ਫ਼ਾਜ਼ਿਲਕਾ, 14 ਮਾਰਚ(ਦਵਿੰਦਰ ਪਾਲ ਸਿੰਘ)- ਪਟਵਾਰ ਯੂਨੀਅਨ ਤਹਿਸੀਲ ਫ਼ਾਜ਼ਿਲਕਾ ਦਾ ਸਥਾਨਕ ਇਕ ਵਪਾਰੀ ਨਾਲ ਚੱਲ ਰਹੇ ਵਿਵਾਦ ਦੌਰਾਨ ਚੌਕ ਘੰਟਾ ਘਰ ਦੇ ਨਜ਼ਦੀਕ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਵਪਾਰੀ ਦੇ ਹੱਕ ਵਿਚ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਨਸਾਫ਼ ਦੀ ...
ਫ਼ਿਰੋਜ਼ਪੁਰ, 14 ਮਾਰਚ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਕੈਂਟ ਪੁਲਿਸ ਨੇ 10ਵੀਂ ਜਮਾਤ 'ਚ ਪੜ੍ਹਦੀ ਇਕ 17 ਸਾਲਾ ਵਿਦਿਆਰਥਣ ਨੂੰ ਵਰਗ਼ਲਾ ਕੇ ਲੈ ਜਾਣ ਦੇ ਦੋਸ਼ 'ਚ ਨੌਜਵਾਨ ਗੋਰੀ, ਜੋਨ, ਕੁਲਵਿੰਦਰ ਕੌਰ, ਚਾਂਦੀ, ਸੈਂਡੀ ਅਤੇ ਸਾਗਰ ਿਖ਼ਲਾਫ਼ ਮਾਮਲਾ ਦਰਜ ਕੀਤਾ | ਥਾਣਾ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਬਸਤੀ ਟੈਂਕਾਂਵਾਲੀ ਵਾਸੀ ਤਰਸੇਮ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਕਿ ਉਸ ਦੀ ਧੀ ਨੂੰ ਦੋਸ਼ੀ ਗੋਰੀ ਆਪਣੇ ਬਾਕੀ ਦੋਸ਼ੀ ਦੀ ਮਦਦ ਨਾਲ ਉਸ ਸਮੇਂ ਵਰਗ਼ਲਾ ਕੇ ਲੈ ਗਿਆ, ਜਦੋਂ ਉਹ ਟਿਊਸ਼ਨ ਪੜਣ ਲਈ ਗਈ ਸੀ |
ਫ਼ਿਰੋਜ਼ਪੁਰ, 14 ਮਾਰਚ (ਜਸਵਿੰਦਰ ਸਿੰਘ ਸੰਧੂ)- ਪਾਕਿਸਤਾਨ ਸਥਿਤ ਗੁਰਧਾਮਾਂ 'ਤੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਸ਼ਹੀਦੀ ਜੋੜ ਮੇਲੇ ਅਤੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀ ਬਰਸੀ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਜਾਣ ਦੇ ਚਾਹਵਾਨ ਆਪੋ-ਆਪਣੇ ਪਾਸਪੋਰਟ 15 ...
ਫ਼ਾਜ਼ਿਲਕਾ, 14 ਮਾਰਚ (ਅਮਰਜੀਤ ਸ਼ਰਮਾ)-ਕਾਂਗਰਸ ਹਾਈ ਕਮਾਨ ਜਿਸ ਕਿਸੇ ਨੂੰ ਵੀ ਫ਼ਿਰੋਜ਼ਪੁਰ ਲੋਕ-ਸਭਾ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਐਲਾਨੇਗੀ, ਕਾਂਗਰਸ ਪਾਰਟੀ ਦਾ ਹਰ ਵਰਕਰ ਉਸ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਗਾ ਦੇਵੇਗਾ | ਇਨ੍ਹਾਂ ਸ਼ਬਦਾਂ ਦਾ ...
ਫ਼ਿਰੋਜ਼ਪੁਰ, 14 ਮਾਰਚ (ਤਪਿੰਦਰ ਸਿੰਘ)- ਰੇਤਾ ਦੀ ਨਾਜਾਇਜ਼ ਨਿਕਾਸੀ ਕਰਦੇ ਆਰਿਫ਼ ਕੇ ਵਾਸੀ ਅੰਗਰੇਜ਼ ਸਿੰਘ ਪੁੱਤਰ ਸੋਨਾ ਸਿੰਘ ਅਤੇ ਪ੍ਰੇਮ ਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ | ਆਰਿਫ਼ ਕੇ ਥਾਣਾ ਵਲੋਂ ਦੋਸ਼ੀਆਂ ਦੇ ਕਬਜ਼ੇ 'ਚੋਂ ਦੋ ਟਰੈਕਟਰ ਸਮੇਤ ਟਰਾਲੀਆਂ ...
ਅਬੋਹਰ, 14 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਅਬੋਹਰ ਦੀ ਨਹਿਰ ਕਾਲੋਨੀ ਵਿਚ ਸਰਕਾਰੀ ਕਾਲਜ ਬਣਨ ਦਾ ਰਾਹ ਲਗਪਗ ਪੱਧਰਾ ਹੋ ਗਿਆ ਹੈ | ਕਾਲੋਨੀ ਦੀ ਕੁੱਲ ਜ਼ਮੀਨ ਵਿਚ ਕਰੀਬ 5 ਏਕੜ ਰਕਬੇ 'ਚ ਕਾਲਜ ਬਣੇਗਾ | ਸਰਕਾਰੀ ਕਾਲਜ ਦੀ ਮੰਗ ਲੋਕਾਂ ਦੀ ਵੱਡੀ ਮੰਗ ਸੀ | ਪਹਿਲਾਂ ਇਹ ...
ਫ਼ਾਜ਼ਿਲਕਾ, 14 ਮਾਰਚ (ਦਵਿੰਦਰ ਪਾਲ ਸਿੰਘ)-ਸਦਨ ਥਾਣਾ ਪੁਲਸ ਨੇ ਵੱਖ ਵੱਖ ਦੋ ਮਾਮਲਿਆਂ ਵਿਚ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਕੇ ਉਨ੍ਹਾਂ ਿਖ਼ਲਾਫ਼ ਮਾਮਲਾ ਦਰਜ਼ ਕਰ ਲਿਆ ਹੈ | ਐੱਸ.ਸੀ. ਗੁਰਮੇਲ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ...
ਅਬੋਹਰ, 14 ਮਾਰਚ (ਸੰਧੂ)-ਪੱਛਮੀ ਜ਼ੋਨ ਟੈਕਨੀਕਲ ਸਰਵਿਸਿਜ਼ ਯੂਨੀਅਨ ਬਠਿੰਡਾ ਦੀ ਕਾਲ 'ਤੇ ਇੱਥੋਂ ਦੀ ਸਬ ਡਵੀਜ਼ਨ ਨੰਬਰ 1, 2 ਅਤੇ 3 ਦੇ ਟੈਕਨੀਕਲ ਕਾਮੇ ਇਕੱਠੇ ਹੋਏ ਤੇ ਅਰਥੀ ਸਾੜ ਰੈਲੀ ਕੀਤੀ | ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਲੰਘੀ 2 ਦਸੰਬਰ ਨੂੰ ਗੋਪੀ ਸਾਂਦੜ ਅਤੇ ...
ਫ਼ਾਜ਼ਿਲਕਾ, 14 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਸਟੂਡੈਂਟ ਯੂਨੀਅਨ ਦੀ ਇਕ ਜ਼ਰੂਰੀ ਮੀਟਿੰਗ ਫ਼ਾਜ਼ਿਲਕਾ ਦੇ ਸਰਕਾਰੀ ਐਮ.ਆਰ. ਕਾਲਜ ਵਿਚ ਵਾਪਰੀ ਵਿਦਿਆਰਥੀ ਅਤੇ ਅਧਿਆਪਕਾਂ ਦੀ ਘਟਨਾ ਨੂੰ ਲੈ ਕੇ ਹੋਈ | ਜਿਸ ਵਿਚ ਵਿਦਿਆਰਥੀਆਂ ਅਤੇ ਵਿਦਿਆਰਥਣ 'ਤੇ ਦਰਜ ਮੁਕੱਦਮੇ ...
ਤਲਵੰਡੀ ਭਾਈ, 14 ਮਾਰਚ (ਰਵਿੰਦਰ ਸਿੰਘ ਬਜਾਜ)- ਅੱਜ ਇੱਥੇ ਮੇਨ ਚੌਾਕ 'ਤੇ ਨਵੇਂ ਬੱਸ ਸਟੈਂਡ 'ਤੇ ਸਥਿਤ ਦੁਕਾਨਦਾਰਾਂ ਵਲੋਂ ਬੱਸਾਂ ਅੱਡੇ ਦੇ ਅੰਦਰ ਨਾ ਆਉਣ ਅਤੇ ਬਾਹਰੋਂ ਮੇਨ ਚੌਾਕ ਤੋਂ ਹੀ ਜਾਣ ਦੇ ਰੋਸ ਵਜੋਂ ਮੇਨ ਚੌਕ 'ਤੇ ਜਾ ਕੇ ਬੱਸਾਂ ਰੋਕ ਨਾਅਰੇਬਾਜ਼ੀ ਕੀਤੀ | ਇਸ ...
ਫ਼ਿਰੋਜ਼ਪੁਰ, 14 ਮਾਰਚ (ਰਾਕੇਸ਼ ਚਾਵਲਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਆਰ.ਕੇ. ਜੈਨ ਤੇ ਜਸਟਿਸ ਅਰੁਣ ਮੋਂਗਾ ਦੀ ਫ਼ਿਰੋਜ਼ਪੁਰ ਆਮਦ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵਲੋਂ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਅਤੇ ਸੈਸ਼ਨ ...
ਅਬੋਹਰ, 14 ਮਾਰਚ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਦਾਨੇਵਾਲਾ ਦੇ ਵਸਨੀਕ ਤੇ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਦਾਨੇਵਾਲੀਆ ਬੀਤੇ ਦਿਨੀਂ ਤਰੱਕੀ ਮਿਲਣ ਤੋਂ ਬਾਅਦ ਇੰਸਪੈਕਟਰ ਬਣ ਗਏ ਹਨ | ਤਰੱਕੀ ਮਿਲਣ ਉਪਰੰਤ ਉਨ੍ਹਾਂ ਦੀ ਮੋਗਾ ਵਿਖੇ ...
ਅਬੋਹਰ, 14 ਮਾਰਚ (ਕੁਲਦੀਪ ਸਿੰਘ ਸੰਧੂ)-ਸਥਾਨਕ ਅਕਾਲੀ-ਭਾਜਪਾ ਆਗੂਆਂ ਦੀ ਇਕ ਮੀਟਿੰਗ ਵਿਧਾਇਕ ਅਰੁਣ ਨਾਰੰਗ ਦੇ ਗ੍ਰਹਿ ਵਿਖੇ ਕੀਤੀ ਗਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 16 ਮਾਰਚ ਨੂੰ ਵਿਸ਼ਵਾਸਘਾਤ ਦਿਵਸ ਮਨਾਉਣ ਸਬੰਧੀ ਸਦਰ ਬਾਜ਼ਾਰ ਚੌਕ ਵਿਚ ਮੁੱਖ ਮੰਤਰੀ ਕੈਪਟਨ ...
ਫ਼ਾਜ਼ਿਲਕਾ, 14 ਮਾਰਚ (ਦਵਿੰਦਰ ਪਾਲ ਸਿੰਘ)-ਘੋੜੀਆਂ ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਫ਼ਾਜ਼ਿਲਕਾ ਦੇ ਪਿੰਡ ਅਭੁੱਨ ਦੇ ਜੰਮਪਲ ਗਾਇਕ ਧੀਰਾ ਬਰਾੜ ਵਲੋਂ ਰਾਜਸਥਾਨ ਦੇ ਪਦਮਪੁਰ ਵਿਖੇ ਹੋਏ ਨਵਪਾਲ ਸਿੰਘ ਸਿੱਧੂ ਯਾਦਗਾਰੀ ਮੇਲੇ ਵਿਚ ਖ਼ੂਬ ਰੌਣਕਾਂ ਬੰਨੀਆਂ ਗਈਆਂ | ...
ਅਬੋਹਰ, 14 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਡੀ.ਏ.ਵੀ. ਕਾਲਜ ਦਾ ਬੀ.ਐੱਸ.ਸੀ. ਐਗਰੀਕਲਚਰ ਸਮੈਸਟਰ ਸੱਤਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਨ੍ਹਾਂ ਨਤੀਜਿਆਂ ਵਿਚੋਂ ਕਾਲਜ ਦੀ ਵਿਦਿਆਰਥਣ ਨਿਸ਼ਾ ਰਾਣੀ ਨੇ 85.33 ਫ਼ੀਸਦੀ ਅੰਕ ਪ੍ਰਾਪਤ ਕਰ ਯੂਨੀਵਰਸਿਟੀ ਦੀ ਮੈਰਿਟ ਤੇ ...
ਮਖੂ, 14 ਮਾਰਚ (ਵਰਿੰਦਰ ਮਨਚੰਦਾ)- ਸੈਕਟਰ ਅਫ਼ਸਰ ਦੀਪਕ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਮਖੂ ਵਲੋਂ ਬਲਾਕ ਮਖੂ ਦੇ ਪਿੰਡ ਵਰਿ੍ਹਆ ਵਿਖੇ ਬੂਥ ਨੰਬਰ 206 'ਤੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਅਤੇ ਵੋਟਰਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ |
...
ਮਖੂ, 14 ਮਾਰਚ (ਮੁਖਤਿਆਰ ਸਿੰਘ ਧੰਜੂ)- ਮਹਾਂਪੁਰਖ ਬਾਬਾ ਮਸਤ ਕਰਮਚੰਦ ਬਾਠਾਂ ਵਾਲਿਆਂ ਦੇ ਬਰਸੀ ਸਮਾਗਮਾਂ ਮੌਕੇ ਰਹਿਤ ਮਰਿਆਦਾ ਦੀ ਉਲੰਘਣਾ ਅਤੇ ਹੋ ਰਹੀ ਨਿਰਾਦਰੀ ਿਖ਼ਲਾਫ਼ ਸੰਗਤਾਂ ਦਾ ਰੋਸ ਵਾਜਬ ਸੀ | ਸਿਆਸੀ ਸ਼ਹਿ 'ਤੇ ਥਾਣਾ ਮਖੂ ਮੁਖੀ ਨੇ ਨੌਜਵਾਨਾਂ ਦੇ ...
ਗੁਰੂਹਰਸਹਾਏ, 14 ਮਾਰਚ (ਹਰਚਰਨ ਸਿੰਘ ਸੰਧੂ)- ਸਾਹਿਤ ਮੰਚ ਗੁਰੂਹਰਸਹਾਏ ਵਲੋਂ ਸਾਲਾਨਾ ਸਮਾਗਮ ਪਹਿਲੀ ਸਾਹਿਤਕ ਮਿਲਣੀ 17 ਮਾਰਚ ਦਿਨ ਐਤਵਾਰ ਨੂੰ ਬਾਬਾ ਫ਼ਰੀਦ ਆਈ.ਟੀ.ਆਈ. ਗੁਰੂਹਰਸਹਾਏ ਵਿਖੇ ਕਰਵਾਈ ਜਾ ਰਹੀ ਹੈ | ਸਾਹਿਤ ਮੰਚ ਦੇ ਸਰਪ੍ਰਸਤ ਸੰਤੋਖ ਸਿੰਘ ਬਰਾੜ ...
ਜ਼ੀਰਾ, 14 ਮਾਰਚ (ਮਨਜੀਤ ਸਿੰਘ ਢਿੱਲੋਂ)- ਚੋਣ ਜ਼ਾਬਤੇ ਦੇ ਚੱਲਦਿਆਂ ਜ਼ੀਰਾ ਸ਼ਹਿਰ ਦੇ ਅਸਲਾ ਧਾਰਕ ਆਪਣੇ-ਆਪਣੇ ਹਥਿਆਰ ਤੁਰੰਤ ਥਾਣਾ ਸਿਟੀ ਜ਼ੀਰਾ ਵਿਖੇ ਜਮਾਂ ਕਰਵਾਉਣ ਨਹੀਂ ਤਾਂ ਉਨ੍ਹਾਂ ਿਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ...
ਅਬੋਹਰ, 14 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮਹੱਲਾ ਖੇਡਾਂ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ | ਇਸ ਬਾਰੇ ਡਾ: ਮਨਦੀਪ ਸਿੰਘ ਨੇ ਦੱਸਿਆ ਕਿ 21 ਮਾਰਚ ਨੂੰ ਸਵੇਰੇ 8 ਤੋਂ 2 ਵਜੇ ਤੱਕ ਹੋਲੇ ...
ਜਲਾਲਾਬਾਦ, 14 ਮਾਰਚ (ਹਰਪ੍ਰੀਤ ਸਿੰਘ ਪਰੂਥੀ) - ਥਾਣਾ ਅਮੀਰ ਖ਼ਾਸ ਦੀ ਪੁਲਿਸ ਵਲੋਂ 70 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ...
ਫ਼ਾਜ਼ਿਲਕਾ, 14 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀ ਵਾਲਾ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰ ਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਹੈ | ਐੱਚ.ਸੀ. ਲਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੰਦੀਪ ਸਿੰਘ ...
ਫ਼ਾਜ਼ਿਲਕਾ, 14 ਮਾਰਚ(ਦਵਿੰਦਰ ਪਾਲ ਸਿੰਘ)-ਅਰਨੀ ਵਾਲਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੂਰਨ ਸਿੰਘ ਪੁੱਤਰ ਡੋਗਰ ਸਿੰਘ ...
ਅਬੋਹਰ, 14 ਮਾਰਚ (ਕੁਲਦੀਪ ਸਿੰਘ ਸੰਧੂ)-ਗੁਰਦੁਆਰਾ ਸ੍ਰੀ ਨਾਨਕਸਰ ਟੋਭਾ ਦੀ ਪ੍ਰਬੰਧਕੀ ਕਮੇਟੀ ਅਧੀਨ ਸਥਾਨਕ ਫ਼ਾਜ਼ਿਲਕਾ ਰੋਡ ਵਿਖੇ ਚੱਲ ਰਹੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਬਲਾਕ ਦੀ ਨਵੀਂ ਬਿਲਡਿੰਗ ਬਣਾਉਣ ਦਾ ਨੀਂਹ ਪੱਥਰ ਸਕੂਲ ਪ੍ਰਬੰਧਕ ...
ਬਾਘਾ ਪੁਰਾਣਾ, 14 ਮਾਰਚ (ਬਲਰਾਜ ਸਿੰਗਲਾ)- ਸਥਾਨਕ ਸ਼ਹਿਰ ਦੀ ਮੋਗਾ ਸੜਕ ਲਾਗਲੇ ਮਹੰਤਾਂ ਵਾਲੇ ਮੁਹੱਲੇ ਦੇ ਵਾਰਡ ਨੰਬਰ: 13, 14 ਤੇ 15 ਦੀਆਂ ਨਸ਼ੇੜੀਆਂ ਅਤੇ ਨਸ਼ੇ ਵੇਚਣ ਵਾਲਿਆਂ ਤੋਂ ਦੁਖੀ ਔਰਤਾਂ ਅਤੇ ਪਤਵੰਤਿਆਂ ਨੇ ਭਾਰੀ ਇਕੱਤਰਤਾ ਕੀਤੀ | ਇਸ ਮੌਕੇ ਲੋਕਾਂ ਵਲੋਂ ...
ਮੋਗਾ, 14 ਮਾਰਚ (ਜਸਪਾਲ ਸਿੰਘ ਬੱਬੀ)- ਨਿਹੰਗ ਸਿੰਘ ਜਥੇਬੰਦੀਆਂ ਵਲੋਂ ਹੋਲੇ ਮਹੱਲੇ ਨੂੰ ਸਮਰਪਿਤ ਪਹਿਲਾ ਮਹੱਲਾ ਟਰੱਕ ਯੂਨੀਅਨ ਮੋਗਾ ਦੇ ਗੁਰਦੁਆਰਾ ਸਾਹਿਬ ਤੋਂ ਪੂਰੇ ਖ਼ਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ | ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਸਵਰਨਕਾਰ ਸੰਘ ...
ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇਮੀਗੇ੍ਰਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਕਾਲਸਰ ਚੌਾਕ ਜੀ.ਟੀ. ਰੋਡ ਮੋਗਾ ਵਲੋਂ ਕਾਨੂੰਨੀ ਢੰਗ ਨਾਲ ਅਨੇਕਾਂ ਹੀ ਵਿਅਕਤੀਆਂ ਨੂੰ ਵਿਦੇਸ਼ਾਂ ਵਿਚ ...
ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ)- ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਘੱਲ ਕਲਾਂ ਵਿਚ ਜ਼ਲਿ੍ਹਆਂ ਵਾਲਾ ਬਾਗ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਨੁੱਕੜ ਨਾਟਕ ਅਤੇ ਰੈਲੀ ਕੀਤੀ ਗਈ ਅਤੇ 2 ਅਪ੍ਰੈਲ ਨੂੰ ...
ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ)- ਡਾ: ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸਕੂਲ ਸਟਾਫ਼ ਲਈ ਰੋਲ ਆਫ ਡਰੈੱਸ ਫ਼ਾਰ ਸੈਕਸੈਸ ਵਿਸ਼ੇ 'ਤੇ ਸ਼ਖ਼ਸੀਅਤ ਵਿਕਾਸ 'ਤੇ ਕੈਂਪ ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਅਤੇ ਡਾਇਰੈਕਟਰ ਮੈਡਮ ਸੁਨੀਤਾ ...
ਧਰਮਕੋਟ, 14 ਮਾਰਚ (ਹਰਮਨਦੀਪ ਸਿੰਘ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸਲ੍ਹਾ ਧਾਰਕ ਆਪਣਾ ਅਸਲ੍ਹਾ ਤੁਰੰਤ ਥਾਣੇ ਜਮ੍ਹਾ ਕਰਵਾਉਣ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਮੋਗਾ ਤੋਂ ਤਬਦੀਲ ਹੋ ਕੇ ਧਰਮਕੋਟ ਵਿਖੇ ਬਤੌਰ ਡੀ.ਐਸ.ਪੀ. ...
ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਮੁਤਾਬਿਕ ਗਲੋਕੋਮਾ (ਕਾਲਾ ਮੋਤੀਆ) ਹਫ਼ਤਾ ਮਨਾਉਣ ਦੌਰਾਨ ਬਲਾਇੰਡਨੈਸ ਕੰਟਰੋਲ ਸੁਸਾਇਟੀ ਮੋਗਾ ਵਲੋਂ ਵਿਸ਼ੇਸ਼ ਪੈਂਫ਼ਲਿਟ ਸਿਵਲ ਸਰਜਨ ਮੋਗਾ ਡਾ: ਜਸਪ੍ਰੀਤ ਕੌਰ ...
ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਬੀ.ਬੀ.ਐਸ. ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁਚੱਜੇ ਪ੍ਰਬੰਧਾਂ ਹੇਠ ਅੱਗੇ ਵਧ ਰਹੀ ਹੈ | ਮੋਗਾ ਜ਼ਿਲ੍ਹੇ ਵਿਚ ਭਾਰਤ ...
ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੋਗਾ ਵਲੋਂ ਐਨ. ਐਚ. ਐਮ. ਅਧੀਨ ਜ਼ਿਲ੍ਹਾ ਪੱਧਰੀ ਐਡੋਲਸੈਟ ਐਜੂਕੇਸ਼ਨ ਵਰਕਸ਼ਾਪ ਲਗਾਈ ਗਈ | ਡਾ. ਜਸਪ੍ਰੀਤ ਕੌਰ ਸਿਵਲ ਸਰਜਨ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਾ. ...
ਸਮਾਲਸਰ, 14 ਮਾਰਚ (ਕਿਰਨਦੀਪ ਸਿੰਘ ਬੰਬੀਹਾ)- ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਿਲੇਨੀਅਮ ਵਰਲਡ ਸਕੂਲ ਪੰਜਗਰਾਈਾ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਦਾ ਆਯੋਜਨ ਸਕੂਲ ਵਿਚ ਕੀਤਾ ਗਿਆ | ਕੈਂਪ ਦਾ ਉਦਘਾਟਨ ਸਕੂਲ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ...
ਬਾਘਾ ਪੁਰਾਣਾ, 14 ਮਾਰਚ (ਬਲਰਾਜ ਸਿੰਗਲਾ)- ਹਲਕਾ ਬਾਘਾ ਪੁਰਾਣਾ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨਾਲ ਸਰਪੰਚ ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ ਦੇ ਦਫ਼ਤਰ ਵਿਖੇ ...
ਧਰਮਕੋਟ, 14 ਮਾਰਚ (ਹਰਮਨਦੀਪ ਸਿੰਘ)- ਬੈਟਰ ਸਕਿੱਲ ਇੰਮੀਗ੍ਰੇਸ਼ਨ ਐਾਡ ਟਰੇਨਿੰਗ ਸੰਸਥਾ ਧਰਮਕੋਟ ਵਲੋਂ ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਪੜ੍ਹਾਈ ਕਰਵਾ ਕੇ ਚੰਗੇ ਬੈਂਡ ਹਾਸਲ ਕਰਵਾਏ ਜਾ ਰਹੇ ਹਨ¢ ਉੱਥੇ ਹੀ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ...
ਠੱਠੀ ਭਾਈ, 14 ਮਾਰਚ (ਜਗਰੂਪ ਸਿੰਘ ਮਠਾੜੂ)- ਮਾਲਵਾ ਖੇਤਰ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਦੀ ਧਰਤੀ 'ਤੇ ਜਨਮੇ ਪ੍ਰਸਿੱਧ ਗਾਇਕ ਗੀਤਕਾਰ ਤੇ ਫ਼ਿਲਮ ਅਭਿਨੇਤਾ ਮਰਹੂਮ ਰਾਜ ਬਰਾੜ ਮੱਲਕੇ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸੰਗੀਤ ਖੇਤਰ ਵਿਚ ਆਪਣੇ ਨਗਰ ਦਾ ...
ਸਮਾਲਸਰ, 14 ਮਾਰਚ (ਕਿਰਨਦੀਪ ਸਿੰਘ ਬੰਬੀਹਾ) -ਸਰਕਾਰੀ ਗੁਰੂ ਨਾਨਕ ਕਾਲਜ ਰੋਡੇ ਵਿਖੇ ਅੱਜ ਡੈਮੋਕ੍ਰੇਟਿਕ ਸਟੂਡੈਂਟ ਆਰਗੇਨਾਈਜ਼ੇਸ਼ਨ ਮੋਗਾ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਚੇਤਨਾ ਫ਼ਿਲਮ ਸਮਾਰੋਹ' ਕਰਵਾਇਆ ਗਿਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX