ਗੂਹਲਾ ਚੀਕਾ, 22 ਮਾਰਚ (ਓ. ਪੀ. ਸੈਣੀ)- ਉਪ ਮੰਡਲ ਦੇ ਪਿੰਡ ਬਦਸੂਈ ਵਿਖੇ ਮੰਦਰ ਤੇ ਦੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧੜਿਆਂ ਵਿਖੇ ਘਮਾਸਾਨ ਲੜਾਈ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਮੁਤਾਬਿਕ ਲੜਾਈ ਦੌਰਾਨ ਕਰੀਬ ਇਕ ਦਰਜ਼ਨ ਲੋਕਾਂ ਨੂੰ ਸੱਟ ਵੱਜੀਆਂ ਹਨ, ...
ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)-ਥਾਣਾ ਸ਼ਹਿਰ ਪੁਲਿਸ ਨੇ ਸ਼ਾਹ ਸਤਨਾਮ ਜੀ ਨਗਰ ਵਾਸੀ ਸ਼ੀਲਾ ਪੂਨੀਆਂ ਦੀ ਸ਼ਿਕਾਇਤ 'ਤੇ ਜੀਂਦ ਜ਼ਿਲ੍ਹੇ ਦੇ ਪਿੰਡ ਇੰਟਲ ਵਾਸੀ ਕਸ਼ਮੀਰ ਨਹਿਰਾ ਅਤੇ ਉਸਦੀ ਪਤਨੀ ਸੰਤੋਸ਼ ਦੇ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ | ...
ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)-ਇਸਮਾਈਲਾਬਾਦ ਦੇ ਸੈਣੀ ਮੁਹੱਲਾ 'ਚ ਲੋਕ ਸਭਾ ਉਮੀਦਵਾਰ ਦੇ ਪ੍ਰਚਾਰ-ਪ੍ਰਸਾਰ ਲਈ ਭਾਜਪਾ ਆਗੂ ਸੰਦੀਪ ਓਾਕਾਰ ਨੇ ਡੋਰ-ਟੂ-ਡੋਰ ਜਾ ਕੇ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਸੰਬੋਧਨ ਕੀਤਾ | ਇਸ ਮੌਕੇ 'ਤੇ ਸੰਦੀਪ ...
ਫਤਿਹਾਬਾਦ, 22 ਮਾਰਚ (ਹਰਬੰਸ ਮੰਡੇਰ)-ਪਿੰਡ ਭਿਰੜਾਟਾ ਵਿਚ ਬੀਤੇ ਦਿਨ ਸ਼ਰਾਬ ਦੇ ਨਸ਼ੇ ਵਿਚ 3 ਲੋਕਾਂ ਨੇ ਇਕ ਕਨਫੈਕਸ਼ਨਰੀ 'ਤੇ ਖੂਬ ਹੰਗਾਮਾ ਕੀਤਾ | ਉਨ੍ਹਾਂ ਨੇ ਦੁਕਾਨ ਦੇ ਸ਼ੀਸ਼ੇ ਤੋੜ ਅਤੇ ਦੁਕਾਨ ਮਾਲਕ ਅਤੇ ਉਸ ਦੇ ਭਰਾ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਜਖ਼ਮੀ ...
ਇੰਦਰੀ, 22 ਮਾਰਚ (ਅਜੀਤ ਬਿਊਰੋ)- ਪਿੰਡ ਸਮੋਰਾ ਨੇੜੇ ਬੀਤੀ ਦੇਰ ਰਾਤ ਹੋਲੀ 'ਤੇ ਇਕ ਪਲਾਈਵੁੱਟ ਨਾਲ ਭਰੇ ਕੈਂਟਰ ਦੇ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਬਚਾਉਣ ਦੇ ਚੱਕਰ 'ਚ ਸੜਕ ਕੰਢੇ ਪਲਟਣ ਨਾਲ ਕੈਂਟਰ 'ਚ ਅੱਗ ਲੱਗ ਗਈ | ਕੈਂਟਰ 'ਚ ਅੱਗ ਲੱਗਣ ਨਾਲ ਚਾਲਕ ਕੈਂਟਰ 'ਚ ਜਿੰਦਾ ...
ਡੱਬਵਾਲੀ, 22 ਮਾਰਚ (ਇਕਬਾਲ ਸਿੰਘ ਸ਼ਾਂਤ)- ਹਿੰਮਤ ਅਤੇ ਹੌਾਸਲੇ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਨਵੇਂ-ਨਵੇਂ ਰਿਕਾਰਡ ਬਣਾਉਣ ਵਾਲੇ ਡੱਬਵਾਲੀ ਦੇ ਨੌਜਵਾਨ ਗੌਰਵਦੀਪ ਸਿੰਘ ਭਾਟੀ ਨੇ ਹੁਣ ਮੁੜ ਲਿਮਕਾ ਬੁੱਕ ਆਫ ਰਿਕਾਰਡਸ-2019 'ਚ ਇਕੱਠੇ 2 ਰਿਕਾਰਡ ਆਪਣੇ ਨਾਂਅ ਦਰਜ ...
ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- 'ਜੋ ਕਾਂਗਰਸੀ ਹੋਵੇਗਾ, ਉਹ ਬੱਸ 'ਚ ਸਵਾਰ ਹੋਵੇਗਾ' | ਕਾਂਗਰਸੀ ਆਗੂਆਂ 'ਚ ਕੋਈ ਆਪਸੀ ਗਿੱਲਾ ਸ਼ਿਕਵਾ ਨਹੀਂ ਹੈ | ਸਭ ਕਾਂਗਰਸੀ ਇਕ ਹਨ ਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਇਕਜੁੱਟ ਹਨ | 26 ਮਾਰਚ ਨੂੰ ਫਰੀਦਾਬਾਦ ਤੋਂ ...
ਟੋਹਾਣਾ, 22 ਮਾਰਚ (ਗੁਰਦੀਪ ਸਿੰਘ ਭੱਟੀ)-ਬੀਤੀ ਰਾਤ ਆਪਣੇ ਘਰ ਪਿੰਡ ਪੀਲੀ ਮੰਦੋਰੀ ਜਾ ਰਹੇ 23 ਸਾਲਾ ਰਾਜਬੀਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਰਾਜਬੀਰ ਦੇ ਮੋਟਰਸਾਈਕਲ ਅੱਗੇ ਨੀਲ ਗਾਂ ਆਉਣ 'ਤੇ ਰਾਜਵੀਰ ਦੇ ਸਿਰ 'ਚ ਸੱਟਾ ਲੱਗਣ ਨਾਲ ਉਸ ਦੀ ...
ਕੈਥਲ, 22 ਮਾਰਚ (ਅਜੀਤ ਬਿਊਰੋ)- ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੁਲਿਸ ਮੁਖੀ ਵਸੀਮ ਅਕਰਮ ਦੇ ਹੁਕਮਾਂ ਮੁਤਾਬਿਕ ਸ਼ਰਾਬ ਤਸਕਰਾਂ ਵਲੋਂ ਨਾਜਾਇਜ਼ ਖੁਰਦਿਆਂ ਦੀ ਧਰਪਕੜ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਵਲੋਂ 5 ਮਾਮਲਿਆਂ 'ਚ 684 ਬੋਤਲ ਠੇਕਾ ਸ਼ਰਾਬ ਦੇਸ਼ੀ ...
ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਐਨ.ਸੀ.ਆਰ. ਦਾ ਹਿੱਸਾ ਗੁਰੂਗ੍ਰਾਮ ਹਰਿਆਣਾ ਲੋਕ ਸਭਾ ਖੇਤਰ 'ਚ ਔਰਤ ਵੋਟਰ ਦੀ ਗਿਣਤੀ 'ਚ ਅੱਵਲ ਹੈ | ਔਰਤ ਵੋਟਰਾਂ ਦੇ ਅੰਕੜਿਆਂ 'ਤੇ ਨਜਰ ਮਾਰੀ ਜਾਵੇ, ਤਾਂ ਪਤਾ ਲੱਗਦਾ ਹੈ ਕਿ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ 'ਚ ਔਰਤ ...
ਜਸਬੀਰ ਸਿੰਘ ਦੁੱਗਲ ਕੁਰੂਕਸ਼ੇਤਰ, 22 ਮਾਰਚ- ਸੱਤਾ ਦੇ ਸਮੁੰਦਰ ਲੋਕ ਸਭਾ ਚੋਣਾਂ 'ਚ ਹਰਿਆਣਾ ਦੀਆਂ ਸਾਰੀ 10 ਸੀਟਾਂ 'ਤੇ ਮਾਝੀ ਬਣ ਕੇ ਰਾਜਨੀਤਕ ਪਾਰਟੀਆਂ ਦੀ ਕਿਸ਼ਤੀ ਪਾਰ ਲਾ ਸਕਦੀਆਂ ਹਨ, ਔਰਤ ਵੋਟਰ | ਔਰਤਾਂ ਦੀ ਅਣਦੇਖੀ ਕਿਸੇ ਵੀ ਰਾਜਨੀਤਕ ਪਾਰਟੀ 'ਤੇ ਭਾਰੀ ਪੈ ...
ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ 7 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ | ਇਹ ਜਾਣਕਾਰੀ ਦਿੰਦੇ ਹੋਏ ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਦਸੰਬਰ 2018 'ਚ ਹੋਏ ਬੀ.ਟੀ.ਐਮ. ਤੀਜੇ ...
ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਦੇ ਪਿੰਡ ਦੜਬੀ ਤੇ ਸੰਗਰ ਸਾਧਾ ਦੇ ਵਿਚਾਲੇ ਮੋਟਰਸਾਈਕਲ 'ਤੇ ਜਾਂਦੇ 2 ਚਚੇਰੇ ਭਰਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਇਕ ਦੀ ਮੌਤ ਹੋ ਗਈ, ਜਦੋਂਕਿ ਦੂਜੇ ਦੀ ਹਾਲਤ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ...
ਹਿਸਾਰ, 22 ਮਾਰਚ (ਅਜੀਤ ਬਿਊਰੋ)- ਸ੍ਰੀ ਸ਼ਿਆਮ ਮੰਦਰ 'ਚ ਹੋਲੀ ਮਹਾਂਉਤਸਵ ਧੂਮਧਾਮ ਨਾਲ ਮਨਾਇਆ ਗਿਆ | ਸ੍ਰੀ ਸ਼ਿਆਮ ਮਿੱਤਰ ਮੰਡਲ ਦੇ ਬੁਲਾਰੇ ਰਾਹੁਲ ਜੈਨ ਨੇ ਦੱਸਿਆ ਕਿ ਮੰਦਰ ਅਹਾਤੇ 'ਚ ਹੋਲੀ ਮਹਾਂਉਤਸਵ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 11 ਵਜੇ ਤੱਕ ਗੰਰ-ਗੁਲਾਲ ...
ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)- ਸ੍ਰੀ ਕਿ੍ਸ਼ਨ ਕਿਰਪਾ ਪਰਿਵਾਰ ਵਲੋਂ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਦੀ ਅਗਵਾਈ 'ਚ ਹੋਲੀ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀਕ੍ਰਿਸ਼ਣ ਕਿਰਪਾ ਗਊਸ਼ਾਲਾ 'ਚ ਹੋਏ ਇਸ ਹੋਲੀ ਉਤਸਵ 'ਚ ਉੱਘੇ ਭਜਨ ਗਾਇਕ ...
ਥਾਨੇਸਰ, 22 ਮਾਰਚ (ਅਜੀਤ ਬਿਊਰੋ)- ਵਿਸ਼ਵ ਧਰਮ ਏਕਤਾ ਚੈਰੀਟੇਬਲ ਟਰੱਸ਼ਟ ਵਲੋਂ ਸ੍ਰੀ ਰਾਧਾ ਕ੍ਰਿਸ਼ਣ ਮੰਦਰ 'ਚ ਹੋਲੀ ਮਹਾਂਉਤਸਵ ਧੂਮਧਾਮ ਨਾਲ ਮਨਾਇਆ ਗਿਆ | ਟਰੱਸ਼ਟ ਦੀ ਚੇਅਰਪਰਸਨ ਬੀਬਾ ਜੀ ਮਨਜੀਤ ਕੌਰ ਦੀ ਅਗਵਾਈ 'ਚ ਸਵੇਰੇ ਰਾਧਾ-ਕ੍ਰਿਸ਼ਣ ਭਗਵਾਨ ਦੀਆਂ ...
ਨਰਵਾਨਾ, 22 ਮਾਰਚ (ਅਜੀਤ ਬਿਊਰੋ)- ਹਰਿਆਣਾ ਮੰਡੀ ਮਜ਼ਦੂਰ ਯੂਨੀਅਨ ਦਾ ਸੂਬਾਈ ਵਫ਼ਦ ਜਨਰਲ ਸਕੱਤਰ ਸਤਪਾਲ ਸਰੋਵਾ ਦੀ ਅਗਵਾਈ 'ਚ ਹਰਿਆਣਾ ਸੂਬਾਈ ਖੇਤੀ ਵਿਪਣਨ ਬੋਰਡ ਦੇ ਮੁੱਖ ਪ੍ਰਸ਼ਾਸਕ ਡਾ. ਜੇ. ਗਣੇਸ਼ਨ ਨਾਲ ਫ਼ਸਲ ਦੀ ਮਜ਼ਦੂਰੀ ਵਧਾਉਣ ਲਈ ਮੁਲਾਕਾਤ ਕੀਤੀ | ਜਿਸ 'ਚ ...
ਨਰਾਇਣਗੜ੍ਹ, 22 ਮਾਰਚ (ਪੀ. ਸਿੰਘ)- ਡੇਰਾ ਸੰਤ ਬਾਬਾ ਦਲਜੀਤ ਸਿੰਘ ਬਰਾੜਾ ਵਿਖੇ ਤਿੰਨ ਰੋਜ਼ਾ ਹੋਲਾ ਮਹੱਲਾ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਤੇ ਕੀਰਤਨ ਦਰਬਾਰ ਸਜਾਏ ਗਏ | ਇਸ ...
ਹਿਸਾਰ, 22 ਮਾਰਚ (ਅਜੀਤ ਬਿਊਰੋ)-ਅਖਿਲ ਭਾਰਤੀ ਕਿਸਾਨ ਸਭਾ ਤਹਿਸੀਲ ਹਾਂਸੀ ਦੀ ਬੈਠਕ ਹਾਂਸੀ ਉਪਮੰਡਲ ਦੇ ਅਹਾਤੇ 'ਚ ਹੋਈ ਅਤੇ ਸਰਕਾਰੀ ਕੀਮਤ 'ਤੇ ਸਰੋਂ ਖ਼ਰੀਦ ਦੇ ਮੁੱਖ ਮੰਤਰੀ ਦੇ ਨਾਂਅ ਉਪ ਮੰਡਲ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ | ਮੰਗ ਪੱਤਰ 'ਚ ਕਿਹਾ ਗਿਆ ਕਿ ...
ਕੈਥਲ, 22 ਮਾਰਚ (ਅਜੀਤ ਬਿਊਰੋ)- ਕੁਰੂਕਸ਼ੇਤਰ ਲੋਕ ਸਭਾ ਸੰਸਦੀ ਖੇਤਰ ਦੇ ਰਿਟਰਨਿੰਗ ਅਧਿਕਾਰੀ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਲੋਕ ਸਭਾ ਆਮ ਚੋਣਾਂ 2019 ਪੂਰੀ ਇਮਾਨਦਾਰੀ ਅਤੇ ਸ਼ਾਂਤੀ ਪੂਰਣ ਢੰਗ ਨਾਲ ਕਰਵਾਇਆ ਜਾਵੇ | ਚੋਣਾਂ ਨਾਲ ਜੁੜੇ ਸਾਰੇ ਸਹਾਇਕ ਰਿਟਰਨਿੰਗ ...
ਕੋਲਕਾਤਾ, 22 ਮਾਰਚ (ਰਣਜੀਤ ਸਿੰਘ ਲੁਧਿਆਣਵੀ)- ਆਸਨਸੋਲ ਲੋਕ ਸਭਾ ਸੀਟ ਤੋਂ ਇਕ ਵਾਰ ਫਿਰ ਗਾਇਕ, ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ ਨੂੰ ਟਿਕਟ ਦਿੱਤੇ ਜਾਣ ਨਾਲ ਮੁਕਾਬਲਾ ਦਿਲਚਸ਼ਪ ਹੋ ਗਿਆ ਹੈ | ਬੀਤੇ 5 ਸਾਲ ਤੱਕ ਇਲਾਕੇ ਚ ਕੰਮ-ਕਾਜ ਨਹੀਂ ਕੀਤੇ ਜਾਣ, ...
ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਸਾ ਦੀ ਇਕ ਮੀਟਿੰਗ 26 ਮਾਰਚ ਨੂੰ ਸਵੇਰੇ 11 ਵਜੇ ਹਿਸਾਰ ਰੋਡ ਸਥਿਤ ਪੰਜਾਬ ਪੈਲੇਸ 'ਚ ਕੀਤੀ ਜਾਵੇਗੀ | ਮੀਟਿੰਗ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ | ਇਹ ...
ਬਾਬੈਨ, 22 ਮਾਰਚ (ਡਾ. ਦੀਪਕ ਦੇਵਗਨ)- ਯੁਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਚੌ. ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣਾ ਸੂਬਾਈ ਕਾਂਗਰਸ ਤਾਲਮੇਲ ਕਮੇਟੀ ਦਾ ਚੇਅਰਮੈਨ ਬਣਾਏ ...
ਕੁਰੂਕਸ਼ੇਤਰ/ਸ਼ਾਹਾਬਾਦ, 22 ਮਾਰਚ (ਜਸਬੀਰ ਸਿੰਘ ਦੁੱਗਲ)- ਸ੍ਰੀ ਕ੍ਰਿਸ਼ਣਾ ਮੰਦਰ ਮਾਜਰੀ ਮੁਹੱਲਾ 'ਚ ਸ਼ਰਧਾਲੂਆਂ ਨੇ ਫੁੱਲਾਂ ਦੀ ਹੋਲੀ ਖੇਡ ਕੇ ਤਿਊਹਾਰ ਦਾ ਆਨੰਦ ਮਾਣਿਆ | ਜੈ ਸ੍ਰੀ ਕ੍ਰਿਸ਼ਣ ਮੰਦਰ ਦੇ ਸੰਚਾਲਕ ਸੰਤਮੁਨੀ ਪੰਜਾਬੀ ਨੇ ਸ਼ਰਧਾਲੂਆਂ 'ਤੇ ਗਿਆਨ ...
ਨਵੀਂ ਦਿੱਲੀ, 22 ਮਾਰਚ (ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਵਿਚ ਸੈਸ਼ਨ 2019-20 ਲਈ ਗਰੈਜੂਏਟ ਪਾਠਕ੍ਰਮ ਦੇ ਦਾਖ਼ਲੇ ਦੀ ਪ੍ਰਕਿਰਿਆ ਇਸ ਵਾਰ ਪਹਿਲਾਂ ਸ਼ੁਰੂ ਕੀਤੀ ਜਾਵੇਗੀ ਅਤੇ ਨਾਲ ਹੀ ਕੱਟ ਆਫ ਸੂਚੀ ਵੀ ਜਲਦੀ ਜਾਰੀ ਕੀਤੀ ਜਾਵੇਗੀ | ਉਮੀਦ ਕੀਤੀ ਜਾ ਰਹੀ ਹੈ ...
ਸ੍ਰੀ ਅਨੰਦਪੁਰ ਸਾਹਿਬ, 22 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਪੰਜ ਪਿਆਰਾ ਚਾਰ ਸਾਹਿਬਜ਼ਾਦੇ ਮਾਰਗ ਵਿਖੇ ਪੱਟੀ ਦੇ ਪਿੰਡ ਤਲਬੰਡੀ ਸੋਬਾ ਸਿੰਘ ਨਾਲ ਸਬੰਧਿਤ ਨੌਜਵਾਨਾਂ ਵਲੋਂ ਇਕ ਟਰਾਲੀ 'ਤੇ ਵੱਡੇ-ਵੱਡੇ ਪ੍ਰਚਾਰ ਬੋਰਡ ਲੱਗਾ ਕੇ ਰਫਰੈਂਡਮ 2020 ਦਾ ...
ਸ੍ਰੀ ਅਨੰਦਪੁਰ ਸਾਹਿਬ 22 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲਾ-ਮਹੱਲਾ ਦੌਰਾਨ ਇਸ ਵਾਰ ਇਕ ਦਰਜਨ ਤੋਂ ਵੱਧ ਅਤਿ-ਆਧੁਨਿਕ ਸਹੂਲਤਾਂ ਵਾਲੀਆਂ ਆਰਾਮਦਾਇਕ ਟਰਾਲੀਆਂ ਮੇਲਾ ਖੇਤਰ ਦੀ ਰੌਣਕ ਵਧਾ ...
ਨਵੀਂ ਦਿੱਲੀ, 22 ਮਾਰਚ (ਬਲਵਿੰਦਰ ਸਿੰਘ ਸੋਢੀ)- (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ, ਹਾਲਾਂਕਿ ਦਿੱਲੀ ਪੁਲਿਸ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਆਧੁਨਿਕ ਢੰਗ ਅਪਣਾ ਰਹੀ ਹੈ, ਪ੍ਰੰਤੂ ਫਿਰ ਵੀ ਚੋਰ ਆਪਣਾ ਦਾਅ ਲਗਾ ...
ਨਰਵਾਨਾ, 22 ਮਾਰਚ (ਅਜੀਤ ਬਿਊਰੋ)- ਸ੍ਰੀ ਰਾਮਾ ਭਾਰਤੀ ਕਲਾ ਕੇਂਦਰ ਦੀ ਅਗਵਾਈ 'ਚ 23 ਮਾਰਚ ਨੂੰ ਸ਼ਹੀਦਾਂ ਨੂੰ ਯਾਦ ਕਰਨ ਲਈ ਹੁੱਡਾ ਗ੍ਰਾਉਂਡ 'ਚ ਇਕ ਸ਼ਾਮ ਸ਼ਹੀਦਾਂ ਦੇ ਨਾਂਅ ਪ੍ਰੋਗਰਾਮ ਕੀਤਾ ਜਾਵੇਗਾ, ਜਿਸ 'ਚ ਦੇਸ਼ ਭਗਤੀ ਦੇ ਗੀਤ-ਸੰਗੀਤ ਅਤੇ ਨਾਟਕ ਦਾ ਮੰਚਨ ਕਰਕੇ ...
ਨਰਾਇਣਗੜ੍ਹ, 22 ਮਾਰਚ (ਪੀ. ਸਿੰਘ)- ਇਥੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਛੋਟੇ-ਛੋਟੇ ਬੱਚਿਆਂ ਨੇ ਜਿਥੇ ਇਕ-ਦੂਜੇ ਨੂੰ ਗੁਲਾਲ ਅਤੇ ਰੰਗ ਲਾਇਆ, ਉਥੇ ਹੀ ਇਕ-ਦੂਜੇ ਨੂੰ ਹੋਲੀ ਦੇ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ | ਲੋਕਾਂ ਦਾ ਕਹਿਣਾ ਸੀ ਕਿ ...
ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰੈੱਸ 'ਚ ਸ਼ਹੀਦੀ ਦਿਵਸ ਦੀ ਸ਼ਾਮ 'ਤੇ ਸਰਬ ਸਮਾਜ ਕਲਿਆਣ ਸੇਵਾ ਸਮਿਤੀ, ਸ਼ੁਭਕਰਮਣ ਚੈਰੀਟੇਬਲ ਟਰੱਸ਼ਟ ਅਤੇ ਜੇ.ਸੀ.ਆਈ. ਦੀ ਸਾਂਝੀ ਅਗਵਾਈ 'ਚ ਖੂਨਦਾਨ ਕੈਂਪ ਲਾਇਆ ਗਿਆ | ਕੈਂਪ 'ਚ 40 ...
ਸ੍ਰੀ ਚਮਕੌਰ ਸਾਹਿਬ, 22 ਮਾਰਚ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਅੱਜ ਪਾਰਟੀ ਹਾਈ ਕਮਾਨ ਵਲੋਂ ਉਨ੍ਹਾਂ ਨੂੰ ਪੰਜ ਮੈਂਬਰੀ ਕੋਰ ਕਮੇਟੀ ਦਾ ਮੈਂਬਰ ਬਣਾਏ ਜਾਣ ਤੋਂ ਬਾਅਦ ਉਹ ਪ੍ਰਮਾਤਮਾ ...
ਸ੍ਰੀ ਅਨੰਦਪੁਰ ਸਾਹਿਬ, 22 ਮਾਰਚ (ਕਰਨੈਲ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀ ਗਈ ਟੀਮ ਦੇ ਪਤਿਤ ਅਹੁਦੇਦਾਰਾਂ ਦਾ ਕੇਸ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਜੇ ਸਿੰਘ ਸਾਹਿਬਾਨ ਦੇਖਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁ: ...
ਸ੍ਰੀ ਅਨੰਦਪੁਰ ਸਾਹਿਬ, 22 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਨਿੱਕੂਵਾਲ ਮੋੜ ਲਾਗੇ ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਬੀਤੇ ਕਈ ਸਾਲਾਂ ਤੋਂ ਆਰਜ਼ੀ ਟੈਂਟ ਲੱਗਾ ਕੇ ਹੋਲਾ-ਮਹੱਲਾ ਮੌਕੇ ਚੱਕ ਮਾਤਾ ਨਾਨਕੀ ਨਗਰ ਵਸਾਇਆ ਹੋਇਆ ਹੈ | ਜਿਸ ਕਾਰਨ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਨੂੰ ਰਿਹਾਇਸ਼ ਦੀ ਵੱਡੀ ਸਹੂਲਤ ਮਿਲ ਰਹੀ ਹੈ | ਇਸ ਨਗਰ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਰਿਹਾਇਸ਼ ਲਈ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ ਅਤੇ ਇਸ ਨਗਰ ਨਾਲ ਹੋਲਾ-ਮਹੱਲਾ ਦੇਖਣ ਆ ਰਹੀਆਂ ਸੰਗਤਾਂ ਨੂੰ ਲਾਭ ਮਿਲੇਗਾ | ਜਦੋਂ ਕਿ ਟੈਂਟ ਸਿਟੀ ਦੀ ਸ਼ੁਰੂਆਤ ਐਸ. ਡੀ. ਐਮ.-ਕਮ-ਮੇਲਾ ਅਫ਼ਸਰ ਕੰਨੂ ਗਰਗ ਨੇ ਕੀਤੀ | ਇਸ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਲੰਬੇ ਸਮੇਂ ਤੋਂ ਸੰਗਤ ਦੇ ਸਹਿਯੋਗ ਨਾਲ ਆਰਜ਼ੀ ਮਾਤਾ ਨਾਨਕੀ ਨਗਰ ਵਸਾ ਰਹੇ ਹਾਂ, ਜੋ ਕਿ 23 ਮਾਰਚ ਤੱਕ ਸੰਗਤਾਂ ਦੀ ਸਹੂਲਤ ਲਈ ਕੰਮ ਕਰੇਗਾ | ਇਸ ਨਗਰ ਵਿਚ ਐਮਰਜੈਂਸੀ ਸੇਵਾਵਾਂ, ਡਾਕਟਰੀ ਸਹੂਲਤਾਂ, ਫਲਸ਼ਾਂ, ਗਠੜੀ ਘਰ ਸਮੇਤ ਸਾਰੀਆਂ ਸਹੂਲਤਾਂ ਸੰਗਤ ਨੂੰ ਦਿੱਤੀਆਂ ਗਈਆਂ ਹਨ | ਇਸ ਮੌਕੇ ਹੈੱਡ ਗ੍ਰੰਥੀ ਫੂਲਾ ਸਿੰਘ, ਭਜਨ ਸਿੰਘ, ਰਾਮ ਆਸਰਾ ਸਿੰਘ, ਹੁਕਮ ਸਿੰਘ, ਗੁਰਬਖ਼ਸ਼ ਸਿੰਘ, ਮੇਹਰ ਸਿੰਘ, ਇੰਦਰ ਸਿੰਘ ਦਬੂੜ, ਗੁਰਚਰਨ ਸਿੰਘ ਕਟਵਾਲ, ਹਰੀਸ਼ ਚੰਦਰ, ਗੁਰਦੇਵ ਸਿੰਘ, ਚਰਨ ਸਿੰਘ ਬਲੋਲੀ, ਪਿਆਰਾ ਸਿੰਘ ਬਲੋਲੀ, ਗੁਰਦੇਵ ਸਿੰਘ ਰਾਏਪੁਰ ਸਾਹਨੀ ਆਦਿ ਹਾਜ਼ਰ ਸਨ |
ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)- ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਪਰਾਲਾ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੀ ਸਰਪ੍ਰਸਤੀ ਹੇਠ ਚੱਲ ਰਹੇ 'ਲੀਓ ਦਿ ਕਰੂਸੇਡਰ ਕਲੱਬ' ਨੇ ਲਾਇੰਸ ਕਲੱਬ ...
ਟੋਹਾਣਾ, 22 ਮਾਰਚ (ਗੁਰਦੀਪ ਸਿੰਘ ਭੱਟੀ)-ਸ਼ਹਿਰ ਦੀ ਰੇਲਵੇ ਰੋਡ 'ਤੇ ਪੈਂਦੇ ਇਕ ਸ਼ੋਅਰੂਮ 'ਤੇ ਬੀਤੀ ਰਾਤ ਚੋਰੀ ਹੋਣ 'ਤੇ ਗੁੱਸੇ 'ਚ ਆਏ ਦੁਕਾਨਦਾਰਾਂ ਨੇ ਸੜਕ 'ਤੇ ਧਰਨਾ ਮਾਰਕੇ ਪੁਲਿਸ ਥਾਣੇ ਜਾਣ ਤੋਂ ਪਹਿਲਾਂ ਪੁਲਿਸ ਵਿਰੁੱਧ ਨਾਅਰੇਬਾਜੀ ਅਰੰਭ ਕਰ ਦਿੱਤੀ | ...
ਕੁਰੂਕਸ਼ੇਤਰ, ਪਿਹੋਵਾ, 22 ਮਾਰਚ (ਜਸਬੀਰ ਸਿੰਘ ਦੁੱਗਲ)- ਵਿਸ਼ਵ ਪ੍ਰਸਿੱਧ ਚੈਤ ਚੌਦਸ ਮੇਲੇ 'ਚ ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਉਪਮੰਡਲ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ | ਕਿਸੇ ਵੀ ਸ਼ਰਧਾਲੂ ਨੂੰ ਪ੍ਰੇਸ਼ਾਨੀ ...
ਯਮੁਨਾਨਗਰ, 22 ਮਾਰਚ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਦੇ ਐਨ.ਸੀ.ਸੀ. ਕੈਡੇਟਾਂ ਨੇ ਅੰਦਰ ਰਾਸ਼ਟਰੀ ਜਲ ਦਿਵਸ ਮਨਾਇਆ | ਇਸ ਪ੍ਰੋਗਰਾਮ ਤਹਿਤ ਯਮੁਨਾਨਗਰ ਦੇ ਨੇੜਿਓਾ ਲੰਘਦੀ ਯਮੁਨਾਨਦੀ ਦੇ ਕੰਢਿਆਂ ਨੂੰ ਸਾਫ਼ ਕੀਤਾ | ਇਸ ਮੁਹਿੰਮ 'ਚ ਗੁਰੂ ਨਾਨਕ ...
ਰਤੀਆ, 22 ਮਾਰਚ (ਬੇਅੰਤ ਮੰਡੇਰ)- ਪਿੰਡ ਭੂੰਦੜਵਾਸ ਵਿਚ ਲੋਕਾਂ ਨੇ ਭਾਈਚਾਰਕ ਸਾਂਝ ਨੂੰ ਸਾਬਿਤ ਕਰਦਿਆਂ ਗੁਰਦੁਆਰਾ ਗਿਆਨ ਪ੍ਰਕਾਸ਼ ਅਤੇ ਗੁਰਦੁਆਰਾ ਨਾਨਕ ਸ਼ਾਹੀ ਸਾਹਿਬ ਨੂੰ ਇਕ ਕਰਕੇ ਖੇਤਰ ਵਿਚ ਏਕਤਾ ਦੀ ਮਿਸ਼ਾਲ ਕਾਇਮ ਕਰਨ ਦਾ ਸਿਹਰਾ ਬੰਨਿਆ ਹੈ | ਲੋਕਲ ...
ਨਰਵਾਨਾ, 22 ਮਾਰਚ (ਅਜੀਤ ਬਿਊਰੋ)-ਕ੍ਰਾਂਤੀਕਾਰੀ ਯੁਵਾ ਸੰਗਠਨ ਨੇ ਸ਼ਹਾਦਤ ਦਿਵਸ ਮੌਕੇ ਛੋਟੂਰਾਮ ਪਾਰਕ 'ਚ ਸਭਾ ਕੀਤੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫੁੱਲ ਭੇਟ ਕੀਤੇ | ਸਭਾ 'ਚ ਕ੍ਰਾਂਤੀਕਾਰੀ ਗੀਤ ਅਤੇ ਕਵਿਤਾਵਾਂ ਰਾਹੀਂ ਕ੍ਰਾਂਤੀਕਾਰੀ ...
ਹਿਸਾਰ, 22 ਮਾਰਚ (ਅਜੀਤ ਬਿਊਰੋ)- ਪਿੰਡ ਕੰੁਭਾ 'ਚ ਯੁਵਾ ਕਲੱਬ ਕੁੰਭਾ ਵਲੋਂ ਜਗਦੀਸ਼ ਉਰਫ ਘੋਘੜ ਪਹਿਲਵਾਨ ਦੀ ਯਾਦ 'ਚ ਦੂਜਾ ਵਿਸ਼ਾਲ ਕਬੱਡੀ ਮੁਕਾਬਲਾ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਸਮਾਜਸੇਵੀ ਅਤੇ ਖੇਡ ਪ੍ਰੇਮੀ ਪ੍ਰੇਮ ਮਲਿਕ ਨੇ ਸ਼ਿਰਕਤ ...
ਥਾਨੇਸਰ, 22 ਮਾਰਚ (ਅਜੀਤ ਬਿਊਰੋ)- ਸ੍ਰੀ ਸ਼ਿਰੜੀ ਸਾੲੀਂ ਸੇਵਾ ਸੰਘ ਵਲੋਂ ਸਾੲੀਂ ਮੰਦਰ 'ਚ ਫੁੱਲਾਂ ਦੀ ਹੋਲੀ ਖੇਡੀ ਗਈ | ਸੰਘ ਦੇ ਪ੍ਰਧਾਨ ਡਾ. ਵਿਜੇ ਸ਼ਰਮਾ ਅਤੇ ਸਾਰੇ ਕਾਰਜਕਾਰਣੀ ਮੈਂਬਰਾਂ ਨੇ ਸਾੲੀਂ ਮੂਰਤੀ ਦਾ ਖਿੱਚਵਾਂ ਸੰਗਾਰ ਕਰਕੇ ਫੁੱਲਾਂ ਦੀ ਵਰਖਾ ਕੀਤੀ | ...
ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)- ਪਿੰਡ ਮਥਾਨਾ ਨੇੜੇ ਲਾਡਵਾ ਤੋਂ ਕੁਰੂਕਸ਼ੇਤਰ ਵੱਲ ਆ ਰਹੀ ਇਕ ਕਾਰ ਅੱਗੇ ਜਾ ਰਹੇ ਟ੍ਰੈਕਟਰ-ਟਰਾਲੀ 'ਚ ਜਾ ਵੜੀ | ਟਰਾਲੀ 'ਚ ਵੜਣ ਤੋਂ ਬਾਅਦ ਕਾਰ ਚਾਲਕ ਅਤੇ ਨਾਲ ਬੈਠੇ ਹੋਰ ਲੜਕੇ ਨੂੰ ਗੰਭੀਰ ਸੱਟਾਂ ਵੱਜੀਆਂ, ਜਿਸ ਕਾਰਣ ...
ਥਾਨੇਸਰ, 22 ਮਾਰਚ (ਅਜੀਤ ਬਿਊਰੋ)- ਸ੍ਰੀ ਰਾਧੇ ਸ਼ਿਆਮ ਪਰਿਵਾਰ ਟਰੱਸਟ ਵਲੋਂ ਫੁੱਲਾਂ ਦੀ ਹੋਲੀ ਉਤਸਵ ਬਿਰਲਾ ਮੰਦਰ 'ਚ ਧੂਮਧਾਮ ਨਾਲ ਮਨਾਇਆ ਗਿਆ | ਦਿੱਲੀ ਦੀ ਗਾਇਕ ਅਨਿਲ ਸਾਂਵਰਾ ਅਤੇ ਨੀਤੂ ਸ਼ਰਮਾ ਵਲੋਂ ਸੁਣਾਏ ਗਏ ਰੰਗ ਡਾਰ ਗਿਆ ਰੀ ਮੋਹੇ ਸਾਂਵਰਾ ਆਦਿ ਸ਼ਾਨਦਾਰ ...
ਥਾਨੇਸਰ, 22 ਮਾਰਚ (ਅਜੀਤ ਬਿਊਰੋ)- ਸ੍ਰੀ ਸਨਾਤਨ ਧਰਮ ਮੰਦਰ 'ਚ ਸ੍ਰੀ ਰਾਧੇ ਭਗਤ ਮੰਡਲ ਵਲੋਂ ਹੋਲੀ ਮਹਾਂਉਤਸਵ ਮਨਾਇਆ ਗਿਆ | ਪ੍ਰੋਗਰਾਮ 'ਚ ਸਰਬਜਾਤ ਸਰਬਖਾਪ ਮਹਾਂਪੰਚਾਇਤ ਦੀ ਮਹਿਲਾ ਪ੍ਰਧਾਨ ਡਾ. ਸੰਤੋਸ਼ ਦਹੀਆ ਮੁੱਖ ਮਹਿਮਾਨ ਰਹੀ | ਆਯੋਜਕ ਮੰਡਲ ਦੇ ਮੈਂਬਰ ਸੰਜੀਵ ...
ਕੋਲਕਾਤਾ, 22 ਮਾਰਚ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਲਈ ਭਾਜਪਾ ਵਲੋਂ ਜਾਰੀ 28 ਉਮੀਦਵਾਰਾਂ ਦੀ ਸੂਚੀ 'ਚ 25 ਨਵੇਂ ਉਮੀਦਵਾਰ ਹਨ | ਇਸ 'ਚ ਜਿਆਦਾਤਰ ਤਿ੍ਣਮੂਲ ਕਾਂਗਰਸ ਛੱਡ ਕੇ ਆਉਣ ਵਾਲੇ ਆਗੂ ਜਾਂ ਦੂਜੇ ਬੰਦੇ ਸਾਮਿਲ ਹਨ | ਸਾਬਕਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX