ਤਾਜਾ ਖ਼ਬਰਾਂ


ਆਈ.ਪੀ.ਐਲ. 2020 : ਹੈਦਰਾਬਾਦ 4 ਓਵਰਾਂ ਤੋਂ ਬਾਅਦ 31/1 'ਤੇ
. . .  16 minutes ago
1 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ 'ਚ ਵਧਾਇਆ ਲਾਕਡਾਊਨ, ਬਾਕੀ ਥਾਵਾਂ 'ਤੇ ਦਿੱਤੀ ਖੁੱਲ੍ਹ
. . .  23 minutes ago
ਚੰਡੀਗੜ੍ਹ, 31 ਅਕਤੂਬਰ - ਪੰਜਾਬ ਸਰਕਾਰ ਵਲੋਂ ਕੋਵਿਡ19 ਨਾਲ ਪ੍ਰਭਾਵਿਤ ਕੰਟੇਨਮੈਂਟ ਜ਼ੋਨਾਂ ਵਿਚ ਲਾਕਡਾਊਨ ਦੀ ਪ੍ਰਕਿਰਿਆ ਜਿੱਥੇ 1 ਨਵੰਬਰ ਤੋਂ 30 ਨਵੰਬਰ ਤੱਕ ਵਧਾ ਦਿੱਤੀ ਹੈ, ਉੱਥੇ ਹੀ ਕੰਟੇਨਮੈਂਟ ਜ਼ੋਨਾਂ ਬਾਹਰ ਦੇ ਇਲਾਕਿਆਂ ਵਿਚ ਹੋਰ ਗਤੀਵਿਧੀਆਂ ਨੂੰ...
ਆਈ.ਪੀ.ਐਲ. 2020 : 20 ਓਵਰਾਂ 'ਚ ਬੈਂਗਲੁਰੂ ਨੇ ਬਣਾਈਆਂ 7 ਵਿਕਟਾਂ 'ਤੇ 120 ਦੌੜਾਂ, ਹੈਦਰਾਬਾਦ ਨੂੰ ਮਿਲਿਆ ਆਸਾਨ ਟੀਚਾ
. . .  50 minutes ago
ਸੰਗਰੂਰ 'ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਆਰ.ਐਸ.ਐਸ. ਦਾ ਪ੍ਰੋਗਰਾਮ
. . .  53 minutes ago
ਸੰਗਰੂਰ, 31 ਅਕਤੂਬਰ ( ਦਮਨਜੀਤ ਸਿੰਘ)- ਆਰ. ਐਸ. ਐਸ.ਵਲੋਂ ਸੰਗਰੂਰ ਵਿਚ ਸ਼ਰਦ ਪੂਰਨਿਮਾ ਦਾ ਪ੍ਰੋਗਰਾਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਚੱਲਿਆ। ਕਿਸਾਨ ਅੰਦੋਲਨ ਦੇ ਚੱਲਦਿਆਂ ਪੁਲਿਸ ਵਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਅਤੇ ਜਿਸ ਸਕੂਲ ਵਿਚ ਪ੍ਰੋਗਰਾਮ ਚੱਲਿਆ, ਉਸ ਸਕੂਲ ਨੂੰ ਜਾਣ...
ਆਈ.ਪੀ.ਐਲ. 2020 : 14 ਓਵਰਾਂ ਬਾਅਦ ਬੈਂਗਲੁਰੂ ਨੇ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 86 ਦੌੜਾਂ
. . .  about 1 hour ago
ਆਈ.ਪੀ.ਐਲ. 2020 : ਬੈਂਗਲੁਰੂ 10 ਓਵਰਾਂ ਬਾਅਦ 61/2 'ਤੇ
. . .  about 1 hour ago
ਲੁਧਿਆਣਾ ਜ਼ਿਲ੍ਹੇ ਵਿਚ ਯੂਰੀਆ ਦਾ ਸਿਰਫ 7 ਪ੍ਰਤੀਸ਼ਤ ਤੇ ਡੀ.ਏ.ਪੀ. ਖਾਦ ਦਾ 71 ਪ੍ਰਤੀਸ਼ਤ ਭੰਡਾਰ ਬਚਿਆ
. . .  about 1 hour ago
ਲੁਧਿਆਣਾ, 31 ਅਕਤੂਬਰ (ਪੁਨੀਤ ਬਾਵਾ) - ਜ਼ਿਲ੍ਹਾ ਲੁਧਿਆਣਾ ਵਿਚ ਯੂਰੀਆ ਅਤੇ ਡਾਈਮੋਨਿਆ ਫਾਸਫੇਟ (ਡੀਏਪੀ) ਖਾਦ ਦੀ ਭਾਰੀ ਘਾਟ ਕਾਰਨ ਕਣਕ ਅਤੇ ਆਲੂ ਦੀ ਫਸਲ ਦੀ ਬਿਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ: ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ...
ਆਈ.ਪੀ.ਐਲ. 2020 : ਬੈਂਗਲੁਰੂ 5 ਓਵਰਾਂ ਬਾਅਦ 29/2 'ਤੇ
. . .  about 2 hours ago
ਅੱਜ ਆਈ.ਪੀ.ਐਲ. 2020 ਦਾ 52ਵਾਂ ਮੈਚ
. . .  about 2 hours ago
ਆਬੂਧਾਬੀ, 31 ਅਕਤੂਬਰ - ਆਈ.ਪੀ.ਐਲ. ਦੇ 52 ਮੈਚ ਵਿਚ ਸਨਰਾਈਜ਼ਰ ਹੈਦਰਾਬਾਦ ਨੇ ਜਿੱਤੀ ਟਾਸ ਜਿੱਤੇ ਕੇ ਪਹਿਲਾ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਬੱਲੇਬਾਜ਼ੀ...
ਆਈ.ਪੀ.ਐਲ. 2020 : ਸਨਰਾਈਜ਼ਰ ਹੈਦਰਾਬਾਦ ਨੇ ਜਿੱਤੀ ਟਾਸ, ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਪਹਿਲਾ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  about 2 hours ago
ਆਬੂਧਾਬੀ, 31 ਅਕਤੂਬਰ - ਆਈ.ਪੀ.ਐਲ. ਦੇ 52 ਮੈਚ ਵਿਚ ਸਨਰਾਈਜ਼ਰ ਹੈਦਰਾਬਾਦ ਨੇ ਜਿੱਤੀ ਟਾਸ ਜਿੱਤੇ ਕੇ ਪਹਿਲਾ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਬੱਲੇਬਾਜ਼ੀ ਦਾ ਸੱਦਾ...
ਜੇਮਸ ਬਾਂਡ ਅਭਿਨੇਤਾ ਸੀਨ ਕੌਨਰੀ ਦਾ 90 ਸਾਲ ਦੀ ਉਮਰ ਵਿਚ ਦਿਹਾਂਤ
. . .  about 2 hours ago
ਨਵੀਂ ਦਿੱਲੀ, 31 ਅਕਤੂਬਰ - ਮਹਾਨ ਜੇਮਸ ਬਾਂਡ ਅਭਿਨੇਤਾ ਸੀਨ ਕੌਨਰੀ ਦਾ 90 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਸਕਾਟਿਸ਼ ਬਾਫਟਾ ਜੇਤੂ ਸਿਤਾਰੇ ਨੇ 1962 ਤੋਂ 1983 ਤੱਕ ਸੱਤ ਫਿਲਮਾਂ ਵਿਚ ਬ੍ਰਿਟਿਸ਼ ਜਾਸੂਸ ਦੀ ਭੂਮਿਕਾ ਨਿਭਾਈ। ਉਨ੍ਹਾਂ ਦੀ ਮੌਤ...
ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਈ ਚੋਣਾਂ ਖਤਮ ਕਰ ਕੇ ਮੈਂਬਰ ਨਾਮਜ਼ਦ ਕਰਨ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ
. . .  about 3 hours ago
ਨਵੀਂ ਦਿੱਲੀ, 31 ਅਕਤੂਬਰ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੇ ਮੈਂਬਰਾਂ ਦੀ ਚੋਣ ਲਈ ਚੋਣਾਂ ਕਰਵਾਉਣ ਦੀ ਥਾਂ ਇਸ ਵੱਲੋਂ ਮੈਂਬਰ ਨਾਮਜ਼ਦ ਕੀਤੇ ਜਾਣ ਦੇ ਫੈਸਲੇ ਦਾ ਜ਼ੋਰਦਾਰ...
ਅੰਮ੍ਰਿਤਸਰ ਵਿਚ ਅੱਜ ਆਏ 11 ਕੋਰੋਨਾ ਪਾਜ਼ੀਟਿਵ ਕੇਸ
. . .  about 4 hours ago
ਲੁਧਿਆਣਾ ਵਿਚ ਕੋਰੋਨਾ ਨਾਲ 2 ਮਰੀਜ਼ਾਂ ਦੀ ਹੋਈ ਮੌਤ
. . .  about 4 hours ago
ਲੁਧਿਆਣਾ,31 ਅਕਤੂਬਰ (ਸਲੇਮਪੁਰੀ) - ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 2 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਅੱਜ ਪਠਾਨਕੋਟ ਵਿਚ 8 ਕੋਰੋਨਾ ਪਾਜ਼ੀਟਿਵ,13 ਡਿਸਚਾਰਜ
. . .  about 5 hours ago
ਪਠਾਨਕੋਟ, 31 ਅਕਤੂਬਰ (ਆਰ. ਸਿੰਘ) - ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਠਾਨਕੋਟ ਵਿੱਚ ਅੱਜ 8 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐਸਐਮਓ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਕੋਰੋਨਾ ਤੋਂ ਸਿਹਤਯਾਬੀ ਹੋਣ ਕਾਰਨ 13 ਲੋਕਾਂ...
ਇਸਾਈ ਭਾਈਚਾਰੇ ਵਲੋਂ ਹਾਈਵੇ ਜਾਮ
. . .  about 5 hours ago
ਖਰੜ, 31 ਅਕਤੂਬਰ (ਗੁਰਮੁੱਖ ਸਿੰਘ ਮਾਨ) - ਮਹਿਲਾ ਪਾਸਟਰ ਦੀ ਕੁੱਟਮਾਰ ਕਰਨ 'ਤੇ ਖਰੜ ਪੁਲਿਸ ਵਲੋਂ ਕੋਈ ਕਰਵਾਈ ਨਾ ਕਰਨ ਦੇ ਖਿਲਾਫ ਇਸਾਈ ਭਾਈਚਾਰੇ ਵਲੋਂ ਖਰੜ ਚੰਡੀਗੜ੍ਹ ਹਾਈਵੇ ਨੂੰ ਜਾਮ ਕਰ ਦਿੱਤਾ...
ਰਾਮ ਤੀਰਥ ਵਿਖੇ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ
. . .  about 5 hours ago
ਰਾਮ ਤੀਰਥ , 31 ਅਕਤੂਬਰ (ਧਰਵਿੰਦਰ ਸਿੰਘ ਔਲਖ) - ਜਿਥੇ ਪੂਰੇ ਦੇਸ਼ ਵਿਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਅਤੇ ਵਾਲਮੀਕਿ ਭਾਈਚਾਰੇ ਵੱਲੋਂ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਨਗਰ ਕੀਰਤਨ ਕੱਢੇ ਜਾ ਰਹੇ ਹਨ , ਉਥੇ ਹੀ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਇਕ ਸਮਾਗਮ...
ਸੁਨਾਮ 'ਚ ਕਿਸਾਨ ਸੰਘਰਸ਼ 31ਵੇਂ ਦਿਨ ਵੀ ਭੱਖਿਆ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸੂਬੇ ਭਰ 'ਚ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢਿਆ ਗਿਆ ਸੰਘਰਸ਼ ਸੁਨਾਮ 'ਚ ਅੱਜ 31ਵੇਂ ਦਿਨ ਵੀ ਭੱਖਿਆ। ਕਿਸਾਨਾਂ...
ਰਾਸ਼ਟਰਪਤੀ ਨੂੰ ਮਿਲਣ ਵਾਲੇ ਵਫ਼ਦ ਦਾ ਹਿੱਸਾ ਨਹੀਂ ਬਣੇਗੀ ਆਮ ਆਦਮੀ ਪਾਰਟੀ - ਚੀਮਾ
. . .  about 5 hours ago
ਚੰਡੀਗੜ੍ਹ, 31 ਅਕਤੂਬਰ (ਸੁਰਿੰਦਰਪਾਲ) - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਨਵੰਬਰ ਨੂੰ ਜੋ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਸ ਦਾ ਹਿੱਸਾ...
ਕਲੱਬ 'ਚ ਜੂਆ ਤੇ ਸੱਟੇਬਾਜ਼ੀ ਕਰਦੇ ਪੰਜ ਰਈਸਜ਼ਾਦੇ ਕਾਬੂ
. . .  about 5 hours ago
ਲੁਧਿਆਣਾ, 31 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਪਿੰਡ ਲਲਤੋਂ ਕਲਾਂ ਵਿਚ ਸਥਿਤ ਕਸ਼ਿਸ਼ ਕਲੱਬ ਵਿਚ ਪੁਲਿਸ ਵੱਲੋਂ ਬੀਤੀ ਰਾਤ ਛਾਪੇਮਾਰੀ ਕਰਕੇ ਸੱਟੇਬਾਜ਼ੀ ਅਤੇ ਜੂਆ ਖੇਡ ਰਹੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਲੱਖ ਪੰਜ ਹਜ਼ਾਰ ਦੀ ਨਕਦੀ ਅਤੇ ਭਾਰੀ ਮਾਤਰਾ ਵਿਚ...
ਖੁਰਾਲਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ
. . .  1 minute ago
ਸੜੋਆ (ਨਵਾਂਸ਼ਹਿਰ), 31 ਅਕਤੂਬਰ (ਬਲਵਿੰਦਰ ਨਾਨੋਵਾਲੀਆ)- ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਸਬੰਧੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ...
ਨਾਗਪੁਰ 'ਚ ਚੀਫ਼ ਜਸਟਿਸ ਬੋਬੜੇ ਵਲੋਂ ਭਾਰਤ ਦੇ ਪਹਿਲੇ ਈ-ਰਿਸੋਰਸ ਸੈਂਟਰ ਨਿਆਂ ਕੌਸ਼ਲ ਦਾ ਉਦਘਾਟਨ
. . .  about 6 hours ago
ਮੁੰਬਈ, 31 ਅਕਤੂਬਰ- ਦੇਸ਼ ਦੇ ਚੀਫ਼ ਜਸਟਿਸ ਐਸ. ਏ. ਬੋਬੜੇ ਨੇ ਅੱਜ ਜੁਡੀਸ਼ੀਅਲ ਆਫ਼ੀਸਰਜ਼ ਟਰੇਨਿੰਗ ਇੰਸਟੀਚਿਊਟ ਨਾਗਪੁਰ 'ਚ ਭਾਰਤ ਦੇ ਪਹਿਲੇ ਈ-ਰਿਸੋਰਸ ਸੈਂਟਰ...
ਰਾਸ਼ਟਰਪਤੀ ਨੂੰ ਮਿਲਣ ਜਾਣ ਵਾਲੇ ਪੰਜਾਬ ਸਰਕਾਰ ਦੇ ਵਫ਼ਦ 'ਚ ਸ਼ਾਮਿਲ ਨਹੀਂ ਹੋਵੇਗੀ 'ਆਪ'
. . .  about 6 hours ago
ਚੰਡੀਗੜ੍ਹ, 31 ਅਕਤੂਬਰ (ਸੁਰਿੰਦਰਪਾਲ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਮੂਹ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੂੰ ਕੇਂਦਰ ਸਰਕਾਰ ਦੇ ਘਾਤਕ ਖੇਤੀ ਕਾਨੂੰਨਾਂ ਨੂੰ ਅਸਰਹੀਣ ਬਣਾਉਣ ਲਈ ਸੂਬੇ ਦੀ...
ਸਾਬਰਮਤੀ ਰਿਵਰ ਫ਼ਰੰਟ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਗਾਂਧੀਨਗਰ, 31 ਅਕਤੂਬਰ- ਸੀ-ਪਲੇਨ ਦੀ ਪਹਿਲੀ ਉਡਾਣ 'ਚ ਸਵਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਵੜੀਆ ਤੋਂ ਸਾਬਰਮਤੀ...
ਆਈ. ਪੀ. ਐਲ. 2020 : ਮੁੰਬਈ ਇੰਡੀਅਨਜ਼ ਨੇ ਜਿੱਤੀ ਟਾਸ, ਦਿੱਲੀ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਚੇਤ ਸੰਮਤ 551

ਫਰੀਦਕੋਟ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX