ਬਠਿੰਡਾ, 14 ਮਾਰਚ (ਕੰਵਲਜੀਤ ਸਿੰਘ ਸਿੱਧੂ)-ਕਿਸਾਨਾਂ ਦੇ ਬੈਂਕਾਂ ਪਾਸ ਪਏ ਖਾਲੀ ਚੈੱਕ ਵਾਪਸ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਦੇ ਤੀਜੇ ਦਿਨ ਵੀ ਕਿਸਾਨਾਂ ਨੇ ਪਰਿਵਾਰਾਂ ਸਮੇਤ ਧਰਨੇ 'ਚ ਸ਼ਮੂਲੀਅਤ ਕਰਕੇ ਸਹਿਕਾਰੀ ...
ਭੀਖੀ, 14 ਮਾਰਚ (ਬਲਦੇਵ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ 'ਚ ਸਥਾਨਕ ਐਚ. ਡੀ. ਐਫ. ਸੀ. ਬੈਂਕ ਅੱਗੇ ਖਾਲੀ ਚੈੱਕ ਵਾਪਸ ਕਰਵਾਉਣ ਲਈ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ...
ਸੰਗਤ ਮੰਡੀ, 14 ਮਾਰਚ (ਅੰਮਿ੍ਤਪਾਲ ਸ਼ਰਮਾ)-ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਚੁੱਘੇ ਖ਼ੁਰਦ ਵਿਖੇ ਕੀਤੀ ਛਾਪੇਮਾਰੀ ਦੌਰਾਨ 2 ਵਿਅਕਤੀ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਹਨ, ਜਦ ਕਿ ਤੀਜਾ ਮੌਕੇ ਤੋਂ ਭੱਜਣ 'ਚ ਸਫਲ ਹੋ ਗਿਆ | ਥਾਣਾ ਨੰਦਗੜ੍ਹ ਦੇ ਮੁਖੀ ...
ਨਥਾਣਾ, 14 ਮਾਰਚ (ਗੁਰਦਰਸ਼ਨ ਸਿੰਘ ਲੁੱਧੜ)-ਐਕਸਾਈਜ਼ ਪੁਲਿਸ ਸਟਾਫ਼ ਬਠਿੰਡਾ ਦੀ ਟੀਮ ਨੇ ਪਿੰਡ ਬੁਰਜ ਡੱਲਾ ਤੇ ਕਲਿਆਣਾ ਸੁੱਖਾ ਵਿਖੇ ਛਾਪੇਮਾਰੀ ਕਰ ਕੇ ਹਰਿਆਣਵੀ ਸ਼ਰਾਬ ਦੀਆਂ 23 ਬੋਤਲਾਂ ਤੇ 15 ਕਿੱਲੋ ਲਾਹਣ ਫੜੀ ਹੈ | ਪੁਲਿਸ ਟੀਮ ਨੇ ਮੌਕੇ ਤੋਂ ਇਕ ਵਿਅਕਤੀ ਨੂੰ ...
ਲਹਿਰਾ ਮੁਹੱਬਤ, 14 ਮਾਰਚ (ਸੁਖਪਾਲ ਸਿੰਘ ਸੁੱਖੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮੋਰਚੇ ਦੇ ਸੂਬਾ ਆਗੂਆਂ ਜਗਰੂਪ ਸਿੰਘ ਪ੍ਰਧਾਨ ਜੀ. ਐੱਚ. ਟੀ. ਪੀ. ਕੰਟੈੱ੍ਰਕਟ ਵਰਕਰਜ਼ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ, ਗੁਰਵਿੰਦਰ ਸਿੰਘ ਪੰਨੂ ਪ੍ਰਧਾਨ ...
ਗੋਨਿਆਣਾ, 14 ਮਾਰਚ (ਲਛਮਣ ਦਾਸ ਗਰਗ/ਬਰਾੜ ਆਰ. ਸਿੰਘ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਆਕਲੀਆਂ ਕਲਾਂ ਵਿਖੇ ਬੀਤੀ ਰਾਤ ਦੋ ਘਰਾਂ 'ਚੋਂ ਸੋਨੇ ਦੇ ਗਹਿਣ ਤੇ ਨਕਦੀ ਚੋਰੀ ਹੋ ਜਾਣ ਦਾ ਪਤਾ ਲੱਗਾ ਹੈ | ਸੁਖਮੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਆਕਲੀਆਂ ਕਲਾਂ ...
ਗੋਨਿਆਣਾ, 14 ਮਾਰਚ (ਲਛਮਣ ਦਾਸ ਗਰਗ/ਬਰਾੜ ਆਰ. ਸਿੰਘ)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪੁਲਿਸ ਨੂੰ ਸੂਚਨਾ ਮਿਲੀ ਕਿ ਦੋ ਨਸ਼ਾ ਤਸਕਰ ਗੋਨਿਆਣਾ ਮੰਡੀ ਨਜ਼ਦੀਕ ਨਸ਼ੇ ਸਮੇਤ ਘੁੰਮ ਰਹੇ ਹਨ, ਜੋ ...
ਰਾਮਾਂ ਮੰਡੀ, 14 ਮਾਰਚ (ਤਰਸੇਮ ਸਿੰਗਲਾ)-ਬੀਤੇ ਦਿਨੀਂ ਦੋ ਅਣਪਛਾਤੇ ਵਿਅਕਤੀ ਫ਼ਿਲਮੀ ਸਟਾਈਲ 'ਚ ਗਿਆਨਾ ਪਿੰਡ ਨੇੜਿਓ ਸਵਿਫ਼ਟ ਕਾਰ ਖੋਹ ਕੇ ਫ਼ਰਾਰ ਹੋ ਗਏ | ਪੀੜ੍ਹਤ ਕਾਰ ਡਰਾਇਵਰ ਸੰਜੇ ਸੈਨੀ ਪੁੱਤਰ ਅੰਮਿ੍ਤ ਲਾਲ ਵਾਸੀ ਮੁਹੱਲਾ ਸੋਨੀਆ ਹਿਸਾਰ ਨੇ ਰਾਮਾਂ ਪੁਲਿਸ ...
ਗੋਨਿਆਣਾ, 14 ਮਾਰਚ (ਮਨਦੀਪ ਸਿੰਘ ਮੱਕੜ/ਲਛਮਣ ਦਾਸ ਗਰਗ/ਬਰਾੜ ਆਰ. ਸਿੰਘ)-ਗੋਨਿਆਣਾ-ਅੰਮਿ੍ਤਸਰ ਹਾਈਵੇ 'ਤੇ ਨਵੇਂ ਆਏ ਜੀਦਾ ਟੋਲ ਪਲਾਜ਼ਾ ਪਾਥ ਇੰਡੀਆ ਨੇ ਪੁਰਾਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਿਨਾਂ ਕਾਰਨ ਦੱਸੇ ਕੱਢ ਦਿੱਤਾ ਗਿਆ | ਕੱਢੇ ਮੁਲਾਜ਼ਮਾਂ ਨੇ ਲੜਕੀਆਂ ...
ਮਾਨਸਾ, 14 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)-ਵਿਜੀਲੈਂਸ ਦੀ ਟੀਮ ਵਲੋਂ ਘਰਾਂਗਣਾ, ਨੰਗਲ ਖੁਰਦ, ਜਵਾਹਰਕੇ ਤੇ ਟਾਹਲੀਆਂ ਪਿੰਡਾਂ ਦੇ ਖੇਤਾਂ 'ਚ ਬਣੇ ਖਾਲਾਂ ਦੇ ਇੱਟਾਂ ਤੇ ਬਜਰੀ, ਬਰੇਤੀ ਦੇ ਨਮੂਨੇ ਲਏ ਗਏ ਹਨ | ਟੀਮ 'ਚ ਵਿਭਾਗ ਦੇ ਮਾਨਸਾ ਦੇ ਡੀ. ਐਸ. ਪੀ. ਮਨਜੀਤ ਸਿੰਘ ਸਮੇਤ ਐਕਸੀਅਨ ਪੱਧਰ ਦੇ ਟੈਕਨੀਕਲ ਅਧਿਕਾਰੀ ਸੁਰਿੰਦਰ ਕੁਮਾਰ ਤੇ ਇੰਜੀਨੀਅਰ ਡੀ. ਐਮ. ਸੋਨੀ ਸਮੇਤ ਟਿਊਬਵੈੱਲ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਸ਼ਾਮਿਲ ਸਨ | ਪੱਕੇ ਖਾਲਾਂ ਲਈ ਆਈਆਂ ਇਹ ਗਰਾਂਟਾਂ ਉਸ ਵੇਲੇ ਵਿਵਾਦਾਂ 'ਚ ਘਿਰ ਗਈਆਂ ਸਨ, ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਇਨ੍ਹਾਂ ਦੇ ਪੈਸੇ ਵਿਭਾਗ ਨੂੰ ਭੇਜਣ ਤੋਂ ਬਾਅਦ ਆਰੰਭ ਹੋਏ ਕੰਮਾਂ 'ਚ ਮਾੜੀ ਸਮਗਰੀ ਵਰਤਣ ਦੀ ਸ਼ਿਕਾਇਤ ਨਵੰਬਰ 2016 'ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਵਲੋਂ ਵਿਜੀਲੈਂਸ ਬਿਊਰੋ ਚੰਡੀਗੜ੍ਹ ਦੇ ਡਾਇਰੈਕਟਰ ਨੂੰ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਮਾਨਸਾ, ਬਰਨਾਲਾ, ਬਠਿੰਡਾ ਤੇ ਸੰਗਰੂਰ ਜ਼ਿਲ੍ਹੇ ਦੇ ਪੱਕੇ ਖਾਲਾਂ ਲਈ ਭੇਜੀ 949 ਕਰੋੜ ਰੁਪਏ ਦੀ ਰਾਸ਼ੀ ਨਾਲ ਜਿਹੜੇ ਕਾਰਜ ਮਾਨਸਾ ਜ਼ਿਲ੍ਹੇ ਵਿਚ ਆਰੰਭ ਹੋਏ ਸਨ, ਉਨ੍ਹਾਂ ਦੀ ਹੁਣ ਵਿਜੀਲੈਂਸ ਵਿਭਾਗ ਵਲੋਂ ਦੂਜੇ ਗੇੜ ਦੀ ਪੜਤਾਲ ਆਰੰਭ ਹੋ ਗਈ ਹੈ | ਵਿਭਾਗ ਦੀ ਟੀਮ ਨੇ 2 ਦਿਨ ਪਹਿਲਾਂ ਭੀਖੀ ਨੇੜਲੇ ਕੁਝ ਪਿੰਡਾਂ 'ਚ ਜਾ ਕੇ ਪੱਕੇ ਖਾਲਾਂ ਲਈ ਵਰਤੀ ਗਈ ਸਮਗਰੀ ਦੇ ਨਮੂਨੇ ਲਏ ਗਏ ਸਨ | ਵੇਰਵਿਆਂ ਅਨੁਸਾਰ ਮਾਲਵਾ ਖੇਤਰ ਦੇ ਇਸ ਵੱਡੇ ਘਪਲੇ 'ਚ ਵਿਜੀਲੈਂਸ ਵਿਭਾਗ ਵਲੋਂ ਪਹਿਲਾਂ ਹੀ ਪੜਤਾਲ ਦੌਰਾਨ 2 ਐਕਸੀਅਨ ਪੱਧਰ ਦੇ ਅਧਿਕਾਰੀਆਂ ਨੂੰ ਫੜਨ ਤੋਂ ਬਾਅਦ ਖਾਲਾਂ ਦੀ ਇਹ ਉਸਾਰੀ ਵੱਡੇ ਵਿਵਾਦਾਂ ਵਿਚ ਘਿਰੀ ਹੋਈ ਹੈ | ਇਸੇ ਦੌਰਾਨ ਵਿਜੀਲੈਂਸ ਵਿਭਾਗ ਦੇ ਡੀ. ਐਸ. ਪੀ. ਮਨਜੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਮੰਨਿਆ ਕਿ ਟੀਮ ਵਲੋਂ ਅੱਜ ਮਾਨਸਾ ਨੇੜਲੇ 4 ਪਿੰਡਾਂ 'ਚ ਦੂਜੇ ਗੇੜ ਦੀ ਇਸ ਜਾਂਚ ਨੂੰ ਆਰੰਭਿਆ ਗਿਆ ਹੈ |
ਬੁਢਲਾਡਾ, 14 ਮਾਰਚ (ਸਵਰਨ ਸਿੰਘ ਰਾਹੀ)-ਬੀਤੀ ਰਾਤ ਚੋਰਾਂ ਵਲੋਂ ਸ਼ਹਿਰ ਅੰਦਰਲੀ ਅਨਾਜ ਮੰਡੀ ਵਿਖੇ ਸਥਿਤ ਆੜ੍ਹਤ ਦੀਆਂ 5 ਦੁਕਾਨਾਂ ਦੇ ਜਿੰਦਰੇ ਭੰਨ ਕੇ 5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲੈਣ ਦੀ ਖ਼ਬਰ ਹੈ | ਪੀੜਤ ਆੜ੍ਹਤੀ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ...
ਭਗਤਾ ਭਾਈਕਾ, 14 ਮਾਰਚ (ਸੁਖਪਾਲ ਸਿੰਘ ਸੋਨੀ)-ਅਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਅੰਦਰ ਤੇਜ਼ੀ ਨਾਲ ਜਥੇਬੰਧਕ ਢਾਂਚਾ ਬਣਾਇਆ ਜਾ ਰਿਹਾ ਹੈ | ਇਸੇ ਹੀ ਮੁਹਿੰਮ ਤਹਿਤ ਪਿੰਡ ...
ਕਾਲਾਂਵਾਲੀ, 14 ਮਾਰਚ (ਭੁਪਿੰਦਰ ਪੰਨੀਵਾਲੀਆ)-ਇਨਸੋ ਦੇ ਰਾਸ਼ਟਰੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਜੇਜੇਪੀ ਦੇ ਐਮ. ਪੀ. ਸੂਬੇ ਦੇ ਹਿਤਾਂ ਦੀ ਰਾਖੀ ਕਰਨਗੇ ਇਸ ਲਈ ਲੋਕ ਸਭਾ ਚੋਣਾਂ 'ਚ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਵੋਟਾਂ ਜੇਜੇਪੀ ਨੂੰ ਪਾਈਆਂ ...
ਤਲਵੰਡੀ ਸਾਬੋ, 14 ਮਾਰਚ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਅਕਾਲ ਯੂਨੀਵਰਸਿਟੀ ਦੁਆਰਾ ਆਪਣੇ ਮਿਸ਼ਨ 'ਤੇ ਪਹਿਰਾ ਦਿੰਦਿਆਂ ਵਿਦਿਆਰਥੀਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਨੂੰ ਧਿਆਨ 'ਚ ਰੱਖਦਿਆਂ ਆਪਣੇ ਵਿਹੜੇ ਵਿਚ 2 ਰੋਜ਼ਾ ਤੀਜੀ ਅਥਲੈਟਿਕ ਮੀਟ ਦਾ ਆਯੋਜਨ ...
ਬਠਿੰਡਾ ਛਾਉਣੀ, 14 ਮਾਰਚ (ਪਰਵਿੰਦਰ ਸਿੰਘ ਜੌੜਾ)-ਤੁੰਗਵਾਲੀ ਦੀ ਅਮਰਜੀਤ ਕੌਰ (60) ਪਤਨੀ ਹਰਪਾਲ ਸਿੰਘ ਦੀ ਮੌਤ ਉਪਰੰਤ ਪਰਿਵਾਰਕ ਜੀਆਂ ਪੁੱਤਰ ਗੁਰਮੇਲ ਸਿੰਘ, ਵਰਿੰਦਰ ਸਿੰਘ, ਪੁੱਤਰੀ ਬਿੰਦਰ ਕੌਰ ਤੇ ਪਤੀ ਹਰਪਾਲ ਸਿੰਘ ਵਲੋਂ ਮਿ੍ਤਕਾ ਦੀ ਇੱਛਾ ਅਨੁਸਾਰ ਉਸ ਦਾ ...
ਕਾਲਾਂਵਾਲੀ, 14 ਮਾਰਚ (ਭੁਪਿੰਦਰ ਪੰਨੀਵਾਲੀਆ)-ਇਲਾਕੇ ਦੇ ਕਸਬਾ ਰੋੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਬਲਾਕ ਪੱਧਰੀ ਸਮਰੱਥਾਵਾਨ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ 'ਚ ਬਲਾਕ ਬੜਾਗੁੜਾ ਦੇ ਸਾਰੇ ਸਰਕਾਰੀ ਸਕੂਲਾਂ 'ਚ ਸਮਰੱਥਾਵਾਨ ਪ੍ਰੀਖਿਆ ਨੂੰ ...
ਰਾਮਾਂ ਮੰਡੀ, 14 ਮਾਰਚ (ਤਰਸੇਮ ਸਿੰਗਲਾ)-ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦ ਪੰਚਾਇਤੀ ਚੋਣਾਂ 'ਚ ਦੋ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਵਾਲੇ ਸਰਪੰਚ ਰਜਿੰਦਰ ਸਿੰਘ ਖਾਲਸਾ ਨੇ ਹੀ ਸਮੂਹ ਪੰਚਾਂ ਤੇ ...
ਰਾਮਾਂ ਮੰਡੀ, 14 ਮਾਰਚ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਸਥਾਨਕ ਸ਼ਹਿਰ ਦੀ ਐਸ. ਐਸ. ਡੀ. ਧਰਮਸ਼ਾਲਾ 'ਚ ਆਮਦਨ ਕਰ ਵਿਭਾਗ ਬਠਿੰਡਾ ਵਲੋਂ ਵਪਾਰ ਮੰਡਲ ਰਾਮਾਂ ਦੇ ਸਹਿਯੋਗ ਨਾਲ ਇਨਕਮ ਟੈਕਸ ਭਰਨ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ ਮੰਡੀ ਦੀਆਂ ਸਾਰੀਆਂ ...
ਚਾਉਕੇ, 14 ਮਾਰਚ (ਮਨਜੀਤ ਸਿੰਘ ਘੜੈਲੀ)-ਯੂਥ ਕਾਂਗਰਸ ਹਲਕਾ ਮੌੜ ਦੇ ਮਿਹਨਤੀ ਤੇ ਸਰਗਰਮ ਨੌਜਵਾਨ ਆਗੂ ਜਗਮੀਤ ਸਿੰਘ ਘੜੈਲੀ ਨੂੰ ਉਨ੍ਹਾਂ ਦੀਆਂ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਪੰਜਾਬ ਪ੍ਰਦੇਸ਼ ਸੋਨੀਆ ਬਿ੍ਗੇਡ ਦੇ ...
ਬਠਿੰਡਾ, 14 ਮਾਰਚ (ਕੰਵਲਜੀਤ ਸਿੰਘ ਸਿੱਧੂ)-ਕਪਾਹ ਪੱਟੀ 'ਚ ਗੁਜਰਾਤੀ ਗੈਰ ਮਿਆਰੀ ਬੀਜਾਂ ਦੀ ਬਿਜਾਂਦ ਰੋਕਣ ਲਈ ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਪੱਧਰ 'ਤੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ | ਜਿਸ ਤਹਿਤ ਗੁਜਰਾਤੀ ਬੀਜਾਂ ਦੀ ਬਿਜਾਂਦ ਨੂੰ ਠੱਲ੍ਹ ਪਾ ਕੇ ...
ਬਠਿੰਡਾ, 14 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬੀ ਲੋਕ ਗਾਇਕ ਹੈਰੀ ਹਰਮਨ ਆਪਣੇ ਨਵੇਂ ਗੀਤ 'ਪਲਾਜੋ' ਨਾਲ ਮੁੜ ਚਰਚਾ 'ਚ ਆ ਗਿਆ | ਗੀਤ 'ਚ ਹੈਰੀ ਹਰਮਨ ਨਾਲ ਪ੍ਰਸਿੱਧ ਲੋਕ ਗਾਇਕਾਂ ਦੀਪਕ ਢਿੱਲੋਂ ਨੇ ਸਹਾਇਕ ਗਾਇਕ ਵਜੋਂ ਸਾਥ ਦਿੱਤਾ ਹੈ | ਇਸ ਤੋਂ ਪਹਿਲਾ ਹੈਰੀ ...
ਰਾਮਪੁਰਾ ਫੂਲ, 14 ਮਾਰਚ (ਗੁਰਮੇਲ ਵਿਰਦੀ)-ਨੇੜਲੇ ਪਿੰਡ ਚਾਉਕੇ ਵਿਖੇ ਭਾਰਤੀਆ ਸੈਨਾ ਵਲੋਂ ਸਤਦ ਮਿਲਾਪ ਕੈਂਪ 15 ਤੋਂ 20 ਮਾਰਚ ਤੱਕ ਲਾਇਆ ਜਾ ਰਿਹਾ ਹੈ, ਜਿਸ 'ਚ ਸੇਵਾ ਮੁਕਤ ਫੌਜੀਆਂ, ਮੁਕਾਬਲੇ ਦੌਰਾਨ ਸ਼ਹੀਦ ਹੋਏ ਫੌਜੀ ਜਵਾਨਾਂ ਦੀਆਂ ਪਤਨੀਆਂ (ਵੀਰ ਨਾਰੀ) ਤੇ ਜੰਗ ...
ਤਲਵੰਡੀ ਸਾਬੋ, 14 ਮਾਰਚ (ਰਣਜੀਤ ਸਿੰਘ ਰਾਜੂ)-ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਤੇ ਦੇਸੀ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪੰਜਾਬੀ ਮਾਂ ਬੋਲੀ ਗਰੁੱਪ ਦਮਦਮਾ ਸਾਹਿਬ ਵਲੋਂ ਇਕ ਮਾਰਚ ਕੱਢਿਆ ਗਿਆ | ਗੁਰੂ ਕਾਸ਼ੀ ਕਾਲਜ ਤੋਂ ਸ਼ੁਰੂ ਹੋਏ ਇਸ ਮਾਰਚ ਨੂੰ ਤਖ਼ਤ ...
ਤਲਵੰਡੀ ਸਾਬੋ, 14 ਮਾਰਚ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਵਲੋਂ ਵਾਤਾਵਰਨ ਦੀ ਸਾਂਭ ਸੰਭਾਲ ਦੇ ਦਿੱਤੇ ਸੰਦੇਸ਼ 'ਤੇ ਅਮਲ ਕਰਨ ਦੇ ਨਾਲ-ਨਾਲ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ...
ਬੋਹਾ, 14 ਮਾਰਚ (ਸਲੋਚਨਾ ਤਾਂਗੜੀ)-ਬੋਹਾ ਖੇਤਰ 'ਚੋਂ ਲੰਘਦੇ ਇਕ ਦਰਜਨ ਦੇ ਕਰੀਬ ਬਰਸਾਤੀ ਸੇਮ-ਨਾਲੇ ਤੰਗ ਤੇ ਨੀਵੇਂ ਤੰਗ ਅਤੇ ਨੀਵੇਂ ਹੋਣ ਕਾਰਨ ਆਮ ਲੋਕਾਂ ਤੇ ਕਿਸਾਨਾਂ ਲਈ ਸਮੱਸਿਆ ਬਣੇ ਹੋਏ ਹਨ | ਕਿਸਾਨ ਹਰਬੰਸ ਨੰਦਗੜ੍ਹ, ਗੁਰਦੇਵ ਸਿੰਘ ਜੋਈਆਂ ਤੇ ਸਤਵੰਤ ਸਿੰਘ ...
ਬੁਢਲਾਡਾ, 14 ਮਾਰਚ (ਸਵਰਨ ਸਿੰਘ ਰਾਹੀ)-ਸਥਾਨਕ ਬਾਰ ਐਸੋਸੀਏਸਨ ਦੀ ਸਰਬਸੰਮਤੀ ਨਾਲ ਹੋਈ ਚੋਣ 'ਚ ਐਡਵੋਕੇਟ ਸੁਖਦਰਸ਼ਨ ਸਿੰਘ ਚੌਹਾਨ ਨੂੰ ਪ੍ਰਧਾਨ ਤੇ ਸਤਵੰਤ ਸਿੰਘ ਕਲੀਪੁਰ ਨੂੰ ਸਕੱਤਰ ਚੁਣਿਆ ਗਿਆ ਹੈ | ਰਿਟਰਨਿੰਗ ਅਫ਼ਸਰ ਸੁਰੇਸ਼ ਕੁਮਾਰ ਸ਼ਰਮਾ ਐਡਵੋਕੇਟ ਨੇ ...
ਭੀਖੀ, 14 ਮਾਰਚ (ਨਿ. ਪ. ਪ.)-ਸਥਾਨਕ ਕਸਬੇ ਦੀ ਬੁਢਲਾਡਾ ਰੋਡ ਥਾਂ-ਥਾਂ ਤੋਂ ਟੁੱਟੀ ਹੋਣ ਕਰ ਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੜਕ 'ਤੇ ਇੰਨੇ ਖੱਡੇ ਹਨ ਕਿ ਜਿਥੇ ਪਹਿਲਾਂ ਬੁਢਲਾਡਾ ਪਹੰੁਚਣ ਲਈ ਸਿਰਫ਼ 20 ਮਿੰਟ ਦਾ ਸਮਾਂ ਲੱਗਦਾ ਸੀ | ਹੁਣ ...
ਜੋਗਾ, 14 ਮਾਰਚ (ਬਲਜੀਤ ਸਿੰਘ ਅਕਲੀਆ)-ਸਥਾਨਕ ਬਾਬਾ ਫਰੀਦ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਮਹਿਮਾਨਾਂ ਤੇ ਮਾਪਿਆਂ ਨੂੰ ਜੀ ਆਇਆਂ ਸ਼ਬਦ ਕਹਿੰਦਿਆਂ ਪਿ੍ੰਸੀਪਲ ਵੀਰਪਾਲ ਕੌਰ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ | ਮੁੱਖ-ਮਹਿਮਾਨ ਵਜੋਂ ਪੁੱਜੇ ...
ਬੁਢਲਾਡਾ, 14 ਮਾਰਚ (ਸਵਰਨ ਸਿੰਘ ਰਾਹੀ)-ਸਥਾਨਕ ਸਬ ਡਵੀਜ਼ਨਲ ਹਸਪਤਾਲ ਵਿਖੇ ਦਿਮਾਗ਼ੀ ਸਿਹਤ ਜਾਗਰੂਕਤਾ ਪ੍ਰੋਗਰਾਮ ਤਹਿਤ ਆਸ਼ਾ ਵਰਕਰਾਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ 'ਚ ਬੁਢਲਾਡਾ ਬਲਾਕ ਨਾਲ ਸਬੰਧਤ 15 ਤੋਂ ਵੱਧ ਲੜਕੀਆਂ ਨੇ ਭਾਗ ਪੇਸ਼ ਕੀਤੇ | ਆਪਣੇ ...
ਝੁਨੀਰ, 14 ਮਾਰਚ (ਰਮਨਦੀਪ ਸਿੰਘ ਸੰਧੂ)-ਬੀ. ਡੀ. ਪੀ. ਓ. ਦਫ਼ਤਰ ਝੁਨੀਰ ਵਿਖੇ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਮਗਨਰੇਗਾ ਮਜ਼ਦੂਰਾਂ ਨੂੰ ਲੈ ਕੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਧਰਨੇ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ...
ਬਠਿੰਡਾ, 14 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਸਟੇਟ ਪਾਵਰ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮ: ਮੰਡਲ ਯੂਨਿਟ ਬਠਿੰਡਾ ਵਲੋਂ ਸੁਖਦੇਵ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਸਨਮਾਨ ਸਮਾਰੋਹ ...
ਸਰਦੂਲਗੜ੍ਹ, 14 ਮਾਰਚ (ਜੀ. ਐਮ. ਅਰੋੜਾ)-ਸਥਾਨਕ ਸ਼ਹਿਰ ਦੀ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧਾਈ ਗਸ਼ਤ ਦੌਰਾਨ 2 ਵਿਅਕਤੀਆਂ ਕੋਲੋਂ ਕਾਲੀ ਖਸਖਸ, ਭੁੱਕੀ ਤੇ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਨੇ ...
ਬਠਿੰਡਾ, 14 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਵਲੋਂ ਕਰਜ਼ਾ ਮੁਆਫ਼ੀ ਤੋਂ ਬਾਹਰ ਰਹਿ ਗਏ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਕੀਮ 'ਚ ਸ਼ਾਮਿਲ ਕਰਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦਿੱਤਾ ...
ਸੀਂਗੋ ਮੰਡੀ, 14 ਮਾਰਚ (ਪਿ੍ੰਸ ਸੌਰਭ ਗਰਗ)-ਪਿੰਡ ਜੋਗੇਵਾਲਾ ਵਿਖੇ ਝਗੜੇ ਦੌਰਾਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜਗਦੇਵ ਸਿੰਘ ਤੇ ਜਸਵੰਤ ਸਿੰਘ ਦੇ ਦੱਸਣ ਮੁਤਾਬਿਕ ਪਿੰਡ ਦੇ ਹੀ ਅੱਧੀ ਦਰਜਨ ਤੋਂ ...
ਤਲਵੰਡੀ ਸਾਬੋ, 14 ਮਾਰਚ (ਰਣਜੀਤ ਸਿੰਘ ਰਾਜੂ)-ਨੰਬਰਦਾਰਾਂ ਦੀ ਜਥੇਬੰਦੀ ਨੰਬਰਦਾਰ ਯੂਨੀਅਨ ਪੰਜਾਬ ਦੀ ਇਕਾਈ ਤਲਵੰਡੀ ਸਾਬੋ ਦੀ ਮਹੀਨਾਵਾਰ ਮੀਟਿੰਗ ਕਚਹਿਰੀ ਕੰਪਲੈਕਸ 'ਚ ਤਹਿਸੀਲ ਪ੍ਰਧਾਨ ਭਾਕਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ 'ਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ...
ਬਠਿੰਡਾ, 14 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਜੰਡ ਸਾਹਿਬ ਪਿੰਡ ਹਰਰਾਏਪੁਰ ਵਿਖੇ ਗੁਰੂ ਹਰਿਰਾਇ ਜੀ ਦੇ ਗੁਰਤਾ ਗੱਦੀ ਦਿਵਸ ਮਨਾਉਂਦਿਆਂ ਸੰਗਤਾਂ ਨੇ ਅਖੰਡ ਪਾਠਾਂ ਦੇ ਭੋਗ ਪਾਏ ...
ਬਠਿੰਡਾ, 14 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਨਸ਼ਿਆਂ ਦੀ ਦਲ ਦਲ 'ਚ ਗ਼ਰਕਦੀ ਜਾ ਰਹੀ ਪੰਜਾਬ ਦੀ ਜਵਾਨੀ ਤੇ ਸਿਆਸੀ ਸਿਸਟਮ 'ਤੇ ਵਿਅੰਗ ਕਰਦੀ ਪੰਜਾਬੀ ਟੈਲੀ ਫ਼ਿਲਮ ਪਾਲੀ ਦਾ ਫ਼ਿਲਮਾਂਕਣ ਤਲਵੰਡੀ ਸਾਬੋ ਦੇ ਗੁਰੂ ਗੋਬਿੰਦ ਸਿੰਘ ਨਰਸਿੰਗ ਕਾਲਜ ਪਿੰਡ ਮਲਕਾਣਾ ਤੇ ...
ਮਹਿਮਾ ਸਰਜਾ, 14 ਮਾਰਚ (ਰਾਮਜੀਤ ਸ਼ਰਮਾ)-ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਗੋਨਿਆਣਾ ਵਲੋਂ ਬਾਬੂ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਪਿੰਡ ਬਲਾਹੜ ਮਹਿਮਾ ਵਿਖੇ ਮੁਫ਼ਤ ਹੱਡੀਆਂ ਦਾ ਕੈਂਪ ਲਗਾਇਆ ਗਿਆ, ਜਿਸ 'ਚ ਡਾਕਟਰ ਮਨਦੀਪ ਸਿੰਘ ਐਮ. ਐਸ. (ਆਰਥੋ) ਨੇ ਲਗਭਗ 80 ...
ਤਲਵੰਡੀ ਸਾਬੋ, 14 ਮਾਰਚ (ਰਣਜੀਤ ਸਿੰਘ ਰਾਜੂ)-ਭਾਈ ਡੱਲ ਸਿੰਘ ਗਤਕਾ ਅਕੈਡਮੀ ਦਮਦਮਾ ਸਾਹਿਬ ਦੇ ਚਾਰ ਵਿਦਿਆਰਥੀਆਂ ਜਿਨ੍ਹਾਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਮੁਕਾਬਲਿਆਂ 'ਚ ਸੋਨ ਤਗਮੇ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਦਾ ਅੱਜ ਸਰਬੱਤ ਖ਼ਾਲਸਾ ...
ਬਠਿੰਡਾ, 14 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸੂਬਾ ਜੋ ਮੁੱਢ ਤੋਂ ਹੀ ...
ਭਗਤਾ ਭਾਈਕਾ, 14 ਮਾਰਚ (ਸੁਖਪਾਲ ਸਿੰਘ ਸੋਨੀ)-ਸੂਬੇ ਅੰਦਰ ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕਰਨਗੇ | ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ...
ਬਠਿੰਡਾ, 14 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ. ਐਫ. ਜੀ. ਆਈ.) ਦੇ ਖੇਡ ਵਿਭਾਗ ਵਲੋਂ ਕਰਵਾਈ ਸੰਸਥਾ ਦੇ ਵੱਖ-ਵੱਖ ਕਾਲਜਾਂ ਦੀ ਸਾਲਾਨਾ ਅਥਲੈਟਿਕਸ ਮੀਟ ਸਫਲਤਾ ਪੂਰਵਕ ਸਮਾਪਤ ਹੋ ਗਈ | ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ...
ਬਠਿੰਡਾ ਛਾਉਣੀ, 14 ਮਾਰਚ (ਪਰਵਿੰਦਰ ਸਿੰਘ ਜੌੜਾ)-ਥਾਣਾ ਛਾਉਣੀ ਦੀ ਪੁਲਿਸ ਨੇ 160 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਐਸ. ਐਚ. ਓ. ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਪੁਲਿਸ ਟੁਕੜੀ ਵਲੋਂ ਗਸ਼ਤ ਦੌਰਾਨ ਬੀਬੀਵਾਲਾ ਮਾਰਗ 'ਤੇ ਪੋਲੀਟੈਕਨਿਕ ਕਾਲਜ ...
ਬਠਿੰਡਾ, 14 ਮਾਰਚ (ਕੰਵਲਜੀਤ ਸਿੰਘ ਸਿੱਧੂ)-ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਖਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਚੋਣ ਸਮੱਗਰੀ ਦੀ ਪ੍ਰਕਾਸ਼ਨਾਂ ਦੌਰਾਨ ਪਿ੍ੰਟਿੰਗ ਪੈੱ੍ਰਸ ਦੇ ਮਾਲਕ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX