰਸਪੈਕਟਰ ਰੈਂਕ ਦੇ ਪੁਲਿਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ. ਐਸ. ਪੀ. ਬਣਾਇਆ ਉਨ੍ਹਾਂ ਵਿਚ ਦਲਜੀਤ ਸਿੰਘ ਗਿੱਲ ਵੀ ਸ਼ਾਮਿਲ ਹਨ | ਉਹ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਪੀ.ਡਬਲਿਊ.ਡੀ ਵਰਕਰਜ਼ ਯੂਨੀਅਨ ਇੰਟਕ ਦੇ ਮੀਟਿੰਗ ਸੂਬਾ ਪ੍ਰਧਾਨ ਸੰਗਰਾਮ ਸਿੰਘ ਦੀ ਅਗਵਾਈ ਹੇਠ ਕਾਰਜਕਾਰੀ ਇੰ: ਯੁਵਰਾਜ ਬਿੰਦਰਾ ਸਿੰਘ ਨੂੰ ਮਿਲਿਆ ਜਿਸ ਵਿਚ ਮੁਲਾਜ਼ਮ ਮੰਗਾਂ ਸਬੰਧੀ ...
ਪਟਿਆਲਾ, 14 ਮਾਰਚ (ਅ.ਸ. ਆਹਲੂਵਾਲੀਆ)-ਆਗਾਮੀ ਲੋਕ ਸਭਾ ਚੋਣਾਂ ਦੌਰਾਨ ਦਿਵਿਆਂਗ, ਨੌਜਵਾਨ ਅਤੇ ਔਰਤ ਵੋਟਰਾਂ ਦੇ ਮਤਦਾਨ ਨੂੰ 100 ਫ਼ੀਸਦੀ ਯਕੀਨੀ ਬਣਾਉਣ ਹਿਤ, ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਤੇ ਪ੍ਰਸ਼ਾਸਨ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਸਹਾਇਕ ...
ਭੁਨਰਹੇੜੀ, 14 ਮਾਰਚ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਤੇਜਾਂ ਅੰਦਰ ਸ਼ਿਵ ਮੰਦਰ ਦੇ ਨਿਰਮਾਣ ਦੀ ਸੇਵਾ ਚੱਲ ਰਹੀ ਪਰ ਕੁਝ ਗ਼ਲਤ ਅਨਸਰਾਂ ਨੇ ਮੰਦਰ ਦੀ ਚਾਰ ਦੀਵਾਰੀ ਨੂੰ ਤੋੜਕੇ ਗੰਦਗੀ ਸੁੱਟਣੀ ਸ਼ੁਰੂ ਕਰ ਦਿੱਤੀ ਹੈ | ਜਿਸ ਕਾਰਨ ਪਿੰਡ ਦਾ ਮਾਹੌਲ ਵਿਗੜਨਾ ਸ਼ੁਰੂ ...
ਪਟਿਆਲਾ, 14 ਮਾਰਚ (ਜ.ਸ. ਢਿੱਲੋਂ)-ਪ੍ਰਵਾਸੀ ਭਾਰਤੀ ਜੈਪ੍ਰਕਾਸ਼ ਸਿੰਘ ਧਾਲੀਵਾਲ ਜੇਪੀ ਦੀ ਮਾਤਾ ਸਰਦਾਰਨੀ ਗੁਰਚਰਨ ਸਿੰਘ ਧਾਲੀਵਾਲ ਪਤਨੀ ਸਵ: ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਦਾ ਸ਼ਰਧਾਂਜਲੀ ਸਮਾਰੋਹ ਇਥੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ...
ਪਟਿਆਲਾ, 14 ਮਾਰਚ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਜੂਆਲੋਜੀ ਵਿਭਾਗ ਵਲੋਂ ਡਾ. ਸੀ.ਵੀ ਰਮਨ ਦੀ ਯਾਦ ਵਿਚ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਕਾਲਜ ਦੀ ਪਿ੍ੰਸੀਪਲ ਡਾ. ਸੰਗੀਤਾ ਹਾਂਡਾ ਨੇ ਕੁਇਜ਼ ਮੁਕਾਬਲੇ ਦਾ ਉਦਘਾਟਨ ਕੀਤਾ ਅਤੇ ...
ਪਟਿਆਲਾ, 14 ਮਾਰਚ (ਜ.ਸ. ਢਿੱਲੋਂ)-ਨਗਰ ਨਿਗਮ ਦੇ ਸੀਨੀਅਰ ਉਪ ਮੇਅਰ ਯੋਗਿੰਦਰ ਸਿੰਘ ਨੇ ਇਥੇ ਭਾਸ਼ਾ ਵਿਭਾਗ ਦੇ ਕੋਲ ਪੁਰਾਣੇ ਛੱਤੇ ਗੰਦੇ ਨਾਲੇ ਦੀ ਸਫ਼ਾਈ ਦਾ ਵੀ ਜਾਇਜ਼ਾ ਲਿਆ | ਇਸ ਮੌਕੇ ਸ੍ਰੀ ਯੋਗੀ ਨੇ ਦੱਸਿਆ ਕਿ ਇਹ ਸੜਕ ਜੋ ਭਾਸ਼ਾ ਵਿਭਾਗ ਤੋਂ ਅਨਾਜ ਮੰਡੀ ਰਾਹੀਂ ...
ਪਟਿਆਲਾ, 14 ਮਾਰਚ (ਗੁਰਵਿੰਦਰ ਸਿੰਘ ਔਲਖ)-ਉਦਯੋਗਿਕ ਸਿਖਲਾਈ ਸੰਸਥਾਵਾਂ ਦਾ ਜ਼ੋਨਲ ਪੱਧਰ ਦਾ ਪਟਿਆਲਾ ਪਿਟਸ ਨਾਮਕ ਸਭਿਆਚਾਰਕ ਪ੍ਰੋਗਰਾਮ ਅੱਜ ਹਰਪਾਲ ਟਿਵਾਣਾ ਕਲਾ ਭਵਨ 'ਚ ਸ਼ੁਰੂ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪਿ੍ੰਸੀਪਲ ਡਾ. ਵੀ.ਕੇ. ...
ਪਟਿਆਲਾ, 14 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛੇਵਾਂ ਸਾਲਾਨਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ ਦਾ ਕਰਵਾਇਆ ਗਿਆ | ਸਮਾਗਮ ਦੀ ...
ਬਨੂੜ, 14 ਮਾਰਚ (ਭੁਪਿੰਦਰ ਸਿੰਘ)-ਨਗਰ ਕੌਾਸਲ ਬਨੂੜ ਵਿਖੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਭੋਗਲ ਅਤੇ ਕਾਰਜਕਾਰੀ ਪ੍ਰਧਾਨ ਭਜਨ ਲਾਲ ਦੀ ਅਗਵਾਈ ਹੇਠ ਸ਼ਹਿਰੀ ਵੋਟਰਾਂ ਨੂੰ ਵੀਵੀਪੈਟ ਵੋਟਰ ਮਸ਼ੀਨਾਂ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਏ ਗਏ | ...
ਸਮਾਣਾ, 14 ਮਾਰਚ (ਹਰਵਿੰਦਰ ਸਿੰਘ ਟੋਨੀ)-ਤਰਨਤਾਰਨ ਨਜਦੀਕ ਕਸਬਾ ਪੱਟੀ ਵਿਖੇ ਇਕ ਲੜਕੀ ਨੂੰ ਅਗਵਾ ਕਰਨ ਆਏ ਅਗਵਾਕਾਰਾਂ ਦਾ ਟਾਕਰਾ ਕਰਦਿਆਂ ਗੋਲੀਆਂ ਲੱਗਣ ਕਾਰਨ ਗੰਭੀਰ ਜਖ਼ਮੀ ਹੋਏ ਸਥਾਨਕ ਸ਼ਹਿਰ ਨੇੜਲੇ ਪਿੰਡ ਜੋੜਾਮਾਜਰਾ ਦੇ ਰਹਿਣ ਵਾਲੇ, ਆਮ ਆਦਮੀ ਪਾਰਟੀ ਦੇ ...
ਪਟਿਆਲਾ, 14 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਅਰਬਨ ਅਸਟੇਟ ਪਟਿਆਲਾ ਫ਼ੇਜ਼ ਇਕ ਵਿਚ ਸਥਿਤ ਵੇਵਜ ਐਜੂਕੇਸ਼ਨਜ ਦੇ ਵਿਦਿਆਰਥੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਲੈਟਸ ਵਿਚ ਚੰਗੇ ਬੈਂਡ ਪ੍ਰਾਪਤ ਕੀਤੇ ਹਨ | ਵੇਵਜ ਐਜੂਕੇਸ਼ਨਜ ਦੇ ਨਿਰਦੇਸ਼ਕ ਪੰਕਜ ਮਿੱਤਲ ਨੇ ...
ਸਮਾਣਾ, 14 ਮਾਰਚ (ਹਰਵਿੰਦਰ ਸਿੰਘ ਟੋਨੀ)-ਤਰਨਤਾਰਨ ਨਜਦੀਕ ਕਸਬਾ ਪੱਟੀ ਵਿਖੇ ਇਕ ਲੜਕੀ ਨੂੰ ਅਗਵਾ ਕਰਨ ਆਏ ਅਗਵਾਕਾਰਾਂ ਦਾ ਟਾਕਰਾ ਕਰਦਿਆਂ ਗੋਲੀਆਂ ਲੱਗਣ ਕਾਰਨ ਗੰਭੀਰ ਜਖ਼ਮੀ ਹੋਏ ਸਥਾਨਕ ਸ਼ਹਿਰ ਨੇੜਲੇ ਪਿੰਡ ਜੋੜਾਮਾਜਰਾ ਦੇ ਰਹਿਣ ਵਾਲੇ, ਆਮ ਆਦਮੀ ਪਾਰਟੀ ਦੇ ...
ਪਟਿਆਲਾ 14 ਮਾਰਚ (ਚਹਿਲ)-ਓਡੀਸਾ ਦੇ ਸ਼ਹਿਰ ਕਟਕ ਵਿਖੇ ਚੱਲ ਰਹੀ ਕੌਮੀ ਸੀਨੀਅਰ ਤੀਰ ਅੰਦਾਜ਼ੀ ਚੈਂਪੀਅਨਸ਼ਿਪ 'ਚ ਪੰਜਾਬ ਦੇ ਗੱਭਰੂਆਂ ਨੇ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਕੋਚ ਸੁਰਿੰਦਰ ਸਿੰਘ ਰੰਧਾਵਾ ਤੇ ਅੰਕੁਸ਼ ਸ਼ਰਮਾ ਦੀ ਅਗਵਾਈ 'ਚ ਪੰਜਾਬ ਦੀ ...
ਘਨੌਰ, 14 ਮਾਰਚ (ਬਲਜਿੰਦਰ ਸਿੰਘ ਗਿੱਲ)-ਲੋਕ ਸਭਾ ਚੋਣਾਂ ਸਬੰਧੀ ਅੰਤਰਰਾਜੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਸ.ਐਸ.ਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ, ਐਸ.ਐਸ.ਪੀ. ਅੰਬਾਲਾ ਸ੍ਰੀ ਮੋਹਿਤ ਹਾਂਡਾ, ਐਸ.ਐਸ.ਪੀ ਕੈਂਥਲ ਸ੍ਰੀ ਵਸੀਮ ਅਕਰਮ ਅਤੇ ਵਧੀਕ ਡਿਪਟੀ ...
ਪਟਿਆਲਾ, 14 ਮਾਰਚ (ਅ. ਸ. ਆਹਲੂਵਾਲੀਆ)-ਸੂਬੇ ਦੇ ਗੁਆਂਢੀ ਰਾਜਾਂ ਤੋਂ ਤਸਕਰ ਹੋ ਰਹੀ ਨਜਾਇਜ਼ ਸ਼ਰਾਬ ਨੂੰ ਨੱਥ ਪਾਉਣ ਲਈ ਆਬਕਾਰੀ ਨੀਤੀ 2019-20 ਵਿਚ ਬੇਹੱਦ ਸੰਜੀਦਗੀ ਨਾਲ ਲਿਆ ਗਿਆ ਹੈ | ਜਿਸ ਅਨੁਸਾਰ ਸਰਕਾਰੀ ਮਾਲੀਏ ਦੀ ਸੁਰੱਖਿਅਤਾ ਲਈ ਵਾਧੂ ਫੋਰਸ ਸੂਬੇ ਵਿਚ ਤੈਨਾਤ ...
ਪਟਿਆਲਾ, 14 ਮਾਰਚ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਕਰਹਾਲੀ ਸਾਹਿਬ ਦੇ ਇਕ ਵਿਅਕਤੀ ਵਲੋਂ ਫੇਸਬੁੱਕ 'ਤੇ ਫ਼ਰਜ਼ੀ ਆਈਡੀ ਬਣਾਉਣ ਦੇ ਮਾਮਲੇ 'ਚ ਥਾਣਾ ਪਸਿਆਣਾ ਦੀ ਪੁਲਿਸ ਨੇ ਉਸ ਦੇ ਿਖ਼ਲਾਫ਼ ਆਈਟੀ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ | ਮੁਲਜ਼ਮ ਦੀ ...
ਨੰਗਲ, 14 ਮਾਰਚ (ਪ੍ਰੀਤਮ ਸਿੰਘ ਬਰਾਰੀ)-ਵਿਸ਼ਵ ਕਿਡਨੀ ਦਿਵਸ ਬੀ. ਬੀ. ਐਮ. ਬੀ. ਨਰਸਿੰਗ ਸਕੂਲ ਨੰਗਲ ਦੀਆਂ ਵਿਦਿਆਰਥਣਾਂ ਵਲੋਂ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਬੀ. ਬੀ. ਐਮ. ਬੀ. ਦੇ ਚੇਅਰਮੈਨ ਡੀ. ਕੇ. ਸ਼ਰਮਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਨਰਸਿੰਗ ਸਕੂਲ ...
ਮੋਰਿੰਡਾ, 14 ਮਾਰਚ (ਕੰਗ)-ਨਜ਼ਦੀਕੀ ਪਿੰਡ ਅਰਨੌਲੀ ਵਿਚ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਰਨੌਲੀ ਵਲੋਂ ਪਿੰਡ ਵਿਚਲੀ ਸੜਕ ਜਿਸ ਦੀ ਮਗਰਲੇ 40 ਸਾਲ ਤੋਂ ਤਰਸਯੋਗ ਹਾਲਤ ਕਾਰਨ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਸਨ ਅਤੇ ਇਸ ਦੀ ...
ਨਾਭਾ, 14 ਮਾਰਚ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੇ ਮੁਹੱਲਾ ਕਰਤਾਰਪੁਰਾ ਵਿਖੇ ਹਰਨਾਮ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਜਨਮਿਆਂ ਮਨਜੋਤ ਸਿੰਘ ਸਹਿਜ ਜੋ ਕਿ ਬੋਲਣ ਅਤੇ ਸੁਣਨ ਤੋਂ ਅਸਮਰਥ ਹੈ ਪਰ ਉਸ ਦੇ ਬਾਵਜੂਦ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ...
ਰੂਪਨਗਰ, 14 ਮਾਰਚ (ਸਟਾਫ ਰਿਪੋਰਟਰ)-ਅਦਾਲਤ ਨੇ ਦੋ ਵਕੀਲਾਂ 'ਤੇ ਜਾਨਲੇਵਾ ਹਮਲਾ ਕਰਨ ਦੇ ਕਥਿਤ ਮੁੱਖ ਮੁਲਜ਼ਮ ਅਤੇ ਉਸ ਦੇ ਪਿਤਾ ਦਾ 2 ਦਿਨ ਲਈ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਹੈ ਜਦੋਂ ਕਿ ਅੱਜ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅਦਾਲਤ 'ਚ ਪੇਸ਼ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਸਟਾਫ਼ ਰਿਪੋਰਟਰ)-ਤਹਿਬਾਜ਼ਾਰੀ ਦੀ ਪਰਚੀ ਕੱਟੀ ਹੋਣ ਦੇ ਬਾਵਜੂਦ ਅੱਜ ਨਗਰ ਕੌਾਸਲ ਅਧਿਕਾਰੀਆਂ ਵਲੋਂ ਸਥਾਨਕ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਨੇੜੇ ਅਤੇ ਪੁਲਿਸ ਚੌਾਕੀ ਦੇ ਬਾਹਰ ਲੱਗੀਆਂ ...
ਬੇਲਾ, 14 ਮਾਰਚ (ਮਨਜੀਤ ਸਿੰਘ ਸੈਣੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੱਲ ਰਹੀ ਸ਼ਬਦ ਗੁਰੂ ਯਾਤਰਾ ਦਾ ਰੋਪੜ ਜ਼ਿਲ੍ਹੇ 'ਚ ਪ੍ਰਵੇਸ਼ ਕਰਨ 'ਤੇ ਸਵਾਗਤ ਕੀਤਾ ਗਿਆ | ਰੋਪੜ ਜ਼ਿਲ੍ਹੇ ਦੇ ਟੱਪਰੀਆਂ ਅਮਰ ਸਿੰਘ ਵਿਖੇ ਸ਼੍ਰੋਮਣੀ ...
ਮੋਰਿੰਡਾ, 14 ਮਾਰਚ (ਕੰਗ)-ਰੋਟਰੀ ਕਲੱਬ ਰਜਿ: ਮੋਰਿੰਡਾ ਵਲੋਂ ਲੋੜਵੰਦ ਲੁਧਿਆਣਾ ਦੇ ਵਸਨੀਕ ਹਰਨਾਮ ਸਿੰਘ ਚਾਵਲਾ ਦੀ ਦਵਾਈਆਂ ਲਈ 6 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਮੇਜਰ ਹਰਜੀਤ ਸਿੰਘ ਕੰਗ ਨੇ ਦੱਸਿਆ ਕਿ ਰੋਟਰੀ ਕਲੱਬ ਰਜਿ: ਮੋਰਿੰਡਾ ...
ਘਨੌਰ, 14 ਮਾਰਚ (ਬਲਜਿੰਦਰ ਸਿੰਘ ਗਿੱਲ)-ਟਰੈਕਟਰ ਹੇਠ ਆਉਣ ਕਰਨ ਨੌਜਵਾਨ ਦੀਪਕ ਸਿੰਘ (18) ਦੀ ਸੂਚਨਾ ਪ੍ਰਾਪਤ ਹੋਈ ਹੈ¢ ਪੁਲਿਸ ਥਾਣੇ ਮੁਤਾਬਿਕ ਕੁਲਦੀਪ ਸਿੰਘ ਵਾਸੀ ਬਲਦੇਵ ਨਗਰ ਅੰਬਾਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ, ਕਿ ਉਸ ਦਾ ਲੜਕਾ ਦੀਪਕ ਸਿੰਘ (18) ਦਿਲਬਾਗ ਸਿੰਘ ...
ਪਟਿਆਲਾ, 14 ਮਾਰਚ (ਮਨਦੀਪ ਸਿੰਘ ਖਰੋੜ)-ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਸਥਾਨਕ ਪੁਲਿਸ ਵਲੋਂ ਕਾਬੂ ਕਰਕੇ ਉਨ੍ਹਾਂ ਵਲੋਂ ਜੁਰਮਾਂ 'ਚ ਵਰਤੇ ਗਏ ਹਥਿਆਰ ਵੀ ਬਰਾਮਦ ਕਰਵਾਏ ਹਨ | ਇਸ ਸਬੰਧ ਐਸਪੀ ਸਿਟੀ ਹਰਮਨ ਸਿੰਘ ਹਾਂਸ ਤੇ ਡੀਐਸਪੀ ...
ਰੂਪਨਗਰ, 14 ਮਾਰਚ (ਸਤਨਾਮ ਸਿੰਘ ਸੱਤੀ)-ਰੂਪਨਗਰ 'ਚ ਬਾਂਦਰਾ ਦੀ ਸਮੱਸਿਆ ਦਿਨੋਂ ਦਿਨ ਨਾਸੂਰ ਬਣਦੀ ਜਾ ਰਹੀ ਹੈ | ਬਾਂਦਰਾਂ ਵਲੋਂ ਅੱਜ ਚੰਦਰਗੜ੍ਹ ਮੁਹੱਲੇ ਦਾ ਇਕ 5 ਸਾਲ ਦਾ ਬੱਚਾ ਝਪਟ ਲਿਆ ਜਿਸ ਕਾਰਨ ਬੱਚਾ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਉਪਚਾਰ ਲਈ ...
ਰੂਪਨਗਰ, 14 ਮਾਰਚ (ਸਟਾਫ਼ ਰਿਪੋਰਟਰ)-ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਵਿਚ ਵਾਧਾ ਕਰਕੇ ਹੋਰਨਾਂ ਸਮੇਤ ਰੂਪਨਗਰ ਜ਼ਿਲ੍ਹੇ ਦੇ ਸਾਬਕਾ ਜ਼ਿਲ੍ਹਾ ਪ੍ਰਧਾਨਾਂ ਜਥੇਦਾਰ ਮੋਹਣ ਸਿੰਘ ਢਾਹੇ ਸ੍ਰੀ ਅਨੰਦਪੁਰ ਸਾਹਿਬ ਅਤੇ ਪਰਮਜੀਤ ਸਿੰਘ ...
ਮੋਰਿੰਡਾ, 14 ਮਾਰਚ (ਕੰਗ)-ਸ਼ਬਦ ਸੰਚਾਰ ਸਾਹਿੱਤਿਕ ਸੁਸਾਇਟੀ (ਰਜਿ:) ਮੋਰਿੰਡਾ/ਪੰਜਾਬ ਦੀ ਸਾਹਿਤਿਕ ਇਕੱਤਰਤਾ ਆਤਮਾ ਦੇਵੀ ਪਬਲਿਕ ਸਕੂਲ ਮੋਰਿੰਡਾ ਵਿਖੇ ਸ੍ਰੀ ਬਲਜੀਤ ਸਿੰਘ ਬੈਂਸ ਨਾਲ ਹੋਈ | ਇਕੱਤਰਤਾ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਗੁਰਨਾਮ ਸਿੰਘ ਬਿਜਲੀ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਸਰਕਾਰੀ ਆਈ. ਟੀ. ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਨੇ ਅੱਜ ਆਰ-ਪਾਰ ਦੀ ਲੜਾਈ ਦਾ ਰੁੱਖ ਅਖ਼ਤਿਆਰ ਕਰਦਿਆਂ ਪੰਜਾਬ ਦੇ ...
ਘਨੌਲੀ, 14 ਮਾਰਚ (ਜਸਵੀਰ ਸਿੰਘ ਸੈਣੀ)-ਅੰਬੂਜਾ ਸੀਮੈਂਟ ਕਰਮਚਾਰੀ ਸੰਘ ਵਲੋਂ ਅੰਬੂਜਾ ਸੀਮੈਂਟ ਦੇ ਵੱਖ-ਵੱਖ ਰਾਜਾਂ 'ਚ ਸਥਾਪਤ ਪਲਾਟਾਂ ਦੇ ਯੂਨੀਅਨਾਂ ਦੇ ਮੁੱਖ ਅਹੁਦੇਦਾਰਾਂ ਨਾਲ ਮਿਲ ਕੇ ਅੰਬੂਜਾ ਮੈਨੇਜਮੈਂਟ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ...
ਰੂਪਨਗਰ, 14 ਮਾਰਚ (ਸਤਨਾਮ ਸਿੰਘ ਸੱਤੀ)-ਪੁਆਧੀ ਖੇਤਰ ਵਿਚ ਰੰਗਮੰਚ ਦੇ ਪਾਸਾਰ ਲਈ ਸਤਲੁਜ ਰੰਗਮੰਚ ਉਤਸਵ ਦਾ ਆਰੰਭ ਸਭਿਆਚਾਰਕ ਮਾਮਲੇ ਭਾਰਤ ਸਰਕਾਰ, ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਰਾਇਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਪਾਵਰਕਾਮ ਦੇ ਐਕਸੀਅਨ ਹਰਵਿੰਦਰ ਸਿੰਘ ਭੱਠਲ ਨੇ ਦੱਸਿਆ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਕੌਮੀ ਜੋੜ ਮੇਲਾ ਹੋਲਾ-ਮਹੱਲਾ ਸਬੰਧੀ ਬਿਜਲੀ ਵਿਭਾਗ ਵਲੋਂ ...
ਰੂਪਨਗਰ, 14 ਮਾਰਚ (ਸਟਾਫ ਰਿਪੋਰਟਰ)-ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਅਤੇ ਪਲੇਸਮੈਂਟ ਸੈੱਲ ਵਲੋਂ ਰਾਸ਼ਟਰੀ ਮੈਨੇਜਮੈਂਟ ਸੰਮੇਲਨ-2019 ਦੇ ਇਕ ਹਿੱਸੇ ਦੇ ਰੂਪ ਵਿਚ 'ਇਮਰਜਿੰਗ ਚੈਲੇਂਜਜ਼ ਇੰਨ ਫ੍ਰੇਸ਼ਰ ਟੈਲੰਟ ਐਕਈਜ਼ੀਸ਼ਨ ਫ਼ਾਰ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾਈ ਜਾਹੋ ਜਹਾਲ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਮਨਾਉਣ ਲਈ ਡੇਰਾ ਬਾਬਾ ਦਲੀਪ ਸਿੰਘ ਚੱਕ ਹੋਲਗੜ੍ਹ ਸਾਹਿਬ ਵਿਖੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਜਾਣਕਾਰੀ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਪ੍ਰੈੱਸ ਕਲੱਬ ਦੇ ਪੱਤਰਕਾਰ ਅਤੇ ਕਬੀਰ ਪੰਥੀ ਸੁਧਾਰ ਸਭਾ ਦੇ ਪ੍ਰਧਾਨ ਸੰਦੀਪ ਭਾਰਦਵਾਜ ਦੇ ਦਾਦਾ ਕਾਮਰੇਡ ਮਿਲਖੀ ਰਾਮ ਨੂੰ ਮੁਹੱਲਾ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਜਿਸ ਵਿਚ ਮੈਂਬਰ ਸ਼੍ਰੋਮਣੀ ਕਮੇਟੀ ਪਿ੍ੰ. ਸੁਰਿੰਦਰ ਸਿੰਘ, ਸੋਹਣ ਸਿੰਘ ਬੰਗਾ, ਗਣਪਤ ਰਾਏ, ਰਾਜੀਵ ਪਰਮਾਰ, ਗੁਰਬਖ਼ਸ਼ ਸਿੰਘ ਕੋਡਲ, ਜੈਮਲ ਸਿੰਘ ਭੜੀ, ਡਾ.ਪਲਵਿੰਦਰਜੀਤ ਸਿੰਘ ਕੰਗ, ਡਾ.ਸੋਰਵ ਸ਼ਰਮਾ, ਲੋਕ ਗਾਇਕ ਹਰਮਿੰਦਰ ਨੂਰਪੁਰੀ, ਬੰਟੀ ਸ਼ਹਿਜ਼ਾਦਾ, ਐਡਵੋਕੇਟ ਜਸਵਿੰਦਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਪੱਤਰਕਾਰ ਭਾਈਚਾਰਾ ਹਾਜ਼ਰ ਸੀ |
ਮੋਰਿੰਡਾ, 14 ਮਾਰਚ (ਕੰਗ)-ਸ਼ਬਦ ਸੰਚਾਰ ਸਾਹਿੱਤਿਕ ਸੁਸਾਇਟੀ (ਰਜਿ:) ਮੋਰਿੰਡਾ/ਪੰਜਾਬ ਦੀ ਸਾਹਿਤਿਕ ਇਕੱਤਰਤਾ ਆਤਮਾ ਦੇਵੀ ਪਬਲਿਕ ਸਕੂਲ ਮੋਰਿੰਡਾ ਵਿਖੇ ਸ੍ਰੀ ਬਲਜੀਤ ਸਿੰਘ ਬੈਂਸ ਨਾਲ ਹੋਈ | ਇਕੱਤਰਤਾ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਗੁਰਨਾਮ ਸਿੰਘ ਬਿਜਲੀ ...
ਨੰਗਲ, 14 ਮਾਰਚ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਖੜਾ ਡਰਾਈਵਰ ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਕਮਲ ਕੁਮਾਰ ਸੈਨ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਇੰਜੀ. ਡੀ. ਕੇ. ਸ਼ਰਮਾ ਨਾਲ ਸਥਾਨਕ ਸਤਲੁਜ ਸਦਨ ਵਿਖੇ ਨਾਲ ਕਰਮਚਾਰੀਆਂ ਦੀਆਂ ਲਟਕ ਰਹੀਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX