ਨਰਵਾਨਾ, 14 ਮਾਰਚ (ਅ.ਬ.)- ਸੀ. ਆਈ. ਏ. ਟੀਮ ਨਰਵਾਨਾ ਨੇ ਗਸ਼ਤ ਦੌਰਾਨ ਦਨੌਦਾ-ਕਲੌਦਾ ਰੋਡ 'ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਚਰਸ ਸਮੇਤ ਕਾਬੂ ਕੀਤਾ ਹੈ | ਦੋਵੇਂ ਨੌਜਵਾਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਚਰਸ ਗਰੋਹ ਦਾ ਖ਼ੁਲਾਸਾ ...
ਸਿਰਸਾ, 14 ਮਾਰਚ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਪੰਕਜ ਨੇ ਇਕ ਮਹਿਲਾ ਦੇ ਕਤਲ ਦੇ ਮਾਮਲੇ 'ਚ ਉਸ ਦੇ ਐੱਸ. ਡੀ. ਓ. ਪਤੀ ਨੂੰ 7 ਸਾਲ ਦੀ ਕੈਦ ਅਤੇ ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜੁਰਮਾਨਾ ਨਾ ਭਰਨ 'ਤੇ 3 ਮਹੀਨੇ ...
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)- ਬਿਹੋਲੀ-ਇਸ਼ਰਗੜ੍ਹ ਰੋਡ 'ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਮਿ੍ਤਕ ਦੇ ਗਲੇ ਵਿਚ ਰੱਸੀ ਬੰਨ੍ਹੀ ਹੋਈ ਸੀ | ਮੰਨਿਆ ਜਾ ਰਿਹਾ ਹੈ ਕਿ ਗਲਾ ਘੁੱਟ ਕੇ ਲਾਸ਼ ਇੱਥੇ ਸੁੱਟ ਦਿੱਤੀ ਗਈ | ਪਿੰਡ ਵਾਸੀਆਂ ਨੇ ...
ਟੋਹਾਣਾ, 14 ਮਾਰਚ (ਗੁਰਦੀਪ ਸਿੰਘ ਭੱਟੀ)- ਪਰਿਵਾਰ 'ਚ ਮਾਮੂਲੀ ਵਿਵਾਦ ਹਿੰਸਾ ਵਿਚ ਬਦਲ ਪਿੰਡ ਛੋਟਾ ਚਨਾਣਾ ਦੇ ਇਕ ਪਰਿਵਾਰ 'ਚ 2 ਸਾਲ ਪਹਿਲਾਂ ਵਿਆ ਕੇ ਲਿਆਂਦੀ 22 ਸਾਲਾ ਮੰਜੂ ਜਿਸ ਕੋਲ 8 ਮਹੀਨਿਆਂ ਦੀ ਬੱਚੀ ਗੋਦ ਵਿਚ ਹੈ, ਉਸ ਦਾ ਬੇਰਹਿਮੀ ਨਾਲ ਉਸ ਦੇ ਪਤੀ ਕੁਲਦੀਪ ਨੇ ...
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ. ਸੀ. ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਲੋਕ ਸਭਾ ਆਮ ਚੋਣਾਂ 'ਚ ਵੋਟਿੰਗ ਦੌਰਾਨ ਕੋਈ ਵੀ ਵੋਟਰ ਆਪਣੀ ਪਛਾਣ ਲਈ ਵੋਟਰ ਪਛਾਣ ਪੱਤਰ ਤੋਂ ...
ਏਲਨਾਬਾਦ, 14 ਮਾਰਚ (ਜਗਤਾਰ ਸਮਾਲਸਰ)- ਪਿੰਡ ਕਾਂਸੀ ਕਾ ਬਾਸ ਦੇ ਹੰਸਰਾਜ ਨੇ ਕਈ ਸ਼ਿਕਾਇਤਾਂ ਅਤੇ ਹੁਣ ਤੱਕ 7 ਸੀ. ਐੱਮ. ਵਿੰਡੋ ਰਾਹੀਂ ਭੇਜੀਆਂ ਸ਼ਿਕਾਇਤਾਂ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ 'ਤੇ ਹੁਣ 8ਵੀਂ ਵਾਰ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਉਸ ਦੇ ਹੁਣ ਤੱਕ ਹੋਏ ...
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਭਾਗ ਵਲੋਂ ਵੁਆਇਸ ਆਫ਼ ਕੇ. ਯੂ. ਕੇ. ਦੇ ਫਾਈਨਲ ਰਾਊਾਡ ਕਰਵਾਇਆ ਗਿਆ | ਪ੍ਰੋਗਰਾਮ 'ਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਸਬੰਧਿਤ ਕਾਲਜਾਂ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਮਾਰਚ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ-ਲਾਡਵਾ ਰੋਡ 'ਤੇ ਇਕ ਨੌਜਵਾਨ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਨ ਦੇ ਦੋਸ਼ 'ਚ ਪੁਲਿਸ ਨੇ 8-9 ਨੌਜਵਾਨਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤ ...
ਸਿਰਸਾ, 14 ਮਾਰਚ (ਭੁਪਿੰਦਰ ਪੰਨੀਵਾਲੀਆ)- ਬੇਗੂ ਰੋਡ 'ਤੇ ਬੀਤੇ ਦਿਨੀਂ ਮਕਾਨ ਨੇੜਿਓਾ ਲੰਘਦੀਆਂ ਹਾਈ ਵੋਲਟੇਜ ਤਾਰਾਂ 'ਚੋਂ ਕਰੰਟ ਲੱਗਣ ਨਾਲ ਝੁਲਸੇ ਪਰਿਵਾਰ ਨੂੰ ਵੱਖ-ਵੱਖ ਸੰਸਥਾਵਾਂ ਨੇ 10 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ | ਕਰੰਟ ਲੱਗਣ ਨਾਲ ਦੋ ...
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)- ਥਾਨੇਸਰ ਸ਼ਹਿਰ ਦੀ ਵਿਸ਼ਵਕਰਮਾ, ਨਾਭੀ ਕਮਲ ਮੰਦਿਰ ਕਾਲੋਨੀ, ਗਾਂਧੀ ਨਗਰ ਅਤੇ ਕੀਰਤੀ ਨਗਰ ਕਾਲੋਨੀ ਦੀਆਂ ਔਰਤਾਂ ਨੇ ਸਾਰੇ ਘਰਾਂ ਨੂੰ ਸੀਵਰੇਜ ਪਾਈਪ ਲਾਈਨ ਨਾਲ ਜੋੜਨ ਦੀ ਮੰਗ ਨੂੰ ਲੈ ਕੇ ਜਨਸੰਘਰਸ਼ ਮੰਚ ਹਰਿਆਣਾ ...
ਨਵੀਂ ਦਿੱਲੀ, 14 ਮਾਰਚ (ਜਗਤਾਰ ਸਿੰਘ)- ਸਿੱਖਾਂ ਦੇ ਨਵੇਂ ਸਾਲ (ਨਾਨਕਸ਼ਾਹੀ ਸੰਮਤ 551) ਵਾਲੇ ਦਿਨ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ | ਗੁਰਦੁਆਰਾ ...
ਟੋਹਾਣਾ, 14 ਮਾਰਚ (ਗੁਰਦੀਪ ਸਿੰਘ ਭੱਟੀ)- ਸਥਾਨਕ ਇਕ ਪਿੰਡ ਦੀ ਨਾਬਾਲਿਗ ਲੜਕੀ ਨੇ ਆਪਣੇ ਮਾਂ-ਬਾਪ ਤੇ ਭਰਾ ਵਲੋਂ ਇਕ ਅਧੇੜ ਉਮਰ ਦੇ ਵਿਅਕਤੀ ਨੂੰ ਪੇਸ਼ ਹੋਣ ਲਈ ਮਜਬੂਰ ਕਰਨ ਦੀ ਸਦਰ ਥਾਣੇ ਟੋਹਾਣਾ 'ਚ ਸ਼ਿਕਾਇਤ ਦਰਜ ਕਰਵਾਈ ਹੈ | ਲੜਕੀ ਵਲੋਂ ਸ਼ਿਕਾਇਤ ਦਰਜ ਕਰਵਾਉਣ ...
ਕਾਲਾਂਵਾਲੀ, 14 ਮਾਰਚ (ਭੁਪਿੰਦਰ ਪੰਨੀਵਾਲੀਆ)- ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਜਜਪਾ ਦੇ ਐੱਮ. ਪੀ. ਸੂਬੇ ਦੇ ਹਿੱਤਾਂ ਦੀ ਰਾਖੀ ਕਰਨਗੇ, ਇਸ ਲਈ ਲੋਕ ਸਭਾ ਚੋਣਾਂ 'ਚ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਵੋਟਾਂ ਜਜਪਾ ਨੂੰ ਪਾਈਆਂ ਜਾਣ | ...
ਸ੍ਰੀ ਚਮਕੌਰ ਸਾਹਿਬ, 14 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਮੇਨ ਬਾਜ਼ਾਰ ਵਿਚ ਨਗਰ ਪੰਚਾਇਤ ਵਲੋਂ ਵਿਛਾਈ ਸੀਵਰੇਜ ਕਈ ਥਾਵਾਂ ਤੋਂ ਦੱਬ ਜਾਣ ਕਾਰਨ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਹੈ | ਪਿਛਲੇ ਕਈ ਦਿਨਾਂ ਤੋਂ ਬਾਜ਼ਾਰ ਵਿਚ ਗੁਰੂ ਨਾਨਕ ਰੈਡੀਮੇਡ ਦੇ ਸਾਹਮਣੇ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਮਾਰਚ (ਜਸਬੀਰ ਸਿੰਘ ਦੁੱਗਲ)- ਸਵੇਰ ਤੋਂ ਚੱਲ ਰਹੀ ਹਲਕੀ-ਹਲਕੀ ਬਾਰਿਸ਼ ਅਤੇ ਠੰਢੀਆਂ ਹਵਾਵਾਂ ਨੇ ਮੌਸਮ 'ਚ ਇਕ ਵਾਰ ਫਿਰ ਠੰਢ ਵਧਾ ਦਿੱਤੀ ਹੈ | ਜਿਨ੍ਹਾਂ ਲੋਕਾਂ ਨੇ ਆਪਣੇ ਗਰਮ ਕੱਪੜਿਆਂ ਨੂੰ ਸੰਭਾਲ ਕੇ ਰੱਖ ਦਿੱਤਾ ਸੀ, ਉਨ੍ਹਾਂ ਨੂੰ ...
ਨਵੀਂ ਦਿੱਲੀ, 14 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਨੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸਕੂਲਾਂ ਦੀਆਂ ਦੀਵਾਰਾਂ 'ਤੇ ਲੱਗੀ ਰਾਜਨੀਤਕ ਪ੍ਰਚਾਰ ਸਮੱਗਰੀ ਨੂੰ ਉੱਥੋਂ ਹਟਾ ਦੇਵੇ | ਇਸ ਨਾਲ ਹੀ ਦਿੱਲੀ ਸਰਕਾਰ ਦੇ ਸਿੱਖਿਆ ...
ਮੋਰਿੰਡਾ, 14 ਮਾਰਚ (ਕੰਗ)-ਬਾਬਾ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਚ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪੰਜਾਬੀ ਯੂਨੀਵਰਸਿਟੀ ...
ਨੂਰਪੁਰ ਬੇਦੀ, 14 ਮਾਰਚ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)-ਸ੍ਰੀ ਗੁਰੂ ਰਾਮਦਾਸ ਸਮਾਜ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਪੀ. ਜੀ. ਆਈ. ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਆਰੰਭੀਆਂ ਤਿੰਨ ਮੁਫ਼ਤ ਬੱਸ ਸੇਵਾਵਾਂ ਲਈ ਪਿੰਡ ਸਰਥਲੀ ਦੇ ਵਾਸੀਆਂ ਨੇ ...
ਥਾਨੇਸਰ, 14 ਮਾਰਚ (ਅ.ਬ.)- ਸਾੲੀਂ ਨਾਥ ਤੇਰੇ ਹਜ਼ਾਰੋਂ ਹਾਥ, ਜਿਸ-ਜਿਸ ਨੇ ਤੇਰਾ ਨਾਮ ਲਿਆ, ਤੂ ਹੋ ਲਿਆ ਉਸ ਕੇ ਸਾਥ..., ਸ਼ਿਰਡੀ ਵਾਲੇ ਸਾੲੀਂ ਬਾਬਾ ਆਇਆ ਹੈ ਤੇਰੇ ਦਰ ਪੇ ਸਵਾਲੀ ਆਦਿ ਭਜਨਾਂ ਅਤੇ ਮੰਤਰਾਂ ਦੇ ਨਾਲ ਸ੍ਰੀ ਸ਼ਿਰਡੀ ਸਾੲੀਂ ਮੰਦਿਰ 'ਚ ਭਗਤਾਂ ਨੇ ਮੱਥਾ ਟੇਕਿਆ | ...
ਨਵੀਂ ਦਿੱਲੀ, 14 ਮਾਰਚ (ਬਲਵਿੰਦਰ ਸਿੰਘ ਸੋਢੀ)-ਹੋਲੀ ਦੇ ਤਿਉਹਾਰ ਨੂੰ ਵੇਖਦੇ ਹੋਏ ਸਾਰੇ ਇਲਾਕਿਆਂ ਦੇ ਬਾਜ਼ਾਰ ਰੰਗ-ਬਿਰੰਗੇ ਰੰਗਾਂ ਤੇ ਪਿਚਕਾਰੀਆਂ ਦੇ ਨਾਲ ਸਜ ਚੁੁੱਕੇ ਹਨ ਅਤੇ ਇਨ੍ਹਾਂ ਦੀ ਖਰੀਦਦਾਰੀ ਵੀ ਲੋਕਾਂ ਨੇ ਸ਼ੁਰੂ ਕਰ ਦਿੱਤੀ ਹੈ | ਦਿੱਲੀ ਦੇ ਸਦਰ ...
ਅੰਬਾਲਾ, 14 ਮਾਰਚ (ਅ.ਬ.)-ਪੰਜਾਬੀ ਸਾਹਿਤ ਸਭਾ, ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ ਅੰਬਾਲਾ ਕੈਂਟ ਵਲੋਂ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ ਦੇ ਸਹਿਯੋਗ ਨਾਲ ਇਕ ਦਿਨਾ ਅੰਤਰਰਾਸ਼ਟਰੀ ਸੈਮੀਨਾਰ 16 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੈਮੀਨਾਰ ਦਾ ਵਿਸ਼ਾ ...
ਘਨੌਲੀ, 14 ਮਾਰਚ (ਜਸਵੀਰ ਸਿੰਘ)-ਸਵਰਗੀ ਗੁਰਚਰਨ ਸਿੰਘ ਘਨੌਲਾ ਸਾਬਕਾ ਡਾਇਰੈਕਟਰ ਕੋਆਪ੍ਰੇਟਿਵ ਸੈਂਟਰਲ ਬੈਂਕ ਰੂਪਨਗਰ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਘਨੌਲਾ ਦੀ ਇਮਾਰਤਾਂ ਦੀ ਉਸਾਰੀ ਲਈ 10 ਹਜ਼ਾਰ ਰੁਪਏ ਦੀ ਰਾਸ਼ੀ ...
ਰਾਜਪੁਰਾ, 14 ਮਾਰਚ (ਰਣਜੀਤ ਸਿੰਘ, ਜੀ.ਪੀ. ਸਿੰਘ)-ਅੱਜ ਇੱਥੇ ਰਾਜਪੁਰਾ-ਅੰਬਾਲਾ ਹਾਈਵੇਅ 'ਤੇ ਪੈਂਦੀ ਚਾਨਸਨ ਹਵੇਲੀ ਸ਼ੰਭੂ ਵਿਖੇ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਮੁਖੀਆਂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ...
ਰੂਪਨਗਰ, 14 ਮਾਰਚ (ਪ.ਪ.)-ਸਥਾਨਕ ਸਰਕਾਰੀ ਕਾਲਜ ਰੂਪਨਗਰ ਵਿਖੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਬੱਡੀ ਗਰੁੱਪ ਨਸ਼ਾ ਵਿਰੋਧੀ ਜਾਗਰੂਕਤਾ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਕਾਲਜ ਪਿ੍ੰਸੀਪਲ ਸੰਤ ਸੁਰਿੰਦਰਪਾਲ ਸਿੰਘ ਅਤੇ ਬਡੀ ਗਰੁੱਪ ਕਨਵੀਨਰ ਪ੍ਰੋ. ਭਗਵੰਤ ...
ਭਰਤਗੜ੍ਹ, 14 ਮਾਰਚ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਸਥਿਤ ਮੈਕਸ ਵੈਲ ਹਸਪਤਾਲ 'ਚ ਸਬੰਧਿਤ ਪ੍ਰਬੰਧਕਾਂ ਵਲੋਂ ਅੱਜ ਔਰਤਾਂ/ਪੁਰਸ਼ਾਂ ਦੇ ਵੱਖ-ਵੱਖ ਰੋਗਾਂ ਸਬੰਧੀ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ ਡਾ. ਰਾਹੁਲ ਗੁਪਤਾ ਅਤੇ ਡਾ. ਸਾਰਿਕਾ ਪ੍ਰਭਾਕਰ ਨੇ 270 ਮਰੀਜ਼ਾਂ ਦੀ ...
ਸ੍ਰੀ ਚਮਕੌਰ ਸਾਹਿਬ, 14 ਮਾਰਚ (ਜਗਮੋਹਣ ਸਿੰਘ ਨਾਰੰਗ)-ਇਤਿਹਾਸਕ ਨਗਰ ਸ੍ਰੀ ਚਮਕੌਰ ਸਾਹਿਬ ਦੇ ਮੁੱਖ ਮਾਰਗ 'ਤੇ ਲੱਗੀਆਂ ਲਾਈਟਾਂ ਸ਼ਹਿਰ ਵਾਸੀਆਂ ਲਈ ਸਫ਼ੈਦ ਹਾਥੀ ਸਾਬਤ ਹੋ ਰਹੀਆਂ ਹਨ | ਚਮਕੌਰ ਸਾਹਿਬ-ਬੇਲਾ, ਮੋਰਿੰਡਾ 'ਤੇ ਲੋਕ ਨਿਰਮਾਣ ਵਿਭਾਗ ਰੂਪਨਗਰ ਦੇ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਮਾਰਚ (ਜਸਬੀਰ ਸਿੰਘ ਦੁੱਗਲ)-ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਸੂਬੇ ਦੀਆਂ ਸਾਰੀਆਂ 10 ਸੀਟਾਂ 'ਤੇ ਚੋਣ ਲੜੇਗੀ | ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਆਦੇਸ਼ ਦਿੱਤਾ ਤਾਂ ਉਹ ਚੋਣ ਜ਼ਰੂਰ ...
ਮੋਰਿੰਡਾ, 14 ਮਾਰਚ (ਕੰਗ)-ਪੰਜਾਬ ਸਰਕਾਰ ਸੰਨ 1992 ਤੋਂ ਮੋਰਿੰਡਾ ਦੇ ਸੀਵਰ ਨੂੰ ਚਾਲੂ ਕਰਨ ਲਈ ਲਗਾਤਾਰ ਕਰੋੜਾਂ ਰੁਪਏ ਖ਼ਰਚ ਕਰ ਚੁੱਕੀ ਹੈ ਪ੍ਰੰਤੂ ਸ਼ਹਿਰਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੀ ਇਸ ਸਮੱਸਿਆ ਦਾ ਹੱਲ 27 ਸਾਲ ਬੀਤ ਜਾਣ ਉਪਰੰਤ ਵੀ ਨਹੀਂ ਹੋ ਸਕਿਆ | ਇਸ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਮਾਰਚ (ਜਸਬੀਰ ਸਿੰਘ ਦੁੱਗਲ)- ਆਰੀਆ ਕੰਨਿਆ ਕਾਲਜ 'ਚ ਅਰਥਸ਼ਾਸਤਰ ਵਿਭਾਗ ਵਲੋਂ ਇਕ ਵਿਆਖਿਆਨ ਕੀਤਾ ਗਿਆ, ਜਿਸ ਦਾ ਵਿਸ਼ਾ ਹਰਿਆਣਾ 'ਚ ਸਿਹਤ ਖੇਤਰ ਦਾ ਵਿਸ਼ਲੇਸ਼ਣ ਰਿਹਾ | ਕੁਰੂਕਸ਼ੇਤਰ ਯੂਨੀਵਰਸਿਟੀ ਅਰਥ ਸ਼ਾਸਤਰ ਵਿਭਾਗ ਦੀ ਅਰਚਨਾ ਚੌਧਰੀ ਨੇ ਕਿਹਾ ਕਿ ਆਰਥਿਕ ਵਿਕਾਸ ਭੌਤਿਕ ਪੂੰਜੀ ਦੇ ਨਾਲ-ਨਾਲ ਮਾਨਵੀ ਪੂੰਜੀ ਜਾਂ ਸਿਹਤ ਅਤੇ ਕੁਸ਼ਲ ਨਾਗਰਿਕਾਂ 'ਤੇ ਵੀ ਨਿਰਭਰ ਕਰਦਾ ਹੈ | ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ 'ਚ ਹੀ ਤੰਦਰੁਸਤ ਦਿਮਾਗ ਵਾਸ ਕਰਦਾ ਹੈ | ਉਨ੍ਹਾਂ ਦੱਸਿਆ ਕਿ ਭਾਰਤੀ ਦੀ ਜੀ.ਡੀ.ਪੀ. ਦਾ 1.4 ਫ਼ੀਸਦੀ ਹਿੱਸਾ ਸਿਹਤ 'ਤੇ ਖ਼ਰਚ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਹਰਿਆਣਾ ਆਯੁਸ਼ਮਾਨ ਭਾਰਤ ਯੋਜਨਾ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਹੈ ਅਤੇ ਇਹ ਸਹੂਲਤ ਸਰਕਾਰੀ ਹਸਪਤਾਲਾਂ 'ਚ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਮੁੱਖ ਮੰਤਰੀ ਮੁਫ਼ਤ ਇਲਾਜ ਯੋਜਨਾ ਅਤੇ ਹੋਰ ਕਈ ਯੋਜਨਾਵਾਂ ਦੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਰਕਾਰ ਹਰ ਵਿਅਕਤੀ ਨੂੰ ਤੰਦਰੁਸਤ ਰੱਖਣ ਦਾ ਯਤਨ ਕਰ ਰਹੀ ਹੈ | ਕਾਲਜ ਦੀ ਪਿ੍ੰਸੀਪਲ ਡਾ. ਸੁਨੀਤਾ ਪਾਹਵਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਸ਼ਿਖਾ ਸੁਨੇਜਾ, ਡਾ. ਮਮਤਾ, ਨਵਨੀਤ ਆਦਿ ਹਾਜ਼ਰ ਸਨ |
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)- ਮਹਾਲਕਸ਼ਮੀ ਕਿਡਜ਼ ਵਰਲਡ ਪਿੱਪਲੀ ਵਿਚ ਸਿੱਖਿਆ ਦੇ ਨਵੇਂ ਸੈਸ਼ਨ ਦੇ ਸ਼ੁੱਭ ਆਰੰਭ 'ਤੇ ਭਜਨ ਸੰਕੀਰਤਨ ਕਰਕੇ ਪਰਮਾਤਮਾ ਨੂੰ ਯਾਦ ਕੀਤਾ ਗਿਆ | ਸਕੂਲ ਪਿੰ੍ਰਸੀਪਲ ਸ਼ੁਭਮ ਤੋਮਰ ਨੇ ਗਣੇਸ਼ ਵੰਦਨਾ ਕਰਕੇ ਪ੍ਰੋਗਰਾਮ ਦੀ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਮਾਰਚ (ਜਸਬੀਰ ਸਿੰਘ ਦੁੱਗਲ)-ਜਨਨਾਇਕ ਜਨਤਾ ਪਾਰਟੀ 'ਚ ਸੂਬੇ ਸਿੰਘ ਨੂੰ ਸ਼ਾਹਾਬਾਦ ਹਲਕਾ ਪ੍ਰਧਾਨ ਬਣਾਇਆ ਗਿਆ ਹੈ | ਸੂਬੇ ਸਿੰਘ ਦੀ ਨਿਯੁਕਤੀ 'ਤੇ ਜਗਬੀਰ ਮੋਹੜੀ, ਰਾਜੇਸ਼ ਤਿਓੜਾ, ਰਾਮਚੰਦਰ ਢੋਲਾਮਜਰਾ, ਹਾਕਮ ਸਿੰਘ ਰਾਏਪੁਰ, ਹਰਵੇਲ ...
ਏਲਨਾਬਾਦ, 14 ਮਾਰਚ (ਜਗਤਾਰ ਸਮਾਲਸਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜ਼ਿਲ੍ਹਾ ਕਾਰਜਕਾਰਨੀ ਵਲੋਂ ਸਨਾਤਨ ਧਰਮਸ਼ਾਲਾ 'ਚ ਬੈਠਕ ਹੋਈ, ਜਿਸ 'ਚ ਕਾਲਾਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਲਕੌਰ ਸਿੰਘ ਕਾਲਾਂਵਾਲੀ ਨੇ ਮੁੱਖ ਰੂਪ 'ਚ ਸ਼ਿਰਕਤ ਕੀਤੀ | ਇਸ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਮਾਰਚ (ਜਸਬੀਰ ਸਿੰਘ ਦੁੱਗਲ)- ਸ੍ਰੀ ਮਾਰਕੰਡੇਸ਼ਵਰ ਗੁਮਟੀ ਮਾਤਾ ਮੰਦਿਰ 'ਚ ਜਾਗਰਣ 'ਚ ਮਹੰਤ ਜਗਦੀਸ਼, ਗੁਲਸ਼ਨ ਮਯੂਰ, ਸੰਜੇ ਸਪੜਾ ਨੇ ਮਹਾਂਮਾਈ ਦਾ ਗੁਣਗਾਨ ਕੀਤਾ | ਸੰਜੇ ਸਪੜਾ ਵਲੋਂ ਪੇਸ਼ ਕੀਤੀਆਂ ਗਈਆਂ ਭੇਟਾਂ 'ਤੇ ਸ਼ਰਧਾਲੂ ਖੂਬ ...
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)-ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਵਲੋਂ ਹਾਈਕੋਰਟ 'ਚ ਦਾਇਰ ਕੇਸ ਗੁਰਨਾਮ ਸਿੰਘ ਬਨਾਮ ਯੂਨੀਅਨ ਆਫ਼ ਇੰਡੀਆ (ਘੱਟੋ-ਘੱਟ ਸਮਰਥਨ ਕੀਮਤ ਤੋਂ ਘੱਟ ਨਾ ਵਿਕੇ ਕਿਸਾਨ ਦੀ ਫ਼ਸਲ) ਹੁਣ ਆਪਣਾ ...
ਥਾਨੇਸਰ, 14 ਮਾਰਚ (ਅ.ਬ.)- ਸ੍ਰੀਕਿ੍ਸ਼ਨ ਕਿਰਪਾ ਗਊਸ਼ਾਲਾ ਅਤੇ ਸੇਵਾ ਕਮੇਟੀ ਵਲੋਂ ਕੱਢੀ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ 'ਚ ਵੀਰਵਾਰ ਨੂੰ ਪ੍ਰਭਾਤ ਫੇਰੀ ਆਕਾਸ਼ ਨਰਸਰੀ ਕਾਲੋਨੀ 'ਚ ਪ੍ਰਵੀਣ ਕੁਮਾਰ ਗੁਪਤਾ ਦੇ ਨਿਵਾਸ 'ਤੇ ਪਹੁੰਚੀ | ਇੱਥੇ ਪ੍ਰਬੰਧਕ ਪਰਿਵਾਰ ਨੇ ...
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)- ਗੁਰਦੁਆਰਾ ਨੀਲਧਾਰੀ ਸੰਪਰਦਾ ਪਿੱਪਲੀ ਸਾਹਿਬ ਦੇ ਮੁਖੀ ਸੰਤ ਬਾਬਾ ਸਤਿਨਾਮ ਸਿੰਘ (ਰਾਜਾ ਜੋਗੀ) ਨੇ ਕਿਹਾ ਕਿ ਚੇਤ ਮਹੀਨੇ ਵਿਚ ਚਾਰੇ ਪਾਸੇ ਖਿੜੀ ਹਰਿਆਲੀ ਨਾਲ ਮਨ ਨੂੰ ਅਨੰਦ ਮਹਿਸੂਸ ਹੁੰਦਾ ਹੈ ਜਦਕਿ ਪ੍ਰਮਾਤਮਾ ਦਾ ...
ਨੀਲੋਖੇੜੀ, 14 ਮਾਰਚ (ਆਹੂੂਜਾ)- 551ਵਾਂ ਨਾਨਕ ਸ਼ਾਹੀ ਅਤੇ ਚੇਤ ਮਹੀਨੇ ਦੀ ਸੰਗਰਾਂਦ ਦੇ ਸਬੰਧ 'ਚ ਸ੍ਰੀ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ 'ਚ ਸ੍ਰੀ ਅਖੰਡ ਪਾਠ ਸਾਹਿਬ ਦਾ ਸਮਾਪਨ ਕੀਤਾ ਗਿਆ | ਸ੍ਰੀ ਅਖੰਡ ਪਾਠ ਸਾਹਿਬ 12 ਮਾਰਚ ਨੂੰ ਸ੍ਰੀ ਗੁਰਦੁਆਰਾ ਸਿੰਘ ਸਭਾ ਵਿਚ ...
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਦੇ ਹੁਕਮਾਂ ਮੁਤਾਬਿਕ ਰਜਿਸਟਰਾਰ ਡਾ. ਨੀਤਾ ਖੰਨਾ ਨੇ ਜਿਓਲੌਜੀ ਵਿਭਾਗ ਦੇ ਪ੍ਰੋਫੈਸਰ ਡਾ. ਰਜਨੀਸ਼ ਸ਼ਰਮਾ ਨੂੰ ਡੀਨ ਫੈਕਲਟੀ ਆਫ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਮਾਰਚ (ਜਸਬੀਰ ਸਿੰਘ ਦੁੱਗਲ)- ਇਨੈਲੋ ਦੇ ਯੁਵਾ ਆਗੂ ਅਤੇ ਅਜਰਾਨਾ ਕਲਾਂ ਪਿੰਡ ਦੇ ਸਰਪੰਚ ਸੰਦੀਪ ਨੂੰ ਇਨੈਲੋ ਅਨੁਸੂਚਿਤ ਜਾਤੀ ਸੈੱਲ ਦਾ ਸੂਬਾਈ ਸਕੱਤਰ ਨਿਯੁਕਤ ਕੀਤਾ ਗਿਆ ਹੈ | ਸੰਦੀਪ ਦੀ ਇਸ ਨਿਯੁਕਤੀ 'ਤੇ ਹਲਕਾ ਪ੍ਰਧਾਨ ਅਮਨਦੀਪ ...
ਨਵੀਂ ਦਿੱਲੀ, 14 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਸਿੱਧ ਸਦਰ ਬਾਜ਼ਾਰ ਅਤੇ ਚਾਂਦਨੀ ਚੌਕ ਦੇ ਇਲਾਕੇ ਵਿਚ ਮੋਬਾਈਲ ਦਾ ਨੈੱਟਵਰਕ ਨਾ ਆਉਣ ਤੇ ਇੱਥੋਂ ਦੇ ਦੁਕਾਨਦਾਰਾਂ ਤੇ ਲੋਕਾਂ ਲਈ ਇਕ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਨਾਲ ਦੁਕਾਨਦਾਰਾਂ ਦਾ ਵਪਾਰ ਬਹੁਤ ...
ਬਾਬੈਨ, 14 ਮਾਰਚ (ਡਾ. ਦੀਪਕ ਦੇਵਗਨ)-ਭਾਰਤ ਕਾਲਜ ਆਫ਼ ਲਾਅ ਦੇ ਬੀ. ਏ. ਐੱਲ. ਐੱਲ. ਬੀ. ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਜੇਲ੍ਹ ਕੁਰੂਕਸ਼ੇਤਰ ਵੇਖੀ | ਵਿਦਿਆਰਥੀਆਂ ਨੇ ਜ਼ਿਲ੍ਹਾ ਜ਼ੇਲ੍ਹ ਦੇ ਪ੍ਰਸ਼ਾਸਨ ਨੂੰ ਸਮਝਿਆ ਅਤੇ ਜੇਲ੍ਹ ਵਿਚ ਬੰਦ ਕੈਦੀਆਂ ਦੀਆਂ ਸਮੱਸਿਆਵਾਂ ...
ਨਵੀਂ ਦਿੱਲੀ, 14 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦਿੱਲੀ ਵਿਖੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਬਾਠ, ਮੈਨੇਜਰ ਭੁਪਿੰਦਰ ਸਿੰਘ ਭੁੱਲਰ, ...
ਨਵੀਂ ਦਿੱਲੀ, 14 ਮਾਰਚ (ਬਲਵਿੰਦਰ ਸਿੰਘ ਸੋਢੀ)-ਕ੍ਰਾਂਤੀਕਾਰੀ ਯੁਵਾ ਸੰਗਠਨ (ਕੇ.ਵਾਈ.ਐੱਸ.) ਵਲੋਂ ਤਾਮਿਲਨਾਡੂ ਦੇ ਪੋਲਾਚੀ ਇਲਾਕੇ ਵਿਚ ਯੌਨ ਪੀੜਤ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਵਿਰੁੱਧ ਦਿੱਲੀ ਵਿਚ ਇਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਘਟਨਾ ਦੇ ਸਬੰਧ ...
ਨਵੀਂ ਦਿੱਲੀ, 14 ਮਾਰਚ (ਬਲਵਿੰਦਰ ਸਿੰਘ ਸੋਢੀ)-ਲੁੱਟ-ਖਸੁੱਟ ਤੇ ਹੋਰ ਕਈ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦਿੱਲੀ ਵਿਚ ਕਈ ਗਰੋਹ ਸਰਗਰਮ ਹਨ ਜੋ ਆਪੋ-ਆਪਣੇ ਢੰਗ ਨਾਲ ਵਾਰਦਾਤਾਂ ਕਰਦੇ ਹਨ | ਹਾਲਾਂਕਿ ਦਿੱਲੀ ਪੁਲਿਸ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਪਰ ਫਿਰ ਵੀ ਉਹ ...
ਨਵੀਂ ਦਿੱਲੀ, 14 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹੁਣ ਦਿੱਲੀ ਪੁਲਿਸ ਬਦਮਾਸ਼ਾਂ ਨੂੰ ਫੜਨ ਲਈ ਤਾਕਤਵਰ ਗੱਡੀਆਂ ਦੀ ਖਰੀਦਦਾਰੀ ਕਰ ਰਹੀ ਹੈ ਤਾਂ ਕਿ ਉਹ ਉਨ੍ਹਾਂ ਦੇ ਚੁੰਗਲ ਵਿਚੋਂ ਆਸਾਨੀ ਨਾਲ ਨਾ ਭੱਜ ਸਕਣ ਅਤੇ ਇਨ੍ਹਾਂ ਗੱਡੀਆਂ ਦੀ ਮਦਦ ਨਾਲ ਪੁਲਿਸ ...
ਥਾਨੇਸਰ, 14 ਮਾਰਚ (ਅ.ਬ.)- ਸੇਠ ਨਵਰੰਗ ਰਾਏ ਲੋਹੀਆ ਜੈਰਾਮ ਗਰਲਜ਼ ਕਾਲਜ ਅਤੇ ਸ੍ਰੀ ਜੈਰਾਮ ਗਰਲਜ਼ ਕਕਾਲਜ ਆਫ਼ ਐਜੂਕੇਸ਼ਨ ਰਿਸਰਚ ਐਾਡ ਡਿਵੈੱਲਪਮੈਂਟ ਲੋਹਾਰ ਮਾਜਰਾ ਦਾ ਕਨਵੋਕੇਸ਼ਨ ਸਮਾਰੋਹ ਜੈਰਾਮ ਸਿੱਖਿਆ ਸੰਸਥਾਨ ਦੇ ਦੇਵੇਂਦਰ ਸਵਰੂਪ ਬ੍ਰਹਮਚਾਰੀ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਮਾਰਚ (ਜਸਬੀਰ ਸਿੰਘ ਦੁੱਗਲ)- ਵਾਰਡ-11 'ਚ ਦੀਪਕ ਵਿਹਾਰ ਐਕਸਟੈਂਸ਼ਨ ਕਾਲੋਨੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੌਾਸਲਰ ਅਤੇ ਕਾਲੋਨੀ ਵਾਸੀ ਆਹਮੋ-ਸਾਹਮਣੇ ਆ ਗਏ ਹਨ | ਇਹ ਮਾਮਲਾ ਤੂਲ ਫੱੜਦਾ ਜਾ ਰਿਹਾ ਹੈ | ਇਸ ਪਾਸੇ ਕਾਲੋਨੀ ਵਾਸੀ ਬਿਜਲੀ, ...
ਬਾਬੈਨ, 14 ਮਾਰਚ (ਡਾ. ਦੀਪਕ ਦੇਵਗਨ)- ਨਵਜੀਵਨ ਵਿੱਦਿਆ ਮਿੰਦਰ ਸਕੂਲ ਗੂੜਾ ਦਾ 27ਵਾਂ ਸਾਲਾਨਾ ਉਤਸਵ ਮਨਾਇਆ ਗਿਆ | ਇਸ ਸਾਲਾਨਾ ਉਤਸਵ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਡਾ. ਪਵਨ ਸੈਣੀ ਐੱਚ. ਸੀ. ਗੂੜਾ ਨੇ ਸ਼ਿਰਕਤ ਕੀਤੀ | ਹਲਕਾ ਵਿਧਾਇਕ ਡਾ. ਪਵਨ ਸੈਣੀ ਨੇ ਬੱਚਿਆਂ ...
ਥਾਨੇਸਰ, 14 ਮਾਰਚ (ਅ.ਬ.)- ਬਾਬਾ ਫਰੀਦ ਸਰਵਧਰਮ ਸਦਭਾਵਨਾ ਚੈਰੀਟੇਬਲ ਸੁਸਾਇਟੀ ਵਲੋਂ ਚਿਸਤਿਆ ਦਰਗਾਹ ਹਜਰਤ ਸ਼ੇਖ ਜਲਾਲੂਦੀਨ ਚਿਸ਼ਤੀ ਥਾਨੇਸਰੀ 'ਤੇ ਸੁਲਤਾਨ ਏ ਇੰਦ ਖ਼ਵਾਜਾ ਗਰੀਬ ਨਵਾਜ ਸ਼ੇਖ ਮੁਈਨੁਦੀਨ ਹਸਨ ਚਿਸ਼ਤੀ ਅਜਮੇਰੀ (ਰਹਿ.) ਦੇ 807ਵੇਂ ਸਾਲਾਨਾ ਉਰਸ ...
ਕੁਰੂਕਸ਼ੇਤਰ/ਪਿਹੋਵਾ, 14 ਮਾਰਚ (ਜਸਬੀਰ ਸਿੰਘ ਦੁੱਗਲ)- ਭਾਜਪਾ ਆਗੂ ਸਵਾਮੀ ਸੰਦੀਪ ਓਾਕਾਰ ਦੇ ਜਨਸੰਪਰਕ ਮੁਹਿੰਮ ਦੌਰਾਲ ਪਿੰਡ ਸੰਧੌਲੀ ਵਿਚ ਕਈ ਨੌਜਵਾਨਾਂ ਨੇ ਭਾਜਪਾ ਦੀਆਂ ਨੀਤੀਆਂ ਵਿਚ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ ਪੱਲਾ ਫੜਿਆ | ਸੰਦੀਪ ਓਾਕਾਰ ਨੇ ਫੁੱਲ ...
ਏਲਨਾਬਾਦ, 14 ਮਾਰਚ (ਜਗਤਾਰ ਸਮਾਲਸਰ)- ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਸਵੀਰ ਅੱਜ ਸ਼ਾਮੀ 4 ਵਜੇ ਸਾਫ਼ ਹੋ ਗਈ | ਸੀਨੀਅਰ ਵਕੀਲ ਅਜਾਇਬ ਸਿੰਘ ਬਰਾੜ ਦੇ ਿਖ਼ਲਾਫ਼ ਅੱਜ ਸ਼ਾਮੀ 4 ਵਜੇ ਤੱਕ ਕੋਈ ਨਾਮਾਂਕਣ ਨਾ ਆਉਣ ਕਾਰਨ ਉਨ੍ਹਾਂ ਨੂੰ ਸਾਲ 2019-20 ਲਈ ਬਾਰ ਐਸੋਸੀਏਸ਼ਨ ਦਾ ...
ਨਰਾਇਣਗੜ੍ਹ, 14 ਮਾਰਚ (ਪੀ. ਸਿੰਘ)- ਨਰਾਇਣਗੜ੍ਹ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ 'ਚ ਬਣਾਏ ਗਏ ਨਵੇਂ ਸੱਚਖੰਡ ਕਮਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵਿਰਾਜਮਾਨ ਕੀਤਾ ਗਿਆ | ਅੱਜ ਗੁਰਦੁਆਰਾ ਸਾਹਿਬ 'ਚ ਸੰਗਰਾਦ ਦਾ ਦਿਹਾੜਾ ਵੀ ਮਨਾਇਆ ਗਿਆ | ਹਜੂਰੀ ...
ਕਾਲਾਂਵਾਲੀ, 14 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਕਸਬਾ ਰੋੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਬਲਾਕ ਪੱਧਰੀ ਸਮਰੱਥਾਵਾਨ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ 'ਚ ਬਲਾਕ ਬੜਾਗੁੜਾ ਦੇ ਸਾਰੇ ਸਰਕਾਰੀ ਸਕੂਲਾਂ 'ਚ ਸਮਰੱਥਾਵਾਨ ਪ੍ਰੀਖਿਆ ਨੂੰ ...
ਸਿਰਸਾ, 14 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਰਾਮ ਕਾਲੋਨੀ ਸਥਿਤ ਇਕ ਘਰ 'ਚੋਂ ਬੀਤੀ ਰਾਤ ਚੋਰ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲੈ ਗਏ | ਮਕਾਨ ਮਾਲਕ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ਦਰਜ ...
ਸਿਰਸਾ, 14 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਡਿੰਗ ਥਾਣਾ ਪੁਲਿਸ ਨੇ ਇਕ ਭਗੌੜੇ ਨੂੰ ਕਾਬੂ ਕੀਤਾ ਹੈ | ਫੜੇ ਗਏ ਵਿਅਕਤੀ ਦੀ ਪਛਾਣ ਰਣਵੀਰ ਸਿੰਘ ਉਰਫ ਰਾਣਾ ਵਾਸੀ ਭਾਵਦੀਨ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦੱਸਿਆ ਹੈ ਕਿ ...
ਗੂਹਲਾ ਚੀਕਾ, 14 ਮਾਰਚ (ਓ.ਪੀ. ਸੈਣੀ)- ਡੀ. ਏ. ਵੀ. ਕਾਲਜ ਚੀਕਾ ਦੀ ਐੱਨ. ਐੱਸ. ਐੱਸ. ਇਕਾਈਆਂ ਵਲੋਂ 7 ਰੋਜ਼ਾ ਕੈਂਪ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਉਦਘਾਟਨ ਮੌਕੇ ਆਪਣੇ ਸੰਬੋਧਨ 'ਚ ਕਾਲਜ ਦੇ ਪਿ੍ੰਸੀਪਲ ਡਾ. ਰਮੇਸ਼ ਲਾਲ ਢਾਂਡਾ ਨੇ ਕਿਹਾ ਕਿ ਐੱਨ. ਐੱਸ. ਐੱਸ. ਰਾਹੀਂ ਕਈ ...
ਨੰਗਲ, 14 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਹਸਪਤਾਲ 'ਚ ਦਹਾਕਿਆਂ ਤੋਂ ਚੱਲ ਰਹੇ ਐਮਰਜੈਂਸੀ ਵਿਭਾਗ ਨੂੰ ਬੰਦ ਕਰਨ ਦੇ ਫ਼ੈਸਲੇ ਕਾਰਨ ਲੋਕਾਂ 'ਚ ਭਾਰੀ ਰੋਸ ਹੈ | ਨੰਗਲ ਭਾਖੜਾ ਪ੍ਰਾਜੈਕਟ ਦੇ ਇਸ ਹਸਪਤਾਲ ਤੇ ਸਰਕਾਰੀ ਕਰਮਚਾਰੀਆਂ ਤੋਂ ...
ਭਰਤਗੜ੍ਹ, 14 ਮਾਰਚ (ਜਸਬੀਰ ਸਿੰਘ ਬਾਵਾ)-ਕੁੱਝ ਦਿਨ ਪਹਿਲਾਂ ਹੋਏ ਬੇਮੌਸਮੇ ਮੀਂਹ ਨਾਲ ਭਰਤਗੜ੍ਹ ਖੇਤਰ 'ਚ ਅਵਾਨਕੋਟ, ਆਸਪੁਰ, ਮਾਜਰੀ ਗੁੱਜਰਾਂ, ਆਲੋਵਾਲ, ਕਿੰਮਤਪੁਰ, ਹਿੰਮਤਪੁਰ, ਖਰੋਟਾ, ਭਰਤਗੜ੍ਹ, ਬੜਾ ਪਿੰਡ, ਬੇਲੀ, ਭਾਉਵਾਲ, ਝੋਟੀ ਝੱਖੀਆਂ, ਬੱਲ੍ਹ, ਹਜ਼ਾਰਾ, ...
ਘਨੌਲੀ, 14 ਮਾਰਚ (ਜਸਵੀਰ ਸਿੰਘ ਸੈਣੀ)-ਨਵੰਬਰ ਮਹੀਨੇ ਵਿਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਚ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਪਾਸਕੋ ਵਲੋਂ ਚੀਫ਼ ਸਕਿਓਰਟੀ ਅਸ਼ੋਕ ਸ਼ਰਮਾ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ 'ਸਾਈ ਫੈਸਟ 2019' ਕਰਵਾਇਆ ਗਿਆ | ਇਹ ਫੈਸਟ ਇੰਡੀਅਨ ਸਾਇੰਸ ਕਾਂਗਰਸ ਪਟਿਆਲਾ ਚੈਪਟਰ ਅਤੇ ਭਾਰਤ ਸਰਕਾਰ ਦੀ ਡੀ. ਬੀ. ਟੀ. ਸਟਾਰ ਸਕੀਮ ਵਲੋਂ ...
ਰੂਪਨਗਰ, 14 ਮਾਰਚ (ਪ.ਪ.)-ਸਰਕਾਰੀ ਕਾਲਜ ਰੂਪਨਗਰ ਵਲੋਂ ਡਾ. ਸੀ.ਵੀ. ਰਮਨ ਸਾਇੰਸ ਸੁਸਾਇਟੀ ਵਲੋਂ ਸਾਇੰਸ ਦਿਵਸ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਨੇ ਕੀਤੀ | ਪੰਜਾਬੀ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਨੇ ਸਾਇੰਸ ...
ਨਵੀਂ ਦਿੱਲੀ,14 ਮਾਰਚ (ਜਗਤਾਰ ਸਿੰਘ)- ਪਰਮਜੀਤ ਸਿੰਘ ਸਰਨਾ ਵਲੋਂ 85 ਲੱਖ ਰੁਪਏ ਦੇ ਘੁਟਾਲੇ ਸਬੰਧੀ ਲਾਏ ਗਏ ਦੋਸ਼ਾਂ ਨੂੰ ਬੇ-ਬੁਨਿਆਦ ਕਰਾਰ ਦਿੰਦੇ ਹੋਏ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਜਿਹੜੇ ਦਸਤਾਵੇਜ਼ਾਂ ਅਤੇ 85 ਲੱਖ ...
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਲਾਈਫ਼ ਲਾਈਨ ਬਲੱਡ ਡਾਨਰਜ਼ ਸੁਸਾਇਟੀ ਰੂਪਨਗਰ ਵਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਰਪ੍ਰਸਤੀ ਹੇਠ ਹੋਲੇ-ਮਹੱਲੇ ਦੇ ਮੌਕੇ 'ਤੇ 17 ਮਾਰਚ ਤੋਂ ...
ਥਾਨੇਸਰ, 14 ਮਾਰਚ (ਅ.ਬ.)- ਸ੍ਰੀ ਰਾਮ ਸੇਵਾ ਕਮੇਟੀ ਵਲੋਂ ਪਿੰਡ ਅਮੀਨ 'ਚ ਗੋਣ ਵਾਲੀ ਗੁੱਡੂ ਪੱਟੀ ਚੌਪਾਲ ਵਿਚ ਲੋਕ ਭਲਾਈ ਲਈ ਸ੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ ਕੀਤਾ ਗਿਆ | ਇਸ ਤੋਂ ਪਹਿਲਾਂ ਕਲਸ਼ ਯਾਤਰਾ ਕੱਢੀ ਗਈ, ਜਿਸ 'ਚ ਵੱਡੀ ਗਿਣਤੀ 'ਚ ਆਏ ਭਗਤਾਂ ਨੇ ਹਿੱਸਾ ਲਿਆ ...
ਸਰਸਵਤੀ ਨਗਰ, 14 ਮਾਰਚ (ਅ.ਬ.)-ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਵਲੋਂ ਲਗਾਏ 2 ਰੋਜ਼ਾ ਖੇਤੀ ਮੇਲਾ ਖ਼ਰੀਫ਼ 2019 ਵਿਚ ਖੇਤਰ ਦੇ ਉਨ੍ਹਾਂ ਜਾਗਰੂਕ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਫ਼ਸਲ ਕੱਟਣ ਤੋਂ ਬਾਅਦ ਬਚੇ ਹੋਏ ਫਾਨਿਆਂ ਨੂੰ ਸਾੜਨ ਦੀ ਥਾਂ ...
ਟੋਹਾਣਾ, 14 ਮਾਰਚ (ਗੁਰਦੀਪ ਸਿੰਘ ਭੱਟੀ)- ਦੁਪਹਿਰ ਬਾਅਦ ਹਸਪਤਾਲ 'ਚੋਂ ਦਵਾਈ ਲੈ ਕੇ ਨਿਕਲੇ ਪਿੰਡ ਨਾਂਗਲਾ ਦੇ ਬਜੁਰਗ ਕਿਸਾਨ ਮੁਖਤਿਆਰ ਸਿੰਘ ਦੇ ਹੱਥੋਂ ਥੈਲਾ ਖੋਹ ਕੇ ਫ਼ਰਾਰ ਹੋਏ 2 ਲੜਕਿਆਂ ਨੂੰ ਰਾਹਗੀਰਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ | ਪ੍ਰਾਪਤ ਜਾਣਕਾਰੀ ...
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਮੀਤ ਪ੍ਰਧਾਨ ਸੁਨੀਤਾ ਨੇਹਰਾ ਨੇ ਨੇੜਲੇ ਪਿੰਡਾਂ ਠਸਕਾ ਅਲੀ, ਗੋਰਖਾ, ਜੈਨਪੁਰ ਅਤੇ ਲੰਡੀ ਆਦਿ ਦਾ ਦੌਰਾ ਕਰਕੇ ਪਿੰਡ ਵਾਸੀਆਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੰੂ ...
ਕੁਰੂਕਸ਼ੇਤਰ, 14 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਦੇ ਹੁਕਮਾਂ ਮੁਤਾਬਿਕ ਰਜਿਸਟਰਾਰ ਡਾ. ਨੀਤਾ ਖੰਨਾ ਨੇ ਲਲਿਤ ਕਲਾ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗੁਰਚਰਨ ਨੂੰ 23 ਮਾਰਚ ਤੋਂ ਅਗਲੇ 2 ...
ਟੋਹਾਣਾ, 14 ਮਾਰਚ (ਗੁਰਦੀਪ ਸਿੰਘ ਭੱਟੀ)- ਐੱਮ. ਐੱਮ. ਕਾਲਜ ਫਤਿਹਾਬਾਦ ਵਿਚ ਸੰਵਾਦਹੀਨਤਾ ਵੱਲ ਵੱਧ ਰਹੇ ਨੌਜਵਾਨ ਤੇ ਸਮਾਜ ਦਾ ਚਿੰਤਨ ਵਾਸਤੇ ਸੰਵਾਦਹੀਣਤਾ ਵਿਸ਼ੇ 'ਤੇ ਕਾਰਵਾਈ ਗਈ ਗੋਸ਼ਟੀ ਵਿਚ ਮੁੱਖ ਬੁਲਾਰੇ ਹਰਿਆਣਾ ਸਟੇਟ ਹਾਇਰ ਐਜੂਕੇਸ਼ਨ ਕੌਾਸਲ ਦੇ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਮਾਰਚ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ- ਅੰਬਾਲਾ ਜੀ. ਟੀ. ਰੋਡ 'ਤੇ ਪਿੰਡ ਕਲਿਆਣਾ ਦੇ ਨੇੜੇ ਨਾਕਾਬੰਦੀ ਕਰਕੇ ਪੁਲਿਸ ਨੇ ਇਕ ਟਰੱਕ 'ਚੋਂ 1020 ਪੇਟੀ ਨਾਜਾਇਜ਼ ਅੰਗਰੇਜੀ ਸ਼ਰਾਬ ਬਰਾਮਦ ਕੀਤੀ ਹੈ | ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ...
ਨਵੀਂ ਦਿੱਲੀ, 14 ਮਾਰਚ (ਅ.ਬ.)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚੱਲ ਰਹੇ ਸਕੂਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫ਼ਤਹਿ ਨਗਰ ਵਿਖੇ 14 ਮਾਰਚ ਨੂੰ ਨਰਸਰੀ ਗ੍ਰੈਜੂਏਸ਼ਨ ਪ੍ਰੋਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX